ਆਗੇ ਬਾਹਰ ਦਸਤਾਵੇਜ਼ 2 ਤਰੀਕ ਦੇ ਆਦੇਸ਼ ਨੂੰ ਡਿਫੈਂਡ ਕਰਨ ਵਾਲੇ ! ਸ਼ਿਫ਼ਟ ਹੋਣ ਲੱਗੇ ਵੱਡੇ ਥੰਮ ਪ੍ਰਧਾਨ ਤੋਂ…

แชร์
ฝัง
  • เผยแพร่เมื่อ 9 ม.ค. 2025

ความคิดเห็น • 165

  • @sukhdevsinghsidhu8049
    @sukhdevsinghsidhu8049 10 ชั่วโมงที่ผ่านมา +16

    ਚੀਮਾ ਜੀ, ਕੋਈ ਗਲ ਨੀ, ਜੇਕਰ ਸਰੋਮਣੀ ਅਕਾਲੀ ਦਲ ਦੀ ਮਾਨਤਾ ਚੋਣ ਕਮਿਸ਼ਨ ਤੋਂ ਰੱਦ ਹੋ ਜਾਵੇਗੀ , ਨਵੀਂ ਪਾਰਟੀ ਨਵੇਂ ਨਾਮ ਨਾਲ ਬਣ ਜਾਵੇਗੀ, ਸਾਇਦ ਲੋਕ ਭੁਲੇਖਾ ਨਾਲ ਇਸ ਨਵੀਂ ਪਾਰਟੀ ਨੂੰ ਵੋਟ ਪਾ ਦੇਣ। ਤੁਸੀਂ ਇਸ ਮੌਜੂਦਾ ਪਾਰਟੀ ਨੂੰ ਆਪ ਹੀ ਖਤਮ ਕਰਨ ਤੇ ਤੁਲੇ ਹੋਏ ਹੋ।

  • @deepbrar.
    @deepbrar. 11 ชั่วโมงที่ผ่านมา +39

    ਸ਼ਤਰੰਜ ਚ ਵਜ਼ੀਰ ਅਤੇ ਜ਼ਿੰਦਗੀ ਚ ਜ਼ਮੀਰ
    *ਅਗਰ ਮਰ ਜਾਵੇ ਤਾਂ ਸਮਝੋ ਖੇਡ ਖ਼ਤਮ*

    • @iqbalchahal4775
      @iqbalchahal4775 9 ชั่วโมงที่ผ่านมา +4

      ਸਿਰਾ ਲਾਤਾ ਭਰਾ ! ਬਿਲਕੁਲ ਸੱਚੀ ਗੱਲ ਕੀਤੀ ਆ !

    • @deepbrar.
      @deepbrar. 54 นาทีที่ผ่านมา

      @@iqbalchahal4775 😍🙏 ਜੀ

  • @deepbrar.
    @deepbrar. 11 ชั่วโมงที่ผ่านมา +21

    ਕਦੀ ਕਿਸੇ ਦੇ ਕੰਮ ਆਕੇ ਤਾਂ ਦੇਖੋ
    *ਇਨਸਾਨੀਅਤ ਦਾ ਫਰਜ਼ ਨਿਭਾਅ ਕੇ ਤਾਂ ਦੇਖੋ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @Kiranpal-Singh
    @Kiranpal-Singh 11 ชั่วโมงที่ผ่านมา +18

    *ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ-ਫਿਰ ਉੱਭਰੇਗਾ* ਬਾਦਲ ਪਰਿਵਾਰ ਦੀ ਨਿੱਜ ਪ੍ਰੱਸਤੀ-ਤਾਕਤ ਦੀ ਭੁੱਖ ਕਰਕੇ ਬਾਦਲ ਦਲ ਬਣ ਗਿਆ !
    *ਨਵੀਂ ਪਾਰਟੀ ਬਣਾਉਣ ਵੇਲੇ ਸਭ ਪੰਥ ਸੁਹਿਰਦ ਧਿਰਾਂ ਨਾਲ ਗੱਲਬਾਤ ਕਰਕੇ-ਏਜੰਡਾ ਤਹਿ ਕਰਨਾ ਚਾਹੀਦਾ ਹੈ* !
    ਪੰਚ ਪ੍ਰਧਾਨੀ ਕਮੇਟੀ ਬਣਾ ਲੈਣੀ ਚਾਹੀਦੀ ਹੈ, ਸਾਂਸਦ ਅੰਮ੍ਰਿਤਪਾਲ ਸਿੰਘ ਦਾ ਤਰੀਕਾ ਤਕਰੀਬਨ ਤਾਨਾਸ਼ਾਹੀ ਹੈ !

    • @Gurbachan-qq2im
      @Gurbachan-qq2im 11 ชั่วโมงที่ผ่านมา

      ਨਹੀਂ ਸੁਣਨਗੇ ਬਾਦਲ ਕੇ ਕਿਸੇ ਹੋਰ ਗਰੁੱਪ ਦੀ

    • @hsingh9180
      @hsingh9180 10 ชั่วโมงที่ผ่านมา

      Tere jinde jee nhi ubardi,
      Akali dal piche 35 40 saal toh RSS di paaltu c hai and rahugi

  • @deepbrar.
    @deepbrar. 11 ชั่วโมงที่ผ่านมา +29

    ਜਦੋਂ ਰਾਜਾ ਅਨਪੜ੍ਹ ਹੋਵੇ ਤਾਂ ਦਰਬਾਰੀ ਵੀ
    *ਵੇਹਲੜ ਅਤੇ ਝੋਲਾਛਾਪ ਹੀ ਹੋਇਆ ਕਰਦੇ ਹਨ*

    • @navdeepsingh-tq8ec
      @navdeepsingh-tq8ec 10 ชั่วโมงที่ผ่านมา +2

      Right ✅

    • @baldevsinghgill6557
      @baldevsinghgill6557 ชั่วโมงที่ผ่านมา +1

      ਬਿਲਕੁਲ ਸਹੀ ਹੈ ਜੀ!!

    • @deepbrar.
      @deepbrar. 55 นาทีที่ผ่านมา

      @@navdeepsingh-tq8ec 😍🙏 ਜੀ

    • @deepbrar.
      @deepbrar. 55 นาทีที่ผ่านมา

      @@baldevsinghgill6557 😍🙏 ਜੀ

  • @nareshbains1212
    @nareshbains1212 10 ชั่วโมงที่ผ่านมา +4

    ਸੁਖਬੀਰ ਬਾਦਲ ਦਾ ਵਿਅਕਤੀਗਤ ਹੰਕਾਰ ਹੀ ਸਾਰੀਆਂ ਘਟਨਾਵਾਂ ਦਾ ਕਾਰਨ ਹੈ ਜਿਹੜਾ ਕੇ ਪੰਜਾਬ ਵਾਸਤੇ ਬਹੁਤ ਖਤਰਨਾਕ ਸਿੱਧ ਹੋ ਰਿਹਾ ਵਾਹਿਗੁਰੂ ਮਿਹਰ ਕਰਨ ਸੱਭ ਕੁਝ ਠੀਕ ਹੋ ਜਾਵੇ

  • @kanwerdawinder8888
    @kanwerdawinder8888 ชั่วโมงที่ผ่านมา +2

    ਪਰਮ ਸਤਿਕਾਰਯੋਗ ਤ੍ਰੈ ਮੂਰਤੀ ਸਰਦਾਰ ਭਾਈਓ ਤੁਸੀਂ ਬਹੁਤ ਹੀ ਸੋਹਣੇ ਵਿਸ਼ੇ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਕਿਸ ਤਰ੍ਹਾ ਅੱਗੇ ਵਧ ਸਕਦਾ ਹੈ ਅਤੇ ਇਸ ਦੀ ਅਗਵਾਈ ਕੌਣ ਕਰੇਗਾ ਜੇਕਰ ਇਸ ਨੂੰ ਸੰਸਾਰੀ ਪੱਧਰ ਤੇ ਵਿਚਾਰਿਆ ਜਾਵੇ ਤਾਂ ਇਹ ਦੋ ਕੌਮੀ ਸਰਵੇਖਣ ਹੈ ਇੱਕ ਸਿੱਖ ਕੌਮ ਹੈ ਜੋ ਸਦੀਆਂ ਤੋਂ ਸਤਾ ਨਾਲ ਲੜਦੀ ਆ ਰਹੀ ਹੈ ਦਿੱਲੀ ਦੀ ਸਤਾ ਤੇ ਬਿਰਾਜਮਾਨ ਸਾਰੇ ਸ਼ਾਸਕਾ ਅਤੇ ਉਨਾਂ ਦੇ ਸਲਾਹਕਾਰਾਂ ਨੇ ਇਸ ਨੂੰ ਉਜਾੜਨ ਲਈ ਹਰ ਹਰਬਾ ਵਰਤਿਆ ਇੱਕ ਕੌਮ ਹੈ ਯਹੂਦੀ ਜਿਨਾਂ ਨੂੰ ਸਮੇਂ ਦੇ ਸ਼ਾਸਕ ਹਿਟਲਰ ਨੇ ਖਤਮ ਕਰਨ ਲਈ ਹਰ ਹਰਬਾ ਵਰਤਿਆ ਪਰ ਉਨਾਂ ਦੀ ਅਗਵਾਈ ਕਰ ਰਹੇ ਲੀਡਰਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਜੇਕਰ ਅਗਵਾਈ ਦੇਣ ਵਾਲੇ ਵਿਅਕਤੀ ਸਮਰੱਥ ਹੋਣ ਤਾਂ ਕਿਸੇ ਵੀ ਕੌਮ ਨੂੰ ਦੁਨੀਆਂ ਦੀ ਕੋਈ ਤਾਕਤ ਅਗਾਂਹ ਵਧਣ ਤੋਂ ਨਹੀਂ ਰੋਕ ਸਕਦੀ ਯਹੂਦੀ ਕੌਮ ਨੇ ਦੁਨੀਆਂ ਦੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ ਜਿਨਾਂ ਦੀ ਗਿਣਤੀ ਵੀ ਤਕਰੀਬਨ ਸਿੱਖਾਂ ਦੇ ਬਰਾਬਰ ਹੀ ਹੈ ਦੂਸਰੀ ਕੌਮ ਅਸੀਂ ਸਿੱਖ ਹਾਂ ਜਿਨਾਂ ਦੀ ਅਗਵਾਈ ਲਈ ਸਿਰਫ ਤਿੰਨ ਵਿਅਕਤੀਆਂ ਦਾ ਸਮਾਂ ਖੰਡ ਹੀ ਸੁਨਹਿਰੀ ਕਿਹਾ ਜਾ ਸਕਦਾ ਹੈ ਜੁਗ ਪੁਰਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬੰਦਾ ਸਿੰਘ ਜੀ ਅਤੇ ਸਰਦਾਰ ਰਣਜੀਤ ਸਿੰਘ ਜੀ ਸਮੇਂ ਦੇ ਯੁਗ ਪੁਰਸ਼ ਨੇ ਸਿੱਖਾਂ ਨੂੰ ਜੋ ਗੁਰਮੰਤਰ ਦਿੱਤਾ ਸੀ ਗੱਲਬਾਤ ਲਈ ਵਿੱਦਿਆ ਅਤੇ ਯੁੱਧ ਲਈ ਤਲਵਾਰ ਪਰ ਸਿੱਖਾਂ ਨੇ ਵਿੱਦਿਆ ਨੂੰ ਛੱਡ ਕੇ ਤਲਵਾਰ ਨੂੰ ਜਿਆਦੇ ਮਹੱਤਵ ਦਿੱਤਾ ਸਿਰ ਵਰਤਣ ਦੀ ਜਗ੍ਹਾ ਸਿਰ ਵਢਾਉਣ ਨੂੰ ਤਰਜੀਹ ਦਿੱਤੀ ਹੁਣ ਜੇ ਕੋਈ ਇਹਨਾਂ ਨੂੰ ਸਿਰ ਵਰਤਣ ਦੀ ਸਲਾਹ ਦਿੰਦਾ ਹੈ ਤਾਂ ਇਹ ਉਸ ਨੂੰ ਡਰਪੋਕ ਕਹਿੰਦੇ ਹਨ ਅੱਜ ਆਲਮੀ ਪੱਧਰ ਤੇ ਸਿਰ ਵਰਤਣ ਦਾ ਵੇਲਾ ਹੈ ਵਿਸ਼ਵ ਯੁੱਧ ਵੇਲੇ ਜਦ ਜਰਮਨ ਸਾਰੀ ਦੁਨੀਆ ਨੂੰ ਦੁਵੱਲੀ ਫਿਰਦੇ ਸਨ ਉਸ ਵੇਲੇ ਅਮਰੀਕਾ ਨੇ ਆਪਣੇ ਰੁਪਈਏ ਨਾਲ ਸਾਰੀ ਦੁਨੀਆ ਨੂੰ ਵਪਾਰ ਕਰਨ ਲਈ ਮਨਵਾਇਆ ਜੋ ਅੱਜ ਸਾਰੀ ਦੁਨੀਆ ਤੇ ਥਾਣੇਦਾਰੀ ਕਰ ਰਿਹਾ ਹੈ ਇਸ ਤੋਂ ਸੇਧ ਲਈ ਜਾ ਸਕਦੀ ਹੈ

  • @rajindersinghdhaliwal1700
    @rajindersinghdhaliwal1700 10 ชั่วโมงที่ผ่านมา +2

    ਸਰਦਾਰ ਜਗਤਾਰ ਸਿੰਘ ਜੀ ਨੂੰ ਸਲਾਮ ਆ ਕਿ ਡਾਕੂਮੈਂਟੇਸਨ ਬਹੁਤ ਵਧੀਆ ਤੇ ਇਸ ਉਮਰ ਚ ਬਹੁਤ ਮਿਹਨਤ ਕਰਦੇ ਨੇ। ਤੱਥ ਸਾਹਮਣੇ ਲੈਕੇ ਆਉਂਦੇ ਨੇ।

  • @GGG-xo9ec
    @GGG-xo9ec 5 ชั่วโมงที่ผ่านมา +1

    ਭਟੀ ਸਾਹਿਬ ਨੇ ਸਵਾਮੀਨਾਥਨ ਬਾਰੇ ਬਹੁਤ ਵਧੀਆ ਦੱਸਿਆ

  • @dhannasinghdeol1122
    @dhannasinghdeol1122 9 ชั่วโมงที่ผ่านมา +2

    ਰੰਧਾਵਾ ਜੀ, ਜਗਤਾਰ ਸਿੰਘ ਜੀ ਤਾਂ ਬਹੁਤ ਸਤਿਕਾਰ ਯੋਗ ਸਖਸੀਅਤ ਹਨ ਪਰ ਤੁਸੀ ਭੱਟੀ ਸਾਹਿਬ ਜੀ ਨੂੰ ਹਰ ਡੀਬੇਟ ਵਿੱਚ ਜਰੂਰ ਲਿਆਇਆ ਕਰੋ ਇਹ ਬਹੁਤ ਵਧੀਆ ਵਜ਼ਨਦਾਰ ਗੱਲ ਕਰਦੇ ਹਨ

  • @manjitsinghmatharu
    @manjitsinghmatharu 11 ชั่วโมงที่ผ่านมา +6

    🙏🙏🙏
    ਮਰੀਆਂ ਜਮੀਰਾਂ ਵਾਲਿਆਂ ਦੀ ਨੀਅਤ ਸਾਫ ਨਹੀਂ ਹੋ ਸਕਦੀ !

  • @HarpreetSingh-qp4hc
    @HarpreetSingh-qp4hc 56 นาทีที่ผ่านมา +1

    ਆਜੇ ਸੱਜਣੋ ਇੱਕ ਨੁਕਾਤੀ ਏਜੰਡਾ ਹਾਏ ਅਕਾਲੀ ਹਾਏ ਅਕਾਲੀ ਸੁਣੀਏ

  • @Kiranpal-Singh
    @Kiranpal-Singh 11 ชั่วโมงที่ผ่านมา +9

    ਕਿਸਾਨ ਜਥੇਬੰਦੀਆਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ ….
    *ਆਸ ਦੀ ਕਿਰਨ ਜਾਗੀ ਹੈ* !

  • @baljitsingh6957
    @baljitsingh6957 11 ชั่วโมงที่ผ่านมา +6

    ਬਾਦਲ ਜੁੰਡਲੀ ਹੰਕਾਰ ਵਿੱਚ ਏਨਾ ਗੜੁੱਚ ਹੋ ਗਈ ਹੈ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਟਿੱਚ ਕਰਕੇ ਜਾਣਦੀ ਹੈ ਪਰ ਇਹਨਾਂ ਤੇ ਗੁਰੂ ਕ੍ਰਿਪਾ ਵਰਸ਼ ਰਹੀ ਹੈ।

  • @balrajsandhu6161
    @balrajsandhu6161 11 ชั่วโมงที่ผ่านมา +6

    ਗੰਗੂ ਬਾਦਲ ਤੇ
    dr. ਅਸ਼ਰਫ ਚੀਮਾ
    ਦਾ ਨਿਜ ਵਡਾ ਹੋ ਗਿਆ ਹੈ ਪੰਥ ਨਾਲ ਇਹਨਾ ਦਾ ਕੋਈ ਸਰੋਕਾਰ ਨਹੀ

  • @Amarjeetsingh-lb9fn
    @Amarjeetsingh-lb9fn 10 ชั่วโมงที่ผ่านมา +3

    ਜਗਤਾਰ ਸਿੰਘ ਜੀ ਨੇ ਇੱਕ ਦਿਨ ਕਿਹਾ ਸੀ ਹੁਣ ਤਾਂ ਅਕਾਲੀਆਂ ਬਾਰੇ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ। ਬਹੁਤੇ ਸਰੋਤੇ ਵੀ ਇਸ ਨਾਲ਼ ਸਹਿਮਤ ਹੋਣਗੇ। ਤੁਹਾਡਾ analysis ਬਹੁਤ ਵਧੀਆ ਹੁੰਦਾ ਏ, ਇਸੇ ਲਈ ਤੁਹਾਡਾ ਪ੍ਰੋਗਰਾਮ ਸੁਣਨ ਨੂੰ ਦਿਲ ਕਰਦਾ ਏ। ਆਪਣੇ ਚੋਂ ਕੋਈ ਵੀ ਨਜੂਮੀ ਨਹੀ ਪਰ ਆਮ ਸਹਿਮਤੀ ਏ ਕਿ ਭਾਵੇਂ ਸਾਰਾ ਪਿੰਡ ਮਰ ਜਾਵੇ ਪੁੱਤ ਤੇਰੀ ਲੰਬੜਦਾਰੀ ਦੀ ਵਾਰੀ ਨਹੀਂ ਆਉਣੀ ਦੇ ਅਖਾਣ ਵਾਂਗ ਸੁਖਬੀਰ ਦੀ ਹਾਲਤ ਏ।

    • @jagtarsinghbassi395
      @jagtarsinghbassi395 9 ชั่วโมงที่ผ่านมา

      💯 @% s jagtar singh ji right

  • @harpalnagra8410
    @harpalnagra8410 2 ชั่วโมงที่ผ่านมา

    ਬਹੁਤ ਵਧੀਆ

  • @baldevsinghgill6557
    @baldevsinghgill6557 ชั่วโมงที่ผ่านมา

    ਮੌਜੂਦਾ ਅਕਾਲੀ ਸਿਆਸਤ ਦਾ ਬਹੁਤ ਵਧੀਆ ਵਿਸ਼ਲੇਸ਼ਣ!!

  • @SukhwinderSingh-bo2xo
    @SukhwinderSingh-bo2xo 11 ชั่วโมงที่ผ่านมา +3

    Very good information,,, Discussion Randhawa ji++🙏🙏🙏

  • @iqbalsingh5034
    @iqbalsingh5034 10 ชั่วโมงที่ผ่านมา +1

    ਸਤਿਕਾਰਯੋਗ ਸ ਜਗਤਾਰ ਸਿੰਘ, ਹਰਵਿੰਦਰ ਸਿੰਘ ਭੱਟੀ ਅਤੇ ਸ ਹਰਜਿੰਦਰ ਸਿੰਘ ਜੀ ਧੰਨਵਾਦ ਨਵੀਂ ਜਾਣਕਾਰੀ ਸਾਂਝੀ ਕਰਨ ਲਈ। ਸਭ ਤੋਂ ਪਹਿਲਾਂ ਦਮਦਮੀ ਟਕਸਾਲ ਨੂੰ ਮੋਦੀ ਕੋਲੋ ਚੰਡੀਗੜ੍ਹ ਤੇ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਨ ਦੀ ਕਾਰਵਾਈ ਪੂਰੀ ਹੋਣ ਤੇ ਹੀ ਕਿਸੇ ਪ੍ਰਕਾਰ ਦੀ ਹਮਾਇਤ ਕਰਨ ਦਾ ਫ਼ੈਸਲਾ ਕਰਨਾ ਚਾਹੀਦਾ ਹੈ, ਵਰਨਾ ਇਹਨਾਂ ਦਾ ਵੀ ਇਕ ਦਿਨ ਸੁਖਬੀਰ ਵਾਲਾ ਹਾਲ ਹੋਵੇਗਾ।

  • @tirthanandraghbirsingh9266
    @tirthanandraghbirsingh9266 11 ชั่วโมงที่ผ่านมา +2

    ਜਗਤਾਰ ਸਿੰਘ ਜੀ ਧਾਰਮਿਕ ਵਿਅੱਕਤੀ ਸਿਆਸੀ ਪਾਰਟੀ ਨੂੰ ਬਣਾਉਣ ਲਈ ਮੁਖੀ ਨਹੀਂ ਬਣ ਸਕਦਾ ਮੈਂਬਰ ਬਣ ਸਕਦਾ ਹੈ ਗੱਲ ਸਿਰਫ਼ ਏਨੀ ਹੈ।

  • @rajindersingh-xv4mo
    @rajindersingh-xv4mo 11 ชั่วโมงที่ผ่านมา +4

    Sir
    We should be very clear that Sikh philosophy does not go against our constitution in any way. Point i

  • @harjinderkaur3978
    @harjinderkaur3978 11 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏👏

  • @paramjitdhamrait5185
    @paramjitdhamrait5185 10 ชั่วโมงที่ผ่านมา +2

    Waheguru ji bless you all. Love from Holland.

  • @deepbrar.
    @deepbrar. 11 ชั่วโมงที่ผ่านมา +19

    ਮਨ ਦਾ ਅਰਜਨ ਕਹਿ ਰਿਹਾ ਹੈ ਮੈਂ ਸਨਿਆਸ ਲਵਾਂਗਾ
    *ਸ੍ਰੀ ਕ੍ਰਿਸ਼ਨ ਕਹਿ ਰਹੇ ਹਨ, ਕੇ ਪਾਰਥ ਤੁਸੀਂ ਯੁੱਧ ਕਰੋ*
    ਸੁਖਬੀਰ v / s ਸਲਾਹਕਾਰ

    • @iqbalchahal4775
      @iqbalchahal4775 9 ชั่วโมงที่ผ่านมา +2

      ਵੀਰ ਸਿਰੇ ਤੇ ਸਿਰਾ ਲਾਈ ਜਾਨਾਂ ! ਇੱਕ ਤੋਂ ਵੱਧਕੇ ਇੱਕ ਤੁਕ-ਬੰਦੀ ਕਰ ਰਿਹਾਂ ! ਬਿਲਕੁਲ ਸੱਚ ਨੇ ਤੇਰੀ ਹਰ ਗੱਲ

    • @baldevsinghgill6557
      @baldevsinghgill6557 ชั่วโมงที่ผ่านมา +1

      ਸਟੀਕ ਸ਼ਾਇਰੀ ਨੂੰ ਸਲਾਮ!!

    • @deepbrar.
      @deepbrar. 55 นาทีที่ผ่านมา

      @@iqbalchahal4775 😍🙏 ਜੀ

    • @deepbrar.
      @deepbrar. 55 นาทีที่ผ่านมา

      @@baldevsinghgill6557 😍🙏 ਜੀ

  • @shallysingh829
    @shallysingh829 11 ชั่วโมงที่ผ่านมา +1

    ਸਤਿਕਾਰਯੋਗ ਸਰਦਾਰ ਵੀਰਾਂ ਨੂੰ 🙏 ਜੀ 👍

  • @jaspalhans4745
    @jaspalhans4745 10 ชั่วโมงที่ผ่านมา +2

    ਅਕਾਲੀ ਦਲ ਨੂੰ ਸੁਖਬੀਰ ਬਾਦਲ ਨੇ ਅਕਲੋ ਖਾਲੀ ਦਲ ਬਣਾ ਦਿੱਤਾ ਹੈ।

  • @januranbir
    @januranbir 10 ชั่วโมงที่ผ่านมา +1

    Thank you sir

  • @sukhdevsinghsidhu8049
    @sukhdevsinghsidhu8049 10 ชั่วโมงที่ผ่านมา +2

    ਸੁਖਬੀਰ ਬਾਦਲ ਨੂੰ ਹੁਣ ਚਾਹੀਦਾ ਏ ਕਿ ਆਪਣੀ ਪਾਰਟੀ ਦਾ ਨਾਮ ਬਦਲ ਕੇ ਬਾਦਲ ਜੁਝਾਰੂ ਪਾਰਟੀ (BJP) ਰੱਖ ਲੈਣ।ਜੱਥੇਦਾਰ ਸਾਹਿਬਾਨ ਜੀ ਵੱਲੋਂ 7 ਮੈਬਰੀ ਕਮੇਟੀ ਭਰਤੀ ਲਈ ਬਣਾਈ ਗਈ ਹੈ। ਸੁਖਬੀਰ ਐਂਡ ਪਾਰਟੀ ਨੂੰ ਕੀ ਇਤਰਾਜ਼ ਹੈ।

  • @gvsingh8785
    @gvsingh8785 9 ชั่วโมงที่ผ่านมา +2

    I just listened to first few words of S. Jagtar singh ji. There is nothing in its Constitution that debars it from electoral purposes. We the Sikhs are least concerned about Badalke's, we will be more than happy to have them their new party and leave SGPC and Shree Akal Takhat sahib to the Sikh community.

  • @Chardikalag
    @Chardikalag 10 ชั่วโมงที่ผ่านมา +2

    ਜੇ ਅਕਾਲੀ ਦਲ ਧਰਮ ਨਿਰਪੱਖ ਪਾਰਟੀ ਹੈ ਜੀ , ਫੇਰ sad ਨੇ ਧਰਮਯੁੱਧ ਮੋਰਚਾ ਕਿਉਂ ਲਾਇਆਂ ਸੀ ?
    ਜਿਸ ਦਾ ਖਮਿਆਜਾ ਸਮੁੱਚੇ ਪੰਜਾਬ ਨੇ ਭੋਗਿਆਂ ਜੀ ? ਕਿਉ

  • @gurdevdhillon3694
    @gurdevdhillon3694 9 ชั่วโมงที่ผ่านมา +1

    ਡਾਕਟਰ ਭੱਟੀ ਬਹੁਤ ਸੂਜਵਾਨ ਇਨਸਾਨ ਹੈ

  • @JarnailSingh-nj5zi
    @JarnailSingh-nj5zi 6 นาทีที่ผ่านมา

    7 ਮੈਂਬਰੀ ਕਮੇਟੀ ਨੂੰ ਸਿੱਖ ਪੰਥ ਮਾਨਤਾ ਦੇਵੇ ।

  • @harmeetsinghghumaan8601
    @harmeetsinghghumaan8601 11 ชั่วโมงที่ผ่านมา +2

    ❤ se welcome mr randhawa ji for healthy debate for bright future your channal

  • @anhad1981
    @anhad1981 11 ชั่วโมงที่ผ่านมา +2

    Jagtar singh and Dr Bhatti sahib ❤

  • @amarjitsinghkaura1217
    @amarjitsinghkaura1217 52 นาทีที่ผ่านมา

    ਸਤਿ ਸ੍ਰੀ ਅਕਾਲ ਜੀ 🙏

  • @mukhtiarsinghgosal7848
    @mukhtiarsinghgosal7848 10 ชั่วโมงที่ผ่านมา +2

    ਜੇਕਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੰਨੇ ਝੂਠ ਬੋਲੀ ਜਾਂਦੇ ਨੇ ਚੀਮੇ ਚੂਮੇ ਵਰਗੇ ਵਾਹਿਗੁਰੂ ਨੇ ਇਨ੍ਹਾਂ ਨੂੰ ਝੂਠ ਬੋਲਣ ਜੋਗੇ ਵੀ ਨਹੀਂ ਰਹਿਣ ਦੇਣਾ

  • @Nanak-rc1go
    @Nanak-rc1go 9 ชั่วโมงที่ผ่านมา

    SSA ji 🙏🙏🙏

  • @satindersingh9369
    @satindersingh9369 10 ชั่วโมงที่ผ่านมา +1

    ਰੰਧਾਵਾ ਸਰ ਬਾਦਲ ਨੇ ਜਥੇਦਾਰ ਸਾਹਿਬਾਨ ਨੂੰ ਆਪਣੇ ਤਰੀਕੇ ਨਾਲ ਹੈਂਡਲ ਕਰ ਲਿਆ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਾਈਡ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ

  • @gurus1213
    @gurus1213 5 ชั่วโมงที่ผ่านมา

    Thanks

  • @GianchandGianchand-fw8or
    @GianchandGianchand-fw8or 10 ชั่วโมงที่ผ่านมา

    Very nice,analytical,sincere and appreciable presentation. Thanks the team.

  • @ajaibsinghpanesarCanada
    @ajaibsinghpanesarCanada 8 ชั่วโมงที่ผ่านมา

    S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji

  • @kanwaljitsingh9724
    @kanwaljitsingh9724 9 ชั่วโมงที่ผ่านมา

    Right ❤

  • @bholasingh5066
    @bholasingh5066 11 ชั่วโมงที่ผ่านมา +1

    ਨਹੀਂ ਸੇਕੇ ਗਏ ਸਨ। ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਸਮੇਂ ਹੀ ਮੁਆਫ਼ੀ ਮੰਗੀ ਸੀ ਤੇ ਸੇਵਾ ਲਾ ਕੇ ਗਲ ਵਿਚ ਤਖ਼ਤੀ ਪਾਈ ਸੀ। ਮੈਂ ਪਾਪੀ ਤੂੰ ਬਖਸ਼ਣ ਹਾਰ।

  • @harpreetsinghjatana3103
    @harpreetsinghjatana3103 10 ชั่วโมงที่ผ่านมา

    Best analysis by Prof Bhatti

  • @KanwaljitSingh-n5e
    @KanwaljitSingh-n5e 8 ชั่วโมงที่ผ่านมา

    ਸੁਖਬੀਰ ਬਾਦਲ ਤਾਂ ਸ਼ੁਰੂ ਤੋਂ ਹੀ ਬੇਅਕਲ ਮੂਰਖ ਸਿਆਸਤ ਦਾਨ ਹੈ। ਡਾਕਟਰ ਚੀਮਾਂ ਫੇਲ ਹੋਇਆ ਸਲਾਹਕਾਰ ਅੱਜ ਵੀ ਝੂਠੀਆਂ ਲੂੰਬੜਚਾਲਾਂ ਰਾਹੀਂ ਸਿੱਖ ਪੰਥ, ਸਿੱਖ ਧਰਮ ਸਮੇਤ ਅਕਾਲ ਤਖ਼ਤ ਸਾਹਿਬ ਨੂੰ ਬਹੁਤ ਹੀ ਘਟੀਆ ਤਰੀਕੇ ਨਾਲ ਗੁਮਰਾਹ ਕਰਨ ਦੀ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ ਜੀ। ਧਮਕੀਆਂ ਵੀ ਦੇਹ ਰਿਹਾ ਨਵਾਂ ਅਕਾਲੀ ਦੱਲ ਪੈਦਾ ਨਹੀਂ ਹੋ ਸਕਦਾ ਜੀ।

  • @gianchand4884
    @gianchand4884 8 ชั่วโมงที่ผ่านมา

    ਭੱਟੀ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਕਿਸਾਨ ਰਾਜਨੀਤੀ ਕਰ ਰਹੇ ਨੇ ਗਰੀਬ ਦੀ ਗੱਲ ਕੌਣ ਕਰੂਗਾ ਪੰਜਾਬ ਦੇ ਵਿੱਚ ਜਿਹੜੇ ਵਿਚਾਰੇ ਹਰ ਟਾਈਮ ਤੋਂ ਕੇ ਖਾਂਦੇ ਫਿਰ ਰਹੇ ਨੇ ਕੱਲੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੋ ਗਰੀਬਾਂ ਦਾ ਕਰਜ਼ਾ ਕੌਣ ਮੁਆਫ ਕਰੂਗਾ ਗਰੀਬਨ ਤਾਂ ਕੋਈ ਕਰਜ਼ਾ ਦਿੰਦੇ ਹੀ ਨਹੀਂ ਇਹ ਕਹਿੰਦੇ ਗਰੀਬਾਂ ਦਾ ਮਜ਼ਦੂਰਾਂ ਦਾ ਕਰਜ਼ਾ ਮੁਆਫ ਹੋਣਾ ਚਾਹੀਦਾ ਕਿਹੜਾ ਬੈਂਕ ਜਿਹੜਾ ਮਜ਼ਦੂਰ ਨੂੰ ਕਰਜਾ ਦਿੰਦਾ

  • @harwindergill8533
    @harwindergill8533 6 ชั่วโมงที่ผ่านมา

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @baldevraj4560
    @baldevraj4560 10 ชั่วโมงที่ผ่านมา

    ❤ ਸਤਿ ਸ਼੍ਰੀ ਅਕਾਲ ਜੀ 🎉🎉

  • @jokergamings2901
    @jokergamings2901 11 ชั่วโมงที่ผ่านมา +2

    Nothing comes out from this exercise of SAD, they neither admit sikh religion nor akal takhat, they are only politician nor social reformer.

  • @narinderteji5393
    @narinderteji5393 11 ชั่วโมงที่ผ่านมา +2

    Badal gunda jundli shri Akal Takhat ton munkar ehna da sarvnash hona teh

  • @sahibsingh4988
    @sahibsingh4988 11 ชั่วโมงที่ผ่านมา +2

    ਜਿੰਨੀਆਂ ਵੀ ਕਿਸਾਨ ਯੂਨੀਅਨਾਂ ਹਨ ਸਾਰੀਆਂ ਹੀ ਅਧਿਆਤਮਕ ਤੌਰ ਤੇ ਸੱਖਣੀਆਂ ਹਨ। ਪੰਜਾਬ ਦੇ ਬਸ਼ਿੰਦਿਆਂ ਤੇ ਹੋ ਰਹੇ ਜ਼ੁਲਮਾਂ ਤੇ ਚੁੱਪ ਹਨ। ਕਲਾਨੌਰ ਦੇ ਤਿੰਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ ਪਰ ਕਥਿਤ ਕਿਸਾਨ ਆਗੂ ਚੁੱਪ। ਡਰਪੋਕ ਕਥਿਤ ਕਿਸਾਨ ਨੇਤਾ ਕਿਸਾਨਾਂ ਦਾ ਕੱਖ ਨਹੀ ਸਵਾਰ ਸਕਦੇ। ਕੇਂਦਰ ਦੇ ਕਾਨੂੰਨਾਂ ਨੂੰ ਮੰਨਣਾ ਹੀ ਭਲਾਈ ਹੈ। ਖੇਤੀਬਾੜੀ ਨੂੰ ਉਸ ਤਰੀਕੇ ਨਾਲ ਢਾਲਿਆ ਜਾ ਸਕਦਾ ਹੈ।

  • @AmarjeetSingh-fv6er
    @AmarjeetSingh-fv6er 11 ชั่วโมงที่ผ่านมา +1

    SS ਅਕਾਲ, ਰੰਧਾਵਾ ਸਾਬ, ਬੇਨਤੀ ਹੈ, ਕਿ ਜਦੋ ਕਿਸਾਨ ਨੇ ਤਿੰਨ ਬਿੱਲ ਵਾਪਸ ਕਰਾਏ ਸੀ।ਤਾ ਮੋਦੀ ਸਰਕਾਰ 13 ਮੰਗਾਂ msp ਸਮੇਤ ਮਨ ਕੇ ਇਕ ਚਿੱਠੀ ਦਿੱਤੀ ਸੀ।ਉਸ ਚਿੱਠੀ ਤੇ ਇਕ ਡੇਬੇਤ ਕਰ ਦਿਓ ਜੀ।

  • @jagjitsingh5212
    @jagjitsingh5212 10 ชั่วโมงที่ผ่านมา

    Good news and views thanks Randhawa saab Jagtar saab and Dr Bhatti saab ❤🙏🏻🙏🏻🙏🏻

  • @rashpalsingh6336
    @rashpalsingh6336 10 ชั่วโมงที่ผ่านมา

    ਸਤਿਸ੍ਰੀਅਕਲ ਜੀ

  • @SukhwinderSingh-bo2xo
    @SukhwinderSingh-bo2xo 11 ชั่วโมงที่ผ่านมา +1

    Jathedar Raghuvir Singh Harpreet Singh ji jindabad 🙏🙏

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ ชั่วโมงที่ผ่านมา

    👍👍👌

  • @gianchand4884
    @gianchand4884 8 ชั่วโมงที่ผ่านมา

    ਸਾਡੇ ਸਾਰਿਆਂ ਦੇ ਤੁਹਾਡੇ ਵੀ ਟੈਕਸ ਦੇ ਪੈਸੇ ਨੇ ਐ ਨਹੀਂ ਵੀ ਸਰਕਾਰ ਨੂੰ ਇਹ ਲੁਟਾਈ ਚੱਲੇ ਇਹਨਾਂ ਨੂੰ ਮੈਂ ਕਹਿੰਦਾ ਮਜ਼ਦੂਰਾਂ ਦਾ ਕਰਜਾ ਮਾਫ ਹੋਣਾ ਚਾਹੀਦਾ ਪਰ ਮਜ਼ਦੂਰ ਨੂੰ ਕਿਹੜਾ ਬੈਂਕ ਜਿਹੜਾ ਕਰਜ਼ਾ ਦੇ ਰਿਹਾ ਮਾੜਾ ਜਿਹਾ ਦੱਸਿਓ

  • @ArvinderRandhawa-q9t
    @ArvinderRandhawa-q9t 10 ชั่วโมงที่ผ่านมา

    🙏🏻🙏🏻

  • @jarnailsingh9949
    @jarnailsingh9949 8 ชั่วโมงที่ผ่านมา +1

    824th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺❤

  • @parmjitsingh4077
    @parmjitsingh4077 2 ชั่วโมงที่ผ่านมา

    ਜਦ ਤਕ ਬਾਦਲ ਐਂਡ ਕੰਪਨੀ ਪਾਸੇ ਨਹੀਂ ਹੁੰਦੀ ਕੋਈ ਵੋਟਾਂ ਨਾ ਪਾਵੇ

  • @LakhwinderSingh-tp8oy
    @LakhwinderSingh-tp8oy 11 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ।
    🙏🙏🙏

  • @krsingh2924
    @krsingh2924 8 ชั่วโมงที่ผ่านมา

    ਦਿੱਲੀ ਚ ਸਭ ਇਕ ਦੁੱਜੇ ਤੇ ਦੋਸ਼ ਲਾ ਰਹੇ ਹਨ ਜੋ ਚੋਣਾਂ ਚ ਹੁੰਦਾ ਪਰ ਰੰਧਾਵਾ ਸਾਭ ਨੂੰ ਸਿਰਫ ਕੇਸਰੀਵਾਲ ਸੱਚਾ ਜਾਪਦਾ।

  • @rajindercheema4985
    @rajindercheema4985 10 ชั่วโมงที่ผ่านมา

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਡਾ ਹਰਵਿੰਦਰ ਸਿੰਘ ਭੱਟੀ ਜੀ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #268 ਧੰਨਵਾਦ ਸਹਿਤ ਊਂ ਧਾਰਾ ਧੂਰਾ ਪਤਾ ਨੀ ਕਿਹੜੀ ਬਣੂੰ ਆਪੇ ਦੇਖ ਲਿਓ ਸਰਕਾਰ ਮੇਰੀ (ਵੈਸੇ ਦਿਲ ਤੇ ਨਾ ਲਾ ਲਿਓ ਹਾਸਾ ਠੱਠਾ ਈ ਆ)ਵਿਸ਼ਲੇਸ਼ਣ ਜਮਾਂ ਈ ਕੰਡੇ ਕੱਢ ਹੁੰਦਾ ਸਰਦਾਰਾਂ ਦਾ

  • @RAVINDERSINGH-mt7wy
    @RAVINDERSINGH-mt7wy 11 ชั่วโมงที่ผ่านมา

    Nice debate

  • @SawarnSingh-i4h
    @SawarnSingh-i4h 11 ชั่วโมงที่ผ่านมา +1

    Bahut vadhiya ji bir ji badul jundli panth nu koher laga hua hae sare sikh milkar dhik karna chahie

  • @pardesibheenia
    @pardesibheenia 4 ชั่วโมงที่ผ่านมา

    🙏👍

  • @Nanakpanthi
    @Nanakpanthi 10 ชั่วโมงที่ผ่านมา

    Chor judge nu keh reha ki judge saab saza eho ji dio mera dhanda na band ho je.

  • @BalwinderKaur-qu9ls
    @BalwinderKaur-qu9ls 10 ชั่วโมงที่ผ่านมา +1

    Eh sara kujh Bains kra reha we heard him in Talk with Rattan show

  • @lakhbirsinghgill5305
    @lakhbirsinghgill5305 10 ชั่วโมงที่ผ่านมา +1

    sukhbir nu panth kade bi kabool nhi karega jo marzi kar lave

  • @gurmailsingh994
    @gurmailsingh994 11 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @pappubrar8006
    @pappubrar8006 7 ชั่วโมงที่ผ่านมา +1

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਨਾ ਕਿ ਬਾਦਲ ਦਲ 1983 ਤੋਂ ਬਾਅਦ ਪੰਜਾਬ ਦੇ ਸਕੂਲਾਂ ਕਾਲਜਾ ਯੂਨੀਵਰਸਿਟੀਆ ਵਿੱਚ ਵਿਦਿਆਰਥੀਆ ਦੀ ਚੋਣਾ ਨਹੀ ਹੋਈ ਜਿੱਥੇ ਸਾਡੀ ਖੇਤਰੀ ਪਾਰਟੀ ਦੇ ਨਵੇ ਲੀਡਰ ਅਉਣੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸੋਚੀ ਸਮਝੀ RSS ਦੀ ਸ਼ਾਜਿਸ਼ ਦੇ ਤਹਿਤ 1996 ਵਿੱਚ ਮੋਗੇ ਰੈਲੀ ਕਰਕੇ ਇਤਿਹਾਸਕ ਤੇ ਕੁਰਬਾਨੀਆ ਵਾਲੀ ਪਾਰਟੀ ( ਸ਼੍ਰੋਮਣੀ ਅਕਾਲੀ ਦਲ ) ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਤੇ ਹਰੇਕ ਲੀਡਰ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਤਾਹੀਓ ਨਿਘਾਰ ਆਇਆ ਪਾਰਟੀ ਚੋ ਅਕਾਲੀ ਦਲ ਦਾ ਹਰਿਆਲਵ ਦਸਤਾ ਹੁੰਦਾ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਸ ਨੂੰ ਖਤਮ ਕਰਕੇ ਬਾਦਲ ਦਲ ਨੇ ਐਸਓਆਈ ਬਣਾ ਦਿੱਤੀ... ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਧੀਆ ਕੀਤਾ ਅਸਤੀਫ਼ਾਂ ਦੇ ਕੇ ਕਿਉਕਿ ਏਸ਼ ਅਸਤੀਫ਼ੇ ਦੀ ਮੰਗ 02 ਸਾਲ ਪਹਿਲਾਂ ਇਕਬਾਲ ਸਿੰਘ ਝੂੰਦਾ ਕਮੇਟੀ ਚੋ ਕਹੀ ਗਈ ਸੀ ਕਿ ਸਾਰੇ ਲੀਡਰ ਆਪਣੇ ਅਹੁਦਿਆਂ ਤੋ ਅਸਤੀਫ਼ੇ ਦੇਣ... ਇਹ ਜਿਹੜੀ ਝੂਦਾ ਕਮੇਟੀ ਦੀ ਰੀਪੋੰਟ ਸੀ ਪੰਜਾਬ ਦੇ 100 ਵਿਧਾਨ ਸਭਾ ਹਲਕਿਆ ਵਿੱਚੋਂ ਇੱਕਤਰ ਕੀਤੀ ਗਈ ਸੀ ਉਹ ਰੀਪੋਟ ਸੂਝਵਾਨ ਤੇ ਪੜ੍ਹੇ ਲਿਖੇ ਅਕਾਲੀ ਵਰਕਰਾਂ ਦੀ ਸੀ ਪਿੰਡਾਂ ਵਿੱਚ ਅੱਜ ਵੀ ਅਕਾਲੀ ਦਲ ਦੇ ਸਪੋਟਰ ਹਨ ਪਰ ਲੀਡਰ ਨਜ਼ਰ ਨਹੀ ਆ ਰਿਹਾ... ਸ੍ਰਮੋਣੀ ਅਕਾਲੀ ਦਲ ਜ਼ਿੰਦਾਬਾਦ ਹੈ ਤੇ ਰਹੇਗਾ ਨਾ ਕਿ ਬਾਦਲ ਦਲ ਗੱਲ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਨਹੀ ਹੈ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਢੰਚੇ ਵਿੱਚ ਕਿਸ ਤਰ੍ਹਾਂ ਲਿਆਦਾ ਜਾਵੇ।... ਜਦੋਂ ਸਿਆਸਤ ਵਪਾਰ ਬਣ ਜਾਵੇ ਫ਼ਿਰ ਇਸ ਤਰ੍ਹਾਂ ਹੀ ਹੁੰਦਾ ਹੈ ਪਾਰਟੀ ਨਾਲ ਕਿਉਕਿ ਸ੍ਰੋਮਣੀ ਅਕਾਲੀ ਦਲ ਦੂਸਰੀਆ ਪਾਰਟੀਆ ਵਰਗੀ ਪਾਰਟੀ ਨਹੀ ਹੈ । ਅਕਾਲੀ ਦਲ ਬਾਦਲ ਨੇ ਬਹੁਤ ਨੁਕਸਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਖਾਸ਼ ਕਰਕੇ ਸਿੱਖ ਨਾਂ ਕਿ ਅਕਾਲੀ ਦਲ ਬਾਦਲ ਨੂੰ....

  • @BalwinderKaur-qu9ls
    @BalwinderKaur-qu9ls 10 ชั่วโมงที่ผ่านมา +1

    Ikk fail Dr kiwei ikk party chaleiga?

  • @parvindersingh1629
    @parvindersingh1629 10 ชั่วโมงที่ผ่านมา

    ਜਗਤਾਰ ਸਿੰਘ ਸੁਖਬੀਰ ਜੀ ਜੀ ਪਤਾ ਨਹੀਂ ਕਿਉਂ ਕਰਦਾ ਹੈ ਜੀ ਦਾ ਇਸਨੂੰ ਮਤਲਬ ਜਿਆਦਾ ਹੀ ਆਉਦਾ ਹੈ

    • @rdhillon-iv2ki
      @rdhillon-iv2ki 7 ชั่วโมงที่ผ่านมา

      ਆਪਣੀ ਬੋਲੀ ਵੇਖੋ ਜੀ ਪਹਿਲਾਂ,,ਕਿਸੇ ਨੂੰ ਇੱਜਤ ਦੇਣ ਨਾਲ ਕੁੱਝ ਘਟਦਾ ਨਹੀਂ ਹੁੰਦਾ ਕਦੇ,,ਬਾਕੀ ਪਾਲਣ-ਪੋਸ਼ਣ ਦਾ ਫਰਕ ਹੁੰਦਾ

  • @nandmehta9813
    @nandmehta9813 5 ชั่วโมงที่ผ่านมา

    They should remember that one who digs for another he himself falls in to it 😢😢

  • @BalwantsinghDhillon-t7p
    @BalwantsinghDhillon-t7p 15 นาทีที่ผ่านมา

    ਲੋਕਾਂ ਚ ਬਾਦਲ ਜੰਗਲੀ ਖ਼ਤਮ ਹੋ ਚੁਕੇ ਹਨ

  • @kiransinghgill1793
    @kiransinghgill1793 6 ชั่วโมงที่ผ่านมา

    17:21 ਭੱਟੀ ਤੁਸੀਂ ਅੱਧੇ ਉੰਧੇ ਪ੍ਰੋ: ਤੋਂ ਪੱਤਰਕਾਰ ਬਣ ਜਾਵੋਂ ਫੇਰ ਜਗਤਾਰੇ ਵਰਗੇ ਪੱਤਰਕਾਰ ਤੋਂ ਇਤਿਹਾਸਕਾਰ ਬਣ ਗਏ ਫਿਰ ਦੋਵੇਂ ਵਕੀਲ ਬਣੇ ਫਿਰਦੇ ਹੋਏ ਆਂ ਤੇ ਡਾ: ਚੀਮਾ ਤੇ ਇਤਰਾਜ ਕਰ ਰਿਹਾ ਵਕੀਲ ਬਣਨ ਦਾ.. ਵੈਸੇ ਪਾਰਟੀ ਕਿਤੇ ਨਹੀ ਬਚੀ ਤਾਂ ਤੁਸੀਂ ਕਿਉਂ ਰੋਜ ਦੋ ਵੇਲੇ ਪਿੱਛਾ ਉੱਚਾ ਕਰ ਕੇ ਖੜ ਜਾਨੇ ਓ ਛੱਡ ਦਿਓ ਘੱਟ ਪੜੇ ਲਿਖੇ ਉਨ੍ਹਾਂ ਦੇ ਹਾਲ ਤੇ.. ਕਾਮਰੇਡਾਂ ਦੀ ਲਿੱਦ ਵੱਡੇ ਪੜ੍ਹੇ ਲਿਖੇ

  • @ajaibsinghpanesarCanada
    @ajaibsinghpanesarCanada 8 ชั่วโมงที่ผ่านมา

    S S A 🙏🙏🙏🙏🙏🙏🙏🙏🙏 to all members present at this time in

  • @gopi2bhatti
    @gopi2bhatti 10 ชั่วโมงที่ผ่านมา

    ਜਗਤਾਰ ਜੀ ਹੋਰਾਂ ਨਾਲ ਬੈਂਸ ਬਹੁਤ ਲੱਗਦਾ ਆ

  • @tejindersingh5595
    @tejindersingh5595 10 ชั่วโมงที่ผ่านมา

    There is a possibility that in tomorrow Working Committee meeting will be planned disrupted and stand cancelled

  • @aviroopbrar7356
    @aviroopbrar7356 10 ชั่วโมงที่ผ่านมา

    Social media and leaders are not understanding that every voter has a permanent residence address in the voter list.In view of this new (additional) voters will be shown as tenants or house number A, B, C- - of existing house number.

  • @BalwantsinghDhillon-t7p
    @BalwantsinghDhillon-t7p 19 นาทีที่ผ่านมา

    ਬਾਦਲ ਜੁੰਡਲੀ ਅਕਾਲ ਤਖਤ ਸਾਹਿਬ ਤੋ ਭਗੌੜੇ ਹੋ ਚੁਕਾ ਹੈ ehna ਨੂੰ ਪੰਥ ਚੋ ਕੱਢੇ.

  • @ParamjitSingh-gh9fl
    @ParamjitSingh-gh9fl 9 ชั่วโมงที่ผ่านมา

    Dr Cima nu out kro Akali Dal to

  • @dupindersinghgill5824
    @dupindersinghgill5824 9 ชั่วโมงที่ผ่านมา

    🙏🏻🌳🌴🌷🌴🌳🙏🏻

  • @BalbirSingh-w3w
    @BalbirSingh-w3w ชั่วโมงที่ผ่านมา

    If they don't save one man they also no more.

  • @balrajsandhu6161
    @balrajsandhu6161 11 ชั่วโมงที่ผ่านมา

    🌷💟🌷🙏🌷🌷

  • @sukhdevchahal6894
    @sukhdevchahal6894 51 นาทีที่ผ่านมา

    Dr. Bhatti Sahib ji je kar Jathedar Sahib Akali Party nu sureet karan di vajai Sikhi nu surjeet karan vaste koshish karan tan Panth aap hi Surjeet ho javega. Tuhada ki vichar hai ji.

  • @tkaila37
    @tkaila37 2 ชั่วโมงที่ผ่านมา

    sUKHBIR BADAL MUST GO ALONG WITH HIS TOLI. SAD WAS THERE BEFORE SUKHBIR- GOT WEAKEN DUE TO HIM ALONG WITH OUR INSTITUATION. SAD WILL MERE BACK AGAIN WITHOUT SUKHBIR AND TOLI

  • @ramankaur6708
    @ramankaur6708 11 ชั่วโมงที่ผ่านมา

    Aspartate nice

  • @sukhdevchahal6894
    @sukhdevchahal6894 ชั่วโมงที่ผ่านมา

    Randhawa Sahib ji Ram Rahim nu muafi de favour vich dittian advertisements uppar SGPC valon keete kharche di bharbhai da ke bania. Eh bhi clear kar devo ji.

  • @SatnamSingh-gj7mb
    @SatnamSingh-gj7mb 11 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤

  • @jagdishpuri5366
    @jagdishpuri5366 11 ชั่วโมงที่ผ่านมา

    Kejriwal us te kuchh nai bole k ek ek plot jis te makan ya koi kamra v nai c banya hoya us address te 25-25 to le k 30-30 votes kinve baniya hoiya c?

  • @Joben166
    @Joben166 4 ชั่วโมงที่ผ่านมา

    Dr Bhutto nu bhai Ajmer Singh ne challenge kita v proof deo 26 January bare Jo statement diti nihanga bare

  • @gurbaxsinghkassowal1300
    @gurbaxsinghkassowal1300 8 ชั่วโมงที่ผ่านมา

    Badal Dal khatam ho javega jis tra Master Tara Singj Dal Khatam ho gia se.Shromani Akali Dal Fir Ubharega jo ki Kise Viakti gat Nam to Vager Hovega.jis tra Akali dal Badal,Akali Dal Mann,Extra.Shudh Akali Dal Ubharega.

  • @davindersingh-kf4rx
    @davindersingh-kf4rx 4 ชั่วโมงที่ผ่านมา

    Sardar hamir singh ji kyu ni aunde vaise hun???

  • @kewalbansal4507
    @kewalbansal4507 10 ชั่วโมงที่ผ่านมา +1

    ਰੰਧਾਵਾ ਸਾਹਿਬ ਤੁਹਾਡੀ ਸਾਰੀ ਚਰਚਾ ਅਕਾਲੀਆ ਬਾਰੇ ਹੀ ਕਿਉ ਹੁੰਦੀ ਹੈ ਬਾਕੀ ਕੀ ਦੁਨੀਆ ਵਸਦੀ ਨਹੀ ?

  • @sukhdevchahal6894
    @sukhdevchahal6894 ชั่วโมงที่ผ่านมา

    Cheema Sahib valon Jathedar Sahib nu pure documents na dena apne aap vich gunah hai ji. Jive court facts nu suppress karan da sangian lai ke punishment de sakda hai, ki Jathedar Sahib bhi Cheeme nu koi saja lauon he.

  • @Eshitasblogs
    @Eshitasblogs 7 ชั่วโมงที่ผ่านมา

    A😊

  • @balbindrasinghbalbindra5692
    @balbindrasinghbalbindra5692 9 ชั่วโมงที่ผ่านมา

    Sukhbir Insa Da TITANIC JAHAJ Dubban Lagga Jeda Uttar jayega O Bach Jayega

  • @surjitsinghnikkuwal7603
    @surjitsinghnikkuwal7603 9 ชั่วโมงที่ผ่านมา

    Sat shri akal, muafi angreji lyi but muda suno. Randhava veer tusi or hamir Singh G da pulang te ABC news Bhullar Saab da 3no channel apas ch linement kro Punjab da shote ton leke vdda muda apas ch ralmil chuko . Jehde tuhade sareya ch reh jande oh topic kon chuko. Time limit krke tusi v kyi vr Fateh bula jande. Ik set up vnayo Jo bAki k.G media tuhanu dhak na ske.