Australia ਦੀ PR ਨੂੰ ਲੱਤ ਮਾਰ ਜੱਟਾਂ ਦੀ ਧੀ ਨੇ ਪੰਜਾਬ ਆ ਲਾਈ ਰੇਹੜੀ🤨ਕਮਾਈ ਕਰ ਟਿੱਚਰਾਂ ਵਾਲਿਆਂ ਦੇ ਕੀਤੇ ਮੂੰਹ ਬੰਦ

แชร์
ฝัง
  • เผยแพร่เมื่อ 20 ม.ค. 2025

ความคิดเห็น • 178

  • @tirathkaur847
    @tirathkaur847 หลายเดือนก่อน +6

    ਬਹੁਤ ਵਧੀਆ ਕੰਮ ਕਰੋ ਕੋਈ ਸ਼ਰਮ ਦੀ ਗੱਲ ਨਹੀ ਲੋਕਾਂ ਦਾ ਕੰਮ ਬੋਲਣਾ ਦੁੱਖ ਵੇਲੇ ਕੋਈ ਕਿਸੇ ਦੀ ਮਿਹਨਤ ਨਹੀ ਕਰਦਾ ਤੁਸੀਂ ਡਟੇ ਰਹੋ❤

  • @prabhjotkaur629
    @prabhjotkaur629 2 หลายเดือนก่อน +16

    ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਖੁਸੀਆਂ ਬਰਕਤਾਂ ਬਖਸ਼ਣ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਸਭ ਤੋਂ ਵੱਡੀ ਅਮੀਰੀ ਹੈ ❤❤🎉🎉👍👍👌👌🙏🙏ਭੈਣੇ ਬਹੁਤ ਬਹੁਤ ਮੁਬਾਰਕਾਂ ਜੀ 🙏🙏

  • @Rajkaur100-h9y
    @Rajkaur100-h9y หลายเดือนก่อน +19

    ਸ਼ਾਬਾਸ਼ ਬੇਟੀ ਮਨ ਖੁਸ਼ ਕਰਤਾ, ਅਸਲੀ ਤਾਂ ਏਹ wdla ਹੈ Very nice vedio, ਹੁਣ ਕੋਈ ਵੀ ਪੰਜਾਬੀ ਕੁੜੀਆਂ ਜਾਂ ਮੁੰਡੇ ਅਪਣੇ ਕੰਮਾਂ ਦੇ ਖੁੱਦ ਮਾਲਿਕ ਹੋਣੇ ਨੇ. ਅਪਣੇ ਪੰਜਾਬ ਨੂੰ ਬਚਾਓ, ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ. ਬੜੀ ਇਮਾਨ ਵਾਲੀ ਗੱਲ ਹੈ ਪੁੱਤ. ਵਾਹਿਗੁਰੂ ਸਿਰ ਤੇ ਹੱਥ ਰੱਖੇ. ❤👌👍

  • @kalgidhardashmesh7288
    @kalgidhardashmesh7288 2 หลายเดือนก่อน +11

    ਬਹੁਤ ਵਧੀਆ ਭੈਣੇ।

  • @JatinderSingh-mn5pk
    @JatinderSingh-mn5pk 2 หลายเดือนก่อน +20

    ਬਿਲਕੁਲ ਸਹੀ ਕੀਤਾ ਹੈ ਜੀ

  • @kewalsingh7790
    @kewalsingh7790 16 วันที่ผ่านมา +2

    ਬਹੁਤ ਵਧੀਆ ਮਿਹਨਤ ਸਫਲਤਾ ਦੀ ਕੁੰਜੀ ਹੈ ਬੇਟੇ ਮਿਹਨਤ ਕਰਦੇ ਰਹੋ ਸਫਲਤਾ ਜਰੂਰ ਮਿਲੇਗੀ ਅਕਾਲ ਪੁਰਖ ਸਾਹਿਬ ਚੜਦੀ ਕਲਾ ਵਿੱਚ ਰੱਖੇਗਾ ਪੁੱਤਰ ਜੀ ਅਗੇ ਵਲੋਂ ਪਿਛੇ ਮੁੜ ਨਾ ਦੇਖੋ ਕੁੱਤੇ ਭੌਕਦੇ ਭੌਂਕਣ ਦਿਉ ਮਸਤ ਰਹੋ ਅਕਾਲ ਭਲੀ ਕਰੇਗਾ ਧੰਨਵਾਦ ਬੇਟਾ ਜੀ ਕੇਵਲ ਸਿੰਘ ਜਗਤਪੁਰੀ ਸ ਭ ਸ ਨਗਰ

  • @jasdeepgill8550
    @jasdeepgill8550 2 หลายเดือนก่อน +10

    Salute to your great thinking sister 👏👏👏👏👏❤️❤️❤️❤️❤️❤️🇨🇦🇨🇦

  • @FatehDeol-yw1go
    @FatehDeol-yw1go 2 หลายเดือนก่อน +10

    ਇਹ। ਗੱਲ। ਨਾ। ਕਰਿਆ। ਕਰੋ। ਕੋਈ। ਕੀਆ। ਕੀ। ਕਹੁ। ਬੇਟਾ। ਮਿਹਨਤ। ਕਰੋ। ਬਾਹਰ। ਬਾਹਰ। ਨਾ। ਕਰਿਆ। ਕਰੋ ਪੰਜਾਬ। ਤੋਂ। ਬਾਹਰ ਛਿੱਤਰ। ਖਾਂਦੇ ਨੇ।

  • @jassraisaab6160
    @jassraisaab6160 2 หลายเดือนก่อน +11

    Yes, you are excellent thinking lovely sister 👌 Good job 😊 God bless you😊

  • @anshubhatoa5922
    @anshubhatoa5922 2 หลายเดือนก่อน +10

    God bless u putt.carry on.🥰

  • @AS-pu7gj
    @AS-pu7gj 2 หลายเดือนก่อน +21

    ਬਾਹਰਲੇ ਦੇਸ਼ਾਂ ਵਿੱਚ ਪੈਸਾ ਬਹੁਤ ਹੈ ਪਰ ਸਕੂਨ ਨਹੀਂ ਹੈ ਆਪਣੇ ਦੇਸ਼ ਵਿੱਚ ਭਾਵੇਂ ਅਸੀਂ ਥੋੜਾ ਘੱਟ ਕਮਾ ਲਵਾਂਗੇ ਪਰ ਸਕੂਨ ਅਨਮੋਲ ਰਤਨ ਦੀ ਤਰ੍ਹਾਂ ਹੈ

    • @Rajkaur100-h9y
      @Rajkaur100-h9y หลายเดือนก่อน +3

      Very good thinking 👌👍

    • @SATBIRSINGH-fs9jp
      @SATBIRSINGH-fs9jp หลายเดือนก่อน

      ਹਰ ਰੋਜ ਬਈਐ ਸਾਡੇ ਪੰਜਾਬੀਆਂ ਦੇ ਕਤਲ ਕਰ ਰਹੇ ਆ ਪੱਗਾਂ ਲਾਹ ਰਹੇ ਆ ਸੁਕੂਨ ਬੁਹਤ ਮਿਲ ਰਿਹਾ

  • @AS-pu7gj
    @AS-pu7gj 2 หลายเดือนก่อน +5

    Salute bhenji di mehnat nu 🙏🙏

  • @bikramjitsingh9609
    @bikramjitsingh9609 2 หลายเดือนก่อน +15

    ਜਜ਼ਬੇ ਨੂੰ ਸਲਾਮ ਹੈ ਜੀ

  • @singh-mq7io
    @singh-mq7io 2 หลายเดือนก่อน +5

    ਵਿਦੇਸ਼ਾਂ ਵਿੱਚ ਕੁੜੀਆਂ ਗ਼ਲਤ ਕੰਮ ਕਰਦੀਆਂ ਪੰਜਾਬ ਵਿੱਚ ਕੁੜੀਆਂ ਹੱਕ਼ ਹਲਾਲ ਕੰਮ ਕਰਦੀਆਂ ਕੁੜੀਆਂ ਵਿਦੇਸ਼ਾਂ ਵਿਚ ਨਾਂ ਭੇਜੋ

  • @JaspalsinghJaspalsingh-cx1lx
    @JaspalsinghJaspalsingh-cx1lx 2 หลายเดือนก่อน +12

    Very good sister

  • @sarbjeetkaur2816
    @sarbjeetkaur2816 2 หลายเดือนก่อน +5

    God bless 👍👍👍👍👍👍

  • @RoopSingh-qx7qi
    @RoopSingh-qx7qi 2 หลายเดือนก่อน +5

    Beta ji you are speaking true i also agree God bless you

  • @ApinderSingh-b2c
    @ApinderSingh-b2c หลายเดือนก่อน +3

    She is right well done you are amazing truly amazing why because you got your own business in your own country good luck

  • @BaljeetKaur-zw3sw
    @BaljeetKaur-zw3sw 2 หลายเดือนก่อน +6

    Good job 👍

  • @gurwaryamsingh9753
    @gurwaryamsingh9753 2 หลายเดือนก่อน +8

    Good thought

  • @BalkarSingh-dc1oq
    @BalkarSingh-dc1oq 2 หลายเดือนก่อน +3

    ਬਹੁਤ ਹੀ ਵਧੀਆ

  • @Sb-sl6dc
    @Sb-sl6dc 2 หลายเดือนก่อน +36

    ਲੋਕ ਕਿਨੇ ਝੂਠ ਬੋਲਦੇ ਹਨ, ਆਸਟਰੇਲੀਆ ਦੀ ਪੀਆਰ ਨੂੰ ਲਤ ਮਾਰੀ ।

    • @paramrajvirk3160
      @paramrajvirk3160 2 หลายเดือนก่อน +4

      ਸਹੀ ਗੱਲ

    • @wokitok
      @wokitok 2 หลายเดือนก่อน +7

      ਘੂਸਿਉ। ਅਗਲੀਈ ਗੀਈ ਆ। ਵਾਪਿਸ ਆ ਕੇ ਕੰਮ ਖੋਲ ਲਿਆ। ਉਹੀ ਗਲ ਹੋਈ ਲੱਤ ਈ ਮਾਰੀ ਏ

    • @paramrajvirk3160
      @paramrajvirk3160 2 หลายเดือนก่อน +2

      @@wokitok 😂

    • @Rajkaur100-h9y
      @Rajkaur100-h9y หลายเดือนก่อน +7

      ਸਮਝ ਕੇ ਸੋਚ ਕੇ ਬੇਟਾ, per ਨਹੀਂ ਹੋਈ ਤਾਂ ਅਪਣੇ ਕੰਮ ਖੁੱਦ ਮਾਲਿਕ ਬਣ ਜਾਣਾ ਵੱਡੀ ਵਧੀਆ ਸੋਚ ਹੈ.

    • @GurpreetSingh-i3c6u
      @GurpreetSingh-i3c6u หลายเดือนก่อน

      Fuduo Australia nu samde tusi othy jak kehra vehliya nu pise milde . othy punjab ch wade sardar akhwon waliya de bachy bande majde firde te hor ki kam . ajj s.media da time a koi ohla ni k othy ki chalda . baki har tije ghar da bacha videsh ch a . lag gi samj k hor smjawa a behan raje ranjit Singh de desh punjab di beti a kise time gore v ithy aun li ILETS KRDE C

  • @bhushanshing9
    @bhushanshing9 2 หลายเดือนก่อน +1

    Saa.....g❤❤ VAHEGURU JI tuhanu hamesha CHARDIKALA ch rakhan 🙏🙏

  • @DalipSinghRapial-tm6pf
    @DalipSinghRapial-tm6pf 2 หลายเดือนก่อน +1

    Very nice brts you are great You are telling the truth.

  • @swarnjitsinghswarnjit1129
    @swarnjitsinghswarnjit1129 หลายเดือนก่อน

    ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਡਟੇ ਰਹੋ ਜੀ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kuldiparora9789
    @kuldiparora9789 หลายเดือนก่อน +2

    Good Wark ❤

  • @Korwala
    @Korwala 2 หลายเดือนก่อน +5

    Bhut ghant my thinking

  • @sawinderrandhawa2265
    @sawinderrandhawa2265 หลายเดือนก่อน +1

    Very good 👍 Waheguru Ji mehar a Karan USA

  • @RinkuMashal-t9u
    @RinkuMashal-t9u หลายเดือนก่อน

    tooo good eda di soch he punjab nu mahaan bana sakdi aa

  • @JaswinderSingh-v7m
    @JaswinderSingh-v7m 2 หลายเดือนก่อน +3

    Good Girl-Good thoughts

  • @SatnamSingh-zk4ce
    @SatnamSingh-zk4ce 2 หลายเดือนก่อน +12

    Good beta ਬਾਈਏ bhaghavo Punjab bachavo ji

  • @BALDEVsingh-lj6yl
    @BALDEVsingh-lj6yl 27 วันที่ผ่านมา +1

    You are great 👍👍

  • @GurdeepSingh-ll2kl
    @GurdeepSingh-ll2kl 2 หลายเดือนก่อน +3

    Very good effort 🎉

  • @gurindersohi6314
    @gurindersohi6314 หลายเดือนก่อน

    Bhut Vadia Msg Aa Sister G Thx

  • @blocksingh8216
    @blocksingh8216 หลายเดือนก่อน

    Very good I really appreciate for you making your owned business, God bless you 🙏 Australia.

  • @RamanVaid-dg3fl
    @RamanVaid-dg3fl 2 หลายเดือนก่อน +1

    Punjab in Punjabi permot every time present

  • @ravindersingh1923
    @ravindersingh1923 หลายเดือนก่อน +1

    Very good sister ji
    God bless you ❤

  • @sakanderjitsingh6879
    @sakanderjitsingh6879 2 หลายเดือนก่อน +3

    ਬੇਟਾ ਕੁਲਬੀਰ ਕੌਰ ਸਤਿ ਸ੍ਰੀ ਆਕਾਲ। ਬੇਟਾ ਮੈ ਵੀ ਆਸਟ੍ਰੇਲੀਆ ਵਿੱਚ ਪੀ ਆਰ ਹਾਂ। ਬੇਟਾ ਮੈ ਗੌਰਮਿੰਟ ਟੀਚਰ ਰੀਟਾਇਰ ਹੋਇਆ ਹਾਂ। ਬੇਟਾ ਮੈ ਤੁਹਾਡੀ ਵੀਡੀਉ ਦੇਖੀ ਬੇਟਾ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਬੇਟਾ ਇਹ ਬਿਲਕੁਲ ਠੀਕ ਹੈ। ਕੰਮ ਕਰਨਾ ਕੋਈ ਗੁਨਾਹ ਨਹੀਂ ਹੈ। ਬੇਟਾ ਮੈ ਆਸਟ੍ਰੇਲੀਆ ਵਿੱਚ ਦੇਖਦਾ ਹਾਂ ਇਥੇ ਬੱਚੇ ਜਿਹੜਾ ਕੰਮ ਕਰਦੇ ਹਨ ਉਹ ਬੱਚੇ ਇਥੇ ਪੰਜਾਬ ਰਹਿ ਕੇ ਵੀ ਕਰ ਸਕਦੇ ਹਨ। ਇਥੇ ਕੰਮ ਕਰਨ ਨਾਲ ਇਹਨਾਂ ਨੂੰ ਸਮਰ ਆਉਂਦੀ ਹੈ। ਬੇਟਾ ਮੈ ਰੱਬ ਅੱਗੇ ਇਹੀ ਅਰਦਾਸ ਕਰਦਾ ਹਾਂ ਇਹ ਸਾਡੀ ਧੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ ਬੇਟਾ ਮਿਹਨਤ ਸਫਲਤਾਂ ਦੀ ਕੁੰਜੀ ਹੈ। ਮੈ ਮਾਸਟਰ ਸਕੰਦਰ ਜੀਤ ਸਿੰਘ ਆਸਟ੍ਰੇਲੀਆ ਬੁਡੰਲੀ ਆਸਟ੍ਰੇਲੀਆ। ਫੋਨ+919501721433

  • @GurpreetSingh-jg8pw
    @GurpreetSingh-jg8pw 2 หลายเดือนก่อน +3

    Very very good madam ji ethe reh k hi mehnat kro te bahiya diya rehdiya band hongiya

  • @jagdishryatt-xf2dr
    @jagdishryatt-xf2dr 2 หลายเดือนก่อน +1

    Wish you good luck.
    God be with you.

  • @ManiSingh-t8s
    @ManiSingh-t8s 2 หลายเดือนก่อน +2

    Good jate❤❤❤

  • @KarmjeetSingh-f9m
    @KarmjeetSingh-f9m 2 หลายเดือนก่อน +3

    Good job sister

  • @RoopSingh-qx7qi
    @RoopSingh-qx7qi 2 หลายเดือนก่อน +2

    Good job so proud

  • @Suman-b8g3p
    @Suman-b8g3p 2 หลายเดือนก่อน +2

    PR nu Lt mari ja nhi , Parmatma janda , pr support kro Es Tran Hosla krn vali beti nu , nazdeek rihn Vale week ch 1 var jrur Jan sarson ka saag khan

  • @harpreetsinghthind2816
    @harpreetsinghthind2816 2 หลายเดือนก่อน +2

    🙏🌹🚩ਵਾਹਿਗੁਰੂ

  • @Australian-Vlogs-By-Jagmeet
    @Australian-Vlogs-By-Jagmeet หลายเดือนก่อน +7

    ਮੈਂ ਵੀ ਆਸਟ੍ਰੇਲੀਆ ਹਾਂ, ਸਭ ਝੂਠ ਬੋਲ ਰਹੀ ਹੈ। ਸਵਰਗ ਵਰਗਾ ਮਾਹੌਲ ਕੌਣ ਛੱਡਦਾ ਹੈ?? ਸਭ ਤੋਂ ਵੱਡਾ ਜ਼ਹਿਰ ਤਾਂ ਇਹਦੀ ਥਾਲੀ ਹੈ ਜੋਕਿ ਸਿਹਤ ਲਈ ਬਹੁਤ ਖਤਰਨਾਕ ਹੈ, ਕੈਂਸਰ ਦਾ ਕਾਰਨ ਹੈ।

  • @GurmeetSingh-ru9nh
    @GurmeetSingh-ru9nh 2 หลายเดือนก่อน +2

    Good putt g

  • @nkvirk988
    @nkvirk988 2 หลายเดือนก่อน +2

    Good
    Must make entry in business
    Kirat h kro koi bdi choti nhi

  • @gurdhiansingh5293
    @gurdhiansingh5293 2 หลายเดือนก่อน +1

    👍👍👍gd sister ji

  • @GurjotKaurwalia
    @GurjotKaurwalia หลายเดือนก่อน

    Good job bahar vi jakr ehi kam karna hai ta Punjab which kuo Nhi kr sukdey jrur kr sukdey ho.waheguru tuhanoo kamjabi devey.

  • @akhtiarsingh4554
    @akhtiarsingh4554 2 หลายเดือนก่อน +2

    GOOD JINDA REHN LAI KUJ KARNA HI PAina.

  • @hatttereki
    @hatttereki 28 วันที่ผ่านมา

    ਨਾ ਬੇਈ ਸ਼ਰਮ ਕੋਈ ਨਹੀਂ ਆਪਣੇ ਕੰਮ ਵਿੱਚ ਕਿਸੇ ਦੀ ਨੌਕਰੀ ਤਾਂ ਨਹੀਂ ਆ। ਬਹੁਤ ਵਧੀਆ

  • @gurtejsingh6417
    @gurtejsingh6417 หลายเดือนก่อน

    Bhot vadhia g hosla rakh beta taraki zarur milugi

  • @kamaljitsrai6306
    @kamaljitsrai6306 2 หลายเดือนก่อน +2

    Very very good great ❤❤❤❤❤❤

  • @RamanVaid-dg3fl
    @RamanVaid-dg3fl 2 หลายเดือนก่อน +1

    Good thinking Beta ji

  • @gurnammultani2200
    @gurnammultani2200 หลายเดือนก่อน +1

    Good bhan ji

  • @satnamsinghgahla1171
    @satnamsinghgahla1171 2 หลายเดือนก่อน +2

    VGood 👍

  • @GurjantSingh-ps2yx
    @GurjantSingh-ps2yx 2 หลายเดือนก่อน +1

    baki sab Kuchh theek hai bus ek Thali Steel di Jarur rakho ji

  • @harjeetsinghsingh9569
    @harjeetsinghsingh9569 2 หลายเดือนก่อน +1

    Good sis👍👌🌹🌹🙏

  • @AmandeepKaur-h6v3q
    @AmandeepKaur-h6v3q วันที่ผ่านมา

    Appreciate 👍

  • @ArpanVirk-w6q
    @ArpanVirk-w6q 2 หลายเดือนก่อน +1

    Nice ❤❤❤❤❤❤

  • @AmrikSingh-hu6ug
    @AmrikSingh-hu6ug หลายเดือนก่อน

    Very good job God bless you Beta

  • @RinkuMashal-t9u
    @RinkuMashal-t9u หลายเดือนก่อน

    bahut he vadiya mesaage v aa g great oo tuc

  • @palwindersingh2871
    @palwindersingh2871 29 วันที่ผ่านมา

    Very. Good. Bheta. Je

  • @RajRani-nr5wk
    @RajRani-nr5wk 2 หลายเดือนก่อน +1

    शाबाश बहन,,,,masage बहुत अच्छा है

  • @kaurmal8791
    @kaurmal8791 28 วันที่ผ่านมา

    Great do work sister. ❤🎉

  • @RajenderKumar-f8x
    @RajenderKumar-f8x 2 หลายเดือนก่อน +1

    Very good job sister g

  • @jesskaur6009
    @jesskaur6009 หลายเดือนก่อน

    Very good sister ❤god bless you 💐😊🙏🏻

  • @HarpreetSingh-w5w
    @HarpreetSingh-w5w 2 หลายเดือนก่อน +2

    Good

  • @parshansabamba436
    @parshansabamba436 หลายเดือนก่อน

    Boht vadiya ji❤❤

  • @AmarJeet-xp5cd
    @AmarJeet-xp5cd 2 หลายเดือนก่อน +2

    Super

  • @RamanVaid-dg3fl
    @RamanVaid-dg3fl 2 หลายเดือนก่อน +1

    Best' of luck Beta

  • @ਗਿੱਲਸਾਬ7400
    @ਗਿੱਲਸਾਬ7400 หลายเดือนก่อน

    ਆ ਜਾਣੀਆਂ ਕਲ ਥੋੜੇ ਦਿਨ ਰੁਕੋ ਜਦੋਂ ਪੁਲਿਸ ਨੇ ਧੱਕੇ ਨਾਲ ਰੇੜੀਆਂ ਚੱਕ ਕੇ ਮਾਰੀਆਂ ਨਾ ਫਿਰ ਪਤਾ ਲੱਗਣਾ ਹਜੇ ਤਾਂ ਲੋਕ ਬਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਣਗੇ ਚਾਅ ਚਾਅ ਵਿੱਚ ਕੇ ਆਸਟਰੇਲੀਆ ਚੇਤੇ ਆਉਣਾ ਇਥੇ ਇਕੱਲਾ ਸਕੂਨ ਢੋਏ ਵਿੱਚ ਲੈ ਲਿਓ ਧੰਨਵਾਦ🙏

  • @thegamingzone5986
    @thegamingzone5986 หลายเดือนก่อน

    Good job dii ji 👍👍👍👍

  • @rsidhu5239
    @rsidhu5239 หลายเดือนก่อน

    Very very good.

  • @RajpalSingh-jz3dj
    @RajpalSingh-jz3dj หลายเดือนก่อน

    Waheguru waheguru waheguru waheguru waheguru waheguru ji

  • @jagtarsinghmavi7458
    @jagtarsinghmavi7458 2 หลายเดือนก่อน +3

    👍

  • @MrSingh-hq5zd
    @MrSingh-hq5zd หลายเดือนก่อน +1

    Chal koi na Australia ch kehdan drakhtan nu laghdey aa dollars aithey v Bahut mehnat karni paindi hai ji Baki Waheguru ji sabh nu hé tarakian bakshey ji

  • @BanDhillon
    @BanDhillon หลายเดือนก่อน

    Good 👍👍

  • @joginderpal5819
    @joginderpal5819 หลายเดือนก่อน

    God bless you

  • @Legitpunjabi22
    @Legitpunjabi22 19 วันที่ผ่านมา

    PR da label ve Dekha Diya Karo , deport ho ke kehnde pr C 😂😂😂😂🎉

  • @RajenderKumar-f8x
    @RajenderKumar-f8x 2 หลายเดือนก่อน +1

    I'm from Melbourne

  • @gurdavsingh1952
    @gurdavsingh1952 24 วันที่ผ่านมา

    ਜਿੰਨੇ ਕੀਤੀ ਸ਼ਰਮ ਉਹਦੇ ਪੋਟੇ ਕਰਮ

  • @KuldipSingh-f7i
    @KuldipSingh-f7i 28 วันที่ผ่านมา

    salute to urs passion

  • @RESHAMSINGH-rj9hu
    @RESHAMSINGH-rj9hu หลายเดือนก่อน

    Very good

  • @ranjanmal5257
    @ranjanmal5257 2 หลายเดือนก่อน +3

  • @JagdeepSingh-en7cr
    @JagdeepSingh-en7cr วันที่ผ่านมา

    ਇਹ ਮਾੜਾ ਕੰਮ ਨਹੀਂ , ਇਹ small buisness aa ਜਿੱਥੇ ਵਧੀਆ earning ਹੁੰਦੀ ਆ

  • @RinkuMashal-t9u
    @RinkuMashal-t9u หลายเดือนก่อน

    v goood

  • @BalveerRam-c3s
    @BalveerRam-c3s หลายเดือนก่อน

    Good nice

  • @japnaazdeep2042
    @japnaazdeep2042 หลายเดือนก่อน

    Parents ena money laga rahe hn private schools vich english school vich te punjab vich dhane khulwan laee ni laga rahe bacha to govt nu v chahida vadia jobs provide karan bacha nu ta jo bache vadia officer ban sakan

  • @ApinderSingh-b2c
    @ApinderSingh-b2c หลายเดือนก่อน +1

    No jobs is big no jobs is small end of days

  • @ManinderSingh-rp7lt
    @ManinderSingh-rp7lt หลายเดือนก่อน

    Waheguru ji

  • @BaljinderAulakh-kc3jc
    @BaljinderAulakh-kc3jc หลายเดือนก่อน

    Very nice pic putter ji

  • @GillSaab-m7j
    @GillSaab-m7j หลายเดือนก่อน

    Good sister u love

  • @JasveerKaur-b8v
    @JasveerKaur-b8v หลายเดือนก่อน

    👍👍👍👍

  • @mical7240
    @mical7240 27 วันที่ผ่านมา

    Bahar ve sab to bad hotla ch kam milda kudiya nu Punjab ch saram aa

  • @JagjitSingh-vw1jx
    @JagjitSingh-vw1jx หลายเดือนก่อน

    Kithe a shop location

  • @VirenderSingh-n7n
    @VirenderSingh-n7n 14 วันที่ผ่านมา

    मेहनत करन दे कोई खिलाफ नहीं। मेहनत नूं सलाम। पर आ की गल होई के लत मारी ।
    केड़ी लत मारी, खब्बी या सज्जी ?

  • @ralmilesingh86
    @ralmilesingh86 2 หลายเดือนก่อน +1

    Har punjabi nu karna chida ta ki bhiae jan itho

  • @rishaljhajhria3274
    @rishaljhajhria3274 15 วันที่ผ่านมา

    PR nahi mili hogi, eslyh return hogi. Is this true?
    Very hard to getting PR in Australia