"ਮੇਰੀ ਘਰਵਾਲੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਜਾਇਜ਼ ਸਬੰਧ" ਮੈਂ ਕਈ ਵਾਰ ਓਹਨਾਂ ਨੂੰ ਰੰਗੇ ਹੱਥੀਂ ਫੜਿਆ!

แชร์
ฝัง
  • เผยแพร่เมื่อ 12 ธ.ค. 2024

ความคิดเห็น • 500

  • @jogindersaini7200
    @jogindersaini7200 14 ชั่วโมงที่ผ่านมา

    ਜੇਕਰ ਇਹ ਵੀਰ ਸੱਚਾ ਹੈ ਤਾਂ ਬਹੁਤ ਹੀ ਗੰਭੀਰ ਮਾਮਲਾ ਹੈ।ਇਸਦੇ ਪਰਿਵਾਰ ਅਤੇ ਆਂਢ ਗੁਆਂਢ ਵਿੱਚੋਂ ਹੀ ਸਭ ਕੁੱਝ ਸਪੱਸ਼ਟ ਹੋ ਸਕਦਾ ਹੈ।
    ਇਹ ਚੈਨਲ ਵਾਲੇ ਨੂੰ ਹੁਣ ਕਿਉਂ ਦੱਸ ਰਿਹਾ ਹੈ?😮

  • @KuldeepSingh-my4zj
    @KuldeepSingh-my4zj 14 ชั่วโมงที่ผ่านมา +3

    ਬਿਲਕੁਲ ਸਹੀ ਕਿਹਾ ਵੀਰ ਨੇ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
    @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 14 ชั่วโมงที่ผ่านมา +6

    ਵਧੀਆ ਗੱਲ ਹੇ ਸਾਡੇ ਲੋਕਾਂ ਦੀ ਕਿਸੇ ਬੰਦੇ ਨੂੰ ਮਾੜਾ ਕਹਨੇ ਜਨਾਨੀ ਦਾ ਨਾਂਮ ਕਹਿ ਕੀ ਬਦਨਾਮੀ ਕਰਨੀ ਹੇ ਪਿੰਡ ਵਿਚ ਸਹਿਰਾਂ ਵਿਚ ਗੰਥੀ ਨੁੰ ਗੁਰਦੁਆਰਾ ਸਾਹਿਬ ਵਿਚ ਕੰਢੀ ਦੇ ਸੁਖਤਰਕੀ ਹੈ

  • @sanbahs6546
    @sanbahs6546 15 ชั่วโมงที่ผ่านมา +19

    ਹਰਪ੍ਰੀਤ ਨੂੰ ਹੁਣ ਅਕਾਲ ਤਖ਼ਤ ਸਾਹਿਬ ਅੱਗੇ ਜਾਕੇ
    ਗੁਰੂ ਗ੍ਰੰਥ ਸਾਹਿਬ ਜੀ ਹਾਜਰ ਨਾਜਰ ਜਾਣ ਕੇ ਸਾਬਤ ਕਰਨਾ ਚਾਹੀਦਾ ਹੈ

    • @ravinderjit8950
      @ravinderjit8950 15 ชั่วโมงที่ผ่านมา

      Harpreet nu ahao jhaa saritfackat lan de lod nahi

  • @jagpalgill2127
    @jagpalgill2127 14 ชั่วโมงที่ผ่านมา +12

    ਬਾਈ ਜੀ ਮੈਨੂੰ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਗਿਆਨੀ ਹਰਪ੍ਰੀਤ ਜੀ ਦੇ ਸਾਢੂ ਹੋਣ ਹੋ ਸਕਦਾ ਇਹਨਾਂ ਦਾ ਤਲਾਕ ਹੋਇਆ ਹੋਵੇ ਪਰ ਜੋ ਇਹ ਅੱਜ ਬੋਲ ਰਹੇ ਨੇ ਜੇ ਇਹ ਗੱਲ ਵਾਕਿਆ ਹੀ ਸੱਚ ਹੁੰਦੀ ਕਿ ਗਿਆਨੀ ਹਰਪ੍ਰੀਤ ਦੀ ਵਜਹਾ ਕਰਕੇ ਇਹਨਾਂ ਦਾ ਤਲਾਕ ਹੋਇਆ ਤਾਂ 12 ਸਾਲ ਕਿਉਂ ਲੱਗ ਗਏ ਪਹਿਲਾਂ ਵੀ ਤੋਂ ਬੋਲ ਸਕਦੇ ਸੀ ਪਰ ਮੈਨੂੰ ਇਹ ਲੱਗਦਾ ਕਿ ਤਲਾਕ ਇਹਦੀ ਖੁਦ ਦੀ ਵਜਹਾ ਕਰਕੇ ਹੋਇਆ ਹੋਵੇ ਤੇ ਅੱਜ ਕਿਸੇ ਨੇ ਮੋਟਾ ਚੜਾਵਾ ਚੜਾਇਆ ਹੋਵੇ ਕਿ ਤੂੰ ਗਿਆਨੀ ਹਰਪ੍ਰੀਤ ਜੀ ਦੇ ਖਿਲਾਫ ਬੋਲ ਪਰ ਇਸ ਚੈਨਲ ਵਾਲਿਆਂ ਨੂੰ ਚਾਹੀਦਾ ਸੀ ਕਿ ਇਹ ਇੰਟਰਵਿਊ ਕਰਨ ਤੋਂ ਪਹਿਲਾਂ ਮਾਮਲੇ ਦੀ ਸਾਰੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਸੀ ਕਿਉਂਕਿ ਇਹ ਕੋਈ ਆਮ ਬੰਦੇ ਦੇ ਖਿਲਾਫ ਇੰਟਰਵਿਊ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਅਤੇ ਤਲਵੰਡੀ ਸਾਬੋ ਦੇ ਮੌਜੂਦਾ ਜਥੇਦਾਰ ਦੀ ਸਿੱਖ ਕੌਮ ਦੇ ਜਥੇਦਾਰ ਖਿਲਾਫ ਇਹ ਇੰਟਰਵਿਊ ਹੈ ਇਸ ਨਾਲ ਸਿੱਖ ਕੌਮ ਤੇ ਕੀ ਅਸਰ ਪਵੇਗਾ ਇਸ ਚੈਨਲ ਵਾਲਿਆਂ ਨੇ ਅੰਦਾਜ਼ਾ ਨਹੀਂ ਲਾਇਆ ਸਿੱਖ ਕੌਮ ਤਾਂ ਪਹਿਲਾਂ ਹੀ ਮਾੜੇ ਟਾਈਮ ਚੋਂ ਲੰਘ ਰਹੀ ਹੈ ਉਤੋਂ ਆ ਹੋਰ ਬਲਦੀ ਤੇ ਤੇਲ ਪਾ ਦਿੱਤਾ ਬਾਕੀ ਪਰਮਾਤਮਾ ਜਾਣਦਾ ਕਿ ਸੱਚ ਹੈ ਜਾਂ ਕੀ ਝੂਠ ਪਰ ਮੈਨੂੰ ਮੇਰੀ ਆਮ ਲੋਕਾਂ ਨੂੰ ਬੇਨਤੀ ਹੈ ਕਿ ਬਾਈ ਜੀ ਕਮੈਂਟ ਕਰਨ ਤੋਂ ਪਹਿਲਾਂ ਇਹ ਜਰੂਰ ਸੋਚ ਲਿਓ ਕਿ ਉਹ ਸਿੱਖ ਕੌਮ ਦੇ ਜਥੇਦਾਰ ਨੇ ਸਾਰੀ ਇੰਟਰਵਿਊ ਦੇ ਵਿੱਚ ਇਹ ਬੰਦਾ ਇੱਕ ਵੀ ਸਬੂਤ ਨਹੀਂ ਦਿਖਾ ਸਕਿਆ ਕੇਸ ਦਾ ਤਲਾਕ ਜਾਂ ਇਸਦੀ ਘਰਦੀ ਦੇ ਨਜਾਇਜ ਸਬੰਧ ਗਿਆਨੀ ਹਰਪ੍ਰੀਤ ਜੀ ਨਾਲ ਸੀ ਮੈਨੂੰ ਤਾਂ ਇਹ ਬੰਦਾ ਬਹੁਤ ਹੀ ਤੇਜ ਲੱਗ ਰਿਹਾ ਕਦੇ ਰੋਣ ਦਾ ਡਰਾਮਾ ਕਰਦਾ ਤੇ ਉਸ ਦੇ ਤੁਰੰਤ ਬਾਅਦ ਹੀ ਇਕਦਮ ਸਹੀ ਹੋ ਜਾਂਦਾ ਬਾਕੀ ਤੁਸੀਂ ਆਪ ਸਿਆਣੇ ਹੋ

    • @baldevsidhu7719
      @baldevsidhu7719 14 ชั่วโมงที่ผ่านมา

      @@jagpalgill2127 ਵਕੀਲ ਖਾਰਾ ਦੀ interview ਹੈ ਜਸਬੀਰ ਸਿਘ ਨਾਲ ਜਿਸ ਚ ਇਸ ਦੇ ਝੂਠਦਾ ਪਰਦਾ ਫਾਸ਼ ਹੋ ਚੁਕਿਆ ਤੇ channel ਤੇ ਵੀ ਕੇਸ ਹੋਣਾ ਚਾਹੀਦਾ ਸਿਖਾ ਦੇ ਸਿਰਮੋਰ ਸੰਸਥਾ ਦੇ ਇਕ ਜਥੇਦਾਰ ਨੂ ਬਦਨਾਮ ਕਰਨ ਦਾ ! ਸੋਚੋ ਇਹ ਤਨਖਾਹ ਤੋਬਾਦ ਕਿੳ ਆਇਆ

    • @baldevsidhu7719
      @baldevsidhu7719 14 ชั่วโมงที่ผ่านมา

      @@jagpalgill2127 ਜਨਾ ਖਨਾ views ਵਾਸਤੇ ਬਿਨਾ ਸੋਚੇ ਸਮਝੇ ਠਾਹ ਸੋਟਾ ਸਾਡੇ ਆਵਦਿਆ ਤੇ ਧਰ ਦਿਦੇ ! Anything for views $ ਬਾਦ ਚ ਦੇਖੀ ਜਾਊਗੀ

    • @baldevsidhu7719
      @baldevsidhu7719 14 ชั่วโมงที่ผ่านมา

      @@jagpalgill2127 ਖਾਲਸਾ News ਵਾਲੀ ਬੀਬੀ ਨੇ video delete ਕਿੳ ਕੀਤੀ ਉਸ ਨੂ ਵਕੀਲ ਖਾਰਾ ਦਾ Notice ਮਿਲ ਗਿਆ ਕਿ ਪਹਿਲਾ ਸਾਰਾ ਮਾਮਲਾ ਘੋਖਿਆ ਨਹੀ

  • @GurpreetSingh-fi7eq
    @GurpreetSingh-fi7eq 14 ชั่วโมงที่ผ่านมา +1

    ਬਾਈ ਜੀ ਇਹ ਬੰਦਾ, 1000/ਪਰਿਸੈਟ ਸੱਚਾ

  • @hardipsingh8324
    @hardipsingh8324 14 ชั่วโมงที่ผ่านมา

    ਚਮਕੀਲੇ ਦਾ ਗੀਤ ਗਿਆਨੀ ਜੀ ਨੇ ਸੁਣਿਆ ਸੀ ਤਾਂ ਹੀ ਮੁਹ ਬੁਰਕੀਆਂ ਪਾਉਂਦੀ ਸੀ 🎉

  • @GurinderSingh-um2yt
    @GurinderSingh-um2yt 16 ชั่วโมงที่ผ่านมา +36

    ਮੋਟੇ ਰੁਪਏ ਮਿਲ ਗਏ, ਗੁਰੂ ਰਾਮ ਦਾਸ ਆਪੇ ਸਾਂਭਣ ਗੇ। ਕੋਈ ਸਬੂਤ ਤਾਂ ਪੇਸ਼ ਕਰ। ਨਾ ਕਿਸੇ ਦਾ ਨਾਂ ਲੈਦਾ . ਨਾ ਤਲ਼ਾਕ ਦੇ ਪਰੂਫ਼ ਹਨ। ਸਕਇਤਾਂ ਦੀ ਫੋਟੋ ਸਟੇਟ ਹੋਣੀ।

    • @perminderkaur1051
      @perminderkaur1051 15 ชั่วโมงที่ผ่านมา +2

      ਅਸੀ ਇਹ ਗੱਲਾਂ ਬਹੁਤ ਪਹਿਲਾਂ ਤੋ ਜਾਣਦੇ ਹਾਂ ਕਿਉਕਿ ਅਸੀ ਇਸ ਹਰਪ੍ਰੀਤ ਦੇ ਸਹਿਰ ਦੇ ਹਾਂ। ਇਹ ਚੰਗੇ ਕਿਰਦਾਰ ਵਾਲਾ ਨਹੀ ਹੈ।

    • @japindersandhu4065
      @japindersandhu4065 15 ชั่วโมงที่ผ่านมา +1

      ​@@perminderkaur1051hanji Parminder ji tusi ਸੱਚ ਬੋਲ ਰਹੇ ਹੋ ਕੇ ਜਥੇਦਾਰ ਸਾਹਿਬ ਸਹੀ ਬੰਦੇ ਨਹੀ

    • @rasalsinghvirk8666
      @rasalsinghvirk8666 14 ชั่วโมงที่ผ่านมา

      Veer ji...sboot te valtoha ne kiha c giayni ji nu..ghala wale masle te

  • @jagdeepsinghgill1653
    @jagdeepsinghgill1653 14 ชั่วโมงที่ผ่านมา +7

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸੀ ਅਕਾਲੀ ਦਲ ਵਲੋਂ ਪੁਰੇ ਜੋਰ ਸੋਰ ਨਾਲ ਕੀਤੀ ਜਾ ਰਹੀ ਐ

  • @nirmalsinghbajwa8708
    @nirmalsinghbajwa8708 14 ชั่วโมงที่ผ่านมา +4

    ਮੇਰਾ ਵੀਰ ਜਿਹੜਾ ਵੀ ਮੇਰਾ ਕੰਮੇਟ ਪੜੇ ਸੱਚੇ ਦਿਲੋਂ ਰਿਪਲਾਈ ਕਰੇ ਸੱਚੇ ਦਿਲੋਂ ਸਾਰੇ ਮਰਦ ਇਕੋ ਜਿਹੇ ਹੁੰਦੇ ਨੇ ਔਰਤਾਂ ਦੇ ਮਾਮਲੇ ਵਿੱਚ ਮਤਲਬ ਕਿ ਹਾਏ ਨਿਕਲ ਜਾਂਦੀ ਮੁੱਹ ਵਿੱਚ ਅਦਰੋ ਹੀ ਅਲੱਗ ਜਿਹੀ ਫੀਲਗ ਆਉਣ ਲੱਗ ਜਾਂਦੀ ਹੈ ਮਤਲਬ ਪ੍ਰਮਾਤਮਾ ਸਾਨੂੰ ਸਭ ਮਰਦਾਂ ਨੂੰ ਇੱਕ ਸਾਰ ਹੀ ਬਨਾਇਆ ਹੁੰਦਾ ਕਿ ਜਾਂ ਮੈਂ ਗਲਤ ਹਾਂ ਪਰ ਜਿਸ ਜਗ੍ਹਾ ਭਾਈ ਸਾਹਿਬ ਹੁਣੀ ਬੇਠੇ ਹਨ ਉਥੇ ਸਝਮ ਬਹੁਤ ਜ਼ਰੂਰੀ ਆ ਤੇ ਭਗਤੀ ਸ਼ਕਤੀ ਜ਼ਰੂਰੀ ਆ ਪਰ ਮੈਂ ਕੀ ਕਹਿਣਾ ਚਾਹੁੰਦਾ ਹਾਂ ਤੁਸੀਂ ਸਮਝ ਗੲਏ ਹੋਵੋਗੇ ਜੁੱਮ ਜਿਹੀ ਪੇਦੀ ਸਾਰਿਆਂ ਨੂੰ

  • @SSwarvalSingh-se3ib
    @SSwarvalSingh-se3ib 16 ชั่วโมงที่ผ่านมา +29

    ਅੱਜ ਕਿੳ ਬੋਲ ਰਿਹਾ ਹੇ ਪਹਿਲਾ ਕਿਥੇ ਰਿਹਾ ਸਾਨੁੰ ਤਾ ਝੂਠ ਲੱਗਦਾ ਹੇ ਜੇ ਤੇਨੁੰ ਪਤਾ ਸੀ ਤਾ ਪਹਿਲਾ ਅਪਾਣੇ ਘਰ ਵਾਲੀ ਛੱਡਿਆ ਕਿਉ ਨਹੀ

    • @baldevsidhu7719
      @baldevsidhu7719 14 ชั่วโมงที่ผ่านมา

      @@SSwarvalSingh-se3ib ਵਕੀਲ ਖਾਰਾ ਦੇ ਮੁਤਾਬਿਕ ਇਸ ਤੇ dowry ਦਾ ਕੇਸ ਹੋਇਆ ਸੀ ਲਮਾ ਸਮਾ ਚਲਿਆ ਇਸ ਨੇ ਇਕ ਵਾਰ ਵੀ ਗਿਆਨੀ ਜੀ ਦਾ ਨਾਮ ਨਹੀ ਲਿਆ ਹੁਣ ਤਨਖਾਹ ਤੋ ਮਗਰੋ ਨਿਕਲ ਆਇਆ

    • @baldevsidhu7719
      @baldevsidhu7719 14 ชั่วโมงที่ผ่านมา

      @@SSwarvalSingh-se3ib 20 ਸਾਲ ਪੁਰਾਨਾ ਕੇਸ ਜਿਸ ਚ ਅਦਾਲਤ ਚ ਕਦੇ ਗਿਆਨੀ ਜੀ ਦਾ ਨਾਮ ਨਹੀ ਆਇਆ ਹੁਣ ਤਨਖਾਹ ਤੋ ਬਾਦ ਚ ਕਿੳ

  • @NavDeep-h7s
    @NavDeep-h7s 15 ชั่วโมงที่ผ่านมา +15

    ਜਿੰਨੇ ਵੀ ਬਾਦਲਾਂ ਵਲੋਂ ਲਾਏ ਜਥੇਦਾਰ ਨੇ ਇਹਨਾ ਨੂੰ ਮੈ ਜਥੇਦਾਰ ਨੀ ਮੰਨਦਾ ਇਹ ਸਾਰੇ ਵਿਕਉ ਨੇ

    • @rasalsinghvirk8666
      @rasalsinghvirk8666 14 ชั่วโมงที่ผ่านมา

      Con lave te fir manege..

  • @user.DeepBrar
    @user.DeepBrar 17 ชั่วโมงที่ผ่านมา +49

    ਸਭ ਫੜੇ ਜਾਣਗੇ,😅 ਢੱਡਰੀ, ਨਾਨਕਸਰੀਏ ਵਾਂਗ ਸਭ ਨੰਗੇ ਹੋਣਗੇ

    • @ManjeetSingh-ju5wb
      @ManjeetSingh-ju5wb 15 ชั่วโมงที่ผ่านมา

      ਨਾਨਕਸਰ ਵਾਲੇਆ ਤੋਂ ਤਾਂ ਮਾਫੀ ਮੱਗਗਿਆ

    • @rajanarora1110
      @rajanarora1110 14 ชั่วโมงที่ผ่านมา

      ਅਕਲ ਨੂੰ ਹੱਥ ਮਾਰ

    • @HarjinderKaur-cg4es
      @HarjinderKaur-cg4es 14 ชั่วโมงที่ผ่านมา

      ਢੱਡਰੀਆ ਵਾਲਾ,ਦਾਗੀਨੱਹੀ,ਕੁੱਝਟੇਮ,ਇੰਤਜ਼ਾਰ,ਕੱਰੋ

  • @sukhbeerbrar5423
    @sukhbeerbrar5423 15 ชั่วโมงที่ผ่านมา +9

    ਲੋਕ ਬਕਵਾਸ ਜਲਦੀ ਕਰ ਦਿੰਦੇ ਆ ਇਹ ਗਰੀਬ ਕੀ ਕਰਦਾ ਹਰਪ੍ਰੀਤ ਸਿੰਘ ਸੁਖਬੀਰ ਚੰਦ ਬਾਦਲ ਦਾ ਜ਼ੇਬ ਵਿਚੋਂ ਨਿਕਲੇ ਜਥੇਦਾਰ ਨੇ ਏਸੇ ਕਰਕੇ ਸੁੱਖਾ ਅਮਲੀ ਕੁਝ ਵੀ ਕਰਾ ਸਕਦਾ ਏ ਇਹ ਵਿਚਾਰਾ ਡਰਦਾ ਰਿਹਾ

  • @jassi0625
    @jassi0625 15 ชั่วโมงที่ผ่านมา +22

    ਸ਼ਰਮ ਹੀ ਲਾਹ ਲਈ ਹੈ ਇਕ ਦੂਸਰੇ ਨੂੰ ਬਦਨਾਮ ਕਰਨ ਦੀ ਰਬ ਕੋਲੋ ਡਰੋ। ਆਪਣੀ ਆਪਣੀ ਇਜਤ ਬਚਾਉ ਸਾਰੇ।।

  • @swarnsingh3545
    @swarnsingh3545 15 ชั่วโมงที่ผ่านมา +5

    ਹੋ ਸਕਦਾ ਇਹ ਗਰੀਬ ਸੱਚ ਬੋਲ ਰਿਹਾ ਹੋਵੇ ?

  • @user-lt2rs1fp1j
    @user-lt2rs1fp1j 15 ชั่วโมงที่ผ่านมา +4

    ਜੱਥੇਦਾਰ ਹੋਵੇ ਸਾਡੀ ਸਿੱਖ ਕੌਮ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦਾ ਤੇ ਮਾਫੀਆਂ ਸਰਸੇ ਵਾਲੇ ਨੂੰ ਦੇਵੇ ਬਾਦਲਾਂ ਦਾ ਨੌਕਰ ਬਣਕੇ। ਸੋਚੋ ਸਿੱਖ ਕੌਮ ਦੇ ਗੁਨਾਹਗਾਰ ਕੌਣ ਕੌਣ ਨੇਂ 😡

  • @sukhwindersidhu9105
    @sukhwindersidhu9105 16 ชั่วโมงที่ผ่านมา +30

    ਵੀਰ ਜੀ ਸਭ ਤੋਂ ਪਹਿਲਾਂ ਇਸ ਦਾ ਡੋਪ ਟੈਸਟ ਕੀਤਾ ਜਾਣਾ ਚਾਹੀਦਾ ਹੈ ਦੂਜੀ ਗੱਲ ਜਿਹੜੇ ਵੀਰ ਜੀ ਇਹ ਸੋਚਦੇ ਇਸ ਨੂੰ ਅੱਜ ਚੇਤਾ ਆਇਆ ਪਰ ਵੀਰ ਜੀ ਜਿੰਨਾ ਨੂੰ ਜਥੇਦਾਰ ਹਰਪ੍ਰੀਤ ਸਿੰਘ ਦੀ ਬਦਨਾਮੀ ਦਾ ਫਾਇਦਾ ਹੋਵੇਗਾ ਉਨ੍ਹਾਂ ਨੇ ਇਸ ਉਸਕਾਇਆ ਹੋਵੇਗਾ ਅਤੇ ਪੈਸੇ ਦਿੱਤੇ ਹੋਣਗੇ। ਵੀਰ ਜੀ ਜਿਸ ਕਿਸੇ ਦਾ ਆਪਣੀ ਔਰਤ ਨਾਲ ਅਦਾਲਤ ਵਿੱਚ ਕੇਸ ਚੱਲ ਪਵੇ ਉਸ ਉਪਰ ਦਾਜ ਦਹੇਜ ਦਾ ਅਤੇ ਖਰਚੇ ਦਾ ਪਹਿਲਾ ਕੇਸ ਦਰਜ ਹੁੰਦਾ ਹੈ।

    • @satnamsingh8846
      @satnamsingh8846 15 ชั่วโมงที่ผ่านมา

      ਤੂ ਜਾਲਾ ੍ੱੱਣ ਜਾ

    • @JaswantSingh-n3p
      @JaswantSingh-n3p 15 ชั่วโมงที่ผ่านมา

      Sanduga u

    • @perminderkaur1051
      @perminderkaur1051 15 ชั่วโมงที่ผ่านมา +1

      ਇਹ ਸਹੀ ਕਹਿ ਰਹੇ ਹਨ ।

    • @JasbirKaur-lk5co
      @JasbirKaur-lk5co 14 ชั่วโมงที่ผ่านมา

      ਪੈਸਾ ਬੋਲਦਾ

  • @jattonfire6166
    @jattonfire6166 15 ชั่วโมงที่ผ่านมา +19

    ਏਹ ਬੰਦਾ ਵਿਰਸਾ ਵਲਟੋਹਾ ਦਾ ਹੋ ਸਕਦਾ ਪਰ ਜਾਂਚ ਹੋਣੀ ਚਾਹੀਦੀ ਹੈ ਸੱਚ ਸਾਹਮਣੇ ਆਵੇ ਜੇ ਝੂਠ ਵੀ ਆ

  • @GurmeetButtar-ub5ll
    @GurmeetButtar-ub5ll 17 ชั่วโมงที่ผ่านมา +38

    ਸਤਿਨਾਮ ਵਾਹਿਗੁਰੂ ਕੱਲਜੁਗ ਆਪਣਾ ਅਸਰ ਦਿਖਾ ਰਿਹਾ 🙏🙏😢😢

  • @perminderkaur1051
    @perminderkaur1051 14 ชั่วโมงที่ผ่านมา +2

    ਇਹ ਸੱਚ ਹੈ । ਮੁਕਤਸਰ ਸਾਹਿਬ ਤੋਂ ਇਸ ਅਖੌਤੀ ਜਥੇਦਾਰ ਬਾਰੇ ਪਤਾ ਲੱਗ ਜਾੳ।

  • @ParvejSingh-g7e
    @ParvejSingh-g7e 14 ชั่วโมงที่ผ่านมา +3

    This person 100 right

  • @ravinderjeetsinghsandhu7128
    @ravinderjeetsinghsandhu7128 16 ชั่วโมงที่ผ่านมา +12

    ਜਥੇਦਾਰ ਸਾਹਿਬ ਨੂੰ ਵੀ ਸਪਸਟੀਕਰਣ ਦੇਣਾ ਚਾਹਿਦਾ ਤਾਂ ਕੀ ਕੌਮ ਨੂੰਵੀ ਸਮਝ ਆਵੇ

  • @AmanDeep-nh3yq
    @AmanDeep-nh3yq 17 ชั่วโมงที่ผ่านมา +74

    ਸੱਚ ਤਾਂ ਪਤਾ ਨੀ ਕੀ ਹੈ ਪਰ ਕਿਸੇ ਨੂੰ ਬਦਨਾਮ ਕਰਨ ਲਈ ਸਭ ਤੋਂ ਸੌਖਾ ਢੰਗ ਹੈ

    • @Sacchaikiawaaz-lm9fx
      @Sacchaikiawaaz-lm9fx 16 ชั่วโมงที่ผ่านมา +6

      Bilkul veer

    • @baldevsidhu7719
      @baldevsidhu7719 16 ชั่วโมงที่ผ่านมา

      ਇਸ ਨੂ ਅਦਾਲਤ ਚ ਸਮਾ ਮਿਲਿਆ ਸੀ ਬੋਲਨ ਦਾ ਕਿਨੇ ਸਾਲ ਜਦੋ ਇਸ ਦਾ ਕੇਸ ਚਲ ਰਹਿਆ ਸੀ ਉਸ ਵੇਲੇ ਕਿਤੇ ਵੀ ਇਸ ਨੇ ਗਿਆਨੀ ਜੀ ਤੇ ਦੋਸ ਨਹੀ ਲਗਾੲੈ ਹੁਣ ਅਕਾਲੀਆ ਦੀ ਸਜਾ ਤੋ ਬਾਅਦ ਆ ਗਿਆ ਇਸ ਦੀ ਜੇਬ ਚੈਕ ਕਰੋ ਕਿਨੇ ਪੈਸੇ ਮਿਲੇ ! ਉਸ lady ਦਾ ਵਿਆਹ ਵੀ ਹੋ ਚੁਕਿਆ long time ago ਵਕੀਲ ਖਾਰਾ ਦੀ interview ਸੁਨੋ

    • @LakhwinderSingh-tp8oy
      @LakhwinderSingh-tp8oy 15 ชั่วโมงที่ผ่านมา +3

      ਹਾਂ ਜੀ

    • @HarjinderKaur-cg4es
      @HarjinderKaur-cg4es 15 ชั่วโมงที่ผ่านมา +2

      ਨੱਹੀ ਇਦਾਕੋਈ,ਕਿਸੇਨੁੰ, ਬਦਨਾਮ ਨੱਹੀ ਕੱਰਸੱਕਦਾ ਅੱਗਰ,ਦੱਰਦਹੋਵੇ ਤਾ ਹੀ,ਆਹ ਨਿਕਲੱਦੀਆ,, ਉਹ ਆਪਦੀ ਜੱਨਾਨੀ ਦੀ ਗੱਲਕੱਰਰਿਆ,ਕਿਸੇ ਹੋਰ,ਦੀਨੱਹੀ

    • @baldevsidhu7719
      @baldevsidhu7719 14 ชั่วโมงที่ผ่านมา +1

      @ former ਜਨਾਨੀ ਜੋ ਕਦੋ ਦੀ ਹੋਰ ਵਿਆਹ ਕਰਾ ਚੁਕੀ

  • @KuldeepSingh-vv6dm
    @KuldeepSingh-vv6dm 17 ชั่วโมงที่ผ่านมา +16

    ਇਹ ਕੀ ਹੋ ਰਿਹਾ ਭਰਾਵਾਂ ਸਾਡੇ ਵਰਗੇ ਆਮ ਲੋਕਾਂ ਦਾ ਕੀ ਬਣੇਗਾ ਜਦੋਂ ਇਹੋ ਜਿਹੇ ਜਥੇਦਾਰ ਗਿਆਨੀ ਵੀ ਆਹ ਕੁਛ ਕਰੁ ਜਾ ਰਹੇ ਹਨ ਵਹਿਗੁਰੂ ਜੀ

    • @kulwantsingh2986
      @kulwantsingh2986 16 ชั่วโมงที่ผ่านมา +3

      Jathedar tan hun banya pelhana tan aam banda hi c

  • @BachitarSingh-yw7dp
    @BachitarSingh-yw7dp 14 ชั่วโมงที่ผ่านมา +4

    ਇਹ ਬਿਲਕੁਲ ਸਚ ਹੈ

  • @reerpazi9935
    @reerpazi9935 17 ชั่วโมงที่ผ่านมา +39

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਅਤੇ ਸਾਂਢੂ ਜੀ ਨੂੰ ਵੀ ਸਤਿ ਸ਼੍ਰੀ ਅਕਾਲ

  • @kashmir2445
    @kashmir2445 15 ชั่วโมงที่ผ่านมา +6

    ਜਿਨ੍ਹ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ।।
    ਵਾਹਿਗੁਰੂ ਜੀ ਕੀ ਫ਼ਤਿਹ ।।

  • @SurinderSingh-jb9kq
    @SurinderSingh-jb9kq 15 ชั่วโมงที่ผ่านมา +12

    ਇਸ ਭਾਈ ਸਾਹਿਬ ਨੇ ਵੀ ਵਗਦੀ ਗੰਗਾ ਵਿੱਚ ਹੱਥ ਧੋਣ ਵਾਲੀ ਗੱਲ ਕੀਤੀ ਹੈ 13ਸਆਲ ਬਾਦ ਯਾਦ ਆਇਆ ਇਨਾ ਦੇ

  • @KuldeepSingh-my4zj
    @KuldeepSingh-my4zj 14 ชั่วโมงที่ผ่านมา +1

    ਤਲਵੰਡੀ ਪਿਡਾ ਦੇ ਜੋ ਸਮਲੇ ਅਾੳੁਦੇ ਨੇ ੳੁਹ ਗੋਲਮੋਲ ਹੀ ਕਰਦੇ ਕਹਿਦੇ ਨੇ ਮੇਰਾ ਨਾਮ ਵਿਚ ਨਾ ਅਾਵੇ

  • @rajwinder1968
    @rajwinder1968 15 ชั่วโมงที่ผ่านมา +7

    ਅਕਾਲੀਆ ਦੇ ਰਾਜ ਵਿੱਚ ਇਸ ਵਿਚਾਰੇ ਦੀ ਕਿਸ ਨੇ ਸੁਣਨੀ ਸੀ

  • @ShdhbHdbdn
    @ShdhbHdbdn 15 ชั่วโมงที่ผ่านมา +5

    ਸਹੀ ਗੱਲ ਹੈ ਭਰਾ ਭਰਾ ਦਾ ਵੈਰੀ ਬਣ ਚੁੱਕਾ ਹੈ। ਸਿੱਖ ਸਿੱਖ ਦਾ ਵੈਰੀ ਤਾਂ ਹੈ ਹੀ ਹੈ।

  • @baldevsinghgill6557
    @baldevsinghgill6557 15 ชั่วโมงที่ผ่านมา +10

    ਇਨ੍ਹਾਂ ਦਾਹੜੀਆਂ ਦਾ ਕੋਈ ਕਰੋ ਇਲਾਜ ਯਾਰੋ

  • @GurpreetSingh-fi7eq
    @GurpreetSingh-fi7eq 14 ชั่วโมงที่ผ่านมา +1

    ਬਾਈ ਜੀ ਇਹ ਬੰਦਾ ਬਿਲਕੁਲ ਸੱਚ ਬੋਲ ਰਿਹਾ ਹੈ

    • @KuldeepSinghBajwa-g3i
      @KuldeepSinghBajwa-g3i 14 ชั่วโมงที่ผ่านมา

      ਕੀ ਇਹ ਬੰਦਾ ਥੋਡੇ ਲਾਗੇ ਦਾ ਹੈ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 14 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੱਤਰਕਾਰਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਇਸ ਸਾਜਿਸ਼ ਦਾ ਜਰੂਰ ਪਤਾ ਕਰੋ ਜੀ ਇਹ ਕੀ ਹਰਪ੍ਰੀਤ ਸੱਚਾ

    • @perminderkaur1051
      @perminderkaur1051 14 ชั่วโมงที่ผ่านมา +1

      ਇਹ ਸੱਚ ਬੋਲ ਰਿਹਾ ਹੈ। ਇਸ ਗੱਲ ਬਾਰੇ ਸ੍ਰੀ ਮੁਕਤਸਰ ਸਾਹਿਬ ਤੋਂ ਪਤਾ ਲੱਗ ਜਾੳ ਜੇ ਕਿਸੇ ਨੂੰ ਵਹਿਮ ਹੈ।

  • @jitsinghsidhu5126
    @jitsinghsidhu5126 17 ชั่วโมงที่ผ่านมา +31

    ਜੇ ਇਹ ਗੱਲ ਸੱਚੀ ਆ ਤਾਂ ਜਥੇਦਾਰੀ ਤੋਂ ਤੁਰੰਤ ਹਟਾ ਦੇਣਾ ਚਾਹੀਦਾ

    • @perminderkaur1051
      @perminderkaur1051 15 ชั่วโมงที่ผ่านมา

      ਇਹ ਸਹੀ ਹੈ।

  • @JatinderSingh-zq5xs
    @JatinderSingh-zq5xs 15 ชั่วโมงที่ผ่านมา +3

    ਭਰਾਵੋ ਜਦੋਂ ਦਾ ਅਮ੍ਰਿਤਪਾਲ ਮਿਹਰੋ ਨੇਂ ਕੲਈ, ਬੰਦੇਆ ਦਾ ਪਰਦਾਫਾਸ਼ ਕੀਤਾ ਹੈ ਉਦੋਂ ਦੇ ਹੀ ਲੋਕੀਂ ਵੱਡੇ ਵੱਡੇ ਬੰਦਿਆਂ ਦਾਂ ਨਾਂਮ ਮੀਡੀਆ ਅੱਗੇ ਰੱਖਣ ਲੱਗ ਗੲਏ,ਹਨ ਸ਼ਾਇਦ ਤਾਹੀਂ ਲੋਕ ਬੇਝਿਜਕ ਹੋ ਕੇ ਅੱਗੇ ਆਉਣ ਲੱਗ ਪਏ ਹਨ ਜੇ ਮਹਿਰੋਂ ਵਰਗੇ ਹੋਰ ਵੀਰ ਵੀ ਇੱਦਾਂ ਦੇ ਕੰਮ ਕਰਨ ਤਾਂ ਪਤਾ ਨੀ ਕਿੰਨੀਆਂ ਦੇ ਚਿੱਠੇ ਖੁੱਲਣਗੇ ਪਹਿਲਾਂ ਸਾਰੇ ਡਰੂ ਡਰੂ ਮਹੁਸੂਸ ਕਰਦੇ ਸੀਂ ਹੁਣ ਉਹਨਾਂ ਨਾਲ ਸੱਚੇ ਸਿੱਖ ਖੜਨ ਵਾਲੇ ਹਨ ਹਜ਼ੇ ਹੋਰ ਪਤਾਂ ਨੀ ਕਿਸ ਦਾਂ ਪੁਰਾਣਾਂ ਚਿੱਠਾ ਖੁਲ੍ਹਣਾ ਹੈ ਵਾਹਿਗੁਰੂ ਭਲੀ ਕਰੇ ਮੇਰੀ ਸਿੱਖ ਕੌਮ ਦੀ

  • @ramindersingh3907
    @ramindersingh3907 15 ชั่วโมงที่ผ่านมา +4

    ਇਹੋ ਜਿਹੇ ਬੇਅਣਖੇ ਤੇ ਬੇਗੈਰਤ ਲੋਕ ਕਦੋਂ ਕੀ ਡਰਾਮਾ ਕਰ ਦੇਣ ਕੋਈ ਪਤਾ ਨਹੀਂ । ਬੁੱਢੇ ਹੋਣ ਤੇ ਹੀ ਇਹਨੂੰ ਪਤਾ ਲੱਗਾ ਬੜਾ ਮਾਸੂਮ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦੁਸ਼ਮਣਾ ਦੇ ਹੱਥਾਂ ਵਿੱਚ ਖੇਡ ਰਿਹਾ ਹੈ ।

    • @HarjinderKaur-cg4es
      @HarjinderKaur-cg4es 14 ชั่วโมงที่ผ่านมา

      ਨੁੰ,ਗੱਲਰੱਖਨ ਦਾ,ਜੱਰੀਆ ਨੱਹੀ ਮਿਲਿਆ,ਹੋਣਾ,ਦੁੱਜਾ ਕਿਸੇ,ਨੇ,ਗੱਲ,ਰੱਖਣ,ਨੁੰ ਵੀ ਕਿਆ ਹੋ,ਸੱਕਦਾ,ਪੱਰ,ਭਾਈ ਸੱਚਬੋਲਰਿਆ ਹੈ,

    • @HarjinderKaur-cg4es
      @HarjinderKaur-cg4es 14 ชั่วโมงที่ผ่านมา

      ਇਹ ਬੇਗੱਰਤ ਹੇ,,ਕੇ,ਉਹ ਹਰਪ੍ਰੀਤ,ਬੇਸਰਮ

  • @RAJINDERKUMAR-po3wl
    @RAJINDERKUMAR-po3wl 16 ชั่วโมงที่ผ่านมา +8

    ਕੀ ਬਣੂ ਦੁਨੀਆਂ ਦਾ
    ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ।

    • @gurbaljeetsingh-s3r
      @gurbaljeetsingh-s3r 16 ชั่วโมงที่ผ่านมา

      ਬਾਦਲ.ਲੈਕੇ ਆਏ ਸੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਲੋਕੋ ਭੁਲ ਕਿੳ ਜਾਦੇ ਹੋ ਸਾਲੇ ਲੀਡਰੀ ਦੇ ਪਹਿਲੇ ਗੰਦ ਤਾ ਸਾਫ ਕੋਲੋ ਫੇਰ ਰਾਜਨੀਤਕ ਬਣੋ

  • @HarjinderKaur-cg4es
    @HarjinderKaur-cg4es 14 ชั่วโมงที่ผ่านมา +1

    ਇਹ ਸੱਚੀ ਗੱਲ,ਆ,ਹਰ, ਪ੍ਰੀਤ ਮੀਸਨਾ,ਏ ਇਦਾਵੀ ਬੇੜਾ ਗੱਰਕਨਾ ਏ,ਇਸ, ਹਰਪ੍ਰੀਤ ਨੇ ਦੱਰਬਾਰ ਸਹਿਬ ਜੀਦਾ,ਗਿਆਨੀ,ਮਾਨਸਿੰਘ ਨੁੰ,ਦੱਰਬਾਰਸਹਿਬ,ਤੋ ਕਿਤੇ ਗੁੱਮਕੀਤਾ,ਉਨਾ,ਦੱਰਬਾਰ,ਦਾ ਭੱਰਦਾਨ, ਬੰਨਣਾ ਸੀ,ਫਿਰ,ਜੱਗੀਰੋਨੇ ਤੇ ਹਰਪ੍ਰੀਤ ਨੇ,ਭਾਈ ਮਾਨਸਿੰਘ ਤੇ ਕੋਈ ਐਲੀਕੇਸਨ ਲਾਕੇ,ਪੱਤਾਹੀ ਨਹੀਂ,ਲੱਗਾਕਿਥੇ ਗੁੱਮਕੱਰਤਾ ਇਨੇ ਸੁਜਵਾਨ ਹੱਥਾਂ,ਵਾਚਕ ਇਨਸਾਨ ਸੀ,ਇਨਾ ਨੁੰ ਪੁੱਛੋ ਕਿਥੇਨੇ ਗਿਆਨੀਮਾਨ ਸਿੰਘ,ਬੱਹੋਤ ਹੱਮੇਤੀਉ,ਨਾ, ਹਰਪ੍ਰੀਤ ਦੇ,

  • @GurdeepSingh-ym1gd
    @GurdeepSingh-ym1gd 15 ชั่วโมงที่ผ่านมา +3

    ਸਾਡੇ ਸਿੱਖ ਧਰਮ ਦਾ ਬੇੜਾ ਗ਼ਰਕ ਕਰਤਾ ਪਹਿਲਾਂ ਕਿਥੇ ਸੀ

  • @Major.Singh69
    @Major.Singh69 15 ชั่วโมงที่ผ่านมา +6

    ਬਾਈ ਜੀ ਮੈਂ ਤੁਹਾਨੂੰ ਸਰਦਾਰ ਨਹੀਂ ਮੰਨਦਾ ਜਿਹੜੇ ਅੱਖੀਂ ਦੇਖ ਕਿ ਮੱਖੀਆਂ ਉਂਗਲੀ ਗਿਆ ,

  • @gurpreetmanti4613
    @gurpreetmanti4613 14 ชั่วโมงที่ผ่านมา +1

    ਅਕਾਲ ਤਖ਼ਤ ਸਾਬ ਤੇ ਸਕਾਇਤ ਕਰਨੀ ਚਾਹੀਦੀ ਆ, ਕੋਈ ਪ੍ਰੌਬਲਮ ਹੈ ਤਾਂ

  • @BalkarSingh-og4xb
    @BalkarSingh-og4xb 16 ชั่วโมงที่ผ่านมา +10

    ਰਹਿਸਲ ਤਾਂ ਕਰਵਾਈ ਗਈ ਹੈ ਪਰ ਪੂਰੀ ਤਰ੍ਹਾਂ ਨਹੀਂ ਕਰਵਾਈ ਗਈ, ਸੁਣਨ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਸਰਾਸਰ ਝੂਠ ਬੋਲ ਰਿਹਾ ਹੈ, ਜੋ ਗਲ ਬਣਾਉਣਾ ਚਾਹੁੰਦਾ ਹੈ, ਨਹੀਂ ਬਣੀ।ਗਲ ਘੁਮਾ ਘੁਮਾ ਕਰ ਰਿਹਾ ਹੈ।

    • @gurbaljeetsingh-s3r
      @gurbaljeetsingh-s3r 15 ชั่วโมงที่ผ่านมา

      ਗਲਤ ਦਾ ਸਾਥ ਨਾ ਦਿਓ

    • @nirmalsinghbajwa8708
      @nirmalsinghbajwa8708 15 ชั่วโมงที่ผ่านมา

      ਕਹਾਣੀ ਜਿਹੀ ਬਨਾ ਰਿਹਾ

  • @ParamjitSingh-vo7tf
    @ParamjitSingh-vo7tf 16 ชั่วโมงที่ผ่านมา +27

    ਮੈਨੂੰ ਤੇ ਪਹਿਲਾਂ ਹੀ ਡੌਟ ਸੀ ਜਿਹੜਾ ਐਕਟਰਾਂ ਦੇ ਵਿਆਹ ਤੇ ਜਾਂਦਾ ਉਸਦਾ ਕਿਵੇਂ ਦਾ ਜੀਵਨ ਹੋਵੇਗਾ

    • @baldevsidhu7719
      @baldevsidhu7719 16 ชั่วโมงที่ผ่านมา

      Copy and paste! Dot or doubt ?

    • @baldevsidhu7719
      @baldevsidhu7719 16 ชั่วโมงที่ผ่านมา

      Fake ਆਈ ਡੀ ਰਸਸ ਦੀ ਸਾਰੀਆ ਜਗਾ ਤੇ same copy and paste comment

  • @BaljitSingh-b7b
    @BaljitSingh-b7b 16 ชั่วโมงที่ผ่านมา +9

    ਜਥੇਦਾਰ ਦਾ ਇਹ ਹਾਲ ਆ ਤਾ ਕੀ ਬਣੋ ਦੁਨੀਆਂ ਦਾ

  • @sarajjaitu4900
    @sarajjaitu4900 16 ชั่วโมงที่ผ่านมา +15

    ਵਾਹਿਗੁਰੂ ਜੀ ਭਲਾ ਕਰੋ ਕਿਧਰ ਨੂੰ ਤੁਰੀ ਜਾ ਰਹੀ ਸਿੱਖ ਕੌਮ ਬਾਕੀ ਵੀਰ ਐਡੇ ਇਲਜ਼ਾਮ ਐਨੇ ਚਿਰ ਬਾਅਦ ਗੱਲਾ ਕਰਨੀਆਂ ਕੇਵੇ ਵਿਸ਼ਵਾਸ ਕਰੂ ਜੰਤਾ

  • @harbanssingh8145
    @harbanssingh8145 15 ชั่วโมงที่ผ่านมา +2

    ਲੱਗਦਾ ਕਿਸੇ ਬਾਦਲ ਅਕਾਲੀ ਦਲ ਦੇ ਲੀਡਰ ਦੇ ਧੱਕੇ ਚੜ੍ਹ ਗਿਆ।ਚਵਲ ਬੰਦਾ ਜੋ ਹੁਣ ਧੋਲੇ ਝਾਟੇ ਵੇਲੇ ਭੌਂਕਦਾ।

  • @JotSingh-u8s
    @JotSingh-u8s 14 ชั่วโมงที่ผ่านมา

    Waheguru g waheguru g🙏

  • @jaswinderbrar38
    @jaswinderbrar38 15 ชั่วโมงที่ผ่านมา +5

    ਸੌਖਾ ਢੰਗ ਤੁਸੀ ਵੀ ਹਰਪ੍ਰੀਤ ਗਿ ਨਾਲ ਘਰ ਵਾਲੀ ਭੇਜ ਦਿਉ

  • @Jaas13
    @Jaas13 16 ชั่วโมงที่ผ่านมา +6

    ਜੇ ਭਰਾਵਾ ਗੱਲ ਝੂਠ ਹੋਈ ਲੋਕਾ ਨੇ ਤੇਰੀ ਮੰਜੀ ਠੋਕ ਦੇਣੀ ਹੈ
    ਬਾਕੀ ਜੇ ਹਰਪ੍ਰੀਤ ਸਿੰਘ ਤੇਰੀ ਘਰਵਾਲੀ ਨਾਲ ਗਲਤ ਹੁੰਦਾ ਤਾਂ ਉਹ ਤੈਨੂੰ ਰਿਸਤਾ ਕਿਉ ਕਰਵਾਉਦਾ ਮੈਨੂੰ ਲੱਗਦਾ ਵੀਰ ਨੂੰ ਗਲਤ ਫਹਿਮੀ ਹੋ ਗ੍ਈ ਹੋਣੀ ਤੇ ਉਸੇ ਕਾਰਨ ਫੇਰ ਇਹਨਾਂ ਦੇ ਰਿਸਤੇ ਖਰਾਬ ਹੋਏ ।ਵਾਹਿਗੁਰੂ ਸਮੱਤ ਬਖਸੇ ਇਹ ਗੱਲ ਸਹੀ ਨਾ ਹੋਵੇ ਕਿਉਕਿ ਜਥੇਦਾਰ ਸਾਬ ਬਹੁਤ ਉੱਚੇ ਅਹੂਦੇ ਤੇ ਹਨ

  • @BaljitSingh-b7b
    @BaljitSingh-b7b 16 ชั่วโมงที่ผ่านมา +7

    ਇਸ ਨੂੰ ਜਥੇਦਾਰ ਤੋਂ ਹਟਾ ਦਿਤਾ ਜਾਵੇ ਜੀ

    • @gurtejsidhu3005
      @gurtejsidhu3005 16 ชั่วโมงที่ผ่านมา

      ਕੇਸ ਦੀ ਪਹਿਲਾ ਉਨਕਾਰੀ ਹੋਣੀ ਚਾਹੀ ਦੀਆ

    • @baldevsidhu7719
      @baldevsidhu7719 16 ชั่วโมงที่ผ่านมา

      ਤੇ ਤੈਨੂ ਲਗਾ ਦਿਤਾ ਜਾਵੇ ਰਸਸ ਜਾ ਕਾਲੀ ਨੂ

    • @ravinderjit8950
      @ravinderjit8950 15 ชั่วโมงที่ผ่านมา

      Sab chat ha

  • @GurinderSingh-um2yt
    @GurinderSingh-um2yt 16 ชั่วโมงที่ผ่านมา +7

    ਵਹਿਗੁਰੂ ਬਾਬਾ ਨਾਨਕ ਕੀ ਬਣੁ ਤੇਰੇ ਧਰਮ ਦਾ, ਬਾਰਾਂ ਸਾਲ ਬਾਅਦ ਗੱਲਾਂ ਕਰਨ ਤੇ , ਇਹ ਵੀ ਕਾਨੂੰਨ ਬਣਾ ਚਾਹੀਦਾ , ਪਹਿਲਾਂ ਕਿਉਂ ਨੀ ਬੋਲ ਦੇ , ਬਾਰਾਂ ਸਾਲ ਕਿਵੇ ਬੋਲਣ ਲੱਗ ਜਾਂਦੇ ਹਨ।

  • @TejinderpalSingh-d2z
    @TejinderpalSingh-d2z 17 ชั่วโมงที่ผ่านมา +10

    ਹਰਪ੍ਰੀਤ ਦੀਆ ਕਰਤੂਤਾ ਤੇਨੂੰ ਹੁਣ ਪਤਾ ਲੱਗਿਆ

  • @harjinderghoman
    @harjinderghoman 15 ชั่วโมงที่ผ่านมา +9

    ਜਥੇਦਾਰਾਂ ਦਾ ਵੀ ਬੇੜਾ ਗਰਕ ਹੋ ਗਿਆ

  • @ParamjitSingh-vo7tf
    @ParamjitSingh-vo7tf 15 ชั่วโมงที่ผ่านมา +3

    ਓਥੇ ਵੀ ਜਥੇਦਾਰ ਦਾ ਲੀਡਰਾਂ ਪ੍ਰਤੀ ਵਤੀਰਾ ਕੁਝ ਇਸ ਤਰ੍ਹਾਂ ਦਾ ਸੀ ਜਿਵੇਂ ਪੰਚਾਇਤ ਵਿਚ ਕਿਸੇ ਦਾ ਪਖੀ ਹੋਵੇ ਜਾਂ ਜਾਂ ਕਿਸੇ ਦਾ ਪਿਉ ਜਿਸਨੇ ਲੜਕੀ ਛੇੜੀ ਹੋਵੇ ਲੜਕੀ ਵਾਲੇ ਉਸਨੂੰ ਬੰਨ ਲੈਣ ਪਿਉ ਜਾ ਕਿ ਪਹਿਲਾ ਗਾਲਾਂ ਕਢਦਾ ਫਿਰ ਕਹਿੰਦਾ ਭਜ ਜਾ ਮੇਰੇ ਮੱਥੇ ਨਾ ਲਗ ਬਹਾਨੇ ਨਾਲ ਛੁਡਵਾ ਲੈਦਾ

  • @jaswantsingh-li5lf
    @jaswantsingh-li5lf 15 ชั่วโมงที่ผ่านมา +3

    ਸਭ ਕੁਝ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਬਦਨਾਮ ਕਰ ਰਿਹਾ ਹੈ ਉਹ ਬੀ ਸੁਖਬੀਰ ਬਾਦਲ ਦੇ ਮਗਰ ਲੱਗ ਕੇ ਕਿਉਂ ਕਿ ਹਰਪ੍ਰੀਤ ਸਿੰਘ ਜੀ ਨੇ ਸੁਖਬੀਰ ਬਾਦਲ ਦੀ ਮੰਜੀ ਠੋਕੀ ਹੈ ਹੁਣ ਕਿਸੇ ਨੇ ਬੀ ਇਸ ਕੰਜਰ ਦੀ ਗੱਲ ਨਹੀਂ ਸੁਣਨੀ ਜਦੋਂ ਇਸ ਕੰਜਰ ਦੀ ਜਨਾਨੀ ਨੇ ਇਸ ਕੰਜਰ ਤੋਂ ਆਪਣੇ ਆਪ ਤਲਾਕ ਲੈ ਲਿਆ ਹੈ ਹੁਣ ਕਿਉਂ ਹਰਪ੍ਰੀਤ ਸਿੰਘ ਜੀ ਨੂੰ ਬਦਨਾਮ ਕਰਨ ਲਈ ਬਾਦਲ ਪਰਿਵਾਰ ਨੇ ਭੇਜਿਆ ਗਿਆ ਹੈ ਕਿਉਂਕਿ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੁਖਬੀਰ ਬਾਦਲ ਨੂੰ ਤੂੰ ਕਹਿਕੇ ਸੀ੍ ਅਕਾਲ ਤਖ਼ਤ ਸਾਹਿਬ ਜੀ ਉੱਤੇ ਬੁਲਾਉਦਾ ਸੀ ਉਸ ਤੂੰ ਦੀ ਸਜ਼ਾ ਹਰਪ੍ਰੀਤ ਸਿੰਘ ਜੀ ਨੂੰ ਸੁਖਬੀਰ ਬਾਦਲ ਜਾ ਧਾਮੀ ਨੇ ਦੇਣ ਦੀ ਚਾਲ ਖੇਡ ਰਿਹਾ ਹੈ ਪਰ ਹਰਪ੍ਰੀਤ ਸਿੰਘ ਜੀ ਨਾਲ ਪੂਰੀ ਸਿੱਖ ਕੌਮ ਹੈ ਹੁਣ ਕੁਝ ਵੀ ਝੂਠ ਬੋਲੀ ਜਾਵੇ ਇਹ ਬਾਦਲ ਪਰਿਵਾਰ ਦਾ ਚਮਚਾ ਹੁਣ ਕੌਮ ਨੇ ਇਸ ਕੰਜਰ ਉੱਤੇ ਵਿਸ਼ਵਾਸ ਨਹੀਂ ਕਰਨਾ ਹੈ ਬਾਕੀ ਇਸ ਕੰਜਰ ਦਾ ਤਲਾਕ ਹੋ ਗਿਆ ਹੈ ਹੁਣ ਕੋਈ ਵੀ ਫੈਦਾ ਨਹੀਂ ਹੈ ੋਇਸ ਕੰਜਰ ਦੇ ਬੋਲਣ ਨਾਲ

    • @HarjinderKaur-cg4es
      @HarjinderKaur-cg4es 14 ชั่วโมงที่ผ่านมา

      ਕਿਉਂ,ਇਸਦੀ ਕੇੜੀ ਪਿਛਲੇਜੰਨਮ ਦਾ, ਦੁੱਸ਼ਮਣੀ ਆ,, ਤੁੰ ਬੱਹੋਤ ਹੱਮੇਤ,ਕੱਰਰੱਹੇ ਉ,ਤੁੱਸੀ ਵੀ, ਉਸ ਦੱਲੇਵੱ,ਗੇ,ਹੀ ਹੋਵੋਗੇ

  • @gurjantsidhu1708
    @gurjantsidhu1708 16 ชั่วโมงที่ผ่านมา +22

    ਹੁਣ ਕਿਸੇ ਨੇ ਬੁਰਕੀ ਪਾ ਦਿੱਤੀ ਹੋਵੇਗੀ ,

    • @baldevsidhu7719
      @baldevsidhu7719 15 ชั่วโมงที่ผ่านมา +1

      ਕਾਲ਼ੀਆ ਨੇ ਜਾ ਰਸਸਨਜਿਨਾ ਦੇ ਵਿਰਧ ਉਹ ਬੋਲਦੇ ਹਨ

    • @gurpreetmalhotra9118
      @gurpreetmalhotra9118 15 ชั่วโมงที่ผ่านมา

      valtoha te kmm a

  • @JasbirKaur-lk5co
    @JasbirKaur-lk5co 14 ชั่วโมงที่ผ่านมา +1

    ਕਿਸੇ ਵਿਰੋਧੀ ਨੇ ਲਾਲਚ ਦਿੱਤਾ ਲਗਦਾ

  • @BantSingh-sl5pe
    @BantSingh-sl5pe 15 ชั่วโมงที่ผ่านมา +2

    ਜਥੇਦਾਰ। ਦਾ। ੲਇਹ। ਹਾਲ। ਰਬ। ਹੈ। ਕਿਥੇ

  • @GurjeetSingh-gu8zq
    @GurjeetSingh-gu8zq 14 ชั่วโมงที่ผ่านมา +1

    ਸਕਰਿਪਟਿਡ,,,

  • @shivanisharma5562
    @shivanisharma5562 16 ชั่วโมงที่ผ่านมา +5

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

  • @BalwinderSingh-pb3kd
    @BalwinderSingh-pb3kd 14 ชั่วโมงที่ผ่านมา +3

    ਭਾਈ ਸਾਹਿਬ ਇਲਜਾਮ ਲਾਉਣ ਮੌਸਮ ਆ ਗਿਆ ਹੈ ਜੀ

  • @dhillonbrar5171
    @dhillonbrar5171 16 ชั่วโมงที่ผ่านมา +5

    ਤਾਸ਼ ਦੇ ਪੱਤਿਆ ਵਾਂਗ ਸਾਰੇ ਗੁਰੂਘਰ ਦੇ ਮੁੱਖੀ ਇਕੋ ਜਿਹੇ ਨਿਕਲੇ ,ਵਾਹਿਗੁਰੂ ਹੀ ਸੁਮੱਤ ਬਕਸ਼ੇ

    • @ravinderjit8950
      @ravinderjit8950 15 ชั่วโมงที่ผ่านมา

      Bakbas karda

  • @Balbirsinghusa
    @Balbirsinghusa 14 ชั่วโมงที่ผ่านมา

    ਅਕਾਲੀਆਂ ਦਾ ਨਵਾਂ ਕਾਰਨਾਮਾ।ਹਮਦਰਦੀ ਮਿਲ਼ੀ ਸੀ ਮਿੱਟੀ ਵਿੱਚ ਮਿਲਾਤੀ

  • @sarkar-e-khalsajbd
    @sarkar-e-khalsajbd 17 ชั่วโมงที่ผ่านมา +16

    ਚਵਲ ਨਾ ਮਾਰੋ
    ਅੱਜ ਜੱਥੇਦਾਰ ਨੇ ਹਿੰਮਤ ਨਾਲ ਚੰਗਾ ਕੀਤਾ

    • @user.DeepBrar
      @user.DeepBrar 16 ชั่วโมงที่ผ่านมา +3

      ਕੀ ਚੰਗਾ ਕੀਤਾ ਜਥੇਦਾਰ ਨੇ,, ਉਹ ਗੁਰੂ ਦੇ ਅੰਗ ਗਲੀਆਂ ਚ ਰੋਲਣ ਵਾਲਿਆਂ ਦੀ ਸਜ਼ਾ ਬਰਤਨ ਸਾਫ ਕਰਨਾ ਨੀ ਹੁੰਦਾ, ਇਹ ਸਜ਼ਾ ਨੀ ਇਹ ਤੇ ਸੇਵਾ ਏ,, ਬਾਦਲਾਂ ਦੀ ਸਜ਼ਾ ਸਿਰਫ ਮੌਤ ਏ ਮੌਤ , ਸਾਡੇ ਗੁਰੂ ਦੇ ਕਾਤਿਲ ਨੂੰ ਸੁਪੋਟ ਕਰਨ ਵਾਲਿਆਂ ਨੂੰ ਡੱਕਰੇ ਕਰਕੇ ਵੱਡਣਾ ਚਾਹੀਦਾ

    • @arunjitkaur2663
      @arunjitkaur2663 16 ชั่วโมงที่ผ่านมา +2

      ਮੀਡੀਆ ਨੂੰ ਨਹੀਂ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨੂੰ ਸੱਚ ਬੋਲਣ ਲਈ ਵਲਟੋਹਾ ਆਦਿ ਵਰਗੇ ਕਿੰਨੇ ਹਨ, ਰਾਜਨੀਤੀਕ ਲੋਕ ਸਬਕ਼ ਸਿਖਾਉਣ ਲਈ ਇਹਨਾਂ ਨੂੰ ਲੱਭ ਲਿਆਉਂਦੇ ਹਨ,

  • @HarvinderSingh-vh9hb
    @HarvinderSingh-vh9hb 16 ชั่วโมงที่ผ่านมา +5

    ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਲਗਦੀ ਆ ਸੱਚ ਦਾ ਪਤਾ ਨਹੀਂ

  • @davinder4518
    @davinder4518 16 ชั่วโมงที่ผ่านมา +3

    ਪਤਾ ਨਹੀਂ ਸੱਚ ਕੀ ਹੈ ਪਰ ਇਸ ਇਲਾਕੇ ਦੇ ਵਿਅਕਤੀ ਨੇ ਹਰਨੇਕ ਸਿੰਘ ਨਿਊਜੀਲੈਂਡ ਨੂੰ ਫੋਨ ਤੇ ਅੱਜ ਤੋਂ ਲਗਭਗ ਦੋ ਮਹੀਨੇ ਪਹਿਲਾਂ ਕੀਤੀ ਸੀ

    • @DaraBajakhana.Official
      @DaraBajakhana.Official 16 ชั่วโมงที่ผ่านมา

      ਬਾਈ ਜੀ ਹਰਨੇਕ ਸਿੰਘ ਨਿਉਜੀਲੈਡ ਨੇ ਤਾਂ ਕਈ ਸਾਲ ਪਹਿਲਾਂ ਤੋਂ ਹੀ ਕਹਿ ਰਿਹਾ ਕੇ ਗੁਰਦੁਆਰਿਆਂ ਵਿੱਚ ਰਹਿਣ ਵਾਲੇ ਪਾਠੀ ਤੇ ਹੋਰ ਸੇਵਾਦਾਰ ਇੱਕ-ਦੂਜੇ ਦੀਆ ਪਤਨੀਆਂ ਨਾਲ ਸੌਂਦੇ ਹਨ।

    • @jagrajsingh7751
      @jagrajsingh7751 15 ชั่วโมงที่ผ่านมา

      ਮੇਰੇ ਕੋਲ ਇਹਨੇ ਬਹੁਤ ਸਾਲ ਪਹਿਲਾਂ ਆਪਣੀ ਗੱਲ ਕੀਤੀ ਸੀ ਕਿ ਮੇਰ ਘਰ ਹਰਪ੍ਰੀਤ ਨਹੀਂ ਵੱਸਣ ਦਿੰਦਾ ਤੇ ਇਹਦੇ ਘਰ ਵਾਲੀ ਹਰਪ੍ਰੀਤ ਦੇ ਘਰ ਹੀ ਸੀ ਹੁਣ ਮੈਂ ਕੁੱਝ ਦਿਨ ਪਹਿਲਾਂ ਹੀ ਇਹਨੂੰ ਪੁੱਛਿਆ ਕਿ ਤੇਰਾ ਕੀ ਨਿੱਬੜਿਆ ਏਹ ਕਹਿੰਦਾ ਕੁੱਛ ਨਹੀਂ ਕੀਰਤਨ ਚੰਗਾ ਕਰਦਾ ਏ ਭੋਗ ਤੇ ਹੀ ਮੈਂ ਏਹਨੂੰ ਪੁੱਛਿਆ ਸੀ।ਮੈਂ ਹੀ ਸ਼ਾਇਦ ਕਿਹਾ ਸੀ ਹਰਨੇਕ ਦੇ ਪ੍ਰੋਗਰਾਮ ਵਿੱਚ ਇਹ ਪ੍ਰੇਸ਼ਾਨ ਤਾਂ ਸੀ।

  • @ManbirMaan1980
    @ManbirMaan1980 14 ชั่วโมงที่ผ่านมา

    ਸੁਖਬੀਰ ਬਾਦਲ ਵੱਲੋਂ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਇਹ ਸਜ਼ਾ ਹਰਪ੍ਰੀਤ ਦੇ ਸਟੈਂਡ ਦੀ ਵਜ੍ਹਾ ਨਾਲ ਹੀ ਹੋਈ ਹੈ

  • @DavinderSingh-yl1jn
    @DavinderSingh-yl1jn 14 ชั่วโมงที่ผ่านมา

    Satti gal ha Bai de

  • @dalbirsingh5890
    @dalbirsingh5890 17 ชั่วโมงที่ผ่านมา +8

    ਮਾਇਆ ਬੜਾ ਕੁੱਝ ਕਰਵਾ ਦਿੰਦੀ ਹੈ ਬੰਦਾ ਪੁੱਟਣ ਲਈ ਼਼਼ਕੋਲ ਬਹੁਤ ਮਾਇਆ ਇਕੱਠੀ ਕੀਤੀ ਹੋਈ ਹੈ

    • @HarpreetSingh-jc8hm
      @HarpreetSingh-jc8hm 16 ชั่วโมงที่ผ่านมา

      ਬਾਦਲ ਦੱਲ ਦਾ ਕੰਮ ਹੈ ਇਹ ਸਭ

    • @NavDeep-h7s
      @NavDeep-h7s 15 ชั่วโมงที่ผ่านมา

      ਸਹੀ ਗੱਲ ਆ ਬਾਦਲਾਂ ਨੇ ਹਰਪ੍ਰੀਤ ਨੂੰ ਬਹੁਤ ਪੈਸੇ ਦਿੱਤੇ ਨੇ ਤੁਹਾਨੂੰ ਕਿਵੇ ਪਤਾ ਲੱਗਿਆ

  • @s.k.haridas6726
    @s.k.haridas6726 15 ชั่วโมงที่ผ่านมา +4

    ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ

  • @ParminderSingh-yg1qh
    @ParminderSingh-yg1qh 16 ชั่วโมงที่ผ่านมา +11

    ਹੁਣ ਆਮ ਗੱਲ ਹੈ ਕਿਸੇ ਉੱਤੇ ਵੀ ਇਲਜ਼ਾਮ ਲਗਾਉਣਾ ਜਥੇਦਾਰਾਂ ਉੱਤੇ ਸੰਤਾਂ ਉੱਤੇ ਬਾਬੇਆਂ ਉੱਤੇ ਆਮ ਗੱਲ ਹੋਇਆ ਹੁਣ ਤਾਂ

    • @NavDeep-h7s
      @NavDeep-h7s 15 ชั่วโมงที่ผ่านมา

      ਇਹ ਸਾਰੇ ਲੁੱਚੇ ਨੇ

  • @JasvirKaur-it8mf
    @JasvirKaur-it8mf 15 ชั่วโมงที่ผ่านมา +1

    ਸਰਦਾਰ ਹੋ ਕੇ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ, ਉਦੋਂ ਤੇਰੀ ਅਣਖ ਕਿੱਥੇ ਗਈ ਸੀ

  • @aman.....6135
    @aman.....6135 14 ชั่วโมงที่ผ่านมา

    ਲੋਕ ਅਵਾਜ ਵਾਲਿਓ ਸੋਨੂ ਬੀ ਸਬੂਤਾ ਤੋ ਬਿਨਾਂ ਵੀਡੀਓ ਸੋਸ਼ਲ ਮੀਡਿਆ ਤੇ ਨਹੀ ਪਾਉਣੀ ਚਾਹੀਦੀ ਕਿਉਂ ਕੇ ਜਿਸ ਤੇ ਏਹ ਬੰਦਾ ਇਲਜਾਮ ਲਾ ਰਿਹਾ ਓਹ ਕੌਮ ਦਾ ਜਥੇਦਾਰ ਆ

  • @BOBBY80522
    @BOBBY80522 15 ชั่วโมงที่ผ่านมา +2

    Right person suport him all sikhs

  • @harneksingh621
    @harneksingh621 15 ชั่วโมงที่ผ่านมา +2

    ਜਦ 12ਸਾਲ ਪਹਿਲੇ ਤੇਰਾ ਕੋਰਟ ਵਿੱਚ ਕੇਸ ਸੀ ਉੱਥੇ ਵੀ ਤੂੰ ਉਸ ਵਕਤ ਕੁਝ ਨਹੀ ਬੋਲੇ ਅੱਜ ਤੈਨੂੰ ਚੇਤੇ ਆ ਗਿਆ

  • @gurtejsingh363
    @gurtejsingh363 16 ชั่วโมงที่ผ่านมา +3

    ਕਿਉ ਝੂਠ ਬੋਲ ਰਿਹਾ ਹੈ ਰੱਬ ਤੋਂ ਡਰ ਹੁਣ ਗੁਰੂ ਗਰੰਥ ਸਹਿਬ ਜੀ ਦੇ ਦੋਖੀ ਬਾਦਲਾਂ ਨੇ ਪੈਸੈ ਦੇਕੇ ਖਰੀਦ ਕੇ ਬਿਆਨ ਦੇ ਰਿਹਾ ਹੈ

  • @hscheema5511
    @hscheema5511 16 ชั่วโมงที่ผ่านมา +3

    ਇਨਸਾਨ ਦੀ ਜਮੀਰ ਕਿਥੋਂ ਤੱਕ ਡਿਗ ਜਾਂਦਾ ਏ ਇਸ ਹੁਣ ਦੱਸਣਾ c ਮੇਰੀ ਜਨਾਨੀ ਦੇ ਜਿੱਥੇਦਾਰ ਨਾਲ ਨਾਜ ਇਜ ਸੰਬੰਧ ਨੇ

  • @kewalsinghkewalsingh6286
    @kewalsinghkewalsingh6286 15 ชั่วโมงที่ผ่านมา +1

    ਬੁਹਤ ਬੰਦਾ ਤੇਜ਼ ਆ ਭੈਂਗਾਂ ਜਾ ਸ਼੍ਰੋਮਣੀ ਕਮੇਟੀ ਚ ਰਿਹਾ ਇਸ ਕਰਕੇ

  • @Jashan-hf9pi
    @Jashan-hf9pi 17 ชั่วโมงที่ผ่านมา +4

    ਪੱਤਰਕਾਰ ਪੂਰੇ ਸਵਾਦ ਲਏ ਰਿਆ ਕਮਲਿਆ ਪੱਤਰਕਾਰਾ d n a ਚ ਤਾਂ ਹਰਪ੍ਰੀਤ ਸਿੰਘ ਹੀ ਆਉ

  • @ranjitbrar2449
    @ranjitbrar2449 16 ชั่วโมงที่ผ่านมา +11

    ਵਹਿਗੁਰੂ ਕੀ ਕਰੀਏ ਇਹ ਕੀ ਹੋ ਰਿਹਾ ਹੈ ਘਰ ਦੀਆਂ ਗਲਾਂ ਬਾਹਰ ਲੋਕਾਂ ਵਿੱਚ ਕਰਕੇ ਕਿਉਂ ਬਦਨਾਮ ਹੋ ਰਹੇ ਹਨ ਬੜੀ ਸ਼ਰਮ ਦੀ ਗੱਲ

  • @HarvinderSingh-vh9hb
    @HarvinderSingh-vh9hb 16 ชั่วโมงที่ผ่านมา +5

    ਅੱਜ ਕਿਉਂ ਬੋਲ ਰਿਹਾ ਪਹਿਲਾਂ ਕਿਥੇ ਸੀ

  • @jattonfire6166
    @jattonfire6166 15 ชั่วโมงที่ผ่านมา +1

    ਈ ਮੇਲ id ਤੇ ਏਹ ਕੋਈ ਜਵਾਬ ਨਹੀਂ ਦਿੰਦੇ ਨਾ ਫੋਨ ਲਗਦਾ

  • @gurupdeshdhaliwal2029
    @gurupdeshdhaliwal2029 16 ชั่วโมงที่ผ่านมา +1

    ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ ਜੋ ਜੀਅ ਆਇਆਂ ਬੋਲੀ ਜਾਂਦੇ ਨੇ ਜਥੇਦਾਰਾ ਨੂੰ ਵੀ ਨਹੀਂ ਬਖਸ਼ਦੇ ਮੀਡੀਆ ਵਾਲੇਓ ਥੋੜੀ ਜਿਹੀ ਤਾਂ ਸ਼ਰਮ ਕਰੋ ਇਨ੍ਹਾਂ ਗੱਲਾਂ ਦਾ ਸਾਡੇ ਬੱਚਿਆਂ ਤੇ ਕੀ ਅਸਰ ਪਵੇਗਾ ਚੰਗੀਆਂ ਗੱਲਾਂ ਲੈਣ ਕਿ ਲੋਕਾਂ ਸਾਹਮਣੇ ਪੇਸ਼ ਕਰਿਆ ਕਰੋ ਇਹ ਕੋਈ ਚੰਗੀ ਗੱਲ ਜੋ ਜੀਅ ਆਇਆਂ ਉਹੀ ਲੋਕਾਂ ਸਾਹਮਣੇ ਬੁਲਾਈ ਜਾਂਦੇ ਹੋ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਸੋਸ਼ਲ ਮੀਡੀਆ ਵਾਲਿਆਂ ਨੇ ਲੱਖ ਦੀ ਲਾਹਨਤ ਹੈ ਇਹੋ ਜਿਹੇ ਮੀਡੀਆ ਦੇ

  • @LakhawinderSingh-u3u
    @LakhawinderSingh-u3u 14 ชั่วโมงที่ผ่านมา +1

    ੲ ਗਾਲ ਸੋ ਫਿਸਦਿ ਸਾਚ ਹ ਓ ਗਦਾਰੇ ਬਾਦਾਲਾ ਦਾ ਜੁਤਿ ਚੁਕ ਡਾਬੁ ਹ ੲਸ ਖੋਂਦੇ ਜਥੇਦਾਰ ਨੁ ਗੁਰੁ ਸਾਹਿਬ ਜਿ ਦਾ ਕੋਰ ਡਾਰ ਨਾਹਿ ਹ ਦਾਲ਼ੇ ਬਾਨਦੇ ਹਿ ਬਾਦਾਲਾ ਨੁ ਚਾਹਿਦੇ ਨੇ ੲ ਜਥੇਦਾਰ ਦੇ ਲਾੲਕ ਨਾਹਿ ਖੋਦਾ

  • @pritpalsingh5150
    @pritpalsingh5150 16 ชั่วโมงที่ผ่านมา +5

    Gai ne. Harpreet. Singh. Sab. Jindabad

  • @GianVichar
    @GianVichar 16 ชั่วโมงที่ผ่านมา +5

    ਇਹ ਅੱਜ ਜਦੋ ਅਕਾਲੀ ਦਾ ਮਸਲਾ ਅਕਾਲ ਤੱਖਤ ਤੇ ਜਥੇਦਾਰਾਂ ਦੇ ਵਿਚਾਰਿਆ ਜਾ ਰਿਹਾ ਉਸ ਵੇਲੇ ਇਹ ਘਰੇਲੂ ਮਾਮਲਾ ਕਿਉ ਉਛਾਲਿਆ ਜਾ ਰਿਹਾ ਹੈ ?

    • @BrarJAGJEET-x1b
      @BrarJAGJEET-x1b 15 ชั่วโมงที่ผ่านมา

      ਜੇ ਬਾਈ ਬਾਦਲਾਂ ਨੇ ਪਲਾਂਟ ਕਰਨਾ ਹੁੰਦਾ ਆਪਾਂ ਚਲ ਮੰਨਦੇ ਆਂ ਫਿਰ ਜਦੋਂ ਜਥੇਦਾਰਾਂ ਨੇ ਪਹਿਲੀ ਵਾਰ ਬੁਲਾਇਆ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਦੋਂ ਹੀ ਸਭ ਡਰਾਮਾ ਬਣਾਇਆ ਜਾ ਸਕਦਾ ਸੀ ਬਾਕੀ ਯਾਰ ਬਾਈ ਦੁਨੀਆ ਦਾ ਅੱਜ ਕੱਲ ਕੋਈ ਪਤਾ ਨਹੀਂ ਕੋਈ ਮਾੜਾ ਕਮੈਟ ਨਾ ਕਰੋ ਰੱਬ ਦਾ ਨਾਂ ਲਓ ਵਾਹਿਗੁਰੂ ਦਾ ਨਾਮ ਜਪੋ ਬਾਈ ਇਹ ਜਿੰਦਗੀ ਦੇ ਵਿੱਚ ਸੁਖ ਪਾਉਣਾ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @GianVichar
      @GianVichar 14 ชั่วโมงที่ผ่านมา

      @ ਸੱਤ ਬਚਨ ਜੀ🙏

  • @user.DeepBrar
    @user.DeepBrar 16 ชั่วโมงที่ผ่านมา +3

    ਪਹਿਲਾਂ ਵੀ ਇਹਨਾਂ ਦੀ ਇੰਟਰਵਿਊ ਹੋਈ ਸੀ ਜੋ ਨਾਲ ਹੀ ਸਭ ਚੈਨਲਾਂ ਤੋੰ delete ਕਰ ਦਿੱਤੀ ਗਈ,,

  • @MalkeetSingh-kf8ke
    @MalkeetSingh-kf8ke 15 ชั่วโมงที่ผ่านมา +1

    ਇਸਨੂੰ ਕਿਸੇ,ਨੇ,ਰਹਿਸਲ ,ਕਰਵਾਈ,ਪਰ ਪੂਰੀ,ਨਹੀ,ਹੋਈ,ਇਸ ਨੁੰ ਜੁਤੀਆ ਦੀ,ਘਾਟ ਅੱਗੇ ਤੈਨੂੰ,ਕਿਹੜੀ,ਐਮ,ਐਲ,ਏ,ਦੀ,ਟਿਕਟ,ਦੇਣ ਲੰਗੇ

  • @inderjeetsinghjaswal6301
    @inderjeetsinghjaswal6301 14 ชั่วโมงที่ผ่านมา

    ਤੈਨੂੰ ਅੱਜ ਚੇਤਾ ਆਇਆ।ਵਾਹ ਜੀ

  • @babachahal9381
    @babachahal9381 15 ชั่วโมงที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurmailSingh-ri8ri
    @GurmailSingh-ri8ri 16 ชั่วโมงที่ผ่านมา +3

    ਮੇਰੀ ਕੌਮ ਦਾ ਰੱਬ ਰਾਖਾ

  • @drsatnamgill3854
    @drsatnamgill3854 15 ชั่วโมงที่ผ่านมา +1

    ਵਲਟੋਹਾ ਇਹ ਸਭ ਕੁਝ ਕਰ ਰਿਹਾ ਹੈ ਜੀ

  • @nirvaansekhon
    @nirvaansekhon 14 ชั่วโมงที่ผ่านมา

    ਭਾਈ ਅਕਲ ਦੀ ਗੱਲ ਕਰ

  • @charanjitsingh2534
    @charanjitsingh2534 14 ชั่วโมงที่ผ่านมา

    Iss time ta jathadar ji Bahut vadia insan han

  • @BantSingh-sl5pe
    @BantSingh-sl5pe 15 ชั่วโมงที่ผ่านมา +1

    ਬਾਬਿਆਂ। ਜਥੇਦਾਰ। ਕੋਲ। ਬਾਬਿਆਂ। ਨਾ। ਭੇਜਿਆ। ਕਰੋ

  • @Jaas13
    @Jaas13 16 ชั่วโมงที่ผ่านมา +5

    ਜੇ ਕਿਸੇ ਦੀ ਬਦਨਾਮੀ ਕਰਨੀ ਹੋਵੇ ਤਾਂ ਸਭ ਤੋ ਸੋਖਾ ਤਰੀਕਾ ਹੈ ਸੋਸਲ ਮੀਡੀਆ

  • @NIRMALSINGH-yb8hn
    @NIRMALSINGH-yb8hn 16 ชั่วโมงที่ผ่านมา +5

    ਇਹ ਸਭ ਬਾਦਲ ਲਾਣੇ ਦੀ ਚਾਲ ਹੈ ਭਾਈ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਕਿਉਂ ਜਿਸ ਦਿਨ ਬਾਦਲ ਲਾਣਾਂ ਜਥੇਦਾਰਾਂ ਨਾਲ ਗੱਲਬਾਤ ਕਰਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਸਨ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਸਾਡੀ ਇੰਨੀ ਬੇਜ਼ਤੀ ਕਰਨ ਗੇ ਉਹ ਇਹਨਾਂ ਤੋਂ ਸਹਿਣ ਨਹੀਂ ਹੋਈ ਕਿਉਂਕਿ ਹਰਪ੍ਰੀਤ ਸਿੰਘ ਤੋਂ ਬਿਨਾਂ ਹੋਰ ਕਿਸੇ ਜਥੇਦਾਰ ਨੇ ਬਾਦਲਾਂ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਉਹ ਬਦਨਾਮ ਕਰ ਰਹੇ ਹਨ ਹਰਪ੍ਰੀਤ ਸਿੰਘ ਨੂੰ

  • @GurmeetSingh-hs4xs
    @GurmeetSingh-hs4xs 14 ชั่วโมงที่ผ่านมา

    ਸ਼ਰਮ ਕਰ ਲੈ ਘਰ ਦੀ ਗਲ ਬਾਹਰ ਜ਼ਾਹਰ ਕਰਕੇ ਕਿਉ ਜਲੂਸ ਕੱਢ ਰਿਹੈ ।