ਜਿੱਥੋਂ ਰੇਲਾਂ ਜਹਾਜ਼ਾਂ ਤੇ ਚੜ੍ਹਾਕੇ ਲੋਕ ਕੱਢੇ ਗਏ। Sikhs in UGANDA 🇺🇬

แชร์
ฝัง
  • เผยแพร่เมื่อ 10 ก.พ. 2025
  • #ghudda #vlogs #uganda #sikhsinuganda #punjbaivlogs #punjabitravel #cyclevlog
    Instagram- Amritpalsinghghudda

ความคิดเห็น • 525

  • @baljitsingh6957
    @baljitsingh6957 หลายเดือนก่อน +29

    ਯੂਗਾਂਡਾ ਦੇ ਸਿੱਖ ਪਰਿਵਾਰਾਂ ਨੂੰ ਕੋਟਿਨ ਕੋਟ ਸਲਾਮ ਹੈ ਜਿਹੜੇ ਅੱਜ ਵੀ ਸਿੱਖੀ ਨੂੰ ਸੰਭਾਲੀ ਬੈਠੇ ਹਨ ਪਰ ਆਪਣੇ ਪੰਜਾਬ ਵਾਲਿਆਂ ਦੇ ਹਾਲਾਤ ਇਸ ਪੱਖੋਂ ਬਹੁਤ ਮਾੜੇ ਹਨ।

  • @Ravinder324R
    @Ravinder324R หลายเดือนก่อน +20

    ਸਿਖੀ,ਸਿਖ ਤੇ ਪੰਜਾਬੀ ਬੋਲਦੇ ਬੱਚੇ ਦੇਖ ਕੇ ਮਨ ਗਦ ਗਦ ਹੋ ਗਿਆ। ਘੁਦਾ ਤੇਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਦਰਸ਼ਨ ਕਰਵਾਉਣ ਦੇ ।🎉🌸🌷🙏

  • @ManpreetSandhu-mw4xw
    @ManpreetSandhu-mw4xw หลายเดือนก่อน +23

    ਮੈਨੂੰ ਤਾਂ ਇਹ ਵੇਖ ਖੁਸੀ ਹੋਈ ਕਿ ਇਹ ਸਾਰੇ ਹੀ ਆ ਨੇ ਸਿੱਖੀ। ਸਾਂਭੀ ਬੈਠੇ ਹਨ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਜੀ

  • @JagdevSinghSamra
    @JagdevSinghSamra หลายเดือนก่อน +11

    ਇੱਕ ਗੱਲ ਇੰਨਾ ਲੋਕਾਂ ਦੀ ਬਹੁਤ ਵਧੀਆ ਲੱਗੀ ਜੋ ਆਪਣੇ ਘਰ ਵਿੱਚ ਬਾਣੀ ਪੜਨ ਲਈ ਤੇ ਪੋਥੀਆਂ, ਗੁਟਕੇ ਰੱਖਣ ਲਈ ਸਪੈਸ਼ਲ ਕਮਰਾ ਬਣਾਉਂਦੇ ਆ ਤੇ ਮਹਿਮਾਨ ਦਾ ਵੀ ਬਹੁਤ ਸਤਿਕਾਰ ਕਰਦੇ ਆ। ਸਾਰਾ ਪਰਿਵਾਰ ਆਪਣਾ ਕੰਮ ਛੱਡ ਕੇ ਤੁਹਾਡੀ ਮਹਿਮਾਨ ਨਵਾਜੀ ਵਿੱਚ ਲੱਗਿਆ ਹੋਇਆ ਹੈ। ਬਹੁਤ ਵਧੀਆ ਲੱਗ ਰਿਹਾ।

  • @jagsirTungwali041
    @jagsirTungwali041 20 วันที่ผ่านมา +2

    ਬਹੁਤ ਬਹੁਤ ਧੰਨਵਾਦ ਘੁੱਦੇ ਵੀਰ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾਉਣ ਤੇ

  • @mickytoor799
    @mickytoor799 หลายเดือนก่อน +35

    ਵੀਰ ਗੁਰਚਰਨ ਸਿੰਘ ਜੀ ਦਾ ਪਰਿਵਾਰ ਬਹੁਤ ਹੀ ਮਿਲਣਸਾਰ ਹੈ ਅਤੇ ਗੁਰਸਿੱਖ ਪਰਿਵਾਰ ਨੂੰ ਵੇਖ ਕੇ ਹੋਰ ਵੀ ਖੁਸ਼ੀ ਹੋਈ ❤

  • @BaljinderRehal-yw2tl
    @BaljinderRehal-yw2tl หลายเดือนก่อน +23

    ਬਹੁਤ ਵਧੀਆ ਲਗਿਆ ਸਿੱਖੀ ਸਰੂਪ ਵਿੱਚ ਸਾਰੇ ਪਰਿਵਾਰ ਨੂੰ ਦੇਖ ਕੇ।

  • @bhindajand3960
    @bhindajand3960 หลายเดือนก่อน +13

    ਬਹੁਤ ਸ਼ਾਨਦਾਰ ਸਫ਼ਰ ਹਰ ਦਿੰਨ ਨਵੇਂ ਰੰਗ ਨਵੀਆਂ ਜਾਣਕਾਰੀਆਂ ਦੇ ਨਾਲ ਪੰਜਾਬ ਦਾ ਨੋਜਵਾਨ ਅਫਰੀਕਾ ਦੀ ਧਰਤੀ ਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਗੁਰਚਰਨ ਸਿੰਘ ਜੀ ਸਾਡੇ ਏਰੀਏ ਦੇ ਨੇ ਅੱਕਲ ਪੁਰ ਨੇੜੇ ਮੁੰਠਡਾ ਗੁਰਾਇਆ ਫਿਲੌਰ

  • @entertainmentpetsanimal
    @entertainmentpetsanimal หลายเดือนก่อน +14

    ਸ਼ਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਮਾਨ ਵਾਲੀ ਗੱਲ ਇੰਨੇ ਸਾਲਾ ਬਾਅਦ ਵੀ ਸਿੱਖ ਸਰੂਪ ਵਿਚ ਆ ਸਾਰਾ ਪਰਿਵਾਰ

  • @BalwantSingh-wm6zy
    @BalwantSingh-wm6zy หลายเดือนก่อน +12

    ਸੈਂਭੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵੀਰ ਬਹੁਤ ਟਾਈਮ ਦਿੱਤਾ ਵੀਰ ਤੁਹਾਨੂੰ ਜਿੰਜਾ ਵਿੱਚ 26:18

  • @luckysidhu1952
    @luckysidhu1952 หลายเดือนก่อน +3

    SARDAR SAHIB MOHAN SINGH HUNA DE BOHAT PERSONALITY HAI WAHEGURU JI PARWAR 'NU CHARDIKLA TANDRUSTI TE TRAKIA BAKSHAN

  • @LakhwinderSingh-ex1to
    @LakhwinderSingh-ex1to หลายเดือนก่อน +9

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @amarjeetsingh8721
    @amarjeetsingh8721 หลายเดือนก่อน +8

    ਸਾਰੇ ਹੀ ਅਫ਼ਰੀਕਾ ਦੇ ਨਿਵਾਸੀ ਸਿੱਖ ਪਰਿਵਾਰ ਨੂੰ ਅਨੰਦਪੁਰ ਸਾਹਿਬ ਦੇ ਸਾਰੇ ਪੰਜਾਬੀ ਪਰਿਵਾਰ ਵਾਲੋਂ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਵਾਹਿਗੁਰੂ ਸਦਾ ਚੜਦੀਕਲਾ ਵਿੱਚ ਰਖਣ ਨਾਮ ਦਾਨ ਬਖਸ਼ਣ

  • @KirpalSingh-zj7et
    @KirpalSingh-zj7et หลายเดือนก่อน +7

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਖੂਬਸੂਰਤ ਬਲੌਗ ਹੈ ਜੀ ਜਾਣਕਾਰੀ ਵੀ ਵਧੀਆ ਮਿਲੀ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @ArjunSingh-pm1jj
    @ArjunSingh-pm1jj หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸਹੋਨੀਹਾਲ ਸਤ ਸੀ੍ ਅਕਾਲ ❤❤

  • @mahindersingh7136
    @mahindersingh7136 หลายเดือนก่อน +7

    ਬਹੁਤ ਵਧੀਆ ਜਾਣਕਾਰੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਯੁਗਾਂਡਾ ਰੇਲਵੇ ਸਟੇਸ਼ਨ

  • @amriksingh6828
    @amriksingh6828 หลายเดือนก่อน +13

    ਬਾਈ ਜੀ ਵੀਡੀਓ ਵਧੀਆ ਲੱਗੀ ਸਹਿਮਬੀ ਪਰਿਵਾਰ ਦੀ ਮੇਜ਼ਬਾਨੀ ਸਾਰੇ ਪਰਿਵਾਰਿਕ ਮੈਂਬਰਾਂ ਦਾ ਸਿੱਖੀ ਸਰੂਪ ਸਰਦਾਰ ਗੁਰਚਰਨ ਸਿੰਘ ਅਤੇ ਉਹਨਾਂ ਦੇ ਭਰਾ ਵੱਲੋਂ ਵਿਖਾਈਆਂ ਗਈਆਂ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਪਰਿਵਾਰ ਇੱਕ ਵਧੀਆ ਪਰਿਵਾਰਾਂ ਵਿੱਚੋਂ ਹੈ ਰੇਲਵੇ ਦੇ ਮਿਊਜੀਅਮ ਵਿੱਚ ਪੰਜਾਬੀਆਂ ਦੀਆਂ ਫੋਟੋਆਂ ਵੇਖ ਕੇ ਵਧੀਆ ਲੱਗਿਆ

    • @harjitgahir7307
      @harjitgahir7307 หลายเดือนก่อน

      Thank you 🙏❤

    • @GstThind-zn7my
      @GstThind-zn7my 24 วันที่ผ่านมา

      Veer kise punjabi da number mil sakda mai jana he

  • @gursingh-hm3wu
    @gursingh-hm3wu หลายเดือนก่อน +7

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਜੀ ❤gbu🙏

  • @sukhdebgill4016
    @sukhdebgill4016 หลายเดือนก่อน +6

    ❤ ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਜੀ ਬਹੁਤ ਹੀ ਵਧੀਆ ਪਰਿਵਾਰ ਨੇ ਮਿਲਣਯੋਗ ਪੰਜਾਬੀ ਜਿੱਥੇ ਵੀ ਹੁੰਦੇ ਨੇ ਰੰਗ ਬੰਨ ਦਿੰਦੇ ਨੇ❤❤❤❤❤❤❤

  • @SatpalSharma-y5q
    @SatpalSharma-y5q หลายเดือนก่อน +11

    ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ❤❤❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ

  • @harrupsingh6085
    @harrupsingh6085 หลายเดือนก่อน +11

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਘੁਦਾ ਸਿਆਂ,,, ਬਾਬਾ ਚੜਦੀਕਲਾ ਰੱਖੇ 🎉

  • @SukhwinderKaur-oy9lz
    @SukhwinderKaur-oy9lz หลายเดือนก่อน +7

    🙏 ਸਤਿ ਸ਼੍ਰੀ ਅਕਾਲ ਵੀਰ ਘੁੱਦਾ ਜੀ ਤੇ ਸਾਰੇ ਸੈਂਭੀ ਪਰਿਵਾਰ ਨੂੰ 🩷♥️🙏

  • @balkarsingh-tw2mm
    @balkarsingh-tw2mm หลายเดือนก่อน +9

    ਅੰਮਿ੍ਤਪਾਲ ਵੀਰ ਇਹਨਾਂ ਗੁਰਮੁਖੀ ਪੜਨੀ ਸਿੱਖਣ ਦੀ ਸਲਾਹ ਜਰੂਰ ਦੇ ਦੇਵੀਂ ਵੀਰ।

    • @GurmukhSingh-t1s
      @GurmukhSingh-t1s หลายเดือนก่อน +1

      ਵੀਰ ਜੀ ਪੰਜਾਬੀ ਕਹੋ ਕਿਉਂਕਿ ਗੁਰਮੁਖੀ ਇੱਕ ਲਿੱਪੀ ਆ ਪੰਜਾਬੀ ਇੱਕ ਭਾਸ਼ਾ ਹੈ,,,,, ਧੰਨਵਾਦ ਜੀ🙏🙏🙏

  • @harrydhesi7388
    @harrydhesi7388 หลายเดือนก่อน +3

    Nice to see today’s blog,it’s very interesting to see Sehmbi family.There village Akal Pur is only a mile from my village Kang Araian.I have been living in Canada for over 53 years but I still remember,passing through their house,going to Phillaur.S.Mohan Singh Ji was very well respected person of our area.we send lots of love and respect from Canada.

    • @rajpinderhunjan1456
      @rajpinderhunjan1456 หลายเดือนก่อน

      Gurcharan is my cousin and Kang Arayian is my nanke ( maternal village)

  • @harjeetsingh2451
    @harjeetsingh2451 หลายเดือนก่อน +3

    ❤❤❤❤nice

  • @ravinderkhattra5311
    @ravinderkhattra5311 หลายเดือนก่อน +2

    Sambi family nice family

  • @bhavneetbhangu1248
    @bhavneetbhangu1248 หลายเดือนก่อน +2

    ਸਿੱਖਾਂ ਅਤੇ ਰੇਲਵੇ ਬਾਰੇ ਬਹੁਤ ਹੀ ਸ਼ਾਨਦਾਰ ਇਤਿਹਾਸ ਦਿਖਾਉਣ ਵਾਲੀ ਇੱਕ ਸੁੰਦਰ ਵੀਡੀਓ। ਵੀਡੀਓ ਦਾ ਸੱਚਮੁੱਚ ਆਨੰਦ ਮਾਣਿਆ ਅਤੇ ਜਿੰਜਾ ਵਿੱਚ ਇੱਕ ਸ਼ਾਨਦਾਰ ਪਰਿਵਾਰ। ਬਹੁਤ ਸਾਰਾ ਪਿਆਰ ਵੀਰੇ ❤

  • @bharatsidhu1879
    @bharatsidhu1879 18 วันที่ผ่านมา

    ਅਸ ਤਰ੍ਹਾਂ ਦੇ ਸਿੱਖ ਪਰਵਾਰਾਂ ਦੀ ਲੋੜ ਹੈ ਜੋ ਸਿੱਖੀ ਨਾਲ ਜੁੜੇ ਰਹਿਣ । ਬਹੁਤ ਸੋਹਣਾ ਨਾਮ ਰੱਖੇ ਨੇ ਏਸ ਸਿੱਖ ਪਰਵਾਰ ਨੇ । ਪਰਮਾਤਮਾ ਏਨ੍ਹਾਂ ਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @kulwantbhandari3312
    @kulwantbhandari3312 หลายเดือนก่อน +2

    ❤😊❤Veer Jasraj Singh, veer Jaskaran Singh, Veer Gurucharan Singh, & Veer Jagjit Singh Attay Sarey Parivaar noo Waheguru ji ka Khalsa Waheguru ji ki Fateh. Ik Hath jour key Benti Parvaan Karnaa. --- Guru Maharaj ji di Bakshi **Gurumukhi** jaroor sikh Lavo ji. Aapji de wastey iss 80 years dey Jawan di Gurucharana which Ardaas Sadaa Chardi Kalaa Bani Rahey. Amritpal Veere ko vee bahut bahut assees.

  • @JagjitSingh-h
    @JagjitSingh-h หลายเดือนก่อน +6

    ਬਾਈ ਜਿਹੜੇ ਉਹ ਦਰਖਤ ਨੂੰ ਕਾਫੀ ਫਰੂਟ ਲੱਗੇ ਸੀ ਉਹਨੂੰ ਆਪਣੇ ਇੰਡੀਆ ਦੇ ਵਿੱਚ ਕਟਲ ਕਿਹਾ ਜਾਂਦਾ ਹੈ ਜਿਆਦਾਤਰ ਬਿਹਾਰ ਦੇ ਵਿੱਚ ਬਹੁਤ ਜਿਆਦਾ ਨੇ ਇਹ ਛੇ ਮਹੀਨੇ ਹੀ ਚੀਜ਼ ਹੈ ਸੇਮ

  • @manjitsingh132
    @manjitsingh132 หลายเดือนก่อน +4

    ਜਿੰਜਾ ਵਿੱਚ ਵਸਦੇ ਸਾਰੇ ਭੈਣਾਂ ਭਰਾਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ

  • @Shooter_2000
    @Shooter_2000 หลายเดือนก่อน +2

    Great legacy of sambhi family
    Towards Sikhism 👍🙏

  • @ranjitsinghgoria3816
    @ranjitsinghgoria3816 หลายเดือนก่อน +2

    Gurcharan Singh and family's Sat Sri Akal ji .

  • @labhBrarsantybrar
    @labhBrarsantybrar หลายเดือนก่อน +2

    Amritpal Singh ghudha Video Vilog wekhke dil khus ho janda haa haa ji ❤🎉Ghudhe Pind mere daddy ji de nanke haa Sattu Satpal Chahil ke ghar 🎉 Labh Brar ❣️ Santy Brar Ganganagar Rajasthan India

  • @baldeephamrahi2697
    @baldeephamrahi2697 หลายเดือนก่อน +2

    Salute to Sehmbi Family. From Baldeep Singh Sehmbi

  • @madhomalli7321
    @madhomalli7321 หลายเดือนก่อน +6

    ਸਤਿ ਸ਼੍ਰੀ ਅਕਾਲ ਬਾਈ ਜੀ । ਸਫ਼ਰ ਦਾ ਪੁਰਾ ਆਨੰਦ ਆ ਰਿਹਾ । ਜਿਉਂਦਾ ਰਿਹ ਬਾਈ ਜੀ । ❤️❤️❤️❤️🌹🌹🌹🌹🌹🌹❤️❤️❤️

  • @PreetKaurBrar777
    @PreetKaurBrar777 หลายเดือนก่อน +11

    ਜਿੰਜਾ ਦਾ ਰੇਲਵੇ ਮਿਊਜੀਅਮ ਹਰ ਮੈਦਾਨ ਫਤਿਹ ਕਰਨ ਵਾਲੇ ਤੇ ਹੋਂਸਲਿਆਂ ਨਾਲ ਭਰਮਾਰ ਰੱਖਣ ਵਾਲੀ ਸਿੱਖ ਕੌਮ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ,ਤੇ ਕਿਵੇਂ ਸਿੱਖਾਂ ਨੇ ਰੇਲਵੇ ਲਾਈਨਾ ਵਿਛਾ ਕੇ ਆਪਣੀ ਵਿਲੱਖਣਤਾ ਦਾ ਸਬੂਤ ਦਿੱਤਾ ਹੈ,ਤੇ ਅੱਜ ਸਾਨੂੰ ਪਤਾ ਲਗਦਾ ਕਿਵੇਂ ਇਤਿਹਾਸ ਕੌਮ ਦੀ ਸਹੀ ਅਗਵਾਈ ਕਰਦਾ ਤੇ ਕੌਮ ਅੰਦਰ ਨਵੀਂ ਰੂਹ ਭਰਦਾ ਤੇ ਅੱਗੇ ਵਧਣ ਲਈ ਉਤਸ਼ਾਹ ਪੈਦਾ ਕਰਦਾ ਹੈ।ਆਪ ਜੀ ਜਿਥੇ ਵੀ ਸਿੱਖ ਪਰਿਵਾਰਾਂ ਨੂੰ ਮਿਲਦੇ ਹੋ,ਬੇਅਥਾਹ ਮਾਣ ਸਤਿਕਾਰ ਪ੍ਰਾਪਤ ਕਰਦੇ ਹੋ।ਗੁਰ ਨਾਨਕ ਆਪ ਜੀ ਦੇ ਸਫਰਾਂ ਨੂੰ ਸਹਾਇਕ ਬਣਾਉਂਦੇ ਰਹਿਣ ਜੀ🙏🏻🙏🏻

    • @baljitkaur5933
      @baljitkaur5933 13 วันที่ผ่านมา +1

      Waheguru ji Mehar krna ji ❤️

  • @gurjindersingh8891
    @gurjindersingh8891 27 วันที่ผ่านมา

    ਵੀਰ ਗੁਰਚਰਨ ਸਿੰਘ ਤੇ ਪਰਵਾਰ ਨੂੰ lots of love and respect.🙏
    ਚੜਦੀਕਲਾ

  • @harbansbhullar7318
    @harbansbhullar7318 หลายเดือนก่อน +2

    ਪਰਮਾਤਮਾ ਹਮੇਸ਼ਾ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ

  • @dolliuppal5162
    @dolliuppal5162 หลายเดือนก่อน +1

    Bahut Sohni video hai ji. Sembhi Family very Beautiful and Puri SIKHI saroop vich vekh ke bahut Sohna lagiya good very nice.

  • @GurmukhSingh-t1s
    @GurmukhSingh-t1s หลายเดือนก่อน +4

    ਸਤਿ ਸ੍ਰੀ ਅਕਾਲ ਜੀ ਅੰਕਲ ਜੀ ਮੇਰੇ ਵੀਰੇ ਸਾਰੇ ਦੇ ਸਾਰੇ ਸਮੇਤ ਜਸਰਾਜ ਭਰਾ ਮੇਰਾ,,, ਨਾਲ ਮੇਰੀਆ ਮਾਤਾਵਾਂ ਭੈਣਾ,,,, ਸਾਰਿਆਂ ਨੂੰ ਫੇਰ ਤੋਂ ਸਤਿ ਸ੍ਰੀ ਅਕਾਲ ਜੀ🙏🙏🙏🙏🙏🙏🙏❤ਹਾਂ ਮੇਰਾ ਪੁੱਤ ਸਿਮਰ ਪ੍ਰੀਤ ਕੌਰ ਸਤਿ ਸ੍ਰੀ ਅਕਾਲ ਜੀ👍🙏🙏

  • @jagdeepgrewal2340
    @jagdeepgrewal2340 หลายเดือนก่อน +1

    Love From Phillaur to Family ❤❤❤❤❤

  • @BhupenderSinghBajwaBhupinderSi
    @BhupenderSinghBajwaBhupinderSi หลายเดือนก่อน +1

    ਬਹੁਤ ਵਧੀਆ ਬੇਟਾ ਜੀ ਜਿੰਜਾ ਬਹੁਤ ਸੁੰਦਰ ਆ।ਸਾਰਾ ਪਰਿਵਾਰ ਵੀ ਬਹੁਤ ਪਿਆਰਾ ਆ। ਕਿੰਨਾ ਚਾਅ ਕਰਦੇ ਆ। ਸਿਆਣਿਆਂ ਦਾ ਕਿਹਾ ਬਿਲਕੁਲ ਠੀਕ ਹੈ ਆਪਣਾ ਆਪਣਾ ਹੀ ਹੁੰਦਾ ਹੈ। ਬਾਹਰ ਨਿਕਲਣ ਤੇ ਪੱਤਾ ਲੱਗਦਾ। ਬਾਕੀ ਬੇਟਾ ਜੀ ਤੇਰੀ ਮੇਹਨਤ ਬਹੁਤ ਆ। ਜਿਸ ਸਦਕਾ ਅਸੀਂ ਬਜ਼ੁਰਗ਼ ਵੀ ਬਹਾਰ ਬਾਰੇ ਜਾਣ ਰਹੇ ਹਾਂ। ਮੇਰੇ ਵੱਲੋਂ ਜਿੰਜਾ ਵਾਲੇ ਸਾਰੇ ਪਰਿਵਾਰ ਨੂੰ ਤੇ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏

  • @mohansingh5507
    @mohansingh5507 22 วันที่ผ่านมา

    ਸਾਡੇ ਵਾਸਤੇ ਬੜੇ ਮਾਨ ਵਾਲੀ ਗੱਲ ਹੈ ਕਿ ਇਕ ਸਿੱਖ ਦੇ ਸਰੂਪ ਵਿਚ ਬਿਲਕੁਲ ਸਾਧੇ ਢੰਗ ਨਾਲ ਜੀਵਨ ਬਤੀਤ ਕਰਨ ਵਾਲਾ ਸਾਡੇ ਪੰਜਾਬ ਦਾ ਬੱਚਾ ਸਾਰੀ ਦੁਨੀਆਂ ਨੂੰ ਯੂ ਟਿਯੂਬ ਰਾਹੀ ਬਾਹਰ ਵੱਸਣ ਵਾਲੇ ਸਿੱਖ ਪਰਵਾਰਾ ਦੀ ਤੇ ਹੋਰ ਲੋਕਾਂ ਦੀ ਬੜੇ ਸੁੱਚਜੇ ਢੰਗ ਨਾਲ ਵੀਡੀਉ ਰਾਂਹੀ ਜਾਣਕਾਰੀ ਦੇ ਰਿਹਾ ਏ ਜੇਹੜੇ ਲੋਕ ਸਾਰੀ ਜਿੰਦਗੀ ਵੀ ਏ ਥਾਵਾਂ ਦੇਖ ਨਹੀ ਸਕਦੇ ਘਰ ਬੈਠਿਆਂ ਸਭ ਕੁਝ ਵੇਖ ਲੈਦੇ ਨੇ ਕਿਵੇ ਕਿਵੇਂ ਲੋਕਾਂ ਦਾ ਜੀਵਨ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਰਾਜੀ ਖੁਸੀ ਰਹੇ ਮੈ ਗਿਆਨੀ ਮੋਹਣ ਸਿੰਘ UK ਤੋ ਹਾਂ

  • @VeenaRani-w9v
    @VeenaRani-w9v หลายเดือนก่อน +2

    ਵੀਰ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਜੀ ।

  • @surindersinghbajwa5735
    @surindersinghbajwa5735 หลายเดือนก่อน +3

    Wahguru ji ka khalsa wahguru ji ki fete the 🙏❤🙏❤🙏❤🙏❤🙏❤

  • @AmarjitDhaliwal-e6n
    @AmarjitDhaliwal-e6n หลายเดือนก่อน +3

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @Preetchahal08
    @Preetchahal08 29 วันที่ผ่านมา

    ਗੁਰਚਰਨ ਸਿੰਘ ਵੀਰ ਦੀ ਪੰਜਾਬੀ ਕਿੰਨੀ ਸੋਹਣੀ ਆ ਜਿਊਂਦੇ ਵਸਦੇ ਰਹੋ ਵੀਰ ਤੁਸੀ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ।

  • @jessebollanewyork
    @jessebollanewyork หลายเดือนก่อน +2

    ਸਤਿ ਸ੍ਰੀ ਅਕਾਲ Amrit ਵੀਰੇ ਮੈਂ ਅੱਜ 15-16 ਦਿਨਾਂ ਤੋਂ ਬਾਅਦ ਤੁਹਾਡੇ ਤੇ vlog ਦੇ ਦਰਸ਼ਨ ਹੋਏ ਬੌਹੁਤ ਸੋਹਣਾ ਲੱਗਾ beautiful family ਦੇ ਦਰਸ਼ਨ ਧੰਨਵਾਦ ਵੀਰ ਜੀ ਹੁਣ ਮੈਂ ਤੁਹਾਡੇ ਪਿਛਲੇ vlogs ਸਾਰੇ ਦੇਖਾਂਗਾ ਜੀ.ਕਿਊ ਕੇ ਮੈਂ India ਗਿਆ ਸੀ.a lot of love and respect.from New York 🙏

  • @JaspalSingh-ry8ng
    @JaspalSingh-ry8ng หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸੱਤ ਸ਼੍ਰੀ ਅਕਾਲ ❤❤❤❤❤

  • @JagjitSingh-h
    @JagjitSingh-h หลายเดือนก่อน +8

    ਬਾਈ ਘੁੱਦੇ ਜਿੰਨੀ ਕਦਰ ਜਗਾਂਦਾ ਤੇ ਅਫਰੀਕਾ ਵਾਲਿਆਂ ਨੇ ਪੰਜਾਬੀਆਂ ਦੀ ਪਾਈਆ ਹੁਣ ਤੱਕ ਤੁਸੀਂ ਵਿਖਾਈ ਆ ਟਰੇਨ ਹੋਰ ਜਿੰਨਾਂ ਵੀ ਮਤਲਬ ਇੰਡਸਟਰੀ ਖੜੀ ਕਰੀ ਆ ਉਹਨਾਂ ਦੇ ਦਾਦੇ ਪੜਦਾਦਿਆਂ ਨੇ ਵੱਡੇ ਵੱਡੇ ਵਡੇਰਿਆਂ ਨੇ ਉਹਨਾਂ ਦੀ ਜਿੰਨੀ ਕਦਰ ਤੇ ਅਫਰੀਕਾ ਨੇ ਪਾਇਆ 19 ਇੰਡੀਆ ਚ ਨਹੀਂ ਪਈ ਚਾਹੇ ਉਹ ਆਜ਼ਾਦੀ ਦਵਾਉਣ ਵਾਲੇ ਘੁਲਾਟੀਏ ਹੋਣ ਚਾਹੇ ਉਹ ਰੇਲਵੇ ਲਾਈਨ ਦੇ ਵਿੱਚ ਇੰਜਨੀਅਰ ਹੋਣ ਚਾਹੇ ਉਹ ਟੀਟੀ ਵਜੋਂ ਹੋਣ ਅੰਗਰੇਜ਼ਾਂ ਵੱਲੋਂ ਹੋਣ ਚਾਹੇ ਨੌਕਰੀਆਂ ਜਿੰਨਾ ਵੀ ਪੁਰਾਣੇ ਬਜ਼ੁਰਗਾਂ ਨੇ ਕਰੀਆਂ ਨੇ ਬਾਰੇ ਬਾਰੇ ਜਾਈਏ ਅਸੀਂ ਇਹਨਾਂ ਦੇਸਾਂ ਤੇ ਜਿਨਾਂ ਨੇ ਸਾਡੇ ਵੱਡੇ ਵਡੇਰੇ ਸਾਡੇ ਬਜ਼ੁਰਗਾਂ ਦੀਆਂ ਸਿੰਘਾਂ ਦੀਆਂ ਕਦਰਾਂ ਕੀਮਤਾਂ ਸੰਭਾਲ ਕੇ ਰੱਖੀਆਂ ਨੇ

  • @Mannrajput001
    @Mannrajput001 หลายเดือนก่อน +2

    Bhut vdyaaa veer ji

  • @jagroopsingh5686
    @jagroopsingh5686 หลายเดือนก่อน +4

    ਬਹੁਤ ਵਧੀਅਾ ਵੀਰ

  • @manjindersinghsidhu1275
    @manjindersinghsidhu1275 หลายเดือนก่อน +13

    ਘੁੱਦੇ ਜੋ ਸ਼ਟੇਸ਼ਨ ਤੇ ਚੱਕਿਆਂ ਵਾਲੇ ਟਰਾਲੇ ਪਏ ਆ ਉਹ ਹੈਂਡੀਕੈਪਡ ਲਈ ਨਹੀਂ ਉਹ, ਰੇਲਵੇ ਦੇ ਮੁਲਾਜ਼ਮ ਲਾਈਨ ਚੈੱਕ ਕਰਨ ਲਈ ਵਰਤਦੇ ਸਨ ।

  • @staycool9049
    @staycool9049 หลายเดือนก่อน +2

    ਘੁੱਦੇ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @RANJITSINGH-yh5kp
    @RANJITSINGH-yh5kp หลายเดือนก่อน +2

    Waheguru ji ka khalsa Waheguru ji ki fateh

  • @Harrydhaliwal14
    @Harrydhaliwal14 หลายเดือนก่อน +1

    ਬਹੁਤ ਬਹੁਤ ਧੰਨਵਾਦ ਘੁੱਦਾ ਵੀਰ ਜੀ ਤੁਹਾਡਾ ਜਿਹੜਾ ਕਿ ਤੁਸੀਂ ਸਰਦਾਰ ਵੀਰ ਜੀ ਉਹਨਾਂ ਨੂੰ ਦਿਖਾ ਰਹੇ ਹੋ ਉਹਨਾਂ ਦੇ ਕੰਮਕਾਰ ਇਹ ਬਿਲਕੁਲ ਨਹੀਂ ਸੀ ਪਤਾ ਬਹੁਤ ਬਹੁਤ ਤੁਹਾਡਾ ਧੰਨਵਾਦ❤❤🚴🚴🚴🚴🚴🚴🚴🚴🙏🙏🙏🙏

  • @jagirsandhu6356
    @jagirsandhu6356 หลายเดือนก่อน +3

    ਵਾਹ ਜੀ ਵਾਹ ਬਾਈ ਬਹੁਤ ਵਧੀਆ ਗੱਲ ਹੈ ਜੀ ਘੁੱਦਾ ਬੇਟਾਂ ਜੀੳ❤

  • @Satpalsingh-be9hr
    @Satpalsingh-be9hr 25 วันที่ผ่านมา +1

    ਤੇਰੀਆਂ ਸਾਰੀਆਂ ਵੀਡੀਓ ਵੇਖਣ ਨਾਲ ਤੇਰੇ ਨਾਲ ਘੰਮਣ ਲੱਗ ਰਹੇ ਬਾਹਰਲੇ ਦੇਸ਼ ਵੇਖਣ ਮੋਕਾ ਮਿਲਿਆ

  • @PardeepGhuman-w1h
    @PardeepGhuman-w1h หลายเดือนก่อน +3

    सत श्री अकाल अमृतपाल सिंह jee..GHDDA.VEER.JEE .very.niesa

  • @maansaab5429
    @maansaab5429 หลายเดือนก่อน +1

    Very beautiful family Veerji Gurcharan Singh ji

  • @badalsingh7899
    @badalsingh7899 หลายเดือนก่อน +2

    ਸਤਿ ਸ੍ਰੀ ਆਕਾਲ ਬਾਈ ਜੀ 🙏🙏 ਬਹੁਤ ਵਧੀਆ ਜਾਣਕਾਰੀ ਭਰਪੂਰ ਬਲੌਗ ❤❤

  • @RajinderrKaur
    @RajinderrKaur หลายเดือนก่อน +2

    Thanks Amritpal 🙏🏻🙏🏻🙏🏻🙏🏻

  • @SukhdeepSingh-rb7cg
    @SukhdeepSingh-rb7cg หลายเดือนก่อน +1

    Bhot vadia bai ji ❤❤❤

  • @GurmukhSingh-t1s
    @GurmukhSingh-t1s หลายเดือนก่อน +3

    ਅਮ੍ਰਿਤ ਪਾਲ ਵੀਰ ਜੀ ਸਤਿ ਸ੍ਰੀ ਅਕਾਲ,,,, ਗੁਰਮੁੱਖ ਸਿੰਘ ਢੁੱਡੀਕੇ❤❤❤❤❤

  • @canada7230
    @canada7230 หลายเดือนก่อน +2

    ਬਹੁਤ ਵਧੀਆ ਜਾਣਕਾਰੀ ਧੰਨਵਾਦ ਵੀਰ

  • @Mantubrar1378
    @Mantubrar1378 หลายเดือนก่อน +3

    ਬਹੁਤ ਵਧੀਆ ਜੀ 🎉🎉🎉🎉

  • @jasveerpandher7931
    @jasveerpandher7931 หลายเดือนก่อน +2

    ਬਹੁਤ ਹੀ ਸ਼ੁੰਦਰ

  • @sukhjitsinghdhaliwal7730
    @sukhjitsinghdhaliwal7730 หลายเดือนก่อน +3

    👍ਵਧੀਆ ਹੈ ਜੀ

  • @Baljeetsran-e9w
    @Baljeetsran-e9w หลายเดือนก่อน +1

    ਵਾਹ ਵੀਰ ਵਾਹ ਸਾਰੀ ਅਫਰੀਕਾ ਘੁਮਾਤੀ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਆਪ ਦਾ ਸਫ਼ਰ ਸੋਹਣਾ ਸਫਲ ਕਰਨ

  • @parmindersingh-pe8fb
    @parmindersingh-pe8fb หลายเดือนก่อน +3

    ਵਾਹਿਗੁਰੂ ਜੀ ❤

  • @singh1364u
    @singh1364u หลายเดือนก่อน +1

    ਵੀਰ ਗੁਰਚਰਨ ਸਿੰਘ ਤੇ ਵੀਰ ਅੰਮਿ੍ਤਪਾਲ ਸਿੰਘ ਤੇ ਨਾਲ ਦੇ ਸਿੰਘਾਂ ਨੂੰ ਸਤਿ ਸ੍ਰੀ ਅਕਾਲ ਜੀ ,ਤਰਲੋਚਨ ਸਿੰਘ ਸੈਂਭੀ uk ਤੋਂ ਜੀ

  • @SurjitChuhanwaheguruji
    @SurjitChuhanwaheguruji หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ, ਬਹੁਤ ਵਧੀਆ ਲੱਗੇ ਰਹੋਂ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਵੱਲੋਂ ਸੁਰਜੀਤ ਸਿੰਘ ਅਕਾਲਗੜ੍ਹ ਜ਼ਿਲ੍ਹਾ ਲੁਧਿਆਣਾ

  • @harpreetharpreet5162
    @harpreetharpreet5162 หลายเดือนก่อน +6

    ਸਤਿ ਸ੍ਰੀ ਅਕਾਲ ਅੰਮ੍ਰਿਤਪਾਲ ਵੀਰ ਜੀ , ਤੁਸੀਂ ਆਪਣੇ ਪੁਰਾਣੇ ਸਿੰਘਾਂ ਦੀ ਜਿਹੜੀ ਹਿਸਟਰੀ ਦਿਖਾ ਰਹੇ ਹੋ ਉਹ ਬਹੁਤ ਹੀ ਸੋਹਣਾ ਉਪਰਾਲਾ ਹੈ ਵੀਰ ਜਸਕਰਨ ਸਿੰਘ ਵੀ ਬਹੁਤ ਸੋਹਣੀ ਜਾਣਕਾਰੀ ਦੱਸ ਰਿਹਾ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਉਹ ਜਿਹੜੀ ਚਾਰ ਪਈਆਂ ਵਾਲੀ ਕੁਰਸੀ ਵਾਲੀ ਰੇੜੀ ਹੈ ਉਹ ਹੈਂਡੀਕੈਪ ਲੋਕਾਂ ਲਈ ਵਰਤੀ ਜਾਂਦੀ ਸੀ ਪਰ ਵੀਰ ਜੀ ਇਹ ਉਦੋਂ ਵਰਤੀ ਜਾਂਦੀ ਹੈ ਜਦੋਂ ਰੇਲਵੇ ਟਰੈਕ ਦੇ ਵਿੱਚ ਕੋਈ ਨਾ ਕੋਈ ਨੁਕਸ ਪਿਆ ਹੋਵੇ ਉਹਨੂੰ ਠੀਕ ਕਰਨ ਵਾਸਤੇ। ਇਹਦੇ ਉੱਪਰ ਚਾੜ ਕੇ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਦੇਖਿਆ ਜਾਂਦਾ ਹੈ ਕਿ ਰੇਲਵੇ ਲਾਈਨ ਦੇ ਵਿੱਚ ਕਿੱਥੇ ਕੁ ਫਾਲਟ ਪਿਆ ਹੋਇਆ ਹੈ ਆਪਣੇ ਇੰਡੀਆ ਦੇ ਵਿੱਚ ਵੀ ਇਹਦੀ ਵਰਤੋਂ ਹੁੰਦੀ ਹੈ

  • @mangalsingh8905
    @mangalsingh8905 หลายเดือนก่อน +1

    Kye baat he Puttar Amritpal
    Rab Teri umar Lambi kare
    Rab Sukhrakhe

  • @gurriwaraich1430
    @gurriwaraich1430 หลายเดือนก่อน +1

    ਵੀਰ ਜੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ । ਇੱਕ ਵੀਰ ਦੇਵ ਬਾਈ ਦੇ ਚੈਨਲ ਦੀ ਮਸ਼ਹੂਰੀ ਕਰਿਓ। 🙏🙏

  • @TarsemSingh-cn6cn
    @TarsemSingh-cn6cn หลายเดือนก่อน

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ,, ਖੂਬਸੂਰਤ ਵਲੌਗ 👍👍

  • @SukhrajSingh-jx6nh
    @SukhrajSingh-jx6nh หลายเดือนก่อน +2

    Waheguru Ji waheguru Ji waheguru Ji waheguru Ji waheguru Ji waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🙏🏻🌹🌹🌹🌹🌹🌹🌹🌹🌹🌹🌹🌹🙏🏻🌹🌹🙏🏻🙏🏻🌹🌹🙏🏻🌹🙏🏻

  • @sukhjindersingh1119
    @sukhjindersingh1119 หลายเดือนก่อน +1

    Amritpal ji kia bat hai uganda railway

  • @kamaljeetsidhu3060
    @kamaljeetsidhu3060 หลายเดือนก่อน +3

    ਗੁੱਡ ਬੇਟਾ ਜੀ ਬਹੁਤ ਵਧੀਆ ਤੇਰੀ ਅੰਟੀ ਵੀ
    ਮਰੀਦ ਹੋ ਗਈ ਤੇਰੀ ਝੱਲਿਆ ਤੂੰ ਪਿੰਡ ਆ
    ਤੈਨੂੰ ਗਾਲਾਂ ਕੱਢ ਜਾਵਾਂਗੇ ਅਸੀਂ ਲੋਕ।
    ਹੋਰ ਕੋਈ ਗੱਲ ਹੈ ਤਾਂ ਅਸੀਂ ਹਾਜ਼ਰ ਹਾਂ।

    • @harpreetharpreet5162
      @harpreetharpreet5162 หลายเดือนก่อน

      @@kamaljeetsidhu3060 ਕੀ ਗੱਲ ਹੋ ਗਈ ਬਾਈ ਜੀ ਵੀਰ ਜੀ ਨੂੰ ਗਾਲਾਂ ਕਿਉਂ ਕੱਢਣੀਆਂ ਤੁਸੀਂ। ਉਹ ਕੋਈ ਮਾੜਾ ਕੰਮ ਤੇ ਨਹੀਂ ਕਰ ਰਹੇ। ਗਾਲਾਂ ਖਾਣ ਵਾਲਾ

    • @RanjitKaur-su5xu
      @RanjitKaur-su5xu หลายเดือนก่อน

      Because unti v mureed ho gae😂

    • @kamaljeetsidhu3060
      @kamaljeetsidhu3060 หลายเดือนก่อน

      @@harpreetharpreet5162 ਉਹ ਤਾਂ ਖਾਂਦੀ ਪੀਤੀ ਵਿਚ ਲਿਖਿਆ ਗਿਆ। ਅਸੀਂ ਤਾਂ ਪਿਆਰ ਕਰਦੇ ਹਾਂ ਫੁੱਲ।

  • @parmsahota3696
    @parmsahota3696 หลายเดือนก่อน +1

    SSA Amrit Pal,
    Very informative vlog. Lots of history of Sikhs.
    Thank you bro for digging and sharing the history of our people.
    Best wishes

  • @harvindersidhu530
    @harvindersidhu530 หลายเดือนก่อน +1

    GURCHARAN SINGH FAMILY --THANKS FOR UR COOPERATION

  • @sarbjeetsinghsarbjeetsikgh9756
    @sarbjeetsinghsarbjeetsikgh9756 หลายเดือนก่อน +2

    ਬਾਈ ਅੰਮਿ੍ਤਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🙏 ❤❤❤❤❤

  • @HarvinderSingh-g7b
    @HarvinderSingh-g7b หลายเดือนก่อน +3

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @Gamingguruu67
    @Gamingguruu67 หลายเดือนก่อน +2

    ਬਹੁਤ ਵਧੀਆ ਬਾਈ l❤❤

  • @KarmSingh-o9y
    @KarmSingh-o9y หลายเดือนก่อน +1

    Veerji. SSA. Verry. Good ji

  • @GurpreetSingh-os4gn
    @GurpreetSingh-os4gn หลายเดือนก่อน +2

    ਬਹੁਤ ਵਧੀਆ ਲੱਗਿਆ ਵੀਰ

  • @SherSingh-vs9jd
    @SherSingh-vs9jd หลายเดือนก่อน +2

    ਬਹੁਤ ਵਧੀਆ ਵੀਡੀਓ ਘੁੱਦੇ ਵੀਰ ❤

  • @JaswinderSingh-h5e3i
    @JaswinderSingh-h5e3i หลายเดือนก่อน +1

    ਸ੍ਤਿ ਸੀ੍ ਅਕਾਲ ਘੂਦੇ ਵੀਰ ਬਹੁਤ ਵਧੀਆ ਹੁਦੇ ਆ ਧੋਡੇ ਬਲੋਗ ਰਬ ਧੋਨੂ ਖੁਸ ਰਖੇ

  • @sushilgarggarg1478
    @sushilgarggarg1478 หลายเดือนก่อน +2

    Thanks for see Sikhs punjabi family life in Uganda 🇺🇬 🙏 💙 ❤️ ♥️ 🙌 🇺🇬 🙏

  • @gurmelsingh8065
    @gurmelsingh8065 หลายเดือนก่อน +2

    ਵਧੀਆ ਲੱਗਿਆ ਜੀ

  • @HardeepSingh-h5v
    @HardeepSingh-h5v หลายเดือนก่อน +5

    💕💕💕💕🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਤੁਸੀਂ ਠੀਕ-ਠਾਕ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਮੇਰਾ ਨਾਮ ਮਾੜਾ ਜਿਹਾ ਮੈਂਸ਼ਨ ਕਰ ਦਿਓ ਹਰਦੀਪ ਸਿੰਘ ਪਿੰਡ ਰੋੜੀ ਜਿਲਾ ਸਰਸਾ ਹਰਿਆਣਾ ਤੋਂ 💕 💕💕💕

  • @gurmeetbrar9065
    @gurmeetbrar9065 หลายเดือนก่อน +2

    ਬਾਬਾ ਫਰੀਦ ਜੀ ਸਭ ਤੇ ਮੇਹਰ ਕਰਨ 🙏

  • @johnpogi7894
    @johnpogi7894 หลายเดือนก่อน +1

    ਜੋ ਮੇਰਾ ਕੁਮੈਂਟ ਪੜ ਰਿਹਾ ਉਸ ਬੇਨਤੀ ਹੈ ਹੋਰ ਪੁੱਠੇ ਸਿੱਧੇ ਵੀਡੀਉ ਨਾਲੋਂ ਘੁੱਦੇ ਵੀਰ ਵਰਗੇ ਵੀਰਾਂ ਦੀ ਵੀਡੀਉ ਦੇਖੋ ਮਨੋਰੰਜਨ ਦੇ ਨਾਲ ਜਾਣਕਾਰੀ ਵਿੱਚ ਵਾਧਾ ਵੀ ਹੁੰਦਾ, ਨਾਲੇ ਪੰਜਾਬੀ ਭਰਾ ਦੀ ਸਪੋਰਟ ਹੁੰਦੀ ਹੈ ਚਾਰ ਪੈਸੇ ਪੰਜਾਬ ਜਾਣਗੇ ਪੰਜਾਬ ਦੀ ਇਕੋਨਮੀ ਨੂੰ ਹੁਲਾਰਾ ਮਿਲੇਗਾ 🙏🙏❤️❤️❤️❤️❤️

  • @MANJEETSINGH-nz1qh
    @MANJEETSINGH-nz1qh หลายเดือนก่อน +3

    ਸਤਿ ਸ੍ਰੀ ਆਕਾਲ ਬਾਈ ਜੀ ਘੁੱਦੇ ਬਾਈ ਇਕ ਜਦੋਂ ਵੀਡੀਓ ਆਡਿਟ ਕਰਦੇ ਰਾਤ ਦੇ 11 12 ਵੱਜ ਜਾਂਦੇ ਨੇ ਤਾ ਨੀਂਦ ਪੂਰੀ ਹੋ ਜਾਂਦੀ ਆ ਜਾ ਨਾ ਬਾਕੀ ਬਹੁਤ ਵਧੀਆ ਚੱਲ ਰਿਹਾ ਸਫ਼ਰ ਧੰਨਵਾਦ ❤

  • @balbirsingh236
    @balbirsingh236 หลายเดือนก่อน +5

    ਅਮ੍ਰਿਤਪਾਲ ਸਿੰਘ ਜੀ ਤੁਸੀ ਚੜਦੀ ਕਲਾ ਵਿੱਚ ਰਹੋ

    • @Bapla.baldevBapla.baldev
      @Bapla.baldevBapla.baldev หลายเดือนก่อน +1

      😢😢AMRITPAL.TA.JAIL.VICH.AA.PARDAN.MANTRI.NAAL😢😢

  • @gurdeepsingh0786
    @gurdeepsingh0786 หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ

  • @hundalharinder8975
    @hundalharinder8975 หลายเดือนก่อน +1

    ਚੜ੍ਹਦੀ ਕਲਾ 🎉🎉🎉🎉❤❤❤❤❤

  • @kanwarjeetsingh3495
    @kanwarjeetsingh3495 หลายเดือนก่อน +1

    ਸਤਿ ਸ਼੍ਰੀ ਅਕਾਲ ਜੀ
    ਬਲੋਗ ਸੋਹਣਾ ਹੈ ।

  • @SukhwantSingh-f3o
    @SukhwantSingh-f3o หลายเดือนก่อน +1

    ਬੇਟਾ ਜੀ ਵਾਹਿਗੁਰੂ ਤੇਰੀ ਉਮਰ ਲਮੀ ਉਮਰਦੇਵੇ ਬਹੁਤ ਵਧੀਆ ਮੁਲਕ ਵਖਾ ਰਹੈਂ ਹੋ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤ 31:52