Very emotional vlog. Just luv it. Rona aa gaya. Bahut jaldi he asi ve bacheya nu lae ke java ge. Gurudwara sahib te bahut vaar gaye par kadi virasat e khalsa nahi gaye . Par hun zaroor java ge.🙏🙏
Thx for visiting Guru ki nagri Khalsa da janam asthan, and thx for showing us what a historical place , I visited Anandpue Sahib in 1992 obviously Virasat e Khalsa was built after , lots of up downs Guru Gobind Singh ji produced such a brave khalsa panth 🙏🏻 Sarbans daani guru ji sacrificed whole family for us slowly slowly we are forgetting all and everything he did for us we are not really following his footsteps,his principles very sad Shah muhamda aajsarkar Bajhon faujan jit ke ant nu haariyan ne 🙏🏻🙏🏻🙏🏻🙏🏻🙏🏻
SSA to all.. Bahut hi vadiya vlog si... Bahut jayada informative si... 👍👍👍👍👍🙏🙏🙏
ਸਤ ਸ਼੍ਰੀ ਅਕਲ ਤੇ ਪੂਰੀ ਤਰਾ ਲਿੱਖ ਦਿਆ ਕਰੋ ਓਸਦੀ ਵੀ short form ਈ ਲਿਖਣ ਲੱਗ ਪਏ ਜੇ ਜਿਵੇਂ wmk ਲਿੱਖ ਦਿੰਦੇ
@@Sandhusaab56 Sure, next time
@@Gurpreet.Baidwan don't mind pls.. i usually said that because sometimes anybody can not understand what u have written in a short form🙂
ਆਨੰਦਪੁਰ ਸਾਹਿਬ ਦਾ ਨਾਮ ਸੁਣ ਕੇ ਹੀ ਰੂਹ ਨੂੰ ਸਕੂਨ ਮਿਲਦਾ ਜਾਦਾ ਏ
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏
12:59 ਦੇਸ਼ ਆਜ਼ਾਦ ਹੋ ਗਿਆ ਪਰ ਆਪਾ ਗੁਲਾਮ ਹਾਂ 👌👌👌👌👌True words 😢😢
ਮੇਰੇ ਪਿਆਰੇ ਵੀਰ ਜਿਸ ਤਰ੍ਹਾਂ ਤੁਸੀਂ ਸਮਝਾਇਆ ਹੈ ਉਹ ਇੰਨਾ ਸਰਲ ਅਤੇ ਸਪੱਸ਼ਟ ਹੈ ਕਿ ਸਾਨੂੰ ਸਾਰੇ ਮਨੁੱਖਾਂ ਨੂੰ ਉਨ੍ਹਾਂ ਸਾਰੇ ਮਨੁੱਖਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਆਪਣੇ ਸ਼ੁਰੂਆਤੀ ਸਮੇਂ ਵਿੱਚ ਸੰਘਰਸ਼ ਕਰ ਰਹੇ ਸਨ, ਇੰਨੀ ਔਖੀ ਜ਼ਿੰਦਗੀ ਉਨ੍ਹਾਂ ਨੇ ਬਤੀਤ ਕੀਤੀ ਅਤੇ ਮਨੁੱਖਤਾ ਲਈ ਬਹੁਤ ਕੁਝ ਕੀਤਾ.. ਮੈਨੂੰ ਨਹੀਂ ਭੁੱਲਣਾ ਚਾਹੀਦਾ। ਤੁਹਾਡੇ ਕੀਤੇ ਕੰਮ ਲਈ ਤੁਹਾਨੂੰ ਵਧਾਈ ਦੇਣ ਲਈ, ਵਾਹਿਗੁਰੂ ਤੁਹਾਨੂੰ ਮੇਹਰ ਕਰਨ 🙏
Many many Thanku for darshan of gurudwra sahib ji 🙏
Waheguru ji mehar krn sab te 🙏
ਵਾਹਿਗੁਰੂ ਜੀ ਇਸ ਜੋੜੀ ਮੇਹਰ ਤੇ ਰੱਖਣ ਬਹੁਤ ਸੋਹਣੇ ਬਲੌਂਡ ਹੁੰਦੇ ਨੇ 👌
ਬਹੁਤ ਵਧੀਆ ਜੀ ਵਾਹਿਗੁਰੂ ਤਹਾਨੂੰ ਖੁਸ਼ੀਆਂ ਦੇਵੇ 👍👍
ਵੀਰ ਜੀ ਤੁਸੀਂ ਬਹੁਤ ਹੀ ਸੁਲਝੇ ਹੋਏ ਇਨਸਾਨ ਹੋ ਤੇ ਗੱਲ ਕਰਨ ਦਾ ਵੀ ਬਹੁਤ ਤਰੀਕਾ ਮੈਂ ਜਦੋਂ ਦੀਆ ਤੁਹਾਡੀਆਂ ਵੀਡੀਓ ਸ਼ੁਰੂ ਕੀਤੀਆਂ ਬਸ ਫੇਰ ਨਹੀਂ ਕੋਈ ਮਿਸ ਕੀਤੀ ਤੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ
ਆਨੰਦਪੁਰ ਸਾਹਿਬ ਦਾ ਨਾਮ ਸੁਣ ਕੇ ਹੀ ਰੂਹ ਨੂੰ ਸਕੂਨ ਮਿਲਦਾ ਜਾਦਾ ਏ /
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
ਬਹੁਤ ਸਕੂਨ ਮਿਲਦਾ ਸ੍ਰੀ ਅਨੰਦਪੁਰ ਸਹਿਬ ਦੇ ਦਰਸ਼ਨ ਕਰਕੇ
ਮਨ ਨੂੰ ਬਹੁਤ ਹੀ ਸਕੂਨ ਮਿਲਿਆ ਖਾਲਸੇ ਦੀ ਜਨਮ - ਭੂਮੀ ਦੇ ਇੱਕ ਵਾਰ ਫ਼ੇਰ ਤੋਂ ਦਰਸ਼ਨ ਕਰਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ ਤੁਹਾਡੀ ਕਿਰਪਾ ਕਰਨ ਨਾਲ ਸਾਨੂੰ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਦੁਆਰਾ ਘਰ ਬੈਠੇ ਹੀ ਇਨ੍ਹਾਂ ਪਾਵਨ - ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਹੋ ਜਾਂਦੇ ਹਨ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਉੱਪਰ ਅਤੇ ਖੁਸ਼ੀ ਭਾਬੀ ਜੀ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
ਧੰਨਵਾਦ ਵੀਰ ਜੀ
ਮੈਂ ਕਿੰਨੀ ਵਾਰੀ ਦਰਸ਼ਨ ਕੀਤੇ ਗੁਰੂ ਘਰ ਦੇ ਪਰ ਪੰਜ ਸਾਲ ਪੁਰਾਣੀ ਯਾਦ ਤਾਜ਼ਾ ਹੋ ਗੲੀ ਵਲੋਂਗ ਵੇਖ ਕੇ ਵਾਹਿਗੁਰੂ ਤਹਾਨੂੰ ਖੁਸ਼ ਰੱਖੇ🙏👍
ਧੰਨਵਾਦ ਵੀਰ ਜੀ ਤੁਹਾਡਾ ਇਤਿਹਾਸ ਸਬ ਨੂੰ ਦਿਖਾਉਣ ਦੇ ਲਈ
ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਜੀ,
ਆਪਾ ਕੱਲ ਹੀ ਸਾਰਾ ਅੰਨਦਪੁਰ ਹੋ ਕੇ ਆ ਰਹੇਆ ਵਾਹਿਗੁਰੂ ਜੀ
ਮੈ ਤਕਰੀਬਨ ਤੁਹਾਡੀਆਂ ਦੁਬਈ ਅਤੇ ਹਰੀਕੇਪੱਤਣ ਤੇ ਕਰਤਾਰ ਪੁਰ ਸਾਹਿਬ ਤੇ ਹੁਣ ਡੇਰਾਬਾਬਾ ਨਾਨਕ ਤੋਂ ਲੈਕੇ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਤਕ ਸਾਰੀਆਂ ਵੀਡੀਓ ਦੇਖੀਆਂ ਹਨ ਬਹੁਤ ਵਧੀਆ ਲਗਿਆ ਜੀ ਸੋ ਅਗਲੇ ਬਲੌਗ ਦੇ ਇੰਤਜਾਰ ਵਿਚ ਤੁਹਾਡਾ ਸਰਸਕਰਾਈਬਰ ਗੁਰਮੇਲ ਸਿੰਘ ਰੰਧਾਵਾ
ਬਹੁਤ ਸੋਹਣਾ ਸਾਡਾ ਹਸਦਾ ਪੰਜਾਬ ਅਰਦਾਸ ਕਰਦੇ ਹਾਂ ਹਮੇਸ਼ਾ ਰਹੇ ਸਾਡਾ ਵਸਦਾ ਪੰਜਾਬ। ਬਹੁਤ ਸੋਹਣਾ ਬਲਾਗ 🙏🙏
ਬਹੁਤ ਵਧੀਆ ਲੱਗਾ ਮੈਂ ਬਹੁਤ ਵਾਰ ਵੇਖਿਆ ਵਿਰਾਸਤ ਏ ਖਾਲਸਾ ਮੈਨੂੰ ਦੁੱਖ ਏ ਕੀ ਅੱਜ ਅਸੀ ਗੁਲਾਮ ਆ ਪਰ ਪਹਿਲਾ ਮੈਨੂੰ ਉਮੀਦ ਨਹੀਂ ਸੀ ਕੀ ਤੁਸੀਂ ਏਸ ਗਲ ਨੂੰ ਸਵੀਕਾਰ ਕਰੋਗੇ ਮੈਨੂ ਖੁਸ਼ੀ ਹੋਈ ਜਦੋਂ ਤੁਸੀ ਸਵੀਕਾਰ ਕੀਤਾ ਕੀ ਅਸੀ ਗੁਲਾਮ ਵਾਹਿਗੂਰੂ ਕਰੇ ਛੇਤੀ ਜਾਈਏ ਪੰਜਾਬ ਤੇ ਵਿਰਾਸਤ ਏ ਖਾਲਸਾ ਫ਼ਿਰ ਤੋ ਵੇਖੀਏ ਧਨਵਾਦ
ਧੰਨਵਾਦ ਵੀਰ ਤੁਸੀਂ ਮੇਰੀ ਸਹਿਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆ ਏ ਹੋ
Very emotional vlog. Just luv it. Rona aa gaya. Bahut jaldi he asi ve bacheya nu lae ke java ge. Gurudwara sahib te bahut vaar gaye par kadi virasat e khalsa nahi gaye . Par hun zaroor java ge.🙏🙏
ਸਤਿ ਸ੍ਰੀ ਅਕਾਲ ਭਾਜੀ ਤੇ ਖੂਸ਼ੀ ਜੀ ਕੱਲ ਦੇ ਉਡੀਕ ਰਹੇ ਹਾ ਵੀਡੀਓ🎥🎥🎥🎥
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਰਾਤ ਦੇ 10ਵਜੇ ਵੇਖੀ ਵੀਡੀਓ ਤੁਹਾਡੀ ਭਰਾ ਖਾਲਸੇ ਦੀ ਜਨਮ ਭੂਮੀ ਵੇਖ ਕੇ ਰੌ ਗਟੇ ਹੋ ਜਾਦੇ ਆ ਖਾਲਸਾ ਤਾਨ ਜਿੰਦਾ ਬਾਦ
ਬਹੁਤ ਖੂਬਸੂਰਤ ਬਣਾਇਆ ਹੈ
ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਜੀ ਜੀ ਦੀ ਪਾਵਣ ਪਵਿੱਤਰ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਆ ਜੀ
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਬਾਈ ਜੀ ਤੁਹਾਨੂੰ ਮੈ ਹੱਥ ਜੋੜ ਕੇ ਬੇਨਤੀ ਕੀਤੀ ਸੀ ਵਾਪਸੀ ਸਮੇਂ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਸਾਹਿਬ ਜਰੂਰ ਆਇਓ ਜੀ,ਕਿਉਂਕਿ ਇਥੇ ਵੀ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਵਧੀਆ ਥਾਂ ਬਣਾਈ ਏ ਜੀ,ਪਰ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਵਾਪਸ ਚਲੇ ਗਏ ਜੀ,ਚਲੋ ਫੇਰ ਕਦੇ ਟਾਇਮ ਲੱਗੀਆ ਤਾਂ ਜਰੂਰ ਆਇਓ ਜੀ,ਧੰਨਵਾਦ ਜੀ,🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਸਾਰੇ ਬਲੌਕਾ ਨਾਲੋਂ ਇਹ ਵਿਡੀਉ ਬਹੁਤ ਵਧੀਆ ਲੱਗੀ ਜੇ ਨੈਨਾਂ ਦੇਵੀਂ ਮੰਦਰ ਦੇ ਦਰਸ਼ਨ ਕਰਾ ਦਿਉਂ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤️
ਬਹੁਤ ਬਹੁਤ ਧੰਨਵਾਦ ਜੀ 🙏👍
ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
ਬਹੁਤ ਵਧੀਆ ਸੀ 🙏🙏🙏
ਮੈਂ ਦੋ ਵਾਰ ਦੇਖ ਲਿਆ ਬਹੁਤ ਘੈਂਟ ਜਗ੍ਹਾ
Thx for visiting Guru ki nagri Khalsa da janam asthan, and thx for showing us what a historical place , I visited Anandpue Sahib in 1992 obviously Virasat e Khalsa was built after , lots of up downs Guru Gobind Singh ji produced such a brave khalsa panth 🙏🏻 Sarbans daani guru ji sacrificed whole family for us slowly slowly we are forgetting all and everything he did for us we are not really following his footsteps,his principles very sad Shah muhamda aajsarkar Bajhon faujan jit ke ant nu haariyan ne 🙏🏻🙏🏻🙏🏻🙏🏻🙏🏻
ਜਿਉਂਦੇ ਵਸਦੇ ਰਹੋ ਬੀਬੇ ਬਚਿਓ ਵਾਹਿਗੁਰੂ ਜੀ 🙏 ਤੁਹਾਨੂੰ ਬੇਸ਼ੁਮਾਰ ਖੁਸ਼ੀਆਂ ਦੇਂਣ ਜੀ 🙏❤️🤗😍
ਭਾਜੀ ਤੁਸੀਂ ਤਾਂ ਰੁਆ ਦਿੱਤਾ ਅੱਜ, ਬਹੁਤ ਹੀ ਹੁਲਾਣਾ ਭਰਿਆ ਸੀ vlog. You’re commentary was the best. 🙏🏼
Really bro it's toooooo good really nice video god bless you
धन्यवाद वीर जी पुरा पंजाब टुर दिखाने के लिए और अगली आने वाली यात्रा के लिए आप दोनों को हार्दिक शुभकामनाएं दिल की गहराइयों से आप दोनों को प्यार लव यू
ਸਿਰ ਗੱਲ ਬਾਤ ਜੀ 🙏🙏🙏
Bhout vadia vere. ਸ਼ਹਿਰ ਆਪਣਾ ਵੀ ਬਰਨਾਲਾ
Apna elaka hai shri Anandpur sahib ji
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
ਸਤਿ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ
ਅੱਜ ਮੈਂ ਤੁਹਾਡੇ ਤਿਬਤ ਦਾ ਬਲੋਗ ਦੇਖਿਆ ਬੁਧ ਧਰਮ ਦੇ ਮੰਦਰ ਸੰਭਾਲ ਕੇ ਰੱਖੇ ਹੋਏ ਹਨ ਪਰ ਸਾਡੀ ਕਮੇਟੀਆਂ ਨੇ ਤਾਂ ਸਭ ਕੁਝ ਖ਼ਤਮ ਕਰ ਦਿੱਤਾ ਅੱਜ ਤੋਂ 35 ਸਾਲ ਪਹਿਲਾਂ ਅਨੰਦ ਪੁਰ ਸਾਹਿਬ ਵੀ ਕਾਫ਼ੀ ਕੁਝ ਸੰਭਾਲਣ ਯੋਗ ਸੀ ਜੋ ਕਿ ਪੱਥਰ ਲਗਾਉਣ ਨਾਲ ਸਭ ਖਤਮ ਕਰ ਦਿੱਤਾ ਗਿਆ
ਸਤਿ ਸ੍ਰੀ ਅਕਾਲ ਵੀਰ
🙏ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਿਹ
Mai apne bete nu wirasat e khalsa dikhun jarur lai ke jawagi 🙏🙏 Tuhada bahut bahut Dhanwaad veer ji🙏🙏🥰🥰
ਵਾਹਿਗੁਰੂ ਜੀ 🙏🙏
Bhut wadiaa video that for sharing… Waheguru ji thanu kamyabiaan bakshan 🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਮੇਰਾ ਅਵਤਾਰ ਧਾਲੀਵਾਲ ਦਾ ਹੀ ਪਿੰਡ ਹੈ ਮੈਂ ਤੁਹਾਡੇ ਸਾਰੇ ਬਲੋਗ ਦੇਖਦਾ ਹਾਂ
Raj krega Khalsa ...,#wmk
ਬਹੁਤ ਵਧੀਆ ਬਾਈ ਸਭ
Waheguru ji very nice video waheguru ji
Bhot vadia video Tusi banande o, educational video bhot helpful hundi a🙏
Bahut vadhiya g apna Ithas🙏🙏🙏
ਰੀਪਨ ਵੀਰ ਮੈ ਵੀ ਆਇਆ ਸੀ ਬੇਬੇ ਬਾਪੂ ਜੀ ਨਾਲ, ੩੦੦ ਸਾਲਾਂ ਤੇ। ੧੯੯੯ ਨੂੰ
Bohat vadia Ripan and kushi
ਵਹਿਗੂਰੁ ਜੀ ਮੇਹਰ ਕਰੇ
Wonderful✨😍 God bless to both of you💕
SSA to all. Bahut hi vadiya vlog sii God bless you🙏🙏🙏🙏🌹🌹🌹🙏🙏🙏🙏🙏
Very nice blog j wehaguru jii
ਬਹੁਤ ਵਧੀਆ ਜੀ ਮੈਂ ਆਪਦੇ ਪਿੰਡ ਦੋ ਵਾਰੀ ਗਿਆ ਹੋਇਆ ਹਾਂ ਜੀ ।
ਵਾਹਿਗੁਰੂ ਮੇਹਰ ਕਰਨ ਸਭ ਤੇ🙏🏻
Boot Vadia Darshan karke Aanand Aa Gya❤
So touching and emotional 😇😇
Bahut wadhia
Bhott vaddiaa veer ji
Mini sohni greenery hai
Thank you veer ji vlog lai
Aasc ajj hi dekh k aae ha veer g dill mohh lia is sthhaan ne
Wahe Guru ji
Wahe Guru ji
Kerpa kro Maharaj
WaheGuru ji ka khalsa WaheGuru ji ki Fateh
Bahut vadhiyaa ji
Bahut vadhia ji
very nice 👌 thanks beta god bless you
God bless both of you and thanks for the updates.
Amazing Very Wounderful
Bohat vdiya vlog bai g
ਅਸੀ ਵੀ ਵਿਸਾਖੀ੍੍ਤੇ ਆ ਸੀ ਵੀਰ ਇਸ ਲੰਗਰ ਚ।ਅਨੰਦਪੁਰ ਸਾਹਿਬ
Bahut vadia veer ji
Boht badia g
ਵੀਰ ਜੀ ਕਾਰ ਸੇਵਾ ਵਾਲੇ ਬਾਬਿਆਂ ਨੇ ਸਭ ਕੁਝ ਬਦਲ ਦਿੱਤਾ ਏ ਪੁਰਾਤਨ ਇਤਿਹਾਸ ਨੂੰ ਮਿਟਾਉਣ ਲਈ ਜਾਦੇ ਨੇ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Adi bhut var dekhia asi es elake to e aw👌👌👌🙏🙏vhut vadia vlog aw veer ji
Boht Vdia c veer ji eh vlog v🙏🙏🙏🙏🙏🙏
ਹੱਲ ਤਾਂ ਇਕੋ ਹੈ..ਰਾਜ ਬਿਨਾ ਨਹਿ ਧਰਮ ਚਲੇ ਹੈਂ।। ਪੰਜਾਬ ਪਾਣੀ, ਬਿਜਲੀ, ਬੋਲੀ, ਇਤਿਹਾਸ, ਵਿਰਸੇ ਤੇ ਸੱਭਿਆਚਾਰ ਨੂੰ ਬਚਾਓ - ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ ਹੈ Unity is our biggest Weapon, There is but only one solution
ਕੇਸਗੜ੍ਹ ਸਾਹਿਬ ਵਿੱਚ ਇੱਕ ਸ਼ਾਸ਼ਤਰ ਹੈ ਜਿਸਨੂੰ ਸੈਫ਼ ਬੋਲਦੇ ਹਨ। ਇਹ ਹਜ਼ਰਤ ਮੋਹਮੰਦ ਦੇ ਸਮੇ ਦਾ ਹੈ। ਹਜ਼ਰਤ ਅਲੀ ਦਾ ਹੈ।
ਜਦੋ ਔਰੰਗਜ਼ੇਬ ਮੱਕੇ ਗਿਆ ਸੀ, ਓਦੋਂ ਉਸਨੂੰ ਇਹ ਹਥਿਆਰ ਦਿੱਤਾ ਸੀ, ਫਿਰ ਬਹਾਦਰ ਸ਼ਾਹ ਨੇ ਉਹ ਗੁਰੂ ਸਾਹਿਬ ਨੂੰ ਦੇ ਦਿੱਤਾ।
ਕਿੱਲਾ ਲੋਹ ਗੜ੍ਹ ਵਿੱਚ ਇੱਕ ਪੁਰਾਣ ਨਾਨਕ ਸ਼ਾਹੀ ਇੱਟਾਂ ਦਾ ਮਕਾਨ ਹੈ, ਮੈਨੂੰ ਕਿਸੇ ਨੇ ਕਿਹਾ ਸੀ ਕਿ ਇਹ ਭਾਈ ਨੰਦ ਲਾਲ ਜੀ ਦਾ ਸੀ। ਮੈ ਇਸਦੀ ਇਤਿਹਾਸਿਕ ਤੌਰ ਤੇ ਪੁਸ਼ਟੀ ਨਹੀਂ ਕਰਦਾ।
ਵਿਰਾਸਤ ਏ ਖ਼ਾਲਸਾ ਵਿੱਚ ਅੰਦਰ ਜਾਂਦੇ ਹੀ ਜੱਸੀ ਦੀ ਗਾਈ ਹੋਈ ਹੀਰ ਸ਼ੁਰੂ ਹੋ ਜਾਂਦੀ ਹੈ। ਹੀਰ ਦਾ ਖਾਲਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸਦਾ ਨਾਮ ਵਿਰਾਸਤ ਏ ਖਾਲਸਾ ਦੀ ਜੱਗਾ ਵਿਰਾਸਤ ਏ ਪੰਜਾਬ ਹੋਣਾ ਚਾਹੀਦਾ ਸੀ, ਕਿਉਂਕਿ ਖਾਲਸੇ ਦੇ ਨਾਮ ਤੇ ਬਹੁਤ ਕੁਝ ਐਵੇ ਹੀ ਦਿਖਾ ਦਿੱਤਾ ਹੈ। ਬਾਕੀ ਇਸ ਵਿੱਚ ਦਿੱਲੀ ਫਤਹਿ ਦੇ ਨਾਲ ਸਬੰਧਿਤ ਕੁਛ ਵੀ ਨਹੀਂ ਹੈ ਸ਼ਾਇਦ।
Buhat vadiya veer ji and khushi ji🙏🙏
ਪਟਨਾ ਸਾਹਿਬ
ਸਾਲਿਸ ਰਾਏ ਜੈਨ ਨੇ ਦਾਨ ਕਿੱਤੀ ਆਪਣੀ ਕੋਠੀ
ਬੰਗਲਾ ਸਾਹਿਬ
ਰਾਜਾ ਜੈ ਸਿੰਘ ਦਾ ਬੰਗਲਾ
ਪੋਂਟਾ ਸਾਹਿਬ , ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਰਾਜਪੂਤ ਪਹਾੜੀ ਰਾਜਿਆਂ ਨੇ ਜਗਹ ਦਿੱਤੀਆਂ
Waiting for BEAUTIFUL HIMACHAL...series.....
ਬਹੁਤ ਵਧੀਆ ਸੀ ਦੇਖ ਕੇ ਮਨ ਖ਼ੁਸ਼ ਹੋ ਗਿਆ
Absolutely beautiful ❤
Very nice veer ji and bhabi ji
Bhoot vadeaa thank you
Thank you very much
Sirra veer ji jo asi nhi dekh sakhde tuse dekha rhae ho
Waheguru ji🙏🙏🙏🙏🙏🌹🌺🌻🌼