ਅਗਰ ਤੁਹਾਡੇ ਘਰ ਵਿੱਚ ਕੁੱਤਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ

แชร์
ฝัง
  • เผยแพร่เมื่อ 13 มิ.ย. 2024
  • #sribhainisahib #motivation #sikhphilosophy #sikhi #wmk #punjabi #sikhstory #

ความคิดเห็น • 73

  • @harpalsingh7944
    @harpalsingh7944 4 วันที่ผ่านมา +1

    Waheguru ji waheguru ji waheguru ji waheguru ji waheguru ji

  • @amandeepkour4573
    @amandeepkour4573 14 วันที่ผ่านมา +1

    Waheguru Ji Waheguru ji mehar kroji g

  • @davindersingh078
    @davindersingh078 28 วันที่ผ่านมา +2

    Dog in the home is just like family member. His cleanliness is moral duty of the family. I think as we wait a long till whole day for our family member gone out from home, but our pet wait much more than us. It is very much heartiest.

  • @DALJEETSINGH-qc6tk
    @DALJEETSINGH-qc6tk หลายเดือนก่อน +3

    Wahe guru ji 🙏🙏💕 Wahe guru ji

  • @HarpalSingh-nv2zp
    @HarpalSingh-nv2zp 8 วันที่ผ่านมา +1

    Very good knowledge

  • @pneote
    @pneote หลายเดือนก่อน +6

    ਜਥੇਦਾਰ ਜੀ ਆਪ ਜੀ ਨੇ ਇਹ ਬਹੁਤ ਹੀ ਵਧੀਆ ਵਿਚਾਰ ਗੁਰਬਾਣੀ ਅਨੁਸਾਰ ਦੱਸੇ ਹਨ ਜੀ
    ਆਪ ਜੀ ਦਾ ਬਹੁਤ ਧੰਨਵਾਦ

    • @jathedarharpalsinghsribhai6412
      @jathedarharpalsinghsribhai6412  หลายเดือนก่อน

      ਸਤਿ ਸ੍ਰੀ ਅਕਾਲ ਸੰਤ ਜੀ 🙏🙏 ਆਪ ਜੀ ਦਾ ਸੰਦੇਸ਼ ਬਹੁਤ ਉਤਸ਼ਾਹ ਦੇਂਦਾ ਹੈ ਜੀ । ਬਹੁਤ ਬਹੁਤ ਧੰਨਵਾਦ ਆਪ ਜੀ ਦਾ ।

    • @ms-ll5sy
      @ms-ll5sy หลายเดือนก่อน +1

      Gurbaani kehndi har jeev te daya karo, dharti te rehne da theka kalle kalyugi insaan ne nhi leya

  • @baljitsinghcheema-bo1cw
    @baljitsinghcheema-bo1cw หลายเดือนก่อน +2

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @Shinning_star_891
    @Shinning_star_891 หลายเดือนก่อน +7

    Bahut vadhia

  • @BalwinderKaur-iv9vn
    @BalwinderKaur-iv9vn หลายเดือนก่อน +2

    Waheguru.ji

  • @SatnamSingh-jw7jq
    @SatnamSingh-jw7jq หลายเดือนก่อน +23

    ਮੈਂਨੂੰ ਸਮਜ ਨਹੀਂ ਆ ਰਿਹਾ ਅਸੀਂ ਕਿਸ ਪਾਸੇ ਜਾ ਰਹੇ ਹਾਂ ਗੁਰੂ ਜੀ ਦੇ बनाएं ਹੋਏ जीया ਨਾਲ ਐਨੀ नफ़रत क्यों

    • @jathedarharpalsinghsribhai6412
      @jathedarharpalsinghsribhai6412  หลายเดือนก่อน +10

      ਪਰਮਾਤਮਾ ਜਾ ਜੀਵ ਤੇ ਸੱਪ ਵੀ ਹੈ । ਓਦੇ ਤੋਂ ਕਿਉਂ ਸਾਵਧਾਨੀ ਰੱਖਦੇ ਹਾਂ ਆਪਾਂ । ਉਸਨੂੰ ਘਰ ਨਹੀਂ ਵੜਨ ਦਿੰਦੇ ..? ਗੱਲ ਨਫਰਤ ਦੀ ਨਹੀਂ ਹੈ ਵੀਰ ਜੀ । ਗੱਲ ਸਿਰਫ ਕੁੱਤੇ ਨੂੰ ਕੁੱਤੇ ਵਾਲੀ ਥਾਂ ਤੇ ਰੱਖਣ ਦੀ ਹੈ ।

    • @GurpreetKaur-ny9dk
      @GurpreetKaur-ny9dk หลายเดือนก่อน

      Waheguru ji bhai Saab ne nafrat di gaal ni kiti. Gaal suchmta di gaal kiti hai hope u understand

    • @satpalsingh1366
      @satpalsingh1366 หลายเดือนก่อน +2

      ​Sucha kus nhi mata juthi pita bi jutha juthe hi fal lage​@@GurpreetKaur-ny9dk

    • @Ranjit-fr8il
      @Ranjit-fr8il หลายเดือนก่อน

      @@satpalsingh1366 guru sahib ne gurmukh de tin karm dasse hn- gurmukh nam dan isnan. Isnan suchmta de lai hi hai ..

    • @BalwinderKaur-nx4kv
      @BalwinderKaur-nx4kv หลายเดือนก่อน +1

      ਏਹਨਾਂ ਨੇ ਕੁਝ ਵੀ ਗਲਤ ਨਹੀਂ ਕਿਹਾ ਨਫ਼ਰਤ ਵਾਲੀ ਕੋਈ ਗੱਲ ਨਹੀਂ ਕੀਤੀ

  • @bahalsingh6735
    @bahalsingh6735 หลายเดือนก่อน +7

    ਬਾਬਾ ਜੀ ਜਿਹੜੇ ਬੰਦੇ ਅੰਮ੍ਰਿਤ ਛਕ ਕੇ ਦਾਰੂ ਮੀਟ ਖਾਂਦੇ ਨੇ ਉਨ੍ਹਾਂ ਦਾ ਫਿਰ ਕੀ ਕਰੇ ਬੱਕਰਿਆਂ ਨੂੰ ਝੁਕਾਉਂਦੇ ਨੇ ਉਹਨਾਂ ਵਾਲੇ ਵੀ ਦੱਸੋ ਕਿਉਂ ਉਹਨਾਂ ਤੋਂ ਡਰ ਲੱਗਦਾ

  • @KuldeepSingh-nw1po
    @KuldeepSingh-nw1po หลายเดือนก่อน +3

    ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ

  • @SukhwinderSingh81548
    @SukhwinderSingh81548 หลายเดือนก่อน +2

    🌹🌹🙏🏻

  • @amannamdhari231
    @amannamdhari231 27 วันที่ผ่านมา +2

    🙏🏻🙏🏻

  • @Ranjit-fr8il
    @Ranjit-fr8il หลายเดือนก่อน +4

    ਬਹੁਤ ਵਦੀਆ ਜਾਨਕਾਰੀ ❤❤❤❤❤

  • @ravinderbajwa3917
    @ravinderbajwa3917 หลายเดือนก่อน +2

    Right ji

  • @RANJITSINGH-wb1bz
    @RANJITSINGH-wb1bz 26 วันที่ผ่านมา +1

    🌹🌹🌹🌹🌹🌹🌹🌹🌸🌹🌹🌹🌹

  • @simerjeetkaur-xo4ui
    @simerjeetkaur-xo4ui หลายเดือนก่อน +3

    ਬਿਲਕੁਲ ਸਹੀ ਕਿਹਾ

  • @RajKumari-rj6zr
    @RajKumari-rj6zr หลายเดือนก่อน +4

    Bilkul sahi kiha bhai sahib g.

  • @user-td3zr8ds4f
    @user-td3zr8ds4f หลายเดือนก่อน +3

    Waheguru ji bot sohna vichar app ji da amrit vele bania da nitnem b jarori k klla gurmster hi jap sakde ha jroor dso waheguru ji

  • @surinder3377
    @surinder3377 29 วันที่ผ่านมา +1

    Babaji badhya jankari

  • @BalwinderSingh15468
    @BalwinderSingh15468 4 วันที่ผ่านมา

    ਭਾਈ ਜੀ ਤੁਸੀ ਪਾਣੀ ਨੂੰ ਸੁੱਚਾ ਸਮਝਦੇ ਹੋ ਬਿਲਕੁਲ ਗਲਤ ਹੋ ਤੁਸੀ,ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ।ਤੁਸੀ ਬਾਣੀ ਦੀ ਗਲ ਕੀਤੀ ਹੈ ,ਬਾਣੀ ਤਾਂ ਸਭ ਕੁਝ ਅਪਵਿੱਤਰ ਕਹਿੰਦੀ ਹੈ ।ਅਸਲ ਚ ਤੁਹਾਡੇ ਅੰਦਰ ਕੁਦਰਤ ਦੇ ਪੈਦਾ ਕੀਤੇ ਜੀਵਾ ਪ੍ਰਤੀ ਨਫਰਤ ਹੈ

    • @jathedarharpalsinghsribhai6412
      @jathedarharpalsinghsribhai6412  4 วันที่ผ่านมา

      ਸਤਿ ਸ੍ਰੀ ਅਕਾਲ ਜੀ । ਦਾੜੀ ਚਿੱਟੀ ਹੋਣ ਨਾਲ ਜਾਂ ਆਪਣੇ ਨਾਮ ਦੇ ਅੱਗੇ ਰਾਗੀ ਲਾ ਲੈਣ ਦੇ ਨਾਲ ਕੋਈ ਸਿਆਣਾ ਨਹੀਂ ਬਣ ਜਾਂਦਾ । ਬਾਣੀ ਦੇ ਭਾਵ ਨੂੰ ਸਮਝੋ । ਏਥੇ ਉਸ ਪੰਡਤ ਨੂੰ ਉਪਦੇਸ਼ ਹੈ ਜੋ ਇਹ ਮੰਨ ਕੇ ਬੈਠਾ ਹੈ ਕਿ ਕੇਵਲ ਇਸਨਾਨ ਤੇ ਨਾਲ ਮੈਂ ਪਵਿਤਰ ਹੋ ਜਾਣਾ ਹੈ । ਪਰ ਉਸਨੂੰ ਇਹ ਨਹੀਂ ਪਤਾ ਕਿ ਅੱਗੇ ਮਨ ਨੇ ਜਾਣਾ ਹੈ । ਉਹ ਮਨ ਕੇਵਲ ਨਾਮ ਦੇ ਨਾਲ ਪਵਿਤਰ ਹੋਵੇਗਾ । ਤਨ ਦੀ ਪਵਿਤਰਤਾ ਲਈ ਇਸਨਾਨ ਅਤੇ ਮਨ ਦੀ ਪਵਿਤਰਤਾ ਲਈ ਨਾਮ ਜਪਣ ਨੂੰ ਕਿਹਾ ਹੈ ਸਾਡੇ ਗੁਰੂ ਸਾਹਿਬਾਨਾਂ ਨੇ -
      ਗੁਰਮੁਖਿ ਨਾਮੁ ਦਾਨੁ ਇਸਨਾਨੁ ॥
      ਕਿ ਤੁਸੀਂ ਬਿਨਾ ਇਸਨਾਨ ਕੀਤਿਆਂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਸਕਦੇ ਹੋ ..?
      ਬਾਕੀ ਇਸ ਵੀਡੀਓ ਵਿੱਚ ਕਿਤੇ ਵੀ ਜੀਵਾਂ ਦੇ ਨਾਲ ਨਫਰਤ ਦੀ ਗੱਲ ਨਹੀਂ ਕੀਤੀ । ਕੁਤੇ ਨੂੰ ਕੁੱਤੇ ਵਾਲੀ ਥਾਂ ਤੇ ਰੱਖਣ ਲਈ ਕਿਹਾ ਹੈ ।
      ਬਾਕੀ ਤੁਹਾਡੀ ਮਰਜੀ ਹੈ ਭਾਈ ਸਾਹਿਬ ਜੀ ਮੈਂ ਤੁਹਾਨੂੰ ਰੋਕ ਥੋੜੀ ਸਕਦਾ ਹਾਂ ਤੁਸੀ ਕੁੱਤੇ ਤੋਂ ਆਪਣਾ ਮੂੰਹ ਚਟਾਈ ਜਾਓ । ਜਿਸ ਜੀਭ ਨਾਲ ਕੁੱਤੇ ਨੇ ਆਪਣੇ ਹੋਰ ਅੰਗਾਂ ਨੂੰ ਚੱਟਿਆ ਹੈ । ਕੋਈ ਕੁੱਤੇ ਦੀ ਰਾਖੀ ਕਿਵੇਂ ਕਰੇਗਾ ਕਿ ਏਨੇ ਹੁਣੇ ਕਿੱਥੇ ਮੁੰਹ ਮਾਰਿਆ ਹੈ ..?
      ਬਸ ਏਹੀ ਸਮਝੌਣ ਦਾ ਜਤਨ ਕੀਤਾ ਹੈ ਜੀ 🙏🙏

  • @HarmeetKaur-yr3zt
    @HarmeetKaur-yr3zt หลายเดือนก่อน +3

    Very nice msg I love you dogs 🐶🐶🐶🐶🐶💓

  • @gurmejsidhu2711
    @gurmejsidhu2711 หลายเดือนก่อน +4

    ਜਥੇਦਾਰ ਜੀ ਸਤਿ ਸ੍ਰੀ ਅਕਾਲ ਜੀ
    ਮੈਂ ਆਪ ਜੀ ਦੇ ਉਸਤਾਦ ਜਥੇਦਾਰ ਸੁਰਦਰਸ਼ਨ ਸਿੰਘ ਜੀ ਦੇ ਪਿੰਡੋ ਅਮਰਾਸਰ ਤੋਂ ਮਾਸਟਰ ਗੁਰਮੇਜ ਸਿੰਘ ਆਪ ਜੀ ਨੂੰ ਵਧਾਈ ਦੇਂਦਾ ਜੋ ਆਪ ਵਧੀਆ ਜਾਣਕਾਰੀਆਂ ਅਤੇ ਗੁਰਮਤਿ ਸਿਧਾਂਤਾਂ ਨੂੰ ਸਾਨੂੰ ਦ੍ਰਿੜ ਕਰਵਾ ਰਹੇ ਹੋ। ਵੀਡੀਓ ਦੇ ਪਿੱਛੇ ਕਿਰਪਾ ਕਰਕੇ ਮਿਉਜ਼ਿਕ ਨਾ ਦੇਵੋ , ਹੋਰ ਵਧੀਆ ਹੋਵੇਗਾ।

    • @jathedarharpalsinghsribhai6412
      @jathedarharpalsinghsribhai6412  หลายเดือนก่อน +1

      ਧੰਨਵਾਦ ਜੀ 🙏🙏ਆਪ ਜੀ ਦੇ ਚਰਨਾ ਤੇ ਨਮਸਕਾਰ ਹੈ 🙏🙏

    • @gurmejsidhu2711
      @gurmejsidhu2711 หลายเดือนก่อน +1

      ਨਹੀਂ ਜੀ, ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਜੀ।

    • @daljitkaur5824
      @daljitkaur5824 หลายเดือนก่อน +2

      ਬਾਬਾ ਜੀ ਅਸੀ 30 ਸਾਲ ਤੋਂ ਕੁਤੇ ਆ ਨੂੰ ਰੋਟੀ ਪਾਉਦੇ ਗਰਮੀ ਵਿੱਚ ਕੱਚੀ ਲੱਗੀ ਜਰੂਰ ਪਾਉਣੀ ਚਾਹੀ ਦੀ ਹੈ ਜਾ ਗਰਮੀ ਬਹੁਤ ਹ💋

  • @jasbirsinghgill7490
    @jasbirsinghgill7490 หลายเดือนก่อน +2

    Hm kukkar tere Darbar , bhonke agge gond psar.bani Sri Guru Granth Sahib Ji.

    • @jasbirsinghgill7490
      @jasbirsinghgill7490 หลายเดือนก่อน

      Please correct the word gond into band.sorry .

    • @jasbirsinghgill7490
      @jasbirsinghgill7490 หลายเดือนก่อน +2

      Band nhi badn psar is correct.

  • @Parkashram-xt1wx
    @Parkashram-xt1wx 3 วันที่ผ่านมา

    Baba Ji Sada kutta air asi b vegetarian aa.sare vegetarian bno Ji.waheguru simro ji Sab .malik De jeeb aa

  • @kuldipkhaira2615
    @kuldipkhaira2615 หลายเดือนก่อน +4

    Wahaguru ji if kids in home start believe in other religion what we should do. Sometimes they not listen you how much we tols them about sikhi. Sometimes i upset. Wahaguru ji explain me what parents do. Praying or leave on Wahaguru ji. 👏🙏

  • @ranogill7311
    @ranogill7311 29 วันที่ผ่านมา +2

    I love my dog and birds

  • @purbasaab6497
    @purbasaab6497 หลายเดือนก่อน +1

    Apni apni soch a apni apni drasity a

  • @HarmeetKaur-yr3zt
    @HarmeetKaur-yr3zt หลายเดือนก่อน +2

    My dear son 🐕 cow money all jerver🙉😾🐍🐇🐦🦜

  • @amritkaur5672
    @amritkaur5672 หลายเดือนก่อน

    baba ji jina nu acin sofya te batha ke rotian khalaiya ohna de dhokhe den den ton baad sanu dogs nal pyar ho gya asin diprashn to bahr aage mera beta leo sade nal ghar ander hi rahnda bahr rakhn da soch v ni skde nafrt hogi insana ton sanu hun te

  • @rashpalbhandol5984
    @rashpalbhandol5984 27 วันที่ผ่านมา

    Kuta v rab da bnaea hoea hai. Ena vehm keo veer ji. Dog di life bad keo honi chahidi j oh malk nu pyar krda ta eh ta pap hai. Kute vich v rooh hai jo khush rehna chondi hai na k sirf pehredari vaste use kro😢

  • @user-tq9xj1vu3x
    @user-tq9xj1vu3x 28 วันที่ผ่านมา

    Je dog maila kuchela hai te Videshi apne gharan ch rakhde ne naal Sonde, baithde ne rasoi ch v dogs. Billian jandiyan ne oh te nafrat nahi karde maila kuchaila nahi kehnde.
    Dog nu roti dende ha te dog rabb nu kehnde He rabba insan nu roti dena je insan nu roti milegi tan mainu v roti dega mainu v roti milegi. Har pashu pakshi jeev jantu bol nahi sakde par rabb nu shukrana karda hai ki mainu roti,Dana,choga mileya insan nu v roti de. Insan waste dogs padhu pakshi jinni marzi dayakaran, jaan de de. Par insan esa Monster. Evil hai ohna nu berevmi naal hi marega. Insan nahi esa ehsanframosh insan evil hai. Kadi v dogs pashu pakshian da ehsan nahi manega

  • @davindersingh078
    @davindersingh078 28 วันที่ผ่านมา

    Every one is preacher because there is no job of teacher with govt.

  • @karmjitkaur5747
    @karmjitkaur5747 หลายเดือนก่อน +2

    Me vi dog rakhan nal menu asthma to chhutkara mila hai .dog mere lae son vang hai .insan to jiada vafadar aa dog .mere lae mera dog mere lae sab kush hai

    • @jathedarharpalsinghsribhai6412
      @jathedarharpalsinghsribhai6412  หลายเดือนก่อน

      Hanji dog bohat payare hunde ne .. mainu vi payare lagde hn .. par gursikhs nu kuj bentiya kitiya hn..

  • @tanvir1846
    @tanvir1846 หลายเดือนก่อน +2

    I do not agree sorry
    Mahabharat ch aavi dasya va ki jado pandav swarg di sidi ch jande ve ta ohna de naal sirf kutta gya c te rahi apvitra di gal te oh koi v jeev naal apne ghr di koi v chiz apvitra ni ho sakdi,

    • @jathedarharpalsinghsribhai6412
      @jathedarharpalsinghsribhai6412  หลายเดือนก่อน

      Mhabharat padi hai tusi veer ji ..? Kutta gya jaroor ji maharaj judhishtar de nal par usnu swarg de andar nhi jan dita gya . Dwar te hi rok lya gya c . Kyu ki oh apvitar hai .. kutta dwarpal hunda hai is lai usnu dwar te hi rok ditta gya c ..

  • @ParamjeetKaur-uk9tp
    @ParamjeetKaur-uk9tp หลายเดือนก่อน

    I am not agree with you. Sorry about that .

  • @user-xf1ut3ef3q
    @user-xf1ut3ef3q 23 วันที่ผ่านมา

    M ek video dekhi chin walea ne gram.krahi.kutaa pa ke ote gram.gram.tel.pata 😢

  • @kulwindersinghbajwa9342
    @kulwindersinghbajwa9342 หลายเดือนก่อน +6

    Namdhari 11 wa Guru. Granth Sahib nu Nehi mande. Ardass v apni alag hi karde ne soo I am not Aegri with you and you. Speech

    • @Ranjit-fr8il
      @Ranjit-fr8il หลายเดือนก่อน +2

      Fir tainu kinne akhya edar aaun vaste .. tainu sadda dita c namdhariya ne edar aa .. sanu ta 200 saal ho gye patshahi 12 vi di ardas kardya .. tu aje kl jammya ..

    • @jathedarharpalsinghsribhai6412
      @jathedarharpalsinghsribhai6412  หลายเดือนก่อน +2

      Kithe likhya veer ji guru granth sahib 11 va guru hai .. ..?

    • @pammigill7538
      @pammigill7538 หลายเดือนก่อน

      100 they are not sikh

    • @pammigill7538
      @pammigill7538 หลายเดือนก่อน

      Namdhari not really sikh fake

    • @Ranjit-fr8il
      @Ranjit-fr8il หลายเดือนก่อน

      @@pammigill7538 hun tere varge sikhi da cartificate denge namdhariya nu ..?