Village Sattowali || Sialkot Pakistan || A Story of 1947 || Exp By: Ch. Akbar Ali Sandha Numberdar

แชร์
ฝัง
  • เผยแพร่เมื่อ 20 ส.ค. 2024
  • Sanjha Punjab ji aj tuhano Village Sattowali Tehsil o Zila Sialkot di kahani sunan ja reya ji Baba ji Ch. Akbar Ali Sandha Numberdar Sahib di zubani.
    Umeed hai k aj di Story 1947 de hawale nal or Pind Sattowali vich vasan wale lokan bare jan k tuhano bohat wadiya lagge ga. Shukria.
    #sattowalisialkot
    #pakistanvillage
    #punjabivlogs

ความคิดเห็น • 14

  • @aahan8268
    @aahan8268 หลายเดือนก่อน +2

    ਅੱਬਾ ਜਾਨ ਅੱਸਲਾਮ ਵਾਲੇਕਮ ਅੱਬਾ ਜਾਨ ਤੁਹਾਡੀ ਜਿਹੜੀ ਇੰਟਰਵਿਊ ਹਯ ਤੇ ਸੁਣੀ ਸਾਨੂੰ ਬਹੁਤ ਹੀ ਵਧੀਆ ਲੱਗਾ ਕਿ ਅੱਜ ਵਾਲੀ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਪੂਰਵਜ ਆਏ ਉਨਾਂ ਨੂੰ ਤੁਸੀਂ ਅੱਜ ਵੀ ਬੜੀ ਸ਼ਿੱਦਤ ਨਾਲ ਯਾਦ ਕਰਦੇ ਹੋ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਅਲਵਿਦਾ ਕਰਕੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ ਜਿਨਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਵਿੱਚੋਂ ਸਿਰਫ ਇੱਕ ਅਮਰਨਾਥ ਜੀ ਜੋ ਮਿਲਖੀ ਹ ਰਾਮ ਜੀ ਦੇ ਬੇਟੇ ਸਨ ਛੋਟੇ ਉਹੀ ਜਿੰਦਾ ਹਨ ਔਰ ਬਾਕੀ ਅੱਲਾ ਨੂੰ ਪਿਆਰੇ ਹੋ ਚੁੱਕੇ ਹਨ ਅੱਬਾ ਜੀ ਸ੍ਰੀ ਸਾਈ ਦਾਸ ਜੀ ਦੀ ਧਰਮ ਪਤਨੀ ਜਿੰਦਾ ਹੈ ਮੈਂ ਸਾਈ ਦਾਸ ਜੀ ਦੀ ਵੱਡੀ ਪੁੱਤਰੀ ਬੋਲ ਰਹੀ ਆਂ ਉਹਨਾਂ ਦੇ ਤਿੰਨ ਬੇਟੇ ਆ ਤਿੰਨ ਬੇਟੀਆਂ ਹਨ ਸ੍ਰੀ ਅਮਰਨਾਥ ਜੀ ਮੇਰੇ ਚਾਚਾ ਜੀ ਹਨ ਉਹ ਜਿੰਦਾ ਹਨ ਸਿਰਫ ਇਹਨਾਂ ਵਿੱਚੋਂ ਉਹੀ ਹੀ ਜਿੰਦਾ ਹਨ ਬਾਕੀ ਜਿਨਾਂ ਦੇ ਤੁਸੀਂ ਜ਼ਿਕਰ ਕੀਤਾ ਦਿਲੋਂ ਯਾਦ ਕਰ ਰਹੇ ਹੋ ਉਹ ਸਭ ਅੱਲਾ ਨੂੰ ਪਿਆਰੇ ਹੋ ਚੁੱਕੇ ਹਨ ਅਸੀਂ ਪਾਕਿਸਤਾਨ ਤਾਂ ਨਹੀਂ ਦੇਖਿਆ ਪਰ ਅੱਜ ਅਸੀਂ ਪਾਕਿਸਤਾਨ ਦੀਆਂ ਜਿਹੜੀਆਂ ਗੱਲਾਂ ਸੁਣੀਆਂ ਉਹ ਸੁਣ ਕੇ ਸਾਨੂੰ ਲੱਗਾ ਕਿ ਉਹ ਲੋਕ ਇੰਨੇ ਚੰਗੇ ਹਨ ਕਿ ਇੰਨੀ ਦੇਰ ਬਾਅਦ ਵੀ ਇਹਨਾਂ ਲੋਕਾਂ ਨੂੰ ਯਾਦ ਕਰਦੇ ਹਨ ਅੱਬੂ ਜੀ ਹੁਣ ਤਾਂ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਆ ਕੇ ਉਸ ਜਨਮਭੂਮੀ ਜਿੱਥੇ ਸਾਡੇ ਪੂਰਵਜ ਰਹੇ ਵੱਡੇ ਹੋਏ ਖੇਡੇ ਔਰ ਕੁਛ ਦਾ ਬਚਪਨ ਹੋਇਆ ਉਹਨੂੰ ਦੇਖੀਏ ਔਰ ਤੁਹਾਡੇ ਵਰਗੀਆਂ ਮਹਾਨ ਸ਼ਖਸ਼ੀਅਤਾਂ ਨੂੰ ਮਿਲ ਕੇ ਸਾਨੂੰ ਵੀ ਚੰਗਾ ਲੱਗੇਗਾ ਵਰਿਆਮ ਨੰਗਲ ਸਾਡਾ ਪਿੰਡ ਹੈ ਜਿੱਥੇ ਆ ਕੇ ਅਸੀਂ ਸਾਰੇ ਪਰਿਵਾਰ ਵਸੇ ਔਰ ਇੱਥੇ ਹੀ ਇਹਨਾਂ ਦੇ ਵਿਆਹ ਹੋਏ ਇਹਨਾਂ ਦੇ ਪਰਿਵਾਰ ਜਿਹੜੇ ਉਹ ਵੀ ਇਥੇ ਹੀ ਵਿਕਸਿਤ ਹੋਏ ਅੱਬਾ ਜਾਨ ਅੱਲਾ ਅੱਗੇ ਫਰਿਆਦ ਕਰਦੇ ਹਾਂ ਕਿ ਅੱਲਾ ਸਾਨੂੰ ਬਹੁਤ ਜਲਦੀ ਤੁਹਾਡੇ ਤੱਕ ਮਿਲਾਵੇ ਤੇ ਦਿਲੋਂ ਇੱਛਾਵਾਂ ਹਨ ਸ੍ਰੀ ਸਾਈ ਦਾਸ ਜੀ ਦੇ ਪਰਿਵਾਰ ਦੀਆਂ ਕਿ ਆਪਦੀ ਉਮਰ ਬਹੁਤ ਲੰਬੀ ਹੋਵੇ ਅਸੀਂ ਤੁਹਾਨੂੰ ਵੇਖਣਾ ਚਾਹੁੰਦੇ ਹਾਂ ਅਸੀਂ ਉਸ ਜਗ੍ਹਾ ਨੂੰ ਵੀ ਵੇਖਣਾ ਚਾਹੁੰਦੇ ਹਾਂ ਤੇ ਸਾਡੇ ਪੂਰਵਜਾਂ ਨੇ ਜਨਮ ਲਿਆ ਸ਼ੱਬਾ ਖੈਰ ਖੁਦਾ ਹਾਫਿਜ ❤😢😢

  • @mittideshpunjabdi8823
    @mittideshpunjabdi8823 หลายเดือนก่อน +2

    WAH JI WAH

  • @SatnamSingh-mo1db
    @SatnamSingh-mo1db หลายเดือนก่อน +1

    ਗੱਲਾਂ ਬਾਤਾਂ ਸੁਣ ਕੇ ਚੰਗਾ ਲੱਗਿਆ 🙏🙏🇮🇳

  • @ParamjitSinghBathinda
    @ParamjitSinghBathinda หลายเดือนก่อน

    Very very good video

  • @mittideshpunjabdi8823
    @mittideshpunjabdi8823 หลายเดือนก่อน +2

    WAH JI WAH KHADIM HUSAIN VEER JI.TUSI GREAT O.BABA JI NAY BAHUT HI PIYAR BHAREA GLA KITIAA.HASDE BASDE REHAN BABA JI TAY OAHNA DA PARIVAAR.BHUPINDER KUMAR SHARMA LUDHIANA PUNJAB

  • @deepjaranghal2280
    @deepjaranghal2280 หลายเดือนก่อน

    1947 the wand to pahla Diya Galla Bata the ek meethi Jaad Sade Tak pahchan le babaji aap ji the bahut bahut Dhanbad❤❤ dhanyvad

  • @punjabitouch1019
    @punjabitouch1019 หลายเดือนก่อน

    Great g

  • @Jaswant697
    @Jaswant697 หลายเดือนก่อน

    Bapu je very very nice ❤ form doraha ludhiana punjab

  • @aslammughal8065
    @aslammughal8065 หลายเดือนก่อน

    Jordan Hussein sandabad from Karachi

  • @chamkaur_sher_gill
    @chamkaur_sher_gill หลายเดือนก่อน +1

    Sat Sri akll veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KhannaKhanna-bz1cf
    @KhannaKhanna-bz1cf หลายเดือนก่อน

    🇮🇳👍♥️🙏

  • @raghbirsingh6953
    @raghbirsingh6953 หลายเดือนก่อน

    Variam nangal jila amritsar vich pind hai