Bibi Jante Di Talash Ajj bhi hai || Pind Kahna Dhesian || Zila Jalandhar Dian Gallan || SantaliNama
ฝัง
- เผยแพร่เมื่อ 19 มิ.ย. 2024
- #KahnaDhesian #Jalandhar #SantaliNama
Suno Bibi Bakhshish Kaur dian gallan !
I AM CHARN PUSHPINDER SINGH FROM VILLAGE SINGRIWALA, POST OFFICE PIPLANWALA,TEHSIL AND DISTRICT HOSHIARPUR,STATE PUNJAB,INDIA.MY PEN NAME IS SANWAL DHAMI.MY TH-cam CHANNEL 'SANTALINAMA' IS DEDICATED TO PARTITION OF PUNJAB 1947.
Jaynti nahi bholdi . Meri 2 dadiya .mitti di barfiffe wali maa 😢.u always in my heart . ❤️
Dhami ji❤❤❤❤ khush rho
Nice interview of Mata ji.
dhAmi sab great man ❤
Mashallah ji sanwal dhmi sahib ji good programme 💕
Great Dahmi Saab zindabad ❤. Lahore
Great Dahlia Saab you are great man Sir ❤ 😘
Bhut vadhia hy ih pind
Kanna dhessyan near Gorayan
Good 👍👍
❤❤❤❤
Matta je Allah AP ko lambi zandgi day.khosh rahoo,Ameen.
Sanwal dhami Bhai saday pind Gujjar tehseel dasua tehseel unna day log hae
❤
Satt salam sanwal dhammi sabb and slout you with respect. Shahid Gujjar kataria from nurung pur village jalundher next to todhore
Bahut sunder ji
Memorable Video after LONG gap. Request you Dhami Sahib to load video frequently.Jai Hind.
Dhani g please upload video of vil Rahalli near Baddon
Punjab zindabad.
Dhami Sahib tusi great ho tuwada kam buhat lajwab ay❤❤❤maa ji salam good memory silanwsli sargodha Punjab Pakistan
Sadha arrain b h phlor b h sady lagy
ਸਲਾਮ ਹੈ ਪਰਨਾਮ ਹੈ
Sat Sri akll veer ji good work 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤
Bahut sohni interview Dhammi ji 🌹🌹
Saday kol pakistan vich v dhesi got day log hai nay. Pind nangal dhesian near majitha
Satsiri ਅਕਾਲ ਸਾਂਬਲ ਧਾਮੀ ਜੀ ਕਾਫੀ ਦੇਰ ਬਾਅਦ ਆਪ ਜੀ ਦੀ ਵੀਡਿਉ ਦੇਖੀ ਮੇ ਤੁਹਾਡੀਆਂ ਹੱਲਿਆਂ ਵੇਲੇ ਦੀਆਂ ਵੀਡਿਉ ਬਹੁਤ ਦੇਖੀਆਂ ਹਨ ਬਾਬਾ ਕਸ਼ਮੀਰਾ ਸਿੰਘ ਦੀ ਕੋਈ ਹੋਰ ਉਜਾੜੇ ਵੇਲੇ ਦੀ ਉਣਾ ਦੀ ਵੀਡਿਉ ਜਰੂਰ ਪਾਉ ਜੀ ਧਾਮੀ ਸਾਹਿਬ ਮੇਰੇ ਪਿਆਰ ਭਰੀ Satsiri ਅਕਾਲ ਜੀ
Very nice
Sanwal Bhai good interweo❤❤❤❤❤❤
Excellent work
❤👍🌴
Very nice interview veer ji
Bohat wadhia
Great Mother❤
Bhut wadia Veer g
Salaam bibi g ❤❤❤, Muhammad Nawaz Gujjar Dalla wala chichawatni,,,,
1live in Lyalpur
You know anybody from Nathewal village it so close to dhesian
❤❤❤❤
Very Good
my Nanka Pind ❤
Her accent is jalandari punjabi
my Nanka Pind
Sad
Muraliwala .Gujranwala
BOHUT BOHUT DHAMI BHAJI HINDUSTAN AZAD HOYIA PAKISTAN ABAD HOYIA PER SADA RANGLA PANJAB SOHNA PANJAB SONE DI CHIRHI PANJAB BARBAD HOYIA
ਸਾਡਾ ਪਿੰਡ ਬਿੱਲਕੁੱਲ ਢੇਸੀਆਂ ਦੇ ਨਾਲ ਹੈ ਪਿੰਡ ਨੱਥੇਵਾਲ ਮੇਰੀ ਪੜਦਾਦੀ ਜੀ ਦੱਸਦੇ ਹੁੰਦੇ ਸੀ ਜੱਦ ਰੋਲੇ ਪਏ ਅਸੀ ਸਾਰੇ ਢੇਸੀਆਂ ਸਕੂਲ ਚਲੇ ਗਏ ਸੀ ਤੇ ਮਾਤਾ ਜੀ ਦੇ ਦੱਸਣ ਅਨੁਸਾਰ ਮੇਰੀ ਪੜਦਾਦੀ ਜੀ ਦੱਸਦੇ ਸੀ ਕੋਠੇ ਤੇ ਬੈਠੇ ਰਹਿਣਾ ਰੋੜੇ ਰੱਖਕੇ ਅਤੇ ਸ਼ਾਇਦ ਇਹੀ ਉਹ ਸਮਾਂ ਸੀ ਜਿਥੇ ਤੱਕ ਮੈਨੂੰ ਲਗਦਾ ਜੱਦ ਜੱਥਾ ਸਾਡੇ ਪਿੰਡ ਆ ਗਿਆ ਸੀ ਮਾਰ ਵੱਡ ਕਰਣ ਲਈ ਤੇ ਸਾਡੇ ਪਿੰਡ ਦੇ ਕਲਾਰ ਹੂੰਦੇ ਸੀ ਮੰਨੇ ਗਏ ਤਾਕਤਵਰ ਬੰਦੇ ਮੇਰੇ ਪੜਦਾਦੇ ਦੇ ਬਾਪੂ ਜੀ ਉਹਨਾਂ ਕੋਲ ਗਏ ਦੱਸਣ ਕੀ ਜੱਥਾ ਆ ਗਿਆ ਜਲਦੀ ਆ ਜਾਵੋ ਨਹੀਂ ਤਾਂ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਣਾ ਤੇ ਕਲਾਰ ਸੁਣਦੇ ਸਾਰ ਹੀ ਉਸ ਰਾਹ ਤੇ ਆ ਗਏ ਜਿਹੜਾ ਸਾਡੇ ਤੇ ਡੇਸੀਆਂ ਨੂੰ ਜੋੜਦਾ ਹੈ ਤੇ ਕਲਾਰਾਂ ਨੇ ਉੱਥੇ ਲਕੀਰ ਖਿੱਚ ਤੀ ਤੇ ਜੱਥੇ ਨੂੰ ਕਿਹਾ ਜਿੱਸ ਵਿੱਚ ਦੱਮ ਹੈ ਉਹ ਲਕੀਰ ਟੱਪ ਕੇ ਦਿਖਾਵੇ ਤੇ ਜੱਥਾ ਉਸੇ ਤਰਾਂ ਹੀ ਵਾਪਿਸ ਮੁੜ ਗਿਆ ਤੇ ਬਾਕੀ ਰਹੀ ਸਾਡੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਦੀ ਗੱਲ ਕੱਟਵੱਡ ਪੜਦਾਦੀ ਜੀ ਦੱਸਦੇ ਹੁੰਦੇ ਸੀ ਜਿਆਦਾ ਨਹੀਂ ਹੋਈ ਬੱਸ ਇੱਕ ਮੁਸਲਮਾਨ ਹੀ ਕੱਤਲ ਕੀਤਾ ਸੀ ਕਿਸੇ ਨੇ ਪਰ ਇਦਾਂ ਜਰੂਰ ਦੱਦੇ ਹੂੰਦੇ ਸੀ ਕੀ ਈਦ ਦਾ ਦਿਨ ਸੀ ਜਿੱਦਣ ਰੋਲਾ ਪਿਆ ਲੋਕਾਂ ਨੂੰ ਚੁੱਲੇ ਤੇ ਪਈਆਂ ਸੇਵੀਆਂ ਸਾਂਭਣ ਦਾ ਵੱਖਤ ਨੀ ਮਿਲਿਆ ਇਸ ਤਰਾਂ ਹੀ ਛੱਡ ਕੇ ਤੁਰ ਗਏ
Shukriya Ji!!!
Jado rorahi rakhiydi c shatta ti udo tha kaliya kashiya waliya da bhout rola c.
BOHUT BOHUT DHANBAD DHAMI BHAJI
ऐ इंटरव्यू धामी साहेब सर्दियां च लिया सी तुसी?
Ji
Dukh 47 dy 😢
Ji
Hello brother
Sada pind dhesi kahna ji
Please send me mata ji cintact number asi v apne chanal layi
Mata ji de interview's karna chone a ji
Please contact number
Dhami sahib meri brothri de sardar lehnde punjab tu 1947 wele chahrde punjab chale gaye Jutt jajja got a muno kise da naa yad nahi tusi meharbani karke muno koi v jatt jajja lab k rabta kara deyo
Sade pind da naa fateh pur jajja tehsil daska Zilla sialkot
Koshish karanga ji!!!
@@SantaliNama Thek a bhulyo na
Hello kee hal a veero tay prao ۔ main pakistan tu han۔ sada pind sarwali tehsil batala district gurdaspur c ۔Sanwal dhami sab da whatsapp number chai da wa۔ mil sakda؟n
❤
Hello kee hal a veero tay prao ۔ main pakistan tu han۔ sada pind sarwali tehsil batala district gurdaspur c ۔Sanwal dhami sab da whatsapp number chai da wa۔ mil sakda؟ whatsapp number?