WATCH VICHAR TAQRAR- ਪਹਿਲਾਂ ਪੁੱਤ ਅੰਦਰ, ਹੁਣ ਮਾਂ ਵੀ ... | Amritpal Singh | NSA | Dibrugarh Jail

แชร์
ฝัง
  • เผยแพร่เมื่อ 7 เม.ย. 2024
  • 🔸ਪੁਲਿਸ ਨੇ ਅੰਮ੍ਰਿਤਪਾਲ ਦੀ ਮਾਤਾ ਨੂੰ ਕਿਉਂ ਕੀਤਾ ਗ੍ਰਿਫ਼ਤਾਰ ?
    🔸ਧਾਰਾ- 751 ਤਹਿਤ ਗ੍ਰਿਫ਼ਤਾਰੀ, ‘ਸ਼ਾਂਤੀ ਭੰਗ ਕਰਨ ਦੇ ਇਲਜ਼ਾਮ’
    🔸ਖ਼ਾਲਸਾ ਚੇਤਨਾ ਮਾਰਚ ਤੋਂ ਪਹਿਲਾਂ ਪੁਲਿਸ ਐਕਸ਼ਨ ਕਿਉਂ ?
    🔸ਅੰਮ੍ਰਿਤਪਾਲ ਸਣੇ ਹੋਰ ਸਾਥੀਆਂ ’ਤੇ ਕਿਉਂ ਵਧਾਇਆ NSA ?
    🔸ਵੇਖੋ ਵਿਚਾਰ ਤਕਰਾਰ, ਪਹਿਲਾਂ ਪੁੱਤ ਅੰਦਰ, ਹੁਣ ਮਾਂ ਵੀ ...
    Date8/4/2024
    #LatestNews #PTCNews #AmritpalSingh #PunjabPolice #Arrest #NSA #DibrugarhJail #VicharTaqrar #AmritpalSinghMother
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 255

  • @SurenderSingh-dj6gx
    @SurenderSingh-dj6gx หลายเดือนก่อน +7

    ਵਾਹਿਗੁਰੂ ਜੀ ਕਰੀ ਕਿਰਪਾ ਮੇਰੇ ਵਾਹਿਗੁਰੂ ਜੀ

    • @jassalkaur3548
      @jassalkaur3548 หลายเดือนก่อน +1

      🙏🙏🙏🙏🙏🙏🙏

  • @kabalsinghrandhawa9100
    @kabalsinghrandhawa9100 หลายเดือนก่อน +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balrajkaurhothi6434
    @balrajkaurhothi6434 หลายเดือนก่อน +4

    ਵਾਹਿਗੂਰ ਜੀ ਮੇਹਰ ਕਰਨ

  • @waheguruji55
    @waheguruji55 หลายเดือนก่อน +3

    ਵਹਿਗੁਰੂ ਜੀ🙏🏽🙏🏽

  • @KawalSandhu490
    @KawalSandhu490 หลายเดือนก่อน +2

    ਭੰਤੇ ਭੰਡ ਨੂੰ ਲੋਕ ਵੋਟਾਂ ਪਾ ਕੇ ਪਛਤਾ ਰਹੇ ਨੇ ਬਾਉਤ ਜਾਦਾ ਧੱਕਾ ਕਰ ਰਹੀ ਸਰਕਾਰ ਦੁਬਾਰਾ ਕਦੀ ਨਹੀਂ ਬਣੇਗਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਮਾਤਾ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਓਨਾ ਦੇ ਸਾਰੇ ਸਾਥੀ ਸਿੰਘਾ ਨੂੰ

  • @alexgill5611
    @alexgill5611 หลายเดือนก่อน +31

    Bhai Amritpal de mother da dosh hai kih she gave birth to a brave Sikh

  • @InnocentPhoenix-of6xx
    @InnocentPhoenix-of6xx หลายเดือนก่อน +19

    ਜਉ ਤਉ ਪੑੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ। ਸਬ ਵਾਹਿਗੁਰੂ ਦੇ ਹੁਕਮ ਵਿੱਚ ਹੈ

    • @harry-wc6ee
      @harry-wc6ee หลายเดือนก่อน +1

      😊

  • @thehunterking8711
    @thehunterking8711 หลายเดือนก่อน +52

    💥ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥
    ਮਾਤਾ ਅਤੇ ਬਾਕੀਆਂ ਨੂੰ ਜਲਦ ਰਿਹਾਅ ਕਰੋ
    👉🏻 ਕੁੱਤਾ ਭੰਡ, ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ

  • @PalwinderSinghRurka
    @PalwinderSinghRurka หลายเดือนก่อน +4

    ਪਾਪੀ ਪਾਪ ਕਮਾਵਦੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵਾਲਾ ਹੈ ਵਾਹਿਗੁਰੂ ਜੀ

  • @parmjeetkaur9067
    @parmjeetkaur9067 หลายเดือนก่อน +22

    ਬੇੜਾ ਗੱਰਕ ਜੇ ਤੇਰੇ ਜਾਲਮ ਸਰਕਾਰੇ

  • @jagirkaur1041
    @jagirkaur1041 หลายเดือนก่อน +4

    Waheguruji

  • @SandeepKaur-pr4qh
    @SandeepKaur-pr4qh หลายเดือนก่อน +28

    ਜ਼ਾਲਮ ਸਰਕਾਰ

  • @gurjotbhinder6680
    @gurjotbhinder6680 หลายเดือนก่อน +28

    ਗਲਤ ਹੋ ਰਿਹਾ ਹੈ

  • @arshsandhu9936
    @arshsandhu9936 หลายเดือนก่อน +51

    ਮਾਤਾ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ। ਤੁਸੀਂ ਮਾਤਾ ਗੁਜਰ ਕੌਰ, ਤੇ ਮਾਈ ਭਾਗੋ ਜੀ ਦੇ ਵਾਰਸ ਹੋ। ਸਲੂਟ ਆ ਤੁਹਾਨੂੰ ਤੇ ਤੁਹਾਡੇ ਪ੍ਰੀਵਾਰ ਨੂੰ। ਇਹ ਸੇਵਾ ਹਰੇਕ ਦੇ ਹਿੱਸੇ ਨਹੀਂ ਆਉਂਦੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਤੋਂ ਬਗੈਰ। ਬਾਕੀ ਇਹ ਜਿਨੀਆਂ ਵੀ ਸਰਕਾਰਾਂ ਹਨ ਸਭ ਚੋਰ ਕੁੱਤੀ ਰਲੇ ਹੋਏ ਹਨ।

  • @GurpreetKaur-jc9xu
    @GurpreetKaur-jc9xu หลายเดือนก่อน +32

    ਵੀਰ ਜੀ ਨਗਰਕਰੀਤਨ ਸਾਹਿਬ ਰੋਕ ਦਿੱਤਾ ਸਰਕਾਰ ਖਤਮ ਹੈ

    • @Piratesof26
      @Piratesof26 หลายเดือนก่อน +1

      As a hindu ma bhi Mata ji di giraftaari da virodh karda hai

  • @balkarchauhan
    @balkarchauhan หลายเดือนก่อน +12

    ਬੱਸ ਮਰੀਆਂ ਜਮੀਰਾਂ ਵਾਲੇਓ ਖੁਸ਼ ਹੋ ਗਏ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਮਾਤਾ ਜੀ ਤੇ ਚਾਚਾ ਜੀ ਤੇ ਭੂਆ ਜੀ ਜੇਲਾਂ ਵਿੱਚ ਨੇਂ ਤੁਸੀਂ ਲੋਕ ਤਾਂ ਲੀਡਰਾਂ ਦੇ ਜੁੱਤੀਆਂ ਚੱਟਣ ਜੋਗੇ ਹੋ ਉਨਾਂ ਦੀਆਂ ਰੈਲੀਆਂ ਤੇ ਕੱਠ ਕਰਣ ਜੋਗੇ ਹੋ ਤੁਸੀਂ ਲੋਕ ਭੇਡਾਂ ਵਾਂਗ ਫ਼ਰੀ ਵਾਲੀਆਂ ਬਰੈਡ ਤੇ ਫ਼ਰੀ ਵਾਲੀਆਂ ਸ਼ਰਾਬ ਤੇ ਮਰਨ ਵਾਲੇ ਲੋਕ ਹੋ ਸੱਚ ਆ ਪਰ ਕੋੜਾ ਆ

  • @thehunterking8711
    @thehunterking8711 หลายเดือนก่อน +52

    ਪੰਜਾਬੀਓ ਜਾਗੋ ਸਿੱਖਾਂ ਉੱਪਰ ਬਹੁਤ ਜਿਆਦਾ ਜ਼ੁਲਮ ਹੋਣ ਲੱਗ
    ਪਿਆ ਇਕੱਠੇ ਹੋਕੇ ਆਵਾਜ ਉਠਾਉਣ ਦਾ ਸਮਾਂ ਆ ਗਿਆ ਹੈ

    • @deepsilon2799
      @deepsilon2799 หลายเดือนก่อน

      ohh bass kreya kro ..bhencho tuc sarkara nalo vadh punjab nu barbaad kita

  • @thehunterking8711
    @thehunterking8711 หลายเดือนก่อน +25

    ਅਜੰਸੀਆਂ ਤੇ ਭੰਡ ਡਰ ਗਏ ਹਨ ਕਿ ਕਿਧਰੇ ਪੂਰਾ ਪੰਜਾਬ ਇਕੱਠਾ ਹੋਕੇ ਡਿਬਰੂਗੜ ਕੈਦ ਸਿੱਖਾਂ ਨੂੰ ਰਿਹਾਅ ਨਾ ਕਰਵਾ ਲਵੇ

  • @Animehworld107
    @Animehworld107 หลายเดือนก่อน +65

    ਸਾਰੇ ਪੰਥ ਨੂੰ ਇਕੱਠੇ ਹੋਕੇ ਸਰਕਾਰ ਦੇ ਵਿਰੋਧ ਵਿੱਚ ਖਲੋਨਾ ਚਾਹੀਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਰਿਹਾਅ ਕਰਵਾਉ

  • @harbhajansingh1444
    @harbhajansingh1444 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਮਹੌਲ ਸਰਕਾਰਾਂ ਖਰਾਬ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhmandersingh8034
    @sukhmandersingh8034 หลายเดือนก่อน +28

    ਪਾਂ ਲਵੋ ਆਮ ਆਦਮੀ ਪਾਰਟੀ ਨੂੰ ਬੋਟ

  • @user-zu7is8kw6w
    @user-zu7is8kw6w หลายเดือนก่อน +1

    Waheguru ji mehar kro

  • @harbhajansingh1444
    @harbhajansingh1444 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲਓ ਬਦਲਾ ਲੈ ਆਓ ਬਦਲਾ ਲੈ ਆਂਦਾ ਬਦਲਾ ਸਾਡੀਆਂ ਧੀਆਂ ਭੈਣਾਂ ਮਾਵਾਂ ਸਾਡੇ ਬੱਚੇ ਚੋ ਚੁੱਕ ਕੇ ਅੰਦਰ ਸਿੱਟੀ ਜਾਂਦੇ ਆ ਇਹ ਸੀ ਬਦਲਾਅ ਚਾਹੀਦਾ ਹੁਣ ਲੈ ਲੋ ਬਦਲਾ ਤਾ ਕਹਿੰਦੇ ਸਿਮਰਜੀਤ ਸਿੰਘ ਮਾਨ ਨੂੰ ਵੋਟਾਂ ਪਾ ਲਓ ਜੇ ਬਚਣਾ ਜੇ ਤਾਂ ਮੇਰੇ ਪੰਜਾਬ ਦਾ ਕੁਛ ਨਹੀਂ ਬਚਣਾ ਛਿੱਤਰ ਬਿਲਲ ਤੁਹਾਨੂੰ ਛਿੱਤਰ ਪੈਣੀ ਚਾਹੀਦੇ ਲੋਕਾਂ ਨੂੰ ਤਾਂ ਹੀ ਇਹ ਛੱਡਣਗੇ ਬਹੁਤ ਸਬਰ ਪਰਖਦੇ ਆ ਤੇ ਬਹੁਤ ਸਾਰੇ ਸਬਰ ਪਰ ਰੱਖਿਆ ਜਾਂਦਾ ਜਗ੍ਹਾ ਜਗ੍ਹਾ ਪਤੰਗ ਪਰੇਸ਼ਾਨ ਕਰਦੇ ਆ ਤੇ ਇਹਨਾਂ ਨੂੰ ਭੱਜਣਾ ਮੁਸ਼ਕਿਲ ਹੋ ਜਾਣਾ ਮੁੜ ਕੇ ਛੇ ਵਜੇ ਤੋਂ ਬਾਅਦ ਵਰਦੀਆਂ ਝੋਲਿਆਂ ਚ ਪਾ ਪਾ ਕੇ ਨਾ ਸਿਵਲ ਕੱਪੜੇ ਪਾ ਪਾ ਨਿਕਲਦੇ ਹੁੰਦੇ ਆ ਫਿਰ ਇਹ ਹਟ ਜਾਣ ਸਬਰ ਪਰਖਣਾ ਹਟ ਜਾਣ ਸਾਡੇ

  • @SurinderKhehra-ix5ie
    @SurinderKhehra-ix5ie หลายเดือนก่อน +27

    ਜੇ ਧਾਰਾ 144 ਲੱਗੀ ਹੋਣ ਕਰਕੇ ਕੋਈ ਇਕੱਠ ਨਹੀਂ ਹੋ ਸਕਦਾ ਤਾਂ ਫ਼ਿਰ ਕੇਜਰੀਵਾਲ ਦੀ ਗਿਰਫਤਾਰੀ ਦੇ ਖਿਲਾਫ਼ ਏਨਾ ਇਕੱਠ ਕਿਵੇਂ ਹੋ ਗਿਆ , ਬਾਕੀ ਅੱਜ ਅਕਾਲੀ ਦਲ ਵਿਰੋਧ ਕਰਨ ਦਾ ਜਿਨ੍ਹਾਂ ਮਰਜ਼ੀ ਦਿਖਾਵਾ ਕਰੀ ਜਾਣ ਪਰ ਇਹ ਸੱਚ ਆ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਇਹ ਲੋਕ ਵੀ ਉਨੇ ਹੀ ਜਿੰਮੇਵਾਰ ਹਨ ਇਨ੍ਹਾਂ ਨੇ ਬਹੁਤ ਦੁਹਾਈ ਦਿੱਤੀ ਸੀ ਕਿ ਇਹ ਪੰਜਾਬ ਵਿੱਚ ਅੱਤਵਾਦ ਫੈਲਾ ਰਿਹਾ ਇਸਨੂੰ ਫੜ ਲਓ ਇਸਨੂੰ ਮਾਰ ਦਿਓ ਅੱਧਾ ਘੰਟਾ ਸਾਡੇ ਹਵਾਲੇ ਕਰੋ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਜਿੰਮੇਵਾਰ ਹਨ

    • @gurunanakgyangodrhi9604
      @gurunanakgyangodrhi9604 หลายเดือนก่อน +1

      ਅਜਿਹੇ ਲੋਕਾਂ ਨੂੰ ਅਕਾਲੀ ਕਿਵੇਂ ਕਿਹਾ ਜਾ ਸਕਦਾ ਹੈ ਜੀ 🙏💥 ਇਹ ਸਿਰਫ ਦੋ-ਮੂੰਹੇ ਸੱਪ ਬਾਦਲਕਿਆਂ ਦੀ ਪਾਰਟੀ ਹੈ ਜੀ 🙏💥

    • @AnnoyedArcade-kh6sf
      @AnnoyedArcade-kh6sf หลายเดือนก่อน +1

      @@gurunanakgyangodrhi9604 bai ji koi akalli kuli nhi koi sala badalka nahi ,eh sala system hi sikha de against khara hai. Kad ja ke bai ji tuc akali dal te badalka dal di gal karni band karo ge dimag nal Kam lo kuj

  • @thehunterking8711
    @thehunterking8711 หลายเดือนก่อน +35

    ਇੰਨਾਂ ਨੂੰ ਵੋਟਾਂ ਮੰਗਣ ਆਇਆਂ ਨੂੰ ਵੀ ਘਰ ਦੇ ਕਿਸੇ ਕਮਰੇ
    ਵਿੱਚ ਬੰਦ ਕਰੋ, ਅਸੀਂ ਤਾਂ ਤੂੜੀ ਵਾਲੇ ਵਿੱਚ ਬੰਦ ਕਰਾਂਗੇ

    • @Piratesof26
      @Piratesof26 หลายเดือนก่อน +3

      As a hindu Ma bhi Mata ji di giraftaari da vrodh karda

    • @thehunterking8711
      @thehunterking8711 หลายเดือนก่อน +3

      @@Piratesof26 Sach Da Sath Den Layi Thanx Bro, Hindu-Muslim-Sikh Ka Khel To Kuch Bure Log Khelte Hain Woh Neta (Log) Desh Aur Janta Ke Liye Kabhi Bhi Acche Nahi Hote, Main To Yeh Manta Hu Ki Jo Insaan Kisi Bhi Dharm Ke Logo Ka Bura Nahi Chahta Woh He Accha Insaan Hota Hai, Jagte Zmeer Wala Insaan Hmesha Sach Ka Sath Deta Hai Ji

    • @thehunterking8711
      @thehunterking8711 หลายเดือนก่อน +1

      @@Piratesof26ਸੱਚ👉🏻 ਜਦ ਕਿਸੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਤਾਂ ਕਿਸੇ ਨੇ ਕੁੱਝ ਨਹੀਂ ਬੋਲਿਆ, ਕਿਉਂਕਿ ਉਸਨੂੰ ਮਾਰਨ ਵਾਲਾ ਇੱਕ ਹਿੰਦੂ ਸੀ, ਜਦ ਇੰਦਰਾਂ ਗਾਂਧੀ ਨੂੰ ਮਾਰਿਆ ਗਿਆ ਤਾਂ ਨਿਰਦੋਸ਼ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ-2 ਕੇ ਉਨਾਂ ਨੂੰ ਜ਼ਿੰਦਾ ਜਲਾਇਆ ਗਿਆ ਅਤੇ ਉਨਾਂ ਦਾ ਤਮਾਸ਼ਾ ਦੇਖਿਆ ਗਿਆ, ਕਿਉਂਕਿ ਇੰਦਰਾਂ ਨੂੰ ਮਾਰਨ ਵਾਲਾ ਵਾਲੇ ਸਿੱਖ ਸੀ, ਏਹ ਭੇਦਭਾਵ ਗਲਤ ਹੈ

  • @gurmeetkaur2413
    @gurmeetkaur2413 หลายเดือนก่อน +10

    ਕੋਈ ਨਹੀਂ ਜਵਾਬ ਲੋਕ ਦੇਣਗੇ ਇਹਨਾਂ ਨੂੰ ਸਮਾਂ ਆਉਣ ਤੇ

  • @gurunanakgyangodrhi9604
    @gurunanakgyangodrhi9604 หลายเดือนก่อน

    ਇੰਵੇ ਲੱਗਦੈ-- ਜਿਵੇਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸੇ ਤਰ੍ਹਾਂ ਭਗਵੰਤ ਸਿੰਘ ਨੇ ਅਪਣੀ ਨਿਜੀ ਗ੍ਰਿਫਤਾਰੀ ਤੋਂ ਬਚਣ ਲਈ ਕੇਂਦ੍ਰੀ ਗ੍ਰਿਹ ਮੰਤਰੀ ਨਾळ ਸਮਝੌਤਾ ਕਰ ਲਿਆ ਹੈ - ਜਿਸ ਦੇ ਤਹਿਤ ਪੰਜਾਬ ਦਾ ਗ੍ਰਿਹ ਮੰਤ੍ਰਾਲਾ ਸੈਂਟਰ ਦੇ ਅਧੀਨ ਕੀਤਾ ਹੋਇਆ ਹੈ ਜੀ 🙏💥 ਜੇ ਨਹੀਂ! ਤਾਂ ਅੱਜ ਭਗਵੰਤ ਸਿੰਘ ਨੂੰ ਛੇਤੀ ਤੋਂ ਛੇਤੀ ਮਮਤਾ ਬੈਨਰਜੀ ਵਾਙੂ ਸੁਪ੍ਰੀਮ ਕੋਰਟ ਵਿੱਚ ਪੰਜਾਬੀਆਂ ਦੀ ਧਾਰਮਿਕ ਅਜਾਦੀ ਦੇ ਹੱਕ ਵਿੱਚ ਖੜ੍ਹਣਾ ਚਾਹੀਦਾ ਹੈ ਜੀ 🙏💥

  • @KarmJeet-hb6hu
    @KarmJeet-hb6hu หลายเดือนก่อน +6

    Panth😊nu😊apeel😊no😊voott😊bjp😊amadhmee😊party😊khalistan😊jindabad

  • @harmailsingh8626
    @harmailsingh8626 หลายเดือนก่อน +6

    ਫਿਰ ਕਿਹੜਾ ਮੱਸਿਆ ਲੱਗਣੋ ਹੱਟਗੀ , ਉਹ ਅੰਦਰ ਹੀ ਠੀਕ ਹੈ, ਗੁਰੂ ਨੂੰ ਢਾਲ ਬਣਾਉਣ ਵਾਲੇ ਨੂੰ ਗੁਰੂ ਸਜ਼ਾ ਦੇ ਰਿਹਾ ਹੈ, ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਡੇਢ ਮਹੀਨੇ ਭੇਸ ਬਦਲ ਕੇ ਲੁਕਿਆ ਫਿਰਦਾ ਸੀ, ਇਹ ਮਾਰਚ ਸਿਆਸੀ ਮਾਰਚ ਹੈ ਅਕਾਲੀ ਅੱਗੇ ਨਹੀਂ ਆਉਦੇ ਜੋ ਮਰਜ਼ੀ ਕਰਨ

  • @harbhajansingh1444
    @harbhajansingh1444 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬੰਦਾ ਆਪਣੇ ਬੱਚਿਆਂ ਦਾ ਨਹੀਂ ਬਣਿਆ ਆਪਣੀ ਜਨਾਨੀ ਦਾ ਨਹੀਂ ਬਣਿਆ ਆਪਣੀ ਘਰਵਾਲੀ ਦਾ ਨਹੀਂ ਬਣਿਆ ਉਹ ਪਹਿਲਾਂ ਦੱਸੋ ਪੰਜਾਬ ਦਾ ਕਿੱਥੋਂ ਭਲਾ ਕਰ ਜੂਗਾ ਇਹ ਕਿੱਥੋਂ ਭਲਾ ਕਰ ਜਾਣਗੇ ਇਹ ਨਹੀਂ ਭਲਾ ਕਰ ਸਕਦੇ ਇਹ ਪੰਜਾਬ ਦੇ ਦੱਲੇ ਨੇ ਇਹ ਪੰਜਾਬ ਦੀਆਂ ਚਾਰ ਹੈ ਸੱਤ ਨਾਸ ਕਰਨ ਵਾਲੇ ਨੇ ਪੰਜਾਬ ਦੇ ਬੰਦੇ ਭਗਵੰਤ ਮਾਨ ਆਪਣੇ ਬੱਚਿਆਂ ਦਾ ਨਹੀਂ ਬਣਿਆ ਹਾਂ ਸਿਰਫ ਉਹਨੂੰ ਸ਼ਰਾਬ ਪੀਣੀ ਆਉਂਦੀ ਸ਼ਰਾਬ ਦੇ ਠੇਕੇ ਗਲੀ ਗਲੀ ਚ ਖੋਲ ਦਿੱਤੇ ਆ ਇਹਨੇ ਬਸ ਇਹੀ ਆਵਾ ਪੈਣ ਕੋਈ ਵੀ ਹਾਲ ਨਹੀਂ ਇਹਨੇ ਜਿੱਤਣਾ ਜੁੱਤਾ ਵਾਹਿਗੁਰੂ ਜੀ ਨੂੰ ਬੋਲ ਵਾਟ ਕੋਈ ਨਹੀਂ ਪੈਣੀ ਤੁਸੀਂ ਵੀ ਇੱਥੇ ਦੇਖ ਲਿਓ ਲਿਖ ਕੇ ਦੇ ਦਿੰਦਾ ਵਾ ਇਦ ਦ ਜਮਾਨਤਾਂ ਜਬਤ ਹੋਣੀਆਂ ਇਹਨਾਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Rupinder_lubana
    @Rupinder_lubana หลายเดือนก่อน +38

    ਖਾਲਿਸਤਾਨ ਜ਼ਿੰਦਾਬਾਦ❤️

  • @waheguruji55
    @waheguruji55 หลายเดือนก่อน

    ਵਹਿਗੁਰੂ ਜੀ ਕਾਂ ਖਾਲਸਾ ਵਹਿਗੁਰੂ ਜੀ ਕੀ ਫਹਿਤ 🙏🏽🙏🏽

  • @JaswinderSingh-sp9ii
    @JaswinderSingh-sp9ii หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @DharamrajKhatri
    @DharamrajKhatri หลายเดือนก่อน

    Raj karega khalsa waheguru ji 🙏
    ❤❤❤❤❤❤❤❤❤❤❤

  • @JagroopSandhu-dy5gu
    @JagroopSandhu-dy5gu หลายเดือนก่อน

    Waheguru ji Waheguru ji

  • @harparkashsingh7660
    @harparkashsingh7660 หลายเดือนก่อน

    Waheguru Sahib Jio .

  • @parmjeetkaur9067
    @parmjeetkaur9067 หลายเดือนก่อน +26

    ਭੱਡਿਆ ਤੈਨੂੰ ਸ਼ਰਮ ਨੀ ਆਉਦੀ ਤੇਰੀ ਵੀ ਮਾਂ ੲਇਕ ਮਾ ਨੂੰ ਜੇਲ ਚ ਭੇਜ ਦਾ

  • @user-ty9rx4fc1y
    @user-ty9rx4fc1y หลายเดือนก่อน +1

    ਇਹ ਨੇਤਾ ਲੋਕ ਜਿਹੜੇ ਏਨੀ ਆਪਣੀ ਬੇਚਤੀ ਕਰਾਉਂਦੇ ਹਨ ਕੁਰਸੀ ਬਾਰੇ ਜੇ ਏਨੀ ਹੀ ਹਮਦਰਦੀ ਰਖਦੇ ਹਨ ਤਾਂ ਕੁਰਸੀ ਛੱਡ ਕੇ ਪਾਸੇ ਕਿਉਂ ਨਹੀਂ ਹੋ ਜਾਂਦੇ ਪਰ ਇਹਨਾਂ ਨੂੰ ਗਾਲ੍ਹਾਂ ਬਗੈਰ ਰੋਟੀ ਨਹੀਂ ਹਜਮ ਹੁੰਦੀ

  • @GopiSinghBatala
    @GopiSinghBatala หลายเดือนก่อน

    So 😔 sad

  • @charanjitsingh4383
    @charanjitsingh4383 26 วันที่ผ่านมา

    Good 👍👍👍👍👍 Maan ja ❤❤❤❤❤

  • @user-ke9if4sw3r
    @user-ke9if4sw3r หลายเดือนก่อน

    Waheguru ji mehar bharyia hath rakheo sabna te sari Sikh Kom te,,,,,,

  • @RajinderSingh-
    @RajinderSingh- หลายเดือนก่อน +3

    Mr khabar ta de rahe ho but sajjan and saini. Vargi news da ruab. Banao

  • @jaswindersinghnagi8769
    @jaswindersinghnagi8769 หลายเดือนก่อน

    ਹੁਣ ਗਲਬਾਤ ਨਾਲ ਮਸਲੇ ਹਲ ਨਹੀਂ ਹੋਣੇ

  • @prabhjotPandher493
    @prabhjotPandher493 หลายเดือนก่อน +11

    ਸਾਰੇ ਬੰਦੀ ਸਿੰਘ ਰਿਹਾਅ ਕਰੋ

  • @Nisavarsingh
    @Nisavarsingh หลายเดือนก่อน

    Satsiriakalji🎉news❤

  • @kulvinderhappy8671
    @kulvinderhappy8671 หลายเดือนก่อน

    ਹੁਣ ਅਸੀਂ ਸੱਚ ਹੈ ਮਤਲਬ ਪ੍ਰਸਤ ਹੋ ਗੇ ਹਾ ਦੁਸ਼ਮਣ ਦੀ ਧੀ ਭੈਣ ਮਾਂ ਨੂੰ ਅਪਣਾ ਸਮਝਦੇ ਸੀ ਰੱਬ ਬੱਲ ਦਿਦਾ ਸੀ ਪਰ ਅਸੀਂ ਤਾਂ ਆਪਣੀਆਂ ਨੂੰ ਬਚਾਉਣ ਤੋ ਮੱਰ ਗੇ ਫੇਰ ਕਹਿੰਦੇ ਕੋਈ ਅ‍ਗੇ ਲੱਗੇ ਲਾ‌ਹਣਤ ਆ

  • @ParamjitsinghSingh-cm7rf
    @ParamjitsinghSingh-cm7rf หลายเดือนก่อน

    Very nice ji you

  • @gopisekhwan1640
    @gopisekhwan1640 หลายเดือนก่อน

    ਹੁਣ ਹੀ ਜਾਗੋ

  • @litpnc845
    @litpnc845 หลายเดือนก่อน +2

    Amritpal should be in jail forever he is dangerous for Sikh community

  • @Preet123kalyan
    @Preet123kalyan หลายเดือนก่อน

    Punjab police jindabad

  • @beantsingh4563
    @beantsingh4563 หลายเดือนก่อน

    बहुत निंदनीय काम है

  • @PritamSingh25800
    @PritamSingh25800 หลายเดือนก่อน

    Satguru Sachhe Patshah AAP nu Chardi kala Vich rakhe

  • @soulofgod1721
    @soulofgod1721 หลายเดือนก่อน

    Waheguru ji maher karna ji sari sikh com nu ekta te chardikala bahksana ji

  • @HarpreetSingh-eq8ey
    @HarpreetSingh-eq8ey หลายเดือนก่อน

    😮

  • @JaspalSingh-rf7sl
    @JaspalSingh-rf7sl หลายเดือนก่อน

    Punjab-Police-Zindabad❤❤❤❤❤❤❤❤❤❤❤❤

  • @HarjinderSingh-kh1gy
    @HarjinderSingh-kh1gy หลายเดือนก่อน

    ਜਦੋਂ ਕਹਿੰਦੇ ਸੀ ਕਿ ਸਾਨੂੰ ਦੇ ਦਿਓ ਅਸੀਂ ੧੫ ਮਿੰਟ ਵਿਚ ਸਿੱਧਾ ਕਰ ਦੇਵਾਂਗੇ।

  • @RajuSingh-ml7zg
    @RajuSingh-ml7zg หลายเดือนก่อน

    n8

  • @sarbjitsinghsarbjitsingh6816
    @sarbjitsinghsarbjitsingh6816 หลายเดือนก่อน

    ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @soulofgod1721
    @soulofgod1721 หลายเดือนก่อน

    Waheguru ji maher karna Bhai Amritpal Singh Khalsa ji te sare singha nuojwana nu ekta te chardikala bahksana ji

  • @user-fj8xn5mf1m
    @user-fj8xn5mf1m 25 วันที่ผ่านมา

    Jo kisi ko dukh deete hain unke shAth aese hi hota hai

  • @RajinderSingh-
    @RajinderSingh- หลายเดือนก่อน +2

    Jo. V Sikh ne sare vir. Dhian. Rakho. Am. Party. Bjp. And. Akali. Ah. 3partys. Nu. Koi. Punjabi. Vote na. Pao. Baki. Cong. Bahujan. Hor. Jinu. Marji. Vote. Pao

  • @RamgarhiSingh-dc9gg
    @RamgarhiSingh-dc9gg หลายเดือนก่อน +3

    Very good police

  • @KarmJeet-hb6hu
    @KarmJeet-hb6hu หลายเดือนก่อน +2

    Hun,apnian,mavan,nu,andhar,karro,sha,bash,bhagwante,lakh,lakh,lahnat,teree

  • @jeeteditor4936
    @jeeteditor4936 หลายเดือนก่อน +11

    ਖਾਲਿਸਤਾਨ ਜ਼ਿੰਦਾਬਾਦ

  • @onkarsinghpurewal990
    @onkarsinghpurewal990 หลายเดือนก่อน +1

    ਕੌਮ ਨੂੰ ਇਕਾਠ ਕਰਕੇ ਆਪਣੇ ਜਾਥੇਦਾਰਾ ਨੂੰ ਬਿਆਨ ਬਾਜੀ ਤੋ ਆਗੇ ਜਾ ਕਿ ਸਖਤ ਫੈਸਲਾ ਲੈਣ ॥ ਮੋਦੀ ਕੈਜੀ ਦੋਨਾ ਪਾਰਟੀ ਦਾ ਵਿਰੋਧ ਕਰੋ ॥

  • @sukhwindersingh6460
    @sukhwindersingh6460 หลายเดือนก่อน

    ਪੰਜਾਬੀਓ ਇਹ ਸਰਕਾਰਾਂ ਨੇ ਕੁਝ ਨਹੀਂ ਦੇਣਾ ਇਹਨਾਂ ਨੇ ਪੰਜਾਬ ਖਤਮ ਕਰਨਾ ਤੇ ਪੰਜਾਬੀਆਂ ਨੂੰ ਸੋਚ ਵਿਚਾਰ ਕਰ ਲਓ ਜੱਥੇ ਬੰਦੀਆਂ ਨੂੰ ਜੇਲ ਚੋਂ ਬਾਹਰ ਕਢਾ ਲਵੋ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ

  • @amarjitrana-wk5tl
    @amarjitrana-wk5tl หลายเดือนก่อน

    Eh sarkara loka dia vota lai ke sailery lain lag jande aur eh Rab bande.

  • @RajinderSingh-
    @RajinderSingh- หลายเดือนก่อน +2

    Punjab. P olice ta Delhi. Vaste Kam kardi. Nake bkom nal. Koi. Lena Dena. Nahi

  • @RaspalSingh-yc6sh
    @RaspalSingh-yc6sh หลายเดือนก่อน

    ਦੇ ਗੈਰਾਂ ਨੂ ਵੋਟ ਪਾਉਣਗੇ ਤਾਂ ਇਸ ਤਰ੍ਹਾਂ ਹੀ ਬਣੂੰ

  • @AnshDeep-pd3me
    @AnshDeep-pd3me 9 วันที่ผ่านมา

    🎉😢😢😢😢anshdeep। S

  • @TarsemSingh-zs4wl
    @TarsemSingh-zs4wl หลายเดือนก่อน

    ਸਰੇਆਮ ਗਲਤ ਹੋ ਰਿਹਾ ਹੈ ਅੋਰ ਪੂਰਾ ਪੰਜ਼ਾਬ ਸੁੱਤਾ ਪਿਆ

  • @diljeetsingh83
    @diljeetsingh83 หลายเดือนก่อน

    ਸਰਕਾਰ ਨੇ ਕਨੂੰਨ ਪਰਜ਼ੋਗ ਕੀਤਾ ਹੈ ਜੀ ਗਲਤ ਕੁਝ ਨਹੀ

  • @GurwinderSingh-uv9kr
    @GurwinderSingh-uv9kr หลายเดือนก่อน +3

    Sharomni akalidal te akalidal amritsar nu mil ke chon ladni chahidi aa

    • @user-cu3hn8er8q
      @user-cu3hn8er8q หลายเดือนก่อน +1

      ਮਾਨ ਸਾਬ੍ਹ ਤਾਂ ਹਰ ਵੇਲੇ ਬਾਦਲਾਂ ਦਾ ਛੁਣ ਛਣਾਂ ਵਜਾਉਂਦੇ ਰਹਿੰਦੇ ਨੇ

  • @user-ig9tu2vh2d
    @user-ig9tu2vh2d 14 วันที่ผ่านมา

    6

  • @masterjogindersingh9356
    @masterjogindersingh9356 หลายเดือนก่อน

    Kehri ankhi Kom ankhi badal ve ankhi hann eh ve jarra loka nu dasso😊😊😊

  • @harbanskaur8146
    @harbanskaur8146 หลายเดือนก่อน

    ਪੰਜਾਬ ਦੀ ਸਰਕਾਰ ਪੁਲੀਸ ਪ੍ਰਸ਼ਾਸਨ ਸਭ ਪੰਜਾਬ ਵਿਰੋਧੀ ਹਨ
    ਕੋਈ ਕਾਨੂੰਨ ਨਹੀਂ
    Centre ਦੀ ਸਰਕਾਰ ਨੇ ਜ਼ੁਲਮ ਦਿਆਂ ਸਾਰੀਆਂ hadda ਪਾਰ ਕੀਤੀਆਂ ਹਨ

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน

    ਤੈਨੂੰ ਰੱਬ ਕਰੇ ਕੇ ਧਾਰੋ ਪੀਣ ਵਾਸਤੇ ਨਾ ਮਿਲੇ ਤੋਂ ਧਾਰੋ ਪੀੜ ਤੋਂ ਤਰਸੇ ਰੋਵੇ ਤੇ ਕੁਰਲਾਵੇ ਸਾਇਦ ਤੈਨੂੰ ੲਇਹ ਸਜਾਮਿਲੇ

  • @sumanmadam4696
    @sumanmadam4696 10 ชั่วโมงที่ผ่านมา

    अमृतपाल नु हजे इलेक्शन नहीं लड़ना चाहिए था, इसी करके सजा वधाई गई है मेरे ख्याल नाल

  • @RajinderSingh-
    @RajinderSingh- หลายเดือนก่อน +2

    Cm. Shaliyea. Te. Kom. Da. Dhokhebaaj. As per badal. And. Capt

  • @Preet123kalyan
    @Preet123kalyan หลายเดือนก่อน

    Bilkul theek krdi sarkar. Punjab da mahol hi kharab karna ina ne

  • @VijayKumar-oj4ys
    @VijayKumar-oj4ys หลายเดือนก่อน +2

    Ha.ha.aa.vak.lo.sab.mukar.gaya.chatna.march.bara.

  • @user-th5zl1bi2b
    @user-th5zl1bi2b หลายเดือนก่อน +2

    Ena julm sikha te had ho gai bhagwant buchar di

  • @amandeepkaurdhillon4971
    @amandeepkaurdhillon4971 หลายเดือนก่อน

    ਭੰਡ ਬੁਚੜ ਸਰਕਾਰ ਮੁਰਦਾਬਾਦ

  • @manrajsingh5346
    @manrajsingh5346 หลายเดือนก่อน +1

    Dhaka kar rahi hai sarkar

  • @sukhbeerbrar5423
    @sukhbeerbrar5423 9 วันที่ผ่านมา

    ਸਭ ਬਕਵਾਸ ਏ ਭਾਈ ਅਮ੍ਰਿਤਪਾਲ ਸਿੰਘ ਜੀ ਸੱਚੇ ਸੁੱਚੇ ਸਿੱਖ ਹਨ ਜੀ

  • @user-pl9tf4xp3o
    @user-pl9tf4xp3o 29 วันที่ผ่านมา

    B man j bad

  • @indoindians5457
    @indoindians5457 หลายเดือนก่อน

    Bahut vadiya Ji amritpal warge ghuse put pedah karn wali Mata nu bhi ander Hona chaida

  • @JagjeetSingh-cz1ko
    @JagjeetSingh-cz1ko หลายเดือนก่อน

    ਭੰਡ ਸਰਕਾਰ ਮੁਰਦਾਬਾਦ

  • @TarsemSingh-zs4wl
    @TarsemSingh-zs4wl หลายเดือนก่อน

    ਸਿੱਖ ਕੋਮ ਕੋਲ ਕੋਈ ਪਾਵਰ ਨਹੀ ਰਿਹੀ ਅਸੀ ਗੱਲਾ ਹੀ ਵੱਡੀਆ ਵੱਡੀਆ ਕਰਨ ਵਾਲੇ ਅਸ਼ੀ ਇਥੇ ਤੀਰ ਮਾਰੇ ਉਥੇ ਤੀਰ ਮਾਰੇ ਇਹ ਲੜਾਈਆ ਲੜੀਆ ਉ ਲੜਾਈਆ ਸ਼ਬ ਝੂਠੀਆ ਗੱਲਾ ਲੱਗਦੀਆ ਸਿੰਖ ਹੀ ਸਿੰਖ ਨੂੰ ਵੇਖਣਾ ਨਹੀ ਚਾਹੁਦਾ ਅੱਜ਼ ਦੇ ਜ਼ਮਾਨੇ ਵਿੰਚ ਅਗਰ ਪੰਜ਼ਾਬ ਦਾ ਹਰ ਬੱਚਾ ਬਜ਼ੁਰਗ ਮਾਵਾ ਭੈਣਾ ਜ਼ਵਾਨ ਇੱਕ ਮੁਠ ਹੋ ਜ਼ਾਣ ਤੇ ਸਰਕਾਰ ਕੁਝ ਨਹੀ ਕਰ ਸਕਦੀ

  • @GaneshSharma-ik6sb
    @GaneshSharma-ik6sb 3 วันที่ผ่านมา

    Ganesh Kumar ♥️♥️💯💔💔💔🩵🩵🩵🩵🩵💙💙🏵️💙💙💙💙💜💜💜💜💜💜💜💜🌷🌷🌷🌷🌷🌷🌷💔💔💔💔🩵🩵🩵🩵🩵🩵🩵🩵🩵🩵🩵🩵🩵🩵🩵

  • @jssingh-uq2qw
    @jssingh-uq2qw หลายเดือนก่อน

    Atki chariu khelar deo

  • @JaspalSingh-ys9wr
    @JaspalSingh-ys9wr หลายเดือนก่อน +2

    No vote for aap

  • @shindaraikoti3272
    @shindaraikoti3272 28 วันที่ผ่านมา

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @bhullarsaab256
    @bhullarsaab256 หลายเดือนก่อน

    Bhai saab naa kahaa c , k AA thaarr check kardaa naa 😢

  • @user-gs2yu8ii5t
    @user-gs2yu8ii5t หลายเดือนก่อน

    Veer ji Sarkar galat aah. Pori jindgi vich pehli vaar Delhi dormant. Modi and Bhagwant maan jugnu

  • @VijayKumar-oj4ys
    @VijayKumar-oj4ys หลายเดือนก่อน +1

    Veer.g.sanu.ta.dar.eha.v.hai.ke.jai.ketta.modi.24.election.jett.janda.hai.ta.amrat.pal.dea.mushkala.hor.vad.sakdia.nai.patta.nahi.ena.da.ke.bana.gaa.rabb.he.rakha.

  • @user-fi6wx7ei2p
    @user-fi6wx7ei2p หลายเดือนก่อน

    Center gorment very wrong

  • @lakhveersinghsingh5100
    @lakhveersinghsingh5100 หลายเดือนก่อน

    Bai deep sidhu ne kiha si bhagvnta beante buchr de raste te chaluga

  • @bhullarsaab256
    @bhullarsaab256 หลายเดือนก่อน

    Shee kaha aa chalenge hai

  • @snjvsingh8
    @snjvsingh8 หลายเดือนก่อน

    PTC ਬੱਸ ਏ ਸਾਬਿਤ ਕਰਨਾ ਚਾਹੁੰਦਾ ਕੇ ਸਿੱਖਾਂ ਦੀ ਇੱਕੋ ਇੱਕ ਪਾਰਟੀ ਹੈ ਅਕਾਲੀ ਦੱਲ ਬਾਦਲ। PTC ਏ ਨਹੀਂ ਦੱਸੇਗਾ ਕੇ ਬਾਦਲ ਪਰਿਵਾਰ ਨੇ 84 ਦਾ ਇਨਸਾਫ਼ ਕਿਉਂ ਨਹੀਂ ਦਵਾਇਆ? ਤੇ ਸਿੱਖ ਵੀ ਕਦੇ ਨਹੀਂ ਪੁੱਛਣਗੇ।