Chal jhoothi , mai te mere dost ethe ne , te assi general category nu belong krde , Sadde bhave 100/100 aa Jann tahi naukri shayad hi mille . ਤਜ਼ਰਬਾ ਨਾਲ ਬੋਲ ਰਿਹਾ 😅
Totally agree with him . I am in US for last 30 years and one has to work very hard. We always wonder why Punjabi boys don’t want to work in Punjab but want to go abroad. His thoughts are excellent and wish others follow his example
Kede raj di gl krda tu?? Ethe dhakke khnde aa punjbi.. majduran ali jindgi jeonde aa pay check to pay check aa sab da lifestyle.. 1 mhina kise da km khad j sadak de aun ale halat ho jnde aa!! Eve ghre betha pkai mari jana sanu puch ethe bethea nu v ki halat aa etho de.. punjb canada nalo lakh darje chnga!! Asi tn mudn di full tyari kr rkhi aa punjb nu.. tu aja ethe krla raj jeda krna canade te!! Klun
Earning dollars, and spending dollars. It is useless to convert dollars into rupees when you are living in a foreign country. It is still hand to mouth situation. Think about it
ek mera vichaar aa mai v Australia reh reha 5saal too mai sochda apne 8 kille ch organic sabji, Apple Kivi , strawberry and Avocado fruit la direct sale krra and big market ch v deal krra phr dekheo per killa 5to 6 lakh income hou
Everyone can create that in their homeland also. It is not at all difficult. Just don’t throw trash everywhere. Don’t make the homeland a huge trash can
ਆਪਾ ਤਾ ਸਹਿਮਤ ਹਾ ਭਰਾ ਦੀਆ ਗੱਲਾ ਨਾਲ
ਮੈ 2018 ਵਿੱਚ ਕੈਨੇਡਾ ਗਿਅ ਸੀ ਮਹੀਨੀਆ ਵਿੱਚ ਹੀ ਵਾਪਸ ਆ ਗਿਆ ਸੀ
ਜਿਹੜੇ ਵਾਹਰਲੇ ਦੇਸ ਪੰਜਾਬ ਬੈਠੀਆ ਨੂੰ ਸੋਹਣੇ ਲਗਦੇ ਨੇ ਪਰ ਹੈ ਉਸ ਦੇ ਉਲਟ
( ਪੰਜਾਬ ਹੀ ਠੀਕ ਐ ਰੈਣ ਲਈ) ਜੈ ਕਿਸਾਨ ਜੈ ਜਵਾਨ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਜੀ ਕੋਈ ਵੀ ਭੁੱਖਾਂ ਨਹੀਂ ਸੋਅ ਸਕਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
ਇਹੋ ਜਿਹੀ ਨੌਜਵਾਨਾਂ ਦੀ ਸੋਚ ਹੋਵੇਗੀ ਤਾਂ ਸਾਨੂੰ ਬਾਹਰਲੀਆ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੱਥੀ ਮਿਹਨਤ ਕਰੀਏ
ਅਸੀਂ ਪੱਕੇ ਪੈਰੀਂ ਪੰਜਾਬ ਨੂੰ ਛੱਡ ਕੇ ਨਾ ਜਾਇਏ
ਜੇ ਅਸੀ ਆਪਣਾ ਪਾਣੀ ਨਾ ਬਚਾ ਸਕੇ ਤਾਂ ਪੰਜਾਬ ਦਾ ਭਵਿੱਖ ਬਹੁਤ ਖਤਰੇ ਵਿੱਚ ਪੈ ਜਾਵੇਗਾ। ਕਿਉਂਕਿ ਪਾਣੀ ਦੀ ਅਹਿਮੀਅਤ ਤੇਲ ਨਾਲੋਂ ਵੀ ਜ਼ਿਆਦਾ ਹੈ ਜੀਵਨ ਵਾਸਤੇ।
Deep aquifires ni khtm hunde bai, bhut vdde deep aquifires aaa Punjab vich,
ਸਾਡੇ ਕੋਲ ਕੋਈ ਜਮੀਨ ਨਹੀ. ਪਰ ਮੇਰੇ ਬੱਚੇ ਕਨੇਡਾ ਦਾ ਨਾਂ ਨਹੀ ਲੈਣ ਦਿੰਦੇ .ਅਸੀਮਿਹਨਤ ਕਰਦੇ ਹਾਂ ਤੇ ਅਨੰਦ ਨਾਲ ਜਿਉਦੇ ਹਾਂ
Paji Mai USA rehnda ha ..... Bahar kuch nai hai. Dur de dhool suhavne ne . Mai roj bahut punjabiya nu milda , koi v Khush nai
salute hai thanu bai ji
ਗੁਲਾਮ
ਪੰਜਾਬ ਚ ਬੰਦਾ ਕੁਝ ਵੀ ਕਰ ਸੱਕਦਾ। ਮੇਰਾ ਜਾਣਕਾਰ 30 ਬਿਜਲੀ ਵਾਲ਼ੇ ਰਿਕਸ਼ੇ ਲੈਕੇ ਆਇਆ ਉਹ 350 ਰੁਪਏ ਰੇਟ ਤੇ ਦੰਦਾ। 30 ਦੇ 30 ਰੋਜ ਰੇਟ ਤੇ ਚੜ੍ਹ ਜਾਂਦੇ। 30×350= 10500 ਰੋਜ ਦੀ ਕਮਾਈ ਆ ਉਸਦੀ। ਮਹੀਨੇ ਦੀ 10500×30=3 ਲੱਖ 15 ਹਜ਼ਾਰ ਕਮਾਂਦਾ। ਜੇਕਰ ਉਹ ਬਾਹਰ ਜਾਂਦਾ ਸਾਰੀ ਉੱਮਰ ਲੇਬਰ ਕਰਨੀ ਸੀ ਤੇ ਹੁਣ ਮਾਲਕੀ ਕਰਦਾ
Tusi bhut kismat wale oo
Thode bache bhut samajhdar ne
ਬਿਲਕੁਲ ਸਹੀ ਵਿਚਾਰ ਹੈ ਵੀਰ ਦਾ ਪਰ ਸਰਕਾਰਾਂ ਦੀ ਸੋਚ ਹੈ ਸਿੱਖਾਂ ਨੂੰ ਪੰਜ਼ਾਬੋ ਬਾਹਰ ਕੱਢਣ ਦੀ ਤੇ ਮਾਹੌਲ ਹੀ ਬਣਾ ਦਿੱਤਾ ਗਿਆ ਤੇ ਬਾਕੀ Social Media ਨੇ ਸੋਸ਼ਾ ਬਣਾ ਦਿੱਤਾ
ਬਹੁਤ ਬੁਰਾ ਹਾਲ ਕਰ ਦਿੱਤਾ ਪੰਜਾਬ ਦਾ ਸਾਡੇ ਮੁੰਡਿਆਂ ਦੇ ਕਨੇਡਾ ਦੇ ਨਾਮ ਤੋਂ ਬਗੈਰ ਵਿਆਹ ਨਹੀਂ ਹੋ ਰਹੇ ਜਿਸ ਨੂੰ ਵਿਆਹ ਵਾਸਤੇ ਮੁੰਡਾ ਚਾਹੀਦਾ ਉਹ ਪੱਕਾ PR ਕਨੇਡਾ ਦਾ ਹੋਵੇ ਤਾਂ ਵਿਆਹ ਲਈ ਹਾਮੀ ਭਰਦੇ ਨੇ
ਜੇਕਰ ਹਰੇਕ ਇਨਸਾਨ ਦੀ ਸੋਚ ਤੁਹਾਡੇ ਵਰਗੀ ਹੋਵੇਗੀ ਤਾਂ ਅਸੀਂ ਬਹੁਤ ਹੀ ਜ਼ਿਆਦਾ ਕਾਮਯਾਬ ਹੋ ਜਾਵਾਂਗੇ ਪਰ ਅਸੀਂ ਤਾਂ ਦਿਹਾੜੀ ਦੂਜੇ ਦੇਸ਼ਾਂ ਵਿੱਚ ਕਰਕੇ ਖੁਸ਼ੀ ਮਹਿਸੂਸ ਕਰਦੇ ਹਾਂ
My m.. M ?...
Nm😮!
,. .. Mo.
., o ll😊
ਜਿੰਨੇ ਪੈਸੇ ਲਾ ਕੇ ਬਾਹਰ ਜਾਂਦੇ ਹੋ ਉਨੇ ਪੈਸੇ ਲਾ ਕੇ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ ਕਮੈਂਟਾਂ ਵਾਲਿਆਂ ਨੂੰ ਜਵਾਬ ਹੈ ਧੰਨਵਾਦ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
25ਲੱਖ ਰੁਪਏ ਦਾ ਵਿਆਹ ਜਿਸ ਦਿਨ 2ਲੱਖ ਵਿੱਚ ਹੋਣ ਲਗ ਪਏ ਉਸ ਦਿਨ ਸਾਰਾ ਪੰਜਾਬ ਵਾਪਸ ਆਣਾ ਲਾਗ ਜਾਵੇ ਗਾ ।
Very good 🙏
sahi kaha tusi bai
ਸਹੀ ਗੱਲ ਆ ਬਈ
Very good
ਪਰ ਇਹ ਘਟਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ।
ਸਾਡੇ ਨੇੜੇ ਦੇ ਪਿੰਡ ਤੋਂ ਅਮਰੀਕਾ ਗਏ ਨੇ , ਉਹਦੇ ਮਾਂ ਪਿਓ ਰਿਟਾਇਰ ਪ੍ਰੋਫੈਸਰ ਨੇ ਤੇ ਆਪ ਉਹ ਤੀਵੀਂ ਆਦਮੀ ਪਿੰਡ ਦੇ ਹੀ ਸਰਕਾਰੀ ਸਕੂਲ ਚ ਟੀਚਰ ਸਨ,20 ਖੇਤ ਝੋਟੇ ਦੇ ਸਿਰ ਵਰਗੀ ਦੋਆਬੇ ਦੀ ਮਿੱਠੇ ਪਾਣੀ ਵਾਲੀ ਜਮੀਨ,,, ਹੁਣ ਉਹ ਉੱਥੇ ਜਾ ਕੇ ਟਰੱਕ ਚਲਾਉਂਦਾ,,, ਬਹੁਤ ਲੋਕਾਂ ਦੇ ਹਿਲ ਪਈ ਹੈ,,
very good Speech.Keep it up. Fg officer P s Sangha Nis Ì AF
We want to come back to Punjab .ਵਾਹਿਗੁਰੂ ਜੀ ਮੇਹਰ ਕਰਨ 🙏🙏
ਬਿਲਕੁਲ ਸਹੀ ਕਿਹਾ ਵੀਰ ਨੇ । ਮੈਨੂੰ 17 ਸਾਲ ਹੋ ਗਏ ਮਸ਼ੀਨ ਬਣੇ ਨੂੰ ਇੱਥੇ ਸਾਰਾ ਕੁਝ ਖਰੀਦ ਲਿਆ ਪਰ ਕਰਜ਼ਾ 30 ਸਾਲ ਦਾ ਸਿਰ ਝੜਾਂ ਲਿਆ ।
22, ਜੀ ਸੋਡੀ ਸੋਚ ਨੂੰ ਸਲਾਮ ਆ ਸਾਡੀ ਵੀ ਆਹੀ ਸੋਚ ਕੀ ਬੱਚੇ ਇਧਰ ਹੀ ਸੈਟ ਕਰਨੇ ਆ ਤੇ ਪੰਜਾਬ ਤਾ ਸਾਡੇ ਬਜ਼ੁਰਗਾਂ ਤੇ ਗੁਰੂ ਪੀਰਾਂ ਦੀ ਧਰਤੀ ਆ ਇਸਨੂੰ ਛੱਡ ਕੇ ਆਪਣਾ ਨਹੀ ਸਰਨਾ
ਪੰਜਾਬ ਨੂੰ ਤਾਂ ਇੰਨੀ ਬਖ਼ਸ਼ਿਸ਼ ਹੈ ਕਿ ਬਾਹਰੀ ਲੋਕ ਕੰਮ ਲਈ ਇੱਥੇ ਆਉਂਦੇ ਹਨ । ਸਾਡੇ ਪੰਜਾਬੀ ਆਪਣੀ ਧਰਤੀ ਮਾਂ ਨੂੰ ਦੂਜਿਆਂ ਹੱਥੀਂ ਦੇ ਕੇ ਬਾਹਰ ਨੌਕਰ ਬਣ ਰਹੇ ਹਨ । ਇਸ ਤੋਂ ਵੱਧ ਮੰਦਭਾਗਾ ਕੀ ਹੋ ਸਕਦਾ ਹੈ।
Ryt jii
ਸਾਡੇ ਕੋਲ ਆਵਦੀ ਜ਼ਮੀਨ ਨਹੀਂ ਹੈਗੀ ਪਰ ਦਿਲ ਵਿਚ ਖਾਹਸ਼ ਆ ਕਿ ਜਲਦੀ 4-5 ਕਿੱਲੇ ਜ਼ਮੀਨ ਖਰੀਦੀ ਜਾਵੇ!! ਕਿਉਂਕਿ ਜੇ ਸਾਡੇ ਕੋਲ ਆਪਣੀ ਜ਼ਮੀਨ ਤੇ ਖੇਤੀ ਹੋਵੇਗੀ ਤਾਂ ਅਸੀਂ ਕਦੀ ਕਿਸੇ ਦੇ ਮੁਥਾਜ ਨਹੀਂ ਹੋਵਾਂਗੇ ਕਦੀ ਵੀ!🎉🎉
Mehnat kro, tuhadi khwahish jroor poori hovegi.
ਸਹੀ ਸੋਚ
ਸਹੀ ਸੋਚ ਐ ਜੀ ਤੁਹਾਡੀ
ਜਦੋ ਮੋਦੀ ਪਾਣੀ ਛਡੇਗਾ ਨਾ ਖੇਤੀ ਲੱਭੇਗੀ ਤੇ ਨਾ ਖੇਤ ਲਭਣਗੇ ॥
4-5 ਕਿਲੇ ਜਮੀਨ ਖਰੀਦਣ ਲਈ ਖਾਹਿਸ਼ ਨਹੀ ਪੈਸੇ ਚਾਹੀਦੇ ਹਨ।
ਵੀਰ ਜੀ ਤੁਸੀਂ ਬਿਲਕੁਲ ਸਹੀ ਗੱਲ ਕਹ ਰਹੇ ਹੋ ।ਵਾਹਿਗੁਰੂ ਜੀ ਤੁਹਾਨੂੰ ਹੌਰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
ਬਹੁਤ ਖੂਬ ਕਿਹਾ ਸਰਦਾਰ ਸਾਹਬ ਨੇ
ਦੱਬਕੇ ਰੱਖੋ ਕੀਲੀ । ਆਪਣੇ ਦੇਸ ਨਾਲ ਦਾ ਕਿਤੇ ਹੋਰ ਨਹੀ ।
ਪੰਜਾਬ ਦੀ ਜਿਸ ਨਵੀਂ ਪੀੜ੍ਹੀ ਨੇ IAS, IPS, ਜੱਜ, ਵਕੀਲ, ਬਿਜਨੈਸਮੈਨ, ਆਰਮੀ ਅਫਸਰ, ਪ੍ਰੋਫੈਸਰ, ਖਿਡਾਰੀ, ਲੀਡਰ, ਕਲਾਕਾਰ ਬਣਨਾ ਸੀ।
ਓਹ IELTS ਕਰ ਕੇ ਮਜ਼ਦੂਰ ਬਣ ਰਹੀ ਹੈ।
ਬਿਲਕੁਲ ਠੀਕ ਜੀ
Ryt g
Chal jhoothi , mai te mere dost ethe ne , te assi general category nu belong krde , Sadde bhave 100/100 aa Jann tahi naukri shayad hi mille .
ਤਜ਼ਰਬਾ ਨਾਲ ਬੋਲ ਰਿਹਾ 😅
@@knwrtv2544 ਮੈਂ ਝੂਠੀ ਨੀ ਹੈਗੀ 🤣 ਮੈਂ ਸੱਚਾ ਹਾਂ। ਮੈਂ v ਜਨਰਲ ਕੈਟਾਗਰੀ ਤੋਂ ਹਾਂ। ਤੇ ਮੈਂ 50 ਪਰਸੈਂਟ ਲੇ ਕੇ ਵੀ ਸਰਕਾਰੀ ਜੌਬ ਕਰ ਰਿਹਾ।
ਤੇ ਮੈਂ ਵੀ ਆਪਣੇ personnel ਤਜਰਬੇ ਤੋਂ ਬੋਲ ਰਿਹਾ। 🤣
@@JSVB ਤੁਸੀ ਕਿ IAS, IPS , kehre officer je ?
ਬਰਾੜ ਸਾਹਿਬ ਬਾਕੀ ਕੰਮ ਤਾਂ ਸਾਰੇ ਕੀਤੇ ਹੈ ਜੋ ਅਖੀਰ ਤੇ ਬਾਈ ਨੇ ਦੱਸਿਆ ਕਿ ਬੱਚੇ ਤੋਂ ਕੰਮ ਕਿਵੇਂ ਲੈਣਾ ਹੈ ਉਹ ਸੁਝਾਅ ਸਾਰੀ ਇੰਟਰਵਿਊ ਤੋਂ ਵੀ ਵਧੀਆ ਲੱਗਿਆ ਧੰਨਵਾਦ ਜੀ
Yes, sada Bapu-Bebe inj e kamm krwaunde rahe. Mehnat naal kmaye paise naal pta lagg janda Ki mull Ji aa bapu diaan kmaeean da.
ਪੰਜਾਬ ਦੇ ਲੋਕ ਵਿਦੇਸ਼ਾਂ ਵਾਸਤੇ ਪਾਗਲ ਹੋ ਚੁੱਕੇ ਹਨ 😢😢
ਬਾਈ ਦੀਆ ਕਈ ਗੱਲਾਂ ਸਹੀ ਹਨ, ਮੈਂ ਕਈ ਲੋਕ 2,3 ਏਕੜ ਵਾਲੇ ਬਹੁਤ ਵਧੀਆ ਜ਼ਿੰਦਗੀ ਬੱਤਾ ਰਹੇ ਵੇਖੇ ਹਨ, ਜਿਨ੍ਹਾਂ ਪਾਸ ਗੱਡੀ ਤੋਂ ਇਲਾਵਾ ਘਰ ਦੀਆ ਸਾਰੀਆਂ ਸਹੁਲਤਾਂ ਦੇਖਿਆ ਹਨ
Right
ਪੰਜਾਬ ਤੋਂ ਵਧੀਆ ਕੋਈ ਨਹੀਂ.... ਬਾਹਰ ਸਿਰਫ ਲੋਕ ਦਿਖਾਵੇ ਲਈ ਜਾ ਰਹੇ ਹਨ.. ਕਰਜੇ ਚੁੱਕ ਕੇ, ਜਮੀਨ ਵੇਚ ਕੇ 40 ਲੱਖ ਲਗਾ ਕੇ ਆਪਣਿਆਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ.. ਉਥੇ ਜਾ ਕੇ ਦੁੱਖੀ ਹੁੰਦੇ ਹਨ.. ਨਾ ਮੁੜਨ ਜੋਗੇ ਰਹਿੰਦੇ ਹਨ.. ਲੋਕਾਂ ਨੂੰ ਚਾਹੀਦਾ ਕਿ ਆਪਣੇ ਬੱਚਿਆ ਨੂੰ ਬਾਹਰ ਨਾ ਭੇਜੋ
ਜਿਆਦਾਤਰ ਆਪਣੇ ਪੰਜਾਬੀ ਪੰਜਾਬ ਚ ਬਿਜਨੇਸ ਨਹੀਂ ਕਰ ਰਹੇ ਉਹ ਕਰੋੜਾਂ ਦੀ ਜਮੀਨਾਂ ਦੀ ਮਾਲਕੀਅਤ ਛੱਡ
ਜ਼ਮੀਨਾਂ ਵੇਚਕੇ ਕੈਨੇਡਾ ਅਮਰੀਕਾ ਜਾ ਕੇ ਗੋਰਿਆਂ ਦੇ ਨੌਕਰ ਬਣਨਾ ਜਿਆਦਾ ਪਸੰਦ ਕਰਦੇ ਹਨ ।
ਗੱਲ ਕੌੜੀ ਆ ਪਰ ਸੱਚੀ ਆ ।
ਪੰਜਾਬ ਦੀ ਜਮੀਨ ਨੂੰ ਗੈਰ ਪੰਜਾਬੀ ਬਿਜਨੈਸਮੈਨ ਅਤੇ ਸਰਕਾਰਾਂ ਪੂਰੀ ਤਰ੍ਹਾਂ ਹੜੱਪਣ ਨੂੰ ਫਿਰਦੇ ਆ।
ਚੰਡੀਗੜ੍ਹ ਮੋਹਾਲੀ ਖਰੜ ਤੋਂ ਸ਼ੁਰੂ ਹੁੰਦੇ ਹੋਏ ਕਦੋਂ ਇਹਨਾਂ ਨੇ ਅੰਮ੍ਰਿਤਸਰ ਤੱਕ ਪਹੁੰਚ ਜਾਣਾ ਪਤਾਂ ਨਹੀਂ ਲਗਣਾ।
ਜਿਸ ਕੋਲ ਜਮੀਨਾਂ ਨੇ ਓਹੋ ਅੱਜ ਦੇ ਸਮੇਂ ਚ ਰਾਜਾ ਮੰਨਿਆ ਜਾਂਦਾ ।
ਨਹੀਂ ਤਾਂ ਬੰਦਾ ਗੁਲਾਮ ਆ ਸਰਕਾਰਾਂ ਦਾ ਜਾਂ ਫਿਰ ਬਿਜਨੈਸਮੈਨਾ ਦਾ।
ਬਾਕੀ ਬੇਨਤੀ ਆ ਪੰਜਾਬੀਆਂ ਨੂੰ ਆਪਣੇ ਪੰਜਾਬ ਦੀ ਜਮੀਨਾਂ ਨੂੰ ਗੈਰ-ਪੰਜਾਬੀ ਜਾ ਪਰਵਾਸੀਆਂ ਨੂੰ ਖਾਸ ਕਰਕੇ ਨਾ ਵੇਚੋ । ਜੇਕਰ ਆਪਣੇ ਪੰਜਾਬੀ ਆਪਣੀ ਜਮੀਨ ਤੇ ਖੇਤੀਬਾੜੀ ਜਾਂ ਫਿਰ ਬਿਜਨੇਸ ਕਰਨ ਤੇ ਆਪਣੇ ਬੇਰੁਜਗਾਰ ਪੰਜਾਬੀਆ ਨੂੰ ਕੰਮ ਤੇ ਰੱਖਣ ਜਿਸ ਨਾਲ ਬੇਰੁਜ਼ਗਾਰੀ ਵੀ ਖ਼ਤਮ ਹੋਊ ਅਤੇ ਪੰਜਾਬ ਦੀ ਜਮੀਨ ਵੀ ਬਚੀ ਰਹੂ।
ਨਹੀਂ ਤਾਂ ਸਰਕਾਰਾਂ ਪੂਰੇ ਇੰਡੀਆ ਨੂੰ ਪੰਜਾਬ ਸਣੇ ਹਿੰਦੁਸਤਾਨ ਬਨਾਉਣ ਦੀ ਤਿਆਰੀ ਚ ਲਗੀ ਆ ।
ਕਿਉਕਿ ਪੰਜਾਬ ਹੀ ਪੰਜਾਬੀਆ ਦੀ ਪਹਿਚਾਣ
ਆ ।
ਬਾਕੀ ਰੱਬ ਰਾਖਾ🙏
ਪੰਜਾਬ ਦਾ ਸਿਸਟਮ ਵੀ ਠੀਕ ਕਰ ਲਵੋ। ਝੂਠੇ ਮੁਕਾਬਲੇ ਚ ਨੋਜਵਾਨੀ ਮਾਰੀ ਗਈ, ਗੰਗੈਸਟਰਵਾਦ, ਮਾਫੀਆ, ਭ੍ਰਿਸ਼ਟਾਚਾਰ ਇਹਨਾਂ ਗੱਲਾਂ ਦੇ ਸਤਾਏ ਲੋਕ ਬਾਹਰ ਜਾ ਰਹੇ ਹਨ।
Right, is diyan galan tan sunan nu vadhiya, par system sarkar de hath vich hunda. oh chave taan kadi vi kanun bana ke tuhada khoh lave sabh kuj
ਬਾਈ ਜੀ ਸਲੂਟ ਆ ਤੁਹਾਡੀ ਸੋਚ ਨੂੰ ਪਰਮਾਤਮਾ ਤਹਾਨੂੰ ਹੋਰ ਤਰੱਕੀਆਂ ਬਖਸੇ
Good motivation
ਬਾਈ ਜੀ ਦੀ ਸੋਚ ਮੇਰੇ ਵਰਗੀ ਆ👍 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਹੀ ਵਧੀਆ ਤਰੀਕੇ ਨਾਲ ਮਾਨ ਸਾਬ ਨੇ ਪੰਜਾਬੀਆਂ ਦੇ ਪਰਵਾਸ ਦੀ ਅਤੇ ਪੰਜਾਬ ਵਿੱਚ ਕਿਹੜੀ ਖੇਤੀ ਤੇ ਕਿਵੇਂ ਕਰਨੀ ਵੱਧ ਭਾਅ ਵਿੱਚ ਕਿਵੇਂ ਵੇਚਣੀ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ । 🎉🎉👌👌💐💐
ਬਾਈ ਜੀ ਜੇਕਰ ਸਰਕਾਰਾਂ ਲੋਟੂ ਨਾ ਹੋਣ ਲੋਕ ਪੱਖੀ ਸਰਕਾਰਾਂ ਬਨਣ ਤਾਂ ਪਬਲਿਕ ਭੁੱਖੀ ਨਹੀਂ ਮਰੇਗੀ ਨਾ ਹੀ ਕਿਸੇ ਸਿਰ ਕਰਜ਼ਾ ਚੜ੍ਹੇ ਨਾ ਆਤਮਹੱਤਿਆ ਹੋਣ ਨਾ ਹੀ ਪਰਵਾਸ ਹੋਵੇ। ਬੱਸ ਇਕੋ ਗੱਲ ਹੈ ਭਾਰਤ ਦੇ ਸਿਆਸਤਦਾਨ ਦੇਸ਼ ਹਿਤ ਪਾਲਣ ਵਾਲੇ ਹੋਣ। ਯਾਰ ਮਿਹਨਤੀ ਲੋਕ ਨੇ ਉਹ ਭੁੱਖੇ ਕਿਉਂ ਮਰਨਗੇ। ਲੀਡਰਾਂ ਨੇ ਬਿਊਰੋਕ੍ਰੇਸੀ ਨੇ ਸੋਨੇ ਦੀ ਚਿੜੀ ਦੇ ਖੰਭ ਵੀ ਨਹੀਂ ਛੱਡੇ।
ਕਨੇਡਾ ਇਕ ਵੱਡਾ ਸਟੇਟਸ ਬਣਾ ਦਿੱਤਾ ਪੰਜਾਬੀਆਂ ਨੇ, ਆਪਣਾ ਗੋਤ ਛੱਡ ਆਪਣੇ ਨਾਮ ਪਿਛੇ ਕਨੇਡਾ ਲਾਉਣ ਵਿੱਚ ਮਾਣ ਮਹਿਸੂਸ ਕਰਦੇ, ਵਿਆਹ ਸ਼ਾਦੀਆ ਦੇ ਕਾਰਡਾਂ ਵਿੱਚ
Hun ni koi gal status Wali
..lali chali othe aa
Hahaha 🤣🤣_ hearing from 15,20 years _ I'm here from 40 years __ but now people are BIG FUKKRE _ 😳😳
@@sundaymondayvlogs right, hun canada nu koi ni puchda, har aira haira ithe tureya firda
ਮੈਨੂੰ ਤਾਂ ਇਹ ਸਮਝ ਨੀ ਆਓਂਦਾ ਕਿ ਆਪਣੇ ਪੰਜਾਬੀਆਂ ਨੂੰ ਇਹ ਕਿੳਂ ਲਗਦਾ ਕਿ ਦੁਨੀਆਂ ਵਿਚ ਸਿਰਫ ਕਨੇਡਾ ਹੀ ਹੈ ਅਤੇ ਹੋਰ ਕੋਈ ਮੁਲਖ ਹੀ ਹੈ ਨਹੀ...
ਬਾੲਈ ਯਾਦਵਿੰਦਰ ਸਿੰਘ ਜੋ ਵੀਡੀਓ ਆਪ ਜੀ ਨੇ ਬਣਾਈ ਬਾੲਈ ਦੀ ਬਹੁਤ ਵਧੀਆ ਸੁਆਦ ਲਿਆ ਤਾ ਆਪ ਮੇਹਨਤ ਸਦਕਾ ਬਚੇ ਵਾਪਸ ਆ ਸਕਦੇ ਹਨ ।।। ਵਾਹਿਗੁਰੂ ਕਿਰਪਾ ਕਰਨਗੇ ।
ਇਸ ਯਾਦਵਿੰਦਰ ਦਾ ਆਪਣਾ ਬੇਟਾ ਤਾ ਕਨੇਡਾ ਵਿੱਚ ਲੋਕਾ ਨੂੰ ਇਹ ਕਨੇਡਾ ਨਾ ਜਾਣ ਲਈ ਕਹਿ ਰਿਹਾ ਕਰੋ ਸਵਾਲ ਇਸ ਨੂੰ ਕਿ ਪਹਿਲਾ ਇਸਦਾ ਪੁੱਤਰ ਵਾਪਸ ਪੰਜਾਬ ਆਵੇ
Very positive person. Punjab need more youth like him, with great progressive mindset.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਹੈ ਜਿਸਨੇ ਇੱਥੇ ਕੰਮ ਕਰਨਾ ਹੋਵੇ ਭੁੱਖਾ ਨਹੀਂ ਮਰਦਾ
ਬਹੁਤ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੀ ਆਪ ਜੀ ਨੇ,, ਬਹੁਤ ਹੀ ਵਧੀਆ,,❤❤❤❤❤ ਬਿਲਕੁੱਲ ਸਹੀ ਗੱਲ ਹੈ ਜੀ ਕਿ ਸਾਡਾ ਪੰਜਾਬ ਸੱਭ ਤੋਂ ਵੱਡਾ ਵਾਪਾਰ ਦਾ ਕੇਂਦਰ ਬਣ ਰਿਹਾ ਹੈ,, ਬਹੁਤ ਹੀ ਵੱਡਾ ਦੇਸ਼ ਬਣ ਕੇ ਦੁਨੀਆਂ ਵਿੱਚ ਸਾਹਮਣੇ ਆ ਰਿਹਾ ਹੈ,,ਲੋਕ ਦੂਰੋ ਦੂਰੋ ਏਥੇ ਵਾਪਿਸ ਮੁੜ ਕੇ ਆਉਣਾ ਪਸੰਦ ਕਰਨਗੇ ❤❤
ਇੱਕ ਬੈਕ ਦੀ ਨੌਕਰੀ ਤੇ 20 ਕਿਲੇ ਜਮੀਨ ਗੱਲਾ ਤਾ ਆਉਣੀਆ ਈ ਥੋੜੀ ਜਮੀਨ ਵਾਲੇ ਤੋ ਪੁਛਿੳ ਕਿਵੇ ਟੱਬਰ ਪਾਲਦੇ ਨੇ ਮੇਰੇ ਕੋਲੇ 8 ਕਿਲੇ ਜਮੀਨ ਸੀ ਸੰਦ ਵੀ ਸਾਰੇ ਸੀ 3 ਧੀਆ ਪੜਾਈਆ ਵਧੀਆ ਘਰ ਵਿਆਹੀਆ 3 ਕੀਲੇ ਵਿਕ ਗੇ ਇਥੇ 20-25ਕੀਲੇਆ ਵਾਲਾ ਹੋਰ ਅਮੀਰ ਹੋਈ ਜਾਦਾ ਗਰੀਬ ਹੋਰ ਗਰੀਬ ਹੋਈ ਜਾਦਾ
ਵਧ ਰਹੀ ਮਹਿੰਗਾਈ ਅਤੇ ਤਕਨੀਕ ਕਾਰਨ ਵਿਦੇਸ਼ੀ ਲੋਕਾਂ ਨੇ ਹੋਰ ਵੀ ਬੇਰੁਜ਼ਗਾਰ ਹੋਣਾ ਹੈ,
ਪ੍ਰੰਤੂ ਪੰਜਾਬ ਵਿੱਚ ਇਹ ਅਸਰ ਨਹੀਂ ਪਵੇਗਾ
After a long period I saw a positive guy from Sikh farmer community.. amazing
ਜਿਹਨੂੰ ਆਂ ਗਿਆ ਤਰੀਕਾ ਉਹਦੀ ਏੱਥੇ ਅਮਰੀਕਾ 🎉🎉
ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ
ਵਿਰੇ ਤੁਸੀਂ ਉਨ੍ਹਾਂ ਲੋਕਾਂ ਦੇ ਇੰਟਰਵਿਊ ਲੈਂਦੇ ਹੋ ਜਿਸ ਲੋਕਾਂ ਕੋਲ ਜ਼ਮੀਨ ਹੈ। ਉਨ੍ਹਾਂ ਦੇ ਇੰਟਰਵਿਊ ਲਉ ਜਿਨ੍ਹਾਂ ਕੋਲ ਕੋਈ ਵੀ ਜ਼ਮੀਨ ਨਹੀਂ ਹੈ।
ਬਹੁਤ ਖੂਭ ਅਮਨ ਜੀ
ਬਾਈ ਖੇਤੀ ਨੂੰ ਬਹੁਤ ਮਾੜਾ ਬਣਾ ਤਾ,ਸਕੂਲ ਟਾਈਮ ਪੜਦੇ ਵੀ ਮਾਸਟਰ ਕਹਿੰਦੇ ਸੀ ਪੜ੍ਹ ਲਉ ਨਹੀਂ ਖੇਤੀ ਕਰਨੀ ਪਉ
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੀਰ ਨੇ, ਇਸ ਦਾ ਮਤਲਬ ਜੋ ਆਤਮਹੱਤਿਆ ਕਰਦੇ ਨੇ ਉਹ ਫੁਕਰੇਬਾਜੀ ਵਿੱਚ ਵੱਡੀਆਂ ਗੱਡੀਆਂ, ਕਾਰਾਂ ਅਤੇ ਕਰਜੇ ਲੈ ਕੇ ਵੱਧ ਖਰਚਾ ਕਰਦੇ ਹਨ। ਜੇਕਰ ਕਰਜਾ ਨਹੀ ਭਰਿਆ ਤਾਂ ਆਤਮਹੱਤਿਆ ਕਰ ਲੈਂਦੇ ਨੇ। ਇਹ ਕਹਿੰਦਾਂ ਕਿ ਹੜ ਚੰਗੇ ਨੇ, ਪਿੱਛਲੇ ਦਿਨਾਂ ਵਿੱਚ ਆਏ ਹੜਾਂ ਕਰਕੇ ਜਿਹਨਾਂ ਲੋਕਾਂ ਦੇ ਘਰ ਡਿੱਗ ਗਏ ਅਤੇ ਜਾਨੀ ਨੁਕਸਾਨ ਹੋਇਆ ਹੈ। ਉਹਨਾਂ ਲੋਕਾਂ ਤੋਂ ਪੁੱਛ। ਜਿਸ ਘਰ ਅੱਗ ਲਗਦੀ ਹੈ, ਉਹਨੂੰ ਪਤਾ ਬਾਕੀ ਲਈ ਤਾਂ ਬਸੰਤਰ ਹੈ।
ਇੱਥੇ ਕੋਈ ਆਪਣਾ ਕੰਮ ਕਰਕੇ ਵੀ ਖੁਸ਼ ਨੀ ਬਾਹਰ ਹਰ ਤਰਾ ਦੀ ਲੇਬਰ ਕਰਦੇ ਨੇ
ਹਜ਼ਾਰਾਂ ਭਈਏ ਆ ਕੇ ਪੰਜਾਬ ਵਿੱਚ ਕਰੋੜਪਤੀ ਪਤਾ ਨੀ ਕਿਵੇਂ ਬਣ ਗਏ ਜੇ ਇੱਥੇ ਕੰਮ ਜਾ ਮੌਕੇ ਨਹੀਂ
100 % Right ji
ਤੁਹਾਡੀ ਗੱਲਾਂ ਬੋਹਤ ਸਹੀ ਨੇ ਵੀਰਜੀ, ਪਰ ਸਾਡੇ ਚੋ ਕਈ ਜਾਣੇ ਇਕ ਬੰਨੇ ਭਾਰਤ ਦੀ ਤਰੱਕੀ ਤੋਂ ਫਾਇਦਾ ਵੀ ਲੈਣਾ ਚਾਉਂਦੇ ਹਨ ਤੇ ਦੂੱਜੇ ਬੰਨੇ ਅਸੀ ਵੱਖਰੇ ਵੀ ਹੋਣਾ ਚਾਉਂਦੇ ਹਾ। ਮੈਂਨੂੰ ਲਗਦਾ ਹੈ ਕੇ ਸਾਨੂੰ ਭਾਰਤ ਦੀ ਤਰੱਕੀ ਦਾ ਹਿੱਸਾ ਬਣਨਾ ਚਾਈਦਾ ਨਾ ਕੇ ਵੱਖਰੇ ਹੋਣ ਦੀ ਲੀਹ ਕੁੱਟਣੀ ਚਾਈਦੀ ਹੈ, ਨਹੀਂ ਤਾਂ ਪਾਕਿਸਤਾਨ ਵਰਗੀ ਹੋਵੇਗੀ ਸਾਡੇ ਨਾਲ।
ਪੰਜਾਬ ਵਰਗੀ ਧਰਤੀ ਅਤੇ ਲੋਕ, ਸਭਿਆਚਾਰ ਦੁਨੀਆ ਵਿੱਚ ਕਿਤੇ ਨਹੀਂ ਨਸ਼ਾਗ੍ਰਸਤ ਇਲਾਕੇ ਦੀ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹਿੰਦੂ ਮੁਸਲਿਮ ਨਾਮ ਦੀ ਜ਼ਹਿਰ ਦਾ ਕੀ ਇਲਾਜ ਹੈ । ਸਾਡੇ ਕੋਲ ਲੀਡਰ ਨਿਕੰਮੇ,ਦੋਗਲੇ,ਬੇਈਮਾਨ ਹਨ ਸਾਡੇ ਵਰਗੀ ਧਰਤੀ ਅਤੇ ਰੰਗ ਬਰੰਗੇ ਮੌਸਮ ਕਿਸੇ ਮੁਲਕ ਵਿੱਚ ਨਹੀਂ ਹਨ
ਬਹੁਤ ਵਧੀਆ ਸੋਚ ਵੀਰ ਦੀ
ਪੰਜਾਬ ਨੂੰ ਆਪਣੇ ਸਾਰੇ ਕੰਮ ਆਪ ਕਰੀਏ ਤਾਂ ਆਪਣੇ-ਆਪ ਸਾਰੇ ਕੰਮ ਠੀਕ ਹੋ ਜਾਵੇਗਾ।ਪੰਜਾਬ ਦੇ ਅਮੀਰ ਵਿਰਾਸਤ ਨੂੰ ਟਾਹ ਲਾ ਦਿੱਤੀ ਬਾਹਰੀ ਲੋਕਾਂ ਇਥੋ ਦੇ ਪੱਕੇ ਰੇਜਿਡੇੰਸਲ ਸਰਟੀਫਿਕੇਟ ਬਨਾਉਣ ਵਾਲਿਆ ਦੁਆਰਾ,ਪੰਜਾਬ ਵਿੱਚ ਞਾਹਰੀ ਲੋਕਾਂ ਦੇ ਪੱਕੇ ਕਾਗਜਾਤ ਰੱਦ ਹੋਨੇ ਚਾਹਿਦੇ ਹਨ ,ਹਿਮਾਚਲ ਤੇ ਜੇ ਐਡ ਕੇ ਦੀ ਤਰਜ਼ ਤੇ।
ਨਹੀ ਤਾਂ ਪੰਜਾਬੀਓ ਕੰਮ ਨਹੀ ਲੱਭਣਾਂ ਤੁਹਾਢਿਆ ਬੱਚਿਆ ਨੂੰ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਾਈ ਜੀ ਦੇ ਇਹ ਵਿਚਾਰ ਬਿਲਕੁਲ ਸਹੀ ਹਨ।ਅੱਜ ਕੱਲ ਬਿਹਾਰ ਰਾਜ ਦੇ ਲੋਕ ਤਾਂ ਪੰਜਾਬ ਵਿਚ ਆ ਕਰ ਬਹੁਤ ਹੀ ਕਾਮਯਾਬ ਹੋ ਰਹੇ ਹਨ। ਪਰ ਫਿਰ ਸੋਚਿਆ ਜਾਏ ਤਾਂ ਖੁਦ ਆਪ ਪੰਜਾਬ ਦੇ ਵਸਨੀਕ ਲੋਕਾਂ ਨੂੰ ਆਪਣੇ ਵਧੀਆ ਬਣੇ ਹੋਏ ਘਰਾਂ ਖੇਤਾਂ ਅਤੇ ਸਾਰੇ ਹੀ ਪ੍ਰੀਵਾਰ ਤਕ ਨੂੰ ਵੀ ਛੱਡ ਛੁਡਾ ਕੇ ਖੁਦ ਵਿਦੇਸ਼ਾਂ ਵਿਚ ਭੱਜਣ ਦੀ ਕੀ ਲੋੜ ਪਈ ਹੋਈ ਹੈ।ਜਦਕਿ ਉੱਥੇ ਤਾਂ ਖੁਦ ਹੀ ਦਿਨ ਰਾਤ ਮਿਹਨਤਾਂ ਕਰਕੇ ਫਿਰ ਵੀ ਮਸਾਂ ਹੀ ਗੁਜਾਰਾ ਚੱਲਦਾ ਹੈ।
ਧੰਨਵਾਦ ਜੀਉ।
ਬਹੁਤ ਹੀ ਵਧੀਆ ਗੱਲ-ਬਾਤ, ਆਉਣ ਵਾਲੀ ਪੀੜੀ ਲਈ ਸਿਆਣੇ ਮਾਪਿਆ ਦੀ ਸੋਚ। ਜੇਕਰ ਹਰ ਬਾਪ ਇਹੋ ਜਿਹੀ ਸਿਆਣਪ ਨਾਲ ਬੱਚੇ ਗਲਤ ਸੰਗਤ, ਤੋ ਤੇ ਖ਼ਰਚੀਲਾ ਨਹੀਂ ਤੇ ਨਾ ਬੀ ਨਸ਼ਈ ਬਣੇਗਾ? ਉਹ ਹੀ ruleਲਾਹੂ ਕਰੇਗਾ ਦੋ ਆਪ ਸਹੀ ਰਸਤੇ ਤੁਰਦਾ। ਜੇਕਰ ਬਾਪ ਸ਼ਾਮ ਨੂੰ ਸ਼ਰਾਬ ਦੀ ਮਹਿਫ਼ਲ ਲਾ ਸ਼ੋਰ ਸ਼ਰਾਬੀ ਵਿਖਾ ਕੇ tuitionਦੇ ਰਿਬਾ ਜਿਹੜਾ ਆਪ ਗੰਦਾ ਕੱਪੜਾ , ਉਹ dustingਕੀ ਕਰੇਗਾ? ਜਿਹੜਾ ਵਿਚੋਲਾ ਆਪ characterless ਬੈ ਉਹ ਕੀ ਸੋਚਦੇ ਓ ਕਿ ਕਿਵੇ ਦਾ ਰਿਸ਼ਤਾ ਕਰਵਾਏਗਾ? ਪਰਿਵਾਰ ਨੂੰ ਸਹੀ ਤੋਰਨ ਲਈ ਮਾ ਬਾਪ ਨੂੰ ਬਹੁਤ straightਵੇਖਣਾ ਪਏਗਾ ।
ਯਾਦਵਿੰਦਰ ਵੀਰ ਜੀ ਵੱਧ ਤੋਂ ਵੱਧ ਵਧੀਆ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਨੀ
ਬਾਈ ਮਾਨ ਜੀ।
ਜੋ ਵੀਰ ਪੰਜਾਬ ਵਿਚ ਹੀ ਦਸ ਜਾਂ ਪੰਜਾਹ ਤੋਂ ਸੌ ਏਕੜ ਜਮੀਨਾਂ ਤਕ ਦੇ ਮਾਲਕ ਵੀ ਹਨ। ਪਰ ਉਨ੍ਹਾਂ ਦੇ ਵੱਲੋ ਵੀ ਵਿਦੇਸ਼ਾਂ ਵਿੱਚ ਜਾਣ ਦੇ ਕਾਰਨਾਂ ਦੀ ਕੋਈ ਵੀ ਸਮਝ ਨਹੀਂ ਆਉਂਦੀ ਕਿ ਉਹ ਵੀਰ ਸੌਖੇ ਵਸਦੇ ਹੋਏ ਫਿਰ ਵੀ ਕਿਉ ਪੰਜਾਬ ਨੂੰ ਛੱਡਣ ਲੱਗ ਪਏ ਹਨ। ਧੰਨਵਾਦ ਜੀਉ।
ਇਹ ਵੀ ਦਸਾਂ ਗਏ।। ਰੁਕੋ
Delhi morcha
Canada, America n hi fateh kraya
ਵੀਰੇ ਜਿਹੜੇ 10ਕੀਲਿਆਂ ਆਲੇ ਸਰਕਾਰੀ ਨੌਕਰੀਆਂ ਆਲੇ ਜਾ ਰਹੇ ਨੇਂ ਉਹਨਾਂ ਨੇਂ ਕਨੇਡਾ ਬਦਨਾਮ ਕਰਤਾ ਜੇ ਚਾਲੀ ਵਿਗਿਆਂ ਆਲਾ ਜਾਵੇ ਕਨੇਡਾ ਪੈਸਾ ਕਮਾਵੇ ਵਾਪਸ ਆਵੇ ਤਾਂ ਰੀਸ ਨੀ ਜਿਹੜੇ ਓਥੇ ਈ ਦੜਦੇ ਨੇ ਉਹ ਸਭ ਗਲਤ ਨੇ
ਬਹੁਤ ਵਧੀਆ ਸੋਚ ਵੀਰ ਜੀ
ਬਾਈ ,5 ਖੇਤ ਵਾਲਾ ਰਾਜਾ ਆ ,ਤੂਹਾਡੀ ਸੋਚ ਬਹੂਤ ਵਧੀਆ ।
ਨਜਾਇਜ ਜੇਲਾਂ ਤੋ ਡਰਦੇ ਆ ਲੋਕ ਬੋਲਣ ਦੀ ਆਜ਼ਾਦੀ ਨਹੀ
Totally agree with him . I am in US for last 30 years and one has to work very hard. We always wonder why Punjabi boys don’t want to work in Punjab but want to go abroad. His thoughts are excellent and wish others follow his example
ਵਿਡਿਓ ਬਣਾ ਬਣਾ ਕੇ ਪੈਸੇ ਕਮਾਉਣ ਲਈ ਧੰਨਵਾਦ ਲੋਕਾਂ ਨੂੰ ਕੋਈ ਸੇਧ ਨਹੀਂ ਦੇ ਸਕਦੇ ਸਭ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
ਵੀਰ ਜੀ ਬਹੁਤ ਵਧੀਆ ਸੋਚ ਹੈ
ਬਾਈ ਤੁਹਾਡੀ ਗੱਲ ਉਨਾ ਦੇ ਸਮਝ ਆਉਂਣੀ ਹੈ ਜਿਨਾ ਨੇ ਪਹਿਲਾਂ ਸੂਣਿਆ ਹੋਇਆ ਨੇ ਨਵੀ ਮੰਡੀਰ ਦੇ ਸਮਝ ਨਹੀਂ ਆਉਣੀਆਂ
ਸਿਰਫ਼ 2-ਕਰੋੜ❕
47-ਕਰੋੜ ਦਾ ਕਿੱਲਾ ਆਦੇਸ਼ ਹਸਪਤਾਲ ਭੁੱਚੋ (ਬਠਿੰਡਾ) ਦੇ ਸਾਹਮਣੇ ਜ਼ਮੀਨ ਵਿਕੀ ਆ, ਉੱਥੇ ਖਾਸੀ ਗਿਣਤੀ ਵਿੱਚ ਜ਼ਮੀਨ ਖਰੀਦੀ ਗਈ ਆ
Which company buy
Sira km hoya pya bhucho da tn loka nu pta ni lgda paisya da ki kriye 😂
ਬਾਈ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ
ਪੰਜਾਬ ਵਿਚ ਜਿਸ ਦਾ ਸਰਕਾਰ ਵਿਚ ਜਾਂ ਪੁਲਿਸ ਵਿਚ ਹੱਥ ਪੈਦਾ ਹੈ ਉਸ ਬੰਦੇ ਲ਼ਈ ਤਾਂ ਪੰਜਾਬ ਹੀ ਠੀਕ ਆ ਪਰ ਆਮ ਆਦਮੀ ਦੇ ਰਹਿਣ ਲਾਇਕ ਨਹੀ ਹੈ
ਵੀਰੇ ਇੱਕ ਗੱਲ ਯਾਦ ਰੱਖੀਂ ਤਾਰੂ , ਜਿਆਦਾ ਡੁੱਬਦੇ ਆਹ , ਅਨਜਾਣ ਤਰ ਜਾਂਦਾ ਆਹ , ਕਿਹੜੇ ਕਿੱਲੇਆ ਦੀ ਗੱਲ ਕਰਦਾ ਹਿੰਦੂ ਰਾਸ਼ਟਰ ਮੂੰਹ ਅੱਡੀ ਖੜਾ ਨਿਗਲਣ ਲਈ , ਕਿੰਨੀਆਂ ਖ਼ੁਦਕੁਸ਼ੀਆਂ , ਕਿੰਨਾ ਟਰੈਫਿਕ , ਕਿੰਨਾ ਗੰਦਲਾ ਕੈਂਸਰ ਵਾਲਾ ਹਵਾ ਪਾਣੀ ਧਰਮ ਤੇ ਰਾਜਨੀਤਕ ਫੁੱਟ ਤੇ ਕਤਲ ਡਰੱਗ ਦਾ ਦਰਿਆ , ਬੱਚੀਆਂ ਨਾਲ ਬਲਤਾਕਾਰ , ਕੁਰੱਪਟ ਸਿਸਟਮ , ਹਰ ਸ਼ੇਅ ਵਿੱਚ ਬੇਇਮਾਨੀ , ਅਣਜੰਮੀਆ ਧੀਆਂ ਦਾ ਕਾਲ , ਇਨਸਾਫ਼ ਉਡੀਕਦੇ , ਉਮਰਾਂ ਲੰਘ ਗਈਆਂ , ਪਾਣੀ ਦੀ ਵਾਰੀ ਤੇ ਗਏ , ਚਾਚੇ ਤਾਏ ਅੱਜ ਤੱਕ ਨਹੀ ਮੁੜੇ , ਫਸਲਾ ਤੇ ਨਸਲਾਂ ਵਿੱਚ ਜ਼ਹਿਰ ਹੀ ਜ਼ਹਿਰ ,,,
ਬਾਕੀ ਜਿਵੇ ਤਸੀ ਗੱਲ ਕਰਦੇ ਹੋ ਹੁਣ ਨੂੰ ਤਾਂ ਕਨੇਡਾ ਦੇ ਸਾਰੇ ਲੋਕ ਮਰ ਜਾਣੇ ਚਾਹੀਦੇ ਸੀ , ਵੀਹ ਵੀਹ ਲੱਖ ਡਾਲਰ ਦੇ ਘਰ ਆਮ ਆਹ , ਰੇਂਜ ਰੋਵਰਾ ਤੇ ਲੋਕ ਗਰੋਸਰੀ ਲਿਓਂਦੇ ਆਹ , ਬੜਾ ਹਾਸਾ ਆਓਂਦਾ ਜਦੋ ਗੰਡਿਆਂ ਦਾ ਗੱਟੂ ਰੇਂਜ ਰੋਵਰਾ ਵਿੱਚ ਰੱਖਦੇ ਜਾਂ ਲਹੁਦੇ ਵੇਖੀ ਦਾ , ਕਮੀਆਂ ਜ਼ਰੂਰ ਹੁੰਦੀਆਂ ਹਨ ਹਰ ਦੇਸ਼ ਵਿੱਚ , ਸੰਪੂਰਨਤਾ ਤਾਂ ਕੇਵਲ ਪਰਮਾਤਮਾ ਵਿੱਚ ਆਹ , ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਭਨਾ ਦਾ ਭਲਾ ਕਰਨ ॥॥॥
ਐਨਾ ਨੈਗੇਟਿਵ ਦਿਮਾਗ। ਰੱਬ ਰਾਖਾ
@@paramjotsingh671
ਪਰਮਾਤਾਮਾ ਕਰੇ ਤੇਰੀ ਗੱਲ ਸੱਚ ਹੋਵੇ , ਕੇਵਲ ਇਹ ਸਾਰਾ ਵਰਤਾਰਾ ਕੇਵਲ ਮੇਰੀ ਨੈਗਿਟਿਵ ਸੋਚ ਹੀ ਹੋਵੇ , ਪਰੰਤੂ ਸੱਚ ਤੋਂ ਮੂੰਹ ਨਹੀਂ ਭਵਾਇਆ ਜਾ ਸਕਦਾ , ਸੋਚੀਂ ਜੇਕਰ ਤੇਰਾ ਪੁੱਤ ਭਰਾ ਸਿੱਧੂ ਹੋਵੇ ਜਾ ਨੰਗਲ ਅੰਬੀਆਂ ਹੋਵੇ ਭਾਵੇਂ ਕਬੱਡੀ ਪਲੇਅਰ ਸੁਖਮਨ ਹਠੂਰ ਤੇ ਹੋਰ ਪਤਾ ਨਹੀ ਕਿੰਨੇ ਨਾ ਹਨ ਖਾਲੜਾ ਜਟਾਣੇ ਜਥੇਦਾਰ ਕਉਕੇ ਹੋਰ ਬਹੁਤ ਨਾਮ ਹਨ ਬਹੁਤ ਲੰਬੀ ਲਿਸਟ ਆਹ ਪਿਛਲੇ ਪੰਜਾਹ ਸਾਲਾਂ ਦੀ
ਕੁੜੀਆਂ ਹੋਸਟਲਾਂ ਵੱਚ ਚਿੱਟ ਟੀਕੇ ਸੂਟੇ ਦਾਰੂ ਸਮਝੋ ਤੋ ਪਰੇ ਆਹ ,
ਕਈ ਪਿੰਡਾਂ ਵਿੱਚੋਂ ਜੰਝ ਨਹੀ ਚੜੀ ਚੁਰਾਸੀ ਤੋਂ ਬਾਦ 2010 ਤੱਕ ਤਕਰੀਬਨ ਧੀਆਂ ਘਰੇ ਬੈਠੀਆਂ ਬੁੱਢੀਆਂ ਹੋ ਗਈਆਂ , ਇੰਨੇ ਜ਼ਖ਼ਮ ਹਨ ਦਰਦਾਂ ਦੇ ਜਿੰਨਾ ਵਿੱਚੋ ਨਸੂਰਾ ਦੀ ਪੀੜ ਵਗਦੀ ਆ ਹੰਝੂ ਤੇ ਹੋਕੇ ਬਣਕੇ
ਬਾਈ ਹੁਣ ਇਕ ਨਵਾ ਸਿਸਟਿਮ ਕੰਡ ਲਿਆ ਮੋਟਰਾਂ ਉਪਰ ਸੋਲਰ ਸਿਸਟਮ ਲਾਉਣ ਦਾ ਉਸ ਨਾਲ ਕਿਨੀ ਪਾਣੀ ਦੀ ਵੇਸਟਿਸ ਹੋਉ ਸੋਲਰ ਸਿਸਟਮ ਨਾਲ ਜੇ ਧਰਤੀ ਦਾ ਪਾਣੀ 20,ਸਾਲ ਦਾ ਸੀ 10,ਸਾਲ ਦਾ ਰਹਿ ਜਾਉ ਬੇ ਫਾਲਤੂ ਪਾਣੀ ਬਿਨਾ ਲੋੜ ਵੀ ਸੂਰਜ ਦੀ ਗਰਮੀ ਨਾਲ ਚੱਲੂ ਜਾਉ ਨਾ ਕੱਟ ਲੱਗਣ ਦਾ ਡਰ ਲੋਕ ਸਮਝ ਨਹੀਂ ਰਹੇ ਟਿਕਨੋਲਜੀ ਨੂੰ ਜੇ ਲੋਵ ਅਨੁਸਾਰ ਵਰਤਿਆਂ ਜਾਵੇ ਉਸ ਦਾ ਫਿਰ ਫੈਦਾ ਹੈ
ਸਾਡੀ ਜ਼ਮੀਨ ਦੇ ਨਾਲ ਨਹਿਰ ਆ ਮੋਗਾ ਵੀ ਸਾਡੀ ਜ਼ਮੀਨ ਚ ਆ ਸਾਡੀ ਮੋਟਰ ਬਹੁਤ ਘਟ ਚੱਲਦੀ ਆ ਸਾਰੀ ਫ਼ਸਲ ਨਹਿਰ ਤੇ ਪਲਦੀ ਆ ਖਾਦ ਵੀ ਬਹੁਤ ਘੱਟ ਪੌਣੀ ਪੈਂਦੀ ਆ ਬਹੁਤ ਤਾਕਤ ਵਾਲਾ ਪਾਣੀ ਆ
ਪਿੰਡ ਜਿਲਾ ਕੇਹੜਾ ਹੈ ਜੀ
@@yadvindermann4334 ਕਸਬਾ ਫ਼ਤਹਿਗੜ੍ਹ ਚੂੜੀਆਂ ਡੇਰਾ ਰੋਡ ਪਿੰਡ ਅਵਾਣ ਬਾਕੀ ਸਾਡੇ ਏਰੀਏ ਵਿੱਚ ਪਾਣੀ ਦਾ ਪੱਧਰ ਬਹੁਤ ਵਧੀਆ ਹੈ ਕੋਈ ਵੱਡਾ ਸ਼ਹਿਰ ਨੇੜੇ ਨਾ ਹੋਣ ਕਰਕੇ ਵਾਤਾਵਰਣ ਬਹੁਤ ਸਾਫ ਹੈ।
ਬਾਈ ਜੀ ਬਹੁਤ ਵਧੀਆ ਸੋਚ ਆ
3 ਕਿੱਲੇ ਆ ਤੇ ਆਪ ਖੇਤੀ ਕਰਦੇ ਆ ਬਾਈ ਤੇ 10 ਕਿੱਲੇਆ ਵਾਲੇਆਂ ਬਰਾਬਰ ਚੱਲ ਰਹੇ ਆ ਤੇ ਕਿਸੇ ਦਾ ਇਕ ਪੈਸੇ ਵੀ ਨਹੀ ਦੇਣਾ ਅੱਜ ਦੇ ਦਿਨ
ਮੈਂ ਦਿੱਲੀ ਛੈਹਿਰ ਤੋਂ ਚੱਲ ਕੇ ਪਿਛਲੇ ਸਾਲ।। ਕਿਤਾਬਾਂ ਤੋਂ ਸਿੱਖੀ ਕੁਦਰਤੀ ਖੇਤੀ।। ਤੈਹਿਤ ਕੰਣਕ ਪੈਹਲੀ ਵਾਰ ਆਪ ਬੀਜੀ।।🎉ਹਰ ਦੋ ਮਹੀਨੇ ਬਾਅਦ ਪਿੰਡ ਜਾਂਦਾ ਰੇਹਾ 🎉ਕੰਣਕ।। ਪੈਂਤੀ ਰੁਪਏ ਕਿਲੋ ਵੇਚੀ।।ਝਾੜ ਵੀ ਦਸ ਕਿਵੀੰਟਲ ਕਿਲੇ ਚ।। ਜਲਦੀ ਮੁੜਨਾਂ ਸੀ ਦਿਲੀਂ ਨੂੰ।।ਚਾਲੀ ਪੰਤਾਲੀ ਪੰਜਾਹ ਰੁਪਏ।ਤਕ ਵੀ ਫੋਨ ਔਉਦੇ ਰਹੇ।।🎉ਬਾਈ ਦੀ ਗੱਲ ਠੀਕ ਹੈ।।ਦਸ ਕਿਵੀੰਟਲ ਕੰਣਕ ਪੰਜਾਹ ਹਜ਼ਾਰ ਦੀ ਹੋ ਗਈ।।ਜਦਕਿ ਕੋਮਿਕਲ ਵਾਲੀ ਇਸ ਤੋ ਘੱਟ ਮੁੱਲ ਦੀ।।🎉ਇਸ ਵਾਰ ਕੰਣਕਾਂ ਡੀਗਣੰ ਕਾਰਨ।।ਝਾੜ ਵੀਹ ਕਿਵੀੰਟਲ ਰੇਹਾ।।ਬਿਆਲੀ ਹਜ਼ਾਰ ਤੋਂ ਚਾਲੀ ਹਜ਼ਾਰ। ਮਸਾਂ ਵਟਿਆਂ ਕਿਲੇ ਦਾ।।😢ਮੇਰੀ ਕੰਣਕ ਚ ਕੋਈ ਕੈਮਿਕਲ ਖਾਧ ਨਹੀਂ ਪਾਈ 🎉ਸਿਰਫ ਜੀਵ ਅੰਮ੍ਰਿਤ ਤਿੰਨ ਵਾਰ। ਦੋ ਪਾਣੀਆਂ ਵੇਲੇ।ਇਕ ਰੋਣੀ ਵੇਲੇ।।ਖਰਚਾ ਤਿੰਨ ਵਾਰ ਦਾ ਪੰਜ ਸੋ ਰੁਪਏ ਆਇਆ।🎉 ਇੱਕ ਟਰਾਲੀ ਰੂੜੀ ਖਾਦ।।ਚ ਜ਼ਰੂਰ ਆਇਆ।।ਔਵੀ ਇਸ ਤੋ ਪਹਿਲਾਂ ਠੇਕੇ ਤੇ ਪੈਲੀ ਲੈਂਣ ਵਾਲੇਆਂ ਨੇ ਕੈਮਿਕਲਾਂ ਦਾ ਧੂਆਂ ਕਡੇਆ ਸੀ।। ਬਹੁਤ ਜਾਦਾ।।ਪੋਉਦੇ ਸੀ।।ਇਕ ਕਿਲੇ ਦੀ ਗੱਲ ਕਰ ਰੇਹਾਂ ਹਾਂ 🎉🎉🎉🎉
ਪੰਜਾਬ ਨੂੰ ਬਚਾਉਂਣ ਲਈ ਇੰਦਰਾ ਗਾਂਦੀ ਨਹਿਰ ਬੰਦ ਕਰਨੀ ਚਾਹੀਦੀ ਹੈ
ਤਾਹੀਂ ਨਹਿਰੀ ਪਾਣੀ ਪੂਰਾ ਹੋ ਸਕਦਾ
ਕਨੇਡਾ ਤੇ ਰਾਜ ਕਰਨਾ ਪੰਜਾਬੀ ਆਨੇ ਜਿਹੜਾ ਜਾਵੜਿਆ ਚੰਗਾ ਹੀ ਰਹਾਂਗਾ ਸਾਰੇ ਇੱਧੇ ਪੰਜਾਬ ਵਿੱਚ ਆ ਗਏ ਤਾਂ ਲੜ ਲੜ ਮਰਨਗੇ ਇਹ ਬਾਈ ਦੀ ਮੇਰੇ ਵਾਂਗੂੰ ਪੇਸ਼ ਨਹੀਂ ਗਈ ਵੀਰ ਨੌਕਰੀ ਲੱਗਾ ਤਾਂ ਕਰ ਹੀ ਗੱਲਾਂ ਕਰਦਾ ਵੀਰ ਉਦੋਂ ਕਾਰਪੋਰੇਟ ਘਰਾਣੇ ਨਹੀਂ ਸੀ ਉਦੋਂ ਮੁਲ ਕੁੱਝ ਵੀ ਨਹੀਂ ਲੈਂਦੇ ਸੀ ਜ਼ਿੱਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹੈ ਵੀਰ ਜੀ ਨਹਿਰ ਤਾਂ ਇੱਕ ਹੋਰ ਕੱਢ ਰਿਆ ਭਗਵੰਤ ਮਾਨ ਜੀ ਭੁੱਖਾ ਤਾਂ ਮੰਕਤਾ ਵੀ ਨਹੀਂ ਪੈਂਦਾ
Kede raj di gl krda tu?? Ethe dhakke khnde aa punjbi.. majduran ali jindgi jeonde aa pay check to pay check aa sab da lifestyle.. 1 mhina kise da km khad j sadak de aun ale halat ho jnde aa!! Eve ghre betha pkai mari jana sanu puch ethe bethea nu v ki halat aa etho de.. punjb canada nalo lakh darje chnga!! Asi tn mudn di full tyari kr rkhi aa punjb nu.. tu aja ethe krla raj jeda krna canade te!! Klun
ਕਦੇ ਯੂਰਪ ਨੇ ਵੀ ਪ੍ਰਵਾਸ ਕੀਤਾ ਸੀ ਅੱਜ ਸਭ ਤੋਂ ਅਮੀਰ ਖ਼ਿੱਤਾ
ਜਿਸ ਨੂੰ ਸਰਕਾਰੀ ਨੌਕਰੀ ਮਿਲ ਗਈ ਉਸਨੂੰ ਤਾ ਸਾਰਾ ਕੁੱਝ ਹੀ ਠੀਕ ਲੱਗਦਾ ਹੈ ਖੇਤੀਬਾੜੀ ਵੀ ਤੇ ਡੈਰੀ ਵੀ ਬਾਈ ਨੇ ਆਪ ਹੀ ਦੱਸਿਆ ਕੇ ਦਸ ਸਾਲ ਨੌਕਰੀ ਕਰਕੇ ਖੇਤੀ ਕਰੀ ਹੈ
ਬਿਲਕੁਲ ਸਹੀ ਗੱਲਾਂ 22 ਦੀਆਂ
ਮੁੰਡਾ ਸਾਡੇ ਮਾਨਾ ਦਾ ਮੇਰੇ ਪਿੰਡ ਦਾ
ਬਹੁਤ ਸੋਹਣੀਂਆ ਗੱਲਾਂ ਕਰੀਆਂ ਵੀਰ ਨੇ
ਜੇ ਥੋਡੇ ਘਰ ਫਲੱਡ ਨੇ ਉਜਾੜੇ ਹੁੰਦੇ ਫਿਰ ਪਤਾ ਲੱਗੇਗਾ। ਐਵੇ ਫਾਲਤੂ ਗੱਲਾਂ ਕਰੀ ਜਾਂਦੇ ਆ। ਅੰਦਰ ਬੈਠਕੇ ਗੱਲਾਂ ਕਰੀ ਜਾਂਦੇ ਆ। ਪੰਜਾਬ ਦਾ ਫਿਉਚਰ ਕਾਲਾ ਹੈ। ਪੀਣ ਵਾਲਾ ਪਾਣੀ ਵੀ ਨਹੀਂ ਮਿਲਨਾ ਖੇਤ ਵਾਸਤੇ ਤਾਂ ਦੂਰ ਦੀ ਗੱਲ !
Very logically explained and very inspirational interview
ਮੈਂ ਆਸਟ੍ਰੇਲੀਆ ਆ ਬਾਈ ਮੈਂ ਪਹਿਲਾਂ ਪੰਜਾਬ ਵਿੱਚ ਪੈਂਟ ਸੋ ਰੁਪਏ ਪ੍ਰਤੀ ਮਹੀਨਾ ਦਿਹਾੜੀ ਕੀਤੀ ਪਰ ਹੁਣ ਮੈਂ ਵਿਦੇਸ਼ ਵਿੱਚ ਆ ਕੇ ਖੁਲਾ ਖਾਣਾ ਪੀਣਾ ਕਰ ਕੇ ਪੰਜ ਹਜ਼ਾਰ ਰੁਪਏ ਤੋਂ ਉਪਰ ਕਮਾਈ ਪ੍ਤੀ ਦਿਨ ਕਮਾਈ ਕਰ ਲੈਂਦਾ
Veer Mai vi Punjab ch rehnda foreign di company layi kam karda 2 lakh Mahina kamaunda,
@@charanjeetsingh972 🤔🤔
@@BestHomeproduct1 lagda tainu samajh nai ayi gal, koi no tun bahar hi reh, karan waleya layi Punjab ch hi bohat kuch hai.
Earning dollars, and spending dollars. It is useless to convert dollars into rupees when you are living in a foreign country. It is still hand to mouth situation. Think about it
ਸੱਚੀਆਂ ਗੱਲਾਂ ਨੇ ਬਾਈ ਦੀਆਂ
ਬਹੁਤ ਚੰਗਾ ਲੱਗਿਆ ਤੁਹਾਨੂੰ ਸੁਣ ਕੇ ।ਜੀ ।
ਬਹੁਤ ਵਧੀਆ ਸੋਚ😊
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ❤
ek mera vichaar aa mai v Australia reh reha 5saal too mai sochda apne 8 kille ch organic sabji, Apple Kivi , strawberry and Avocado fruit la direct sale krra and big market ch v deal krra phr dekheo per killa 5to 6 lakh income hou
bhut postive thinking level hai veer da❤💯
Kyaa baat aa bai ji ! 1 sal pehla ee prediction krti c te ajj sach hogyi ik ik cheej !
ਲੋਕ ਵੇਖੋ ਵੇਖੀ 50 ਲੱਖ ਲਾਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ 30 ਕਿਲੀਆ ਵਾਲਾ ਵੀ ਜਾ ਰਿਹਾ
ਗੱਲ ਉਨ੍ਹਾਂ ਲੁਟੇਰਿਆਂ ਦੀ ਕਰੋ ਵੀਰੇ ਜੋ ਤੁਹਾਡੇ ਸਾਲ ਦੀ ਕਮਾਈ ਇਕ ਦਿਨ ਵਿਚ ਖੋਹ ਲੈਂਦੇ ਹਨ ,ਸਭ ਨੂੰ ਪਤਾ ਜ਼ਮੀਨ ਤੇ ਜਾਰੀ ਦੁਨੀਆਂ ਪਲਦੀ ਹੈ ਘਰ ਚਲਾਉਣਾ ਕੋਈ ਔਖਾ ਨਹੀਂ ਪਰ ਲੁਟੇਰਿਆਂ ਦੇ ਗਰੁੱਪ ਬਣ ਗਏ ਸਿਧੂ ਮੂਸੇ ਵਾਲੇ ਦੀ ਉਦਾਹਰਣ ਸਾਹਮਣੇ ਹੈ ,ਖੇਤੀ ਬਦਲ ਸੜਕਾਂ ਤੇ ਸਬਜ਼ੀਆਂ ਸੁਟਨੀਆਂ ਪੈਂਦੀਆਂ ਹਨ , ਵੀਰੇ ਲੁਟੇਰੇ ਲੀਡਰਾਂ ਦਾ ਹੱਲ ਨਹੀਂ ਹੋ ਰਿਹਾ
ਵੀਰ ਜੀ ਇਹ ਸਰਕਾਰਾਂ ਤਾਂ ਲੋਕਾਂ ਨੂੰ ਜਾਣ ਬੁੱਝ ਕੇ ਢੈਦੀ ਕਲਾਂ ਵੱਲ ਲਿਜਾ ਰਹੀਆਂ ਨੇ ਪੰਜਾਬ ਤਾਂ ਮਰਗਿਆ ਕੁੱਝ ਨਹੀਂ ਹੋਈਆਂ ਪੰਜਾਬ ਨੂੰ
ਬਾਈ,ਸਾਰਾ ਕੂਝ ਬਹੂਤ ਵਧੀਆ ,ਪਰ ਇਹਨਾ ਨੂ ਪਜਾਬ ਚ ਰਹਿਣਾ ਨਹੀ ਆਉਦਾ ।ਵਿਆਹ 25/30ਲੱਖ ਕਰਨ ਦਾ ਪਤਾ ,।
ਆਉਣ ਵਾਲਾ ਸਮਾ ਖੇਤੀ ਦਾ ਆਉਣਾ
ਬਾਈ ਪੰਜ ਨਹੀਂ।।ਕਿਲੇ ਤਿੰਨ ਹੀ ਬੜੇ ਨੇ।ਦੋ ਡੇਢ ਇੱਕ ਹੀ ਬੜਾ ਹੈ।।🎉ਬਸ ਵਿਉਂਤ ਬਣਾਕੇ ਮੈਹਨਤ ਕਰਨੀਂ ਹੈ।।🎉 ਪਿੰਡ ਦੇ ਅੰਦਰ ਛੋਟਾ ਜਿਹਾ ਕਸਬਾ ਛੈਹਿਰ ਵਰਗਾ ਹੁੰਦਾ।। ਮਿੰਨੀ ਸ਼ੈਹਰ 🎉ਔਥੇ ਥੋੜੀ ਜਿਹੀ ਜਗ੍ਹਾ ਲੈਕੇ।। ਕੋਈ ਵੀ ਦੁਕਾਨ ਖੋਲੋ।।ਸੋਚੋ ਕਿੰਨੇ ਪ੍ਰਕਾਰ ਦਾ ਸਾਮਾਨ ਹੁੰਦਾ।।🎉ਕਿਰਾਨਾ 🎉ਕਪੜਾ 🎉 ਪਗਾਂ ਰੂਮਾਲੇ ਸੂਟ ਦੂਪਟੇ 🎉ਲਲਾਰੀ 🎉 ਮਠਿਆਈ ਦੀ ਦੁਕਾਨ 🎉 ਬੀਜਾਂ ਦੀ ਖਾਂਦਾ ਦੁ 🎉 ਖੇਤੀ ਸੰਦਾ।।ਸਕੂਟਰ ਮੋਟਰ ਸਾਈਕਲ ਕਾਰਾਂ ਦੀ ਰਿਪੇਅਰ 🎉 ਮੋਬਾਈਲ ਠੀਕ।ਨਵੇ ਮੋਬਾਈਲ।। ਬਹੁਤ ਰੋਜ਼ਗਾਰ ਹਨ।ਇਸ ਪਾਸੇ 🎉ਮਾਨ ਲਓ ਡੇਢ ਦੋ ਕਿਲੇ ਜ਼ਮੀਨ ਹੈ 🎉ਇਸ ਚ ਕੁਦਰਤੀ ਖੇਤੀ।।ਇਕ ਕਿਲੇ ਚ ਚਾਰ ਤੋਂ ਪੰਜ ਫਸਲਾਂ ਬੀਜੋ।।ਦਾਲਾ ਗੰਨਾ 🎉 ਸਬਜ਼ੀਆਂ।ਮਸਾਲੇ 🎉ਕੰਣਕ ਜੋ ਭੀ ਰਸੋਈ ਦਾ ਸਾਮਾਨ ਹੈ ਸਬ।।ਇਕ ਨਮਕ ਅਤੇ ਚਾ ਪਤੀ।।ਮੁਲ ਲਿਉਣੀ ਪਏ 🎉 ਛੋਟੀਆਂ ਮਛੀਨਾਂ।।ਮਸਾਲੇ ਤੇਲ ਆਟੇ ਦਲੀਆਂ ਵਾਲੀਆਂ ਲਾ ਕੇ।ਆਪ ਦੇਸੀ ਪਰੋਡਕਟ ਤੈਯਾਰ ਕਰਕੇ।। ਆਵਦੀਆਂ ਦੁਕਾਨਾਂ ਤੇ ਵੇਚੋ।। ਯਾਂ ਖੇਤ ਨਾਲ ਹੀ ਛੋਟੀ ਜਿਹੀ ਹਟ ਪਾ ਲੋ 🎉 ਇੰਟਰਨੈੱਟ ਦਾ ਜ਼ਮਾਨਾ ਹੈ।। ਮਸ਼ਹੂਰੀ।ਆਪ ਕਰ ਸਕਦੇ ਹੋ।।🎉 ਗ੍ਰਾਹਕਾਂ ਨੂੰ। ਪਿਯੂਰ।ਕਵਾਲਟੀ ਭਰਪੂਰ 🎉ਖਾਣ ਪੀਣ ਦੀਆਂ ਇਹੇ ਵਸਤੂਆਂ।। ਵੇਚਣ ਲਈ ਮੇਹਨਤ ਕਰਨੀ ਪੈਂਦੀ ਹੈ ਸ਼ੁਰੂ ਚ 🎉 ਗੰਨਾ ਬੀਜ ਕੇ ਗੁੜ ਛਕਰ ਹੋਰ ਕਈ ਤਰ੍ਹਾਂ ਦੇ ਗੁੜ ਵਾਲੇ ਪ੍ਰੋਡਕਟਾਂ ਨੂੰ।। ਨੇੜੇ ਅਤੇ ਵੱਡੇ ਸੈਹਿਰਾਂ ਤੱਕ ਵੇਚ ਸਕਦੇ ਹੋ।।🎉🎉 ਪਸ਼ੂ ਪਾਲਣ।।ਜਿਸ ਚ ਮਝਾਂ ਗਾਵਾਂ ਬੱਕਰੀਆਂ।।ਘੋੜੇ।। ਮੱਛੀ ਪਾਲਣ
। ਮੁਰਗ਼ੀ ਪਾਲਣ।। 🎉🎉ਬੜੇ ਕੰਮ ਨੇ ਕਈ ਵੀਰ ਟ੍ਰੈਕਟਰ ਟਰਾਲੀਆਂ ਨਾਲ ਹੀ ਇੰਟਾ ਪੱਥਰ ਡੋਆ ਡਵਾਈ ਕਰ ਕੇ ਚੰਗ਼ਾ ਮੁਨਾਫਾ ਕਮਾ ਰਹੇ ਨੇ।। ਦੇਸੀ ਖਾਧ ਦਾ ਬੀਜਨਸ ਵੀ ਕੋਈ ਮਾੜਾ ਨਹੀਂ 🎉ਆ ਨੋਕਰੀ ਦੇ ਦੋ।।🎉ਧਰਨੇਆਂ ਲਾਈ ਜਾਂਦੇ ਹੋ ਨਿਤ 🎉ਨੋਕਰ ਤੋ ਚੰਗਾ ਮਾਲਕ ਬਣੋ ਆਪ।।ਗੁਲਾਮੀ ਨਹੀਂ ਆਜਾਦ ਰੇਹਕੇ ਰਾਜੇ ਬਣੋ।।🎉ਦੋ ਕਿਲੇਆਂ ਵਾਲਾ ਸਬਜ਼ੀਆਂ ਦਾਲਾਂ ਹੀ ਬੀਜ ਲਏ।।ਇਸ ਚ ਵੀ ਬੜੀ ਚੰਗੀ ਕਮਾਈ ਹੈ।।🎉ਸਾਇਡਾ ਪਹਿਆਂ ਉਪਰ ਫਲਾਂ ਦੇ ਦਰੱਖਤ ਲਾ ਦਿਉ।।ਖੇਤ ਦੇ 🎉ਫਲ ਗਿਣ ਲੋ ਕਿੰਨੇ ਤਰ੍ਹਾਂ ਦੇ ਹਨ 🎉ਖੇਤ ਚ ਚੁਹੇਆ ਦੀ ਸਮਸਯਾ ਵੀ ਹਲ ਹੋਜੂ 🎉 ਦਰਖਤਾਂ ਤੇ ਰਾਤ ਵੇਲੇ।ਮਾਸਹਾਰੀ ਪੰਛੀਆਂ ਆ ਕੇ ਬੈਠਣ ਗੇ ਦਰਖ਼ਤਾਂ। ਚੂਹੇ ਰਾਤ ਵੇਲੇ ਹੀ ਬਾਹਰ ਨਿਕਲਦੇ ਨੇ।।ਬਸ ਫੇਰ ਪੰਛੀਆਂ ਦਾ ਖਾਣਾਂ 🎉
Bahut badhiya
ਪੰਜਾਬੀ ਬਹੁਤ ਹੀ ਮਿਹਨਤੀ ਪਰ ਮਿਹਨਤ ਦੇ ਨਾਲ ਦੋ ਕੰਮਾਂ ਵਿੱਚ ਫੇਲ ਪੈਸਾ ਕਮਾ ਕੇ ਕੋਠੀ ਤੇ ਅੰਨਾ ਪੈਸਾ ਲਾਉਣਾ ਪੈਸਾ ਕਮਾ ਕੇ ਵਿਆਹਾਂ ਤੇ ਅੰਨਾ ਪੈਸਾ ਲਾਉਣਾ ਇਹ ਦੋ ਕੰਮ ਪੰਜਾਬੀਆਂ ਨੂੰ ਕਰਜ਼ਾਈ ਕਰੀ ਜਾਂਦੇ
Mai khud newzealand a gal te bhi di shi a 100 percent . Bahar o sakoon nhi hai jo punjab ch a .
Putra kamjab ta ho ਜਾਵਾਂਗੇ ਏਥੇ ਤਾਂ ਘਰੇ chidia aun lg ਜਾਂਦੀਆਂ ਫੇਰ ਕੀ ਕਰੀਏ ਪੁੱਤਰ ਜੀ। ਹਾਲਤ ਹੀ ਖਰਾਬ ਹੋਈ ਜਾਂਦੇ ਹੈ ਪੁੱਤਰਾ ਪੰਜਾਬ ਚ ਘਟਾ ਕੋਈ ਨਹੀਂ। ਨਾ ਹੀ ਤੇਰੇ ਵਰਗਾ ਹਰੇਕ ਪੁੱਤਰ ਹੈ ਤੁਸੀ ਤਾਂ ਸਿਆਣਾ ਬਚਾ ਹੈ ਪੁੱਤਰ ਜੀ
Lok Canada life style nu vekh v ja rahe ne
Bache saaf environment, shudh chijan,sohnia sadkan nu vekh k v impress han
Everyone can create that in their homeland also. It is not at all difficult. Just don’t throw trash everywhere. Don’t make the homeland a huge trash can
ਬਹੁਤ ਵਧੀਆ ਵੀਰ ਜੀ 👍
ਬਾੲਈ ਜੀ ਬਚੇ ਵੀ 4. 5. ਪੈਦਾ ਕਰਨੇ। ਪੈਣੇ ਹਨ ਬਹੁਤ ਜਰੂਰੀ ਹੈ ।ਇਹ ਕਰਣਾ
True
ਬਾਈ ਜੀ।ਸਬ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ। ਆਧਾਰਿਤ ਜੀਵਨ ਜੀਊਣ ਲਈ।ਸਬ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।। ਕੋਸ਼ਿਸ਼ ਕਰਦੇ ਕਰਦੇ।।🎉 ਇੱਕ ਸਮਾਂ ਐਸਾ ਆਊ।।ਬੰਦਾ ਜਿੰਨਾ ਧਯਾਨਂ ਆਵਦਾ ਅਤੇ ਆਵਦੇ ਘਰ ਪਰਿਵਾਰ ਦਾ ਰੱਖਦਾ।।🎉 ਔਨਾਂ ਹੀ ਔ ਸਾਰੇ ਪਾਸੇ। ਹੋਰਾਂ ਦਾ ਵੀ।।ਬਾਈ ਮੈਥੋਂ।। ਕੋਈ ਗਰੀਬ ਮਾਰ ਨਾ ਹੋਜ਼ੇ 🎉 ਇਮਾਨਦਾਰੀ। ਸਚਾਈ।ਸਬਰ ਸੰਤੋਖ ਪਰੋਪਕਾਰ। ਵਫ਼ਾਦਾਰੀ।।ਨੇਕੀ।।ਆ ਗੰਣ ਹਰ ਇੱਕ ਚ ਆ ਜਾਂਣੇ ਨੇ।।ਪੜੇ ਲਿਖੇ ਅਤੇ ਅਨਪੜਾਂ ਚ।ਸਬ ਅੰਦਰ 🎉 ਅਸਲੀ ਜ਼ਿੰਦਗੀ।ਜੀਵਨ ਤਦੋਂ ਹੀ ਸ਼ੁਰੂ ਹੋਣਾ🎉 ਗੁਰੂ ਗੁਰੂ ਗਯਾਨ ਤੋਂ ਕੋਹਾਂ ਦੂਰ ਜਾਂਦਾ।ਸਮਾਜ। ਦਿਨੋਂ ਦਿਨ ਗਰਕਦਾ ਜਾ ਰਿਹਾ ਹੈ।।😢 ਸਮਾਜ਼ ਦੀ ਦੁਰਗਤ ਕਰਨ ਵਾਲੇ ਆਂ।।ਤਾਕਤਵਰ ਲੋਕਾਂ ਦੇ ਬੱਚੇ।ਦੇਖ ਲਓ ਕਿੰਨੇ ਕੁ ਹਨ।।😢ਦੋ ਯਾਂ ਇੱਕ 😢 ਯਾਂ ਇੱਕ ਵੀ ਨਹੀਂ 😢 ਪ੍ਰੰਤੂ।ਮਾਯਾ ਦਾ ਪਸਾਰਾ ਐਨਾਂ ਦੇ ਸਿਰ ਚੜ੍ਹਕੇ ਬੋਲਦਾ।😢ਕਾਰਨ ਗੁਰੂ ਦੀ ਬਾਣੀ ਤੋਂ ਟੁਟੇ ਹੋਏ ਹਨ 😢😢ਆਮ ਸਮਾਜ ਦੀ ਗੱਲ 😢 ਜਿਸਦੇ ਇਸ ਵੇਲੇ ਇੱਕ ਦੋ ਬੱਚੇ ਹਨ।। ਪੁੱਛੋ।।ਆਵਦੇ ਮਾਂ ਪਿਓ।ਦੇ ਪਿਉ ਬਣੇ ਪਏ ਹਨ 😢 ਯਾਨੀ ਤੰਗ ਪ੍ਰੇਸਾਨ ਕਰਦੇ ਨੇ।।😢ਜੇ ਚਾਰ ਪੰਜ ਹੋ ਗਏ।। ਔਰ ਵਰਨ ਵੰਡ ਚ ਵਿਆਹ ਤੋਂ ਬਾਅਦ।ਕੇੜਾ ਮੈਦਾਨ ਸੀ ਪਾਣੀ ਪਤ ਦਾ।। ਜਿੱਥੇ ਜੰਗ ਹੋਈ ਸੀ।😢 ਇਹ ਪਾਣੀ ਪਤ ਦੀ ਜੰਗ ਹਰ ਘਰ ਚ 😢 ਦੇਖਦੇ ਹਾਂ ਕਿ।।ਵਟ ਦੇ ਰੌਲ਼ੇ ਪਿਛੇ।।ਭਰਾ ਭਰਾ ਤੇ ਹੀ।ਹਮਲਾ ਕਰੀ ਜਾਂਦਾ 😢😢😢😢 ਸਾਨੂੰ ਸਭ ਨੂੰ।। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੀਉਣ।ਆਪ ਅਤੇ ਹੋਰਾਂ ਨੂੰ ਕਰੋਣ ਲਈ।।ਤਨ ਮਨ ਧੰਨ ਤੋਂ ਸੇਵਾ ਨਿਉਣੀ ਚਾਹੀਦੀ ਹੈ 🎉🎉🎉