Guru sahib chrdi kalan ch rkhe vire thounu. ghre bthe bthe e sare guru ghr de darshan krwa ditte.eve lgda jivvee mai v othe e ghum reha hovva. bhout vddi sewa lgu vire guru mahraj ji se dar te thoudi. ❤
Thank you for sharing such great information with us...sanu Amritsar reh k v kafi cheejan da nhi pta c..but vlog dekh k ...pta lg gya.. Ek gurudwara saragadhi sahib v hai ..opposite to heritage..and chehartta sahib v hai.. But overall you're doing brilliant job.. God Bless you all.. Eda de vlog Hone chahide actual ch..
Ripen ji many many thanks for this blog.I always wanted to see these. Historical gurdwaras,you have fulfilled my wish.please keep making such bedevils.your presentation is very good.Many thanks
Thank/u very much tusi Sh.Harmander Sahib and hor pwitar gur dhama de darshan krwae bhot vdhia lgia.kdi ho ske ta Durgiyana Mandir de darshan jrur krone ta k lokan nu pta lg ske k uthe parbandha di kini ghat crupat mandir comaty 2 dane fikke fullian de den lge 10 war sochde a
feeling pleasure to watch the vlog. there was 70% population of Muslims before partition rest of 30% other religions. please make vlog of some Islamic historical places in Amritsar if possible. it will be highly appreciate.
ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੋ ਕੀ ਸੰਗਤਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਵਾਏ 🙏🙏
ਬਹੁਤ ਈ ਕਮਾਲ ਦੇ ਵਲੌਗ ਬਣਾਏ ਆ ਖੁਸ਼ੀ ਤੇ ਰਿਪਨ ਵੀਰੇ, ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਤੇ ਤੰਦਰੁਸਤੀ ਬਖਸ਼ਣ , ਉਮੀਦ ਕਰਦੇ ਹਾਂ ਕੇ ਗੁਰੂ ਸਾਹਿਬਾਨ ਨਾਲ ਸਬੰਧਤ ਪਵਿੱਤਰ ਅਸਥਾਨਾਂ ਦੇ ਹੋਰ ਵਲੌਗ ਵੀ ਦੇਖਣ ਨੂੰ ਮਿਲਣਗੇ !!! ਵਲੌਗ ਤਾਂ ਮੈਂ ਦੇਖਦਾ ਰਹਿਨਾ ਪਰ ਅੱਜ ਟਿੱਪਣੀ ਕਰਨ ਨੂੰ ਬਹੁਤ ਦਿਲ ਕੀਤਾ ! ਪਿਆਰ ਤੇ ਸਤਿਕਾਰ
2442❤🎉
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਵੀਰੇ
ਧੰਨਵਾਦ ਵੀਰ ਜੀ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ 🙏🙏🌹🌹
ਤੁਹਾਡਾ ਕੋਟਨਕੋਟ ਧਨਵਾਦ ਜੀ।ਤੁਸੀਂ ਨਿਮਾਣਿਆ ਨੂੰ ਗੁਰੂ ਘਰ ਦੀ ਘਰ ਬੈਠਿਆਂ ਹੀ ਯਾਤਰਾ ਕਰਵਾ ਦਿੱਤੀ ਹੈ ਜੀ।🙏
ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ ਜੋ ਸਾਨੂੰ ਘਰ ਬੈਠਿਆ ਨੂੰ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਵਾ ਰਹੇ ਹੋ
ਵਾਹਿਗੁਰੂ ਜੀ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਵੀਰ ਜੀ ਤੁਸੀਂ ਵਹਿਗੁਰੂ ਮੇਹਰ ਭਰਿਆ ਹੱਥ ਰੱਖਣ🙏🙏
ਬਹੁਤ ਵਧੀਆ ਵਲੋਂਗ ਲਗਾਂ ਅਸੀਂ ਸੀ੍ ਅੰਮ੍ਰਿਤਸਰ ਰਹਿੰਦੇ ਵੀ ਏਨੇ ਵਧੀਆ ਦਰਸ਼ਨ ਨਹੀਂ ਕੀਤੇ ਵੀਰ ਦਰਸ਼ਨ ਕਰਵਾਉਣ ਲਈ ਧੰਨਵਾਦ 🙏
ਗਰੁਦੁਆਰਾ ਛੇਹਰਟਾ ਸਾਹਿਬ ਰਹਿ ਗਿਆ
ਵੀਰ ਬਾਕੀ ਜੋ ਤੁਸੀਂ ਦਿਖਾਈ ਨੇ ਉਹ ਗਰੁਦੁਆਰਾ
ਸਾਹਿਬ ਮੈਂ ਕਦੇ ਨਹੀਂ ਦੇਖੇ
ਧੰਨਵਾਦ ਵੀਰ
ਤੁਸੀਂ ਕਿਹੜੇ ਸ਼ਹਿਰ ਵਿੱਚ ਰਹਿੰਦੇ ਹੋ ਦੱਸੋ ਵੀਰ
ਵਾਹਿਗੁਰੂ ਚੜਦੀਕਲਾ ਵਿਚ ਰੱਖਣ ਤੁਹਾਨੂੰ ਬਹੁਤ ਧਨਵਾਦ ਤੁਹਾਡਾ
Waheguru ji🙏🙏🙏
Baba ji thonu hmesha chardikala ch rakhan😇😇
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿੰਨਾ ਨੇ ਸੰਗਤਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਜੀ ।
ਵਾਹਿਗੁਰੂ ਜੀ ਆਪ ਜੀ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨ ਅਤੇ ਸਾਰੇ ਗੁਰੂ ਅਸਥਾਨਾਂ ਦੀ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗੀ। ਪਰੰਤੂ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਸੋਮਨਾਥ ਮੰਦਰ ਦੇ ਨਹੀਂ ਹਨ। ਇਹ ਤਰਨਤਾਰਨ ਸਾਹਿਬ ਦੇ ਕਿਸੇ ਮਿਸਤਰੀ ਦੇ ਤਿਆਰ ਕੀਤੇ ਦੱਸੋ ਜਾ ਰਹੇ ਹਨ। ਆਪ ਜੀ ਇਸ ਦੀ ਪੂਰੀ ਜਾਣਕਾਰੀ ਖੋਜ ਕਰ ਕਰਕੇ ਦਰਸ਼ਕਾਂ ਨੂੰ ਦਸਣ ਦੀ ਖੇਚਲ ਕਰਨੀ ਜੀ। ਅਸੀਂ ਇਸ ਦੀ ਉਡੀਕ ਵਿੱਚ ਹਾਂ ਜੀ।
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,ਜਿਉਦੇ ਰਹੋ ਪੁੱਤਰ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਹੁਣਾਂ ਦੀ ਹਰ ਇੱਕ ਯਾਤਰਾ ਸਫ਼ਲ ਕਰਿਓ ਅਤੇ ਇਨ੍ਹਾਂ ਦੀ ਹਰ ਇੱਕ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ ।
Punjabi travel couple ਬਹੁਤ ਧੰਨਵਾਦ ਤੁਹਾਡਾ ਗੂਰੂ ਘਰ ਦੇ ਦਰਸ਼ਨ ਕਰਵਾਉਣ ਲਈ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦਾ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਸੀ ਇਹਨਾਂ ਬਾਬਿਆਂ ਬਾਰੇ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਹਾਂ ਇਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਅੰਮ੍ਰਿਤਸਰ ਝਬਾਲ ਰੋਡ ਤੇ ਬਣਿਆ ਹੋਇਆ ਐ ਇਤਿਹਾਸ ਦੱਸਦਾ ਹੈ ਕਿ ਇਹੀ ਉਹ ਰੋਡ ਐ ਜਿੱਥੇ ਸਿੰਘਾਂ ਨੇ ਰੋਡ ਟੈਕਸ ਉਗਰਾਹਿਆ ਸੀ ਤੇ ਇੱਥੇ ਹੀ ਮੁਗਲਾਂ ਨਾਲ ਲੜਾਈ ਹੋਈ ਤੇ ਇੱਥੇ ਹੀ ਸ਼ਹੀਦੀ ਪ੍ਰਾਪਤ ਕੀਤੀ
Waheguru ji tuhadi jodi banai rakhan🙏🏻
ਤੇਰਾ ਬੜਾ ਧੰਨਵਾਦ ਵੀਰਾ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ🙏🙏
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸਿਸ਼ ਕਰਨ 🙏🙏
ਬਾਈ ਤੇ ਪਰਿਵਾਰ ਨੂੰ ਤੰਦਰੁਸਤੀ ਕਿਰਪਾ🙏 ਰੱਖੋ ਵਾਹਿਗੁਰੂ ਜੀ
Love Amrisar.
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏽🙏🏽🙏🏽
Very nice blog bro . Didn’t know there was so many gurdwaras Near darbar sahib . I will for sure go next time godwilling 🙏🏾🙏🏾🙏🏾🙏🏾
Dhan dhan guru Ram Das ji waheguru ji 🙏🏻
Waheguru ji ka khalsa waheguru ji ke fateh very nice thanks very much for darshan dedare karvan vaste London U.K.
Guru sahib chrdi kalan ch rkhe vire thounu. ghre bthe bthe e sare guru ghr de darshan krwa ditte.eve lgda jivvee mai v othe e ghum reha hovva. bhout vddi sewa lgu vire guru mahraj ji se dar te thoudi. ❤
Many many Thanks for sharing us darshan of gurudwra shaib 🙏
May waheguru ji blessed you always 🙏
ਬਹੁਤ ਬਹੁਤ ਧੰਨਵਾਦ ਜੀ ☺☺ਇੰਨਾ ਕੁਝ ਦਿਖਾਉਣ ਲਈ 🙏
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਤੂਹਾਡਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਏ 🙏👍
ਵੀਰ ਜੀ ਤੁਸੀ ਸਾਡੇ ਘਰ ਦੇ ਬਿਲਕੁਲ ਨੇੜੇ ਹੋ, ਪਰ ਅਸੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਹਾਂ, ਅਗਰ ਇਥੇ ਹੁੰਦੇ ਤਾ ਤੁਹਾਡੀ ਸੇਵਾ ਚ ਹੁੰਦੇ, ਅੰਮਿ੍ਤਸਰ ਦੇ ਆਲੂ ਵਾਲੇ ਕੁਲਚੇ ਜਰੂਰ ਖਾਣਾ, ਮੋਨੀ ਚੌਕ ਬੱਬੀ ਦੀ ਦੁਕਾਨ ਤੋਂ🙏🙏🙏🙏🙏
Thank you for sharing such great information with us...sanu Amritsar reh k v kafi cheejan da nhi pta c..but vlog dekh k ...pta lg gya..
Ek gurudwara saragadhi sahib v hai ..opposite to heritage..and chehartta sahib v hai..
But overall you're doing brilliant job..
God Bless you all..
Eda de vlog Hone chahide actual ch..
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ।
ਬਹੁਤ ਹੀ ਖੂਬਸੂਰਤ ਜੀ 🙏👌👌
Bahut sohna uprala veer g...
Dhanwad g tuseen sanu edi door batheyan darshan karwa dete g..
Waheguru g tahanu hamesa khus rakhe bahut vadiya g
ਵਾਹਿਗੁਰੂ ਜੀ 🙏
ਬਹੁਤ ਬਹੁਤ ਧੰਨਵਾਦ ਵੀਰ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਵਾਹਿਗੁਰੂ ਜੀ,🙏🙏🙏🙏
Waheguru Mehar kre 🙏
Wahaguru ji tuhade te Mehar parea hath rekha
ਵਾਹਿਗੁਰੂ ਜੀ ਮੇਹਰ ਕਰਨ ਜੀ
Thank u paaji for uploading 🙏🏾🙏🏾
Waheguru ji waheguru ji waheguru ji waheguru ji waheguru ji waheguru ji
Very nice effort
Gurusikhi naal Jure raho ji 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਆਪ ਜੀ ਨੇ ਸੰਗਤਾ ਨੂੰ ਸਾਡੀ ਗੌਰਵ ਵਿਰਾਸਤ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਆਪ ਜੀ ਨੂੰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ।
ਗੁਰੂਦਵਾਰਾ ਟੋਭਾ ਭਾਈ ਸਾਲ੍ਹੋ ਜੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਗਲੀਆਂ ਵਿਚਕਾਰ ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਾਵਨ ਅਸਥਾਨ ਗੁਰੂਦਵਾਰਾ ਕਿਲ੍ਹਾ ਲੋਹਗੜ੍ਹ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰੋ।
ਉਸ ਅਸਥਾਨ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਘੁੜਸਵਾਰੀ, ਗਤਕਾ ਆਦਿ ਦੀ ਟ੍ਰੇਨਿੰਗ ਦਿੱਤੀ ਸੀ।
Anyways, really like your vlogs as they are very informative and interesting as compared to some other TH-camrs.
My best wishes to both of you👍👌🙏
Satnam waheguru je ripan kushi
Waheguru ji bai ji darshan karun lay bhuat danbad
Bht bht dhanwad vdo dekh ke eda lgya ki hun v me uthe he h darshan krvan lyi bht bht dhanwad🙏
Ripen ji many many thanks for this blog.I always wanted to see these. Historical gurdwaras,you have fulfilled my wish.please keep making such bedevils.your presentation is very good.Many thanks
Sorry vedeios
🙏ਵਾਹਿਗੁਰੂ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਰਿਪਨ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰਿਮੰਦਰ ਮੱਤ ਬੋਲੋ ਜੀ। ਦਰਬਾਰ ਸਾਹਿਬ ਅੰਮ੍ਰਿਤਸਰ ਹੀ ਬੋਲੋ
Q
Bhut kuj pata lagga video dekh, bhut vadia g. Waheguru ji.
Waheguru g bhut vdia lgga
Waheguru ji beautiful beautiful video beta ji I m Harjinder Singh Stockholm Sweden
Waheguru ji waheguru waheguru waheguru ji waheguru❤
Bhot vdia veer g te pabi g Waheguru g mhr krn g🙏❤️
Waheguru waheguru ji 🙏♥️♥️🙏🙏🙏🙏🙏🙏🙏❤️🙏❤️🙏❤️🙏❤️🙏
Waheguru ji 🙏♥️♥️🥰
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka khalsa waheguru ji ke Fatah
Waheguru ji ka khalsa waheguru ji ki Fateh ji 🌹🌹🙏🏼
Best video vlog so far, informative. Excellent paji ta panji 🙏🌹🙏🌹👍👳♂️🇬🇧👏
ਵੀਰ ਜੀ ਟਾਹਲਾ ਸਾਹਿਬ ਸੰਗਰਾਣਾ ਸਾਹਿਬ ਵੀ ਅੰਮ੍ਰਿਤਸਰ ਵਿਖੇ ਹਨ
ਬਹੁਤ ਵਧੀਆ ਜੀ 🙏🙏🙏🙏
ਅਵਤਾਰ ਸਿੰਘ ਚੀਮਾ (ਬਰਨਾਲਾ)
Waheguru ji mehar krn tuhade te 🙏🙏🙏🙏🙏🙏
ਵਾਹਿਗੁਰੂ ❤❤
ਵਾਹਿਗੁਰੂ ਜੀ ਮਹਿਰ ਕਰੇ
ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿ ਸ੍ਰੀ ਅਕਾਲ ਵੀਰ ਜੀ
🙏ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏
ਬਾਈ ਜੀ ਜਿੰਦਬਾਦ🚩 ਸਤਿਕਾਰ ਯੋਗ
Very Good Initiative. Bahut Hi GHAINT.Good Job.
Thank/u very much tusi Sh.Harmander Sahib and hor pwitar gur dhama de darshan krwae bhot vdhia lgia.kdi ho ske ta Durgiyana Mandir de darshan jrur krone ta k lokan nu pta lg ske k uthe parbandha di kini ghat crupat mandir comaty 2 dane fikke fullian de den lge 10 war sochde a
Very nice.God bless you 🎉🌸🙏
Thanks for you 👍
Waheguru ji. Hanji mari boli a ji. Puaadi pind tira district Mohali
Bhut vadia veer bhut pehla request kri c eh video banun lyi par bhut bhut tnx new Young nu motivate krn lyi ⚔️ khalistan zindabaad ⚔️
Bhut vadia video god bless you take care
ਭਾਜੀ ਤੁਸੀਂ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ ਵਰਨਣ ਕੀਤਾ ਸੀ, ਉਨ੍ਹਾਂ ਨੇ ਲਕੀਰ ਖਿੱਚੀ ਸੀ ਉਹ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਸ਼ਸ਼ੋਭਤ ਹੈ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਗੁਰੂਦਵਾਰਾ ਸਾਹਿਬ ਜਿਥੇ ਵਰਲਡ ਦਾ ਸਭ ਤੋਂ ਵੱਡਾ ਸਰੋਵਰ ਹੈ।ਉਹ ਵੀ ਤਰਨ ਤਾਰਨ ਸਾਹਿਬ ਵਿਖੇ ਹੀ ਹੈ ਜੀ। ਦਰਸ਼ਨ ਕਰਵਾ ਦਿਓ ਜੀ🙏
Vade dina vad dekh k dil kush ho gia 🙏🙏🥰
Waheguru g 3 month reh gye india aun vich 7 sal wait keeti waheguru g
Thude darshan milnge sanu v waheguru g waheguru g,
Proud ਪੁਆਧੀ
Sant Jarnail singh ji da gurudwara nhi dikheaa comment please
Waheguru waheguru waheguru waheguru waheguru
Gndu asr
The best video,useful video,best use of net
Baba Deep Singh Ji da ethe Sanskaar hoya c 🙏🏻📿📿📿
ਵੀਰ ਜੀ ਮੈ ਇੱਕ ਜਾਣਕਾਰੀ ਦੇਣਾਂ ਚਾਹੁੰਦਾ ਹਾਂ ਗੁ. ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ ਬਾਕੀ ਤੁਹਾਡੀ ਵੀਡੀਓ ਤੋ ਵੀ ਮੈਨੂੰ ਬਹੁਤ ਕੂਝ ਸਿਖਣ ਨੂੰ ਮਿਲੀਆ ਤੁਹਾਡਾ ਧੰਨਵਾਦ ..🙏🏻🙏🏻
Sat shri Akal Punjabi Travel couple ji....tusi meri inspiration ho for travelogue...
Waheguru ji ka khalsa Waheguru ji ki fathe
Thanks Ripan ji guru Ghar de darshan kiraye i from Amritsar God blessing🙏🙏🙏🙏🙏
Waheguru ji 🙏🙏🙏🙏🙏🙏🙏🙏🙏🙏🙏🙏🙏🙏
Wehaguru jii
Bahut vadiya 22g 🙏🙏🙏🙏🙏🙏
Tusi dono all time favorite ho vir g boht bdia lgda tuhadia video dekh k ropar wal ek bar gumo🥰
Apa v Ropar to veera
Dhan Dhan baba deep Singh ji
Waheguru Waheguru Waheguru Ji
ਅॅਜ ਤੋ ਤਕਰੀਬਨ 35 ਸਾਲ ਪिਹਲਾ ਮੈਇਸ ਇਮਾਰਤ ਦੇ ਦਰਸਨ ਕੀਤੇ
ਇਹਨਾਂ ਗੁਰੂ ਘਰ ਦੇ ਨਾਂ ਹਜ਼ੂਰ ਸਾਹਿਬ ਅਰਦਾਸ ਵਿੱਚ ਲੈਂਦੇ ਹਨ
ਵਾਹਿਗੁਰੂ ਜੀ
Bhut vadiya lagda tuhade vlog dekhke ☺️
feeling pleasure to watch the vlog. there was 70% population of Muslims before partition rest of 30% other religions. please make vlog of some Islamic historical places in Amritsar if possible. it will be highly appreciate.