ਅਮਰ ਸਿੰਘ ਚਮਕੀਲਾ ਬਾਰੇ ਫਿਲਮ ਕਿਸ ਦਾ ਪੱਖ ਪੂਰਦੀ ਹੈ? ਸੁਣੋ ਤੇ ਨਿਰਣਾ ਕਰੋ! ਅਜਮੇਰ ਸਿੰਘ

แชร์
ฝัง
  • เผยแพร่เมื่อ 21 เม.ย. 2024
  • #AjmerSingh #DiljitDosanjh #Chamkila

ความคิดเห็น • 147

  • @MrToor78
    @MrToor78 3 หลายเดือนก่อน +166

    ਫਿਲਮ ਨੇ ਚਮਕੀਲਾ ਐਨਾਂ ਪਰਮੋਟ ਕਰਤਾ ਮੇਰਾ ਬੌਸ ਜੋ ਸਾਉਥ ਇੰਡੀਆ ਦਾ ਹੈ। ਉਸਨੇ ਮੈਨੂੰ ਵੀ ਚਮਕੀਲਾ ਕਹਿ ਦਿੱਤਾ। ਮੈਂ ਕਿਹਾ ਸੌਰੀ ਸਰ ਅੱਜ ਤੋ ਬਾਅਦ ਮੈਨੂੰ ਇਹ ਨਹੀਂ ਕਹਿਣਾ। ਉਹ ਮੈਨੂੰ ਕਹਿੰਦਾ ਤਾਂ ਤੁਸੀ ਵੀ ਉਹ ਹੋ ਜਿੰਨਾਂ ਨੇ ਮਾਰਿਆ। ਮਤਲਭ ਵਿਰੋਧ ਕਰਨਾਂ ਵੀ ਭਾਰਤੀ ਲੋਕਾਂ ਦੀ ਨਜ਼ਰ ਵਿੱਚ ਅੱਤਵਾਦੀ ਨੇ। ਫਿਰ ਮੈਂ ਇਹ ਕਿਹਾ ਸ੍ਰਃ ਜਿੰਨਾਂ ਦੀਆ ਕੁੜੀਆਂ ਇੰਸਟਾ ਤੇ ਕੱਚਾ ਬਦਾਮ ਕੱਚਾ ਬਦਾਮ ਤੇ ਝਟਕੇ ਮਾਰਦੀਆਂ ਉਹਨਾਂ ਲਈ ਚਮਕੀਲਾ ਉਹਨਾਂ ਦੀਆ ਕੁੜੀਆਂ ਲਈ ਚਮਕੀਲਾ ਰੱਬ ਹੋ ਸਕਦਾ ਸਾਡੇ ਲਈ ਨਹੀ। ਸਾਡੇ ਲਈ ਭਾਈ ਜਸਵੰਤ ਸਿੰਘ ਖਾਲੜਾ ਹੀ ਸਾਡਾ ਸਭ ਤੋਂ ਵੱਡਾ ਆਗੂ ਸਾਡਾ ਸਭ ਕੁੱਝ ਹੈ।

    • @folkattack307
      @folkattack307 3 หลายเดือนก่อน +23

      Boht vadia jawab ditta

  • @navtejsinghkaler7556
    @navtejsinghkaler7556 2 หลายเดือนก่อน +28

    ਜਿਹੜੇ ਕਹਿੰਦੇ ਹਨ ਚਮਕੀਲਾ ਠੀਕ ਸੀ
    ਵਧੀਆ ਗਾਇਕ ਸੀ
    ਉਹ ਆਪਣੀ ਭੈਣਾ ਮਾਵਾ ਤੇ ਧੀਆ ਨਾਲ ਬੈਠ ਕੇ ਗੀਤ ਸੁਣਨ ਫਿਰ ਮਹਿਸੂਸ ਕਰਨ ਕਿੱਦਾ ਲੱਗਦਾ ਏ

  • @deepsaab9200
    @deepsaab9200 3 หลายเดือนก่อน +69

    ਫਿਲਮ ਇੰਡਸਟਰੀ ਵੀ ਸਰਕਾਰਾਂ ਨਾਲ ਮਿਲ ਕੇ ਸਿੱਖੀ ਸੋਚ ਤੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਨਾ ਚਾਹੁੰਦੀ ਹੈ

  • @jeet428
    @jeet428 3 หลายเดือนก่อน +79

    ਸਟੇਟ ਦਾ ਪ੍ਰੋਪੇਗੰਡਾ, ਜਿਹੜਾ ਆਪਣੇ ਲੋਕਾ ਦੇ ਅੱਲੇ ਪੱਲੇ ਪੈ ਨੀ ਰਿਹਾ।

  • @karamjitkaur2459
    @karamjitkaur2459 3 หลายเดือนก่อน +20

    ਇਸ ਫ਼ਿਲਮ ਨੂੰ ਲੋੜ ਤੋਂ ਜ਼ਿਆਦਾ ਪਰਮੋਟ ਕਰਨ ਨਾਲ ਦੂਜੀਆਂ ਸਟੇਟਾਂ ਦੇ ਲੋਕ ਪੰਜਾਬੀਆਂ ਨੂੰ ਸ਼ਰਾਬ ਵਿੱਚ ਮਸਤ ਤੇ ਗਾਉਣ ਵਜਾਉਣ ਦੇ ਸ਼ੌਕੀਨ ਸਮਝਣ ਲੱਗ ਪਏ ਹਨ। ਇਹ ਵੀ ਸੋਚਣ ਲਗਦੇ ਨੇ ਕਿ ਪੰਜਾਬੀਆਂ ਵਿੱਚ ਦੂਜੇ ਵਿਆਹ ਦਾ ਰੁਝਾਨ ਹੈ।

  • @thenewone1254
    @thenewone1254 3 หลายเดือนก่อน +44

    ਜਦੋਂ ਮੈ ਪਹਿਲੀ ਵਾਰੀ ਚਮਕੀਲੇ ਦੀ ਵੀਡਿਉ ਦੇਖੀ ਤੇ ਓਦੇ ਤੇ ਪਈ ਤਰੀਕ ਵੱਲ ਗੌਰ ਕੀਤਾ ਤੇ 1986 ਦਾ ਸੰਨ .... ਮੈ ਬਹੁਤ ਹੈਰਾਨ ਹੋਇਆ ਇਹ ਸੋਚ ਕੇ ਕਿ ਲੋਕ 1984 ਦਾ ਦਰਬਾਰ ਸਾਹਿਬ ਦਾ ਅਟੈਕ ਤੇ ਕਤਲੇਆਮ ਭੁੱਲ ਕੇ ਕਿਦਾ ਕੁਰਸੀਆ ਤੇ ਜੁੜ ਕੇ ਬੈਠੇ ਸਨ ਤੇ ਇਹ ਸਭ ਚਮਕੀਲੇ ਦੇ ਲੱਚਰ ਭਰੇ ਗੀਤ ਸੁਣ ਰਹੇ ਸਨ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆਈ ਕੇ ਕਿਸ ਤਰ੍ਹਾਂ ਓਹ ਸਟੇਟ ਦੀ ਚਾਲ ਦਾ ਸ਼ਿਕਾਰ ਹੋ ਰਹੇ ਸੀ ਤੇ ਜੋਂ ਇਕੱਠ ਸਰਕਾਰ ਦੇ ਖਿਲਾਫ ਖੜਾ ਹੋਣਾ ਚਾਹੀਦਾ ਸੀ ਓਹ ਲੋਕ ਅਰਾਮ ਨਾਲ ਬੈਠ ਕੇ ਪੱਲਿਓ ਪੈਸੇ ਦੇ ਕੇ ਚਮਕੀਲੇ ਦੀ ਬਕਵਾਸ ਸੁਣ ਰਹੇ ਸੀ

  • @jagdishpalsingh2049
    @jagdishpalsingh2049 3 หลายเดือนก่อน +61

    ਲਹਿਰਾਂ ਖਤਮ ਨਹੀ ਹੁੰਦੀਆ ਤੀਬਰਤਾ ਘੱਟ ਵੱਧ ਘੱਟ ਸਕਦੀ ਹੈ

  • @swaransingh1659
    @swaransingh1659 2 หลายเดือนก่อน +5

    ਨਾ ਤਾਂ ਫਿਲਮ ਦੀ ਕਹਾਣੀ ਵਿੱਚ ਪੂਰਾ ਸਚ ਦਿਖਾਇਆ ਜਾਂਦਾ ਨਾ ਹੀ ਕਲਾਕਾਰ ਦਾ ਜੀਵਨ ਸਚਾਈ ਭਰਪੂਰ ਹੁੰਦਾ
    ਸਾਰਾ ਕੁਝ ਦੋਹਰਾਪਣ ਹੁੰਦਾ

  • @karamjitkaur2459
    @karamjitkaur2459 3 หลายเดือนก่อน +29

    ਜੇ ਸਿੱਖ ਸ਼ਹੀਦਾਂ ਦੀਆਂ ਫ਼ਿਲਮਾਂ ਵੀ ਇਸੇ ਤਰੀਕੇ ਨਾਲ ਪਰਮੋਟ ਕੀਤੀਆਂ ਜਾਣ , ਸਰਕਾਰਾਂ ਵੀ ਸਹਿਯੋਗ ਦੇਣ.. ਸੈਂਸਰ ਬੋਰਡ ਵੀ ਸਾਥ ਦੇਵੇ , ਫੇਰ ਤਾਂ ਸਿੱਖਾਂ ਵੱਲੋਂ ਵੀ ਕਿਸੇ ਹੋਰ ਫ਼ਿਲਮ ਦਾ ਵਿਰੋਧ ਨਹੀ ਕੀਤਾ ਜਾਵੇਗਾ।

  • @kkoctaveguitarnpiano
    @kkoctaveguitarnpiano 2 หลายเดือนก่อน +4

    ਬਾਪੂ ਜੀ ਸਤ ਸ਼ਰੀਅਕਾਲ , ਪੰਜਾਬੀਆਂ ਨੂੰ ਅਫੀਮ, ਜਰਦੇ ਖਾਣ ਲਾੳਣ ਵਾਲੇ ਗੀਤਕਾਰਾਂ , ਗਾਇਕਾਂ ਬਾਰੇ ਵੀ ਵੀਡੀਓ ਬਣਾਓ.. ਮੁਕ ਗਈ ਫੀਮ ਡਬੀ ਚੌੰ ਯਾਰੋ...

  • @baljinderbanipal3438
    @baljinderbanipal3438 3 หลายเดือนก่อน +36

    ਪਹਿਲਾ ਸਿੱਖਾ ਤੇ ਚੁਟਕਲੇ ਬਣਾਉਦੇ ਸੀ ਹੁਣ ਇਹਨਾ ਦਾ ਨੀਵਾ ਚਰਿਤਰ ਦਿਖਾਣਗੇ।

  • @RamanKaur-ym8pf
    @RamanKaur-ym8pf 3 หลายเดือนก่อน +74

    ਬਹੁਤ ਉਡੀਕ ਕੀਤੀ ਬਾਪੂ ਜੀ ਤੁਹਾਡੇ ਇਸ ਵਿਸ਼ੇ ਤੇ ਬੋਲਣ ਬਾਰੇ, ਸਿਰਫ ਤੁਸੀਂ ਹੀ ਸਚਾਈ ਬਿਆਨ ਕਰ ਸਕਦੇ ਓ 🙏🙏🙏🙏

  • @gurvirsingh835
    @gurvirsingh835 3 หลายเดือนก่อน +50

    ਬਾਪੂ ਅਜਮੇਰ ਸਿੰਘ ਜੀ ਹੁਣਾਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ🙏। 🙏🙏🙏
    ਬਾਕੀ ਜੋ ਚਮਕੀਲਾ ਗੰਦ ਗਾ ਗਿਆ ਉਹ ਸਾਰੇ ਜਹਾਨ ਨੂੰ ਪਤਾ ਆ । ਜਿਨਾਂ ਨੂੰ ਬਾਲਾ ਹੇਜ ਜਾਗਿਆ ਚਮਕੀਲੇ ਦਾ ਉਹ ਇੱਕ ਵਾਰ ਉਹਦਾ ਆ
    ਗਾਣਾ ਸੁਣ ਲੈਣ। 😢 ਉਹ ਬੰਦਾ ਕਾਹਦਾ ਕੋੜੀ ਹੈ ਜਹਾਨ ਦਾ ਕੰਡਾ ਖਿੱਚਿਆ ਨਾ ਜਿਨੇ ਭੈਣ ਦੀ ਨਨਾਣ ਦਾ 😢
    ਹੁਣ ਇਹਦਾ ਮਤਲਬ ਵੀਰਿਓ ਆਪ ਕੱਢ ਲਿਓ ਜੇ ਹਾਲੇ ਵੀ ਚਮਕੀਲੇ ਦਾ ਹੇਜ ਜਾਗਦਾ ਆ ਤਾਂ ਲੱਖ ਦੀ ਲਾਹਣਤ ਹੈ ਤੁਹਾਡੇ ਤੇ।

  • @amarjeetsingh90
    @amarjeetsingh90 3 หลายเดือนก่อน +16

    ਵਾਹਿਗਰੂ ਕੌਮ ਨੂੰ ਏਕਤਾ ਵਿੱਚ ਰੱਖੋ

  • @Kiranpal-Singh
    @Kiranpal-Singh 2 หลายเดือนก่อน +10

    *ਚਮਕੀਲੇ ਨੇ ਲੋਕਾਂ ਨੂੰ ਕਿਹੜੀ ਸੇਧ ਦਿੱਤੀ, ਜਿਸਤੇ ਫਿਲਮ ਬਣਾਉਣੀ ਜਰੂਰੀ ਸੀ* ਸਟੇਟ ਚਾਹੁੰਦੀ ਹੈ ਜਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ, ਕੁਝ ਕੁ ਗਾਇਕ ਛੱਡ ਦਿਓ *ਬਾਕੀ ਸਭ ਨੇ ਨੌਜਵਾਨੀ ਨੂੰ ਪੁੱਠੇ ਰਾਹ ਪਾਇਆ* ?

  • @rajbirsingh7539
    @rajbirsingh7539 3 หลายเดือนก่อน +11

    ਬਾਪੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @HarpreetSingh-np1xg
    @HarpreetSingh-np1xg 3 หลายเดือนก่อน +18

    ਬਿਲਕੁਲ ਸਹੀ

  • @bikarjitsingh34bikarjitsin10
    @bikarjitsingh34bikarjitsin10 2 หลายเดือนก่อน +7

    ਦਿਲਸ਼ਾਦ ਅਖ਼ਤਰ ਵੀ ਵਿਚਾਰਾ ਘੋਟਣੇ ਨੇ ਮਾਰਿਆ ਸੀ ਉਹਤੇ ਫ਼ਿਲਮ ਬਣਾ ਕੇ ਵਿਖਾਉਣ

  • @GurmeetSingh-fl5uj
    @GurmeetSingh-fl5uj 3 หลายเดือนก่อน +11

    So wisely explained very intelligent bapu

  • @sickchobar
    @sickchobar 2 หลายเดือนก่อน +4

    ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਤੇ ਵਿਡੀਓ ਬਨਾਈ ਜਾਵੇ 🙏

  • @parshansingh-vz8ci
    @parshansingh-vz8ci 3 หลายเดือนก่อน +12

    WAHEGURU JI KA KHALSA WAHEGURU JI KI FATAH JI 🌹🌹🌹🌹🌹🌹

  • @a.s.g.5173
    @a.s.g.5173 3 หลายเดือนก่อน +18

    Sardar Ajmer Singh Ji hafte ch 1 program zaroor kreya karo.

  • @hardeepsinghkalra3314
    @hardeepsinghkalra3314 3 หลายเดือนก่อน +22

    ਵਾਹਿਗੁਰੂ chardikla bakshe bappu tuhanu.

  • @jagdeeh8080
    @jagdeeh8080 2 หลายเดือนก่อน +3

    Waheguru ji 🙏

  • @dhanwantmoga
    @dhanwantmoga 3 หลายเดือนก่อน +7

    Even mahan kaweshar bhai Nirmal singh Chohala nu police ne kis tarha marrya uste movie nahi banaie kese ne ..

  • @gurkirpalgill6900
    @gurkirpalgill6900 2 หลายเดือนก่อน +2

    Har aun vali navi peedi nu inha diyan sharaartan to janu karauna bahot zarrori aa. Har maa-pyo da mudla farz ban'da! Dhanwad bapu ji 🙏

  • @maninderchandi4420
    @maninderchandi4420 3 หลายเดือนก่อน +40

    ਫਿਲਮਾਂ.ਤਰੀਕਾ ਹੈ ਲੋਕਾਂ ਦਾ ਬਰੇਨ ਵਾਸ਼ ਕਰਨ ਦਾ❤

  • @SatnamSingh-fq7zc
    @SatnamSingh-fq7zc 2 หลายเดือนก่อน +2

    ਵਾਹਿਗੁਰੂ ਜੀ ਸਹੀ ਕਿਹਾ

  • @sukhpalkaur243
    @sukhpalkaur243 2 หลายเดือนก่อน +5

    ਲੰਗਰ ਬੰਦ ਕਰਕੇ ਸਿੱਖਾਂ ਨੂੰ ਬੱਚੇ ਪੜਾਉਣ ਵੱਲ ਧਿਆਨ ਕਰਨਾ ਪਊ ਨਹੀ ਤਾਂ ਐਹੋ ਜਿਹੇ ਬਾਪੂ ਜਬਲੀਆਂ ਮਾਰਦੇ ਰਹਿਣਗੇ

  • @sashpalsharma5675
    @sashpalsharma5675 2 หลายเดือนก่อน +4

    ਦੂਜਾ ਵਿਆਹ ਤਾਂ ਬਾਪੂ ਜੀ ਉਹਨੇ ਪੱਕਾ ਸੈੱਟ ਬਣਾਉਣ ਵਾਸਤੇ ਹੀ ਕਰਾਇਆ ਸੀ

  • @tegsingh1677
    @tegsingh1677 3 หลายเดือนก่อน +28

    ਚਮਕੀਲਾ ਇੱਕ ਸਰਕਾਰੀ ਸੰਦ ਸੀ ਤੇ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਨਾਲ ਉਹਨੂੰ ਇਸ ਰਾਹ ਤੋਰਿਆ ਤੇ ਅੱਜ ਵੀ ਸਰਕਾਰ ਸਿੱਖਾਂ ਦੀ ਵਧਦੀ ਤਾਕਤ ਤੋਂ ਡਰ ਕੇ ਉਹਨੂੰ ਪਰਮੋਟ ਕਰ ਰਹੀ ਏ

  • @tirloksingh1094
    @tirloksingh1094 3 หลายเดือนก่อน +10

    ਸੱਚ ਸੱਚ ਹ ੳਸਨੂੰ ਅਾਪਣੇ ਅਾਪ ਨੂੰ ਸਾਬਤ ਕਰਨ ਦੀ ਕੋੲੀ ਲੋੜ ਨਹੀਂ ਪੈਂਦੀ ਪਰ ਝੂਠ ਦਾ ਬੜਾ ਜੋਰ ਲਗਦਾ ਪਰ ਅਸਫਲ ਹੈ ਤੇ ਅਸਫਲ ਰਹੇਗਾ,ਫਿਲਮ ਬਣਾਓਣ ਵਾਲਿਅਾਂ ਨੂੰ ਚਮਕੀਲੇ ਨਾਲ ਵੀ ਕੋੲੀ ਲੈਣ ਦੇਣ ਨਹੀਂ ਲੈਣ ਦੇਣ ਹੈ ਸਿਖ ਕੌਮ ਨੂੰ ਬਦਨਾਮ ਕਰਨਾ ਪਰ ਅਸਫਲ ਰਹਣਗੇ ਜੋ ਮਰਜੀ ਕਰ ਲੈਣ,ਬਾਪੂ ਜੀ ਦਾ ਧਨਵਾਦ

  • @naamboutique1313
    @naamboutique1313 3 หลายเดือนก่อน +15

    ਬਾਪੂ ਜੀ ਸਿਜਦਾ ਤੁਹਾਨੂੰ

  • @user-mj6ie1xj7s
    @user-mj6ie1xj7s 3 หลายเดือนก่อน +6

    Waheguru ji

  • @sukhisohi709
    @sukhisohi709 3 หลายเดือนก่อน +6

    state violence da reference es film ch othe hai jithe ik police officer wardi vich ek bnde nu fake encounter ch marn di dhmki dinda hai!

  • @user-rl9dc2ge6b
    @user-rl9dc2ge6b 3 หลายเดือนก่อน +1

    Thank you so much. Desperately waiting of your view on these characters.

  • @baljindersingh7028
    @baljindersingh7028 2 หลายเดือนก่อน +2

    ਇੱਕ ਦਿਲਜੀਤ ਬਾਰੇ ਇਹ ਗੱਲ ਬੀ ਮੈਂ ਕਈ ਸਿੱਖਾਂ ਦੇ ਮੂਹੋਂ ਸੁਣਦਾ ਦੇਖੋ ਜੀ ਪੱਗ ਦੇ ਕਿਰਦਾਰ ਨੂੰ ਉੱਚਾ ਕਰ ਰਿਹਾ ਇੱਕ ਪੱਗ ਵਾਲੇ ਨੂੰ ਦੁਨੀਆਂ ਸੁਣ ਰਹੀ ਆ ਇਸ ਵਿੱਚ ਸਿੱਖਾਂ ਦੀ ਪੱਗ ਹੋਰ ਵੀ ਮਹਾਨਤਾ ਮਿਲ ਰਹੀ ਆ, ਪਰ ਇਹ ਸਭ ਦੇ ਉਲਟ ਜਾਂ ਸੂਖ਼ਮ ਰੂਪ ਵਿੱਚ ਇਸ ਦਾ ਕੀ ਪ੍ਰਭਾਵ ਪੈ ਰਿਹਾ ਇਸ ਬਾਰੇ ਕੋਈ ਗੱਲ ਨੀਂ ਕਰਦਾ। 🙏

  • @sukhwindersinghgill622
    @sukhwindersinghgill622 2 หลายเดือนก่อน +4

    ਤੁਸੀਂ ਅਕਸਰ ਹੀ ਕਹਿੰਦੇ ਹੁੰਦੇ ਹੋ ਕੀ ਸਟੈਟ ਉਹ ਹਰ ਹਰਬਾ ਵਰਤਦੀ ਹੈ ਜਿਸ ਨਾਲ ਸੰਘਰਸ ਤੇ ਕੌਮ ਦੋਨੇ ਬਦਨਾਮ ਹੋ ਜਾਣ ਤੇ ਸਟੇਟ ਇਸ ਤਰਾਂ ਕਰ ਵੀ ਰਹੀ ਹੈ ,। ਪਰ ਸਾਡੇ ਇਹ ਸ਼ੋਸ਼ਲ ਮੀਡੀਆ ਭਲਵਾਨ ਕੀ ਕਰ ਰਹੇ ਹਨ ? ਇਹਨਾਂ ਨੂੰ ਕੱਖ ਨਹੀਂ ਪਤਾ । ਉਹ ਕਿਹੜਾ ਪਿੰਡ ਹੈ ਕਿਹੜਾ ਨਹਿਰ ਜਾਂ ਡਰੇਨ ਦਾ ਪੁਲ ਹੈ ਜਿੱਥੇ ਸਿੱਖ ਨੌਜਵਾਨਾਂ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ਾਂ ਨਹੀਂ ਰੁਲੀਆਂ ?ਅਤੇ ਉਸ ਸਮੇ ਕਿਸ ਦਾ ਚਮਕੀਲੇ ਦੇ ਅੱਤ ਦਰਜੇ ਦੇ ਗੰਦੇ ਗੀਤ ਸੁਣਨ ਨੂੰ ਜੀ ਕਰਦਾ ਸੀ ।ਪੰਜਾਬ ਦੇ 40 lakh ਪਰਿਵਾਰਾਂ ਵਿੱਚੋਂ ਜੇ ਕੁਝ ਸੌ ਉਹ ਵੀ ਉਹ ਜਿੰਨਾ ਨੂੰ ਨਾ ਦਰਬਾਰ ਸਾਹਿਬ ਤੇ ਹਮਲੇ ਨਾ ਸਿੱਖ ਨਸਲਕੁਸ਼ੀ ਦਾ ਦਰਦ ਸੀ ਨੇ ਚਮਕੀਲਾ ਲੈ ਆਂਦਾ ਤਾ ਕੀ ਚਮਕੀਲਾ ਹੀ ਪੰਜਾਬ ਹੋ ਗਿਆ । ਉਸ ਸਮੇ ਜੋ ਵੀ ਗੰਦਾ ਗਾਉਂਦੇ ਸੀ ਜਾਂ ਗੰਦ ਪਾਉਂਦੇ ਸੀ ਤੇ ਅੰਤਾਂ ਦਾ ਦਰਦ ਸਹਿ ਰਹੀ ਪੰਜਾਬੀਅਤ ਨੂੰ ਚਿੜਾ ਰਹੇ ਸਨ ,ਰੋਕਣੇ ਜਰੂਰੀ ਸਨ । ਚਮਕੀਲਾ ਮਾਰਿਆ ਗਿਆ ਬਾਕੀਆਂ ਨੂੰ ਸਬਕ ਮਿਲ ਗਿਆ । ਅਤੇ ਪੰਜਾਬ ਆਪਣਾ
    ਦਰਦ ਸੀਣ ਵਾਲੇ ਪਾਸੇ ਲੱਗ ਗਿਆ ।

  • @gurmeetkaurbrar
    @gurmeetkaurbrar 3 หลายเดือนก่อน +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 👏

  • @jaswantgill8350
    @jaswantgill8350 3 หลายเดือนก่อน +6

    DHANVAAD ji

  • @eagleeye1491
    @eagleeye1491 3 หลายเดือนก่อน +6

    ਪੈਮਾਨੇ ਇੱਕ ਵਾਰ ਫੇਰ ਤੋਂ ਨਿਰਧਾਰਤ ਕਰਨੇ ਪੈਣੇ ਨੇ ਤਾਂ ਜੋ ਦਿਲਜੀਤ ਵਰਗੇ ਜਾਂ ਹੋਰ ਸਾਰਾ ਸਰਕਾਰੀ ਤੰਤਰ ਸਮਝਣ ਵਾਲੀ ਭਾਸ਼ਾ ਵਿੱਚ ਸਮਝ ਸਕਣ ਅਤੇ ਅੱਗੇ ਤੋਂ ਬਾਜ ਆਉਣ

  • @44wxy
    @44wxy 3 หลายเดือนก่อน +2

    Daljeet is very clever in his last film about Sikh genocide 1984 , he tried to paint Sikh youngsters lifted arms for personal reasons

  • @mohindersidhu3270
    @mohindersidhu3270 3 หลายเดือนก่อน +10

    Sadly the viewership of such 'must-watch' videos is so low. Analysis & truthful views of S. Ajmer Singh are always so illuminating. Alas, our people prefer listening to trash about Joker CM, Badal, etc.

  • @bhupindersingh5311
    @bhupindersingh5311 2 หลายเดือนก่อน +1

    Waheyguru ji ka Khalsa Waheyguru ji ki fateh ❤💪🏽🙏🙏🙏🙏🙏

  • @kulwantsingh9563
    @kulwantsingh9563 3 หลายเดือนก่อน +4

    Everything Is So Mix Up
    May Waheguru Ji Bless The Whole World 🙏🙏🙏

  • @balwindersidhu7084
    @balwindersidhu7084 2 หลายเดือนก่อน

    Thank you very much Sir.

  • @khalsaelectronics5931
    @khalsaelectronics5931 3 หลายเดือนก่อน +2

    ਬਾਬਾ ਜੀ ਇੱਕ ਵੀਡੀਓ ਸਿਮਰਨਜੀਤ ਸਿੰਘ ਮਾਨ ਬਾਰੇ ਜੂਰਰ ਬਨਾਓ ਅਸੀਂ ਜਾਨਣਾ ਚੌਨੇ ਆ ਮਾਨ ਬਾਰੇ

  • @Amitozvirdi
    @Amitozvirdi 2 หลายเดือนก่อน +3

    ਭਾਈ ਓਹਦਾ ਆਫ਼ਿਸ ਬੰਦ ਕਰ ਦਿੰਦੇ 'ਤੁਹਾਨਹੂ ਰਬ ਦੀ ਜਿੰਦਗੀ ਖੋਹਣ ਅਧਿਕਾਰ ਕਿਸਨੇ ਦਿੱਤੋ? ਤੁਸੀਂ chamikla ਸਾਬ ਨੂੰ ਮਾਰ ਬਹੁਤ ਵੱਡਾ ਪਾਪ ਕੀਤਾ ਜਿਸਦੀ ਸੱਜਾ ਰੱਬ ਉੰਨਾ ਨੂੰ ਕਈ ਜਨਮ ਤਕ ਦੇਵੇਗਾ .ਯਕੀਨ ਨੀ ਆਉਂਦਾ ਇੰਨੇ ਪਾਪੀ ਲੋਗ ਸਾਡੇ ਪੰਜਾਬ ਵਿਚ ਪੈਦੇ ਹੋਏ ਗੁਰੂ ਨਾਨਕ ਦੀ ਸਿੱਖੀ ਕਲੰਕ ਲਾ ਗਏ ਖਾੜਕੂ

  • @mrsingh7784
    @mrsingh7784 3 หลายเดือนก่อน +13

    Bapu ji, you’re diamond.. 💎

  • @ExploreYTV
    @ExploreYTV 3 หลายเดือนก่อน +6

    The main Movie motive is to degrade the moment of 84 and character assasination of punjabi's, mainly Sikhs. Thats why they made movie in Hindi and run their propaganda. 2nd motive is to bring rival of Sidhu moosewala and reduce his sympathy from majority of Indians. As they will compare Chamkila with Sidhu. Attention divertion. They made it to justify Sidhu's killing as he was representing punjab in songs and praising Sant Ji in his songs.

  • @ravindersingh-lj5pm
    @ravindersingh-lj5pm 3 หลายเดือนก่อน +1

    V nice and good information bapu ji

  • @amanpreetsingh2392
    @amanpreetsingh2392 3 หลายเดือนก่อน +2

    Very informative

  • @randhirs1256
    @randhirs1256 2 หลายเดือนก่อน

    ਸੁਪਰ

  • @drkuldipsingh1400
    @drkuldipsingh1400 3 หลายเดือนก่อน +7

    Will diljit can singh the song "
    Teri maa di talashi laini ni Bapu sada Gum ho gia "
    Daljit has shown his v v immorality
    Lost his esteem
    Sikhs hv taken note of it ..
    Daljit knows what had happened to that worst singer ?????

  • @jasssingh1401
    @jasssingh1401 2 หลายเดือนก่อน +1

    16 ਆਨੇ ਸੱਚੀ ਵਾਰਤਾਲਾਪ ਕੀਤੀ ਧੰਨਵਾਦ ਬਾਪੂ ਜੀ ,,

  • @mannghuman745
    @mannghuman745 3 หลายเดือนก่อน +1

    Bahut vadia message dita Bapu g ne

  • @amarjeetsingh90
    @amarjeetsingh90 3 หลายเดือนก่อน +25

    Ek ਨਾ ਇਕ ਦਿਨ ਦਲਜੀਤ ਪਛਤਾਵੇ ਗਾ ਇਹ ਫਿਲਮ ਕਰਕੇ

  • @folkattack307
    @folkattack307 3 หลายเดือนก่อน +27

    Chamkila movie indirectly Anti Sikh h.

  • @KulwinderSingh-sh2jk
    @KulwinderSingh-sh2jk 3 หลายเดือนก่อน

    ਬਹੁਤ ਧੰਨਵਾਦ ਜੀ 👍🙏🏽🙏🏽

  • @mohanjitkaur2795
    @mohanjitkaur2795 2 หลายเดือนก่อน

    Satisfied🙏🙏

  • @mmann1082
    @mmann1082 3 หลายเดือนก่อน

    ਧੰਨਵਾਦ ਬਾਈ ਜੀ ,

  • @84manjit
    @84manjit 3 หลายเดือนก่อน +19

    ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1980-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ।
    ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਗੱਡੀ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ‌ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਜਾਂ ਸਿੱਧੇ ਲਫ਼ਜ਼ਾਂ ਵਿੱਚ, ਚਮਕੀਲਾ ਸੰਘਰਸ਼ ਵਿੱਚ ਮਾਲੀ ਯੋਗਦਾਨ ਪਾਉਂਦਾ ਰਿਹਾ ਤੇ ਮਰਜੀ ਦਾ ਗਾਉਂਦਾ ਰਿਹਾ।

  • @ArshdeepSingh-qd6zd
    @ArshdeepSingh-qd6zd 3 หลายเดือนก่อน +2

    ਉਡੀਕ -

  • @pinderbajwa1480
    @pinderbajwa1480 3 หลายเดือนก่อน +2

    Bilkul sahi gall

  • @HarjitKaur-sb7jo
    @HarjitKaur-sb7jo 3 หลายเดือนก่อน +2

    Babu ji yoh so nice i was 16 years old in 1984 my family was in kadku sugarh i list so much i respect somuch sadedh phai deepa singh jindaba all sadedh kadhku singh gindabad i have so much pain in my heart way people saying camkila so good but what about inocent people killed in golden temple all people inocent only 200 people was with sant bindrawele but another was all enocent army was smoking cigarettes in golden temple and so many sikhs in delhi thats way deepa snd all kadrku tin delhi that was reason all kadhku sings pick the guns i seen avery thing what was happening in my house and with our sikh religion to that time same on you people you all finsh like this discussting movi

  • @ASTeer1699
    @ASTeer1699 3 หลายเดือนก่อน +2

    Dhanwad bapu ji 🙏🏼

  • @SandeepSingh-0009
    @SandeepSingh-0009 3 หลายเดือนก่อน +1

    Dhanvaad bapu ji

  • @taranvirbains7209
    @taranvirbains7209 3 หลายเดือนก่อน +2

    Salute a Sade yodheya nu bt jado ohne Madi mag lai c darwar sahib ja k fir oh stage te b Jada dharmik song te simple song gounda c ta lok ohnu kehnde c AŞ’si oh purane song sunne a oh şuna sanu Baki Jo samaj ch hunda a likhan wale ohi likh de a hun de singer b kehnde a k Jo samaj Hun’da a oh dekh k ohde Cho song likh lai da a Aj b ki nhi hunda samaj ch bhra bhan nal peo dhee nal udo ta awaz hundi c Hun ta nal vedio b ponde a bikni te hor chote kapde pa k dekhonde a ajj Sidhu moosewala nu AŞ’si ronde a udo chamkila nu eda e ronde c lok eda dhaka krage ta kise ne ni bdea kehna nafrat ta udai bhut bhari a loka de dila ch k lok nafrat krn sikha nal lok

  • @coolieno786
    @coolieno786 3 หลายเดือนก่อน +6

    ਸ. ਅਜਮੇਰ ਸਿੰਘ ਜੀ, ਸਤੱ ਸ੍ਰੀ ਅਕਾਲ
    ਵੱਡੇ ਅਦਾਕਾਰ ਵੀ ਫਸ ਜਾਂਦੇ ਨੇ ਅਤੇ ਇਕ ਲੈਵਲ ਤੱਕ ਪਹੁੰਚਣ ਤੋਂ ਬਾਦ ਅਪਨੀ ਮਰਜ਼ੀ ਵੀ ਨਹੀਂ ਕਰ ਸਕਦੇ। ਤੁਹਾਨੂੰ ਕੀ ਲਗਦਾ ਕਿ ਦਲਜੀਤ ਇਸ ਫਿਲਮ ਨੂੰ ਮਨਾਂ ਕਰ ਸਕਦਾ ਸੀ?

  • @karamjitsingh7479
    @karamjitsingh7479 3 หลายเดือนก่อน +2

    good job bapu ji 🙏

  • @MadeinPanjab1699
    @MadeinPanjab1699 3 หลายเดือนก่อน +1

    ਧੰਨਵਾਦ ਅਜਮੇਰ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਤੁਹਾਡੀਆਂ ਗੱਲਾਂ ਤੋਂ ਜਾਣਕਾਰੀ ਅਤੇ ਕੌਮੀ ਹਿੱਤਾਂ ਪ੍ਰਤੀ ਸਿੱਖਿਆ ਮਿਲ਼ੀ ਜੇਸ ਕਿਤਾਬ ਬਾਰੇ ਤੁਸੀਂ ਗੱਲ ਕੀਤੀ ਸੇਵਕ ਸਿੰਘ ਦੀ ਸ਼ਬਦੀ ਜੰਗ ਏਸ ਕਿਤਾਬ ਬਾਰੇ ਇੱਕ ਵੀਡੀਓ ਜਰੂਰ ਪਾਵੋ ਤੇ ਨੁਕਤੇ ਜ਼ਰੂਰ ਸਾਂਝੇ ਕਰਿਓ ਤਾਂ ਕੇ ਕੌਮੀ ਬੰਦਿਆਂ ਨੂੰ ਜਾਣਕਾਰੀ ਅਤੇ ਨੀਤੀ ਸਮਝਣ ਦੀ ਹੋਰ ਵੀ ਅਕਲ ਮਿਲ਼ੇ

  • @PATWANTKAUR-mh5or
    @PATWANTKAUR-mh5or 2 หลายเดือนก่อน

    🙏 True

  • @sikhirandhawa8738
    @sikhirandhawa8738 2 หลายเดือนก่อน

    You right

  • @karanpreetsingh9132
    @karanpreetsingh9132 3 หลายเดือนก่อน +1

    Pash nu kine te kio maria c ess te v detailed video bnai jave 🙏

  • @HarjitKaur-sb7jo
    @HarjitKaur-sb7jo 3 หลายเดือนก่อน

    Bapu ji buhat bhuat vadia speech as your sister i respect you so much

  • @sohanmahil4298
    @sohanmahil4298 3 หลายเดือนก่อน +2

    Wehaguru ji

  • @manpreetsandhu7351
    @manpreetsandhu7351 3 หลายเดือนก่อน

    Bhut Vdia explanation

  • @gurdarshansingh4526
    @gurdarshansingh4526 3 หลายเดือนก่อน

    WAHEGURU

  • @TheParis2008
    @TheParis2008 2 หลายเดือนก่อน

    👍🙏

  • @Neclion
    @Neclion 3 หลายเดือนก่อน

    🙏

  • @user-nz3vs7dl4h
    @user-nz3vs7dl4h 3 หลายเดือนก่อน

    🙏🙏🙏🙏

  • @laddi131
    @laddi131 3 หลายเดือนก่อน

    🙏🙏🙏

  • @drkuldipsingh1400
    @drkuldipsingh1400 3 หลายเดือนก่อน +7

    Chamkila was v poor in morality
    Dilsonj has shown his v v poor aspect of his personality

  • @gursewakjitsingh4630
    @gursewakjitsingh4630 3 หลายเดือนก่อน

  • @TavpersaadSantheya
    @TavpersaadSantheya 3 หลายเดือนก่อน +12

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ ਪਰ ਹਰਾਮਖੋਰਾਂ ਨੂੰ ਇਹ ਸਮਝ ਨਹੀਂ ਪੈਣਾ

  • @jasleenjjjs2611
    @jasleenjjjs2611 3 หลายเดือนก่อน +6

    Absolutely right. Diljit's share in this propaganda is sad and disappointing 😢

  • @nirmalghuman6077
    @nirmalghuman6077 3 หลายเดือนก่อน +17

    ਚਮਕੀਲੇ ਬਾਰੇ ਜਿੰਨੀਆਂ ਵੀ ਵੀਡੀਓਜ਼ ਆ ਰਹੀਆਂ ਨੇ , ਉਨ੍ਹਾਂ ਵੀਡੀਓਜ਼ ਦੇ ਕਮੈਂਟਾਂ ਚ ਚਮਕੀਲੇ ਦੇ ਬੇਸ਼ਰਮ ਭਗਤ ਚਮਕੀਲੇ ਦੀ ਅਸ਼ਲੀਲਤਾ ਨੂੰ ਢਕਣ ਲਈ ਅਕਸਰ ਹੀ ਦੂਜੇ ਗਾਇਕਾਂ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਜੀ ਫਲਾਣੇ ਫਲਾਣੇ ਗਾਇਕ ਵੀ ਇਹੋ ਜਿਹੇ ਹੀ ਗੀਤ ਗਾਉਂਦੇ ਸੀ
    ਪਰ ਇਹ ਭਗਤ ਇਹ ਭੁੱਲ ਜਾਂਦੇ ਨੇ ਕਿ ਇਹ ਗੰਦ ਚਮਕੀਲੇ ਦੇ ਦਿਮਾਗ਼ ਚੋਂ ਉਪਜਦਾ ਸੀ ਕਿਉਂਕਿ ਉਹ ਇਹ ਬਕਵਾਸ ਖੁਦ ਲਿਖਦਾ ਸੀ ਜਦਕਿ ਹੋਰ ਗਾਇਕ ਖੁਦ ਨਹੀਂ ਲਿਖਦੇ ਸੀ

  • @devinder7560
    @devinder7560 3 หลายเดือนก่อน +2

    Bapu ji mrn to baad ta dushman bi sift kar dinda mrn wala bhame usda dushman hi kiyun na howe par tuhade kolo te estra di umeed nhi c
    Ek bande da hasda wasda priwar ujard ke tuc a kiho jahiyan gla kar rahe ho

  • @karamjitkaur2459
    @karamjitkaur2459 3 หลายเดือนก่อน +12

    ਮੈ ਆਪਣੇ ਬੱਚੇ ਦੀ ਐਡਮਿਸਨ ਲਈ ਬਿਹਾਰ ਗਈ.. ਉੱਥੇ ਬਾਕੀ ਸਟੇਟਾਂ ਤੋ ਮਾਪੇ ਤੇ ਬੱਚੇ ਵੀ ਬੈਠੇ ਸਨ। ਉੱਥੇ ਗੱਲਾਂ ਗੱਲਾਂ ਵਿੱਚ ਸਾਨੂੰ ਮਜ਼ਾਕ ਨਾਲ ਕਿਹਾ ਗਿਆ ਕਿ ਪੰਜਾਬ ਮੇਂ ਤੋ ਲੇਡੀਜ ਭੀ ਪਾਰਟੀ ਵਗੈਰਾ ਮੇਂ ਜਾਤੀ ਹੈਂ,, ਨਾਨ ਵੈਜ ਕੀ ਸੌਕੀਨ ਹੈਂ ,, ਪੰਜਾਬੀ ਬੜੇ ਖੁਲੇ ਗਿੱਲ ਹੋਤੇ ਹੈਂ,, ਲੱਸੀ ਦਹੀਂ ਭੀ ਦੂਸਰੇਂ ਕੋ ਖ਼ੂਬ ਪਿਲਾਤੇ ਹੈਂ, ਦਾਰੂ ਪਿਲਾਨੇ ਮੇਂ ਭੀ ਆਗੇ ਹੈਂ, ਸ਼ਾਮ ਕੋ ਤੇ ਟੁੰਨ ਹੀ ਹੋ ਜਾਤੇ ਹੈਂ।
    ਮੈਂ ਸਪਸ਼ਟੀਕਰਨ ਦਿੱਤਾ ਕਿ ਅਜਿਹੇ ਲੋਕ ੨੦% ਹੀ ਹਨ… ਅਸੀ ਤਾਂ ਅੰਡੇ ਦਾ ਟੇਸਟ ਵੀ ਨਹੀ ਕੀਤਾ ਬਚਪਨ ਤੋ… ਤੇ ਪੰਜਾਬ ਵਿੱਚ ਸਿੱਖ ਲੋਕ ਵੀ ਕਈ ਕੈਟਾਗਰੀਜ ਦੇ ਹਨ… ਵੱਖ ਵੱਖ ਵਿਚਾਰਾਂ ਦੇ ਹਨ।

  • @GurbhejSandhu-iz1zj
    @GurbhejSandhu-iz1zj 3 หลายเดือนก่อน

    ❤❤❤❤

  • @ssv5589
    @ssv5589 3 หลายเดือนก่อน +4

    #boycott chamkila

  • @bhatsikh3191
    @bhatsikh3191 3 หลายเดือนก่อน +1

    Mr Imtiaj has also made earlier movies based on Punjabi Sikh cracters, he knows Indian people love to see Punjabis, Sikhs as cheap easy going especially the women and his stories sell all societies need people they can make fool of, just like the blacks, Irish in the west,
    Need to forward this interview to Mr Dosange but I think he has some personal issues with his Sikh upbringing,

  • @gurdarshansingh4526
    @gurdarshansingh4526 3 หลายเดือนก่อน

    Sardar Saab always right

  • @bikarjitsingh34bikarjitsin10
    @bikarjitsingh34bikarjitsin10 2 หลายเดือนก่อน

    ਜਦੋਂ ਡੀਪ ਸਟੇਟ ਨੇ ਡੰਡਾ ਦੇ ਦਿੱਤਾ ਸਾਰੇ ਰਹਿਮਾਨ ਦਲਜੀਤ ਵਰਗੀਆਂ ਦੇ ਫਿਰ ਇਨ੍ਹਾਂ ਨੂੰ ਸਾਰਾ ਕੁਝ ਵਧੀਆ ਲੱਗਣਾ ਸੀ ਜਿਹੜੇ ਸਿੱਖਾਂ ਦੇ ਵਿਰੋਧੀ ਹਨ ਉਹ ਤਾਂ ਚਮਕੀਲੇ ਨੂੰ ਚੰਗਾ ਕਹਿਣਗੇ ਕੲਈ ਸਾਡੇ ਬੇਵਕੂਫ ਸਿੱਖ ਵੀ ਚਮਕੀਲੇ ਨੂੰ ਸਹੀ ਕਹਿਣਗੇ

  • @AmandeepSingh-go2ht
    @AmandeepSingh-go2ht 3 หลายเดือนก่อน

    Bapu ji very nice

  • @sukhsingh8253
    @sukhsingh8253 3 หลายเดือนก่อน

    ਧੰਨਵਾਦ ਸ ਅਜਮੇਰ ਸਿੰਘ ਜੀ Counter Narrative ਖੜਾ ਕਰਨ ਲਈ…. Even Mandeep Punia Chamkila review debunks Govt narrative quite nicely
    th-cam.com/video/o318qCLM_ko/w-d-xo.htmlsi=R-6uitZuC2ydhGWS

  • @amrikwahla
    @amrikwahla 3 หลายเดือนก่อน

    Right and good idea you gave . This is all govt. Chal to disfame Kharku lehar

  • @gurleenkaur6941
    @gurleenkaur6941 2 หลายเดือนก่อน

    ਪਹਿਲਾ ਦਲਜੀਤ 1984 ਫਿਲਮ ਵਿਚ ਖਾੜਕੂ ਬਣਿਆ
    ਹੁਣ ਬਿਲਕੁਲ ਉਲਟ ਚਮਕੀਲੇ ਵਰਗੇ ਕਿਰਦਾਰ। ਵਾਹ ਇਕ ਵਾਰ ਸੋਚਿਆ ਵੀ ਨੀ

  • @folkattack307
    @folkattack307 3 หลายเดือนก่อน +11

    State Diljit nu use kar rhi h …
    Te Daljit Khushi Khushi use ho reha

  • @punjabiboy2824
    @punjabiboy2824 3 หลายเดือนก่อน +2

    ਬਹੁਤ ਵਧੀਆ ਵਿਚਾਰ