Pearls Scam ਦੇ ਸ਼ਿਕਾਰ ਲੋਕ ਅਜੇ ਵੀ ਆਪਣੇ ਪੈਸੇ ਮੁੜਨ ਦੀ ਆਸ ਵਿੱਚ ਸੰਘਰਸ਼ ਕਰ ਰਹੇ ਹਨ | 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 7 ก.พ. 2025
- #bathinda #women #paclindialimited
ਪਰਲਜ਼ ਨਿਵੇਸ਼ ਗਰੁੱਪ ਵੱਲੋਂ 2014 ਵਿੱਚ, ਦੇਸ਼ ਭਰ 'ਚ ਲਗਭਗ 5.5 ਕਰੋੜ ਨਿਵੇਸ਼ਕਾਂ ਵੱਖੋਂ-ਵੱਖਰੀਆਂ ਸਕੀਮਾਂ ਦੇ ਹਿੱਸੇ ਵਜੋਂ ਕੁੱਲ 45,ਹਜ਼ਾਰ ਕਰੋੜ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਮਗਰੋਂ ਸੀਬੀਆਈ ਨੇ 2016 ਵਿੱਚ ਪਰਲਜ਼ ਗਰੁੱਪ ਦੇ ਨਿਰਮਲ ਸਿੰਘ ਭੰਗੂ ਸਣੇ ਚਾਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੁਪਰੀਮ ਕੋਰਟ ਨੇ 2016 ਵਿੱਚ ਰਿਟਾਇਰਡ ਜਸਟਿਸ ਆਰ.ਐਮ. ਲੋਢਾ ਦੀ ਅਗਵਾਈ ਵਿੱਚ ਲੋਢਾ ਪੈਨਲ ਦਾ ਗਠਨ ਕੀਤਾ ਅਤੇ ਆਦੇਸ਼ ਦਿੱਤਾ ਪਰਲਜ਼ ਗਰੁੱਪ ਦੀਆਂ ਸਾਰੀਆਂ ਜਾਇਦਾਦਾਂ ਵੇਚ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਵਾਏ ਜਾਣ।
ਇਸ ਤੋਂ ਇਲਾਵਾ ਪਿਛਲੇ ਸਾਲ ਜੂਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪਰਲਜ਼ ਗਰੁੱਪ ਦੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਵਾਏਗੀ। ਮੁੱਖ ਮੰਤਰੀ ਦੇ ਐਲਾਨ ਤੋਂ ਇੱਕ ਸਾਲ ਬਾਅਦ ਬੀਬੀਸੀ ਨੇ ਪੀੜਿਤ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੇ ਇਸ ਮਸਲੇ ਵਿਚ ਕੀ ਕੀ ਕਦਮ ਚੁੱਕੇ।
ਰਿਪੋਰਟ- ਗਗਨਦੀਪ ਸਿੰਘ ਜੱਸੋਵਾਲ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਝੰਡਾ ਵੀ ਕਹਿੰਦਾ ਸੀ ਕੇ ਪਦਰਾਂ ਦਿਨ ਬਾਅਦ ਪੈਸਾ ਮਿਲਣਾ ਸ਼ੁਰੂ ਹੋ ਜਾਏਗਾ।
ਲੋਧਾ ਕਮੇਟੀ ਮੁਰਦਾਬਾਦ
ਲਾਲਾ ਕੇਜਰੀਵਾਲ ਕਹਿੰਦਾ ਸੀ ਹਮ ਦਿਲਾਏਂਗੇ ਪਰਲ ਕਾ ਪੈਸਾ।
Sarkar nu pearls de paise de dene chaide ne
Chor sarkar
जो पर्ल के एजेंट हैं उनके ऊपर 420 का केस दर्ज करो जिनोहने ने अपने दोस्त रिश्तेदारों का पैसा अपने मोटे कमीशन के लालच में डूबो दिया है उनको क्या सजा मिली, ऐसे बेवकूफ एजेंटों के झूठे वादों के और जल्दी पैसा डबल के चक्कर में डूबो दिया और खुद मोटा मुनाफा खाकर डकार गए ।
ਲਾਲਚ ਬੁਰੀ ਬਲਾ, ਪੈਸੇ invest ਕਰਨ ਲਗੇ ਖੁਦ ਸੋਚੋ, ਮੇਰੇ ਕੋਲ ਵੀ ਪਰਲ ਦੇ ਏਜੰਟ ਰੋਜ ਆਉਂਦੇ ਸੀ, ਪਰੰਤੂ ਆਪਾਂ ਨੇ ਰਾਹ ਨੀ ਦਿੱਤਾ, ਮਿਹਨਤ ਵਿਚ ਵਿਸ਼ਵਾਸ਼ ਰੱਖੋ, ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਨੇ ਡੁਬੋਏ ਨੇ ਲੋਕ,
Sahi gall aa . Bohot maada hoea loka naal . Pr Sarkar to mangg kyu kiti ja rhi hai es paise di ??
@@DocRad3 pearl city naam de jgha hai company de srkaar o zmeen vech nhi rahe
Waheguru ji 🙏
Sabi। Mordabad
ਸਾਡੇ ਲੋਕਾਂ ਨੇ ਕੋਈ ਸੈਕੰਡ ਹੈੰਡ ਪੁਰਾਣੀ ਗੱਡੀ ਲੈਣੀ ਹੋਵੇ ਤਾ ਕਈਂ ਵਾਰ ਚੈੱਕ ਕਰਦੇ, ਡੰਗਰ ਲੈਣਾ ਹੋਵੇ ਤਾ ਮੂੰਹ ਦੇ ਦੰਦ ਤਕ ਚੈੱਕ ਕਰ ਲੈਂਦੇ। ਪਰ ਲੱਖਾਂ ਪੈਸੇ ਇਨਵੈਸਟ ਕਰਤੇ ਏਜੰਟਾਂ ਦੇ ਕਹਿਣ ਤੇ ਬਿਨਾਂ ਜਾਣਕਾਰੀ ਲਿਆ। ਕੁਜ ਵੀ ਹੋਜੇ ਪਹਿਲਾ ਆਪ ਜਾਣਕਾਰੀ ਲਵੋ ਫਿਰ ਇਨਵੈਸਟ ਕਰੋ ਜੇ ਨਹੀਂ ਸਮਝ ਲਗਦੀ ਬਿਲਕੁਲ ਵੀ ਇਕ ਰੁਪਇਆ ਵੀ ਇਨਵੈਸਟ ਨਾ ਕਰੋ।
So sad 😢
I am also victim of pearl company,i was applied through on line for refund,but claim yet not settled,my amount is Rs.65000 -70000.
Koi ristedar nhi bhai sare sarik h bach k rho
Apniya sarkaara Nikamiya ne sarkaar da vich haath hai.saara scam sarkaar naal Ralh milke hoyia.
Please pearls de paise de do
🙏
lalch le dobada hae diversify investment karo
Gareeb nal dhakka..Rabb kdi bhulda ni..
Sade vi 70000 gye
Mere v 80000 ne
Me 7000 lae si vaps aa ge si