ਸੋਰਠਿ ਮਹਲਾ ੫ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ Evi tusi ek doosre naal deemagh kraab krde pe ho... nikki ji jindgi aa evi lardi marre janne oo. jine mandir jana jaye , jinne maseed jana jaye , jinne church jana jai, jinne guru ghar jana jaye... who knows what is going to happen to all of us in the near future...te politics and religious sentiments nu na mix kro. Be the bigger person and learn how to forgive and let go of what happened.. whats done is done we can’t dwell in the past life moves on. Learn from what happen. There is nothing we can do to rewind the past and fix everything... I know it is easier said than done, least we can do is try. God created the past for us to learn from our mistakes, not to finger point each other...
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Badh vich ona zaida barda gark howayga desh leke. BADAL CAPTAIN MODI WARGE RAKSHISH HOR AAJAN GE TE LOKAA DA EK EK KATRA KHOON DA PEEN GE.. Punjab hun reh ki gya hun... Desh le ke te socho hor kinna nuxaan hoyga... jo hun hai oos nu sambh ke nuxaan theek kriye oh ek bhth vaddi gal hai... baki Janam Maran sabh parmatma de hath hai... te parmatma de agay vadde toh vadde maha pursh yoda raja da vass nai.. je parmatma chaye te murde ch vi jaan paa sakda hai... 84 ch jo kuch hoya bhth marda hoya pr eh saab parmatma da bhaana si... parmathma ne good and evil vich balance krna honda hai te ooo ek brabarta vich bhth kujh jurdiya honda hai... je hun parmatma chaunda eh saabh maar kaat khoon khraaba nai si honda... hun COVID DI MAHAMAARI chali kisse da vass hega ? Jinna time aunda hai ona nu jana painda te ek bahana banna honda hai.. 84 vi ek bahana si.... tsunami earthquake COVID world war ISIS NORTH KOREA murder bomb beemaari accident eh saab maharaj ji de bahanay ne... nahi je oho chaunde ta ki nai ho sakda.. baki apni apni soch aa
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Veer bahut dukhaat hoyea aida katlyaam karan waliya da koyi dharam nahi hunda lutery chor katal jalad hundy han jo insaniyat da katlyaam krdy ne oh na hindu na sikh na muslim na other kisy v cast De nahi hundy
Sikh genocide... planned by government...... continued till today..... no justice after 36 years... very shameful it is.... ਰਾਜ ਬਿਨਾ ਨਾਂ ਧਰਮ ਚਲੈਂ ਹੈਂ ਧਰਮ ਬਿਨਾ ਸਭ ਦਲੇ ਮਲੇ ਹੈਂ...
Main 84 wich 7 class da Student si... mainnu hor ty kuj gall yaad nahen bass ayna yaad ay ky akhbaar wich khbran ty foto san .... Sikh jwanon ki kati phatti lashain Dahli ki sarkon pr bikhri pri theen... kuch lashon ky galy main tyres vi san.
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@@Jatt2563 veer hun dhokha nahi khande, tusin bahar baith ke apne aap nu soorme samjhde ho, aajo mere nal kithe ki karna tere naal mohre ho ke chalunga

Respected Lady bht hi chnge ghar de lag rhe on bhen thode gall krn da trika te thode lafzan ne bht hi ache dhang naal byaan kitta sb kuch seriously thode bol sunke hosh udd gye nd bht feel hoya beeteya hoye vella sade hath nhi prr dukh had ton vi jyadan poncheya he dil nu sare sade hi bhen paraa c jede maare gye Sare sikh praavo shashtre rakho apne kol jina kol os sme c bhen ne dseya ona di jaana bach payian is gall ton sanu sikheya leni chahidi he baki mere mitro apni community da prem kro bakiyan nu kise nu vi apna koi bhet na dao kde vi bhave koi kina vi khaas bn jaye Waheguru meher krn dil ch bht dard ne 😢

@@dilpreetsingh-tz8kc baaki tuhada dharam hi sahi a tuhada dharam hi insaniyat nu pyaar karda vada dharam da thekedar me ta apne dharam da itihas pad chuki a Tu apne dharam de itihaas baare pad le.ki tusi dharam dharam laga rakhiya insaniyat koi cheez ni tuhade age. Ji sab to vada dharam insaniyat hai ji dilpreet ji

@WT clips I pray that if Khalistan will not be created then Pakistan capture our Whole india we will get independent from Hindus and we believe on muslim majority their is no danger for sikh community

ਬਹੁਤ ਹੀ ਦਰਦਨਾਕ ਹਮਲਿਆਂ ਦੀ ਦਾਸਤਾਨ ਹੈ ਜੀ। ਮੈਂ ਉਸ ਵੇਲੇ ਦੋ ਤਿੰਨ ਦਰਦ ਭਰੇ ਗੀਤ ਲਿਖੇ ਸਨ। ਜੋ ਕਈ ਪੇਪਰਾਂ ਵਿਚ ਛਪੇ ਸਨ। ਪਰ ਉੱਨਾ ਰਿਕਾਰਡ ਕਰਨ ਲਈ ਕੋਈ ਵੀ ਤਿਆਰ ਨਹੀਂ ਹੋਇਆ।
ਮੈਂ ਸੁਣਨ ਦਾ ਚਾਹਵਾਨ ਹਾਂ ਜੀ।
ਤੁਸੀਂ ਹੁਣ social media ਤੇ ਰੀਲੀਜ਼ ਕਰ ਦਿਉ ਜੀ ਖ਼ੁਦ ਦੇ ਚੈਨਲ ਤੇ
ਤੁਸੀਂ ਹੁਣ ਸੋਸ਼ਲ ਮੀਡੀਆ ਤੇ ਪਾ ਸਕਦੇ ਹੋ ਸਭ ਸੁਣਨਗੇ ਵੀਰ ਜੀ
Km in ol RC@@rajanpreetkaur121
ਬਹੁਤ ਦੁੱਖ ਹੋਇਆ ਇਹ ਸਭ ਸੁਣ ਕੇ,ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਸੋਚ ਰੱਖਦਾ ਹਾਂ ਕਿ ਜਦੋਂ ਦਾ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਸਾਜਿਆ ਗਿਆ ਇਸ ਸਿੱਖ ਧਰਮ ਦੇ ਵਿਰੋਧੀਆਂ ਨੂੰ ਸਿੰਖ ਚੰਗੇ ਹੀ ਨਹੀਂ ਲੱਗਦੇ , ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਕੋਈ ਹੋਰ ਪਾਰਟੀ ਦੀ ਹੋਵੇ ਬਲੀ ਦੇ ਬੱਕਰੇ ਸਿੱਖ ਕੌਮ ਨੂੰ ਹੀ ਬਣਾਇਆ ਜਾਂਦਾ ਹੈ, ਸਿੱਖ ਜਿਨ੍ਹਾਂ ਮਰਜ਼ੀ ਚੰਗਾ ਹੋਵੇ,ਦਾਨ ਪੁੰਨ ਕਰਦਾ ਹੋਵੇ ਦੂਜੇ ਧਰਮਾਂ ਲਈ ਚਾਹੇਂ ਜਾਨ ਦੇ ਦੇਵੇ ਪਰ ਉਹ ਸਿੱਖ ਨੂੰ ਦੇਖ ਕੇ ਨਫ਼ਰਤ ਹੀ ਕਰਨਗੇ। ਪੰਜਾਬੀ ਲੋਕਾ ਨੂੰ ਆਪਣਾ ਖਿੱਤਾ ਅਤੇ ਕਿੱਤਾ ਨਹੀਂ ਛੱਡਣਾ ਚਾਹੀਦਾ ਪੰਜਾਬ ਵਿੱਚ ਰਹੋ ਬਾਹਰਲਿਆ ਸਟੇਟਾਂ ਵਿਚ ਤੁਸੀਂ ਸੇਫ ਨਹੀਂ ।ਡਰ ਦੀ ਤਲਵਾਰ ਹਮੇਸ਼ਾ ਤੁਹਾਡੇ ਤੇ ਲਟਕਦੀ ਰਹਿਗੀ ਮੇਰੀ ਤਾਂ ਸਭ ਨੂੰ ਇਹੋ ਬੇਨਤੀ ਹੈ ਕਿ ਅੱਵਲ ਅਲਹਿ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੌ ਮੰਦੇ। ਦਿੱਲੀਏ ਦਰਦ ਦੇਣੀਏ ਤੂ ਨਾ ਬਦਲੀ ,ਤੂ ਹਮੇਸ਼ਾ ਸਿੱਖ ਵਿਰੋਧੀ ਹੀ ਰਹੀ ਆ ਤੇ ਰਹਿਣਾ 😢
ਕੁੱਝ ਲਿਖਣ ਦੀ ਲੋੜ ਹੀ ਨਹੀਂ ਅਸੀ ਕਿ ਕੀਤਾ ਇਹਨਾ ਲਈ। ਸਾਨੂੰ ਬਹੁਰ ਦਰਦ ਦਰਦ ਦਿੱਤਾ ਦਿੱਲੀ ਨੇ 💔😢
ਸ਼ਹੀਦ ਸਿੱਖਾਂ ਨੂੰ ਕੋਟਨ ਕੋਟ ਪ੍ਰਣਾਮ
Shaheed 😂😂😂😂😂😂😂 oh bhindrawala ne marvaye si sab innocent lok gurudware vich luk k betha si. Ohnu darpok nu lukan lyi gurudware hi labhya si
Shahid sikhan nu parnam 🙏🙏
ਸਿੱਖ ਨਸਲਕੁਸ਼ੀ 1984
ਘੱਟ ਗਿਣਤੀ ਕੌਮਾਂ ਦੀ ਇਹੋ ਤੑਾਸਦੀ ਹੈ।
ਵਾਹਿਗੁਰੂ ! ਮੇਰੀ ਭੈਣ ਕਿੰਨਾ ਦਰਦ ਲਈ ਬੈਠੀ ,ਮਜ਼ਬੂਤ ਬਣ ਕੇ ਰਹਿ ਭੈਣੇ ।
ਡਾਕਟਰ ਸਾਹਿਬ ਤੁਹਾਡੇ ਮਾਤਾ ਜੀ ਧੰਨ ਹਨ 👏
ਇੱਕ ਵਕਤ ਜਿਹਨਾਂ ਦੀਆ ਅਸੀ ਜਾਨਾ ਬਚਾਈਆ ਉਹਨਾਂ ਦੀਆ ਔਰਤਾ ਦੀਆ ਇੱਜਤਾਂ ਬਚਾਈਆ ਮੁੜ ਉਹੀ ਸਾਡੀਆ ਜਾਨਾਂ ਦੇ ਵੈਰੀ ਬਣ ਗਏ ਤੇ ਇੱਜਤਾਂ ਨੂੰ ਪੈ ਗਏ।
Hindu ik gaddar Kom hue
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
ਵਾਹਿਗੁਰੂ ਜੀ।
ਖਾਲਿਸਤਾਨ ਜ਼ਿੰਦਾਬਾਦ।
Never Forget June and November 1984.
Never Forget from 1984 to 1995.
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
ਧੰਨ ਧੰਨ ਆਨੰਦਪੁਰ ਦਾ ਮਤਾ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🦁🚩⚔🔫🌹🌺❤
ਇੱਕ ਗੱਲ ਹੋਰ ਸਿੱਖ ਉਹੋ ਹੁੰਦਾ ਜੋ ਸਿੱਖਿਆ ਲੈਕੇ ਸ਼ਸਤਰ ਰੱਖੇ ਉਹੋ ਸਿੱਖ ਨਹੀਂ ਜਿੰਨਾ ਕੋਲ ਸ਼ਸਤਰ ਨਹੀਂ
ਸੁਰੂ ਤੋ ਹੀ ਦਿੱਲੀ ਸਿੱਖਾਂ ਦੀ ਦੁਸ਼ਮਣ ਰਹੀ ਆ ਐਨਾ ਕੁਝ ਕਰ ਕੇ ਵੀ ਉਹ ਸਿੱਖਾਂ ਨੂੰ ਅੱਤਵਾਦੀ ਕਹਿਦੇ ਆ ਸਿੱਖਾ ਨੇ ਸਿਰਫ ਆਪਣੇ ਅਪਮਾਨ ਦਾ ਬਦਲਾ ਲਿਆ ਏ
Bilkul sahi keha
1984 ਨਹੀਂ ਭੁੱਲ ਸਕਦੀ ਕਿਵੇਂ ਸਾਡੇ ਭੈਣਾਂ ਭਰਾਵਾਂ ਦੇ ਗੱਲਾਂ ਚ ਟਾਇਰ ਪਾ ਕੇ ਸਾਡੀ ਨਸਲਕੁਸ਼ੀ ਨੂੰ ਅੰਜਾਮ ਦਿਤਾ ਉਹ ਵੀ ਓਹਨਾ ਨੇ ਜਿਨ੍ਹਾਂ ਨਾਲ 1947 ਚ ਸਾਡੇ ਬਜ਼ੁਰਗ ਆਪਣੀ ਖੁਸ਼ੀ ਨਾਲ ਨਾਲ ਰਹਿਣ ਆਏ ਸੀ
ਕਦੇ ਭੁਲਾਇਆ ਨਹੀਂ ਜਾ ਸਕਦਾ 1984 ਦਾ ਸਿੱਖ ਕਤਲੇਆਮ ਨਾ ਭੁੱਲਣਯੌਗ ਨਾ ਬਖ਼ਸ਼ਣਯੋਗ
ਵਾਹਿਗੁਰੂ ਜੀ 🙏
ਡਾਕਟਰ ਸਾਹਿਬ ਤੁਸੀਂ ਧੰਨ ਹੋ
ਸਾਨੂੰ ਤਾ ਸੁਣ ਕੇ ਹੀ ਕੰਬਣੀ ਛਿੜਦੀ ਹੈ
💯💯
ਭੈਣੋ ਇਹ ਇੰਟਰਵਿਊ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਕੰਮ ਕੀਤਾ ਇੰਟਰਨੈੱਟ ਤੇ ਪਾ ਕੇ।
ਆਜ਼ਾਦੀ ਹੀ ਹੱਲ ਹੈ। ਨਹੀਂ ਤਾਂ ਇਹ ਫਿਰ ਕਦੇ ਵੀ ਵਾਪਰ ਸਕਦਾ ਹੈ।
ਵਾਹਿਗੁਰੂ ਜੀ ਦਾ ਭਾਣਾ ਹੈ । ਵਾਹਿਗੁਰੂ ਚੰਗਾ ਕਰਨਗੇ । 🙏
ਹਿੰਦੂ ਧਰਮ ਨੂੰ ਮੁਗਲ ਹਾਕਮਾਂ ਦੀ ਗੁਲਾਮੀ ਚੋਂ ਬਾਹਰ ਕੱਢ ਣ ਦਾ ਇਨਾਮ ਮਿਲ ਰਿਹਾ ਹੈ ਸਿੱਖ ਕੌਮ ਨੂੰ
@Rahul Arora ਸ਼ਰਮ ਤੇ ਤਹਾਨੂੰ ਆਉਣੀ ਚਾਹੀਦੀ ਹੈ ਅਕਿਰਤਘਣ ਲੋਕ ਹੁੰਦੇ ਜੋ ਦੂਜੇ ਦੇ ਕੀਤੇ ਅਹਿਸਾਨਾਂ ਨੂੰ ਭੁੱਲ ਜਾਂਦੇ ਨੇ
Rahul arora bhai pehla changi tarah history pad lo phir gal kari sikha nu sikh na hunde te phir hindu vi nahi si rehne
ਸੋਰਠਿ ਮਹਲਾ ੫ ਘਰੁ ੨ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
ਇਹੁ ਮਨੁ ਤੇਰਾ ਭਾਈ ॥ ਰਹਾਉ ॥
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥
Evi tusi ek doosre naal deemagh kraab krde pe ho...
nikki ji jindgi aa evi lardi marre janne oo. jine mandir jana jaye , jinne maseed jana jaye , jinne church jana jai, jinne guru ghar jana jaye...
who knows what is going to happen to all of us in the near future...te politics and religious sentiments nu na mix kro. Be the bigger person and learn how to forgive and let go of what happened.. whats done is done we can’t dwell in the past life moves on. Learn from what happen. There is nothing we can do to rewind the past and fix everything... I know it is easier said than done, least we can do is try. God created the past for us to learn from our mistakes, not to finger point each other...
@Rahul Arora tusi hinduo ne hameshaa sikhaa nu dhokaa ditaa hai aur kuj nhi
ਪਾਣੀ ਰੜਕਣਾ “
ਬੈਹਸ ਕਰਨ ਦਾ ਕੀ ਹੁਣ ਕੀ ਫੈਦਾ ? , ਜੋ ਹੋਣਾ ਸੀ ਹੋਗਿਆ। ਅਸੀ ਸਾਰੇ ਸਿਰਫ ਤੇ ਸਿਰਫ “ ਪਾਣੀ ਰਿੜਕਦੇ “ ਪਏ ਹਾ। ਕੁਝ ਹਾਸਿਲ ਨਹੀ ਹੋਣਾ । ਜਾਣ ਵਾਲੇ ਪਰਦੇਸੀ ਤੇ ਚੱਲੇ ਗਏ । ਹੁਣ ਇਨਸਾਫ ਦਵਾਓ , ਕਾਨੂਨ ਦੇ ਤਰਾਜ਼ੂ ਨਾਲ ਤੋਲੋ, ਜਾ ਅਣਗਿਨਤ ਸੋਨੇ ਦੇ ਯਾਦਗਾਰ ਮਹਿਲ ਤੇ ਮਿਨਾਰ ਬਨਾਓ । ਜਾਨ ਵਾਲੇ ਨੂੰ ਕੀ ਪਤਾ ਲਗਨਾ ਕਿ ਕੀ ਹਉਂਦਾ ਪਿਆ । ਹਕੀਕਤ ਸਿਰਫ ਏ ਹੈ ਕਿ ਅੱਸੀ ਵੀ ਓਹਨਾ ਦੀ ਤਰਾਹ ਮਿੱਟੀ ਬਣ ਜਾਨਾ ।
। ਏਹ ਸੋਚੋ ਕੀ ਜਿਨੇ ਵੀ ਬੇਕਸੂਰ ਜਾਨਾ ਗਿੲਆ ਨੇ ਓ ਸੱਬ ਇੱਕ ਬਹਾਨਾ ਸੀ ਜ੍ਹੜਾ ਪਰਮਾਤਮਾ ਨੇ ਬਣਾਉਣਾ ਸੀ ਧਰਤੀ ਤੇ ਸੰਤੁਲਨ ਬਣਾਈ ਰੱਖਣ ਲਈ | ਪਰਮਾਤਮਾ ਨੇ ਓਨਾ ਨੂੰ 84 ਲੱਖ ਜੂਣੀ ਤੋ ਮੁਖਤ ਕਰਨਾ ਸੀ, ਤੇ ਜੀਉਂਦੇ ਇਨਸਾਨ ਦੇ ਸਬਰ ਤੇ ਯਕੀਨ ਨੂੰ ਅਜ਼ਮਾਨਾ ਸੀ । ਤੇ ਅਗੇ ਵੀ ਉਹਨਾਂ ਨੇ ੲੈਦਾ ਦੇ ਹਾਲਾਤ ਪੈਦਾ ਕਰਨੇ ਨੇ ਜਿਸ ਨਾਲ ਸਾਡੇ ਵਿਸ਼ਵਾਸ ਅਤੇ ਸਬਰ ਦੀ ਜਾਂਚ ਕਰਦੇ ਰਹਿਣਗੇ ।
ਕਿਨੀਆ ਅਣਗਿਣਤ ਲੜਾਈਆਂ, ਕੁਦਰਤੀ ਆਫ਼ਤਾਂ, ਮਹਾਂਮਾਰੀ, ਭੂਚਾਲ, ਸੁਨਾਮੀ, ਇਰਾਕ ਅਤੇ ਸੀਰੀਆ ਵਿਚ ਹਾਲ਼ੀ ਦੇ ਇਸਲਾਮੀ ਅੱਤਵਾਦੀ ਅੱਤਵਾਦੀ ਲਹਿਰਜਥੇ-ਬੰਦੀਆ, ਅਲ ਕਾਇਦਾ, ਹਿਟਲਰ ਦੀ ਫਾਸੀਵਾਦੀ ਤਾਨਾਸ਼ਾਹੀ, ਯਹੂਦੀਆਂ ਦੇ ਕਤਲੇਆਮ, ਵਿਸ਼ਵ ਯੁੱਧ, ਸਤੰਬਰ 11 ਦੇ ਹਮਲੇ, ਅਤੇ ਲੱਖਾਂ-ਲੱਖਾਂ ਹੋਰ ਇਤਿਹਾਸਕ ਘਟਨਾਵਾਂ ਹੋਈਆਂ। ਤੇ ਬਹੁਤ ਸਾਰੇ ਬੇਕਸੂਰ ਜਾਨਾ ਸ਼ਿਕਾਰ ਹੋਏ.
ਏ ਘਟਨਾਵਾ ਅਗੇ ਵੀ ਕਿਸੇ ਨਾ ਕਿਸੇ ਰੂਪ ਵਿਚ ਵਾਪਰਨਗੀਆ , ਗੱਲ ਸਿਰਫ ਏਥੇ ਆਨ ਕੇ ਮੁਕੰਮਲ ਹੈ ਕਿ ,
“ਅਸੀ ਓਹਨਾ ਦੇ ਰਜ਼ਾ ਨੂ ਕਿਵੇ ਤਸਲੀਮ ਕਰਨਾ ਹੈ । ਓੱਸ ਮਾਲਿਕ ਦੇ ਹੁਕਮ ਨੂੰ ਕਿੱਦਾਂ ਸਿਰ-ਮਥੇ ਲਾਕੇ ਕਬੂਲ ਕਰੀਏ?”
ਇਹ ਬੀਬੀ ਜੀ ਸਿਰਫ ਉਹੋ ਕੁੱਝ ਸਾਂਝਾ ਕਰ ਰਹੀ ਹੈ ਜੋ ਉਸਨੇ 1984 ਦੇ ਕਤਲੇਆਮ ਦੌਰਾਨ ਦੇਖਿਆ ਤੇ ਤਜ਼ਰਬੇ ਕੀਤੇ ਸੀ. ਉਸਦੀ ਕਹਾਣੀ ਲੱਖਾਂ ਅਣਕਹੀਆਂ ਕਹਾਣੀਆਂ ਵਿਚੋਂ ਇਕ ਹੈ, ਜਿਹੜੀ ਦੱਸੀ ਗਈ ਸੀ ਤਾਂ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਨਾਜਾਇਜ਼ ਹਿੰਸਾ ਦੇ ਨਤੀਜੇ ਸਿੱਖ ਸਕਣ,
ਗ਼ੁੰਮ ਤੇ ਖੁਸ਼ੀਆ ਦੇ ਕਪਰੜਿਅ ਇੱਕੋ ਦਰਜ਼ਾ ਦੇਵੀਏ, ਤੇ ਅਸਲੀ ਹਕੀਕਤ ਨੂੰ ਹਮੇਸ਼ ਯਾਦ ਰਖੀਏ.
ਮੈ ਬੇਨਤੀ ਕਰਦਾ ਤਮਾਮ ਮਾਨੁਖਤਾ ਤੋ ਕਿ ਇੱਕ ਦੁਜੇ ਨਾਲ ਨਾ ਜਿਦੋ , ਨਾ ਇਕ ਦੁਜੇ ਨੂੰ ਦੋਸ਼ ਦਵੋ ,ਮਾਜ਼ੀ ਨੂੰ ਫੋਲ ਕੇ ਜ਼ਖਮਾ ਨੂ ਨਾ ਤਾਜ਼ਾ ਕਰੋ ।
ਅਸੀ ਸਾਬ ਮਿੱਟੀ ਹਾਂ ਤੇ ਮਿਟੀ ਵਿੱਚ ਅੰਤ ਵਿੱਚ ਰਲ ਜਾਨਾ । ਮਿੱਟੀ ਨਾ ਹਾਸਦੀ ਹੈ ਨਾ ਸ਼ਿਕੈਤ ਕਰਦੀ ਹੈ । ਮਿੱਟੀ ਮਜ਼ਬੂਤੀ ਨਾਲ ਬਰਦਾਸ਼ਤ ਕਰਦੀ ਹੈ ,
ਨਾ ਲੜੋ ! 🙏🏼
Very emotional 😭.🙏🏻waheguru
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
1984 ਨਾ ਭੁਲਣਯੋਗ ਨਾ ਬਖਸ਼ਣਯੋਗ
Fe Behta tatte farda 36 Saal to Chak gun Teri bond parn ge fe
ਖਾਲਸਤਾਨ िਜੰਦਾਬਾਦ
िਹੰਦੁਸਤਾਨ ਮੁੰਰਦਾਬਾਦ
@@Merapeo877 ram mandir torn too badh 500 Sall tatee fardee raee
@@Merapeo877 jiss tarah hun musalm tatee farr ree nee
@@surajgadge7418 tuhanu faronde si saleo hinduya Vicho nikal k peo nu tichar ni karidi Hindu Tuhade peo aa
ਜਿਹੜੇ ਲੋਕ ਗੁਲਾਮ ਹੁੰਦੇ ਨੇ ਉਹਨਾਂ ਦੇ ਜਿਨੋਸਾਈਡ ਹੁੰਦੇ ਨੇ ਜਿਹੜੇ ਲੋਕ ਅਜ਼ਾਦ ਹੁੰਦੇ ਨੇ ਉਹਨਾਂ ਦੀ ਕੋਈ ਵਾਹ ਵੱਲ ਵੀ ਨਹੀਂ ਤੱਕ ਸਕਦਾ ਇਸ ਲਈ ਸਾਡਾ ਹੱਲ ਆਜ਼ਾਦੀ ਤੋਂ ਬਗੈਰ ਕੋਈ ਨਹੀਂ ਹੈ!ਪੰਜਾਬੀਆ ਦਾ ਆਪਣਾ ਰਾਜ ਆਪਣਾ ਦੇਸ਼ ਆਪਣਾ ਪੰਜਾਬੀ ਕੌਮੀ ਘਰ।
ਸਾਡੀ ਸਿੱਖ ਕੌਮ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਬਹੁਤ ਗਲਤ ਕੀਤਾ
ਡਿਸ ਲਾਈਕ ਵਾਲੇ ਜਾਨਵਰ ਹੋਣਗੇ, ਅਗਰ ਇਹੀ ਡਿਸਲਾਈਕ ਵਾਲਿਆਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਵਾਪਰਿਆ ਹੁੰਦਾ ਫਿਰ ਪਤਾ ਚਲਦਾ,, ਬਾਈ ਜੀ ਰੱਬ ਤੋਂ ਡਰਨਾ ਚਾਹੀਦਾ ਹੈ
..n xxx
ਨਾ ਭੁੱਲਣ ਯੋਗ
ਭਾਈ ਇਹ ਤਾ ਆਪਣਾ ਮੁਲਕ ਵੱਖਰਾ ਈ ਚਾਹੀਦਾ ਚਾਹੇ ਜਮੀਨ ਤੇ ਸੋ ਕੇ ਅੱਧੀ ਰੋਟੀ ਖਾ ਕੇ ਰਹਿ ਲਵਾਂਗੇ।
ਅਪਣਾ ਦੇਸ ਅਪਣੀ ਭਾਸ਼ਾ ਪੰਜਾਬੀ ਨਿਰੋਲ ਖਾਲਸਾ
ਜਿਹੜੀ ਚੀਜ ਤੁਸੀ ਭੁਲਣ ਨੂੰ ਕਹਿ ਰਹੇ ਆ ਉਹ ਭੁਲਣਯੋਗ ਨਹੀ ਆ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ
ਜਿੰਨਾ ਤੇ ਉਸ ਸਮੇਂ ਬੀਤੀ ਆ ਇਹ ਉਹਨਾਂ ਨੂੰ ਹੀ ਪਤਾ ਜੋ ਕੁਝ ਉਹਨਾਂ ਨਾਲ ਹੋਇਆ
Asi kedea be 1984 bhull nhi skdae Galla sunke dill bahut roea es krke he sano apna desh Lena bahut jarure hai dona bhena da bahut bahut dhanwad 🙏🙏
Badh vich ona zaida barda gark howayga desh leke. BADAL CAPTAIN MODI WARGE RAKSHISH HOR AAJAN GE TE LOKAA DA EK EK KATRA KHOON DA PEEN GE.. Punjab hun reh ki gya hun... Desh le ke te socho hor kinna nuxaan hoyga... jo hun hai oos nu sambh ke nuxaan theek kriye oh ek bhth vaddi gal hai... baki Janam Maran sabh parmatma de hath hai... te parmatma de agay vadde toh vadde maha pursh yoda raja da vass nai.. je parmatma chaye te murde ch vi jaan paa sakda hai... 84 ch jo kuch hoya bhth marda hoya pr eh saab parmatma da bhaana si... parmathma ne good and evil vich balance krna honda hai te ooo ek brabarta vich bhth kujh jurdiya honda hai... je hun parmatma chaunda eh saabh maar kaat khoon khraaba nai si honda... hun COVID DI MAHAMAARI chali kisse da vass hega ? Jinna time aunda hai ona nu jana painda te ek bahana banna honda hai.. 84 vi ek bahana si.... tsunami earthquake COVID world war ISIS NORTH KOREA murder bomb beemaari accident eh saab maharaj ji de bahanay ne... nahi je oho chaunde ta ki nai ho sakda..
baki apni apni soch aa
Asi hindu vi full support karde haa Khalistan nu je Pakistan Punjab vi osvich shamil hona chahida hai
@@vikaschauhan2953nhi krte hum or na kregye or na lene degye ye humara desh hey
@@Theblisssfullbeing arey Mera matlab tha Pakistan Punjab ko Khalistan banaane mei madad karenge
ਵਹਿਗੁਰੂ ਜੀ
ਭੈਣ ਜੀ ਬਹੁਤ ਦੁੱਖ ਹੋਇਆ ਪਰ ਇਹੇ ਸਭ ਕੁਝ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਭੁੱਲ ਜਾਣ ਕਰਕੇ ਹੋਇਆ, ਕਲਗੀਧਰ ਦੇ ਪੁੱਤਰ ਧੀਉ ਸ਼ਸਤਰ ਧਾਰੀ ਹੋਕੇ ਜੀਉ ਅਕਿਰਤਘਣ ਕਲਯੁੱਗੀ ਬਾਮਨ ਦਾ ਝੂਠਾ ਰਾਜ ਹੈ ਤਾਂ ਕਰਕੇ
ਆਪਣੇ ਘਰ ਬਿੰਨਾ ਕੋਈ ਹਲ ਨਹੀਂ
ਸੌ ਦੀ ਇਕ
(ਜਿਨੀ ਜਲਦੀ ਹੋ ਜੇ ਉਹ ਹੀ ਠੀਕ ਹੈ)
Sach ji
Sach ji
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Sorry Mr.ਕੁਮਾਰ singh
ਸਿਖੋ ਕਾਂਗਰਸ ਪਾਰਟੀ ਨੂੰ ਭੁੱਲ ਕੇ ਵੀ ਵੋਟਾਂ ਨਾ ਪਾਇਆ ਕਰੋ 1984 ਭੁਲਿਆਂ ਨਾ ਕਰੋ
Punjab de sikh dalley ne saale congress nu hi vote dende ne
BAI JI sare hi IK duje de baap ne ki karea
@@luckysidhu4760 ki matlab hai tohaadaa
Baadallkea bare ki khayaal a???
@@hmsez6191 ਜੇਕਰ ਦੱਲੇ ਨਾ ਹੂੰਦੇ ਤਾਂ ਕੈਪਟਨ ਦੀ ਸਰਕਾਰ ਅੱਜ ਪੰਜਾਬ ਵਿਚ ਨਾ ਹੂੰਦੀ।
ਬਹੁਤ ਭਾਵੁਕ
Ajj pehli vaar us ghatna de jikr ne ena bhavuk kita thanks to jatinder mam and rupinder ji jina ne eh interview sade naal share kita
Thanks for such type of interview
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Proud of you my sikh sisters
Rupinder Sandhu bahut vadia interview lende ne.
ਬੀਬੀ ਜੀ ਤੁਸੀਂ ਬਹੁਤ ਹੌਸਲੇ ਵਾਲੇ ਹੋ ਜਿਹੜਾ ਤੁਸੀਂ ਆਪਣੇ ਅੱਖੀਂ ਦੇਖਿਆ ਵਾਹਿਗੁਰੂ ਜੀ ਇਸ ਦਿਨ ਨੂੰ ਅਸੀਂ ਨਹੀਂ ਭੁੱਲ ਸਕਦੇ ਤੇ ਨਾ ਭੁੱਲਿਆ ਜਾਣਾ ਹੁਣ ਫਿਰ ਉਹ ਕੰਮ ਮੋਦੀ ਸਰਕਾਰ ਕਰ ਰਹੀ ਐ😭😭😭😭😭😭
1947 ਵਿਚ ਸਿੱਖ ਸਿਆਸਤ ਫੇਲ੍ਹ ਹੋਈ।
Pranam shaheedan nu! 🙏
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Dear sister wake up and support Khalistan
🙏
Never forget 1984 !
ਮੈਵੀ ਉਸ ਦਿਨ ਦਿਲੀ ਸਾਂਪਰ ਵਹਿਗੁਰੂ ਦੀ ਕਿਰਪਾ ਨਾਲ ਬਠਿਂਡੇ ਪਹੁਂਚ ਗਿਆਦੋਮੁਸਲਮਾਨ ਡਰਾਇਵਰਾ ਦੀ ਮੇਹਰਬਾਨੀ ਨਾਲ।ਇਕ ਆਟੋ ਵਾਲ ਜੋਏਅਰ ਪੋਰਟ ਤੋਬਸ ਸਟੈਡ ਲੈਕੇਆ ਇਆ ਤ ਦੂਸਾਰਾ ਬਸ ਡਰਾਇਵਰ ਜੇ੩ ਸਿਖ ਸਵਾਰੀਆਨੂ ਚਂਡੀ ਗਡ| ਲੈ ਕੇ ਂਆਇਆ।ਸਿਰਫ ਉਹੀ ਬਸ ਚਂਡੀਗਡ ਪਹੁਂਚੀ ਹੋਵੇਗੀ
Are bhai kehna kya chahte ho ?
ਵਾਹਿਗੁਰੂ ਜੀ
ਤੁਹਾਡੀ ਕਿਤਾਬ 31 ਅਕਤੂਬਰ ਕਿੱਥੋਂ ਮਿਲੇਗੀ
ਵਾਹਿਗੁਰੂ ਨੇ ਭਾਜੀ ਮੋੜ ਦੀਤੀ ਰਜੀਵ ਵੀ ਅੋਦਾ ਹੀ ਖਿਲਰਿਆ 😢😢😢😢
waheguru g waheguru g this is an accept s🙏🙏🙏🙏🙏❤
Waheguru waheguru waheguru waheguru waheguru ji meyer rkhi
ਮੇਰੀ ਭੂਆ ਜੀ ਲੜਕਾ ਬਿਦਰ ਪੜਦਾ ਹੀ ਉਥੇ ਵੀ ਕਤਲੇਆਮ ਹੋਇਆ ਬਿਹਾਰ ਬੋਕਾਰੋ ਵਿਚ ਯੂ ਪੀ ਵਿਚ
Veer bahut dukhaat hoyea aida katlyaam karan waliya da koyi dharam nahi hunda lutery chor katal jalad hundy han jo insaniyat da katlyaam krdy ne oh na hindu na sikh na muslim na other kisy v cast De nahi hundy
Mazboor c ki kardy vichaary kais v katwany e painy c ji halat bahut kharab c ji jaana bacch gaiyea vichariya deeya nahi ta kanjra ne katal kar dena c
Koi proof ja koi case kita tusi court vich ??
ਬਹੁਤ ਦਰਦ ਭਰੀ ਦਾਸ ਤਾਨ ਹੈ ਇਹ ਕਦੀਂ ਨਹੀਂ ਭੁੱਲ ਸਕਦੇ,ਪੱਤਰਕਾਰ ਰੁਪਿੰਦਰ ਜੀ ਨੂੰ ਬੇਨਤੀ ਹੈ ਕਿ ਨਾ ਤਾ ਦੱਸਿਆ ਕਿ ਇਹ ਕਿਤਾਬ ਕਿਥੋ ਮਿਲੇਗੀ ਨਾ ਡਾਕਟਰ ਜੀ ਦਾ ਫੋਨ ਨੰਬਰ ਨਾ ਪਤਾ ਕਿ ਕਿਥੇ ਰਹਿੰਦੇ ਹਨ ਅੱਧੀ ਇੰਨਟਰਵਿਊ ਕਿਉਂ ਪੇਸ਼ ਕਰਦੇ ਹੋ ਜੇ ਕਿਸੇ ਨੇ ਕੋਈ ਗਲ ਪੁੱਛਣੀ ਹੋਵੇ ਉਹ ਕਿਸ ਤਰਾਂ ਪੁੱਛੇਗਾ।
ਸਤਿ ਸ੍ਰੀ ਅਕਾਲ ਜੀ ।ਅਸੀਂ ਜਲਦ ਹੀ ਤੁਹਾਨੂੰ ਇਸ ਬਾਰੇ 'ਚ ਜਾਣਕਾਰੀ ਭੇਜਾਂਗੇ ਕਿ ਤੁਸੀਂ ਕਿਤਾਬ ਕਿੱਥੋਂ ਲੈ ਸਕਦੇ ਹੋ।
ਇਹ ਸਬ ਭੁਗਤ ਹੀ ਅਸੀਂ ਕਾਂਗਰਸ ਨੂੰ ਛਡ ਬੀ ਜੇ ਪੀ ਨੂੰ ਚੰਗਾ ਸਮਝਦੇ ਹਾਂ ਇਹ ਸਾਡੀ ਹਡ ਬੀਤੀ ਹੈ
Sikh genocide... planned by government...... continued till today..... no justice after 36 years... very shameful it is....
ਰਾਜ ਬਿਨਾ ਨਾਂ ਧਰਮ ਚਲੈਂ ਹੈਂ
ਧਰਮ ਬਿਨਾ ਸਭ ਦਲੇ ਮਲੇ ਹੈਂ...
Khalistan zindabad
Main 84 wich 7 class da Student si... mainnu hor ty kuj gall yaad nahen bass ayna yaad ay ky akhbaar wich khbran ty foto san .... Sikh jwanon ki kati phatti lashain Dahli ki sarkon pr bikhri pri theen... kuch lashon ky galy main tyres vi san.
@@aliraza-qh2rl aap delhi se hi ho?
@@hmsez6191
No I'm from Pakistan.. but my great great grandfather was sikh.
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
मैं वी छोटी सी मेरे डैडी नू वी बस विच मारया।। वाहेगुरु जी दी मेहर सी की ओ जिंदा बच गए । बड़े दंगे भडके सी । हर वक्त मरने दा एहसास होंदा सी।
NEVER FORGET 1984.
🙏🏿🙏🏼
Interview len vale bhen vi bht samjhdaar te bht mature ne 🙏
ਨਵੰਬਰ 1984 ਗੀਤ- ਦੋਸਤ ਦਾ ਸੁਨੇਹਾ ਸੁੱਚਾ ਸਿੰਘ ਨਰ
ਆਕੇ ਦੇਖੀਂ ਮਿੱਤਰਾ ਵੇ; ਜਿ਼ਮੀਂ ਪੌਣ ਪਾਣੀਆਂ ਤੋਂ, ਆਉਂਦੀ ਕਿਵੇਂ ਲਹੂ ਦੀ ਹਵਾੜ।
ਲਗਦਾ ਹੈ ਸਾਨੂੰ ਜਿਵੇਂ ਖੇਤ ਨੂੰ ਹੀ ਖਾਣ ਲੱਗੀ, ਕੀਤੀ ਸੀ ਜੋ ਰਾਖੀ ਲਈ ਵਾੜ।
ਕੱਲ੍ਹ ਜਦੋਂ ਦਿੱਲੀ ਵਿੱਚ ਫਿਰਕੂ ਚੰਦ ਹਿੰਦੂਆਂ ਨੇ, ਸਿੱਖਾਂ ਨੂੰ ਜਿਊਂਦੇ ਸੀ ਜਲਾਇਆ।
ਉਦੋਂ ਕਹਿੰਦੇ ਕਾਂਗਰਸੀ ਗੁੰਡਿਆਂ ਤੇ ਲੀਡਰਾਂ ਨੇ, ਉਨ੍ਹਾਂ ਉੱਤੇ ਤੇਲ ਸੀ ਪਾਇਆ।
ਕਿਹਾ ਕਿਸੇ ਚੰਦਰੇ ਨੇ; ਜਦ ਕੋਈ ਡਿੱਗਦਾ ਦਰੱਖ਼ਤ ਵੱਡਾ, ਹੁੰਦੀ ਉਦੋਂ ਧਰਤੀ ਲਿਤਾੜ।
ਆਕੇ ਦੇਖੀਂ ਮਿੱਤਰਾ ----- ----- ----------।
ਜਿਹੜਾ ਵੀ ਜਵਾਨ ਸਿੱਖ ਜਿੱਥੇ ਹੱਥ ਲੱਗਾ, ਉਹਨੂੰ ਥਾਂ ਤੇ ਹੀ ਮਾਰ ਮੁਕਾਇਆ।
ਮਾਵਾਂ ਦੀਆਂ ਗੋਦਾਂ ਵਿੱਚੋਂ; ਕੱਢ ਕੱਢ ਬਾਲ ਮਾਰੇ, ਉਨ੍ਹਾਂ ਰਤਾ ਵੀ ਤਰਸ ਨਾ ਖਾਇਆ।
ਸੋਚੀਂ ਜ਼ਰਾ ਕਿਹਨੇ ਚਾੜ੍ਹੀ; ਸਿੱਖਾਂ ਨਿਰਦੋਸ਼ਾਂ ਉੁੱਤੇ, ਇਹ ਲਹੂ ਪੀਣੀ ਗੁੰਡਿਆਂ ਦੀ ਧਾੜ।
ਆਕੇ ਦੇਖੀਂ ਮਿੱਤਰਾ ਵੇ--- ----- ------- --- ।
ਹਿੰਦੂ ਸਿੱਖ ਰਲ ਮਿਲ ਜੋ; ਵਸਦੇ ਸੀ ਦੇਸ਼ ਵਿੱਚ, ਉਹ ਇਹਦੀ ਕੁਰਸੀ ਲਈ ਰਾਸ ਨਾ ਆਏ।
ਤਾਂਹੀਉਂ ਇਹਨੇ ਰਾਜਧਾਨੀ; ਅਤੇ ਦੇਸ਼ ਦੇ ਕਈ ਹੋਰ ਥਾਂਈਂ ਸਿੱਖਾਂ ਉੱਤੇ ਹਮਲੇ ਕਰਾਏ।
ਗੱਦੀਆਂ ਤੇ ਚਿੰਬੜੇ ਰਹਿਣ ਨੂੰ ਕਾਂਗਰਸ ਦੀ ਲਾਲਸਾ ਨੇ, ਦਿੱਤੀ ਦੇਸ਼ ਦੀ ਏ ਹਾਲਤ ਵਿਗਾੜ।
ਆਕੇ ਦੇਖੀਂ ਮਿੱਤਾ ਵੇ ------- ------ ---------।
ਜਦੋਂ ਵੀ ਜ਼਼ੁਲਮ ਇਹਨੇ: ਲੋਕਾਂ ਉੱਤੇ ਢਾਹੁਣਾਂ ਚਾਹਿਆ। ਉਦੋਂ ਪ੍ਰੈਸ ਦਾ ਗਲ਼ਾ ਇਹ ਦਬਾਉਂਦੀ।
ਚੰਦ ਫਿਰ ਦੋਸ਼ੀਆਂ ਨੂੰ; ਨੱਥ ਪਾਉਣ ਦੇ ਬਹਾਨੇ, ਇਹੋ ਹੋਰ ਲੋਕਤਾ ਤੇ ਜ਼ਬਰ ਵਧਾਉਂਦੀ।
ਕਦੋਂ ਤੱਕ ਹੁੰਦਾ ਰਹੂ ਦੇਸ਼ ਦਿਆਂ ਲੋਕਾਂ ਨਾਲ, "ਨਰ" ਇਹੋ ਜਿਹਾ ਨਿੱਤ ਖਲਵਾੜ।
ਆਕੇ ਦੇਖੀਂ ਮਿੱਤਰਾ ਵੇ ------ ------ -------।
******* ******* ******** ******* ******
84 ਨਹੀ ਭੁੱਲੀ ਜਾਣੀ ਪੰਜਾਬੀਓ। ਰੂਹ ਕੰਬ ਜਾਂਦੀ ਏ ਸੁਣ ਕੇ।ਕੀ ਬੀਤੀ ਹੋਣੀ ੲਏ ਜਿਨਾ ਨਾਲ ਇਹ ਸਭ ਵਾਪਰਿਆ ਹੋਣਾ।
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@@Jatt2563 boht okha h veere sirf haar da hii mooh dekhna pe reha h aaj kll apne hii gulam rehna psaand kr rhe ne
@@Jatt2563 veer hun dhokha nahi khande, tusin bahar baith ke apne aap nu soorme samjhde ho, aajo mere nal kithe ki karna tere naal mohre ho ke chalunga
78 seataa detiaa aahi congress nu ankhi punjabiaa ne
3:44
ਖਾਲਸਾ ਰਾਜ 2020
Uncle naam japya kro
@@ravenrug7636 kida naam
@@hmsez6191 japnam veer japnaam 🙏
@@ravenrug7636tu v japea kar
ਕੋਈ ਨੀ ਭੈਣੇ ਮਾਰਾ ਟਾਈਮ ਸੀ ਲੰਘ ਗਿਆ ਹੁਣ ਵੀ ਬਹੂਤ ਭਰਾ ਨੇ ਤੇਰੇ ਮੈਨੂੰ ਵੀ ਆਪਣਾ ਭਰਾ ਹੀ ਸਮਜ
Never. Forget. 1984
ਸਿੱਖਾਂ ਦੀ ਨਸਲਕੁਸ਼ੀ ਇਕੱਲੀ ਕਾਂਗਰਸ ਨੇ ਨਹੀਂ ਕੀਤੀ ਇਸ ਵਿੱਚ ਬਹੁਗਿਣਤੀ ਹਿੰਦੂ ਫਿਰਕਾਪ੍ਰਸਤ ਬੀ ਜੇ ਪੀ ਆਰ ਐਸ ਐਸ ਅਤੇ ਹਿੰਦੂਆਂ ਦੇ ਨਫਰਤ ਨਾਲ ਭਰੀਆਂ ਹੋਈਆਂ ਫਿਰਕਾਪ੍ਰਸਤ ਜਥੇਬੰਦੀਆਂ ਸਣ।ਪਰ ਸਾਡੇ ਲਾਲਚੀ ਅਤੇ ਵਿਕਾਊ ਲੀਡਰ ਇਨ੍ਹਾਂ ਨਾਲ ਭਾਈਵਾਲ ਬਣਕੇ ਰਾਜਭਾਗ ਮਾਣਦੇ ਰਹੇ ਅਤੇ ਆਪਣੀ ਕੌਮ ਨੂੰ ਹੀ ਕੁੱਟ ਦੇ ਰਹੇ।
Great Think
And Great My Sester
ਬੇਟਾ ਇਹ ਸਾਰਾ ਕੁਝ ਪਤਾ ਸੀ ਕੀ ਹੋ ਰਿਹਾ ਹੈ ਸਾਰਾ ਕੁਝ ਸੋਚ ਕਿ ਹੀ ਕਰਿਆ ਗਿਆ ਸੀ ਨਾ ਭੁੱਲਣ ਯੋਗ ਹੈ।
Aakho bharat mata dee jai 😂🤣
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
ਲਾਹਨਤ ਤੇਰੇ ਤੇ ਤੇਰੇ ਜੰਮਣ ਵਾਲਿਆਂ ਤੇ।।@@Jatt2563
1984 दंगा दो सिखों कि वजह से सभी सिखों को निशाना बनाना गलत है 2020 में मैं जब सिख दंगों के बारे में जाना तो मुझे बहुत दुःख हुआ।
Ab ho jaay fir se dange lakho hinduo kaa sarr kaat dungaa
@@hmsez6191 tell about hindu mass killing during 1978 to 1990 ,35000 hindu killed by khalistani nihang
🌼🌼🌼🌼🌼
🌼ਵਾਹਿਗੁਰੂ ਜੀ🌼
🌼🌼🙏🙏🌼
Respected Lady bht hi chnge ghar de lag rhe on bhen thode gall krn da trika te thode lafzan ne bht hi ache dhang naal byaan kitta sb kuch seriously thode bol sunke hosh udd gye nd bht feel hoya beeteya hoye vella sade hath nhi prr dukh had ton vi jyadan poncheya he dil nu sare sade hi bhen paraa c jede maare gye Sare sikh praavo shashtre rakho apne kol jina kol os sme c bhen ne dseya ona di jaana bach payian is gall ton sanu sikheya leni chahidi he baki mere mitro apni community da prem kro bakiyan nu kise nu vi apna koi bhet na dao kde vi bhave koi kina vi khaas bn jaye Waheguru meher krn dil ch bht dard ne 😢
Wheguru ji 🙏😢
So sad story. God bless their souls.
Sad story 🙏🙏🙏🙏🙏
Khalistan zindabad
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
@@Jatt2563 veer ji kithe rahnde ho
ਖਾਲਸਾ ਰਾਜ
😭😭😭😭😭😭👏
Sahi hal
ਦਿੱਲੀ ਦੇ ਸ਼ਹੀਦਾਂ ਕੇਟੀ ਕੋਟੀ ਪ੍ਰਨਾਮ ਜੀ 💚🙏🙏😭😭😭😭😭💚💚☝️☝️☝️☝️☝️✍️✍️💯👏💚
Bahut dukh hunda a galn sunke
Ke sade priwaran nal a kuch hoya
Asi kde v 1984 nhi behno bhul ni sakde
ਇਹ ਸਾਰੇ ਕੰਮ ਸਰਕਾਰਾ ਹੀ ਕਰਵਾਉਦੀਆ ਹਨ ਇਹ ਕੰਮ ਸਾਇਦ ਉਸ ਸਮੇਂ ਦੇ ਸਿਆਸਤ ਦਾਨਾ ਦਾ ਜਾ ਸਰਕਾਰਾ ਦਾ ਹੋ ਸਕਦਾ ਸੀ ਜਿਸ ਨੂੰ ਅਜ ਹਿੰਦੂ ਤੇ ਸਿਖ ਦੀ ਲੜਾਈ ਦਾ ਰੂਪ ਦਿਤਾ ਜਾ ਰਿਹਾ ਹੈ ਜੇਕਰ ਕਿਸੇ ਪਾਸੇ ਵੀ ਲੜਾਈ ਹੁੰਦੀ ਹੈ ਤਾਂ ਨੁਕਸਾਨ ਤਾ ਸਭ ਦਾ ਹੁੰਦਾ ਹੈ ਚਾਹੇ ਉਹ ਇਨਸਾਨ ਕੋਈ ਵੀ ਜਾਤ ਜਾ ਮਜਹਬ ਨਾਲ ਸਬੰਧ ਰੱਖਦਾ ਹੋਵੇ
Medam ji tuhada Dharam insaniyat da sab toh bada dusman aa,apne Dharam da ithas pad leo
@@dilpreetsingh-tz8kc baaki tuhada dharam hi sahi a tuhada dharam hi insaniyat nu pyaar karda vada dharam da thekedar me ta apne dharam da itihas pad chuki a Tu apne dharam de itihaas baare pad le.ki tusi dharam dharam laga rakhiya insaniyat koi cheez ni tuhade age. Ji sab to vada dharam insaniyat hai ji dilpreet ji
Nice interview
ਡੋਕਟਰ ਸਾਹਿਬ ਤੁਸੀਂ ਸਹੀ ਬੋਲ ਰਹੇ ਹੋ ਆਰ ਐਸ ਐਸ ਦੇ ਬੰਦੇਅਤੇ ਯੂ.ਪੀ. ਅਤੇ ਬਿਹਾਰ ਵਾਲੇ ਭਈਏ ਸਨ ਦਿੱਲੀ ਦੇ ਲੋਕ ਨਹੀਂ ਸਨ ਅਸੀਂ ਪਰਵਾਸੀਆਂ ਤੇ। ਤਰਸ ਕਰਦੇਹਾ ਪੰਜਾਬ ਵਿੱਚ
Parnam shaheedan nu
God bless their souls
Waheguru
Dardnak 😢😢 heart broken 😢😢ehsan framosh kom jina ne eh kita😢😢😢😢😢😢
ਜਿਸ ਨਾਲ ਬੀਤੀ ਉਹੀ ਇਸ ਦਰਦ ਨੂੰ ਸਮਝ ਸਕਦਾ ਹੈ।
Sikh khom te hamesa waheguru ji mehar krn
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Vahiguru g mehar karan
31 oct book kithon milegi g
Singh brothers Amritsar
V impressive nd in a tragic circumstances u have stated.... proud on u....
Satnam waheguru ji 🙏🏻
Same happened with us in kanpur out of Punjab Sikhs should keep weapons for their safety this is my request
Khalistan is a solution for this
@prananshu bhuyan it's happened in whole india
@WT clips because of money and power they are not together many sikh leaders support their political parties more than their religion
@WT clips I pray that if Khalistan will not be created then Pakistan capture our Whole india we will get independent from Hindus and we believe on muslim majority their is no danger for sikh community
Waheguru ji
Punjab te kirpa karni
God bless both of you beti ji
ਗ੍ਹਦਾਰ ਸਿੱਖ ਅਜੇ ਵੀ ਕਾਂਗਰਸ ਨਾਲ ਜੁੜੇ ਹੋਏ ਹਨ
Waheguru ji
ਕੱਖ ਨਹੀਂ ਰਹਿਣਾ ੲਿੰਦਰਾ ਦੇ ਪਰਿਵਾਰ ਦਾ
ੲਿੰਦਰਾ ਨੇ ਸੀ੍ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਸੀ
ਭਈਏ ਹੀ ਸਨ ਸਭ ਕਾਤਲ
Never forget sikh katleaam 1984
Refugee in own country in again in 1984 after 1947 😔😔
ਤਰੰਗਾ ? ?
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
Nice Presentation
Rupinder didi g boht hi vdiya g. Tu c hmesha nva vishaaa le k aundey ho g.
Rajiv Gandhi was totally responsible for this action tekken
हिनदूओ नेही मारा था
@@babanirala8633 haa Rajiv Gaandi kattar hindu thaa
@@hmsez6191 अब कट्टर हिन्दू किसानो को मार रहे है
@@babanirala8633 haa
Waheguru ji 🙏
ਹਿਦੂੰਅਾ ਦੀ ਅਸਲੀਅਤ ਦਾ ਦਿਲੀ ਦੰਗਿਅਾ ਤੋ ਬਾਅਦ ਹੀ ਪਤਾ ਚਲਿਅਾਂ ਕਿ ੲਿਹ ਕੌਮ ਕਿੰਨੀ ਸਵਾਰਥੀ ਤੇ ਨਿਰਦੲੀ ਹੈ ਕਿਵੇ ਗਿਰਹਿਟ ਵਾਂਗੂੰ ਰੰਗ ਬਦਲਿਅਾਂ ੲਿਿਹਨਾਂ ਨੇ ੲਿਕ ਸਿਖ ਕਦੇ ਵੀ ਅਜਿਹਾ ਨਿਰਦੲੀ ਪੁਣਾ ਨਹੀ ਕਰ ਸਕਦਾ ਭੈਣ ਦੀਅਾ ਗਲਾਂ ਸੁਣ ਰੂਹ ਨੂੰ ਕੰਬਣੀਅਾ ਜਾਂਦੀ ਹੈ ਗਾਂਧੀ ਪਰਿਵਾਰ ਦੀਅਾਂ ਜੜਾਂ ਪੁਟੀਅਾ ਜਾਣ ੲਿਹ ਅਰਦਾਸ ਰਬ ਜੀ ਸਾਡੀ ਤੁਹਾਡੇ ਅਗੇ ੲਿਸ ਪਰਿਵਾਰ ਤੇ ੲਿਸਦੇ ਸ਼ਹਿਯੋਗੀਅਾਂ ਨੂੰ ਵੀ ਨਰਕਾਂ ਵਿਚ ਵੀ ਜਗਾ ਨਾ ਮਿਲੇ ੲਿਹਨਾਂ ਦੀ ਜਗਾ ਗੰਧ ਵਾਲੇ ਗਟਰ ਵਿਚ ਪਕੀ ਕਰ ਦਿੳੁ ਜੀ
ਬਾਈ ਦੰਗੇ ਨਾ ਕਿਹਾ ਕਰੋ ਸਿੱਖ ਨਸਲਕੁਸ਼ੀ ਇੰਟਰਨੈਸ਼ਨਲ ਕਮੇਟੀ ਨੇ ਕਿਹਾ ਮੰਨਿਆ ਹੈ ਕਿ ਉਹ ਸਿੱਖ ਨਸਲਕੁਸ਼ੀ ਸੀ।
Shanker just followed the instructions of his masters. He does not have any real intention to save your family.
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
ਕਾਂਗਰਸ ਸਰਕਾਰ ਨੇ ਕੀ ਕੁਝ ਨਹੀਂ ਕੀਤਾ ਸਿੱਖ ਕੌਮ ਨਾਲ ਪਰ ਸਾਡੀ ਸਿੱਖ ਕੌਮ ਕਿੰਨੀ ਮੂਰਖ ਹੈ ਫਿਰ ਵੀ ਕਾਂਗਰਸ ਨੂੰ ਪੰਜਾਬ ਵਿੱਚ 5 ਤੋਂ 6 ਵਾਰ ਸਰਕਾਰ ਬਣਾਈ ਦਿੱਤੀ ਹੈ ਸਾਡੀ ਸਿੱਖ ਕੌਮ ਨੂੰ ਕਦੇ ਵੀ ਅਕਲ ਨਹੀਂ ਆ ਸਕਦੀ ਗੁੱਸਾ ਨਾ ਕਰਿਉ ਵੀਰੋ
Gussa kahda bhaji sikh apna rol nahi nibha rahe
ਸਹੀ ਗੱਲ ਹੈ, ਅਸੀਂ ਤਾਂ ਅਜੇ ਤੱਕ ਆਪਣੀ ਰਾਜਧਾਨੀ ਨਹੀਂ ਬਣਾ ਸਕੇ। ਕਿਤੇ ਨਾ ਕਿਤੇ ਹਾਕਮ ਧਿਰਾਂ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੀਆਂ ਰਹੀਆਂ ਨੇ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਤੇ ਸਾਡੇ ਗੁਰੂ ਸਾਹਿਬ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਦੀ ਕੁਰਬਾਨੀ ਦਿੱਤੀ ਪਰ ਅੱਜ ਨਾ ਸਾਡਾ ਧਰਮ ਸੁਰੱਖਿਅਤ ਤੇ ਨਾ ਸਾਡਾ ਵਾਤਾਵਰਣ
Right
Maha mitakh,sikh kom sab bhul chuki
Right
ਸੰਤ ਜਰਨੈਲ ਸਿੰਘ ਭੰਡਰਿਆਂ ਵਾਲੇ ਦੇ ਇਕ ਗਲਤ ਫੈਸਲੇ ਨੇ ਬੇਕਸੂਰ ਲੱਖਾਂ ਸਿੱਖਾਂ ਨੇ ਆਪਣੀ ਜਾਨ ਅਤੇ ਇਸਤਰੀਆਂ ਦੀ ਇੱਜ਼ਤ ਨਾਲ ਚੁੱਕਿਆ। ਜਰਨੈਲ ਸਿੰਘ ਨੇ ਪਹਿਲਾਂ ਲੜਾਈ ਲਈ ਸਥਾਨ ਬਿਲਕੁਲ ਗਲਤ ਚੁਣਿਆ। ਉਸ ਨੇ ਬਿਲਕੁਲ ਨਹੀ ਸੋਚਿਆ ਕੀ ਇਸ ਲੜਾਈ ਦੇ ਘੱਟ ਗਿਣਤੀ ਦੇ ਲੋਕਾਂ ਉਪਰ ਕੀ ਅਸਰ ਹੋਵੇਗ।
Rab nu eho manjoor hovega.
Bhandra wala kio bania cc kade sochia aa