ਲਾਹੌਰ ਚ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ 🇵🇰 Lahore Fort | Punjabi Travel Couple | Ripan Khushi

แชร์
ฝัง
  • เผยแพร่เมื่อ 20 ม.ค. 2025

ความคิดเห็น • 204

  • @gurvindersinghbawasran3336
    @gurvindersinghbawasran3336 หลายเดือนก่อน +85

    ਬਿਲਕੁਲ ਸਹੀ ਕਿਹਾ ਤੁਸੀ ਰਿਪਨ ਵੀਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੰਘਾਸਨ ਤੇ ਇਸ ਤਰ੍ਹਾਂ ਬੈਠਣਾ ਗ਼ਲਤ ਹੈ। ਸਾਡੀ ਕੋਈ ਔਕਾਤ ਨਹੀਂ ਓਹਨਾ ਦੇ ਸਿੰਘਾਸਨ ਤੇ ਬੈਠ ਸਕੀਏ। ਬਾਕੀ ਪਾਕਿਸਤਾਨ ਗੌਰਮਿੰਟ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਸਿੰਘਾਸਨ ਵਾਲੀ ਜਗ੍ਹਾ ਬੰਦ ਕਰਨੀ ਚਾਹੀਦੀ ਹੈ। ਸਿਰਫ ਤੇ ਸਿਰਫ ਦੇਖ ਸਕੀਏ ਅਸੀਂ।❤❤🙏

    • @saranjeetsinghsingh
      @saranjeetsinghsingh หลายเดือนก่อน

      bawaji tuse australia turn chanal sabscrib karogy ta tuhady sab wad jangy thank
      is time 93 aa

    • @Popularfuzzyking-t1z
      @Popularfuzzyking-t1z หลายเดือนก่อน +2

      Oho Mughalan di sinhasahan vi si. Hun koi farak nahin raje te praja vich . Koi gall ni photo kichan te. Waheguru

    • @gurvindersinghbawasran3336
      @gurvindersinghbawasran3336 หลายเดือนก่อน

      @Popularfuzzyking-t1z ohna lai Veer jis tarah marji Howe,,,,apa nu jarur satkar dena chahida hai

    • @Popularfuzzyking-t1z
      @Popularfuzzyking-t1z หลายเดือนก่อน

      @ no bro . Sab raje maharaje chor lutere sige

  • @meerabsidhu4392
    @meerabsidhu4392 หลายเดือนก่อน +42

    ਸਾਡਾ ਰਾਜ਼ ਹੁੰਦਾ ਸੀ,,,, ਲੂ ਕੰਡੇ ਖੜੇ ਹੋ ਜਾਂਦੇ ਅੱਜ ਏਹ ਵੀਡਿਓ ਦੇਖ ਕੇ,,ਰੱਬ ਕਰੇ ਮਹਾ ਰਾਜਾ ਰਣਜੀਤ ਸਿੰਘ ਵਾਲਾ ਰਾਜ਼ ਫਿਰ ਆਜੇ,,ਵਾਹਿਗੁਰੂ ਕਲਾ ਵਰਤਾ ਦੇਵੇ 🙏

  • @gurfatehgill-fd7er
    @gurfatehgill-fd7er หลายเดือนก่อน +18

    ਅੱਜ ਵਾਲਾ ਵਲੌਗ ਬਹੁਤ ਹੀ ਜਿਆਦਾ ਅਨਮੋਲ ਹੈ ਜੀ। ਸਰੀਰ ਵਿੱਚ ਇੱਕ ਝਰਨਾਹਟ ਛਿੜਦੀ ਹੈ ਅੱਜ ਵਾਲੀ ਵੀਡਿਓ ਦੇਖ ਕੇ। ਦਿਲ ਕਰਦਾ ਸੀ ਕਿ ਵਲੌਗ ਖਤਮ ਹੀ ਨਾ ਹੋਵੇ।
    ਰਿਪਨ ਵੀਰੇ ਤੁਸੀਂ ਮਹਾਰਾਣੀ ਜਿੰਦਾਂ ਦੀ ਹਵੇਲੀ ਵਿਚੋਂ ਹੋਰ ਪੇਂਟਿੰਗਾਂ ਦੀ ਵੀ ਵੀਡਿਓ ਬਣਾਉਣੀ ਸੀ। ਕਿਲ੍ਹੇ ਦੇ ਵਲੌਗ ਦੇ ਦੋ ਪਾਰਟ ਦੇ ਦੇਣੇ ਸੀ। ਦਿਲ ਦੀ ਗਹਿਰਾਈ ਤੋਂ ਧੰਨਵਾਦ ਜੀ ਕਿਲ੍ਹੇ ਦੇ ਦਰਸ਼ਨ ਕਰਵਾਉਣ ਲਈ ❤❤

  • @allpunjabistatus8670
    @allpunjabistatus8670 หลายเดือนก่อน +19

    ਇਤਿਹਾਸ ਦੱਸਣ ਵਾਲੇ ਵੀਰ ਨੇ, ਸਾਰਾ ਇਤਿਹਾਸ ਵਧੀਆ ਤਰੀਕੇ ਨਾਲ, ਬੜੀ ਖੁਸ਼ੀ ਨਾਲ ਦੱਸਿਆ ❤

  • @parminderkaur3427
    @parminderkaur3427 หลายเดือนก่อน +8

    ਜਿਉਂਦੇ ਵਸਦੇ ਰਹੋ ਪੁਤਰ ਜੀ ਮਹਾਰਾਜ ਰਣਜੀਤ ਸਿੰਘ ਜੀ ਨੂੰ ਲੈਕੇ ਤੁਹਡੀ ਸੋਚ ਨੂੰ ਸਲਾਮ

  • @JagtarSingh-wg1wy
    @JagtarSingh-wg1wy หลายเดือนก่อน +14

    ਰਿਪਨ ਜੀ ਤੁਸੀਂ ਇਤਿਹਾਸਕ ਪਿਛੋਕੜ ਦਸ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @ranjitsinghgoria3816
    @ranjitsinghgoria3816 หลายเดือนก่อน +2

    ਧੰਨ ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ। Thanks Ripan . Khushi and waqas haider veer Mashallah sat sri akal ji.

  • @BimalKaur-bh8rc
    @BimalKaur-bh8rc หลายเดือนก่อน +8

    ਰਾਣਾ ਵੀਰ ਜੀ ਦਾ ਉਲਾਂਭਾ ਲਾਹ ਦਿੱਤਾ ਅੱਜ ਸੰਗਤਾਂ ਨੇ

  • @asttydydydgfxfxyfufug3798
    @asttydydydgfxfxyfufug3798 หลายเดือนก่อน +4

    ਬਿਲਕੁਲ ਸਹੀ ਗੱਲ ਹੈ ਰਾਜ ਤਖ਼ਤ ਉਪੱਰ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਹੈ ਆਪਣਾ ਫ਼ਰਜ਼ ਸਿਰਫ ਦਰਸ਼ਨ ਕਰਨਾ ਹੈ ਤਖ਼ਤ ਦੀ ਮਰਿਆਦਾਵਾਂ ਕਇਮ ਰਖੋ

  • @JeetaKhosa
    @JeetaKhosa หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ ਜ਼ਲਦੀ ਹੀ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਆਵੇ

  • @HamzaMirza-v5w
    @HamzaMirza-v5w หลายเดือนก่อน +4

    اللہ تعالیٰ آپ کو صحت کاملہ عطا فرمائے آمین اور پورے پنجاب نوں سلام.

  • @SukhwinderSingh-wq5ip
    @SukhwinderSingh-wq5ip หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤🎉

  • @harbhajansingh8872
    @harbhajansingh8872 หลายเดือนก่อน +8

    ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਟਿ ਕੋਟਿ ਪ੍ਰਨਾਮ ❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +2

    ਬਹੁਤ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਜੀ। ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ

  • @ZulfiqarAliVlogs
    @ZulfiqarAliVlogs หลายเดือนก่อน +4

    LOVE FROM HEART OF THE PAKISTAN 💛💚❤ JHANG , PUNJAB

  • @GurjantSingh-eh6em
    @GurjantSingh-eh6em หลายเดือนก่อน +2

    ਧਨਵਾਦ ਪੁਤਰਾ ਦਰਸਨ ਕਰਵਾਉਣ ਲਈ ਖੁਸ ਰਹੋ ਪ੍ਰਮਾਤਮਾ ਤਦਰੁਸਤੀ ਬਖਸੇ ਪੁਤਰਾ।ਧਨਵਾਦ।

  • @SatpalSharma-y5q
    @SatpalSharma-y5q หลายเดือนก่อน +4

    ਵੀਰ ਰਿਪਨ ਮੈਂ ਤਾਂ ਹਨੇਰੇ ਵਿੱਚ ਹੀ ਸੀ ਪਰ ਪਾਕਿਸਤਾਨ ਵਿੱਚ ਤਾ ਬਹੁਤ ਕੁੱਝ ਪਿਆ ਦੇਖਣ ਵਾਲਾ ਜੋ ਸਾਨੂੰ ਪਤਾ ਹੀ ਨਹੀਂ ਸੀ ਅਤੇ ਧੰਨਵਾਦ ਰਿਪਨ ਵੀਰ ❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ਪੰਜਾਬ ਭਾਰਤ❤🎉❤🎉

  • @RukhSalman-o9i
    @RukhSalman-o9i หลายเดือนก่อน +5

    Love❤ from Pakistan, big fan from Pakistan sialkot , plz react kr do comment nu

  • @AvtarMaan-jx2on
    @AvtarMaan-jx2on หลายเดือนก่อน +15

    ਰਿੰਪਨ ਵੀਰੇ ਤੁਸੀਂ ਕੋਟ ਲੱਖਪਤ ਜੇਲ੍ਹ ਲਹੌਰ ਵਿੱਚ ਭਗਤ ਸਿੰਘ ਦੀ ਕੋਠੀ, ਫਾਂਸੀ ਰੱਸਾ ਦੇ ਦਰਸ਼ਨ ਜ਼ਰੂਰ ਕਰਾਇਉ, ਇਹ ਮੌਕਾ ਵਾਰ ਵਾਰ ਨਹੀਂ ਮਿਲਦਾ

  • @jodhsingh5910
    @jodhsingh5910 หลายเดือนก่อน +2

    Punjab Tu tarn taran pind usman ⛳

  • @honeysekhon5860
    @honeysekhon5860 หลายเดือนก่อน

    ਬਾਈ ਬਹੁਤ ਗਲਤ ਕਰ ਰਹੇ ਲੋਕ ਮਹਾਰਾਜੇ ਦੇ ਤਖ਼ਤ ਤੇ ਚੜ ਕੇ ਤੁਸੀ ਇਸ ਬਾਰੇ ਜੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰ ਸਕਦੇ ਓ ਤਾ ਕਰੋ ਕਿ ਉਹ ਏਰੀਆ ਜਿੱਥੇ ਤਖ਼ਤ ਹੈ ਉਸਨੂੰ ਕੰਵਰ ਕੀਤਾ ਜਾਵੇ ਤੇ ਕਿਸੇ ਦੇ ਜਾਣ ਦੀ ਮਨਾਹੀ ਹੋਵੇ ਬਾਕੀ ਤੁਸੀ ਸਹੀ ਗੱਲ ਕੀਤੀ ਜੋ ਇਸ ਗੱਲ ਦਾ ਵਿਰੋਧ ਕੀਤਾ ਧੰਨਵਾਦ ਬਾਈ

  • @GurpreetSingh-os4gn
    @GurpreetSingh-os4gn หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ ਕਿਲ੍ਹਾ ਮਾਹਾਰਾਜਾ ਰਣਜੀਤ ਸਿੰਘ ਜੀ

  • @hafizattaurrahman565
    @hafizattaurrahman565 หลายเดือนก่อน +3

    I have visited India, Malerkotla, Ludhiana Dehli, Amritsar, with my father in the year 2007, also visit my grandparents village Latala,
    And number of village like, freedpur kalan, mandi Ahmad gher, Amer gher, langeryan, naro majra, mandyala, etc

  • @bharatsidhu1879
    @bharatsidhu1879 หลายเดือนก่อน

    ਤੁਹਾਡੇ ਏਸ ਵਲੌਗ ਚੋਂ ਸਿੱਖ ਇਤਿਹਾਸ ਬਾਰੇ ਨਵੀਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ । ਤੁਹਾਡਾ ਬਹੁਤ - ਬਹੁਤ ਧੰਨਵਾਦ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ।

  • @phulkaristudiomk1908
    @phulkaristudiomk1908 หลายเดือนก่อน

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤🎉
    1
    Reply

  • @ryandhaliwal7778
    @ryandhaliwal7778 หลายเดือนก่อน

    Thank u Ripan nd Khushi specially Guide veer. Sat shri akal ji 🙏

  • @ejazahmed1713
    @ejazahmed1713 หลายเดือนก่อน +5

    Ranjit Singh did not build this Qila, it was built by Akbar, Ranjit Singh used it when he was ruler of Lahore.

  • @bhinder_singh_.8093
    @bhinder_singh_.8093 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @kanwarjeetsingh3495
    @kanwarjeetsingh3495 หลายเดือนก่อน

    ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਚੀਜ਼ਾਂ ਥਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਉੱਤੇ ਬੈਠ ਕੇ ਜਾਂ ਗਲਤ ਤਰੀਕੇ ਨਾਲ ਫੋਟੋ ਖਿਚਵਾਉਣ ਦੀ ਕੋਸ਼ਿਸ਼ ਕਰਾਏ । ਮਹਾਰਾਜਾ ਨੂੰ ਪੁਰਾ ਆਦਰ ਸਤਿਕਾਰ ਦੇਣਾ ਚਾਹੀਦਾ ਹੈ ।

  • @baljitkaur691
    @baljitkaur691 หลายเดือนก่อน

    ਵਾਹਿਗੁਰੂ ਮੇਹਰ ਕਰਨ ਅਸੀ ਵੀ ਜਾਈਏ ਲਹਿੰਦੇ ਪੰਜਾਬ

  • @GagandeepSingh-sj9mm
    @GagandeepSingh-sj9mm หลายเดือนก่อน

    Waheguru Ji Khalsa Ripan and Khushi Waheguru Ji Fateh
    Good Information 👍 ❤

  • @muhammadshafiquebashir3604
    @muhammadshafiquebashir3604 หลายเดือนก่อน

    Nice and Good couple punjabi Trevel JEE Aayan NU۔۔۔۔😊❤

  • @chamkaurdhaula6167
    @chamkaurdhaula6167 หลายเดือนก่อน

    ਬਹੁਤ ਧੰਨਵਾਦ। ਦਰਸ਼ਨ ਕਰਾਉਣ ਵਾਸਤੇ

  • @Anmol_preet_Singh
    @Anmol_preet_Singh หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤

  • @HamzaMirza-v5w
    @HamzaMirza-v5w หลายเดือนก่อน +1

    Ji ayan no Punjab Zindabad Punjab zendabad. ❤Punjab ❤Pakistan Jhelum.

  • @surinderkataria9315
    @surinderkataria9315 หลายเดือนก่อน +2

    Great Qilla of Maharaja Ranjit Singh

  • @sushilgarggarg1478
    @sushilgarggarg1478 หลายเดือนก่อน +2

    Enjoy a tour of Pakistan 🇵🇰 ♥️ ❤️ 💙 😊

  • @meerabsidhu4392
    @meerabsidhu4392 หลายเดือนก่อน

    ਬਾਕੀ ਗਾਈਡ ਬੁਹਤ ਵਧੀਆ ਇਨਸਾਨ ਆ ਬੁਹਤ ਵਧੀਆ ਤਰੀਕੇ ਨਾਲ ਸਮਜਿਆ ਬਾਈ ਨੇ

  • @jodhsingh5910
    @jodhsingh5910 หลายเดือนก่อน +1

    Qatar Tu love you vr and sis 🚛❤💯🇶🇦

  • @sushilgarggarg1478
    @sushilgarggarg1478 หลายเดือนก่อน +1

    Thanks for see Lahore fort ruled by maharaj ranjit singh ji 🙏 Pakistan 🇵🇰 💙 🙏 ❤️ ♥️ 😊 🇵🇰 💙

  • @sushilgarggarg1478
    @sushilgarggarg1478 หลายเดือนก่อน +1

    THANKS FOR SEE LAHORE FORT MAHARAJA RANJIT SINGH JI 🙏 IN LAHORE CITY PAKISTAN 🇵🇰 💙 ❤️ 😊 😀 😍 🇵🇰 💙 ❤️ 😊 😀 😍

  • @jujharsingh9451
    @jujharsingh9451 หลายเดือนก่อน +1

    ਸਹੀ ਗੱਲ ਆ ਸਾਡੀ ਅਕਾਤ ਨਹੀ ਮਹਾਰਾਜ ਰਣਜੀਤ ਸਿੰਘ ਵਰਗੀ

  • @mohsinshah2807
    @mohsinshah2807 หลายเดือนก่อน +1

    😱😱💗💗

  • @IqbalSingh-nd8gm
    @IqbalSingh-nd8gm หลายเดือนก่อน

    Thanks ripan and kushi for watching sikhraj maharaja Ranjit Singh land of Qila very thankful so much and Dhan Dhan Sri Guru Nanak Dev ji sachepatsh ji 🙏🏻🙏🏻

  • @tajbirsingh7440
    @tajbirsingh7440 หลายเดือนก่อน

    Bahut wadiya ggg main comment v kita c es bare 🙏🏼🙏🏼🙏🏼🙏🏼

  • @amitthakur8569
    @amitthakur8569 หลายเดือนก่อน +1

    Waheguru ji 🙏❤️

  • @AhmedBlouch-em1xl
    @AhmedBlouch-em1xl หลายเดือนก่อน

    Wah ji aj sanu Lahore da kila wikha data bada dil khush ho gay

  • @JagrajSraj
    @JagrajSraj หลายเดือนก่อน +1

    ਸਹੀ ਕਿਹਾ ਵੀਰ ਜੀ ਸਾਨੂੰ ਬੈਠਣਾ ਨਹੀਂ ਚਾਹੀਦਾ ਜੀ 🙏 ਵਾਹਿਗੁਰੂ ਜੀ

  • @JagjitkaurSidhu-hd9dq
    @JagjitkaurSidhu-hd9dq หลายเดือนก่อน +1

    Tuhade vlig vekhke jaldi pakistan aun d dil karda

  • @SalwantsinghGill
    @SalwantsinghGill หลายเดือนก่อน

    ਵਾਹਿਗੁਰੂ ਜੀ 🙏

  • @Gurmeetsingh-lc7vh
    @Gurmeetsingh-lc7vh หลายเดือนก่อน

    ਰਿਪਨ ਬਹੁਤ ਵਧੀਆ ਵਲੋਗ ਧੰਨਵਾਦ

  • @sukhpreetsingh-xg4el
    @sukhpreetsingh-xg4el หลายเดือนก่อน

    Tiddddii😢😢😢💔💔misss uuuuuuu jnn

  • @zeeshanahmed8767
    @zeeshanahmed8767 หลายเดือนก่อน +3

    Mazrat k sath ye Ranjit sing se pehly b thaa uski history btaea kro plz

  • @shawindersingh6931
    @shawindersingh6931 หลายเดือนก่อน

    🌹ਅਬਜ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ🌹

  • @confirmmoney-jk3em
    @confirmmoney-jk3em หลายเดือนก่อน +1

    Sahi ripan veera huru mahraj ji de sajigsan de satakar karna chada

  • @thenature-giftofGod
    @thenature-giftofGod หลายเดือนก่อน +1

    Good photography 👌🙏Big
    Oil painting 👌

  • @suchasing6624
    @suchasing6624 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhjeetkaur6169
    @sukhjeetkaur6169 หลายเดือนก่อน

    ਜੋ ਲਾਈਨਾਂ ਤੁਸੀਂ ਖੜਕ ਸਿੰਘ ਲਈ ਬੋਲੀਆਂ ਉਹ ਬਾਬਾ ਖੜਕ ਸਿੰਘ ਲਈ ਹਨ।
    ਬਾਬਾ ਖੜਕ ਸਿੰਘ (6 ਜੂਨ 1867 - 6 ਅਕਤੂਬਰ 1963[1]) ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਘੁਲਾਟੀਆ, ਇੱਕ ਸਿੱਖ ਸਿਆਸੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ। ਉਸ ਦਾ ਨਾਮ ਬਰਤਾਨਵੀ ਪੰਜਾਬ ਅੰਦਰ ਪਹਿਲੇ ਸਿੱਖ ਸੰਗਠਨਾਂ ਵਿੱਚੋਂ ਇੱਕ, ਸੈਂਟਰਲ ਸਿੱਖ ਲੀਗ ਦੀ ਪ੍ਰਧਾਨਗੀ ਅਤੇ ਚਾਬੀਆਂ ਦੇ ਮੋਰਚੇ ਦੀ ਅਗਵਾਈ ਸਦਕਾ ਵੀ ਪੰਜਾਬ ਦੇ ਇਤਿਹਾਸ ਵਿੱਚ ਦਰਜ ਹੈ।

  • @BalkarSingh-dc1oq
    @BalkarSingh-dc1oq หลายเดือนก่อน

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @Amarjitsingh-up7du
    @Amarjitsingh-up7du หลายเดือนก่อน

    ਛੋਟਾ ਦਰਬਾਰ ਨਹੀਂ ਜੀ "ਦੀਵਾਨੇ ਖ਼ਾਸ" ਨਾਮ ਹੈ ਜੀ ਇਸ ਦਾ

  • @manjindersinghbhullar8221
    @manjindersinghbhullar8221 หลายเดือนก่อน +1

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻

  • @RajKumar-tl1ov
    @RajKumar-tl1ov หลายเดือนก่อน

    Very informative video Thanks P.T.C. Raj Joga

  • @PreetiBhullar-h2o
    @PreetiBhullar-h2o หลายเดือนก่อน

    Maharaja Ranjit Singh Ji ❤

  • @HajiMustfa-m4v
    @HajiMustfa-m4v หลายเดือนก่อน

    ❤Butiful video Yar ma Mustafa faslabad sa ho yar ❤

  • @JagtarSingh-ed9qp
    @JagtarSingh-ed9qp หลายเดือนก่อน

    Sahi gall hai ji takhat te nhi sitting nhi hona chahida ji

  • @sharanjitkaur7007
    @sharanjitkaur7007 หลายเดือนก่อน

    SSA ripn Kushi very thanks ji lahor dekhoan vasty

  • @RamandeepKaur-dm2xd
    @RamandeepKaur-dm2xd หลายเดือนก่อน +1

    Boht vadiya g

  • @tejpalpannu2293
    @tejpalpannu2293 หลายเดือนก่อน

    Waheguru ji 🎉🎉🎉❤🎉🎉🎉

  • @santokhsingh2519
    @santokhsingh2519 หลายเดือนก่อน

    ਬਹੁਤ ਵਧੀਆ ਜੀ ਅੱਜ ਦੀ ਵੀਡੀਓ

  • @sushilgarggarg1478
    @sushilgarggarg1478 หลายเดือนก่อน +1

    Iam always first looking daily vlog 8P.M.on you tube and 7A.M on face book daily

  • @SoulfulSangeeth
    @SoulfulSangeeth หลายเดือนก่อน

    Waheguru ❤❤🙏🙏🪔🪔🍁🍁🌹🌹

  • @ninderkaur1080
    @ninderkaur1080 หลายเดือนก่อน

    Waheguru ji ka Khalsa waheguru ji ki Fateh 🙏🙏❤

  • @PardeepSingh-t9e
    @PardeepSingh-t9e หลายเดือนก่อน

    ਵੀਰੇ ਮੇਰੀ ਸੋਚ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਨੂੰ ਸ਼ੀਸ਼ੇ ਵਿਚ ਕਵਰ ਕਰਨਾ ਚਾਹੀਦਾ ਹੈ

  • @AmbreenZahra-x5f
    @AmbreenZahra-x5f หลายเดือนก่อน

    Love from Lahore, Pakistan ❤

  • @JassGill-p9f
    @JassGill-p9f หลายเดือนก่อน

    ਵਾਹਿਗੁਰੂ ਜੀ

  • @amitthakur8569
    @amitthakur8569 หลายเดือนก่อน +1

    Sat Shri Akal ji 🙏🙏

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @DalipSingh-n1n
    @DalipSingh-n1n หลายเดือนก่อน

    Sahi gall hai ji maharaj ji di jagha da star hona chaida

  • @avtarcheema3253
    @avtarcheema3253 หลายเดือนก่อน

    ਬਹੁਤ ਵਧੀਆ ਜੀ 👍👍👌

  • @trueman7226
    @trueman7226 หลายเดือนก่อน

    Mashallah ji good vlog 💕 Ripan and khushi 💕

  • @zahoorahmad456
    @zahoorahmad456 หลายเดือนก่อน

    Love 💕💕 you work bro thanks Love ❤ from Pakistan

  • @ManpreetKaur-hp2br
    @ManpreetKaur-hp2br หลายเดือนก่อน

    Bhotttttttt dhanbad ji ❤❤

  • @BalvieSingh-u9e
    @BalvieSingh-u9e หลายเดือนก่อน

    Waheguru ji ka khalsa Waheguru ji ki Fateh Rauwal sidhwan bet ludhiana panjab Indian

  • @pardeepsidhu4983
    @pardeepsidhu4983 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @mujadidwaseem204
    @mujadidwaseem204 หลายเดือนก่อน +1

    I meet you today in sialkot ❤

  • @arvinderkour3090
    @arvinderkour3090 หลายเดือนก่อน

    Waheguru ji 🙏🏻 waheguru ji 🙏🏻 mehar karna

  • @amanpawar2366
    @amanpawar2366 หลายเดือนก่อน

    Veer ji sb 🙏 theek keha veer ji SALUTE SHER E PUNJAB 🙏🙏❤

  • @truckingvlog9928
    @truckingvlog9928 หลายเดือนก่อน +5

    Veere ron a janda a video dekh k pehle gall e k sada pind v idhar c mere dada ji da vivah v idhar hi hoya c jad punjab da ujjara hoya c mere father sahab chote j sige doosre gall k ena Hindu loka da ki gya wandia sada punjab gya ajj o cheeza dekh k ron a janda k jithe sada sikha da mahraja baith k hukam choulnda c sade ton o v jagah koh lai gye tan k oun wali nasal nu eh v pata na lag sake ki ena de purkhia ne raj kita c te raj v o jis dia misala sari duniya dindy a

    • @gurpalsingh6647
      @gurpalsingh6647 หลายเดือนก่อน

      Ki gall 22 punjab ch hindu ni haige? Rahi gall kile di , naale eh kila akbar ne banwaya c. Is kile te mugla , maratheya te angreja da raaj v reha a. Tusi kalle ranjit sing wale raaj nu chaki firde oh gall lagg a. Te aapas de vich lad k ona ne kile nu tahun ch v kasar ni chhadi.
      Kus dimag naal soch samjh v leya kro eh duniya daari a, time a, eh ta chalda rehna. Time kde ni rukda, na kde kus stable rehnda. Eh kudrat da niyam a te insan isnu kde nahi badal sakda.
      Oh jamana rajeyan te reyastan da c, ajj sarkara te countries ne. Duniya bhar de raje te empire ho le, har bannda apna apna time poora kar k chala gya. Stable ta guru peer ni rahe yar insan di ta gall e bohat door a..

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ravinderkaur3844
    @ravinderkaur3844 หลายเดือนก่อน

    Very nice👍👍

  • @jasbirsinghsahni3872
    @jasbirsinghsahni3872 หลายเดือนก่อน

    Well done Pakistan govt for free entry for sikh jattha to qui la as a mark of respect

  • @rahulkaliaassociates2385
    @rahulkaliaassociates2385 หลายเดือนก่อน +1

    रिंपा वीरे मैने वी देखना है लाहौर

  • @sushilgarggarg1478
    @sushilgarggarg1478 หลายเดือนก่อน

    Iam always first looking daily vlog ❤❤❤❤❤❤

  • @BhawansinghAulakh
    @BhawansinghAulakh หลายเดือนก่อน +1

    ਵਾਹਿਗੁਰੂ ਜੀ ਫਿਰ ਕਿਸੇ ਸਿਖ ਸੂਰਮੇਂ ਨੂੰ ਰਾਜ ਭਾਗ ਦੇ

    • @asifnasim7010
      @asifnasim7010 หลายเดือนก่อน

      God helps those,
      Who help themselves 😊

  • @mohindersingh1879
    @mohindersingh1879 หลายเดือนก่อน

    ਪੰਜਾਬੀ ਦਿਲਦਾਰ ਹੁੰਦੇ ਨੇ..

  • @sushilgarggarg1478
    @sushilgarggarg1478 หลายเดือนก่อน

    Satnam wahaguru ji 🙏 🙌 😳

  • @AliNawaz-bk8hv
    @AliNawaz-bk8hv หลายเดือนก่อน

    Samy samy key bat hy kitny aye kitny gahy lekan qila aj be khara hy tour karany ka thanks ❤

  • @navroopkaur1991
    @navroopkaur1991 หลายเดือนก่อน

    Waheguru ji🙏

  • @saman2156
    @saman2156 หลายเดือนก่อน

    God bless you ❤️❤️🙏

  • @JagjitSingh-dg9kj
    @JagjitSingh-dg9kj หลายเดือนก่อน

    Nice Ripon Pajji 🙏🙏🙏🙏🙏