ਜਦੋਂ ਬਾਬਾ ਜੀ 105 ਸਾਲ ਦੇ ਸਾਧੂ ਨੂੰ ਮਿਲਣ ਜੰਗਲ ਵਿੱਚ ਗਏ | ਬਾਪੂ ਜੀ ਦੀ Observation ਤੋਂ ਬਹੁਤ ਕੁਝ ਸਿੱਖਿਆ

แชร์
ฝัง
  • เผยแพร่เมื่อ 18 ต.ค. 2024

ความคิดเห็น • 62

  • @jass4375
    @jass4375 9 หลายเดือนก่อน

    Vah ji vah
    Thanks for this vedio

  • @ustadnama491
    @ustadnama491 11 หลายเดือนก่อน +15

    ❤ਅੱਸਲਾਮੁ ਅਲੈਕੁਮ , ਆਦਾਬ ਅਰਜ਼ ;ਮਾਸਟਰ ਪਵਨ ਕੁਮਾਰ ਗੋਸਵਾਮੀ ਜੀ ! ਤੁਹਾਡੀਆਂ ਵੱਡ - ਮੁੱਲੀਆਂ ਗੱਲਾਂ ਦੀ ਅਸੀਂ ਦਿਲੋਂ ਕਦਰ ਕਰਦੇ ਹਾਂ। ਹੁਸ਼ਿਆਰਪੁਰੋਂ1947 ਵਿੱਚ ਸਾਡੇ ਬਜ਼ੁਰਗਾਂ ਨੂੰ " ਦੇਸ - ਨਿਕਾਲਾ " ਮਿਲਿਆ ਸੀ। ਮੁਹੰਮਦ ਨਈਮ ਪਾਕਿਸਤਾਨ

    • @geetabhalla5768
      @geetabhalla5768 11 หลายเดือนก่อน +4

      ਤੁਸੀ ਪੰਜਾਬੀ ਲਿਖਣਾ ਜਾਣਦੇ ਹੋ?? ਬੜੀ ਹੈਰਾਨੀ ਹੋਈ 😊

    • @KanwarnaunihalSingh-kf7jg
      @KanwarnaunihalSingh-kf7jg 11 หลายเดือนก่อน

      ਭਾਈ ਜਾਨ ਤੁਸੀਂ ਪੰਜਾਬੀ ਕਿੱਥੋਂ ਸਿੱਖੀ?ਪਰ ਉਰਦੂ ਤਾਂ ਮੈਂ ਵੀ ਪੜ ਲਿਖ ਲੈਂਦਾ ਹਾਂ, ਆਮੀਨ ਅਸੀਂ ਅੰਮ੍ਰਿਤਸਰ ਜਿਲ੍ਹੇ ਤੋਂ ਜੀ

    • @gurjeetsingh-gd1wr
      @gurjeetsingh-gd1wr 11 หลายเดือนก่อน

      Google naal punjabi likhi tusi?

    • @ultimatevjsb2607
      @ultimatevjsb2607 10 หลายเดือนก่อน

      ਵੀਰੇ ਹੁਸ਼ਿਆਰਪੁਰੋ ਕਿੱਥੋਂ?

  • @gurfatehsinghthelittletrai2335
    @gurfatehsinghthelittletrai2335 11 หลายเดือนก่อน +8

    🙏 ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ ਤੁਹਾਡੇ ਕੋਲੋ,

  • @sevenriversrummi5763
    @sevenriversrummi5763 10 หลายเดือนก่อน +2

    Incredible ❤ Hoshiarpur 07
    Incredible ❤ INDIA ❤

    • @jajavlogger
      @jajavlogger  10 หลายเดือนก่อน

      🙏🙏❤️❤️
      ਧੰਨਵਾਦ- Jaja Vlogger
      th-cam.com/video/PmTi37OekyE/w-d-xo.html
      youtube.com/@jajavlogger?si=yQfGt8ydriN0Ve92

  • @nilamsharma3706
    @nilamsharma3706 10 หลายเดือนก่อน +2

    I am addicted to your videos because of dadaji. He is so knowledgeable. And I like the natural scenery

  • @BhupinderSingh-tw5jt
    @BhupinderSingh-tw5jt 10 หลายเดือนก่อน +1

    ਬਹੁਤ ਵਧੀਆ ਜੀ

    • @jajavlogger
      @jajavlogger  10 หลายเดือนก่อน

      🙏🙏❤️❤️
      ਧੰਨਵਾਦ- Jaja Vlogger
      th-cam.com/video/PmTi37OekyE/w-d-xo.html
      youtube.com/@jajavlogger?si=yQfGt8ydriN0Ve92

  • @daljitsingh8832
    @daljitsingh8832 10 หลายเดือนก่อน +2

    ਮੇਰੇ ਪਾਸ 15 ਸਾਲ ਉਮਰ ਦਾ ਗੁਲਹਰ ਹੈ ਇਸ ਦੇ ਫਲ ਪਿਆਜ਼ ਵਰਗੇ ਹੁੰਦੇ ਹਨ ਕੋਈ ਪਹਿਚਾਣ ਨਹੀਂ ਸਕਦਾ ਪਿਆਜ ਹੈ ਜਾਂ ਗੁਲਹਰ ਪੱਕਣ ਤੇ ਮਿੱਠੇ ਹੁੰਦੇ ਹਨ ਹਰੇ ਹੋਏ ਕੱਚੇ ਹੁੰਦੇ ਹਨ ਕੱਚਿਆਂ ਦੀ ਸਬਜੀ ਬਣਦੀ ਹੈ ਪੱਕਿਆਂ ਦਾ ਪਾਊਡਰ ਬਣਦਾ ਹੈ ਪੱਕਿਆਂ ਨੂੰ ਉਦਾ ਵੀ ਖਾਇਆ ਜਾ ਸਕਦਾ ਹੈ

  • @RahulSharma-ce7zo
    @RahulSharma-ce7zo 11 หลายเดือนก่อน +2

    ਮਿਹਨਤ ਰੰਗ ਲਿਆ ਰਹੀ ਹੈ ਪਾਜੀ❤❤❤

    • @jajavlogger
      @jajavlogger  11 หลายเดือนก่อน +1

      ਜੀ ਰਾਹੁਲ ਵੀਰ ਜੀ । ਧੰਨਵਾਦ ਆਪ ਜੀ ਦਾ ਬਹੁਤ ਬਹੁਤ 🙏❤️❤️

    • @JassKaur-dk7xj
      @JassKaur-dk7xj 11 หลายเดือนก่อน

      ​@@jajavloggerਵੀਰ ji ਕੋਈ ਜੜੀ ਬੂਟੀ ਦਸਦੋ ਪੁੱਛ ਕੇ sciatica ਬਾਰੇ 🙏

  • @balwinderpadda2311
    @balwinderpadda2311 11 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ

    • @jajavlogger
      @jajavlogger  11 หลายเดือนก่อน

      🙏🙏❤️

  • @Sahibji-rg6fi
    @Sahibji-rg6fi 10 หลายเดือนก่อน +1

    ❤ਵੀਰ ਜੀ ਬਾਬਾ ਜੀ ਦਾ ਐਡਰੈੱਸ ਦੱਸੋ ਜੀ ਜਰੂਰ

  • @parmodkhatri2928
    @parmodkhatri2928 11 หลายเดือนก่อน

    Thanks sir ji eny jaankari den laye

  • @talwindersingh4332
    @talwindersingh4332 11 หลายเดือนก่อน +1

    ਸਾਧ ਕੀ ਮਹਿਮਾ ਬੇਅੰਤ

  • @chahal-pbmte
    @chahal-pbmte 11 หลายเดือนก่อน +2

    ਸੋਹਣੀ ਜਾਣਕਾਰੀ ਦਿੱਤੀ ਬਾਬਾ ਜੀ ਨੇ। ਪਰ ਤੁਸੀਂ ਸਮਾਂ ਨਹੀਂ ਪੁੱਛਿਆ ਕਿ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ ‌ ?

  • @rishi505
    @rishi505 11 หลายเดือนก่อน

    Good story . nice

  • @tarsemlal9356
    @tarsemlal9356 11 หลายเดือนก่อน

    Baba ji ko Salam Ram Ram Ji

  • @harbhajanbirdi776
    @harbhajanbirdi776 10 หลายเดือนก่อน +1

    Parm 🎉

  • @sukhbirsinghattepur
    @sukhbirsinghattepur 11 หลายเดือนก่อน

    ਵਾਹ ਜੀ ਵਾਹ

  • @bhinderbal2925
    @bhinderbal2925 10 หลายเดือนก่อน

    Wow baba g ❤❤

  • @drrajeshsahni2701
    @drrajeshsahni2701 10 หลายเดือนก่อน

    Baba ji dhanwad ji tuhadai t Dhanwantari Maharaj di full 🌕 kirpa aa ji , dasde raho samajh nu Ayurveda, Apna no. Ja address v bhej do , Mere varga chela visit karlu ,samaj bhalai lai

  • @jaspreetkaur-lm6mi
    @jaspreetkaur-lm6mi 10 หลายเดือนก่อน +1

    Veer g..... Seborhic dermatitis hunda ek sr vch hunda....... Jhkhm v krda sikri di tra hunda..... Eda ilaaj haini koi v.... Doc kende...... Veere bapu g to puch k dso jekr koi hll ho jawe te.... Bht preshan haan veere

  • @sarbjeet2535
    @sarbjeet2535 10 หลายเดือนก่อน

    Wahaguru ji

  • @Harp-preet1
    @Harp-preet1 10 หลายเดือนก่อน +2

    Please thyroid lyi daso , please

  • @geetabhalla5768
    @geetabhalla5768 11 หลายเดือนก่อน +9

    ਵੀਰ ਜੀ, ਬਾਬਾਜੀ ਕੋਲੋਂ ਦਿਮਾਗ਼ ਦੀ ਤੰਦਰੁਸਤੀ ਲਈ ਕੋਈ ਬੂਟੀ ਪੁੱਛਣਾਂ ਜੀ। ਮੇਰੀ ਮਾਤਾ ਜੀ ਦੀ ਉਮਰ 76 ਸਾਲ ਹੈ ,ਪਰ ਉਹ ਸਭ ਕੁੱਝ ਭੁੱਲ ਜਾਂਦੇ ਨੇ, ਕਈ ਵਾਰੀ ਤਾਂ ਕੁੱਝ ਸਮੇਂ ਪਹਿਲਾਂ ਦੀ ਗੱਲ ਵੀ ਯਾਦ ਨਹੀਂ ਰਹਿੰਦੀ, ਪੁਰਾਣਾ ਸੱਭ ਕੁਝ ਯਾਦ ਹੈ😢

    • @dilpreetsingh2853
      @dilpreetsingh2853 11 หลายเดือนก่อน

      ਯੂ ਟਿਊਬ ਤੇ ਹਜ਼ਾਰਾਂ ਵੀਡੀਉ ਨੇ, ਦੇਖ ਲਓ ਜਾਂ ਗੂਗਲ ਤੇ ਦੇਖ ਲਓ , ਵੈਸੇ ਆਮ ਬ੍ਰਹਮਈ , ਸੰਖ ਪੁਸਪੀ , ਜਾਂ ਕਿਸੇ ਵਧੀਆ ਕੰਪਨੀ ਦਾ ਚਵਨਪ੍ਰਾਸ਼ ਲੈਣ ਲਿਉ , ਦੇ ਕਹੋ ਗੇ , ਲਿੰਕ ਭੇਜੇ ਦਿਉ । ਮੈਂ ਵੀ ਪਰ ਪਹਿਲੀ ਵਾਰ ਮੰਗਵਾਉਣਾ , ਵੈਸੇ ਮੈਨੂੰ ਇਹ ਚੀਜ਼ਾਂ ਵਰਤਦੇ ਨੂੰ 30 ਸਾਲ ਹੋਗੇ, ਪਹਿਲਾਂ ਸਾਨੂੰ ਸਾਡੀ ਦਾਦੀ। ਉਮਰ ਮੁਤਾਬਿਕ ਦਿੰਦੀ ਰਹਿੰਦੀ ਸੀ, ਸਾਡੇ ਵੀ ਡੇਰੇ ਹਰਦੁਆਰ ਤੋਂ ਸਾਧੂ ਆਂਉਦੇ ਨੇ, ਹੁਣ ਵੀ

    • @Majorsingh-d1o
      @Majorsingh-d1o 10 หลายเดือนก่อน +1

      DEAR BROTHER SOME PEOPLES AT THIS STAGE EFFECTED BY ALZIMIER DISEASE DUE TO THIS THEYFORGET LIKE THIS AS YOURS MOTHER IT ISNSTURALAGING EFFECT JI.

    • @jarnail-jas
      @jarnail-jas 10 หลายเดือนก่อน +1

      ਦਿਮਾਗ ਲਈ ਵੈਸੇ ਤਾਂ ਬਦਾਮ ਤੇ ਅੱਖਰੋਟ ਬਹੁਤ ਹੀ ਵਧੀਆ ਹੁੰਦੇ ਹਨ, ਬਾਕੀ ਬ੍ਰਹਮੀ ਬੂਟੀ ਵੀ ਚੰਗੀ ਹੁੰਦੀ ਹੈ

    • @balrajsingh-pd3rm
      @balrajsingh-pd3rm 9 หลายเดือนก่อน

      ਮੈ 59 ਸਾਲ ਦਾ ਹਜੇ ਮੈਨੂੰ ਬਹੁਤ ਕੁਝ ਯਾਦ ਨਹੀਂ ਰਹਿੰਦਾ ਭਾਉ

    • @geetabhalla5768
      @geetabhalla5768 9 หลายเดือนก่อน

      @@balrajsingh-pd3rm ਯਾਦ ਨਾ ਰਹਿਣਾ ਕੋਈ ਵੱਡੀ ਗੱਲ ਨਹੀਂ ਪਰ ਸੱਭ ਭੁੱਲ ਜਾਣਾ ਸਮੱਸਿਆ ਹੈ ਵੀਰ। ਲੋਕਾਂ ਨੂੰ ਗਾਲ਼ਾਂ ਕੱਢੀ ਜਾਣਾ ਕਿਉਂਕਿ ਪਹਿਚਾਣ ਨਹੀਂ ਪਾ ਰਹੇ, ਕਿਸੇ ਨੂੰ ਵੀ ਘਰ ਨਾ ਵੜਨ ਦੇਣਾ, ਹਰ ਇਕ ਨੂੰ ਦਬ ਕੇ ਚਪੇੜ ਮਾਰ ਦੇਣਾ ਇਹੋ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਅਸੀਂ 😭

  • @somradairyfarm
    @somradairyfarm 10 หลายเดือนก่อน

    Hair fall problem solution?

  • @hpreetsingh3843
    @hpreetsingh3843 10 หลายเดือนก่อน

    Where can we meet them

  • @gorasaab5347
    @gorasaab5347 10 หลายเดือนก่อน +1

    799 like c mein 800 complete kar dittey

    • @jajavlogger
      @jajavlogger  10 หลายเดือนก่อน

      ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ 🙏🙏❤️

  • @dildilgir5295
    @dildilgir5295 10 หลายเดือนก่อน

    Address ਨਹੀ ਦੱਸਣਗੇ ਪੱਕਾ

    • @jajavlogger
      @jajavlogger  10 หลายเดือนก่อน +1

      Village- Zahura, Near- Cholang Toll Plaza, District Hoshiarpur
      ਧੰਨਵਾਦ- Jaja Vlogger
      th-cam.com/video/PmTi37OekyE/w-d-xo.html
      youtube.com/@jajavlogger?si=yQfGt8ydriN0Ve92

    • @dildilgir5295
      @dildilgir5295 10 หลายเดือนก่อน

      @@jajavlogger thanks

  • @manitakumari8290
    @manitakumari8290 10 หลายเดือนก่อน

    Gular hota kya h Bro.....? Ya photo ho

  • @KuldeepSingh-l9h6g
    @KuldeepSingh-l9h6g 10 หลายเดือนก่อน +1

    As Bapu da ph nu Reply me please g please

    • @jajavlogger
      @jajavlogger  10 หลายเดือนก่อน +1

      ਵੈਸੇ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਵਾਗਾ ਕਿ ਬਾਬਾ ਜੀ ਕੋਈ ਵੈਦ ਨਹੀਂ ਹਨ | ਬਾਬਾ ਜੀ ਨੂੰ ਬੂਟੇ ਲਗਾਉਣ ਦਾ ਸ਼ੌਂਕ ਹੈ ਤੇ ਆਪਣੀ ਜਾਣਕਾਰੀ ਲੈ ਜੜੀਆਂ ਬੂਟੀਆਂ ਬਾਰੇ ਜਾਣਦੇ ਤੇ ਸਿੱਖਦੇ ਰਹਿੰਦੇ ਹਨ । Baba ji Name- Pawan Kumar Goswami, Contact- 94646 18770
      Village- Zahura, Near- Cholang Toll Plaza, District Hoshiarpur

  • @pushparana613
    @pushparana613 11 หลายเดือนก่อน

    Balgam vali khansi ka ilaj batao

    • @jajavlogger
      @jajavlogger  11 หลายเดือนก่อน

      Baba ji Name- Pawan Kumar Goswami, Contact- 94646 18770
      Village- Zahura, Near- Cholang Toll Plaza, District Hoshiarpur

  • @HarpinderSingh-lz5vr
    @HarpinderSingh-lz5vr 10 หลายเดือนก่อน

    Vir ji baba ji pind te ph number daso

    • @jajavlogger
      @jajavlogger  10 หลายเดือนก่อน

      ਜੀ ਜਰੂਰ , ਵੈਸੇ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਵਾਗਾ ਕਿ ਬਾਬਾ ਜੀ ਕੋਈ ਵੈਦ ਨਹੀਂ ਹਨ | ਬਾਬਾ ਜੀ ਨੂੰ ਬੂਟੇ ਲਗਾਉਣ ਦਾ ਸ਼ੌਂਕ ਹੈ ਤੇ ਆਪਣੀ ਜਾਣਕਾਰੀ ਲੈ ਜੜੀਆਂ ਬੂਟੀਆਂ ਬਾਰੇ ਸਿਖਦੇ ਰਹਿੰਦੇ ਹਨ । Baba ji Name- Pawan Kumar Goswami, Contact- 94646 18770
      Village- Zahura, Near- Cholang Toll Plaza, District Hoshiarpur

  • @Honeyog67
    @Honeyog67 11 หลายเดือนก่อน

    Vir eek leg wich dard da hul pucho

    • @jajavlogger
      @jajavlogger  11 หลายเดือนก่อน +1

      Baba ji Name- Pawan Kumar Goswami, Contact- 94646 18770
      Village- Zahura, Near- Cholang Toll Plaza, District Hoshiarpur

  • @rajkumar-qv5ew
    @rajkumar-qv5ew 11 หลายเดือนก่อน +1

    Baba khajana rakhi firda aa

  • @hpreetsingh3843
    @hpreetsingh3843 10 หลายเดือนก่อน

    Bapuji kaun ne

  • @noorbenipal2050
    @noorbenipal2050 10 หลายเดือนก่อน

    Thanks baba ji

  • @chahal-pbmte
    @chahal-pbmte 11 หลายเดือนก่อน

    ਕੀ ਬਾਬਾ ਜੀ ਇਲਾਜ਼ ਵੀ ਕਰਦੇ ਨੇ ਮਰੀਜ਼ਾਂ ਦਾ ?

  • @jassajattsangha3784
    @jassajattsangha3784 9 หลายเดือนก่อน

    Piljan ਲਗਦੀ

  • @jaswinderkainth3688
    @jaswinderkainth3688 10 หลายเดือนก่อน

    Jaga Bhai Sasrikalji . assi jaswinder singh Ludhiana toh .Apna Watsapp number share karyo 🙏

    • @jajavlogger
      @jajavlogger  10 หลายเดือนก่อน

      Sat shri akal ji 🙏🙏Mera namm Amandeep Singh hai ji , te Baba ji da namm Pawan Kumar hai ji . Jagga bhai kaun hai ??

    • @renusadaal1224
      @renusadaal1224 10 หลายเดือนก่อน

      Baba Ji tuse neray marey papa Ji wag lagdey ho❤