ਵੇਖੋ ਵਿਚਾਰ ਤਕਰਾਰ, ਹੁਣ ਪੰਜਾਬ ਨਹੀਂ ਆਵੇਗਾ ਅੰਮ੍ਰਿਤਪਾਲ ?

แชร์
ฝัง
  • เผยแพร่เมื่อ 1 มี.ค. 2024
  • 🔸ਕਿਉਂ ਨਹੀਂ ਪੰਜਾਬ ਦੀ ਜੇਲ੍ਹ ’ਚ ਆ ਸਕਦਾ ਅੰਮ੍ਰਿਤਪਾਲ ?
    🔸16 ਦਿਨਾਂ ਤੋਂ ਭੁੱਖ ਹੜਤਾਲ, ਕਿਉਂ ਨਹੀਂ ਸਾਰ ਲੈ ਰਹੀ ਸਰਕਾਰ ?
    🔸ਕੌਣ ਕਰੇਗਾ ਗੱਲ, ਕੀ ਨਿਕਲੇ ਭੁੱਖ ਹੜਤਾਲ ਨਾਲ ਹੱਲ ?
    🔸SGPC ਦੀਆਂ ਕੋਸ਼ਿਸ਼ਾਂ ਲਿਆਉਣਗੀਆਂ ਰੰਗ ?
    🔸ਵੇਖੋ ਵਿਚਾਰ ਤਕਰਾਰ, ਹੁਣ ਪੰਜਾਬ ਨਹੀਂ ਆਵੇਗਾ ਅੰਮ੍ਰਿਤਪਾਲ ?
    Date-02/03/2024
    #LatestNews #PunjabNEws #PTCNews #Amritpalsingh #SGPC #Amritsar #HarjinderSinghDhammi #HungerStrike #AmritpalSinghFamily #Sikhism

ความคิดเห็น • 255

  • @jasrajgaming3972
    @jasrajgaming3972 3 หลายเดือนก่อน +53

    ਇਹ ਕਿਹੜਾ ਤਰਕ ਹੋਇਆ ਜੇ ਰਿਹਾ ਕੀਤੇ ਤਾ ਇਕੱਠ ਹੋ ਜਾਣਾ ਕੋਈ ਲੋਜਿਕ ਹੈ ਇਸ ਵਿਚ ਕਿੰਨੇ ਮੂਰਖ ਸੀ ਉਹ ਲੋਕ ਜਿਨ੍ਹਾਂ ਨੇ ਇਨਾ ਨੂੰ ਵੋਟਾਂ ਪਾਈਆ

  • @BalbirSingh-sp5ic
    @BalbirSingh-sp5ic 3 หลายเดือนก่อน +21

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਬੰਦੀ ਸਿੰਘਾਂ ਨੂੰ ਰਿਹਾ ਕਰੋ

  • @waheguruji55
    @waheguruji55 3 หลายเดือนก่อน +13

    ਮਿਹਰ ਰੱਖਣਾਂ ਅੰਮਿਤਪਾਲ ਸਿੰਘ ਖਾਲਸਾਂ ਚੜਦੀਕਲਾਂ ਵਿੱਚ ਰੱਖਣਾਂ।ਵਹਿਗੁਰੂ ਜੀ 🙏🏽🙏🏽🙏🏽🙏🏽

  • @kaurmaninderjit6366
    @kaurmaninderjit6366 2 หลายเดือนก่อน +7

    ਜਦੋਂ ਕੋਈ ਇਲਜ਼ਾਮ ਹੀ ਨਹੀਂ ਸਾਬਤ ਹੋਇਆ ਫਿਰ ਸਜ਼ਾ ਕਿਉਂ ਦੇ ਰਹੀ ਸਰਕਾਰ । ਪੰਜਾਬ ਸਰਕਾਰ ਮੁਰਦਾਬਾਦ ਸੀ ਹੈ ਅਤੇ ਰਹੇਗੀ।

  • @PUNJAB76721
    @PUNJAB76721 3 หลายเดือนก่อน +80

    ਰੱਲਕੇ ਸਾਥ ਦਿਉ ਸਾਰੇ ਜਾਣੇ ਪੰਜਾਬੀਓ। ਲੱਗਦਾ ਸੜਕਾਂ ਜ਼ਾਮ ਕਰਨੀਂ ਪੈਣੀਆਂ

  • @user-fb9mb7bb2r
    @user-fb9mb7bb2r 3 หลายเดือนก่อน +28

    ਭਗਵਤ ਮਾਨ ਨਹੀ ਚਹੁਦਾ ਪੰਜਾਬ ਆਵੇ ਜਾ ਬਹਾਰ ਆਏ

    • @rajwantkaur9639
      @rajwantkaur9639 3 หลายเดือนก่อน +1

      ਸੰਗਤ ਤੇ ਸਿੱਖ ਕੌਮ ਦੇ ਆਗੂ ਕੋਸ਼ਿਸ਼ ਕਰਨ,

  • @Gurlove0751
    @Gurlove0751 3 หลายเดือนก่อน +15

    ਪੀ ਟੀ ਸੀ ਨਿਊਜ ਦਾ ਧੰਨਵਾਦ ਇਸ ਮਸਲੇ ਉੱਤੇ ਗੱਲ ਕਰਨ ਲਈ । ਦੋ ਵਾਰ ਪੀ ਟੀ ਸੀ ਨਿਊਜ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਮਸਲਾ ਕਵਰ ਕੀਤਾ, ਮੈਂ ਖੁਦ ਵੇਖਿਆ ਸਾਰਾ ਪੰਜਾਬ ਓਦੋਂ ਪੀਟੀਸੀ ਨਿਊਜ ਵੇਖ ਰਿਹਾ ਸੀ । ਆਹ ਪਿੰਡਾਂ ਆਲੇ ਲਗਾਤਾਰ ਟਿਕ ਟਿਕੀ ਲਾ ਕੇ ਵੇਖ ਰਹੇ ਸੀ । ਬਾਈ ਅੰਮ੍ਰਿਤਪਾਲ ਸਿੰਘ ਜੀ ਲੋਕਾਂ ਦੇ ਦਿਲਾਂ ਚ ਵੱਸਦਾ ਆ । ਓਹ ਯੋਧਾ ਆ ਸਾਡਾ ਯੋਧਾ

  • @lakhwinderkaur8326
    @lakhwinderkaur8326 3 หลายเดือนก่อน +46

    ਪੰਜਾਬ ਸਰਕਾਰ ਮੁਰਦਾਬਾਦ

  • @sukhroopsinghbrar36
    @sukhroopsinghbrar36 3 หลายเดือนก่อน +12

    ਵਾਕਿਆ ਵਕੀਲ ਸਾਹਿਬ ਕਾਬਲੇ ਤਾਰੀਫ ਵਾਹਿਗੁਰੂ ਜੀ ਵਾਹਿਗੁਰੂ

  • @kirpalsingh862
    @kirpalsingh862 3 หลายเดือนก่อน +23

    ਜਿੰਨੇ ਭੋਲੇ ਭਾਲੇ ਚਿਹਰਿਆਂ ਨੂੰ ਲੋਕਾਂ ਨੇ ਪੰਜਾਬ ਨੂੰ ਪੁਰਾਣਾਂ ਪੰਜਾਬ ਦੇਖਣ ਲਈ ਬਦਲਾਅ ਦੇ ਕਰਕੇ ਵੋਟਾਂ ਪਾ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ . ਓਹ ਤਾਂ ਗਿਰਗਿਟ ਵਾਂਗ ਰੰਗ ਬਦਲ ਗਏ. ਬੜੇ ਸਾ਼ਤਰ ਨਿਕਲੇ ਭਗਤ ਸਿੰਘ ਦੇ ਵਾਰਸ.

    • @HarjeetSingh-sr9cf
      @HarjeetSingh-sr9cf 24 วันที่ผ่านมา

      ਬਿਲਕੁਲ ਸਹੀ ਗੱਲ ਹੈ ਜੀ ਕੋਈਂ ਸ਼ੱਕ ਨਹੀਂ ਬਦਲ ਗਿਆ ਭਗਵੰਤ ਮਾਨ

  • @manjinderkhattra3282
    @manjinderkhattra3282 3 หลายเดือนก่อน +86

    ਭਾਈ ਅਮ੍ਹਿਤਪਾਲ ਸਿੰਘ ਖਾਲਸਾ ਅਕਾਲ ਪੁਰਖ ਸਹਾਈ ਰਹੇ 🙏🙏🙏🙏🚩

    • @KarnailSingh-go5bm
      @KarnailSingh-go5bm 3 หลายเดือนก่อน

      Ppppp 21:09

    • @rajugrover8035
      @rajugrover8035 2 หลายเดือนก่อน

      Akal purkh ji ne ta dand dita is kute mutpaal nu 😁😁😁😁

  • @user-he4kx2ol6o
    @user-he4kx2ol6o 3 หลายเดือนก่อน +105

    ਅੰਮ੍ਰਿਤਪਾਲ ਸਿੰਘ ਰਿਹਾ ਕਰੋ ਭਗਵੰਤ ਮਾਨ ਮੁਰਦਾਬਾਦ

    • @rajugrover8035
      @rajugrover8035 2 หลายเดือนก่อน

      Marn do phenchod mutpaal nu fer kedi masya lagan nu hat jau😆😆😆😆

    • @HarjinderKaur-cg4es
      @HarjinderKaur-cg4es 2 หลายเดือนก่อน

      ਚੱਵਲੋ ਅੱਜੇਵੀ ਮੁੇਰਦਾਬਾਦ ਕੱਹੇਣੋ,ਨੱਹੀ ਹੱਟਦੇ ਤੁੱਸੀ ਆਪ,ਹੀ ਕਿਉਨੱਹੀ ਸੱਡਾਲੇਦੇ,ਕਾਦੀ ਪੁੱਜਾ ਉਹ,ਹੇ,ਕੋਣ,ਜਿਨੁੰ,ਲੋਕਮੱਥਾ ਟੇਕਣਗੇ,ਤੁੱਸੀ,ਲੋਕ,ਸੱਰਕਾਰ,ਨੁੰ ਇਹਕੇਹ ਰੱਹੇਹੋ ਕੀ ਸੱਰਕਾਰ ਸੱਡੇਨਾ ਕਿਉ ਗੱਲਤ ਗੱਲਾਕੱਰਦੇ ਹੋ,ਸਾਲ,ਹੋਗਿਆ ਅੱਮ੍ਪਾਲ ਸੁੱਲੀਤੇ ਟੱਗਿਆ ਤੁੱਸੀਵੱਦਾ ਚੱੜਾਕੇ ਅੱਮ੍ਪਾਲ ਦੇ ਅੱਗੇ ਕੱਡੇਨਾ ਬੀਜੋ ਲੋਕੋ ਅੱਕਲ ਕੱਰੋ,ਭੱੜਕੋਨੀਗੱਲਾ,ਨਾ,ਕੱਰੋ,ਬੱਕਵਾਸ ਕੱਰੀ ਜਾਦਾ ਉਹਕੇੜਾ ਗੁੱਰੂ ਆ ਕਿਉ ਭੱਕਾਈ ਮਾਰਦੇਉ

    • @HarjinderKaur-cg4es
      @HarjinderKaur-cg4es 2 หลายเดือนก่อน

      ਬੱਕਵਾਸ ਕੱਰ,ਕੱਰ ਕੇ ਤੁੱਸਾ ਅੱਪ੍ਤਪਾਲ,ਅੱਗੇ ਕੱਡੇ ਨਾ,ਬੀਜੋ

  • @Kuljeet2001
    @Kuljeet2001 3 หลายเดือนก่อน +13

    ਸੰਗਤਾਂ ਇੱਕ ਮੁੱਠ. ਕੱਠੇ ਹੋਈਏ. ਕੇ. ਕਿਸੇ ਨੂੰ. ਵੋਟਾ ਮੰਗਣ ਆਉਣ ਵੇਲੇ ਸਿੱਤਰ ਕੱਢੋ ਨਾਨੀ ਜਾਦ ਕਰਾਉ ਫੇਰ ਵੇਖੋ

  • @sukhdeepkaur9555
    @sukhdeepkaur9555 3 หลายเดือนก่อน +13

    ਸਾਰੇ ਸਿੰਘ ਰਿਹਾਅ ਕਰੋ,ਧੱਕਾ ਬੰਦ ਕਰੋ।

  • @baljitsingh1291
    @baljitsingh1291 3 หลายเดือนก่อน +27

    ਵਾਹਿਗੁਰੂ ।ਮੇਹਰ।ਕਰਨ

  • @kirnveer5292
    @kirnveer5292 3 หลายเดือนก่อน +39

    ਰਿਹਾ ਕਰੋ ਜੀ ਅਮ੍ਰਿਤ ਪਾਲ ਨੂੰ❤❤

  • @user-he4kx2ol6o
    @user-he4kx2ol6o 3 หลายเดือนก่อน +92

    ਅਸੀਂ ਝਾੜੂ ਨੂੰ ਵੋਟਾਂ ਪਾਈਆ ਸੀ ਪਰ ਇਹ ਭਗਵੰਤ ਮਾਨ ਵੀ ਬੇਅੰਤੇ ਵਾਂਗ ਬੁੱਚੜ ਹੀ ਨਿਕਲਿਆ

  • @GurmeetK-tn5yx
    @GurmeetK-tn5yx 2 หลายเดือนก่อน +3

    ਬੰਦੀ ਸਿੰਘਾ ਦੀ ਭੁਖ ਹੜਤਾਲ ਖ਼ਤਮ ਕਰਵਾਉ ਜੀ ਸੰਗਤਾਂ ਅਗੇ ਬੇਨਤੀ ਕਰਦੇ ਹਾਂ ਜੀ🙏❤🙏

  • @user-hv6ld2jf9s
    @user-hv6ld2jf9s 3 หลายเดือนก่อน +81

    ਭਾਈ ਅਮਿਤਪਾਲ ਸਿੰਘ ਜਿੰਦਾਬਾਦ

  • @HarpreetSingh-np1xg
    @HarpreetSingh-np1xg 3 หลายเดือนก่อน +20

    ਬਾਬਾ ਸੁੱਖ ਰੱਖੇ 🙏

  • @manjitkaur-ht8fq
    @manjitkaur-ht8fq 3 หลายเดือนก่อน +72

    ਅਮ੍ਰਿਤ ਪਾਲ ਜਿਦਾਬਾਦ ਰਿਹਾਅ ਕਰਨਾ ਚਾਹੀਦਾ

  • @makhankhara7941
    @makhankhara7941 3 หลายเดือนก่อน +8

    ਭਾਈ ਸਾਹਬ ਨੂੰ ਤੇ ਸਾਥੀਆਂ ਨੂੰ ਨਹੀਂ ਛੱਡਣਾਂ ਸਰਕਾਰ ਨੇ।
    ਗੁਰੂ ਲੜ ਲਾਉਣ ਵਾਲਿਆਂ ਨੂੰ ਕੋਈ ਵੀ ਸਰਕਾਰ ਬਰਦਾਸ਼ਤ ਨਹੀਂ ਕਰਦੀ।

  • @user-fb9mb7bb2r
    @user-fb9mb7bb2r 3 หลายเดือนก่อน +33

    ਜੇ ਪੰਜਾਬ ਬਚਾਉਣਾ ਤਾ ਭਗਵੰਤ ਮਾਨ ਨੂ ਕਡੌ ਸਫਾਇਆ ਕਰ

  • @diyalsingh4108
    @diyalsingh4108 3 หลายเดือนก่อน +17

    ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ, ਭਗਵੰਤ ਮਾਨ ਨੂੰ ਡਿਬਰੂਗੜ੍ਹ ਜ਼ੇਲ ਵਿਚ ਡੱਕੋ

  • @narinderpalsingh4086
    @narinderpalsingh4086 3 หลายเดือนก่อน +40

    ਪੱਤਰਕਾਰ ਜੀ ਲੱਖ ਦੀ ਲਾਹਨਤ ਤੇਰੇ ਤੇ। ਸਿਰਫ ਭਾਈ ਅਮ੍ਰਿਤਪਾਲ ਕਹਿਣ ਦਾ ਕੀ ਮਤਲਬ ? ਉਹਨਾ ਦੇ ਨਾਮ ਨਾਲ ਸਿੰਘ ਲਗਾਉਣਾ ਜਰੂਰੀ ਹੈ।

    • @MandeepKaur-wr1uu
      @MandeepKaur-wr1uu 3 หลายเดือนก่อน +3

      👍👍

    • @majhailamericawala
      @majhailamericawala 3 หลายเดือนก่อน +3

      👍🏼👍🏼

    • @rajugrover8035
      @rajugrover8035 2 หลายเดือนก่อน

      Ode piche lan na la deve bhai ameitpal lan😁😁😁😁

    • @narinderpalsingh4086
      @narinderpalsingh4086 2 หลายเดือนก่อน

      @@rajugrover8035 ਇੰਝ ਜਾਪਦਾ ਕਿ ਤੇਰੇ ਵਰਗੇ ਦੱਲੇ ਦਾ ਲੱਨ ਲੈਣ ਨੂੰ ਵਾਵਾ ਚਿੱਤ ਕਰਦਾ!

    • @majhailamericawala
      @majhailamericawala 2 หลายเดือนก่อน

      @@rajugrover8035 tere magar singhan ne laa ditta fer muuh thaani bahar nikalna

  • @baljinderkaur-dl9dt
    @baljinderkaur-dl9dt 3 หลายเดือนก่อน +9

    ਸਾਰੇ ਸਿਘਾ ਨੰੂ ਰਿਹਾ ਕਰੋ 🙏🙏 5:28

  • @karamjeetsinghkirat
    @karamjeetsinghkirat 3 หลายเดือนก่อน +7

    ਵਾਹਿਗੁਰੂ ਜੀ ਮੇਹਰ ਕਰਨੀ

  • @butasingh4607
    @butasingh4607 3 หลายเดือนก่อน +10

    ਵਹਿਗੁਰੂ ਜੀ

  • @brhfuufjfj3017
    @brhfuufjfj3017 3 หลายเดือนก่อน +14

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @AmarjitSingh-mq7sp
    @AmarjitSingh-mq7sp 3 หลายเดือนก่อน +35

    ਭਗਵੰਤਾ ਰਾਤ ਨੂੰ ਬੋਤਲ ਚਾੜ ਕੇ ਸੌ ਜਾਦਾ ਉਸ ਨੂੰ ਕੀ ਪਤਾ ਪੰਜਾਬ ਵਿੱਚ ਕੀ ਹੋ ਰਿਹਾ ਭਗਵੰਤਾ ਮੁਰਦਾਬਾਦ ਸਿੰਘ ਸਾਹਿਬ ਪ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @user-fb9mb7bb2r
    @user-fb9mb7bb2r 3 หลายเดือนก่อน +24

    ਜੇ ਪੰਜਾਬ ਬਚਾਉਣਾ ਤਾ ਭਗਵੰਤ ਮਾਨ ਨੂ ਕਡੌ ਸਫਾਇਆ ਕਰੌ

  • @Rose20.20
    @Rose20.20 3 หลายเดือนก่อน +12

    ਰਾਮ ਰਹੀਮ ਤੈਂ ਰੈਪ ਈਸਟ ਹੈ. ਉਹ ਬਾਰ birthday ਵੀ ਮਨਾਇਆ ਜਾ ਰਿਹਾ

    • @user-ve6jz8jx8p
      @user-ve6jz8jx8p 3 หลายเดือนก่อน +4

      Ihi ta rona a k ini giri hoi srkar a

    • @inderjitsingh1912
      @inderjitsingh1912 2 หลายเดือนก่อน

      ਉਸਦੇ ਕੋਲੋਂ ਤਾ ਲੀਡਰ ਦੀਆਂ ਜਨਾਨੀਆਂ ਮੁਆਫੀ ਲੈਣ ਜਾਂਦੀਆਂ

  • @parmjitsinghghungranadhill8949
    @parmjitsinghghungranadhill8949 3 หลายเดือนก่อน +5

    Wsheguru ji

  • @gurnamsinghgill1672
    @gurnamsinghgill1672 3 หลายเดือนก่อน +7

    Veer. Amritpal. Singh. Khalsa ji. Waheguru ji. Waheguru ji. Waheguru ji. Meare. Karo ji

  • @rajinderkaur2100
    @rajinderkaur2100 3 หลายเดือนก่อน +6

    Jrur riha honhge Bhae Sahib Ji 🙏🙏

  • @karanvirsingh4502
    @karanvirsingh4502 2 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਵਿੱਚ ਰੱਖਣ ਬੰਦੀ ਸਿੰਘਾਂ ਨੂੰ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @salwindersinghsingh53
    @salwindersinghsingh53 3 หลายเดือนก่อน +6

    Waheguru ji meher kareo ji 🙏

  • @LovelySingh-sl6fs
    @LovelySingh-sl6fs 3 หลายเดือนก่อน +30

    Amritpal Singh jindabad

  • @harry_singh777
    @harry_singh777 3 หลายเดือนก่อน +5

    Waheguru ji

  • @amazingfact8914
    @amazingfact8914 3 หลายเดือนก่อน +7

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏻

  • @GurlalSingh-bn8xz
    @GurlalSingh-bn8xz 3 หลายเดือนก่อน +4

    Waheguru ji 👏👏👏👏👏

  • @user-hw1ec9dr1i
    @user-hw1ec9dr1i 3 หลายเดือนก่อน +4

    2:382:56 ਅਮਰਤਪਾਲਜਿਦਾਬਾਦਤੇਰਾਵਾਹ੍ਰੇਗੁਰੂਰਾਖਾ,

  • @user-fb9mb7bb2r
    @user-fb9mb7bb2r 3 หลายเดือนก่อน +11

    ਸਰਾਬ ਪੀ ਕੇ ਰਜਕੇ ਸੌਦਾ ਭਾਨੇ ਸਿੱਧੂ ਦਾ ਵੀ ਬੁਰਾ ਹਾਲ ਸਰਾਬ ਪੀ ਕੇ ਔਡਰ ਦਿੰਦਾ ਸੀ

    • @HarjinderKaur-cg4es
      @HarjinderKaur-cg4es 2 หลายเดือนก่อน

      ਭੋਕੀਜਾਉ ਮਾਮੇ ਭਾਨੇਸਿੱਦੁ ਦੇ,ਅੱਮੇਤਪਾਲ ਜਿਉਦਾ ਰੱਹੇ

  • @PratapSingh13135
    @PratapSingh13135 3 หลายเดือนก่อน +4

    Thank you 🙏

  • @user-gl3je4ik1b
    @user-gl3je4ik1b 3 หลายเดือนก่อน +5

    You❤❤💯👌👌💪👁️

  • @Gurmeetkaurarhi-jq2pm
    @Gurmeetkaurarhi-jq2pm 3 หลายเดือนก่อน +5

    Waheguru ji kirpa karo apne sikha te jail to riha karo singha nu

  • @amarjeetsinghsidhusaab1707
    @amarjeetsinghsidhusaab1707 3 หลายเดือนก่อน +17

    Bhai saab Bhai Amritpal singh khailsa ji zindabad 🙏🙏🙏🙏🙏

  • @sinderkaur2830
    @sinderkaur2830 3 หลายเดือนก่อน +2

    Waheguru ji🙏🏻🙏🏻🙏🏻🙏🏻🙏🏻

  • @tarangrewal2609
    @tarangrewal2609 3 หลายเดือนก่อน +3

    ਜਥੇਬੰਦੀ ਵਾਰਿਸ ਪੰਜਾਬ ਦੇ ਹਮੇਸ਼ਾ ਚੜਦੀਕਲਾ ਚ ਰਹੇ ਤੇ ਖ਼ਾਲਿਸਤਾਨ ਦੀ ਪ੍ਰਾਪਤੀ ਹੋਵੇ ਖਾਲਿਸਤਾਨ ਜਿੰਦਾਬਾਦ

  • @GurmeetK-tn5yx
    @GurmeetK-tn5yx 2 หลายเดือนก่อน +1

    ਭਗਵੰਤ ਮਾਨ ਡਿਬਰੂਗਢ ਜੇਲ੍ਹ ਵਿੱਚੋਂ ਸਿੰਘਾ ਨੂੰ ਪੰਜਾਬ ਲਿਆਉ ਬੰਦੀ ਸਿੰਘਾਂ ਨੂੰ ਪੰਜਾਬ ਵਾਪਸ ਕਰਵਾਉ 🙏❤🙏

  • @rajinderkaur5928
    @rajinderkaur5928 3 หลายเดือนก่อน +2

    Waheguru ji koi te rasta deo mehar karo sab diya duawaa kabool karo

  • @DharamrajKhatri
    @DharamrajKhatri 3 หลายเดือนก่อน +6

    Khalisthan jindavad ji 🙏
    Raj karega khalsa waheguru ji 🙏
    ❤❤❤❤❤❤❤❤❤❤❤

  • @waheguruji55
    @waheguruji55 3 หลายเดือนก่อน +1

    ਵਹਿਗੁਰੂ ਜੀ ਕਾਂ ਖਾਲਸਾਂ ਵਹਿਗੁਰੇ ਜੀ ਕੀ ਫਹਿਤ 🙏🏽🙏🏽🙏🏽

  • @jaspalsingh-wk3dg
    @jaspalsingh-wk3dg 3 หลายเดือนก่อน +2

    🙏🙏

  • @charankour
    @charankour 3 หลายเดือนก่อน +1

    ਅਮ੍ਰਿਤਪਾਲ ਸਿੰਘ ਬਚੇ ਦਾ ਗੁਰੂ ਰਾਮਦਾਸ ਸਾਹਿਬ ਜੀ ਸਹਾਇ ਹੋਨ🙏🙏🙏

  • @AmandeepSingh-eb6wp
    @AmandeepSingh-eb6wp 3 หลายเดือนก่อน +13

    Bhai Amritpal Singh jindabaad

  • @parminderkaur-tl6rw
    @parminderkaur-tl6rw 2 หลายเดือนก่อน +1

    Dhan Dhan Baba Deep Singh ji mehar karo 🙏🙏

  • @balbirsakhon6729
    @balbirsakhon6729 2 หลายเดือนก่อน

    ਸਾਰੇ ਸਿੰਘ ਰਿਹਾ ਹੋ ਣੇ
    ਚਾਹੀਦੇ ਹਨ ❤

  • @harcharansingh1737
    @harcharansingh1737 2 หลายเดือนก่อน

    ਇਹ ਵਕੀਲ ਖੁਦ ਕੋਈ ਬਹੁਤੀ ਜਾਣਕਾਰੀ ਨਹੀਂ ਰਖਦੇ ਕਾਨੂੰਨ ਬਾਰੇ
    ਐਵੇਂ ਗਲਤ ਜਾਣਕਾਰੀ ਦੇ ਦੇ ਇਹਨਾਂ ਨੇ ਬਹੁਤ ਨੌਜਵਾਨਾਂ ਨੂੰ ਜੇਲ੍ਹ ਵਿਚ ਬੰਦ ਕਰਵਾਇਆ

  • @satnamesingh1387
    @satnamesingh1387 2 หลายเดือนก่อน

    ਵਾਹਿਗੁਰੂ ਜੀ ਮਿਹਰ ਕਰਨ ਜੀ

  • @Satgursingh-yz6oz
    @Satgursingh-yz6oz 3 หลายเดือนก่อน

    Waheguru Ji kirpa karo ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉ ਜੀ

  • @parmjitsinghghungranadhill8949
    @parmjitsinghghungranadhill8949 3 หลายเดือนก่อน +1

    Bilkul ji

  • @user-bl1ds6cj8t
    @user-bl1ds6cj8t 3 หลายเดือนก่อน +3

    Family members are totally simple by mind and doesn't understand the clever tricks by government

  • @crushsoulmates3719
    @crushsoulmates3719 2 หลายเดือนก่อน

    Wmk ji

  • @rakkarrakkar2981
    @rakkarrakkar2981 3 หลายเดือนก่อน +2

    ਬੰਦੀ ਸਿੰਘਾਂ nu reha kro amritpal singh ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @user-fb9mb7bb2r
    @user-fb9mb7bb2r 3 หลายเดือนก่อน +13

    ਸਾਇਡ ਸਭ ਨੂੰ ਪਤਾ ਇਕ ਸਰਾਬੀ ਸੰਭਾਲ ਨਾ ਔਖਾ ਹੁੰਦਾ ਸੌਚੌ ਕੀ ਸਰਾਬੀ ਕਰਦਾ ਤੁਸੀ ਖੁਦ ਬੁਚੜ ਹੌ ਜੌ ਗੰਦੇ ਬੰਦੇ ਨੂ ਵੌਟਾ ਪਾਇਆ

  • @AmandeepSingh-bu4wn
    @AmandeepSingh-bu4wn 3 หลายเดือนก่อน +1

    ਲੱਖ ਲਾਹਨਤ ਸਰਕਾਰ ਏ

  • @kewalsingh5280
    @kewalsingh5280 3 หลายเดือนก่อน

    Wmk 🙏🙏

  • @GurkiratSingh-fs1dx
    @GurkiratSingh-fs1dx 3 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਰਿਹਾਅ ਕਰਨਾ ਚਾਹੀਦਾ ਹੈ

  • @GurjitSingh-jh6us
    @GurjitSingh-jh6us 3 หลายเดือนก่อน +7

    Mai amritpal singh ji Khalsa nu full spote karda singh surma Punjab da thnx

  • @HarjeetSingh-sr9cf
    @HarjeetSingh-sr9cf 24 วันที่ผ่านมา

    ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਹੁਣ ਲੋਕਾਂ ਦੇ ਦਿਲਾਂ ਵਿਚ ਵੱਸ ਗਏ ਹਨ ਵਾਹਿਗੁਰੂ ਜੀ ਖਾਲਸਾ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @user-ub1nd5of8e
    @user-ub1nd5of8e 2 หลายเดือนก่อน

    ਸ਼ੇਰ ਬਹੁਤ ਦੇਰ ਪਿੰਜਰੇ ਵਿੱਚ ਨਹੀਂ ਰਹਿੰਦੇ
    ਵੋਟਾਂ ਨੇੜੇ ਆ ਇਨ੍ਹਾਂ ਹੱਥ ਜੋੜ ਜੋੜ ਛੱਡ ਣੇ

  • @user-oi1nz5ze2p
    @user-oi1nz5ze2p 3 หลายเดือนก่อน +9

    Amritpal singh jindabaad

  • @Prem-ut7ej
    @Prem-ut7ej 2 หลายเดือนก่อน

    Waheguru ji Meher karo

  • @user-os2xr4ju1f
    @user-os2xr4ju1f 3 หลายเดือนก่อน

    Waheguru ji mehar karn....

  • @sidhusabh1480
    @sidhusabh1480 3 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਜੀ ਨੇ ਕੋਈ ਏਡਾ ਦਾ ਜੁਲਮ ਨਹੀਂ ਕੀਤਾ jo ਸਰਕਾਰ ਉਨਾਂ ਨਾਲ ਏਡਾ ਦਾ ਵਿਰਤੀਰਾ ਕੀਤਾ ਜਾ ਰਿਹਾ ਹੈ

  • @Jasbirkaurbhullar828
    @Jasbirkaurbhullar828 2 หลายเดือนก่อน

    Waheguru ji 🙏

  • @kaurmaninderjit6366
    @kaurmaninderjit6366 2 หลายเดือนก่อน +1

    ਰਾਮ ਰਹੀਮ ਨੂੰ ਵਾਰ ਵਾਰ ਕਿਉਂ ਪੈਰੋਲ ਛੁੱਟੀ ਦੇ ਰਹੀ ਹੈ ਭਗਵੰਤ ਮਾਨ ਜਵਾਬ ਦੇਵੇ।ਜੋ ਸਰਕਾਰ ਝੂਠੇ ਇਲਜਾਮ ਲਗਾ ਰਹੀ ਸੱਭ ਝੂਠੇ ਹਨ।

  • @JewanSingh-bk3lj
    @JewanSingh-bk3lj 2 หลายเดือนก่อน

    ਟੀਚ ਗੱਲ ਕਰੀ ਆ ਇੱਕ ਨਾਲੇ ਗੁਰੂ ਕਿਆਂ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੱਥਾ ਹੀ ਨਹੀਂ ਟੇਕਣਾ ਜਿਹੜੇ ਅੰਮ੍ਰਿਤ ਪਾਲ ਦੇ ਨਾਲ ਖੜੇ ਆ ਉਹ ਪੂਰੇ ਗੁਰੂ ਕੇ ਪੰਥ ਨਾਲ ਜੁੜੇ ਹੋਏ ਆ ਉਹਨੂੰ ਵੀ ਵਿਚਾਰੇ ਨੂੰ ਕਾਨੂੰਨ ਦੇ ਮੁਤਾਬਕ ਹੱਕ ਹੈ ਘਰੇ ਆਉਣ ਦਾ ਬਹੁਤ ਨਜਾਇਜ਼ ਜਾਦੇ ਸਰਾ ਸਰ ਤੱਕ

  • @harcharansingh1737
    @harcharansingh1737 2 หลายเดือนก่อน

    ਲੋਕ ਉਹਨਾਂ ਨੂੰ ਮਥਾ ਕਿਉਂ ਟੇਕਣ ਗੇ ਉਹ ਕੋਈ ਗੁਰੂ ਨਾਨਕ ਸਾਹਿਬ ਨਹੀ
    ਹੁਣ ਲੋਕਾਂ ਨੇ ਅਮ੍ਰਿਤ ਪਾਲ ਨੂੰ ਪਰਖ ਲਿਆ
    ਜੋ ਕਹਿਦਾ ਸੀ ਲੋੜ ਪੈਣ ਤੇ ਮੈਂ ਸੀਸ ਭੇਟ ਕਰ ਦਿਉ
    5 ਚਾਰ ਸਿਪਾਹੀ ਵੇਖਕੇ ਮੈਦਾਨ ਵਿਚੋ ਭਜ ਗਿਆ ਸੀ ਹੁਣ ਉਸਦਾ ਇਤਬਾਰ ਨਹੀਂ ਕੀਤਾ ਜਾ ਸਕਦਾ

  • @JagseerSingh-cw8rh
    @JagseerSingh-cw8rh 3 หลายเดือนก่อน +4

    ਰਿਹਾ ਕਰੋ ਜਲਦੀ

  • @gurtarnsidhu4654
    @gurtarnsidhu4654 หลายเดือนก่อน

    Congratulations! For historical unity and historical decisions under truthful directions of Dasam Patshaw Shri Guru Gobind Singh Ji, under brightnesses of Shri Guru Granth Sahib, and perception and clemencies of four journeys of Baba Nanak, to serve whole humanity beyond any partiality.

  • @rakkarrakkar2981
    @rakkarrakkar2981 3 หลายเดือนก่อน +2

    Bhgwant bhuchar ਨੂੰ dibrogarh ਭੇਜਿਆ ਜਾਵੇ,,,,

  • @kingsingh5679
    @kingsingh5679 3 หลายเดือนก่อน +10

    Amritpal singh khalsa jindawad

  • @GaganSingh-em2st
    @GaganSingh-em2st 3 หลายเดือนก่อน

    🙏🙏🙏🙏🙏

  • @jasleenkour7753
    @jasleenkour7753 2 หลายเดือนก่อน

    Advocate ji jaldi kuch karo ji🙏🏻🙏🏻🙏🏻🙏🏻🙏🏻

  • @jaswantsidhu7735
    @jaswantsidhu7735 3 หลายเดือนก่อน +1

    This shows the high handedness of the Punjab government and discrimination against the Sikhs, just to please the hindu voters ,this injustice is done to Amritpal singh.

  • @jasvirkaur8139
    @jasvirkaur8139 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ 🙏 ਵਾਹਿਗੁਰੂ ਜੀ ਮੇਹਰ ਕਰੋ ਅਮ੍ਰਿਤਪਾਲ ਸਿੰਘ ਤੇ 🙏❤️

  • @amritpreetkaur3012
    @amritpreetkaur3012 2 หลายเดือนก่อน

    ❤❤🙏🙏🙏🙏

  • @08624
    @08624 2 หลายเดือนก่อน

    ਜੇ ਬਾਈ ਜੀ ਜੇ ਕਿਸੇ ਲੀਡਰ ਦੇ ਮਗਰ ਬਹੁਤ ਜਿਆਦੇ ਇਕੱਠ ਹੋ ਜੇ ਤਾਂ ਬਾਲਾ ਚੰਗਾ ਜੇ ਕਿਸੇ ਸੱਚੇ ਬੰਦੇ ਦੇ ਮਗਰ ਕੱਠ ਹੋ ਜੇ ਤੇ ਬਹੁਤ ਜਿਆਦੇ ਮਿਰਚਾਂ ਲੱਗਦੀਆਂ ਇਹਨਾਂ ਨੂੰ

  • @user-yf7hz5yz3c
    @user-yf7hz5yz3c 3 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਖ਼ਾਲਸਾ ਜਿੰਦਾਬਾਦ

  • @harcharansingh1737
    @harcharansingh1737 3 หลายเดือนก่อน

    ਪਰਿਵਾਰ ਨੂੰ ਚਾਹੀਦਾ ਹੈ ਕਿ ਵਧੀਆ ਵਕੀਲ ਕਰਨ ਨਹੀਂ ਤਾਂ ਸਰਕਾਰ ਛੇਤੀ ਅਮ੍ਰਿਤ ਪਾਲ ਨੂੰ ਬਾਹਰ ਨਹੀਂ ਆਉਣ ਦੇਵੇਗੀ

  • @parmatmasingh2438
    @parmatmasingh2438 3 หลายเดือนก่อน

    ਸਰਕਾਰ ਨਿਰਪੱਖ ਨਿਰਣਾ ਰਖ ਸਕਦੀ ਹੈ । ਕਿਉ ਕਿ ਇਹ ਸਰਕਾਰ ਨੂੰ ਅਧਿਕਾਰ ਹੈ ਇਸ ਮਾਮਲੇ ਨੂੰ ਤਾਂ ਆਮ ਆਦਮੀ ਭੀ ਜਾਣਦਾ ਹੈ । ਕੌਣ ਗਲਤ ਹੈ ਤੇ ਕੌਣ ਸਹੀ ਹੈ ।

  • @user-gl3je4ik1b
    @user-gl3je4ik1b 3 หลายเดือนก่อน

    You❤❤💯

  • @JaswinderSingh-db8cb
    @JaswinderSingh-db8cb 2 หลายเดือนก่อน

    Waheguru g🙏🙏🙏😢😢mehr karo

  • @jaspreetkaur-bc5fl
    @jaspreetkaur-bc5fl 3 หลายเดือนก่อน

    ਵਾਹਿਗੁਰੂ ਜੀ chadikala kerry ਸਿੰਘਾਂ ਸੂਰਮੇ de

  • @rajveergill6036
    @rajveergill6036 3 หลายเดือนก่อน

    Waheguru g mehar karo punjab te

  • @soulofgod1721
    @soulofgod1721 2 หลายเดือนก่อน

    Waheguru ji maher karna Bhai Amritpal Singh Khalsa ji te sare naujawana nu ekta te chardikala bahksana ji

  • @harjeeschekhonz5556
    @harjeeschekhonz5556 2 หลายเดือนก่อน

    ਸੁਖਚੈਨ ਜੀ ਕਹਿਕੇ ਸੰਬੋਧਨ ਕਰਨਾ ਚੰਗਾ ਨਹੀਂ … ਬਜ਼ੁਰਗ ਦਾ ਪੂਰਾ ਨਾਮ ਲੈਣਾ ਚਾਹੀਦਾ ,,,,,

  • @JoginderSingh-vy3rw
    @JoginderSingh-vy3rw 2 หลายเดือนก่อน

    ਪੰਜਾਬੀਓ ਧਿਆਨ ਰੱਖਣਾ ਭਾਰਤੀ ਕਾਨੂੰਨ ਹਾਥੀ ਦੰਦ ਹਨ ਇਹ ਆਪਣੇ ਲੋਕਾਂ ਤੇ ਨਹੀਂ ਸਾਡੇ ਸਿੱਖਾਂ ਵਾਸਤੇ ਬਹੁਤ ਸਖਤੀ ਨਾਲ ਲਾਗੂ ਕਰਦੇ ਹਨ ਇਸ ਕਰਕੇ ਆਪਣੀ ਬੋਲੀ ਆਪਣਾ ਦੇਸ਼ ਲਈ ਤੱਤਪਰ ਹੋਵੇ