ਜੀ ਹਾਂ..ਪੰਜਾਬ ਵਿੱਚ ਵੀ ਹਨ Waterfalls-ਹਿਮਾਚਲ ਦੀ ਜਗ੍ਹਾ ਕਦੇ ਇਥੇ ਵੀ ਜਾਓ-ਸਾਨੂੰ ਸਭ ਨੂੰ ਧਿਆਨ ਦੇਣ ਦੀ ਲੋੜ ਹੈ

แชร์
ฝัง
  • เผยแพร่เมื่อ 18 ต.ค. 2024
  • Please Watch, Share & Subscribe A Man's Vlog for informative Vlogs..
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ Jaja Vlogger (A Man's Vlog) ਨੂੰ ਸਬਸਕ੍ਰਾਈਬ ਕਰੋ.
    / @jajavlogger
    Copyright @ Jaja Vlogger (A Man's Vlog). Any illegal reproduction of this content may result in legal action. Please take consent from the video owner to avoid Such situation Jaja Vlogger (A Man's Vlog)
    Subscribe channel Jaja Vlogger (A Man's Vlog) to keep getting updates on new video uploads.
    #waterfall #hoshiarpur #punjabtourism

ความคิดเห็น • 55

  • @paramjeetkaur6672
    @paramjeetkaur6672 3 หลายเดือนก่อน +3

    Kerla boht vadia aa himachal ton

  • @deepdhindsavlogs9097
    @deepdhindsavlogs9097 3 หลายเดือนก่อน +12

    ਪੰਜਾਬ ਸਰਕਾਰ ਅਗਰ ਇਸ ਇਲਾਕੇ ਨੂੰ ਟੂਰਿਜਮ ਘੋਸ਼ਤ ਕਰ ਦੇਵੇ ਤਾਂ ਗੁਰੂ ਜੀ ਦੇ ਪਿਆਰਿਆਂ ਨੇ ਸਫ਼ਾਈ ਵੀ ਕਰ ਦੇਣੀ ਹੈ ਤੇ ਜਿਹੜੀ ਪਰਚੀ ਦੀ ਗੱਲ ਕਰਦੇ ਹੋ ਉਹ ਤਾਂ ਵਧੀਆ ਕੀਤਾ ਕਿਉਂਕਿ ਉਸ ਪੈਸੇ ਨਾਲ ਰਸਤਾ ਵੀ ਠੀਕ ਹੋ ਜਾਵੇਗਾ ਤੇ ਇਨ੍ਹਾਂ ਲੋਕਾਂ ਨੂੰ ਸਹੁਲਤਾਂ ਵੀ ਮਿਲ ਜਾਣਗੀਆਂ ਤੁਸੀਂ ਵੀ ਵੀਡੀਉ ਰਾਹੀਂ ਪ੍ਰਚਾਰ ਕਰੋ ਜੀ

  • @JagjitSingh-xv4br
    @JagjitSingh-xv4br 3 หลายเดือนก่อน +5

    ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ । ਪੰਜਾਬੀਆਂ ਨੂੰ ਏਥੇ ਜਰੂਰ ਆਉਣਾ ਚਾਹੀਦਾ ਹੈ ।

    • @jajavlogger
      @jajavlogger  3 หลายเดือนก่อน

      ਬਿਲਕੁਲ ਜੀ 🙏🙏

  • @chahal-pbmte
    @chahal-pbmte 3 หลายเดือนก่อน +5

    ਬਹੁਤ ਵਧੀਆ ਬਲੌਗ ਪੰਜਾਬ ਦੇ ਝਰਨਿਆਂ ਦਾ।

    • @jajavlogger
      @jajavlogger  3 หลายเดือนก่อน

      ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ Vlog ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏

  • @GurcharanSingh-ic1ff
    @GurcharanSingh-ic1ff 4 หลายเดือนก่อน +8

    ਪੰਜਾਬੀਆ ਨੂੰ ਪੈਸਿਆਂ ਦੀ ਗਰਮੀ ਹੈ ਦੌੜ ਦੌੜ ਕੇ ਹਿਮਾਚਲ ਜਾਂਦੇ ਹਨ ਤੇ ਚਿੱਤਰ ਵੀ ਖਾਂਦੇ ਹਨ 😭😭 ਬਿਨਾਂ ਹਿਮਾਚਲ ਗਏ ਤੇ ਚਿੱਤਰ ਖਾਏ ਰੋਟੀ ਹਜਮ ਨਹੀ ਹੁੰਦੀ ਹੈ 😅😅😅😅😅

    • @GurmeetSingh-ud1dv
      @GurmeetSingh-ud1dv 3 หลายเดือนก่อน

      ਬਿਲਕੁਲ ਸਹੀ ਕਿਹਾ ਹੈ ਜੀ ਵੀਰ ਜੀ ਛਿਤਰ ਸ਼ਬਦ ਏ ਚਿੱਤਰ ਨਹੀਂ ਧੰਨਵਾਦ

    • @jaswinderjassa2637
      @jaswinderjassa2637 3 หลายเดือนก่อน

      2 ਸਾਲ ਲਈ ਹਿਮਾਚਲ ਦੀ ਜਗਾ ਜੰਮੂ ਕਸ਼ਮੀਰ ਜਾਓ ਨਾਲੇ ਚੋਗਣਾ ਸੋਹਣਾ , ਵੈਸੇ ਕੰਗਣਾ ਦੇ ਗੁੰਡੇ ਪੰਜਾਬ ਦੇ ਬੰਦਿਆਂ ਤੇ ਹਮਲੇ ਕਰ ਰਹੇ , ਹਿਮਾਚਲ ਦੇ ਲੋਕ ਤਾ ਭੋਲੇ ਨੇ ਕਿਸੇ ਨੇ ਕੰਗਣਾ ਨੂੰ ਵੋਟ ਨੀ ਪਾਈ ਹੋਣੀ ,ਜੋ ਕਿਸਾਨਾਂ ਬਾਰੇ ਜਾ ਕਿਸੇ ਵਾਰੇ ਗਲਤ ਬੋਲੇ , ਰਾਜਨੀਤੀ ਚ ਨਾ ਆਉਣ ਦਿਓ , ਰਾਜਨੀਤੀ ਚ ਸਿਆਣੇ ਚੁਣੋ ਐਕਟਰ ਤਾ ਜਿੱਤਕੇ ਬੰਬੇ ਜਾ ਬੜੀ , ਪਹਿਲਾਂ ਕਿਸਾਨ ਬਾਰੇ ਗਲਤ ਬੋਲੀ ਹੁਣ ਜਦੋ ਧੱਪੜ ਲੱਗਾ ਤਾ ਓਥੇ ਤੋ ਗੁੰਡੇ ਭੇਜ ਰਹੀ , ਬੰਦੇ ਨੂੰ ਕੰਗਣਾ ਪੈਸੇ ਲਾ ਜਿੱਤੀ ਹੋਣੀ , ਵੈਸੇ 2 ਸਾਲ ਹਿਮਾਚਲ ਦੀ ਜਗਾ ਜੰਮੂ ਕਸ਼ਮੀਰ ਜਾਓ

    • @bhupindersinghkamboj6628
      @bhupindersinghkamboj6628 3 หลายเดือนก่อน

      🙏🙏🙏🙏🙏🙏🙏

  • @baljindersekhon5759
    @baljindersekhon5759 4 หลายเดือนก่อน +5

    ਬੱਲੇ ਜੱਜੇ
    ਖੁਸ਼ ਕੀਤਾ ਈ

  • @JagjitSingh-xv4br
    @JagjitSingh-xv4br 3 หลายเดือนก่อน +3

    ਜਿਨ੍ਹਾਂ ਨੇ ਗੰਦ ਪਾਇਆ ਹੈ ਉਹਨਾਂ ਤੇ ਲੱਖ ਲਾਹਨਤ ਹੈ ।

    • @jajavlogger
      @jajavlogger  3 หลายเดือนก่อน

      🙏🙏🙏

  • @Pwn_oye
    @Pwn_oye หลายเดือนก่อน

    Asi ja ke aye bahot sohna dam a sare punjabi prava nu dekhna chahida location top clas aa

  • @tejvinderpalsingh428
    @tejvinderpalsingh428 4 หลายเดือนก่อน +6

    Punjaab government nu himachal to aan vale saare vehicle te tax lgge...

  • @varinderdhami9490
    @varinderdhami9490 3 หลายเดือนก่อน +1

    good job thanks

    • @jajavlogger
      @jajavlogger  3 หลายเดือนก่อน

      ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏

  • @PrabhjotSingh-ku5nv
    @PrabhjotSingh-ku5nv 3 หลายเดือนก่อน +1

    Wonderfull vlog...

    • @jajavlogger
      @jajavlogger  3 หลายเดือนก่อน

      Thank you very much ji for watching and appreciating our efforts 🙏🙏❤️❤️ ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ

  • @Rajput_manish786
    @Rajput_manish786 3 หลายเดือนก่อน +1

    Water falls thana dam ❤❤🎉🎉

  • @AliRaza-dp5ub
    @AliRaza-dp5ub 3 หลายเดือนก่อน +2

    ❤❤

  • @SwaranDeep-ci1yp
    @SwaranDeep-ci1yp 4 หลายเดือนก่อน +1

    बहुत खूबसूरत वीडियो है पाजी प्लीज हो सके ते वीडियो जल्दी जल्दी वीडियो अपलोड कर दिया केरो सानू उड़ीक रेहंदी तुहाडी वीडियो दी थैंक्स

    • @jajavlogger
      @jajavlogger  4 หลายเดือนก่อน

      हां जी स्वर्णदीप जी, नमस्कार, बहुत-बहुत धन्यवाद आपका वीडियो को देखने के लिए और पसंद करने के लिए | वैसे 4 साल पहले मैंने वीडियो अपने शौक के लिए बनानी शुरू करी थी पर जैसे-जैसे लोग जुड़ गए तो मेरे को भी लगा की वीडियो जल्दी डालनी चाहिए पर मैं एक प्राइवेट जॉब करता हूं जहां से मेरी इनकम आती है जहां से मेरे घर का खर्च चलता है 😊 इसलिए कभी-कभी ऑफिस का काम इतना ज्यादा आ जाता है कि कहीं जाने का टाइम ही नहीं मिलता, कोशिश करता हूं कि हफ्ते में एक बार जरूर जाऊं कुछ घंटे के लिए और कुछ मटेरियल इकट्ठा कर लाऊं, एडिट करने को भी काफी समय लगता है,मैं पूरी कोशिश करूंगा जल्दी-जल्दी वीडियो डाला करु | बहुत सारे ideas हैं पर उन पर पर काम करने का समय ही नहीं मिलता | आपका बहुत-बहुत धन्यवाद 🙏🙏❤️❤️

    • @SwaranDeep-ci1yp
      @SwaranDeep-ci1yp 3 หลายเดือนก่อน

      @@jajavlogger thanks for reply veer ji

    • @SwaranDeep-ci1yp
      @SwaranDeep-ci1yp 3 หลายเดือนก่อน

      @@jajavlogger Aur dhanwaad Punjab di khubsurati dikhan lyi

  • @aksaloon047
    @aksaloon047 หลายเดือนก่อน +1

    Paji punjab hoshairpur de dam de Playlist alag to bnao ta jao sanu 1--1 kr ke labni na pve..

    • @jajavlogger
      @jajavlogger  หลายเดือนก่อน +1

      @@aksaloon047 ok ji jaroor jaldi hai banauna han..thx a lot for your suggestion ...🙏🙏

    • @aksaloon047
      @aksaloon047 หลายเดือนก่อน

      @@jajavlogger abroad valya lai v tourist guide bno te tuhanu v benifit hove

  • @punjabiweatherchannel
    @punjabiweatherchannel 3 หลายเดือนก่อน +1

    💧💧💧💧🌦️🌦️🌦️🌦️

    • @jajavlogger
      @jajavlogger  3 หลายเดือนก่อน

      ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ Vlog ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏

  • @tejvinderpalsingh428
    @tejvinderpalsingh428 4 หลายเดือนก่อน +6

    Punjabiyo jammu kashmir jao

  • @ranjodhsaini5078
    @ranjodhsaini5078 4 หลายเดือนก่อน +1

    ਸਤਿ ਸ਼੍ਰੀ ਅਕਾਲ ਜੀ

    • @jajavlogger
      @jajavlogger  3 หลายเดือนก่อน

      🙏❤️❤️🙏

  • @neelamkanwar6657
    @neelamkanwar6657 3 หลายเดือนก่อน

    Cukanate ki or Transport facility Govt. Provide kyu nahi kr rahi

  • @NavdeepGill-dt5hg
    @NavdeepGill-dt5hg 3 หลายเดือนก่อน +1

    Waist material ta saf Kar dinde

    • @jajavlogger
      @jajavlogger  3 หลายเดือนก่อน

      Kar ਦਿੱਤਾ ਜੀ , latest video deko te dasso
      ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏

  • @satmamsinghhh9978
    @satmamsinghhh9978 4 หลายเดือนก่อน +2

    Hiji❤❤❤❤❤

    • @jajavlogger
      @jajavlogger  4 หลายเดือนก่อน

      ❤️❤️🙏🙏

  • @NarinderSingh-d3s
    @NarinderSingh-d3s 3 หลายเดือนก่อน +2

    ਥਾਣਾ ਪਿੰਡ ਕਿੱਥੇ ਪੈਂਦਾ ਏ

    • @jajavlogger
      @jajavlogger  3 หลายเดือนก่อน

      Near Village Manhota , district Hoshiarpur, just search thana dam Hoshiarpur on google

    • @HimmatSingh-ex7yd
      @HimmatSingh-ex7yd 3 หลายเดือนก่อน

      ਹੁਸ਼ਿਆਰਪੁਰ ਜਿਲ਼ਾ ❤️❤️❤️🙏🙏🙏

  • @jassralhan
    @jassralhan 3 หลายเดือนก่อน +2

    I want to meet you sir

    • @jajavlogger
      @jajavlogger  3 หลายเดือนก่อน

      ਹਾਂਜੀ ਵੀਰ ਜੀ , ਆਪਣਾ ਨੰਬਰ send ਕਰੋ ਮੈਂਨੂੰ, ਮੈਂ call ਕਰਾਂਗਾ, ਇੰਸਟਾਗ੍ਰਾਮ ਤੇ jajavlogger ਤੇ ਮੈਸੇਜ ਕਰੋ , ਧੰਨਵਾਦ ਜੀ 🙏🙏❤️❤️

    • @jassralhan
      @jassralhan 3 หลายเดือนก่อน

      @@jajavlogger krta...send ni ho rhe msg bhaji

    • @jajavlogger
      @jajavlogger  3 หลายเดือนก่อน

      ਇਥੇ ਹੀ ਕਰੋ ਆਪਣਾ ਨੰਬਰ ਕਮੇਂਟ ਚ

  • @AliRaza-dp5ub
    @AliRaza-dp5ub 3 หลายเดือนก่อน +1

    Hi

  • @tejvinderpalsingh428
    @tejvinderpalsingh428 4 หลายเดือนก่อน +2

    Bhaaji ਥੋਡੀ ਸਫਾਈ ਕਰ ਦੇਂਦੇ..... ਸਾਡੇ ਸਫਾਈ ਸੇਵਾ ਵੀ ਕਰਦੇ......

    • @jajavlogger
      @jajavlogger  4 หลายเดือนก่อน

      ਜਲਦੀ ਹੀ ਜਾ ਰਹੇ ਹਨ ਜੀ , ਤੁਸੀਂ ਆਉਣ ਵਾਲੇ ਦਿਨਾਂ ਵਿੱਚ ਵੀਡੀਓ ਦੇਖੋਗੇ 🙏🙏

  • @GurdipKaur-y7z
    @GurdipKaur-y7z 3 หลายเดือนก่อน +1

    Panjabia no apniia vasta sabnia nahi aodia vary bad

  • @RekhaSharma-m2d
    @RekhaSharma-m2d 3 หลายเดือนก่อน +1

    Punjabia nu sharam nahi aa sakdi