ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਾਈ ਦਿਲਰਾਜ ਨੇ ਬਹੁਤ ਮਿਹਨਤ ਕੀਤੀ ਮੈ ਸਲਾਮ ਕਰਦਾ ਲੋਕ ਬਹੁਤ ਕੁਛ ਬੋਲਦੇ ਨੇ ਪਰ ਸਮਾਂ ਤੁਹਾਡਾ ਆਵੇਗਾ ਆਹੀ ਲੋਕ ਤੁਹਾਨੂੰ ਲੱਭਣਗੇ
ਵਿਆਹ, ਤਾ,ਵਿਆਹ, ਹੀ,ਪਰ,,ਕਰ੍ਹੇਵਾ,ਤਾ,ਕਰੇਵਾ,ਹੀ,ਹੁੰਦਾ,ਜੋ,ਜੋੜੀ, ਭੁਪਿੰਦਰ, ਗਿੱਲ, ਨਾਲ਼, ਨਹਿਲੇ,ਦਹਿਲੇ,ਗੱਲ,,ਸੀ,ਹੁਣ,ਤਾ,ਟਾਇਮ,ਪਾਸ,ਜਾ ਜੀ,ਲਗਦੀ,ਹੈ
ਵਾਹ ਜੀ ਵਾਹ ਬਹੁਤ ਮਿਹਨਤੀ ਕਲਾਕਾਰ ਹਨ ਮਿਸ ਨੀਲਮ ਜੀ ਜੋੜੀ ਟੁਟਣ ਤੋ ਬਾਅਦ ਦਿਲ ਵੀ ਟੁਟ ਜਾਦਾ ਵੀਰੇ ਪਰ ਨੀਲਮ ਜੀ ਪੜੇ ਲਿਖੇ ਸਮਝਦਾਰ ੲਿਨਸਾਨ ਹਨ ਜੀ ੲਿਹਨਾ ਦੀ ਅਵਾਜ ਕੀਲ ਲੈਦੀ ਹੈ ਪਰ ਪਹਿਲੇ ਕਲਾਕਾਰ ਨਾਲ ਗਾੲੇ ਗੀਤਾ ਨੂੰ ਦੂਜੇ ਕਲਾਕਾਰ ਨਾਲ ੳੁਹ ਗਲ ਤਾ ਨਹੀ ਬਣਦੀ ੳੁਸੇ ਤਰਾ ਨਕਲ ਕਰਕੇ ਪਰ ਹੋਲੀ ਹੋਲੀ ਗਡੀ ਲੀਹ ਤੇ ਅਾ ਜਾਦੀ ਹੈ ਅਾਪਣੇ ਨਵੇ ਗੀਤਾ ਨਾਲ ਕਮਾਲ ਕਰਤੀ ਜੀ ਵਾਹਿਗੁਰੂ ਚੜਦੀ ਕਲਾ ਬਖਸਣ ਜੀ ੲਿਸ ਕਲਾਕਾਰ ਜੋੜੀ ਨੂੰ ਜੀ
ਬਹੁਤ ਖੁਸ਼ ਹੁੰਦੀ ਹੈ ਜੋ ਦਿਲਰਾਜ ਨੀਲਮ ਨੂੰ ਦੇਖਦੇ ਹਾਂ ਜੀ👍
ਮਿਸ ਨੀਲਮ ਬਹੁਤ ਵਧੀਆ ਕਲਾਕਾਰ ਹੈ ਦਿਲਰਾਜ ਨੂੰ ਬਹੁਤ ਮਿਹਨਤ ਦੀ ਲੋੜ ਹੈ
ਬਹੁਤ ਬਹੁਤ। ਵਧੀਆ
ਭੁਪਿੰਦਰ ਗਿੱਲ ਨੂੰ miss ਕਰਦੇ ਅਾ ਨੀਲਮ ਜੀ ਨਾਲ 😞
too much nice
Bhupinder hill te missneelam very nice
ਭਿੰਦਰ ਗਿੱਲ ਵਰਗੇ ਨਹੀਂ ਲੱਭਦੇ ਨੀਲਮ ਜੀ ਸਮਾਂ ਯਾਦ ਰਖੀਦਾ ਮਾਣ ਨਹੀਂ ਕਰੀਦਾ
ਬਹੁਤ ਵਧੀਆ ਜੋੜੀ ਹੈ਼਼ਦੋਨਾ ਦੀ ਬਹੁਤ ਵਧੀਆ ਤਿਆਰੀ ਹੈ. ਜੋੜੀ ਕਲਾਕਾਰਾਂ ਦੀ ਐਵੇਂ ਦੀ ਤਿਆਰੀ ਜ਼ਿਆਦਾ ਦੇਖਣ ਨੂੰ ਨਹੀਂ ਮਿਲਦੀ ।।। ਕਿਉਂਕਿ ਦੋਨਾਂ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਕਿ ਕਿੱਥੋਂ ਕਿਹੜਾ ਸ਼ਬਦ ਚੱਕਣਾ ਕਿੱਥੋਂ ਕਿਹੜਾ।। ਸੰਗੀਤ ਵਿੱਚ ਸਭ ਤੋਂ ਜ਼ਰੂਰੀ ਹੈ ਸੁਰ .. ਇਸ ਜੋੜੀ ਵਿਚ ਸੁਰੀਲਾ-ਪਣ ਤਾਂ ਹੈ ਹੀ ਉਸ ਦੇ ਨਾਲ ਮਿਠਾਸ ਵੀ ਹੈ।।।ਜੇ ਕੋਈ ਗਲਤ ਬੋਲਦਾ ਤਾਂ ਇਹ ਤਾਂ ਉਹੀ ਗੱਲ ਹੋਈ ਕੀ ਆਪ ਕੁਝ ਆਉਂਦਾ ਨਹੀਂ ਦੇਣ ਚਲੇ ਲੋਕਾਂ ਨੂੰ ਮੱਤ....God bless you 🙏🙏
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਤੇ ਥਿੰਦ ਜੀ ਬਹੁਤ ਵਧੀਆ ਪਰੋਗਰਾਮ ਐ ਚੱਜ ਦਾ ਵਿਚਾਰ ਜੀ
ਪਰ ਭੁਪਿੰਦਰ ਗਿੱਲ ਤੇ ਮਿਸ ਨੀਲਮ ਹੀ ਵੱਟ ਕੱਢਦੇ ਸੀ ਸਟੇਜ ਤੇ ਤਾਂ ,,ਲੋਕੀ ਖੜ ਖੜ ਵੇਖਦੇ ਸੀ ,,
Popular 😘😘
ਨੀਲਮ ਅਤੇ ਦਿਲਰਾਜ ਜੀ ਬਹੁਤ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਪਰਮਾਤਮਾ ਹਮੇਸ਼ਾ ਖੁਸ਼ ਰਖੇ ਜੌੜੀ ਨੂੰ ਜੀ
ਚੇਤੇ ਚੋਂ ਕਿਰੇ ਵਧੀਆ ਵਧੀਆ ਕਲਾਕਾਰਾਂ ਨੂੰ ਮਿਲਾਉਣ ਲਈ ਬਹੁਤ ਧੰਨਵਾਦ।
Very good
Good 😘
luv ur voice
ਭੁਪਿੰਦਰ ਗਿੱਲ ਤੋਂ ਬਿਨਾਂ ਕੋਈ ਗੱਲ ਨਹੀਂ ਬਣੀ ।
Exactly
Dhokha kita pupinder gill ne didi nal
Ene tan vadia jodi a dilraj nl
ਸਹੀ ਗੱਲ ਜੀ ਭੁਪਿੰਦਰ ਗਿੱਲ ਸਿਰਾ ਸੀ
@@sukhpal2185 ਸਹੀ ਗੱਲ ਕਿਸੇ ਨੂੰ ਨਹੀ ਪਤਾ
ਭੁਪਿੰਦਰ ਗਿੱਲ ਵਰਗੀ ਨੀ ਗੱਲ ਬਣੀ ਆ ਤਾ ਨਾਲ ਦਾ ਭੋਰੀ ਜੇ ਜਾਦਾ
ਬਾਈ ਟਹਿਣਾ ਜੀ ਤੇ ਹਰਮਨ ਥਿੰਦ ਜੀ ਮੇਰਾ ਬਟੂਆ ਵੀ ਖਾਲੀ ਹੋ ਗਿਆ ਸੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਵਧੀਆ ਲੱਗਿਆ
ਇੱਕ ਸਮਾਂ ਸੀ ਜਦੋਂ ਸਾਡੀ ਚਿੱਟੀ PB 07 1636 ਬੈਨ ਤੋਂ ਬਿਨਾਂ ਭੁਪਿੰਦਰ ਗਿੱਲ ਤੇ ਮਿਸ ਨੀਲਮ ਪ੍ਰੋਗਰਾਮ ਤੇ ਨਹੀ ਸੀ ਜਾਂਦੇ ਹੁੰਦੇ
Fer ki baneya tuuhadi ban da
ਬਹੁਤ ਚੰਗਾ ਲੱਗਾ ਚੱਜ ਦੇ ਵਿਚਾਰ ਵਿਚ ਆਪ ਨੇ ਆਪਣੀ ਹਾਜਰੀ ਲਵਾਈ ਹੈ।
ਬਾਈ ਸਵਰਨ ਸਿੰਘ ਟਾਇਣਾਸਾਬ ਬੈਣ ਹਰਮਨ ਥਿੰਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਬਖਸਣ
ਟਹਿਣਾ ਜੀ ਭੁਪਿੰਦਰ ਤੇ ਨੀਲਮ ਨੂੰ ਇਕਠੇ ਕਰ ਦਿਉ ਪਲੀਜ🙏🙏🙏🙏🙏🙏🙏🙏
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਕਿ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਇਕ ਬਾਰ ਜਰੂਰ ਇਕੱਠੇ ਹੋਣ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
ਭੁਪਿੰਦਰ ਗਿੱਲ ਤੋਂ ਬਿਨਾ ਤਾਂ ਐਂਵੇ ਧੂੜ ਚ ਟੱਟੂ ਭਜਾਉਣ ਵਾਲੀ ਗੱਲ ਆ
ਦੇਖੋ ਵੀਰ ਜੀ ਧੋਖਾ ਗਿੱਲ ਬਾਈ ਨੇ ਕੀਤਾ ਨੀਲਾਮ ਨਾਲ ਹੀ ਗਿੱਲ ਦੀ ਚੜ੍ਹਾਈ ਸੀ ਹੁਣ ਉਹਨੂੰ ਵੀ ਕੋਈ ਨੂੰ ਪੁੱਛਦਾ
🙏🙏😘
ਕੋੲੀ ਗਲ ਨਹੀ ਬਣੀ ਭੁੱਪਿੰਦਰ ਗਿੱਲ ਤੋ ਬਿਨਾ ਜੀਰੋ ਅਾ
ਦਿਲਰਾਜ ਨੂੰ ਨਹੀਂ ਗਾਉਣਾ ਆਉਦਾ ਕੋਈ ਸੁਰ ਨਹੀਂ ਕੋਈ ਆਵਾਜ਼ ਨਹੀਂ ਇਸਦੀ
ਬਹੁਤ ਵਧੀਆ ਲੱਗਾ ਜੀ ਹੋਰ ਮਿਹਨਤ ਦੀ ਲੋੜ ਹੈ ਬੀਤ ਗਿਆ ਸੋ ਬੀਤ ਗਿਆ 🙏
ਦਿਲਰਾਜ ਨੀਲਮ ਜੀ ਤੁਸੀਂ ਮੇਰੇ ਫੇਵਰਟ ਗਾਇਕ ਹੋ ਜੀ ਜਿਉਂਦੇ ਵਸਦੇ ਰਹੋ ਜੀ
ਲੁਧਿਆਣਾ ਕਿਸਾਨ ਮੇਲੇ ਦੇਖ ਜੀ ਭੁਪਿੰਦਰ ਗਿੱਲ ਇਸ ਵੀਰੇ ਦੀ ਗੱਲ ਨਹੀਂ ਬਣੀ ਜੀ ਮਿਸ ਨਿਲਮ ਬਹੁਤ ਬਹੁਤ ਧੰਨਵਾਦ ਜੀ
ਲੋਕ,, ਦੀ, ਸੋਚ, ਬਹੁਤ,ਹੀੱਡਗਲਤ,ਸੋਚ,ਦਿਲਰਾਜ,ਵੀ,ਬਹੁਤਵਧੀ,ਆ
ਦਿਲਰਾਜ , ਤੋਂ ਓਹ ਗੱਲ ਨਹੀਂ ਬਣਦੀ , ਆਵਾਜ਼ ਗ੍ਰਾਮ ਨਹੀਂ , ਹਾਈ ਪਿਚ ਤੇ ਗਾਉਣ ਵਾਲੀ ਆਵਾਜ਼ ਦੇ ਮਾਲਕ ਨੇ ,। ਭੁਪਿੰਦਰ 22 ਅੱਤ ਸੀ
ਟੈਹਣਾ ਸਾਬ ਨੇ ਗਲੀਂ ਗੱਲੀ, ਸੌਂਗ ਤੇ ਟਿੱਪਣੀ ਕਰਤੀ ,
ਬਹੁਤ ਸੋਹਣੀ ਮੁਲਾਕਾਤ ਕੀਤੀ ਆ ਵੀਰ ਜੀ ਤੇ ਭੈਣ ਜੀ
ਅਸੀਂ ਤਾਂ ਹੁਣ ਮੈਡਮ ਨੂੰ ਨਹੀਂ ਸੁਣਦੇ ਕਿਉਂਕਿ ਉਹ ਗੱਲ ਨਹੀਂ ਬਣਦੀ 🙏
Shi gal ji
ਬਹੁਤ ਵਧੀਆ ਪ੍ਰੋਗਰਾਮ
ਬਿਨਾਂ ਸੁਰ.. ਬਿਨਾਂ ਤਾਲ.. ਬਿਨਾਂ ਫੀਲਿੰਗ.. ਬਿਨਾਂ ਐਨਰਜ਼ੀ.. ਦਿਲਰਾਜ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਐ..
ਫੁੱਦੂ ਜੋੜੀ
ਬੁਹਤ ਹੀ ਵਧੀਆ ਜੀ
ਟਹਿਣਾ ਜੀ ਭੁਪਿੰਦਰ ਗਿਲ ਨਾਲ ਗੱਲਬਾਤ ਜਰੂਰ ਕਰਵਾਉਣੀ ਜੀ,
Right bro 🙏🏻🙏🏻🙏🏻🙏🏻
Osm 🙄😘
Wow 🙄
ਭਪਿੰਦਰ ਗਿੱਲ ਭਪਿੰਦਰ ਗਿੱਲ ਈ ਸੀ ਜਦੋ ਇਹਨਾਂ ਦੀ ਜੋੜੀ ਟੁੱਟੀ ਨਾ ਇਹ ਚੱਲੀ ਨਾ ਉਹ ਚੱਲਿਆ ਦੋਨੋ ਘਰੇ ਬੈਠੇ ਆ ਇਹਨਾਂ ਕੋਲ ਪਰੋਗਰਾਮ ਘੱਟ ਈ ਆ
Hit 👍😘
ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
ਟਹਿਣਾ ਸਾਹਿਬ ਕੁੱਝ ਜੋੜੀਆਂ ਕੁਦਰਤ ਵੱਲੋਂ ਬਣੀਆਂ ਆਉਂਦੀਆਂ ਹਨ ਜਿਵੇਂ ਮੁਹੰਮਦ ਸਦੀਕ ਰਣਜੀਤ ਕੌਰ ਕਰਤਾਰ ਰਮਲਾ ਸੁਖਵੰਤ ਕੌਰ ਸੁਰਿੰਦਰ ਕੌਰ ਆਸਾ ਸਿੰਘ ਮਸਤਾਨਾ ਪਰ ਕੁਝ ਜੋੜੀਆਂ ਅਾਪਾਂ ਆਪਣੇ ਧੱਕੇ ਨਾਲ ਬਣਾਉਣੇ ਆ ਫਿਰ ਅੰਤਰ ਰਹੇਗਾ ਹੀ ਰਹੇਗਾ
ਇੱਕ ਗੀਤ ਦਾ ਮੋਕਾ ਦੇਖ ਲੈ ਨੀਲਮ ਚਮਕੀਲੇ ਵਾਂਗ ਫਿਰ ਨਹੀਂ ਜੋੜੀ ਤੋੜਦਾ ਜੱਟ
Bindas 👍😘
ਦਿਲਰਾਜ ਬਾਈ ਦਾ ਸੁਰ ਕਿਨਾ ਸੱਚਾ ਤੇ ਪੱਕਾ ਹੈ।। ਬਹੁਤ ਪਿਆਰੀ ਆਵਾਜ਼ ਹੈ।। ਹਰ ਇੱਕ ਸੁਰ ਕਿੰਨੇ ਵਧੀਆ ਢੰਗ ਨਾਲ ਲਾਇਆ ਹੈ।।।
Gill jindabad
ਇਹਦੀ ਤਾਂ ਇਟਰਵਿਉ ਸੁਣਨ ਨੂੰ ਵੀ ਨਹੀ ਦਿਲ ਕਰਦਾ ਨਿਆਣਿਆਂ ਵਾਲੀ ਆਵਾਜ਼ ਇਹਦੀ
Binder di reee kitho kr lauga eh
ਨੀਲਮ ਜੀ ਇੱਕਲੇ ਹੀ ਗਾ ਲਵੋ ਠੀਕ ਰਹੇਗਾ
Shi hai
Very Very nice Dilraj Neelam ji
ਬਹੁਤ ਵਦੀਆ ਦਿਲਰਾਜ ਤੇ ਨੀਲਮ ਜੀ
ਅਵਾਜ਼ ਬਾਈ ਟੈਲੇੰਟ ਯਾਰ part 1 ਜਰੂਰ ਦੇਖਿਓ ਜੇੜੇ 90 93 ਤਕ born ਆ ਵਾਲਾ ਸਵਾਦ ਲਿਆ ਉਨਾ ਪੂਜਾ ਹੋਰੀ ਅੱਗੇ lng ਗਿਆ talent ਪਿੱਛੇ ਰਹਿ ਗਿਆ ਬਾਈ ਚ ਹੋ ਸਕਦਾ ਤਬਲਾ ਵਾਲਾ ਟੈਲੇੰਟ ਹੋ ਸਕਦਾ 🙏🙏
Dilraj Good Singer Good Performances Dilraj jina Vadia singer Osto Vadia insan He Ji no 1 Jorri Dilraj Miss Neelm Ji God bless you ji
Very Very Good Dilraj ji
ਭੁਪਿੰਦਰ ਗਿੱਲ ਦੀ ਰੀਸ ਨਹੀਂ ਕਰ ਸਕਦੇ
ਭੂਪਿੰਦਰ ਗਿੱਲ ਦੀ ਗੱਲ ਹੀ ਕੁਝ ਹੋਰ ਆ
Bupinder. Gill. Madam. Neelm. Nal. Daga. Kuma. Gia
@@paramjitsingh2879 yaar Jodi tuti kyo pata aa ta dasyo
@@balwindersinghsandhu7253 jiiiiii. Bupinder. Gill. Madam. Neelm. De nal dokha kr gia ous vichare de sare. Pesse kha gia
@@paramjitsingh2879 ok ver g
ਬਣਦੀ ਨੀ ਗੱਲ ਸੁਰ ਨੀ ਮਿਲਦਾ ਇਕ ਦੂਜੇ ਨਾਲ ਭੁਪਿੰਦਰ ਵਾਲੀ ਬੱੜਕ ਨੀ
Popular 👍😘
ਸਿੱਖਣ ਨੂੰ ਕੋਈ ਨੀ ਰਾਜ਼ੀ, ਸਿਖਾਣ ਵਾਲੇ ਬੜੇ ਨੇ ਭਾਜੀ। ਮੈਂ ਦਾ ਰੌਲਾ ਜੇ ਇੱਕ ਵਾਰੀ ਪੈ ਜੇ,ਫੇਰ ਨੀ ਮੁੱਕਦਾ ਜਾਨ ਤਾ ਭਾਵੇਂ ਮੁੱਕ ਜੇ।
ਬਾਮਣੀ ਤੇ ਜੱਟ ਦੀ ਜੋੜੀ ਪੈਗ ਲਗਿਆ ਚ ਬਹੁਤ ਨੋਟ ਸਿਟੀਆਏ ਫੁਫੜਾ ਤੇ ਪ੍ਰੋਣਿਆ ਤੋਂ 90 -93 ਵਾਲਿਆਂ ਲਈ ਲਾਭ ਹੀਰਾ ਇਨਾ ਦਾ ਅਖਾੜਾ money heist ਸੀ ਅੱਜ ਵਾਲਾ! ਸੁਦੇਸ਼ ਕੁਮਾਰੀ /ਲਵਲੀ ਨਿਰਮਾਣ ਸ਼ਮਸ਼ੇਰ ਚੀਨੇ ਹੋਰੀ 🙏
ਟਹਿਣਾ ਸਾਹਬ ਕਲਾਕਾਰ ਬਣਨਾ ਤੇ ਬਣਾੳੁਣਾ ਬਹੁਤ ਮਸਕਿਲ ਹੈ ੲਿਕ ਬੇਨਤੀ ਹੈ ਦਿਲਰਾਜ ਬਾੲੀ ਨੂੰ ਕਲਾਕਾਰ ਸਾਫ ਬੋਲਣਾ ਠੋਸ ਪੰਜਾਬੀ ਬੋਲਣਾ ਜਰੂਰੀ ਬੋਲਣ ਸਮੇ ਕਾਹਲੀ ਨਹੀ ਕਰਨੀ ਚਾਹੀਦੀ ਗਾੳੁਦੇ ਦੇਖੋ ਪੁਰਾਣੇ ਕਲਾਕਾਰਾ ਨੂੰ ਸਾਰੀ ੳੁਮਰ ਲਗ ਜਾਦੀ ਹੈ ਸਿਖਣ ਨੂੰ ਮੈ ਅਮਰ ਸਿੰਘ ਚਮਕੀਲੇ ਵੀਰੇ ਨੂੰ ਬਚਪਨ ਤੋ ਅਖੀਰ ਤਕ ਦੇਖਿਅਾ ੳੁਹ ਬਹੁਤ ਮਿਹਨਤ ਕਰਦੇ ਸਨ ੲਿਹੀ ਕਹਿੰਦੇ ਸਨ ਹਾਲੇ ਗਾੳੁਣਾ ਸਿਖ ਰਿਹਾ ਕਲਾਕਾਰ ੳੁਹੀ ਹੈ ਜੋ ਹਮੇਸਾ ਸਿਖਦਾ ਜੀ .ਬਹੁਤ ਮਿਹਨਤ ਕਰਨ ਦਿਲਰਾਜ ਬਾੲੀ ਜੀ ਟਿਕਾਕੇ ਬੋਲਣ ਨੀਲਮ ਜੀ ਵਾਗ ਜੀ
ਅਵਾਜ ਨਾਂ ਸੁਰ ਕੁੱਜ ਵੀ ਨੀ. 00000 ਹੈ
ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਜੀਵਾਹਿਗੁਰੂ ਜੀ ਕੀ ਫਤਿਹ ਜੀ
ਸੋਖੇ ਨਹੀਂ,ਸੌਖੇ ਹੁੰਦਾਪਾਣੇ ਨਹੀਂ, ਪਾਉਣੇ ਹੁੰਦਾਚੋਧਰਦਾਰੀ ਨਹੀਂ ਚੌਧਰਦਾਰੀ, ਏਦਾਂ ਦੀਆਂ ਬਹੁਤ ਗ਼ਲਤੀਆਂ ਨਾਲ ਦਿਲਰਾਜ ਗਾਉਂਦਾ ਆ। ਪੰਜਾਬੀ ਗਾਇਕ ਪੰਜਾਬੀ ਨਾ ਸਹੀ ਬੋਲੇ ਦੁੱਖ ਲੱਗਦਾ।
Ee bnda hi glt h
Dilraj Veer is good singr
ਗਿਲ ਥਾਈ ਵਾਲੀ ਗਲ ਤਾ ਬਣੀ ਨੀ,ਪਰ ਟਾਈਮ ਪਾਸ ਜਰੂਰ ਹੈ,ਦਿਲਰਾਜ ਐਕਟ ਜਿਆਦਾ ਕਰਦਾ ਹੈ ਸੀਰੀਅਸ ਹੋਕੇ ਗਾਉਣਾ ਚਾਹੀਦਾ ਹੈ,ਫਿਰ ਗਲ ਬਣ ਸਕਦੀ ਹੈ,
Yh too much acting
ਦਿਲਰਾਜ ਦਾ ਪੰਜਾਬੀ ਉਚਾਰਣ ਤੇ ਸੁਰ ਤਾਲ ਸਹੀ ਨਹੀ ਮੇਹਨਤ ਲੋੜ ਹੈ ਮਿਸ ਨੀਲਮ ਦੀ ਅਵਾਜ਼ ਓਹੀ ਠਣਕ ਵਾਲੀ ਆ
ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਲਗਾ ਗਲਬਾਤ ਸੁਣਕੇ 👏👏🙏🙏💛💙💜💚❤🌺🌺💐💐🌷🌷🌹🌹🌳🌲🌴🌿🍂🌾🍄🌻🌻
Dilraj ji Congratulations ji
Very very nice yaar
Dilraj and miss Neelam ji super hit Jori
ਉਹਦੀ ਰੀਸ ਹੁੰਦੀ ਤੈਥੋ
Dilraj y tuc attt Sade balachura to tuc very nice bro god bless u all time
Super ❤️ hit dilraj Miss neelam ji all the best
ਰੰਗ ਬੇਨਤੀ ਬਹੁਤ ਵਧੀਆ 👍
ਭੁਪਿੰਦਰ ਗਿੱਲ ਨਜਾਰੇ ਲੈ ਗਿਆ
Miss Neelam and Dilraj Congratulations Ji
Mai bhi
Very Very Nic Dilraj jii and miss Neelam ji No 1 Jori Supar hit
ਆਵਾਜ਼ ਤਾਂ ਸੋਹਣੀ ਆ ਦਿਲਰਾਜ ਬਾਈ ਦੀ ਪਰ ਪੰਜਾਬੀ ਦੇ ਸ਼ਬਦ ਸਹੀ ਨਹੀਂ ਬੋਲਦੇ ਵਿਚ ਵਿਚ, ਮਾਤਰਾਂ ਸਹੀ ਨਹੀਂ ਲਾਉਂਦੇ
ਬਿਸ਼ਨੀ ਸਾਲਾ ਪਰਿਵਾਰਕ ਗੀਤ ਹੈ। ਕਿਹੜਾ ਪਿਉ ਜਾ ਵੀਰ ਭੈਣ ਨਾਲ ਬੈਠ ਕਿ ਸੁਣੇਗਾ।😍😍🙄
Dilraj Neelam very good God bless you
ਵਧੀਆ ਮੁਲਾਕਾਤ,, ਨੀਲਮ ਸਾਡੇ department ਚ ਹੋਣ ਕਰਕੇ ਹੋਰ ਵੀ ਵਧੀਆ ਲਗਦੀ ਸਾਨੂੰ।
ਟਿਹਣਾ ਸਾਹਿਬ ਦਿਲਰਾਜ ਤੋਂ ਗਲ ਨੀ ਬਨੀ ਨੀਲਮ ਜੀ ਕਮਾਲ ਕਰਦੇ ਨੇ
Meri Favorite Jori Dilraj and miss Neelam ji Dilraj ji good Performa ji
ਗਿੱਲ ਤੇ ਨੀਲਮ ਦਾ ਮੈਟਰ ਕੋਈ ਨਹੀਂ ਗਾ ਸਕਦਾ
Hit 🙄😘
ਸਾਡੇ ਸ਼ਹਿਰ ਦੀ ਜਾਣ ਪਹਿਚਾਣ ਨੀਲਮ 👌🏼👍🏼🙏🏼
Gill + Neelam = 100 %Dilraj + Neelam = 30 % BAKI Jajj Tusi kro
30 /vi ni veer koi sur ni gill Gill hi hei
8
best awsm
Wah Ji Wah❤️
ਨੀਲਮ ਜੀ ਸਦਾਬਹਾਰ ਤੇ ਬਹੁਤ ਵਧੀਅਾ ਪਰ ਦਿਲਰਾਜ਼ ਨੁੰ ਬਹੁਤ ਮਿਹਨਤ ਦੀ ਜ਼ਰੂਰਤ ਹੈ ਜੀ
💞💞
Mera favorite song Not Warne Bhut vdia song hai Dilraj miss Neelm g da
ਦੋਵੇ ੲਿਕੱਠੇ ਹੋ ਜਾਣ ਤਾ ਅਜ ਵੀ ਗੱਡੀ ਲੀਹ ਤੇ ਚੜ ਸਕਦੀ ਅਾ
ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਨੂੰ ਵੀ ਬਲਾਉ ਜੀ
ਸਿੱਖਣ ਨੂੰ ਤਾਂ ਬਹੁਤ ਕੁੱਛ ਮਿਲਦਾ ਹੈ ਜੀ ਪਰ ਜੇ ਕੋਈ ਸਿੱਖੇ ਤਾਂ ।
ਭੁਪਿੰਦਰ ਤੋਂ ਬਿਨਾ ਨਹੀ ਬਣੀ ਗਲ
Super duper 🔥🙏🙏
Dilraj Very Very Nice g God Job 🙏
ਭੁਪਿੰਦਰ ਗਿੱਲ ਵਾਲੀ ਗੱਲ ਨੀ ਬਣੀ । ਭੁਪਿੰਦਰ ਗਿੱਲ ਨਾਲ ਕੰਮ ਟੋਪ ਤੇ ਸੀ ਨੀਲਮ ਦਾ । ਜਿਹੜਾ ਹੁਣ ਨਾਲ ਬੈਠਾ ਵਿਚਾਰਾ ਨਿਲਮ ਦਾ ਇਹਦੇ ਨਾਲ ਤਾਂ ਟਾਇਮ ਪਾਸ ਈ ਆ । ਦਿਲਰਾਜ ਦੀ ਪੰਜਾਬੀ ਸ਼ਬਦਾਵਲੀ ਵੀ ਸਹੀ ਨਹੀਂ । ਦਿਲਰਾਜ ਦੇ ਸਬਦ-ਸੋਰੇ, ਨਚਾਣਾ। ਸ਼ਬਦਵਾਲੀ ਦੀ ਬਹੁਤ ਘਾਟ ਏ। ਦਸ ਹੋਰ ਟਰਾਲੇ ਪਾਨੇ ਤੇਰੀ ਵਧ ਜੂ ਚੋਦਰਦਾਰੀ
ਪੰਜਾਬੀ ਭਾਸ਼ਾ ਤੇ ਫੋਕਸ ਕਰੋ ,ਦਿਲਰਾਜ ਸਰ
Ana 👍🙏😘
ਭੂਪਿੰਦਰ ਗਿੱਲ ਅਤੇ ਨੀਲਾਮ ਕਈ ਵਰ੍ਹੇ ਪਹਿਲਾਂ ਸਾਡੇ ਪਿੰਡ ਡਰੋਲੀ ਕਲਾਂ ਸ਼ਿੰਜ ਦੇ ਮੇਲੇ ਤੇ ਪ੍ਰੋਗਰਾਮ ਕਰਨ ਆਏ ਸਨ। ਬੱਲੇ ਬੱਲੇ ਹੋ ਗਈ ਸੀ।ਦਿਲਰਾਜ ਵੀ ਠੀਕ ਹੀ ਹੈ। ਪ੍ਰੋਗਰਾਮ ਨੂੰ ਤਾਂ ਰੋਚਕ ਟਹਿਣਾ ਸਾਹਿਬ ਅਤੇ ਹਰਮਨ ਜੀ ਬਣਾ ਦੇ ਹਨ। ਅੱਛਾ ਲੱਗਿਆ 🙏🙏
ਹੁਣ ਤਾਂ ਅਁਕਾ ਵਿਁਚ ਡਾਂਗਾ ਮਾਰਦੀ ਨੀਲਮ
Hit Jori Dilraj Miss neelam
ਮੈਨੂੰ ਵਧੀਆ ਨੀਂ ਲੱਗਾਇਆ ਭੁਪਿੰਦਰ ਗਿੱਲ ਵਧੀਆ ਜਚਦਾ ਸੀ, ਹੁਣ ਟਾਇਮ ਪਾਸ ਕਰੋ, ਅਮਲੀਂ ਜਾਂ ਲਗਦੇ
ਉਹ ਗੱਲ ਨਹੀਂ ਬਣਦੀ ਜਿਹੜੀ ਮਿਸ ਨੀਲਮ ਤੇ ਭੁਪਿੰਦਰ ਗਿੱਲ ਦੀ ਜੋੜੀ ਦੀ ਸੀ
ਕਿਆ ਬਾਤਾਂ
ਬਹੁਤ ਖੂਬ ਜੀ
So So so beautiful🔥
Punjab di no 1 joru Dilraj and Miss Neelam ji
Good 👍😘
Bahut vadia gai janda dilraj eh v dekho je bhupinder gill sahi chlda hunda neelam nal jodi na tut di
ਬਾਈ ਦਿਲਰਾਜ ਨੇ ਬਹੁਤ ਮਿਹਨਤ ਕੀਤੀ ਮੈ ਸਲਾਮ ਕਰਦਾ ਲੋਕ ਬਹੁਤ ਕੁਛ ਬੋਲਦੇ ਨੇ ਪਰ ਸਮਾਂ ਤੁਹਾਡਾ ਆਵੇਗਾ ਆਹੀ ਲੋਕ ਤੁਹਾਨੂੰ ਲੱਭਣਗੇ
ਵਿਆਹ, ਤਾ,ਵਿਆਹ, ਹੀ,ਪਰ,,ਕਰ੍ਹੇਵਾ,ਤਾ,ਕਰੇਵਾ,ਹੀ,ਹੁੰਦਾ,
ਜੋ,ਜੋੜੀ, ਭੁਪਿੰਦਰ, ਗਿੱਲ, ਨਾਲ਼, ਨਹਿਲੇ,ਦਹਿਲੇ,ਗੱਲ,,ਸੀ,ਹੁਣ,ਤਾ,ਟਾਇਮ,ਪਾਸ,ਜਾ ਜੀ,ਲਗਦੀ,ਹੈ
ਵਾਹ ਜੀ ਵਾਹ ਬਹੁਤ ਮਿਹਨਤੀ ਕਲਾਕਾਰ ਹਨ ਮਿਸ ਨੀਲਮ ਜੀ ਜੋੜੀ ਟੁਟਣ ਤੋ ਬਾਅਦ ਦਿਲ ਵੀ ਟੁਟ ਜਾਦਾ ਵੀਰੇ ਪਰ ਨੀਲਮ ਜੀ ਪੜੇ ਲਿਖੇ ਸਮਝਦਾਰ ੲਿਨਸਾਨ ਹਨ ਜੀ ੲਿਹਨਾ ਦੀ ਅਵਾਜ ਕੀਲ ਲੈਦੀ ਹੈ ਪਰ ਪਹਿਲੇ ਕਲਾਕਾਰ ਨਾਲ ਗਾੲੇ ਗੀਤਾ ਨੂੰ ਦੂਜੇ ਕਲਾਕਾਰ ਨਾਲ ੳੁਹ ਗਲ ਤਾ ਨਹੀ ਬਣਦੀ ੳੁਸੇ ਤਰਾ ਨਕਲ ਕਰਕੇ ਪਰ ਹੋਲੀ ਹੋਲੀ ਗਡੀ ਲੀਹ ਤੇ ਅਾ ਜਾਦੀ ਹੈ ਅਾਪਣੇ ਨਵੇ ਗੀਤਾ ਨਾਲ ਕਮਾਲ ਕਰਤੀ ਜੀ ਵਾਹਿਗੁਰੂ ਚੜਦੀ ਕਲਾ ਬਖਸਣ ਜੀ ੲਿਸ ਕਲਾਕਾਰ ਜੋੜੀ ਨੂੰ ਜੀ
ਬਹੁਤ ਖੁਸ਼ ਹੁੰਦੀ ਹੈ ਜੋ ਦਿਲਰਾਜ ਨੀਲਮ ਨੂੰ ਦੇਖਦੇ ਹਾਂ ਜੀ👍
ਮਿਸ ਨੀਲਮ ਬਹੁਤ ਵਧੀਆ ਕਲਾਕਾਰ ਹੈ ਦਿਲਰਾਜ ਨੂੰ ਬਹੁਤ ਮਿਹਨਤ ਦੀ ਲੋੜ ਹੈ
ਬਹੁਤ ਬਹੁਤ। ਵਧੀਆ
ਭੁਪਿੰਦਰ ਗਿੱਲ ਨੂੰ miss ਕਰਦੇ ਅਾ ਨੀਲਮ ਜੀ ਨਾਲ 😞
too much nice
Bhupinder hill te missneelam very nice
ਭਿੰਦਰ ਗਿੱਲ ਵਰਗੇ ਨਹੀਂ ਲੱਭਦੇ ਨੀਲਮ ਜੀ ਸਮਾਂ ਯਾਦ ਰਖੀਦਾ ਮਾਣ ਨਹੀਂ ਕਰੀਦਾ
ਬਹੁਤ ਵਧੀਆ ਜੋੜੀ ਹੈ਼਼ਦੋਨਾ ਦੀ ਬਹੁਤ ਵਧੀਆ ਤਿਆਰੀ ਹੈ. ਜੋੜੀ ਕਲਾਕਾਰਾਂ ਦੀ ਐਵੇਂ ਦੀ ਤਿਆਰੀ ਜ਼ਿਆਦਾ ਦੇਖਣ ਨੂੰ ਨਹੀਂ ਮਿਲਦੀ ।।। ਕਿਉਂਕਿ ਦੋਨਾਂ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਕਿ ਕਿੱਥੋਂ ਕਿਹੜਾ ਸ਼ਬਦ ਚੱਕਣਾ ਕਿੱਥੋਂ ਕਿਹੜਾ।। ਸੰਗੀਤ ਵਿੱਚ ਸਭ ਤੋਂ ਜ਼ਰੂਰੀ ਹੈ ਸੁਰ .. ਇਸ ਜੋੜੀ ਵਿਚ ਸੁਰੀਲਾ-ਪਣ ਤਾਂ ਹੈ ਹੀ ਉਸ ਦੇ ਨਾਲ ਮਿਠਾਸ ਵੀ ਹੈ।।।
ਜੇ ਕੋਈ ਗਲਤ ਬੋਲਦਾ ਤਾਂ ਇਹ ਤਾਂ ਉਹੀ ਗੱਲ ਹੋਈ ਕੀ ਆਪ ਕੁਝ ਆਉਂਦਾ ਨਹੀਂ ਦੇਣ ਚਲੇ ਲੋਕਾਂ ਨੂੰ ਮੱਤ....God bless you 🙏🙏
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਤੇ ਥਿੰਦ ਜੀ ਬਹੁਤ ਵਧੀਆ ਪਰੋਗਰਾਮ ਐ ਚੱਜ ਦਾ ਵਿਚਾਰ ਜੀ
ਪਰ ਭੁਪਿੰਦਰ ਗਿੱਲ ਤੇ ਮਿਸ ਨੀਲਮ ਹੀ ਵੱਟ ਕੱਢਦੇ ਸੀ ਸਟੇਜ ਤੇ ਤਾਂ ,,ਲੋਕੀ ਖੜ ਖੜ ਵੇਖਦੇ ਸੀ ,,
Popular 😘😘
ਨੀਲਮ ਅਤੇ ਦਿਲਰਾਜ ਜੀ ਬਹੁਤ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਪਰਮਾਤਮਾ ਹਮੇਸ਼ਾ ਖੁਸ਼ ਰਖੇ ਜੌੜੀ ਨੂੰ ਜੀ
ਚੇਤੇ ਚੋਂ ਕਿਰੇ ਵਧੀਆ ਵਧੀਆ ਕਲਾਕਾਰਾਂ ਨੂੰ ਮਿਲਾਉਣ ਲਈ ਬਹੁਤ ਧੰਨਵਾਦ।
Very good
Good 😘
luv ur voice
ਭੁਪਿੰਦਰ ਗਿੱਲ ਤੋਂ ਬਿਨਾਂ ਕੋਈ ਗੱਲ ਨਹੀਂ ਬਣੀ ।
Exactly
Dhokha kita pupinder gill ne didi nal
Ene tan vadia jodi a dilraj nl
ਸਹੀ ਗੱਲ ਜੀ ਭੁਪਿੰਦਰ ਗਿੱਲ ਸਿਰਾ ਸੀ
@@sukhpal2185 ਸਹੀ ਗੱਲ ਕਿਸੇ ਨੂੰ ਨਹੀ ਪਤਾ
ਭੁਪਿੰਦਰ ਗਿੱਲ ਵਰਗੀ ਨੀ ਗੱਲ ਬਣੀ ਆ ਤਾ ਨਾਲ ਦਾ ਭੋਰੀ ਜੇ ਜਾਦਾ
ਬਾਈ ਟਹਿਣਾ ਜੀ ਤੇ ਹਰਮਨ ਥਿੰਦ ਜੀ ਮੇਰਾ ਬਟੂਆ ਵੀ ਖਾਲੀ ਹੋ ਗਿਆ ਸੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਵਧੀਆ ਲੱਗਿਆ
ਇੱਕ ਸਮਾਂ ਸੀ ਜਦੋਂ ਸਾਡੀ ਚਿੱਟੀ PB 07 1636 ਬੈਨ ਤੋਂ ਬਿਨਾਂ ਭੁਪਿੰਦਰ ਗਿੱਲ ਤੇ ਮਿਸ ਨੀਲਮ ਪ੍ਰੋਗਰਾਮ ਤੇ ਨਹੀ ਸੀ ਜਾਂਦੇ ਹੁੰਦੇ
Fer ki baneya tuuhadi ban da
ਬਹੁਤ ਚੰਗਾ ਲੱਗਾ ਚੱਜ ਦੇ ਵਿਚਾਰ ਵਿਚ ਆਪ ਨੇ ਆਪਣੀ ਹਾਜਰੀ ਲਵਾਈ ਹੈ।
ਬਾਈ ਸਵਰਨ ਸਿੰਘ ਟਾਇਣਾਸਾਬ ਬੈਣ ਹਰਮਨ ਥਿੰਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਬਖਸਣ
ਟਹਿਣਾ ਜੀ ਭੁਪਿੰਦਰ ਤੇ ਨੀਲਮ ਨੂੰ ਇਕਠੇ ਕਰ ਦਿਉ ਪਲੀਜ🙏🙏🙏🙏🙏🙏🙏🙏
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਕਿ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਇਕ ਬਾਰ ਜਰੂਰ ਇਕੱਠੇ ਹੋਣ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
ਭੁਪਿੰਦਰ ਗਿੱਲ ਤੋਂ ਬਿਨਾ ਤਾਂ ਐਂਵੇ ਧੂੜ ਚ ਟੱਟੂ ਭਜਾਉਣ ਵਾਲੀ ਗੱਲ ਆ
ਦੇਖੋ ਵੀਰ ਜੀ ਧੋਖਾ ਗਿੱਲ ਬਾਈ ਨੇ ਕੀਤਾ ਨੀਲਾਮ ਨਾਲ ਹੀ ਗਿੱਲ ਦੀ ਚੜ੍ਹਾਈ ਸੀ ਹੁਣ ਉਹਨੂੰ ਵੀ ਕੋਈ ਨੂੰ ਪੁੱਛਦਾ
🙏🙏😘
ਕੋੲੀ ਗਲ ਨਹੀ ਬਣੀ ਭੁੱਪਿੰਦਰ ਗਿੱਲ ਤੋ ਬਿਨਾ ਜੀਰੋ ਅਾ
ਦਿਲਰਾਜ ਨੂੰ ਨਹੀਂ ਗਾਉਣਾ ਆਉਦਾ ਕੋਈ ਸੁਰ ਨਹੀਂ ਕੋਈ ਆਵਾਜ਼ ਨਹੀਂ ਇਸਦੀ
ਬਹੁਤ ਵਧੀਆ ਲੱਗਾ ਜੀ ਹੋਰ ਮਿਹਨਤ ਦੀ ਲੋੜ ਹੈ ਬੀਤ ਗਿਆ ਸੋ ਬੀਤ ਗਿਆ 🙏
ਦਿਲਰਾਜ ਨੀਲਮ ਜੀ ਤੁਸੀਂ ਮੇਰੇ ਫੇਵਰਟ ਗਾਇਕ ਹੋ ਜੀ ਜਿਉਂਦੇ ਵਸਦੇ ਰਹੋ ਜੀ
ਲੁਧਿਆਣਾ ਕਿਸਾਨ ਮੇਲੇ ਦੇਖ ਜੀ ਭੁਪਿੰਦਰ ਗਿੱਲ ਇਸ ਵੀਰੇ ਦੀ ਗੱਲ ਨਹੀਂ ਬਣੀ ਜੀ ਮਿਸ ਨਿਲਮ ਬਹੁਤ ਬਹੁਤ ਧੰਨਵਾਦ ਜੀ
ਲੋਕ,, ਦੀ, ਸੋਚ, ਬਹੁਤ,ਹੀੱਡਗਲਤ,ਸੋਚ,ਦਿਲਰਾਜ,ਵੀ,ਬਹੁਤਵਧੀ,ਆ
ਦਿਲਰਾਜ , ਤੋਂ ਓਹ ਗੱਲ ਨਹੀਂ ਬਣਦੀ , ਆਵਾਜ਼ ਗ੍ਰਾਮ ਨਹੀਂ , ਹਾਈ ਪਿਚ ਤੇ ਗਾਉਣ ਵਾਲੀ ਆਵਾਜ਼ ਦੇ ਮਾਲਕ ਨੇ ,।
ਭੁਪਿੰਦਰ 22 ਅੱਤ ਸੀ
ਟੈਹਣਾ ਸਾਬ ਨੇ ਗਲੀਂ ਗੱਲੀ, ਸੌਂਗ ਤੇ ਟਿੱਪਣੀ ਕਰਤੀ ,
ਬਹੁਤ ਸੋਹਣੀ ਮੁਲਾਕਾਤ ਕੀਤੀ ਆ ਵੀਰ ਜੀ ਤੇ ਭੈਣ ਜੀ
ਅਸੀਂ ਤਾਂ ਹੁਣ ਮੈਡਮ ਨੂੰ ਨਹੀਂ ਸੁਣਦੇ ਕਿਉਂਕਿ ਉਹ ਗੱਲ ਨਹੀਂ ਬਣਦੀ 🙏
Shi gal ji
ਬਹੁਤ ਵਧੀਆ ਪ੍ਰੋਗਰਾਮ
ਬਿਨਾਂ ਸੁਰ.. ਬਿਨਾਂ ਤਾਲ.. ਬਿਨਾਂ ਫੀਲਿੰਗ.. ਬਿਨਾਂ ਐਨਰਜ਼ੀ.. ਦਿਲਰਾਜ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਐ..
ਫੁੱਦੂ ਜੋੜੀ
ਬੁਹਤ ਹੀ ਵਧੀਆ ਜੀ
ਟਹਿਣਾ ਜੀ ਭੁਪਿੰਦਰ ਗਿਲ ਨਾਲ ਗੱਲਬਾਤ ਜਰੂਰ ਕਰਵਾਉਣੀ ਜੀ,
Right bro 🙏🏻🙏🏻🙏🏻🙏🏻
Osm 🙄😘
Wow 🙄
ਭਪਿੰਦਰ ਗਿੱਲ ਭਪਿੰਦਰ ਗਿੱਲ ਈ ਸੀ
ਜਦੋ ਇਹਨਾਂ ਦੀ ਜੋੜੀ ਟੁੱਟੀ ਨਾ ਇਹ ਚੱਲੀ ਨਾ ਉਹ ਚੱਲਿਆ ਦੋਨੋ ਘਰੇ ਬੈਠੇ ਆ
ਇਹਨਾਂ ਕੋਲ ਪਰੋਗਰਾਮ ਘੱਟ ਈ ਆ
Hit 👍😘
ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
ਟਹਿਣਾ ਸਾਹਿਬ ਕੁੱਝ ਜੋੜੀਆਂ ਕੁਦਰਤ ਵੱਲੋਂ ਬਣੀਆਂ ਆਉਂਦੀਆਂ ਹਨ ਜਿਵੇਂ ਮੁਹੰਮਦ ਸਦੀਕ ਰਣਜੀਤ ਕੌਰ ਕਰਤਾਰ ਰਮਲਾ ਸੁਖਵੰਤ ਕੌਰ ਸੁਰਿੰਦਰ ਕੌਰ ਆਸਾ ਸਿੰਘ ਮਸਤਾਨਾ ਪਰ ਕੁਝ ਜੋੜੀਆਂ ਅਾਪਾਂ ਆਪਣੇ ਧੱਕੇ ਨਾਲ ਬਣਾਉਣੇ ਆ ਫਿਰ ਅੰਤਰ ਰਹੇਗਾ ਹੀ ਰਹੇਗਾ
ਇੱਕ ਗੀਤ ਦਾ ਮੋਕਾ ਦੇਖ ਲੈ ਨੀਲਮ ਚਮਕੀਲੇ ਵਾਂਗ ਫਿਰ ਨਹੀਂ ਜੋੜੀ ਤੋੜਦਾ ਜੱਟ
Bindas 👍😘
ਦਿਲਰਾਜ ਬਾਈ ਦਾ ਸੁਰ ਕਿਨਾ ਸੱਚਾ ਤੇ ਪੱਕਾ ਹੈ।। ਬਹੁਤ ਪਿਆਰੀ ਆਵਾਜ਼ ਹੈ।। ਹਰ ਇੱਕ ਸੁਰ ਕਿੰਨੇ ਵਧੀਆ ਢੰਗ ਨਾਲ ਲਾਇਆ ਹੈ।।।
Gill jindabad
ਇਹਦੀ ਤਾਂ ਇਟਰਵਿਉ ਸੁਣਨ ਨੂੰ ਵੀ ਨਹੀ ਦਿਲ ਕਰਦਾ ਨਿਆਣਿਆਂ ਵਾਲੀ ਆਵਾਜ਼ ਇਹਦੀ
Binder di reee kitho kr lauga eh
ਨੀਲਮ ਜੀ ਇੱਕਲੇ ਹੀ ਗਾ ਲਵੋ ਠੀਕ ਰਹੇਗਾ
Shi hai
Very Very nice Dilraj Neelam ji
ਬਹੁਤ ਵਦੀਆ ਦਿਲਰਾਜ ਤੇ ਨੀਲਮ ਜੀ
ਅਵਾਜ਼ ਬਾਈ ਟੈਲੇੰਟ ਯਾਰ part 1 ਜਰੂਰ ਦੇਖਿਓ ਜੇੜੇ 90 93 ਤਕ born ਆ ਵਾਲਾ ਸਵਾਦ ਲਿਆ ਉਨਾ ਪੂਜਾ ਹੋਰੀ ਅੱਗੇ lng ਗਿਆ talent ਪਿੱਛੇ ਰਹਿ ਗਿਆ ਬਾਈ ਚ ਹੋ ਸਕਦਾ ਤਬਲਾ ਵਾਲਾ ਟੈਲੇੰਟ ਹੋ ਸਕਦਾ 🙏🙏
Dilraj Good Singer Good Performances Dilraj jina Vadia singer Osto Vadia insan He Ji no 1 Jorri Dilraj Miss Neelm Ji God bless you ji
Very Very Good Dilraj ji
ਭੁਪਿੰਦਰ ਗਿੱਲ ਦੀ ਰੀਸ ਨਹੀਂ ਕਰ ਸਕਦੇ
ਭੂਪਿੰਦਰ ਗਿੱਲ ਦੀ ਗੱਲ ਹੀ ਕੁਝ ਹੋਰ ਆ
Bupinder. Gill. Madam. Neelm. Nal. Daga. Kuma. Gia
@@paramjitsingh2879 yaar Jodi tuti kyo pata aa ta dasyo
@@balwindersinghsandhu7253 jiiiiii. Bupinder. Gill. Madam. Neelm. De nal dokha kr gia ous vichare de sare. Pesse kha gia
@@paramjitsingh2879 ok ver g
ਬਣਦੀ ਨੀ ਗੱਲ ਸੁਰ ਨੀ ਮਿਲਦਾ ਇਕ ਦੂਜੇ ਨਾਲ ਭੁਪਿੰਦਰ ਵਾਲੀ ਬੱੜਕ ਨੀ
Popular 👍😘
ਸਿੱਖਣ ਨੂੰ ਕੋਈ ਨੀ ਰਾਜ਼ੀ, ਸਿਖਾਣ ਵਾਲੇ ਬੜੇ ਨੇ ਭਾਜੀ। ਮੈਂ ਦਾ ਰੌਲਾ ਜੇ ਇੱਕ ਵਾਰੀ ਪੈ ਜੇ,ਫੇਰ ਨੀ ਮੁੱਕਦਾ ਜਾਨ ਤਾ ਭਾਵੇਂ ਮੁੱਕ ਜੇ।
Good 😘
ਬਾਮਣੀ ਤੇ ਜੱਟ ਦੀ ਜੋੜੀ ਪੈਗ ਲਗਿਆ ਚ ਬਹੁਤ ਨੋਟ ਸਿਟੀਆਏ ਫੁਫੜਾ ਤੇ ਪ੍ਰੋਣਿਆ ਤੋਂ 90 -93 ਵਾਲਿਆਂ ਲਈ ਲਾਭ ਹੀਰਾ ਇਨਾ ਦਾ ਅਖਾੜਾ money heist ਸੀ ਅੱਜ ਵਾਲਾ! ਸੁਦੇਸ਼ ਕੁਮਾਰੀ /ਲਵਲੀ ਨਿਰਮਾਣ ਸ਼ਮਸ਼ੇਰ ਚੀਨੇ ਹੋਰੀ 🙏
ਟਹਿਣਾ ਸਾਹਬ ਕਲਾਕਾਰ ਬਣਨਾ ਤੇ ਬਣਾੳੁਣਾ ਬਹੁਤ ਮਸਕਿਲ ਹੈ ੲਿਕ ਬੇਨਤੀ ਹੈ ਦਿਲਰਾਜ ਬਾੲੀ ਨੂੰ ਕਲਾਕਾਰ ਸਾਫ ਬੋਲਣਾ ਠੋਸ ਪੰਜਾਬੀ ਬੋਲਣਾ ਜਰੂਰੀ ਬੋਲਣ ਸਮੇ ਕਾਹਲੀ ਨਹੀ ਕਰਨੀ ਚਾਹੀਦੀ ਗਾੳੁਦੇ ਦੇਖੋ ਪੁਰਾਣੇ ਕਲਾਕਾਰਾ ਨੂੰ ਸਾਰੀ ੳੁਮਰ ਲਗ ਜਾਦੀ ਹੈ ਸਿਖਣ ਨੂੰ ਮੈ ਅਮਰ ਸਿੰਘ ਚਮਕੀਲੇ ਵੀਰੇ ਨੂੰ ਬਚਪਨ ਤੋ ਅਖੀਰ ਤਕ ਦੇਖਿਅਾ ੳੁਹ ਬਹੁਤ ਮਿਹਨਤ ਕਰਦੇ ਸਨ ੲਿਹੀ ਕਹਿੰਦੇ ਸਨ ਹਾਲੇ ਗਾੳੁਣਾ ਸਿਖ ਰਿਹਾ ਕਲਾਕਾਰ ੳੁਹੀ ਹੈ ਜੋ ਹਮੇਸਾ ਸਿਖਦਾ ਜੀ .ਬਹੁਤ ਮਿਹਨਤ ਕਰਨ ਦਿਲਰਾਜ ਬਾੲੀ ਜੀ ਟਿਕਾਕੇ ਬੋਲਣ ਨੀਲਮ ਜੀ ਵਾਗ ਜੀ
ਅਵਾਜ ਨਾਂ ਸੁਰ ਕੁੱਜ ਵੀ ਨੀ. 00000 ਹੈ
ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਸੋਖੇ ਨਹੀਂ,ਸੌਖੇ ਹੁੰਦਾ
ਪਾਣੇ ਨਹੀਂ, ਪਾਉਣੇ ਹੁੰਦਾ
ਚੋਧਰਦਾਰੀ ਨਹੀਂ ਚੌਧਰਦਾਰੀ, ਏਦਾਂ ਦੀਆਂ ਬਹੁਤ ਗ਼ਲਤੀਆਂ ਨਾਲ ਦਿਲਰਾਜ ਗਾਉਂਦਾ ਆ। ਪੰਜਾਬੀ ਗਾਇਕ ਪੰਜਾਬੀ ਨਾ ਸਹੀ ਬੋਲੇ ਦੁੱਖ ਲੱਗਦਾ।
Ee bnda hi glt h
Dilraj Veer is good singr
ਗਿਲ ਥਾਈ ਵਾਲੀ ਗਲ ਤਾ ਬਣੀ ਨੀ,ਪਰ ਟਾਈਮ ਪਾਸ ਜਰੂਰ ਹੈ,ਦਿਲਰਾਜ ਐਕਟ ਜਿਆਦਾ ਕਰਦਾ ਹੈ ਸੀਰੀਅਸ ਹੋਕੇ ਗਾਉਣਾ ਚਾਹੀਦਾ ਹੈ,ਫਿਰ ਗਲ ਬਣ ਸਕਦੀ ਹੈ,
Yh too much acting
ਦਿਲਰਾਜ ਦਾ ਪੰਜਾਬੀ ਉਚਾਰਣ ਤੇ ਸੁਰ ਤਾਲ ਸਹੀ ਨਹੀ ਮੇਹਨਤ ਲੋੜ ਹੈ ਮਿਸ ਨੀਲਮ ਦੀ ਅਵਾਜ਼ ਓਹੀ ਠਣਕ ਵਾਲੀ ਆ
ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਲਗਾ ਗਲਬਾਤ ਸੁਣਕੇ 👏👏🙏🙏💛💙💜💚❤🌺🌺💐💐🌷🌷🌹🌹🌳🌲🌴🌿🍂🌾🍄🌻🌻
Dilraj ji Congratulations ji
Very very nice yaar
Dilraj and miss Neelam ji super hit Jori
ਉਹਦੀ ਰੀਸ ਹੁੰਦੀ ਤੈਥੋ
Dilraj y tuc attt Sade balachura to tuc very nice bro god bless u all time
Super ❤️ hit dilraj Miss neelam ji all the best
Bindas 👍😘
ਰੰਗ ਬੇਨਤੀ ਬਹੁਤ ਵਧੀਆ 👍
ਭੁਪਿੰਦਰ ਗਿੱਲ ਨਜਾਰੇ ਲੈ ਗਿਆ
Miss Neelam and Dilraj Congratulations Ji
Mai bhi
Very Very Nic Dilraj jii and miss Neelam ji No 1 Jori Supar hit
ਆਵਾਜ਼ ਤਾਂ ਸੋਹਣੀ ਆ ਦਿਲਰਾਜ ਬਾਈ ਦੀ ਪਰ ਪੰਜਾਬੀ ਦੇ ਸ਼ਬਦ ਸਹੀ ਨਹੀਂ ਬੋਲਦੇ ਵਿਚ ਵਿਚ, ਮਾਤਰਾਂ ਸਹੀ ਨਹੀਂ ਲਾਉਂਦੇ
ਬਿਸ਼ਨੀ ਸਾਲਾ ਪਰਿਵਾਰਕ ਗੀਤ ਹੈ। ਕਿਹੜਾ ਪਿਉ ਜਾ ਵੀਰ ਭੈਣ ਨਾਲ ਬੈਠ ਕਿ ਸੁਣੇਗਾ।😍😍🙄
Dilraj Neelam very good God bless you
ਵਧੀਆ ਮੁਲਾਕਾਤ,, ਨੀਲਮ ਸਾਡੇ department ਚ ਹੋਣ ਕਰਕੇ ਹੋਰ ਵੀ ਵਧੀਆ ਲਗਦੀ ਸਾਨੂੰ।
ਟਿਹਣਾ ਸਾਹਿਬ ਦਿਲਰਾਜ ਤੋਂ ਗਲ ਨੀ ਬਨੀ ਨੀਲਮ ਜੀ ਕਮਾਲ ਕਰਦੇ ਨੇ
Meri Favorite Jori Dilraj and miss Neelam ji Dilraj ji good Performa ji
ਗਿੱਲ ਤੇ ਨੀਲਮ ਦਾ ਮੈਟਰ ਕੋਈ ਨਹੀਂ ਗਾ ਸਕਦਾ
Hit 🙄😘
ਸਾਡੇ ਸ਼ਹਿਰ ਦੀ ਜਾਣ ਪਹਿਚਾਣ ਨੀਲਮ 👌🏼👍🏼🙏🏼
Gill + Neelam = 100 %
Dilraj + Neelam = 30 %
BAKI
Jajj Tusi kro
30 /vi ni veer koi sur ni gill Gill hi hei
8
best awsm
Wah Ji Wah
❤️
ਨੀਲਮ ਜੀ ਸਦਾਬਹਾਰ ਤੇ ਬਹੁਤ ਵਧੀਅਾ ਪਰ ਦਿਲਰਾਜ਼ ਨੁੰ ਬਹੁਤ ਮਿਹਨਤ ਦੀ ਜ਼ਰੂਰਤ ਹੈ ਜੀ
💞💞
Mera favorite song Not Warne Bhut vdia song hai Dilraj miss Neelm g da
ਦੋਵੇ ੲਿਕੱਠੇ ਹੋ ਜਾਣ ਤਾ ਅਜ ਵੀ ਗੱਡੀ ਲੀਹ ਤੇ ਚੜ ਸਕਦੀ ਅਾ
ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਨੂੰ ਵੀ ਬਲਾਉ ਜੀ
ਸਿੱਖਣ ਨੂੰ ਤਾਂ ਬਹੁਤ ਕੁੱਛ ਮਿਲਦਾ ਹੈ ਜੀ ਪਰ ਜੇ ਕੋਈ ਸਿੱਖੇ ਤਾਂ ।
ਭੁਪਿੰਦਰ ਤੋਂ ਬਿਨਾ ਨਹੀ ਬਣੀ ਗਲ
Super duper 🔥🙏🙏
Dilraj Very Very Nice g God Job 🙏
ਭੁਪਿੰਦਰ ਗਿੱਲ ਵਾਲੀ ਗੱਲ ਨੀ ਬਣੀ । ਭੁਪਿੰਦਰ ਗਿੱਲ ਨਾਲ ਕੰਮ ਟੋਪ ਤੇ ਸੀ ਨੀਲਮ ਦਾ । ਜਿਹੜਾ ਹੁਣ ਨਾਲ ਬੈਠਾ ਵਿਚਾਰਾ ਨਿਲਮ ਦਾ ਇਹਦੇ ਨਾਲ ਤਾਂ ਟਾਇਮ ਪਾਸ ਈ ਆ । ਦਿਲਰਾਜ ਦੀ ਪੰਜਾਬੀ ਸ਼ਬਦਾਵਲੀ ਵੀ ਸਹੀ ਨਹੀਂ । ਦਿਲਰਾਜ ਦੇ ਸਬਦ-ਸੋਰੇ, ਨਚਾਣਾ। ਸ਼ਬਦਵਾਲੀ ਦੀ ਬਹੁਤ ਘਾਟ ਏ। ਦਸ ਹੋਰ ਟਰਾਲੇ ਪਾਨੇ ਤੇਰੀ ਵਧ ਜੂ ਚੋਦਰਦਾਰੀ
ਪੰਜਾਬੀ ਭਾਸ਼ਾ ਤੇ ਫੋਕਸ ਕਰੋ ,ਦਿਲਰਾਜ ਸਰ
Ana 👍🙏😘
ਭੂਪਿੰਦਰ ਗਿੱਲ ਅਤੇ ਨੀਲਾਮ ਕਈ ਵਰ੍ਹੇ ਪਹਿਲਾਂ ਸਾਡੇ ਪਿੰਡ ਡਰੋਲੀ ਕਲਾਂ ਸ਼ਿੰਜ ਦੇ ਮੇਲੇ ਤੇ ਪ੍ਰੋਗਰਾਮ ਕਰਨ ਆਏ ਸਨ। ਬੱਲੇ ਬੱਲੇ ਹੋ ਗਈ ਸੀ।ਦਿਲਰਾਜ ਵੀ ਠੀਕ ਹੀ ਹੈ। ਪ੍ਰੋਗਰਾਮ ਨੂੰ ਤਾਂ ਰੋਚਕ ਟਹਿਣਾ ਸਾਹਿਬ ਅਤੇ ਹਰਮਨ ਜੀ ਬਣਾ ਦੇ ਹਨ। ਅੱਛਾ ਲੱਗਿਆ 🙏🙏
ਹੁਣ ਤਾਂ ਅਁਕਾ ਵਿਁਚ ਡਾਂਗਾ ਮਾਰਦੀ ਨੀਲਮ
Hit Jori Dilraj Miss neelam
ਮੈਨੂੰ ਵਧੀਆ ਨੀਂ ਲੱਗਾਇਆ ਭੁਪਿੰਦਰ ਗਿੱਲ ਵਧੀਆ ਜਚਦਾ ਸੀ, ਹੁਣ ਟਾਇਮ ਪਾਸ ਕਰੋ, ਅਮਲੀਂ ਜਾਂ ਲਗਦੇ
ਉਹ ਗੱਲ ਨਹੀਂ ਬਣਦੀ ਜਿਹੜੀ ਮਿਸ ਨੀਲਮ ਤੇ ਭੁਪਿੰਦਰ ਗਿੱਲ ਦੀ ਜੋੜੀ ਦੀ ਸੀ
ਕਿਆ ਬਾਤਾਂ
ਬਹੁਤ ਖੂਬ ਜੀ
So So so beautiful
🔥