How to overcome Depression ? Exclusive with Lakha Kot Karor | Kabaddi | Gurpreet Bal | Kudrat

แชร์
ฝัง
  • เผยแพร่เมื่อ 8 ก.ย. 2024
  • How to overcome Depression ? Exclusive with Lakha Kot Karor | Kabaddi | Gurpreet Bal | Kudrat
    #depression #kabaddi #podcast
    Kudrat Clips - ‪@KudratClipsofficial‬
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 224

  • @kudratchannelofficial
    @kudratchannelofficial  หลายเดือนก่อน +74

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @TheilluminatiTraval6
      @TheilluminatiTraval6 หลายเดือนก่อน +3

      ਬਹੁਤ ਸੋਹਣਾ ਲੱਗਿਆ ਪੋਡਕਾਸਟ ਸੁਣ ਕੇ, ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਹੋਰ ਵੀ ਤਰੱਕੀ ਦੇਵੇ 🙏

    • @GurpreetSingh-pf5gx
      @GurpreetSingh-pf5gx หลายเดือนก่อน

      Bhut bhut vdia❤❤❤ gurpreet vr

    • @GurpreetSingh-pf5gx
      @GurpreetSingh-pf5gx หลายเดือนก่อน +1

      Mnu ta lageya c dhuk meri jindagi vich hi ne sare

    • @SatishSaini-qd1fc
      @SatishSaini-qd1fc หลายเดือนก่อน

      Best ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @kulveerralli9097
      @kulveerralli9097 หลายเดือนก่อน

      Bhut vda podcasts aa brother

  • @TheilluminatiTraval6
    @TheilluminatiTraval6 หลายเดือนก่อน +47

    ਲੱਖੇ ਚੰਦਰਿਆਂ ਦਰਦਾਂ ਨਾਲ ਭਰਿਆ ਪਿਆ, ਵਾਹਿਗੁਰੂ ਤੇਰੇ ਤੇ ਮੇਹਰ ਕਰੇ 🙏

  • @harpreetaulakh8189
    @harpreetaulakh8189 หลายเดือนก่อน +28

    ਇੱਕੋ ਦਿਲ ਆ ਲੱਖੇਆ ਕਿੰਨੀ ਕ ਵਾਰੀ ਜਿੱਤੇਗਾ ਬਾਈ ❤

  • @deeprataindia1170
    @deeprataindia1170 หลายเดือนก่อน +9

    ਅਸਲ ਵਿੱਚ ਰੱਬ ਆਪਣੇ ਪਿਆਰੇ ਦੇ ਇਮਤਿਹਾਨ ਬਹੁਤ ਜਾਈਦਾ ਲੈਂਦਾ।
    ਲੱਖਾ ਰੱਬ ਰੂਪੀ ਇਨਸਾਨ ਹੈ ਬਾਈ ਜੁੱਗ ਜੁਗ ਉਮਰ ਹੋਵੇ।ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਜੀ ਦੀ ਸੱਚਾਈ ਤੋਂ।
    ,,ballu ਰਟੈਂਡਾ,,

  • @GurdeepSingh-ck9ze
    @GurdeepSingh-ck9ze หลายเดือนก่อน +12

    ਚੰਦਰੀਆਂ ਵਾਲਾ ਸਬਰ ਸੰਤੋਖ ਕਰੀ ਫਿੱਰਦਾ
    ਜਿਉਂਦਾ ਰਹਿ
    ਰੱਬ ਕਰੇ ਤੇਰੀ ਉਮਰ 100 ਸਾਲ ਹੋਵੇ
    ਰੱਬਾ ਲੱਖੇ 22 ਨੂੰ ਅੱਜ ਤੋਂ ਬਾਅਦ ਤੰਗੀ ਤੋਸ਼ੀ ਨਾ ਕੱਟਣੀ ਪਵੇ
    ਇਹ ਅਰਦਾਸ ਸੁਣਲੀ ਜ਼ਰੂਰ
    ❤❤❤❤❤

  • @user-lc6dw6qp3t
    @user-lc6dw6qp3t หลายเดือนก่อน +11

    ਲੱਖਾ ਬੰਦਾ ਬਹੁਤ ਵਦੀਆ ਆ ਜਾਰ ਏਦਾ ਦੇ ਬੰਦੇ ਬਹੁਤ ਘੱਟ ਆ ਦੁਨੀਆਵਿੱਚ ਸਲੂਟ ਆ ਲੱਖੇ ਵੀਰ ਤੈਨੂੰ❤

  • @deep_4173_
    @deep_4173_ หลายเดือนก่อน +18

    Gurpreet bal ik ghint bnda jo hamesha dil। ਦੀਆ ਗੱਲਾ ਕਰਦਾ ♥️🌸

  • @HarpalSingh-uv9ko
    @HarpalSingh-uv9ko หลายเดือนก่อน +6

    ਬਹੁਤ ਸੋਹਣੀਆਂ ਗੱਲਾਂ ਲੱਖੇ ਵੀਰ ਦੀਆਂ ਵੀਰ ਦੀ ਗੱਲ ਬਿੱਲਕੁੱਲ ਠੀਕ ਆ ਬੰਦੇ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਸਿੱਟ ਹੋਣਾ ਬਹੁਤ ਜ਼ਰੂਰੀ ਆ। ਬੰਦਾ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਜਾਂ ਫਿਰ ਬੰਦੇ ਦਾ ਕੋਈ ਆਪਣਾ ਕੰਮ ਹੋਣਾ ਚਾਹੀਦਾ ਹੈ। ਜਿਸ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ।

  • @KarandeepSharma-e3o
    @KarandeepSharma-e3o หลายเดือนก่อน +9

    ਬਾਈ ਦੀਆਂ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ
    ਵਾਹਿਗੁਰੂ ਮੇਹਰ ਰੱਖੇ ਸਦਾ ਸਾਡੇ ਬਾਈ ਤੇ 🙏🙏

  • @HarpalSingh-uv9ko
    @HarpalSingh-uv9ko หลายเดือนก่อน +5

    ਲੱਖੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤੇ ਤਰੱਕੀਆਂ ਬਖਸਣਾ ਜੀ।

  • @AMANDEEPSINGH-xg1su
    @AMANDEEPSINGH-xg1su หลายเดือนก่อน +5

    Ehni nimrta wala banda nyi dekhya kadi jindgi ch
    Wah lakhe bai wah❤
    Main Punjab phagwara toh Pura podcast dekh aa
    Motiveted

  • @sabhisingh2402
    @sabhisingh2402 หลายเดือนก่อน +8

    ਗੁਰੂ ਸਾਹਿਬ ਜੀ ਕਿਰਪਾ ਕਰਨ ਬਾਈ ਲੱਖੇ ਦੇ ਸਾਰੇ ਸ਼ੌਕ ਪੂਰੇ ਹੋਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @sukhkaur_803
    @sukhkaur_803 26 วันที่ผ่านมา +2

    ਹਾਏ ਵੀਰੇ ਤੁਸੀਂ ਤੇ ਰਵਾ ਈ ਦਿੱਤਾ, ਸਾਰੇ ਮੁੰਡਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ😢🙏

  • @harpreetkaurpadda5704
    @harpreetkaurpadda5704 หลายเดือนก่อน +6

    I cried many times during this pod cast . No words for his patience.

  • @Shergill_53_32
    @Shergill_53_32 หลายเดือนก่อน +3

    ਇਹਦੋ ਉਪਰ ਕੁੱਛ ਨੀ ਬਾਈ ,,,, end ਗੱਲਾਂ ਨੇ 💥💥💯💯

  • @happysidhu6721
    @happysidhu6721 หลายเดือนก่อน +6

    Veere kde views dekh k proadcast ni dekhya tuhada BSS Dil ton dekhya TE sunya....
    Menu v kayi war afsos hunda k Tuhade views ghtt NE but Dil nu honsla both milda and ਲੱਖਾ ਵੀਰਾ always respect 👏👏

  • @jassdeep5423
    @jassdeep5423 หลายเดือนก่อน +3

    ਦਿਲ ਖੁਸ਼ ਹੋ ਜਾਂਦਾ ਲੱਖੇ ਬਾਈ ਦੀਆਂ ਗੱਲਾਂ ਸੁਣ ਕੇ ❤️

  • @user-bm1wi7xl4f
    @user-bm1wi7xl4f หลายเดือนก่อน +3

    Dil da ameer lakha pave jeb khali aa dil bhut vadda ❤

  • @sukh_kurar
    @sukh_kurar หลายเดือนก่อน +6

    Buth Ghanit lagya y sun ke ❤️sakoon mil gya dil nu sun ke ❤

  • @SatishSaini-qd1fc
    @SatishSaini-qd1fc หลายเดือนก่อน +5

    Best Podcast ❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @amritpalsingh-bg9gl
    @amritpalsingh-bg9gl หลายเดือนก่อน +2

    Lakhe veer tuhadi story sunni veer meri b story same a but meri age 31 a te mai b haar ni mnni still struggle kr reha but waheguru g di kirpa naal success hovanga but ik msj a sbb lai kise ton bddua naa lo mostly mundian nu dhokhe ne brbaad kitta

  • @dheeraplumber840
    @dheeraplumber840 หลายเดือนก่อน +4

    Lakha lakh kroodi veer aa sada,jeonde rho

  • @haryaniswaduvideo1925
    @haryaniswaduvideo1925 15 วันที่ผ่านมา +1

    Lakhe veer bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut khus rahe veer yhi duva h

  • @Jassmaan1990
    @Jassmaan1990 หลายเดือนก่อน +3

    ਬਹੁਤ ਵਧੀਆ ਬਾਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @karamjit-bg
    @karamjit-bg หลายเดือนก่อน +1

    ਵੈਸੇ ਨੋਰਮਲ ਵੇਖਿਆ ਜਾਵੇ ਤਾਂ ਜੋ ਇਨਸਾਨ ਬਲਵਾਨ ਜਾਂ ਕੱਬਡੀ ਖਿਡਾਰੀ ਹੋਵੇ ਉਹ ਦਿਮਾਗ ਜਾ ਰੂਹਦਾਰੀ ਦੀਆਂ ਗੱਲਾਂ ਨਹੀਂ ਕਰ ਸਕਦਾ। ਕਿਉਂਕਿ ਕੇ ਉਸਦਾ ਸਾਰਾ ਧਿਆਨ ਆਪਣੇ ਸਰੀਰ ਤੇ ਹੁੰਦਾ। ਪਰ ਲੱਖੇ ਵੀਰ ਦੀਆਂ ਗੱਲਾਂ ਬਹੁਤ ਹੀ ਡੂੰਗੀਆਂ ਨੇ ਤੇ ਸੱਚ ਵੀ ਨੇ। ਜ਼ਿੰਦਗੀ ਅਨੁਭਵ ਬਹੁਤ ਆ ਬੰਦੇ ਨੂੰ ਯਾਰ। ਰੱਬ ਰਹਿਮਤ ਕਰੇ ਵੀਰ ਤੇਰੇ ਤੇ। ਅਮੀਨ❤️

  • @DilpreetSingh-tt8jg
    @DilpreetSingh-tt8jg หลายเดือนก่อน +4

    ❤❤❤❤lakha Jaan love you bro

  • @gurlalsekhon3268
    @gurlalsekhon3268 หลายเดือนก่อน +1

    Bai lkhe sach dsi jindgi vich kine jaffe lye aa waheguru nu hajr najr smj k

  • @kakadhillondhillon1486
    @kakadhillondhillon1486 หลายเดือนก่อน +1

    lakhha jo ve bolda us vich bohut dard ha sirre de interview lakhha bohut intelligent ha

  • @kuldeepmann8459
    @kuldeepmann8459 หลายเดือนก่อน +4

    🙏ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @SidhuSaab-oi1nm
    @SidhuSaab-oi1nm หลายเดือนก่อน +5

    ਧੰਨਵਾਦ ਜੀ ਵੀਡੀਓ ਪਾਉਣ ਲਈ ਪਰ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @BeetaBarian
    @BeetaBarian หลายเดือนก่อน +1

    Lakhaa kya baat shera rab tinu chardi kalan vich rakha y

  • @sachinjosan7465
    @sachinjosan7465 หลายเดือนก่อน +2

    Bai tude sare podcast siraa wa.. lakhe bai nu support a puri bht vadia podcast lgya tuda .. Wmk ❤

  • @manpreetsahota-n2j
    @manpreetsahota-n2j 13 วันที่ผ่านมา +1

    ❤❤❤❤❤❤ ਦਿਲ ਦਰਿਆ ਬੰਦਾਂ ਲੱਖਾਂ ਕੋਟ ਕਰੋੜ❤❤❤❤

  • @nirmalsingh-li5ct
    @nirmalsingh-li5ct หลายเดือนก่อน +3

    ਬਹੁਤ ਵਧੀਆ Podcast

  • @HarpalSingh-uv9ko
    @HarpalSingh-uv9ko หลายเดือนก่อน +2

    ਜਿੰਨਾਂ ਟਾਇਮ ਬੰਦਾ ਚਾਰ ਪੈਸੇ ਨੀ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਕਿਉਂ ਕਿਸੇ ਦੀ ਬੇਗਾਨਗੀ ਧੀ ਨੂੰ ਦੁੱਖ ਦੇਣਾ ਏ। ਬਹੁਤ ਸੁਫਣੇ ਹੁੰਦੇ ਆ ਕੁੜੀਆਂ ਦੇ ਵੀ।

  • @ManjitKaur-gn2mf
    @ManjitKaur-gn2mf หลายเดือนก่อน +1

    Lakha Kot veer ji you are so great. That's God gift, God bless you🙏

  • @LaviManku
    @LaviManku หลายเดือนก่อน +2

    Siraa vere ❤❤❤❤❤

  • @user-dg2lo6uj6u
    @user-dg2lo6uj6u หลายเดือนก่อน +2

    Motivational podcast …… God bless you both❤❤

  • @punjabijattt7746
    @punjabijattt7746 หลายเดือนก่อน +1

    Kyaaa baat ae y , Sara podcast suneya ankhan ch paani te te dil ਭਰਿਆ ਰਿਹਾ

  • @kaurmeet3888
    @kaurmeet3888 6 วันที่ผ่านมา

    Shi keha bai ji ethy sadha hi sadhme milde insaan nu

  • @lavish4571
    @lavish4571 วันที่ผ่านมา

    Paji Sachi yrr Bada kujh sikhan nu mileya tai Bada mjaaa aya Sachi yrrr love you aaa tere aaa prodcast nu sunn Kai swad aaa gya yrr ❤

  • @DavinderSingh-hz3up
    @DavinderSingh-hz3up หลายเดือนก่อน +1

    ❤️❤️lakhia jaan love you bro ❤

  • @GurmeetGill-ci1po
    @GurmeetGill-ci1po หลายเดือนก่อน +1

    ਮੇਹਨਤ ਕਰਾਂਗੇ ਬਾਈ ਪੂਰਾ ਸਬਰ ਰੱਖਾਂਗੇਂ ਬਾਈ❤❤❤❤❤❤❤❤❤

  • @MandeepKaur-cn5yb
    @MandeepKaur-cn5yb หลายเดือนก่อน +2

    Veere schi video dakh k end glbaat aa❤❤

  • @sanamandeir4365
    @sanamandeir4365 หลายเดือนก่อน +2

    Support lakha bai..

  • @karamjeetdhaliwal9757
    @karamjeetdhaliwal9757 15 วันที่ผ่านมา

    Bhut jihada wadia pure 7 dina ch sunia bai ruh khush ho gai meri v same situation a

  • @Kuldeep-hd6jb
    @Kuldeep-hd6jb 27 วันที่ผ่านมา

    ਲੱਖੇ ਬਾਈ ਮੈਂ ❤ ਤੋ ਦੁਆ ਕਰਦਾ ਹਾਂ ਕੇ 🙏 ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ🙏 ਲੱਖੇ ਬਾਈ ਵਾਹਿਗੁਰੂ ਜੀ ਤੈਨੂੰ ਤਰੱਕੀਆ ਬਖਸ਼ਣ 🙏❤😊❤

  • @user-ku7it8rx6p
    @user-ku7it8rx6p หลายเดือนก่อน +3

    Tanks

  • @Yyr-l4j
    @Yyr-l4j หลายเดือนก่อน +1

    Waheguru
    G ❤❤
    Sarbat da bala kari

  • @GurpreetSingh-pf5gx
    @GurpreetSingh-pf5gx หลายเดือนก่อน +2

    ❤❤❤❤❤bhut vdia podcast gurpreet vr

  • @anoopsingh7383
    @anoopsingh7383 หลายเดือนก่อน +1

    Ghaint Banda veer wmk mere pra te ⛳❤️

  • @harpreet_chaudhary1338
    @harpreet_chaudhary1338 หลายเดือนก่อน +2

    Bhout Shona ❤️🙌🧿🧿🧿

  • @kiranhanjra3791
    @kiranhanjra3791 หลายเดือนก่อน +1

    words 🙏🏻❤️

  • @Gurpreet-kaur17
    @Gurpreet-kaur17 หลายเดือนก่อน +1

    Best interview.

  • @surjitsingy5100
    @surjitsingy5100 หลายเดือนก่อน +2

    ❤love you lakhe veere ❤

  • @SahilChaudhary-jd7bw
    @SahilChaudhary-jd7bw หลายเดือนก่อน +1

    Boht khriya gallan ❤

  • @Hanjrafarm003
    @Hanjrafarm003 หลายเดือนก่อน +1

    Bahut Wadia bro

  • @gurjeetkaur652
    @gurjeetkaur652 15 วันที่ผ่านมา

    ਵੀਰ ਜੀ ਪਰਮਾਤਮਾ ਤੁਹਾਡੇ ਸਾਰੇ ਸੁਪਨੇ ਪੂਰੇ ਕਰਨ

  • @mindblowing2197
    @mindblowing2197 หลายเดือนก่อน +1

    wah wah bai deeply connected

  • @Satnamveer
    @Satnamveer หลายเดือนก่อน +2

    Waheguru ❤

  • @hardeepkumar-nh1pw
    @hardeepkumar-nh1pw หลายเดือนก่อน +1

    bhot sohniya glla kitiya veer ji ❤

  • @AmanArshfitness
    @AmanArshfitness หลายเดือนก่อน +3

    Akhan ch dard dikhda 22 de.. pr smile aa face te

  • @dheeraplumber840
    @dheeraplumber840 หลายเดือนก่อน +1

    Bht Sohna bodcast

  • @sahilbhatti2421
    @sahilbhatti2421 หลายเดือนก่อน

    Lakhia veer g God bless you ❤

  • @akashdeepaulakh-zm8ul
    @akashdeepaulakh-zm8ul หลายเดือนก่อน +1

    full interview daki a sira lakh 22 ji❤❤❤

  • @vickygrewal1112
    @vickygrewal1112 11 วันที่ผ่านมา

    Veere tera podcast dekh k swaad aunda koi koi banda thode podcast ch awe da aunda jime mai mere dukh dard suna rehya howa dekh k sab kuz vdia lgda bahut sara pyr te satkaar (Vancouver)

  • @BeetaBarian
    @BeetaBarian หลายเดือนก่อน +1

    God person Lakha y

  • @jaswantsingh9030
    @jaswantsingh9030 หลายเดือนก่อน +2

    Good thought sir G 🙏

  • @dheeraplumber840
    @dheeraplumber840 หลายเดือนก่อน +1

    Bht nyc discason brother

  • @gaggu845
    @gaggu845 หลายเดือนก่อน +1

    Lakha bai dila da ni mada❤

  • @ShakiraSara
    @ShakiraSara หลายเดือนก่อน +3

    ❤❤💯

  • @GagandeepSingh-yq8zi
    @GagandeepSingh-yq8zi หลายเดือนก่อน +1

    Bhut sohna lgya bai podcast

  • @rajwinderkaurbrar746
    @rajwinderkaurbrar746 8 ชั่วโมงที่ผ่านมา

    Waheguru ji🙏🏻🫀🪯

  • @sukhkaur_803
    @sukhkaur_803 หลายเดือนก่อน

    ਬਾਬਾ ਦੀਪ ਸਿੰਘ ਜੀ ਮੇਹਰ ਕਰਨ ਵੀਰ ਤੇ ਸਬ ਖੁਸ਼ੀਆਂ ਮਿਲਣ ਚੜਦੀ ਕਲਾ ਚ ਰੱਖਣ ਬਾਬਾ ਜੀ👏

  • @MrDadddy15
    @MrDadddy15 หลายเดือนก่อน

    Bai bohot wdiya podcast, he is very down to earth and humble person. And reporter saab hr gall te haaye haaye v ni krni hundi. Haaaaye… video dekhde hoe shayad sahi lggda hona , main headphones laake sun reha mint ch haaye g aa jandi. Koi na still appreciate you. Loved this podcast 🫡

  • @ramsarupmayla7934
    @ramsarupmayla7934 หลายเดือนก่อน +1

    ❤❤🎉🎉nice🎉🎉

  • @gaggu845
    @gaggu845 หลายเดือนก่อน +1

    Podcast ❤❤

  • @RinkuKumar-fz7le
    @RinkuKumar-fz7le หลายเดือนก่อน

    ਬਈ ਮੈਂ ਕਿਹੜਾ ਕਿਹਾ v ਤੁਸੀਂ ਮੈਨੂੰ ਪੈੱਸੇ ਦਿਓ ਮੈਂ ਕਹਿਣਾ v ਨਵਿਆ nu ਮੌਕਾ ਦਿਓ ਆਪਣੀ ਤਾਂ age tap gyi a bai sachi kedi gall kar ਗਿਆ ਸੱਚੀ ਬਾਈ ਰੋਣਾ ਆਗਿਆ ਸੁਣ ਕੇ😢😢😢❤

  • @KSJeji
    @KSJeji หลายเดือนก่อน +1

    Mai kdi comment bu krya jindgi ch kute v. Gore and all sabh de podcast sun laye. Eh podcast bht good aw. Veey nice veer.

  • @user-sw5wh1cj4b
    @user-sw5wh1cj4b 29 วันที่ผ่านมา

    🎉 waheguru ji mehar Karan ji baba ji

  • @budhsingh3926
    @budhsingh3926 หลายเดือนก่อน +2

    Good

  • @JxttVerma-zo5ub
    @JxttVerma-zo5ub 29 วันที่ผ่านมา

    Respect lakha veer jii❤

  • @Harpreetmannx
    @Harpreetmannx 24 วันที่ผ่านมา

    Best podcast in the world ❤

  • @shamsunder7620
    @shamsunder7620 หลายเดือนก่อน +2

    Support lakha bahi ❤

  • @bahadarsingh2112
    @bahadarsingh2112 หลายเดือนก่อน +1

    Waheguru bai de sapne pure kre❤❤❤

  • @HarjinderSingh-dh7nb
    @HarjinderSingh-dh7nb หลายเดือนก่อน +1

    Knt Banda Lakha ❤

  • @user-yj9bv5zl5o
    @user-yj9bv5zl5o 13 วันที่ผ่านมา

    Lakha jann love you ❤❤❤❤

  • @jagirsingh7683
    @jagirsingh7683 หลายเดือนก่อน +1

    ਗੁਰਪ੍ਰੀਤ ਬੱਲ ਜੀ, ਥੋੜਾ ਸਮੇਂ ਦਾ ਵੀ ਖਿਆਲ ਰੱਖਿਆ ਕਰੋ ਜੀ।
    ਸੁਨਣ ਦਾ ਸੁਆਦ ਤਾਂ ਬੜਾ ਆਉਂਦਾ ਪਰ ਜਦੋਂ ਟਾਇਮ ਵੱਲ ਧਿਆਨ ਮਾਰੀਦਾ ਤਾਂ ਥੋੜ੍ਹਾ ਕਿਰਕਰਾ ਹੋ ਜਾਂਦਾ। ਜਾਂਦਾ 😊😢

  • @JashanDeepSingh-e8u
    @JashanDeepSingh-e8u หลายเดือนก่อน

    Sirraa podcast aew Lakhe bai Schi koi sabadd ni kehn lyiii ❤🙏🏻🙏🏻🙏🏻

  • @buttasingh2773
    @buttasingh2773 หลายเดือนก่อน +1

    Jyonda rah veer

  • @ekamjotsandhu16
    @ekamjotsandhu16 หลายเดือนก่อน +2

    ❤️❤️

  • @jagdeepsandhu6728
    @jagdeepsandhu6728 หลายเดือนก่อน

    Bhut khoob vr bhut chngea gala ketea tuc zindgi ch kuj kro na kro par chnga insan banna bhut jurari a

  • @SUNILKUMAR-bd7sk
    @SUNILKUMAR-bd7sk หลายเดือนก่อน +1

    ਹੀਰਾ ਇਨਸਾਨ ਲੱਖਾ ਕੋਟ ਕਰੋੜ ❤

  • @roopkaursidhu6366
    @roopkaursidhu6366 18 วันที่ผ่านมา

    So nice lakha bro

  • @PAWANDEEPKAUR-w8c
    @PAWANDEEPKAUR-w8c หลายเดือนก่อน

    boht khuub boht khuub speechless har ekk word sunn'n te samjan wala podcost . boht kujh sikheya .Carry on

  • @Shivdhahan786
    @Shivdhahan786 23 วันที่ผ่านมา

    Koi shabadd ni veere salute a😔😔

  • @amrindersingh9442
    @amrindersingh9442 หลายเดือนก่อน +3

    I feel I’m in depression

  • @GaganDeepSingh-rx3ek
    @GaganDeepSingh-rx3ek หลายเดือนก่อน +1

    Lakhya bro good aa

  • @user-kj4qc3bh5r
    @user-kj4qc3bh5r หลายเดือนก่อน +1

    Lakhe bai good yr 💯

  • @Harpreet7837
    @Harpreet7837 หลายเดือนก่อน

    Veere ajj tkk da sbb to vdia podcast, hrr ik chiz da mtlb bht dunga c veere, Schi akha ne taa ki prna hi mn prr aaya sun k🙏♥️ asl podcast hi aahi aa 👌 dheeya bhena di kdr, unha di izzat kon hi krda ajj de zmane ch prr veere bht vdia👌 rbb tinu bht aage la k jaave zindgi ch rbb tinu bhta dve🙏♥️ lakhe veere tinu meri mtlb teri chotti bhn di umr lgg jaave prr tu hmesha hsda vsda rve ❤❤ love u aa veere 🌷 kudrat channel te gurpreet veera bht aage jaave ki puri duniya dekhdi jaave veere dillo respect tere lyi😌♥️ bht vdia insaan veere inspiration, motivation aage la k aaya bht vdia jina kva unha ght. Dillo pyaar ♥️♥️