ਅਮਰੀਕਾ ਤੋਂ 1 ਸਾਲ ਬਾਅਦ ਆਈ Yograj Singh ਦੀ ਧੀ

แชร์
ฝัง
  • เผยแพร่เมื่อ 18 ม.ค. 2025

ความคิดเห็น • 252

  • @simrandeepsingh2483
    @simrandeepsingh2483 2 ปีที่แล้ว +17

    ਬਹੁਤ ਬਹੁਤ ਧੰਨਵਾਦ ਜੋ ਤੁਸੀ ਇਹ ਖਬਰ ਦੱਸੀ ਸਾਨੂੰ ਜੇ ਤੁਸੀ ਇਹ ਖਬਰ ਨਾ ਦਸਦੇ ਤਾ ਪਤਾ ਨੀ ਕੀ ਹੋ ਜਾਣਾ ਸੀ ਬਹੁਤ ਬਹੁਤ ਧੰਨਵਾਦ ਜੀ । ਇਹ ਖਬਰ ਦੱਸਣੀ ਤਾ ਬਹੁਤ ਜਿਆਦਾ ਜਰੂਰੀ ਸੀ ।

    • @Gurtalman
      @Gurtalman 2 ปีที่แล้ว +1

      Paji aukha media da ‘ kise personal life de news dasi janda ! Damag khrab ho gya cannel valia da

    • @singedtoGodsidhumossewala
      @singedtoGodsidhumossewala 2 ปีที่แล้ว +1

      Veer news late dassi nai assi airport te lain jana se angrej de bachi nu lakh lakh diya lahnata mere walo eh modran Punjaban nu punjabi bhul gaye lagda baher ja k aje yograj bahut bolda punjab punjabiat jindabad te hun dekh lo

    • @Param-bw9or
      @Param-bw9or 4 หลายเดือนก่อน

      😂😂😂😂

  • @balbirkaur3123
    @balbirkaur3123 2 ปีที่แล้ว +89

    ਪੰਜਾਬੀ ਬੋਲਦੇ ਤੁਹਾਡਾ ਮੂੰਹ ਦੁਖਦਾ? ਅਸੀਂ ਵੀ ਅਮਰੀਕਾ ਹਾਂ, ਸਾਰਾ ਖ਼ਾਨਦਾਨ ਪੰਜਾਬੀ ਬੋਲਦਾ। ਗੈਰ ਪੰਜਾਬੀਆਂ ਨਾਲ ਗੱਲ ਅੰਗਰੇਜ਼ੀ ਕਰਨੀ ਪੈਂਦੀ। ਇਹਨਾਂ ਲੋਕਾਂ ਨੂੰ ਅਕਲ ਕਦੋਂ ਆਉਣੀ।

    • @harjinderkaur99
      @harjinderkaur99 2 ปีที่แล้ว +6

      Gla marn joge ee ne.

    • @harmeetharry5540
      @harmeetharry5540 2 ปีที่แล้ว +7

      ਇਹ ਵੀਰੇ ਬਸ ਮੀਡੀਆ ਸਾਹਮਣੇ ਪੰਜਾਬ ਨਾਲ ਦਰਦ ਰੱਖਣ ਵਾਲੇ ਲੋਕ ਨੇ ਅੰਦਰੋ ਅੰਦਰੀ ਤਾਂ ਇਹ ਵੀ ਪੰਜਾਬ ਦੀ ਪਿੱਠ ਪਿੱਛੇ ਛੁਰਾ ਮਾਰਨਾ ਘੱਟ ਨਹੀਂ ਹੈ

    • @SukhwinderSingh-ys9bk
      @SukhwinderSingh-ys9bk 2 ปีที่แล้ว +1

      Right 👍👍👍👍👍

    • @sama20s52
      @sama20s52 2 ปีที่แล้ว +1

      💯right sis

    • @azaadmehrasab5239
      @azaadmehrasab5239 2 ปีที่แล้ว +1

      ਰਬ ਭੋਲਾ ਹੋਞੇ ਹੈ ਪੰਜਾਬੀ ਮਾਂ ਬੋਲੀ ਦਾਂ

  • @dalbirsinghsingh8144
    @dalbirsinghsingh8144 2 ปีที่แล้ว +16

    ਯੋਗਰਾਜ ਸਿੰਘ ਜੀ ਤੁਹਾਡੀ ਪੁਹੰਚਾਣ ਹੀ ਪੰਜਾਬੀ ਨਾਲ ਬਣੀ ਇਸ ਕਰਕੇ ਤੁਸੀ ਪੰਜਾਬੀ ਬੋਲਦੇ

  • @harmeetharry5540
    @harmeetharry5540 2 ปีที่แล้ว +18

    ਉਸ ਤਰ੍ਹਾਂ ਤੇ ਜੋਗ ਰਾਜ ਜੀ ਕਿਲ ਕਿਲ ਕੇ ਪੰਜਾਬ ਦੀਆਂ ਗੱਲਾਂ ਕਰਦੇ ਨੇ ਤੇ ਹੁਣ ਪੰਜਾਬ ਵਿਚ ਰਹਿ ਕੇ ਆਪਣੇ ਘਰ ਵਿੱਚ ਹੀ ਆਵਦੀ ਧੀ ਨਾਲ ਹੀ ਅੰਗਰੇਜ਼ੀ ਦੀ ਧੀ ਭੈਣ ਇੱਕ ਕਰੀ ਫਿਰਦੇ ਨੇ ਹੁਣ ਕਿਥੇ ਗਿਆ ਤੁਹਾਡਾ ਦਿਲ ਦਾ ਦਰਦ ਪੰਜਾਬ ਵੱਲ ਯੋਗਰਾਜ ਸਿੰਘ ਜੀ ਦਿਖਾਵਾ ਤਾਂ ਤੁਸੀਂ ਵੀ ਬਹੁਤ ਮੀਡੀਆ ਵਿੱਚ ਪੰਜਾਬ ਨਾਲ ਹਮਦਰਦੀ ਦਾ

  • @kpsingh8323
    @kpsingh8323 2 ปีที่แล้ว +74

    ਯੋਗਰਾਜ ਆਪਣੇ ਜਵਾਕ ਨੂੰ ਪੰਜਾਬੀ ਤਾਂ ਸਿਖਾ ਦਿੰਦਾ ਯਾਰ

    • @ArshChahal47
      @ArshChahal47 2 ปีที่แล้ว +4

      Aun wale smye ch eho haal hona y agli generation da . Jinna de jawaak bahar hoye ne ohna english parrhni ta chaddo bolni v chaddo samjhni v ni aundi. Karan ki ghar v bachya nal english ch gallan krde ne.

    • @TDOTSTUDIOS
      @TDOTSTUDIOS 2 ปีที่แล้ว +3

      Kar ta rahian dowen punjabi ch gall, Dhyan naal sun la bhra..

    • @shubhkarmanbawa2605
      @shubhkarmanbawa2605 2 ปีที่แล้ว +2

      Punjabi ch ta gal krr rhe ne

    • @gurpreetdadragurpreetdadra4092
      @gurpreetdadragurpreetdadra4092 2 ปีที่แล้ว +2

      @@TDOTSTUDIOS ਕੰਨ ਬੰਦ ਕਰ ਕੇ ਸੁਣੀ ਵੀਡੀਓ 😉

    • @nirmalghuman6077
      @nirmalghuman6077 2 ปีที่แล้ว +1

      @@gurpreetdadragurpreetdadra4092 ਇਨ੍ਹਾਂ ਨੂੰ ਕੋਈ ਆਕਾਸ਼ਵਾਣੀ ਹੋ ਰਹੀ ਸੀ ਸ਼ਾਇਦ😉😉😉

  • @KDEEP008
    @KDEEP008 2 ปีที่แล้ว +5

    ਫਿਲਮਾ ਵੀ ਅੰਗਰੇਜੀ ਵਿੱਚ ਬਣਾਇਆ ਕਰੋ

  • @iqbaljaurkian9503
    @iqbaljaurkian9503 2 ปีที่แล้ว +16

    ਦਰਦ ਪੰਜਾਬ ਦੇ ਕੋਈ ਨਹੀਂ ਪਹਿਚਾਣਦਾਂ

  • @jsranajsrana5263
    @jsranajsrana5263 2 ปีที่แล้ว +30

    ਯੋਗਰਾਜ ਬਾਈ ਜੇ ਧੀ ਨਾਲ ਗੱਲ ਪੰਜਾਬੀ ਵਿਚ ਕਰਦੇ ਤਾ ਸੁਆਦ ਅਲੱਗ ਆਣਾ ਸੀ.
    ਅਸੀਂ ਤਾ ਯਾਰਾ ਤੇਰੀਆਂ ਫਿਲਮਾ ਦੇਖ ਦੇਖ ਗੰਡਾਸਿਆਂ ਤੇ ਰੱਖ ਰੋਟੀਆਂ ਖਾਂਦੇ ਰਹੇ.
    ਤੂੰ ਖੁਦ ਅੰਗਰੇਜ਼ ਨਿਕਲਿਆ,
    ਤੇਰੀ ਇਹ ਵੀਡਿਓ ਇਸੇ ਕਾਰਨ ਮੈਂ ਪੂਰੀ ਨਹੀਂ. ਦੇਖੀ

    • @jugraajsingh7743
      @jugraajsingh7743 2 ปีที่แล้ว +2

      🤣😂

    • @rajputsingh6958
      @rajputsingh6958 2 ปีที่แล้ว

      Soch uchi karo ..language de bhed bhaav upar utho ..kade jaat da bhed bhaav kade language da bhed bhaav v ENGLISH ni punjabi bolda

  • @sukhdeepsingh-ku3fc
    @sukhdeepsingh-ku3fc 2 ปีที่แล้ว +26

    ਗੁਰਦਾਸ ਮਾਨ ਤੇ ਭਗਵੰਤ ਮਾਨ ਨੂੰ ਮਾਂ ਬੋਲੀ ਦਾ ਗੱਦਾਰ ਦੱਸਣ ਵਾਲੇ ਲੋਕਾਂ ਦੇ ਖੁਦ ਦੇ ਧੀ, ਪੁੱਤ, ਦੂਸਰੇ ਦੇਸ਼ਾਂ ਚ ਰਹਿ ਰਹੇ ਨੇ ਤੇ ਬੱਚਿਆਂ ਨੂੰ ਪੰਜਾਬੀ ਦਾ ਇੱਕ ਅੱਖਰ ਤੱਕ ਵੀ ਨਹੀਂ ਪਤਾ ! ਇਹ ਤਾਂ ਕੁਜ਼ ਵੀ ਨਹੀਂ, ਜਿਹੜੇ ਖੁਦ ਨੂੰ ਮਾਂ ਬੋਲੀ, ਦਾ ਰਾਖਾ ਦੱਸਦੇ ਨੇ ਉਹ ਖੁਦ ielts ਕਰਕੇ ਬਾਹਰ ਜਾ ਰਹੇ ਨੇ 😄😄

    • @baazsangha9951
      @baazsangha9951 2 ปีที่แล้ว

      ਤੈਨੂੰ ਕਿਆ ਤਕਲੀਫ ਬਾਈ🤔 ਬਾਹਰ ਜਾਂਦੇ ਨੇ ਚੰਗੀ ਜਿੰਦਗੀ ਚੰਗੀਆ ਸਹੂਲਤਾਂ ਲੲੀ ਜਾਂਦੇ ਨੇ ਤੂੰ ਇਥੇ ਨੋਕਰੀਆਂ ਦਵਾ ਦੇ 🤔

    • @MehardeepSingh-k5g
      @MehardeepSingh-k5g 5 หลายเดือนก่อน

      Fukra

    • @MehardeepSingh-k5g
      @MehardeepSingh-k5g 5 หลายเดือนก่อน

      URL url. Kri janda buda

  • @NareshKumar-mw3ni
    @NareshKumar-mw3ni 2 ปีที่แล้ว +18

    ਜੇ ਪੰਜਾਬੀ ਬੋਲੀ ਜਾਂਦੇ ਯੋਗਰਾਜ ਜੀ ਤਾਂ ਗੱਲ ਕੁੱਝ ਹੋਰ ਹੋਣੀ ਸੀ। ਅਸੀਂ ਪੰਜਾਬੀ ਫਿਲਮ ਼ਬਦਲਾ ਜੱਟੀ ਦਾ ਼ ਵਿੱਚ ਤੁਹਾਡੇ ਡਾਇਲਾਗ ਅੱਜ 30 ਸਾਲ ਬਾਅਦ ਵੀ ਭੁੱਲੇ ਨਹੀਂ ਼਼਼ ਜਿਸ ਤਰ੍ਹਾਂ ਵਿਗਾੜਿਆ ਨਸ਼ੇ ਵਾਜ ਆਪਣੇ ਆਪ ਨੂੰ ਸੱਪ ਲੜਾਕੇ ਨਸ਼ਾ ਲੈਂਦਾ ਉਸੇ ਤਰ੍ਹਾਂ ਅਸੀਂ ਵੀ ਆਪਣੇ ਦੁਸ਼ਮਣ ਆਪ ਪੈਦਾ ਕਰਕੇ ਜਿਉਣ ਦਾ ਸਵਾਦ ਲੈਣਾ ਚਾਹੁਨੇ ਆਂ

  • @iqbalsingh693
    @iqbalsingh693 3 หลายเดือนก่อน +1

    Thank you 🙏🙏🙏👏🏻👏🏻👏🏻👏🏻👏🏻🆗🤝🏾🤝🏾🤝🏾🤝🏾

  • @dalvirsinghnishu8569
    @dalvirsinghnishu8569 2 ปีที่แล้ว +50

    ਹੁਣ ਗੱਲ ਤਾਂ ਪੰਜਾਬੀ ਵਿੱਚ ਹੋਣੀ ਚਾਹੀਦੀ ਸੀ ਪਰ ਅਫਸੋਸ ਨਈ ਹੋਇਆ,

    • @Jatt673
      @Jatt673 3 หลายเดือนก่อน

      Eih loka ch hor te hor kite hor

  • @JagdevSingh-lw5dj
    @JagdevSingh-lw5dj 2 ปีที่แล้ว +3

    ਪੰਜਾਬੀ ਫਿਲਮਾ ਦਾ ਬੱਬਰ ਸੇਰ ਯੂਵਰਾਜ ਅਤੇ ਗੱਗੂ ਗਿੱਲ ਸਾਭ

  • @AshokKumar-gz2ip
    @AshokKumar-gz2ip ปีที่แล้ว +1

    Yograj daughter are beautiful 💕❤️💕❤️

  • @nirmalghuman6077
    @nirmalghuman6077 2 ปีที่แล้ว +11

    ਜਿਹੜੇ ਪਰਿਵਾਰ ਨੂੰ ਤਿਆਗ ਕੇ ਇਸ ਹੀਰੋਇਨ ਬੀਬਾ ਦਾ ਬਣ ਗਿਆ
    ਕਦੇ ਉਸ ਪਰਿਵਾਰ ਨਾਲ ਤਾਂ ਤੇਰੀ ਐਨੀ ਨੇੜਤਾ ਦੀ ਵੀਡੀਓ ਦੇਖੀ ਨਹੀਂ ਬਾਬਾ ਦੀਪ ਸਿੰਘ ਜੀ ਦੇ ਨਕਲੀ ਪੁੱਤਰਾ

    • @op_chiku6315
      @op_chiku6315 2 ปีที่แล้ว +1

      Ki mtlb

    • @nirmalghuman6077
      @nirmalghuman6077 2 ปีที่แล้ว +1

      @@op_chiku6315 ਮਤਲਬ ਇਹ ਕਿ ਇਹ ਇਸ ਖੱਚ ਦੇ ਦੂਜੇ ਵਿਆਹ ਦੇ ਬੱਚੇ ਨੇ,ਜਿਹੜਾ ਇਸ ਨੇ ਆਪਣੇ ਪਹਿਲੇ ਪਰਿਵਾਰ ਨੂੰ ਛੱਡ ਕੇ, ਇਹਦੇ ਨਾਲ ਪੰਜਾਬੀ ਫਿਲਮਾਂ ਚ ਕੰਮ ਕਰਦੀ ਇੱਕ ਹੀਰੋਇਨ ਨਾਲ ਕਰਵਾਇਆ ਸੀ, ਜਿਹੜੀ ਕੋਲ ਹੀ ਬੈਠੀ ਐ !
      ਇਹ ਦੇ ਪਹਿਲੇ ਪਰਿਵਾਰ ਨੂੰ ਪਤਾ ਆ ਕਿ ਇਹ ਕਿਸ ਨਸਲ ਦਾ ਬੰਦਾ ਆ ,

    • @swaranverygoodsingh8501
      @swaranverygoodsingh8501 2 ปีที่แล้ว +1

      ਬਾਈ ਜੀ ਤੁਸੀਂ ਤਾਂ ਸਿਰੇ ਹੀ ਲਾਤਾ

    • @nirmalghuman6077
      @nirmalghuman6077 2 ปีที่แล้ว

      @@swaranverygoodsingh8501 ਘਟੀਆ ਕਿਸਮ ਦਾ ਬੰਦਾ ਆ ਵੀਰੇ, ਫਿਲਮਾਂ ਚ ਵੀ ਇਹ ਕਿਹੋ ਜਿਹੇ ਰੋਲ ਕਰਦਾ ਰਿਹਾ ਆ,ਰੀਅਲ ਲਾਈਫ ਚ ਵੀ ਇਹ ਓਹੋ ਜਿਹਾ ਈ ਐ,ਮਾਨਸਿਕਤਾ ਈ ਇਹੋ ਜਿਹੀ ਆ ਇਹਦੀ !
      ਜਿਹੜਾ ਬੰਦਾ ਹੱਸਦਾ ਵਸਦਾ ਪਰਿਵਾਰ ਹੁੰਦੇ ਹੋਏ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜ ਕੇ, ਆਪਣੇ ਨਾਲ ਫਿਲਮਾਂ ਚ ਕੰਮ ਕਰਦੀ ਇੱਕ ਹੀਰੋਇਨ ਨਾਲ ਵਿਆਹ ਕਰਵਾ ਕੇ ,ਆਪਣੇ ਆਪ ਨੂੰ ਗੱਲ ਗੱਲ ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਪੁੱਤਰ ਦੱਸਦਾ ਆ, ਅੰਮ੍ਰਿਤਧਾਰੀ ਵੀ ਨਹੀਂ ! ਹਰ ਮਹੀਨੇ ਦਸ ਦਿਨਾਂ ਬਾਅਦ ਮੂੰਹ ਸਿਰ ਮੁਨਵਾਉਂਦਾ ਆ, ਫੋਟੋਆਂ ਅੱਗੇ ਮੱਥੇ ਟੇਕਦਾ ਆ
      ਉਸ ਨੂੰ ਹੋਰ ਕੀ ਕਹੀਏ ਵੀਰੇ ??????

  • @gurvindersidhugermany3693
    @gurvindersidhugermany3693 2 ปีที่แล้ว +2

    Family nu together dekh ke bhuat vadhia lga

  • @shivshukla7953
    @shivshukla7953 4 วันที่ผ่านมา

    Yograj Singh is Nice Coach

  • @ParmjeetSingh-rg2qo
    @ParmjeetSingh-rg2qo ปีที่แล้ว

    Great video

  • @LovedeepMattu-f2v
    @LovedeepMattu-f2v ปีที่แล้ว +1

    🙏🙏🙏🙏

  • @narinderkaur1311
    @narinderkaur1311 2 ปีที่แล้ว +6

    God bless you betta

  • @preetinerkaur6287
    @preetinerkaur6287 2 หลายเดือนก่อน

    Nice video🎉😊

  • @eknoorsingh5892
    @eknoorsingh5892 2 ปีที่แล้ว +1

    Yograj g tusi sade desh de ledar bno my dream 🙏🙏💯💯👌👌

  • @liftingfood9298
    @liftingfood9298 2 ปีที่แล้ว +13

    🎉🎉🎉🎉🎉🎉 God bless you sister 🎉🎉🎉.
    Family 🎉🎉best god gift ❣️

  • @ARSENALS-cn8mv
    @ARSENALS-cn8mv 2 ปีที่แล้ว

    Stay blessed

  • @rarjindersingh8313
    @rarjindersingh8313 2 ปีที่แล้ว

    Nice femlly good jograj

  • @grewalphotographykheri407
    @grewalphotographykheri407 2 ปีที่แล้ว

    Salute for reporting well done spokesman / kya news di hai 100/100

  • @jaswinderjassi8017
    @jaswinderjassi8017 2 ปีที่แล้ว +3

    Very nice family 💗💗💗💗

  • @rajhayer5725
    @rajhayer5725 2 ปีที่แล้ว +11

    yograj is good person also nice father but yuvraj forget what his father doing for him

  • @arpansidhu3126
    @arpansidhu3126 2 ปีที่แล้ว

    Great moments

  • @BaljeetKaur-uz6eq
    @BaljeetKaur-uz6eq 4 หลายเดือนก่อน

    Niccc fmly nd 22 g ta buht good insan ne

  • @arpansidhu3126
    @arpansidhu3126 2 ปีที่แล้ว

    Sweet memorièsbaap beti da milap

  • @PalwinderHayer-c2e
    @PalwinderHayer-c2e 10 หลายเดือนก่อน

    Nice veer ji ❤❤🎉🎉

  • @longiasaini5817
    @longiasaini5817 2 ปีที่แล้ว +14

    Yograj dii ki kurbani punjab layi kyu highlight karde bina gallon rojj garebb di awazz bano .. media stop these things

    • @baldevsidhu7719
      @baldevsidhu7719 2 ปีที่แล้ว

      Kise vi movie star di Kurbani hundi desh waste but sare Hindi channels te Bollywood stars he hunde !

  • @harvindersingh9448
    @harvindersingh9448 2 ปีที่แล้ว +2

    God bless you ❤ 🙏

  • @Globalkabbadiupdates
    @Globalkabbadiupdates 2 ปีที่แล้ว +5

    ਜਦੋਂ ਇਨਸਾਨ ਆਪਣੇ ਬੱਚਿਆਂ ਜਾਂ ਪਰਿਵਾਰ ਤੋਂ ਵਿਛੜਦਾ ਹੈ ਅਤੇ ਫ਼ੇਰ ਮਿਲਦਾ ਹੈ ਭਾਵੁਕ ਤਾਂ ਹੁੰਦਾ ਹੈ, ਪਰਿਵਾਰ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਅਤੇ ਇਤਫ਼ਾਕ ਪਿਆਰ ਬਖਸ਼ੇ, ਯੋਗਰਾਜ ਜੀ ਦੇ ਬੱਚੇ ਬੇਸ਼ਕ ਦੋ ਮਾਵਾਂ ਦੀਆਂ ਕੁੱਖੋਂ ਤੋਂ ਜਨਮੇ ਹਨ, ਪਰ ਯੁਵੀ ਦੀ ਸ਼ਕਲ ਕੁੜੀ ਨਾਲ ਮੇਲ ਖਾਂਦੀ ਹੈ, ਜਿਵੇਂ ਕਿ ਭੈਣ ਭਰਾਵਾਂ ਦੀ ਸ਼ਕਲ ਹੁੰਦੀ ਹੀ ਹੈ

  • @gursahibaulakh4400
    @gursahibaulakh4400 2 ปีที่แล้ว +1

    Nice family love you sir

  • @HarwinderSingh-b2n
    @HarwinderSingh-b2n วันที่ผ่านมา

    ਓਦਾ ਬਾਬਾ ਦੀਪ ਸਿੰਘ ਦਾ ਪੁੱਤ ਐ ਤੇ ਬੋਲੀ ਅੰਗਰੇਜ਼ੀ ਜਾਂਦਾ

  • @musicvirusrecordsworldwide2850
    @musicvirusrecordsworldwide2850 2 ปีที่แล้ว +2

    ਵਾਹਿਗੁਰੂ

  • @beproudusa4734
    @beproudusa4734 2 ปีที่แล้ว +4

    She looks so much like her mom… 👍

  • @pindergaming2380
    @pindergaming2380 2 ปีที่แล้ว +1

    Punjabi jundabad

  • @CharnjitKaur-j9m
    @CharnjitKaur-j9m 4 หลายเดือนก่อน

    God.bless you

  • @KDEEP008
    @KDEEP008 2 ปีที่แล้ว +2

    ਪੰਜਾਬੀ ਕਿਥੇ ਆ

  • @AvnoorSingh-bw6vm
    @AvnoorSingh-bw6vm 8 หลายเดือนก่อน

    ਬਾਬਾ ਜੀ ਪੰਜਾਬੀ ਭਾਸ਼ਾ ਭੁੱਲ ਗਏ ਗਾਲਾਂ ਪੰਜਾਬੀ ਵਿਚ ਤੇ ਗੱਲਾਂ ਅੰਗਰੇਜ਼ੀ ਵਿਚ

  • @anshveerbirring6630
    @anshveerbirring6630 2 ปีที่แล้ว

    ਤੁਹਾਡੀ ਤਾਂ ਵੀਰੋ ਇਨਾਂ ਚਾਅ ਜਿਮੇਂ ਤੁਹਾਡੇ ਮਾਮਾਂ ਜੀ ਦੀ ਬੇਟੀ ਆ ਹੋਵੇ ਇਹ ਭੈਣ ਜੀ ਦੀ ਕਿਹੜਾ ਫ਼ਿਲਮ ਆਈ ਮੈਂ ਤਾਂ ਹੀ ਦੇਖੂ

  • @jasbirkaur4443
    @jasbirkaur4443 2 ปีที่แล้ว

    Great 👍

    • @Legend-vu8vi
      @Legend-vu8vi 2 ปีที่แล้ว

      great ta hai par j punjabi ch gl krde vadia ni c❤️🤔

  • @NirbhaSingh-st5qi
    @NirbhaSingh-st5qi 4 หลายเดือนก่อน

    🎉🎉

  • @baljitsingh1265
    @baljitsingh1265 2 ปีที่แล้ว

    Nice

  • @Aarav-l9g
    @Aarav-l9g 2 ปีที่แล้ว +1

    Lgda yograj Sir. Ne spokesman khrid lia

  • @pammisodhisodhi2389
    @pammisodhisodhi2389 2 ปีที่แล้ว

    Nice putt

  • @ksmaan5174
    @ksmaan5174 2 ปีที่แล้ว

    👍

  • @arpanvirk7134
    @arpanvirk7134 2 ปีที่แล้ว +1

    👌👌👌👌👌🌺🌺🌺🌺🌺🙏🏿🙏🏿🙏🏿🙏🏿🙏🏿🙏🏿

  • @ਪੰਜਾਬੀਪੰਜਾਬੀਅਤ-ਣ7ਞ
    @ਪੰਜਾਬੀਪੰਜਾਬੀਅਤ-ਣ7ਞ 2 ปีที่แล้ว +1

    ਪਹਿਚਾਣੌ ਇਹ ਉਹੀ ਬੰਦਾ ਲੱਗਦਾ ਜੋ ਸਟੇਜਾ ਤੇ ਰੌਲਾ ਪਾਉਂਦਾ ਪੰਜਾਬੀ ਮਾਂ ਬੋਲੀ ਬੋਲੋ ਦੂਜੇਆ ਤੇ ਬਹੁਤ ਬੋਲਦਾ ਪਰ ਅਪਣੇ ਘਰਾ ਵਿੱਚ ਇਹ ਲੋਕ ਪੰਜਾਬੀ ਤਾਂ ਕੀ ਸਤਿ ਸ੍ਰੀ ਅਕਾਲ ਦੀ ਜਗਾ ਵੀ ਹਾਏ ਹੈਲੋ ਕਰਦੇ ਤੇ ਸਟੇਜਾ ਤੇ ਇਹਨਾਂ ਦੇ ਡਰਾਮੇ ਇੰਝ ਹੁੰਦੇ ਜਿਵੇ ਇਹੀ ਪੰਜਾਬ ਪੰਜਾਬੀ ਦੇ ਰਾਖੇ ਰਹਿਗੇ ਹੋਣ ਉਦੋ ਇਹਨਾਂ ਨੂੰ ਮਗਰਮੱਛ ਵਾਲੇ ਅੱਥਰੂ ਆ ਜਾਂਦੇ ਜਿਵੇ ਬਹੁਤ ਦੁੱਖ ਦਰਦ ਭਰਿਆ ਹੋਏ ਅੰਦਰ ਲਾਹਨਤੀ ਡਰਾਮੇਬਾਜ ਬੰਦਾ ਇਹ ਜੋਗਰਾਜ ਸਬ ਇਹ ਗਦਾਰ ਸਨ 84 ਟਾਇਮ ਇਹਨਾ ਬਹੁਤ ਗਦਾਰੀਆ ਕੀਤੀਆ ਸਰਕਾਰਾਂ ਨਾਲ ਰਲ ਤੇ ਅੱਜ ਝੂਠੇ ਹਮਦਰਦ ਬਣਦੇ ਪੰਜਾਬ ਦੇ ਆਪਣੇ ਮਤਲਬਾ ਲਈ

  • @meharsinghsujansungh6669
    @meharsinghsujansungh6669 2 ปีที่แล้ว

    Great bhaji

  • @jaswindersinghjassi6867
    @jaswindersinghjassi6867 2 ปีที่แล้ว

    Nyc

  • @sukhmandersingh3205
    @sukhmandersingh3205 2 ปีที่แล้ว

    Sirra maal...

  • @swaransingh9175
    @swaransingh9175 2 ปีที่แล้ว

    Very nice

  • @jinderdhaliwal1842
    @jinderdhaliwal1842 2 ปีที่แล้ว +2

    Aahi news reh gi tuhade kol

  • @sukhchainsingh9221
    @sukhchainsingh9221 2 ปีที่แล้ว

    ਪੰਜਾਬੀ ਸਾਹਿਤ📚

  • @parkashhans861
    @parkashhans861 2 ปีที่แล้ว +1

    ਬਾਈ ਕੋਈ ਪੰਜਾਬੀ ਚ ਵੀ ਗੱਲ ਕਰਲੋ ਸਾਡੇ ਤਾ ਕੁਸ਼ ਪੱਲੇ ਨੀ ਪਿਆ ਆਪਣੀ ਫੈਮਲੀ ਚ ਤਾ ਪੰਜਾਬੀ ਬੋਲ ਲੈਣੀ ਚਾਹੀ ਦੀ ਐ

  • @roopsingh-wn6wj
    @roopsingh-wn6wj 2 ปีที่แล้ว

    Balle jatta

  • @ranjotkumar3245
    @ranjotkumar3245 2 ปีที่แล้ว

    Bery nice

  • @ArshChahal47
    @ArshChahal47 2 ปีที่แล้ว +6

    01:00 Its totally cleared: its scripted.

    • @Tubechannel1316
      @Tubechannel1316 2 ปีที่แล้ว

      Some time it's good . Think b4 going to public .

  • @narinderkaur1311
    @narinderkaur1311 2 ปีที่แล้ว +7

    Waheguru Ji

  • @kapalmeetsandhu1015
    @kapalmeetsandhu1015 2 ปีที่แล้ว

    Hello dear sir

  • @Sukhwinder-gb4fi
    @Sukhwinder-gb4fi 4 หลายเดือนก่อน

    Baba deep singh g te angreji bolde nhi c

  • @sajanhdstudioramdas372
    @sajanhdstudioramdas372 2 ปีที่แล้ว +4

    Dhan dhan baba deep singh ji

  • @nks4832
    @nks4832 4 หลายเดือนก่อน

    ਪੰਜਾਬੀ ਫਿਲਮਾਂ ਵਾਲੇ ਦੇਖਲੋ।

  • @Natureloverharvey
    @Natureloverharvey 6 วันที่ผ่านมา

    ਉਹ ਕੁੜੀ ਆਪਣੇ ਫ੍ਰੈਂਡਸ ਨੂੰ ਵੀ ਦਿਖਾਉਂਦੀ ਹੈ ਵੀਡੀਓ ਜੋ ਅੰਗਰੇਜ਼ ਆ । ਐਵੇਂ ਨਾ ਗੱਲ ਦਾ ਬਤਾਂਗੜ ਬਣਾਇਆ ਕਰੋ

  • @maradona1789
    @maradona1789 2 ปีที่แล้ว +2

    ਕੀ ਇਹ ਯੋਗਰਾਜ ਚਾਉਰੇ ਦੀ ਧੀ ਹੈ ???

    • @GurjantSingh-iz5qu
      @GurjantSingh-iz5qu 2 ปีที่แล้ว

      ਕਿਸੇ ਨੂੰ ਅੈਵੇ ਬੋਲਣਾ ਚਾਹੀਦਾ

  • @ravinderkalyanavlogs6164
    @ravinderkalyanavlogs6164 2 ปีที่แล้ว +1

    Lagda Punjabi maa boli nu bhul gaye
    Bahut afsos hoya
    Aeh umeed nahi c yograj paaji tohade to

  • @healthandfunwithyuvi6961
    @healthandfunwithyuvi6961 2 ปีที่แล้ว +4

    He loves yuvraj very much...it shows

  • @happyrana3
    @happyrana3 2 ปีที่แล้ว

    ਸਤਸ੍ਰੀਅਕਾਲ ਕੁੜੇ

  • @harpalsingh-vy9sq
    @harpalsingh-vy9sq 2 ปีที่แล้ว

    AFSOS punjabi ch gal nahi ho rehi

  • @goldythind0072
    @goldythind0072 2 ปีที่แล้ว +2

    ਪੰਜਾਬੀ ਬੋਲ ਦਿਆਂ ਨੂੰ ਸ਼ਰਮ ਆਉਦੀ ਆ ਇਹਨਾ ਨੂੰ

  • @archanagarg6111
    @archanagarg6111 2 ปีที่แล้ว

    Koi Old age 🦁

  • @Ps-cr7xn
    @Ps-cr7xn 2 ปีที่แล้ว +10

    A sala fudu banda a

    • @tarsem389
      @tarsem389 4 หลายเดือนก่อน

      Very good sahi gal hai

  • @deepsandhu641
    @deepsandhu641 4 หลายเดือนก่อน

    Rb khush rkhe priwar nu , Jo comment kr rhe k Punjabi Nhi bol rhe , veer Tu c k kita Punjab lyi , Punjabi lyi ? Ikka rkho , we all are Punjabi .

  • @pinkupinkuk461
    @pinkupinkuk461 2 ปีที่แล้ว +2

    ਇਸ। ਦੀ। ਧੀ। ਤਾ। ਅਮਰੀਕਾ। ਰਹਿਦੀ। ਹੈ। ਇਹ। ਕਹਿਦਾ। ਸੀ। ਮੇ। ਟਿਕਟ। ਖਾਤਰ। ਸੋਨਾ। ਵੇਚ। ਦਿਤਾ। ਸੀ। ਇਸ। ਦੇ। ਕੋਲ। ਕੀ। ਘਾਟ। ਹੇ। ਇਕ। ਫਿਲਮ। ਦਾ। 20। 30। ਲੱਖ। ਲੇਦਾ। ਹੈ

  • @Kuldeep234-y1d
    @Kuldeep234-y1d 2 ปีที่แล้ว +7

    yograj singh vese ta vdda punjab da putt bnda pr hun vdda angrez bnya betha punjabi ch ni gll kr skde tere dhee ethe e o gyi aa bahr ohnu v aundi a punjabi

    • @sukhibrar4043
      @sukhibrar4043 2 ปีที่แล้ว

      Gussa na kri bai kise tr ungal.chukni sokhi hundi aa
      ... Jo gall tusi os nu keh rahe o ohi galti aap kr rahe o...

    • @nirmalghuman6077
      @nirmalghuman6077 2 ปีที่แล้ว

      @@sukhibrar4043 ਸਿਰਫ਼ ਕੀ-ਪੈਡ ਪੰਜਾਬੀ ਨਾ ਹੋਣ ਕਰਕੇ ਸ਼ਾਇਦ ਵੀਰ ਨੇ ਇੰਗਲਿਸ਼ ਟਾਈਪ ਕੀਤੀ ਐ, ਗੱਲ ਤਾਂ ਪੰਜਾਬੀ ਚ ਹੀ ਕਹੀ ਐ ਵੀਰੇ !
      ਅੰਗਰੇਜ਼ੀ ਤਾਂ ਨਹੀਂ ਬੋਲੀ

  • @harpalsingh-vy9sq
    @harpalsingh-vy9sq 2 ปีที่แล้ว

    Kithey gai MAA BOLI ??

  • @rajuheman009
    @rajuheman009 2 ปีที่แล้ว

    Kon yograj main kde suneya hi ni ehde bare

  • @amanmk07
    @amanmk07 2 ปีที่แล้ว +2

    I hate you yograj because ਤੂੰ ਕਿਸਾਨ ਮੋਰਚੇ ਦੀ ਸਟੇਜ ਤੋਂ ਹਿੰਦੂਆਂ ਦੀਆਂ ਧੀਆਂ ਭੈਣਾਂ ਬਾਰੇ ਮੰਦਾ ਬੋਲਿਆ ਸੀ, ਆਪਣੀ ਧੀ ਦੇ ਵੱਲ ਵੇਖਕੇ ਦੱਸ ਹੁਣ ਸ਼ਰਮ ਆ ਰਹੀ ਐ ਕਿ ਬੂਝੜ ਹੋਣ ਦੇ ਨਾਲ ਨਾਲ ਬੇ ਸ਼ਰਮ ਵੀ ਐਂ ਤੂੰ?

    • @tarsem389
      @tarsem389 4 หลายเดือนก่อน

      Vvvvvy good

  • @sukhvirsingh2525
    @sukhvirsingh2525 2 ปีที่แล้ว +1

    Lion famely

  • @ManiSingh-cf3ti
    @ManiSingh-cf3ti 2 ปีที่แล้ว +1

    Yograj zindabad c hai te rahuga jatt always tyar khuti paun nu love u paji🙏🙏🙏🙏

  • @NavneetSingh-om4ui
    @NavneetSingh-om4ui 2 ปีที่แล้ว

    Why media is showing this 👎🏻

  • @sukhvindersingh6912
    @sukhvindersingh6912 2 ปีที่แล้ว +1

    A baba deep Singh da puter aa

  • @navnitneetu7671
    @navnitneetu7671 2 ปีที่แล้ว +3

    I think ih yograj di 2nd wife de bache ne

  • @sherepunjabmallhi7375
    @sherepunjabmallhi7375 2 ปีที่แล้ว +1

    Fer kea hogia dur fite mu nale ahede nale chenal walea de bap pkhadi nale kudi pkhadi yubraj ta sadgia ahe vi sadju g

  • @manbirsingh8774
    @manbirsingh8774 2 ปีที่แล้ว

    Ahde vich kehri vadi gal a bht loka dye bache ahunde ne koi chaaj de news deha kro avve vahle news dinde rahnde o

  • @ArshChahal47
    @ArshChahal47 2 ปีที่แล้ว +1

    Bss 1 saal baad ayi !!?

  • @yadwindersingh6816
    @yadwindersingh6816 2 ปีที่แล้ว

    Bai ji tusi great ho ji par Punjabi de putt Ho please Punjabi jaroor sikhao beti ji nu bari siani dhee aa eh
    God bless you betaji

  • @Kaur-ym2jr
    @Kaur-ym2jr 2 ปีที่แล้ว

    😘

    • @Legend-vu8vi
      @Legend-vu8vi 2 ปีที่แล้ว

      kamal sohni aa bahmni😜❤️

  • @SukhwinderSingh-cy6bk
    @SukhwinderSingh-cy6bk 2 ปีที่แล้ว

    youvraj singh de father v aa a

  • @Ashokkumar-eo8ng
    @Ashokkumar-eo8ng 2 ปีที่แล้ว

    Dekh lo maa boli nu Pyar krn vle

  • @kashmirasingh8174
    @kashmirasingh8174 2 ปีที่แล้ว

    Miss sidhu veera yaro 😢😢😢😢😢😢😢😢😢😢😢🙏🙏🙏🙏🙏🙏🙏

  • @dawinderbajwa7731
    @dawinderbajwa7731 2 ปีที่แล้ว

    ਸਾਰਾ ਪਰਿਵਾਰ ਡਰਾਮਾ ਕਰ ਰਹੇ ਹੋ ਜੇ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰਦੇ ਤਾਂ ਮਾਹੌਲ ਅਸਲ ਲੱਗਣਾ ਸੀ।

  • @gursevaksingh8610
    @gursevaksingh8610 2 ปีที่แล้ว +4

    Saleo kade kise gareeb di news v dkhalya kro

  • @BalwinderSingh-nz5et
    @BalwinderSingh-nz5et 2 ปีที่แล้ว

    Only punjabi

  • @BaljinderSingh-ti4lo
    @BaljinderSingh-ti4lo 2 ปีที่แล้ว

    ਯੋਗਰਾਜ ਜੀ ਬੱਚਿਆਂ ਨੂੰ ਪੰਜਾਬੀ ਕਿਉਂ ਨੀ ਸਿਖਾਈ ਕੇ ਬੱਚੇ ਪੰਜਾਬੀ ਬੋਲਣਾ ਨਹੀਂ ਚਹਾਉਦੇ

    • @wall3423
      @wall3423 2 ปีที่แล้ว

      Do you know anything about former legendary cricketer Yuvraj Singh ?? Yuvraj Singh is son of yograj Singh and he speaks fluent punjabi

  • @kamaljeet8577
    @kamaljeet8577 2 ปีที่แล้ว +6

    O bai baba ji apne bacheya nu v Punjabi sikha deni c ,, dunya nu tan bohat teaching Dena rehnda baba,, kmaaaal a yaar teri kuri teri English boldi, kya tuci punjab bare sochde o