Chamkila ਕਾਂਡ ਅਸਲ ਸੱਚ ਕੀ?ਕਿਉਂ ਅਤੇ ਕਿਵੇਂ? Dr Sukhpreet Singh Udhoke

แชร์
ฝัง
  • เผยแพร่เมื่อ 23 เม.ย. 2024
  • Chamkila ਕਾਂਡਅਸਲ ਸੱਚ ਕੀ?ਕਿਉਂ ਅਤੇ ਕਿਵੇਂ? Dr Sukhpreet Singh Udhoke

ความคิดเห็น • 977

  • @udhoke
    @udhoke  2 หลายเดือนก่อน +37

    Note: According to some sources, Amarjot Kaur was from an uppercast Jatt Family.

    • @sukhdeephayer1493
      @sukhdeephayer1493 2 หลายเดือนก่อน +6

      Udhoke sahib ji, is jatt an upper cast?

    • @kulwindersran-ll6oe
      @kulwindersran-ll6oe 2 หลายเดือนก่อน

      Nahi ji oh ਰਾਮਗੜੀਆ ਹੀ c

    • @jugrajsandhu1801
      @jugrajsandhu1801 2 หลายเดือนก่อน +4

      ​@@sukhdeephayer1493 competition exams ch ta upper e hundi odo puchyea kro eho jahe swaal

    • @jugrajsandhu1801
      @jugrajsandhu1801 2 หลายเดือนก่อน +9

      ​@@jassasingh539 historian a agla . Jo history a ohi dsu .. je amarjot jatti ja ramgariya a ta ohi dsu . Hor brahmanvaad kitho a gya

    • @manngurry543
      @manngurry543 2 หลายเดือนก่อน +4

      ਡਾਕਟਰ ਸਾਹਿਬ ਨੇ 'ਅਸਲ ਸੱਚ' ਦਾ ਮਤਲਬ ਨਹੀਂ ਦੱਸਿਆ ਹਾਲੇ ਤੱਕ😢
      ਸਾਰੇ youtubers ਨੇ ਭੇਡ ਚਾਲ ਫੜੀ ਆ ਬੱਸ

  • @manjeetstudiolehragaga5312
    @manjeetstudiolehragaga5312 2 หลายเดือนก่อน +54

    ਚਮਕੀਲੇ ਨੁੰ ਅਖੋਤੀਆ ਨੇ ਖੂਬ ਲੁਟਿਆ
    ਜਦੋਂ ਚਮਕੀਲਾ ਪੇਸ਼ੇ ਦੇ ਦੇ ਥੱਕ ਗਿਆ
    ਤਾਂ ਉਸ ਨੇ ਪੇਸ਼ੇ ਦੇਣੇ ਬੰਦ ਕਰਤੇ
    ਤਾਂ ਉਹਦੀ ਗਾਇਕੀ ਇਕਦਮ ਲੱਚਰ ਬਣ ਗੀ
    ਪਰ ਉਸ ਨੇ ਜ਼ੋ ਧਾਰਮਿਕ ਗੀਤ ਗਾਏ ਤਾਂ ਹੱਦ ਕਰਤੀ
    24 ਸਾਲ ਦੀ ਉਮਰ ਕੀ ਹੁੰਦੀ ਹੈ
    ਟਾਈਮ ਨਾਲ ਉਸ ਨੇ ਬਦਲ ਜਾਣਾ ਸੀ

    • @damanpreetsingh3302
      @damanpreetsingh3302 2 หลายเดือนก่อน +3

      Veere tuci apna jawab dubara padhiyo tuci likhiya ki Chamkila sama da naal Sudhar janda. Veere es hisaab da naal ta sab lok hun tak sudhar janda. Duji gal tuci keh raha ho osna dharmik geet v gaya. Ta veer g bahut changi gal a osna oh geet gaya par tuci eh ta nahi keh sakda ki thoda dharmik geet ga ka oh hor jo marji gaunda ferda osnu koi ruka na. Bas eniya hi bentiya na jara ku Gaur kario

    • @user-bw6mz3bu7v
      @user-bw6mz3bu7v 2 หลายเดือนก่อน

      ਇਹਨਾਂ ਨੂੰ ਪੁੱਛੋ ਧਰਮ ਕੀ ਹੈ? ਕੀਹ ਹੈ ਧਰਮ? ਸਿੱਖ ਧਰਮ ਤਾਂ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 2000 ਮੀਲ ਤੋਂ ਹੀ ਇੱਕ ਸੱਚਾ ਸੁੱਚਾ ਸਿੰਘ ਬਾਬਾ ਬੰਦਾ ਹੀ ਕਿਉਂ ਭੇਜਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਵਿੱਚ ਸਿੱਖੀ ਦੇ ਕੇਂਦਰਾਂ ਵਿੱਚ ਇਹਨਾਂ ਕੜਾਹ ਖਾਣੀਆਂ ਜ਼ਾਤਾਂ ਦਾ ਕਬਜ਼ਾ ਹੋ ਚੁੱਕਾ ਸੀ।ਗੁਰੂ ਸਾਹਿਬ ਅਤੇ ਪਰਿਵਾਰ ਨੂੰ ਬੇਘਰ ਕਰਨ ਵਿੱਚ ਉਦੋਕੇ ਵਰਗੇ ਗਭਲਿਆਂ ਦਾ ਹੱਥ ਸੀ।

    • @manjeetstudiolehragaga5312
      @manjeetstudiolehragaga5312 10 วันที่ผ่านมา

      @@damanpreetsingh3302 ਬਾਈ ਜੀ 4 ਗੀਤ ਸੀ ਜਿਹਨਾਂ ਤਾਂ ਲੱਚਰਤਾ ਦਾ ਟੈਗ ਲਵਾਂ ਲਿਆ ਚਮਕੀਲੇ ਨੇ
      ਆਟੇ ਵਾਂਗੂ ਗੁਨਤੀ
      ਕੱਢਿਆ ਨਾ ਕੰਡਾ
      ਬਾਪੁ ਸਾਡਾ ਗੁੰਮ ਹੋ ਗਿਆ
      ਧਾਰਮਿਕ ਗੀਤ ਇਹਨਾਂ ਤੋਂ ਬਾਅਦ ਚ ਆਏ ਸੀ
      ਧਾਰਮਿਕ ਗੀਤਾਂ ਤੋਂ ਬਾਅਦ ਕੋਈ ਐਸਾ ਗੀਤ ਨੀ
      ਜਿਹਨਾਂ ਤੈ ਲੱਚਰਤਾ ਦਾ ਟੈਗ ਲੱਗਿਆ ਹੋਵੇ

  • @Parmindersingh-lu8lg
    @Parmindersingh-lu8lg 2 หลายเดือนก่อน +175

    ਸਾਡੀ ਬਦਕਿਸਮਤੀ ਵੀ ਇਹੀ ਹੈ ਕਿ ਅਸੀਂ ਆਪਣਾ ਇਤਿਹਾਸ ਕਿਤਾਬਾਂ ਪੜ੍ਹ ਕੇ ਨਹੀਂ ਗਾਣਿਆਂ ਨੂੰ ਸੁਣ ਜਾਣਨਾ ਚਾਹੁੰਦੇ ਹਾਂ। ਅਸੀਂ ਕਿਤਾਬਾਂ ਪੜ੍ਹਨੀਆਂ ਛੱਡ ਗਏ ਹਾਂ।

    • @Ravinder-cz9xm
      @Ravinder-cz9xm 2 หลายเดือนก่อน +4

      Point

    • @jagirsingh5196
      @jagirsingh5196 2 หลายเดือนก่อน +22

      ਦੂਜੀ ਬਦਕਿਸਮਤੀ ਅਸੀਂ ਗਾਉਣ ਵਾਲਿਆਂ ਨੂੰ ਆਪਣੇ ਨਾਇਕ ਮੰਨ ਬੈਠੇ। ਭਾਵੇ ਸਿੱਧੂ ਹੋਵੇ ਚਮਕੀਲਾ। ਇਹਨਾਂ ਪਿੱਛੇ ਇੱਕ ਦੂਜੇ ਦੇ ਜੁੰਡੇ ਪੁੱਟਣ ਤੱਕ ਜਾਂਦੇ ਹਾ ਵੀਰਾ। ਇਹ ਸਾਡੀ ਮਾਨਸਿਕਤਾ ਹੈ

    • @tarzansingh8436
      @tarzansingh8436 2 หลายเดือนก่อน

      ​@@jagirsingh5196 bai ji kitaban ton pehla patteyan te khikhde si, hor pehla pathran utte. Medium badalde rehnde ne. Navi technology nu accept karna hi pena

    • @amaravtarsingh
      @amaravtarsingh 2 หลายเดือนก่อน +8

      ​@@jagirsingh5196 ਹਾਂਜੀ ਬੜੀ ਸ਼ਰਮਨਾਕ ਗੱਲ ਐ ਕਿ ਕਿਸੇ ਗਾਇਕ ਦੇ ਕਾਰਨ ਭਾਈ ਜਟਾਣੇ ਨੂੰ ਜਾਣਦੇ ਨੇ ਨਾ ਕਿ ਕਿਸੇ ਕਿਤਾਬ ਕਿਸੇ ਵਿਦਵਾਨ ਤੋਂ।

    • @Parmindersingh-lu8lg
      @Parmindersingh-lu8lg 2 หลายเดือนก่อน +4

      @@tarzansingh8436 ਮੇਰੇ ਵੀਰ ਤਕਨਾਲੋਜੀ ਜਿੰਨੀ ਮਰਜ਼ੀ ਵਿਕਸਤ ਹੋਈ ਜਾਵੇ ਕਿਤਾਬਾਂ ਦਾ ਬਦਲ ਨਹੀਂ ਹੋ ਸਕਦੀ ਤੇ ਨਾਲੇ ਏਥੇ ਗੱਲ ਗਾਣੇ ਤੇ ਕਿਤਾਬਾਂ ਦੀ ਮਕਬੂਲੀਅਤ ਦੀ ਹੋ ਰਹੀ ਹੈ ਕਿ ਲੋਕ ਦੋਵਾਂ ਵਿਚੋਂ ਕਿਸ ਨੂੰ ਵੱਧ ਪਸੰਦ ਕਰਦੇ ਨੇ।

  • @rajinderrattu1053
    @rajinderrattu1053 2 หลายเดือนก่อน +22

    ਜੇਹੜੈ ਲੋਕ ਤਾਕਤਵਰ ਹੁੰਦੇ ਆ ਉਹ ਗਰੀਬਾ ਨਾਲ ਸਦੀਆ ਤੋ ਧੱਕਾ ਹੀ ਕਰਦੇ ਰਹੈ ਆ , ਮਸਲਾ ਧਰਮ ਦਾ ਹੋਵੈ ਜਾਂ ਕਿਰਤ ਦਾ

    • @gurmanjotsingh2755
      @gurmanjotsingh2755 หลายเดือนก่อน

      Ranjit singh ne teni kita dhakka

    • @mrcoolhellyeah252
      @mrcoolhellyeah252 หลายเดือนก่อน

      gal twadi Sai Hai kuj had tak per es mamley vich twadi gal da koi tuk nai

    • @gurmanjotsingh2755
      @gurmanjotsingh2755 หลายเดือนก่อน

      @@mrcoolhellyeah252 dekho tuk hai leher ta shuru hi osey sidhant tau hoi si jehri ranjit singh raj ch si. Daru nai Vikan deni guru ghara de lagey, chahey gao greeb te koi dhakka nai krna. Jey kharku leher eni alert hundi ya ohna lol ene ku hathyaar huney si ki Indian army hara deni si. Je eni ameer hunde ta ehna babea wangu bari hogey Ona si beantey bucher de beje swarm ghotna kps kolo goliyan kha nai si marna.
      Sach ta eh hai ki jina dhakka kharku leher naaal judey lokan da hoya ohdey samney ek lachaar ayaash geetkar da marna kuj vini.
      Fer ohna nu kea janda ki nai kharkua galt si, ganimaat eh hai ki loka nu apni gal rakhan wastey leher naal judey loka kol koi film ja natak nai kita ja sakda

  • @ShamsheerDasat
    @ShamsheerDasat 2 หลายเดือนก่อน +47

    ਬਹੁਤ ਵਧੀਆ, ਹਰ ਸਿੱਖ ਪ੍ਰਚਾਰਕ ਨੂੰ ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਨ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।

    • @tijnarbrd
      @tijnarbrd 2 หลายเดือนก่อน

      Bhot wadia soch

  • @Kulwinder_singh949
    @Kulwinder_singh949 2 หลายเดือนก่อน +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindersingh6019
    @jaswindersingh6019 2 หลายเดือนก่อน +22

    ਮੌਤ ਤੋਂ ਕੌਣ ਨਹੀਂ ਡਰਦਾ ਚਮਕੀਲਾ ਵੀ ਡਰਦਾ ਸੀ ਏਸੇ ਲਈ ਉਸ ਨੇ ਧਾਰਮਿਕ ਗਾਣੇ ਗਾਏ ਸੀ ਮੂਵਮੈਂਟ ਫੇਲ੍ਹ ਕਿਓਂ ਹੁੰਦੀਆਂ ਇਸ ਲੈਹਰ ਵਿੱਚ ਬਹੁਤ ਸਾਰੇ ਗਲਤ ਬੰਦੇ ਵੀ ਸੀ ਜਿੰਨਾ ਨੇ ਆਪਣੀਆਂ ਨਿਜੀ ਦੁਸ਼ਮਣੀਆਂ ਕਢੀਆਂ ਅਸੀਂ ਖੁਦ ਸਭ ਕੁੱਝ ਵੇਖਿਆ ਲੁਟੇਰਾਂ ਅੰਸ ਵੀ ਸਿੱਖੀ ਦੇ ਭੇਸ ਵਿੱਚ ਹੀ ਸੀ ਜਿੰਨਾ ਨੂੰ ਖਾੜਕੂਆਂ ਨੇ ਖੁਦ ਮਾਰਿਆ ਵੀ।ਲੋਕਾਂ ਦੇ ਵਿਆਹਾਂ ਵਿੱਚ ਜਾ ਕੇ ਮੀਟ ਸਰਾਬ ਡੋਲਣਾ ਸੁਰੂ ਕਰਤਾ ਜਦੋਂ ਕੇ ਪੰਜਾਬ ਦਾ ਸਦੀਆਂ ਤੋਂ ਕਲਚਰ ਆ ਪੰਜਾਬੀ ਮੀਟ ਖਾਂਦੇ ਆ ਸਰਾਬ ਪੀਂਦੇ ਆ ਬਹੁਤ ਸਾਰੀਆਂ ਇਸ ਤਰਾਂ ਦੀਆਂ ਗਲਾਂ ਸਨ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਸਨ ਬਹੁਤ ਸਾਰੀਆਂ ਗਲਾਂ ਨੇ ਜੇ ਕਰਨੀਆਂ ਹੋਣ ਤੇ ਜਬਰਦਸਤੀ ਕੇਸ ਰਖਾਉਣੇ ਜਿਹੜਾ ਕੰਮ ਪ੍ਰਚਾਰ ਨਾਲ ਚਾਹੀਦਾ ਸੀ ਬਹੁਤ ਗਲਤ ਬੰਦੇ ਵੀ ਸਾਂਮਲ ਹੋ ਗਏ ਸੀ ਜਿੰਨਾ ਨੇ ਪੁਲਸ ਵਾਲਿਆਂ ਨਜਾਇਜ ਕੈਟ ਕੈਹ ਕੇ ਮਾਰਿਆਂ ਆਪਣੇ ਭਰਾ ਜਿਹੜੇ ਸਾਡੀ ਮਦਦ ਕਰਦੇ ਸੀ।

    • @SurjitSingh-zt1kl
      @SurjitSingh-zt1kl 2 หลายเดือนก่อน

      ਬੜੇ ਬੇਸ਼ਰਮ ਹੋ ਤੁਸੀਂ। ਇਹਨਾਂ ਦਲੀਲਾਂ ਦੇ ਨਾਲ ਤੁਹਾਡਾ ਕਲੰਕ ਨਹੀ ਧੁਪਣਾ। ਮੈ ਵੀ ਪੰਜਾਬੀ ਹਾਂ ਫੁਦੂ ਬਣਾਉਣਾ ਬੰਦ ਕਰੋ। ਝੂਠ ਬੋਲਕੇ ਸੱਚੇ ਨਾ ਬਣੋ। ਜਾਤੀਵਾਦ ਕਿੰਨਾ ਹੈ। ਚੰਗੀ ਤਰ੍ਹਾਂ ਜਾਣਦਾ ਹਾਂ ।

  • @parvinder777
    @parvinder777 2 หลายเดือนก่อน +30

    ਜਾਤੀਵਾਦ ਤਾਂ ਸੀ ਅਤੇ ਹੈ, ਨਹੀ ਤਾਂ dr amberkat ਨੇ ਸਿੱਖ ਧਰਮ ਅਪਣਾ ਲੈਣਾ ਸੀ, ਅਤੇ ਅੱਜ ਸਾਰਾ ਭਾਰਤ ਹੀ ਸਿੱਖੀ ਵਿੱਚ ਰੰਗਿਆ ਜਾਣਾ ਸੀ।

    • @sidhuboy7957
      @sidhuboy7957 2 หลายเดือนก่อน +5

      ਓਹਨੇ ਗਾਂਧੀ ਦੇ ਦਰ ਤੋ ਸਿੱਖ ਧਰਮ ਨੀ ਅਪਣਾਇਆ ਸੀ ਓਹਨੇ ਆਪਣੀ ਚਿੱਠੀ ਵਿੱਚ ਲਿਖਿਆ ਪਹਿਲਾ ਪੜ ਲਿਆ ਕਰੋ ਕੁਛ

    • @riverocean4380
      @riverocean4380 2 หลายเดือนก่อน

      ਧਰਮ ਤਾ ਨਹੀ ਕਹਿੰਦਾ ਜਾਤੀਵਾਦ, ਇਕ ਵੀ ਜਗਾ ਤੇ SGGS ਕਿਥੇ ਲਿਖਿਆ ? ਲੋਕਾ ਦੇ ਦਿਮਾਗ brahmin ਨੇ wash ਕੀਤੇ ਹਨ ਸਦੀਆ ਤੋ !! ਪਰ so called ਛੋਟੀਆ ਜਾਤੀਆ ਕਿਹੜਾ ਜਾਤੀਵਾਦ ਛਡਦੀਆ -ਜਦੋ reservation ਲੈਣੀ ਹੁੰਦੀ ਉਦੋ ਤਾ ਆਵਦੀਆ ਜਾਤੀਆ ਲਿਖਦੀਆ ਭਜ ਭਜ ਕੇ !! ਤੇ ਵਿਆਹ ਵੀ intercaste ਨਹੀ ਕਰਦੇ matrimonial ਤੇ ਲਿਖਦੇ !!

    • @wanderer0256
      @wanderer0256 หลายเดือนก่อน

      @@sidhuboy7957tu v parh lainda kuj .. o aap aaye c smjan vaaste pr ithe halaat dekh ke mukar gye

    • @sidhuboy7957
      @sidhuboy7957 หลายเดือนก่อน +1

      @@wanderer0256 ਅਜਿਹਾ ਕੁਛ ਨੀ ਸੀ ਗਾਂਧੀ ਨੇ ਕਿਹਾ ਸੀ

    • @wanderer0256
      @wanderer0256 หลายเดือนก่อน

      @@sidhuboy7957 veer ji oh reh ke gye ne amrisar 3 din fer unha de bhateeje v reh ke gye ne ..unha dekhya sikhi sidhanta vich ta nahi par smajak taur te sikha vich v jaat paat hai … tahi nai apnaya c .. asi jehre sikhi nu mande c dalit unha nu ta samb nai ske ..

  • @fatehmaan88
    @fatehmaan88 2 หลายเดือนก่อน +6

    Sidhu and chamkila legend ❤❤

  • @jagtarsinghmaamaahihundiha3353
    @jagtarsinghmaamaahihundiha3353 2 หลายเดือนก่อน +7

    ਕੀ ਅੱਜ ਜੋ ਕੁੜੀਆਂ ਬੁੜੀਆਂ ਛਾਤੀਆਂ ਦਿਖਾ ਦਿਖਾ ਰੀਲਾਂ ਬਣਾਉਂਦੀਆਂ ਨੇ ੳਹਨਾ ਦੇ ਗੋਲੀਆਂ ਮਾਰੋਂ ਗੇ ਚਮਕੀਲੇ ਨੂੰ ਮਾਰਕੇ ਬਹੁਤ ਮਾੜਾ ਕੀਤਾ, ਪਹਿਲਾਂ ਗਾੳਣ ਵਾਲੇ ਤਾਂ ਕੀਰਤਨ ਕਰਦੇ ਸੀ ਚਮਕੀਲਾ ਧਾਰਮਿਕ ਗੀਤ ਵੀ ਬਹੁਤ ਵਧੀਆ ਗਾੳਦਾ ਸੀ ੳਸ ਦੀ ਗੱਲ ਕੋਈ ਨਹੀਂ ਕਰਦਾ ਸਭ ਪੱਖਪਾਤੀ ਗੱਲਾਂ ਨੇ

  • @user-se6ej8mn8f
    @user-se6ej8mn8f 2 หลายเดือนก่อน +42

    ਸਹੀ ਕਿਹਾ ਆਪ ਜੀ ਨੇ ਡਾਕਟਰ ਸਾਬ ਸ਼ਬਦ ਬੁਹਤ ਅਸਰ ਕਰਦੇ ਨੇ ਜਿਵੇ ਕੀ ਜਿਹੜੇ ਦੇ ਹੀਰੇ ਤੇ ਜੋਗੀਆ

    • @ADVManmohanSingh
      @ADVManmohanSingh 2 หลายเดือนก่อน

      Only the words matter in every sphere of life, be it spirituality or worldly.

  • @PritamSingh-gw1iq
    @PritamSingh-gw1iq 2 หลายเดือนก่อน +115

    ਅਮਰ ਸਿੰਘ ਚਮਕੀਲੇ ਨੂੰ ਮਾਰਨ ਨਾਲ ਲੱਚਰਤਾ ਖਤਮ ਨਹੀਂ ਹੋਈ

    • @user-yg5cx1ux5y
      @user-yg5cx1ux5y 2 หลายเดือนก่อน +5

      ਓਸ ਸਮੇਂ ਖਤਮ ਹੋ ਗਈ ਹੀ ਕੁਛ ਸਮੇਂ layii ਹੁਣ ਵੀ ਕਿੱਸੇ ਦਾ ਝਟਕਾ ਵੱਜੂ ਨੇ ਆਪੇ ਘੱਟ ਜੁ ,ਓਹੋ ਸਾਡਾ ਭਰਾ ਸਿੱਧੂ ਮੂਸੇਵਾਲਾ ਮਾਰਿਆ ਓਹੋ ਸਹੀ ਨੇ?

    • @satsriakal5761
      @satsriakal5761 2 หลายเดือนก่อน +2

      ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪੈਣਾ

    • @GotaSingh-gj7dq
      @GotaSingh-gj7dq 2 หลายเดือนก่อน +1

      @@user-yg5cx1ux5y ਕਿਹਾ ੜਾ ਨਿਸ਼ਾਨੇ ਤੇ ਹੈ ਦਸ ਦਿਉ

    • @abhisingh5901
      @abhisingh5901 2 หลายเดือนก่อน +1

      Hun koi.hor maar deo. Siad. Ho jave. Nhi ho sakdi. Kyu. Online vedio. Har Ghar vich ban rhiya koi.v Hove jo dhram da tekedaar. Os de Ghar v sab kus hunda

    • @sukhwantsandhar9313
      @sukhwantsandhar9313 2 หลายเดือนก่อน +2

      Hun lacharta speakran te nahi vajdi pinda vich

  • @user-je2ss7eh1o
    @user-je2ss7eh1o 2 หลายเดือนก่อน +42

    ਕੀ ਕਤਲ ਤੋਂ ਬਿਨਾਂ ਉਸ ਨੂੰ ਸੱਦਕੇ ਪੈਸਿਆ ਵਾਲੀ ਗੱਲ ਦਾ ਸੱਚ ਜਾ ਝੂਠ ਪੁਛ ਨਹੀਂ ਸਕਦੇ ਸਨ

    • @pamajawadha5325
      @pamajawadha5325 2 หลายเดือนก่อน +3

      3 wari warning diti c

    • @abhisingh5901
      @abhisingh5901 2 หลายเดือนก่อน +2

      Dr bakwas maar rha hun

    • @ajmersingh3548
      @ajmersingh3548 2 หลายเดือนก่อน +3

      Phir qatl kiwen karde..?

    • @AmandeepSingh096
      @AmandeepSingh096 2 หลายเดือนก่อน +1

      ​@@abhisingh5901ਬਕਵਾਸ ਤੇ ਗਾਣੇ ਸੀ, ਕਹਂਨ ਦੇ ਸੀ ਅਪਾ ਤੇ ਇੰਜ ਹੀ ਗਾਵਾਂਗੇ, ਕੀ ਕਰ ਲੋਗੇ। ਹੁਣ ਕੈਂਦੇ ਅੈਹ ਕੀ ਕਿੰਤਾ।

    • @abhisingh5901
      @abhisingh5901 2 หลายเดือนก่อน

      @@AmandeepSingh096 ki matlab Tera vir

  • @brarravinder6924
    @brarravinder6924 2 หลายเดือนก่อน +16

    ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਫ਼ਿਲਮ ਹੈ,, ਕਿਉਂਕਿ ਹੁਣ ਕਿਸਾਨ ਅੰਦੋਲਨ ਤੋ ਬਾਅਦ ਪੰਜਾਬੀ ਗਾਣਿਆਂ ਦਾ ਰੂਪ ਬਦਲ ਗਿਆ ਸੀ।।

    • @riverocean4380
      @riverocean4380 2 หลายเดือนก่อน

      ਸਿਧੂ ਮੂਸੇਵਾਲਾ ਨੂ ਉਸ ਦੇ Panjab ਗਾਣੇ ਤੇ SYL ਜੋ ਹਾਲੇ release ਹੋਣ ਵਾਲਾ ਸੀ ਉਸ ਦੀ ਮੌਤ ਵੇਲੇ - ਉਸ ਕਰਕੇ ਸਿਖ icon ਨੌਜਵਾਨ ਮਾਰੇ ਗਏ - ਤੁਸੀਂ ਦੇਖਿਆ ਹੋਣਾ ਕਿਸਾਨ ਅੰਦੋਲਨ ਦੇ finish ਹੋਣ ਸਾਰ ਬੇਅਦਬੀਆ ਦੀ ਘਟਨਾਵਾ ਤੇ ਨਾਲ ਦੀ ਨਾਲ ਦੀਪ ਸਿਧੂ ਤੇ ਫਿਰ ਸਿਧੂ ਮੂਸੇਵਾਲਾ ਆਦਿ -ਸਾਰਾ ਮੋਦੀ rss ਦਾ ਕਮ ਹੈ - ਹੋਰ ਦਿਲੀ ਦੀ ਤਿਹਾੜ ਜੇਲ ਜੋ ਸਭ ਤੋ secure jail ਹੈ ਉਥੇ ਬੈਠਾ ਬਿਸ਼ਨੋਈ ਕਿਵੇ ਸਾਰਾ ਕੁਝ plan ਕਰ ਸਕਦਾ - ਸਿਖ ਕੈਦੀ ਤਾ ਸਜਾ ਪੂਰੀ ਕਰਕੇ ਵੀ ਵਿਚ ਬੈਠੇ ਹਨ !!

  • @jatinderpalsingh4997
    @jatinderpalsingh4997 2 หลายเดือนก่อน +14

    Waheguru Ji Da Khalsa Waheguru Ji Di Fateh ❤

  • @madangopalsinghkahlon5182
    @madangopalsinghkahlon5182 2 หลายเดือนก่อน +54

    ਮਹਾਨ ਵਿਦਵਾਨ ਅਤੇ ਇਿਹਾਸਕਾਰ ਡਾਕਟਰ ਉਦੇਕੇ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

    • @Kiranpal-Singh
      @Kiranpal-Singh 2 หลายเดือนก่อน +2

      ਵਧੀਆ ਹਨ ਪਰ ਕਈ ਵਾਰ ਨਿਰਪੱਖ ਨਹੀਂ ਬੋਲਦੇ !

    • @MrAmrit66666
      @MrAmrit66666 2 หลายเดือนก่อน +1

      Kis college ton "docteri" kiti hai?

  • @fatehsingh8615
    @fatehsingh8615 2 หลายเดือนก่อน +6

    Waheguru Chardikaalaah Rakhe tuhadi doctor Saab 🙏🏻🙏🏻

  • @jeevansingh1923
    @jeevansingh1923 2 หลายเดือนก่อน +10

    Good imfomation 🙏🙏🙏

  • @harjeetpalsingh609
    @harjeetpalsingh609 2 หลายเดือนก่อน +5

    ਮਾੜੇ ਤੇ ਜੋਰ ਚੱਲ ਗਿਆ। KPS ਗਿੱਲ ਨੂੰ ਮਾਰ ਦਿੰਦੇ, ਸੈਣੀ ਨੂੰ ਮਾਰ ਦਿੰਦੇ

  • @bhairajindersinghjaap1313
    @bhairajindersinghjaap1313 2 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਡਾ. ਸਾਬ ਤੁਸੀਂ ਬਹੁਤ ਵਿਦਵਾਨ ਤੇ ਤੱਥਾਂ ਨਾਲ ਗੱਲ ਕਰਦੇ ਹੋ ਤੁਸੀ ਬਹੁਤ ਜ਼ਰੂਰੀ ਵਿਸ਼ੇ ਤੇ ਸਮੇਂ ਦੀ ਮੰਗ ਤੇ ਗੱਲਾਂ ਸਾਂਝੀਆਂ ਕੀਤੀਆਂ ਹਨ ਇਕ ਬੇਨਤੀ ਹੈ ਜੇ ਤੁਸੀ ਇਹ ਕੁਮੈਟ ਪੜੋ ਤੇ ਕਿਰਪਾ ਕਰਕੇ ਭਾਈ ਬਖਸ਼ੀਸ ਸਿੰਘ ਪਟਿਆਲ਼ੇ ਵਾਲੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੂੰ ਕਿਉਂ ਮਾਰਿਆ ਗਿਆ ਸੀ ਜ਼ਰੂਰ ਇਸ ਬਾਰੇ ਵੀ ਕੋਈ ਸ਼ਾਝ ਪਾਉਣ ਦੀ ਕੋਸ਼ਿਸ਼ ਕਰਨਾ।

  • @user-dd1bm6ub9f
    @user-dd1bm6ub9f 2 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਭਾਈ ਸਾਹਿਬ ਸੁਖਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ🙏

  • @user-hq3lv9tl3x
    @user-hq3lv9tl3x 2 หลายเดือนก่อน +4

    ਬਾਹੋਤ ਵਧੀਆ ਸਰਦਾਰ ਜੀ

  • @manpreetkaurbrar3079
    @manpreetkaurbrar3079 2 หลายเดือนก่อน +9

    Waheguru ji ka Khalsa waheguru ji ki Fateh

  • @GurmeetKaur-hz6yc
    @GurmeetKaur-hz6yc 2 หลายเดือนก่อน +12

    ਵਾਹਿਗੁਰੂ ਜੀ

  • @84manjit
    @84manjit 2 หลายเดือนก่อน +3

    ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1980-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ।
    ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਗੱਡੀ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ‌ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਜਾਂ ਸਿੱਧੇ ਲਫ਼ਜ਼ਾਂ ਵਿੱਚ, ਚਮਕੀਲਾ ਸੰਘਰਸ਼ ਵਿੱਚ ਮਾਲੀ ਯੋਗਦਾਨ ਪਾਉਂਦਾ ਰਿਹਾ ਤੇ ਮਰਜੀ ਦਾ ਗਾਉਂਦਾ ਰਿਹਾ।

  • @GERMANDEEP13
    @GERMANDEEP13 2 หลายเดือนก่อน +21

    ਡਾਕਟਰ ਸਾਬ ...ਇਹ ਲੈਕਚਰ ਬਹੁਤ ਦਿਲ ਨੂੰ ਟੁੰਬਿਆ ਉਂਝ ਤੁਹਾਡੇ ਸਾਰੇ ਲੈਕਚਰ ਬਹੁਤ ਵਧਿਆ ਹੁੰਦੇ ..ਲਵ ਯੂ

  • @mprataul4225
    @mprataul4225 2 หลายเดือนก่อน +2

    ਵਾਹ ਉਦੋਕੇ ਸਾਹਬ

  • @kulwantsingh2783
    @kulwantsingh2783 2 หลายเดือนก่อน +4

    Waheguru ji ka khalsa waheguru ji ki fateh bhai sahib ji Bot vadia vichar bhai sahib ji

  • @desasingh7038
    @desasingh7038 2 หลายเดือนก่อน +52

    ਬਾਦਲ ਅਤੇ ਜਥੇਦਾਰ ਸਿਖੀ ਦਾ ਗਿਆਨ ਨਹੀ ਵੰਡ ਰਹੇ ਇਸ ਕਰਕੇ ਲੋਕ ਜਾਗਰੂਕ ਨਹੀ ਹਨ
    ਬੜੀ ਸ਼ਰਮ ਦੀ ਗੱਲ ਹੈ ਸਿਰਫ ਗੋਲਕ ਦਾ ਧਿਆਨ ਹੈ

  • @kuldipsingh7724
    @kuldipsingh7724 2 หลายเดือนก่อน +2

    Thank you for sharing this 🙏🙏

  • @Kiranpal-Singh
    @Kiranpal-Singh 2 หลายเดือนก่อน +7

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

    • @Fun836
      @Fun836 2 หลายเดือนก่อน

      ਸਿੰਘ ਅਤੇ ਕੋਰ ਲਿਖਣੱ ਨਾਲ ਇੰਨਾਂ ਦੀ ਬੁਕਿੰਗ ਨਹੀਂ ਹੋਣੀ॥

  • @user-jl1sf2mi8z
    @user-jl1sf2mi8z 2 หลายเดือนก่อน +8

    Waheguru ji ka Khalsa
    Waheguru ji ki fateh

  • @sanjeetsingh2580
    @sanjeetsingh2580 2 หลายเดือนก่อน +5

    Waheguru g ka khalsa waheguru g ki fateh

  • @jps4954
    @jps4954 2 หลายเดือนก่อน +1

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ ਡਾ:ਸੁਖਪ੍ਰੀਤ ਸਿੰਘ ਜੀ ਬੜੀ ਅਹਿਮ ਜਾਣਕਾਰੀ ਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ 🙏ਬਹੁਤ ਖੂਬ ਜੀ ਸਾਨੂੰ ਅਜੇ ਵੀ ਸਮਝ ਲੈਣਾ ਚਾਹੀਦਾ ਹੈ

  • @studentrajvir6970
    @studentrajvir6970 หลายเดือนก่อน

    27 ਵੇ ਮਿੰਟ ਤੇ ਬਹੁਤ ਸੋਹਣੀ ਅਰਦਾਸ ਲੱਗੀ |
    ਧੰਨਵਾਦ ਜੀ

  • @kuldeepsingh-fv7jh
    @kuldeepsingh-fv7jh 2 หลายเดือนก่อน +8

    Veer tuhadi wait si❤❤

  • @user-qy2rt6ld1q
    @user-qy2rt6ld1q 2 หลายเดือนก่อน +3

    Great Effort

  • @kashmirsingh1619
    @kashmirsingh1619 2 หลายเดือนก่อน +1

    Good views Dr Udoke ji. Thanks so much

  • @kuldeeps8918
    @kuldeeps8918 2 หลายเดือนก่อน +2

    Really good information regarding for Dr Sahib, God Bless you. ❤❤

  • @carobbiobergamo7839
    @carobbiobergamo7839 2 หลายเดือนก่อน +7

    Waheguru ji smat baksho sb nu 🙏

  • @sgl8191
    @sgl8191 2 หลายเดือนก่อน +3

    Sir, ur reasoning is quite acceptable & need of the hour. Well done.

  • @JaswinderKaur-uz6ii
    @JaswinderKaur-uz6ii 2 หลายเดือนก่อน +1

    Dr sahib gorgeous speech sadke jawan thuhade sach bolna te God bless u

  • @krishandev3633
    @krishandev3633 2 หลายเดือนก่อน +2

    Legend y chamkila amrjot ji🙏

  • @KARMA-lm9yg
    @KARMA-lm9yg 2 หลายเดือนก่อน +11

    ਪਾਸ਼ ਨੂੰ ਕਿਉਂ ਮਾਰਿਆ ਗਿਆ ਫੇਰ ??

  • @beantsingh5006
    @beantsingh5006 2 หลายเดือนก่อน +10

    Very authentic Dr. Sahib. Brightened Sikh History.

  • @parvinder777
    @parvinder777 2 หลายเดือนก่อน +2

    ਜਿੰਨੇ ਰਿਕਾਰਡ ਉਸ ਦੇ ਵਿੱਕੇ, ਉਸ ਹਿਸਾਬ ਨਾਲ ਤਾਂ ਸਾਰੇ ਦਾ ਸਾਰਾ ਪੰਜਾਬ ਹੀ ਟਰੱਕ ਡਰਾਇਵਰ ਸੀ/ਹੈ।

  • @gurdeepsinghchaunta4878
    @gurdeepsinghchaunta4878 2 หลายเดือนก่อน +1

    ਬਹੁਤ ਖੂਬ ਜੀ

  • @barjinderchahal960
    @barjinderchahal960 2 หลายเดือนก่อน +18

    ਜਿਹੜੇ ਚਮਕੀਲੇ ਦੇ ਸਮਕਾਲੀ ਗਾਇਕ ਗੀਤ ਗਾ ਰਹੇ ਸੀ ਕੀ ਉਹ ਸਬ ਸਾਫ ਸੁਥਰਾ ਗਾ ਰਹੇ ਸੀ .
    ਸ਼ਾਇਦ ਉਹ ਏਡਾ ਵੱਡਾ ਨਾਮ ਨਾ ਬਣਦਾ ਜੇ ਉਹਨੂੰ ਮਾਰਿਆ ਨਾ ਗਿਆ ਹੁੰਦਾ . ਤੁਸੀ ਜ਼ਿਕਰ ਕੀਤਾ GNE ਕਾਲਜ ਦਾ 90 ਦੇ ਦੌਰ ਵਿੱਚ ਉਸੇ ਕਾਲਜ ਦੇ ਹੋਸਟਲਾਂ ਵਿੱਚ ਚਮਕੀਲ਼ਾ ਵਜਦਾ ਮੈਂ ਹਰ ਰੋਜ਼ ਸੁਣਿਆ
    ਫਿਰ ਉਸਨੂੰ ਮਾਰ ਕੇ ਕੀ ਖੱਟਿਆ . ਉਹ remix ਹੋਕੇ ਹਰ ਵਿਆਹ ਵਿੱਚ ਵੱਜਣ ਲੱਗਿਆ ॥ ਖੱਟਣ ਨਾਲੋ ਨੁਕਸਾਨ ਵੱਧ ਹੋਇਆ . ਬਾਕੀ ਤੁਸੀ ਆਪ ਸਮਝਦਾਰ ਹੋ

    • @ranjeetnk4660
      @ranjeetnk4660 2 หลายเดือนก่อน

      Chhapri lok sunde hune khandani ajj v mada hi kehnde

    • @yaartandeto
      @yaartandeto 2 หลายเดือนก่อน

      ਤੁਹਾਡੇ ਘਰ ਦੀਆਂ ਬੁੜੀਆਂ v ਸੁਣਦਿਆਂ ਓਹਦੇ ਗੰਦੇ ਗਾਣੇ

    • @charanjeetsingh9799
      @charanjeetsingh9799 2 หลายเดือนก่อน +2

      ਬਿਲਕੁਲ ਸਹੀ ਕਿਹੈ ਤੁਸੀਂ ਬਾਈ ਜੀ ਜੇ ਚਮਕੀਲੇ ਨੂੰ ਅੱਤਵਾਦੀ ਲੁਟੇਰੇ ਨਾ ਮਾਰਦੇ ਤਾਂ ਓਹਨੇ ਮਹਾਨ ਨੀ ਸੀ ਬਣਨਾ ਬਲਕਿ ਦੂਜੇ ਗਾਇਕਾ ਵਾਂਗ ਹੀ ਲੋਕ ਜਾਣਦੇ ਹੁੰਦੇ ਓਸਨੂੰ

    • @yaartandeto
      @yaartandeto 2 หลายเดือนก่อน +1

      ਤੁਸੀਂ ਅਪਣੀ ਭੈਣ ਨੂੰ ਘਰ ਲਿਆ ਕੇ ਦਿੰਦੇ ਸੀ ਉਹਦੀਆਂ ਰੀਲ,ਕੇ ਜਾ ਕੁੜੀਏ ਉੱਚੀ ਅਵਾਜ਼ ਕਰਕੇ ਲਗਾ ਡੈੱਕ ਤੇ, ਅੱਟੇ ਵਾਂਗੂੰ ਗੁਣ ਤੀ ਬਗਾਨੇ ਪੁੱਤ ਨੇ

    • @barjinderchahal960
      @barjinderchahal960 2 หลายเดือนก่อน +1

      @@yaartandeto ਨਹੀ ਮੈਂ ਥੋਡੀ ਭੈਣ ਨੂੰ ਦਿੰਦਾ ਸੀ ਲਿਆ ਕੇ
      ਉਹ ਬੜੇ ਪ੍ਰੇਮ ਨਾਲ ਸੁਣਦੀ ਸੀ ਚਮਕੀਲਾ
      ਆਹ ਗਾਣਾ ਤਾਂ ਉਹਦਾ ਪਸੰਦੀਦਾ ਗਾਣਾ ਸੀ , ਦੱਸਿਆ ਨੀ ਉਹਨੇ ਤੈਨੂੰ
      ਇਹ ਮੈਂ ਲਿਖ ਸਕਦਾ ਜਵਾਬ ਵਿੱਚ
      ਪਰ ਮੇਰਾ ਪਿੰਡ ਮਾਛੀਵਾੜਾ ਸਾਹਿਬ ਆ ਗੁਰੂਆਂ ਦੀ ਧਰਤੀ
      ਬੇਗਾਨੀ ਧੀ ਭੈਣ ਦੀ ਇੱਜ਼ਤ ਕਰਨੀ ਸਖਾਈ ਆ ਹਰ ਢਾਡੀ ਕਵੀਸ਼ਰ ਨੇ ਸਾਨੂੰ ਉਸ ਦੋਰ ਵਿੱਚ ਤੇ ਅੱਜ ਤੱਕ ਉਹ ਅਸੀ ਭੁੱਲੇ ਨੀ .
      ਤੇ ਥੋਡੇ ਵਰਗੇ ਅੱਜ ਦੇ ਸਰਦਾਰ ਬੰਦੇ ਧਰਮ ਦੇ ਰਾਖੇ ਜਿਹੜੇ ਹਰ ਗੱਲ ਈ ਦੂਜੇ ਦੀ ਧੀ ਭੈਣ ਨੂੰ ਮਾੜਾ ਬੋਲ ਕੇ ਕਰਦੇ ਨੇ ,ਪਰ ਜਿਹੜਾ ਸਿੱਖ ਧਰਮ ਅਸੀ ਮੰਨਦੇ ਆ ਉਹਦੇ ਵਿੱਚ ਸਾਨੂੰ ਤਾਂ ਇਹ ਕਿਸੇ ਨੇ ਨੀ ਸਿਖਾਇਆ ॥
      ਪਿੰਡ ਤੈਨੂੰ ਤਾਂ ਦੱਸਿਆ ਕੇ ਜੇ ਤੂੰ ਮਾਛੀਵਾੜੇ ਦੇ ਨੇੜੈ ਆਲੇ ਉਰਮਲ ਟਾਂਡੇ ਦਾ ਤਾਂ ਤੇਰੇ ਉੱਤੇ ਕੋਈ ਗੁੱਸਾ ਨੀ . ਬੇਟੀਏ ਤੇ ਜੱਬਲ ਦਾ ਕੋਈ ਗੁੱਸਾ ਨੀ
      ਕਰੀਦਾ

  • @sukhjindersingh1675
    @sukhjindersingh1675 2 หลายเดือนก่อน +4

    ਸੁੱਖ ਜੀ ਇਹ ਵੀ ਦੱਸੋ ਕਿ ਗੁਰੁ ਸਾਬ ਨੇ ਕਿਹਾ ਕਿ ਔਰਤ ਤੇ ਵਾਰ ਨਹੀ ਕਰਨਾ ਤੇ ਅਮਰਜੋਤ ਦੇ ਗੋਲੀਆਂ ਮਾਰਨ ਵਾਲੇ ਗੁਰੂ ਦੇ ਸਿੱਖ ਨਹੀ ਹੋ ਸਕਦੇ ਇਸ ਬਾਰੇ ਵੀ ਸਪੱਸ਼ਟ ਕਰੋ

  • @punjabiboy2824
    @punjabiboy2824 2 หลายเดือนก่อน +2

    ਬਹੁਤ ਵਧੀਆ

  • @balrajsamra6477
    @balrajsamra6477 2 หลายเดือนก่อน +1

    Very informative 🙏

  • @narenderpalsingh6074
    @narenderpalsingh6074 2 หลายเดือนก่อน +4

    Waheguru Ji

  • @mantabsinghmantab1074
    @mantabsinghmantab1074 2 หลายเดือนก่อน +5

    ਡਾ ਓਦੋਕਾ ਸਾਬ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ 🙏👌

  • @hsandhu1428
    @hsandhu1428 2 หลายเดือนก่อน +1

    Many Many thanks Dr. Saab. For your valuable information. We love all cast .

  • @godisone1203
    @godisone1203 2 หลายเดือนก่อน +1

    Dr SAAB DHAN DHAN KRATI TUSI. WAHEGURU TUHANU CHARDIKLA BAKSHAN JI 🙏🙏🙏

  • @rana7241
    @rana7241 2 หลายเดือนก่อน +4

    DR Udhoke always sincerely & grateful knowledge

  • @supindersingh5425
    @supindersingh5425 2 หลายเดือนก่อน +3

    Waheguru Ji ka khalsa waheguru Ji ਕੀ ਫਤਹਿ

  • @dil_saalapagalhai44
    @dil_saalapagalhai44 2 หลายเดือนก่อน

    Legendary Artist Chamkila ❤️

  • @balbirhundal1956
    @balbirhundal1956 2 หลายเดือนก่อน +1

    There is no doubt that there is a difference between pleasure and pain
    When you have negative
    Thoughts you cannot decide what is wrong or right
    feelings

  • @supindersingh5425
    @supindersingh5425 2 หลายเดือนก่อน +21

    Dr sahib ਦੇ ਵਿਚਾਰ ਸੁਣਨ ਵਾਲੇ ਹਨ ਬਹੁਤ ਵਧੀਆ ਵਿਚਾਰ ਹਨ

  • @iwick3503
    @iwick3503 2 หลายเดือนก่อน +7

    mahan itihas vachak Dr . sukhpreet singh udhoke 🙏

  • @jasbirkaurmalhi4968
    @jasbirkaurmalhi4968 2 หลายเดือนก่อน +2

    Great ❤

  • @user-bu6hu8jh5y
    @user-bu6hu8jh5y 2 หลายเดือนก่อน +2

    ਹਾਂ ਠੀਕ ਕਿਹਾ ਤੁਸੀਂ ਤੁਹਾਡਾ ਨਿਸ਼ਾਨਾ ਕਿਸੇ ਗਾਇਕ ਨੂੰ ਨਿੰਦਣਾ, ਸਲਾਹਣਾ ਨਹੀਂ, ਤੁਹਾਡਾ ਇੱਕੋ ਇੱਕ ਨਿਸ਼ਾਨਾ ਕਾਤਲਾਂ ਦੀ ਵਕਾਲਤ ਕਰਨੀ ਹੈ। ਮੈਂ ਤੁਹਾਡੀ ਮਿਹਨਤ ਵਿਦਵਤਾ ਦਾ ਹਮੇਸ਼ਾਂ ਕਾਇਲ ਰਿਹਾਂ ਪਰ ਇੱਥੇ ਤੁਸੀਂ ਉੱਡਦਾ ਤੀਰ ਆਪਣੀ..... ਚ ਲੈ ਲਿਆ। ਕੋਈ ਵੀ ਸੱਭਿਅਕ ਸਮਾਜ ਇਸ ਤਰ੍ਹਾਂ ਦੇ ਕਤਲਾਂ ਨੂੰ ਮਨਜ਼ੂਰੀ ਨਹੀਂ ਦਿੰਦਾ। ਚਮਕੀਲਾ ਇੱਕ ਸਧਾਰਨ ਬੰਦਾ ਸੀ ਜੋ ਆਮ ਬੰਦਿਆਂ ਵਾਂਗ ਮੌਤ ਤੋਂ ਡਰਨ ਵਾਲ਼ਾ ਸੀ ਜੇਕਰ ਉਸਨੂੰ ਕਿਹਾ ਜਾਂਦਾ ਕਿ ਲੱਚਰ ਛੱਡੋ, ਗਾਉਣਾ ਹੀ ਬੰਦ ਕਰ ਨਹੀਂ ਤੇ ਮਾਰ ਦਿਆਂਗੇ, ਤਾਂ ਵੀ ਉਹ ਡਰਦਾ ਛੱਡ ਦਿੰਦਾ ਪਰ ਉਸਨੂੰ ਇਹ ਲੱਚਰ ਗਾਣੇ ਛੱਡਣ ਲਈ ਨਹੀਂ ਸੀ ਕਹਿੰਦੇ ਸਗੋਂ ਕਹਿੰਦੇ ਸੀ ਬੱਸ ਹਫਤਾ ਭਰ ਤੇ ਇਹੋ ਕੁਝ ਕਰ। ਜਦੋਂ ਓਹਦੀ ਧਾਰਮਿਕ ਐਲਬਮ ਆਈ ਤਾਂ ਇਹਨਾਂ ਨੂੰ ਫ਼ਿਕਰ ਪੈ ਗਿਆ ਕਿ ਜੇਕਰ ਇਹ ਇਸੇ ਰਾਹੇ ਤੁਰ ਪਿਆ ਤਾਂ ਹਫ਼ਤਾ ਕਿੱਥੋਂ ਆਊ। ਬਾਕੀ ਕਲਾਕਾਰ ਵੀ ਸ਼ੱਕ ਦੇ ਘੇਰੇ ਵਿੱਚ ਹਨ ਤੇ ਹੋ ਸਕਦਾ ਮਰਵਾਇਆ ਹੀ ਉਹਨਾਂ ਹੋਵੇ, ਇਸਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਜੋ ਕਦੇ ਹੋਣੀ ਨਹੀਂ ਉਹਨਾਂ ਨੂੰ ਕੀ ਲੋੜ ਇਹੋ ਜਿਹੀ ਜਾਂਚ ਕਰਨ ਦੀ ਜਦੋਂ ਨਾਮ ਸਿੰਘਾਂ ਦਾ ਲੱਗ ਹੀ ਰਿਹਾ ਹੋਵੇ ਤੇ ਉੱਤੋਂ ਤੁਸੀਂ ਉਸ ਕਤਲ ਦੀ ਪ੍ਰੋੜਤਾ ਕਰ ਰਹੇ ਹੋਵੋ।
    ਹੋਰ ਬ੍ਥੇਰੇ ਮਸਲੇ ਹਨ ਸਿੱਖਾਂ ਦੇ ਉਹਨਾਂ ਬਾਰੇ ਬੋਲਿਆ ਕਰੋ ਜੇਕਰ ਫਿਰ ਟਾਈਮ ਬਚੇ ਤਾਂ ਮਰੀਜਾਂ ਵੱਲ ਧਿਆਨ ਦੇ ਲਿਆ ਕਰੋ ਨਾਲ਼ੇ ਤੁਸੀਂ ਤਾਂ ਮਹਾਨ ਇਤਿਹਾਸਕਾਰ ਵੀ ਹੋ, ਤ੍ਰਿਆ ਚਰਿੱਤਰ ਵੀ ਪੜ੍ਹਿਆ ਹੋਣਾ ਚਮਕੀਲਾ ਵੀ ਸੁਣਿਆ ਹੋਣਾ ਇੱਕ ਤੁਲਨਾਤਮਕ ਅਧਿਐਨ ਵੀ ਕਰ ਕੇ ਦੱਸਿਓ ਕਿ... ਸਿਰਾ ਕਿਹੜਾ?
    ਬਾਕੀ ਉਹਦਾ ਕਤਲ ਅਸਲੀ ਖਾੜਕੂਆਂ ਨੇ ਨਹੀਂ, ਖਾੜਕੂਆਂ ਦੇ ਭੇਸ ਵਿੱਚ ਲੁਕੇ ਲੁਟੇਰਿਆਂ ਨੇ ਕੀਤਾ ਸੀ ( ਫਿਲਮ, ਪੰਜਾਬ 1984) ਚਮਕੀਲਾ ਭਿੰਡਰਾਂਵਾਲਿਆਂ ਦੇ ਟਾਈਮ ਵਿੱਚ ਵੀ ਪੂਰੇ ਜੋਬਨ ਤੇ ਸੀ, ਕੋਈ ਸਬੂਤ ਨਹੀਂ ਮਿਲਦਾ ਕਿ ਸੰਤਾਂ ਨੇ ਉਸ ਵਿਰੁੱਧ ਕੁਝ ਕਿਹਾ ਵੀ ਹੋਵੇ

  • @surindersinghuppal2892
    @surindersinghuppal2892 2 หลายเดือนก่อน +3

    Bilkul Singh Saab Jo tusi keha Sanu sochna pena

  • @rajwantkaur9639
    @rajwantkaur9639 2 หลายเดือนก่อน +28

    ਭਾਈ ਸਹਿਬ ਜੀ ਫ਼ਿਲਮ ਵਿੱਚ ਇਹ ਦਰਸਾਇਆ ਕੀ ਚਮਕੀਲਾ ਨੇ ਗਾਨੇ ਧਾਰਮਿਕ ਗਾਨੇ ਕਰਨ ਲੱਗ ਪਿਆ ਸੀ, ਫਿਲਮ ਵਿੱਚ ਇਹ ਵੀ ਦਰਸਾਇਆ ਦੂਸਰੇ ਕਲਾਕਾਰ ਜੋ ਆਪਣਾ ਕਲਾਕਾਰੀ ਵਿੱਚ ਬਹੁਤ ਕਾਮਯਾਬ ਨਹੀਂ ਹੋ ਰਹੇ ਸਨ, ਉਹਨਾਂ ਨੇ ਕਤਲ ਕਰਵਾਇਆ?

  • @gursharansandhu3072
    @gursharansandhu3072 2 หลายเดือนก่อน +1

    Very well said. Since when Sikhism have started looking for easy targets in our community..!!!

  • @ManjitSingh-cl4ur
    @ManjitSingh-cl4ur หลายเดือนก่อน

    Bohat vadia ji 🙏

  • @meetagill4242
    @meetagill4242 2 หลายเดือนก่อน +3

    Waheguru jI❤️🙏

  • @harvinderjindu9555
    @harvinderjindu9555 2 หลายเดือนก่อน +5

    Khalsa ji jatt v suder han

  • @ajfj4891
    @ajfj4891 2 หลายเดือนก่อน +2

    🙏 Singh sahib you right !!

  • @sewaksinghshamiria4488
    @sewaksinghshamiria4488 2 หลายเดือนก่อน +1

    ਬਹੁਤ ਵਧੀਆ ਜੀ

  • @supindersingh5425
    @supindersingh5425 2 หลายเดือนก่อน +59

    ਜਿਹੜੇ ਗਾਇਕ ਹੁਣ ਵੀ ਗੰਦੇ ਗੀਤ ਗਾ ਰਹੇ ਹਨ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ

    • @GotaSingh-gj7dq
      @GotaSingh-gj7dq 2 หลายเดือนก่อน +6

      ਸਰਮ ਚਮਕੀਲਾ ਸਹਿਬ ਨੇ ਮੰਨੀ ਸੀ ਧਾਰਮਿਕ ਕੈਸਟਾਂ ਕੱਢ ਕੇ ਕੀ ਉਸਨੂੰ ਬਖਸ਼ਿਆ ਨਹੀਂ

    • @balvirsingh5361
      @balvirsingh5361 2 หลายเดือนก่อน +4

      ਲੱਚਰ ਗੀਤ ਕੋਈ ਵੀ ਗਾਉਂਦਾ ਹੈ
      ਚੰਗਾ ਨਹੀਂ ਲੱਗਦਾ ਸਮਾਜ ਨੂੰ ਵਧੀਆ ਸੇਧ ਮਿਲ ਸਕੇ ਉਹ ਗੀਤ ਗਾਏ ਜਾਣ। ਚਮਕੀਲੇ ਦੇ ਗੀਤ ਧਾਰਮਿਕ ਗੀਤ ਵਧੀਆ ਸੀ। ਪਰ ਲੱਚਰ ਗੀਤਾਂ ਨਾਲ ਉਸ ਸਮੇਂ ਬਹੁਤ ਮਾੜਾ ਅਸਰ ਪਿਆ ਸੀ।

    • @user-by4sp1bz6p
      @user-by4sp1bz6p 2 หลายเดือนก่อน

      ​@@balvirsingh5361 ਬਿਲਕੁੱਲ ਨਹੀਂ,,?? ਜਵਾਬ ਹੈ,!!--&

    • @LegendofWorld-ki3pi
      @LegendofWorld-ki3pi 2 หลายเดือนก่อน +2

      ਜੋ ਉਸਨੇ ਗਾਇਆ ਵੀਰੇ ਓਹ ਤਾਂ ਪਹਿਲਾਂ ਹੀ ਸਮਾਜ ਵਿੱਚ ਚਲ ਰਿਹਾ ਸੀ, ਛੜੇ, ਜੇਠ ਤੇ ਭਾਬੀਆਂ ਬਾਰੇ

  • @GotaSingh-gj7dq
    @GotaSingh-gj7dq 2 หลายเดือนก่อน +8

    ਉਦੋਂ ਸਹੀ ਗ਼ਲਤ ਬਹੁਤ ਹੋਇਆ ਖਾੜਕੂਆਂ ਵਾਲੇ ਕੰਮ ਏਜੰਸੀਆਂ ਵੀ ਕਰਗੲਈਆ,ਉਸ ਸਮੇਂ

  • @zimidartaperecords8708
    @zimidartaperecords8708 2 หลายเดือนก่อน

    Thanks!

  • @ManjitSingh-cl4ur
    @ManjitSingh-cl4ur หลายเดือนก่อน

    Bohat vadia doctor Sahib ❤

  • @pardhanstikerartskheri3688
    @pardhanstikerartskheri3688 2 หลายเดือนก่อน +37

    ਉਗੋਕੇ ਵੀਰਾ ਹੁਣ ਪੰਜਾਬ ਚ ਕਿੰਨੀ ਲੱਚਰਤਾ , ਇੰਸਟਾਗ੍ਰਾਮ ਫੇਸਬੁੱਕ ਹੋਰ ਪਤਾ ਨੀ ਕੀ ਕੀ ਜਿੱਥੇ ਕੁੜੀਆਂ ਥੋਨੂੰ ਸਾਰਾ ਪਤਾ ਹੁਣ ਕਿਉਂ ਨੀ ਕੋਈ ਕਿਸੇ ਨੂੰ ਗੋਲੀ
    ਮਾਰਦਾ

    • @inderjeetsinghbhagrana2214
      @inderjeetsinghbhagrana2214 2 หลายเดือนก่อน +5

      Hun khadku sighan da raaj ni odon c

    • @manpreetmannu1428
      @manpreetmannu1428 2 หลายเดือนก่อน

      Tusi maar lao ..hun ..kai logic hai

    • @GurmeetSingh-vw8pi
      @GurmeetSingh-vw8pi 2 หลายเดือนก่อน +1

      ​@@inderjeetsinghbhagrana2214😂😂😂😂😂😂😂😂

    • @pamajawadha5325
      @pamajawadha5325 2 หลายเดือนก่อน

      @@inderjeetsinghbhagrana2214 right veer

    • @satsriakal5761
      @satsriakal5761 2 หลายเดือนก่อน +1

      ਏ ਸਾਢੇ ਸਾਰੀਆਂ ਦਾ ਕਸੂਰ ਆ ਵੀਰ ਅਸੀਂ ਲੱਚਰਤਾ ਦਾ ਵਿਰੋਧ ਕਰਨ ਦੀ ਥਾਂ ਅਪਨਾ ਰਹੇ ਆਂ

  • @jaspalmehak1770
    @jaspalmehak1770 2 หลายเดือนก่อน +15

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

    • @satwantsingh4271
      @satwantsingh4271 2 หลายเดือนก่อน +2

      ਪੂਰੇ ਪਰਿਵਾਰ ਸਮੇਤ ਉਸਦੇ ਗੀਤ ਸੁਣੋ। ਸਭ ਨੂੰ ਹੀ ਸ਼ਾਂਤੀ ਜਿਲ ਜੂ।

    • @kulwindersidhu1039
      @kulwindersidhu1039 2 หลายเดือนก่อน

      Maddi moti sharram karo

    • @user-tx8be5qy4z
      @user-tx8be5qy4z 2 หลายเดือนก่อน

      Bai ji machan wale bht ne sunde bhave eh v hon ohnu ehna de bajurg v hun eh vade siyane bande aa machde aa chamkile to

    • @amanpreet2416
      @amanpreet2416 2 หลายเดือนก่อน

      sahi gal a sale ਸੁਣਦੇ ਵੀ ਆ te ਭੰਡ de v ਆ.. eh ਦੱਲੇ a ਸਰਕਾਰਾਂ de. tahi aj tk bache ਬੈਠੇ a..mare gareeb lok hi ਨੇ....sangrur ਜ਼ਿਲ੍ਹੇ de ik pind ਚ ਕ੍ਰਾਂਤੀਕਾਰੀ banda c oh gareeba layi larda c.. ohnu v ehna lokka ne ਘਰ aa k mareya..eh sirf ਨਿਹੱਥੇ ਲੋਕਾਂ nu ਮਰਨ ਜੋਗੇ a..

  • @user-qy2rt6ld1q
    @user-qy2rt6ld1q 2 หลายเดือนก่อน +1

    Nice thinking

  • @white-W0lf-77
    @white-W0lf-77 2 หลายเดือนก่อน +1

    learn , understand and pass golden history to generations of
    Thank you
    waheguru ji
    sarbat sa bala 🪯

  • @satsriakal5761
    @satsriakal5761 2 หลายเดือนก่อน +5

    ਡਾ:ਸਾਬ ਸਾਨੂੰ ਬਹੁਤ ਬਹੁਤ ਮਾਣ ਹੈ ਤੁਹਾਡੇ ਤੇ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਮੇਸ਼ਾ

  • @narinderkaurgill7116
    @narinderkaurgill7116 2 หลายเดือนก่อน +3

    Waheguru Waheguru

  • @DavinderSingh-eu6hi
    @DavinderSingh-eu6hi 2 หลายเดือนก่อน +1

    Waheguru ji veer ji te mehar karna.

  • @ravindersingh9250
    @ravindersingh9250 2 หลายเดือนก่อน +9

    Boht khoob Sardar saab, Thank you so much

  • @GURUBANISUKHMANI
    @GURUBANISUKHMANI 2 หลายเดือนก่อน +7

    ਉਹ ਜਾ ਯਾਰ ਬਾਈ ਕੌਣ ਤੁਸੀ ਗੱਲਾਂ ਤੋਰ ਮਰੋੜ ਚੋਰਾਂ ਨੂੰ ਜਸਟੀਫਾਈ ਕਰੀ ਜਾਦੇਂ ਹੋ ਉਹਨੂੰ ਕੀ ਪਤਾ ਸੀ ਲਸ਼ਵਿੰਦਰ ਡੱਲੇਵਾਲ ਤੇ ਦੀਪਾ ਅਸਲੀ ਨਹੀ ਸੋ ਚਮਕੀਲੇ ਨੇ ਪੈਸੇ ਦਿੱਤੇ ਸੀ ਤੇ ਇਹ ਹੀ ਸੱਚ ਆ ਪਰ ਲੈਣ ਵਾਲੇ ਚੋਰ ਲਸ਼ਵਿੰਦਰ ਵਰਗੇ ਸੀ ਕਿੳਕਿ ਨੈਰੇਟਿਵ ਇਹ ਬੁਣਿਆ ਸੀ ਚਿੱਠੀ ਵਾਲਾ ਕਿੳਕਿ ਪਹਿਲੀ ਚਿੱਠੀ ਅਕਾਲ ਤਖਤ ਤੋ ਆਈ ਸੀ ਤੇ ਉਹ ਚਿੱਠੀ ਨਿਮਰਤਾ ਸਹਿਤ ਬੇਨਤੀ ਲਿਖੀ ਗਈ ਸੀ ਕਿ ਤਾਂ ਚੋਰਾ ਨੂੰ ਜਦ ਪਤਾ ਲੱਗਾ ਤਾਂ ਉਹ ਆਪਣੇ ਵਲੋ ਚਿੱਠੀ ਲਿਖ ਕੇ ਦੇਣ ਲੱਗੇ ਜਿਸ ਚ ਧਮਕੀ ਹੁੰਦੀ ਸੀ ਫਿਰ ਚਮਕੀਲੇ ਦੇ ਦਫਤਰ ਜਾ ਇਹਨਾ ਪੰਜਾਹ ਹਜਾਰ ਮੰਗਿਆ ਤੇ ਨਿਕਲਿਆ ਪੈਤੀਂ ਤੇ ਫਿਰ ਜੇਬਾਂ ਫਰੋਲ ਤਲਾਸ਼ੀ ਲਈ ਤੇ ਉਸ ਟਾਈਮ ਦੋ ਸਾਜ ਵਜਾਉਣ ਵਾਲੇ ਵੀ ਨਾਲ ਸੀ ਚਮਕੀਲੇ ਦੇ ਜੋ ਇਹਨਾਂ ਚੋਰਾਂ ਨੇ ਸਟੇਜ ਤੇ ਉਹ ਵੀ ਮਾਰੇ ਕਿੳਕਿ ਸੱਚ ਨੂੰ ਜੋ ਦੱਬਣਾ ਸੀ ਤੇ ਲੋਕਾਂ ਚ ਪ੍ਰਚਾਰਣਾ ਸੀ ਕਿ ਗੰਦੇ ਗਾਣੇ ਗਾੳਦਾਂ ਸੀ ਤਾਂ ਹੀ ਮਾਰਿਆ ਤੇ ਹਿੱਕ ਤੇ ਚਿੱਠੀ ਰੱਖ ਉਚੀ ਉਚੀ ਬੋਲਣਾ ਕਿ ਹਟਦਾ ਨੀ ਸੀ ਗੰਦੇ ਗਾਣੇ ਗਾੳਣੋ ਤਾਂ ਜੋ ਉਸ ਟਾਈਮ ਮੌਜੂਦਾ ਲੋਕ ਨੂੰ ਲੱਗਿਆ ਵੀ ਇਹੀ ਸੀ ਤੇ ਪਰ ਹੁਣ ਸੱਚ ਸਾਹਮਣੇ ਆ ਹੀ ਗਿਆ ਕੀ ਤੁਸੀ ਇਹਨੂੰ ਅਕਾਲ ਪੁਰਖ ਦੀ ਰਜਾ ਨਹੀ ਸਮਝਦੇ ਤੇ ਅੱਜ ਹਰ ਵਿਦਵਾਨ ਧਾਰਮਿਕ ਬੰਦਾ ਅਮਰ ਸਿੰਘ ਚਮਕੀਲੇ ਦੀ ਹੀ ਗੱਲ ਕਰ ਰਿਹਾ ਉਹ ਵੀ ਧਾਰਮਿਕ ਸਟੇਜ ਤੋ ਭਾਵੇ ਬੋਲਦੇ ਉਸਦੇ ਖਿਲਾਫ ਆ ਪਰ ਵੇਖੋ ਸਭ ਝੋਲੀ ਚੱਕ ਚਮਕੀਲਾ ਚਮਕੀਲਾ ਕਰਨ ਲਾਤੇ ਇਕ ਵਾਰ ਉਸ ਅਕਾਲ ਪੁਰਖ ਦੀ ਇਸ ਵਡਿਆਈ ਵਾਰੇ ਸੋਚੋ ਤੇ ਚਮਕੀਲੇ ਦੀ ਮਿੱਟੀ ਪੁੱਟਣ ਵਾਲੇ ਕੁਝ ਵੀ ਨਹੀ ਅਕਾਲ ਪੁਰਖ ਅੱਗੇ ਸੋ ਮੁੰਹੋ ਬੋਲੇ ਸ਼ਬਦ ਇਨਸਾਨਾ ਲਈ ਚੰਗੇ ਮਾੜੇ ਹੋ ਸਕਦੇ ਪਰ ਬੰਦੇ ਦੇ ਦਿਲ ਦਿਮਾਗ ਚ ਕੀ ਚਲਦਾ ਉਹ ਸਿਰਫ ਅਕਾਲ ਪੁਰਖ ਨੂੰ ਪਤਾ ਤੇ ਅਕਾਲ ਪੁਰਖ ਸਾਥ ਵੀ ਉਸਦਾ ਦਿੰਦਾ ਮੈ ਦਾਅਵੇ ਨਾਲ ਕਹਿਣਾ ਵਧੀਆ ਬਣਦੀਆਂ ਠਣਦੀਆਂ ਦਸ ਜਨਾਨੀਆ ਅਮਰ ਸਿੰਘ ਚਮਕੀਲੇ ਨੂੰ ਮਾੜਾ ਕਹਿਣ ਵਾਲਿਆਂ ਦੇ ਇਰਦ ਗਿਰਦ ਛੱਡ ਦੋ ਜਾਂ ਇਹਨਾਂ ਦੀਆਂ ਥਾਂ ਸਿਰ ਲਗਦੀਆਂ ਭਰਜਾਈਆ ਤੇ ਫਿਰ ਇਹਨਾਂ ਦਾ ਚਮਕੀਲੇ ਦੇ ਗਾਏ ਗੀਤਾਂ ਚੋ ਸਵਾਲ ਜਵਾਬ ਕਰਿਆ ਜਾਵੇ ਤੇ ਨਾਲ ਹੀ ਨਾਰਕੋਟਿਕਸ ਟੈਸਟ ਕੀਤਾ ਜਾਵੇ ਤੇ ਸੌ ਪ੍ਰਤੀਸ਼ਤ ਇਹ ਲੋਕ ਫੇਲ ਹੋਣਗੇ ਇਹ ਕਹਿਣ ਚ ਕਿ ਸਾਡੇ ਦਿਮਾਗ ਚ ਗੰਦਗੀ ਨਹੀ ਸੋ ਹਰ ਬੰਦੇ ਦੇ ਗੰਦਗੀ ਆੳਦੀ ਉਸ ਜਨਾਨੀ ਨੂੰ ਵੇਖ ਜੋ ਅਨਜਾਣ ਹੋਵੇ ਜਾਂ ਥਾਂ ਸਿਰ ਲਗਦੀ ਹੋਵੇ ਬਸ ਧੀ ਭੈਣ ਸਕੀ ਨਾ ਹੋਵੇ ਤੇ ਦੁਨੀਆ ਦਾ ਹਰ ਬੰਦਾ ਅੰਦਰ ਗੰਦ ਸਮੇਟੀ ਬੈਠਾ ਤੇ ਉਗੋਵਾਲ ਵਰਗੇ ਆਪਣੇ ਆਪ ਨੂੰ ਬਹੁਤ ਵਧੀਆ ਸਮਝਦੇ ਚਮਕੀਲਾ ਗਰੀਬ ਸੀ ਤੇ ਧਰਤੀ ਨਾਲ ਜੁੜ ਕੇ ਰਹਿੰਦਾ ਸੀ ਪਰ ਇਹ ਵੀ ਸੱਚ ਜਿਸ ਤਰਾਂ.ਭੁੱਖ ਲੱਗੀ ਹੋਵੇ ਤਾਂ ਫਿਰ ਨਾ ਮਾਸ ਖਾਣ ਵਾਲਾ ਉਗੋਕੇ ਵਰਗਾ ਵੀ ਖਾਦਾਂ ਜਿੳਦਾਂ ਜੋ ਰੱਖਣਾ ਇਹਨੂੰ ਪੁੱਛੇ ਕਿ ਜੇ ਤੈਨੂੰ ਅਜਿਹੀ ਜਗਾ ਤੇ ਛੱਡਿਆ ਜਾਵੇ ਜਾਂ ਫਿਰ ਜਾਵੇ ਜਿੱਥੇ ਮਾਸ ਮੱਛੀ ਹੀ ਮਿਲਦੀ ਹੋਵੇ ਤੂੰ ਆਪਣੀ ਫੋਕੀ ਮਰਿਯਾਦਾ ਰੱਖੇਗਾ ਕਿ ਖਾਵੇ ਗਾ ਪਰ ਉਥੇ ਵੀ ਇਹਨਾਂ ਲੋਕਾਂ.ਨੇ ਗੁਰੂ ਸਾਹਿਬ ਜੀ ਦੀ ਮਾਛੀਵਾੜੇ ਦੇ ਜੰਗਲਾਂ ਵਾਲੀ ਉਦਾਹਰਨ ਦੇ ਕੇ ਕਵਰਅਪ ਕਰ ਜਾਣਾ ਤੇ ਜਾਂ ਪੁੱਛਣ ਵਾਲੇ ਨੂੰ ਇਹ ਕਹਿ ਦੇਣ ਗੇ ਕਿ ਹਾਂ ਅਸੀਂ ਮਰ ਜਾਵਗੇ ਪਰ ਖਾਦੇ ਨਹੀ ਪਤਾ ਇਹ ਕਦੇ ਹੋਣਾ ਨਹੀ ਸੋ ਚਮਕੀਲਾ ਫੁੱਦੂ ਸਮਾਜ ਦੀ ਈਰਖਾ ਤੇ ਲਸ਼ਵਿੰਦਰ ਡੱਲੇਵਾਲ ਵਰਗੇ ਚੋਰਾ ਦਾ ਸ਼ਿਕਾਰ ਹੋਇਆ ਨਾ ਕਿ ਗੰਦੇ ਗੀਤ ਬਾਕੀ ਸਵਾਲ ਉਹਨਾਂ ਸਭ ਨੂੰ ਜੋ ਕਹਿੰਦੇ ਮਾਵਾਂ ਭੈਣਾ ਨਾਲ ਬੈਠ ਕੇ ਸੁਣਨ ਦੀ ਗੱਲ ਕਰਦੇ ਕਿ ਤੁਸੀ ਹਰ ਚੀਜ ਮਾ ਭੈਣ ਨਾਲ ਬੈਠ ਕੇ ਸੁਣਦੇ ਹੋ ਜੋ ਤੁਸੀ ਵੇਖ ਸੁਣ ਕੇ ਅਨੰਦ ਮਾਣਦੇ ਜਾਂ ਸ਼ੇਅਰ ਕਰਦੇ ਹੋ ਮਾ ਭੈਣ ਨਾਲ ਜੋ ਜੋ ਤੁਸੀ ਦਿਨ ਜਾਂ ਮਹੀਨੇ ਚ ਕਰਦੇ ਕਿ ਭੀੜ.ਚ ਮੈ ਚੁੰਡੀ ਵੱਡੀ ਕੁੜੀ ਦੇ ,ਉਸ ਵਿਆਹ ਚ ਇਕ ਕੁੜੀ ਮੈਨੂੰ ਪਸੰਦ ਆਈ ਦਿਲ ਕਰਦਾ ਸੀ ਕੁਝ ਕਰਾਂ ਉਸ ਨਾਲ ਜਾਂ ਥਾਂ ਸਿਰ ਲਗਦੀ ਭਰਜਾਈ ਨਾਲ ਕੁਝ ਕਰਨ ਨੂੰ ਦਿਲ ਕਰਦਾ ਸੋ ਹੋਰ ਬਹੁਤ ਜੋ ਤੁਸੀ ਸਾਰੇ ਸਮਝਦੇ ਸੋ ਜੇ ਇਹ ਨਹੀ ਸ਼ੇਅਰ ਕਰਦੇ ਫਿਰ ਚਮਕੀਲਾ ਜੀ ਦੇ ਗੀਤ ਹੀ ਧੀਆ ਭੈਣਾ ਨਾਲ ਬੈਠ ਸੁਣਨ ਨੂੰ ਕਿੳ ਕਿਹਾ ਜਾਦਾ ਕੀ ਦੀਦਾਰ, ਸਦੀਕ ਮਾਣਕ ਕੇ ਦੀਪ ਕਰਨੈਲ ਗਿੱਲ ਤੇ ਹੋਇਆ ਦੇ ਦੋਗਾਣੇ ਤੁਸੀ ਮਾਤਾ ਭੈਣਾ ਨਾਲ ਬੈਠ ਬੈਠ ਸੁਣਦੇ ਹੋ ਨਹੀ ਨਾ ਸੋ ਅਕਾਲ ਪੁਰਖ ਨੇ ਸਾਨੂੰ ਹਰ ਰਿਸ਼ਤਾ ਦਿੱਤਾ ਅਲੱਗ ਅਲੱਗ ਗੱਲ ਕਰਨ ਨੂੰ ਤਾਂ ਜੋ ਜਿੰਦਗੀ ਦੇ ਹਰ ਰੰਗ ਮਾਣ ਸਕੀਏ ਸੋ ਚਮਕੀਲੇ ਦੇ ਧਾਰਮਿਕ ਗੀਤ ਧੀਆਂ ਭੈਣਾ ਚ ਬੈਠ ਸੁਣਦੇ ਆ ਰਹੇ ਆ ਵਿਆਹ ਅਖੰਡਪਾਠ ਭੋਗ ਗੁਰੂ ਘਰ ਕੀ ਇਹ ਸੱਚ ਨਹੀ ਗੱਲ ਇਹ ਕਿ ਉਸਨੇ ਮਾਫੀ ਮੰਗਣ ਬਾਅਦ ਕੋਈ ਗੀਤ ਰੀਕੌਡ ਕਰਵਾਇਆ ਹੀ ਨਹੀ ਬਸ ਲੋਕਾਂ ਦੀ ਪੁਰਜੋਰ ਮੰਗ ਤੇ ਅਖਾੜਿਆ ਟ ਜਰੂਰ ਗਾਏ ਬਸ ਜਦ ਉਹਨੇ ਆਪਣੀ ਧਾਰਮਿਕ ਗੀਤਾਂ ਦੀ ਕੈਸੇਟ ਨਾਲ ਵਾਹ ਵਾਹ ਖੱਟੀ ਤੇ ਦੂਜੇ ਗੀਤਾ ਨਾਲੋ ਧਾਰਮਿਕ ਗੀਤ ਜਿਆਦਾ ਪਸੰਦ ਕੀਤੇ ਜਾਣ ਲੱਗੇ ਫਿਰ ਵੀ ਕੁਝ ਲੋਕਾਂ ਨੂੰ ਸਾੜਾ ਹੋਇਆ ਕਿੳਕਿ ਸਾੜਾ ਪ੍ਰਸਿੱਧੀ ਤੇ ਕਾਮਯਾਬ ਹੋਣ ਦਾ ਸੀ ਨਾ ਕਿ ਗੰਦੇ ਗੀਤ ਜੋ ਕਿ ਇਕ ਸ਼ਬਦ ਹਨ ਤੇ ਅੱਜ ਪੱਟ ਖੁਦ ਦਿਖਾ ਰਹੀਆਂ ਕੁੜੀਆ ਕਿੱਡੇ ਗਲਤ ਲੋਕ ਤੁਸੀ ਇਹਨੇ ਚੰਗੇ ਤਾ ਕਰੋ ਪ੍ਰਚਾਰ ਆਵਦਾ ਕਿੳ ਚਮਕੀਲਾ ਚਮਕੀਲਾ ਲਾਈ ਆ ਥੋਡੇ ਚ ਕਮੀ ਆਹੀ ਕਿ ਰਾਸਤਾ ਥੋਡਾ ਦੂਜੇ ਨੂੰ ਭੰਡ ਕੇ ਅੱਗੇ ਜਾਣ ਦਾ ਜੋ ਅਕਾਲ ਪੁਰਖ ਨੂੰ ਮਨਜੂਰ ਨਹੀ ਫਿਰ ਉਹ ਮਰੇ ਹੋਏ ਲੋਕਾ ਨੂੰ ਸਿਵੇਆ ਚੋ ਬੋਲਣ ਲਾ ਦਿੰਦਾ ਉਹ ਵੀ ਥੋਡੇ ਵਰਗੇ ਲੋਕਾ ਦੇ ਮੁੰਹਾ ਚੋ ਕੀ ਇਹ ਸੱਚ ਨਹੀ ਜਾਂ ਇਹਨੂੰ ਫੁੱਦੂ ਦਲੀਲਾ ਦੇ ਕਵਰ ਕਰੋ ਗੇ

    • @randhirs1256
      @randhirs1256 2 หลายเดือนก่อน +2

      ਬਿਲਕੁਲ ਸਁਚ ਬਾਈ ਜੀ

    • @randhirs1256
      @randhirs1256 2 หลายเดือนก่อน +4

      ਲਸਵਿਦਰ ਦਁਲਾ ਲੁਟੇਰਾ

    • @user-be1df5vp9b
      @user-be1df5vp9b 2 หลายเดือนก่อน +1

      Right ✅️

  • @paramjitdass2218
    @paramjitdass2218 2 หลายเดือนก่อน +1

    Kaho jo marji par chamkila moovi ton log boht kuj samj gae han chamkila jinda bad daljit veri good singar

  • @BharpoorSingh-ds6ef
    @BharpoorSingh-ds6ef 2 หลายเดือนก่อน +63

    ਦੀਪਾ ਹੇਰਾਂ ਲਟੇਰਾ ਲਵਸ਼ਿੰਦਰ ਡੱਲੇਵਾਲ ਲਟੇਰਾ ਵੀ ਜਿਸ ਵਿਆਹ ਚ ਚਮਕੀਲਾ ਅਮਰਜੋਤ ਸ਼ਹੀਦ ਕੀਤਾ ਬਾਅਦ ਚ 50=ਹਜ਼ਾਰ ਰੁਪਏ ਹੜੱਪ ਲੇ

    • @GotaSingh-gj7dq
      @GotaSingh-gj7dq 2 หลายเดือนก่อน +9

      ਕੀ ਸਚਮੁੱਚ ਹੀ ਸੱਚ ਹੈ ਗਲ਼ ਦਮ ਵਾਲੀ ਹੈ

    • @manpreetsingh-pl8fk
      @manpreetsingh-pl8fk 2 หลายเดือนก่อน +1

      Teri mummy ne daseya hona paiseyan baare saalaa jhoothaa

    • @pamajawadha5325
      @pamajawadha5325 2 หลายเดือนก่อน +2

      Fer report darj kiu nhi karvi aj tak

    • @gurwindersidhu6542
      @gurwindersidhu6542 2 หลายเดือนก่อน +4

      Eh bilkul sach hai bhai oh family aje tak 36 saal ho gaye aapne pind nhi aye, unna magar pai gaye ce

    • @randhirs1256
      @randhirs1256 2 หลายเดือนก่อน +2

      ਞਧੀਅਆ ਜੀ

  • @geetkalyan3024
    @geetkalyan3024 2 หลายเดือนก่อน +58

    ਭਾਈ ਸਾਹਿਬ ਜੀ ਬੀਬਾ ਅਮਰਜੋਤ ਕੌਰ ਮਜ੍ਹਬੀ ਸਿੱਖ ਸਮਾਜ ਦੀ ਬੇਟੀ ਸੀ ਫਰੀਦਕੋਟ ਦੇ ਰਹਿਣ ਵਾਲੇ ਸਨ, ਬੇਸ਼ੱਕ ਚਮਕੀਲੇ ਵਾਲੇ ਕਾਂਡ ਚ ਜਾਤੀ ਵਾਲਾ ਐਂਗਲ ਨਾ ਹੋਵੇ ਪਰ ਜਾਤੀ ਵਾਦ ਊਚ ਨੀਚ ਛੂਆ ਛਾਤ ਸਿਖਰਾਂ ਤੇ ਹੈ ਜਿਸ ਤੋਂ ਸਾਡੇ ਗੁਰੂ ਘਰ ਵੀ ਅਛੂਤੇ ਨਹੀਂ ਰਹੇ ਜੀ

    • @GotaSingh-gj7dq
      @GotaSingh-gj7dq 2 หลายเดือนก่อน +4

      ਕੋਈ ਸਕ ਨਹੀਂ

    • @GurmeetSingh-vw8pi
      @GurmeetSingh-vw8pi 2 หลายเดือนก่อน +3

      ਬਾਈ ਜੀ ਇਹ ਲੈਕਚਰ ਦੇ ਰਹੇ ਨੇ ਅਛੂਤੇ ਤਾਂ ਇਹ ਵੀ ਨਹੀ ਹਨ।

    • @sukhsingh8253
      @sukhsingh8253 2 หลายเดือนก่อน +1

      ਜਦੋਂ ਤੱਕ ਪੰਜਾਬ ਭਾਰਤ ਅਧੀਨ ਰਹੇਗਾ ਜਾਤੀਵਾਦ ਦਾ ਕੋਹੜ ਵਧਣਾ ਹੀ ਹੈ, ਕਿਉਂਕਿ ਇਸ ਦੀ ਜੜ ਉੱਥੇ ਪਈ ਹੈ….

    • @SandipBajwa
      @SandipBajwa 2 หลายเดือนก่อน +1

      @@sukhsingh8253 Punjab is not under India and its people have 100% rights to pick up their own government.

    • @sukhsingh8253
      @sukhsingh8253 2 หลายเดือนก่อน +2

      @@SandipBajwa ਇਵੇਂ ਤਾਂ JnK, Manipur and Nagaland ਚ ਵੀ ਸਰਕਾਰ ਖੁਦ ਲੋਕ ਬਣਾਉਂਦੇ ਆ, ਪਰ ਸਟੇਟਸ ਚ policies ਉਹੀ ਲਾਗੂ ਹੁੰਦੀ ਜੋ centre ਚਾਹੁੰਦਾ…. ਤੇ centre ਦਾ ਰਵੱਈਆ ਮੁੱਢ ਤੋਂ ਹੀ anti Punjab ਰਿਹਾ… ਤੁਸੀਂ ਅਜੇ ਵੀ ਕਿਸੇ ਭਰਮ ਚ ਰਹਿਣਾ ਤਾ ਰਹਿ ਸਕਦੇ ਹੋ ਵੀਰ ਜੀ….

  • @hargagandeepsidhu4921
    @hargagandeepsidhu4921 2 หลายเดือนก่อน +1

    Wah Wah Waheguru Waheguru Waheguru Waheguru Waheguru

  • @Mandeepsingh-ub5vz
    @Mandeepsingh-ub5vz 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajwantkaur9639
    @rajwantkaur9639 2 หลายเดือนก่อน +8

    ਦਲਜੀਤ ਦੁਸਾਂਝ ਨੇ ਅੱਤਵਾਦ ਸਰਕਾਰ ਦੇ ਆਧਾਰ ਤੇ ਵੀ ਫਿਲਮ ਬਣਾਈ ਸੀ, ਦੁਨਿਆਵੀ ਉਸ ਫਿਲਮ ਨੂੰ ਮੀਡੀਆ ਵਿੱਚ ਲੈ ਕੇ ਆਉਂਦੇ?

  • @supindersingh5425
    @supindersingh5425 2 หลายเดือนก่อน +9

    ਪੰਜਾਬ ਵਸਦਾ ਗੁਰਾਂ ਦੇ ਨਾਂ

  • @dalerkaur4651
    @dalerkaur4651 2 หลายเดือนก่อน +1

    ਬਹੁਤ ਵਧੀਆ ਬਿਰਤਾਂਤ ਦਾ ਜਵਾਬ ਬਿਰਤਾਂਤ ਹੀ ਹੈ ਭਾਈ ਅਜਮੇਰ ਸਿੰਘ ਦੇ ਵਿਚਾਰ ਵੀ ਤੇ ਤੁਹਾਡੇ ਵਿਚਾਰ ਵੀ ਸੁਣੇ ਬਾਕੀ ਪਰਮਾਤਮਾ ਕ੍ਰਿਪਾ ਕਰਨ

    • @yadwindersingh8894
      @yadwindersingh8894 2 หลายเดือนก่อน

      ਬਹੁਤ ਵੱਡੇ ਭੁਲੇਖੇ ਵਿੱਚ ਹੋ ਤੁਸੀਂ !

  • @kulvinderkaur457
    @kulvinderkaur457 2 หลายเดือนก่อน +1

    Waheguru ji

  • @user-qy2re2hc3s
    @user-qy2re2hc3s 2 หลายเดือนก่อน +39

    ਹੁਣ ਵਾਲੀ ਲੱਚਰਤਾ ਤਾਂ ਓਸ ਸਮੇਂ ਦੇ ਮੁਕਾਬਲੇ ਕੁਝ ਵੀ ਨਹੀਂ

    • @bikarjitsingh34bikarjitsin10
      @bikarjitsingh34bikarjitsin10 2 หลายเดือนก่อน

      ਖਾਲਸਾ ਰਾਜ ਆਉਣ ਤੇ ਇਹ ਕੁਝ ਬੰਦ ਹੋਵੇਗਾ ਹੁਣ ਆਪਣਾ ਰਾਜ ਨਹੀਂ ਤੇ ਸਟੇਟ ਪਰਮੋਟ ਕਰ ਰਹੀ ਤੇ ਮੀਡੀਆ ਇਹਨੂੰ ਨਿੰਦਣ ਦੀ ਥਾਂ ਬੜਾਵਾ ਦਿੰਦਾ

    • @taranjitsingh5475
      @taranjitsingh5475 2 หลายเดือนก่อน

      Je reply karne da dum hai ta asli id to kar je dam hai

    • @gurwindersidhu6542
      @gurwindersidhu6542 2 หลายเดือนก่อน

      ​@@taranjitsingh5475saalea tu Canada vaalea to paise kha ke ethe dhamki de reha je tere ch dm hain ta punjab police de id de comment kar

  • @manpreetkaurbrar3079
    @manpreetkaurbrar3079 2 หลายเดือนก่อน +5

    🙏🙏

  • @user-cf6zl5sr2p
    @user-cf6zl5sr2p 2 หลายเดือนก่อน

    Good. Dr. Saab

  • @DarshanSingh-gm1sd
    @DarshanSingh-gm1sd 2 หลายเดือนก่อน +1

    ਬਹੁਤ ਵਧੀਆ ਭਾਈ ਸਾਹਿਬ ਜੀ

  • @paramjitkaur8122
    @paramjitkaur8122 2 หลายเดือนก่อน +5

    Sat shri akal veer ji

  • @kabaddi1658
    @kabaddi1658 2 หลายเดือนก่อน +1

    Very good Dk sab g

  • @balwindersinghbrar5963
    @balwindersinghbrar5963 2 หลายเดือนก่อน +11

    1. ਅਸ਼ਲੀਲ ਗੀਤ ਲਿਖਣੇ ਅਤੇ ਗਾਉਣੇ ਪੂਰੀ ਤਰ੍ਹਾਂ ਸਮਾਜ ਵਿਰੋਧੀ ਕਰਤੂਤ ਹੈ। ਪਰ ਅਜਿਹੇ ਅਸ਼ਲੀਲ ਗੀਤ ਚਮਕੀਲੇ ਦੇ ਕਤਲ ਤੋਂ ਕਿਤੇ ਪਹਿਲਾਂ ਵੀ ਲਿਖੇ ਅਤੇ ਗਾਏ ਜਾਂਦੇ ਸਨ ਅਤੇ ਹੁਣ ਤੱਕ ਵੀ ਲਿਖੇ ਅਤੇ ਗਾਏ ਜਾ ਰਹੇ ਹਨ। ਹੁਣ ਕਥਿੱਤ ਸਿੱਖ ਜੱਥੇਬੰਦੀਆਂ ਦੇ ਆਗੂ ਹੋਣ ਦਾ ਦਾਅਵਾ ਕਰਨ ਵਾਲ਼ੇ ਉਹਨਾਂ ਨੂੰ ਰੋਕਣ ਲਈ ਕੀ ਯਤਨ ਕਰ ਰਹੇ ਹਨ?
    2. ਚਮਕੀਲਾ ਜੇਕਰ ਅਸ਼ਲੀਲ ਗੀਤ ਗਾਉਂਦਾ ਸੀ, ਉਸਦੇ ਕਤਲ ਨੂੰ ਤਾਂ ਤੁਸੀਂ ਆਪਣੀ ਬਹਾਦਰੀ ਅਤੇ ਕਤਲ ਕਰਨਾ ਜਾਇਜ ਕਹਿ ਰਹੇ ਹੋ। ਪਰ ਚਮਕੀਲੇ ਨੂੰ ਅਤੇ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲ਼ਿਆਂ ਨੂੰ ਕਤਲ ਕਰਨ ਦਾ ਗੈਰਮਨੁੱਖੀ ਕਾਰਾ ਕਰਨ ਦਾ ਤੁਹਾਨੂੰ ਕਿਸਨੇ ਲਾਈਸੰਸ ਦਿੱਤਾ ਸੀ?
    3. ਬੀਬੀ ਖਾਲੜਾ ਦੀ ਲੋਕ ਸਭਾ ਦੀਆਂ ਚੋਣਾਂ ਵਿੱਚ ਹਾਰ ਦਾ ਕਾਰਨ, ਖਾੜਕੂਆਂ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਜ਼ਿਆਦਤੀਆਂ ਹੀ ਸਨ।
    4. ਦਰਅਸਲ ਇਮਾਨਦਾਰੀ ਨਾਲ ਸਵੈਪੜਚੋਲ ਕਰਕੇ ਆਪਣੇ ਵੱਲੋਂ ਕੀਤੀਆਂ ਗੰਭੀਰ ਗਲਤੀਆਂ ਨੂੰ ਸਵੀਕਾਰ ਕਰਨ ਦੀ ਲੋੜ ਹੈ। ਹੁਣ ਲੋਕਾਂ ਦਾ ਭਰੋਸਾ ਹਮੇਸਾਂ ਧੌਂਸ ਦੀ ਰਾਜਨੀਤੀ ਕਰਨ ਵਾਲ਼ਿਆਂ ਤੋਂ ਪੂਰੀ ਤਰ੍ਹਾਂ ਉਠ ਚੁੱਕਾ ਹੈ।