Bhut kuj sikhn nu milea Jaswinder mam tuhade toh ,tuahde vrgi aurat har ek Chnga pariwar bhalda, But ajj de time ch Bhut muskil naal enne gunna wali aurat mildi aa ..tusi ajj de social media / ਚਕਾਚੌਂਧ de jamane de time ch v , apni family nu pehal dinde o , ghar nu pehal dinde o ..te ek simple zindagi jeonde o and sbh toh bddi gal duniadari di false happiness toh door ho … salute to your thinking ma’am 🙏 I learnt a lot from you ma’am
Tusi bahut lucky o mam,,bahut caring husbnd mile ne thanu,,waheguru thanu lyf dian sb khushian Milan,,,tusi bahut nice nd caring o, aaj dil bahut khush hoya thuadi interviews dekh ke,,thanu kolo jaanan da moka miliya,,tusi ek lady di lyf bare jo kuj v keha bilkul Sach hai,,,luv u both of u..
Sachi eni vadia interview laggi... Parmatma kde nazar na lagge ess jodi nu 100 saal hor jive.. Te enia e sohnia te sulzian gallan sunnan nu miln... 🙏🙏🙏🙏
Well done Rupinder, very good interview.l enjoy listening every single word. l love the way you make sentences and use words in your interview. Love is gift of god can’t see it only can feel it understanding is the main moral of their story. Jaswinder is very positive and her husband is very calm and collective .lovely personality .
Tuhanu dekh k mann bhut khush hoea..Rupinder ji tuhada bhut bhut dhanwad tuc ehna wdia program dekhn nu ditta..waheguru tuhanu bhut khushia dewe...kde tuc v apne bare dso tuhanu sirf dekhea interviews wch tuhade bare kuj jyeda nhi jande apne bare v dso...tunahu janan di v mainu lgda sarea nu utsukta howe g...god bless u dear... bhut kuj likhea comment wch fr v lgda k eh kuj nhi aje v bhut kuj adoora a..tuhade tareef wch...🙏🙏🙏🙏🙏🙏
Punjab De Shaan Sachita Galla Bolan Wali Jaswinder Brar Parmatma Sehna Da Beta Nu Hamasha Tandrusti Baksha Beta Bahut Bimar Chaliya See Parmatma Khus Rakha Waheguru G Ka Khalsa Sri Waheguru G Ke Fathea
Very beautiful interview , bahut kujh sikhan nu milya ...jaswinder di tuhadi mai shuru te fan c but veer ji v bahut vadhiya personality de malk aa . Beautiful couple ...God bless both of you and your beautiful family 💞
Am really impressed and glad to see that jaswinder mam is such a nice and comfortable lady she is simple lady and got such a Husbnd its god’s blessing.
It means she was lucky that she got very supportive family. Otherwise its very difficult to understand each other feelings, and her husband is very lucky person as he got jaswinder brar like a very good singer.
Bahut sundar te Respected ne Ji Jaswinder Brad Ji, asin ohna nu bahut jyada sunde han Ji.Waheguru ohna de umar lamdi kare Tarkki bakhse.ohna de sari wish puri kare Chahrdi kala kare Ji 🙏🌹
ਬਹੁਤ ਹੀ ਸੋਹਣੀ ਗੱਲਬਾਤ. ਕਿੰਨੀਆਂ ਸਮਝਦਾਰੀ ਵਾਲੀਆਂ ਗੱਲਾਂ 🙏. ਬਹੁਤ ਕੁਝ ਸਿੱਖਣ ਨੂੰ ਮਿਲਿਆ. ਮੈਡਮ ਜਸਵਿੰਦਰ ਬਰਾੜ ਤੇ ਸਿੱਧੂ ਸਰ ਬਹੁਤ ਹੀ ਸੁਲਝੇ ਹੋਏ ਇਨਸਾਨ ਹੈਂ ਦੋਨੋ 😊
ਬਹੁਤ ਵਧੀਆ ਗਲਬਾਤ ਭੈਣ ਜੀ ਵਧੀਆ ਸੋਚ ਦੇ ਮਾਲਕ ਨੇ ਜਸਵਿੰਦਰ ਭੈਣ ਜੀ🙏ਦੂਜਿਆਂ ਲਁਈ ਵੀ ਮਾਰਗ ਦਰਸ਼ਨ ਨੇ ਕੰਮ ਅਤੇ ਗਂਰਿਹਸਤੀ ਦੋਂਵਾਂ ਨੂਂ ਬਾਖੁਬੀ ਸੰਭਾਲਿਆ ਇੰਨਾਂ ਨੋ
th-cam.com/channels/5lZOsgv9KB57cNaFjszAFQ.html
ਅਜ ਦੇ ਸਮੇ ਵਿੱਚ ਇਹੋ ਜਿਹੀ ਜਨਾਨੀ ਮਿਲਣੀ ਬਹੁਤ ਮੁਸ਼ਕਲ ਆ ਇਸ ਬੀਬੀ ਕੋਲੋ ਅਜ ਦੀਆ ਕੁੜੀਆ ਨੂੰ ਸਿਖਣਾ ਚਾਹੀਦਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਜੀ ਇਸ ਪਰਿਵਾਰ ਨੂੰ
❤❤❤❤❤❤🎉
ਸਭ ਤੋਂ ਪਹਿਲਾਂ.... ਪ੍ਰੋਗਰਾਮ ਪੇਸ਼ ਕਰਨ ਵਾਲੇ ਭੈਣ ਜੀ ਨੂੰ ਦਿਲੋ satkar ਤੇ ਪਿਆਰ.
Jaswinder ਬਰਾੜ g ਅਤੇ ਉਨ੍ਹਾਂ ਦੇ ਹਮਸਫਰ ਜੀ ਨੇ ਬਹੁਤ ਹੀ ਰੂਹਾਨੀ, ਦਿਲ ਨੂ, ਰੂਹ ਨੂੰ ਸਕੂਨ ਦੇਣ walia ਸਿੱਖਿਆਵਾਂ ditia....दिलों ਸ਼ੁਕਰਾਨਾ ਵਡੇ ਭੈਣ ਜੀ 🙏
ਵਧੀਆ ਜ਼ਿੰਦਗੀ ਜਿਊਣ ਦਾ ਸਲੀਕਾ ਹੈ ਦੋਵਾਂ ਜੀਆਂ ਦਾ।
Wonderful ਜੋੜੀ।
ਬੱਸ ਇਹ ਹੀ ਕਹਿ ਸਕਦੇ ਹਾਂ ਜੀ।
ਬਹੁਤ ਲੰਬੀ ਉਮਰ ਹੋਵੇ ਇਹਨਾ ਦੀ ਸੱਚੇ।ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ।
,,Ballu ਰਟੈਂਡਾ,,
ਬਹੁਤ ਬਹੁਤ ਵਧੀਆ ਮੁਹੱਬਤ ਨਾਮਾ ਜੀ ਸਾਰਿਆਂ ਨੂੰ ਮਿਲਨ ਨੂੰ ਬਹੁਤ ਜੀ ਕਰਦਾ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਲੱਗੀ ਇੰਟਰਵਿਊ ਬਰਾਡ਼ ਜੋੜੀ ਦੀ ਵਾਹਿਗੁਰੂ ਮੇਹਰ ਦਾ ਹੱਥ ਰੱਖੇ
ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ ਜੀ ਮਹਾਰਾਜ ਕਿਰਪਾ ਮੇਹਰ ਭਰਿਆ ਹਥ ਰਖੀ
B Social ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੀ।।ਸਭ ਤੋਂ ਹਟ ਕੇ ਚੈਨਲ ਹੈ ਇਹ। ਸਤਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ।।ਸਾਡੀ ਜ਼ਿੰਦਗੀ ਵੀ ਬਹੁਤ ਕਮਾਲ ਦੀ ਹੈ।।
ਬਹੁਤ ਵਧੀਆ ਗੱਲਾਂ ਬਾਤਾਂਂ ਕੀਤਿਆਂ ਜਸਵਿੰਦਰ ਮੈਡਮ ਨੇ ਅਤੇ ਸਿੱਧੂ ਸਾਹਿਬ ਜੀ ਨੇ
ਜਸਵਿਦਰ ਗੋਡੂ ਤੇਰੀ ਦੂਜੀ ਇੰਟਰਵਿਊ ਸੁਣੀ ਪੂਤ ਬਹੁਤ ਵਧੀਆ ਲਗੀ ਵਾਹੇ ਗੁਰੂ ਤੇਰੇ ਤੇ ਸਦਾ ਮਿਹਰ ਕਰੇ ਆਪ ਨੂੰ ਕਾਮਯਾਬੀ ਤਦਰੂਸਤੀ ਤੇ ਖੁਸ਼ੀਆਂ ਦੇਵੇ ਪੂਤ ਨੂੰ
Bht kujh sikhn nu milya jaswinder mam kolo ... sachi sampooran aurat ne ..God bless both of uh
ਬਰਾੜ ਭੈਨਜੀ ਆਪਦਾ ਗਲ ਬਾਤ ਸੁਣਕੇ ਮਨ ਬਹੁਤ ਖੁਸ਼ ਹੁੰਦਾ ਹੈ ਇਸ ਗਲਬਾਤ ਰਾਹੀ ਸੁਣਕੇ ਬਹੁਤ ਸਾਰੇ ਪਰਿਵਾਰ ਟੂਟੋਨ ਤੋਂ ਬਚ ਸਕਦੇ
ਬਹੁਤ ਸੋਹਣੀ ਜੋੜੀ,,,ਬਹੁਤ ਸੋਹਣੀ interview
ਬਹੁਤ ਹੀ ਵਧੀਆ ਬਰਾੜ ਭੈਣ ਜੀ ਅਤੇ ਸਿੱਧੁ ਵੀਰ ਜੀ ਦੀ ਸੋਚ
Bhut kuj sikhn nu milea Jaswinder mam tuhade toh ,tuahde vrgi aurat har ek Chnga pariwar bhalda, But ajj de time ch Bhut muskil naal enne gunna wali aurat mildi aa ..tusi ajj de social media / ਚਕਾਚੌਂਧ de jamane de time ch v , apni family nu pehal dinde o , ghar nu pehal dinde o ..te ek simple zindagi jeonde o and sbh toh bddi gal duniadari di false happiness toh door ho … salute to your thinking ma’am 🙏 I learnt a lot from you ma’am
ਬਹੁਤ ਵਧੀਆ ਔਰਤ ਹੈ ਜਸਵਿੰਦਰ ਭੈਣ ਜੀ।।ਬਾਕੀ ਸਭ ਠੀਕ ਏ ਪਰ ਵੀਰ ਜੀ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ 😂😂😂🙏🙏🙏🙏
😀😀😀😀😀👍👍
noticed 😁
th-cam.com/channels/5lZOsgv9KB57cNaFjszAFQ.html
@@sukhpalgill18385 th-cam.com/channels/5lZOsgv9KB57cNaFjszAFQ.html
@@navdip_xyzrandhawa4740 th-cam.com/channels/5lZOsgv9KB57cNaFjszAFQ.html
ਬਹੁਤ ਵਧੀਆ ਸੋਚ ਦੇ ਮਾਲਿਕ ਨੇ ਜੀ ਭੈਣ ਜੀ ਖੁਸ਼ ਰਹੋ 🙏🙏
th-cam.com/channels/5lZOsgv9KB57cNaFjszAFQ.html
Tusi bahut lucky o mam,,bahut caring husbnd mile ne thanu,,waheguru thanu lyf dian sb khushian Milan,,,tusi bahut nice nd caring o, aaj dil bahut khush hoya thuadi interviews dekh ke,,thanu kolo jaanan da moka miliya,,tusi ek lady di lyf bare jo kuj v keha bilkul Sach hai,,,luv u both of u..
th-cam.com/channels/5lZOsgv9KB57cNaFjszAFQ.html
ਦੇ ਬਹੁਤ ਹੀ ਸਿਖਿਆਦਾਇਕ ਤਿੰਨ ਸ਼ਖਸ਼ੀਅਤਾਂ👍👍👍👍👍👍🥰🥰🥰🙏
Sachi eni vadia interview laggi... Parmatma kde nazar na lagge ess jodi nu 100 saal hor jive.. Te enia e sohnia te sulzian gallan sunnan nu miln... 🙏🙏🙏🙏
th-cam.com/channels/5lZOsgv9KB57cNaFjszAFQ.html
ਭੈਣ ਜੀ ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਮੇਰ ਵਰਗੇ ਓ ਜਸਵਿੰਦਰ ਕੌਰ ਭੈਣ ਜੀ
Jini sincerely tusi singing krdae o unnae he tusi sincere o.....Jaswinder mam u are gr8 u motivate many people
V
@@manavdeep_pannu th-cam.com/channels/5lZOsgv9KB57cNaFjszAFQ.html
🙏🙏🙏
Duniyaa de Sab ton best couple Nd best interview
ਮਾਣ ਕਰਨ ਯੋਗ ਰੂਹਾਂ🙏
th-cam.com/channels/5lZOsgv9KB57cNaFjszAFQ.html
ਅੱਜ ਜਸਵਿੰਦਰ ਜੀ ਨੂੰ ਪਹਿਲੀ ਵਾਰ ਸੁਣਿਆ, ਆਪਣੇ ਆਪ ਤੇ ਹੈਰਾਨ ਹਾਂ ਕਿ ਹੁਣ ਤੱਕ ਕਿਉਂ ਨਹੀਂ ਸੁਣਿਆ 🙄
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨੀ ਰੁਪਿੰਦਰ ਕੌਰ ਅਤੇ ਪ੍ਰਵਾਰ ਦਾ ਭਲਾ ਕਰਨ ਜੀ। ਰੁਪਿੰਦਰ ਕੌਰ ਭੈਣ ਜੀ ਤੁਸੀਂ ਬਹੁਤ ਸੁੰਦਰ ਹੋ ਜੀ
ਜਸਵਿੰਦਰ, ਭੈਣ, ਵੀਚਾਰ, ਦਿਲ,ਛੂਹ,ਗਏ,
ਭੈਣ ਜੀ ਤੁਸੀਂ ਬਹੁਤ ਵਧੀਆ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ। ਤੰਦਰੁਸਤੀ ਦੇਵੇ
ਬਹੁਤ ਵਧੀਆਂ ਮੁਹੱਬਤਨਾਮਾ ਜੀ ਰੁਪਿੰਦਰ ਜੀ💞
th-cam.com/channels/5lZOsgv9KB57cNaFjszAFQ.html
🏳🌈🚩🇦🇩🇦🇷🍒🍑🍊🥭🍇🍏🍎
ਐਨੀਂ ਸੋਹਣੀ ਗਲਬਾਤ ਮੈਂ ਇਹ episode7ਵੀਂ ਵਾਰੀ ਦੇਖ ਰਹੀਂ ਹਾਂ ਜਿਉਂਦੇ ਰਹੋ 🙏
Well done Rupinder, very good interview.l enjoy listening every single word. l love the way you make sentences and use words in your interview. Love is gift of god can’t see it only can feel it understanding is the main moral of their story. Jaswinder is very positive and her husband is very calm and collective .lovely personality .
Bht vadia ਮੁਹੱਬਤਨਾਮਾ g
Rupinder dii ji bahut vdia ਗੱਲਬਾਤ ਕਰਦੇ ਹੋ ਤੁਸੀਂ ਜੀ। ਬਾਕੀ ਮੈਡਮ ਜਸਵਿੰਦਰ ਬਰਾੜ ਜੀ really appreciated lady ਹੈ। ਓਹ singer ta vdia ਹਨ ਪਰ ਸਭ ਤੋਂ ਵਡਾ ਓਹਨਾ ਦਾ ਕਿਰਦਾਰ ਓਹਨਾ ਦੀ ਇਨਸਾਨੀਅਤ ਓਹਨਾ ਦਾ ਪਰਿਵਾਰਕ ਔਰਤ ਹੋਣਾ ਹੈ। ਬਹੁਤ ਕੁਝ ਮਿਲਦਾ ਓਹਨਾ ਤੋਂ ਸਿੱਖਣ ਨੂੰ ਤੇ ਤੁਹਾਡੇ ਤੋਂ ਵੀ ਦੀਦੀ ਜੀ। Thank You so much 🙏
666
Interviewer is very knowledgeable, tusi questions apne aap gallan vichon kadd lehandeh , good job !!
J. Brar and her Pappu Rocks!!!
ਜਸਵਿੰਦਰ ਬਰਾੜ ਭੈਣ ਸਤਿ ਸ੍ਰੀ ਆਕਾਲ, ਤੁਹਾਡੀ ਆਵਾਜ਼ ਦਿਲ ਨੂੰ ਛੂਹ ਕੇ ਨਿਕਲਣ ਵਾਲੀ ਚੁੰਬਕੀ ਆਵਾਜ਼ ਹੈ। ਤੁਹਾਡੇ ਗੀਤ ਅਸੀਂ ਅੱਜ ਵੀ ਮੁੜ ਮੁੜ ਸੁਣੀ ਦੇ ਆ। ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ।
u darmik
ਇਹ ਹੀ ਨਿਸ਼ਾਨੀ ਹੁੰਦੀ ਡਸ਼ਪਰੈਸਨ ਕਦੀ ਰੋਣ ਆ ਜਾਂਦਾ ਕਦੇ ਕਿਸੇ ਦੀ ਕਹੀ ਗੱਲ ਦਿਲ ਨੂੰ ਲੱਗ ਜਾਣੀ
ਬਹੁਤ ਚੰਗੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀਆ ਖੁਸੀਆਂ ਬਖਸਣ ਜੀ 🙏🙏
Ashi hai ji interview ❤❤❤
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਬਹੁਤ ਹੀ ਪਿਆਰੀ ਮੁਲਾਕਾਤ
ਵੀਰ ਜੀ ਬਹੁਤ ਧੰਨ ਵਾਦ ਤੁਸੀ ਪਹਿਲੇ ਇਨਸਾਨ ਹੋ ਜਿਨਾ ਪਲੀਸ ਦੀ ਡਿਊਟੀ ਬਾਰੇ ਸਮਝਿਆ ਨਹੀ ਤੇ ਸਾਰੇ ਗਾਲਾ ਕਢਦੇ ਨੇ
ਵੀਰ ਜੀ ਵੀ ਬਹੁਤ ਵਧੀਆ ਨੇ ਜੀ ਖੁਸ਼ ਰਹੋ ਜੀ 🙏👌
th-cam.com/channels/5lZOsgv9KB57cNaFjszAFQ.html
Good
Rupinder ji tushi ve Dil Diya gahriya vich uattr gye jaswinder Bhan ji and sidhu bhaji de.
ਰੁਪਿੰਦਰ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਇੰਟਰਵਿਊ ਸੁਣਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ ਖੁਸ਼ ਰਹੋ ਜੀ
Bahut bahut wadia program cc Rupinder mam. Jaswinder bahut hi motivational ne young generation layi
ਬਿਲਕੁਲ ਠੀਕ ਹੈ ਟਾਇਮ ਨਾਲ ਸਬ ਠੀਕ ਹੋ ਜਾਂਦਾ
ਹੈਲੋ ਜਸਵਿੰਦਰ ਭੈਣ ਜੀ ਇਸ ਤਰ੍ਹਾਂ ਤੁਸੀਂ ਕਹਿਦੇ ਕਿ ਗੱਲ ਲੱਗਦਾ ਮੈਨੂੰ ਲਾਈ ਇਸੇ ਤਰ੍ਹਾਂ ਮੈਨੂੰ ਹੁੰਦਾ ਕਿ ਮੇਰੇ ਵੀ ਦਿਲ ਦੀ ਧੜਕਣ ਵੱਧ ਜਾਂਦੀ ਹਾਂਜੀ 🙏🙏🙏
ਬਹੁਤ, ਵਧੀਆ, ਵੀਚਾਰ, ਨੇ,,ਇਸ,ਜੋੜੀ, ਦੇ,
Tuhanu dekh k mann bhut khush hoea..Rupinder ji tuhada bhut bhut dhanwad tuc ehna wdia program dekhn nu ditta..waheguru tuhanu bhut khushia dewe...kde tuc v apne bare dso tuhanu sirf dekhea interviews wch tuhade bare kuj jyeda nhi jande apne bare v dso...tunahu janan di v mainu lgda sarea nu utsukta howe g...god bless u dear... bhut kuj likhea comment wch fr v lgda k eh kuj nhi aje v bhut kuj adoora a..tuhade tareef wch...🙏🙏🙏🙏🙏🙏
Wow .... depression to bahr aana bht bdi gl aa....I wish ki depression de sare patient theek ho jan
Punjab De Shaan Sachita Galla Bolan Wali Jaswinder Brar Parmatma Sehna Da Beta Nu Hamasha Tandrusti Baksha Beta Bahut Bimar Chaliya See Parmatma Khus Rakha Waheguru G Ka Khalsa Sri Waheguru G Ke Fathea
ਬੁਰੀ ਨਜ਼ਰ ਨਾ ਲੱਗੇ ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏❤️💜💙❤️💜💙💚
Bohot sohna interview Rupinder ji
Rupinder Ji tusi apna tei Jagdeep Grewal ji daa bhee muhabbat mamma Liao bahut Mann Khush hougaa
ਬਹੁਤ ਹੀ ਵਧੀਆ ਗਾਇਕਾ ਨੇ ਭੈਣ ਜਸਵਿੰਦਰ ਬਰਾੜ ਜੀ🙏🙏
Good couple
Very beautiful interview , bahut kujh sikhan nu milya ...jaswinder di tuhadi mai shuru te fan c but veer ji v bahut vadhiya personality de malk aa . Beautiful couple ...God bless both of you and your beautiful family 💞
ਮੇਰੇ ਮਾਲਕ ਸੱਚੇ ਪਾਤਸ਼ਾਹ ਵਾਹਿਗੂਰੁ ਬਰਾੜ ਅਤੇ ਪੱਪੂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ
Am really impressed and glad to see that jaswinder mam is such a nice and comfortable lady she is simple lady and got such a Husbnd its god’s blessing.
ਗੁਟਕਾ ਸਾਹਿਬ ਕਹੋ ਮੈਮ
Didi Sodiyan gllan Bahut Vdia Lagiya, sode lyi dilo ardas rab nu ki tucj sda Khushhal raho ji ❤
ਭੈਣ ਜਸਵਿੰਦਰ ਬਰਾੜ ਜੀ ਤੁਸੀਂ ਮੇਰੀ ਚਹੇਤਾ ਕਲਾਕਾਰ ਹੋ ਤੁਸੀਂ ਆਪ ਦਾ ਪਰਫੈਸ਼ਨ ਵੀ ਵਧੀਆ ਤਰੀਕੇ ਨਾਲ ਨਿਭਾ ਰਹੇ ਹੋ ਅਤੇ ਘਰ ਗ੍ਰਹਿਸਥੀ ਚਲਾ ਰਹੇ ਹੋ ਇੱਕ ਸੁਚੱਜੀ ਔਰਤ ਤੋਂਇਹ ਉਮੀਦ ਕੀਤੀ ਜਾ ਸਕਦੀ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
🙏🙏 ਬਹੁਤ ਹੀ ਵਧੀਆ ਗਾਇਕ ਨੇ ਭੈਣ ਜੀ
ਬਹੁਤ ਵਧੀਆ ਜੀ।
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਕਰਦੇ ਹੋ ਤੁਹਾਡੇ ਬੋਹਤ ਹੀ ਨੇਕ ਵਿਚਾਰ ਸੁਣ ਕੇ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਜੀ ਤੁਸੀਂ ਬਹੁਤ ਹੀ ਸਮਝਦਾਰ ਹੋ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰੱਖਣ ਤੇ ਤੁਹਾਡੀ ਉਮਰ ਲੰਬੀ ਕਰਨ ਜੀ ਜੁਗ ਜੁਗ ਜੀਓ ਭੈਣ ਜੀ
Weheguru Weheguru Weheguru Weheguru Weheguru Weheguru Satnam ji mehar kro ji sab te ji
Thanks to Rupinder mam for this amazing interview....I want an interview of Rupinder Sandhu also...she very intelllectual person ..
Stage ne bcha leya jaswinder ji.waheguru tandrustiyan bakhshe
th-cam.com/channels/5lZOsgv9KB57cNaFjszAFQ.html
waheguru chardi kala cha rakhan brar ji nu🙏🙏
It means she was lucky that she got very supportive family. Otherwise its very difficult to understand each other feelings, and her husband is very lucky person as he got jaswinder brar like a very good singer.
Bohot sohni kahani aa,waheguru chardikala ch rakhan es parivar nu. Bohot kuj sikhan nu Mileya mainu es couple to.. DHANWAD ji
Waheguru ji hamesha chardiya kala bakhashan jaswinder Bhan ji and sidhu bhaji nu.
ਮੈਨੂੰ ਭੈਣ ਦਾ ਸੁਭਾਅ ਬਹੁਤ ਸੋਹਣਾ ਲੱਗਦਾ ਮੈਂ ਬਹੁਤ ਪਿਆਰ ਕਰਦੀ ਆਂ ਜਸਵਿੰਦਰ ਬਰਾੜ ਜੀ ਨੂੰ
Slaam tuhadi soch nu tuhade rishte nu mam waheguru ise tra hi mihr bnayi rkhe 🙏🏻🙏🏻😊❤️❤️
ਵਾਹਿਗੁਰੂਜੀ ਕ੍ਰਿਪਾ ਕਰੇ ਪਰਿਵਾਰ ਤੇ
ਬਹੁਤ ਬਹੁਤ ਪਿਆਰ ਭਰੀ ਗੱਲ ਜੀ
ਚੰਗੀ ਜੋੜੀ, ਜਸ਼ਨ ਪੁੱਤਰੀ ਨੂੰ ਬਾਹਰ ਨਾ ਭੇਜੋ, ਉਸ ਦਾ ਹੱਥ ਅਸੀਂ ਆਪਣੇ ਪੁੱਤਰ ਲਈ ਮੱਗਦੇ ਹਾਂ, ਰਬ ਦੀ ਕਿਰਪਾ ਨਾਲ ਉਹ ਰਾਜ ਕਰੂ ਪੰਜਾਬ ਹੀ।
Tusi kon ho jede hath magde o
Very nice God bless you nice couple
Very nice capl barad g proud of. You i'm like you song waheguruji karpa karo ji to all famile ji ❤️❤️ 🙏🙏🙏🙏🙏 carglashan ji ❤️❤️ 🙏🙏🙏🙏🙏
Very nice interview mam.
ਬਹੁਤ।ਬਹੁਤ।ਵਧੀਆ।ਇਟਰਵਿਊ।ਬਰਾੜ।ਸਿਧੂ।ਦੀ
ਬਹੁਤ ਵਧੀਆ ਮੁੱਹਬਤ ਨਾਮਾ
Vary nice jii bot vadea family jii waheguru ji mehr krn 🙏🙏
ਜਸਵਿੰਦਰ ਬਰਾੜ ਸਾਡੇ ਸਾਰੇ ਲੋਕਾਂ ਨੂੰ ਆਪਣੀ ਹੀ ਲੱਗਦੀ ਹੈ
ਬਹੁਤ ਵਧੀਆ ਵਿਚਾਰ ਹਨ ਭੈਣ
ਜਸਵਿੰਦਰ ਬਰਾੜ ਸਾਹਿਬ ਜੀ
Very nice and positive interview 🙏
Bhut sohni example of togetherness☑eh sb possible hoea ehna de husbnd da supportive hon krk hi possible haii aj kl eho j insan nhi milde☑☑☑
Waheguru ji tandrusiya bakshe ji
Boht vdiaa lggi interview God bless u
Todi aa interview minu bhut pasand te vadia lgi Sanu eh de vicho bhut glla sikn nu mili aa very good 😊😊❤️ god bless you 😊
Wha jaswinder and Ranjeet ji parmatma sukh rakhy
ਬਹੁਤ ਵਧੀਆ ਜੋੜੀ ਆ ਜੀ ।
Buhat vadiya lagya tuhandiya gala sun ke
Mere vihah te aye c jaswinder ji 3 April 2001 nu love you sister
Sab to wadhia interview hai. Bahut sohna couple hai.............. Parmatma nazar naa laggan dewe............................................
Bahut vadiyaa didi tuhaddi soch nu slam aa
Salute
God bless you both of you!!
Bahut sundar te Respected ne Ji Jaswinder Brad Ji, asin ohna nu bahut jyada sunde han Ji.Waheguru ohna de umar lamdi kare Tarkki bakhse.ohna de sari wish puri kare Chahrdi kala kare Ji 🙏🌹
Bahut hee badhia interview thank u very much
Beautiful couple.Both have understanding each other.
..ਧੰਨ ਗੁਰੂ ਨਾਨਕ=