Per Gurbani, where is GOD? How do you interact with God? Understand the above questions and search for answers and provide the right answer here, please
Ah fuddu banda bhuta vidwan ban reha chootiya.kadi maha purkha nu ninda kadi kise nu.chootiye Guru Granth Sahib ji jagdi jot h.jivit Guru h.Hazar Nazar Guru Nanak han Guru Granth Sahib ji han.shareer d safyi rakhni he pavitarta.Moot palti kapad hove de sabun layi oh dohe.chootiye tere kapde te moot ek chit v hoyi tere lagge changi rooh v ni auni Guru Sahib badi door d gal h.Tu wadda katha wachak.Iss bande tu bach jao kood parchar kr reha a.Jugo jugo atal Guru Granth Sahib g patsha han.Tu Guru tu uper ni hogeya.Tenu kariye Almari ch banda sala chawal.Veero mere pua ghare Guru Sahib da saroop c ohna Almri ch rakh dita seva ni c krde changi tarha m 8saal reha othe khud ohdu m v seva krda c.4war pog lagda c cha da dudh da parshada da.Chardikala he barkata d koyi ghat ni khan peen waliya cheeza rul diya san pata he ni c lagda paisa kithu aunda.Hun ohna seva sambal chad diti te dalidar pegya barkata khatam.Menu bhut wari darshan dite shaheed fauja.Baba Nanad Singh g ne Baba Isher Singh ji ne Guru sahib de bedbi hori h ohna ya seva theek dhang nl kiti jave ya saroop Guru ghar paunchya jave.Ah bada vidwan aya ohe jeh interview lain wale.Kise dang de bande nu interview de.katha sunni h te sant maskeen g nu sunno.ya pinderpal singh g.Ah sala te meat khan nu sahi dasi janda.glt guide kr reha kaum nu ah.Ahnu katha ni krn deni chaidi kite v boycott kro ahda
Do you know how WaheGuru triggers wisdom in humans? Sikh Dharma/Dhur KIO Bhani has been turned into a Business and even DHUNDA lifestyle comes from free Dollars. Fear is the weapon for Slavery. Wolrd is a Business by the corporations and for the Corporations and this DHUNDA channel si also a business.
LOL < True follower of Guru Shabad Vichar is a Fearless Warrior of the Might Creator whom we call GOD and he is none bothered by who ridicules him, totally in sync with the command of the SHABAD GURU Per Gurbani, where is GOD? How do you interact with God? Understand the above questions and search for answers and provide the right answer here, please
Asi Pandit Shivling Te Jal Te Dudh Chadaunde a Te Sikh Nishaan Sahib Nu Dudh Te Jal Chadaunde Ne Asi Pipal, Tulsi Nu Poojde a Te Sikh Beri (Beri Sahib), Jand Sahib (Machiwada) Nu Poojde A Fark Koi Ni, Sikh Hindi Bhasha Nu Begani Dasde a Te Baani ch Pad DE a Tu Maat Pita Ham Baalak Tere (Hindi) Asi Murti Pooja Karde a, Te Murti Nu Matha Tekde a Te Sikh Photo Pooja Karde a Te Photos Di Dhoop Bati Karde a Asi Ek Ha
Pehla gurbani gursikh bani kanth karke rakh de si bani nal pyar karde si tobacco Wale loka nal nh bethde si baki pyar te Sharda di gal hai bani nirankar hai ji
Per Gurbani, where is GOD? How do you interact with God? Understand the above questions and search for answers and provide the right answer here, please
Veero thoda research kro, bhai prahlad ji kehnde ne , 1. Guru khalsa maniye, Pragat guran ki deh 2. Akal purakh ke bachan syo, pragat chalayo panth Sabh sikhan ko bachan hai, Guru maneyo granth 🙏
Utte wala dohra gyani gyan singh ne likheya hai, jo k uss sme likheya si, jadd kai apne ap nu sikha de guru kaha rhe si... Te pr iss sme uss gll nu loki laike guru granth sahib ji nu deh samjhi ja rhe ne , Jo k bilkul thik nhi 🙏 Har gll same anusar hundi, same d lorh anusar 🙏
This is a very important issue to be discussed . Some illiterate n fanatic persons are doing this. BE-ADABI word is being used to TALIBANISE this religion. It's a way of life, humanity, compassion, fraternity, faith, respect n tolerance....... 🙏🙏🙏🙏
ਸਿੱਖ ਧਰਮ ਵਿੱਚ ਸਭ ਤੋਂ ਜਿਆਦਾ ਪਾਖੰਡ ਵੱਧ ਗਿਆ
Gurbani nu khud ni pdhde lok...parchaarkaa nu sunde jyada...te blindly follow krde ..iss krke
ਹਰ ਕੋਈ ਕਹਿੰਦਾ ਬਾਣੀ ਪੜ੍ਹੋ ਸੁਣੋ ਪਰ ਇਹ ਕੋਈ ਨੀ ਕਹਿੰਦਾ ਕਿ ਬਾਣੀ ਦੀ ਸੁਣੋ
@@jaspreetdhaliwal1601 baani nu v tahi sunuge je khud padhke eh jannan ge ke ki kehndi gurbani
@@BitterTruth157 main vi ohi kiha veere lok Amal ni karke khush oh sochde aa ke bas sunke matha tek ke Asin swarg chale Jana
Sahi gal Bai 😂
ਵਹਿਮ ਦਾ ਕੋਈ ਇਲਾਜ ਨਹੀਂ ਹੈ। ਬਹੁਤ ਵਧੀਆ ਗੱਲ ਕੀਤੀ ਆਪ ਨੇ।
Per Gurbani, where is GOD? How do you interact with God?
Understand the above questions and search for answers and provide the right answer here, please
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਤੇ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😢😢😢
ਸ਼ੁਕਰ ਹੈ ਕਿ ਸਚੇ ਪਿਤਾ ਵਾਹਿਗੁਰੂ ਜੀ ਦਾ ਕਿ ਕੋਈ ਤਾਂ ਨਵੇਂ ਬਣਾਏ ਜਾ ਰਹੇ ਵੈਹਮਾ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
very nice ਸੋਚ
👍👍👍👍👍
09:00 80999999
@@amarjitkaur4568 o
Ah fuddu banda bhuta vidwan ban reha chootiya.kadi maha purkha nu ninda kadi kise nu.chootiye Guru Granth Sahib ji jagdi jot h.jivit Guru h.Hazar Nazar Guru Nanak han Guru Granth Sahib ji han.shareer d safyi rakhni he pavitarta.Moot palti kapad hove de sabun layi oh dohe.chootiye tere kapde te moot ek chit v hoyi tere lagge changi rooh v ni auni Guru Sahib badi door d gal h.Tu wadda katha wachak.Iss bande tu bach jao kood parchar kr reha a.Jugo jugo atal Guru Granth Sahib g patsha han.Tu Guru tu uper ni hogeya.Tenu kariye Almari ch banda sala chawal.Veero mere pua ghare Guru Sahib da saroop c ohna Almri ch rakh dita seva ni c krde changi tarha m 8saal reha othe khud ohdu m v seva krda c.4war pog lagda c cha da dudh da parshada da.Chardikala he barkata d koyi ghat ni khan peen waliya cheeza rul diya san pata he ni c lagda paisa kithu aunda.Hun ohna seva sambal chad diti te dalidar pegya barkata khatam.Menu bhut wari darshan dite shaheed fauja.Baba Nanad Singh g ne Baba Isher Singh ji ne Guru sahib de bedbi hori h ohna ya seva theek dhang nl kiti jave ya saroop Guru ghar paunchya jave.Ah bada vidwan aya ohe jeh interview lain wale.Kise dang de bande nu interview de.katha sunni h te sant maskeen g nu sunno.ya pinderpal singh g.Ah sala te meat khan nu sahi dasi janda.glt guide kr reha kaum nu ah.Ahnu katha ni krn deni chaidi kite v boycott kro ahda
ਵਾਹਿਗੁਰੂ ਜੀ ਸ਼ੁਕਰ ਡੱਟ ਕੇ ਪ੍ਰਚਾਰ ਕਰੋ ਵਹਿਮ ਭਰਮ ਦਾ
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦਾ।
ਬਾਬਾ ਜੀ ਬਿਲਕੁਲ ਸਹੀ 🙏 ਬਾਬਾ ਜੀ ਸਾਡੇ ਗੁਰਦੁਆਰੇ ਦੇ ਅੰਦਰ 5🙏A C ਗ੍ਰੰਥੀ ਸਿੰਘ ਦੇ ਕੋਈ ਵੀ ਨਹੀਂ 😭😭😭
ਗ੍ਰੰਥੀ ਸਿੰਘ ਅੰਦਰੋ ਜਿਨਾ ਸਤਿਕਾਰ ਗੁਰੂ ਸਾਹਿਬ ਦਾ ਕਰਨ ਗੇ ,,ਓਦੇ ਤੋਂ ਵੱਧ ਕੇ ਗ੍ਰੰਥੀ ਸਿੰਘ ਦਾ ਸਤਿਕਾਰ ਹੋਵੇ ਗਾ
,,, ਹੁਣ ਦੇ ਗ੍ਰੰਥੀ 28ਘੰਟੇ ਵਿਚ ਸਹਿਜ ਪਾਠ ਕਰ ਦਿੰਦੇ ਹਨ ਜਦ ਕੀ 50ਘੰਟੇ ਤੋਂ ਘੱਟ ਸਮੇਂ ਵਿੱਚ ਪਾਠ ਨਹੀਂ ਹੋ ਸਕਦਾ
,😂😂
ਮੈਂ ਵੀ ਗੁਰੂਦੁਆਰਾ ਸਾਹਿਬ ਜਾਂਦਾ ਹਾਂ ਤੇ ਦੇਖਦਾ ਹਾਂ ਕਿ ਬਹੁਤੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਬਾਹਰ ਲੱਗੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਹਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਜਿੱਥੇ ਭਾਈ ਸਾਹਿਬ ਪਾਠ ਕਰਨ ਲਈ ਬੈਠਦੇ ਨੇ ਓਥੇ ਵੀ ਮੱਥਾ ਟੇਕਦੇ ਹਨ ਜਾਂ ਮੰਜੀ ਸਾਹਿਬ ਜਿਸ ਉੱਪਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੁੰਦਾ ਉਸ ਮੰਜੀ ਸਾਹਿਬ ਦੀਆਂ ਮੁੱਠੀਆਂ ਭਰੀ ਜਾਂਦੇ ਨੇ ਜੋ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਗਲਤ ਹੈ ।। ਸਾਰਾ ਕਸੂਰ ਸਾਡੇ ਸਿੱਖ ਗੁਰੂਦੁਆਰਿਆਂ ਦੇ ਭਾਈ ਸਾਹਿਬ ਅਤੇ ਗ੍ਰੰਥੀ ਸਿੰਘਾਂ ਦਾ ਹੈ ਜੋ ਅਜਿਹੇ ਲੋਕਾਂ ਨੂੰ ਰੋਕਦੇ ਨਹੀਂ !!
fer ki ho giya
ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ।
ਸਰਬਜੀਤ ਸਿੰਘ ਜੀ ਬਿਲਕੁਲ ਸੱਚੀਆਂ ਗੱਲਾਂ ਜੀ 🙏
ਮੈਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ, ਪਰ ਬੜੇ ਅਫਸੋਸ ਨਾਲ ਦੱਸ ਰਿਹਾ ਹਾਂ ਕਿ ਭਾਈ ਇਕਬਾਲ ਸਿੰਘ ਦੀਆਂ ਵਿਡੀਉ ਦੇਖ ਕੇ ਮੇਰਾ ਗੁਰੂ ਘਰ ਛੁਡਵਾ ਦਿੱਤਾ ਕੀ ਹਰ ਰੋਜ਼ ਕੇਸੀਂ ਇਸ਼ਨਾਨ ਕਰਕੇ ਜਾਓ ਨਹੀਂ ਤਾਂ ਤੁਹਾਨੂੰ ਪਾਪ ਲੱਗੇਗਾ, ਨਵੇਂ ਕੱਪੜੇ ਪਹਿਨਣ ਨੂੰ ਆਖਦਾ। ਬੇਅਬਦੀ ਨਾ ਕਰ ਦਿਓ , ਸਵੇਰੇ ਚਾਰ ਵਜੇ ਤੋਂ ਬਾਅਦ ਪਾਠ ਕਰਨ ਦਾ ਕੋਈ ਲਾਭ ਨਹੀਂ ਹੈ।
ਜਦੋਂ ਤੁਸੀ ਕਿਸੇ ਦੇ ਘਰ ਜਾਂਦੇ ਓ ਜੀ ਬਹੁਤ ਅਮੀਰ ਜਾ ਜੋਂਤੁਹਨੁ ਲਗਦਾ ਰੁਤਬਾ ਓਹਦਾ ਕੀ ਤੁਸੀ ਓਦੇ ਘਰ ਏਦਾ ਉੱਠ ਕ ਤੁਰ ਜਾਂਦੇ ਓ, ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਹਜ਼ਾਰ ਨਾਜ਼ਰ ਗੁਰੂ ਨੇ , ਅਗਰ ਤੁਸੀ ਕੇਸ ਇਸਨਾਨ ਕਰ ਕ ਜਾਂਦੇ ਓ ਤੇ ਸੇਵਾ ਕਰਦੇ ਓ ਤਾਂ ਜਾਂਦਾ ਫ਼ਲ ਅ ,,ਪਰ ਜ ਤੁਸੀ ਸੁਤੇ ਉਠ ਕ ਬਿਨਾ ਇਸਨਾਨ ਜਾ ਜਿਹੜੇ ਕਪੜੇ ਐਸਿੰਸਰਾ ਦਿਨ ਘਰ ਦੇ ਕੰਮ ਚ ਪਏ ਜਾ ਕ ਮਹਾਰਾਜ ਦੇ ਸਰੂਪ ਕੋਲ ਜਾਣੇ ਆ ਤੇ ਓਹ ਹੀ ਹਾਲ ਸੇਵਾ ਕਰ ਲਗ ਜਾਈਏ ਕਿ ਉਹ ਸਹੀ ਹੈ,,,,ਇਹ ਬੰਦਾ ਭਤ ਗ਼ਲਤ ਪ੍ਰਚਾਰ ਕਰ ਰਿਹਾ ,,,, ਇਹਨਾ ਲੋਕਾ ਕਰ ਕ ਅੱਜ ਦਰਬਾਰ ਸਾਹਿਬ ਚ ਇਸਨਾਨ ਦੀ ਮਰਯਾਦਾ ਭੁੱਲ ਰਹੇ ਆ ਲੋਕ ,ਇਹਨਾ ਕਰ ਕ ਬਾਣੀ ਤੇ ਬਾਣੇ ਨਾਲੋ ਟੁੱਟ ਰਹੇ ਆ ,,, ਕਲਯੁਗ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਹੇ ਬੋਲ ਸੱਚ ਹੋ ਰਹੇ ਨੇ
ਖੋਟ ਖੁਦ ch ਅਖੇ ਗੁਰੂ ਘਰ ਛੁਡਵਾ ਦਿੱਤਾ! 🤷♂️ ਕੱਚੇ ਪਿੱਲੈ ਐਹੋ ਜੀ ਹੀ ਗੱਲ ਕਰਦੇ.. ਤੁਸੀਂ ਕਥਾਵਾਚਕ ਹੀ ਸੁਣੇ ਪਰ ਗੁਰਬਾਣੀ ਨਾ ਸੁਣੀ! 🤷♂️ ✍️ 🔥
ਗੁਰਇਕਬਾਲ ਸਿੰਘ ਦਾ ਖਹਿੜਾ ਛੱਡ ਦਰਬਾਰ ਸਹਿਬ ਜੀ ਤੋ ਆਏ ਹੁਕਮਨਾਮੇ ਵਿਆਖਿਆ ਸੁਣਿਆ ਕਰ ਗੁਰਦਵਾਰਾ ਮੰਜੀ ਸਹਿਬ ਜੀ ਕਥਾਂ ਦੀ ਵੀਚਾਰ ਸੁਣਿਆ ਕਰ
ਗੁਰਬਾਣੀ ਦੇ ਆਸ਼ੇ ਅਨਸਾਰ ਚਲ
@@khlalsa ਬਿਲਕੁਲ
ਕਿਸੇ ਇਹੋ ਜਿਹੇ ਬਾਬੇ ਦੀਆਂ ਗੱਲਾਂ ਵਿਚ ਆਕੇ ਗੁਰੂ ਘਰ ਨਹੀਂ ਛੱਡੀ ਦਾ
ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ਣ।
Do you know how WaheGuru triggers wisdom in humans?
Sikh Dharma/Dhur KIO Bhani has been turned into a Business and even DHUNDA lifestyle comes from free Dollars. Fear is the weapon for Slavery. Wolrd is a Business by the corporations and for the Corporations and this DHUNDA channel si also a business.
ਇਹ ਸੱਭ ਸੱਚੀਆ ਗੱਲਾਂ ਆ ਜੀ ਮੈਨੂੰ ਬਚਪਨ ਚ ਪਾਠ ਸਿੱਖਣ ਦਾ ਬਹੁਤ ਸ਼ੌਂਕ ਸੀ ਪਰ ਅਫਸੋਸ ਪਿੰਡ ਦੇ ਪਾਠੀ ਨੇ ਬਚਪਨ ਚ ਹੀ ਗੁਰੂ ਜੀ ਤੋ ਤੋੜ ਤਾਂ ਹੋਇਆ ਇਹ ਜੀ ਸਾਡੇ ਚਾਚੇ ਤਾਏ ਦੇ ਸੱਭ ਲੜਕੇ ਮੇਰੇ ਤੋ ਬਹੁਤ ਵੱਡੇ ਸਨ ਮੇਰੀ ਉਮਰ 5-6 ਸਾਲ ਦੀ ਸੀ 1995 ਚ ਉਸ ਸਮੇਂ ਮਾਵਾ ਵੀ ਅੱਜ ਵਾਂਗ ਬੱਚਿਆ ਦੇ ਸਿਰਾ ਤੇ ਪਟਕੇ ਵਗੈਰਾ ਘੱਟ ਹੀ ਬਨ ਦੀਆ ਸੀ ਕਿਓ ਕਿ ਅੰਗਰੇਜ਼ੀ ਸਕੂਲਾਂ ਦਾ ਰੁਝਾਨ ਨਹੀਂ ਸੀ ਫਿਰ ਵੀ ਮੇਰੇ ਸਿਰ ਤੇ ਰੁਮਾਲ ਜਰੂਰ ਹੁੰਦਾ ਸੀ ਹਮੇਸ਼ਾ ,ਜਦ ਮੈ ਪਹਿਲੇ ਦਿਨ ਗੁਰਦਵਾਰੇ ਪਾਠ ਸਿੱਖਣ ਦੀ ਲਾਲਸਾ ਚ ਗਿਆ ਅਤੇ ਪਾਠ ਸਿੱਖਣ ਵਾਲੇ ਵੱਡੇ ਭਰਾਵਾਂ ਚ ਬੈਠਾ ਤਾਂ ਪਠੀ ਹੁਣਾ ਮੈਨੂੰ ਦੱਬਕੇ ਮਾਰ ਕੇ ਦਰਬਾਰ ਸਾਹਿਬ ਤੋ ਬਾਹਰ ਕਰ ਤਾਂ ਕਿ ਕਲ ਨੂੰ ਆਈ ਸਿਰ ਤੇ ਕੇਸਕੀ ਸਜਾ ਕੇ ਇੱਦਾ ਪਾਠ ਸਿੱਖਣ ਤੇ ਬੇਅਦਬੀ ਹੁੰਦੀ ਜਦ ਕਿ ਮੇਰੇ ਮਨ ਚ ਕੋਈ ਇਹੋ ਜਹੀ ਗੱਲ ਨਹੀਂ ਸੀ ਤੇ ਮੇਰੇ ਮਨ ਚ ਪਾਠੀ ਸਿੰਘ ਦਾ ਡਰ ਬੈਠ ਗਿਆ ਤੇ ਮੇ ਗੁਰੂ ਘਰ ਹੀ ਜਾਣੋ ਹੱਟ ਗਿਆ ਜੈ ਗੁਰੂ ਘਰ ਨਹੀਂ ਗਏ ਤਾਂ ਜਵਾਨੀ ਚ ਸਿਰ ਤੋ ਵਾਲ ਵੀ ਕਟਾਏ ਗਏ ,ਅੱਜ ਆਪਣੇ ਬੱਚਿਆ ਨੂੰ ਕਹਿੰਨੇ ਆ ਕਿ ਜਾਓ ਗੁਰੂ ਘਰ ਪਰ ਜਦੋਂ ਖੁਦ ਨਹੀਂ ਜਾਂਦਾ ਤਾਂ ਓਹ ਵੀ ਨਹੀਂ ਜਾਂਦੇ ਪਰ ਅੱਜ ਵੀ ਪਿੰਡ ਦੇ ਗੁਰੂ ਘਰ ਜਦੋਂ ਵੀ ਜਾਂਦਾ ਤਾਂ ਓਹ ਘਟਨਾ ਆਖਾਂ ਮੂਹਰੇ ਆ ਜਾਂਦੀ ਕਿ ਇਸ ਸਥਾਨ ਤੋ ਮੈਨੂੰ ਕੱਢਿਆ ਗਿਆ ਸੀ ਸੋ ਜੈ ਸਿੱਖੀ ਮਜ਼ਬੂਤ ਕਰਨੀ ਤਾਂ ਬਚਪਨ ਚ ਹੀ ਬਾਣੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਡਾਰਵੋ ਨਾ ਸਾਡਾ ਧਰਮ ਗਿਆਨ ਦਾ ਹੈ ਮੂਰਤੀ ਪੂਜਾ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮੂਰਤੀ ਨਾ ਬਣਾਓ
ਲੋਕਾਂ ਦੇ ਮਨਾਂ ਵਿੱਚੋਂ ਸ਼ਰਧਾ ਖਤਮ ਕਰ ਤੀ ਏਨਾ ਨੇ
Bilkul sahi .
Menu ta eh pehle din ton hi Isayiya da agent lagda hai jo sikha di shardha khatam karkey ohna de isayi banan da raah saaf kar riha hai .
100% ਸੱਚ ਵਧਿਆ ਵਿਚਾਰ
ਭਾਈ ਸਾਹਿਬ ਜੀ ਦੇ ਵਧੀਆ ਵਿਚਾਰ
ਜਿਨ੍ਹਾਂ ਵਹਿਮਾਂ ਭਰਮਾਂ ਪਖੰਡਾਂ ਵਿਚੋਂ ਗੁਰੂ ਸਾਹਿਬ ਜੀ ਕੱਢਿਆ ਸੀ ਮਰਯਾਦਾ ਦੇ ਨਾਮ ਤੇ ਓਹਨਾ ਵਿੱਚ ਪਾਇਆ ਜਾ ਰਿਹਾ
ਗੁਰੂ ਗ੍ਰੰਥ ਸਾਹਿਬ ਜੀ ਹਾਜਰ ਨਾਜਰ ਹਨ ਜਿਹੜੀ ਭਾਵਨਾ ਨਾਲ ਮੰਨੋ ਗੇ ਉਸੇ ਤਰ੍ਹਾਂ ਵਰਤਦੇ ਹਨ
Eh hazar nazar nhi samjda
Guru granth ji maneyo pargat gura ki deh
@@bestone1389 100%galat hai veer ਸਤਗੁਰੂ ਜੀ ਨੇ ਤਾਂ ਹੁਕਮ ਕੀਤਾ ਕਿ ਗੁਰੂ ਮਾਨਿਉ ਗ੍ਰੰਥ। ।।ਫੇਰ ਅਸੀਂ ਤਾਂ ac ਵਿੱਚ ਰਹੀਏ ਦੇ ਤੇ ਗੁਰੂ ਸਾਹਿਬ ਗਰਮੀ ਚ। ।।ਏਹਦੇ ਚ ਕਿਹੜੀ ਸਿਆਣਪ ਵਾਲੀ ਗੱਲ ਹੈ। ।।ਏਨਾ ਦਾ ਤੇ ਕੰਮ ਹੀ ਕੌਮ ਦੀਆਂ ਜੜ੍ਹਾਂ ਵੱਢਣ ਦਾ ਹੈ ।
@@HarpreetSingh-dw3vb ahe sabad kis guru sehban de hn ji
Printing ho sakdi guru di?
ਵਹਿਮਾਂ ਭਰਮਾਂ ਵਿਚੌ ਸਿੱਖਾਂ ਨੁੰ ਜ਼ਰੂਰ ਨਿਕਲਣਾ ਪੈਣਾ ਹੈ ।ਅਕਲਮੰਦ ਹੋਣਾ ਪੈਣਾ ਹੈ 🙏
ਬਹੁਤ ਵਧੀਆ ਸੁਨੇਹਾ ਦਿੱਤਾ ਐਂ ਜੀ ਏ ਸੀ ਲਾਉਣਾ ਤਾਂ ਬਿਲਕੁਲ ਗ਼ਲਤ ਐਂ
ਬਹੁਤ ਵਧੀਆ ਵਿਚਾਰ ਜੀ
ਵਧੀਆ ਗੱਲਾਂ ਕਰਦੇ ਚੰਗੀ ਗੱਲ ਹੈ,,,ਪਰ ਕਿਤੇ ਕਿਤੈ ਲੋੜੋ ਵੱਧ ਬੇਸਮਝੀ ਵਾਲੀਆਂ ਗੱਲਾਂ ਵੀ ਕਰ ਜਾਂਦਾ ਧੁੰਦਾਂ ਜਿਥੈ ਆਪ ਹੀ ਫਸ ਜਾਂਦਾ,, ਵਾਹਿਗੁਰੂ ਇਸਨੂ ਹੋਰ ਵਧੀਆ ਮਤ ਬੱਖਸੇ,,ਅੱਗੇ ਤੋ
LOL < True follower of Guru Shabad Vichar is a Fearless Warrior of the Might Creator whom we call GOD and he is none bothered by who ridicules him, totally in sync with the command of the SHABAD GURU
Per Gurbani, where is GOD? How do you interact with God?
Understand the above questions and search for answers and provide the right answer here, please
ਉਹ ਗੁਰੂ ਕੇ ਸਿੱਖੋ ਜਾਗੋ। ਸੁਣੋ ਭਾਈ ਸੰਤ ਸਿੰਘ ਮਸਕੀਨ ਜੀ ਨੂੰ। ਸਾਰੇ ਵਹਿਮ ਦੂਰ ਹੋ ਜਾਣੇ ਆ।
Sahi gal veer
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਉਂਜ ਪਰਮਾਤਮਾ ਦਾ ਕੋਈ ਨਾਮ ਨਹੀਂ ਹੈ ਪਰ ਉਹ ਹਰ ਜਗ੍ਹਾ ਹੈ।
ਇਹ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ ।
ਵਾਹਿਗੁਰੂ ਜੀ ਬਹੁਤ ਗਲਾ ਦਾ ਪਤਾ ਲੱਗਿਆ
ਬਹੁਤ ਵਧੀਆ ਵਿਚਾਰ
ਪੰਡਿਤਾਂ ਨੂੰ ਹੀ ਨਿੰਦਨ ਵਾਲੇ ਹਾਂ ਆਪ ਅਸੀਂ ਉਨ੍ਹਾਂ ਤੋਂ ਕਿਤੇ ਵੱਧ ਕਰਮਕਾਂਡੀ ਹੋ ਗਏ ਹਾਂ ਡਰਾ ਡਰਾ ਕੇ ਮੱਥੇ ਟਿਕਾਉਣ ਲੱਗ ਪਏ ਹਨ ਹੁਣ ਤੇ
Asi Pandit Shivling Te Jal Te Dudh Chadaunde a Te Sikh Nishaan Sahib Nu Dudh Te Jal Chadaunde Ne
Asi Pipal, Tulsi Nu Poojde a Te Sikh Beri (Beri Sahib), Jand Sahib (Machiwada) Nu Poojde A
Fark Koi Ni, Sikh Hindi Bhasha Nu Begani Dasde a Te Baani ch Pad DE a
Tu Maat Pita Ham Baalak Tere (Hindi)
Asi Murti Pooja Karde a, Te Murti Nu Matha Tekde a Te Sikh Photo Pooja Karde a Te Photos Di Dhoop Bati Karde a
Asi Ek Ha
ਬਿਲਕੁਲ ਸਹਿਮਤ ਹਾਂ ਤੁਹਾਡੇ ਵਿਚਾਰ ਨਾਲ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਿਲਕੁਲ ਸਹੀ ਗਲ ਕਾਰਾਂ ਨੂੰ ਜੁੱਤੀ ਨੂੰ ਲੋਕ ਮੱਥਾ ਟੇਕਦੇ ਆ
ਪ੍ਰੇਮ ਤੇ ਭਓ ਹੀ ਬੰਦੇ ਦੀ ਸੁਰਤ ਨੂੰ ਉਚਾ ਚੁੱਕਦਾ
ਮਰਨ ਜੰਮਣ ਤੇ ਉਦਘਾਟਨ ਵੇਲੇ ਵੀ ਪ੍ਰੇਮ ਨਾਲ ਜੁੱਤੀਆਂ ਗੱਡੀਆਂ ਹੀ ਲਿਆਉਣ ਫਿਰ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਕਿਉਂ ਲਿਉਦੇ ਨੇ ਇਹ ਲੋਕ
ਵਾਹਿਗੁਰੂ ਵਾਹਿਗੁਰੂ।।
ਸਭ ਤੋਂ ਵੱਧ ਪਾਖੰਡ ਸਿੱਖ ਧਰਮ ਵਿੱਚ ਤੇ ਸਿੱਖ ਧਰਮ ਵਿੱਚਹੀ ਮੰਗਤੇ ਜਦੋਂ ਕਥਾ ਕੀਰਤਨ ਕਰਨ ਲਈ ਬੈਠਦਾ ਹੈ ਤਾਂ ਮਾਇਆ ਵਾਲੀ ਟੋਕਰੀ ਅੱਗੇ ਰੱਖ ਲੈਂਦੇ ਹਨ
Bilkul sahi g 😂
ਸਾਨੂੰ ਇਹੋ ਜਿਹੇ ਵਹਿਮਾ- ਭਰਮਾ ਤੋਂ ਦੂਰ ਰਹਿਣਾ ਚਾਹੀਦਾ ਹੈ ਜੀ।
ਸ਼ੁਕਰ ਦਾਤਿਆ ਕੋਈਸੱਚ ਦਿਖਾ ਰਿਹਾ 🙏
ਗਧਿਆ ਦੇਗ ਵੇਲੇ ਹੱਥ ਪੂਝਣ ਦੀ ਕੌਣ ਬੇਅਦਬੀ ਦੀ ਕੌਣ ਆਖਦੈ
ਬੇਹੱਦ ਵਧੀਆ ,ਜਾਣਕਾਰੀ।ਇਸੇ ਤਰ੍ਹਾਂ ਦਾ ਉਪਰਾਲਾ ਜਾਰੀ ਰੱਖੋ ਜੀ । ਇਸੇ ਤਰ੍ਹਾਂ ਸੈਂਚੀਆਂ ਦੇ ਸਹਿਜ ਪਾਠਾਂ ਦੀ ਜੋ ਮਰਿਆਦਾ ਦੱਸੀ ਜਾ ਰਹੀ ਹੈ,ਉਹ ਵੀ ਘਰ ਘਰ ਅੰਦਰ ਧਰਮਸ਼ਾਲ ਦੀ ਰੂਹ ਮੁਤਾਬਕ ਨਹੀੰ ਹੈ। ਸਭ ਤੋਂ ਪਹਿਲਾਂ ਇਹ ਯਾਦ ਰੱਖਣ ਦੀ ਲੋੜ ਹੈ,ਜਿਹੜਾ ਗੁਰੂ ਦਾ ਪਿਆਰਾ ਆਪਣੇ ਘਰ ਪਿਆਰ ਨਾਲ ਸੈਂਚੀਆਂ ਲੈ ਕੇ ਆਉਂਦਾ ਹੈ,ਉਹ ਗੁਰੂ ਜੀ ਪ੍ਰਤੀ ਸ਼ਰਧਾਵਾਨ ਹੈ।ਉਹ ਉਨ੍ਹਾਂ ਦਾ ਸਤਿਕਾਰ ਜ਼ਰੂਰ ਬਹਾਲ ਰੱਖੇਗਾ।ਉਹ ਹਰ ਰੋਜ਼ ਗੁਰੂ ਘਰ ਜਾਂਦਾ ਵੀ ਹੋਵੇਗਾ।ਜਦ ਉਹ ਪੂਰੇ ਪਿਆਰ ਨਾਲ ਬਾਣੀ ਪੂਰੀ ਪੜ੍ਹ ਲੈਂਦਾ ਹੈ ਤਾਂ ਅਰਦਾਸ ਕਰਕੇ ਭੋਗ ਵੀ ਸਕਦਾ ਹੈ।ਇਹ ਠੀਕ ਨਹੀਂ ਕਿ ਘਰ ਭੋਗ ਪਾਉਣ ਦੀ ਮਨਾਹੀ ਕੀਤੀ ਜਾਵੇ।ਕਈ ਵਾਰ ਗੁਰੂ ਘਰ ਦੇ ਪ੍ਰਬੰਧਕ ਸੰਗਤ ਲਈ ਚਾਹ ਪਾਣੀ ਦਾ ਪ੍ਰਬੰਧ ਕਰਨ ਲਈ ਵੀ ਆਖ਼ ਦਿੰਦੇ ਹਨ ਅਤੇ ਭੋਗ ਪਾਉਣ ਦੀ ਵੱਖਰੀ ਭੇਟਾ ਨਿਸਚਿਤ ਹੁੰਦੀ ਹੇ.ਕਿਸੇ ਕੋਲ ਸਮਰੱਥਾ ਵੀ ਨਹੀਂ ਹੁੰਦੀ।
Bhout vidya ji waheguru ji kirpa karo
ਭਾਈ ਹਰਨੇਕ ਸਿੰਘ ਜਿੰਦਾਬਾਦ ਨਿਊਜ਼ੀਲੈਂਡ ਰੇਡੀਓ ਵਿਰਸਾ
Pehla gurbani gursikh bani kanth karke rakh de si bani nal pyar karde si tobacco Wale loka nal nh bethde si baki pyar te Sharda di gal hai bani nirankar hai ji
ਇਕ ਵੀਰ ਜੀ ਇਸ ਗੱਲ ਤੇ ਧਿਆਨ ਦੇਣਾ ਕੀ ਹਰਿ ਕਥਾ ਕਰਨ ਵਾਲੇ ਅੱਗੇ ਸੰਤ ਲਗਾਇਆ ਜਾ ਰਿਹਾ ਹੈ ਹਰ ਇਨਸਾਨ ਸੰਤ ਨਹੀਂ ਹੋ ਸਕਦਾ
ਸੰਤ ਕਹੇ ਹਮ ਉਨਕੋ ਭਾਈ ਸਤਲੋਕ ਜਿਨ ਸੁਰਤਿ ਸਮਾਇ
Bhot wdia jaankari
Dhunda sahib bahut hi wadhia vichar hann tuhadey , Waheguru tuhadi umar lammi karey esey taran sikhan nu warmha bhamma vichon kadhdey raho .
Per Gurbani, where is GOD? How do you interact with God?
Understand the above questions and search for answers and provide the right answer here, please
I am glad someone spoke about this, amazing speech Khalsa ji🙏👍🙏🙏🙏
ਬਿਨ ਨਾਮੇ ਕੋਈ ਪੂਜ ਨ ਹੋਇ ਭਰਮ ਭੁੱਲੀ ਲੋਕਾਈ
ਨਾਮ ਬਿਨਾ ਦਰ ਢੋਈ ਨਾਂਹੀ ਤਾਂ ਜਮ ਕਰੇ ਖੁਆਰੀ
Waheguru ji waheguru ji
ਬਹੁਤ ਵਧੀਆ ਲਗੀਅ 👍👍👍👍👍
Waheguru Ji Ka khalsa Waheguru Ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹੀ ਗੱਲ ਹੈ
Mann khush ho janda sade veera nu dekhke ...
Lgge rho veero neki faki di prvah na kro, sikhi da parchar kri jao, jinna k jor la skde a laai jao 🙏
ਸੱਚ ਕਹਿਣ ਤੇ ਭਾਈ ਸਰਬਜੀਤ ਸਿੰਘ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਜਾਦਾਂ ਹੈ ਬਚਾਉ ਜੀ ਭਰਮ ਕੰਨੀ ਤੁਰ ਪਿਆ ਐ ੍ਬਰ੍ਹਹਮ
Good 👍 ਭਾਈ ਸਾਹਿਬ ਜੀ
ਹਰ ਨਿੱਕੀ ਮੋਟੀ ਗਲ ਬੇ ਅਵਦੀ ਨਾਲ ਜੋੜ ਕੇ ਖੁਦ ਹੀ ਸਿੱਖ ਧਰਮ ਅਤੇ।ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਲਗੇ
Thanks God Sikh Missionary still exists.
ਸਹੀ ਗੱਲ ਆ ਭਾਈ ਸਾਬ ਜੀ
ਠੀਕ ਕਿਹਾ ਹੈ ਜੀ
Bhai Sahab bahut wadia vichar Karde han ❤
Bhut vadia vichar ne bhai sab g de
Very good.
Bilkul shi gaal heji bhai sahib ji apji
2:24 ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਗ੍ਰੰਥ ਗੁਰੂ ਹੈ ਤੇ ਗ੍ਰੰਥ ਦੇ ਵਿੱਚ ਸਬਦ ਗੁਰੂ ਹੈ ਗਿਆਨ ਗੁਰੂ ਨੂੰ ਪੜ੍ਹ ਲੈਣਾ ਮੂਰਖਾ 🚩📿⚔️🗡️📿🚩
Right eh pagal ho gya lagda
Veero thoda research kro, bhai prahlad ji kehnde ne ,
1. Guru khalsa maniye,
Pragat guran ki deh
2. Akal purakh ke bachan syo, pragat chalayo panth
Sabh sikhan ko bachan hai,
Guru maneyo granth 🙏
Utte wala dohra gyani gyan singh ne likheya hai, jo k uss sme likheya si, jadd kai apne ap nu sikha de guru kaha rhe si...
Te pr iss sme uss gll nu loki laike guru granth sahib ji nu deh samjhi ja rhe ne ,
Jo k bilkul thik nhi 🙏
Har gll same anusar hundi, same d lorh anusar 🙏
Gurna ki deh manna hai te fir ac te pakhe v laune shi ne
@@TRUELEARNER sakhi Karan ki th-cam.com/video/kNk_N-8DK1c/w-d-xo.html vich tere baap ne takht sachkhand Sri hazoor sahib ton ਹੁਕਮ ਆਪਣੀ ਰਸਨਾਂ ਤੋਂ ਫ਼ੁਰਮਾਇਆ ->ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ॥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ ।l badda searcha karn wala tu v eda hi chela lagda ਬਾਜ਼ਾ ਵਾਲੇ ਦਾ ਹੁਕਮ ਮਨੋਂ ਹੋਰ ਕਿਸੇ ਦੀ ਗੱਲ ਮੰਨਣ ਦੀ ਕੋਈ ਲੋੜ ਨਹੀਂ 🚩📿⚔️🗡️📿🚩
ਬਾਬਾ ਜੀ ਦੀ ਗੱਲ ਬਿਲਕੁਲ ਸੱਚ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਠੰਡ ਲੱਗਦੀ ਹੈ ਨਾ ਗਰਮੀ ਲੱਗਦੀ ਹੈ ਗੁਰੂ ਮਨ ਦੇਖਦਾ ਹੈ ਗੁਰੂ ਨੀਅਤ ਵੇਖਦਾ ਹੈ ਇਹ ਸੋਚਣ ਦੀ ਲੋੜ ਹੈ
Wah wah...bahut vadhia gallbaat..a sahi gallan....shukar a...
This is a very important issue to be discussed . Some illiterate n fanatic persons are doing this. BE-ADABI word is being used to TALIBANISE this religion.
It's a way of life, humanity, compassion, fraternity, faith, respect n tolerance....... 🙏🙏🙏🙏
Bahut hi vadhiya vichar hn ji 🙏sabh to vadh bhulekhe cho aaj de sikh pye hn
The best knowledge for everybody.. a great information for sikhism.very many thanks 🙏🙏
ਮੂਰਖਾਂ ਦਾ ਟੋਲਾ
Good vichar ji 🙏🙏
ਵਾਹਿਗੁਰੂ ਜੀ
ਭਾਈ ਜੀ ਗ੍ਰੰਥੀ ਸਿੰਘ ਦੇ ਕਮਰੇ ਵਿੱਚ ਕੋਈ ਏਸੀ ਨਹੀਂ ਲਵਾਉਂਦਾ ਅਤੇ ਦਰਬਾਰ ਸਾਹਿਬ ਵਿੱਚ 10 ਏਸੀ ਹੁੰਦੇ ਹਨ
Waheguru ji m karan ji
Very well said 👏
ਬਿਲਕੁਲ ਤੁਹਾਡੀਆਂ ਗੱਲਾਂ ਬਹੁਤ ਹੱਦ ਤੱਕ ਠੀਕ ਆ,ਪਰ ਮੇਰੇ ਗੁਰੂ ਨੂੰ ਏ ਸੀ ਛੱਡੋ ਜੇ ਕੋਈ ਏ ਸੀ ਵੀ ਉੱਪਰ ਚੀਜ ਹੈਗੀ ਆ,ਤੇ ਮੈਂ ਤੇ ਗਰਮੀਆਂ ਵਿੱਚ ਓ ਵੀ ਲਾ ਦਵਾ, ਮੇਰੇ ਗੁਰੂ ਦਾ ਸਤਿਕਾਰ ਤੇ ਮੈਂ ਕਰ ਹੀ ਨਹੀ ਸਕਦਾ, ਮੇਰੇ ਗੁਰੂ ਤੋਂ ਉੱਪਰ ਕੋਈ ਨਹੀ
ਬਿਲਕੁਲ ਸਹੀ ਗੱਲ ਹੈ ਜੀ
ਵਾਹਿਗੁਰੂ ਮਿਹਰ ਕਰਨ ਜੀ
BILKUL. SAHI. DHUNDA. SAAB
Sir g v good question. Dhunga. Bhai g vv good answer. V good. Massage Sikhism
Sade ghar assi bahut puratan kitaba v saambh k rakhia han ❤
ੳਦਮ ਕਰਤ ਮਨ ਨਿਰਮਲ ਹੋਆ ਼਼਼਼਼਼਼
ਬੁਰੇ ਕਾਮ ਕੋ ਓਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ
Waheguru ji mehar karo
ਲਗਾ ਲੈਣ ਦਿਓ ਜਨਾਬ ਪਾਠੀ ਸਿੰਘ ਵੀ ਤਾਂ ਰੱਬ ਦਾ ਹੀ ਜੀਵ ਹੈ ਕਿ ਉਸਨੂੰ ਗਰਮੀ ਨਹੀਂ ਲਗਦੀ । ਕਿਸੇ ਕਾਰਨ ਹੀ ਸਹੀ , ਐਨੀ ਅੱਤ ਦੀ ਗਰਮੀ ਵਿਚ ਜੇ ਕੋਈ ਜੀਵ ਆਤਮਾ ac ਦਾ ਅਨੰਦ ਮਾਣ ਲਵੇ ਤਾਂ ਕਿ ਘਾਟਾ ਪੈਂਦਾ ਹੈ ਜੀ ।🎉🎉🎉🎉
ਨਿਸ਼ਾਨਾ ਨਾਨਕਸਰ ਤੇ ਲਾਇਆ ਬਾਬੇ ਨੇ
Bhut vdia gall kete ji 💛💛
ਏਸੀ ਤਾਂ ਪ੍ਰਚਾਰਕਾਂ ਦੀ ਐਸ਼ੋ-ਆਰਾਮ ਲਈ ਹੀ ਲਗਾਏ ਜਾ ਰਹੇ ਹਨ
Bah Sardar ji
Everything changed in last 30-35 years.
Sikh hun musalmana de jiada nere ho gai hun.
Very nice idea thanks
bhut vdia gllan khia bhai
Very good discussion...
Thanbad sardar Saab 🙏🏼 waheguru ji 🙏🏼
Bilkul sahi bhai sahib ji
SATNAM WAHEGURU ji
Baba gi granth sahib ji nu rab v ta parcharkan ne banaya hai.
Guru Nanak Dev Ji wouldn't have liked what we have done to his outstanding philosophy !
Waheguru ji 🙏🙏 shi gll aa ji
💯 right Dhunda g
Very good.
Bahut change vichar ji.
ਕੀ ਕਹਾ ਦੋਨਾ ਨੂੰ ਦੋਵੇ ਸਿੰਘ ਨੇ ਦੋਵੇ ਪਰੇਸ਼ਾਨ ਨੇ ਜਾਦਾ ਗਿਆਨ ਹੋਣ ਕਰਕੇ
ਬਾਦਲਾਂ ਨੂੰ ਧਾਰਮਿਕ ਸੰਸਥਾਵਾਂ ਵਿਚੌ ਬਾਹਰ ਕੱਢੋ ।ਫਿਰ ਸੁਧਾਰ ਹੋ ਸਕਦਾ ਹੈ
Bhut vadiya gal kiti ji
Waheguru ji
Good good 👍👍👍👍👍👍👍👍
Bahut shi keha g
Bhai sahib bilkul sahi gal kar rahe ❤
Waheguru🙏