Swami Antar Nirav on his Life, Poetry and Nana Ji I ਸਵਾਮੀ ਅੰਤਰ ਨੀਰਵ : ਕਮਲੀਆਂ ਗੱਲਾਂ I SukhanLok I

แชร์
ฝัง
  • เผยแพร่เมื่อ 27 ม.ค. 2025

ความคิดเห็น • 43

  • @sonysir8355
    @sonysir8355 ปีที่แล้ว

    ਇੰਝ ਲੱਗਦਾ ਕਵਿਤਾ ਕਰਨ ਲਈ ਸਾਦਗੀ ਤੇ ਸੱਚੀ ਸੁੱਚੀ ਜ਼ਿੰਦਗੀ ਦਾ ਬਹੁਤ ਮਹੱਤਵ ਆ 🌹

  • @jogindersingh-mn1tz
    @jogindersingh-mn1tz 2 ปีที่แล้ว +4

    ਖੂਬ ਖੂਬ ਅਤਿ ਖੂਬ, ਚੰਗਾ ਹੁੰਦਾ ਇਹ ਗੱਲ ਮੁੱਕਦੀ ਹੀ ਨਾਂ।ਗੱਲ ਵਿੱਚ ਸੁਆਦ,ਪਿਆਰ,ਸੁਹਜ ਜਾਂ ਗਿਆਨ ਭਰਪੂਰ ਲੈਅ ਸੀ,ਬੱਸ ਮੰਤਰ ਮੁਗਧ ਜਹੇ ਹੋਇਆਂ ਪਤਾ ਈ ਨਹੀਂ ਲੱਗਿਆ। ਪਾਕਿਸਤਾਨ ਦੀ ਮਿੱਟੀ ਦੀ ਗੱਲ ਸਿਖਰ ਸੀ।ਧੰਨਵਾਦ ਤੁਹਾਡਾ ਜੀ।

    • @swamiantarnirav9377
      @swamiantarnirav9377 2 ปีที่แล้ว +1

      ਬਹੁਤ ਪਿਆਰ ਸਤਿਕਾਰ ਜੀਉ

  • @javaidrahi1
    @javaidrahi1 2 ปีที่แล้ว +1

    Swami ji ne bohat hi umda bat Chet ki..zamein si judi huwi..

    • @swamiantarnirav9377
      @swamiantarnirav9377 2 ปีที่แล้ว

      ਸ਼ੁਕਰੀਆ ਮੇਰੇ ਰਹਿਬਰ ਦੋਸਤ

  • @manusharmaphotography
    @manusharmaphotography ปีที่แล้ว

    swad a gya god bless you sardar sahib

  • @ksbagga7506
    @ksbagga7506 3 หลายเดือนก่อน

    ਬਹੁਤ ਖੂਬਸੂਰਤ ਅੰਦਾਜ਼

  • @rupinderaulakh5093
    @rupinderaulakh5093 2 ปีที่แล้ว +4

    ਉਨੰਜਾ ਮਿੰਟ ਤੇਤੀ ਸਕਿੰਟ.. ਕਵਿਤਾ ਹੀ ਕਵਿਤਾ .. 💓🌿🙏🙏

    • @swamiantarnirav9377
      @swamiantarnirav9377 2 ปีที่แล้ว

      ਬਹੁਤ ਬਹੁਤ ਬਹੁਤ ਪਿਆਰ

  • @manusharmaphotography
    @manusharmaphotography ปีที่แล้ว

    Wah Sardar sahib

  • @punjabrang6819
    @punjabrang6819 2 ปีที่แล้ว

    بہت اعلیٰ
    لاجواب

  • @manjitsekhon5881
    @manjitsekhon5881 2 ปีที่แล้ว

    ਲਾਜਵਾਬ..... ਨਿਸ਼ਬਦ

  • @harpreetsinghdhatt1252
    @harpreetsinghdhatt1252 2 ปีที่แล้ว

    ਕਮਾਲ ਦੀ ਗੱਲ ਬਾਤ … ਵਾਰ ਵਾਰ ਸੁਣਨ ਵਾਲੀ…👍👍🙏🙏

  • @cmsbanga1007
    @cmsbanga1007 ปีที่แล้ว

    Bahut sakoon milya

  • @twinklestar7839
    @twinklestar7839 10 หลายเดือนก่อน

    ❤❤❤❤

  • @SantaliNama
    @SantaliNama 2 ปีที่แล้ว +2

    ਵਾਹ!!!!!

  • @haseebmotiwala5390
    @haseebmotiwala5390 2 ปีที่แล้ว

    ਤੁਹਾਡਾ ਬਹੁਤ ਸ਼ੁਕਰੀਆ ਵੀਰ ਜੀ......ਸਾਰੀ ਦੁਨੀਆਂ ਨੂੰ ਮਹਾਨ ਸਾਹਿਤਕਾਰਾਂ ਨਾਲ ਮਿਲਾ ਕੇ ਤੁਸੀਂ ਇਹ ਵਧੀਆ ਕੰਮ ਕਰ ਰਹੇ ਹੋ।
    .....🙏 ਉਮੀਦ ਕਰਦੇ ਹਾਂ ਕਿ ਸਾਡੀ ਨਵੀਂ ਪੀੜ੍ਹੀ ਇਨ੍ਹਾਂ ਸਤਿਕਾਰ ਯੋਗ ਸਖ਼ਸ਼ੀਅਤਾਂ ਤੋਂ ਜ਼ਰੂਰ ਸਿੱਖਿਆ ਪ੍ਰਾਪਤ ਕਰੇਗੀ।

  • @Sadadaispunjabtv
    @Sadadaispunjabtv 2 ปีที่แล้ว

    Right

  • @parmindersingh6400
    @parmindersingh6400 2 ปีที่แล้ว

    👍👏

  • @pammibub2021
    @pammibub2021 2 ปีที่แล้ว

    Bahut vadiya,Dil nu chu gayiyaan aap diyaan gallan ,,,bahut seekhan nu miliya 🙏

  • @iqbalsingh6712
    @iqbalsingh6712 2 ปีที่แล้ว

    Great mammu zindabad

  • @kiranpreet3355
    @kiranpreet3355 2 ปีที่แล้ว +2

    You are such a great and pour soul

  • @mstgamer7393
    @mstgamer7393 2 ปีที่แล้ว

    ਵਾਹ ਸਵਾਮੀ ਜੀ ਕਮਾਲ ਦੀਆਂ ਗੱਲਾਂ

  • @oasisstudio3457
    @oasisstudio3457 2 ปีที่แล้ว

    ਆਨੰਦ 🌸

  • @harjindermeetsingh6258
    @harjindermeetsingh6258 2 ปีที่แล้ว

    ਵਾਹ ਕਮਾਲ ਹੈ ਬਾਬਿਓ

  • @Gurpreet_Cheema_dp
    @Gurpreet_Cheema_dp 2 ปีที่แล้ว

    ਮਹਾ ਆਨੰਦ 🌼

  • @veenu27
    @veenu27 2 ปีที่แล้ว

    Beautiful ever word has the depth and meaning. Very nice 👍 thanks for sharing

  • @gurpanthsingh7267
    @gurpanthsingh7267 2 ปีที่แล้ว

    ਜੀਓ ਕਵੀ ਜੀ

  • @khidki1991
    @khidki1991 2 ปีที่แล้ว

    बहुत कमाल प्रस्तुति

  • @angrejparmar6637
    @angrejparmar6637 2 ปีที่แล้ว +1

    Nice

  • @geetakataria2055
    @geetakataria2055 2 ปีที่แล้ว +1

    Very beautiful personality veerji. This is call the beauty of the soul.

  • @mehakpreet8917
    @mehakpreet8917 2 ปีที่แล้ว

    ਨਵੀਂ ਹੱਦ । ਕਵਿਤਾ , ਗੱਲਬਾਤ ਦੀ ਕੋਈ ਹੱਦ ਨਹੀ । ਸਾਫ ਸਾਫ ਸ਼ੁੱਧ ਆਤਮਾ ਦੀਆਂ ਗੱਲਾਂ । ਇਹ ਞੀ ਸ਼ਾਇਦ ਕਿਸੀ ਖਾਸ ਦੇ ਹੀ ਹਿੱਸੇ ਆਉਦੀ ਹੈ ।

  • @Manpreetmehnaaz
    @Manpreetmehnaaz 2 ปีที่แล้ว

    Khoobsurat

  • @charanjitrandhawa4695
    @charanjitrandhawa4695 2 ปีที่แล้ว

    Swamy Ji talking nature in deep.r ur books published iñ Punjabi?

  • @saorabh
    @saorabh 2 ปีที่แล้ว

    Amazing experiences!

  • @charanjitrandhawa4695
    @charanjitrandhawa4695 2 ปีที่แล้ว

    No reply Swamy Ji so far?

  • @jassrajnish
    @jassrajnish 2 ปีที่แล้ว +2

    ਕਮਾਲ ਦੀਆਂ ਗੱਲਾਂ ਬਾਬਿਓ। ਸਿਧਾਰਥ ਨਾਵਲ ਯਾਦ ਆ ਗਿਆ, ਜਿਸ ਚ ਮਲਾਹ ਦਰਿਆ ਦੀ ਭਾਸ਼ਾ ਜਾਣਦਾ ਸੀ।

  • @BhattiJatt
    @BhattiJatt ปีที่แล้ว

    Mushroom kitho miln ge ??
    Addict nu chaide ne phraa nu .. plzz daso yar

  • @edu-tech2186
    @edu-tech2186 2 ปีที่แล้ว

    Asi POJK wapas lavangay

  • @Punjabicultureinfo972
    @Punjabicultureinfo972 2 ปีที่แล้ว

    Sir Reached home???
    Shahid muharram naqvi inspector SHO