ਮਕਸੂਦਾਂ (ਜਲੰਧਰ) ਸਬਜ਼ੀ ਮੰਡੀ ਤੋਂ ਬਦਲੀ **** ਮੰ*ਡੀ ਵਿੱਚ, ਹੁਣ ਕੌਣ ਸੰਭਾਲੂ ਹਲਾਤਾਂ ਨੂੰ। ਮੌਕੇ ਦੀਆਂ ਲਾਈਵ ਤਸਵੀਰ

แชร์
ฝัง
  • เผยแพร่เมื่อ 12 ก.ย. 2024

ความคิดเห็น • 540

  • @manibawa9211
    @manibawa9211 ปีที่แล้ว +149

    ਤੁਹਾਡੀ ਪੱਤਰਕਾਰੀ ਦੇ ਫੈਨ ਆ ਭਾਜੀ,ਦਿਲੋਂ ਸਤਿਕਾਰ ਤੁਹਾਡੇ ਵਾਸਤੇ

  • @jatindersingh9255
    @jatindersingh9255 ปีที่แล้ว +93

    ਪੱਤਰਕਾਰ ਸਾਬ੍ਹ ਬਹੁਤ ਵਧੀਆ ਕੰਮ ਕਰ ਰਹੇ ਹਨ

  • @ParamjitSingh-jp8fz
    @ParamjitSingh-jp8fz ปีที่แล้ว +38

    ਇਹਨਾ ਗੁੰਡਿਆਂ ਦੀਆ ਤਨਖਾਹਾਂ ਨਹੀ ਹੁੰਦੀਆ ਇਹ ਪਰਚੀ ਵੱਧ ਕੱਟ ਕਿ ਆਪ ਰੱਖਦੇ

  • @fitness2914
    @fitness2914 ปีที่แล้ว +25

    ਬਹੁਤ ਵਧੀਆ ਕੰਮ ਕਰ ਰਿਹਾ ਭਰਾ ਇਸੇ ਤਰਾਂ ਸਾਰਿਆ ਦੇ ਪਰਦੇ ਫੋਲਦੇ ਰਹੋ ਤਾ ਜੋ ਲੋਕਾਂ ਨੂੰ ਇਸ ਤਰਾਂ ਦੀ ਜਾਣਕਾਰੀ ਮਿਲ ਸਕੇ ਬਹੁਤੇ ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਨਹੀਂ ਪਤਾ 👍👍👍👍👍

  • @AvtarSingh-pw7fv
    @AvtarSingh-pw7fv ปีที่แล้ว +62

    ਬਿਨਾਂ ਮਿਲੀਭੁਗਤ ਤੋਂ ਐਡੀ ਵੱਡੀ ਲੁੱਟ ਨਹੀਂ ਹੋ ਸਕਦੀ ਤੇ ਇਸ ਹੋਈ ਲੁੱਟ ਵਿੱਚੋ ਕਿਸ ਕਿਸ ਨੂੰ ਹਿੱਸਾ ਜਾਂਦਾ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਸੂਰਵਾਰਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ

    • @user-bv9wh1hk9t
      @user-bv9wh1hk9t ปีที่แล้ว

      Dur😊fite😅mu🎉kanjar😅 deo😮

  • @PardeepSingh-kc3hj
    @PardeepSingh-kc3hj ปีที่แล้ว +18

    ਬਹੁਤ ਵਧੀਆ ਪੱਤਰਕਾਰੀ ਹੈ ਵੀਰ ਦੀ

  • @Gagandeep_kalanwali
    @Gagandeep_kalanwali ปีที่แล้ว +15

    ਬਾਈ ਜੀ ਤੇਰੀ ਪੱਤਰਕਾਰੀ ਸਿਰ ਆਏ ਬਕਵਾਸ ਕਰਨ ਵਾਲੇ ਪੱਤਰਕਾਰ ਬਹੁਤ ਦੇਖੇ ਨੇ ਇਕ ਤੂੰ ਹੈਂ ਜੋ ਸੱਚ ਬੋਲਦਾ ਹੈ ਵਾਹਿਗੁਰੂ ਜੀ ਤੇਰੇ ਤੇ ਹਮੇਸ਼ਾ ਮੇਰਾ ਭਰਿਆ ਹੱਥ ਰੱਖਣ

  • @quantityquit426
    @quantityquit426 ปีที่แล้ว +48

    ਕਾਹਨੂੰ ਤੰਗ ਕਰਦੇ ੳਂਂ 2024 ਤੱਕ ਬਦਲਾਅ ਜ਼ਰੂਰ ਆਵੇਗਾ। ਅਜਿਹੇ ਪੱਤਰਕਾਰਾਂ ਨੂੰ ਪ੍ਰਮਾਤਮਾ ਕਦੇ ਵੀ ਡਿੱਗਣ ਨਹੀਂ ਦੇਂਦੇ। ਬੇਟਾ ਜੀ ਸਦਾ ਹੀ ਵਾਹਿਗੁਰੂ ਆਪ ਨੂੰ ਤੰਦਰੁਸਤ ਰੱਖਣ।

    • @rajveirsingh
      @rajveirsingh ปีที่แล้ว

      ਇਹ ਕਾਂਗਰਸ ਐੱਮ ਐਲ ਏ ਦਾ ਹਲਕਾ ਪੈਂਦਾ

    • @mangatrai89
      @mangatrai89 ปีที่แล้ว

      ​@@rajveirsinghਭੇਡੇ ਹਲਕਾ ਕਾਂਗਰਸ MLA ਦਾ ਪਰ ਮੰਡੀ ਬੋਰਡ ਤਾਂ ਸਰਕਾਰ ਦੇ ਅਧੀਨ ਆਉਂਦਾ ਸਰਮ ਕਰੋ ਏਨੇ ਅੰਨੇ ਭਗਤ ਨਾ ਬਣੋ ਪਰ ਤੁਸੀ ਲੋਕਾਂ ਨੇ ਮੈਂ ਮੈਂ ਕਰਨੋਂ ਨਹੀਂ ਹਟਣਾ ਵੱਡੇ ਇਮਾਨਦਾਰ

    • @rajveirsingh
      @rajveirsingh ปีที่แล้ว

      @@mangatrai89 ਤੈਨੂੰ ਕਿਊ ਮਿਰਚ ਲਗੀ ਕਾਂਗਰਸ ਦੀ ਭੇਡ ਆ 😏

    • @mangatrai89
      @mangatrai89 ปีที่แล้ว

      @@rajveirsingh ਅਸੀਂ ਕਿਸੇ ਦੇ ਨਹੀਂ ਪਰ ਤੂੰ ਪੱਕਾ ਭੇਡ ਹੈ ਤਾਹੀਂ ਆ ਜਾਣੇ ਹੋ ਭੋਕਣ ਮੈ ਕਿਸੇ ਦਾ ਪੱਖ ਨਹੀਂ ਕੀਤਾ ਸਿਰਫ ਤੈਨੂੰ ਅਨਪੜ ਬੇਅਕਲ ਨੂੰ ਦੱਸਿਆ ਜਿਹਨੂੰ ਏਨਾ ਵੀ ਨਹੀਂ ਪਤਾ ਕਿ ਮੰਡੀ MLA ਦੇ ਅਧੀਨ ਆਉਂਦੀ ਹੈ ਜਾਂ ਪੰਜਾਬ ਸਰਕਾਰ ਦੇ ਸਮਜ ਗਿਆ ਬੈਠੋ ਟੇਕੇ ਵੱਡਾ ਵਿਦਵਾਨ 🤣🤣🤣🤣🤣🤣 ਥੋੜੀ ਜਹੀ ਬਰਫ਼ ਮਲਿਸ ਕਰਲਾ ਮਚਣੋਂ ਹਟ ਜਾਓ ਤੇਰੀ

    • @rajveirsingh
      @rajveirsingh ปีที่แล้ว

      @@mangatrai89ਮਿਰਚ ਤੇਰੇ ਲਗੀ ਆ ਬਰਫ ਜੀਜਾ ਤੇਰਾ ਹੁਣ ਤੇਰੇ ਚੰਗੀ ਤਰਾਂ ਮਲੂ 🤣🤣🤣

  • @sonyfoujigurdaspur
    @sonyfoujigurdaspur ปีที่แล้ว +31

    ਚੋਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @deep_2113
    @deep_2113 ปีที่แล้ว +19

    Very good job sir please carry on 👍🥺💯💪👏

  • @WrestlerSingh
    @WrestlerSingh ปีที่แล้ว +6

    Dabang reporter salute pagi

  • @kavishbedi3574
    @kavishbedi3574 ปีที่แล้ว +6

    ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।👍👍

  • @visheshmiddha3327
    @visheshmiddha3327 ปีที่แล้ว +13

    Need more people like you in our country. Great work🙏

  • @gillvlogschandigarh7812
    @gillvlogschandigarh7812 ปีที่แล้ว +4

    Bht bht wadiya ground level reporting veer 👍🏻👍🏻👍🏻👍🏻👏🏻👏🏻👏🏻👏🏻💪🙏

  • @deep_2113
    @deep_2113 ปีที่แล้ว +4

    Best of luck 🤞💪👍🤞

  • @harjindarsingh1975
    @harjindarsingh1975 ปีที่แล้ว +5

    ਪੱਤਰਕਾਰ ਹੋਵੇ ਤਾਂ ਐਦਾ ਦਾ ਦਾ ਹੀ ਹੋਵੇ ਮਰ ਤਾਂ ਇੱਕ ਜਾਣਾ ਹੀ ਹੈ ਸੱਚ ਬੋਲਣਾ ਚਾਹੀਦਾ ਹੈ

  • @billaghuman7389
    @billaghuman7389 ปีที่แล้ว +2

    ਪੱਤਰਕਾਰ ਵੀਰ ਜਿੰਦਾਬਾਦ।

  • @paramjitsingh7491
    @paramjitsingh7491 ปีที่แล้ว +13

    Brother teri umar parmatma lambi kre

  • @harekrishnaradhe9073
    @harekrishnaradhe9073 ปีที่แล้ว +7

    Deputy commissioner ko action lena chahiye

  • @dilderaaje8326
    @dilderaaje8326 ปีที่แล้ว +3

    Bhut vadiya paji thanks you yrr dil to selut tenu

  • @vinaytaniya3020
    @vinaytaniya3020 ปีที่แล้ว +3

    Bot khushi hundi ki punjab ch edha de patrkar aa bahut acha ji

  • @sunnysandhu6668
    @sunnysandhu6668 ปีที่แล้ว +5

    Bhut bdia bhaji chuk deo fatte veer ji ..we are with you

  • @gurpreetrandhawa2005
    @gurpreetrandhawa2005 ปีที่แล้ว +4

    Good job bro

  • @honeysubrai7126
    @honeysubrai7126 ปีที่แล้ว +11

    Keep it up Sir❤❤

  • @Truckvlog9123
    @Truckvlog9123 ปีที่แล้ว

    Punjab ਦੀਆ ਸਾਰੀਆ ਹੀ ਮੰਡੀਆ ਵਿੱਚ ਇਹੋ ਜਿਹੇ ਚਵਲ ਤੇ ਬਤਮੀਜ ਬੇਕਾਰ ਘਰ ਜਿਨਾ ਨੂੰ ਕੋਈ ਨਹੀਂ ਪੁੱਛਦਾ ਉਹ ਏਥੇ ਗੁੰਡੇ ਬਣੇ ਫਿਰਦੇ ਆ very good ਵੀਰੇ ਖਿਚ ਕੇ ਰੱਖ

  • @sidhunabha1573
    @sidhunabha1573 14 วันที่ผ่านมา +1

    Salute hai 22G tuhanu🫡🫡🫡🫡🫡🫡🫡🫡🫡🫡🫡🫡🫡🫡

  • @DeepSingh-gx7mb
    @DeepSingh-gx7mb ปีที่แล้ว +2

    ਲੁਧਿਆਣੇ ਮੰਡੀ ਵਿਚ ਵੀ ਆਹੀ ਕਮ ਹੁੰਦਾ ਵੀਰੇ

  • @harjindersingh2818
    @harjindersingh2818 ปีที่แล้ว +2

    Thank you sir jii all chor hii

  • @rsdhillon8922
    @rsdhillon8922 ปีที่แล้ว +2

    Ena de khilaf over charging di karwai honi chahide hae, Parking da theka khatam hona chahida

  • @tejisingh7735
    @tejisingh7735 ปีที่แล้ว +6

    Es desh da rabh ee rakha

    • @GurpreetRana-si1zn
      @GurpreetRana-si1zn ปีที่แล้ว

      Eh desh da nahi walki apne jab je paise pana chouda ha

  • @gurpreetsandhu6828
    @gurpreetsandhu6828 ปีที่แล้ว +3

    ਵਧੀਆ ਕੀਤਾ ਵੀਰ ਨੇ ਪੱਤਰਕਾਰ ਨਾਲ

  • @naveenjames9228
    @naveenjames9228 ปีที่แล้ว +3

    God blesss u veer laga reh yr ehda hiii gareeba de haq che awaaj chakda reh bahot wadiya kam kar rehaa veer good luck👍🙌

  • @inderminhas3512
    @inderminhas3512 ปีที่แล้ว +1

    22 aj phli waar tuhdi video dekhi but sariya hi dekh liyaa .. dil khush ho gea ... carry on bro 👍

  • @nijjarsukhraj3287
    @nijjarsukhraj3287 ปีที่แล้ว +5

    phagware v ਧਾਲੀਵਾਲ mla nu mhina milda hunda police ਵਾਲੇ ਅੱਗੇ ਚੋਰ ਆ ਸਬ ਜਨਤਾ ਨੂੰ ਲੁੱਟਦੇ ਡੀਸੀ ਕਮਿਸ਼ਨਰ ਸਬ ਸੁਤੇ ਪਏ

  • @happyglot3301
    @happyglot3301 ปีที่แล้ว +4

    Very nice bro 👌👌

  • @sandeepsheera6741
    @sandeepsheera6741 ปีที่แล้ว

    Gurdeep Paji Bhut wadiya kita Maksuda Mandi CH taa Khuleyam Lutt TE Gundagardi Aa Very Good Paji .

  • @parveensehgal7955
    @parveensehgal7955 ปีที่แล้ว +3

    Very Good Job
    Patarkar Sahib Vir

  • @harekrishnaradhe9073
    @harekrishnaradhe9073 ปีที่แล้ว +4

    Sarkaar ko action lena chahiye lootde sabzi wali maqsooda

  • @angussingh8917
    @angussingh8917 ปีที่แล้ว +2

    ਮੰਡੀ ਵਿੱਚ ਪਿਆ ਗੰਦ ਵੀ ਦਿਖਾ ਦਿਓ ਇਹ ਦਾ ਵੀ ਤੇ ਠੇਕਾ ਚੱੜਦਾ ਹੈ ਵੀਰ ਜੀ

  • @luckychaudhary7146
    @luckychaudhary7146 ปีที่แล้ว

    Thode ptarkare nu salute hai veere a loka ne Punjab da hall khrb kita pukhe lok

  • @jcbamarjitjcb1150
    @jcbamarjitjcb1150 ปีที่แล้ว +4

    Good luck brother

  • @manrooparmy7236
    @manrooparmy7236 ปีที่แล้ว

    ਰੱਬ ਥੋਨੂੰ ਹਿੰਮਤ ਬਕਸ਼ੇ ਅਤੇ ਚੜਦੀਕਲਾ ਵਿਚ ਰੱਖੇ ਹਮੇਸ਼ਾ, god bless u veere

  • @bawapushp
    @bawapushp ปีที่แล้ว +1

    Gurdeep veere waise te teri ikk chaped nal ehnu dandal pe jani c... Par fer v tusi ehna control rakheya... Bahut umdaa subhaa... Great job.

  • @Stuckheads
    @Stuckheads ปีที่แล้ว +1

    Gurdeep veere bda vdiaya kam kr rhe ho !!! Lge rho!!! Jehre calmness de naal munde naal gall kiti mzza aa gya

  • @shamshersinghnandha2532
    @shamshersinghnandha2532 ปีที่แล้ว +1

    Very good bai show the outcome aswel.

  • @binder6601
    @binder6601 ปีที่แล้ว +1

    Manoj heera te gurdeep dowe sache patarkar 👍

  • @amarjitsinghbecauseheisali3981
    @amarjitsinghbecauseheisali3981 ปีที่แล้ว +3

    ਅੱਗੇ ਅੱਗੇ ਦੁੱਲਾ (ਭਗਵੰਤ ਮਾਨ) ਪਿੱਛੇ ੯੨ ਚੋਰਾ ਦੀ ਸਰਕਾਰ। 😅😅

  • @kulwindersinghninda375
    @kulwindersinghninda375 ปีที่แล้ว +8

    ਆਮ ਬੰਦੇ ਨੂੰ ਇਹ ਕੀ ਸਮਝਦੇ ਹੋਣਗੇ ਭਾਈ

  • @gurcharnsingh9623
    @gurcharnsingh9623 ปีที่แล้ว +1

    ਪਤਰਕਾਰ ਬਾਈ ਗੁਡ

  • @karandeep3092
    @karandeep3092 ปีที่แล้ว

    ਵੀਰ ਜੀ ਤੁਸੀ ਆਮ ਲੋਕਾ ਲਈ ਲੜ ਰਹੇ ਹੋ ਪਰ ਇਹ ਲੋਕ ਜੋ ਪੈਸੇ ਦੇ ਰਹੇ ਇਹ ਕੋਲ ਖੜੇ ਤਮਾਸ਼ਾ ਦੇਖ ਰਹੇ ਨੇ ਪਰ ਕੋਲ ਖੜੇ ਤਵਾਡਾ ਸਾਥ ਨਹੀ ਦੇ ਰਹੇ । ਜਦੋ ਤੱਕ ਇਹ ਸਾਰੇ ਲੋਕ ਇਕ ਦੂਜੇ ਦਾ ਸਾਥ ਨਹੀ ਦੇਣਗੇ ਉਹਨਾ ਟਾਇਮ ਇਹ ਅਵੇ ਹੀ ਖੁਣ ਪਿਣਗੇ।।
    ਮੇਰੀ ਗੱਲ ਨਾਲ ਜੌ ਲੋਕ ਸਹਿਮਤ ਨੇ ਤਾਂ ਕਮੈਂਟ ਨੂੰ ਲਾਇਕ ਕਰੇਉ।।👍👍

  • @jittu2002
    @jittu2002 ปีที่แล้ว

    Very good Job Veer ji.. keep on doing Wonderful job. Loka de hakk waste Jo Kam tusi kar rhe ho. Salute hai aap ji nu. Good Luck

  • @tarmindersingh3844
    @tarmindersingh3844 ปีที่แล้ว +2

    Very good

  • @user-ge9ls8pw8z
    @user-ge9ls8pw8z ปีที่แล้ว

    ਅਸੀਂ ਥੋਡੀ ਸੱਚੀ ਸੁੱਚੀ ਪੱਤਰਕਾਰੀ ਦੇ fan ਆ ਵੀਰੇ, ਥੋਡੇ ਮਾਤਾ ਪਿਤਾ ਤੇ ਥੋਡੇ ਨੱਗਰ ਨੂੰ ਥੋਡੇ ਤੇ ਮਾਣ ਆ 🙏🙏

  • @babbubains311
    @babbubains311 ปีที่แล้ว

    ਗੁਰਦੀਪ ਞੀਰ ਬਹੁਤ ਸਹੀ ਕੰਮ ਕੀਤਾ ਤੇਰੇ ਫੈਨ ਵੀਰ

  • @shiningstar6244
    @shiningstar6244 ปีที่แล้ว

    Mai punjab ch kde ve ena bhadur patarkaar nhi dekhya ....dil ton salute veere

  • @HardeepSingh-dp8lh
    @HardeepSingh-dp8lh ปีที่แล้ว +2

    Bai reporter daler aa te apna homework kar e jaanda ae!
    kalle ne wakht paa teya 5 janeya nu!

  • @lakhwindergarry7204
    @lakhwindergarry7204 ปีที่แล้ว

    Sirra gal bat press reporter ji❤

  • @user-lg2nb8ts5b
    @user-lg2nb8ts5b ปีที่แล้ว

    ਬਹੁਤ ਵਧੀਆ ਪੱਤਰਕਾਰੀ tag ਭਗਵੰਤ ਮਾਨ

  • @ranvirsingh4959
    @ranvirsingh4959 ปีที่แล้ว

    Bot vadia brave pattarkaar saab 👍👍

  • @GurdeepSingh-iv7mw
    @GurdeepSingh-iv7mw ปีที่แล้ว

    ਬਾਈ ਜੀ ਇਹ ਸਾਰੇ ਪੰਜਾਬ ਵਿੱਚ ਚੱਲ ਰਿਹਾ ਹੈ ਇਹਨਾਂ ਲੋਕਾਂ ਨੇ ਸ਼ਰਮ ਲਾਹੀ ਹੋਈ ਆ ਇਕੱਲੇ ਮੰਡੀ ਵਿੱਚ ਹੀ ਨਹੀਂ ਇਹ ਤਾਂ ਪ੍ਰਾਈਵੇਟ ਕੰਮਲੈਕਸ ਅੱਗੇ ਵੀ ਪੈਸੇ ਲਈ ਜਾਂਦੇ ਆ

  • @vazeersingh3113
    @vazeersingh3113 ปีที่แล้ว

    ਰਿਪੋਟਰ ਵੀਰ ਲਵਯੂ ਮੇਰੇ ਵੀਰ। ਹਿੰਮਤ ਏ ਮਰਦ ਤੇ ਮਦਦ ਏ ਖੁਦਾ

  • @vijaysuri7149
    @vijaysuri7149 ปีที่แล้ว +1

    Bhaji eda hi time time te sabzi mandi ,bus stand , etc te video banande raho ,
    Good job brother ❤

  • @gurjindersinghsona7854
    @gurjindersinghsona7854 10 หลายเดือนก่อน

    Bahout wadhiya mere veer g ek no 👌👌

  • @dineshwalia5682
    @dineshwalia5682 ปีที่แล้ว

    That's called best reporting. Well done bro 👌👍. Keep it up ❤

  • @Sultaan-01
    @Sultaan-01 ปีที่แล้ว +1

    Bande chh dam aw yaar raab tenu salamat rakhe veer

  • @jaskiratsingh6819
    @jaskiratsingh6819 ปีที่แล้ว +1

    Bai tera kam bhut wadia g

  • @JagjitSingh-nn9yp
    @JagjitSingh-nn9yp ปีที่แล้ว

    Mai pehli bar dekhiya a bhai da chanel
    Jigra bhai tera Rabb kirpa kre
    Mai sirf a jeheo bandeya fan ha

  • @daljitkaur8628
    @daljitkaur8628 ปีที่แล้ว

    ਪੱਤਰਕਾਰ ਬਹੁਤ ਵਧੀਆ ਹੈ ਪਰ ਇਹਨਾਂ ਠੇਕੇਦਾਰਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ

  • @har516
    @har516 11 หลายเดือนก่อน

    ਬਾਈ ਕੀ ਤੇਰੀ ਤਰੀਫ਼ ਕਰਾਂ ਤੇਰੇ ਬੋਲਾਂ ਦੇ ਵਿੱਚ ਸੱਚ ਬੜਾਂ ਪਿਆਰ ਨਾਲ ਤੂੰ ਗੱਲ ਕਰੇ ਉਂਝ ਤਾਂ ਪੱਠੇ ਚੱਕ ਬੜਾਂ saloot ਬਾਈ ❤

  • @prabhjotsingh8643
    @prabhjotsingh8643 5 หลายเดือนก่อน

    Shi km kita bilkul shi gal kiti
    Good work

  • @9WaB501
    @9WaB501 ปีที่แล้ว

    ਬਹੁਤ ਵਧੀਆ ਵੀਰ

  • @balwindersinghamritsarr4865
    @balwindersinghamritsarr4865 ปีที่แล้ว +3

    Bai Amritsar walla Mandy aao Veer ji

  • @vikramsheemar4978
    @vikramsheemar4978 ปีที่แล้ว +3

    👌👌👌👌

  • @vinaytaniya3020
    @vinaytaniya3020 ปีที่แล้ว +1

    Sada veer bahut vdia krda

  • @vishalrandhawa9087
    @vishalrandhawa9087 ปีที่แล้ว

    Boht vdiaa kamm krdaa o veere❤

  • @ਕਰਤਾਰਸਿੰਘ-ਧ7ਫ
    @ਕਰਤਾਰਸਿੰਘ-ਧ7ਫ 5 หลายเดือนก่อน

    ਪੱਤਰਕਾਰ ਜ਼ਿੰਦਾਬਾਦ

  • @MalkeetSingh-ud6kq
    @MalkeetSingh-ud6kq ปีที่แล้ว +2

    bai g tusi bhot wadya kam kar rahe ooh

  • @babbudhillon4593
    @babbudhillon4593 ปีที่แล้ว +2

    Good 👍 job veer

  • @RahulSharma-ov6be
    @RahulSharma-ov6be ปีที่แล้ว

    Salute aa veer tere patrkari te tere daleri di mainu bhut pasand va tuhada kam Sade moga city ch v bhut mahol khrab va Sade patrkar ta Vikaoo ho jnde ne

  • @bahadarsingh8714
    @bahadarsingh8714 ปีที่แล้ว

    Sachi Banda daler aaa.bhot vdia veer

  • @DeepSingh-gx7mb
    @DeepSingh-gx7mb ปีที่แล้ว +1

    ਸਬ ਫੜੇ ਜਾਂਨ ਗਏ ❤

  • @RameshKumar-fr1vz
    @RameshKumar-fr1vz ปีที่แล้ว

    Very very very very good bro kaafi logan da bhala ho gea hona veer ji satsriakal ji from Sri Ganga Nagar Rajasthan 🙏🙏🙏🙏 dhanyawad

  • @kabalsingh4971
    @kabalsingh4971 ปีที่แล้ว +1

    Good patarkaar

  • @rajsanhotra3536
    @rajsanhotra3536 ปีที่แล้ว

    Good job done veer ji
    Carry on 💯💪

  • @user-ny1hf6hp5n
    @user-ny1hf6hp5n ปีที่แล้ว

    Paji bohat wadia kam kr rahe ho Sachi

  • @VikasKumar-yk5ol
    @VikasKumar-yk5ol ปีที่แล้ว

    Bht bdiya reporting

  • @amarjeetsinghsidhusaab1707
    @amarjeetsinghsidhusaab1707 ปีที่แล้ว +1

    Good job Gurdeep veer👍

  • @RaviSingh-ui4rp
    @RaviSingh-ui4rp ปีที่แล้ว +1

    गूरदीप सिह जी भाई वहूत वधीया कम तुहाडे

  • @user-Bhangu
    @user-Bhangu ปีที่แล้ว

    Mai fan gurdeep singh da Jo ਹੱਕ ਦੀ ਤੇ ਖੜਦਾ ❤

  • @jogasingh-wv6eh
    @jogasingh-wv6eh 22 วันที่ผ่านมา

    ❤❤❤❤❤ਧੰਨ ਵੀਰ ਜੀ

  • @NirmalSingh-bz3si
    @NirmalSingh-bz3si ปีที่แล้ว

    ਵੈਰੀ ਗੁਡ ਕਾਲੀ ਕਮੀਜ ਵਾਲਿਆ ਮੁਡਿਆ ਇਸ ਪਤਰਕਾਰ ਨੇ ਯਾਦ ਰੱਖਿਆ ਜੇ ਛਿੱਤਰ ਪਰੇਡ ਕਰਵਾਉਣੀ ਆਪਣੀ

  • @cargyaan3240
    @cargyaan3240 ปีที่แล้ว +3

    Respect for patarkaar

  • @amanmalhi6932
    @amanmalhi6932 ปีที่แล้ว

    Good job sir tusi nirpakh patrarkari karde je

  • @harpalsinghkainthharpalsin9778
    @harpalsinghkainthharpalsin9778 ปีที่แล้ว

    ਬਹੁਤ ਵਧੀਆ ਪੱਤਰਕਾਰ ਵੀਰ‌‌‍‌‌‌, ਤੁਸੀਂ ਬਹੁਤ ਵਧੀਆ ਕੰਮ ਕੀਤਾ,,,

  • @sandhuprabh553
    @sandhuprabh553 ปีที่แล้ว

    4:50 ਆ ਜਿਹੜਾ ਲੇਂਡੀ ਬਦਮਾਸ਼ ਐ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਐ ਕਿ ਪਹਿਲਾਂ ਇਸ ਨੂੰ ਥਾਣੇ ਲਿਜਾ ਕੇ ਪੁੱਠਾ ਟੰਗ ਕੇ ਇਸ ਦਾ ਵਹਿਮ ਕੱਢਿਆ ਜਾਵੇ

  • @SamSung-pw8ef
    @SamSung-pw8ef ปีที่แล้ว

    Bhoot vdia kam paji. Desh sewa lagn nal kar rhe ho sluit ji

  • @Kataria.vlogs0786
    @Kataria.vlogs0786 ปีที่แล้ว

    Sirraaa 22 sirrraa banda a 22tu veer sade Ferozpur vich v apna channel hire karo yaar ethe v ehe sab kujh chalda yaar but ethe tere warga koi banda ni hega media vich es layi karo kujh yaar

  • @babudhaliwal4876
    @babudhaliwal4876 ปีที่แล้ว

    ਵਾਹ ਗੁਰਦੀਪ ਸਿੰਘ ਮਕਸੂਦਾਂ ਸਬਜੀ ਮੰਡੀ ਪਰਚੀ ਚ ਠੱਗੀ ,ਸਫਾਈ ਦਾ ਬੁਰਾ ਹਾਲ ।
    ਦੇਖੋ ਫੜਾਂ ਦਾ ਹਾਲ ,……

  • @user-by5rv5uf4l
    @user-by5rv5uf4l ปีที่แล้ว

    ਵੈਰੀ nice sir

  • @SandeepKumar-gj8hv
    @SandeepKumar-gj8hv ปีที่แล้ว

    Bohat vadiya kita vir ji