Mrd da okha hunda veerey...ort ghr t km dovo kr skdi bt mrd dono km ikthe ni kr skdey veaah krana ona di mjboori hundi Manu lgda..vase m ort aa khud....soch apo apni
EH BUDDHA SHAKAL TON HI DUFFER, LANDER TE FUKRA LAGDA HAI 🙂 ( FUKRA MATLAB-- JIDE CH FOOK /HVA HOVE, AAPNE AAP NU NADDHU KHA SAMAJHDA HOVE, NAKLI, VKHAAVAA KARAN WALA/ ARROGANT, FULL OF ONESELF, FAKE, PRETENTIOUS)
Male female ik category noo belong krdy n koi eh nhi kh skda k ekly marad e chngy n aourta nhi ja fr eklea aourta he changea n marad nhi Samaj noo ik ghar noo ik family noo jina ik marad support krda ona he ik aourat support krdea Aourata noo nafrat ja niva janan vly aapne soch tu thoda ucha uthan koiki ohna noo janam dn vle v ek aourat h
bilkul nahi, bagi mard da vi aukha khas os ensan da jo auratan nu brabarta den di gal karda hove te app vi aurat nu brabarta de hak dinda hove je yakin nahi ta ajma ke dekh lia jave bezati triskar toh bina kuj nahi milega par oh admi apni soch vi nahi shad sakda bahut aukhi zindgi ho zandi hai
Shi gall aa ji eh ik marad di soch to soch rhe ne ik aurat ban k sochan di v lod hai Sariya auratan bare idda nai kiha ja skda pr ina da apna opinion hai Asi kuch gallan nu criticise v kr skde aa
ਮੈ ਤੇ ਮੇਰਾ ਪਤੀ ਦੋਵੇਂ ਬਾਗੀ ਸੁਭਾਅ ਦੇ ਸੀ ਅਤੇ ਅਸੀਂ ਇਕ ਦੂਜੇ ਨੂੰ ਸਮਝਦੇ ਹਾਂ । both are good friends. I am more strong than husband..I think characterful life make you strong and self respect person....happiness and pain are part of life but relation with one man is pride of women so be strong...being mother nobody important than child..
@@examtime4887 woman more strong,have more depth than man and every person have different story of life. Woman and man both are human . Nobody capable for describe totally human nature. After child I met real myself ,it's amazing.
@@AmandeepKaur-tq3pe no , girls are different than boys , they have less physical capability than boys ( average) & but more emotions than boys ( average) , & it's average .
Tusi bhut dhoonghi soch rkhde o asal ch ..eh writer saab apne so nu perfect das rhe a ..bht tusi gagar ch Sagar bhar ditta... U perfectly concluded the whole
@@gurpalsinghdhillon64 Totally irrelevant, he is talking about the psyche of the lady and you are talking about the universe and space. This line has got a great meaning but it has nothing to do with this conversation.
@@sidhuenglishclasses684 jis b topic nu aasin aam jankari ton thora badh samajh leanday han os baray aasin aapnay bichar likhan ja bolan lag janday han , Mere comment da matlab ehi c k jini marji koi jankari le lo ja samajh lo par badh vich bhal bhal k aapan thakk jana or os topic te saday janan ton badh hor pata nahi kina kush jehra aasin nahi jan sakay halay baki paya hona, Hun samajh aaie thonu ?
ਡਾਕਟਰ ਸਾਹਿਬ, ਨੋ ਡਾਊਟ ਤੁਸੀਂ ਅਛੇ ਲਿਖਾਰੀ ਹੋ ਪਰ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ I Very cute anchor, appears to be feeling bit uncomfortable with a bold talk about females.
A weak minded man always is threatened by a successful women and when threatened then finds a way to dominate. Anchor is shaming you with her stable and still attitude. Move with the cheese sir. Sad
He is a psychologist you dumb, it will meke more sence if he talk in english. No one talks much about sensitive topics in punjabi so it sounds stupid. This man is telling truth with balls and anchor respects his knowledge
Henry Taylor!!! with all due respect I have no doubt about his knowledge but seems like his resources of research are surrounded by bad apples. I grew up in a Supportive environment where woman is respected for her qualities and her attributes. Kapoor sir needs some good apples experience. Thanks for your comments. Not agreeing with someone doesn’t make me dumb or make others smart. God created man and woman equally in His own image and I let no one convince me else
Sira soch doctor sabh bahut uchi sujchi soch thuhadi salla Banda ta ave badnam a hade nall na bhedbhav 2duji class ee shuru hogeya si kuriyan betho munde hath khare krke kholo jo jad ki gallan kudiyan krdia si te hun aurat vaste bus free ek pase khende aurata bandeaya nalo ght nhi aurata mundeya nalo vadh seaniya han te salla hade nall eh bhedbhav kio j ek hafta busses mundeya vaste free karden kudiyan dharn toh nhi uthan gia
@@euphoria156 he is the biggest supporter of women’s freedom He is the one who said women can’t be free as long as there primary goal is to marry , he said women have to think for themselves Read his book tarakdev and others which have chapters about women “Baaghi aurtan kar ni wasa skdiya “ ae koi negative statement ni
ਮਾਂ ਦੀ ਸਿਖਿਆ ਦਾ ਜਿੰਦਗੀ ਵਿੱਚ ਸਭ ਤੋਂ ਵਡਾ ਰੋਲ ਹੈ ਚਾਹੇ ਉਹ ਮਰਦ ਹੈ ਔਰਤ ਹੈ
ਮੈਂ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਅੌਰਤਾ ਨੂੰ ਦੇਖਿਆ ਜਿੰਨਾ ਦੇ ਪਤੀ ਛੋਟੀ ਉਮਰ ਵਿੱਚ ਹੀ ਮਰ ਗਏ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਸਬਰ ਨਾਲ ਜਿੰਦਗੀ ਬਤੀਤ ਕੀਤੀ ਆ। ਬਹੁਤ ਸਾਰੇ ਮਰਦ ਆਪਣੀ ਪਤਨੀ ਦੇ ਮਰ ਪਿੱਛੋਂ ਜਲਦ ਵਿਆਹ ਕਰਵਾ ਲੈਂਦੇ ।
ਇਹ ਸਬਰ ਦੀ ਗੱਲ ਨਹੀਂ। ਬੰਦੇ ਦੋਬਾਰਾ ਵਿਆਹ ਕਰ ਲੈਂਦੇ ਨੇ ਕਿਓਂਕਿ ਬੰਦੇ ਦੀ ਕੀਮਤ ਔਰਤ ਤੋਂ ਬਿਨਾਂ ਵੀ ਬਰਕਰਾਰ ਰਹਿੰਦੀ ਹੈ। ਪਰ ਔਰਤ ਜੋ ਕਿਸੇ ਹੋਰ ਮਰਦ ਦੀ ਹੋ ਗਈ ਹੋਵੇ ਉਸਦੀ ਸਮਾਜ ਵਿਚ ਕੀਮਤ ਘਟ ਜਾਂਦੀ ਹੈ, ਖ਼ਾਸ ਕਰਕੇ ਜੇ ਉਸ ਦੇ ਬੱਚੇ ਹੋਣ।
Mrd da okha hunda veerey...ort ghr t km dovo kr skdi bt mrd dono km ikthe ni kr skdey veaah krana ona di mjboori hundi Manu lgda..vase m ort aa khud....soch apo apni
😊😊😊😊@@larcm3
Aj kal saber nam.di koi chej ni aa. Aukha aa aj kal
ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੇ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ! ਨਾ ਔਰਤ ਦਾ ਇੱਕ ਰੂਪ ਨਾ ਕਿਸੇ ਬੰਦੇ ਦਾ
EH BUDDHA SHAKAL TON HI DUFFER, LANDER TE FUKRA LAGDA HAI 🙂 ( FUKRA MATLAB-- JIDE CH FOOK /HVA HOVE, AAPNE AAP NU NADDHU KHA SAMAJHDA HOVE, NAKLI, VKHAAVAA KARAN WALA/ ARROGANT, FULL OF ONESELF, FAKE, PRETENTIOUS)
ਬਿਲਕੁਲ ਸਹੀ ਗੱਲ ਹੈ ਧੰਨਵਾਦ ਜੀ 🙏🙏
I am agry with you ❤
💯Right ji
ਔਰਤ ਦੇ ਬਾਹਰਲੇ ਸਰੂਪ ਤੇ ਨਾ ਜਾਓ ਇਹ ਇਕ ਐਸੀ ਚੀਜ ਹੈ ਜੇ ਬਿਗੜ ਜਾਏ ਤਾਂ ਫਿਰ ਬੰਦਾਂ ਨਾ ਮਰਨ ਜੋਗਾ ਨਾ ਜੀਉਣ ਜੋਗਾ ਜਿੰਦਗੀ ਨਰਕ ਬਣਾ ਦਿੰਦੀ ਹੈ।
😂😂😂 ਸਹੀ ਗੱਲ ਆ ਵੀਰ
Right right
ryt
Meri v nark bni pye aa
@@RaviSingh-kb9hi o kive ?
ਮੁਲਾਕਾਤ ਕਰਨ ਵਾਲੀ ਕੁੜੀ ਬੁਹਤ ਸੁਲਜੀ ਤੇ ਸੁਚੱਜੀ ਹੈ।ਡਰੈੱਸ sense man nu shoo gai hai।ਜਿੰਦਗੀ ਵਿੱਚ ਪਹਿਲੀ ਵਾਰ ਇੰਨੀ ਸੁਚੱਜੀ ਕੁੜੀ ਦੇਖੀ।ਭਾਗ ਭਰੀ ਹੋਵੇ ਜੀ
Sahi h bro bhut simple aa
Gharane d h
ਇਹ ਸਿਰਫ ਅੱਖਾਂ ਦਾ ਭਰਮ ਹੈ ਜਿਸ ਦਿਨ ਪਾਲਾ ਪੈਂਦਾ ਹੈ ਪਤਾ ਓਦੋਂ ਲਗਦਾ ਹੈ
Asha.
Avinder singh 😂😂😃😂😃 dress sense ch ik kmi aaaa sir te chunni ni layi
ਮੈਨੂੰ ਓੁਦੋ ਬਹੁਤ ਵਧੀਆ ਲੱਗਦਾ 🙏 ਜਦੋ ਮੇ ਆਪਣੀ ਮਾ ਬੋਲੀ ਪੰਜਾਬੀ ਲਿਖੀ ਦੇਖਦਾ ✌️
ਵਾਹ ਜੀ ਦਿਲੋ ਸਲੂਟ ਆ 22
ਅੱਜ ਪੰਜਾਬੀ ਮਾਂ ਬੋਲੀ ਨੂੰ ਵਧ ਤੋਂ ਵਧ ਲਿਖਿਏ ਪੜੀਏ ਪੜ੍ਹਾਈਏ
ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਜਿਹੜੇ ਪੰਜਾਬੀ ਹੋ ਕੇ ਪੰਜਾਬੀ ਹੀ ਨਹੀਂ ਲਿਖ ਸਕਦੇ...
ਸਹੀ ਗੱਲ ਵੀਰ ਜੀ 🙏🏻
❤️❤️❤️❤️❤️
100% ਨਤੀਜਾ ਨਹੀਂ ਦੇ ਸਕਦੇ ਕਿਸੇ ਪ੍ਰਜਾਤੀ ਬਾਰੇ,, ਭਾਵੇਂ ਉਹ ਇਸਤਰੀ ਹੋਵੇ ਜਾਂ ਪੁਰਸ਼।
ਕਈ ਗੱਲਾਂ ਢੁੱਕਦੀਆਂ ਹਨ,, ਕਈ ਨਹੀਂ।
sahi gal a veer
Male female ik category noo belong krdy n koi eh nhi kh skda k ekly marad e chngy n aourta nhi ja fr eklea aourta he changea n marad nhi
Samaj noo ik ghar noo ik family noo jina ik marad support krda ona he ik aourat support krdea
Aourata noo nafrat ja niva janan vly aapne soch tu thoda ucha uthan koiki ohna noo janam dn vle v ek aourat h
Right 💯 bro Nrinderpal
Right g
Narinderpal Singh Bhullar ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.
ਜਿਹੜੀਆਂ ਔਰਤਾਂ ਬਾਗ਼ੀ ਹੋਣ ਉਹ ਘਰ ਨਹੀਂ ਵਸਾ ਸਕਦੀਆਂ। ਘਰ ਵਸਾਉਣ ਦੀ ਕੱਲੀ ਜ਼ਿੰਮੇਵਾਰੀ ਕੀ ਔਰਤ ਦੀ ਹੈ? ਕਿ ਬਾਗ਼ੀ ਮਰਦ ਘਰ ਵਸਾ ਸਕਦਾ?
bilkul nahi, bagi mard da vi aukha khas os ensan da jo auratan nu brabarta den di gal karda hove te app vi aurat nu brabarta de hak dinda hove je yakin nahi ta ajma ke dekh lia jave bezati triskar toh bina kuj nahi milega par oh admi apni soch vi nahi shad sakda bahut aukhi zindgi ho zandi hai
Veer g respect tuhada question di but yr aj kal kudiya devorce business kardiyiea aj di kudi paise di ha bas
@@gurpreetsingh-ct4wj sariya nai dunia ch naam kamon valiya aurtan di jidagi ch ik jhath marr k vekho
Mai tohade varge loka bare sochda tusi yr har video ch kyu a jnde sadya va jeha cmnt laike pen di lun tusi phla a jnde virodh krn swaal krn
@@amrinderkambhoj3077 ਤੁਹਾਡੀ ਜਵਾਬਦੇਹੀ ਵਿਚ ਮੈਂ ਤੁਹਾਡਾ ਕਸੂਰ ਨਹੀਂ ਸਮਝਦਾ ਬਲਕਿ ਤੁਹਾਡੀ ਤਰਬੀਅਤ ਦਾ ਕਸੂਰ ਸਮਝਦਾ ਨਹੀਂ ਤਾਂ ਕੁਝ ਵੀ ਲਿਖਣ ਤੋਂ ਪਹਿਲਾਂ ਤੁਸੀਂ ਜਰੂਰ ਸੋਚਦੇ ਕਿ ਕੀ ਲਿਖ ਰਹੇ ਹੋ ਬਾਕੀ ਜੇਕਰ ਤੁਸੀਂ ਜਵਾਬ ਤਰਕ ਦੇ ਆਧਾਰ ਦੇ ਦਿੰਦੇ ਤਾਂ ਮੈਨੂੰ ਖੁਸ਼ੀ ਹੁੰਦੀ ਕਿਉਂ ਕਿ ਸੁਆਲ ਕਰਨਾ ਸਾਡਾ ਸਭ ਦਾ ਹੱਕ ਹੈ।
ਕੁਝ ਹੱਦ ਤੱਕ ਠੀਕ ਆ ਪਰ ਡਾਕਟਰ ਸਾਹਿਬ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ ਮੁਸ਼ਕਿਲ ਆ
ਭਾਈ ਇੰਦਰਜੀਤ ਸਿੰਘ eh rab banan nu firda hai gurbani de gian to bina
shi keha g
Shi gall aa ji eh ik marad di soch to soch rhe ne ik aurat ban k sochan di v lod hai
Sariya auratan bare idda nai kiha ja skda pr ina da apna opinion hai
Asi kuch gallan nu criticise v kr skde aa
ਜੇ ਇਹਨਾਂ ਨੂੰ ਕੋਈ ਤਾਕਤਵਰ ਸਵਾਲ ਕੀਤਾ ਜਾਵੇ ਤਾਂ ਇਹਨਾਂ ਨੂੰ
ਮਿਰਚਾਂ ਵੀ ਬਹੁਤ ਲੱਗਦੀਆਂ ਹਨ।
ਦੂਜੇ ਨੂੰ ਮਾਨਤਾ ਦੇਣੀ ਇਹਨਾਂ ਨੂੰ ਬਹੁਤ ਮੁਸ਼ਕਲ ਲੱਗਦੀ ਹੈ।
@@sidhuenglishclasses684 kehda swal ?
Bilkul sahi kiha ji ਬਾਗੀ ਔਰਤਾਂ ਕਦੇ ਵੀ ਘਰ ਨਹੀਂ ਵਿਸਾ ਸਕਦੀਆਂ।ਘਰ ਵਿਚ ਕਈ ਵਾਰ ਕਈ ਗੱਲਾਂ ਸਹਿਣੀਆਂ ਪੈਂਦੀਆਂ ਨੇ ਤੇ Adjustment ਕਰਨੀ ਪੈਂਦੀ ਹੈ।ਅਗਰ ਘਰ ਵਿੱਚ ਮਾੜੀ ਜਿਹੀ ਗੱਲ ਹੋ ਜਾਵੇ ਬਾਗੀ ਔਰਤ ਤਾਂ ਘਰ ਵਿੱਚ ਕਿਸਾਨੀ ਅੰਦੋਲਨ ਵਾਂਗ ਅੰਦੋਲਨ ਕਰਨ ਬੈਠ ਜਾਵੇਗੀ ਉਥੇ ਘਰ ਕਿਥੇ ਵੱਸੂਗਾ
ਤੇ ਬਾਗੀ ਆਦਮੀ ਘਰ ਵਸਾ ਸਕਦੇ ਆ? ਮਰਦਾਂ ਦੇ ਘਰ ਵਸਦੇ ਈ ਤਾਂ ਨੇ ਜੇ ਔਰਤਾਂ ਬਰਦਾਸ਼ਤ ਕਰਦੀਆਂ
ਬਿਲਕੁਲ ਠੀਕ
ਹੁਣ ਨਹੀਂ ਕਰਦੀ ਔਰਤ ਬਰਦਾਸ਼ਤ ਕੁਝ
Aurat je 20 nal vi hovo taan vi oo apne app noo izat mann vali samajdi hai. Bahot examples west vich mildiyan han Indian dian
You said bardast..matlab aurat di life vich kou hor hai
@@singhpawar6036 te aadmi je 20 nal v hove ta... ta v apne aap nu sarvuttam smjhda
ਪੁਰਸ਼ ਗਿਆਨਮੁਖੀ ਹੁੰਦਾ ਹੈ ਹਰ ਗੱਲ ਤੇ ਤਰਕ ਕਰਦਾ ਹੈ ਤੇ ਔਰਤ ਸ਼ਰਧਾਮੁਖੀ ਹੁੰਦੀ ਹੈ। ਇਹ ਨਾ ਹੀ ਪੁਰਸ਼ ਦਾ ਗੁਣ ਹੈ ਤੇ ਨਾ ਹੀ ਔਰਤ ਦਾ ਦੋਸ਼ (ਅਵਗੁਣ) ਹੈ ਇਹ ਕੁਦਰਤੀ ਵਰਤਾਰਾ ਹੈ। ਗਿਆਨ ਸ਼ਰਦਾ ਤੋ ਬਿੰਨਾ ਅਧੂਰਾ ਹੈ ਤੇ ਸ਼ਰਦਾ ਗਿਆਨ ਤੋ ਬਿੰਨਾ ਅੰਧੀ ਹੈ। ਜਦ ਗਿਆਨ ਤੇ ਸ਼ਰਦਾ ਇਕੱਠੇ ਹੁੰਦੇ ਹਨ ਤਦ ਪੂਰੇ ਹੁੰਦੇ ਹਨ ਤੇ ਜੀਵਨ ਸਹੀ ਰਾਹ ਤੇ ਚਲਦਾ ਹੈ। ਇਹ ਔਰਤ ਤੇ ਪੁਰਸ਼ (ਪਤੀ ਪਤਨੀ) ਨੂੰ ਇਕੱਠੇ ਰੱਖ ਕੇ ਇਸ ਧਰਤੀ ਤੇ ਸੁਚੱਜੀ ਮਨੁੱਖੀ ਹੌਂਦ ਨੂੰ ਬਣਾਈ ਰੱਖਣ ਦਾ ਤਰੀਕਾ ਪ੍ਰਮਾਤਮਾ ਨੇ ਸਿਰਜਿਆ ਹੈ।
Haha good joke
ਕੁਦਰਤ ਨਾਲ ਛੇੜ-ਛਾੜ ਦੇ ਨਤੀਜੇ ਸਭ ਘਾਲੇ ਮਾਲੇ
ਕਿੳੁਂਕਿ ਕੁਦਰਤ ਨੇ ਸਿਰਫ਼ ਮਰਦ ਅੌਰਤ ਬਣਾੲੇ ਪਰ ਸਮਾਜ ਨੇ ਪਤੀ ਪਤਨੀ ਬਣਾ ਕੇ ਬੰਨ ਤੇ 😆
ਫੇਰ ਬੱਸ ਜਿਹੜਾ ਕਸੱਪ ਖਾਨਾ ਚਲਣਾ ੳੁਹ ਚਲੀ ਜਾਣਾ
ਔਰਤ ਦੀ ਕੁੱਖੋਂ ਈ ਉਪਜ ... ਔਰਤ ਨੂੰ ਈ ਸਿਖਾਉਂਦੇ ਓ... ਧੰਨ ਹੋ ਤੁਸੀਂ .. ਵਾਹ
Nice
Bina beej Dharti banzar hai, bina Dharti beej kise kamm da nahi. Aurat Job Lai k kise beruzgaar naal viaah krondi.
Ik bande nu Toron vali bi aurt aa. Kine munde Sociedad kar gyeaurt piche. Kine bande mar dite aurt ne. Kine yud ho gue aurt piche . Hor dsa
ਅਜੋਕੇ ਸਮੇਂ ਵਿੱਚ ਇਹ ਗੱਲ ਨਹੀਂ ਕਹੀ ਜਾ ਸਕਦੀ।
ਬਗਾਵਤ ਔਰਤ ਜਾ ਮਰਦ ਨਾਲ ਸੰਬੰਧਿਤ ਨਹੀਂ ਜੁਲਮ ਨਾਲ ਸੰਬੰਧਿਤ ਹੈ ਤੇ ਸਾਡੇ ਸਮਾਜ ਵਿੱਚ ਅੱਜ ਔਰਤ ਦੀ ਸਥਿਤੀ ਚੰਗੀ ਨਹੀਂ ।
ਮੈ ਤੇ ਮੇਰਾ ਪਤੀ ਦੋਵੇਂ ਬਾਗੀ ਸੁਭਾਅ ਦੇ ਸੀ ਅਤੇ ਅਸੀਂ ਇਕ ਦੂਜੇ ਨੂੰ ਸਮਝਦੇ ਹਾਂ । both are good friends. I am more strong than husband..I think characterful life make you strong and self respect person....happiness and pain are part of life but relation with one man is pride of women so be strong...being mother nobody important than child..
Lol , kehna kya chahte ho ?
@@examtime4887 woman more strong,have more depth than man and every person have different story of life. Woman and man both are human . Nobody capable for describe totally human nature. After child I met real myself ,it's amazing.
@@AmandeepKaur-tq3pe no , girls are different than boys , they have less physical capability than boys ( average) & but more emotions than boys ( average) , & it's average .
@@AmandeepKaur-tq3pe you met yourself , wtf
@@AmandeepKaur-tq3pe & I personally hate girls , (egoistic animals) .
ਵਾਹਿਗੁਰੂ ਨਰਿੰਦਰ ਸਿੰਘ ਕਪੂਰ ਨੂੰ ਬੁੱਧੀ ਬਖਸੇ
shi hai g guru g ne ena loka nu vsde rehn da vrdan ditta jo apne guru di sikhia bhul gia So kiu manda akhie jit jamah rajaan
ਮਹਾਂਪੁਰਸ਼ੋ ਤੁਸੀਂ ਕੁੱਝ ਔਰਤਾਂ ਜਾਂ ਮਰਦਾਂ ਦਾ ਵਿਸ਼ਲੇਸ਼ਣ ਕਰਕੇ ਉਸਨੂੰ ਸਾਰਿਆਂ ਤੇ ਨਹੀਂ ਥੋਪ ਸਕਦੇ.... ਤੁਸੀਂ ਕਿਵੇਂ ਕਹਿ ਸਕਦੇ ਓ ਕਿ ਸਾਰੀਆਂ ਔਰਤਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਹੁੰਦੀਆਂ
Research naam di vi koi cheez hundi aa
Nice
ਜਿਸ ਬੇਗਮ ਵਿਚ ਕੋਈ ਨੁਕਸ ਨਹੀਂ ਹੁੰਦਾ,ਉਹ ਬੇਗਮ ਤਾਸ਼ ਵਿਚ ਹੁੰਦੀ ਹੈ ।(ਮਾਲਾ ਮਣਕੇ ਨਰਿੰਦਰ ਸਿੰਘ ਕਪੂਰ)
90% ਔਰਤਾਂ ਬੰਦੇ ਨੂੰ ਨਹੀ ਬਲਕਿ ਉਸਦੇ ਰੁਤਬੇ, ਉਸਦੀ ਜਾਇਦਾਦ ਤੇ ਉਸਦੀ ਚੰਗੀ ਸਿਹਤ ਨੂੰ ਪਿਆਰ ਕਰਦੀਆਂ
Kiya baat aa !! SACH kiha ji ...
Ho sakda 95 % + hon , jo es taran sochdia hon
Te 1 hor AADAT ehna di ; eh aapne irad-gird diya AURTAN de HUSBANDS Nu .... aapne HUSBAND naal COMPARE kardiya ne !!
Right
Am from remaining 10 %
@@arshdeepkaur3403 be brave and never try to fail your husband and his family.
ਮੈਂ ਇਸ ਗੱਲ ਨਾਲ ਨ ਸਹਿਮਤ ਨਹੀ ਔਰਤ ਜਿੱਡਾ ਸਬਰ ਮਰਦ ਕੋਲ ਵੀ ਨੀ
Yes
ਇਹ ਮਰਦ ਦੇ ਹਥ ਵਿੱਚ ਹੈ ਕਿ ਉਹ ਔਰਤ ਨੂ ਬਾਗੀ ਨਾ ਹੋਣ ਦੇਵੇ।
Aurt de hath vich hunda a
Ki gal aurat d koi jimewari nhi bandi.
Right 👍👍 ha ki
Right 👍👍 ha ji
Oh kive khul k DSO ji
ਬਿਲਕੁਲ ਠੀਕ
ਇਹਨਾਂ ਨੇ ਸਿਰਫ ਔਰਤ ਨੂੰ ਨਿੰਦਿਆਂ ਈ ਇਸ ਵੀਡੀਓ ਚ ਔਰਤ ਦੇ ਹੱਕ ਚ ਕੋਈ ਵੀ ਗੱਲ ਨੀ ਕਹੀ ਜਦਕਿ ਔਰਤ ਬਿਨਾ ਸਮਾਜ ਦੀ ਸਿਰਜਣਾ ਹੈ ਹੀ ਨਹੀਂ
gurprit jatana ਬਿਲਕੁੱਲ ਸਹੀ
Tu c sirf negative point hi note kite,
Jo us ne pehla hi dsya hai
Ek v point negtive ni
Na nindeya kiti
Lol .... lai bai kudio eh ta rabb bneya baitha
ਇੱਕ ਇੱਕ ਗੱਲ ਸਹੀ ਆ
ਮੈਂ ਤਜੁਰਬਾ ਕੀਤਾ ਸਭ ਦਾ... ਕਿਆ ਬਾਤ ਹੈ
👌
teri v ehde vrgi soch aa?
200 percent sahi dr Kapoor...agree
ਸਬਦਾਂ ਦਾ ਵਣਜਾਰਾ 😍😍😍👌👌👌👌👌👌👌👌👌👌👌👌
Okay 👍🏿 🎉🎉
ਔਰਤ ਦੀ ਕੁੱਖ ਚੋ ਨਿਕਲ ਕੇ ਮਰਦ ਨੂੰ ਗੱਲਾਂ ਆਉਣ ਲੱਗ ਜਾਂਦੀਆਂ 🙄🙄 ਬੁੱਢਿਆਂ ਮੈਂਨੂੰ ਕੀਤੇ ਮਿਲ dsagi 🙏🙏ਕਾਸ਼ ਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਸਿਖਿਆ ਲਈ ਹੁੰਦੀ
Eh sb psychology di gl aa , vaise vi aaj kal kudiyan egoistic hoeya paiyan
ਮਾਫ ਕਰਨਾ ਜੀ, ਪਰ ਔਰਤ ਕਿਹੜਾ ਕੱਲੀ ਜਵਾਕ ਜੰਮ ਦਿੰਦੀ ਆ
Bilkul sahi kahya sis
U r not educated enough to understand that.
ਜਦੋਂ ਮਰਦ ਹਮੇਸ਼ਾ ਸਾਰਾ ਕੰਮ 24ਘੰਟੇ ਫ੍ਰੀ ਕਰਵਾਏ ਆਪਣੀ ਕਮਾਈ ਆਪਣੇ ਘਰਦਿਆਂ ਤੇ ਖਰਚ ਕਰੇ ।ਕੰਮ ਦੇ ਬਦਲੇ ਚੰਗੀ ਖੁਰਾਕ ਤੇ ਸਿਹਤਮੰਦ ਨਾ ਰੱਖੇ।ਤਾਂ ਔਰਤਾਂ ਬਾਗੀ ਹੁੰਦੀ ਹੈ ।ਦੂਸਰੀ ਔਰਤਾਂ ਵੀ ਜਿੰਮੇਵਾਰ ਵਾਰ ਹਨ।ਸੱਸ,ਨਨਾਣ, ਦਰਾਣੀ, ਮਰਦ ਦੇ ਰਿਸ਼ਤੇਦਾਰ ਵੀ ।
Sachi gal aa maire nl eh hondi aa .mai aap job krdi .oh sab unducted woman aa
Ji nhi
Bilkul theek
Na aurat ta galti kr hi ni skdi👏
@@AmanDeep-us5ry uneducated?
ਮੈ ਨਰਿੰਦਰ ਸਿੰਘ ਕਪੂਰ ਦੀਆਂ ਬਹੁਤ ਕਿਤਾਬਾਂ ਪੜੀਆਂ ਹਨ ,ਇਹ ਕਈ ਵਾਰ ਇੱਕ ਹੀ ਗੱਲ ਨੂੰ ਦੁਹਰਾ ਦਿੰਦੇ ਹਨ ,ਤੇ ਕਈ ਵਾਰ ਇਹਨਾਂ ਦੀਆਂ ਗੱਲਾਂ ਤੇ ਬਹੁਤ ਹਾਸਾ ਆ ਜਾਂਦਾ । ਵੈਸੇ ਇਹ ਲੇਖਕ ਬਹੁਤ ਵਧੀਆ ਹਨ।
jazz kaur ਇਹੋ ਜਿਹੇ ਗਧਿਆਂ ਨੂੰ ਪੜਨ ਦੀ ਲੋੜ ਕੀ ਹੈ? ਆਪਣਾ ਸਮਾਂ ਕੁਝ ਵਧੀਆਂ ਪੜਨ ਵਿੱਚ ਲਗਾਓ.
ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
ਤੁਸੀਂ ਵੀ ਸੁਣੋ ਚੰਗੇ ਵਿਚਾਰ
ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ
th-cam.com/video/sejslOah15c/w-d-xo.html
ਹਸਾਉਣਾ ਇਕ ਕਲਾ ਹੈ, ਹਸਾ ਤਾਂ ਭਗਵੰਤ ਮਾਨ ਵੀ ਬਹੁਤ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਗਿਆਨੀ ਵੀ ਹੈ।
Ehnaa de ohoo line kive aa ji. Ik acchi aurat vich lokka deya offers nu thokar maarn de himmat honi chaidi aa
Ryt g Mai v book buy kiti c nirri bakwas nikli
ਮੇਰਾ ਮਜਾਕੀਏ ਲਹਿਜੇ ਵਿੱਚ ਕੁਮੈਂਟ ਹੈ ਕਿ ਬੰਦਾ ਪੂਰਾ ਤੇਜ਼ ਹੋਵੇ ਅਤੇ ਅਨਪੜ੍ਹ ਹੋਵੇ, ਉਹ ਪੈਸੇ ਦਾ ਹਿਸਾਬ ਬਰਾਬਰ ਰੱਖਦਾ ਹੋਵੇ ਤਾਂ ਉਹ ਬੰਦੇ ਦੀ ਪਤਨੀ ਕੀ ਕਰੂਗੀ
ਔਰਤ ਇੱਕ ਥੰਮ ਹੈ ਔਰਤ ਇੱਕ ਸਮੁੰਦਰ ਹੈ ਸਮਝਣਾ ਐਨਾ ਅਸਾਨ ਨਹੀਂ ਇਸ ਦੇ ਕੋਲ ਮੋਤੀ ਵੀ ਹਨ ਤੇ ਸਿੱਪੀ। ਇਹ ਕੁਖ ਤੋਂ ਹੀ ਜਾਣਦੀ ਹੈ ਮਰਦ ਨੂੰ
😛😛😜😁😁😂
ਲੰਘੇ ਦਸ ਸਾਲਾਂ ਤੋਂ ਪੜ ਰਿਹਾ ਸੀ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਨੂੰ। ਦਿਲ ਅੰਦਰ ਪਹਾੜ ਜਿੱਡਾ ਵੱਡਾ ਰੁਤਬਾ ਸੀ।ਪਰ ਮੈਂ ਗ਼ਲਤ ਸੀ। ਅੱਜ ਇਹ ਇੰਟਰਵਿਊ ਸੁਣ ਕੇ ਦਿਲ ਅੰਦਰ ਉਹਨਾਂ ਦਾ ਰੁਤਬਾ ਸਮੁੰਦਰ ਤੋਂ ਡੂੰਘਾ ਤੇ ਅਸਮਾਨ ਤੋਂ ਉੱਪਰ ਹੋ ਗਿਆ ਹੈ। ਆਮੀਨ
ਫੇਰ ਤਾਂ ਹੁਣ ਤੱਕ ਤੇਰੇ ਦਿਮਾਗ ਦਾ ਦਿਵਾਲਾ ਨਿਕਲ ਚੁੱਕਿਆਂ ਹੋਣਾ, ਸੁਭਾਵਿਕ ਹੈ ਇਹੋ ਜਿਹੇ ਗੱਧਿਆ ਨੂੰ ਸੁਣ ਕੇ ਹਰੀ ਸਿੰਘ ਨਲੂਆ ਤਾਂ ਤੂੰ ਬਣਨੋ ਰਿਹਾ. ਕੁਛ ਅਕਲ ਨੂੰ ਹੱਥ ਮਾਰੋ.
Iston eh pta chal geaa ke tuaannu vi kinni k akal hai... jinni k es landar, duffer, sexist budhe nu hai..
@@gurudebariq -- bilkul sahi keha ji 👌
ਬਹੁਤ ਸੋਹਣਾ ਲਿਖਿਆ ਏਹਨੇ ਜੋ ਵੀ ਲਿਖਿਆ
ਬੀਬਾ ਜੀ ਨੇ ਬੜੀ ਚਲਾਕੀ ਨਾਲ ਮੂਰਖ ਦਾ ਮਜ਼ਾਕ ਉਡਾਇਆ ਹੈ।
ਤੁਹਾਡੇ ਲਾਇਫ ਦੇ ਐਕਪੀਰੀਐਂਸ ਵਧੀਆ ਹਨ ਪਰ ਸਮੇਂ ਦੇ ਹਿਸਾਬ ਨਾਲ ਸਭ ਬਦਲ ਗਿਆ ਹੈ ਅਜ ਮਰਦ ਡਰਦਾ ਪਰ ਔਰਤ ਬਹਾਦਰ ਹੋਗੀ । ਭਾਵੁਕਤਾ ਤੇ ਇਮੋਸ਼ਨ ਹੁਣ ਘਟ ਗਿਆ ।
You are Absolutely right. Specially in foreign countries.
Brother jad daaz de juthe case painde ne tan marad darda e a te is case ch usdi nirdosh maa nu v fasaya janda e jo khud ek aurat hundi a
Practical ho gye Sare
Sahi gal kahi aa bro tusi
ਔਰਤ ਪਿਆਰ ਦੇ ਬਦਲੇ ਪਿਆਰ ਮੰਗਦੀ ਹੈ 😊😊
ਗ਼ਲਤ ਕਈ ਨੂੰ ਪਿਆਰ ਪੱਚ ਦਾ ਨਹੀਂ ਲਾਈ ਲੱਗ ਹੁੰਦੀ ਆ ਖਾਂਦੇ ਪੀਂਦੇ ਮੌਤ ਨੂੰ ਛੜਾ ਮਾਰਨ ਵਾਲੀ ਆ ਜੀ ਮੇਰੇ ਦੋਸਤ ਨੇ ਵਿਆਹ ਕਰਾਇਆ ਇੱਕ ਤੇ ਕੋਈ ਉਨ੍ਹਾਂ ਦੀ ਜੋੜੀ ਨਹੀਂ ਬਣ ਦੀ ਇੰਜ ਲੱਗ ਦਾ ਨਾਂਲ ਵੱਡੀ ਭੈਣ ਮਾਂ ਤੁਰੀ ਹੋਵੇ ਮੁੰਡਾ ਇੰਨਾ ਸੋਹਣਾ ਰਹੇ ਰੱਬ ਦਾ ਨਾਮ ਲਵ ਮੈਰਿਜ ਕਰਾਈ ਉੱਲੂ ਨੇ ਉਨੂੰ ਪਰਖ ਨਹੀਂ ਸਕੇ ਆ ਕੀ ਏ ਮੇਰੇ ਨਾਂਲ ਮੇਰੀ ਮਾਂ ਪਿਓ ਨਾਂਲ ਰਹਿ ਲਵੇ ਗੀ ਨਹੀਂ ਜੀ 12 ਘੰਟੇ ਫੋਨ ਤੇ ਕਦੇ ਮਾਂ ਨੂੰ ਫੋਨ ਕਦੇ ਭੈਣਾਂ ਨੂੰ ਕਦੇ ਸਹੇਲੀ ਨੂੰ ਮੰਮੀ ਉਨੇ ਉਹ ਲਿਆ ਮੰਮੀ ਉਨੇ ਉਹ ਕੀਤਾ ਕਮਾਲ ਹੋ ਗਈ ਪੁਆੜੇ ਪਾਉਣ ਵਾਲੀ ਲੇ ਕੇ ਆਇਆ ਫਸ ਗਿਆ ਫਸ ਸੱਸ ਨੂੰ ਪਤਾ ਨਹੀਂ ਹੋਵੇ ਗਾ ਰਸੋਈ ਚ ਕੀ ਮੁੱਕੇ ਆ ਕੁੜੀ ਦੀ ਮਾਂ ਨੂੰ ਪਤਾ ਹੋਵੇ ਗਾ ਔਖਾ ਜੀ ਔਖਾ ਬਹੁਤ ਔਖਾ
ਜਿੰਦਗੀ ਨੂੰ ਸਮਝ ਸਕਣ ਦੀ ਸਮਝ ਐਨੀ ਅਸਾਨ ਨਹੀਂ ਹੋ ਸਕਦੀ ਦਿਮਾਗ ਖੁਦ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇਹ ਦੋ ਅੱਖਾਂ ਜੋ ਦੇਖਦਿਆਂ ਹਨ ਉਹ ਇਕ ਨਜ਼ਰੀਆ ਹੈ ਤੇ ਜਿੰਨੀਆਂ ਨਜਰਾ ਹਨ ਉਨੇ ਨਜ਼ਰੀਏ ਤੇ ਓਹੋ ਜਿਹੀ ਦੁਨੀਆਂ।
Orak Orak bhal thakkay wed kahan ik bat,
Tusi bhut dhoonghi soch rkhde o asal ch ..eh writer saab apne so nu perfect das rhe a ..bht tusi gagar ch Sagar bhar ditta...
U perfectly concluded the whole
@@gurpalsinghdhillon64
Totally irrelevant, he is talking about the psyche of the lady and you are talking about the universe and space.
This line has got a great meaning but it has nothing to do with this conversation.
@@sidhuenglishclasses684 jis b topic nu aasin aam jankari ton thora badh samajh leanday han os baray aasin aapnay bichar likhan ja bolan lag janday han ,
Mere comment da matlab ehi c k jini marji koi jankari le lo ja samajh lo par badh vich bhal bhal k aapan thakk jana or os topic te saday janan ton badh hor pata nahi kina kush jehra aasin nahi jan sakay halay baki paya hona,
Hun samajh aaie thonu ?
ਇਤਿਹਾਸ ਗਵਾਹ ਹੈ ਕਿ ਦਰੋਪਤੀ ਵੀ ਬਦੱ ਜ਼ੁਬਾਨ ਸੀ ਕਿਉਂਕਿ ਉਸ ਨੇ ਦਰਜੋਦਨ ਨੂੰ ਬੋਲੀ ਮਾਰੀ ਸੀ (ਅੰਧ ਕੇ ਅੰਧ ਰਹੇ)ੳਸੇ ਕਰਨ ਬਹੁਤ ਵੱਡਾ ਯੁੱਧ ਹੋਇਆ ਸੀ
Proieerwpuuepipttrptopuqpqtuwriqwirqipyr
11:11 11: 11:11
ਬਜ਼ੁਰਗ ਜੀ ! ਇਕ ਪਾਸੇ ਆਪ ਮੰਨਦੇ ਹੋ ਕਿ ਔਰਤ ਨੂੰ ਸਮਝਣਾ ਮੁਸ਼ਕਲ ਹੈ ਤਾਂ ਦੂਜੇ ਪਾਸੇ ਪੂਰੇ ਦਾਅਵੇ ਨਾਲ ਔਰਤ ਮਾਨਸਿਕਤਾ ਦਾ ਵਿਸ਼ਲੇਸ਼ਣ ਕਿਵੇਂ ਕਰ ਰਹੇ ਹੋ ? ਅੱਜ ਦੀ ਔਰਤ ਪ੍ਰਤੀ ਤੁਹਾਡੀ ਸੋਚ ਪੂਰਨ ਤੌਰ 'ਤੇ ਨਿੰਦਣਯੋਗ ਹੈ। ਤੁਹਾਡੇ ਕੋਲ ਇਕੋ ਇਕ ਹੁਨਰ ਹੈ ਕਿ ਵਿਦੇਸ਼ੀ ਲਿਖਤਾਂ ਦੀ ਕਾਂਟ ਛਾਂਟ ਛੋਟੇ ਛੋਟੇ ਵਾਕਾਂ ਵਿਚ ਇਕ ਤਲਿੱਸਮ ਅਧੀਨ ਕਰਕੇ ਤੁਸੀਂ ਆਪਣੇ ਪਾਠਕਾਂ ਨੂੰ ਰਿਝਾਉਣ ਦੀ ਸਮਰੱਥਾ ਰੱਖਦੇ ਹੋ ਤੇ ਤੁਹਾਡੀ ਖੁਸ਼ਕਿਸਮਤੀ ਹੀ ਕਹਾਂਗੀ ਕਿ ਪੰਜਾਬੀ ਪਾਠਕਾਂ ਨੂੰ ਉਹਨਾਂ ਲਿਖਤਾਂ ਦਾ ਗਿਆਨ ਹੀ ਨਹੀਂ ਤੇ ਏਸੇ ਲਈ ਤੁਸੀ ਪੁਰਾਤਨ ਸੋਚ ਦੀਆਂ ਮੁਦੱਈ ਉਹਨਾਂ ਲਿਖਤਾਂ ਦਾ ਉਲਥਾ ਉਹਨਾਂ ਅੱਗੇ ਪੇਸ਼ ਕਰਕੇ ਵਾਹ ਵਾਹ ਖੱਟ ਰਹੇ ਹੋ। ਪਰ ਜੇ ਕਿਧਰੇ ਕਿਸੇ ਸਮੇਂ ਇਸ ਪਾਠਕ ਵਰਗ ਨੂੰ ਪਤਾ ਲੱਗ ਗਿਆ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡਾ ਕੀ ਹਸ਼ਰ ਹੋਏਗਾ ?
---ਪਰਮਵੀਰ ਕੌਰ----
*You are 100 & One %right mam..
He Copied all that & translate in punjabi language..ਫੇਰ ਲੋਕਾਂ ਮੂਹਰੇ ਪਰੋਸ ਦਿੰਦੇ ਹਨ।*
positive talk u r obsoletely right veer
Pata ni aapne aap nu kina mhan smjh rha 😜😈
ਬੰਦਾ ਜੇ ਕਹੀ ਲੈਕੇ ਵੀ ਘਰ ਪੱਟਣ ਲੱਗ ਜਾਵੇ ਉਹ ਪੱਟ ਨਹੀਂ ਸਕਦਾ, ਪਰ ਔਰਤ ਜੇ ਸੂਈ ਨਾਲ ਵੀ ਪੱਟਣ ਲੱਗ ਜਾਵੇ ਤਾਂ ਅਥਨ ਨੂੰ ਪੱਟ ਦਿੰਦੀ ਅਾ,
ਬਿਲਕੁਲ ਸਹੀ...
Right galbat
ਗਲਤ
ਠਰਕ ਭੋਰਨ ਦਾ ਸਭ ਤੋ ਵਧੀਅਾ ਤਰੀਕਾ...ਅੌਰਤਾਂ ਨੂੰ ਰਹੱਸਮੲੀ ਬਣਾ ਦਿੳੁ.....
hahaha ma v dr. aaa
100 % veer ji
Right
ਢੁੱਕਵੇਂ ਸ਼ਬਦ ਕਹੇ
Sai gal a
ਕਪੂਰ ਸਾਬ ਮੈਨੂ ਆਪ ਦੀਆ ਗੱਲਾ ਬਹੁਤ ,ਵਧਿਆ ਲੱਗ ਦੀਆਂ ਹਨ
ਬਿਲਕੁਲ ਸਹੀ ਵੀਰ ਜੀ ਕੱਲੀ ਕੁੜੀਆਂ ਦਾ ਕਸੂਰ ਨਹੀਂ ਹੁੰਦਾ ਜੀ
Nice
Nice
ਬਹੁਤ ਛੋਟੀ ਸੋਚ ਏ ਤੁਹਾਡੀ sir ਔਰਤਾਂ ਹਮੇਸ਼ਾ ਜ਼ਿਆਦਾ savings ਕਰਦੀਆਂ ਨੇ strong ਜ਼ਿਆਦਾ ਹੁੰਦੀਆਂ ਨੇ ਇਮੋਸ਼ਨਲ ਵੀ ਜ਼ਿਆਦਾ ਹੁੰਦੀਆਂ ਨੇ ਕੰਮ ਵੀ ਮਰਦਾਂ ਤੋਂ ਜ਼ਿਆਦਾ ਕਰਦੀਆਂ ਨੇ
ਜਿੰਨਾ ਮੈਂ ਨਰਿੰਦਰ ਸਿੰਘ ਦੀਆਂ ਲਿਖਤਾਂ ਦੇ ਨੇੜੇ ਆਇਆਂ, ਉਨਾ ਹੀ ਦੂਰ ਜਾ ਰਿਹਾ ਹਾਂ।
Same here
jagmeet singh ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.
ਕਪੂਰ ਸਾਹਿਬ ਤੁਸੀਂ ਤੇ ਕੁੱਛੜ ਬਹਿ ਕੇ ਦਾੜੀ ਪੁੱਟ ਰਹੇ ਉ,ਅਗਲੀ ਵੀ ਧੰਨ ਜਿਹੜੀ ਸੁਣੀ ਜਾਂਦੀ....
ਡਾ ਕਪੂਰ ਪੰਜਾਬੀ ਸਾਹਿਤ ਦੇ ਮਹਾਨ ਲੇਖਕ ਤੇ ਚਿੰਤਕ ਹਨ ਡਾ ਸਾਹਬ ਨੂੰ ਪੜਕੇ ਸੁਣਕੇ ਰੂਹ ਖੁਸ ਹੋ ਜਾਂਦੀ ਆ ਡਾ ਸਾਹਬ ਦੀਆ ਕਿਤਾਬਾਂ ਪੜਕੇ ਜ਼ਿੰਦਗੀ ਨੂੰ ਬਹੁਤ ਸਹੀ ਸੇਧ ਮਿਲਦੀ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
eh banda bakwas kr rea...
ajkal kudiya mundea toh jyada logical sochdia ne
Paramjit Singh ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.
Right
ਪੰਜ ਤਰਾਂ ਦੀਆਂ ਔਰਤਾਂ ਹੁੰਦੀਆਂ ਹਨ 1 ਪਦਮਨੀ 2 ਸੰਖਣੀ 3 ਚਿਤਰਨੀ 4 ਹਸਤਨੀ 5 ਦੋਗਲੀ ਪੰਜਾ ਦੇ ਹੀ ਗੁਣ ਔਗੁਣ ਵੱਖੋ ਵਖਰੇ ਹਨ ਪੰਜਾ ਦੀ ਸੈਕਸ ਕਰਨ ਦੀ ਇੱਛਾ ਵੀ ਵੱਖੋ ਵੱਖਰੀ ਹੈ
ਮੇਰੇ ਹਿਸਾਬ ਨਾਲ ਦੋਨੋ ਇਕੋ ਜਿਹੇ ਗੁਨਾਹ ਗਾਰ ਹਨ
ਕਿਉ ਕਿ ਬੰਦਾ ਗੇਰ aurat ਨਾਲ ਗਲਤ ਹੁੰਦਾ ਤੇ aurat ਗੇਰ ਬੰਦੇ ਨਾਲ... ਏਸ ਕਰ ਕੇ ਕਿਸੇ ਇੱਕ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ.....
ਜਦ ਬੰਦਾ ਬਾਹਰ ਗਲਤ ਸੰਬੰਧ ਵਿਚ ਹੈ ਆਪਣੀ ਤੀਵੀਂ ਦੇ ਉੱਤੇ ਪਾਬੰਦੀਆਂ ਲਗਾ ਰਿਹਾ ਹੈ ।ਸਭ ਕੁਝ ਛੱਡਣ ਦੇ ਲਈ ਕਹਿੰਦਾ ਹੈ ਉਸ ਨਾਲ ਰਹਿ ਣਾ ਹੈ ਤਾਂ ਸਭ ਮੰਨਣਾ ਪਵੇਗਾ ।ਸੱਚ ਪੁਛਣ ਤੇ ਦੱਸਦਾ ਨਹੀਂ ।ਫਿਰ ਔਰਤ ਨੂੰ ਬਾਗੀ ਹੋਣਾ ਗਲਤ ਹੈ??????? ਦੱਸੋ
ਉਸਤਾਦ ਨਰਿੰਦਰ ਸਿੰਘ ਕਪੂਰ ਮੇਰੇ ਮਨ ਪਸੰਦ ਲੇਖਕ ❤
ਡਾ ਸਾਹਿਬ ਬਾਗੀ ਮਰਦ ਜਿੰਮੇਵਾਰ ਨੀ ਮਰਦ ਥਾਂ ਥਾਂ ਮੂੰਹ ਮਾਰਦੇ ਉਹ ਘਰ ਵਸਾਉਣ ਉਹ ਵੀ ਜਿੰਮੇਵਾਰ ਹੈ ਔਰਤ ਬਰਦਾਸ਼ਤ ਸਕਤੀ ਬਹੁਤ ਹੰਦੀ ਹੈ
ਬਹੁਤ ਸੋਹਣਾ ਵਿਚਾਰ ਹੈ 👍👍
ਮਨੋਵਿਸ਼ਲੇਸ਼ਣ ਕਿਸੇ ਦਾ ਵੀ ਠੀਕ -ਠੀਕ ਕਰਨਾ ਸੰਭਵ ਨਹੀਂ, ਨਾ ਹੀ ਔਰਤਾਂ ਦਾ ਨਾ ਹੀ ਮਰਦਾਂ ਦਾ
What rubbish is this man talking. ਬਾਬਾਜੀ ਅਕਲ ਨੂੰ ਹੱਥ ਮਾਰੋ । ਅੱਗੋਂ ਕੁੜੀ ਵੀ ਹਾਂ ਚ ਹਾਂ ਮਿਲਾ ਰਹੀ ਹੈ। ਓਹ ਜ਼ਮਾਨਾ ਗਿਆ ਹੁਣ
Thakur ji virtual world vicho nikal ke reality vich aao then you know how intellectual he is💚
Don't misuse baba g
Monica jine mrji comment kri ja ek number di soch doctor sabh di suchi uchi sochh doctor narinder di ek ek gll sahi
80 de near sach hai
ਡਾਕਟਰ ਸਾਹਿਬ, ਨੋ ਡਾਊਟ ਤੁਸੀਂ ਅਛੇ ਲਿਖਾਰੀ ਹੋ ਪਰ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ I Very cute anchor, appears to be feeling bit uncomfortable with a bold talk about females.
Acha pathak ohi hunda ji jo question put krda ji
Mala manke 👌👍🙏
Anchor wanted to ask her inner cleverness but she couldn't. Many times saw that ladies don't like good ones, and go to bad ones like drunkers.
@@sunderflage5862 girls like tough thought guys
Osho di copy karda eh
ਜੇ ਕੋਈ ਆਦਮੀ ਹੋਟਲ ਵਿੱਚ ਜਾ ਸਕਦਾ ਤਾਂ ਉਹ ਕਿਸੇ ਦੀ ਅੌਰਤ ਨਾਲ ਹੀ ਜਾਵੇਗਾ ਜੇ ਇਕੱਲੀ ਅੌਰਤ ਹੋਟਲ ਸਨੇਮੇ ਨਹੀ ਜਾ ਸਕਦੀ ਤਾਂ ਆਦਮੀ ਬੇਗਾਨੀ ਅੌਰਤ ਨੂੰ ਉਸ ਦੇ ਪਤੀ ਦੇ ਨਾਲ ਲੈ ਕੇ ਜਾਵੇਗਾ
ਇਨਸਾਨ ਦਾ ਵਿਵਹਾਰ ਉਸਦੇ ਜਨਮ ਤੋਂ ਲੈ ਕੇ ਉਸਦੇ ਪਰਿਵਾਰਿਕ ਸਮਾਜਿਕ ਮਹੌਲ ਉੱਤੇ ਨਿਰਭਰ ਕਰਦਾ ਹੈ ਫਿਰ ਚਾਹੇ ਉਹ ਔਰਤ ਹੋਵੇ ਜਾਂ ਮਰਦ
Nice
ਡਾ ਨਰਿੰਦਰ ਸਿੰਘ ਕਪੂਰ ਜੀ ਵਰਗਾ ਇਨਸਾਨ ਇਕੋ ਹੀ ਆ ਜੀ
Kamal Maan ਅਤੇ ਤੇਰੇ ਵਰਗੇ ਗਧੇ/ਗਧਿਆਂ ਦੀ ਘਾਟ ਨੀ
Nonsense man
ਸਾਰੇ ਆਦਮੀ logical ਨਹੀਂ ਹੁੰਦੇ। ਮਨ ਦਾ ਵਿਸ਼ਲੇਸ਼ਣ ਕੀਤਾ ਹੀ ਨਹੀਂ ਜਾ ਸਕਦਾ। ਕਿਉਂਕੇ ਇਨਸਾਨ ਦੇ ਵਿਚਾਰ ਬਦਲਦੇ ਰਹਿੰਦੇ ਹਨ।
ਸ਼ਬਦ ਵੀ
Sahi keha...30 saal ton baad tan kafi tabdeeli aa jandi vicharan ch
After watching your comment :
Le psychologists:
Oo bhai maro mujhe maro , nhi yeh majok ho reha
ਭੈਣ ਜੀ ਰਿਸ਼ਤਿਆਂ ਵਿੱਚ logical ਹੋਣ ਦੀ ਲੋੜ ਕਿਉਂ ਹੈ?
ਅਗਰ logical ਹੀ ਹੋਣਾ ਹੈ ਤਾਂ ਦੱਸੋ ਕਿ ਇਕ ਬੰਦਾ ਵਿਆਹ ਕਰਵਾ ਕੇ ਇੱਕ ਔਰਤ ਨਾਲ ਸਾਰੀ ਜ਼ਿੰਦਗੀ ਕਿਉਂ ਗੁਜ਼ਾਰੇ?
Ho sakda hai
ਔਰਤ ਦੀ ਮਾਨਸਿਕਤਾ ਸਿਰਫ਼ ਔਰਤ ਨੂੰ ਹੀ ਪਤਾ ਹੈ ਬਾਕੀ ਸਭ ਯਬਲੀਆਂ ਹੈ।
ਆਪ ਆਪਨੀ ਬੁੱਧ ਹੈ ਜੇਤੀ ਬਰਨਤ ਭਿੰਨ-ਭਿੰਨ ਤੁਹਿ ਤੇਤੀ।।
Thank you doctor Kapoor ji bahut bahut very nice
ਔਰਤ ਨੂੰ ਸਮਝਣਾ ਓਦੋਂ ਈ ਔਖਾ ਜਦੋਂ ਓਹ ਘਾਟ -ਘਾਟ ਦਾ ਪਾਣੀ ਪੀਣ ਦੀ ਸ਼ੌਕੀਨ ਹੋਵੇ।
ਇੱਕ ਇੰਗਲੈਂਡ ਵੱਸਦੀ ਔਰਤ ਦੇ ਚੱਕਰ 'ਚ ਮੈਂ ਵੀ ਆ ਗਿਆ ਸੀ।
ਏਨੀਂ ਚਲਾਕ ਸੀ ਕਿ ਕਿਸੇ ਹੋਰ ਬੰਦੇ ਨੂੰ ਮੇਰੇ ਕੋਲ ਭਰਾ ਦੱਸਦੀ ਸੀ , ਤੇ ਬਾਅਦ 'ਚ ਪਤਾ ਲੱਗਾ ਕਿ ਮੈਨੂੰ ਵੀ ਉਸ ਬੰਦੇ ਕੋਲ ਭਰਾ ਦੱਸਦੀ ਸੀ ।
ਜਦੋਂ ਕਿ ਦੋਵਾਂ ਨਾਲ ਇਸ਼ਕ ਦੇ ਨਜ਼ਾਰੇ ਲੈ ਰਹੀ ਸੀ।
ਅੰਤ ਇੱਕ ਦਿਨ ਸਾਰਾ ਖੇਲ੍ਹ ਓਦੋਂ ਸਮਝ ਆਇਆ ਜਦੋਂ ਓਧਰਲੇ ਭਰਾ ਨੇਂ ਮੈਨੂੰ ਕਾਲ ਕਰ ਕੇ ਧਮਕਉਣਾ ਚਾਹਿਆ।
ਓਹਦੇ ਦੱਸਣ ਮੁਤਾਬਿਕ ਓਹ ਉਸ ਬੰਦੇ ਨੂੰ ਪਿਆਰ ਕਰਦੀ ਸੀ 'ਤੇ 10 ਸਾਲ ਤੋਂ ਸੈਕਸ ਸਬੰਧ ਵੀ ਉਸੇ ਨਾਲ ਸਨ।
ਉਲਟਾ ਬਾਅਦ 'ਚ ਮੇਰੇ ਤੇ ਗੁੱਸੇ ਸੀ ਕਿ ਵੇਸ਼ਵਾ ਨਾਲੋਂ ਵੀ ਘਟੀਆ ਔਰਤ ਕਿਹਾ ਮੈਂ ਗੁੱਸੇ 'ਚ ਆ ਕੇ।
ਉਹ ਟੁੱਟੀ ਹੋਈ ਮਿਲੀ ਸੀ ਮੈਂ ਦੁਬਾਰਾ ਜਿਊਣ ਜੋਗੀ ਕਰਤੀ , ਬਦਲੇ 'ਚ ਉਮਰ ਭਰ ਦਾ ਰੋਗੀ ਬਣਾ ਗਈ।
ਸਾਂਝ ... ਅੱਜ ਵੀ ਦਿਲ 'ਚ ਧੜਕਦੀ ਏ ਇੰਦਰ ਦੇ ।।
😭😭😭
Indernama ਸੱਚ ਦੀ ਅਵਾਜ਼ ਤੇਰੇ ਵਰਗੇ ੳਹੁਨਾਂ ਤੋ ਹੀ ਸਹੀ ਹੁੰਦੇ ਆ ਜਿਹੜੀ ਸਰੀਫ ਹੋਵੇ ਉਹ ਭਵੇ ਬਾਹਰਲੇ ਮੁਲਖ ਚ ਹੋਵੇ ਭਵੇ ਅੰਦਰਲੇ ਤੇਰੇ ਵਰਗੇ ਗੰਦ ਤੇ ਗਵਾਰ ਹੀ ਦੱਸਦੇ ਜਦੋਂ ਅੱਧ ਨੰਗੀਆਂ ਦਿਲ ਸੋ ਲੈਂਦੀਆਂ ਉਦੋ ਫਿਰ ਪਤਾ ਨਹੀਂ ਲੱਗਦਾ ਚੱਕਵੀ ਮੰਡੀਰ ਨੂੰ ਉਹਦੀ ਟੱਟੀ ਖਾਣ ਤੱਕ ਜਿੱਥੋਂ ਤੱਕ ਹੋ ਸਕੇ ਜਾਂਦੇ ਆ ਿਫਰ ਕਹਿਣ ਗਏ ਅਸੀਂ ਮਰ ਲਏ ਲੁੱਟ ਗਏ ਪਹਿਲਾਂ ਸਵਾਦ ਤੁਹਾਨੂੰ ੳਹੁਨਾਂ ਨਾਲ ਹੀ ਆੁੳਦਾ ਸਰੀਫ ਤਾ ਗਵਾਰ ਲੱਗਦੀ ਆ ਿਫਰ ਜਦੋਂ ਬੁੱਡ ਵੱਜ ਜਾਂਦੀ ਆ ਚੰਗੀ ਤਰਾਂ ਿਫਰ ਤੇਰੇ ਵਰਗੇ ਸਾਰੀਆਂ ਇੱਕੋ ਜਿਹੀਆਂ ਹੀ ਲੱਗਦੀਆਂ ਪਹਿਲਾ ਗਸ਼ਤੀਆ ਤੇ ਚੱਕਵੀਆਂ ਚਵਲਾਂ ਪਿੱਛੇ ਆਪ ਲੱਗਦੇ ਉ
Hello
ਬਹੁਤ ਵਧੀਆ ਕਪੂਰ ਜੀ ਤੇ ਰੁਪਿੰਦਰ ਕੌਰ
ਬਹੁਤ ਵਧੀਆ ਗੱਲ ਹੈ ਜੀ ਵਾਹਿਗੁਰੂ ਜੀ
ਕੀ ਬਾਗੀ ਮਰਦ ਘਰ ਵਸਾ ਸਕਦਾ। ਅੌਰਤ ਇਕ ਮਾਂ ਵੀ ਹੈ।
ਬਿਲਕੁਲ ਸੱਚ ਹੈ ਤੁਹਾਡੀ ਗੱਲਾਂ
My favourite writer Dr Narinder singh Kapoor 🙏🏽🙏🏽
ਮੇਰੇ ਵੀ ਬਈ
ਕਪੂਰ ਸਾਹਿਬ ਜੀ ਨੂੰ ਗੁਰੂ ਫ਼ਤਹਿ
A weak minded man always is threatened by a successful women and when threatened then finds a way to dominate. Anchor is shaming you with her stable and still attitude. Move with the cheese sir. Sad
He is a psychologist you dumb, it will meke more sence if he talk in english. No one talks much about sensitive topics in punjabi so it sounds stupid. This man is telling truth with balls and anchor respects his knowledge
instagram.com/sharmaology?igshid=x7bj19oyzkl4
Henry Taylor!!! with all due respect I have no doubt about his knowledge but seems like his resources of research are surrounded by bad apples. I grew up in a Supportive environment where woman is respected for her qualities and her attributes. Kapoor sir needs some good apples experience. Thanks for your comments. Not agreeing with someone doesn’t make me dumb or make others smart. God created man and woman equally in His own image and I let no one convince me else
ਦਿਮਾਗੀ ਤੋਰ ਤੇ ਬਿਮਾਰ ਨੇ ਏ
@@henrytaylor6697 You are absolutely right.
ਸੁਣਨ ਵਿੱਚ ਆਇਆ ਹੈ ਕਿ ਔਰਤ ਨੂੰ ਮਹਿਲਾ ਇਸ ਲਈ ਕਿਹਾ ਹੈ ਕਿ ਇਹ ਮਹਿਲਾਂ ਵਿੱਚ ਰਹੇ, ਕਿਉਂਕਿ ਮਹਿਲਾਂ ਵਿੱਚ ਇਸਦੇ ਕੰਮ ਮੁੱਕਦੇ ਨਹੀਂ, ਜੇਕਰ ਔਰਤ ਸੁਚੱਜੀ,ਰਕਾਨ ਹੋਵੇ। ਜੇਕਰ ਔਰਤ ਘਰ ਨੂੰ ਚੰਗੀ ਤਰ੍ਹਾਂ ਨਾਲ ਸੰਭਾਲ ਕੇ ਬਾਹਰ ਡਿਉਡੀ ਜਾਂਦੀ ਹੈ ਤਾਂ ਢੇਰ ਸਾਰੀਆਂ ਮਾਨਸਿਕ, ਦਿਮਾਗੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੀ ਹੈ, ਸਾਹਮਣੇ ਵਾਲਾ ਜੇਕਰ ਉਸ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਦਾ ਨਹੀਂ ਤਾਂ ਉਸ ਵਿੱਚ ਚਿੜਚਿੜਾਪਨ ਆ ਜਾਂਦਾ ਹੈ,ਜੋ ਘਰਾਂ ਵਿੱਚ ਸ਼ਾਂਤੀ ਭੰਗ ਕਰਨ ਵਿੱਚ ਸਿੱਧ ਹੁੰਦਾ ਹੈ, ਇਸ ਲਈ ਸੁਘੜ ਸਿਆਣੀ ਔਰਤ ਦਾ ਸਹਿਯੋਗ, ਹੌਸਲਾ ਵਧਾਉਣਾ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ।
ਮਾਨਸਿਕਤਾ ਇੰਨੀ ਖੋਲ ਕੇ ਦੱਸ ਦਾ ,ਲੋਕਾਂ ਨੂੰ ਬਰਦਾਸ਼ਤ ਨਹੀਂ ਹੋਣੀ😊👍
ਬਹੁਤ ਦੁਖ ਹੋਇਆ ਤੁਹਾਡੇ ਵਿਚਾਰ ਜਾਣ ਕੇ। ਤੁਸੀਂ ਆਪਣੀ ਸੋਚ ਬਾਰੇ ਕੀ ਸੋਚਦੇ ਹੋ। ਗੱਲਾਂ ਤਾਂ ਤੁਹਾਡੀਆਂ ਸੁਣ ਕੇ ਸ਼ਰਮ ਵੀ ਆ ਰਹੀ ਹੈ। ਚੰਗਾ ਸੋਚੋ ਤੇ ਆਪਣੀ ਉਮਰ ਦਾ ਧਿਆਨ ਰੱਖ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ।
ਬਹੁਤ ਵਧੀਆ ਮਰਦ ਅਤੇ ਔਰਤ ਦੀ ਪ੍ਰੀਭਾਸ਼ਾ 🙏
Very nice good sar ji
ਨੇੜੇ ਤੇ ਆਪਣੇ ਸਮਾਜ ਦੇ ਨਜਰੀਏ ਨਾਲ ਦੇਖੀਏ ਤਾਂ ਔਰਤਾਂ ਦੇ ਦਹੇਜ ਦੇ ਕਨੂੰਨਾਂ ਦੀ ਗਲਤ ਦੁਰਵਰਤੋਂ ਨਾਲ ਆਦਮੀਆਂ ਤੇ ਬਹੁਤ ਜੁਲਮ ਹੋ ਰਹੇ ਨੇ ,
Bilkul sahi a g
ਮਰਦ ਪ੍ਰਧਾਨ ਸੋਚ ਬੇਕਾਰ ਬੰਦਾ
Sachi ji
Jaspreet Kaur ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.
Sira soch doctor sabh bahut uchi sujchi soch thuhadi salla Banda ta ave badnam a hade nall na bhedbhav 2duji class ee shuru hogeya si kuriyan betho munde hath khare krke kholo jo jad ki gallan kudiyan krdia si te hun aurat vaste bus free ek pase khende aurata bandeaya nalo ght nhi aurata mundeya nalo vadh seaniya han te salla hade nall eh bhedbhav kio j ek hafta busses mundeya vaste free karden kudiyan dharn toh nhi uthan gia
ਔਰਤਾਂ ਦੇ ਮਾਹਿਰ
ਡਾਕਟਰ ਸਾਬ ਦੇ ਨਿੱਜੀ ਤਜਰਬੇ ਨੇ ਗੱਲ ਦਿਲ ਤੇ ਨਾ ਲਾਇਓ, ਉਹ ਮੰਨਣ ਨੂੰ ਮਜਬੂਰ ਨਹੀਂ ਕਰ ਰਹੇ 😊😊😊
ਠਰਕੀ ਅਾ ਬੁੜਾ ।
Very good vichaar 🙏
ਬਹੁਤ ਖ਼ੂਬਸੂਰਤ ਤਰੀਕੇ ਨਾਲ ਸਮਝਾਇਆ।
ਕਪੂਰ ਸਾਹਬ ਉਹ ਬੰਦਾ ਉਸ ਔਰਤ ਦਾ ਨਹੀਂ ਉਸਦੀ ਸ਼ਰੀਰ ਦਾ ਕਦਰਦਾਨ ਹੈ, ਕਦਰਦਾਨ ਬੰਦੇ ਦੀ ਘਰਵਾਲੀ ਤੋਂ ਪੁੱਛਿਆ ਕਿ ਉਸ ਦਾ ਧਿਆਨ ਰੱਖਦਾ ਹੈ,
((ਜਵਾਬ ਨਾਂਹ ਵਿਚ ਮਿਲੇਗਾ))
ਕਈ ਬੰਦੇ ਵੀ ਜਨਾਨੀਆਂ ਵਾਗੂ ਹਰ ਚੀਜ਼ ਚ ਦਿਲਚਸਪੀ ਰਖਦੇ ਹਨ ਹ । ਤੇ ਕਈ ਔਰਤਾਂ ਵੀ ਬੰਦਿਆਂ ਵਾਂਗੂ ਦਲੇਰ ਹੁੰਦਿਆਂ ਹਨ।
Bilkul Shi ji
Yes right
Absolutely right
।ਬਾਗੀ ਔਰਤਾਂ ਬਾਰੇ ਕੁਝ ਨੀ ਬੋਲੋ .....ਬਹੁਤ ਘੱਟ ਔਰਤਾਂ ਬਾਗੀ ਹੁੰਦੀਆਂ ਨੇ .... ਲੋਕ ਲੱਜ ਯਾਂ ਬੰਦੇ ਤੋਂ ਮਿਲ ਰਹੀ ਸਹੂਲਤ ਦੇ ਅਧੀਨ ਸਮਜੋਤਾ ਕਰ ਲੈਂਦੀਆਂ ਨੇ..... ਸ਼ਾਇਦ ਇਸਨੂੰ ਹੀ ਦੁਨੀਆ ਵਸਦੇ ਘਰ ਕਹਿੰਦੀ ਏ
ਤੁਸੀ ਠੀਕ ਕਿਹਾ 👌
🏂
Fudu sala
ਮੈ ਕਦੀ ਵੈਸੇ ਕੋਮਿਟ ਨਹੀ ਕਰਦੀ ਪਰ ਪੰਜਾਬੀ ਦੇ ਇੰਨੇ ਵੱਡੇ ਲੇਖਕ ਦੇ ਅਜਿਹੇ ਦਕਿਆਨੂਸੀ ਵਿਚਾਰ ਸੁਣ ਕੇ ਮੈ ਸੱਚਮੁੱਚ ਦੰਗ ਰਹਿ ਗਈ। ਗੱਲ ਇਸਤਰੀ ਪੁਰਸ਼ ਦੀ ਨਹੀ ਹੈ, ਗੱਲ ਇਨਸਾਨ ਦੀ ਹੈ। ਕੋਈ ਵੀ ਦੋ ਇਨਸਾਨ ਇੱਕੋ ਜਿਹੇ ਨਹੀ ਹੁੰਦੇ, ਹਰੇਕ ਦੀ ਮਨੋਬਿਰਤੀ ਵੱਖਰੀ ਹੁੰਦੀ ਹੈ। ਧੰਨ ਹੈ ਐਂਕਰ ਬੀਬੀ ਜਿਸਨੇ ਬੈਠ ਕੇ ਸੁਣ ਲਿਆ ਕਿ ਔਰਤ ਸਿਰਫ ਜਦੋ ਤੱਕ ਆਕਰਸ਼ਿਤ ਰਹਿੰਦੀ ਹੈ, ਉਦੋ ਤੱਕ ਹੀ ਚਾਹੀ ਜਾਂਦੀ ਹੈ। ਕਿਸ ਜਮਾਨੇ ਵਿੱਚ ਰਹਿ ਰਹੇ ਹਨ ਡਾਕਟਰ ਸਾਹਿਬ 🤦🏻♀️.. ਮੈ ਸੁਣਿਆ ਸੀ ਕਿ ਨਰਿੰਦਰ ਕਪੂਰ ਬਹੁਤ ਸੁਲਝੇ ਅਤੇ ਪੜ੍ਹਨ ਯੋਗ ਇਨਸਾਨ ਹਨ ਪਰ ਇਹ ਦੇਖ ਕੇ ਮੈ ਇਹਨਾਂ ਨੂੰ ਪੜ੍ਹਨ ਦੀ ਇੱਛਾ ਹੀ ਖਤਮ ਹੋ ਗਈ।
Jaggi Billa Tulsi well call teeth care Hina the Soch hi hi hi hi
ਇਹ ਬੀਬੀ ਬੂਟੇ ਸ਼ਾਦ ਦੇ ਘਟੀਆ ਨਾਵਲ ਪੜ ਪੜ ਵੱਡੀ ਹੋਈ, ਤੇ ਹੋਰ ਕੀ ਇਹਨੇ ਲੱਲਰ ਲਾੳਦੇਂ ਆ. ਇਹੋ ਜਿਹੀਆਂ ਔਰਤਾ ਦੂਜੀਆਂ ਅੋਰਤਾ ਨੂੰ ਗੁਲਾਮੀ ਵੱਲ ਧੱਕਦੀਆਂ. ਨਰਿੰਦਰ ਕਪੂਰ ਨੇ ਇਨੀ ਬਕਵਾਸ ਕੀਤੀ, ਮਜਾਲ ਜੇ ਇਹਦੇ ਚੇਹਰੇ ਤੇ ਕੋਈ ਸ਼ਿਕਨ ਆਈ ਹੋਵੇ.
ਬਹੁਤ ਵਧੀਆ ਰਚਨਾ ਡਾ ਸਾਹਿਬ ਤੁਹਾਡੀ ਮਾਲਾ ਮਣਕੇ 2
ਔਰਤ ਨੂੰ ਖੋਲਣਾ ਬਹੁਤ ਮੁਸ਼ਕਿਲ ਹੈ
ਬਹੁਤ ਸੋਹਣਾ ਸਮਝਾਈਆ
ਔਰਤ ਔਰਤ ਦੇ ਰੂਪ ਵਿੱਚ ਹੀ ਚੰਗੀ ਹੈ ,ਅਗਰ ਔਰਤ ਦਾ ਰੂਪ ਬਦਲ ਜਾਏ ਤਾਂ ਭਲਾ ਨਹੀ ਆ ਈ।
"Dr." Narinder Kapoor 👏
good
ਕਪੂਰ ਸਾਹਿਬ ਸਾਰੀਆਂ ਔਰਤਾਂ ਇਕੋ ਜਿਹੀਆਂ ਨਹੀਂ ਹੁੰਦੀਆਂ । ਸਾਡੇ ਘਰ ਤਾਂ ਸਬਜੀ ਵੀ ਆਪਣੇ ਮਰਦ ਤੋਂ ਪੁੱਛੇ ਬਿਨਾਂ ਨਹੀਂ ਬਣਾ ਸਕਦੀਆਂ । ਕਪੂਰ ਸਾਹਿਬ ਦੀਆਂ ਗੱਲਾਂ ਪਤਾ ਨਹੀਂ ਕਿਹੜੀ ਦੁਨੀਆਂ ਦੀਆਂ ਔਰਤਾਂ ਦੀਆਂ ਗੱਲਾਂ ਕਰਦੇ ਹਨ ।ਇਹ ਗੱਲ ਤਾਂ ਫਿਲਮ ਦੁਨੀਆਂ ਦੀਆਂ ਲਗਦੀਆਂ ਹਨ ।ਮਰਦ ਲੋਕ ਕਰਦੇ ਕੁਝ ਤੇ ਦੱਸਦੇ ਕੁਝ ਹਨ।
ਤਿਲਕਣ ਤੇ ਫਿਸਲਣ 👌
ਮਾਲਾ ਮਣਕੇ ਬਹੁਤ ਵਧੀਆਂ ਹੈੈ..ਬਹੁਤ ਵਧੀਆਂ ਲਿਖਤਾਂ ਹੁੰਦੀਆਂ ਨਰਿੰਦਰ ਕਪੂਰ ਜੀ
ਕਮੈਂਟ ਕਰਨ ਵਾਲਿਆਂ ਨੂੰ ਲਾਉਤਸੇ ਦੀ ਤਾਓ ਤੇ ਚਿੰਗ ਵਿਚਲੇ ਫੈਮਿਨਿਸਮ ਤੇ ਮੇਸਕੋਲਿਨ ਐਨਰਜੀ ਨੂੰ ਸਮਝਣ ਦੀ ਲੋੜ ਆ।ਸਾਡੀ ਸਮੱਸਿਆ ਇਹ ਆ ਕਿ ਅਸੀਂ ਆਪਣੇ ਤਰਕ ਅਧਾਰ ਤੇ ਔਰਤ ਮਰਦ ਦੀ ਤੁਲਨਾ ਸ਼ੁਰੂ ਕਰ ਦਿੰਦੇ ਹਾਂ।ਸਿਗਮੰਡ ਫ਼ਰੀਏਡ ਜਦ ਔਰਤ ਦਾ ਮਨੋਵਿਸ਼ਲੇਸ਼ਨ ਕਰਦਾ ਆ ਤਾਂ ਉਹ ਆਪਣੇ ਤਰਕ ਨਾਲ ਔਰਤ ਨੂੰ ਰਹੱਸਮਈ ਦੱਸਦਾ ਆ।ਔਰਤ ਤੇ ਮਰਦ ਦੋਵਾਂ ਨੂੰ ਸਮਝਣਾ ਔਖਾ ਆ
He is sharing his personal test of reality. How things occured to him and his interpretations. Nothing wrong nothing right.
Duffer budhe nu duffer hi miliaan jaan psand aaiaan basically
@@euphoria156 he is the biggest supporter of women’s freedom
He is the one who said women can’t be free as long as there primary goal is to marry , he said women have to think for themselves
Read his book tarakdev and others which have chapters about women
“Baaghi aurtan kar ni wasa skdiya “ ae koi negative statement ni
Very good advices
ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਮਨੋਵਿਗਿਆਨ ਪੱਖ ਤੋਂ ਵਧੀਆ ਸਮਝਿਆ।
ਬਹੁਤ ਵਧੀਆ ਜੀ
ਮੈਡਮ ਜੀ ਬਹੁਤ ਸੋਹਣਾ ਬੋਲਦੀ ਹੈ
ਕਪੂਰ ਸਾਬ ਜੀਉ ਅੱਜ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਐ, ਕੀ ਇਹ ਬੀਬਾ ਬਹੁਤ ਹੀ ਸੁਲਝੀ ਤੇ ਸਿਆਣਪ ਦੀ ਮੂਰਤ ਨੇ ਇਹਨਾਂ ਦੀ ਚੁੱਪ ਨੇ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੱਲ ਕਰ ਦਿੱਤੇ।