17 ਸਾਲ ਤੋਂ ਮੰਜੇ ਤੇ ਬੈਠੇ,ਜੁੜਵੇ ਭਰਾ ਚੱਲ ਨਹੀਂ ਸੀ ਸਕਦੇ,ਵੇਖੋ ਐਸਾ ਕੀ ਚਮਤਕਾਰ ਹੋਇਆ ਕਿਵੇਂ ਲੱਗੇ ਤੁਰਨ,Twin Bros

แชร์
ฝัง
  • เผยแพร่เมื่อ 18 ม.ค. 2025

ความคิดเห็น • 225

  • @hakamsinghhakamsinghhakams4664
    @hakamsinghhakamsinghhakams4664 หลายเดือนก่อน +14

    ਬਚਿਆਂ ਦੇ ਮਾਪਿਆਂ ਨੂੰ ਦਿਲੋ ਸਲੂਟ ਹੈ ।ਵਾਹਿਗੁਰੂ ਜੀ ਹੌਸਲਾ ਦੇ ਰੱਖਣਾ ।ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਛੇਤੀ ਠੀਕ ਹੋ ਜਾਣ।ਧੰਨ ਧੰਨ ਬਾਬਾ ਦੀਪ ਸਿੰਘ ਜੀ।ਧੰਨ ਧੰਨ ਧੰਨ ਗੁਰੂ ਰਾਮਦਾਸ ਜੀ ।ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ।

  • @DilDil-hv5pu
    @DilDil-hv5pu หลายเดือนก่อน +39

    ਸੰਗਤਾਂ ਦੀ ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ,ਵਾਹਿਗੁਰੂ ਬੱਚਿਆ ਨੂੰ ਜਲਦੀ ਤੰਦਰੁਸਤ ਕਰਨ

    • @jassalkaur3548
      @jassalkaur3548 หลายเดือนก่อน +2

      🙏🙏🙏🙏🙏🙏🙏🤲🤲

    • @RenuKaur-zz9ex
      @RenuKaur-zz9ex หลายเดือนก่อน

      🙏🙏

  • @SurjitSingh-im5rm
    @SurjitSingh-im5rm หลายเดือนก่อน +28

    ਵਾਹਿਗੁਰੂ ਜੀ। ਬਾਬੇ ਨਾਨਕ ਦੀ ਮਿਹਰ ਦੀ ਅੱਖ ਬਹੁਤ ਤੇਜ਼ ਹੈ ਜੀ। ਨਾਨਕ ਨਦਰੀ ਨਦਰਿ ਨਿਹਾਲ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @BalrajSingh-vk8of
    @BalrajSingh-vk8of หลายเดือนก่อน +4

    NRI ਵੀਰਾਂ ਦਾ ਵੀ ਧੰਨਵਾਦ ਪੰਜਾਬੀ ਜਿਥੇ ਵੀ ਮਰਜੀ ਰਹਿਣ ਪਰ ਉਹਨਾਂ ਦਾ ਦਿਲ ਤਾਂ ਪੰਜਾਬ ਵਿਚ ਹੀ ਹੈ ਤਾਂ ਆਪਣੇ ਪੰਜਾਬੀ ਭਰਾਵਾਂ ਦਾ ਦਰਦ ਦੇਖਿਆ ਨਹੀਂ ਜਾਂਦਾ ਬਹੁਤ ਬਹੁਤ ਧੰਨਵਾਦ ਜੀ

  • @InderjeetKaur-ls8zu
    @InderjeetKaur-ls8zu หลายเดือนก่อน +48

    ਵਹਿਗੁਰੂ ਜੀ ਇਹਨਾ ਬੱਚਿਆ ਤੇ ਆਪਣੀ ਕਿਰਪਾ ਬਣਾਈ ਰੱਖਣਾ ਬਾਕੀ ਵੀਰ ਪ੍ਰਮਾਤਮਾ ਨੇ ਇਹਨਾ ਬੱਚਿਆ ਦੀ ਸੇਵਾ ਤੁਹਾਨੂ ਬਖਸੀ ਹੈ ਤੇ ਇਹ ਪ੍ਰਮਾਤਮਾ ਦੀ ਰਜਾ ਹੈ ਇਸ ਦਾ ਫਲ ਵੀ ਤੂਹਾਨੂ ਮਿਲੇਗਾ ਸਬਰ ਤੇ ਭਰੋਸਾ ਬਣਾਈ ਰੱਖਣਾ ਧੰਨ ਬਾਬਾ ਦੀਪ ਸਿੰਘ ਜੀ ਪ੍ਰੀਵਾਰ ਨੂ ਖੁਸ਼ ਰੱਖਣਾ

  • @harmeshbharti6571
    @harmeshbharti6571 หลายเดือนก่อน +7

    ਬੱਚੇ ਤੇ ਪਰਿਵਾਰ ਵਾਹਿਗੁਰੂ ਜੀ ਦੇ ਭਾਣੇ ਵਿੱਚ ਖੁਸ਼ ਹਨ। ਸਤਿਗੁਰੂ ਮਿਹਰ ਕਰਨ🙏🙏🌹🌹

  • @bhupinderkaur1215
    @bhupinderkaur1215 หลายเดือนก่อน +10

    ਵਾਹਿਗੁਰੂ ਜੀ ਇਹਨਾਂ ਬਚਿਆ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਤੰਦਰੁਸਤੀ ਬਖ਼ਸ਼ਦੇ

  • @RaniSekhon-u9r
    @RaniSekhon-u9r หลายเดือนก่อน +4

    ਮੈਂ ਬਚਿਆ ਨੂੰ ਬਹੁਤ ਜਲਦੀ ਤੁਰਦੇ ਦੇਖਣਾ ਚਾਹੁੰਦੀ ਹਾਂ ਪਰਮਾਤਮਾ ਬੱਚਿਆਂ ਨੂੰ ਜਲਦੀ ਠੀਕ ਕਰਦੇ

  • @BalrajSingh-vk8of
    @BalrajSingh-vk8of หลายเดือนก่อน +3

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚਿਆ ਨੂੰ ਜਲਦੀ ਠੀਕ ਕਰ ਦਿਓ ਜੀ ਮੇਹਰ ਕਰੋ ਜੀ ਪ੍ਰਵਾਰ ਦੇ ਹੋਂਸਲੇ ਨੂੰ ਸਲਾਮ

  • @rajwinder1968
    @rajwinder1968 หลายเดือนก่อน +15

    ਭੈਣ ਜੀ ਤੇ ਵੀਰ ਜੀ ਸੱਚ ਦੱਸਾਂ ਇਹ ਬੱਚੇ ਬਹੁਤ ਬਹੁਤ ਹੀ ਪਿਆਰੇ ਲੱਗਦੇ❤️❤️❤️❤️❤️

  • @baldevsingh8811
    @baldevsingh8811 หลายเดือนก่อน +3

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਇਨ੍ਹਾਂ ਬੱਚਿਆਂ ਤੇ ਆਪਣੀ ਕਿਰਪਾ ਬਣਾਈਂ ਰੱਖਣੀ

  • @navdeepkaur2875
    @navdeepkaur2875 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰ ਕੇ ਇਨ੍ਹਾਂ ਬੱਚਿਆਂ ਨੂੰ ਤੰਦਰੁਸਤ ਬਖਸ਼ੇ ਪਰਮਾਤਮਾ ਵਾਹਿਗੁਰੂ ਜੀ ਮੇਹਰ ਕਰੋ ਜੀ

  • @prabhjotkaur629
    @prabhjotkaur629 หลายเดือนก่อน +26

    ਪਰਮਾਤਮਾ ਕਿਰਪਾਕਰਨ ਬੱਚਿਉ ਵਾਹਿਗੁਰੂ ਖੁਸੀਆਂ ਬਰਕਤਾਂ ਬਖਸ਼ਣ ਜੁਗ ਜੁਗ ਜੀਉ ਸੇ਼ਰੋ ❤❤🎉🎉ਬਹੁਤ ਪਿਆਰ ਬੱਚਿਉ ਵਾਹਿਗੁਰੂ ਦਾ ਸਾਥ ਨਹੀਂ ਛੱਡਣਾ 🙏🙏

  • @davindersinghbabbu4251
    @davindersinghbabbu4251 หลายเดือนก่อน +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਚਿਆਂ ਨੂੰ ਜਲਦ ਤੋਂ ਜਲਦ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਹੋਣਾ ਚਾਹੀਦਾ ਹੈ ਜੀ

  • @BinderSingh-zy9dy
    @BinderSingh-zy9dy หลายเดือนก่อน +7

    ਵਹਿਗੁਰੂ ਜੀ ਇਹਨਾਂ ਬੱਚਿਆਂ ਤੇ ਮੇਹਰ ਕਰ ਤੁਰਨ ਫਿਰਨ ਵਿਚਾਰੇ ਵਧੀਆ

  • @WaheguruJi-vf2eo
    @WaheguruJi-vf2eo หลายเดือนก่อน +2

    ਬਹੁਤ ਪਿਆਰੇ ਬੱਚੇ ਹੈ ਜੀ ਪਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖਣ ਦਸਤਾਰਾਂ ਬਹੁਤ ਸੁੰਦਰ ਸਜਾਈਆਂ ਹੋਈਆਂ ਹੈ ਜੀ ਇਹ ਆਪ ਸਜਾੳਦੇ ਜੀ

  • @harmanjeetsingh8308
    @harmanjeetsingh8308 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਇਨ੍ਹਾਂ ਬੱਚਿਆਂ ਤੇ

  • @harjinderkaurbalian280
    @harjinderkaurbalian280 หลายเดือนก่อน +21

    ਮਾਲਕ ਤਰੱਕੀਆਂ ਬਖਸੇ ਬੱਚਿਆ ਨੂੰ ਛੇਤੀ ਛੇਤੀ ਤੁਰਨਲੱਗ ਜਾਣ

    • @GagandeepSingh-bx3nw
      @GagandeepSingh-bx3nw หลายเดือนก่อน

      Waheguru mehar karan bacian te 🙏🙏🙏

  • @KulwinderMaan-x5y
    @KulwinderMaan-x5y หลายเดือนก่อน +4

    ਵਾਹਿਗੁਰੂ ਮਿਹਰ ਕਰੋ ਇਨਾ ਬੱਚਿਆ ਤੇ

  • @HarjitKaur-zy7yl
    @HarjitKaur-zy7yl หลายเดือนก่อน +4

    Baba deep singh ji dhan waad tuhada mere sohne putt🤗🤗

  • @basantkaur3196
    @basantkaur3196 หลายเดือนก่อน +7

    ਸ਼ੁਕਰ ਹੈ ਪਰਮਾਤਮਾ ਤੁਹਾਡਾ

  • @rajwinder1968
    @rajwinder1968 หลายเดือนก่อน +12

    ਕੌਈ ਨੀ ਵੀਰੇ। ਜੀ। ਬੜੇ ਦਰਿਆ ਦਿਲ ਵੀਰ ਹਨ ਆਪਣੇ ਪੰਜਾਬ ਵਿੱਚ ਤਹਾਨੂੰ ਜਰੂਰ ਗੱਡੀਆ ਦੇ ਮਾਲਕ ਬਨਾਉਣ ਗੇ

  • @reshamsingh5449
    @reshamsingh5449 หลายเดือนก่อน +11

    ਹੇ ਅਕਲ ਪੁਰਖ ਇਨ੍ਹਾਂ ਬੱਚਿਆਂ ਨੂੰ ਜਲਦੀ ਤੰਦਰੁਸਤ ਕਰੋ ਮਾਪਿਆ ਨੂੰ ਬੱਚਿਆਂ ਤੋ ਬਹੁਤ ਹੀ ਉਮੀਦਾ ਹੁੰਦੀਆ ਨੇ

  • @SandeepKaur-bq2rd
    @SandeepKaur-bq2rd หลายเดือนก่อน +2

    Waheguru g sab te mehar kro g waheguru g ♥️ waheguru g ♥️ waheguru g ♥️

  • @SurinderKaur-z8r
    @SurinderKaur-z8r หลายเดือนก่อน +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣਾ ਜੀ

  • @jaswanthayer3849
    @jaswanthayer3849 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏

  • @nirbhaisingh6456
    @nirbhaisingh6456 หลายเดือนก่อน +16

    ਹੈਲਪ ਕਰਨ ਵਾਲਿਆ ਲਈ ਵ ਸਾਰੀ ਸੰਗਤ ਦੁਆ ਅਰ ਦਾਸ ਕਰੋ। :਼਼਼਼

  • @charanjitsingh4388
    @charanjitsingh4388 หลายเดือนก่อน +15

    ਵਾਹਿਗੁਰੂ ਜੀ ਮੇਹਰ ਕਰੋ ਚੜਦੀ ਕਲਾ ਬਖਸ਼ੋ ਜੀ ।

  • @SurinderKaur-i8d
    @SurinderKaur-i8d หลายเดือนก่อน +5

    Waheguru ji ehna bachea nu jaldi theek hon

  • @sarbjitkaur-d6y
    @sarbjitkaur-d6y หลายเดือนก่อน +11

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤

  • @gurdevkaur1209
    @gurdevkaur1209 หลายเดือนก่อน +4

    ❤❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਵਾਸ ਕਰੋ ਜੀ ਬੱਚਿਆਂ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿਓ ਜੀ ਤੰਦਰੁਸਤੀ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @lakhveerkaur6154
    @lakhveerkaur6154 หลายเดือนก่อน +4

    ਖ਼ੁਸ਼ ਰਹੋਂ ਬੱਚਿਓ ਪ੍ਰਮਾਤਮਾ ਦੀ ਮੇਹਰ ਸਦਕਾ ਜਲਦੀ ਠੀਕ ਹੋ ਜਾਊ ❤🎉

  • @nijjarfamily4900
    @nijjarfamily4900 หลายเดือนก่อน +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਤੁਸੀਂ ਬਾਬਾ ਜੀ ਦੀ ਜੋਤ ਦਾ ਘਿਓ ਵੀ ਲੈਕੇ ਆਇਆ ਕਰੋਂ ਇਨ੍ਹਾਂ ਬੱਚਿਆਂ ਦੇ ਲਾਏਓ ਨਾਲੇ ਤੁਸੀਂ ਜਦੋ ਬਾਬਾ ਦੀਪ ਸਿੰਘ ਜੀ ਦਰ ਤੇ ਜਾਣਾ ਜੋਤ ਵਿਚ ਘਿਓ ‌ਵੀ ਪਾਕੇ ਆਏਓ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜਲਦੀ ਠੀਕ ਹੋ ਕੇ ਆਪਣੇ ਪੈਰਾਂ ਤੇ ਚੱਲਣ ਲੱਗ ਪੈਣ ਵਹਿਗੁਰੂ ਜੀ ਮੇਰੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਸਰਬੱਤ ਦਾ ਭਲਾ ਕਰਨਾ ਸਾਰੇ ਪਰਿਵਾਰ ਦੇ ਜੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾਂ

  • @NarinderKaur-i3i
    @NarinderKaur-i3i หลายเดือนก่อน +4

    Waheguru ji ehna bachayen de sir te mehar bhareya hath rakho 🙏🙏

  • @SurenderSingh-sg9hr
    @SurenderSingh-sg9hr หลายเดือนก่อน +2

    वाहेगुरु जी chaddikala ch rakhan , mata - pita di sewa mehnat da hi fal h ji

  • @ReshamDhillon-uh2uu
    @ReshamDhillon-uh2uu หลายเดือนก่อน +4

    Godbless you and your family and lovely both sons i pray to my God you give life please take care also both brothers really great brains Baba mehar kar thanks so many times they both ❤ ❤ love you God thanks

  • @IshmeetSingh-z1x
    @IshmeetSingh-z1x หลายเดือนก่อน +2

    Dan Dan baba Deep Singh ❤❤❤❤ mehar karna ❤❤❤❤

  • @SatwantsinghKhalsa-dh9cq
    @SatwantsinghKhalsa-dh9cq หลายเดือนก่อน +4

    Dhan dhan baba deep singh ji

  • @JaswinderKaur-tg2jb
    @JaswinderKaur-tg2jb หลายเดือนก่อน +5

    ਵਾਹਿਗੁਰੂ ਸਾਹਿਬ ਜੀ ਇਹਨਾਂ ਬੱਚਿਆਂ ਦੇ ਉਪਰ ਮੇਹਰ ਭਰਿਆ ਹੱਥ ਸਦਾ ਬਣੀਆਂ ਰੱਖਣ

  • @HarjitKaur-e7z
    @HarjitKaur-e7z หลายเดือนก่อน +2

    Dhan Dhan Baba Deep Singh ji🙏

  • @ParminderKaur-kn3id
    @ParminderKaur-kn3id หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੇ ਜੀ❤❤❤❤❤

  • @RandhawaPppp
    @RandhawaPppp หลายเดือนก่อน +4

    Waheguru ji waheguru I ji

  • @singermanaksandhu2657
    @singermanaksandhu2657 หลายเดือนก่อน +12

    ਵਾਹਿਗੁਰੂ ਕਿਰਪਾ ਕਰੇ ਛੋਟੇ ਵੀਰਾਂ ਤੇ

  • @youtubeshorts-sq1kg
    @youtubeshorts-sq1kg หลายเดือนก่อน +1

    Waheguru ji ehna dobe bachia te mehar rakhio ji tandrusti bakhso ji 🙏🙏

  • @ManpreetSingh-ed5wh
    @ManpreetSingh-ed5wh หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੋ

  • @JasvirKaur-k5s
    @JasvirKaur-k5s หลายเดือนก่อน +4

    Waheguru ji baccheya nu theek karo

  • @balbirgill8203
    @balbirgill8203 หลายเดือนก่อน +3

    God helps them in his way...very happy to see them progressing...vaheguru di mihar naal hunda jo vaheguru karda...jandon osdi mihar hove..
    Physiotharapy and god helps, too. Bahut happy to see them healing.
    Patience...sabbar, di gaal aah. Vahut vadyia to see all happy...thanks.

  • @youtubeshorts-sq1kg
    @youtubeshorts-sq1kg หลายเดือนก่อน +1

    Dhan dhan guru Ramdas ji mehar rakhio ji jaldi jaldi tandrusti bakhso ji 🙏🙏🙏🙏

  • @manjitkaur68
    @manjitkaur68 หลายเดือนก่อน +1

    ਵਾਹਿ ਗੁਰੂ ਜੀੳ ਮਿਹਰ ਕਰਨਾ ਇਹਨਾ ਬਚਿਆ ਤੇ

  • @JogaSingh-v9n
    @JogaSingh-v9n หลายเดือนก่อน +4

    ਵਾਹਿਗੁਰੂ ਜੀ

  • @GurpreetKaur-pg3gf
    @GurpreetKaur-pg3gf หลายเดือนก่อน +1

    Dhan dhan guru ram das ji dhan dhanbaba deep singh ji 🙏🙏🙏🙏🙏🙏🙏🙏🙏🙏🙏🙏

  • @tajinderkaur123
    @tajinderkaur123 หลายเดือนก่อน +3

    Bahut sohney putter jroor apnei peiran te khlongei te sb aasan puryaa kerngei dhan guru Nanak dev ji.

  • @sarbjitkaur-lo9yg
    @sarbjitkaur-lo9yg หลายเดือนก่อน +3

    wahegurug wahegurug ਸੱਭ ਦਾ ਭਲਾ ਕਰੋ ਜੀ ❤❤❤❤❤

  • @JatinderSingh-o9t
    @JatinderSingh-o9t หลายเดือนก่อน +7

    ਕਈ ਵਾਰੀ ਰੱਬ ਯਾਦਾਂ ਹੀ ਧੱਕਾ ਕਰ ਜਾਂਦਾ ਬਾਬਾ ਜੀ ਜੇ ਕਿਸੇ ਨੁੰ ਜਨਮ ਦੇਕੇ ਭੇਜਦਾ ਆਹ ਤਾਹ ਸਹੀ ਸਲਾਮਤ ਭੇਜੀਆ ਕਰ ਨਹੀਂ ਤਾਹ ਦੁੱਖ ਝੱਲਣੇ ਬਹੁਤ ਅੋਖੇ ਨੇ

  • @babymomi1799
    @babymomi1799 หลายเดือนก่อน +1

    Waheguru ji bachia te mehar krn ji 🙏

  • @rimpy1908rimpy
    @rimpy1908rimpy หลายเดือนก่อน +3

    Waheguru ji God bless you putter

  • @kalgidhardashmesh7288
    @kalgidhardashmesh7288 หลายเดือนก่อน +1

    ਸ਼ੇਰ ਪੁੱਤ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਦੇ ।

  • @MandeepKaur-e1l5r
    @MandeepKaur-e1l5r 25 วันที่ผ่านมา

    ਧੰਨਵਾਦ ਬਾਹਰਲੇ ਮੁਲਕ ਵਾਲੇ ਵੀਰੇ ਦਾ ਜਿਹੜੇ ਪੰਜਾਬ ਲਈ ਸੋਚਦੇ ਆ

  • @prakashkaurkalsi5480
    @prakashkaurkalsi5480 หลายเดือนก่อน +1

    Waheguruji Mehar Karan bachyan te kirpa bani rahe

  • @jaswindergill6657
    @jaswindergill6657 หลายเดือนก่อน +3

    May God bless

  • @roopsingh4612
    @roopsingh4612 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਿਓ ਜੀ

  • @lakhwinderkaur-s5b
    @lakhwinderkaur-s5b หลายเดือนก่อน +2

    ਧੰਨ ਧੰਨ ਬਾਬ ਦੀਪ ਸਿੰਘ ਜੀ

  • @KabalSinghDhillon-mq5kx
    @KabalSinghDhillon-mq5kx หลายเดือนก่อน

    ਵਾਹਿਗੁਰੂ ਜੀ ਪਿਆਰੇ ਬੱਚਿਆ ਨੂੰ ਜਲਦ ਤੰਦਰੁਸਤ ਕਰਨਗੇ।

  • @KAWALPREETKaur-c3u
    @KAWALPREETKaur-c3u หลายเดือนก่อน +4

    Waheguru ji mear shona jaha bachay, ta mehar karuo ji🙏🙏

  • @kamalchumber2849
    @kamalchumber2849 หลายเดือนก่อน +5

    God ji ena nu jaldi thik karn jaldi turn lg peain🙏🙏🙏

  • @BhupinderArora-u8g
    @BhupinderArora-u8g หลายเดือนก่อน +2

    🥀🪯🥀🪯🥀🪯🥀🪯🥀🪯🥀🪯🥀
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਰਬਤ ਦਾ ਭਲਾ
    🥀🪯🥀🪯🥀🪸🥀🪯🥀🪯🥀🪯🥀
    🙏🙏🙏🙏🙏🙏🙏🙏🙏🙏🙏🙏🙏

  • @gurnamsandhu2044
    @gurnamsandhu2044 หลายเดือนก่อน +2

    ਵਾਹਿਗੁਰੂ ਜੀਬੱਚਿਆਂ ਤੇ ਕਿਰਪਾ ਕਰੇ ਜੀ 🙏🙏🙏

  • @HarwinderSingh-b2t
    @HarwinderSingh-b2t หลายเดือนก่อน +2

    ਵਾਹਿਗੁਰੂ ਤੰਦਰੁਸਤੀ rka sb nu ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਮੇਹਰ ਕਰੋ

  • @hkaur9622
    @hkaur9622 หลายเดือนก่อน +2

    Waheguruji Waheguruji bless you ❤❤❤❤

  • @gurpreetsinghjassal2135
    @gurpreetsinghjassal2135 หลายเดือนก่อน +1

    God bless you all ❤❤❤❤❤

  • @joginderkaursingh6884
    @joginderkaursingh6884 หลายเดือนก่อน +3

    Waheguru bhali karnge ji Waheguru ji ka khalsa Waheguru ji ki😂fteh ji 🙏🏼🙏🏼

  • @charanjit2257
    @charanjit2257 หลายเดือนก่อน +5

    Waheguru ji mahar Karo ji 🙏

  • @lachhmansinghsingh2069
    @lachhmansinghsingh2069 หลายเดือนก่อน +3

    Waheguru Ji Waheguru ji Waheguru ji Karp Karn 🙏🙏🙏

  • @skhosa6994
    @skhosa6994 หลายเดือนก่อน +3

    waheguru ji waheguru khush rakhe tuhanu putt

  • @AmarjitKaur-kj3do
    @AmarjitKaur-kj3do หลายเดือนก่อน +2

    Weheguru ji waheguru ji

  • @IqbalSingh-ce4nd
    @IqbalSingh-ce4nd หลายเดือนก่อน +1

    ਵਾਹਿਗੁਰੂ ਕਿਰਪਾ ਕਰਨਗੇ ਵੀ ਰ ਜੀ

  • @KashmirSingh-j8h
    @KashmirSingh-j8h หลายเดือนก่อน +4

    Satnam wahe guru g

  • @GurmeetSingh-n4h
    @GurmeetSingh-n4h หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ਗੇ

  • @GagandeepGagan-s1y
    @GagandeepGagan-s1y หลายเดือนก่อน +3

    Waheguru ji waheguru ji waheguru ji

  • @kuldipkaurkalsi923
    @kuldipkaurkalsi923 หลายเดือนก่อน +1

    ਮੇ ਜੁ ਕੇ ਵਿਚ ਹਾ ਰੋਜ਼ ਤੁਹਾਡੀ ਵਿਡੀਉ ਦੇਖਦੇ। ਹਾ ਇਹੀ ਅਰਦਾਸ ਹੇ ਵਾਹਿਗੁਰੂ। ਜੀ ਬੇਟਿਆਂ ਨੁ ਜਲਦੀ ਰਾਜ਼ੀ। ਕਰ ਇਉਂ

  • @sunnymehra2043
    @sunnymehra2043 หลายเดือนก่อน +4

    God bless you

  • @tarisinghdhesi2424
    @tarisinghdhesi2424 หลายเดือนก่อน +5

    Waheguru ji🙏🏼

  • @RavinderSingh-zr1fs
    @RavinderSingh-zr1fs หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JagtarSingh-hs2cx
    @JagtarSingh-hs2cx หลายเดือนก่อน +1

    Bahut sohne sardar veer wheguru kirpa karn

  • @harmankanth4916
    @harmankanth4916 หลายเดือนก่อน +2

    Veera ji apne bachyea nu amritwale 2 vjje utha ke path krn lai kho nlle tuci v kro amritvale waheguru ji enu nu belkul shi krr dan ga

  • @MandeepKaur-mi1nh
    @MandeepKaur-mi1nh หลายเดือนก่อน +1

    Waheguru ji kirpa krn bachiaa te jldi turn lag jaan

  • @RajvirSingh258
    @RajvirSingh258 หลายเดือนก่อน +3

    ਆਪਣੇ ਪਿੰਡ ਦਾ ਨਾਂ ਜ਼ਰੂਰ ਦੱਸਣਾ ਜੀ

    • @butasamra-fg2pp
      @butasamra-fg2pp หลายเดือนก่อน +1

      ਗਿਲਾਂ ਵਾਲੀ ਜਿਲਾ ਗੁਰਦਾਸਪੁਰ

  • @gurpreetsinghjassal2135
    @gurpreetsinghjassal2135 หลายเดือนก่อน +1

    ਮੇਰਾ ਭਤੀਜਾ ਵੀ ਏਸ ਤਰਾ ਏ।

  • @KuljinderSingh-ct9zk
    @KuljinderSingh-ct9zk หลายเดือนก่อน +1

    DHAN DHAN BABA DEEP SINGH JI

  • @DaljitSingh-u3l
    @DaljitSingh-u3l หลายเดือนก่อน +6

    ਜਲਦੀ ਜਲਦੀ ਸਈ ਤਰ੍ਹਾਂ ਤੁਰਨ ਦੋਨੋ ਨਿਕੇ ਵੀਰ ਮੇਰੀ ਅਰਦਾਸਿ ਹੈ

  • @LASTPLAYER332
    @LASTPLAYER332 หลายเดือนก่อน

    Waheguru ji hrr dream poore krn dono veer de 🙏🏻🤲🏻

  • @satwantsingh3606
    @satwantsingh3606 หลายเดือนก่อน +4

    Wahaguru ਜੀ

  • @ManjinderKaur-i5k
    @ManjinderKaur-i5k หลายเดือนก่อน +4

    Waheguru ji

  • @gursimerbhogal7018
    @gursimerbhogal7018 หลายเดือนก่อน

    Waheguru ji waheguru ji waheguru ji waheguru ji waheguru ji waheguru ji

  • @ManpreetKaur-jx7nf
    @ManpreetKaur-jx7nf หลายเดือนก่อน +3

    dhan dhan guru ramdas sahib ji🙏🙏🙏🙏

  • @bhupinderkaur30
    @bhupinderkaur30 หลายเดือนก่อน

    Waheguru ji jaldi bachyian nu tandhrusti den 🙏🙏

  • @noorkaur7294
    @noorkaur7294 หลายเดือนก่อน +1

    Waheguru ji kirpa Karo ji🙏🙏🙏

  • @bhavkiratsingh4160
    @bhavkiratsingh4160 หลายเดือนก่อน +2

    Waheguru tarkki Bakshi bhajan

  • @parminderpanesar600
    @parminderpanesar600 หลายเดือนก่อน

    Waheguru Ji mehar karangay ji. Bilkul theek ho jahngay. Waheguru ji

  • @bablihunjan3737
    @bablihunjan3737 หลายเดือนก่อน +1

    Waheguru ji ❤❤❤❤❤❤❤❤❤❤❤