ਭੂਤ ਪ੍ਰੇਤ ਹੁੰਦੇ ਨੇ ..? Gurjit Singh Vairowal

แชร์
ฝัง
  • เผยแพร่เมื่อ 8 ม.ค. 2025

ความคิดเห็น • 80

  • @BootaLalllyan-no6bu
    @BootaLalllyan-no6bu 2 วันที่ผ่านมา +15

    ਵੈਰੋਵਾਲ ਜੀ ਤੁਹਾਡੀਆਂ ਗੱਲਾਂ ਬਹੁਤ ਸਮਜ ਤੇ ਤਰਕ ਵਾਲਿਆ ਗੱਲਾ ਦਸਿਆ ਜੀ ਧੰਨਵਾਦ ਜੀ 🙏👍👍♥️

  • @Ramanjot-creativity
    @Ramanjot-creativity 2 วันที่ผ่านมา +9

    ਬਹੁਤ ਹੀ ਸੱਚੀਆਂ ਗੱਲਾਂ ਇਹ ਵੀ ਕੋਈ ਕੋਈ ਦੱਸਦਾ ਹਰ ਕੋਈ ਨਹੀਂ ਮੈ harpreet kaur ਮੋਗਾ 👌👌👍👍✨✨💫💫

  • @RanjitSingh-rn9uc
    @RanjitSingh-rn9uc 2 วันที่ผ่านมา +4

    ਵਧੀਆ ਗੱਲਬਾਤ 👌 ਵੈਰੋਵਾਲ ਵੀਰ ਜੀ।

  • @ParveenKaur-m4v
    @ParveenKaur-m4v 2 วันที่ผ่านมา +11

    ❤ ਵਾਹ ਵੀਰ ਜੀ ਬਹੁਤ ਵਧੀਆ ਹਮੇਸ਼ਾਂ ਤੁਹਾਡੀ ਉਡੀਕ ਰਹਿੰਦੀ ਆ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ❤

  • @shah13punjabi
    @shah13punjabi 6 ชั่วโมงที่ผ่านมา

    ਬਹੁਤ ਵਧੀਆ ਜਾਣਕਾਰੀ 🌸🙏🇺🇸

  • @GurlalKamboj
    @GurlalKamboj 2 วันที่ผ่านมา +5

    ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਲੋਕਾਂ ਨੂੰ ਜਾਗਰੂਕ ਕਰਨ ਲਈ।

  • @TarsemSingh-hm3wn
    @TarsemSingh-hm3wn 2 วันที่ผ่านมา +5

    ਬਹੁਤ ਵਧੀਆ ਵਿਚਾਰ ਹਨ ਤੁਹਾਡੇ ਵੈਰੋਵਾਲ ਸਾਹਬ

  • @jindugill2203
    @jindugill2203 2 วันที่ผ่านมา +6

    ਬਹੁਤ ਵਧੀਆ ਵਿਚਾਰ ਨੇ ਵੀਰ ਜੀ ਮੈਂ ਕਿਸੇ ਭੂਤ ਪ੍ਰੇਤ ਨੂੰ ਨੀ ਮੰਨਦਾ ਸਗੋਂ ਉਸ ਚੀਜ਼ ਨੂੰ ਇੱਕ ਮਾਨਸਿਕ ਬਿਮਾਰੀ ਮੰਨਦਾਂ।🙏🏻

  • @SukhvirSingh-ll5om
    @SukhvirSingh-ll5om 13 ชั่วโมงที่ผ่านมา +1

    ਬਹੁਤ ਵਦੀਆ ਵਿਚਾਰ ਵੀਰ ਜੀ ❤

  • @pardeep7797
    @pardeep7797 2 วันที่ผ่านมา +4

    1995 ਦੀ ਗੱਲ ਹੈ ਮੈਂ ਤੀਜੀ ਕਲਾਸ ਚ ਸੀ।।।ਅਸੀਂ ਮੈਤੀਆਣਾ ਸਾਹਿਬ ਗਏ ਸੀ ਨਾਨਕਸਰ ਬਰਸੀ ਵੇਲੇ।। ਉਥੇ ਬੁੱਤ ਦੇਖਕੇ ਐਸਾ ਡਰਿਆ ਮੈਂ ਰਾਤ ਨੂੰ ਘਰੇ ਐਵੇ ਲੱਗਿਆ ਜਿਵੇਂ ਉਹ ਜੱਲਾਦ ਕਮਰੇ ਦੇ ਗੇਟ ਉਹਲੇ ਖੜ੍ਹੇ ਨੇ।। ਬਹੁਤ ਮਹੀਨੇ ਸਹਿਮ ਦਾ ਰਿਹਾ ਮੈਂ

  • @buttasingh8538
    @buttasingh8538 2 วันที่ผ่านมา +9

    ❤❤❤❤❤❤ਧੰਨਵਾਦ ਵੀਰ ਵੈਰੋਵਾਲ ਸ੍ਰੀ

  • @tajinderboparai6413
    @tajinderboparai6413 2 วันที่ผ่านมา +8

    GOOD. JOB. VEER. VAIROWAL. JI.

  • @kamaljeetsidhu3060
    @kamaljeetsidhu3060 2 วันที่ผ่านมา +3

    ਵੈਰੋਵਾਲ ਵੀਰ ਜੀ ਬਹੁਤ ਵਧੀਆ ਵਿਚਾਰ ਹਨ।
    ਤੁਸੀਂ ਵੀਡੀਓ ਬਹੁਤ ਦਿੰਨਾ ਬਾਅਦ ਪਾਉਂਦੇ ਹੋ ਕਿਤੇ
    ਜ਼ਿਆਦਾ ਬਿਜੀ ਤਾਂ ਨਹੀਂ ਹੋ ਗ‌ਏ ਵੀਰ ਜੀ।

  • @DILL_DII_AWAZ
    @DILL_DII_AWAZ 2 วันที่ผ่านมา +9

    ਬਿਲਕੁਲ ਸਹੀ ਗੱਲਬਾਤ ਵੈਰੋਵਾਲ ਸਾਬ ਸਾਡੇ ਘਰ ਵੀ ਕੁਝ ਇਸ ਵਾਪਰਿਆ 💯

    • @TarsemSingh-hm3wn
      @TarsemSingh-hm3wn 2 วันที่ผ่านมา +1

      ਇਹੋ ਜਿਹੀਆਂ ਬੜੇ ਘਰਾਂ ਦੀਆਂ ਕਹਾਣੀਆਂ ਹਨ ਕਈ ਘਰਾਂ ਦੇ ਵਿੱਚ ਇਸ ਤਰਾਂ ਹੋਇਆ 💯

    • @jassaimmortal..6772
      @jassaimmortal..6772 2 วันที่ผ่านมา

      @@TarsemSingh-hm3wn ਬਾਈ tuc bhinder kalan ja moga de aas pass de oo na ..bai eh real aa but thyan na devo dyhan guru da dharoge rabb milu ..
      paranormal lagdi ala krvaunda . But ਵਾਹਿਗੁਰੂ ਮਾਤਾ ਸ਼ੇਰਾਂ ਵਾਲੀ ਤੇ ਸ਼ਿਵ ਜੀ ਮਹਾਰਾਜ ਦਾ ਪਹਿਰਾ ਹੋਵੇ ਫਿਰ ਘੱਟ ਅਸਰ ਦਿਖਾਈ ਦੇਂਦਾ..

  • @karamjitsingh8908
    @karamjitsingh8908 2 วันที่ผ่านมา +3

    ਬਿਲਕੁਲ ਸਹੀ ਕਿਹਾ ਭਾਜੀ

  • @dalvirsingh2354
    @dalvirsingh2354 2 วันที่ผ่านมา +7

    ਅਗਿਆਨਤਾ,ਮਨ ਦਾ ਡਰ ਹੀ ਵਹਿਮਾ ਭਰਮਾਂ ਨੂੰ ਪੈਦਾ ਕਰਦੀ ਹੈ ਵੀਰ ਜੀ

    • @jassaimmortal..6772
      @jassaimmortal..6772 2 วันที่ผ่านมา

      Veere eh dasso thode kde bjurg marya te ohdi gati krayi hou jrur ..kyu ..
      Kyuki marn to baad eh mitt ni hunde.j bnde de es pinjre ch aatma he ta apa kive keh da ge k aatmava buriya changiya kyu ni ho skdiya ..pls tark nal jwab deo te mera vehm aa ja kuj sachhayi aa jrur dasso ..

    • @Noah_I_be_like
      @Noah_I_be_like 2 วันที่ผ่านมา

      ​@@jassaimmortal..6772eh gati aala vi pakhand hi ah hor ki? hun dsso ehde ch kehda logic hou?
      Gurbani vi kehndi aa vi pta ni marn toh baad ki hunda es da koi jwab ni hega

    • @GurdevSingh-vd5ie
      @GurdevSingh-vd5ie วันที่ผ่านมา

      ਛਕੁਨੀਵਾਦੀਆਂ ਨੇ ਡਰ ਪਾਏ ਨੇ ਹਰ ਪਾਸੇ 😢 ਕੋਈ ਗਵਾਂਢੀ ਮੁਲਖ ਤੋ ਡਰੀ ਜਾਂਦਾ ਹੈ 😅ਅਖੇ ਸਾਨੂੰ ਮਾਰ ਦੇਣਗੇ ਕਬਜ਼ਾ ਕਰ ਲੈਣਾਂ ਔਨਾ ਨੇ 😅😅😅😅 ਮੈਂ ਗੁਰਸਿੱਖ ਜੀਵਨ ਜੀਊਣ ਦਾ ਆਧੀ ਹਾਂ 🎉 ਅਤੇ ਪ੍ਰਚਾਰ ਪ੍ਰਸਾਰ ਸਿੱਖੀ ਦਾ ਕਰਦਾ ਹਾਂ 😢😢 ਛਕੁਨੀਵਾਦ ਨੂੰ ਪਤਾ ਲੱਗ ਗਿਆ।।ਔਨਾ ਨੇ ਡੋਗਰਾ ਬਿਰਤੀ ਵਾਲੇ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀ ਗੁਰੂ ਘਰਾਂ ਚ ਥਾਪੇ ਨੇ 😢 ਐਨਾਂ ਦੋਵਾਂ ਨੇ ਮਿਲਕੇ ਮੈਨੂੰ ਬਹੁਤ ਤੰਗ ਪ੍ਰੇਸਾਨ ਕੀਤਾ।।ਡਰਾਇਆ 😢ਕੀ ਕੀਤਾ ਐਨਾਂ ਦੋਵਾਂ ਕੰਜਰਾਂ ਨੇ ਮਿਲਕੇ 😢ਮੇਰੀ ਦੁਕਾਨ ਤੇ 😮 ਕੋਈ ਆ ਕੇ ਖੜ ਗਿਆ 😮 ਮੇਰੇ ਵੱਲ ਵੇਖਿਆ 😂ਚਲਾ ਗਿਆ 😮 ਫੇਰ ਦੋ ਘੰਟੇ ਬਾਅਦ ਹੋਰ ਆ ਗਿਆ ਇਸ ਤਰ੍ਹਾਂ ਉਸਨੇ ਵੀ ਇੰਝ ਕੀਤਾ😢 ਫੋਨ ਹੁੰਦਾ ਹੈ ਸਾਰੇਆਂ ਕੋਲ😂ਮੇਰਾ ਫੋਨ ਟਰੈਸ ਦੇ ਨਾਲ ਇਹ ਜਿਵੇਂ ਸੁਨਣ ਵੀ ਲਗ😂ਗਏ ਹੋਣ 😢ਦੂਜਾ ਹਮਲਾ ਇਹ ਕਿ😂 ਮੇਰੇ ਮਗਰੇ ਬੰਦੇ ਜਾਣ ਲੱਗੇ ਕੁੱਝ ਅਜ਼ਨਬੀ ਅਤੇ ਜਾਣਕਾਰ 😢 ਏਨਾਂ ਨੂੰ ਕੇਹਾ ਜਿਵੇਂ ਹੀ ਇਸਦੀ ਨਜ਼ਰ ਪਏ ਤੇਰੇ ਤੇ ਉਸੇ😂ਵੇਲੇ ਵਾਪਸ ਚਲ ਪੈਣਾ 😅😅😅😅ਸਾਲ ਦਾ😂 ਸਮਾਂ ਹੋ ਗਿਆ ਏਦਾਂ ਹੀ ਹੋਣ ਕਰਨ ਲੱਗੇ 1ਰਹੇ ਇਹ ਕੰਜ਼ਰ 😢

  • @AjitSingh-hz9ze
    @AjitSingh-hz9ze 2 วันที่ผ่านมา +3

    Bahut vadhiya vichar Bhai Vairowal ji🙏👍🙏

  • @Satnamsingh-kj5nh
    @Satnamsingh-kj5nh 2 วันที่ผ่านมา +3

    ਬਹੁਤ ਵਧੀਆ ਗੱਲਬਾਤ

  • @dilbagsingh1778
    @dilbagsingh1778 วันที่ผ่านมา

    ਬਹੁਤ ਵਧੀਆ ਵਿਚਾਰ ਨੇ।

  • @L.M.motivation860
    @L.M.motivation860 20 ชั่วโมงที่ผ่านมา

    ਵੀਰ ਜੀ ਮੈਂ ਬਚਪਨ ਤੋਂ ਇਹਨਾਂ ਗੱਲਾਂ ਤੋਂ ਜਾਣੂ ਹਾਂ,

  • @jagjitsinghwarwal
    @jagjitsinghwarwal 2 วันที่ผ่านมา +5

    Bahut vadia veer ji

  • @Lovenature-nt8zm
    @Lovenature-nt8zm 2 วันที่ผ่านมา +8

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @sukhwindersinghsukhi7146
    @sukhwindersinghsukhi7146 2 วันที่ผ่านมา +4

    Nice vichar Bhai saab ji

  • @jagsirsingh6046
    @jagsirsingh6046 วันที่ผ่านมา

    bhut vdia gallan kitiyaan bai tuc 👍😊

  • @GurpreetSingh-x3e9b
    @GurpreetSingh-x3e9b 2 วันที่ผ่านมา +3

    ਬਾ-ਕਮਾਲ, ਬਾ-ਕਮਾਲ, ਬਾ-ਕਮਾਲ, ਬਾ-ਕਮਾਲ, ਬਾ-ਕਮਾਲ, ਬਾ-ਕਮਾਲ, ਬਾ-ਕਮਾਲ 👍👍👍👍👍👍👍👍👍👍

  • @MANJITSINGH-vg8rl
    @MANJITSINGH-vg8rl 2 วันที่ผ่านมา +2

    Very nice veer ji .🙏🙏♥️

  • @yudhvirsingh1988
    @yudhvirsingh1988 2 วันที่ผ่านมา +3

    Good job bro ❤❤

  • @Gs26608
    @Gs26608 2 วันที่ผ่านมา +3

    Right information Veer ji
    College Hundiya Assi V Eh Kahaniya suniya ne

  • @sukhasingh6735
    @sukhasingh6735 2 วันที่ผ่านมา +3

    Thank❤🌹 you brother

  • @gurmeetgill5643
    @gurmeetgill5643 2 วันที่ผ่านมา +12

    ਬਦਮਾਸ਼ ਬਾਬੇ ਬਹੁਤੇ ਏਸ ਕਰਕੇ ਹਨ ਜੀ

  • @TS-wl9cn
    @TS-wl9cn 2 วันที่ผ่านมา +2

    Bahut vadia vadia g

  • @BalwinderSingh-bi5vd
    @BalwinderSingh-bi5vd 2 วันที่ผ่านมา +1

    Good information

  • @nichattarsingh209
    @nichattarsingh209 2 วันที่ผ่านมา +3

    I have only one word for you.wah

  • @user-nr6jx9kf5y
    @user-nr6jx9kf5y 2 วันที่ผ่านมา +3

    ਵੀਰ ਜੀ ਸੁਖਮਨੀ ਸਾਹਿਬ ਚ ਪੂਰੀ ਅਸ਼ਟਪਦੀ ਲਿਖੀ ਆ ਭੂਤਾਂ ਬਾਰੇ ਸਾਧੂ ਸੰਤ ਤਾਂ ਬਹੁਤ ਪੱਕਾ ਕਰਦੇ ਆ ਕਿ ਭੂਤ ਪ੍ਰੇਤ ਹੁੰਦੇ ਆ

    • @Daljit779
      @Daljit779 2 วันที่ผ่านมา

      Veer ji bani che likhia hai Bhut prat oh han jis jagha Bani da vichar nahi hunda . Baram da nas bani kardi hai ous nu hi bani che Baram =Jaam kahnde aa. Sabh kuch Human nal hunda hai fer ta bhut prat free a? Samjo aaj de sant kida dronde aa bas roti lai.

  • @amandeepsinghsingh3384
    @amandeepsinghsingh3384 19 ชั่วโมงที่ผ่านมา

    ਗ੍ਰੰਥ ਸਾਹਿਬ ਵਿੱਚ ਹੀ ਲਿਖਿਆ ਭੂਤ ਪ੍ਰੇਤ ਸ਼ੁਕਰ ਮ੍ਰਿਗਾਚ

  • @harbhjansingh3653
    @harbhjansingh3653 วันที่ผ่านมา

    Good luck ji

  • @darshansran3363
    @darshansran3363 2 วันที่ผ่านมา +2

    Good

  • @AmanjotSinghKhalsa019
    @AmanjotSinghKhalsa019 2 วันที่ผ่านมา +5

    kuch ik do specific case baare gl krke or end te fir religion nu target krna eh dsda hai k tuhadi biasness kis level di hai.
    There are lot of cases like "the burari family case" do research about it and you will find out that these entities exist for sure.
    I am not in support of any pakhandi baba btw.

    • @AmanjotSinghKhalsa019
      @AmanjotSinghKhalsa019 2 วันที่ผ่านมา

      @Noah_I_be_like ਤੁਸੀਂ ਦੱਸੋ

    • @Daljit779
      @Daljit779 22 ชั่วโมงที่ผ่านมา +1

      burari family case che vi family tantrik babe nu mandi si veer. Oh nu vaham baram si.

  • @PreetSingh-dj4un
    @PreetSingh-dj4un วันที่ผ่านมา

    According to Guru Granth Sahib, Boot are Kamna, Karodh, Lobh, Moh & Hankaar.

  • @Jas-gt8ru
    @Jas-gt8ru 2 วันที่ผ่านมา +1

    👌👌👍👍👍

  • @Noah_I_be_like
    @Noah_I_be_like 2 วันที่ผ่านมา +2

    15:26 Kanwar Mehinder Pratap Singh sige veer ji

    • @VAIROWAL
      @VAIROWAL  2 วันที่ผ่านมา +1

      ਧੰਨਵਾਦ

  • @Haryanapolice2636
    @Haryanapolice2636 2 วันที่ผ่านมา +4

    Thanks Veer ji, I strongly agree with you

  • @Nav56757
    @Nav56757 2 วันที่ผ่านมา +1

    Bilkul

  • @sukhmanbrar5069
    @sukhmanbrar5069 2 วันที่ผ่านมา

    ਮੈਂ ਥੋਡੀ ਗਲ ਨਾਲ ਬਿਲਕੁਲ ਸਹਿਮਤ ਅ ਮੈ ਖੁਦ ਬਡੀ skeptic ਜਿਹੀ ਸੋਚ ਰੱਖਦਾ
    ਭੂਤ ਪ੍ਰੇਤ ਦੀ ਗਲ ਨਹੀਂ ਆ
    ਪਰ ਮੈ ਮੇਰੇ ਘਰੇ ਦੇਖਿਆ ਕੇ ਕਈ ਵਾਰੀ ਕਈ ਘਟਨਾਵਾਂ ਹੋਣ ਤੋ ਪਹਿਲਾ ਘਰ ਦਿਆਂ ਜਿਆਂ ਨੂੰ ਸੁਪਨੇ ਅ ਜਾਂਦੇ ਨੇ
    ਚਲੋ ਕੋਈ ਬੀਮਾਰ ਪਿਆ ਉਹਦੇ ਮਰਨ ਦਾ ਸੁਪਨਾ ਆਉਣਾ ਵੱਡੀ ਗਲ ਨਹੀਂ ਕਿਉਕਿ
    ਉਹਦਾ ਪਤਾ ਕੇ ਮਰ ਹੀ ਜਾਊ
    ਪਰ ਜੇਹੜੇ ਬਿਲਕੁਲ ਸਹੀ ਸਲਾਮਤ ਹੁੰਦੇ ਨੇ ਉਹਨਾ ਦੀ ਅਚਨਚੇਤ ਮੌਤ ਹੁੰਦੀ ਐ
    ਉਹਨਾ ਬਾਰੇ ਪਹਿਲਾ ਸੁਪਨੇ ਅ ਜਾਂਦੇ ਨੇ
    ਮੈ ਬਹੁਤ ਦਿਮਾਗ ਲੜਾਉਣਾ ਕਈ ਤਰਕ ਦਿੰਨਾ ਖੁਦ ਨੂੰ
    ਕਈ ਘਟਨਾਵਾਂ ਨੂੰ ਸਮਝ ਜਾਨਾ ਕੇ ਨਹੀਂ ਇਹਦਾ ਕਾਰਨ ਇਹ ਹੋਊ ਸੁਪਨਾ ਅਸਪਸ਼ਟ ਸੀ ਉਹਨੇ ਤੁੱਕਾ ਮਾਰਤਾ ਜਾ ਅਸੀ ਗਲਤ ਢੰਗ ਨਾਲ ਐਵੇਂ link ਬਣਾਈ ਜਾਨੇ ਅ
    ਪਰ ਮੇਰੇ ਪਿਓ ਦੀ ਅਚਨਚੇਤ ਮੌਤ ਹੋਈ ਉਹਦਾ ਸੁਪਨਾ ਮੇਰੀ ਨਾਨੀ 2 3 ਮਹੀਨੇ ਪਹਿਲਾ ਦਸਿਆ ਮੇਰੇ ਯਾਦ ਅ ਜਦੋ ਉਹਨੇ ਦਸਿਆ ਸੀ
    ਮੇਰੀ ਮਾਂ ਡਰ ਗਈ ਸੀ ਮੈ ਡਰ ਗਿਆ ਸੀ ਉਹ ਆਪ ਵੀ ਡਰੀ ਸੀ ਪਰ ਅਸੀ ਇਸ ਮਾੜੀ ਸੰਭਾਵਨਾ ਨੂੰ ਸੋਚਣਾ ਵੀ ਨਹੀਂ ਚਾਹੁੰਦੇ ਸੀ ਤਾਂ ਕਰਕੇ ਗਲ ਨਹੀਂ ਕੀਤੀ ਇਸਤੇ ਕੇ ਐਵੇਂ ਕਿਉ ਗਲ ਵੀ ਕਰਨੀ ਇਸ ਬਾਰੇ
    ਪਰ ਓਦੂ ਕੁਸ਼ ਮਹੀਨੇ ਬਾਅਦ ਉਹਦੇ ਮੌਤ ਹੋਗੀ
    ਹੋ ਸਕਦਾ ਕੋਈ ਚੀਜ miss ਹੋਈ ਹੋਵੇ ਮੇਰੇ ਤੋ ਸਮਝਣ ਚ ਕੇ ਇਹ ਵੀ ਤਰਕ ਦੇ ਦਾਇਰੇ ਚ ਆਉਂਦੀ ਹੋਵੇ
    ਪਰ ਹਜੇ ਤਕ ਮੇਰੇ ਸਮਝ ਨਹੀਂ ਆਈ

  • @azadanimallover4651
    @azadanimallover4651 2 วันที่ผ่านมา +1

    ਆਪ ਜੀ ਨੇ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਹੈ
    ਸੂਰਜ ਪ੍ਰਕਾਸ਼ ਮਤਲਬ🤔🤔🤔🤔🤔🤔🤔🤔🤔

    • @simranjitsingh3223
      @simranjitsingh3223 2 วันที่ผ่านมา

      Dasam granth ch Suraj Parkash da jikr kitta santokh singh neh likheyah

  • @Sandip-eq4ei
    @Sandip-eq4ei 2 วันที่ผ่านมา +1

    Video 👍

  • @bablusinghbalwinderpathani3842
    @bablusinghbalwinderpathani3842 วันที่ผ่านมา

    ਨਹੀਂ ਪਾਜੀ ਆ ਚਿਜਾ ਹੁੰਦੀਆ ਨੇ ਮੈ ਆਪਣੇ ਸਹੁਰਿਆਂ ਪਿੰਡ ਰਹਿੰਦਾ ਸੀ ਚੌਬਾਰੇ ਓਤੇ ਐਸੀ ਮੈ ਓਰ ਮਰੀ ਘਰ ਵਾਲੀ ਨਾਲ ਮੇਰਾ ਬੇਟਾ ਬੈਠੇ ਹੋਣਾ ਪਾਜੀ ਬਏ ਸਮਨਿਓ ਕੋਈ ਐਦਾ ਲਗਣਾ। ਜੀਦਾ ਕੋਈ।ਚਾਜੇਰਾ ਪਆ ਕ ਲੱਗਿਆ ਹੋਵੇ ਉਰ ਬਾਰ।ਬਾਰ ਹੋਣਾ।ਜਦੋਂ ਅਸੀ ਸੁਤੇ।ਹੋਣਾ ਸ਼ਤ।ਓਤੇ ਕਿਸੇ ਜੋਰ ਜੋਰ ਨਾਲ।ਕੋਈ ਲੋਹੇ।ਦੀ ਰਆੜ ਨਾਲ ਸ਼ਤ।ਠੋਕ ਰਿਹਾ।ਹੋਵੇ ਜਿਵੇਂ ਆਸੀ ਕੋਠੇ ਜਾਣੇ ਆ ਤਾਂ ਬਈ ਝੀ ਕੋਜ ਵੀ ਨਹੀਂ ਹੋਣਾ ਫੇਰ ਸੁਟਿਆ ਐਦਾ ਲਗਨਾ।ਜੀਦਾ ਗਲੀ।ਚ ਕੋਈ ਪਾਰਾ ਘੜਰ ਸੁਟਿਆ ਹੋਵੇ ਹੁਣ।ਆ।ਕੁਝ।ਸਾਡੀ ਸਮਜ ਚ ਨਹੀਂ ਆਇਆ।ਸੱਚੀ ਅਖੀ।ਦਿਖੀ ਘਟਨਾ ਸੁਣਾ ਰਿਹਾ ਮੈ।ਵੀ।ਨਹੀਂ ਮੰਨਦਾ। ਸੀ ਐਨਾ ਗ਼ਲਾ।ਨੂੰ ਪਰ।ਮੰਨਿਆ ਪਾਜੀ ਜ਼ਉ ਦੇਖਿਆ

  • @BalwinderSingh-bi5vd
    @BalwinderSingh-bi5vd 2 วันที่ผ่านมา +1

    ❤❤

  • @P7-iw1im
    @P7-iw1im 2 วันที่ผ่านมา +1

    Paagi hunde aa bhoot pret koi shakk ni 💯

  • @kulwantsingh2986
    @kulwantsingh2986 2 วันที่ผ่านมา +1

    Veer g manu v ik sanka c

  • @Punjabdiamauja
    @Punjabdiamauja 2 วันที่ผ่านมา

    Bhai m din alyia chuldela nu tah milya pr samaj nhi aundi bakia nu raat nu metting mildi a m mnda ✌️

  • @MakhoMannat
    @MakhoMannat 2 วันที่ผ่านมา +1

    Main Bhoot Dekhe vah

  • @travellerjatt6089
    @travellerjatt6089 2 วันที่ผ่านมา +1

    Bhoot pret hunde neh Gurbani ch ehnu jhoon keha gya
    Gaurav tiwari paranormal activities jo khud es teh work krda death hogi oh v manda c ki bhoot pret hunde neh
    Assi v bhoot hi aa sareer chdnn toh wadh

    • @jassaimmortal..6772
      @jassaimmortal..6772 2 วันที่ผ่านมา

      Ohi bai me sochda je sade andar ek atma vaas krdi aa marn to baad oh chand te chli ni jandi rehdi ta ethe hi aa nale hun de paap kuj ese ne k rabb vi maafi ni de skda।..aatma nu shanti ta gal door

    • @nichattarsingh209
      @nichattarsingh209 2 วันที่ผ่านมา +1

      Tuhada kuj nahi ho sakda

    • @jassaimmortal..6772
      @jassaimmortal..6772 2 วันที่ผ่านมา

      @nichattarsingh209 bai koi tark ta de k eh sab nahi hunde ik gal dass j hnera hega ta chanan vi aa। dove chija na
      Fer j sareer ch atma hegi aa eh ta mann de oo k nahi
      Fer jdo oh atma sreer cho nikal jandi aa odo dasso oh ki ban jandi aa ...etho eh proof hunda k atma hundi aa changi vi buri vi sikke de do pase hunde veer
      Me coumputer engg cho first aya collage cho me ehna gallan te ykeen ni c krda etho tak rabb te vi ni but jo jo mere naal hoya oh me tuhanu dass skda te tuc ykeen kroge ..
      ..5 saal collage to baad
      Mere nall paranormal activity hoyi ...eh sach aa google to push 22 k ghost hunde aa oh vi ehi akhda k kuj keh ni skde ..

  • @jassaimmortal..6772
    @jassaimmortal..6772 2 วันที่ผ่านมา

    J bhoot nhi ta rabb da ki kamm aa dso ..rabb da kamm sreer nu dukh sukh dena nahi ..atma nu dukh ja sukh dena he jo paap te punn de naal brabar hunde ne ..

    • @Noah_I_be_like
      @Noah_I_be_like 2 วันที่ผ่านมา

      Rabb da kmm kihne decide kitta veer ji ...rabb ne dsseya?

    • @jassaimmortal..6772
      @jassaimmortal..6772 2 วันที่ผ่านมา

      @Noah_I_be_like vere dekh me tenu subscribe kita eh show karan layi k me kise veer bhen de khilaf ni na bani de na geeta kuran te me respect krda hrek dharam da me sikh dharam to aa pls soch k dso shota veer smj k k sreer ch atma hundi aa na .yes or no pls fer me hor info devaga ji .

    • @Noah_I_be_like
      @Noah_I_be_like วันที่ผ่านมา

      @@jassaimmortal..6772 veere mai ni mannda sara kuj sreer hi hunda

  • @NirmalSethi-m1r
    @NirmalSethi-m1r 2 วันที่ผ่านมา

    ਜਾਦੂ ਟੂਣੇ ਦੇ ਬਾਰੇ ਤੁਸੀਂ ਕੀ ਆਖਦੇ ਹੋ ਭਾਈ ਮਰਦਾਨੇ ਤੇ ਵੀ ਬੰਗਾਲਣਾਂ ਨੇ ਜਾਦੂ ਕਰਕੇ ਭੇਡੂ ਬਣਾ ਲਿਆ ਸੀ ਉਹ ਕੀ ਹੈ l

    • @Noah_I_be_like
      @Noah_I_be_like 2 วันที่ผ่านมา

      Reference?

    • @positivethoughts8461
      @positivethoughts8461 วันที่ผ่านมา

      ਐਵੇਂ ਕਥਾ ਵਾਚਕਾਂ ਨੇ ਗੱਪਾਂ ਜੋੜੀਆਂ ਹੋਈਆਂ ਨੇ ।

  • @Cute__boy_564
    @Cute__boy_564 วันที่ผ่านมา

    Bo hote h jisne dekhna bolo

  • @GurmukhSinghPadda-gd6zi
    @GurmukhSinghPadda-gd6zi 2 วันที่ผ่านมา

    Bhoot .Sab.jhoot.va.

  • @gurtejsinghazad2586
    @gurtejsinghazad2586 2 วันที่ผ่านมา +1

    ❤❤❤