@@BaljitKaur-gg6osshar banur thseel karar (kheed) district Ambala Meray buzurga da elaka c 47 to phlay.tusi khetho aa g. Baki love and respect from Lahnda Punjab Pakistan
Bir Singh ji, aapka har gaana ek jazba aur ek kahani le kar aata hai. Aapki poetry aur music dono hi Punjabi culture ki asli rooh ko bayan karte hain. Aapka unique style aur soulful voice hamesha yaadgaar rehti hai. Aapka kaam sirf ek artist ka nahi, balki Punjabi virsa ka ehsaas karwata hai. Bohot pyar aur izzat aapko! 🙏
Bahut khub hai chota veer BIR SINGH. Sareya nu ikthey betheya vekh ke bahut khushi hoi hai ji. Bir Singh Ji di kavita Mei tey mera rabb...bas kya kehna ji, purey dharam di sikhiya tey nichod iss kavita vich hai ji. Guru Granth Sahib vich iss tarah de bahut sarey shabad hai ji. Wah Ji Wah bahut sona likhya hai mere rabb ji ne.
Aah bnde sade punjab da oh man ne jo ki na te gallan kad ke lokan aage video bnunde aa koi luche kam na kch eh asli punjab di gl krde aa bht bht pyar aa ji thonu saroya saab wmk thode te ❤️
It felt so good to watch sikhs and muslims brotherhood. It reminds me the stories (which my father told us) about prepartion when muslims and sikhs lived together. At that times they were all Punjabies not sikhs muslims or hindus.
Mere tan has has k akha cho pani nai rukda peya, Sada wada Bhra Anjum saroya ohdiya gallan bhut bholiya lagdiya & Beer Singh ta Sade hai e all time favourite
@@SukhwinderKaur-c3q sher banur thseel karar kheed zila Ambala Meray buzurga da sher c.tusi khetho aa g.baki love and respect from Lahnda Punjab Pakistan
@@SukhwinderKaur-c3q sher banur thseel karar kheed zila Ambala Meray buzurga da sher c.tusi khetho aa g.baki love and respect from Lahnda Punjab Pakistan
بہت اچھی بحث ہے انجم جی، آپ نے بالکل ٹھیک کہا۔ تمام گفتگو سن کر بہت اچھا لگا ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ ਕਹਿ ਰਹੇ ਹੋ। ਬਹੁਤ ਸਵਾਦ ਆ ਗਿਆ ਸਾਰੀ ਗੱਲਬਾਤ ਸੁਣ ਕੇ।ਧੰਨਵਾਦ
Sat Sri akll anjum soray veer ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸਰੋਆ ਸਾਹਬ ਜਿੰਨੇ ਖੁੱਲ੍ਹੇ ਦਿਲ ਦੇ ਹਨ ਉਨੇ ਜ਼ਿਆਦਾ ਡੂੰਘੀ ਸੋਚ ਦੇ ਮਾਲਕ ਹਨ
ਅੱਜ ਚੜਦੇ ਤੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਇਕੱਠੇ ਤੇ ਐਨੇ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਜੋ ਬਿਆਨ ਨਹੀਂ ਕੀਤੀ ਜਾ ਸਕਦੀ ❤
ਸਭਤੋਂ ਵੱਡੀ ਗੱਲ ਮੇਰਾ ਗੁਰੂ ਜਿਉਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
ਕੋਈ ਸ਼ੱਕ ਨਹੀਂ ਵੀਰ ਜੀ 😊
ਉਹ ਤਾਂ ਕਾਲੀ ਵੇਈਂ ਵਿੱਚ ਡੁੱਬ ਕੇ ਮਰ ਗਿਆ ਸੀ 😂😂😂😂😅😅😅😅😅
@@ਪੀਬੀ08ਤੇਲੰਡਨਵਾਲੇ kon veer ji
@@ਪੀਬੀ08ਤੇਲੰਡਨਵਾਲੇਕਿਥੇ ਲਿਖਿਆ Shri Guru Granth Sahib ਚ ? ਤੁਹਾਡੀਆ Myths ਬਾਰੇ ਤਾ ਬੋਲਨਾ ਨਹੀ ਚਾਹੀਦਾ ਪਥਰਾ ਚ ਜਾਨ ਪਾ ਦਿਦੇ 😂😂😂
ਬੀਰ ਸਿੰਘ ਹੱਸਣਾ ਜ਼ਰੂਰ ਚਾਹੀਦਾ।
ਪਰੰਤੂ ਕਿਸੇ ਹਾਸਾ ਬਣਾ ਕੇ ਨੀ ਹੱਸਣਾ ਚਾਹੀਦਾ।
ਅੰਜੁਮ ਸਰੋਇਆ ਦਾ ਤੁਸੀ ਮਜਾਕ ਬਣੋਦੇ ਓ।
ਤੁਸੀ ਮੂੰਹ ਤੇ ਦਾਹੜੇ ਦੀ ਸ਼ਰਮ ਕਰਲੋ 😌
ਸਰੋਆ ਪੁੱਤਰ ਜਦੋਂ ਕਿਤੇ ਮਨ ਉਦਾਸ ਹੋਵੇ ਤਾਂ ਆਪ ਜੀ ਦੀਆ ਮਜਾਕੀਆ ਗੱਲਾਂ ਸੁਣਕੇ ਮਨ ਖੁਸ਼ ਕਰ ਲਈ ਦਾ ਹੈ ਕਾਸ਼ ਕਿ ਆਪ ਚੜਦੇ ਪੰਜਾਬ ਹੁੰਦੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ 🙏🙏🙏❤️
@@kashmirkaur6827 love and respect from Lahnda Punjab Pakistan
Maa Jee Love for u from Pakistan
ਮੈਂ ਪਹਿਲੀ ਵਾਰ ਬੀਰ ਸਿੰਘ ਨੂੰ ਇਹਨਾਂ ਹੱਸਦੇ ਦੇਖਿਆ ਮਜਾ ਆ ਗਿਆ।
Sady kol bnda aye ty hasy nj 😅😊
❤
Gl bilkul sahi khi.
ਸਹੀ ਗੱਲ ਆ ਮੈਂ ਪਹਿਲੀ ਵਾਰ ਬੀਰ ਨੂੰ ਇੱਦਾਂ ਹੱਸਦੇ ਵੇਖਿਆ ਬਹੁਤ ਖੁਸ਼ੀ ਹੋਈ
ਨਾਨਕ ਦਾ ਪੁੱਤ ਆ ਵੀਰ ਬੀਰ ਸਿੰਘ 13 13 ਹੀ ਕਰਦਾ ❤
ਵੀਰ ਸਿੰਘ ਭਾਈ ਸਾਹਿਬ ਐਨੀਂ ਛੋਟੀ ਉਮਰ ਵਿਚ ਐਨਾਂ ਗਿਆਨ, ਤੋਹਾਡੇ ਉਤੇ ਰੱਬ ਦੀ ਖਾਸ ਮੇਹਰ ਹੈ।
ਯਾ allah ਦੋਵੇਂ ਪੰਜਾਬ ਚੜ੍ਹਦਾ ਤੇ ਲਹਿੰਦੇ ਪੰਜਾਬ ਨੂੰ ik ਕਰ ਦਿਓ ji ਅਰਦਾਸ ਅਰਦਾਸ ਅਰਦਾਸ hai ji ਇਹ ਮੁਲਾਕਾਤਾਂ ਚਲਦੀਆਂ ਰਹਿਣ ਕਦੇ ਖਤਮ na ਹੋਣ
ਇਹ ਹਨ ਪੰਜਾਬੀਆਂ ਨੂੰ ਜੋੜਨ ਵਾਲੀਆਂ ਮਹਾਨ ਸ਼ਖ਼ਸੀਅਤਾ ,।ਲੱਗੇ ਰਹੋ ਇੱਕ ਦਿਨ ਲਕੀਰਾਂ ਮਿਲਣਗੀਆਂ
ਮੁਲਾਕਾਤ ਚੜ੍ਹਦੇ ਪੰਜਾਬ ਦੇ ਸੂਫੀ ਗਾਇਕ ਬੀਰ ਸਿੰਘ ਨਾਲ
ਸੂਰਜ ਦੀ ਕਿਰਣਾਂ ਵਾਂਗ ਗਾਥਾ ਉਸਦੀ ਬੇਮਿਸਾਲ।
ਲਫ਼ਜ਼ਾਂ ਦੇ ਰੰਗਾਂ ਵਿੱਚ ਰੱਬ ਦੀ ਤਸਵੀਰ,
ਦਿਲਾਂ ਨੂੰ ਛੂਹ ਲਵੇ ਉਸਦੀ ਮਿੱਠੀ ਸਿਰਜੀਰ।
ਸੂਰ ਵਿੱਚ ਬਸੇ ਨੇ ਸਚਾਈ ਦੇ ਜੰਤਰ,
ਰੂਹ ਨੂੰ ਰੋਂਦਦਾ ਹੈ ਉਸਦਾ ਹਰ ਇਕ ਮੰਤਰ।
ਪਿਆਰ, ਸਚਾਈ, ਤੇ ਰੱਬੀ ਰੰਗਾਂ ਦੀ ਬਾਤ,
ਉਹਦੇ ਗੀਤਾਂ 'ਚ ਮਿਲੇ ਰੱਬ ਦਾ ਪਿਆਰਭਰਾ ਹਾਥ।
ਚੜ੍ਹਦੇ ਪੰਜਾਬ ਦੀ ਮਿੱਟੀ ਦਾ ਫਰਜ਼ੰਦ,
ਸੂਫ਼ੀ ਰੂਹ ਦੇ ਨਗਮਿਆਂ ਦਾ ਬੰਦ।
ਦਿਲਾਂ ਨੂੰ ਜਾਗਦਾ, ਰਾਤਾਂ ਨੂੰ ਰੌਸ਼ਨ,
ਬੀਰ ਸਿੰਘ ਬਣੇ ਰੂਹਾਨੀ ਦਿਵਾਨਾ।
ਇਹ ਮੁਲਾਕਾਤ ਬਣਾ ਗਈ ਖ਼ਾਸ ਇੱਕ ਪਲ,
ਜਿੱਥੇ ਸ਼ਬਦ ਬਣੇ ਹੰਝੂ, ਸੰਗੀਤ ਬਣੇ ਸਫਲ।
ਸੋਚਾਂ ਵਿੱਚ ਬੇਅੰਤ, ਗੀਤਾਂ ਵਿੱਚ ਰੱਬ ਦਾ ਪਿਆਰ,
ਬੀਰ ਸਿੰਘ ਦੀ ਸੁਰਲੀ ਦੁਨੀਆ ਸਦਾ ਰਹੇ ਹਰਦਮ ਸਦਾਕਾਰ।
@@RealityWordsEffectਤੂੰ ਇੱਦਾ ਕਰ, ਪਹਿਲਾਂ ਦਿੱਲੀ ਜਾਕੇ, ਜਿੱਥੇ ੫੦੦੦ ਸਿੱਖ ਮਾਰਿਆ ਸੀ ਤੇਰੀ ਸੌਤੇਲੀ ਮਾਂ ਨੇ, ਉੱਥੇ ਗਾ ਕੇ ਆ
Nawaz Sareef Nu inha Da Gujrat Wala Daddy Milan Gea C OS Time inha Da Daddy Geet Gaonda
@omraisinghBatth-r6k ਆਖਰ ਕਹਿਣਾ ਕੀ ਚਾਹੁੰਦੇ ਹੋ ਤੁਸੀਂ?
ਬਹੁਤ ਖੂਬ.
Waah ❤ waaah
ਬਹੁਤ ਖੂਬ.
Waah ❤ waaah
ਅੱਜ ਚੜਦੇ ਤੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਇਕੱਠੇ ਤੇ ਐਨੇ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਜੋ ਬਿਆਨ ਨਹੀਂ ਕੀਤੀ ਜਾ ਸਕਦੀ ❤
Love you aa dona nu....
ਭਾਈ, ਬੀਰ, ਸਿੰਘ, ਜੀ, ਬਾਈ, ਅੰਜਾਮ, ਸੋਰੋਆ, bai, bir, singh, te, bai, soroa, sahib, ਤੇ, ਸਾਰਿਆਂ, ਦਾ, ਧੰਨਵਾਦ, veere,
ਚੜਦੇ ਲਹਿਦੇ ਪੰਜਾਬੀ ਜਿੰਦਾਬਾਦ ❤
ਵਾਹਿਗੁਰੂ ਜੀ ਇਸ ਤਰ੍ਹਾਂ ਹੀ ਦੋਵਾਂ ਦੇਸ਼ਾਂ ਨੂੰ ਇੱਕਠਿਆਂ ਕਰੇ ਜਿਵੇਂ ਅੱਜ ਬੀਰ ਸਿੰਘ ਜੀ ਤੇ ਤੁਸੀਂ ਸਾਰੇ ਇਕੱਠੇ ਬੈਠੇ ਹੋ
Punjabi samj te nahi Lagi I can’t read Gurmukhi but I think you must have enjoyed like I did
ماشااللہ آج تو انجم بھائی نے حدیث کا مفہوم بھی بیان کر دیا ماشااللہ ❤
ਵੀਰ ਸਿੰਘ ਦੀ ਅਵਾਜ ਸੁਣ ਕੇ ਮੰਨ ਨੂੰ ਏਨਾ ਸਕੂਨ ਮਿੱਲਦਾ ਦਿੱਲ ਕਰਦਾ ਸੁਣੀ ਜਾਈਏ ਰੱਬ ਰਾਖਾ 🙏❤️🤝
❤ love and respect from Lahnda Punjab Pakistan
ਹਰਇੱਕ ਇਨਸਾਨ ਦੇ ਅੰਦਰ ਬੱਚੇ ਵਾਲ ਦਿੱਲ ਹੁੰਦਾ ਉਹਨੂੰ ਹਮੇਸ਼ਾ ਜਿਉਦਾ ਰੱਖੋ ਤੇ ਹਮੇਸ਼ਾ ਖੁਸ਼ ਰਹੋਗੇ ਦਿੱਲ ਤੋ ਬੱਚਾ ਹੈ ਰੱਬ ਰਾਖਾ 🙏❤️
@@BaljitKaur-gg6osshar banur thseel karar (kheed) district Ambala Meray buzurga da elaka c 47 to phlay.tusi khetho aa g. Baki love and respect from Lahnda Punjab Pakistan
@ cedaa punjb now from usa 🙏
@BaljitKaur-gg6os shi ho gya.
"ਰੱਬ" ਸ਼ਬਦ ਇਕੋ ਇੱਕ ਐਵੇਂ ਦਾ ਸ਼ਬਦ ਆ ਜਿਹੜਾ ਸਾਰੇ ਧਰਮਾਂ ਦੇ ਪੰਜਾਬੀਆਂ ਦਾ ਸਾਂਝਾ ਸ਼ਬਦ ਆ
ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਸਾਡੇ ਭਰਾ ਬਾਈ ਬੀਰ ਸਿੰਘ ਜੀ ਬੋਹੁਤ ਚੜਦੀ ਕਲਾ ਵਾਲਾ ਇਨਸਾਨ ਨੇ ❤❤❤❤❤
ਜੋ ਮਿਲ ਗਿਆ - ਓਹ ਸਿਰ ਮੱਥੇ
ਪਰ ਬਾਕੀ ਰਹਿੰਦਾ ਵੀ ਮੇਰਾ ਏ
ਏਹ ਪੰਜਾਬ ਚੜਦਾ ਵੀ ਮੇਰਾ ਏ
ਪਰ ਉਹ ਲਹਿੰਦਾ ਵੀ ਮੇਰਾ ਏ। ਜਸਕਰਨ ਸਿੰਘ ਅਸੰਧ
ਬੀਰ ਸਿੰਘ ਜੀ ਇਕ ਪਿਆਰ ਭਰੀ ਰੂਹ ਨੇ,ਜਿਨ੍ਹਾਂ ਨੇ ਸਾਨੂੰ ਧਰਮਾਂ, ਮਜ਼ਹਬ ਤੋਂ ਉਪਰ ਉੱਠ ਕੇ ਏਕਤਾ ਦਾ ਸੰਦੇਸ਼ ਦਿੱਤਾ ਹੈ ।ਮੈਂ ਸਦਾ ਇਨ੍ਹਾਂ ਵਹਗੀਆ ਰੂਹਾਂ ਦਾ ਰਿਣੀ ਹਾਂ ।ਪਰਮਾਤਮਾ ਸਾਡੇ ਅੰਦਰ ਇਸ ਮਾਰਗ ਤੇ ਚੱਲਣ ਦੀ ਤਾਂਘ,ਤੇ ਤੜਪ ਪੈਦਾ ਕਰੇ।
ਕਸਮ ਵਾਲੀ ਗੱਲ ਹੈ ਜੀ ਅੱਖਾਂ ਚੋਂ ਪਾਣੀ ਕੱਡਾਤਾ ਹਸਾ ਹਸਾ ਕੇ ਬਹੁਤ ਵਧੀਆ ਲੱਗਾ ਬਹੁਤ ਖੁਸ਼ੀ ਹੋਈ😂😂😂
Bilkul
ਤੂੰ ਗਾ ਆਇਆ ਫ਼ਿਰ ਤੈਨੂੰ ਕੀ ਮੁਸ਼ਕਿਲ ਆ। ਕਿਸੇ ਨੂੰ ਸਾਲਿਓ ਤੁਸੀਂ ਮਿਲਣ ਨਾ ਦਿਓ। ਸਾਲੇ bjp ਢੇ ਭੜਵੇ। ਇਹੀ ਗੱਲ ਮੋਦੀ ਨੂੰ, ਸ਼ਾਹ ਨੂੰ ਜਾ ਫ਼ਿਰ ਉਸ ਡਿਫੈਂਸ ਮੰਤਰੀ ਨੂੰ ਪੁੱਛ ਜਾਕੇ। ਵੀਰ ਸਿੰਘ ਕੋਈ ਸਰਕਾਰ ਤਾਂ ਨਹੀਂ । ਇਹ ਕੰਮ ਸਰਕਾਰਾਂ ਦਾ ਆ ਓਹਦਾ ਨਹੀਂ ਲੰਡੂਆ।
Right.
@@RealityWordsEffecttere vargeya kol nafrat to bina kuj v nahi,,,,kina marji jor la lo eh pyar nahi ghat hona,,,
ਬੀਰ ਸਿੰਘ ਵੀਰ ਬਹਤ ਵਧੀਆ ਮਹਿਫਲਾ ਸਜਾਈਆ ਧੰਨਵਾਦ ਦੇਵਾ ਪੰਜਾਬਾ ਦੀ ਮਿਲਣੀ ਸ਼ੁਰੂਆਤ ਕਰਨ ਲੀ
ਬਹੁਤ ਨਜ਼ਾਰੇ ਲੱਗੇ ਭਾਈ ਸਾਹਿਬ ਜੀ। ਬਹੁਤ ਵਧੀਆ ਗੱਲਾਂ ਕੀਤੀਆਂ ਨੇ। ਚੜ੍ਹਦੀ ਕਲਾ ਰਹੇ
Anjum Saroya saab bahut bhole, par ehna de gal karan da andaaz bahut vadiya....Charde Punjab valon dher sara pyar satkarr Saroya saab nu
ਸਾਡੇ ਪੁਰਖੇ ਸਾਨੂੰ ਦੇ ਗਏ ਗੁੜ੍ਹਤੀ ਪਿਆਰ ਮੁਹੱਬਤ ਦੀ
ਅੰਜੁਮ ਲਾਗੇ ਬਹਿ ਕੇ ਬੀਰ ਸਿਆਂ ਠਹਾਕੇ ਲਾਉਂਦਾ ਏ
ਨੈਣਾਂ ਥਾਣੀ ਹਾਸੇ ਤੱਕੋਂ ਕਿੰਜ ਬਾਗ੍ਹੀਆਂ ਪਾਉਂਦੇ ਨੇ
ਸੱਚਾ ਪਿਆਰ ਮੁਹੱਬਤਾਂ ਦੀ ਪਿਆ ਅਲਖ਼ ਜਗਾਉਂਦਾ ਏ❤❤❤
Wow nice
ਬਹੁਤ ਵਧੀਆ ਜੀ
ਬਾਈ ਬੀਰ ਸਿੰਘ ਜੀ ਤੇ
ਸਾਰੇ ਲਹਦੇ ਪੰਜਾਬ ਦੇ
ਭਰਾ ਜੀ
Best thing " Mera Guru Jeonda aa - Shri Guru Granth Sahib Ji " ❤❤ Menu kise di lod nhi paindi huqnaame cho swaal jbaab mil jnde ❤❤❤
Ma Sha Allah Bhai Anjum ❤❤❤
Allah pak slamt rakhy
Ameen ❤️🙏❤️
ਭਾਈ ਵੀਰ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਨੇ ਮੈਨੂੰ ਸੱਚਖੰਡ ਹਜ਼ੂਰ ਸਾਹਿਬ ਵਿਖੇ ਮਿਲੇ ਸੀ
❤ love and respect from Lahnda Punjab Pakistan
ਬਹੁਤ ਖੂਬਸੂਰਤ ਤੇ ਸਾਦੀਆਂ ਗੱਲਾਂ ਸੁਣ ਕੇ ਰੂਹ ਸ਼ਰਸ਼ਾਰ ਹੋ ਗਈ ਵੀਰਿਉ।
Bir singh nu dekh ke ta ruh khush ho jandi ha malak veer nu chardikala ch rakhe 🙏🙏🙏❤❤
Sroya One man Army 😂 boht kamal gallaan 👍
Har Mehfil ki jaan ❤
ਵੀਰ ਬੀਰ ਸਿੰਘ ਜੀ ਤਹਾਨੂੰ ਕਲਾ ਬੋਲਾਂ ਚ ਮਿਠਾਸ ਲਿਆਕਤ ਦੇਂ ਭਰਪੂਰ ਖਜਾਨੇ ਨਾਲ ਵਾਹਿਗੁਰੂ ਜੀ ਨੇ ਨਿਵਾਜਿਆ ਹੈ ਉਥੇ ਨਾਲ ਸੁੰਦਰ ਸਿੱਖੀ ਸਰੂਪ ਵੀ ਬਖਸਿਸ ਕੀਤਾ ਹੈ। ਨੌਜਵਾਨਾਂ ਲਈ ਪ੍ਵਰੇਨਾ ਸਰੋਤ ਵੀ ਹੋ। ਤੁਹਾਡੇ ਵੱਲੋ ਗਾਏ ਗੀਤ ਰੂਹ ਨੂੰ ਸਕੂਨ ਤੇ ਸਮਾਜ ਨੂੰ ਸੇਧ ਦੇਦੇਂ ਨੇ। ਮੈਂ ਵਾਹਿਗੁਰੂ ਅਰਦਾਸ ਕਰਦਾਂ ਹਾਂ ਕਿ ਸਤਿਗੁਰੂ ਜੀ ਇਸ ਵੀਰ ਨੂੰ ਹਮੇਸਾਂ ਚੜਦੀ ਕਲਾ ਬਖਸਣਾਂ ਤਾਂ ਕਿ ਅਸੀਂ ਸਭਿੱਅਕ ਤੰਦਰੁਸਤ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਰਹੀਏ।
ਜਿਉਂਦੇ ਰਹੋ ਸਰੋਆ ਸਾਬ
ਬੀਰ ਸਿੱਘ ਜੀ ਤੁ ਤਾਂ ਦਿਲ ਹੀ ਜਿੱਤ ਲਿਆ ਹੈ
Sady sary ee veer oo tusi khush rho
ਅੰਜੁਮ ਸਿਰਾ ਬੰਦਾ ਸੱਚੀ ਜੀ ਵਾਹਿਗੁਰੂ ਮੇਹਰ ਕਰਨ ਸਰੋਆ ਸਾਬ ਤੇ
@@manpreetkaurrandhawa2476 love and respect from Lahnda Punjab Pakistan
ਭਾਈ ਬੀਰ ਸਿੰਘ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤❤❤❤❤❤❤❤❤❤❤❤❤❤
ਬਹੁਤ ਖੂਬਸੂਰਤ ਅੰਦਾਜ਼ ਸਵਾਦ ਆ ਸੁਣ ਕੇ ਭਾਈ ਸਾਹਿਬ ਨੂੰ ਦੇਖ ਰੂਹ ਖੁਸ਼ ਹੋ ਜਾਂਦੀ ਆਪ ਸਾਰੀਆਂ ਨੂੰ ਪਿਆਰ ਤੇ ਸਤਕਾਰ ਜੀ
ਕਿਆ ਬਾਤਾਂ ਨੇ🎉🎉🎉🎉 ਬਹੁਤ ਸਾਰਾ ਚੜਦੇ ਪੰਜਾਬ ਵੱਲੋਂ।
ਜਿਊਂਦੇ ਵਸਦੇ ਰਹੋ। ਰੱਬ ਰਾਮ ਜਾਂ ਅੱਲ੍ਹਾ ਗੱਲ ਇੱਕ ਹੀ ਹੈ। ਇਸ਼ਕ ਹਕੀਕੀ ਦੀ ਹੈ। ਬਾਈ ਬੀਰ ਸਿੰਘ ਤੇ ਅੰਜੁਮ ਸਾਹਿਬ ਦੀ ਗੁਫ਼ਤਗੂ ਸੁਣ ਕਿ ਤਬੀਅਤ ਖੁਸ਼ ਹੋ ਗਈ।
@@parminderkumar3241 love and respect from Lahnda Punjab Pakistan
Anjum veer naik dill insan wadia Banda 🙏✌️
ਬਾਹ ਕਮਾਲ ਦੀ ਮਹਫ਼ਿਲ ਬਹੁਤ ਸੋਹਣੀਆਂ ਉਸ ਰੱਬ ਦੀਆਂ ਗੱਲਾਂ
ਅੱਜ ਪਿਹਲੀ ਵਾਰ ਬੀਰ ਸਿੰਘ ਜੀ ਨੂੰ ਅਧਿਆਤਮਕ ਗਲਾਂ ਕਰਦੇ ਸੁਣਿਆ ਕਮਾਲ ਕਮਾਲ ਕਮਾਲ ਅੰਜੁਮ ਵੀਰ ਦੇ ਸੁਆਲ ਵੀ ਬਾਕਮਾਲ ਸਨ
ਅੰਜੁਮ ਬਾਈ ਤੇਰੀਆਂ ਇਹ ਸਿੱਧੀਆਂ ਗੱਲਾਂ ਹੀ ਪਿਆਰੀਆਂ ਲੱਗਦੀਆਂ ਨੇ ।
ਵਾਹਿਗੁਰੂ ਜੀ ਅਨੰਦ ਆ ਗਿਆ
Wah g wah❤️🌺 phali vaar bir singh g nu ish andaaz vich dekhya❤️🙏 bht sohna lgya thanu dona nu sunn k🙌🙏
ਸਰੋਯਾ ਸਾਹਿਬ ਬੀਰ ਸਿੰਘ ਜੀ ਬਹੁਤ ਵਧੀਆ ਜੀ ਸਰੋਯਾ ਸਾਹਿਬ ਦੀ ਮਾਸੂਮੀਅਤ ਬਾਕਮਾਲ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ ਜੀ 💞💞
Bir Singh ji, aapka har gaana ek jazba aur ek kahani le kar aata hai. Aapki poetry aur music dono hi Punjabi culture ki asli rooh ko bayan karte hain. Aapka unique style aur soulful voice hamesha yaadgaar rehti hai. Aapka kaam sirf ek artist ka nahi, balki Punjabi virsa ka ehsaas karwata hai. Bohot pyar aur izzat aapko! 🙏
ਵਾਹ !!
ਬਿਹਤਰੀਨ ਵੀਡੀਓ।
ਜਿਉਂਦੇ , ਵੱਸਦੇ ਰਹੋ ,
ਇਉਂ ਹੀ ਹੱਸਦੇ ਰਹੋ ।
ਸਵਾਬ ਆ ਗਿਆ ਅੱਜ ਦਾ ਵਲਾਗ ਦੇਖਕੇ ਤੇ ਵੀਰ ਸਿੰਘ ਦਾ ਹਾਸਾ ਤੇ ਗੱਲਬਾਤ ਕਰਨ ਦਾ ਢੰਗ ਬਾ-ਅ-ਕਮਾਲ ਆ। 👏🏻👏🏻👏🏻
ਸਾਡੇ ਪੰਜਾਬ ਦੇ ਦੋ ਚੜਦੀ ਕਲਾ ਵਾਲੇ ਤੇ ਬੋਹੁਤ ਬੋਹੁਤ ਬੋਹੁਤ ਸੋਹਣੇ ਇਨਸਾਨ❤❤❤❤❤
Bahut khub hai chota veer BIR SINGH. Sareya nu ikthey betheya vekh ke bahut khushi hoi hai ji. Bir Singh Ji di kavita Mei tey mera rabb...bas kya kehna ji, purey dharam di sikhiya tey nichod iss kavita vich hai ji. Guru Granth Sahib vich iss tarah de bahut sarey shabad hai ji. Wah Ji Wah bahut sona likhya hai mere rabb ji ne.
ਬਹੁਤ ਵਧੀਆ ਲੱਗਿਆ ਸਾਨੂੰ ਵੀ ਹਸਾ ਦਿੱਤਾ ਜਿਉਂਦੇ ਰਹੋ ਭਰਾਵੋ
Att di bol baani. sirra la ta. jeyonde vasde ravo punjabio.
punjab punjabi punjabiyat sambh lo.
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਵਾਹਿਗੁਰੂ ਜੀ ਅਨੰਦ ਆ ਗਿਆ ਪੰਜਾਬੀ ਬਹੁਤ ਵਧੀਆ ਜੀ 👍🏻💕🎉🎉🎉🎉🎉🎉🎉❤❤❤❤❤❤❤
ਜਿਥੇ ਕਦੇ ਗੱਲਾਂ ਰੱਬ ਦੀਆਂ ਹੌਣ ਲੱਗ ਜਾਣ ਫਿਰ ਦਿਲ ਕਰਦਾ ਸਮੇਂ ਨੂੰ ਰੁੱਕ ਜਾਣਾ ਚਾਹੀਦਾ ਪਰ ਸਮੇਂ ਦੀ ਸਪੀਡ ਲੱਗਦਾ ਕਈ ਗੁਣਾਂ ਹੋ ਜਾਂਦੀ ਆ ਪਤਾ ਨਹੀਂ ਲੱਗਦਾ ਕਦੋਂ ਖਤਮ ਹੋ ਜਾਦੇਂ ❤❤❤❤❤
ਬੀਰ ਸਿੰਘ ਵੀਰਾ ਹੱਸਦਾ ਕਿੰਨਾ ਸੋਹਣਾ ❤❤
ਬਹੁਤ ਬਹੁਤ ਪਿਆਰ ਸਾਰਿਆਂ ਨੂੰ ❤
ਵਾਹਿਗੁਰੂ ਜੀ ਇਹ ਏਕਾ ਏਦਾਂ ਹੀ ਬਣਾ ਕੇ ਰੱਖਣਾ ਜੀ 🙏🏻
ਬਹੁਤ ਖੂਬਸੂਰਤ , ਵਾਰਤਾਲਾਪ 🙏
ਸਰੋਇਆ ਸਾਹਬ ਬਹੁਤ ਦਿਲ ਖੁਸ਼ ਹੋਇਆ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਬਹੁਤ ਵਧੀਆ ਲੱਗਿਆ ਬਾਈ ਜੀ ਪ੍ਰਮਾਤਮਾ ਇਸ ਤਰਾਂ ਹੀ ਖੁਸ਼ੀ ਬਖਸ਼ਿਸ਼ ਕਰਨ
ਬੱਲੇ ਬੱਲੇ ਵੇ ਮੇਰਿਆ ਪੁੱਤਰਾਂ ਬੀਰ ਸਿਹਾਂ ਕਮਾਲ ਹੀ ਕਰਤੀ ਹੈ❤
ਲਵ ਯੂ ਅੰਜੁਮ ਵੀਰੇ ❤️❤️❤️ ਬਹੁਤ ਵਧੀਆ ਜੀ
Southhal london
Bai g.im west Punjab..well educated kindly mjy b London Bula lyn
Kuch sharm kr har as trs kui ni ley kr jata ku apna mazak bna raha bc@@warriorsreport5491
@@warriorsreport5491Welcom uk bro 😍
@@deepbrar. Apna contact number dy dyn kindly
ਵਾਹ ਵਾਹ ਵਾਹ ਜੀ ਵਾਹ ਜਿਓੰਦੇ ਵਸਦੇ ਰਹੋ ਪੰਜਾਬੀਓ ਸੋਹਣਾ ਰੱਬ ਹੋਰ ਵੀ ਤਰੱਕੀਆਂ ਬਖਸ਼ੇ Sarooeaa sahib wah ji wah jiondey wasdey rhoo punjabioo swad ageaa ji
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸. ਬਹੁਤ ਵਧੀਆ ਜੀ।
Wah zinda dil panjabio kya baat hai jukta kalola krde kine sohne lgde ho baki anjum ji diya jukta totke kahawta chutkle bahut majakiya hunde hn shukriya tuhada bahut bahut.
Just awesome.....such a beautiful conversation......Waheguruji mehar rakhani Chadte Punjab and Lehnde Punjab te.....Waheguruji
Aah bnde sade punjab da oh man ne jo ki na te gallan kad ke lokan aage video bnunde aa koi luche kam na kch eh asli punjab di gl krde aa bht bht pyar aa ji thonu saroya saab wmk thode te ❤️
Saroya saab , IMPRESSED♥️♥️♥️♥️♥️ Very MUCH , by SARDAR Bir Singh .
It felt so good to watch sikhs and muslims brotherhood. It reminds me the stories (which my father told us) about prepartion when muslims and sikhs lived together. At that times they were all Punjabies not sikhs muslims or hindus.
Politicians used the religion to divide them 😮
anjum veer tusi boht vadia bolde ho......jionde vasde raho
ਬਹੁਤ ਹੀ ਪਿਆਰੀ ਮੁਲਾਕਾਤ ਕੀਤੀ ਤੁਸੀਂ ਸਾਰਿਆਂ ਨੇ ਮਿਲ ਕੇ, ਸਾਡੇ ਮਨਾਂ ਨੂੰ ਬਹੁਤ ਸਕੂਨ, ਬਹੁਤ ਠੰਡਕ ਮਹਿਸੂਸ ਹੋਈ। ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਡੇ ਸਭ ਉੱਪਰ ਆਪਣੀ ਮਿਹਰ ਬਣਾਈ ਰੱਖਣ 🙏🙏🙏🙏🙏
Love and respect from Lahnda Punjab ❤
Very nice 👌👌
Great Conversation 👍👍 Thank you so much for this unique learning and spiritual experience 🙏🙏
Mere tan has has k akha cho pani nai rukda peya, Sada wada Bhra Anjum saroya ohdiya gallan bhut bholiya lagdiya & Beer Singh ta Sade hai e all time favourite
@@parminderjitkaur6841 love and respect from Lahnda Punjab Pakistan
ਯੁੱਗ ਯੁੱਗ ਜੀਓ ਜੀ ਸੋਹਣਿਓ👏🏼👏🏼👏🏼👏🏼👏🏼👍
ਧੰਨ ਗੁਰੂ ਕਲਗੀਧਰ ਸਾਹਿਬ ਜੀ ❤❤
Wah ji wah
Bahut pyaar veer anjum nu
Bir nu v sadka
Wah wah
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🤲💙
Oh my God dil Khrushchev kar ta. This is much needed these days. Root Khrushchev kar diti. Love from Canada❤
ਵਾਹਿਗੁਰੂ ਜੀ ਆਪਣੇ ਬਚਿਆ ਦੀ ਅਰਦਾਸ ਸ਼ੁਣ ਲਵੋ ਦੋਨਾ ਪੰਜਾਬ ਇਕ ਕਰ.ਦੇਵੋ ਜਿਸ ਤਰਾ ਪਹਿਲਾ ਰਹਿੰਦੇ ਸ਼ੀ
@@SukhwinderKaur-c3q love and respect from Lahnda Punjab Pakistan
@@SukhwinderKaur-c3q sher banur thseel karar kheed zila Ambala Meray buzurga da sher c.tusi khetho aa g.baki love and respect from Lahnda Punjab Pakistan
@@SukhwinderKaur-c3q sher banur thseel karar kheed zila Ambala Meray buzurga da sher c.tusi khetho aa g.baki love and respect from Lahnda Punjab Pakistan
Kia ee baat ,bir singh ji,bahut wadia bolaya app ji nay
بہت اچھی بحث ہے انجم جی، آپ نے بالکل ٹھیک کہا۔ تمام گفتگو سن کر بہت اچھا لگا ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ ਕਹਿ ਰਹੇ ਹੋ। ਬਹੁਤ ਸਵਾਦ ਆ ਗਿਆ ਸਾਰੀ ਗੱਲਬਾਤ ਸੁਣ ਕੇ।ਧੰਨਵਾਦ
Kya baat ae, dil khush ho gea balke baagh baagh ho gea. Rub saare punjabiyan nu jeonda vasda te aiven hi hasda khed da ikathean rakhay
❤❤❤ Bhut depth aale bande a chage filaspar change skoler prichar hai bhai beer singh ji
Beer sing te baqi sareaan nu bohat bohat salam .
ਹਾਏ ਓਏ ਅੰਜੁਮ 😂😂 ਬੀਰ ਖੁਸ਼ ਕਰ ਛੱਡਿਆ
ਬਹੁਤ ਵਧੀਆ ਉਪਰਾਲਾ ਹੈ ਜੀ
Ay hai pura Punjab❤
wekh ke Dil Khush ho gya
Mera guru jeonda ....❤❤❤
Dil jitt liya bir singh ji ne ....❤❤❤
Meri khushi di koi hadd nhi veere anjum, boht hassa aaya, tusi too cool ho 😂🙏, boht satkar tuhanu 🙏
Veer kathe baithe...gal baat haasa kheda sanjha kerde kidey sohney lagde ne... Khush raho! Vasdey raho...thand pendi sareyan nu inj vekh ke...ae saath hamesha banya ravey... Waheguru Chardi kala vich rakhan 💐🤗💕
ਵਾਹ ਵਾਹ ਵਾਹ ਬੀਰ ਸਿੰਘ ਜੀ ਬਹੁਤ ਵਧੀਆ
Doven bhara he bhut wadia. Sohne loke sohnia batan. Nasir veer da thanks g.
Sat Sri akll anjum soray veer ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਹੀ ਮਜ਼ਾ ਆਇਆ ਗਲਾਂ ਬਾਤਾਂ ਸੁਣ ਕੇ
ਬਹੁਤ ਵਦੀਆ ਜੀ
੨ ਪਾਕ-ਸਾਫ ਰੂਹਾਂ ਦੀ ਬਹੁਤ ਹੀ ਪਿਆਰੀ ਇੰਟਰਵਿਊ❤️
Anjum bai,te bir Singh ji,sat Shri akaal❤❤❤❤
Wah ,very LOVELY SHAYyREE of BIR SINGH JI.
ਬਹੁਤ ਵਧੀਆ ਪ੍ਰੋਗਰਾਮ ਹੈ ਜੀ
ਬਹੁਤ ਸਾਰਾ ਪਿਆਰ ਤੇ ਸਤਿਕਾਰ ❤️🙏