ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਡੇ ਇਲਾਕੇ ਦਾ ਮਾਣ ਹੈ ਪਰਵੀਨ ਭਾਰਟਾ ਜੀ। ਵਾਹਿਗੁਰੂ ਹੋਰ ਤਰੱਕੀਆਂ ਦੇਵੇ। ਬਹੁਤ ਵਧੀਆ ਉਪਰਾਲਾ ਬਿੱਟੂ ਵੀਰ ਜੀ। ਦੁਆਵਾਂ ਜੀ
ਲਵਲੀ ਨਿਰਮਾਣ ਪਰਵੀਨ ਭਾਰਟਾ ਦੀ ਜੋੜੀ ਇਨਾ ਦੀ ਆਵਾਜ ਬਾਕਮਾਲ ਹੈ।।ਬਾਕੀ ਲੋਕਿਟ ਟੇਪ ਦੇ ਗੀਤ ਉਹਨਾਂ ਦਾ ਤੇ ਕੀ ਕਹਿਣਾ।। always super hit..
80% ਸਿੰਗਰ ਇਹਨਾ ਦੇ ਬਰਾਬਰ ਨਹੀ ਗਾ ਸਕਦੇ ਪਰ ਲੋਕਾ ਉਹਨਾ ਪਹਾੜੀ ਚੜਾ ਰੱਖੇਆ ਆ ਇਹਨੇ ਵੱਡੇ ਸਿੰਗਰ ਨੇ ਲੋਕਾ ਭੁਲਾਈ ਹੀ ਬੇਠੇ ਨੇ ਪਰ ਮੈ ਅੱਜ ਵੀ ਗੱਡੀ ਚੋ ਇਹਨਾ ਦੇ ਗਾਣੇ ਸੁਣਦਾ ❤❤❤❤ਰੱਬ ਲੰਬੀ ਉਮਰ ਦੇਵੇ ਸਾਡੀ ਭੈਣ ਨੂੰ
ਪ੍ਰਵੀਨ ਭਾਰਟਾ ਜੀ ਬਹੁਤ ਚੰਗੇ ਗਾਇਕਾ ਨੇ , ਲੌਕਟ ਕੈਸਿਟ ਅੱਜ ਵੀ ਸੁਣ ਲੈਣੇ ਆ , ਸਾਰੇ ਗਾਣੇ ਹੀ ਬੇਕਮਾਲ ਨੇ , ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਦੇਵੇ , ਬਾਕੀ ਗੱਲ ਬਿੱਟੂ ਵੀਰ ਦੀ ਇੰਟਰਵਿਊ ਤਾਂ ਘੈਂਟ ਹੀ ਹੁੰਦੀ ਏ
ਤੁਸੀਂ ਵਧਾਈ ਦੇ ਪਾਤਰ ਹੋ ਬਿੱਟੂ ਚੱਕ ਵੀਰ ਜੀ ਜੋ ਪੰਜਾਬ ਦੇ ਫਨਕਾਰਾਂ ਨੂੰ ਰੂਹ ਬਰੂਹ ਕਰਵਾਉਦੇ ਹੋਹਰਜੀਤ ਸਿੰਘ ਆਕਲੀਆ ਖੁਰਦ ਵੱਲੋਂ ਲੱਖ ਲੱਖ ਵਧਾਈਆਂ ਜੀ ਬਿੱਟੂ ਵੀਰ ਜੀ
Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👌👌👌👌👌
ਖੂਬਸੂਰਤ ਜੋੜੀ ♥️♥️ਦੋਨਾਂ ਨੂੰ ਇਕੱਠਿਆਂ ਨੂੰ ਦੋਗਾਣਾ ਰਿਕਾਰਡ ਕਰਾਉਣਾ ਚਾਹੀਦਾ ਹੈ, ਮੈਨੂੰ ਤਾਂ ਲਵਲੀ ਨਾਲੋਂ ਵੀ ਸੋਹਣੀ ਲੱਗੀ ਆਵਾਜ਼ ਗੁਰਸ਼ਰਨ ਦੀ
Parveen Bharta Hitt Singer ❤
Thank you ਵੀਰੇ ਬਹੁਤ ਵਧੀਆ interview te vdia singers nal ਮਿਲਵਾਇਆ ਤੁਸੀ🙏🙏🙏🙏
ਬਹੁਤ ਵਧੀਆ ਬਿੱਟੂ ਬਾਈ ਸਚ ਕਿਹਾ ਭੈਣ ਨੇ ਜਿਵੇ ਓ ਗੀਤ ਹੈ ਨਾ ਕਿ ਜ਼ਿੰਦਗੀ ਹਰ ਕਦਮ ਨਈਂ ਜੰਗ ਹੈ ਜੀਤ ਜਯਨਗੇ ਹਮ ਤੂ ਅਗਰ ਸੰਗ ਹੈ 🙏🙏
ਬੁਲੰਦ ਅਵਾਜ਼ ਦੀ ਮਲਕਾ ਪਰਵੀਨ ਭਾਰਟਾ
Bahut. Vadiya. Awaj. Da. Nam. Parveen. Bharta.
ਅਵਾਜ ਅੱਜ ਵੀ ਉਹੀ ਆ ❤❤❤wmk 🙏
ਲਾਜਵਾਬ ਆਵਾਜ਼ ਦੀ ਮਲਕਾ ਮੰਤ੍ਰ ਮੁਗਧ ਕਰਨ ਵਾਲੀ ਆਵਾਜ਼ ਹੈ ਪਰਵੀਨ ਭਾਰਟਾ ਜੀ ਦੀ ਸਾਡੇ ਜਿਲੇ ਦੀ ਸ਼ਾਨ ਹੈ ਭੈਣਜੀ।ਕੁਦਰਤ ਕਿਸੇ ਕਿਸੇ ਨੂੰ ਤੋਹਫ਼ਾ ਦਿੰਦੀ ਹੈ ਤੋਹਫ਼ਾ ਪ੍ਰਾਪਤ ਕਰਨ ਵਾਲੀ ਬਣੀ ਹੈ ਭਾਰਟਾ ਜੀ।ਸੱਚੇ ਪਾਤਸ਼ਾਹ ਜੀ ਸਦਾ ਮੇਹਰ ਭਰਿਆ ਹੱਥ ਰੱਖਣ।ਧੰਨਵਾਦ ਬਿੱਟੂ ਜੀ ਆਪਜੀ ਦੀ ਹਰ ਇੰਟਰਵਿਊ ਦਿਲ ਨੂੰ ਛੋਂਣ ਵਾਲੀ ਹੁੰਦੀ ਹੈ। ,,Ballu ਰਟੈਂਡਾ,,
Bahut khuss kismat wala. Ho. Bhaji or tusi joddi nu. Khuss. Rakha. A PArmatma
ਬਹੁਤ ਵਧੀਆ ਗਾਇਕਾਹੈ ਪਰਵੀਨ ਭਰਾਟਾ।ਧੰਨਵਾਦ ਬਿੱਟੂ ਵੀਰ ਜੀ।
ਕਿਆ ਅਵਾਜ ਹੈ ਸਲਾਮ ਹੈ ਮੇਹਨਤ ਨੂੰ ਭੈਣ ਜੀ
ਬਹੁਤ ਵਧੀਆ ਅਵਾਜ ਦੀ ਮਾਲਕ ਪ੍ਰਵੀਨ ਭਾਰਟਾ ਜੀ
ਬਹੁਤ ਵਧੀਆ ਸਿੰਗਰ ਨੇ ਪ੍ਰਵੀਨ ਭਾਰਟਾ
ਮੈਂ ਭਾਰਟਾ ਜੀ ਬਹੁਤ ਸੁਣਦਾ ਆ ਬਹੁਤ ਵਧੀਆ ਹੈ ❤❤
Always Respect For Legendary Singer Parveen Bharta Didi🙏❤
ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਏ ਪ੍ਰਵੀਨ ਜੀ ਦੀ
ਲਵਲੀ ਨਿਰਮਾਣ ਦੀ ਅਵਾਜ਼ ਸੁਪਰ ਸੇ ਵੀ ਉਪਰ 👍🙏
ਭੈਣ ਜੀ , ਬਹੁਤ ਵਧੀਆ ਗਾਉਂਦੇ ਨੇ
Very nice interview with parveen ji god bless you 👌🏽👌🏽
Respected Parveen bharta ji 🙏🏿🙏🏿🙏🏿🙏🏿
Nice jodi waheguru ji khush rkhn 🙏🙏
ਪ੍ਰਵੀਨ ਭਾਰਟਾ ਨਾਲ਼ ਅੱੱਜ ਵੀ ਵਿਆਹ ਕਰਵਾਉਣ ਨੂ ਦਿਲ ਕਰਦਾ❤❤❤❤
ਹੁਣ ਤੇ ਭੁੱਲ ਜਾਣਾ ਚਾਹੀਦਾ ਪਾਗ਼ਲ ਪਣਾ ਵਾਲੀਆਂ ਗੱਲਾਂ ਚੰਗੀਆਂ ਨਹੀਂ 😂😂
ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤
Wa ji wa jug jug jiva
ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ਨਾਲ ਕਦ ਕਰ ਰਹੀਓ ਜੀ ਇੰਟਰਵਿਊ
ਬਾਈ ਦੀ ਆਵਾਜ਼ ਵੀ ਸੋਹਣੀ ਆ ਯਾਰਥੋੜੀ ਬਹੁਤ ਮਿਹਨਤ ਕਰੇ ਤਾਂ ਗੱਲ ਬਣਜੁ
Meri favrt jodi ❤❤❤🎉🎉🎉 sharn bro and parveen bharta ji 🙏🙏
AJ vi ohi awaz aa bhain di sunke Anand aa janda
ਪਰਵੀਨ ਭਾਰਟਾ ਜੀ ਬਹੁਤ ਵਧੀਆ ਸਿੰਗਰ ਨੇ
Very Nice ❤
Nice person, super artist 👌👌👍👍
God bless you
ਬਹੁਤ ਵਧੀਆ ਗਾਇਕਾ ਪਰਵੀਨ ਭਾਰਟਾ ਜੀ ਸੁਭਾਅ ਵੀ ਨਰਮ। ਲਵਲੀ ਨਿਰਮਾਣ ਨਾਲ ਉਹਨਾਂ ਦਾ ਗੀਤ ਤੈਨੂੰ ਪਤਾ ਤੇਰੀ ਤਾਂ ਮੈ ਹੋ ਨੀ ਸਕਦੀ ਦਿਲ ਚੰਦਰੇ ਨੂੰ ਸਮਝਾਵੇ ਦੱਸ ਕੌਣ।ਬਾਈ ਸੰਗਦਿਲ ਜੀ ਦਾ ਲਿਖਿਆ ਬਾਕਾਮਾਲ ਗੀਤ ਆ ਜੀ ਰੋਜ ਸੁਣੀਦਾ
Respect allways 🙏🙏🙏🙏
super star parveen ji bittu bai great man
Very good song🎉
ਅੱਜ ਵੀ ਲੌਕਟ ਜਿੰਮ ਵਿਚ ਰੋਜ਼ਾਨਾ ਸੁਣਦੇ ਹਾਂ।
ਬਿੱਟੂ ਵੀਰ ਤੇ ਪਰਵੀਨ ਮੈਮ 🎉 ਸਰਨ ਵੀਰਾ ❤ ਸਿਰਾ ਗੱਲਬਾਤ ਵੀਡੀਓ ਚ ਬਹਿਤ ਵਧੀਆ ਗੱਲਾ ਸੁਣਨ ਨੂੰ ਮਿਲੀਆਂ❤
ਬਹੁਤ ਖੂਬ ਸੂਰਤ ਜੋੜੀ
Very nice ji
Good sis nd bro te thnxxx patrkar veer
ਹਰਜੋਤ ਤੇ ਪਰਵੀਨ ਭਾਰਟਾ ਦਾ ਮੁਲਾਂਕਤ ਸਿਰਾਂ ਗੀਤ ਏ ਅੱਜ ਦੇ ਸਮੇਂ ਦਾ
ਮੇਲੇ ਜਾਂਦੀਏ ਮੁਟਿਆਰੇ ਲੈਜਾ ਮੇਲੇ ਨੂੰ ਨਾਲ ਭੁੱਲਰ ਸਾਹਿਬ ਨਾਲ ਕਰੀਂ ਸੋਚ ਕੇ ਸਵਾਲ ਦੀ ਗੱਲ ਵੀ ਹੋਣੀ ਚਾਹੀਦੀ ਹੈ।,,,,,Ballu ਰਟੈਂਡਾ,,,,,,
❤❤❤❤❤❤❤❤❤❤
Nic mam g❤❤❤❤❤❤❤❤❤
Very nice ❤
❤❤❤❤ 🎉🎉🎉🎉🎉
Lovely nirman nal v interview karo bittu veer peless 🙏🙏🙏
ਸੁਰੀਲੀ ਗਾੲੀਕਾ
ਪ੍ਰਵੀਨ ਭਾਰਟਾ ਦੀ ਅਵਾਜ਼ 👍🙏
ਲੋਕਟ ਛੁੱਟੀਆਂ ਆਪਣੇ ਸਮੇਂ ਦੀ ਸੁਪਰ ਡੁਪਰ ਕੈਸੇਟਾਂ ਸੀ ਤੇ ਅੱਜ ਵੀ❤
ਮਾਖਿਓਂ ਮਿੱਠੀ ਆਵਾਜ਼ ਪਰਵੀਨ ਜੀ
ਪਰਵੀਨ ਭਾਰਟੲਜਹਜੀ ਜੀ ਜਿਦਾਂ ਬਾਦ
Sharan Bai ji main Parveen ji nu bahut Sunda ha but sharan Bai ji tusi ajkal de singers nalo bahut vdhiya gande ho ji tusi bi song kro dono jne
Bittu veer maninder manga di family di interwiue kro🇺🇸🇺🇸
ਬਿੱਟੂ ਜੀ ਇੰਟਰ ਵਿਉ ਵਧੀਆ ਲੱਗੀ ਹੈ ਜੀ
Love you aa Tari awaz nu sister ❤
ਬਹੁਤ ਵਧੀਆ ਪ੍ਰਵੀਨ ਭਾਰਟਾਕੁੜੀ ਗਾਉਂਦੀ ਵੀ ਬਾਕਮਾਲ ਆ
Very nice Bittu brother
good ji satgur kirpa kre ji.sister ji
Nyc🎉❤💐
Good good Variy nic
ahh hunde a Artist mai ajj v ehna old song you tube te sunda (ik ajj de jehre apne aap nu star khwaunde ) eh talented lok
vr main both sonda song
Very nice bittu veer g
Ssakal mam Shranveera tan bai surjit bhullar de face te voice da bulekha penda tuc duit song Kronos waheguru tuhanu kush rakhe 💕❣️🙏
Nice 👍❤
ਲਵਲੀ ਦੀ ਅਵਾਜ ਵੀ ਲਵਲੀ ਐ
Very nice vire tuc purane singers nu loka de age lai ke onde o
And gal batt c aj vi and a voice
ਬਿੱਟੂ ਵੀਰ ਜੀ ਸਤ ਸ੍ਰੀ ਅਕਾਲ
Very nice bittu vr
Wah Kia baat aa oye Jaan kadh lai
Sharan Bai ji jarur song kro tusi bharta ji nal
Nice 🎉
Very nice 👍❤
Nice, Awesome, and Sweet vocal 🍁🍁🍁🍁🍁
Gursharan is good voice singer like lovely nirman
Excellent job.madam.ji
Nice jori ❤👍
👍👍👍👍👍👍👍
Bhaut vdya lgi bai mulakat
ਜਦੋਂ ਤੁਸੀਂ ਕਾਮਯਾਬ ਹੋ ਗਏ ਤਾਂ ਹੀ ਆਪਣੇ ਉਸਤਾਦ ਨੂੰ ਚੰਗੀ ਤਰ੍ਹਾਂ ਹੀ ਭੁੱਲ ਹੀ ਗਏ, ਇਸੇ ਕਰਕੇ ਤੁਹਾਨੂੰ ਉਹਨਾਂ ਦੀ ਮੌਤ ਬਾਰੇ ਵੀ ਭੁੱਲ ਗਏ ਜੀ ਤੁਸੀਂ 😭😭 ਗੁਰਦੀਪ ਸਿੱਧੂ ਤਲਵੰਡੀ ਸਾਬੋ
ਕੀ ਤੈਨੂੰ ਪਤਾ ਵੀ ਇਹ ਉਨਾ ਨੂੰ ਭੁੱਲ ਗਏ? ਤੁਸੀ ਕਿਸੇ ਦੇ ਦਿਲ ਨੂੰ ਕਿਵੇ ਪੜ ਲਵੋ ਗੇ? ਮੂਰਖ ਬੰਦਾ
Asi thode area de han mai es awaj nu boht pasand krdi han rbb es awaj nu sdaa chahrdi klaa bakshe
So sweet voice Waheguru chardikala baxan😍😍
Sade pind de here❤🎉❤
Very nice veer g
Mahi sharma ji nu vi bulda ta hor vi maja aunda greatest combination mahi ta respected Parveen bharta ji da
Gud veere yrr kro kise din gill sab di interview
❤❤❤❤❤
Good job Bittu y
Still I remember when that locket song coming I go with my friend drive cykel 30km only for that song to buy that your caset
👍👍
Respect
ਸਾਡੇ ਇਲਾਕੇ ਦਾ ਮਾਣ ਹੈ ਪਰਵੀਨ ਭਾਰਟਾ ਜੀ। ਵਾਹਿਗੁਰੂ ਹੋਰ ਤਰੱਕੀਆਂ ਦੇਵੇ। ਬਹੁਤ ਵਧੀਆ ਉਪਰਾਲਾ ਬਿੱਟੂ ਵੀਰ ਜੀ। ਦੁਆਵਾਂ ਜੀ
ਲਵਲੀ ਨਿਰਮਾਣ ਪਰਵੀਨ ਭਾਰਟਾ ਦੀ ਜੋੜੀ ਇਨਾ ਦੀ ਆਵਾਜ ਬਾਕਮਾਲ ਹੈ।।ਬਾਕੀ ਲੋਕਿਟ ਟੇਪ ਦੇ ਗੀਤ ਉਹਨਾਂ ਦਾ ਤੇ ਕੀ ਕਹਿਣਾ।। always super hit..
80% ਸਿੰਗਰ ਇਹਨਾ ਦੇ ਬਰਾਬਰ ਨਹੀ ਗਾ ਸਕਦੇ ਪਰ ਲੋਕਾ ਉਹਨਾ ਪਹਾੜੀ ਚੜਾ ਰੱਖੇਆ ਆ ਇਹਨੇ ਵੱਡੇ ਸਿੰਗਰ ਨੇ ਲੋਕਾ ਭੁਲਾਈ ਹੀ ਬੇਠੇ ਨੇ ਪਰ ਮੈ ਅੱਜ ਵੀ ਗੱਡੀ ਚੋ ਇਹਨਾ ਦੇ ਗਾਣੇ ਸੁਣਦਾ ❤❤❤❤ਰੱਬ ਲੰਬੀ ਉਮਰ ਦੇਵੇ ਸਾਡੀ ਭੈਣ ਨੂੰ
ਪ੍ਰਵੀਨ ਭਾਰਟਾ ਜੀ ਬਹੁਤ ਚੰਗੇ ਗਾਇਕਾ ਨੇ , ਲੌਕਟ ਕੈਸਿਟ ਅੱਜ ਵੀ ਸੁਣ ਲੈਣੇ ਆ , ਸਾਰੇ ਗਾਣੇ ਹੀ ਬੇਕਮਾਲ ਨੇ , ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਦੇਵੇ , ਬਾਕੀ ਗੱਲ ਬਿੱਟੂ ਵੀਰ ਦੀ ਇੰਟਰਵਿਊ ਤਾਂ ਘੈਂਟ ਹੀ ਹੁੰਦੀ ਏ
ਤੁਸੀਂ ਵਧਾਈ ਦੇ ਪਾਤਰ ਹੋ ਬਿੱਟੂ ਚੱਕ ਵੀਰ ਜੀ ਜੋ ਪੰਜਾਬ ਦੇ ਫਨਕਾਰਾਂ ਨੂੰ ਰੂਹ ਬਰੂਹ ਕਰਵਾਉਦੇ ਹੋ
ਹਰਜੀਤ ਸਿੰਘ ਆਕਲੀਆ ਖੁਰਦ ਵੱਲੋਂ ਲੱਖ ਲੱਖ ਵਧਾਈਆਂ ਜੀ ਬਿੱਟੂ ਵੀਰ ਜੀ
Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👌👌👌👌👌
ਖੂਬਸੂਰਤ ਜੋੜੀ ♥️♥️
ਦੋਨਾਂ ਨੂੰ ਇਕੱਠਿਆਂ ਨੂੰ ਦੋਗਾਣਾ ਰਿਕਾਰਡ ਕਰਾਉਣਾ ਚਾਹੀਦਾ ਹੈ, ਮੈਨੂੰ ਤਾਂ ਲਵਲੀ ਨਾਲੋਂ ਵੀ ਸੋਹਣੀ ਲੱਗੀ ਆਵਾਜ਼ ਗੁਰਸ਼ਰਨ ਦੀ
Parveen Bharta Hitt Singer ❤
Thank you ਵੀਰੇ ਬਹੁਤ ਵਧੀਆ interview te vdia singers nal ਮਿਲਵਾਇਆ ਤੁਸੀ🙏🙏🙏🙏
ਬਹੁਤ ਵਧੀਆ ਬਿੱਟੂ ਬਾਈ ਸਚ ਕਿਹਾ ਭੈਣ ਨੇ ਜਿਵੇ ਓ ਗੀਤ ਹੈ ਨਾ ਕਿ ਜ਼ਿੰਦਗੀ ਹਰ ਕਦਮ ਨਈਂ ਜੰਗ ਹੈ ਜੀਤ ਜਯਨਗੇ ਹਮ ਤੂ ਅਗਰ ਸੰਗ ਹੈ 🙏🙏
ਬੁਲੰਦ ਅਵਾਜ਼ ਦੀ ਮਲਕਾ ਪਰਵੀਨ ਭਾਰਟਾ
Bahut. Vadiya. Awaj. Da. Nam. Parveen. Bharta.
ਅਵਾਜ ਅੱਜ ਵੀ ਉਹੀ ਆ ❤❤❤wmk 🙏
ਲਾਜਵਾਬ ਆਵਾਜ਼ ਦੀ ਮਲਕਾ ਮੰਤ੍ਰ ਮੁਗਧ ਕਰਨ ਵਾਲੀ ਆਵਾਜ਼ ਹੈ ਪਰਵੀਨ ਭਾਰਟਾ ਜੀ ਦੀ ਸਾਡੇ ਜਿਲੇ ਦੀ ਸ਼ਾਨ ਹੈ ਭੈਣਜੀ।ਕੁਦਰਤ ਕਿਸੇ ਕਿਸੇ ਨੂੰ ਤੋਹਫ਼ਾ ਦਿੰਦੀ ਹੈ ਤੋਹਫ਼ਾ ਪ੍ਰਾਪਤ ਕਰਨ ਵਾਲੀ ਬਣੀ ਹੈ ਭਾਰਟਾ ਜੀ।ਸੱਚੇ ਪਾਤਸ਼ਾਹ ਜੀ ਸਦਾ ਮੇਹਰ ਭਰਿਆ ਹੱਥ ਰੱਖਣ।ਧੰਨਵਾਦ ਬਿੱਟੂ ਜੀ ਆਪਜੀ ਦੀ ਹਰ ਇੰਟਰਵਿਊ ਦਿਲ ਨੂੰ ਛੋਂਣ ਵਾਲੀ ਹੁੰਦੀ ਹੈ।
,,Ballu ਰਟੈਂਡਾ,,
Bahut khuss kismat wala. Ho. Bhaji or tusi joddi nu. Khuss. Rakha. A PArmatma
ਬਹੁਤ ਵਧੀਆ ਗਾਇਕਾਹੈ ਪਰਵੀਨ ਭਰਾਟਾ।ਧੰਨਵਾਦ ਬਿੱਟੂ ਵੀਰ ਜੀ।
ਕਿਆ ਅਵਾਜ ਹੈ ਸਲਾਮ ਹੈ ਮੇਹਨਤ ਨੂੰ ਭੈਣ ਜੀ
ਬਹੁਤ ਵਧੀਆ ਅਵਾਜ ਦੀ ਮਾਲਕ ਪ੍ਰਵੀਨ ਭਾਰਟਾ ਜੀ
ਬਹੁਤ ਵਧੀਆ ਸਿੰਗਰ ਨੇ ਪ੍ਰਵੀਨ ਭਾਰਟਾ
ਮੈਂ ਭਾਰਟਾ ਜੀ ਬਹੁਤ ਸੁਣਦਾ ਆ ਬਹੁਤ ਵਧੀਆ ਹੈ ❤❤
Always Respect For Legendary Singer Parveen Bharta Didi🙏❤
ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਏ ਪ੍ਰਵੀਨ ਜੀ ਦੀ
ਲਵਲੀ ਨਿਰਮਾਣ ਦੀ ਅਵਾਜ਼ ਸੁਪਰ ਸੇ ਵੀ ਉਪਰ 👍🙏
ਭੈਣ ਜੀ , ਬਹੁਤ ਵਧੀਆ ਗਾਉਂਦੇ ਨੇ
Very nice interview with parveen ji god bless you 👌🏽👌🏽
Respected Parveen bharta ji 🙏🏿🙏🏿🙏🏿🙏🏿
Nice jodi waheguru ji khush rkhn 🙏🙏
ਪ੍ਰਵੀਨ ਭਾਰਟਾ ਨਾਲ਼ ਅੱੱਜ ਵੀ ਵਿਆਹ ਕਰਵਾਉਣ ਨੂ ਦਿਲ ਕਰਦਾ❤❤❤❤
ਹੁਣ ਤੇ ਭੁੱਲ ਜਾਣਾ ਚਾਹੀਦਾ ਪਾਗ਼ਲ ਪਣਾ ਵਾਲੀਆਂ ਗੱਲਾਂ ਚੰਗੀਆਂ ਨਹੀਂ 😂😂
ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤
Wa ji wa jug jug jiva
ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ਨਾਲ ਕਦ ਕਰ ਰਹੀਓ ਜੀ ਇੰਟਰਵਿਊ
ਬਾਈ ਦੀ ਆਵਾਜ਼ ਵੀ ਸੋਹਣੀ ਆ ਯਾਰ
ਥੋੜੀ ਬਹੁਤ ਮਿਹਨਤ ਕਰੇ ਤਾਂ ਗੱਲ ਬਣਜੁ
Meri favrt jodi ❤❤❤🎉🎉🎉 sharn bro and parveen bharta ji 🙏🙏
AJ vi ohi awaz aa bhain di sunke Anand aa janda
ਪਰਵੀਨ ਭਾਰਟਾ ਜੀ ਬਹੁਤ ਵਧੀਆ ਸਿੰਗਰ ਨੇ
Very Nice ❤
Nice person, super artist 👌👌👍👍
God bless you
ਬਹੁਤ ਵਧੀਆ ਗਾਇਕਾ ਪਰਵੀਨ ਭਾਰਟਾ ਜੀ ਸੁਭਾਅ ਵੀ ਨਰਮ। ਲਵਲੀ ਨਿਰਮਾਣ ਨਾਲ ਉਹਨਾਂ ਦਾ ਗੀਤ ਤੈਨੂੰ ਪਤਾ ਤੇਰੀ ਤਾਂ ਮੈ ਹੋ ਨੀ ਸਕਦੀ ਦਿਲ ਚੰਦਰੇ ਨੂੰ ਸਮਝਾਵੇ ਦੱਸ ਕੌਣ।ਬਾਈ ਸੰਗਦਿਲ ਜੀ ਦਾ ਲਿਖਿਆ ਬਾਕਾਮਾਲ ਗੀਤ ਆ ਜੀ ਰੋਜ ਸੁਣੀਦਾ
Respect allways 🙏🙏🙏🙏
super star parveen ji bittu bai great man
Very good song🎉
ਅੱਜ ਵੀ ਲੌਕਟ ਜਿੰਮ ਵਿਚ ਰੋਜ਼ਾਨਾ ਸੁਣਦੇ ਹਾਂ।
ਬਿੱਟੂ ਵੀਰ ਤੇ ਪਰਵੀਨ ਮੈਮ 🎉 ਸਰਨ ਵੀਰਾ ❤ ਸਿਰਾ ਗੱਲਬਾਤ ਵੀਡੀਓ ਚ ਬਹਿਤ ਵਧੀਆ ਗੱਲਾ ਸੁਣਨ ਨੂੰ ਮਿਲੀਆਂ❤
ਬਹੁਤ ਖੂਬ ਸੂਰਤ ਜੋੜੀ
Very nice ji
Good sis nd bro te thnxxx patrkar veer
ਹਰਜੋਤ ਤੇ ਪਰਵੀਨ ਭਾਰਟਾ
ਦਾ ਮੁਲਾਂਕਤ ਸਿਰਾਂ ਗੀਤ ਏ ਅੱਜ ਦੇ ਸਮੇਂ ਦਾ
ਮੇਲੇ ਜਾਂਦੀਏ ਮੁਟਿਆਰੇ ਲੈਜਾ ਮੇਲੇ ਨੂੰ ਨਾਲ ਭੁੱਲਰ ਸਾਹਿਬ ਨਾਲ ਕਰੀਂ ਸੋਚ ਕੇ ਸਵਾਲ ਦੀ ਗੱਲ ਵੀ ਹੋਣੀ ਚਾਹੀਦੀ ਹੈ।
,,,,,Ballu ਰਟੈਂਡਾ,,,,,,
❤❤❤❤❤❤❤❤❤❤
Nic mam g❤❤❤❤❤❤❤❤❤
Very nice ❤
❤❤❤❤ 🎉🎉🎉🎉🎉
Lovely nirman nal v interview karo bittu veer peless 🙏🙏🙏
ਸੁਰੀਲੀ ਗਾੲੀਕਾ
ਪ੍ਰਵੀਨ ਭਾਰਟਾ ਦੀ ਅਵਾਜ਼ 👍🙏
ਲੋਕਟ ਛੁੱਟੀਆਂ ਆਪਣੇ ਸਮੇਂ ਦੀ ਸੁਪਰ ਡੁਪਰ ਕੈਸੇਟਾਂ ਸੀ ਤੇ ਅੱਜ ਵੀ❤
ਮਾਖਿਓਂ ਮਿੱਠੀ ਆਵਾਜ਼ ਪਰਵੀਨ ਜੀ
ਪਰਵੀਨ ਭਾਰਟੲਜਹਜੀ ਜੀ ਜਿਦਾਂ ਬਾਦ
Sharan Bai ji main Parveen ji nu bahut Sunda ha but sharan Bai ji tusi ajkal de singers nalo bahut vdhiya gande ho ji tusi bi song kro dono jne
Bittu veer maninder manga di family di interwiue kro🇺🇸🇺🇸
ਬਿੱਟੂ ਜੀ ਇੰਟਰ ਵਿਉ ਵਧੀਆ ਲੱਗੀ ਹੈ ਜੀ
Love you aa Tari awaz nu sister ❤
ਬਹੁਤ ਵਧੀਆ ਪ੍ਰਵੀਨ ਭਾਰਟਾ
ਕੁੜੀ ਗਾਉਂਦੀ ਵੀ ਬਾਕਮਾਲ ਆ
Very nice Bittu brother
good ji satgur kirpa kre ji.sister ji
Nyc🎉❤💐
Good good
Variy nic