ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਨੀਲਮ ਸਰੀਰਕ ਪੱਖੋਂ ਵੀ ਮਜ਼ਬੂਤ, ਹੱਥ ਪੈਰ ਚੰਗੇ ਤਕੜੇ, ਉਂਗਲਾਂ ਕਿੰਨੀਆਂ ਮਜ਼ਬੂਤ ! ਸਟੇਜ ਤੇ ਜਦੋਂ ਨੱਚਦੀ ਏਦਾਂ ਲੱਗਦਾ ਜਿਵੇਂ ਅੱਡੀ ਮਾਰ ਕੇ ਧਰਤੀ ਚੋਂ ਪਾਣੀ ਕੱਢ ਦੇਵੇਗੀ।ਤੇ ਅਵਾਜ਼ ਬਹੁਤ ਖ਼ੂਬਸੂਰਤ ਤੇ ਦਮਦਾਰ।
Sach keha tusi
Acha ji ap nu bhut zada pta
ਜੋੜੀ ਟੁੱਟਣ ਤੋਂ ਬਾਅਦ ਦੋਵੇਂ ਹੀ ਉਹ ਜਗ੍ਹਾ ਤੇ ਨਹੀਂ ਪਹੁੰਚ ਸਕੇ ਕਹਿਣ ਜੋ ਕੁਝ ਮਰਜੀ ਕਹੀ ਜਾਓ
Yes ,I agree with you. 🙏🙏🙏🙏🙏
ਸਹੀ ਗੱਲ ਐ ਜੀ।
ਬਿਲਕੁਲ ਸਹੀ ਕਿਹਾ.... ਦੋਨਾਂ ਦੀ ਪਹਿਚਾਣ ਸੀ.. ਟੁੱਟਣ ਤੋਂ ਬਾਅਦ ਕੋਈ ਨੀ ਜਾਣਦਾ... ਨੁਕਸਾਨ ਤਾਂ ਦੋਨਾਂ ਨੂੰ ਹੋਇਆ
Sahi Gall A ja Dono Ekathe Rehnde Wadia Rehna Se Hun Koi Pechan Ne Ehna De
L
ਹਾਂ ਜੀ ਮੇਰੇ ਛੋਟੇ ਭਰਾ ਦੇ ਵਿਆਹ ਵਿਚ ਆਏ ਸੀ ਸੰਨ 2004 ਵਿੱਚ ਛਣ ਛਣ ਵਾਲਾ ਗੀਤ ਸੀ ਅਸੀਂ ਨੌਂ ਭੈਣਾਂ ਸੀ ਤੇ ਸਾਡਾ ਇਕ ਭਰਾ ਹੈ ਬਹੁਤ ਵਧੀਆ ਜੋੜੀ ਸੀ ਰੱਬ ਫੇਰ ਮਿਲਾਵੇ ਇਹਨਾਂ ਨੂੰ
ਟਹਿਣਾ ਜੀ ਇਹ ਜੋੜੀ ਬਹੁਤ ਸੁਪਰ ਹਿੱਟ ਰਹੀ ਹੈ। ਮੈਂ ਇਹਨਾਂ ਦਾ ਪ੍ਰੋਗਰਾਮ ਵੇਖਿਆ ਸੀ ਇੱਕ ਤਰਨ ਤਾਰਨ ਜ਼ਿਲ੍ਹੇ ਵਿਚ ਵਲੀਪੁਰ ਪਿੰਡ ਵਿੱਚ ਬਹੁਤ ਹੀ ਵਧੀਆ ਗਾਇਕੀ ਸੀ ਵਾਹਿਗੁਰੂ ਕਰੇ ਇਹ ਜੋੜੀ ਫਿਰ ਇਕੱਠਿਆ ਪ੍ਰੋਗਰਾਮ ਕਰੇ
ਜਿਹੜੇ ਗਾਇਕ ਜੋੜੀ ਤੋੜ ਲੈਂਦੇ ਆ ਨਾ ਉਹ ਲੋਕਾਂ ਨਾਲੋਂ ਵੀ ਟੁੱਟ ਜਾਂਦੇ ਆ! ਬਹੁਤ ਵਧੀਆ ਜੋੜੀ ਸੀ ਇਹਨਾਂ ਦੀ ਪਰ ਹੁਣ ਉਹ ਗੱਲ ਨਹੀਂ ਰਹੀ
ਡੁਪਿੰਦਰ ਗਿੱਲ ਮਿਸ ਨਿਲਮ ਬੋਹਤ ਸੂਪਰਹੀਰੋ ਜੋੜੀ ਹੈ ਸੀ ਰੱਬਾ ਦੋਵਾਂ ਨੂੰ ਫਿਰ ਇਸ ਜੋੜੀ ਨੂੰ ਦੁਬਾਰਾ ਜੋੜ ਦੇ
ਜੋ ਮਰਜ਼ੀ ਆ ਬੀਬਾ ਜੀ ਪਰ ਉਹ ਗੱਲ ਨੀ ਬਣਦੀ ਜੋ ਭੁਪਿੰਦਰ ਗਿੱਲ ਨਾਲ ਹੁੰਦੀ ਸੀ ਵਾਹਿਗੁਰੂ ਕ੍ਰਿਪਾ ਕਰਨ ਜੋੜੀ ਦੁਬਾਰਾ ਇਕੱਠੀ ਹੋਵੇ ❤❤❤
ਨੀਲਮ ਦੇ ਵਿੱਚ ਘਮੰਡ ਝਲਕਦਾ ਹੈ
@@jagrajsinghgill1183 sahi gll a g kamand zyada kardi a g
Hit🥳🤩😍😍👌👌👋👋👋👋👋👋👋
A was
ਨੀਲਮ ਅਤੇ ਗਿੱਲ ਦੀ ਜੋੜੀ ਘੈਂਟ ਸੀ । ਭੁਪਿੰਦਰ ਗਿੱਲ ਦੀ ਸਟੇਜ ਸਾਂਭਣ ਦੀ ਕਲਾ ਵਾਕਯ ਹੀ ਘੈਂਟ ਹੈ ।
ਦੋਗਾਣਾ ਗਾਇਕੀ ਵਿਚ ਨੀਲਮ ਤੇ ਭੁਪਿੰਦਰ ਦੀ ਬੇਹਤਰੀਨ ਜੋੜੀ ਸੀ , ਜੇ ਇਕੱਠੇ ਗਾਉਂਦੇ ਰਹਿੰਦੇ ਸ਼ਇਦ ਅੱਜ ਦੇ ਸਭ ਤੋਂ ਮਹਿੰਗੇ ਤੇ ਸਫਲ ਕਲਾਕਾਰ ਹੁੰਦੇ | ਇਹਨਾਂ ਦੀ ਜੋੜੀ ਦਾ ਟੁੱਟਣਾ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ |
ਮੈਂ ਅਖਬਾਰ ਪੜਿਆ ਸੀ ਜਦੋਂ ਜੋੜੀ ਟੁੱਟ ਸੀ।ਭੁਪਿੰਦਰ ਗਿੱਲ ਦੀ ਮਾਂ ਨੇ ਨੀਲਮ ਨੂੰ ਅਪਸ਼ਬਦ ਬੋਲੇ ਸਨ।ਨੀਲਮ ਭੁਪਿੰਦਰ ਗਿੱਲ ਨੂੰ ਚਾਹੁੰਦੀ ਸੀ ਪਰ ਭੁਪਿੰਦਰ ਗਿੱਲ ਨੇ ਸ਼ਾਦੀ ਆਪਣੀ ਕਾਸਟ ਵਿੱਚ ਕੀਤੀ।
ਬਹੁਤ ਵਧੀਆ ਕਲਾਕਾਰ।ਸਾਡੇ ਵਿਆਹ ਤੇ 18 feb 2001 ਨੂੰ ਖਰੜ ਪ੍ਰੋਗਰਾਮ ਕੀਤਾ ਸੀ ਇਨਾ ਨੇ।ਉਸ ਤੋਂ ਥੋੜੀ ਦੇਰ ਬਾਅਦ ਹੀ ਜੋੜੀ ਮਸ਼ਹੂਰ ਹੋ ਗਈ । ਮੇਰੇ ਸਾਬ ਕਹਿੰਦੇ ਹੁੰਦੇ ਸੀ ਕਿ ਸਾਡੇ ਵਿਆਹ ਨੇ ਮਸ਼ਹੂਰ ਕਰ ਦਿੱਤੇ । ਖੈਰ ਉਹ ਮਜਾਕ ਕਰਦੇ ਹੁੰਦੇ ਸੀ ਪਰ ਸੱਚਮੁੱਚ ਨੀਲਮ ਜੀ ਬਹੁਤ ਵਧੀਆ ਗਾਉਂਦੇ ਨੇ , ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਤੇ ਤਰੱਕੀ ਬਖਸ਼ੇ।
ਟਹਿਣਾ ਸਾਹਿਬ ਜੀ ਬੀਬਾ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਨੀਲਮ ਜੀ ਦਾ ਡੋਲ ਗੀਤ ਬਹੁਤ ਪਸੰਦ ਹੈ ਅਤੇ ਮੈਂ ਇਹ ਗੀਤ ਬਹੁਤ ਸੁਣਿਆ ਹੈ ਨੀਲਮ ਜੀ ਨੂੰ ਬਹੁਤ ਬਹੁਤ ਪਿਆਰ ਰੱਬ ਇਨ੍ਹਾਂ ਦੀ ਉਮਰ ਲੰਮੀ ਕਰੇ
ਇਹਨਾਂ ਦੀ ਜੋੜੀ ਸਦੀਕ ਰਣਜੀਤ ਕੌਰ ਵਰਗੀ ਸੀ। ਇਹਨਾਂ ਨੂੰ ਇਕੱਠੇ ਹੋਣਾ ਚਾਹੀਦੈ।
ਭੁਪਿੰਦਰ ਗਿੱਲ ਦਾ ਘਰ ਸਾਡੇ ਘਰ ਦੇ ਕੋਲ ਹੀ ਹੈ ਮੈਡਮ ਨੀਲਮ ਮੇਰੀ ਦੁਕਾਨ ਤੇ ਵੀ ਕੲੀ ਵਾਰ ਸਮਾਂਨ ਲੈਣ ਆਉਂਦੀ ਸੀ ਹੁਣ ਭੁਪਿੰਦਰ ਗਿੱਲ ਦੇ ਬੱਚੇ ਆਉਂਦੇ ਹਨ ਮੇਰੀ ਦੁਕਾਨ ਤੇ
@@tarlochansingh8041 husband wife ne bhupinder gill te miss neelam g
@@tarlochansingh8041 ਕਿਹੜਾ ਪਿੰਡ ਹੈ ਵੀਰ ?
@@sukhwantsingh7429 ਪਿੰਡ ਕੋਟਲਾ ਨਿਹੰਗ ਨੇੜੇ ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਰੋਪੜ
Right👍
ਭੁਪਿੰਦਰ ਬਹੁਤ ਵਧੀਆ ਇਨਸਾਨ ਸੀ ਤੇ ਹੈ ਇਸ ਨੇ ਉਸ ਇਨਸਾਨ ਉੱਪਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ ਚਵਲ ਜਨਾਨੀ ਹੁਣ ਇਹ ਦੱਸ ਦੇ ਭੁਪਿੰਦਰ ਨੂੰ ਦਿੱਤੀ ਕਿੱਥੇ ਸੀ
ਮਿਸ ਨੀਲਮ ਅੱਵਲ ਗਾਇਕਾ ਹੀ ਨਹੀਂ,ਬਹੁਤ ਵਧੀਆ ਇਨਸਾਨ ਵੀ ਹਨ । ਮੇਰੇ ਭਾਬੀ ਜੀ ਦੇ ਨਾਲ ਪੜ੍ਹਾਉਂਦੇ ਰਹੇ ਹਨ
Veer ehna da ph number mil juga
@@billagill5291 PPPPPP0PP
Boht vdia gal a eh quality hr kese ch nhi hundi
@@makhandayal4009 lol
@@billagill5291 9
ਭੁਪਿੰਦਰ ਗਿੱਲ ਜੰਗੀਆਣਾ ਮੇਰਾ ਦੋਸਤ ਹੈ ਮੈਨੂੰ ਇਨ੍ਹਾਂ ਦੀ ਜੋੜੀ ਟੁੱਟਣ ਦਾ ਬਹੁਤ ਅਫ਼ਸੋਸ ਹੋਇਆ ਪਰ ਫੇਰ ਵੀ ਇਹ ਵਧੀਆ ਗਾ ਰਹੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Jodi totan da sach jaror daso veer
ਅੰਦਰ ਆਤਮਾ ਤੋ ਅੱਜ ਵੀ ਨੀ ਦੂਰ ਨੀਲਮ ਤੁਸੀ ਭੁਪਿੰਦਰ ਤੋ ਭਾਵੇ ਦੋਵੇ ਜਿੱਦ ਕਰੀ ਜਾਣ ਪਛਤਾਵਾ ਜਰੂਰ ਅੱਜ ਅੰਦਰੋ ਅੰਦਰੀ ਮੰਨਦੇ ਨੇ ਨੀ ਪਰ ਗੱਲ ਮੂੰਹੋ ਉਹ ਗੱਲ ਨਹੀ ਬਣਦੀ ਜਿਹੜੀ ਪਹਿਲਾ ਸੀ ਭੁਪਿੰਦਰ ਤੇ ਨੀਲਮ ਦੀ ਸੀ
ਰਮਲੇ ਤੇ ਸੁੱਖੀ ਦੀ ਜੋੜੀ ਵੀ ਟੁੱਟ ਕੇ ਉਸ ਜਗਾ ਨਹੀ ਪੁਹੰਚ ਸਕੇ ਸਰੋਤਿਆਂ ਨੂੰ ਬਹੁਤ ਦੁੱਖ ਹੋਇਆ ਸੀ
ਬਹੁਤ ਵਧੀਆ ਜੀ ,,ਪਰ ਜੋੜੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਹੀ ਸੀ ,,
,0pp,n 5 mo mo
ਸਦੀਕ ਸਾਹਿਬ ਤੇ ਰਣਜੀਤ ਕੌਰ ਜੀ ਤੋਂ ਬਾਅਦ ਇਹ ਜੋੜੀ ਡੀਊਟ ਵਿੱਚ ਸੁਪਰ ਡੁੱਪਰ ਹਿੱਟ ਜੋੜੀ ਸੀ ਪਰ ਕੀ ਕਰੀਏ ਚਲੋ ਰੱਬ ਰਾਜ਼ੀ ਰੱਖੇ ਦੋਨਾਂ ਨੂੰ ਹੀ ਚੜ੍ਹਦੀ ਕਲਾ ਵਿੱਚ ਰਹਿਣ ਜੀ ਪਰ ਹੁਣ ਉਹ ਗੱਲ ਨਹੀਂ ਰਹੀ ਜੀ
ਟਹਿਣਾ ਵੀਰ ਜੀ ਸਤਿ ਸੀ੍ ਅਕਾਲ ਨੀਲਮ ਜੀ ਦੀ ਕੈਸਟ ਮੈਂ ਤਕਰੀਬਨ 2001 ਵਿਚ ਸੁਣੀ ਸੀ ਜੀ
ਮਿਸ ਨੀਲਮ ਜੀ ਬਹੁਤ ਵਧੀਆ Singer ਐਪਰਮਾਤਮਾ ਨੀਲਮ ਜੀ ਤੇ ਭੁਪਿੰਦਰ ਗਿੱਲ ਦੀਜੋੜੀ ਨੂੰ ਦੁਬਾਰਾ ਤੋਂ ਇਕੱਠੇ ਕਰ ਦੇਵੇ।
ਕਿਸੇ ਨੇ ਨੋਟ ਨਹੀਂ ਕੀਤਾ ਨੀਲਮ ਮੈਡਮ ਕਿਵੇਂ ਬੋਲਦੇ ਹਨ।ਬਹੁਤੇ ਸ਼ਬਦਾਂ ਚ ਗਲਤੀ ਹੈ,ਪਰ ਆਰਟਿਸਟ ਵਧੀਆ ਹੈ ਮੈਡਮ ਨੀਲਮ ਜੀ।
ਪਹਿਲਾਂ ਵਾਲੀ ਗੱਲ ਹੁਣ ਕਿੱਥੇ। ਭੁਪਿੰਦਰ ਗਿੱਲ ਤੇ ਨੀਲਮ ਦੀ ਇੱਕ ਪਛਾਣ ਸੀ, ਹੁਣ ਦੋਨੋਂ ਅਣਪਛਾਤੇ ਹੈ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਟੁੱਟਣਾ ਇਹਨਾਂ ਦੀ ਮਜਬੂਰੀ ਹੋਵੇ।
ਬਹੁਤ ਸੋਹਣੀ ਅਵਾਜ਼ ਦੀ ਮਾਲਕ ਹੈ ਮਿਸ ਨੀਲਮ ਤੇ ਦਿਲਰਾਜ ਵੀਰ ਵੀ ਬੜਾ ਘੈਂਟ ਬੰਦਾ ਵਾ ਖੁਬੀ ਸਟੇਜ ਸੰਭਾਲ ਲੈਂਦਾ ਵਾਹਿਗੁਰੂ ਜੋੜੀ ਸਲਾਮਤ ਰੱਖੇ
ਟਹਿਣਾ ਸਾਹਿਬ ਅਤੇ ਥਿੰਦ ਜੀ ਮੈਡਮ ਨੀਲਮ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਗਾਇਕਾ ਹੈ ਵਿਚੋ ਵਿਚੋ ਜਗਮੋਹਨ ਕੌਰ ਜੀ ਦੀ ਅਵਾਜ ਦਾ ਭੁਲੇਖਾ ਪੈਦਾਂ ਹੈ ਇਹਨਾ ਦੀ ਜੋੜੀ ਭੁਪਿੰਦਰ ਗਿੱਲ ਜੀ ਨਾਲੋ ਟੁੱਟਣ ਨਾਲ ਦੁੱਖ ਬਹੁਤ ਹੈ ਕਿਆ ਇਹਨਾ ਨੇ ਗਾਣੇ ਗਾਏ ਸੀ ਅੱਜ ਵੀ ਸੁਣ ਕੇ ਸੁਆਦ ਆ ਜਾਂਦਾ ਹੈ ਸਦਾ ਬਹਾਰ ਗੀਤ ਹਨ ਜੋ ਕਦੇ ਵੀ ਪੁਰਾਣੇ ਨਹੀ ਹੋ ਸਕਦੇ ਬਾਕੀ ਪਰਿਵਾਰਿਕ ਅਤੇ ਸਭਿਆਚਾਰਕ ਗੀਤ ਹਨ ਵਲੋ ਗੁਰਮੁੱਖ ਸਿੰਘ ਕਾਉਂਕੇ ਕਲਾ ਤੋਂ
ਸਤਿ ਸ੍ਰੀ ਆਕਾਲ ਜੀ ਜਦੋਂ ਮੇਰੇ ਪਿੰਡ ਜੰਗੀਆਣਾ ਵਿਖੇ ਆਏ ਸੀ ਜੀ ਉਹਦੋ ਤਾ ਮੈਨੂੰ ਬਹੁਤ ਵਧੀਆ ਲੱਗੇ ਸੀ ਜੀ
ਪਹਿਲੀ ਗਾਇਕਾ ਜਿਸਨੂੰ ਆਪਣੇ ਗੀਤ ਪਸੰਦ ਨਹੀਂ ਦੂਜਿਆਂ ਦੇ ਗੀਤ ਪਸੰਦ ਨੇ। ਤਾਂ ਹੀ ਗਾਇਕੀ ਜਿਆਦਾ ਨੀ ਚੱਲੀ ਇਸਦੀ।
ਵੀਰ ਵਖਤੋ ਖੂਜੀ ਡੂਮ੍ਹਣੀ ਗਾਵੇ ਆਲ ਪਤਾਲ
ਭੁਪਿੰਦਰ ਗਿੱਲ ਤੇ ਮਿਸ ਨੀਲਮ ਬਹੁਤ ਸੋਹਣੀ ਜੋੜੀ ਇਨ੍ਹਾਂ ਦਾ ਅਖਾੜਾ ਮੈ ਬੁਰਜ ਰਾਠੀ ਪਿੰਡ ਵਿੱਚ ਸੁਣਿਆ ਸੀ ਸਾਲ 2005 ਵਿੱਚ
Hanji ma ve hanji
@@simrankaursimrandhimansimr5980 hii
ਨੀਲਮ ਜੀ ਟਰੱਕਾਂ ਵਾਲਿਆ ਦਾ ਗਾਣਾ ਵੀ ਖੂਬ ਚੱਲਿਆ। ਮਾਲ ਲਾਲਿਆ ਦਾ ਲਾ ਕੇ ਦੰਬ ਦਿੱਤੀ ਪੰਜਾਬ ਨੂੰ ਕਿਲੀ ਬੰਲੀਆ
ਤੁਹਾਡੇ ਅਗਲੇ ਦੰਦਾਂ ਚ ਜੋ ਵਿੱਥ ਹੈ ੳੁਹ ਤੁਹਾਡਾ ਬਹੁਤ ਵੱਡਾ ਲੱਕ ਹੈ ਜੀ ਨੀਲਮ ਦੀਦੀ❤❤
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ
ਮੈਨੂੰ ਲਗਦਾ ਹੈ ਕਿ ਤੁਸੀਂ ਲਾਸਟ ਮੈਰਿਜ ਪਰੋਗਰਾਮ ਪਿੰਡ ਕਾਲਸਾਂ ਰਾਏਕੋਟ ਕੀਤਾ ਸੀ। ਬਹੁਤ ਵਧੀਆ ਆਖਾੜਾ ਸੀ
ਮਿਸ ਨੀਲਮ ਤੇ ਦਿਲਰਾਜ ਦੀ ਜੋੜੀ ਬਹੁਤ ਵਧੀਆ ਹੈਦੋਨਾਂ ਨੂੰ ਬਾਖ਼ੂਬੀ ਪਤਾ ਹੈ ਕਿ ਕਿਹੜਾ ਸ਼ਬਦ ਕਿੱਥੋਂ ਛੱਕਣਾ ਤੇ ਕਿਹੜਾ ਕਿੱਥੌਂ 👍👍God bless you 🙏🙏
Tusi always good o mam
ਮਿਸ ਨੀਲਮ ਦਾ ਭੁਪਿੰਦਰ ਗਿੱਲ ਨਾਲ ਸਟੇਜ ਦਾ ਭੰਗੜਾ ਵੀ ਬਹੁਤ ਘੈਟ ਸੀ
ਬਾਈ ਭੁਪਿੰਦਰ ਗਿੱਲ ਮੈਨੂੰ ਮਲੀਆ ਸੀ ਬਾਬਾ ਬੁੱਢਾ ਜੀ ਮੇਲੇ ਤੋ ਪਹਿਲਾਂ ਆਪਣੀ ਫੈਮਲੀ ਨਾਲ ਬਾਈ ਬਹੁਤ ਚੰਗਾ ਬੰਦਾ ਏ
ਪੁਰਾਣੀ ਯਾਦ ਆ ਗਈ 🥰
ਵੀਰ ਜੀ ਭੁਪਿੰਦਰ ਗਿੱਲ ਵੀ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਮੈਡਮ ਤੁਸੀਂ ਵੀ ਜਿੰਨੀ ਮਰਜ਼ੀ ਮਿਹਨਤ ਕਰ ਲਓ। ਪਰ ਓਹ ਗੱਲ ਨਹੀਂ ਬਣਦੀ। ਜਿਹੜੇ ਮੁਕਾਮ ਤੇ ਦੋਵੇਂ ਪਹੁੰਚੇ ਸੀ ਉੱਥੇ ਨਹੀਂ ਪਹੁੰਚ ਸਕਦੇ। ਜਿੰਨਾ ਮਰਜ਼ੀ ਸੌਕ ਰੱਖੋ।
Absolutely correct 👍
ਬਹੁਤ ਵਧੀਆ ਮੈਡਮ ਨੀਲਮ ਜੀ ਤੁਹਾਡੀ ਇੱਕ ਗੱਲ ਦਿਲ ਨੂੰ ਬਹੁਤ ਚੰਗੀ ਲੱਗੀ ਕਿ ਜਿਹੜਾ ਸਟੈਂਡ ਲੈ ਲਿਆ ਤਾਂ ਲੈ ਲਿਆ ਬਹੁਤ ਵਧੀਆ ਕੀਤਾ ਤੁਸੀਂ ਬਿਲਕੁਲ ਸਹੀ ਕੀਤਾ ਤੁਸੀਂ
ਸਤਿ ਸ੍ਰੀ ਅਕਾਲ ਟਹਿਣਾ ਸਾਵ, ਹਰਮਨ ਜੀ ਤੇ ਮਿਸ ਨੀਲਮ ਜੀ
ਕਿਆ ਬਾਤਾਂ ਸੀ ਜੋੜੀ ਦੀਆਂ ਪਰ ਜੋੜੀ ਵਿੱਚ ਭੰਗਣਾਂ ਨਾਂ ਪਾਂਈ ਇੱਕਠਿਆਂ ਨੂੰ ਚੱਕ ਲੀ ਰੱਬਾ
ਦੁਰ ਫੁੱਟੇ ਮੂੰਹ ਤੇਰਾ
ਪੁਆਧ ਦੇ ਇਲਾਕੇ ਵਿਚੋਂ ਆਈਆਂ ਤਿੰਨ ਭੈਣਾਂ ਰਣਜੀਤ ਕੌਰ ਜਗਮੋਹਨ ਕੌਰ ਅਤੇ ਮੈਂ ਨੀਲਮ ਦੀ ਕੋਈ ਰੀਸ ਨਹੀਂ------ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਅਮਰ ਨੂਰੀ ਨੂੰ ਕਿਉਂ ਭੁੱਲ ਗਏ
ਬਹੁਤ ਵਧੀਅਾ ਗਾੲਿਕ ਜੋੜੀ ਸੀ ਕਿਸੇ ਟਾੲਿਮ ਦੀ ਸੁਪਰ ਹਿੱਟ ਜੋੜੀ...
Koi shaq nhi sach keha tusi
ਰਮਲੇ ਨਾਲ ਸੁੱਖੀ ਹਿੱਟ ਸੀ ਤੇ ਸੁੱਖੀ ਨਾਲ ਰਮਲਾ ਭੁਪਿੰਦਰ ਨਾਲ ਨੀਲਮ ਹਿੱਟ ਸੀ ਤੇ ਨੀਲਮ ਨਾਲ ਭੁਪਿੰਦਰ ।ਛਣ ਛਣ ਅੱਜ ਵੀ ਸਰੂਰ ਦਿੰਦਾ ਪੂਰਾ ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਿਰਾ ਜੋੜੀ ਹੁੰਦੀ ਸੀ ਦੋਵੇ ਦੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਵਾਹਿਗੁਰੂ ਮੇਹਰ ਕੇਰੇ ਇਹ ਜੋੜੀ ਦੁਆਰਾ ਕੱਠੀ ਹੋ ਜਾਵੇ।
ਗੁਡ ਪ੍ਰੋਗਰਾਮ.......ਨੀਲਮ ਜੀ ਦੀ ਅਵਾਜ਼ ਬਹੁਤ ਵਧੀਆ ਹੈ... ਪਰਮਾਤਮਾ ਚੜ੍ਹਦੀਕਲਾ ਚ ਰੱਖੇ ਜੀ ਸਬ ਨੂੰ 🙏🏻🙏🏻
ਬਹੁਤ ਵਧੀਆ ਪ੍ਰੋਗਰਾਮ ਹੈ 👋
Tuc continue Dekhda o
Ur wlcm dear
ਟਹਿਣਾ ਸਾਬ ਅਮਰੀਤਾ ਵਿਰਕ ਨਾਲ ਮੁਲਾਕਾਤ ਕਰਾਓ
ਜੌੜੀ ਟੁੱਟਣ ਦਾ ਕਾਰਨ ਨੀਲਮ ਦਾ ਭੁਪਿੰਦਰ ਤੇ ਵਿਆਹ ਲਈ ਦਬਾਅ ਬਣਾਉਣਾ ਸੀ ਪਰ ਓਹ ਪਹਿਲਾ ਈ ਵਿਆਹਿਆ ਸੀ, ਏਸ ਲਾਈਨ ਚ ਰਿਲੇਸਨ ਬਣ ਜਾਂਦੇ ਨੇ ਏਸ ਚ ਕੋਈ ਸ਼ੱਕ ਨਹੀਂ
ਟਹਿਣਾ ਸਾਹਿਬ ਤੁਹਾਡੇ ਇਲਾਕੇ ਦੇ ਕੁਲਵਿੰਦਰ ਕਮਲ ਨਾਲ ਮੁਲਾਕਾਤ ਕਰੋ
Right g🙏🏻🙏🏻🙏🏻🙏🏻🙏🏻🙏🏻🙏🏻
@@malkitsingh2145 ਧੰਨਵਾਦ
ਘੈਟ ਜੋੜਾ ਸੀ
ਭੁਪਿੰਦਰ ਗਿੱਲ ਵਧੀਆ ਇਨਸਾਨ ਆ ਤੁਸੀਂ ਵੀ ਚੰਗੇ ਓ
ਮੈਂ ਇਹਨਾਂ ਨੂੰ ਮੋਹਾਲੀ ਨੇੜੇ ਪਿੰਡ ਸਨੇਟਾ ਸੁਣਿਆ ਸੀ ਉਦੋਂ ਆਹ ਜੋੜੀ ਨਵੀ ਨਵੀ ਬਣੀ ਸੀ ਤੇ ਬਾਅਦ ਵਿੱਚ ਇਸ ਜੋੜੀ ਦੀ ਫੁੱਲ ਚੜ੍ਹਾਈ ਹੋ ਗਈ ਸੀ ਪਰ ਜੋੜੀ ਟੁੱਟਣ ਤੋਂ ਬਾਅਦ ਇਹ ਦੋਵੇਂ ਉਸ ਟੀਸੀ ਤੇ ਨਹੀਂ ਪਹੁੰਚ ਸਕੇ ਜਿਸ ਟੀਸੀ ਤੇ ਇਹ ਜੋੜੀ ਟੁੱਟਣ ਵੇਲੇ ਸੀ
ਮਿਸ ਨੀਲਮ ਜੀ ਅਪੀਲਦੁਬਾਰਾ ਗਾਉਣਾ ਸੁਰੂ ਕਰ ਦਿਉ ਜੀVery song c
ਮੈਡਮ ਨੀਲਮ ਜੀ ਅਸਲੀ ਜੋੜੀ ਦੇ ਗਾਣੇ ਹੋਰ ਕਲਾਕਾਰਾਂ ਦੇ ਮੂੰਹੋਂ ਜਚਦੇ ਨਹੀਂ ਤੇ ਨਾ ਹੀ ਸਵਾਦ ਆਉਂਦਾ ਹੈ ਪਰ ਕੋਈ ਨਹੀਂ ਜੇ ਦੁਬਾਰਾ ਜੋੜੀ ਬਣਜੇ ਸਮਝੋ ਸਵਰਗ ਵਿੱਚ ਪਹੁੰਚ ਗਏ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ 🙏🙏♥🌷🌴👍👍👍
ਮੈਨੂੰ ਇਹਨਾਂ ਦੀ ਸਾਰੀ ਸਟੋਰੀ ਪਤਾ ਐ ਇਹ ਭੁਪਿੰਦਰ ਨਾਲ ਵਿਆਹ ਕਰਵਾਉਣ ਚਹੁੰਦੀ ਸੀ ਤੇ ਭੁਪਿੰਦਰ ਅਪਣੀ ਭੈਣ ਨੂੰ ਪਟਿਆਲੇ ਕਾਲਜ਼ ਵਿੱਚ ਲੈਣ ਗਿਆ ਸੀ ਉਹਥੇ ਅਪਣੀ ਭੈਣ ਦੀ ਸਹੇਲੀ ਤੇ ਸਾਡੇ ਪਿੰਡ ਦੀ ਕੁੜੀ ਨਾਲ ਗੱਲਬਾਤ ਹੋ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ ਇਹ ਸੱਚ ਐ🙏
ਵੈਰੀ ਨਾਈਸ ਜੀ ਨੀਲਮ ਜੀ ਬਹੁਤ ਵਧੀਆ ਗੀਤ ਹੈ ਜੀ
ਭੁਪਿੰਦਰ ਗਿੱਲ ਤੋਂ ਬਿਨਾਂ ਤਾ ਨੀਲਮ ਨੂੰ ਕੋਈ ਜਾਣਦਾ ਹੀ ਨਹੀਂ ਹੈ
ਸਤਿ ਸੀ ਅਕਾਲ ਜੀ ਸਾਰੀ ਪਿਆਰੀ ਜਿਹੀ ਟੀਮ ਨੂੰ
ਸੁਰਜੀਤ ਖਾਨ ਨੂੰ ਬੁਲਾਓ ਜੀ
ਜੇ ਮਿਸ ਨੀਲਮ ਚੋਟੀ ਦੀ ਗਇਕ ਸੀ ਤਾ ਹੀ ਭੁਪਿੰਦਰ ਗਿੱਲ ਦੀ ਪਹਿਚਾਣ ਬਣੀ
ਪਹਿਲਾਂ ਨੀਲਮ ਨੇ ਬਹੁੱਤ ਖੂਬਸੂਰਤ ਅੰਦਾਜ਼ ਵਿੱਚ ਪ੍ਰੋਗਰਾਮ ਪੇਸ਼ ਕੀਤੇ ਤੇ ਪੂਰਨ ਤੋਰ ਤੇ ਗਾਇਕਾ ਲੱਗਦੀ ਸੀ, ਹੁੱਣ ਤਾਂ ਲੱਗਦਾ ਵੀ ਗਾਇਕੀ ਦੇ ਨਾਲ-ਨਾਲ ਭਲਵਾਨੀ ਕਰਨ ਲੱਗ ਗਈ।
ਹੁਣ ਮਿਸ ਨੀਲਮ ਆਪਣੀ ਜੁਬਾਨ ਤੇ ਭੁਪਿੰਦਰ ਗਿੱਲ ਦਾ ਨਾਂ ਵੀ ਨਹੀਂ ਲੈਣਾ ਵੀ ਚਾਹੁੰਦੀ ਐਡੀ ਕੀ ਗੱਲ ਹੋਗੀ ਸੀ
ਭੁਪਿੰਦਰ ਗਿੱਲ ਨੇ ਇਸ ਨਾਲ ਧੋਖਾ ਕੀਤਾ
ਟੁਟ ਜਾਣ ਤੇ ਇਹ ਹੀ ਹੰਦਾ ਹੈ ਵੀਰ ਗੱਲਾਂ ਬਹੁਤ ਹੰਦੀਆ ਵਿੱਚ ਪਤਾ ਘਟ ਨੂੰ ਹੁੰਦਾ
Pehla njaare es nal lenda viah kite hor kra gya oh ,neelam hun v kuwari a
ਬਹੁਤ ਵਧੀਆ ਹੈ ਜੀ ਨੀਲਮ ਵਹਿਗੁਰੂ ਤੁਹਾਡਾ ਭਲਾ ਕਰੇ
ਚੇਹਰੇ ਦੇ ਹਾਵਭਾਵ ਦਸਦੇ ਨੇ ਭੁਪਿੰਦਰ ਨਾਲ ਟੁੱਟਣ ਮਗਰੋਂ ਅੰਦਰੋਂ ਦੁਖੀ ਜਰੂਰ ਨੇ
Good 👍👍
ਮਿਸ ਨੀਲਮ ਮੈਡਮ ਬਹੁਤ ਸੋਹਣੇ ਲੱਗਦੇ ਗੱਲ ਕਰਨ ਦਾ ਢੰਗ ਬਹੁਤ ਵਧੀਆ ਲੱਗਦਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਬਹੁਤ ਘੈਂਟ ਜਿੜੀ ਸੀ। ਸਟੇਜ ਖੜਾਉਣ ਦੀ ਕਲਾ ਬਕਮਾਲ ਸੀ । 💯💯 ਬਹੁਤ ਸਾਲ ਪਹਿਲਾਂ ਦੋਦੜੇ ਪ੍ਰੋਗਰਾਮ ਦੇਖਿਆ ਸੀ ਇਹਨਾ ਦਾ ।
ਸਤਿ ਸ੍ਰੀ ਅਕਾਲ ਜੀ🙏🙏🙏।
ਪੁਰਾਣੇ ਗਾਉਣੇ ਵਾਲਿਆ ਦੀ ਜੁਆਬ ਬਹੁਤ ਜਬਰਦਸਤ ਆ 🙏❤️
ਭੂਪਿੰਦਰ ਯਾਦ ਨੀ ਆਉਂਦਾ ਹੁਣ ਤੈਨੂੰ ਯਾਦ ਆਉਂਦਾ ਹੋਣਾ ਜਰੂਰ
ਬਹੁਤ ਵਧੀਆ
ਜੋੜੀ ਤਾਂ ਭੁਪਿੰਦਰ ਗਿੱਲ ਨਾਲ਼ ਹੀ ਸੋਹਣੀ ਲੱਗਦੀ ਸੀ
िਮਸ.ਨੀਲਮ.ਬਹੁਤ.ਵਧੀਅਾ..ਗਾिੲਕਾ.ਹੈ
Durga Rangila ji nu milaooo best kalaaakaar aaa is wele da
Jeondi vasdi rehve sadi Miss Neelam ji... Bahut kuch sikheya aaj tuhade ton ji WaheGuru ji hor tarakiyan bakshan🙏🏽🙏🏽🙏🏽🥰😍🥰😍🥰😍🥰😍
ਸਵਰਨ ਸਿੰਘ ਟਹਿਣਾ ਤੇ ਹਰਮਨ ਕੋਰ ਥਿੰਦ ਸਤਿ ਸ੍ਰੀ ਆਕਾਲ ਜੀ
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ
very good voice miss Naleem
ਟੈਣਾ ਸਾਹਿਬ ਤੁਸੀ ਐਨਾ ਦੋਨਾ ਨੂੰ ਇਕੱਠੇ ਕਰਦੋ ਤੁਹਾਡੀ ਬਹੁਤ ਮੇਹਰਬਾਨੀ ਹੋਵੇਗਾ ਜੀ ਭੂਪਿੰਦਰ ਨਾਲ
Kissan Mazdoor ekta zindabad
ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਬੀਬਾ ਥਿੰਦ ਜੀ ❤❤❤
ਟੈਹਣਾ ਜੀ ਭੁिਪੰਦਰ िਗॅਲ ਨੂੰ ਨਾਲ ਲੈਕੇ ਆੳਣਾ ਸੀ ਾ
ਭੁਪਿੰਦਰ ਗਿੱਲ ਜੰਗੀਆਣੇ ਪਿੰਡ ਦਾ ਜਿਸ ਪਿੰਡ ਦਾ ਗੁਰਪ੍ਰੀਤ ਆ ਕਬੱਡੀ ਖਿਡਾਰੀ ਫੇਰ ਵੀ ਪੁਰਾਣਾ ਟਾਈਮ ਯਾਦ ਤਾਂ ਆਉਂਦਾ
ਨਹੀ ਬਾਈ ਭੁਪਿੰਦਰ ਗਿੱਲ ਭਦੋੜ ਦਾ ਬਾਈ ਅਰਜਨ ਢਿੱਲੋ ਦੇ ਪਿੰਡ ਦਾ ਜੰਗੀਆਣੇ ਆਲੇ ਨੂੰ ਵੈਸ਼ੇ ਈ ਜਾਣਦਾ
@@babbubhullar2010 nhi g ਭੁਪਿੰੰਦਰ ਗਿੱਲ ਸਾਡੇ ਪਿੰਡ ਜੰਗੀਆਣੇ ਦਾ ਤੇ gurpreet v
ਨੀਲਮ ਪੰਜਾਬੀ ਲੋਕ ਗਾਇਕਾ ਬਹੁਤ ਪਿਆਰੀ ਗਾਇਕਾਂ
Very nice Singer 👌 madem Nelam ji 🙏
🙏♥️sir ji ਸਰਦਾਰ ਅਲੀ ਨੂੰ ਆਪਣੇ ਪ੍ਰੋਗਰਾਮ ਚ ਬੁਲਾ ਲਿਆ ਜੀ ਦਿਲ ਦੀ ਗਹਿਰਾਈ ਤੋ ਧੰਨਵਾਦ ਜੀ♥️🙏
ਕਲਾ ਬਹੁਤ ਸੀ ਪੂਜਾ ਹੋਰੀ ਹਿੱਟ ਹੋ ਗਈਆਂ ਟੈਲੇੰਟ ਪਿੱਛੇ ਰਹਿ ਜਾਂਦਾ ਬਾਈ ਏ ਉਧਾਰਨ ਆ ਦਸ ਸਾਲ ਪਹਿਲਾ ਵੇਖ ਲਓ ਜੀਦਾ ਮੌਕਾ ਲਗਦਾ ਹੁਣ ਲਾਯੂ ਅੱਜ 🙏🙏ਸਮਜੋ
ਕੀ ਕਹਿੰਦੇ ਹੋ
ਟਹਿਣਾ ਜੀ ਭੁਪਿੰਦਰ ਗਿੱਲ ਦੀ ਐਟਰਵਿਉ ਕਰਵਾਓ
Ryt g
Acha sunega fir .hatda ni fir,,
Sahi g
Bahut vadia jodi c dukh bahut lgeya jdo jodi tutti
ਸਭ ਤੋਂ ਸੋਹਣੀ ਇੰਟਰਵਿਊ ਬਾਈ ਸਰਤਾਜ ਦੀ ਸੀ ਬਾਕੀ ਸਭ ਥੱਲੇ ਆ
ਬਹੁਤ ਖੂਬ
ਬਹੁਤ ਵਧੀਆ ਜੀ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਸਕੂਲਾਂ ਚ ਰੰਗ ਰੋਗਨ ਕਰਕੇ ਸਕੂਲਾਂ ਦਾ ਨਾ ਬਦਲ ਕੇ ਸਮਾਰਟ ਸਕੂਲ ਰੱਖ ਦਿੱਤਾ ਹੈ
ਜੇ ਤੁਸੀ ਇਤਨੇ ਜਾਂਦਾ ਪ੍ਰੋਗਰਾਮ ਲਾਉਂਦੇ ਸੀ ਫੇਰ ਤੁਸੀ ਆਡ ਕਿਉ ਹੋਏ ਭੂਪਿੰਦਰ ਤਾ ਫੇਰ ਠੀਕ ਹੈ ਤੂੰ ਤਾ ਜਮਾ ਫੇਲ੍ਹ ਹੋਗਈ ਤੈਨੂੰ ਤਾ ਹੁਣ ਕੋਈ ਨਹੀ ਪੁਛਦਾ
ਭੂਪਿੰਦਰ ਵੀਰ ਨੂੰ ਵੀ ਲੈਕੇ ਆਉ
ਕਿਸੇ ਨਾਲ ਪਿਆਰ ਕਰਨਾ ਹੈ ਤਾ ਦਿਲੋ ਕਰੋ ਪਰ ਜੇ ਨਫਰਤ ਕਰਨੀ ਆ ਤਾ ਵੀ ਦਿਲੋ ਕਰਨੀ ਚਾਹੀਦੀ ਆ
ਪਰੋਗਰਾਮ ਬਹੁਤ ਵਧੀਆ ਹੈ ਜੀ ।
ਮਿਸ ਪੂਜਾ ਨੂੰ ਵੀ ਲੈ ਕੇ ਆਉ ❤️
ਨੀਲਮ ਜੀ ਸਾਨੂੰ ਬਹੁਤ ਦੁੱਖ ਹੋਇਆਂ ਸੀ ਤੁਹਾਡੀ ਜੋੜੀਂ ਟੁਟੀ ਦਾ ਬੜੇ ਆਖੜੇ ਵੈਖੇ
ਇਹਦੀ ਤਾਂ ਸੋਚ ਹੀ ਪੈਰਾਂ ਤੱਕ ਦੀ ਆ ਵੱਸ , ਅਖੇ ਮੈਂ ਆਪਣਾ ਸਟੈਂਡ ਬਣਾਇਆ ਕਿ ਮੈਂ ਇੱਕ ਨਾਲ ਹੀ ਗਾਉਣਾ, ਤਾਂਹੀ ਤਾਂ ਫੇਰ ਓਥੇ ਹੀ ਰਹਿਗੀ, ਵੀ ਇਹ ਕੀ ਗੱਲ ਆ ਵੀ ਇੱਕ ਨਾਲ ਹੀ ਗਾਉਣਾ , ਜਦੋਂ ਤੇਰਾ ਤਾਂ ਕੰਮ ਆ ਗਾਉਣਾ ਫੇਰ ਇਹਦੇ ਚ ਸਟੈਂਡ ਆਲੀ ਕੀ ਗੱਲ ਆ ਕਲਾਕਾਰ ਦਾ ਕੰਮ ਗਾਉਣਾ ਹੁੰਦਾ ਇਹ ਥੋੜਾ ਹੁੰਦਾ ਵੀ ਇੱਕ ਨਾਲ ਹੀ ਗਾਉਣਾ ਜੇ ਦੂਜੇ ਨਾਲ ਗਾ ਲਿਆ ਤਾਂ ਸਟੈਂਡ ਹੀ ਡਿੱਗ ਜੂ, ਇਹ ਬਹੁਤ ਹੀ ਛੋਟੀ ਸੋਚ ਦੀ ਨਿਸ਼ਾਨੀ ਆ ਏਦਾਂ ਥੋੜਾ ਹੁੰਦਾ ਵੀ ਜੇ ਕਿਸੇ ਨਾਲ ਗਾ ਲਿਆ ਤਾਂ ਓਹਦਾ ਸਟੈਂਡ ਹੀ ਡਿੱਗ ਜਾਂਦਾ ਤਾਂਹੀ ਤਾਂ ਅੱਗੇ ਨੀ ਵਧੀ
ਰੱਜ ਕੇ ਸੱਚ ਵੀਰ
ਨੀਲਮ ਸਰੀਰਕ ਪੱਖੋਂ ਵੀ ਮਜ਼ਬੂਤ, ਹੱਥ ਪੈਰ ਚੰਗੇ ਤਕੜੇ, ਉਂਗਲਾਂ ਕਿੰਨੀਆਂ ਮਜ਼ਬੂਤ ! ਸਟੇਜ ਤੇ ਜਦੋਂ ਨੱਚਦੀ ਏਦਾਂ ਲੱਗਦਾ ਜਿਵੇਂ ਅੱਡੀ ਮਾਰ ਕੇ ਧਰਤੀ ਚੋਂ ਪਾਣੀ ਕੱਢ ਦੇਵੇਗੀ।
ਤੇ ਅਵਾਜ਼ ਬਹੁਤ ਖ਼ੂਬਸੂਰਤ ਤੇ ਦਮਦਾਰ।
Sach keha tusi
Acha ji ap nu bhut zada pta
ਜੋੜੀ ਟੁੱਟਣ ਤੋਂ ਬਾਅਦ ਦੋਵੇਂ ਹੀ ਉਹ ਜਗ੍ਹਾ ਤੇ ਨਹੀਂ ਪਹੁੰਚ ਸਕੇ ਕਹਿਣ ਜੋ ਕੁਝ ਮਰਜੀ ਕਹੀ ਜਾਓ
Yes ,I agree with you. 🙏🙏🙏🙏🙏
ਸਹੀ ਗੱਲ ਐ ਜੀ।
ਬਿਲਕੁਲ ਸਹੀ ਕਿਹਾ.... ਦੋਨਾਂ ਦੀ ਪਹਿਚਾਣ ਸੀ.. ਟੁੱਟਣ ਤੋਂ ਬਾਅਦ ਕੋਈ ਨੀ ਜਾਣਦਾ... ਨੁਕਸਾਨ ਤਾਂ ਦੋਨਾਂ ਨੂੰ ਹੋਇਆ
Sahi Gall A ja Dono Ekathe Rehnde Wadia Rehna Se Hun Koi Pechan Ne Ehna De
L
ਹਾਂ ਜੀ ਮੇਰੇ ਛੋਟੇ ਭਰਾ ਦੇ ਵਿਆਹ ਵਿਚ ਆਏ ਸੀ ਸੰਨ 2004 ਵਿੱਚ ਛਣ ਛਣ ਵਾਲਾ ਗੀਤ ਸੀ ਅਸੀਂ ਨੌਂ ਭੈਣਾਂ ਸੀ ਤੇ ਸਾਡਾ ਇਕ ਭਰਾ ਹੈ ਬਹੁਤ ਵਧੀਆ ਜੋੜੀ ਸੀ ਰੱਬ ਫੇਰ ਮਿਲਾਵੇ ਇਹਨਾਂ ਨੂੰ
ਟਹਿਣਾ ਜੀ ਇਹ ਜੋੜੀ ਬਹੁਤ ਸੁਪਰ ਹਿੱਟ ਰਹੀ ਹੈ। ਮੈਂ ਇਹਨਾਂ ਦਾ ਪ੍ਰੋਗਰਾਮ ਵੇਖਿਆ ਸੀ ਇੱਕ ਤਰਨ ਤਾਰਨ ਜ਼ਿਲ੍ਹੇ ਵਿਚ ਵਲੀਪੁਰ ਪਿੰਡ ਵਿੱਚ ਬਹੁਤ ਹੀ ਵਧੀਆ ਗਾਇਕੀ ਸੀ ਵਾਹਿਗੁਰੂ ਕਰੇ ਇਹ ਜੋੜੀ ਫਿਰ ਇਕੱਠਿਆ ਪ੍ਰੋਗਰਾਮ ਕਰੇ
ਜਿਹੜੇ ਗਾਇਕ ਜੋੜੀ ਤੋੜ ਲੈਂਦੇ ਆ ਨਾ ਉਹ ਲੋਕਾਂ ਨਾਲੋਂ ਵੀ ਟੁੱਟ ਜਾਂਦੇ ਆ! ਬਹੁਤ ਵਧੀਆ ਜੋੜੀ ਸੀ ਇਹਨਾਂ ਦੀ ਪਰ ਹੁਣ ਉਹ ਗੱਲ ਨਹੀਂ ਰਹੀ
ਡੁਪਿੰਦਰ ਗਿੱਲ ਮਿਸ ਨਿਲਮ ਬੋਹਤ ਸੂਪਰਹੀਰੋ ਜੋੜੀ ਹੈ ਸੀ ਰੱਬਾ ਦੋਵਾਂ ਨੂੰ ਫਿਰ ਇਸ ਜੋੜੀ ਨੂੰ ਦੁਬਾਰਾ ਜੋੜ ਦੇ
ਜੋ ਮਰਜ਼ੀ ਆ ਬੀਬਾ ਜੀ ਪਰ ਉਹ ਗੱਲ ਨੀ ਬਣਦੀ ਜੋ ਭੁਪਿੰਦਰ ਗਿੱਲ ਨਾਲ ਹੁੰਦੀ ਸੀ ਵਾਹਿਗੁਰੂ ਕ੍ਰਿਪਾ ਕਰਨ ਜੋੜੀ ਦੁਬਾਰਾ ਇਕੱਠੀ ਹੋਵੇ ❤❤❤
ਨੀਲਮ ਦੇ ਵਿੱਚ ਘਮੰਡ ਝਲਕਦਾ ਹੈ
@@jagrajsinghgill1183 sahi gll a g kamand zyada kardi a g
Hit🥳🤩😍😍👌👌👋👋👋👋👋👋👋
A was
ਨੀਲਮ ਅਤੇ ਗਿੱਲ ਦੀ ਜੋੜੀ ਘੈਂਟ ਸੀ । ਭੁਪਿੰਦਰ ਗਿੱਲ ਦੀ ਸਟੇਜ ਸਾਂਭਣ ਦੀ ਕਲਾ ਵਾਕਯ ਹੀ ਘੈਂਟ ਹੈ ।
ਦੋਗਾਣਾ ਗਾਇਕੀ ਵਿਚ ਨੀਲਮ ਤੇ ਭੁਪਿੰਦਰ ਦੀ ਬੇਹਤਰੀਨ ਜੋੜੀ ਸੀ , ਜੇ ਇਕੱਠੇ ਗਾਉਂਦੇ ਰਹਿੰਦੇ ਸ਼ਇਦ ਅੱਜ ਦੇ ਸਭ ਤੋਂ ਮਹਿੰਗੇ ਤੇ ਸਫਲ ਕਲਾਕਾਰ ਹੁੰਦੇ | ਇਹਨਾਂ ਦੀ ਜੋੜੀ ਦਾ ਟੁੱਟਣਾ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ |
ਮੈਂ ਅਖਬਾਰ ਪੜਿਆ ਸੀ ਜਦੋਂ ਜੋੜੀ ਟੁੱਟ ਸੀ।ਭੁਪਿੰਦਰ ਗਿੱਲ ਦੀ ਮਾਂ ਨੇ ਨੀਲਮ ਨੂੰ ਅਪਸ਼ਬਦ ਬੋਲੇ ਸਨ।ਨੀਲਮ ਭੁਪਿੰਦਰ ਗਿੱਲ ਨੂੰ ਚਾਹੁੰਦੀ ਸੀ ਪਰ ਭੁਪਿੰਦਰ ਗਿੱਲ ਨੇ ਸ਼ਾਦੀ ਆਪਣੀ ਕਾਸਟ ਵਿੱਚ ਕੀਤੀ।
ਬਹੁਤ ਵਧੀਆ ਕਲਾਕਾਰ।ਸਾਡੇ ਵਿਆਹ ਤੇ 18 feb 2001 ਨੂੰ ਖਰੜ ਪ੍ਰੋਗਰਾਮ ਕੀਤਾ ਸੀ ਇਨਾ ਨੇ।ਉਸ ਤੋਂ ਥੋੜੀ ਦੇਰ ਬਾਅਦ ਹੀ ਜੋੜੀ ਮਸ਼ਹੂਰ ਹੋ ਗਈ । ਮੇਰੇ ਸਾਬ ਕਹਿੰਦੇ ਹੁੰਦੇ ਸੀ ਕਿ ਸਾਡੇ ਵਿਆਹ ਨੇ ਮਸ਼ਹੂਰ ਕਰ ਦਿੱਤੇ । ਖੈਰ ਉਹ ਮਜਾਕ ਕਰਦੇ ਹੁੰਦੇ ਸੀ ਪਰ ਸੱਚਮੁੱਚ ਨੀਲਮ ਜੀ ਬਹੁਤ ਵਧੀਆ ਗਾਉਂਦੇ ਨੇ , ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਤੇ ਤਰੱਕੀ ਬਖਸ਼ੇ।
ਟਹਿਣਾ ਸਾਹਿਬ ਜੀ ਬੀਬਾ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਨੀਲਮ ਜੀ ਦਾ ਡੋਲ ਗੀਤ ਬਹੁਤ ਪਸੰਦ ਹੈ ਅਤੇ ਮੈਂ ਇਹ ਗੀਤ ਬਹੁਤ ਸੁਣਿਆ ਹੈ ਨੀਲਮ ਜੀ ਨੂੰ ਬਹੁਤ ਬਹੁਤ ਪਿਆਰ ਰੱਬ ਇਨ੍ਹਾਂ ਦੀ ਉਮਰ ਲੰਮੀ ਕਰੇ
ਇਹਨਾਂ ਦੀ ਜੋੜੀ ਸਦੀਕ ਰਣਜੀਤ ਕੌਰ ਵਰਗੀ ਸੀ। ਇਹਨਾਂ ਨੂੰ ਇਕੱਠੇ ਹੋਣਾ ਚਾਹੀਦੈ।
ਭੁਪਿੰਦਰ ਗਿੱਲ ਦਾ ਘਰ ਸਾਡੇ ਘਰ ਦੇ ਕੋਲ ਹੀ ਹੈ ਮੈਡਮ ਨੀਲਮ ਮੇਰੀ ਦੁਕਾਨ ਤੇ ਵੀ ਕੲੀ ਵਾਰ ਸਮਾਂਨ ਲੈਣ ਆਉਂਦੀ ਸੀ ਹੁਣ ਭੁਪਿੰਦਰ ਗਿੱਲ ਦੇ ਬੱਚੇ ਆਉਂਦੇ ਹਨ ਮੇਰੀ ਦੁਕਾਨ ਤੇ
@@tarlochansingh8041 husband wife ne bhupinder gill te miss neelam g
@@tarlochansingh8041 ਕਿਹੜਾ ਪਿੰਡ ਹੈ ਵੀਰ ?
@@sukhwantsingh7429 ਪਿੰਡ ਕੋਟਲਾ ਨਿਹੰਗ ਨੇੜੇ ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਰੋਪੜ
Right👍
ਭੁਪਿੰਦਰ ਬਹੁਤ ਵਧੀਆ ਇਨਸਾਨ ਸੀ ਤੇ ਹੈ ਇਸ ਨੇ ਉਸ ਇਨਸਾਨ ਉੱਪਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ ਚਵਲ ਜਨਾਨੀ ਹੁਣ ਇਹ ਦੱਸ ਦੇ ਭੁਪਿੰਦਰ ਨੂੰ ਦਿੱਤੀ ਕਿੱਥੇ ਸੀ
ਮਿਸ ਨੀਲਮ ਅੱਵਲ ਗਾਇਕਾ ਹੀ ਨਹੀਂ,ਬਹੁਤ ਵਧੀਆ ਇਨਸਾਨ ਵੀ ਹਨ । ਮੇਰੇ ਭਾਬੀ ਜੀ ਦੇ ਨਾਲ ਪੜ੍ਹਾਉਂਦੇ ਰਹੇ ਹਨ
Veer ehna da ph number mil juga
@@billagill5291 PPPPPP0PP
Boht vdia gal a eh quality hr kese ch nhi hundi
@@makhandayal4009 lol
@@billagill5291 9
ਭੁਪਿੰਦਰ ਗਿੱਲ ਜੰਗੀਆਣਾ ਮੇਰਾ ਦੋਸਤ ਹੈ ਮੈਨੂੰ ਇਨ੍ਹਾਂ ਦੀ ਜੋੜੀ ਟੁੱਟਣ ਦਾ ਬਹੁਤ ਅਫ਼ਸੋਸ ਹੋਇਆ ਪਰ ਫੇਰ ਵੀ ਇਹ ਵਧੀਆ ਗਾ ਰਹੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Jodi totan da sach jaror daso veer
ਅੰਦਰ ਆਤਮਾ ਤੋ ਅੱਜ ਵੀ ਨੀ ਦੂਰ ਨੀਲਮ ਤੁਸੀ ਭੁਪਿੰਦਰ ਤੋ ਭਾਵੇ ਦੋਵੇ ਜਿੱਦ ਕਰੀ ਜਾਣ ਪਛਤਾਵਾ ਜਰੂਰ ਅੱਜ ਅੰਦਰੋ ਅੰਦਰੀ ਮੰਨਦੇ ਨੇ ਨੀ ਪਰ ਗੱਲ ਮੂੰਹੋ ਉਹ ਗੱਲ ਨਹੀ ਬਣਦੀ ਜਿਹੜੀ ਪਹਿਲਾ ਸੀ ਭੁਪਿੰਦਰ ਤੇ ਨੀਲਮ ਦੀ ਸੀ
ਰਮਲੇ ਤੇ ਸੁੱਖੀ ਦੀ ਜੋੜੀ ਵੀ ਟੁੱਟ ਕੇ ਉਸ ਜਗਾ ਨਹੀ ਪੁਹੰਚ ਸਕੇ ਸਰੋਤਿਆਂ ਨੂੰ ਬਹੁਤ ਦੁੱਖ ਹੋਇਆ ਸੀ
ਬਹੁਤ ਵਧੀਆ ਜੀ ,,ਪਰ ਜੋੜੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਹੀ ਸੀ ,,
,0pp,n 5 mo mo
ਸਦੀਕ ਸਾਹਿਬ ਤੇ ਰਣਜੀਤ ਕੌਰ ਜੀ ਤੋਂ ਬਾਅਦ ਇਹ ਜੋੜੀ ਡੀਊਟ ਵਿੱਚ ਸੁਪਰ ਡੁੱਪਰ ਹਿੱਟ ਜੋੜੀ ਸੀ ਪਰ ਕੀ ਕਰੀਏ ਚਲੋ ਰੱਬ ਰਾਜ਼ੀ ਰੱਖੇ ਦੋਨਾਂ ਨੂੰ ਹੀ ਚੜ੍ਹਦੀ ਕਲਾ ਵਿੱਚ ਰਹਿਣ ਜੀ ਪਰ ਹੁਣ ਉਹ ਗੱਲ ਨਹੀਂ ਰਹੀ ਜੀ
ਟਹਿਣਾ ਵੀਰ ਜੀ ਸਤਿ ਸੀ੍ ਅਕਾਲ ਨੀਲਮ ਜੀ ਦੀ ਕੈਸਟ ਮੈਂ ਤਕਰੀਬਨ 2001 ਵਿਚ ਸੁਣੀ ਸੀ ਜੀ
ਮਿਸ ਨੀਲਮ ਜੀ
ਬਹੁਤ ਵਧੀਆ Singer ਐ
ਪਰਮਾਤਮਾ ਨੀਲਮ ਜੀ ਤੇ ਭੁਪਿੰਦਰ ਗਿੱਲ ਦੀ
ਜੋੜੀ ਨੂੰ ਦੁਬਾਰਾ ਤੋਂ ਇਕੱਠੇ ਕਰ ਦੇਵੇ।
ਕਿਸੇ ਨੇ ਨੋਟ ਨਹੀਂ ਕੀਤਾ ਨੀਲਮ ਮੈਡਮ ਕਿਵੇਂ ਬੋਲਦੇ ਹਨ।ਬਹੁਤੇ ਸ਼ਬਦਾਂ ਚ ਗਲਤੀ ਹੈ,ਪਰ ਆਰਟਿਸਟ ਵਧੀਆ ਹੈ ਮੈਡਮ ਨੀਲਮ ਜੀ।
ਪਹਿਲਾਂ ਵਾਲੀ ਗੱਲ ਹੁਣ ਕਿੱਥੇ। ਭੁਪਿੰਦਰ ਗਿੱਲ ਤੇ ਨੀਲਮ ਦੀ ਇੱਕ ਪਛਾਣ ਸੀ, ਹੁਣ ਦੋਨੋਂ ਅਣਪਛਾਤੇ ਹੈ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਟੁੱਟਣਾ ਇਹਨਾਂ ਦੀ ਮਜਬੂਰੀ ਹੋਵੇ।
ਬਹੁਤ ਸੋਹਣੀ ਅਵਾਜ਼ ਦੀ ਮਾਲਕ ਹੈ ਮਿਸ ਨੀਲਮ ਤੇ ਦਿਲਰਾਜ ਵੀਰ ਵੀ ਬੜਾ ਘੈਂਟ ਬੰਦਾ ਵਾ ਖੁਬੀ ਸਟੇਜ ਸੰਭਾਲ ਲੈਂਦਾ ਵਾਹਿਗੁਰੂ ਜੋੜੀ ਸਲਾਮਤ ਰੱਖੇ
ਟਹਿਣਾ ਸਾਹਿਬ ਅਤੇ ਥਿੰਦ ਜੀ ਮੈਡਮ ਨੀਲਮ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਗਾਇਕਾ ਹੈ ਵਿਚੋ ਵਿਚੋ ਜਗਮੋਹਨ ਕੌਰ ਜੀ ਦੀ ਅਵਾਜ ਦਾ ਭੁਲੇਖਾ ਪੈਦਾਂ ਹੈ ਇਹਨਾ ਦੀ ਜੋੜੀ ਭੁਪਿੰਦਰ ਗਿੱਲ ਜੀ ਨਾਲੋ ਟੁੱਟਣ ਨਾਲ ਦੁੱਖ ਬਹੁਤ ਹੈ ਕਿਆ ਇਹਨਾ ਨੇ ਗਾਣੇ ਗਾਏ ਸੀ ਅੱਜ ਵੀ ਸੁਣ ਕੇ ਸੁਆਦ ਆ ਜਾਂਦਾ ਹੈ ਸਦਾ ਬਹਾਰ ਗੀਤ ਹਨ ਜੋ ਕਦੇ ਵੀ ਪੁਰਾਣੇ ਨਹੀ ਹੋ ਸਕਦੇ ਬਾਕੀ ਪਰਿਵਾਰਿਕ ਅਤੇ ਸਭਿਆਚਾਰਕ ਗੀਤ ਹਨ ਵਲੋ ਗੁਰਮੁੱਖ ਸਿੰਘ ਕਾਉਂਕੇ ਕਲਾ ਤੋਂ
ਸਤਿ ਸ੍ਰੀ ਆਕਾਲ ਜੀ ਜਦੋਂ ਮੇਰੇ ਪਿੰਡ ਜੰਗੀਆਣਾ ਵਿਖੇ ਆਏ ਸੀ ਜੀ ਉਹਦੋ ਤਾ ਮੈਨੂੰ ਬਹੁਤ ਵਧੀਆ ਲੱਗੇ ਸੀ ਜੀ
ਪਹਿਲੀ ਗਾਇਕਾ ਜਿਸਨੂੰ ਆਪਣੇ ਗੀਤ ਪਸੰਦ ਨਹੀਂ ਦੂਜਿਆਂ ਦੇ ਗੀਤ ਪਸੰਦ ਨੇ। ਤਾਂ ਹੀ ਗਾਇਕੀ ਜਿਆਦਾ ਨੀ ਚੱਲੀ ਇਸਦੀ।
ਵੀਰ ਵਖਤੋ ਖੂਜੀ ਡੂਮ੍ਹਣੀ ਗਾਵੇ ਆਲ ਪਤਾਲ
ਭੁਪਿੰਦਰ ਗਿੱਲ ਤੇ ਮਿਸ ਨੀਲਮ ਬਹੁਤ ਸੋਹਣੀ ਜੋੜੀ ਇਨ੍ਹਾਂ ਦਾ ਅਖਾੜਾ ਮੈ ਬੁਰਜ ਰਾਠੀ ਪਿੰਡ ਵਿੱਚ ਸੁਣਿਆ ਸੀ ਸਾਲ 2005 ਵਿੱਚ
Hanji ma ve hanji
@@simrankaursimrandhimansimr5980 hii
ਨੀਲਮ ਜੀ ਟਰੱਕਾਂ ਵਾਲਿਆ ਦਾ ਗਾਣਾ ਵੀ ਖੂਬ ਚੱਲਿਆ। ਮਾਲ ਲਾਲਿਆ ਦਾ ਲਾ ਕੇ ਦੰਬ ਦਿੱਤੀ ਪੰਜਾਬ ਨੂੰ ਕਿਲੀ ਬੰਲੀਆ
ਤੁਹਾਡੇ ਅਗਲੇ ਦੰਦਾਂ ਚ ਜੋ ਵਿੱਥ ਹੈ ੳੁਹ ਤੁਹਾਡਾ ਬਹੁਤ ਵੱਡਾ ਲੱਕ ਹੈ ਜੀ ਨੀਲਮ ਦੀਦੀ❤❤
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ
ਮੈਨੂੰ ਲਗਦਾ ਹੈ ਕਿ ਤੁਸੀਂ ਲਾਸਟ ਮੈਰਿਜ ਪਰੋਗਰਾਮ ਪਿੰਡ ਕਾਲਸਾਂ ਰਾਏਕੋਟ ਕੀਤਾ ਸੀ। ਬਹੁਤ ਵਧੀਆ ਆਖਾੜਾ ਸੀ
ਮਿਸ ਨੀਲਮ ਤੇ ਦਿਲਰਾਜ ਦੀ ਜੋੜੀ ਬਹੁਤ ਵਧੀਆ ਹੈ
ਦੋਨਾਂ ਨੂੰ ਬਾਖ਼ੂਬੀ ਪਤਾ ਹੈ ਕਿ ਕਿਹੜਾ ਸ਼ਬਦ ਕਿੱਥੋਂ ਛੱਕਣਾ ਤੇ ਕਿਹੜਾ ਕਿੱਥੌਂ
👍👍God bless you 🙏🙏
Tusi always good o mam
ਮਿਸ ਨੀਲਮ ਦਾ ਭੁਪਿੰਦਰ ਗਿੱਲ ਨਾਲ ਸਟੇਜ ਦਾ ਭੰਗੜਾ ਵੀ ਬਹੁਤ ਘੈਟ ਸੀ
ਬਾਈ ਭੁਪਿੰਦਰ ਗਿੱਲ ਮੈਨੂੰ ਮਲੀਆ ਸੀ ਬਾਬਾ ਬੁੱਢਾ ਜੀ ਮੇਲੇ ਤੋ ਪਹਿਲਾਂ ਆਪਣੀ ਫੈਮਲੀ ਨਾਲ ਬਾਈ ਬਹੁਤ ਚੰਗਾ ਬੰਦਾ ਏ
ਪੁਰਾਣੀ ਯਾਦ ਆ ਗਈ 🥰
ਵੀਰ ਜੀ ਭੁਪਿੰਦਰ ਗਿੱਲ ਵੀ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਮੈਡਮ ਤੁਸੀਂ ਵੀ ਜਿੰਨੀ ਮਰਜ਼ੀ ਮਿਹਨਤ ਕਰ ਲਓ। ਪਰ ਓਹ ਗੱਲ ਨਹੀਂ ਬਣਦੀ। ਜਿਹੜੇ ਮੁਕਾਮ ਤੇ ਦੋਵੇਂ ਪਹੁੰਚੇ ਸੀ ਉੱਥੇ ਨਹੀਂ ਪਹੁੰਚ ਸਕਦੇ। ਜਿੰਨਾ ਮਰਜ਼ੀ ਸੌਕ ਰੱਖੋ।
Absolutely correct 👍
ਬਹੁਤ ਵਧੀਆ ਮੈਡਮ ਨੀਲਮ ਜੀ ਤੁਹਾਡੀ ਇੱਕ ਗੱਲ ਦਿਲ ਨੂੰ ਬਹੁਤ ਚੰਗੀ ਲੱਗੀ ਕਿ ਜਿਹੜਾ ਸਟੈਂਡ ਲੈ ਲਿਆ ਤਾਂ ਲੈ ਲਿਆ ਬਹੁਤ ਵਧੀਆ ਕੀਤਾ ਤੁਸੀਂ ਬਿਲਕੁਲ ਸਹੀ ਕੀਤਾ ਤੁਸੀਂ
ਸਤਿ ਸ੍ਰੀ ਅਕਾਲ ਟਹਿਣਾ ਸਾਵ, ਹਰਮਨ ਜੀ ਤੇ ਮਿਸ ਨੀਲਮ ਜੀ
ਕਿਆ ਬਾਤਾਂ ਸੀ ਜੋੜੀ ਦੀਆਂ ਪਰ ਜੋੜੀ ਵਿੱਚ ਭੰਗਣਾਂ ਨਾਂ ਪਾਂਈ ਇੱਕਠਿਆਂ ਨੂੰ ਚੱਕ ਲੀ ਰੱਬਾ
ਦੁਰ ਫੁੱਟੇ ਮੂੰਹ ਤੇਰਾ
ਪੁਆਧ ਦੇ ਇਲਾਕੇ ਵਿਚੋਂ ਆਈਆਂ ਤਿੰਨ ਭੈਣਾਂ ਰਣਜੀਤ ਕੌਰ ਜਗਮੋਹਨ ਕੌਰ ਅਤੇ ਮੈਂ ਨੀਲਮ ਦੀ ਕੋਈ ਰੀਸ ਨਹੀਂ------ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਅਮਰ ਨੂਰੀ ਨੂੰ ਕਿਉਂ ਭੁੱਲ ਗਏ
ਬਹੁਤ ਵਧੀਅਾ ਗਾੲਿਕ ਜੋੜੀ ਸੀ ਕਿਸੇ ਟਾੲਿਮ ਦੀ ਸੁਪਰ ਹਿੱਟ ਜੋੜੀ...
Koi shaq nhi sach keha tusi
ਰਮਲੇ ਨਾਲ ਸੁੱਖੀ ਹਿੱਟ ਸੀ ਤੇ ਸੁੱਖੀ ਨਾਲ ਰਮਲਾ
ਭੁਪਿੰਦਰ ਨਾਲ ਨੀਲਮ ਹਿੱਟ ਸੀ ਤੇ ਨੀਲਮ ਨਾਲ ਭੁਪਿੰਦਰ ।
ਛਣ ਛਣ ਅੱਜ ਵੀ ਸਰੂਰ ਦਿੰਦਾ ਪੂਰਾ ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਿਰਾ ਜੋੜੀ ਹੁੰਦੀ ਸੀ ਦੋਵੇ ਦੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਵਾਹਿਗੁਰੂ ਮੇਹਰ ਕੇਰੇ ਇਹ ਜੋੜੀ ਦੁਆਰਾ ਕੱਠੀ ਹੋ ਜਾਵੇ।
ਗੁਡ ਪ੍ਰੋਗਰਾਮ.......
ਨੀਲਮ ਜੀ ਦੀ ਅਵਾਜ਼ ਬਹੁਤ ਵਧੀਆ ਹੈ... ਪਰਮਾਤਮਾ ਚੜ੍ਹਦੀਕਲਾ ਚ ਰੱਖੇ ਜੀ ਸਬ ਨੂੰ 🙏🏻🙏🏻
ਬਹੁਤ ਵਧੀਆ ਪ੍ਰੋਗਰਾਮ ਹੈ 👋
Tuc continue Dekhda o
Ur wlcm dear
ਟਹਿਣਾ ਸਾਬ ਅਮਰੀਤਾ ਵਿਰਕ ਨਾਲ ਮੁਲਾਕਾਤ ਕਰਾਓ
ਜੌੜੀ ਟੁੱਟਣ ਦਾ ਕਾਰਨ ਨੀਲਮ ਦਾ ਭੁਪਿੰਦਰ ਤੇ ਵਿਆਹ ਲਈ ਦਬਾਅ ਬਣਾਉਣਾ ਸੀ ਪਰ ਓਹ ਪਹਿਲਾ ਈ ਵਿਆਹਿਆ ਸੀ, ਏਸ ਲਾਈਨ ਚ ਰਿਲੇਸਨ ਬਣ ਜਾਂਦੇ ਨੇ ਏਸ ਚ ਕੋਈ ਸ਼ੱਕ ਨਹੀਂ
ਟਹਿਣਾ ਸਾਹਿਬ ਤੁਹਾਡੇ ਇਲਾਕੇ ਦੇ ਕੁਲਵਿੰਦਰ ਕਮਲ ਨਾਲ ਮੁਲਾਕਾਤ ਕਰੋ
Right g🙏🏻🙏🏻🙏🏻🙏🏻🙏🏻🙏🏻🙏🏻
@@malkitsingh2145 ਧੰਨਵਾਦ
ਘੈਟ ਜੋੜਾ ਸੀ
ਭੁਪਿੰਦਰ ਗਿੱਲ ਵਧੀਆ ਇਨਸਾਨ ਆ ਤੁਸੀਂ ਵੀ ਚੰਗੇ ਓ
ਮੈਂ ਇਹਨਾਂ ਨੂੰ ਮੋਹਾਲੀ ਨੇੜੇ ਪਿੰਡ ਸਨੇਟਾ ਸੁਣਿਆ ਸੀ ਉਦੋਂ ਆਹ ਜੋੜੀ ਨਵੀ ਨਵੀ ਬਣੀ ਸੀ ਤੇ ਬਾਅਦ ਵਿੱਚ ਇਸ ਜੋੜੀ ਦੀ ਫੁੱਲ ਚੜ੍ਹਾਈ ਹੋ ਗਈ ਸੀ ਪਰ ਜੋੜੀ ਟੁੱਟਣ ਤੋਂ ਬਾਅਦ ਇਹ ਦੋਵੇਂ ਉਸ ਟੀਸੀ ਤੇ ਨਹੀਂ ਪਹੁੰਚ ਸਕੇ ਜਿਸ ਟੀਸੀ ਤੇ ਇਹ ਜੋੜੀ ਟੁੱਟਣ ਵੇਲੇ ਸੀ
ਮਿਸ ਨੀਲਮ ਜੀ ਅਪੀਲ
ਦੁਬਾਰਾ ਗਾਉਣਾ ਸੁਰੂ ਕਰ ਦਿਉ ਜੀ
Very song c
ਮੈਡਮ ਨੀਲਮ ਜੀ ਅਸਲੀ ਜੋੜੀ ਦੇ ਗਾਣੇ ਹੋਰ ਕਲਾਕਾਰਾਂ ਦੇ ਮੂੰਹੋਂ ਜਚਦੇ ਨਹੀਂ ਤੇ ਨਾ ਹੀ ਸਵਾਦ ਆਉਂਦਾ ਹੈ ਪਰ ਕੋਈ ਨਹੀਂ ਜੇ ਦੁਬਾਰਾ ਜੋੜੀ ਬਣਜੇ ਸਮਝੋ ਸਵਰਗ ਵਿੱਚ ਪਹੁੰਚ ਗਏ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ 🙏🙏♥🌷🌴👍👍👍
ਮੈਨੂੰ ਇਹਨਾਂ ਦੀ ਸਾਰੀ ਸਟੋਰੀ ਪਤਾ ਐ ਇਹ ਭੁਪਿੰਦਰ ਨਾਲ ਵਿਆਹ ਕਰਵਾਉਣ ਚਹੁੰਦੀ ਸੀ ਤੇ ਭੁਪਿੰਦਰ ਅਪਣੀ ਭੈਣ ਨੂੰ ਪਟਿਆਲੇ ਕਾਲਜ਼ ਵਿੱਚ ਲੈਣ ਗਿਆ ਸੀ ਉਹਥੇ ਅਪਣੀ ਭੈਣ ਦੀ ਸਹੇਲੀ ਤੇ ਸਾਡੇ ਪਿੰਡ ਦੀ ਕੁੜੀ ਨਾਲ ਗੱਲਬਾਤ ਹੋ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ ਇਹ ਸੱਚ ਐ🙏
ਵੈਰੀ ਨਾਈਸ ਜੀ ਨੀਲਮ ਜੀ ਬਹੁਤ ਵਧੀਆ ਗੀਤ ਹੈ ਜੀ
ਭੁਪਿੰਦਰ ਗਿੱਲ ਤੋਂ ਬਿਨਾਂ ਤਾ ਨੀਲਮ ਨੂੰ ਕੋਈ ਜਾਣਦਾ ਹੀ ਨਹੀਂ ਹੈ
ਸਤਿ ਸੀ ਅਕਾਲ ਜੀ ਸਾਰੀ ਪਿਆਰੀ ਜਿਹੀ ਟੀਮ ਨੂੰ
ਸੁਰਜੀਤ ਖਾਨ ਨੂੰ ਬੁਲਾਓ ਜੀ
ਜੇ ਮਿਸ ਨੀਲਮ ਚੋਟੀ ਦੀ ਗਇਕ ਸੀ ਤਾ ਹੀ ਭੁਪਿੰਦਰ ਗਿੱਲ ਦੀ ਪਹਿਚਾਣ ਬਣੀ
ਪਹਿਲਾਂ ਨੀਲਮ ਨੇ ਬਹੁੱਤ ਖੂਬਸੂਰਤ ਅੰਦਾਜ਼ ਵਿੱਚ ਪ੍ਰੋਗਰਾਮ ਪੇਸ਼ ਕੀਤੇ ਤੇ ਪੂਰਨ ਤੋਰ ਤੇ ਗਾਇਕਾ ਲੱਗਦੀ ਸੀ, ਹੁੱਣ ਤਾਂ ਲੱਗਦਾ ਵੀ ਗਾਇਕੀ ਦੇ ਨਾਲ-ਨਾਲ ਭਲਵਾਨੀ ਕਰਨ ਲੱਗ ਗਈ।
ਹੁਣ ਮਿਸ ਨੀਲਮ ਆਪਣੀ ਜੁਬਾਨ ਤੇ ਭੁਪਿੰਦਰ ਗਿੱਲ ਦਾ ਨਾਂ ਵੀ ਨਹੀਂ ਲੈਣਾ ਵੀ ਚਾਹੁੰਦੀ ਐਡੀ ਕੀ ਗੱਲ ਹੋਗੀ ਸੀ
ਭੁਪਿੰਦਰ ਗਿੱਲ ਨੇ ਇਸ ਨਾਲ ਧੋਖਾ ਕੀਤਾ
ਟੁਟ ਜਾਣ ਤੇ ਇਹ ਹੀ ਹੰਦਾ ਹੈ ਵੀਰ ਗੱਲਾਂ ਬਹੁਤ ਹੰਦੀਆ ਵਿੱਚ ਪਤਾ ਘਟ ਨੂੰ ਹੁੰਦਾ
Pehla njaare es nal lenda viah kite hor kra gya oh ,neelam hun v kuwari a
ਬਹੁਤ ਵਧੀਆ ਹੈ ਜੀ ਨੀਲਮ ਵਹਿਗੁਰੂ ਤੁਹਾਡਾ ਭਲਾ ਕਰੇ
ਚੇਹਰੇ ਦੇ ਹਾਵਭਾਵ ਦਸਦੇ ਨੇ ਭੁਪਿੰਦਰ ਨਾਲ ਟੁੱਟਣ ਮਗਰੋਂ ਅੰਦਰੋਂ ਦੁਖੀ ਜਰੂਰ ਨੇ
Good 👍👍
ਮਿਸ ਨੀਲਮ ਮੈਡਮ ਬਹੁਤ ਸੋਹਣੇ ਲੱਗਦੇ ਗੱਲ ਕਰਨ ਦਾ ਢੰਗ ਬਹੁਤ ਵਧੀਆ ਲੱਗਦਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਬਹੁਤ ਘੈਂਟ ਜਿੜੀ ਸੀ। ਸਟੇਜ ਖੜਾਉਣ ਦੀ ਕਲਾ ਬਕਮਾਲ ਸੀ । 💯💯 ਬਹੁਤ ਸਾਲ ਪਹਿਲਾਂ ਦੋਦੜੇ ਪ੍ਰੋਗਰਾਮ ਦੇਖਿਆ ਸੀ ਇਹਨਾ ਦਾ ।
ਸਤਿ ਸ੍ਰੀ ਅਕਾਲ ਜੀ🙏🙏🙏।
ਪੁਰਾਣੇ ਗਾਉਣੇ ਵਾਲਿਆ ਦੀ ਜੁਆਬ ਬਹੁਤ ਜਬਰਦਸਤ ਆ 🙏❤️
ਭੂਪਿੰਦਰ ਯਾਦ ਨੀ ਆਉਂਦਾ ਹੁਣ ਤੈਨੂੰ ਯਾਦ ਆਉਂਦਾ ਹੋਣਾ ਜਰੂਰ
ਬਹੁਤ ਵਧੀਆ
ਜੋੜੀ ਤਾਂ ਭੁਪਿੰਦਰ ਗਿੱਲ ਨਾਲ਼ ਹੀ ਸੋਹਣੀ ਲੱਗਦੀ ਸੀ
िਮਸ.ਨੀਲਮ.ਬਹੁਤ.ਵਧੀਅਾ..ਗਾिੲਕਾ.ਹੈ
Durga Rangila ji nu milaooo best kalaaakaar aaa is wele da
Jeondi vasdi rehve sadi Miss Neelam ji... Bahut kuch sikheya aaj tuhade ton ji WaheGuru ji hor tarakiyan bakshan🙏🏽🙏🏽🙏🏽🥰😍🥰😍🥰😍🥰😍
ਸਵਰਨ ਸਿੰਘ ਟਹਿਣਾ ਤੇ ਹਰਮਨ ਕੋਰ ਥਿੰਦ ਸਤਿ ਸ੍ਰੀ ਆਕਾਲ ਜੀ
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ
very good voice miss Naleem
ਟੈਣਾ ਸਾਹਿਬ ਤੁਸੀ ਐਨਾ ਦੋਨਾ ਨੂੰ ਇਕੱਠੇ ਕਰਦੋ ਤੁਹਾਡੀ ਬਹੁਤ ਮੇਹਰਬਾਨੀ ਹੋਵੇਗਾ ਜੀ ਭੂਪਿੰਦਰ ਨਾਲ
Kissan Mazdoor ekta zindabad
ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਬੀਬਾ ਥਿੰਦ ਜੀ ❤❤❤
ਟੈਹਣਾ ਜੀ ਭੁिਪੰਦਰ िਗॅਲ ਨੂੰ ਨਾਲ ਲੈਕੇ ਆੳਣਾ ਸੀ ਾ
ਭੁਪਿੰਦਰ ਗਿੱਲ ਜੰਗੀਆਣੇ ਪਿੰਡ ਦਾ ਜਿਸ ਪਿੰਡ ਦਾ ਗੁਰਪ੍ਰੀਤ ਆ ਕਬੱਡੀ ਖਿਡਾਰੀ
ਫੇਰ ਵੀ ਪੁਰਾਣਾ ਟਾਈਮ ਯਾਦ ਤਾਂ ਆਉਂਦਾ