ਘਰ ਵਾਲੇ ਨੂੰ ਛੱਡ ਕੇ ਗਵਾਂਢੀਆਂ ਦੇ ਮੁੰਡੇ ਨਾਲ ਹੋਈ ਫਰਾਰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ

แชร์
ฝัง
  • เผยแพร่เมื่อ 1 ก.พ. 2025

ความคิดเห็น • 105

  • @jasbirsonu8225
    @jasbirsonu8225 2 หลายเดือนก่อน +22

    ਮੇਰੀ ਤੇ ਏਹੀ ਬੇਨਤੀ ਆ ਜਨਾਨੀ ਆਪਣੇ ਘਰ ਆ ਜਾਵੇ ਨਹੀਂ ਤਾਂ ਕੋਈ ਨੁਕਸਾਨ ਹੋ ਜਾਓ ਫੇਰ ਇਸ ਤੋਂ ਵੀ ਵੱਧ ਪਛਤਾਉਣਾ ਪੈ ਜਾਓ ਗਾ ਮੁੰਡਾ ਬਹੁਤ ਟੈਂਸ਼ਨ ਵਿਚ ਆ

  • @KuldeepSingh-yt2fi
    @KuldeepSingh-yt2fi 2 หลายเดือนก่อน +12

    ਵੀਰ ਮੇਰਿਆ ਤੂੰ ਇਹੋ ਜਿਹੀ ਜਨਾਨੀ ਤੋਂ ਇਦਾਂ ਹੀ ਚੰਗਾ ਰਹੇਗਾ ਮੇਰਾ ਤਜਰਬਾ ਹੈ ਬੱਚੇ ਜਵਾਨ ਹੋਣ ਤੇ ਤੇਰੇ ਕੋਲ ਹੀ ਆਉਣਗੇ 100% ਤੂੰ ਪਕਾ ਤੇ ਖਾ ਮੇਰਾ ਵੀਰ

  • @balwinderram400
    @balwinderram400 2 หลายเดือนก่อน +8

    ਚਾਚੇ ਮੁੰਡੇ ਸ਼ਰਮ ਨੀ ਆਈ

  • @gagasmalsar9404
    @gagasmalsar9404 2 หลายเดือนก่อน +20

    ਤੇਰੇ ਕੋਲ ਇਹੋ ਜੀਅ ਆ ਖਬਰਾ ਹੁੰਦੀਆ

    • @JatinderJatt-wn4jx
      @JatinderJatt-wn4jx 2 หลายเดือนก่อน

      😂😂😂

    • @JatinderJatt-wn4jx
      @JatinderJatt-wn4jx 2 หลายเดือนก่อน +1

      Jani ke Jani ke Jani ke 😂😂😂

    • @KauraRauli-jk4ss
      @KauraRauli-jk4ss 2 หลายเดือนก่อน

      midia yr ehna khbara lai ni bania c a yr lok galt varto kar rahe aa phela tv chlde c kadi suni c eda di khabr aa loka di ejt loka nu dhka k pesa kamonde aa a jeda maik ja chuki ferda a chlo a ta tanhka te houga bai

  • @TSBADESHA
    @TSBADESHA 2 หลายเดือนก่อน +7

    ਹੱਦ ਹੋ ਗਈ,ਰਿਸ਼ਤੇ ਨਾਤਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ!

  • @gamechangerjatt0794
    @gamechangerjatt0794 23 วันที่ผ่านมา +1

    Eisda Loan maff kr ke....bache eis nu dite jaann ☝🏿🙏🏿

  • @DaraBajakhana.Official
    @DaraBajakhana.Official 2 หลายเดือนก่อน +22

    ਵਿੱਚੋ ਗੱਲ ਕੋਈ ਹੋਰ ਆ , ਏਹ ਖੁੱਲ ਕੇ ਗੱਲ ਨਹੀਂ ਦੱਸ ਰਿਹਾ

    • @satnamsinghvirk9662
      @satnamsinghvirk9662 2 หลายเดือนก่อน

      ਲੁ,,,ਲ,,ਭਾਲਦੀ,ਏ

    • @GurinderSinghGill-vt9or
      @GurinderSinghGill-vt9or 2 หลายเดือนก่อน +1

      Jdo Sap Hi Bukal da Howe Fer Oh Es ton Vadh Ki Dsega .? Agle Ne News Channel Te Sunati Apni Hadbiti. Hor Khul k Ki Oh Kini Vari Dndi a Oh Dsega..??

    • @DavinderpalSingh-c6i
      @DavinderpalSingh-c6i 2 หลายเดือนก่อน

      ਪੰਦਰਾਂ ਸਾਲ ਤੱਕ ਦਾ ਸਫਰ ਤੇ ਤਿੰਨ ਜੁਆਕ ਫੇਰ ਗੱਲ ਕੀ ਹੋਊ?
      ਮੇਰੇ ਪਿੰਡ ਵੀ ਏਹੋ ਜਿਹਾ ਕੁਝ ਹੋਇਆ ਐ ਤੇ ਬਾਅਦ ਵਿੱਚ ਪਤਾ ਲੱਗ ਗਿਆ ਕਿ ਤੀਵੀਂ ਆਪਣੀ ਜਵਾਨੀ ਵਿੱਚ ਫਿਲਮਾਂ ਦਾ ਅਸਰ ਰੱਖਦੀ ਸੀ, ਉਹਦੇ ਬੋਲ,"ਕਿ ਮੇਰਾ ਘਰਆਲ਼ਾ ਬਹੁਤ ਸਾਊ ਐ,ਇਹਨੂੰ ਕੋਈ ਭਾਂਵੇਂ ਕੁਝ ਨਹੀਂ ਕਹਿੰਦਾ ਮੂੰਹ ਤੇ ਪਰ ਮੇਰੇ ਕੋਲ ਗੱਲਾਂ ਸਾਰੀਆਂ ਆ ਜਾਂਦੀਆਂ ਨੇ(ਮਤਲਬ ਚੱਕਥੱਲ ਆਲ਼ੀਆਂ)। ਦੂਜੀ ਗੱਲ ਮੈੰ ਚਹੁੰਨੀ ਆਂ ਕਿ ਮੇਰਾ ਘਰ ਆਲ਼ਾ ਮੇਰੇ ਕਹਿਣ ਤੇ ਲੜੇ,ਇਹ ਲੜਦਾ ਨਹੀਂ।
      ਗੱਲ ਕਰਨ ਤੋਂ ਬਾਅਦ ਜਦੋਂ ਚੰਗੀ ਤਰਾਂ ਪੁੱਛਗਿੱਛ ਹੋਈ ਤਾਂ ਉਹ ਚਹੁੰਦੀ ਸੀ ਕਿ ਉਸਦਾ ਘਰਵਾਲਾ ਫਿਲਮੀ ਐਕਟਰਾਂ ਵਾਂਗ ਉਸਦੇ ਲਈ ਉਸਦੇ ਕਹਿਣ ਤੇ ਕੁੱਟਮਾਰ ਨਹੀਂ ਕਰਦਾ । 😮😮
      ਮੈਨੂੰ ਤਾਂ ਇਹੋ ਲੱਗਦਾ ਕਿਤੇ ਇਹ ਤੀਵੀਂ ਵੀ ਸ਼ਰੀਕ ਫਿਲਮ ਦੀ ਪੱਟੀ ਨਾ ਹੋਵੇ ਕਿ ਬਾਅਦ ਵਿੱਚ ਇਹਦੇ ਦੋਵਾਂ ਪਾਸਿਆਂ ਤੋਂ ਜੁੱਤੀ ਵਰੇ ਤੇ ਫੇਰ ਇਹ ਹੱਥ ਜੋੜਦੀ ਫਿਰੇ ਤੇ ਤਰਲੇ ਲੈਂਦੀ ਫਿਰੇ 😂😂😂

  • @KuldeepSingh-vv6dm
    @KuldeepSingh-vv6dm 2 หลายเดือนก่อน +38

    ਬਾਈ ਜੀ ਜੇਕਰ ਇਸ ਇਨਸਾਨ ਦਾ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਤਾਂ ਬੱਚੇ ਆਪਣੀ ਮਾਂ ਨਾਲ ਨਹੀਂ ਸੀ ਜਾਦੇ

    • @ManvirSingh-w6e
      @ManvirSingh-w6e 2 หลายเดือนก่อน +5

      Kuldeep sian bacche ta maa da e hunde aa pyo ta oon e choudhry banya firda1000 whichon 999 bacche maa da e hunde aa jhagre ton baad pyo ikalla e rah jaanda jyada tar ehi vekhan nu milda bandde nal koi nhi kharda dab ghut k gujara kar laina chahide bandde nu jhagra bahla mahnga penda

    • @LakhwinderSingh-jm9gw
      @LakhwinderSingh-jm9gw 2 หลายเดือนก่อน +1

      Right ji moorkha nu ki pata​@@ManvirSingh-w6e

    • @FunnyClips-m8t
      @FunnyClips-m8t 2 หลายเดือนก่อน +1

      😢😢😢🙏🙏🙏🧕🧕🧕😭😭

    • @GurinderSinghGill-vt9or
      @GurinderSinghGill-vt9or 2 หลายเดือนก่อน

      Yar Kmal Di Gal Kri Jana Bai 14 Saal di hle Kudi a Vadi 2 Us ton v Chote aa Jawak. Ona Nu Ki Pta Hle Chnge Made da.18 Saal ton Baad Ona Di Marji Hovegi By Oh Kisde Nal Rehna Chonde aa. Baki Eh Bnda Hai Darvase . Bhagat Bnda Hai J Hunda Adab Subha da tan Eh Din Ni C kde Aune. Tinvi Baital Hai Sirre Di.Kendi Na Vasna a Te Na Tlaak Dena a Ageyo Hissa v Brabar Mngadi a. Eh Bnda Ki Pura Paivar Hi Bhle Mansa da Tabbar Hai. Baki Thodi Niga ch Kiwe Galat Hai Jan Tusi Kis Base Te Keh Rhe on , k Eda Bccheya nal Piyar Ni Hai.?? Bccheya da Nam Lende Sar hi Tan Ron Haka Ho Gya Nale Kenda Bcche Tan Jano Vadh Piyar Karde aa.

    • @GurinderSinghGill-vt9or
      @GurinderSinghGill-vt9or 2 หลายเดือนก่อน +2

      Siyane Kende ne ( Jis Tan Lage So Tan Jane ,,Kon Jane Peed Paraai) Jisde nal Beetdi Hai Ohi Chngi Tra Janda Hai. Loka de tan Jaban de Bhed ne. Gllan Jiniaa Marji Karwalo. Par Jdo Kite Apne Te Aunde aa Na Eh Din Fer Pta Lagda a k Ki Bhaa Vikadi a.

  • @baljitsingh374
    @baljitsingh374 2 หลายเดือนก่อน +5

    Waheguru ji

  • @ramcharan7448
    @ramcharan7448 2 หลายเดือนก่อน +5

    ਇਹਨਾਂ ਕਾਰਨਾ ਕਰਕੇ ਹੀ ਸਮਾਜ ਵਿੱਚ ਦੁਸ਼ਮਣੀਆਂ ਵੱਧ ਰਹੀਆਂ ਹਨ ਲੋਕ ਡਿਪਰੇਸਨ ਦਾ ਸਿਕਾਰ ਹੋ ਰਹੇ ਹਨ ਜਨਾਨੀ ਨੇ ਬਹੁਤ ਮਾੜੀ ਕੀਤੀ ਹੈ 😌😠

  • @jassdeol7111
    @jassdeol7111 2 หลายเดือนก่อน +6

    ਵਿਹਲੇ ਪੱਤਰਕਾਰਾਂ ਨੂੰ ਨਵਾਂ ਤਮਾਸ਼ਾ ਮਿਲ ਗਿਆ ਹੁਣ ਸਾਰੇ ਆੳਣਗੇ

    • @DavinderpalSingh-c6i
      @DavinderpalSingh-c6i 2 หลายเดือนก่อน

      ਜਿਵੇਂ ਤੂੰ ਆ ਗਿਆ 😂😂😂😂😂

  • @BabajiGurdaspuri-ob5qt
    @BabajiGurdaspuri-ob5qt 2 หลายเดือนก่อน +3

    ਜਿਉਂਦੇ ਜੀ ਛੱਡ ਕੇ ਤੁਰ ਗ ਈ ਅਣਖ ਵਿਚ ਮਰਜੂ ਫਿਰ ਕੀ ਕਰੂ ਮਾਤਾ ਪਿਤਾ ਔਖਾਂ ਹੋ ਜਾਂਦਾ

  • @GurpreetSinghbhatti451
    @GurpreetSinghbhatti451 2 หลายเดือนก่อน +4

    ਇਹ ਸਈ ਗੱਲ ਕਰ ਰਿਹਾ

  • @shinderpalsingh3645
    @shinderpalsingh3645 2 หลายเดือนก่อน +8

    ਤਾਰੇ ਜਣੀ ਕੇ ਜਣੀ ਕੇ ਨਾ ਕਰਿਆ ਕਰ , ਤੇਰੀ ਗੱਲ ਮੇਰੇ ਕੋਲ ਵਿਦੇਸ਼ ਚ ਵੀ ਜਾਂਦੀ ਐ , ਮੈਂ ਤੇਰੇ ਏਰੀਏ ਦਾ ਹੀ ਹਾਂ, ਗੁੱਸਾ ਨਾ ਕਰੀਂ

  • @GurpreetSinghbhatti451
    @GurpreetSinghbhatti451 2 หลายเดือนก่อน +2

    ਬਹੁਤ ਸਾਰੇ ਕਮੈਂਟ ਵਿੱਚ ਮੈਂ ਦੇਖਿਆ ਕਿ ਹਰ ਕੋਈ ਬੰਦੇ ਨੂੰ ਗਲਤ ਬੋਲ ਰਹੇ ਹਨ ਪਰ ਔਰਤ ਨੂੰ ਕੋਈ ਵੀ ਨਹੀਂ ਕੁਝ ਕਹਿੰਦੇ ਚਾਚੇ ਦੇ ਮੁੰਡੇ ਨਾਲ ਭੱਜ ਗਈ 😠😠😠😠

    • @sarvjeetsingh185
      @sarvjeetsingh185 2 หลายเดือนก่อน

      Bande nu akal hundi ta ni c jandi bande ch koi ghaat honi hai ta gaye hai

  • @jaskaransingh-di8zl
    @jaskaransingh-di8zl 2 หลายเดือนก่อน +8

    ਅਜਿਹੀਆਂ ਖਬਰਾਂ ਲੱਭ ਕੇ ਪਤਾ ਨਹੀਂ ਕਿਥੋਂ ਲਿਆਉਂਦੇ ਹੋ

  • @Tangovlog_CHD
    @Tangovlog_CHD 2 หลายเดือนก่อน +9

    Bande vich ve koi galti hoye ghe 😮

    • @BeantKhosa-e9l
      @BeantKhosa-e9l 2 หลายเดือนก่อน

      ❤❤❤❤❤❤❤

    • @satnamsinghvirk9662
      @satnamsinghvirk9662 2 หลายเดือนก่อน +1

      ਬਾਈ,ਲੁ,,,ਲ,,,ਹੁਣ,ਢਿਲਾ। ,,ਪੈ,ਗਿਆ

    • @satnamsinghvirk9662
      @satnamsinghvirk9662 2 หลายเดือนก่อน

      ਫੂ ਦੀ,,,,ਟਾਇਟ,ਆ,ਲੁ,,ਲ,,ਭਾਲਦੀ,ਆ,ਮੈਂ,ਜਨਾਨੀ,ਸ਼ੁਰੂ,ਤੋਂ,ਜਾਣਦਾ,ਹਾ

    • @GurinderSinghGill-vt9or
      @GurinderSinghGill-vt9or 2 หลายเดือนก่อน

      ​@@satnamsinghvirk9662Lull Nu Kite 3 Bcche Dhille Lull nal hi Hoge.? Keho Jehian Gallan Karde o Yarr Bai. Nale J oh Baital Nu Lull di hi Lod c, Oh tan Uda v Mill hi Jana C. Ghto Ghat Ghar tan Na Khrab Kardi Apna

    • @GurinderSinghGill-vt9or
      @GurinderSinghGill-vt9or 2 หลายเดือนก่อน

      @Tangovlog_CHD▪️ Ha Bnde di Bas Eho Galti Hai k Udi Chngi Tra Service Ni Kar Hoi. Nsha Ptta Oh Karda ni C Pehlan. Hun Shrab Peen Lga Oh v Dardan di Dva Smjh k. J Maal Patta Kha k Ghod 🐎Swari Kiti hundi Tan Kite Ni Hilni c Janani. Baki Ajj Kal Bhle Mansa da Jmana Ni Reha . Chatar Chlak Lok Hi Kho Le Jande aa Sidhe Bnde Kolo Tinvi Nu. Ohi Kam Bechare Ede nal Hoya Hai. Eh Bnda Gallan Batan ton hi Sidha Nek Subha da Lagda Hai. Te Ese Bnde Di Gall Rabb Bdi Nedeyon Ho k Sunda Hai. Te Upro Karje de Bojh Thalle Dbbeya Peya Hai. Rab Na Kre Koi 19_21* Ho Jawe. Esa Bnda Maut Nu Gal Bdi Cheti La Lenda Hai. Jine Aap kde Kise da Bura Na Kita Hove Uston Apna Bura Hunda v Nhi Jhlleya Janda

  • @Tangovlog_CHD
    @Tangovlog_CHD 2 หลายเดือนก่อน +5

    Kalh yug Aya Hoya hai Hun esh Da koi faida nahi age da chadh do please age laif bohat muskilo Ho Jaye ghe 😮

    • @ramanbutter3474
      @ramanbutter3474 2 หลายเดือนก่อน

      Sahi gall aa ji hun ta kuch nai banda ji

  • @sukhchainsinghsukhchainsin9310
    @sukhchainsinghsukhchainsin9310 2 หลายเดือนก่อน +6

    Buraa hall punjab daa...

  • @paramjitsingh2651
    @paramjitsingh2651 2 หลายเดือนก่อน +2

    O yarr tu ode gharwali bachhe rakhe laye vatandrs karlaye 😀😀😀😀🙏🏼

  • @JassSandhu-y2f
    @JassSandhu-y2f 2 หลายเดือนก่อน +20

    ਧੁੰਨ ਤੱਕ ਨਹੀਂ ਵੱਜਿਆ ਵੀਰੇ ਤੌ ਹੋਰ ਗੱਲ ਕੁਝ ਨਹੀਂ

    • @LakhwinderSingh-jm9gw
      @LakhwinderSingh-jm9gw 2 หลายเดือนก่อน +3

      Fir 3 bacche kitho aa gaye veer sabar v koi chees hundi aa

    • @BeantKhosa-e9l
      @BeantKhosa-e9l 2 หลายเดือนก่อน

      ❤❤❤

    • @GurinderSinghGill-vt9or
      @GurinderSinghGill-vt9or 2 หลายเดือนก่อน

      Dhunn Tak Har Kise da Ni Vajda Sofi da tan Rah ch hi Tel Muk Janda a. A tan Maal Patta Kha k Dhun Tak Lajona Penda Hai. Maal Patta Ene Khaya Nhi Tahi Oh Bhaj Gyi. Nhi Andar Khall Khunjeya ch Ghumeya Hunda Chngi Tra tan Kde Kise Gair Wal Takdi v Na.🍆🫛🍆🫛👉🏻👌🏻👉🏻👌🏻👉🏻👌🏻🕳️🕳️🕳️

    • @DavinderpalSingh-c6i
      @DavinderpalSingh-c6i 2 หลายเดือนก่อน

      ਤੂੰ ਅਪਣਾਆਪ ਰੱਖ ਤੇ ਵੇਖ, ਸੋਚ
      ਕੀ ਇਹ ਹੋ ਸਕਦਾ???
      ਇਹ ਧੁੰਨੀ ਦਾ ਚੱਕਰ ਨਹੀਂ ਇਹ ਧਨੀ ਦਾ ਚੱਕਰ ਹੈ ਜੀ, ਵਾਹਿਗੁਰੂ, ਲਾਲ ਸੂਹੀ ਧਰਤ ਕੋਈ ਨਹੀਂ ਵੇਖਣੀ ਚਹੁੰਦਾ, ਏਸੇ ਡਰੋਂ ਘਰਵਾਲਾ ਭਾਂਉਦਾ ਫਿਰਦਾ ਦਰ ਦਰ

    • @sarvjeetsingh185
      @sarvjeetsingh185 2 หลายเดือนก่อน

      Bilkul sach ji

  • @ManjitKumar-xq2my
    @ManjitKumar-xq2my 2 หลายเดือนก่อน +3

    Jehri janani aapne ghar wale nu psand ni kardi oh fir es tra kardi aa

  • @gamechangerjatt0794
    @gamechangerjatt0794 23 วันที่ผ่านมา

    😮

  • @maanjashan901
    @maanjashan901 2 หลายเดือนก่อน +1

    ⚖️⚖️

  • @guradittasidhu5115
    @guradittasidhu5115 2 หลายเดือนก่อน +2

    Eis baei da pind kihrra he dist kihra gall baei khul k ni dasda hor gall Lagdi

  • @davindersidhu7024
    @davindersidhu7024 2 หลายเดือนก่อน +4

    Marn di scheme ch a

  • @davindersidhu7024
    @davindersidhu7024 2 หลายเดือนก่อน +4

    Wasdi odey v ni

  • @AMARJEETSHARMA-v5y
    @AMARJEETSHARMA-v5y 2 หลายเดือนก่อน +7

    ਪਿੰਡ ਦੀਆ ਸਾਰੀਆ ਗਲੀਆਂ ਚ ਜਾਇਆ ਭਰਾਵਾ ਸਬ ਨੂੰ ਪੁੱਛੀ ਜਾ ਪਰਿਵਾਰ ਕਿਵੇ ਸੀ ਪਰਿਵਾਰ ਕਿਵੇ ਸੀ

    • @DavinderpalSingh-c6i
      @DavinderpalSingh-c6i 2 หลายเดือนก่อน

      ਤੇਰੇ ਕੀ ਛਿੱਤਰ ਘੱਸਦੇ ਨੇ?
      ਜਾਣ ਦੇਅ,,,,,
      ਪਰ,ਹੋ ਸਕਦਾ "ਰੱਬ ਦੇ ਚਲਾਏ ਚੱਕਰ ਦਾ ਕੀ ਪਤਾ ਖਬਰੇ ਕੱਲ ਨੂੰ ਝੇਡਾਂ ਕਰਨ ਆਲਿਆਂ ਦਾ ਈ ਨੰਬਰ ਲਾ ਦੇਵੇ "
      ਫੇਰ ਇਹੋ ਜਿਹਾ ਕਮੈਂਟ ਮੈਂ ਵੀ ਕਰੂੰ ਪਰ ਰੱਬ ਤੋਂ ਡਰਕੇ ਤੇ ਉਹਦਾ ਨਾਂ ਪੂਰੇ ਐਤਮਾਦ ਨਾਲ ਲੈਕੇ

  • @paramjitsingh2651
    @paramjitsingh2651 2 หลายเดือนก่อน +3

    O Bhai ji tu apne bachheya da DNA kara laye ketye bachhe tere a ja tere chahe de munde ne Jame a dal vech koi kala lagda😀😀😀😀🙏🏼

  • @DavinderpalSingh-c6i
    @DavinderpalSingh-c6i 2 หลายเดือนก่อน

    ਗੱਲ ਚ ਰੋਲ਼ਘਚੋਲ਼ਾ ਬਹੁਤ ਐ,ਕਤਲੋਗਾਰਤ ਦੀ ਨੌਬਤ ਵੀ ਹੈ ਸੀ, ਜੇਕਰ ਫੈਸਲਾ ਨਾ ਹੋਇਆ!

  • @maanjashan901
    @maanjashan901 2 หลายเดือนก่อน

    ⚖️⚖️⚖️

  • @davindersidhu7024
    @davindersidhu7024 2 หลายเดือนก่อน +1

    Lakey na ami raji namah hon tey v

  • @mohindersidhu1279
    @mohindersidhu1279 2 หลายเดือนก่อน +3

    Munda galt nahi

  • @ManjitKumar-xq2my
    @ManjitKumar-xq2my 2 หลายเดือนก่อน +2

    Vire tainu psand ni kardi gall a aa

  • @Aman2111
    @Aman2111 2 หลายเดือนก่อน +1

    Ohda vaadha hoona

  • @maanjashan901
    @maanjashan901 2 หลายเดือนก่อน +1

    😂😂

  • @SwarnSingh-c3v
    @SwarnSingh-c3v 2 หลายเดือนก่อน +13

    ਗੱਡੀ ਚਾੜਦੇ ਕੀ ਕਰਾਉਣਾ

  • @jinderpreet7621
    @jinderpreet7621 2 หลายเดือนก่อน

    Chachey de munde nu v pusho k k tu keyon enu rakheya a,ksoor oda a,k o kahe k tu pane ghar jaa,fer khod hi aa jugi

  • @SHRAMA.DJ.
    @SHRAMA.DJ. 2 หลายเดือนก่อน

    Enu gal karni sekha ke fir interview karni c

  • @jinderpreet7621
    @jinderpreet7621 2 หลายเดือนก่อน

    Jada ksoor chachey de munde da aa,kitey door ja k rande honh ta v koi gal ni,sukhi dekh k ta mukhi ni khaa hundi,chachey de munde nal v gal kiti jawey ji

  • @dewarkanath2853
    @dewarkanath2853 2 หลายเดือนก่อน

    Punjab ch lokan pahilan kudiya mar ditiyan, hun munde badu ne te kudiya ghat, ta kar ke jyadatar jnaniyan di akh ajkal rupeya, paisa te property te hundi hai. Pambe bande kol 2 hi marle hon, oh bhi kaindi mainu mil jaan.
    BAKI PRABO E AJKAL GAR GAR DA ROLA HAIGA, CHAHE KRISHMA HOBE YA MALAIKA HOBE YA AISHWARIYA HOBE, YA MILINDA GATE (BILL GATE DI BOUTI), YA SUZAIN KHAN. BOHTE PAISE WALE NI RAKH PA RAHE TA GREEBAN KOL KINE RAINA ??

  • @davindersidhu7024
    @davindersidhu7024 2 หลายเดือนก่อน +1

    Vir tanu mern gey iss pehla tu apni wife da ka...

  • @KauraRauli-jk4ss
    @KauraRauli-jk4ss 2 หลายเดือนก่อน

    ki yr midia ne loka da pura zalus kadia hoia a a gala yr ghar cho bhar dasn walia ni hundia te aa maik ja chik yr midia wale har ek ghar da zalus kadi jande aa punjabia de loka di ejt hado vad midia nev roli aa bahot jada baki a lok v beakl a jede midia ch spni gal keu ds de aa fr keda ehna ne teri garwali vaps magva deni aa bevkof lok yr koi ejt da ni pata ehna nu patandra sari dunia muhre khi jana a meri ghsrwali bhaj gi a hun maik te khi jana ma rahkn lai v redy aa tenu loka ne hun mehne de de he mar dena a

  • @amandeepkaruaman1052
    @amandeepkaruaman1052 หลายเดือนก่อน

    TU OS Di gar wali le aa Saab Barabar kar le

  • @kchada7898
    @kchada7898 2 หลายเดือนก่อน +1

    Eh ademi galat hey koi gal changi nahi karda

    • @sarvjeetsingh185
      @sarvjeetsingh185 2 หลายเดือนก่อน

      Tucanu ki mada laga ji

    • @sukhadhillon8411
      @sukhadhillon8411 หลายเดือนก่อน

      Mere pind da y bilkul Munda sahi a

  • @maanjashan901
    @maanjashan901 2 หลายเดือนก่อน

    😂😂