han g jroor ..sare log jehrhe haryana ch wehae aa ohna di kurbani da interview hona chahida hai..🤩😍 mera v ehi haal ae mere kismat v shahbaad tak koi ni c ohnu border paar karna pea wa.
Always stay happy, strong and blesses. Do good for society and set good example of how a SUCCESSFUL married life should be ! May GOD be always with you
God bless both of you if parents come from work if they tired if they sit with kids 10 or 20 minutes all tiredness go away and kids also listen to parents
I salute to theboth husband and wife very nice. Tuse eh nahee des rehe ke love marriage kithoo start hoo ke final hoee girl kitho dee ate kithe. Milan hoea
ਪੰਜਾਬ ਹਰਿਆਣਾ ਵੱਡਾ ਭਾਈ ਛੋਟਾ ਭਾਈ ਇਹ ਪਿਆਰ ਬਣਿਆ ਰਹੇ 🌹🌹ਬਹੁਤ ਵਧਿਆ ਜੋੜੀ ਹੈ 🌹🌹
Thank you so much ji 🙏
ਪਰਾਤਮਾ ਇਸ ਜੋੜੀ ਨੂੰ ਸਲਾਮਤ ਰੱਖੇ ਬਹੁਤ ਸੋਹਣੀ ਜੋੜੀ ਹੈ
Thank you so much ji 🙏
ਪਰਮਾਤਮਾ ਦੋਵਾਂ ਬੱਚਿਆਂ ਤੇ ਮਿਹਰ ਬਣਾਈ ਰੱਖੇ, ਪੰਜਾਬ ਅਤੇ ਹਰਿਆਣਾ ਦੇ ਸਾਰੇ ਭੈਣਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ।❤❤❤❤❤
🙏🙏
ਇਥੇ ਪੰਜਾਬ ਅਤੇ ਹਰਿਆਣਾ ਦਾ ਕੋਈ ਮਤਲਬ ਨਹੀ ਹੈ।ਦੋਨੋ ਪਤੀ ਪਤਨੀ ਦਾ ਆਪਸੀ ਪਿਆਰ ਮਿਲਵਰਤਨ ਵਧੀਆ ਹੋਣਾ ਚਾਹੀਦਾ ਹੈ।
ਸਰਵਨ ਸਿੰਘ ਸੰਧੂ ਭਿੱਖੀਵਿੰਡ।
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
ਬਾਈ ਜੀ ਮੇਰੇ ਪੜਦਾਦਾ ਜੀ ਗੋਹਾਣਾ
ਮੇਂ ਵਿਆਹੇ ਹੋਏ ਤੇ
ਉਹ ਹਿੰਦੂ ਜੱਟ ਸੀ ਗੇ ਤੇ ਅਸੀਂ ਸਿੱਖ ਜੱਟ ਸੀ
🙏🙏🙏🙏🙏🙏🙏🙏🙏🙏🙏🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🌺🎂🎂🎂🎂🎂🎂🎂🎂🎂🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️ਦੋਵਨੋਵ ਪਰਵਾਰ ਹੱਸਦੇ ਰਹੋ ਤੇ ਵੱਸਦੇ ਰਹੋ ਪਰਮਾਤਮਾ ਆਪ ਜੀ ਦੀ ਜੋੜੀ ਨੂੰ ਖੁਸ਼ ਰਖੇ ਜੀ ਭਰਾ ਜੀ ਆਪ ਜੀ ਆਗੇ ਬੇਨਤੀ ਹੈ ਬਚੀ ਨੂੰ ਆਪਣੇ ਤੋ ਜਿਆਦਾ ਧਿਆਨ ਰਖਣਾ ਜੀ ਪਰਵਾਰ ਨੇ ਆਪਣੀ ਬਚੀ ਤੁਹਾਡੇ ਸੋਪਰਟ ਕੀਤਾ ਜੀ
ਹਰਿਆਣਾ ਤੇ ਪੰਜਾਬ ਕੀ ਫਰਕ ਹੈ
ਅਸੀਂ ਇੱਕ ਹੀ ਹਾਂ
ਰਬਾ ਇਸ ਜੋੜੀ ਤੇ ਮਿਹਰ ਰਖੀ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
🙏🙏
ਬਹੁਤ ਹੀ ਵਧੀਆ ਜੋੜੀ ਰੱਬ ਇਹਨਾਂ ਨੂੰ ਲਮੀਆ ਉਮਾਰਾ ਬਾਗਸ਼ੇ ਮੁੱਨਖਤਾ ਬੋਲੀ ਜਾਤਪਾਤ ਦਾ ਕੋਈ ਮਤਲਬ ਨਹੀਂ ਹੁੰਦਾ ਤੁਹਾਡਾ ਆਪਸੀ ਪਿਆਰ ਬਣਿਆਰਹਿਣਾ ਚਾਹੀਦਾ ਜੋੜਿਆ ਰੱਬ ਉਪਰ ਤੋਂ ਹੀ ਭੇਜ ਦਾ ਅਸੀ ਇੱਕ ਹਾ ਇਨਾ ਨੇਂ ਮੈਸਜ ਦਿੱਤਾ
Thank you so much ji 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌷🌷🌷🌷
ਬਹੁਤ ਬਹੁਤ ਵਧੀਆ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ।
ਪੁੱਤਰਾਂ ਜੇ ਤੇਰੀ ਘੱਰ ਦੀ ਮੰਮੀ ਹੋਕੇ ਬੱਚਿਆਂ ਨਾਲ਼ ਹਿੰਦੀ ਵਿੱਚ ਗਲ਼ ਕਰਦੀ ਤੈਨੂੰ ਬਾਪ ਹੋਣ ਨਾਤੇ ਪੰਜਾਬੀ ਵਿੱਚ ਗਲ਼ ਕਰਨੀ ਚਾਹੀਦੀ,,ਜੇ ਪੰਜਾਬੀ ਹੀ ਨਾਂ ਬੋਲਣੀ ਆਈ ਪੰਜਾਬੀ ਕਿਵੇਂ ਬਣਣ ਗੇ, ਦੋਵੇਂ ਭਾਸ਼ਾਵਾਂ ਸਿਖਾਓ🙏ਸੋਹਣੀ ਜੋੜੀ
ਵਿਆਹ ਤੋ ਦੱਸ ਬਾਅਦ ਵੀ ਸੋਹਣੀ ਐ ਜੋੜੀ
Thank you so much ji 🙏
ਜੋੜੀ ਬਹੁਤ ਸੋਹਣੀ ਏ ਪਰ ਜੇ ਕੁੜੀ ਪੰਜਾਬੀ ਸਿੱਖ ਗਈ ਤਾਂ ਇਸ ਤੋਂ ਜ਼ਿਆਦਾ ਅੱਛੀ ਹੋਏਗੀ
ਬਹੁਤ ਵਧੀਆ ਸਵਾਲ ਜਵਾਬ
ਕਿ ਬੱਚਿਆਂ ਨਾਲ friendly ਰਹਿਣਾ ਕਿ ਕੋਈ ਵੀ ਗਲਤੀ ਕਰ ਆਉਣ,ਦੱਸ ਸਕਣ
ਦੂਜਾ ਕਿ ਸਬਰ ਰੱਖਣਾ, ਬਹੁਤ ਵੱਡਾ ਸੁਨੇਹਾ ਹੈ
ਸਾਡੀ ਤਾਂ ਸਾਰੀ ਰਿਸਤੇਦਾਰੀ ਹੀ ਹਰਿਆਣੇ ਵਿੱਚ ਹੈ।।
Very nice couple Waheguru ji chardi Kala de
Enjoy your life
Thank you so much ji 🙏
ਬਹੁਤ ਵਧੀਆ ਗੱਲ ਕੀਤੀ
Thank you 🙏
No difference between punjab and haryana choice of both are nice god bless them 🎉
Thank you so much ji 🙏
Jodi achhi haiji Waheguru wadhaveji Wadhayiaji ❤❤🎉
Thank you so much ji 🙏
Natural and nice couple.God bless you all the grace.
Thank you so much ji 🙏
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ!!!!
Thank you so much ji 🙏
जो किसी का ना बुरा सोचता हैं और ना करता हैं परमात्मा हमेशा उनके साथ रहता है 😊🙏 thank you Ap sabhi ka jo Ap logo ne humko etna pyar deya 🙏
धन्यवाद भाभी जी।।😂😂
Both are very nice and glad to know the activity of NGO by Pooja.
Pooja is very intelligent.
Thank you so much ji 🙏
congratulations both of you lucky couple waheguru ji kirpa karan live long you both of your parents jug jug jio.
Bahut vadiya veer ji 🙏 WaheGuruJi meher kerna ji 🙏 ❤️ 👍
Thank you 🙏
Beautiful couple👫 God☝ bless🙏 you WKWF
Thank you 🙏
ਬਹੁਤ ਸੋਹਣੀ ਜੋਡੀ
Thank you so much ji 🙏
Lucky couplel congratulations 🎉 long live be god bless betya 🎉
God bless all of you 🌹🙏
V nice v good 🎉🎉
She saying good things about children
Love is god,god is one and god is true.ਪੰਜਾਬੀ ਵੀ, ਹਿੰਦੀ ਅਤੇ ਅੰਗਰੇਜ਼ੀ ਵੀ ਸਿੱਖੋ ਚੰਗੀ ਗੱਲ ਹੈ
Hanji Belkul sahi kha apne 🙏
So sweet couple stay blessed always God bless both of you dear ❤❤
Thank you so much ji 🙏🙏
The real gems.An exemplary couple.
Thank you so much ji🙏
Congratulations 🎉jodi nu waheguru salamat rakhe beautiful Munda beautiful kudi
Thank you 🙏
Nice Video thank you ji
Yr eh dove menu bhut wdia lagde Waheguru mehar kre ehna te ❤
Thank you so much Sir🙏 Apne Hmesha hi humko bhut pyar deya h 🙌 thanks a lot 😊
@ ji mam mai tuahnu janda a tusi bhut wdia insan ho tuhade husband v
@ Bhut bhut shukriya ji 🙏🙏 aana Ap kabhi showroom per
Heer ton sohni kudi ❤❤
🙏🙏
Nice couple. Stay blessed. Ladki di adjusting ability achhi h . Nave culture ch adjust krna sokha nai hunda.Family ne v accept kita. V good .
Thank you ji 🙏
God bless you both, bahut sohni jodi, 🇨🇮🍍🇨🇮👍👍
Thank you so much ji 🙏
Waheguru ji Mehar kari cute couple ta
Thank you ji 🙏
🙏parmatma khush rakhe tuhanu
Duniya di harr khushi tuhade jholi pave
Thank you so much ji 🙏🙏
Very nice couple. God bless them.
Thank you ji 🙏
ਵਾਹਿਗੁਰੂ ਜੀ ਕਿਰਪਾ ਦਰਿਸਟੀ ਬਨਾਈ ਰਖੇ ਚੜਦੀ ਕਲ੍ਹਾ ਬਖਸ਼ੇ ਲੰਮੀਆਂ ਉਮਰਾ ਬਖਸੇ
Thank you so much ji 🙏
Sat Shri akal ji
Very nice
Happy couples 🎉❤
God bless both of you love from Uttar Pradesh Rampur
Thank you so much ji 🙏
God bless you ❤❤❤❤❤
Good suggestions by puja g & manvir ji
Thank you ji 🙏
Really, you are a good daughter of your parents. God bless. I pray to God you may live long.
Thank you so much ji 🙏🙏
Waheguru Ji Kirpa Rakho
ਬਾਈ ਜੀ ਹਰਿਆਣਾ ਵੀ ਸਾਡੇ ਪੰਜਾਬ ਦਾ ਹਿੱਸਾ ਹੈ
Nice couple aap dono ka pyar kamyab rhe guru mharaj ji aapke sath ang sng rhe
I congrtultion to pusbinder Choudry it is his dream to come true for creating nice loving reltionsof heryenvi end penjebi people.
Best video
ਮੇਰੀ ਵੀ ਇੰਟਰਵਿਊ ਲਓ ਮੈਂ ਵੀ ਹਰਿਆਣੇ ਚ ਵਿਆਹਿਆ ਹੋਇਆ ਸਾਡੇ ਚ ਇਕ ਵਾਰ ਤੂੰ ਤੂੰ ਮੈਂ ਮੈਂ ਹੋਈ ਕਿਸੇ ਨੂੰ ਵੀ ਪਤਾ ਨਹੀਂ ਘਰ ਪਰ ਅੱਜ ਤੱਕ ਸਹੀ ਚਲ ਰਹੀ ਹੈ ਜਿੰਦਗੀ
han g jroor ..sare log jehrhe haryana ch wehae aa ohna di kurbani da interview hona chahida hai..🤩😍 mera v ehi haal ae mere kismat v shahbaad tak koi ni c ohnu border paar karna pea wa.
Waheguru bless the cute jodi
Thank you so much ji 🙏
Beautiful Couple 👌
🙏🙏
God bless you both
🙏🙏
Always stay happy, strong and blesses. Do good for society and set good example of how a SUCCESSFUL married life should be ! May GOD be always with you
Thank you so much ji 🙏
Very nice couple God bless you guys Australia 🇦🇺 🙏.
Best kudi and best couple
Thank you ji 🙏
If this is really couple then very nice couple, incase this is for Vlog then normal. If couple God bless them 🙏🏻🌹🌹🌹🌹🌹🌹🌹🌹🌹🌹🌹🌹🌹🌹🌹
Thank you so much ji 🙏
Waha guru mehar kare❤
Bahut vadhia interview. 🎉
Thank you ji 🙏
God bless both of you if parents come from work if they tired if they sit with kids 10 or 20 minutes all tiredness go away and kids also listen to parents
Thank you so much ji 🙏
Very nice msg
Thank you so much ji 🙏
Schi pari a ❤😊 smart ksuti chori
🙏🙏
ਬਹੁਤ ਹੀ ਵਧੀਆ ਸੋਹਣੀ ਸੂਰਤ ਜੋ੍ੜੀ
Congratulations the wise new generation of GURUNANAK JI PHILOSOPHY one humanity jio
🙏🙏
Parmatma jodi te kirpa banai rakhe
Thank you ji 🙏
Congratulations ❤🎉
🙏🙏
God bless u both ❤
Vari Nice good ji🎉🎉❤
Best jodi weldon
🙏🙏
God bless you
Thank you so much ji 🙏
That's Nice 👍🤳🤗,,,,,, ग़ालिब का एक शेयर याद आ गया,,,,,,, आगे,,, आगे देखिए होता है क्या .......!!!🤗😉🌹
Nice nice nice
God bless you couple
Thank you so much ji 🙏
Congratulations to both of you
Nice Jodi ❤
Thank you so much ji 🙏
❤❤❤love couple
ਬਹੁਤ ਸੋਹਣੀ ਜੋੜੀ
BAHUT KHUSHI HAI PARMATMA JORHI KO SADA KHUSH RAKHE JI SADA CHARHDI KALA BKHSHE JI WAHEGURU JI❤❤❤❤❤😂😂🎉🎉🎉❤❤ MUKHTIAR SINGH❤❤🎉🎉😂❤❤
Thank you so much ji 🙏
🎉❤🎉God blesh you
ਵਿਚਾਰ ਵਧੀਆ ਪਰ ਬੱਚਿਆ ਨੂੰ ਪੰਜਾਬੀ ਸਿੱਖੋ
Very smart jodi yaar
Thank you so much ji 🙏
Waheguru Umar labi kare 6:00 ❤ 6:07
Thank you so much ji 🙏
❤❤ Jug jug jiyo bachcho
Thank you ji 🙏
I salute to theboth husband and wife very nice. Tuse eh nahee des rehe ke love marriage kithoo start hoo ke final hoee girl kitho dee ate kithe. Milan hoea
Waheguru mehar kare
Thank you so much ji 🙏
Good jori tank you❤
Thank you so much ji 🙏
Bohot badhiya ji sabse pehle toh jab hum ek ho hi gye.toh kya tension Lena.
Thank you so much ji 🙏
Very nice
Thank you 🙏
Good jori
Jionde basde hasde raho God bless you
Thank you so much ji 🙏
Weheguru chardi kala rakhe
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
Waheguru ji chardikla ji
Thank you ji 🙏
I love punjab.Haryana