Pearls Scam | Nirmal Singh Bhangu | ਦੁੱਧ ਵੇਚਣ ਵਾਲਾ 50 ਹਜ਼ਾਰ ਕਰੋੜ ਦਾ ਘਪਲਾ ਕਰ ਗਿਆ | PACL Company Scam

แชร์
ฝัง
  • เผยแพร่เมื่อ 17 พ.ย. 2024
  • Interesting & Informational facts | ਡੂੰਘੀਆਂ ਜਾਣਕਾਰੀਆਂ
    pearls group scam eplained
    know about the biggest scam in india
    pacl group
    india scam
    Nirmal singh Bhangu
    Nirmal Singh Bhangu Death
    #punjab #punjabi #punjabivideo
    #pacl #aamaadmiparty #aappunjab #aap
    #motilaloswal #MotilalOswalTrading
    Punjab Made instagram link
    ...
    Punjab made
    Facebook Video link
    fb.openinapp.c...
    Business Related-
    Email- punjabmade1@gmail.com
    Punjab Made Twitter link
    Pu...

ความคิดเห็น • 723

  • @babbusaini5781
    @babbusaini5781 9 หลายเดือนก่อน +61

    ਦਸ ਨੋਹਾ ਦੀ ਕਮਾਈ ਤੇ ਹੀ ਸਿਰਫ਼ ਯਕੀਨ ਕਰਨਾ।

  • @AmarjeetSingh-dm4mj
    @AmarjeetSingh-dm4mj 9 หลายเดือนก่อน +45

    ਬਹੁਤ ਵਧੀਆ ਵੀਡੀਓ ਹੈ
    ਵਾਹਿਗੁਰੂ ਜੀ ਭਾਰਤ ਦੇ ਨਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਫ਼ੈਸਲੇ ਨਿਰਪੱਖ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ

  • @Rohit-bf2hc
    @Rohit-bf2hc 9 หลายเดือนก่อน +85

    ਇਹ ਸਭ ਕੁਝ ਦੇਖ ਕੇ ਲੋਕ ਫੇਰ ਵੀ ਜਾਗਰੁਕ ਨਹੀਂ ਹੁੰਦੇ, ਅੱਜ ਵੀ ਪੰਜਾਬ ਵਿੱਚ ਸੈਂਕੜੇ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਪਿਰਾਮਿਡ ਬਣਾ ਕੇ ਲੋਕਾਂ ਨੂੰ ਮਗਰ ਲਗਾ ਰਹੀਆਂ ਨੇ ਤੇ ਲੋਕ ਲੱਗ ਵੀ ਰਹੇ ਨੇ। ਰੱਬ ਰਾਖਾ 🙏

  • @SukhwinderSingh-wq5ip
    @SukhwinderSingh-wq5ip 9 หลายเดือนก่อน +23

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Classyjandu
    @Classyjandu 9 หลายเดือนก่อน +384

    Punjab made ਨੂੰ ਕੌਣ ਕੌਣ ਪਿਆਰ ਕਰਦਾ ਲਾਈਕ ਕਰਕੇ ਦੱਸੋ

    • @GooglePunjab1
      @GooglePunjab1 9 หลายเดือนก่อน +4

      ❤❤❤

    • @Fightjandu
      @Fightjandu 9 หลายเดือนก่อน +5

    • @Clock30music
      @Clock30music 9 หลายเดือนก่อน +3

      😅😅😅😅😅

    • @Classyjandu
      @Classyjandu 9 หลายเดือนก่อน +2

      🎉🎉🎉

    • @royalmahal
      @royalmahal 9 หลายเดือนก่อน +5

      ਬਾਈ yr ਧਰਨੇ ਬਾਰੇ ਵੀ ਜਾਣਕਾਰੀ ਦਿਉ ਕਿਉੰ ਕੀ ਤੁਹਾਡਾ ਚੈਨਲ ਬਹੁਤ ਦੇਖਿਆ ਜਾਂਦਾ ਆਪਣਾ ਫ਼ਰਜ਼ ਹੈ

  • @ithink97
    @ithink97 9 หลายเดือนก่อน +116

    ਮੇਰੇ ਵਾਂਗ ਕਿਸ ਕਿਸ ਦੇ ਪੈਸੇ ਫ਼ਸੇ ਹਨ
    ਬਹੁਤ ਵਧੀਆ ਵੀਡੀਓ ਜੀ❤

    • @preetsama2059
      @preetsama2059 9 หลายเดือนก่อน +1

      2 lakh

    • @AshuKumar-uk2qy
      @AshuKumar-uk2qy 8 หลายเดือนก่อน +1

      3 lakh

    • @mrpendujantacom8951
      @mrpendujantacom8951 8 หลายเดือนก่อน +3

      Mere paise v fas gya ne ,

    • @BaljitKaur-yk9sj
      @BaljitKaur-yk9sj 8 หลายเดือนก่อน +1

      Mare nl mam una da b ha passa

    • @kabir9088
      @kabir9088 8 หลายเดือนก่อน +2

      17 हजार...
      😢

  • @chansingh319
    @chansingh319 9 หลายเดือนก่อน +33

    ਬੜੇ ਦਮ ਦੀ ਗੱਲ ਹੈ ਬਾਈ ਸਰਕਾਰ ਬਾਰੇ ਸਿੱਧਾ ਬੋਲਿਆ ਵਾਹਿਗੁਰੂ ਜੀ ਤਰੱਕੀ ਬਖਸ਼ੇ

    • @rjkang88
      @rjkang88 8 หลายเดือนก่อน

      😊

  • @manpreetkaur-j6y9c
    @manpreetkaur-j6y9c 8 หลายเดือนก่อน +14

    ਬਹੁਤ ਵਧੀਆ ਜਾਣਕਾਰੀ। ਜੇ ਹੋ ਸਕੇ ਤਾਂ ਨੀਰਜ ਅਰੋੜਾ ਦੀ ਪੰਜਾਬ ਦੀ ਅਬੋਹਰ ਤਿੰਨ natureway company 2014 ਚ ਹੋਏ ਗਰੀਬ ਲੋਕਾਂ ਦੇ ਕਰੋੜਾਂ ਦੇ investment frod ਬਾਰੇ ਵੀ ਦਸਿਓ

  • @beantsinghsidhuz
    @beantsinghsidhuz 8 หลายเดือนก่อน +32

    ਸਾਡੇ ਪੰਜਾਹ ਹਜ਼ਾਰ ਦੀਆਂ ਰਸੀਦਾਂ ਪ‌ਈਆਂ ਨੇ ਪਰਲ ਦੀਆਂ ਸਿਰ ਚਿੱਟੇ ਹੋਗੇ ਸਾਂਭਦਿਆਂ ਦੇ

  • @HarryjiMander
    @HarryjiMander 8 หลายเดือนก่อน +7

    Thank you ਵੀਰ ਜੀ ਇਸ scam ਬਾਰੇ ਜਾਣਕਾਰੀ ਦੇਣ ਲਈ...

  • @yoyomajedar6712
    @yoyomajedar6712 6 หลายเดือนก่อน +15

    ਪਰਲ ਦੀਆਂ ਸਾਡੀਆਂ ਤਾ ਰਸੀਦਾ ਵੀ ਖੋ ਗਈਆਂ,ਆਸ ਛੱਡ ਦਿੱਤੀ,,,,,ਅਡਮਾਇਰ ਅਲਪਾਈਨ ਚ 5,6 ਲੱਖ ਵੜ ਗਿਆ,ਰਿਸਤੇਦਾਰ ਕਹਿੰਦਾ ਸੀ ਮੈ ਪੱਲੇ ਤੋ ਦਉਂ ,ਹੁਣ ਕਹਿੰਦਾ ਮੈਰੇ ਤਾਂ ਆਪ ਫਸ ਗਏ,,,L G ਚ ਵੀ 48000 ਫਸਿਆ ਸੀ😢ਇਕ ਹੁਣ ਘੋੜੇ ਵਾਲੀ ਚ 30000 ਗਿਆ ,,,ਸਾਡੀ ਮਿਹਨਤ ਦੀ ਕਮਾਈ ਨੂ ਰਿਸਤੇਦਾਰਾਂ ਨੇ ਕਮੀਸਨ ਖਾਨ ਕਰਕੇ ਖਰਾਬ ਕਰਾਈ ਗਏ,ਪਰ ਹਰੇਕ ਨੂ ਹੁੰਦਾ ਕਿ ਚਲੋ ਕੁਝ ਬਣ ਜੂ,,,ਇਹੀ ਸੋਚ ਲੈਦੈ ਹਾ ਕਿ ਰੱਬ ਨੇ ਦੁਖ ਦਰਦ ਕੱਟਨੇ ਹੋਣੇ ਇਕੱਲਾ ਪੈਸਾ ਗਿਆ ਸਿਹਤ ਠੀਕ ਰਹੇ😢

    • @ravindersingh-rl1ws
      @ravindersingh-rl1ws 4 หลายเดือนก่อน +3

      Tusi bhi lalach vch ditta

    • @TechnicalVlogs-sf7ei
      @TechnicalVlogs-sf7ei 4 หลายเดือนก่อน +2

      ਮੇਰਾ ਇਕ ਯਾਰ ਵੀ ਆਈਆ ਸੀ ਸਕੀਮ ਲੈ ਕੇ ,
      ਮੈਂ ਹਖ ਜੌੜ ਕੇ ਭੇਜ ਦਿੱਤਾ

  • @Gagandeepsingh-qn2gb
    @Gagandeepsingh-qn2gb 7 หลายเดือนก่อน +26

    ਮੈਨੂੰ ਇੱਕ ਬੰਦੇ ਨੇ ਪਰਲ ਕੰਪਨੀ 'ਚ ਫਸਾਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਮੈਂ ਕਦੇ ਨਾ ਫਸਿਆ 💪

    • @FatehGaheer
      @FatehGaheer 2 หลายเดือนก่อน +1

      ਮੇਰੇ ਡੈਡੀ ਨੂੰ ਵੀ ਪਰ ਬੱਚ ਗਈ

  • @baldevjassar8059
    @baldevjassar8059 9 หลายเดือนก่อน +65

    *🙏🌸ਅੱਜ ਦਾ ਵਿਚਾਰ🌸🙏*
    *ਪੁਰਾਣੇ ਲੋਕ ਅਨਪੜ੍ਹ ਜ਼ਰੂਰ ਸੀ ਪਰ ਅਸੂਲਾਂ ਦੇ ਪੱਕੇ ਸਨ,ਜ਼ੁਬਾਨ ਤੋਂ ਮੁਕਰ ਜਾਣ ਨੂੰ ਮਰਨ ਬਰਾਬਰ ਸਮਝਦੇ ਸੀ।ਤੇ ਅੱਜ ਦੇ ਲੋਕ ਪਤਾ ਨਹੀਂ ਦਿਨ ਵਿੱਚ ਕਿੰਨੀ ਕਿੰਨੀ ਵਾਰ ਮਰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

    • @bhindersingh_sidhu
      @bhindersingh_sidhu 8 หลายเดือนก่อน

      right brothar

    • @jatt1160
      @jatt1160 8 หลายเดือนก่อน +1

      sahi keha y tuc mere maa peyo v jva ave de hi ne imandar bholebhale te mehnti mere mata ne v perl compny vich 50000 hjar jode c thode krke v chlo dhi de vyah te koi gehna bnado ohna paiseya da pr oho compny hi bhj gyi vichari ne msa thode thode paise krke jma kraye c apniya loda nu njr andaz krke v chl ohkhe tym km onge m ta kehna pearl company ch jine v lok main c sariya diya kudiya kvariya hi rehn taki ohna nu apni kite di saza bhuktni mile

    • @sevenriversrummi5763
      @sevenriversrummi5763 6 หลายเดือนก่อน

      Jad ZameeR hi marr gye Loka de te bro Baki ki reh GEYA .
      Badala nu Dekh lo PUNJAB te Sikhi de Asal Dushman 😔

  • @arwindutube
    @arwindutube 8 หลายเดือนก่อน +1

    ਤੁਹਾਡਾ ਪੇਸ਼ਕਾਰੀ ਦਾ ਤਾਰੀਕਾ ਲਾਜਵਾਬ ਹੈ। ਸਭ ਤੋਂ ਵਧੀਆ ਲੱਗਿਆ ਜੋ ਤੁਸੀਂ end ਵਿੱਚ conclusion ਕੱਢ ਕੇ ਦੱਸਿਆ ਕਿ ਜੇਕਰ ਮਾੜੇ ਕੰਮ ਕਰਾਂਗੇ ਤਾਂ ਆਂਤ ਮਾੜਾ ਹੀ ਹੋਵੇਗਾ। ਹੋਰ ਕੋਈ ਚੈਨਲ ਏਸ ਢੰਗ ਨਾਲ ਨਹੀ ਦੱਸਦਾ।
    ਕਈ ਚੈਨਲ ਤਾਂ ਲੋਕਾਂ ਨੂੰ ਉਲਟਾ Motivate ਕਰਦੇ ਹਨ।
    Well done
    Good effort and
    Move ahead like this
    Best wishes

  • @KulwinderSingh-tg3zm
    @KulwinderSingh-tg3zm 9 หลายเดือนก่อน +19

    ਕਿਸਾਨ ਮਜ਼ਦੂਰ ਅੰਦੋਲਨ ਦੀ ਜਾਣਕਾਰੀ ਦਿਓ

  • @singhrani8267
    @singhrani8267 8 หลายเดือนก่อน +8

    10ਸਾਨੋਹਾਂ ਦੀ ਕਿਰਤ ਚ ਹੀ ਖੁਸ਼ੀਆਂ ਮਿਲਦੀਆਂ ਨੇ ਗਰੀਬ ਦਾ ਹੱਕ ਮਾਰਕੇ ਕੋਈ ਖੁਸ਼ ਨਹੀਂ ਰਹਿੰਦਾ ।

  • @RavinderSingh-vs9gf
    @RavinderSingh-vs9gf 9 หลายเดือนก่อน +7

    ਪੰਜਾਬ ਵਾਲੇ like ਕਰੋ ਵੀਡਿਉ

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 9 หลายเดือนก่อน +31

    ਸ਼ੁਕਰ ਐ ਰੱਬਾ ਬਚਾ ਲਿਆ ਪਰਲ ਤੋਂ 😅😅😅

    • @davindergill5132
      @davindergill5132 8 หลายเดือนก่อน +1

      ਮੇਰਾ ਯਾਰ ਮੈਨੂੰ ਕਹਿੰਦਾ ਸੀ 2009 ਵਿਚ ਪਰ ਮੈਂ ਨਹੀਂ ਮੰਨਿਆ

  • @nattrajoana
    @nattrajoana 9 หลายเดือนก่อน +29

    ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯

    • @romeogill3599
      @romeogill3599 9 หลายเดือนก่อน +1

      👌👌👌❤

    • @mapleproduction6577
      @mapleproduction6577 9 หลายเดือนก่อน +1

      are uh lyricst

    • @nattrajoana
      @nattrajoana 9 หลายเดือนก่อน

      @@mapleproduction6577 haanji

    • @JaspreetAulakh-ug5yb
      @JaspreetAulakh-ug5yb 9 หลายเดือนก่อน +1

      ਰੋਕ ਤਾਂ ਸਵੇਰ ਵੀ ਨਹੀਂ ਸਕਦੀ ਹਨੇਰ ਹੋਣ ਤੋਂ

    • @nattrajoana
      @nattrajoana 9 หลายเดือนก่อน

      @@JaspreetAulakh-ug5yb ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਜਦੋਂ ਦਿਲ ਵਿਚ ਜਜਬਾ ਹੋਵੇ

  • @jarnailsigh8643
    @jarnailsigh8643 9 หลายเดือนก่อน +31

    ਗੁਰੂ ਨਾਨਕ ਦੇਵ ਜੀ ਦੀ ਚੱਕੀ ਚਲਦੀ ਹੋਲੀ ਹੋਲੀ ਆ ਪ੍ਹਰ ਪੀਸਦੀ ਬਹੁਤ ਬਰੀਕ ਆ ।ਲੇਖਾ ਤਾਂ ਦੇਣਾ ਪਊਗਾ।

    • @GURPREETSINGH-ro8zf
      @GURPREETSINGH-ro8zf 7 หลายเดือนก่อน

      Ru motevate me, ਵਾਹਿਗੂਰੂ। I think ਵਾਹਿਗੂਰੂ ਜੀ ਨਹੀ ਮੱਦਦ ਕਰਦੇ ur number,r u relay say ਕੋਈ ਗਲਤ ਕਰਦਾ ਸਜਾ ਮਿਲਦੀ ਹੈ ਇੱਥੇ ਜਾ

    • @luciferr420
      @luciferr420 2 หลายเดือนก่อน

      mar gya hun eh bai

  • @StudentofHistory1946
    @StudentofHistory1946 8 หลายเดือนก่อน +5

    ਵੀਰ ਚੰਗਾ ਲਗਿਆ ਤੁਸੀਂ ਵੀਡੀਓ ਨੂੰ ਐਨੇ ਚੰਗੇ ਤਰੀਕੇ editing ਕੀਤੀ 👍🏻 ਕਿਉਂਕਿ ਇਸ ਪਾਸੇ ਧਿਆਨ ਜ਼ਿਆਦਾ ਨਹੀਂ ਦਿੱਤਾ ਜਾਂਦਾ

  • @KuldeepSingh-gu5mp
    @KuldeepSingh-gu5mp 9 หลายเดือนก่อน +8

    ਪਰਲਜ਼ ਕੰਪਨੀ ਨੇ ਤਾਂ ਮਾਰ ਈ ਦਿੱਤੇ

  • @GurpreetSingh-2k
    @GurpreetSingh-2k 9 หลายเดือนก่อน +20

    ਇਹ ਚੈਨਲ ਪੰਜਾਬੀ ਵਿੱਚ ਸ਼ੇਅਰ ਬਾਜ਼ਾਰ ਸਿੱਖਣ ਵਾਸਤੇ ਬਣਾਇਆ ਗਿਆ ਹੈ

  • @parmjitkaurjattana
    @parmjitkaurjattana 7 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਵੀ ਪਰਲਜ਼ ਕੰਪਨੀ ਵਿੱਚ ਪੈਸੇ ਫ਼ਸਾਈ ਬੈਠੇ ਆ ਪਰ ਹੁਣ ਤਾਂ ਕੋਈ ਆਸ ਵੀ ਨਹੀਂ ਰਹੀ ਪੈਸੇ ਮਿਲਣ ਦੀ😢

  • @harpreetsingh2769
    @harpreetsingh2769 9 หลายเดือนก่อน +10

    ਬਹੁਤ ਵਧੀਆ ਜਾਣਕਾਰੀ ਦਿੱਤੀ ਛੋਟੇ ਵੀਰ ਜੀ ਓ।
    ਸਾਡਾ ਵੀ ਇੰਕ ਕਲੰਨ,,
    ਸਾਡੇ ਤਿੰਨ ਕਿੱਲੇ ... ਬਰਗਾੜੀ ਦੀ ਮੇਨ ਰੋਡ ਤੇ ਜ਼ਮੀਨ ਬੇੜਾ ਗਰਕ ਕਰ ਤਾ।

    • @JasKaran-iv8yf
      @JasKaran-iv8yf 9 หลายเดือนก่อน

      😂😂😂

    • @NavdeepSingh-jz3lk
      @NavdeepSingh-jz3lk 9 หลายเดือนก่อน

      Mere baapu v shikaar hoyea eh scam daa 😁

  • @dalbarasingh7649
    @dalbarasingh7649 3 หลายเดือนก่อน +2

    ਸਾਡੇ ਪਿੰਡ ਦੇ ਲੋਕਾਂ ਦੇ ਵੀ ਬਹੁਤ ਪੈਸੇ ਫ਼ਸੇ ਹੋਏ ਨੇ, ਤਕਰੀਬਨ ਇੱਕ ਕਰੋੜ ਦੇ ਕਰੀਬ,।।

  • @99620
    @99620 8 หลายเดือนก่อน +8

    ਸਰਕਾਰਾ ਕਿਉ ਕੋਈ ਠੋਸ ਫ਼ੈਸਲਾ ਨਹੀਂ ਕਰਦੀਆਂ ਅਜਿਹੇ ਲੋਕਾਂ ਤੇ..................

  • @rajinderkumarlakha4376
    @rajinderkumarlakha4376 9 หลายเดือนก่อน +11

    ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ

  • @malhisaab5387
    @malhisaab5387 9 หลายเดือนก่อน +4

    ❤ ਮੇਹਰ ਬਾਨੀ ਜੀ ਸਾਨੂੰ ਬਹੁਤ ਸਾਰੀਆਂ ਜਾਣਕਾਰੀ ਦੇਣ ਲਈ ਤੇ ਉਹ ਸਾਰੀਆਂ ਬਹੁਤ ਹਿ ਵੱਧੀਆ ਹੈ ❤

  • @singh-tz8wf
    @singh-tz8wf 9 หลายเดือนก่อน +9

    ਕਿਸ ਕਿਸ ਦੇ ਪੈਸੇ ਡੁੱਬ ਗਏ 😢
    ਸਾਡੇ ਵੀ 3 ਲੱਖ ਡੁੱਬ ਗਿਆ

  • @gkbook23
    @gkbook23 8 หลายเดือนก่อน +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
    ਪੰਜਾਬ ਦੀ ਇਕ ਹੋਰ ਕੰਪਨੀ ਹੈ। ਕਿਮ ਫਿਉਚਰ ਵਿਜਨ ਉਸ ਦੇ ਉੱਪਰ ਵੀ ਵੀਡੀਓ ਬਨਾਓ
    ਧੰਨਵਾਦ

  • @jeetapathlawa
    @jeetapathlawa 8 หลายเดือนก่อน +2

    I love ਪੰਜਾਬ made.. ਬਹੁਤ ਵਧਿਆ ਵੀਰ

  • @technicalanuji802
    @technicalanuji802 8 หลายเดือนก่อน +4

    ਜਿਲਾ ਬਠਿੰਡਾ ਪਿੰਡ ਚਾਉਕੇ ਦੇ ਦੋ ਬੰਦੇ ਇੱਕ ਤਾ ਲਾਲੀ ਢਿੱਲੋ ਡਰਾਈਵਰ(ਟੈਕਸੀ ਗੱਡੀ ਚਲਾਉਣ ਵਾਲਾ) ਤੇ ਸੇਵਕ ਦੋਧੀ(ਦੁੱਧ ਦਾ ਕੰਮ ਕਰਨ ਵਾਲਾ) ਇਹਨਾ ਦੋਨਾ ਨੇ ਵੀ ਬਹੁਤ ਲੁੱਟਿਆ ਚਾਉਕੇ ਪਿੰਡ ਤੇ ਨੇੜੇ ਤੇੜੇ ਦੇ ਪਿੰਡ ਵਾਲਿਆ ਨੂੰ ਉਹਨਾ ਨੂੰ ਪਹਿਲਾ ਹੀ ਪਤਾ ਸੀ ਵੀ ਇਹ ਕੰਪਨੀ ਭੱਜ ਜਾਏਗੀ ਇਹ ਲੋਕਾ ਤੋ ਕਿਸਤਾ ਪੈਸੇ ਲੈਕੇ ਆਉਦੇ ਰਹੇ ਤੇ ਆਪਣੇ ਘਰ ਭਰਦੇ ਰਹੇ ਇਹਨਾ ਨੇ ਅੱਗੇ ਕੰਪਨੀ ਚ ਪੈਸੇ ਨਹੀ ਭੇਜੇ ਲਾਲੀ ਢਿੱਲੋ ਨੇ ਲਗਜਰੀ ਗੱਡੀਆ ਲੈ ਲ‌ਈਆ ਤੇ ਪੂਰੀ ਚੰਗੀ ਤਕੜੀ ਕੋਠੀ ਪਾ ਲ‌ਈ ਤੇ ਕ‌ਈ ਮੱਝਾ ਲੈ ਲ‌ਈਆ ਮੈ ਤਾ ਕਹਿਨੀ ਆ ਵੀ ਏਸ ਕੰਪਨੀ ਦੇ ਨਾਲ ਨਾਲ ਇਹ ਕਿਸਤਾ ਭਰਵਾਉਣ ਵਾਲੇ ਜਿਆਦਾ ਦੋਸੀ ਹਨ

    • @mahjedamahjel5821
      @mahjedamahjel5821 8 หลายเดือนก่อน +1

      ਸਹੀ ਗੱਲ ਆ ਜੀ

  • @Gagan0jay
    @Gagan0jay 2 หลายเดือนก่อน

    Good video, a lot of issues are going with Punjab and no one is looking.

  • @gulshanchandi2860
    @gulshanchandi2860 8 หลายเดือนก่อน +3

    ਮੇਰੀ ਪਹਿਚਾਣ ਦੇ ਵਿਚ ਇਕ ਵੀਰ ਨੇ ਆਤਮ ਹੱਤਿਆ ਕਰ ਲਈ ਸੀ।
    ਇਹੀ ਪਰਲਸ company ਬੁਹਤ ਘਰਾ ਨੂੰ ਖਾ ਗਈ ਸੀ

  • @aiivs2117
    @aiivs2117 9 หลายเดือนก่อน +22

    ਸੱਤ ਸ੍ਰੀ ਅਕਾਲ ਵੀਰ ਸਿੰਘ ਸਾਹਿਬ ਜ 🙏🏻🙏🏻

  • @sandhujatt1362
    @sandhujatt1362 8 หลายเดือนก่อน +4

    ਪੰਜਾਬ ਮੁੱਖ ਮੰਤਰੀ ਨੇ ਬਹੁਤ ਪਹਿਲਾ ਟਵੀਟ ਕੀਤਾ ਸੀ ਪੈਸੈ ਮਿਲਗੇ ਪਰ ਕਦੌ ਪਤਾ ਨਹੀ ਸਾਡੇ ਪੈਸੇ ਵੀ ਰਿਸਤੇਦਾਰ ਕਰਕੇ ਫਸ ਗੲੇ

  • @jagvirsinghbenipal5182
    @jagvirsinghbenipal5182 9 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @sukhwindersukhwinder5207
    @sukhwindersukhwinder5207 6 หลายเดือนก่อน

    ਬਹੁਤ ਵਧੀਆ ਜਾਣਕਾਰੀ ਵਾਈ ਜੀ

  • @jagseersinghmaan6153
    @jagseersinghmaan6153 7 หลายเดือนก่อน

    ਛੋਟੇ ਵੀਰ ਜੀ ਥੋਡੀ ਵੀਡੀਓ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦੀ ਹੈ ਪਰ ਵਿੱਚ ਆਹ ਐਪਾਂ ਦੀਆਂ ਐਡਾਂ ਨਾਂ ਦਿਆ ਕਰੋ ਬੋਰ ਹੋ ਜਾਂਦੇ ਹਾਂ।

  • @VARINDERSXNDHU
    @VARINDERSXNDHU 9 หลายเดือนก่อน +2

    ਗਰੀਬ ਬਦੇ ਦੀਆਂ ਬਦਵਾਵਾਂ ਨਸਲਾਂ ਤਬਾਹ ਕਰ ਦੇਂਦੀਆਂ

  • @Ponty-n9l
    @Ponty-n9l 9 หลายเดือนก่อน +3

    ਠੀਕ ਆ ਜਟ ਕੀ ਤੇ ਘੱਟ ਕੀ। ਭਾਵੇਂ ਸਕੈਮ ਈ ਸਹੀ ਰਹੇ ਤਾਂ ਇਕ ਨੰਬਰ ਈ 😂😂😂😂

  • @thelite0001
    @thelite0001 5 หลายเดือนก่อน

    ਸਹੀ ਗੱਲ a ਵੀਰ ਹੁਣ paral vrgi hi ਇੱਕ mether ( mcoin) compy ਆਈ ਐ

  • @channigill9396
    @channigill9396 9 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦੇ-ਦੇ ਹੋ ਬਾਈ ਜੀ

  • @radhikathakur5065
    @radhikathakur5065 วันที่ผ่านมา +1

    Mere 1lakh c jo father saab ne mere name te deposit krvaye c 2014 nu pure jo jane c but aa sab ho gya te aj 2024 ho ge aaa kina deposit ho gya, pta nahi sarkar kyu khush nahi krdi

  • @sandeepsingh5813
    @sandeepsingh5813 8 หลายเดือนก่อน +4

    ਜ਼ਮੀਨ ਦੇ ਲਾਲਚ ਨੇ ਲੋਕਾਂ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਖਿੱਚ ਲਈ 😂😂

  • @legend_gurpyar_133
    @legend_gurpyar_133 9 หลายเดือนก่อน +3

    M coin ,, b coin ਇਹਨਾਂ ਨੇ ਵੀ ਐਦਾ ਹੀ ਕਰਨਾ ਹੈ 😊

  • @goldeetelecom6919
    @goldeetelecom6919 9 หลายเดือนก่อน +7

    Bai yar dukhdi rag te hath la ta

  • @pawanjhamat6787
    @pawanjhamat6787 4 หลายเดือนก่อน

    ਮੈਂ ਵੀ ਇਸ ਚਿੱਟ ਫੰਡ ਕੋਲ ਫ਼ਸਿਆ ਸੀ, ਜਦੋ ਏਹਨੇ ਦੇ ਏਜੰਟ ਕੋਲੋ ਪੁੱਛਿਆ ਕੰਪਨੀ ਦੋੜ ਗਈ, ਉਸ ਦਾ ਜਵਾਬ ਸੀ, ਕੰਪਨੀਆ ਦੌਰਨ ਲਈ ਹੀ ਬਣਦੀਆ

  • @user78672
    @user78672 2 หลายเดือนก่อน

    Very good information

  • @5911ਜੱਟਵੇੜ
    @5911ਜੱਟਵੇੜ 8 หลายเดือนก่อน +2

    ਸਹਾਰਾ ਬੈਂਕ ਬਾਰੇ ਵੀ ਜਾਣਕਾਰੀ ਦਿਓ ਜੀ

  • @harpalsinghaulakh2454
    @harpalsinghaulakh2454 9 หลายเดือนก่อน +3

    Veer ji nirmal singh nu mill ke interview karo kafi kuch nava pta lagega

  • @navneetKaur-go7mn
    @navneetKaur-go7mn 9 หลายเดือนก่อน +9

    ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਜਰੂਰ ਮਿਲਣਾ ਚਾਹੀਦਾ ਹੈ। 185000 ਏਕੜ ਤਾਂ ਜ਼ਮੀਨ ਬਹੁਤ ਹੁੰਦੀ ਹੈ, ਨਾਲੇ ਹੁਣ ਤਾਂ ਜ਼ਮੀਨ ਦਾ ਰੇਟ ਵੀ ਬਹੁਤ ਜ਼ਿਆਦਾ ਹੈ। ਇਸ ਸਾਰੀ ਜ਼ਮੀਨ ਨੂੰ ਨਿਲਾਮ ਕਰਕੇ ਲੋਕਾਂ ਦਾ ਪੈਸਾ ਵਾਪਸ ਕਰਨਾ ਚਾਹੀਦਾ ਹੈ, ਭਾਵੇਂ ਮੂਲ ਰਕਮ ਹੀ ਵਾਪਸ ਹੋਜੇ

    • @buntytiwana2334
      @buntytiwana2334 9 หลายเดือนก่อน +2

      Pearls company di zameen mohali ch v hai

    • @buntytiwana2334
      @buntytiwana2334 9 หลายเดือนก่อน

      Thuda keda area

    • @KuldeepSingh-wr6vc
      @KuldeepSingh-wr6vc 8 หลายเดือนก่อน +3

      ਪਰਲ ਕੰਪਨੀ ਦੀ ਜ਼ਮੀਨ ਤਾਂ ਬਹੁਤ ਹੈ ਜੀ ਤੇ ਬੈਂਕਾਂ ਵਿਚ ਵੀ ਬਹੁਤ ਪੈਸੇ ਹੈ ਜੋ cbi ਨੇ ਸੀਲ ਕੀਤੇ ਹਨ ਖਾਤੇ ਪਰੰਤੂ ਜੋ ਜ਼ਮੀਨ ਹੈ ਉਹ ਪਰਲ ਕੰਪਨੀ ਦੇ ਨਾਮ ਨਾ ਹੋ ਕੇ ਭੰਗੂ ਦੇ ਨਜ਼ਦੀਕੀਆਂ ਦੇ ਨਾਮ ਤੇ ਹੈ ਤੇ ਲੋਢਾ ਸਮਿਤੀ ਵੀ ਭੰਗੂ ਦੀ ਹੀ ਬਣਾਈ ਹੋਈ ਹੈ ਗਰੀਬ ਲੋਕਾਂ ਦੀ ਮੇਹਨਤ ਦਾ ਪੈਸੇ ਹੈ ਜੀ

    • @hakamsingh6861
      @hakamsingh6861 3 หลายเดือนก่อน

      ੳਸ ਟਾਈਮ ਬਾਦਲ ਲਾਣਾ ਨਾਲ ਸੀ ਬਾਦਲਾਂ ਨੇ ਭੰਗੂ ਨੂੰ ਭੀ ਲੁਟਿਆ ਸੀ।

    • @jagjitsareen9256
      @jagjitsareen9256 3 หลายเดือนก่อน

      ਬਹੁਤ ਵਧੀਆ ਢੰਗ ਨਾਲ ਇਸ ਘੋਟਾਲੇ ਬਾਰੇ ਚਾਨਣ ਪਾਇਆ ਗਿਆ ਹੈ। ਪ੍ਰੰਤੂ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਇਸ ਕੰਪਨੀ ਨੇ ਪੰਜਾਬ ਅਤੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਜ਼ਮੀਨਾਂ ਖਰੀਦ ਕੇ ਸਰਕਾਰਾਂ ਤੋਂ approve ਕਰਵਾ ਕੇ ਕਾਲੋਨੀਆਂ ਕੱਟੀਆਂ ਅਤੇ ਲੋੜਵੰਦ ਲੋਕਾਂ ਨੂੰ plot/flat ਵੇਚ ਦਿੱਤੇ ਅਤੇ ਰਕਮ ਇੱਕਠੀ ਕਰ ਲਈ। ਇਥੋਂ ਤੱਕ ਕਿ ਕਿਸੇ colonizer ਨਾਲ ਮਿਲਕੇ ਅਜਿਹੇ ਸਮਝੌਤੇ ਕੀਤੇ ਕਿ ਇਨ੍ਹਾਂ approved colonies ਨੂੰ ਤਿਆਰ ਕਰਕੇ ਰਜਿਸਟਰੀਆਂ ਕਰਵਾਓ। ਆਪਣੇ ਸੁਪਨਿਆਂ ਦੇ ਘਰ ਲਈ ਹਜ਼ਾਰਾਂ ਖਰੀਦਦਾਰਾਂ ਨੇ ਆਪਣੀ ਉਮਰ ਭਰ ਦੀ ਕਮਾਈ,ਲੱਖਾਂ ਰੁਪਏ ਦੇਕੇ, plot/ flat ਆਪਣੇ ਕਬਜ਼ੇ ਵਿੱਚ ਵੀ ਲੇ ਲਏ। ਪ੍ਰੰਤੂ ਇਸ ਘੋਟਾਲੇ ਦੀ ਜਾਂਚ ਵਿੱਚ ਉਹ ਵੀ ਫਸ ਗਏ।ਉਦਾਹਰਣ ਢਿੱਲੋਂ ਪ੍ਰੋਪਰਟੀ ਅਤੇ ਢਿੱਲੋਂ empires Pvt Ltd Patiala ਕੰਪਨੀਆਂ ਨੇ ਨਿਸ਼ਾਂਤ ਬਾਗ਼ colony ਰਾਜਪੁਰਾ ਰੋਡ ਤੇ ਕੱਟੀ ਅਤੇ Puda ਤੋਂ ਮਨਜ਼ੂਰ ਕਾਰਵਾਈ।Pearls infrastructure Private ltd. company PIPL ਨੇ ਢਿੱਲੋਂ ਨਾਲ ਸਮਝੌਤੇ ਕਰਕੇ ਪਲਾਟ ਇੱਛੁਕ ਖਰੀਦਦਾਰਾਂ ਨੂੰ ਵੇਚੇ ਅਤੇ 2013 ਤੱਕ ਬਹੁਤ ਸਾਰੇ ਪਲਾਟਾਂ ਦੀ ਰਜਿਸਟਰੀ ਵੀ 2020 ਤੱਕ ਢਿੱਲੋ ਕੰਪਨੀਆਂ ਵੱਲੋਂ ਕਰਵਾਈਆਂ। ਤਕਰੀਬਨ 60 ਖਰੀਦਦਾਰਾਂ ਦੇ ਪਲਾਟ, ਜਿਸ ਦੀ ਕੁੱਲ ਕੀਮਤ ਪੰਜ ਕਰੋੜ ਦੇ ਕਰੀਬ ਹੈ , ਸਰਕਾਰ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਉੱਤੇ ਰੋਕ ਲੱਗੀ ਹੋਈ ਹੈ।
      ਇਹ Pacl ਦਾਅਵਾ ਹੈ ਕਿ ਇਸ colony ਦੀ ਜ਼ਮੀਨ ਵੀ ਓਹਨਾ ਦੀ ਹੈ,ਜਦੋਂ ਕਿ ਇਹਨਾਂ ਦੀ ਸਹਿਯੋਗੀ ਕੰਪਨੀ ਪਿੱਪਲ ਢਿੱਲੋਂ ਕੰਪਨੀਆਂ ਦੀ ਏਜੰਟ ਹੀ ਸੀ। ਕੁਝ ਖਰੀਦਦਾਰਾਂ ਨੇ ਸੁਪਰੀਮ ਕੋਰਟ ਵਿੱਚ ਆਪਣਾ ਦਾਅਵਾ ਦਾਖ਼ਿਲ ਕਰਵਾਇਆ ਹੋਇਆ ਹੈ। ਪਤਾ ਨਹੀਂ ਕਾਨੂੰਨ ਦੀ ਉੱਚ ਅਦਾਲਤ ਕਦੋਂ ਅਤੇ ਕਿਸ ਤਰਾਂ ਦਾ ਫ਼ੈਸਲਾ ਸੁਣਾਉਂਦੀ ਹੈ। ਵਕੀਲੰਦਾ ਧੰਦਾ ਵਧੀਆ ਚੱਲ ਰਿਹਾ। ਵਿਚਾਰੇ ਖਰੀਦਦਾਰ ਲੱਖਾਂ ਫਸਾਈ ਬੈਠੇ ਹਨ।😢😢
      ਇਸ ਵੀਡਿਉ ਬਣਾਉਣ ਵਾਲੇ ਦੋਸਤ ਨੂੰ ਅਪੀਲ ਹੈ ਕਿ ਉਹ ਅਜਿਹੇ ਮਾਮਲੇ ਉੱਤੇ ਵੀ ਆਪਣੀ ਖੋਜ ਕਰਕੇ ਵੀਡਿਉ ਬਣਾਵੇ।

  • @KulwantSingh-so2xl
    @KulwantSingh-so2xl 6 หลายเดือนก่อน +2

    ਮੇਰੀ ਮਿਸਿਜ਼ ਦੇ ਵੀ ਸੰਨ 2099 ਦੇ9000 ਰੁਪਏ ਜਮ੍ਹਾਂ ਕਰਵਾਏ ਸੀ।ਜੋ ਹੁਣ ਤੱਕ ਨਹੀਂ ਮਿਲੇ।

  • @ravisidhu9919
    @ravisidhu9919 2 หลายเดือนก่อน

    Bhut vdia information c

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ 2 หลายเดือนก่อน

    ਇਸ ਤੋਂ ਵੱਧ ਇੱਕ ਨੰਬਰ ਦਾ ਇਨਸਾਨੀਅਤ ਤੋਂ ਗਿਰਿਆ ਇਨਸਾਨ ਕੋਈ ਹੋਰ ਦੁਨੀਆਂ ਵਿੱਚ ਹੋ ਈ ਨਹੀਂ ਸਕਦਾ

  • @bajwashaab2003
    @bajwashaab2003 8 หลายเดือนก่อน +2

    ਬਹੁਤ ਵਧੀਆ ਜੀ

  • @MohitSharma-or6ky
    @MohitSharma-or6ky 8 หลายเดือนก่อน

    Very nice explanation veer ,rab mehar rakhe tere te rab

  • @BEETMIXED
    @BEETMIXED 9 หลายเดือนก่อน +3

    22ਜੀ forever company ty v thodhi jahi details dy dioo

  • @ajaysarhali8156
    @ajaysarhali8156 9 หลายเดือนก่อน +1

    ਬਾਈ ਜੀ ਵੀਡੀਓ ਵਿਚ ਆਡੀਉ ਐਡਈਟਇੰਗ ਇਸ ਵਾਰ ਜ਼ਿਆਦਾ ਤੇਜ਼ੀ ਨਾਲ ਕਰ ਦਿੱਤੀ,

  • @kulvirdhiman5951
    @kulvirdhiman5951 9 หลายเดือนก่อน +3

    bai yr a sharemarket ali add vich la k sari video da swwad khrab ho gya ehnu last te rkhea kro

  • @ManjitSingh-ot8uj
    @ManjitSingh-ot8uj 7 หลายเดือนก่อน

    Paji tuhade kolo bohut knowlegde mildi hai
    Samjon da bohut vadea treeka hai
    Good job

  • @kamalpreet6111
    @kamalpreet6111 9 หลายเดือนก่อน +5

    ਪੱਗ ਨੂੰ ਦਾਗ ਲਗਾ ਦਿੱਤਾ 😢

    • @Arun002-ez1uf
      @Arun002-ez1uf 9 หลายเดือนก่อน

      Paise toh age kuch v nahi is material duniya ch 🤐🤐

  • @penduchampions2772
    @penduchampions2772 8 หลายเดือนก่อน +1

    ਵੀਰੇ Repley ਜਰੂਰ ਕਰੀ New world ਇੱਕ ਬਹੁਤ ਚਿੰਤਾ ਦਾ ਵਿਸਾ ਗਾ plezzz jrur dsi khul k

  • @gurjitsingh7404
    @gurjitsingh7404 9 หลายเดือนก่อน +3

    ਕਿਸੇ ਦੇ ਵੀ ਪੈਸੇ ਵਾਪਸ ਨਹੀਂ ਹੁਣ

  • @OldIsGold4U777
    @OldIsGold4U777 7 หลายเดือนก่อน +1

    CAN JUDICIARY TAKE SERIOUS ACTION AGAINST THE PUNJAB GOVERNMENT CM'S AS AND WHEN IN THEIR TENURE , ??????

  • @Issajatt486
    @Issajatt486 8 หลายเดือนก่อน +1

    Informative video, but in between the video, speed got increment by 0.25x. Keep posting such videos, it’s vital for youth growth.

  • @GurpreetSidhu-gb3fn
    @GurpreetSidhu-gb3fn 9 หลายเดือนก่อน +1

    Information v baut vadia and ohde ton vadia bro tera information den ta treeka ❤❤

  • @gurlalsingh3273
    @gurlalsingh3273 8 หลายเดือนก่อน

    Veer ji bahut vadia aa tuhadiya video bahut kuj pata lagda duniya vich ki chal raha aa ek din jaroor tuhade view million vich hon karange 🙏🙏

  • @Jsbrar1982
    @Jsbrar1982 8 หลายเดือนก่อน

    Bahut vadiya jankari share kiti ha veer ji
    So very very thanks ❤❤❤❤❤❤❤❤

  • @HappyAutumnTrees-xj9uo
    @HappyAutumnTrees-xj9uo 2 หลายเดือนก่อน

    Very good bai ji from ludhiana

  • @sukhwindersingh4255
    @sukhwindersingh4255 4 หลายเดือนก่อน

    ਬੁਰੇ ਦਾ ਬੁਰਾ ਤਾ ਹੋ ਗਿਆ। ਲਾਲਚੀ ਅਸੀਂ ਵੀ ਸੀ ਫਿਰ ਸਾਡਾ ਵੀ ਨੁਕਸਾਨ ਤਾ ਹੋ ਗਿਆ।

  • @Punjabi_portfolio
    @Punjabi_portfolio 3 หลายเดือนก่อน

    3 ਹਜਾਰ ਸਾਡਾ ਤੇ 3 ਹਜਾਰ ਸਾਡੇ ਨਾਨਕਿਆਂ ਦਾ 😢😢 ਫਸਿਆ ਹੋਇਆ 😢

  • @gyani_baba_5911
    @gyani_baba_5911 9 หลายเดือนก่อน +3

    ਪੰਜਾਬੀ ਰਿਸਤੇ ਨਾਤੇ ਕੀ ਨੇ ਕਿਸਨੂੰ ਕੀ ਕਹਿੰਦੇ ਨੇ

  • @sonujhajj9530
    @sonujhajj9530 9 หลายเดือนก่อน +1

    ਕਿਸਾਨੀ ਸੰਘਰਸ਼ ਵੀ ਚਲਦਾ ਵੈਸੇ ਪੰਜਾਬ,,,,?

  • @harjinderkaur5054
    @harjinderkaur5054 8 หลายเดือนก่อน

    Bhut wadia video ji greeb lok bhar day c AJ sare rondey ne 🙏🙏

  • @pritpalsingh3019
    @pritpalsingh3019 7 หลายเดือนก่อน

    Eh a guru da asli Sikh Jo guru de nakshe kadma te chalea, dhan guru ka sikh

  • @nitinjassi9199
    @nitinjassi9199 8 หลายเดือนก่อน +1

    Sat shri akal bhaji RCM bare v dseo plz...

    • @tajindersingh6137
      @tajindersingh6137 8 หลายเดือนก่อน

      Bhaji RCM vi company hai Ration di, members banahoo, te Paisa kamahoo. But items very very costly. Veer ji sahara company vi stop ho gayee. Jo vi company members bnan nu kehndi hai, samaj lo oh fraud hai.

  • @ramanjassal9003
    @ramanjassal9003 8 หลายเดือนก่อน +3

    Bai kps gill bare video bnayo te dso ki oh butcher c ja super cop

  • @DarshanSingh-dc9lg
    @DarshanSingh-dc9lg 9 หลายเดือนก่อน +1

    ਪਰਲ ਕੰਪਨੀ ਵਾਰੇ ਮੈਂ 2021 ਵਿੱਚ ਗੀਤ ਲਿਖ ਦਿੱਤਾ ਸੀ ਜੋ ਆਪਣੇ ਟਾਈਮ ਵਿੱਚ ਲੋਕਾਂ ਨੂੰ ਬਹੁਤ ਪਸੰਦ ਆਵੇਗਾ

  • @johalsaab3819
    @johalsaab3819 2 หลายเดือนก่อน

    Very good bai

  • @healthcarebareta
    @healthcarebareta 8 หลายเดือนก่อน +1

    ਪੰਜਾਬ ਸਰਕਾਰ ਪੰਜਾਬ ਵਿੱਚ ਪਰਲ ਕੰਪਨੀ ਦੀਆਂ ਜ਼ਮੀਨਾਂ ਵੇਚ ਕੇ ਲੋਕਾਂ ਦੇ ਪੈਸੇ ਮੋੜੇ

  • @balbirsingh1039
    @balbirsingh1039 7 หลายเดือนก่อน

    ਵਧੀਆ ਸਿਖਿਆ ਹੈ ਜੀ।

  • @manijoshi7664
    @manijoshi7664 8 หลายเดือนก่อน +1

    Bhut vdia jankari. Mani daula near giddarbaha

  • @Lalligraphicspb03
    @Lalligraphicspb03 3 หลายเดือนก่อน

    y g nicer compny bare vi ddseyo g

  • @AmanDeep-k1d3f
    @AmanDeep-k1d3f 8 หลายเดือนก่อน

    ਬਈ ਸਾਡਾ ਵੀ ਸੱਤ ਲੱਖ ਰੁਪਇਆ ਸਾਰੇ ਪਰਿਵਾਰ ਦਾ

  • @thegamechangers3127
    @thegamechangers3127 3 หลายเดือนก่อน

    Sir RCM company kida dsiio?? Shop change focus ...krde mtlb k RCMshop te chemical free things mildiyan sir RCM Company baare dsoooo pls

  • @jivanjotsingh1193
    @jivanjotsingh1193 8 หลายเดือนก่อน +1

    Veera ik india ch DTN dauphin touch network naam dei vei company activate c oss tey vei search krke video bnao

  • @ranjeetkhanna3993
    @ranjeetkhanna3993 3 หลายเดือนก่อน

    ਜਾਰ ਸਾਡਾ ਵੀ 90 ਹਜ਼ਾਰ ਨੇ ਮੈ ਮਿਸਤਰੀ ਨਾ ਕੰਮ ਕੀਤੇ ਮੈ ਦੋ ਬੇਟੀਆਂ ਦੇ ਲਈ ਕੀਤਾ ਹੁਣ ਨਹੀਂ ਮਲਣਾ😭😡

  • @harleenkaur2589
    @harleenkaur2589 8 หลายเดือนก่อน +4

    Badal de kabaddi matches da organiser c eh

  • @kuldeep2894
    @kuldeep2894 8 หลายเดือนก่อน +1

    Y ji AI technology bare koi video bnao

  • @arashdeep6364
    @arashdeep6364 9 หลายเดือนก่อน

    Bire bhut knowledge wali video Mai sunia c par aj bhut kuch pta lagia e company bare

  • @swaransingh599
    @swaransingh599 3 หลายเดือนก่อน

    ਵੀਰ ਜੀ ਪਰਲ ਕੰਪਨੀ ਹੀ ਨਹੀ ਅੰਮ੍ਰਿਤਸਰ ਦੀ ਕਿਮ ਇਨਵੈਸਟਮੈਂਟ ਕੰਪਨੀ ਨੇ ਵੀ ਏਸੇ ਤਰ੍ਹਾਂ ਹੀ ਹਜਾਰਾ ਕਰੋੜ ਦਾ ਫਰੋੜ ਕਰਕੇ ਲੋਕਾਂ ਨੂੰ ਧੋਖਾ ਦੇ ਚੁੱਕੀ ਹੈ।ਅਸੀ ਖੁਦ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਾਂ ਪਰ ਸਰਕਾਰਾਂ ਸਹਿ ਦੇ ਦੇਂਦਿਆ ਹਨ ਇਸ ਬਾਰੇ ਜੇ ਕੁਝ ਹੋ ਸਕਦਾ ਹੈ ਤਾਂ ਸਾਨੂੰ ਰਾਹ ਪਾਓ ਜੀ।ਜੇ ਤੁਸੀ ਕੁਝ ਕਰ ਸਕਦੇ ਹੋ ਤਾਂ ਸਾਡੀ ਮਦਦ ਕਰੋ ਜੀ। ਧੰਨਵਾਦ ਜੀ।

  • @garrysingh76968
    @garrysingh76968 9 หลายเดือนก่อน

    Punjab made , Australian sandhu and navdeep brar varge TH-cam channels bhut vadia information dinde ne ❤

  • @vipartline7618
    @vipartline7618 8 หลายเดือนก่อน +1

    Veer g rh bhango Barnala district da c 🤔

  • @stugglerop
    @stugglerop 8 หลายเดือนก่อน +1

    bai kehnde a ehda munda europe ch rehnda a fake accident dikhaya c uss da

  • @amanbhagsar1313
    @amanbhagsar1313 8 หลายเดือนก่อน +1

    Web series ban ni chidi aa es te

  • @parwindersingh1207
    @parwindersingh1207 5 หลายเดือนก่อน

    Simridh jiwan na di company v ayi c ek .
    Ohde baare v jankari pata kro

  • @charanjeetsingh6137
    @charanjeetsingh6137 8 หลายเดือนก่อน +2

    Eh tah vadda kamm see 😊........ Sahi kitta bhangu neh.... Lokk baut lalchi neh.... Lesson eddan hi milda😢😢!!!!!!!!!

  • @KulwinderSingh-tg3zm
    @KulwinderSingh-tg3zm 9 หลายเดือนก่อน +4

    ਵੀਰ ਜੀ ਸਤਿ ਸ੍ਰੀ ਆਕਾਲ ਜੀ