ਲੁਧਿਆਣਾ ਦੇ ਬੱਸ ਅੱਡੇ ਕੀਤਾ ਜਾ ਰਿਹਾ ਆਮ ਲੋਕਾਂ ਨਾਲ ਧੱ/ਕਾ

แชร์
ฝัง
  • เผยแพร่เมื่อ 13 ธ.ค. 2024
  • ਲੁਧਿਆਣਾ ਦੇ ਬੱਸ ਅੱਡੇ ਕੀਤਾ ਜਾ ਰਿਹਾ ਆਮ ਲੋਕਾਂ ਨਾਲ ਧੱ/ਕਾ
    ਸ਼ਰੇਆਮ ਕੀਤੀ ਜਾ ਰਹੀ ਆ ਆਮ ਲੋਕਾਂ ਦੇ ਪੈਸੇ ਦੀ ਲੁੱ/ਟ !
    #PunjabPolice ##poliçe #punjabi #punjab #LudhianaNews #ludhianacity ##ludhiana #PunjabiNews #manojheera #unitedpost #news #Update #PunjabGovt #BhagwantMann #BhagwantSinghMann

ความคิดเห็น • 85

  • @honeysingh3310
    @honeysingh3310 3 วันที่ผ่านมา +2

    ਹੀਰੇ ਵਰਗੇ ਪੰਜਾਬ ਦੇ ਸਾਰੇ ਪਤਰਕਾਰ ਹੋ ਜਾਣ ਸਿੱਧੇ ਮਹੀਨੇ ਚ ਸਫਾਈ ਹੋ ਜਾਵੇ,,,very good 👍,,,

  • @letswatch6296
    @letswatch6296 6 วันที่ผ่านมา +6

    ਇਹ ਲੋਕ ਨਹੀਂ ਸੁਧਾਰਨ ਗੇ ਹੀਰੇ ਵੀਰ। ਇਥੇ ਰੱਖੇ ਭਈਏ ਨੇ ‌ਮੇਰੇ ਨਾਲ ਵੀ ਬਿਹਸ ਹੋਈ ਆ

  • @MaanSonumaanMaan
    @MaanSonumaanMaan 4 วันที่ผ่านมา +2

    Good job 22ji

  • @Newone-qd8tp
    @Newone-qd8tp 6 วันที่ผ่านมา +5

    ਹੀਰਾ👍

  • @mpsingh8793
    @mpsingh8793 6 วันที่ผ่านมา +5

    ਬਗਵੰਤ ਮਾਨ ਜੀ ਰਿਸ਼ਵਤ 1ਦੀ ਵੀ1ਲੱਖ ਦੀ ਵੀ

  • @karamjitsingh7431
    @karamjitsingh7431 7 วันที่ผ่านมา +2

    ਮੈਂ ਵੀ ਇੱਕ ਵਾਰ ਇਹਨਾਂ ਦੀ ਰੇਲ ਬਣਾਈ ਸੀ। ਮੇਰੇ ਘਰਦਿਆਂ ਤੋ 5 ਥਾਂ 10 ਰੁਪਏ ਲਏ ਸੀ ਮੈ prtc ਦੇ office ਚ complaint ਕਰਤੀ ਜੋ ਕਿ ਬੱਸ ਸਟੈਂਡ ਅੰਦਰ ਹੀ ਹੈ।ਓਹਨਾਂ ਨੇ ਆ ਕੇ ਇਹਨਾਂ ਨੂੰ ਵਾਰਨਿੰਗ ਦਿੱਤੀ ਤੇ ਅੱਗੇ ਤੋਂ ਅਜਿਹਾ ਕਰਨ ਤੋਂ ਰੋਕਿਆ ਪਰ ਇਹ ਵੀ ਪੱਕੇ ਢੀਠ ਨੇ

  • @sunilchoudhary8263
    @sunilchoudhary8263 4 วันที่ผ่านมา +1

    ਹੀਰਾ ਵੀਰ ਜੀ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਤੁਸੀ ਇਹਨਾਂ ਕੋਲ ਵਾਰ ਵਾਰ ਆਓ ਫੇਰ ਤਾ ਭਾਵੇਂ ਸੁਧਰ ਜਾਣ ਮੇਰੇ ਨਾਲ ਮੇਰੀਆਂ ਦੋ ਭੈਣਾ ਸੀ ਓਹਨਾ ਕੋਲੋ 20 ਰੁਪਏ ਲਏ ਵਾਪਸੀ ਤੇ ਫੇਰ 20 ਰੁਪੈ ਲਏ ਇਹਨਾਂ ਨੇ ਮੈਂ ਇਹਨਾਂ ਨੂੰ ਪੁੱਛਿਆ ਤਾ ਮੇਰੇ ਗਲ ਪੇਗੇ 🙏🏻

  • @ramanheartsad7412
    @ramanheartsad7412 2 วันที่ผ่านมา

    Heere paaji salute a

  • @SimarjeetSingh-w8k
    @SimarjeetSingh-w8k 6 วันที่ผ่านมา +1

    Veri good Manoj Hira jindabad

  • @kawaljeetsingh6584
    @kawaljeetsingh6584 6 วันที่ผ่านมา +1

    Heere bai bohat vadia gal kahi

  • @sonumanns3418
    @sonumanns3418 4 วันที่ผ่านมา

    ਪੱਤਰਕਾਰ ਸਾਹਿਬ ਇਸ ਗੱਲ ਦਾ ਜੇ ਕੋਈ ਦੱਸ ਰੂਪੈ ਦੇ ਦੇਵੇ ਤਾ ਕੁੱਝ ਗਲਤ ਨਹੀ ਕਿਸੇ ਦੀ ਗੰਦਗੀ ਸਾਫ ਕਰਨਾ ਕੋਈ ਆਮ ਗੱਲ ਨਹੀ

  • @gsingh9393
    @gsingh9393 4 วันที่ผ่านมา

    Wahe guru ji mahraj sadey veer ji Heera nu salamat rakhna 🙏 very good veery lots of love and respect from Northern Ireland, the whole world is watching and proud of you ❤️🙏

  • @sukhrajsingh9327
    @sukhrajsingh9327 7 วันที่ผ่านมา +4

    ਹੀਰੇ ਵੀਰ ਠੀਕ ਠਾਕ ਏ ਪੁਰਾਣੀਆਂ ਵੀਡੀਓ ਪਾ ਰਿਹਾ

  • @JasvirSingh-vw5wp
    @JasvirSingh-vw5wp 2 วันที่ผ่านมา

    ਹੀਰਾ,,ਸੱਚ,,ਦਾ,,ਹੀਰਾ

  • @SleepyBonsaiTree-si9mv
    @SleepyBonsaiTree-si9mv 6 วันที่ผ่านมา +1

    ❤❤❤❤

  • @baknournews
    @baknournews 5 วันที่ผ่านมา +1

    शेर पत्रकार

  • @mundabhullarada6804
    @mundabhullarada6804 2 วันที่ผ่านมา

    ❤❤ good 👍

  • @NealamRajput-t9s
    @NealamRajput-t9s 7 วันที่ผ่านมา +1

    Good heera veer. Bhoat vadiya vr. Heera br pehal de adhar te agge anda. Greeb maar ne hon deenda loka nl. Salut a vree tanuuuuuu

  • @LakhwinderSingh-yq4bb
    @LakhwinderSingh-yq4bb 6 วันที่ผ่านมา +1

    Manoj jindabaad

  • @MontyPehwal-jn6ph
    @MontyPehwal-jn6ph 7 วันที่ผ่านมา +3

    Heere ਬਾਈ ਨੇ prime Uday Chanel ਤੋਂ united post ਚੈਨਲ join ਕਰ ਲਿਆ ਤਾਂ ਕਰਕੇ ਹੀਰਾ ਬਾਈ ਪੁਰਾਣੀ ਵੀਡਿਓ ਪਾ ਰਿਹਾ ਆ।

  • @RanaBahadur-ju6he
    @RanaBahadur-ju6he 4 วันที่ผ่านมา

    Very good job bhai ji god blass you uk

  • @littlebirdi
    @littlebirdi 5 วันที่ผ่านมา

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @sukhdevsingh9706
    @sukhdevsingh9706 7 วันที่ผ่านมา +1

    Heera good

  • @VineetKsharma-x4c
    @VineetKsharma-x4c 6 วันที่ผ่านมา +1

    हिरा जी pls मेरी मदत करो मेरे तीन बच्चे ने मेरे पापा जी दी वी मौत हो गई है
    मैं अपनी मामा तो बहुत परेशान हां 26 साल तो मैं बहुत परेशान हां

  • @karankanozia1955
    @karankanozia1955 4 วันที่ผ่านมา

    Bai ji jai shankar ji 🙏🙏🙏🙏

  • @RamandeepSingh-s2f
    @RamandeepSingh-s2f 4 วันที่ผ่านมา

    Good job press reporter saab g

  • @harsimranjeetkuar-nj7em
    @harsimranjeetkuar-nj7em 4 วันที่ผ่านมา

    Jay bhim 🙏sir so Right

  • @gurjitkaur1623
    @gurjitkaur1623 5 วันที่ผ่านมา

    ਹੀਰਾ ਵੀਰ ਮੇਰੇ ਨਾਲ ਵੀ ਲੁਧਿਆਣੇ ਅੱਡੇ ਵਿੱਚ ਇਸ ਗੱਲ ਤੋਂ ਝਗੜਾ ਹੇਇਆ ਸੀ

  • @GurjitSingh-x3z
    @GurjitSingh-x3z 7 วันที่ผ่านมา +1

    very nice

  • @baljindersingh625
    @baljindersingh625 6 วันที่ผ่านมา

    wa veer ❤❤ es nu kehnde ਪੱਤ੍ਰਿਕਾ love you bro❤

  • @VineetKsharma-x4c
    @VineetKsharma-x4c 6 วันที่ผ่านมา +1

    हिरा जी pls मैं आप जी नू मिलना चना वन😢😢😢😢

  • @baljitsingh-tq9xd
    @baljitsingh-tq9xd 5 วันที่ผ่านมา

    You are honest, this is not expected of you.

  • @gurinderbawa7161
    @gurinderbawa7161 7 วันที่ผ่านมา +1

    👍🏻👍🏻👍🏻

  • @AjitSingh-vp5jh
    @AjitSingh-vp5jh 7 วันที่ผ่านมา

    Good heera ji

  • @gaminggyan214
    @gaminggyan214 3 วันที่ผ่านมา

    गौर करियो

  • @Princesingh-fl2bh
    @Princesingh-fl2bh 6 วันที่ผ่านมา

    Full support daler reporter

  • @gaminggyan214
    @gaminggyan214 3 วันที่ผ่านมา

    जालंधर रेल्वे station ते,, 10₹ ले रहे ने..

  • @GuriKhasa
    @GuriKhasa 5 วันที่ผ่านมา

    😂😂 manoj herra bai sira la denda ❤

  • @YogeshGarg_25
    @YogeshGarg_25 6 วันที่ผ่านมา

    Manoj hira sira bnda✅🚩

  • @SandepPB22
    @SandepPB22 7 วันที่ผ่านมา

    Vr g ❤

  • @mpsingh8793
    @mpsingh8793 6 วันที่ผ่านมา

    ਬੇੜਾ ਗ਼ਰਕ ਕਰ ਤਾ ਭੰਡ ਨੇ

  • @jagjitmalsihan4766
    @jagjitmalsihan4766 3 วันที่ผ่านมา

    ਅਸੀਂ ਵੀ ਲੁਧਿਆਣੇ ਹੀ ਰਹਿੰਦੇ ਹਾਂ ਇਹ ਬੰਦੇ ਕੋਲੇ ਅਸੀਂ ਦੋ ਤਿੰਨ ਵਾਰ ਗਏ ਸੀਗੇ ਪਰ ਇਹ ਬੰਦਾ ਹਰ ਇੱਕ ਨਾਲ ਹੀ ਬਦਤਮੀਜੀ ਨਾਲ ਹੀ ਬੋਲਦਾ ਇਦਾਂ ਦੇ ਬੰਦਿਆਂ ਨੂੰ ਬੋਲਣ ਦੀ ਅਕਲ ਸਿਖਾਈ ਜਾਵੇ ਇਹ ਹਰ ਬੰਦੇ ਨਾਲ ਧੱਕਾ ਕਰਦੇ ਹਨ ਬਾਥਰੂਮ ਵਾਲੇ

  • @jaskaransingh-di8zl
    @jaskaransingh-di8zl 7 วันที่ผ่านมา +2

    ਪੁਰਾਣੀ ਖਬਰ ਪਾ ਦਿੱਤੀ ਚਕ ਕੇ

  • @VineetKsharma-x4c
    @VineetKsharma-x4c 6 วันที่ผ่านมา

    😢pls हीरा ji mera tuhanu milna bahut jaruri ha ji

  • @sukhdevsingh9706
    @sukhdevsingh9706 7 วันที่ผ่านมา

    Good

  • @25536
    @25536 6 วันที่ผ่านมา

    Hira gi selute he gi tuhanu sade wallo

  • @baljindersingh-kh5oi
    @baljindersingh-kh5oi 5 วันที่ผ่านมา +1

    ehi kuj hunda

  • @kuldipdhak7972
    @kuldipdhak7972 5 วันที่ผ่านมา +1

    Hunde heere no hera pheri

  • @VineetKsharma-x4c
    @VineetKsharma-x4c 6 วันที่ผ่านมา

    Police to na mere papa nu ensaaf milya na manu koi umid aa ma tuhadi video dekhda han manu tuhade te pura parosa ha

  • @gurmelsandhu
    @gurmelsandhu 7 วันที่ผ่านมา

    Good heera bro tusi v janta lyi ek heera ji ❤❤

  • @rajkumar-cu5xn
    @rajkumar-cu5xn 3 วันที่ผ่านมา

    Heera saab jinda baaf

  • @ManjeetSingh-ki3hu
    @ManjeetSingh-ki3hu 7 วันที่ผ่านมา +1

    Pehla gm nu suspended kro

  • @VineetKsharma-x4c
    @VineetKsharma-x4c 6 วันที่ผ่านมา

    26 to mera dukh kisi ne nhi suniya

  • @sanjudeep573
    @sanjudeep573 6 วันที่ผ่านมา

    Bahut dhaka karde ne ehe bande hiraa paji

  • @ManjeetsinghJeetmehra
    @ManjeetsinghJeetmehra 5 วันที่ผ่านมา

    Bilkul sahi gl aa 22 ji a sb estra he krdya ne sale lut reha ne behare ne sb byee ne gad.. pyee

  • @GurdeepSingh-wr3py
    @GurdeepSingh-wr3py 5 วันที่ผ่านมา

    Heera paji. Ludhiana srkari hospital. Parking vale. 30 rupe. Bike de lende hun pehla. 20 rupe lende. C. Ohna. Da. V. Kro. Kuj. Ji. Bhut dhkka aa

  • @stugglerop
    @stugglerop 7 วันที่ผ่านมา

    manoj hera sachi herra hi jameya maa ne 🫡🫡🫡

  • @HermanBajwa
    @HermanBajwa 3 วันที่ผ่านมา

    Har jagah i Corruption... ah nai khatam honi .. matlab meinu nai lagda mein dekhun apni zindagi ch corruption khatam hundi...

  • @GurpreetSingh-wj8ch
    @GurpreetSingh-wj8ch 7 วันที่ผ่านมา

    Courpt system punjab

  • @KaranChatha-zt8bc
    @KaranChatha-zt8bc 6 วันที่ผ่านมา

    GM no Mahina mil raha hai

  • @rockysahota7296
    @rockysahota7296 5 วันที่ผ่านมา

    Civil hospital bich bike's de bina kisi parking de entry 20rupees le rahe te savere to sham tak Nasha keta hunda te Gunda gardi karde hai

  • @baldevji5991
    @baldevji5991 3 วันที่ผ่านมา

    Ie sada Hira veer apni pehchan app wa

  • @DeepSingh-ro3rt
    @DeepSingh-ro3rt 3 วันที่ผ่านมา

    👍🏻👍🏻👍🏻👍🏻👌👌❤️❤️❤️👍🏻👍🏻👍🏻👍🏻👍🏻👍🏻❤️❤️❤️❤️❤️❤️👌👌💪💪💪💪💪💪💪💪💪💪

  • @ManminderAulakh
    @ManminderAulakh 4 วันที่ผ่านมา

    Hira Hira hi ha

  • @ShainaAtwal-v7x
    @ShainaAtwal-v7x 5 วันที่ผ่านมา

    Veere meri umr v tenu lag jawe

  • @VineetKsharma-x4c
    @VineetKsharma-x4c 6 วันที่ผ่านมา

    Pls help me hira ji

  • @baljitsingh-tq9xd
    @baljitsingh-tq9xd 5 วันที่ผ่านมา

    Old video.tusi v sir no?You are loading a old video to play the channel.

  • @VineetKsharma-x4c
    @VineetKsharma-x4c 6 วันที่ผ่านมา

    Please help me hira ji manu daso ma tuhanu kida mila

  • @NipunCDG
    @NipunCDG 5 วันที่ผ่านมา

    Bus Adda da naa Shahid Amar Shaheed Shukdev da...taah kaam fudua wala...

  • @VineetKsharma-x4c
    @VineetKsharma-x4c 6 วันที่ผ่านมา

    Sach da sath do hira ji please menu mil lo ek war

  • @OmdattSharma-k1z
    @OmdattSharma-k1z 4 วันที่ผ่านมา

    Sanu kiyo nahi nokri ditti jandi pade likhe imandara nu is vich offisera da rol a

  • @RashpalGill-w9w
    @RashpalGill-w9w 3 วันที่ผ่านมา

    Sreaam Hindi bol reha punjabi nu Theka dewo

  • @punjabiludhiana332
    @punjabiludhiana332 5 วันที่ผ่านมา +1

    ❤❤❤❤