Waheguru ji mehar krn veer ji and bhabi ji te..Canada vich baithke tuhade rahi gurudwara sahib de darshan kar rhi ha…Rooh nu bhut sakoon mil reha hai guru sahib de darshan krke..kotan kotan sukrana veer ji tuhada sab nu darshan krvaun lyi🙏 Waheguru ji waheguru ji🙏🙏🙏
Am Muslim pr jdo tusi gurudware jnde te history dsde mainu bahut acha lagda te main ik ik gl poore intrust nl sundi Allah bless you dii nd bhaji thanku you thode krke asi v slaam kr lainde
Waheguru ji, main kal pehle panjhora saab te mtha tekeya fir otho ponta saab darksham karan gaye,,darshan kitta raat othey hi rukeye si, NRI rooms bhut vadia, atma khush ho gi bhut shanti mili, mann shant ho gaya ponta sab darshan karke. Waheguru ji
Tuada bht bht dhanwad ki TUC sari duniya ch baithe sikha nu ghr ch sab tirtha de darshan karai 🙏🙏🙏gbu ...bas eda ki apna itihas sab nu daso taki Sade warge v janan 🙏🙏
Asi 2 vari darshan kr aye ha Sri paonta sahib ji de ....boht Dil lgda othe ja k ...boht sfayi v hundi a te rihayish v easily arrange ho jandi aa ..sikh families ta boht ne othe ...pr sb hindi boln valiya ne ...pr sanu boht chnga lgda othe ....
Bht vadiya vlog h hum ponta sahib new year pe jate h vaha bhure Shah bhi h pahad ki choti pe apko wo door se hi dikh jayega jb bhi bhure Shah jate h to hr koi gurudwara jaroor jata h
For more visitors guru govind singh ji friend baba bure shah( pir after cross bridge in uttrakhand on hill top near about 530 stairs and more slabs) jo bhi gurudwara atta hai unko pir ki dargah per nange pair jaana padta hai.more people missing this old rasm.
ਬੱਲੇ ਓਹ ਸ਼ੇਰਾ ਕਿੱਥੇ ਸੀ ਦੋ ਦਿਨ ਤੇਰੇ ਵੱਲੋਗ
ਦੀ ਉਡੀਕ ਕਰਦੇ ਸੀ ਬਹੁਤ ਵਧੀਆ ਕਾਰਜ
ਕਰ ਰਹੇ ਜੋਂ ਤੁਸੀ ਗੁਰਦੁਵਾਰਾ ਸਾਹਿਬਾਨਾਂ ਦੇ
ਦਰਸ਼ਨ ਕਰਾ ਰਹੇ ਹੋ 💕💞❤️🥀🌷🙏🙏
ਅਸੀਂ ਜੂਨ ਵਿੱਚ ਹੀ ਪਾਉਂਟਾ ਸਾਹਿਬ ਜਾ ਕੇ ਆਏ ਹਾਂ, ਪਰ ਅਫ਼ਸੋਸ ਤੁਹਾਡਾ ਵਲੌਗ ਹੁਣ ਆਇਆ, ਨਹੀਂ ਬਾਕੀ ਚਾਰੇ ਗੁਰੂ-ਘਰ ਵੀ ਦਰਸ਼ਨ ਕਰਕੇ ਆਉਂਦੇ। ਬਹੁਤ ਹੀ ਵਧੀਆ ਉਪਰਾਲਾ ਤੁਹਾਡਾ।
ਸਾਨੂੰ ਘਰ ਬੈਠਿਆਂ ਹੀ ਏਨੀਆਂ ਥਾਵਾਂ ਦੇ ਦਰਸ਼ਨ ਕਰਵਾ ਦਿੱਤੇ, ਵਾਹਿਗੁਰੂ ਤੁਹਾਡਾ ਸਦਾ ਸਹਾਈ ਹੋਵੇ ।
ਵਾਹਿਗੁਰੂ ਜੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ੴ
ਰਿੱਪਨ ਵੀਰ ਜੀ, ਸਤਿ ਸੀ੍ ਅਕਾਲ ਜੀ।
ਪਾਉਂਟਾ ਸਾਹਿਬ ਦੀ ਯਾਤਰਾ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਦਾ , ਘਰ ਬੈਠਿਆਂ ਹੀ ਅਨੰਦ ਮਾਣਿਆਂ ਹੈ ।
ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸੰਗਤਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ ।ਜਿਨ੍ਹਾਂ ਸ਼ਬਦਾਂ ਨਾਲ ਸੰਬੋਧਨ ਕਰਦੇ ਹੋ ਬਹੁਤ ਵਧੀਆ ਲੱਗਿਆ ਹੈ। ਬਿਕਰਮਜੀਤ ਸਿੰਘ ਲੁਧਿਆਣਾ
ਤੇ ਤੁਸੀ ਲੱਸੀ ਮਿਸ ਕਰਤੀ ਗੁਰੂ ਘਰ ਭੰਗਾਣੀ ਸਾਹਿਬ ਬਹੁਤ ਸਵਾਦ ਹੁੰਦੀ ਆਹ ਲਾਲ ਲਾਲ ਰਾੜੇ ਦੁੱਧ ਦੀ
ਵੀਰੇ ਬਹੁਤ ਇੱਛਾ ਸੀ ਗੁਰਦੁਆਰਾ ਸ੍ਰੀ ਪਾਉਂਟਾ ਦੇ ਦਰਸ਼ਨ ਕਰਨ ਦੀ ਧੰਨਵਾਦ ਵੀਰੇ 🙏🙏
ਵਾਹਿਗੁਰੂ ਜੀ ਇਸ ਜੋੜੀ ਮੇਹਰ ਬਣਾਈ ਰੱਖਣ
ਧੰਨਵਾਦ ਵੀਰੇ ਘਰੇ ਬੈਠੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਸ਼ੁਕਰ ਸ਼ੁਕਰ ਬਾਬਾ ਜੀ ਸ਼ੁਕਰ 🙏🙏❤️
ਵੀਰ ਜੀ ਧਨਵਾਦ ਤੁਹਾਡਾ ਐਨੇ ਗੁਰਦੁਆਰੇਆ ਦਰਸਨ ਕਰਵਾਉਣ ਲੲੀ
ਬਹੁਤ ਹੀ ਵਧੀਆ ਦਰਸ਼ਨ ਕਰਵਾਏ ਹਨ ਪਾਉਂਟਾ ਸਾਹਿਬ ਤੇ ਆਲੇ ਦੁਆਲੇ ਦੇ ਗੁਰਦੁਆਰਿਆਂ ਦੇ... ਮੈਂ ਸਮਝਿਆ *ਤੁਰਨਾ* ਇੱਥੋਂ ਵਾਪਸ ਚਲਾ ਗਿਆ ਪਰ ਵੀਡੀਓ ਦੇ ਅਖੀਰ ਵਿੱਚ ਦਿਖਾਈ ਦਿੱਤਾ..!!
ਰੀਪਨ ਵੀਰ ਹਿਮਾਚਲ ਵਿੱਚ ਵੀ ਬਾਹਲੇ ਗੁਰੂ ਘਰ ਨੇ ਓਹਨਾਂ
ਗੁਰੂ ਘਰਾਂ ਦੇ ਵੀ ਕਿਤੇ ਦਰਸ਼ਨ ਕਰਾਇਓ ਸੰਗਤਾਂ ਨੂੰ ਮਨੀਕਰਨ ਸਾਹਿਬ ਇੱਕ ਗੁਰਦੁਵਾਰਾ ਸਾਹਿਬ ਮੰਡੀ ਆ ਰਿਵਾਲਸਰ ਸਾਹਿਬ
ਹੋਰ ਵੀ ਬੜੇ ਨੇ ਯਾਰ ਬਾਕੀ ਵੀਰ ਥੋਡੀ ਇੱਕ ਸਿਫ਼ਤ ਆ ਤੁਸੀ ਗੁਰੂਦਵਾਰਾ ਸਾਹਿਬਾਨਾਂ ਦੇ ਦਰਸ਼ਨ ਕਰਾਉਂਦੇ ਹੋ ਸੰਗਤਾਂ ਨੂੰ
ਇਹ ਚੀਜ਼ ਥੋਨੂੰ ਦੂਜੇ ਵਲੋਗਰਾਂ ਤੋਂ ਵੱਖਰਾ ਬਣਾਉਂਦੀ ਆ
ਬਾਕੀ ਦਿਲੋਂ ਪਿਆਰ ਤੇ ਸਤਿਕਾਰ ਬਹੁਤ ਸਾਰਾ ਏਦਾ ਹੀ ਦਰਸ਼ਨ
ਕਰਾਉਂਦੇ ਰਹੋ ਗੁਰੂ ਘਰਾਂ ਦੇ 🌷🥀❤️💞💕🙏🙏🙏🙏
ਰਿਪਨ ਵੀਰ ਮੈ ਪਾਉਟਾ ਸਾਹਿਬ 2,3 ਵਾਰ ਆਇਆ ਇਥੇ ਮਨ ਬਹੁਤ ਲੱਗਦਾ ਇਹ ਏਰੀਆ ਬਹੁਤ ਵਧੀਆ ਆ ,ਬਹੁਤ ਧੰਨਵਾਦ ਤੁਹਾਡਾ ਵੀਰ ਤੁਸੀ ਲੋਕਾ ਨੂੰ ਘਰ ਬੈਠਿਆ ਨੂੰ ਦਰਸਣ ਕਰਵਾਈ ਜਾਣੇ ਹੋ
ਰਿਪਨ ਵੀਰ ਮੈ ਵੀ ਤੁਹਾਡੇ ਤਰਾ travel ਦਾ ਬਹੁਤ ਸੋਕੀਨ ਆ
ਬਾਈ ਜੀ ਇਸ ਗੁਰੂ ਘਰ ਵਿੱਚ ਕਮਰਾ ਮਿਲ ਜਾਂਦਾ ਜੀ ਰਹਿਣ ਲਈ ਜੀ ?
ਸੁਕਰ ਵਾਹਿਗੁਰੂ ਤੇਰਾਂ ਜਿੰਨਾ ਵੀਰਾਂ ਨੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਤੁਸੀਂ ਸਾਨੂੰ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਏ ਅਸੀਂ ਘਰਾਂ ਬੈਠੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਇਆ ਸੁਕਰ ਵਾਹਿਗੁਰੂ ਤੇਰਾਂ
ਪਟਨਾ ਸਾਹਿਬ ਤੋਂ ਗੁਰੂ ਸਾਹਿਬ ਜੀ ਬਾਲ ਉਮਰੇ ਸ੍ਰੀ ਅਨੰਦਪੁਰ ਸਾਹਿਬ ਆਏ ਸਨ ।
ਅਸੀਂ ਸਾਰਾ ਏਰੀਆ ਦੇਖਿਆ ਹੈ ਜੀ ਇਹ ਵਾਲਾਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Jassa Sandhu Jagraon tu
ਅਸੀਂ ਹਰ ਸਾਲ ਆਉਣੇ ਆ ਇੱਥੇ ਬਹੁਤ ਜੀ ਲੱਗਦਾ ਹੈ ਜੀ
ਮੈਂ ਘਰ ਵੇਠਾ ਹੀ - ਤੂਸੀਂ ਸਾਨੂੰ ਗੁਰੂਦਵਾਰਿਆਂ ਦੇ ਦਰਸ਼ਨ ਕਰਾਇ
ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀਆਂ ਪਾਉਂਟਾ ਸਾਹਿਬ ਦੇ ਤੀਰ ਗੜੀ ਭੰਗਾਣੀ ਸਾਹਿਬ ਹੋਰ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਤਾਜ਼ਾ ਹੋਗੀ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰਕੀਆ ਬਖਸੇ
ਵੀਰ ਜੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਵਾਏ ਹਨ ਪਰ ਮੇਰੇ ਹਿਸਾਬ ਨਾਲ ਤੁਹਾਨੂੰ ਇੱਕ ਵਾਰੀ ਮਨੂੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਲੁਧਿਆਣਾ ਜਾਂ ਕੇ ਆਉਣਾ ਚਾਹੀਦਾ ਤੁਹਾਨੂੰ ਪਿਆਰ ਕਰਨ ਵਾਲੇ ਹੋਰ ਵੀ ਵੱਧ ਜਾਣਗੇ 👍👍🙏🙏
ਧੰਨਵਾਦ ਵੀਰਜੀ ਘਰ ਬੈਠਿਆਂ ਨੂੰ ਦਰਸ਼ਨ ਕਰਵਾਇਆ ਪਾਉਂਟਾਸਾਹਿਬ ਜੀ ਦੇ।ਵਾਹਿਗੁਰੂ ਜੀ ਦੀ ਮੇਹਰ ਹੋਈ ਤਾਂ ਆਵਾਂਗੇ।🙏🙏
ਭੰਗਾਣੀ ਦੇ ਯੁੱਧ ਦੇ ਜਿੱਤਣ ਤੋ ਬਾਅਦ ਹੀ ਸਾਹਿਬਜਾਦਾ ਅਜੀਤ ਸਿੰਘ ਦਾ ਨਾਮ ਰੱਖਿਆ ਸੀ
Waheguru ji ❤️🙏
ਅਸੀਂ ਪਿਛਲੇ ਸਾਲ ਸ਼੍ਰੀ ਪਾਉਂਟਾ ਸਾਹਿਬ ਗਏ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏❤
ਧੰਨ ਧੰਨ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਜੀ ਮਹਾਰਾਜ ੴ
ਤੁਸੀਂ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਪੰਜ ਵਿੱਚ ਹੋਰ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਜੀ
Waheguru ji mehar krn veer ji and bhabi ji te..Canada vich baithke tuhade rahi gurudwara sahib de darshan kar rhi ha…Rooh nu bhut sakoon mil reha hai guru sahib de darshan krke..kotan kotan sukrana veer ji tuhada sab nu darshan krvaun lyi🙏
Waheguru ji waheguru ji🙏🙏🙏
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਅਸੀ ਆਪ ਜੀ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ , ਤੁਸੀਂ ਆਪਣੀ ਅਪਾਰ ਕਿਰਪਾ ਨਾਲ ਸਾਨੂੰ ਸਾਰਿਆਂ ਨੂੰ ਰਿਪਨ ਵੀਰ ਜੀ ਹੁਣਾਂ ਦੇ ਦੁਆਰਾ ਘਰ ਬੈਠੇ ਹੀ ਦਸ਼ਮੇਸ਼ ਪਿਤਾ ਜੀ ਦੇ ਨਾਲ ਸੰਬੰਧਿਤ ਇੰਨੇ ਪਾਵਨ - ਪਵਿੱਤਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਇਸੇ ਤਰ੍ਹਾਂ ਰੱਖਿਆ ਕਰਦੇ ਰਿਹੋ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
Am Muslim pr jdo tusi gurudware jnde te history dsde mainu bahut acha lagda te main ik ik gl poore intrust nl sundi Allah bless you dii nd bhaji thanku you thode krke asi v slaam kr lainde
Thanks ji
Puter ji Thank you.ਤੁਸੀਂ ਗੁਰੂ ਸਥਾਨਾਂ ਦੇ ਦਹਸ਼ਨ ਕਰਾਂ ਦਿੱਤੇ
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏🙏🙏🙏🌹🌹🌹🌹🌹Ram singh jakhepal
ਮਾਹਰਾਜ ਜੀ ਦੀ ਭੂਆ ਜੀ ਤੇ ਉਨ੍ਹਾਂ ਦੇ ਪੁਤਰਾਂ ਨੇ ਵੀ ਇਸ ਯੁੱਧ ਵਿੱਚ ਹਿਸਾ ਲਿਆ ਸੀ ਬਾਬਾ ਗੁਰਦਿੱਤਾ ਜੀ ਦੇ ਭੈਣ ਬੀਬੀ ਵੀਰੋ ਜੀ
Waheguru ji, main kal pehle panjhora saab te mtha tekeya fir otho ponta saab darksham karan gaye,,darshan kitta raat othey hi rukeye si, NRI rooms bhut vadia, atma khush ho gi bhut shanti mili, mann shant ho gaya ponta sab darshan karke. Waheguru ji
ਨਹੀਂ ਵੀਰੇ ਪਹਿਲਾਂ ਅਨੰਦਪੁਰ ਸਾਹਿਬ ਗਏ ਸੀ ਪਟਨਾ ਸਾਹਿਬ ਤੋਂ। ਕਿਉਂ ਕਿ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਬਹੁਤ ਛੋਟੇ ਸੀ ਜਦੋਂ ਅਨੰਦਪੁਰ ਆ ਗਏ ਸੀ।
Very nice bahut badhia jankari mildhi he
ਬਹੁਤ ਵਧੀਆ ਵਲੋਗ ਸੀ, ਬਿਲਕੁੱਲ ਸਿੰਪਲ-ਸਾਦਾ ਜਿਹਾ। ਧੰਨਵਾਦ। ❤
Shukar aa waheguru da sare Gurudware dekhe hoye aa parivaar smet.
ਧੰਨਵਾਦ ਵੀਰ ਜੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏🙏👌👍
Bhut vadiya darshan karvaye sare guru gharan de gur nanak sda aap te mehar banayi rakhan
ਬਹੁਤ ਵਧੀਆ ਜਾਣਕਾਰੀ
reppan veer & kushi sister ji tusu sannu garr vatthee nu guruduwere sabb da darrishan kirvaa ditte veer ji & god bless you veere
Waheguru Sahib de kirpa nal pauta Sahib dey char vari darshan keetey a g bahut vadiya ilakka a
Paunta sahib te hor gurdwara sahib de darshan krvaun lai dhanwad. Paunta sahib de nerhe renuka jheel vi ha.
ਬਾਈ ਗਗਨ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਜਿੰਨਾ ਕਰਕੇ ਸਾਨੂੰ ਇਹਨਾ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਹੋਏ,
Rippan bro
Lot of thanks ji
ਵਾਹਿਗੁਰੂ ਜੀ ਦੀ ਤੁਹਾਡੇ ਤੋਂ ਬਹੁਤ ਕਿਰਪਾ ਹੈ, ਸੋਂ ਸਦਾ ਏਦਾਂ ਹੀ ਬਣੀ ਰਹੇ।।
ਅਸੀਂ ਵੀ ਸ੍ਰੀ ਪਾਉਂਟਾ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਧਨ ਹੋ ਗਏ ਅਤੇ ਮਨ ਬਹੁਤ ਹੀ ਖ਼ੁਸ਼ ਹੋ ਗਿਆ।।
ਮੈਂ ਅਤੇ ਮੇਰੇ ਪਰਿਵਾਰ ਨੇ ਵੀ ਪਹਿਲੀ ਵਾਰ ਸ੍ਰੀ ਪਾਉਂਟਾ ਸਾਹਿਬ ਜੀ ਦੇ ਦਰਸ਼ਨ ਕੀਤੇ।।
ਤੁਹਾਡਾ ਥਾਨਕਸ ਸਭ ਤੋਂ ਪਹਿਲਾਂ ਕੀਤਾ ਸੀ ਕਿ ਮੈਂ ਕੀਤੇ ਬਾਦ ਵਿੱਚ ਭੁੱਲ ਨਾ ਜਾਵਾਂ।।
ਮੈਂਨੂੰ ਤਾਂ ਇੰਝ ਲੱਗਦਾ ਹੈ ਕਿ ਤੀਰਥ ਅਸਥਾਨਾਂ ਅਤੇ ਵੱਖ ਵੱਖ ਇਤਿਹਾਸਕ ਥਾਂਵਾਂ ਤੇ ਅਤੇ ਨਦੀਆਂ ਦੇ ਸੁੰਦਰ ਸੁੰਦਰ ਸੈਰਗਾਹਾਂ ਕੰਢਿਆਂ ਉੱਪਰ ਘੁੰਮ ਫਿਰ ਕੇ ਤੁਸੀਂ ਧੰਨ ਹੋ ਗਏ ਤੁਹਾਡੇ ਵੀ ਪੈਰ(ਚਰਨ) ਪੂਜਣ ਯੋਗ ਹੋ ਗਏ ਹਨ। ਅਨੇਕਾਂ ਗੁਰਦੁਆਰਾ ਸਾਹਿਬ, ਮੰਦਰ ਹੋਰ ਧਾਰਮਿਕ ਅਤੇ ਇਤਿਹਾਸਕ ਥਾਂਵਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਵੀਰ ਰਿਪਨ ਅਤੇ ਭੈਣ ਖੁਸ਼ੀ ਅਨੋਖੀਆਂ ਸਮਾਜਿਕ ਥਾਂਵਾਂ ਅਤੇ ਲੋਕਾਂ ਦਾ ਰਹਿਣ-ਸਹਿਣ ਵੀ ਵਿਖਾਇਆ ਗਿਆ ਹੈ ਜੀ।
ਤੁਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦੇਣ ਲਈ ਹੁਣ ਤੁਸੀਂ ਜਦੋਂ ਵੀ ਕੁਰੁਕਸ਼ੇਤਰ ਆਉਗੇ ਤਾਂ ਸਾਨੂੰ ਜ਼ਰੂਰ ਮਿਲਕੇ ਜਾਣਾ ਜੀ 🙏🙏🙏🙏🙏
ਪਾਉਂਟਾ ਸਾਹਿਬ ਤਾਂ ਤੁਸੀਂ ਆ ਗਏ ਕੁਰੁਕਸ਼ੇਤਰ ਜ਼ਰੂਰ ਮਿਲਕੇ ਜਾਣਾ
ਸ਼ੁਕਰ ਆ ਵੀਰ ਜੀ ਤੁਸੀ ਵਲੋਗ ਤਾ ਪਾਇਆ ਵਲੋਗ ਬਹੁਤ ਹੀ ਵਧੀਆ ਸੀ ਧੰਨਵਾਦ ਤੁਹਾਡਾ ਦਰਸ਼ਨ ਕਰਵਾਉਣ ਲਈ ਅਸੀ ਕਦੇ ਵੀ ਇਸ ਅਸਥਾਨ ਤੇ ਨਹੀ ਗਏ ਤੁਹਾਡੇ ਕਾਰਨ ਸਾਨੂੰ ਵੀ ਦਰਸ਼ਨ ਹੋ ਗਏ
Tuada bht bht dhanwad ki TUC sari duniya ch baithe sikha nu ghr ch sab tirtha de darshan karai 🙏🙏🙏gbu ...bas eda ki apna itihas sab nu daso taki Sade warge v janan 🙏🙏
ਵੀਰ ਜੀ ਸਾਰੇ ਗੁਰੂ ਘਰਾ ਦੇ ਦਰਸ਼ਨ ਕੀਤੇ ਓਏ ਹੈ ਜੀ
Asi ਕਪਾਲ ਮੋਚਨ ਗੁਰੂਦਵਾਰਾ ਸਾਹਿਬ ਹਾਂ, ਤੇ ਪਾਉਟਾ ਸਾਹਿਬ ਜਾ ਰਹੇ ਆ ਜੀ
School to tour jande c odo de dekhne ne sb guru ghr 👏👏👏❤️
ਬਹੁਤ ਵਧੀਆ ਵਲੋਗ ਸਿੰਘ ਸਾਹਿਬ, ਧੰਨਵਾਦ ਗੁਰੂਘਰਾਂ ਦੇ ਦਰਸ਼ਨ ਕਰਾਉਣ ਲਈ।
jado mai college time hemkunt sahib gae c odo bss walia nae full tour krwaia c ehna sab jghaa daa thanxx purania yaad tajja krn lai
Very nice, waheguru ji es pariwar te mehar bharia hath rakhan ji.
ਧਨਵਾਦ ਵੀਰ ਜੀ।🙏🏻
ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ। ਵਾਹਿਗੁਰੂ ਜੀ ਆਪ ਜੀ ਤੇ ਕ੍ਰਿਪਾ ਬਣਾਈ ਰੱਖਣ।🙏🏻🙏🏻
Asi 2 vari darshan kr aye ha Sri paonta sahib ji de ....boht Dil lgda othe ja k ...boht sfayi v hundi a te rihayish v easily arrange ho jandi aa ..sikh families ta boht ne othe ...pr sb hindi boln valiya ne ...pr sanu boht chnga lgda othe ....
ਵੀਰ ਜੀ ਇੰਝ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਘੁੰਮ ਰਹੇ ਹਾ । ਜਾਣਕਾਰੀ ਵੀ ਬਹੁਤ ਮਿਲਦੀ ਹੈ ਤੁਹਾਡੇ ਤੇ ਹਰ ਜਗ੍ਹਾ ਦੀ
Bhut dhanwad tuhada tuc ghr baithe sangatan nu darshan kra rhe o waheguru g Chardikala ch rkhan 🙏🙏🥀🥀🥀🥀🙏🙏🙏
ਮੈਂ ਵੀ ਕਈ ਸਾਲ ਪਹਿਲਾ ਇਸ ਅਸਥਾਨ ਦੇ ਦਰਸ਼ਨ ਕੀਤੇ ਸਨ। ਸਫਾਈ ਬਹੁਤ ਸੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੀਡਿਓ ਵਿੱਚ ਆਪ ਜੀ ਨੇ ਬਹੁਤ ਸਾਰੇ ਗੁਰੂਘਰ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ। ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ
ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Thanks sir darshan karvan lyi. Tuhanu follow krke bhut knowledge vadh rhi hai vlog bnan da tareeka bhut vdia hai God bless you 🙏🙏🙏
ਜੰਮਿਆ ਮਰਦ ਅਗੰਮੜਾ ਵਰਿਆਮ ਅਕੇਲਾ।। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਧੰਨਵਾਦ ਵੀਰ ਜੀ ਗੁਰੂਦਵਾਰੇ ਸਾਹਿਬ ਦੇ ਦਰਸ਼ਨ ਕਰਾਉਣ ਲਈ
ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸਨ ਕਰਵਾਤੇ 🙏🏻🙏🏻
ਮੈ ਦਿਲ ਤੋ ਅਰਦਾਸ ਕਰਦੀਆਂ ਕੀ ਤੁਹਾਨੂੰ ਵਾਹਿਗੁਰੂ ਜੀ ਸਦਾ ਸਲਾਮਤ ਰੱਖਣ ਤੁਹਾਡੀ ਜੋੜੀ ਸਦਾ ਲਈ ਬਣੀ ਰਹੇ ਵਾਹਿਗੁਰੂ ਜੀ ਸਹਿਤ ਤੰਦਰੁਸਤ ਰੱਖਣ ਤਾਂ ਜੋ ਹੋਰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲ ਸਕਣ ਮੈਂ ਜਦੋਂ ਵੀ ਪੰਜਾਬ ਆਉਣਾ ਤੁਹਾਨੂੰ ਜਰੂਰ ਮਿਲ ਕੇ ਜਾਣਾ
Waheguru ji kirpa Karan bahut Vadea video
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਜੰਗਲ ਤਾਂ ਕਾਰ ਸੇਵਾ ਵਾਲੇ ਬਾਬਿਆ ਨੇ ਖਤਮ ਕਰ ਦਿੱਤੇ ਤੇਸੰਗਮਰਮਰ ਦੇ ਪਹਾੜ ਖੜੇ ਕਰ ਦਿੱਤੇ।ਇਤਿਹਾਸ ਵੀ ਖਤਮ ਕਰ ਦਿੱਤਾ।
ਬਹੁਤ ਹੀ ਇੰਤਜ਼ਾਰ ਕਰਨਾ ਪਿਆ ਤੁਹਾਡਾ ਵਲੋਗ ਦੇਖਣ ਲਈ। ਧੰਨਵਾਦ ਜੀ।
ਵੀਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਦਰਸ਼ਨ ਕਰਵਾ ਕੇ 2010 ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻❤️❤️
Dhan dhan dashmesh pita shri guru gobind singh ji waheguru ji
MERA MAKSAD JINA NE KEHA GURUDWARA BARE AND MANDIR BARI EK BARI JARUR WEKHYO 🙏
WAHE GURU JI 🙏
Parmatma aap Sab nu hameshan Khush Rakhan . WAHEGURU JI..........
veere many many thanks for darshan of gurudwara sahib 🙏
May waheguru ji blessed you always 🙏 have a safe journey
Bht vadiya vlog h hum ponta sahib new year pe jate h vaha bhure Shah bhi h pahad ki choti pe apko wo door se hi dikh jayega jb bhi bhure Shah jate h to hr koi gurudwara jaroor jata h
ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਲੜਾਈ ਸੀ ਭੰਗਾਣੀ ਦੀ।
ਮੈਨੂੰ ਹਰਮਨਜੀਤ ਰਾਣੀ ਤੱਤ ਵਾਲੇ ਦੀ ਪੱਗ ਵਾਰੇ ਇੱਕ ਕਵਿਤਾ ਯਾਦ ਆ ਰਹੀ। ਉਹ ਸਾਂਝੀ ਕਰ ਰਿਹਾ।
ਉਚਿਆਂ ਪਹਾੜਾਂ ਵਾਂਙੂ ਸੋਹਬਦੀ ਹੈ ਸਿਰਾਂ ਉੱਤੇ, ਲੋੜ ਪਵੇ ਓਦੋਂ ਇਹ ਮੈਦਾਨ ਬਣ ਜਾਂਦੀ ਹੈ।
ਬੈਠੀ ਨਨਕਾਣੇ ਪੱਗ ਹੌਲੀ ਹੌਲੀ ਰੁਮਕੇ, ਪੁਹੰਚ ਕੇ ਭੰਗਾਣੀ ਚੇ ਤੂਫ਼ਾਨ ਬਣ ਜਾਂਦੀ ਹੈ
ਬਾਬਾ ਮਹੰਤ ਕਿਰਪਾਲ ਦਾਸ ਜੀ ਸਾਡੇ ਪਿੰਡ ਦੇ ਸਨ ਜੋ ਗੁਰੂਘਰ ਕਿਰਪਾਲ ਸ਼ੀਲਾ ਬਣਿਆ ਹੈ
Bohot hi vadiya informational content paaji..
Dil khush ho gya vekh ke..
👍🏻
dhan dhan shri guru govind singh ji maharajj ji
ਵਾਹਿਗੁਰੂ ਜੀ ਤੁਹਾਡੇ ਮੇਹਰ ਕਰਨ 🙏🙏bro
ਬਹੁਤ ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਲਈ।🙏🙏🙏
Veer ji blog nu udeekdi rahadhi ha mann khus kita🙏🥰🥰
ਜਦੋਂ ਅਸੀਂ ਭੰਗਾਣੀ ਸਾਹਿਬ ਗੲੇ ਸੀ ਉਦੋਂ ਲੰਗਰ ਹਾਲ ਬਿਲਕੁਲ ਕੱਚਾ ਸੀ ਅਸੀਂ ਉਹਦੇ ਅੰਦਰ ਹੀ ਰਹੇ ਸੀ
Dhan Dhan GURU DASHMESH PITAAHJI 🌷🌷🙏🙏🌷🌷sab tae Mehar kro.....Bahut vadia Tarah Darshan karvayae.....
Bohot bhot dhanyavaad veera and didi jahe thoda sanu ghara batha darshan krie 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ੧ਓ
ਰਬ ਮਹਿਰ ਰੱਖੇ ਬਾਈ ਜੀ ਮਨੀਲਾ ਫਿਲੀਪੀਨ ਤੋ ਪੰਜਾਬ ਡਰੋਲੀ ਭਾਈ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਧੰਨਵਾਦ ਵੀਰ ਜੀ ਦਰਸ਼ਨ ਕਰਵਾਣ ਲਈ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏🙏
Bhut vdia lgda tuhade vlog dekh ke paunta sahib ch jo rat nu gurdwara sahib ch arti hundi aa oh bhut vdia lgdi aa plz ik vlog arti time da v bnao🙏🙏🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
Wahe guru ji bless both of you 🙏🙏🌹
ਅੱਜ ਦਾ ਬਲੋਗ ਹਰਿਆ ਭਰਿਆ ਰਿਹਾ 🙏👍
Waheguru ji mehar rakhan tohade te hamesha ji🙏🙏🙏🙏🙏 bahut vadia tohadi video ji🙏🙏🙏🙏🙏
For more visitors guru govind singh ji friend baba bure shah( pir after cross bridge in uttrakhand on hill top near about 530 stairs and more slabs) jo bhi gurudwara atta hai unko pir ki dargah per nange pair jaana padta hai.more people missing this old rasm.
Sare blogger ta wadiye blog hunde tudea veera because bhut sareyi history da pta Chlda 🙏🥰
Haa ji eh ethasic Gurudwara dekea last year🙏💐💐🙏
Sukar Tuc a gee jii asi wait bhut kiti❤️