50000 ਕਰੋੜ ਦਾ ਘਪਲਾ ਪਰਲਜ਼ ਕੰਪਨੀ ਦੁਆਰਾ | PACL scam | pearls company scam | Australian sandhu
ฝัง
- เผยแพร่เมื่อ 7 ก.พ. 2025
- Welcome to our channel, where we delve deep into some of the most notorious financial scandals that have shaken India. In this video, we bring you an in-depth exposé on the PACL scam that rocked the nation's financial landscape.
What is the PACL Scam?
The PACL (Pearls Agrotech Corporation Limited) scam is one of the largest and most intricate financial frauds in India's history. Promising lucrative returns to investors through land deals, PACL collected enormous sums of money, only to vanish into thin air, leaving behind a trail of devastated investors.
We take you through the timeline of the scam's emergence, starting from its establishment in the 1990s to the eventual unravelling in the 2010s. Learn how the scam was orchestrated, and how its architects managed to evade regulatory scrutiny for so long.
Regulatory Oversights and Impact
Explore the regulatory oversights that allowed the scam to persist, shedding light on the challenges faced by regulatory bodies in detecting and preventing such complex financial frauds. Understand the massive financial impact on millions of investors who lost their hard-earned money.
Join us in uncovering the intricate details of the PACL scam and understanding its far-reaching consequences. Don't forget to like, share, and subscribe to stay updated on more investigative content like this. Knowledge is power, and together we can foster a safer financial environment.
#PACLScam #FinancialFrauds #IndiaScams #InvestorAwareness #financialsecurity
ਬਹੁਤ ਵੱਡੀ ਗੱਲ ਤੇ ਪੜਦਾ ਜਾਹਰ ਕੀਤਾ ਧੰਨਵਾਦ ਵੀਰ ਜੀ ਅਸੀਂ ਵੀ ਇਥੋਂ ਦੇ ਬਸ਼ਿੰਦੇ ਹਾਂ
ਮੇਰੇ ਕੋਲ ਵੀ ਆਏ ਸੀ ਇਸ ਦੇ ਏਜੰਟ ਮੈਂ ਤਾਂ ਕੋਰੀ ਨਾਂਹ ਕਰ ਦਿੱਤੀ ਓਦੋਂ ਵੀ ਖੁਸ਼ ਸੀ ਅੱਜ ਵੀ ਖੁਸ਼ ਹਾਂ ਆਪਣੀ ਕਮਾਈ ਕਿਸੇ ਨੂੰ ਵੀ ਨਾਂ ਦੇਵੋਂ ਇਹ ਪੁਤਾਂ ਧੀਆਂ ਦੀ ਅਮਾਨਤ ਹੈ
ਮੈਂ ਇੱਕ ਰੁਪਏ ਵੀ ਨਹੀਂ ਲਗਾਇਆ, ਬਹੁਤ ਬੰਦਿਆਂ ਨੇ ਜ਼ੋਰ ਲਗਾਇਆ ਸੀ, ਕਰਿਪਟੋ ਚ ਲਗਾਏ ਸੀ ਬਹੁਤ ਜ਼ਿਆਦਾ ਮੁਨਾਫ਼ਾ ਹੋਇਆ
ਅਸੀਂ ਬਹੁਤ ਲੋਕਾਂ ਨੂੰ ਮਨਾ ਕਰਦੇ ਸੀ ਲਾਓਣ ਅਤੇ ਲੱਗਵਾਓਣ ਨੂੰ ਪਰ ਲਾਲਚ ਬੁਰਾ ਪਰਲ ਹੀ ਨਹੀਂ ਬਹੁਤ ਕੰਪਨੀਆਂ ਨੇ ਲੋਕਾਂ ਦਾ ਪੈਸਾ ਖਾਦਾ ਅਤੇ ਅੱਜ ਵੀ ਜਾਰੀ ਹੈ ਬਸ ਢੰਗ ਤਰੀਕੇ ਬਦਲੇ ਆ ਹੁਣ ਕੋਇਨ ਸਿਸਟਮ ਆ ਗਿਆ ਇਹ ਜਾਰੀ ਰਹਊ ਸਾਡੇ ਲੋਕ ਲਾਲਚੀ ਆ ਬਿਨਾ ਕੰਮ ਕਰੇ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਆ MLM ਸਿਸਟਮ ਨੂੰ ਹੀ ਬਦਨਾਮ ਕਰ ਰਹੇ ਆ
ਸਰਕਾਰ company ਤੋਂ ਵੀ ਵੱਡੀ ਚੋਰ ਹੈ ਜਿਹੜੀ 8 ਸਾਲ ਤੋਂ ਪੈਸੇ ਵਾਪਸ ਨਹੀ ਕਰ ਰਹੀ
Bai
Kadi eve hoea c ki
Company ne paise ni mode jado chaldi c
Ya kic da paisa kha gae
Hun sarkar ne paisa dab k baith gae
Chor company a ki sarkar?
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਜੀ
ਅਸਲ ਵਿੱਚ ਲੋਕਾ ਦੀ ਕਮੀ ਹੈ ਜਿਹੜੇ ਕੰਪਨੀ ਦੇ ਦਲਾਲ ਸਨ ਉਨ੍ਹਾਂ ਨੇ ਬਹੁਤ ਕਮਾਈ ਕੀਤੀ ਹੈ ਉਨ ਦੀਆ ਸੰਪਤੀਆਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਵੇਚਣੀਆਂ ਚਾਹੀਦੀਆਂ ਹਨ
ਇਸਦਾ ਇਕੋ ਮੁੰਡਾ ਸੀ ਜਿਸਦੀ ਨਿਸ਼ੇ ਕਰਕੇ ਮੌਤ ਹੋ ਚੁੱਕੀ ਆ
Maade karam marde bande nu bai ji
Greeba da paisa khana ta sukhi kive rahega
ਵੀਰ ਇਹਦਾ ਪਿੰਡ ਕਿਹੜਾ
@@makhansingh3002Chamkaur sahib de kol a ji
ਮੈਂ ਵੀ ਓਹਨਾ ਲੋਕਾਂ ਵਿੱਚੋਂ ਇੱਕ ਹਾਂ, ਜੀਹਨੇ ਆਪਣੇ ਅਤੇ ਆਪਣੇ ਰਿਸਤੇਦਾਰਾਂ ਦੇ ਪੈਸੇ ਲਗਾਏ ਹਨ! 😢
Asi b lgaye c bt hun milne ta haini
😂😂😂
Asi ta app faas ga
Kihra pind da c
1990 91 ਚ ਜੋ ਬੰਦਾ 100 ਬੰਦਿਆਂ ਨੂੰ ਜੋੜ ਦਾ ਸੀ ਉਸਨੂੰ ਭੰਗੂ ਨਵੀਂ ਮਾਰੂਤੀ ਕਾਰ ਦਿੰਦਾ ਸੀ ਜੋ 125000 ਤੋਂ ਉਪਰ ਦੀ ਸੀ ਉਦੋਂ
Kya baatv
Bot bot dhanvad veer g eni jankari den vaste . Bus ik jankari hor dedo hun paisy retrun vaste kinu milye
ਅਸੀ ਮੋਹਾਲੀ ਜਿਲੇ ਦੇ ਹਾ ਅੱਜ ਵੀ 70 ਚ ਇਨਾ ਦਾ ਦਫ਼ਤਰ ਚੱਲ ਰਿਹਾ ਗਿਆਨ ਸਾਗਰ ਬਨੂੰੜ ਵੀ ਇਦਾ ਹੀ ਸੀ ਉਹ ਇਹ ਵੇਚ ਗਿਆ। ਅੱਜ ਵੀ ਮੋਹਾਲੀ ਜਿਲੇ ਵਿਚ ਬਨੂੜ ਦੇ ਨੇੜੇ ਇਸ ਦੀ ਬਥੇਰੀ ਜਮੀਨ ਪਈ ਹੈ। ਜੇਕਰ ਉਹ ਵੇਚੀ ਜਾਵੇ ਕਾਫੀ ਲੋਕਾ ਦੇ ਪੈਸੇ ਦਿਤੇ ਜਾ ਸਕਦੇ ਹਨ।
Bai sarri property sarkaar ne apne under kiti hoi vechdii ni hegii ohh banda tan vip treatment le reha jail ch v
Bhai sadde ta 5 lakh faisye a, mere massi ek agent see, ose ne fsate😢😢
ਸਾਡੇ ਪਿੰਡ ਦੇ ਕੲੀ ਘਰ ਇਨ੍ਹੇਂ ਕਰੋੜ ਪਤੀ ਬਣਾਇਆ ਮੈਂ ਵੀ ਉਨ੍ਹਾਂ ਵਿੱਚ ਇੱਕ ਹਾਂ😊
ਬਾਈ ਜੀ lotus agriculture company ਤੇ ਵੀ ਵੀਡਿਓ ਬਣਾਓ
ਵੀਰ ਇਸ ਬੰਦੇ ਕਰਕੇ ਮੇਰੇ ਦੋਸਤ ਦੇ ਪਿਤਾ ਜੀ ਨੇ ਛਊਸਐਡ ਕਰ ਗਿਆ ਓਹ ਇਜਨਟ ਸੀ। ਮੇਰੇ ਵੀ ਡੇਢ ਲੱਖ ਰੁਪਏ ਫਸੇ ਪਏ ਨੇ।
Thanks for covering this issue
Veer jado tak company de khate seel nahi hoye sab de paise sahi tarike naal milde rahe khate seel hon to baad vee milde rahe veer ji field vich jake is company de agent naal gall karo ji
ਕੀ ਪਰਲਜ਼ ਕੰਪਨੀ ਵਿੱਚ ਜਮ੍ਹਾਂ ਪੈਸੇ ਮੁੜਨਗੇ
ਜਿਹੜੀ ਉਦੋ ਏਜੰਟ ਬਣੇ ਫਿਰਦੇ ਸੀ ਪੂਰੀਆਂ ਕਾਰਾਂ ਤੇ ਘੁੰਮਦੇ ਸੀ ਅੱਜ ਉਹ ਕੰਗਾਲ ਹੋ ਗਏ
ਸਾਡੇ ਵੀ ਰਿਸ਼ਤੇਦਾਰ ਨੇ 35000 ਹਜ਼ਾਰ ਰੁਪਏ ਫਸਾ ਦਿੱਤੇ ਸਾਡੇ 😂
Congratulations for one lakh🎉🎉🎉🎉🎉
Baki video bht vadhiya c tuc bht vadhiya jankari diti👌🏻👌🏻
Bai crown company te v bana video
upstok betkoin te video v bnao
ਮੁਬਾਰਕ 100k ਲਈ 🎉🎉🎉🎉🎉🎉🎉
Bohat vadiya veer....NANGAA karo Pearl company de nirmal pangoo baare
Bhai ji 100k le congratulations
Ik video thuhade introduction jaroor bane chahide aaa
Bai ji ik nicer green company bi c o v bhaj gi
ਵੀਰ ਜੀ ਪੈਸੇ ਵਾਪਸ ਕਿਵੇਂ ਆਉਣਗੇ ਇਹ ਵੀ ਦੱਸੋ
P2p bare vi daso ji ajj popolar a
sai gold company vare b video bnaoo oss vich b sade paise fse hoyie aa
Baii ehne apni property apne kyi rishtedaaran de naam lgvayi c te ohh vicho property leke gayab hoge hor countries vich te ehne supreme court ton 6 mahine da samaa hor manggya c parr 2014 vich modi di sarkaar aun krke time ni ditta gya te ohh sarra paisa government ne apne under krr leya kyuki ohna nu benefit bhut c je ehh banda jail janda ehdi sarri property sarkaar kol aa hun sarkaar use krdi aa...ehne 2-3 saal pehla v time mangya c parr gandi sarkaar krke time nhi ditta gya te lokkan da paise dubb gya... ess bande da kasoor ni bai sarkaar ne time ni ditta kyuki paisa sarkaar nu milna c ultimately
Golden forest co. De fraud di v jankari deo g ..sade paise othe marre si..
Make vedio on Sun capital Ludhiana, they promised to pay 2 percent weekly, but no payout received since 8th May 2023. Now they have shifted to new panel of paying 3% wef from 5th Jun 2023, but no money received yet. In new panel, the money paid has deducted from the money the invested to and promised to pay 3% wef 5th Jun but no money received yet. They have asked for time to pay money till last week of Dec 2023.
Great presentation 👍 Tq
ਇੱਥੇ ਪੰਖਡੀ ਬਾਬੇ ਨੀ ਮਾਣ ਉਹ ਮੂਰਖ਼ ਬਣਾਈ ਜਾਂਦੇ ਉਹ ਤਾਂ ਫਿਰ ਵੀ ਬੈਂਕ ਸੀ
Par veer ji paise kado vapis honge ih vi jaroor dasio
ਜਿਹੜੇ ਪਤਰਕਾਰ ਪਨੂੰ ਤੇ ਚੈਨਲ ਪ੍ਰਾਇਮ ਏਸਿਆ ਦੀ ਖਬਰ ਤੁਸੀ ਦਿਖਾ ਰਹੇ ਹੋ ਕੀ ਉਹ ਇਮਾਨਦਾਰ ਹੈ ਤੁਹਾਨੂੰ ਇਹ ਪਤਾ ਇਹ ਤਾ ਆਪ ਪੰਜਾਬ ਦਾ ਵਿਕਾੳ ਮੀਡੀਆ
ਹਾ ਪਰ ਇਸ ਮਾਮਲੇ ਵਿਚ ਇਹ ਸੱਚੇ ਹਨ ਪਰ ਇਹ ਖਬਰਾ ਇਨਾ ਦੇ ਵਿਕਣ ਤੋ ਪਹਿਲਾ ਦੀ ਹੈ।
Shabash Sandhua , khich ke rkh Kamm ❤
ਸਾਡੇ ਵੀ ਕੲਈਆ ਦੇ ਪੈਸੇ ਫਸੇ ਹੋਏ ਹਨ
Paa ji a. Company Jammu b aaa chuki ha ma b fas ga ha Mara kisa relative na investment Karan Lai Bola C mar kam sa kam 2 lakh fasa ha pasa bapas Mila ga ja nai
ਜਿਆਦਾ ਤਰ ਆਪਣਿਆ ਨੂੰ ਹੀ ਲੁੱਟਿਆ ਇਹਨੇ 🤬🤬
Hnji put Sada v bhot pesa hn sat akh,ptaa ni miluge k naa
Tnx again bro... nice information video
Sada b fsya y 80000 rupayia....aje koi pta ni v bapas aunge paise ja na
Mere area da v ik banda aa ous ne v es company vich kamm karda reha os ne v araba rupeya lutteya par hun aap ouzarr geya.khatam ho reha oh bandey da
Ik nicer green bare vi daso sada 70000 hajar fasia a
ਕਿਰਤ ਕਰੋ ਸੁਖਾਲਾ ਅਮੀਰ ਬਨਣ ਦੇ ਸੁਪਨੇ ਛੱਡਕੇ
ਦੇ ਇਹਦਾ ਪੁੱਤ ਮਰਿਆ ਕੀ ਹੋਇਆ, ਇਹਦੇ ਰਿਸ਼ਤੇਦਾਰ ਤਾਂ ਅਜੇ ਵੀ ਇਹਦੀ ਭਾਈਵਾਲੀ ਕਰਕੇ ਮੌਜਾ ਕਰਦੇ ਹਨ ਪਰਮਾਤਮਾ ਕਰੇ ਇਹਦੇ ਭਾਈ ਵਾਲਾਂ ਦਾ ਵੀ ਇਹਦੇ ਪੁੱਤ ਵਾਲਾ ਹਾਲ ਹੋਵੇ
Great video information bro tnx for you
Congratulations for 1 lakh subscriber 🎉🎉
Good information
Nai verr aje boht Loka de paise vapas ni hoe sade v rehnde a
Great information
Case ta sebi de under aa
Nhi vapas hoe ji
Punjab da business man dabbo dit bht fayda ho rha c j na fad de chali janda awe e
Sade bi nhy vapis hoe paise total 7 lakh also my relatives money not recover
Veer g eh company PGF to shuru kiti gai c
Congratulations for 100k subscribers
Thank you for information sir
M doing job now in PACL jo ki ikalli pearls di company ha jiste stay ni laggi.
ਸਾਡੇ 2.5 ਲੱਖ nai mileya
Very good video sir ji
BADAL MAJITHA CAPTAN DI PROPERTY DI ENQUIRY KARO ,,CBI ,, LAGAO JANCH KARO ,PUNJAB DA PAISA KITHE GIYA
Waheguru ji ka khalsa
Waheguru ji ki fath
Bai ji Australia ch ma be auna chauna without ielts jhera course krek ayeo das skdeyeo eh course khetye hunda te full detials
My best wishes for your channel growth and your life
ਸਾਡੇ ਕੋਲ ਵੀ ਆ ਇਕੱਲਾ ਪੇਪਰ ਜਾਂ ਹੀ ਰਹਿ ਗਿਆ ਏ ਪੰਜਾਹ ਹਜ਼ਾਰ ਰੁਪਏ ਵਿੱਚ ਇੱਕ ਪੇਪਰ ਹੀ ਮਲਿਆ
Sad
Same
Same edr v
Banda Shareef si Jo Bahar nhi bhajeya Paisa le k 😂😂
Bai g aje tak sirf jina de 10000 Rs tak paise haige cc ohna de hi vapis aye ne.
Mere 3 Lakh Rupees. Aje tak koi umeed nhi.
But Sade village vich approximately 2 Crores Rupees pearl vich loka de lgge ne.
Saade taan hoye ni aje tak veer ji
Kuch ni kr skda Bhagwan Mann kive kalli state da kre da sab ellection layi hai
Sade ta hje aye ni
50k faseya hoya😢😢
Saade ta vapis ni hoe ji
Australia ch goldcoast khrideya
Mere taa 5.00000 hai sir abhi Tak nahi Mila hai mene apne jija say karve the Karnal Haryana me karveye the
ਵੀਰੇ ਸਾਡੇ 50000 rs. ਸੀ ਨਹੀ ਵਾਪਸ ਹੋਇਆ
veer ropar disst de ksba Bela de nal pind attari c ehna da na ki Amritsar
saade ghr rent te rehnde rhe eh
eh pehla pearless company nal Jude hoye c
khaadkuvad time oh company bhjj gyi te ehna ne pearl bna lyi
ਬਿਲਕੁਲ ਸਹੀ
ਅਧੂਰੀ ਜਾਣਕਾਰੀ ਦਿੱਤੀ ਗਈ ਹੈ
Congratulations 100k
In my know person , approximately 5 lakh (deposited as afdees) has not returned. These people are hand to mouth .
1861 lach acres aa.....
No
Amritsar nahi Roopnagar district
22 sada v paise nhi mila
Brother koi company scam krr rhe aa ta frr kive pta lgo apa nu
Harvinder singh (babbi) ehda munda expire ho chukeya
Sir land option yes hon kr k M payment wapis nhi aayi
Ehda brother nachtra singh aa
Sandhu sahib ji God bless you
😂😂😂😂😂😂😂😂😂😂😂lok sale kine fudu aaa duniya lutan firdi aaa bs lutan wala chahida...
Hajay tak ta milay nai vapis paisay
Ehde driver da Munda v jaguar lyi firda 😂
Saara paisa govt khaa gi loka de pale ki paya baba ji da dholu
Eh company gian Sagar Puri de munde ne start kiti c jisda k Nirmal Singh bhagoo partner c .... Nd gian Sagar Puri oh khud car accident de vich mareya geya fer ohi company pearls de name to agge chal rahi.....
Hello bai number share kr skde ho ya thodi hor information de skde ho
Mera 100000...bina intrast .. Bro
Nhi hoye retrun
E dawe e karde