Eh sla Jio Da kmal aw.....Sade lok v hlke Pye an v char paise kithon jodliye.....pta Ni kinne k e chnl bnaly lokn ne....padd mareya va v dsde an lokn da
eh v gaareeb hi aa veere ehdi boli ton pta lagda...ewe koi bootha rangan nal te boodan katan nal koi ameer nhi hunda...eh chutad janian de kam hunde veer..izzatdar gharan diyan janian eda ni boldian..
A kehra ameer a ade kehra factory chalde pe a . kehre paseo ameer lagde a kuri . sarkari nokri karan wala kehra ameer ch onda a sarkari nokari wala middle na ki ameer
Well said.. True said.. Maa Baap ne sari dunia wekhi Hundi.. Samj hundi.. Maa baap nu dukh de k Koi khud shukhi nai reh sakda..so this big moral to others. Apne presents de opp. Hun to pehla hazar war Socho ji
Yaar eh ek number di fuddu chaval lady hai eh fukri or jhuthi sire di kehndi oh greeb c or Milan to pehla mere kol swift or os kol suv c oh kitho aai sali pagal hai ek number di
Love marriage da msla nhi tuttni hove arrange b tutt jndi a rehni hove love b reh jndi a....badl wla arrange ch b badal skda ...meri fmly ch mere saare veer te bhaina love marriage krwake sab khush ne bche b vdde ho rhe par kuj hoje ik 2je da sath dukh sukh ch fddi rkhde ne....maade din jnde aunde ne bnde te....waheguru te bhrosa rakh te maape kde naraj na kro j kise de ghrde nhi sehmat tah na krao love marriage bheno..veero
Tuhade hisse da dukh tuhanu milna hi hai jina likhya na maape bcha skde aa na koi hor insan....bs malik da naam japde rho ik din ball aa jayega....j bass hove maape mukkdar likh den apne bchya de...arrange ch b tuttna na ..tuttna fix nhi a....apo apni kismat a waheguru ji
Main ehi comment dekh reha c k kisi ne is kudi di pedu wale comment te kyu ni tippni kitti .. Aiwen pendu pendu Kari jandi aa, M v chandigarh ch rehnda haa par pind ch pura Punjab and India wassda h
@@manudheriyashutrana4529 beta main vi Chandigarh di haan.. viha pind vich ho gia.. maa ne sochia ke munda shehr job krda hai te shehr hi rhega but sanu in- laws de kehn te pind vich mkan bna liya ...bchhe vde hoe taan smjh lgi ke pind de lokan vich taan jealous bhut sade prti... mere bchhian nu poori trh brbaad krn di koshish kiti gai... pind chhd ke hun shehr rehnde haan... bai mere lai taan bhut burn anubhv hai pind da... sgon shehr main aisi gl nhi dekhi ...
Waise hun pind v city warge e ban gye te lok v badal gye par fer v swaad sala pind ch rehn da e aa chandigarh ta ghuman firan da swaad aa rehn da koi ni mai vkhya
Ehne kehda bhaj k viah krwaya bai. Kudi nu v haq aa awdi mrji nal viah krwaun da. Eh kudi ne ta bot trust kr k rishta bnaya pr ago punjab police da smart jwan takar gya vichari nu...🤹♂
Menu eh ni smjh aa rii.. 30-40 Lakh kudiya kol aunda kithey,, assi ta 500 vi ghro mang k laida 😄 munde nu ta ki khavona avda kharcha massan poora krida 😅
Kon kon dekhrha 2024 ch 😅😮😢
😂😂
Mn v dekh rhi aa g 😂😂
Hum 😂😂😂😂😂
@@HarpreetKaur-br1bmasha g
Me too
ਕੀਨੂੰ ਕੀਨੂੰ video ਦੇ ਨਾਲ ਨਾਲ ਕਾਮੈਟ ਵੇਖਣ ਦੀ ਆਦਤ like hit
👇
We all like to read it
Main ta. Comment padd k hasdi rehni aa ki mella laya
Cmnt toh kahani samjh aundi kon kinna k sacha
Mainu vi
Menu b😄
Comment kon kon ਪੜਨਾ ਆਇਆ ਦੱਸੋ 😣😣😣 like kr ਕੇ
Htt sàla comment da
ਮੈ ਵੀ
tu rista karna koi pade ja na pade
first comment , kaun comment padan a ya ik eh bhen diyan yaaran ne gand paya hunda bhenchoodan ne ,
Mai v g
2024 ਚ ਕੌਣ ਕੌਣ ਸਵਾਦ ਲੈਂਦਾ 😅😅
ਜਿੰਨੇ ਧਿਆਨ ਨਾਲ ਟਿੱਪਣੀਆਂ ਪੜੀ ਦੀਆਂ ਜੇਕਰ ਸਕੂਲ ਚ ਪੜ੍ਹੇ ਹੁੰਦੇ ਤਾਂ ਅੱਜ ਕੰਮ ਆ ਜਾਂਦਾ।।
Sahi gall ha ji
😂😂
Hnjiii
ਕਮੈਟ ਪੜ੍ਹ ਕੇ ਸਵਾਦ ਲੈਣ ਵਾਲੇ ਕਿਹੜੇ ਆ😄😄
👇👇
Me vi
Preet Preet 😀😀👍🏻👍🏻
apa v
Bhi bhi 😅
janta rail badi bandi ta padh layi de😂😂
comment reading department attendence here😁😁😂🤣😆
aman shonki1997 🙋🏻♀️
😁😁😁😀😀😀
Lol
Present sir
Present
Kon kon reels dekh k interview dekh k aya😂😂
ਇਨੀ ਠਗ ਜਨਾਨੀ ਆ,ਇਕ ਪੈਸਾ ਨੀ ਲਾ k ਰਾਜੀ ਕੇਹਂਦੀ ਪੈਸੇ ਖਾ ਗਿਆ,ਇਥੇ ਹੀ ਗੂ ਖਾਂਦੀ ਪਈ ਕੇਹਂਦੀ ਕੈਨੇਡਾ ਜਾਣਾ,10k ਖਾਗੀ 3 ਮਹੀਨੇ ਹੋਗੇ ਉੱਤੋਂ ਕੇਹਂਦੀ ਜਾ ਕਰ ਲਾ ਜੌ ਕਰਨਾ
Ma
ਬੀਬਾ ਜੀ ਜਿਹੜੀਆਂ ਕੁੜੀਆਂ ਮਾਂ ਪਿਓ ਨੂੰ ਏਦਾਂ ਛਿੱਕੇ ਟੰਗ ਕੇ ਵਿਆਹ ਕਰਵਾਉੰਦੀਆਂ ਨੇ ਉਨ੍ਹਾਂ ਨਾਲ ਐਹੀ ਕੁਝ ਹੀ ਹੁੰਦਾ ਏ
A gl krn vali nai veer
Sahi gal aa sonu g
ਇਸ ਕੁੜੀ ਨੂ real world ਬਾਰੇ ਕੁਝ ਵੀ ਨਹੀ ਪਤਾ ਸੀ -
Sonu Chauhan ਮਾਂ ਪਿਉ ਦੀ ਖੁਸ਼ੀ ਲਈ ਤੂੰ ਕੀ ਕੀਤਾ ਤੂੰ ਇਕੱਲੀ ਚੰਗੀ ਆ
@@lovelylovely3865, ਵੀਰ ਬੜੀਆਂ ਮਿਰਚਾਂ ਲੱਗ ਗਈਆਂ ਨੇ ਵੀਰ ਜੀ
ਜ਼ੋ ਬੰਦਾ ਅਾਪਣੀ ਮਾਂ ਦਾ ਨਹੀ਼ ਬੱਣਿਆ ਹੋਰ ਕਿਸ ਨਾਲ ਵਫਾ ਕਰੂਗਾ ਆਪ ਹੀ ਸੋਚ ਲਉ
ਮਾਂ ਬਾਪ ਦੀ ਗੱਲ ਮੰਨੋ ਭੈਣੋ ਮਾਪੇ ਚੰਗੇ ਥਾਂ ਹੀ ਧੀਆ ਦਾ ਵਿਆਹ ਕਰਦੇ ਨੇ 👏🏻👏🏻👏🏻
Ryt
Yes right 👍
Who just came here to listen this 17:03 😂
ਮਨ ਸੰਧੂ ਦੀ ਬੇਬਾਕੀ ਹੋਰ ਪੰਜਾਬਣ ਕੁੜੀਆਂ ਨੂੰ ਸਬਕ ਦਿੰਦੀ ਆ ਅਤੇ ਸਬਕ ਲੈਣਾ ਪੰਜਾਬਣ ਧੀਓ ਹੁਣ ਤੁਹਾਡਾ ਫਰਜ ਐ ਜੀਓ ਜੀ।।
Bas bai g es di asliyat J tuhanu pata hove ta tusi kaho k kudiya nu esto sabk nhi balki es di shakl nhi delhni chahidi
ਅੋਦਾ ਮੈਨੂੰ ਨੀਦ ਲੱਗੀ ਸੀ ਹੁਣ ਇੱਥੇ ਰਾਤ ਦੇ 3 ਵੱਜੇ ਆ, ਮੈ ਸੋਚੀਆਂ ਪਹਿਲਾਂ ਇਹ ਗਰਮ ਮੁੱਦਾ ਦੇਖ ਲੈਦਾ ਆ, ਫਿਰ ਹੀ ਸੋਨਾ ਵਾ🤣😂🤣
Black Heart🤣🤣
Yr tu 3hours phla cmnt kita tym ta hun haje 2.52 am hoea a kyo jhoth bolde o ja india to bahar ho kite yr
😂😂
@@newpunjabichakmiyanews2051 no me phla koi reply keta he nhi🖕🖕
@@newpunjabichakmiyanews2051 tu saleya cid officer lagda meinu🤣🤣🤣
ਆਜੋ ਆਜੋ coment ਪੜੀਏ😆😆😆🔥
sukhraj singh bhullar 🤔🤔
Htt tare sala de ht
👍
Age age🤣🤣🤣
Aa ge janab bina comenta to asi kis chez jogge
ਇਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਇੱਕ ਸਿਟਾ ਨਿਕਲਦਾ ਕਿ ਗਰੀਬ ਘਰਾਂ ਦੀਆਂ ਕੁੜੀਆਂ ਆਪਣੀ ਇੱਜ਼ਤ ਸਾਂਭ ਕੇ ਰੱਖਦੀਆਂ ਨੇ ਤੇ ਰਹੀਸ ਘਰਾਂ ਦੀਆਂ ਕੁੜੀਆਂ ਦਾ ਆ ਹਾਲ
ਤੂੰ ਹੀ ਅੰਦਰ ਵੜ ਕੇ ਦਰਵਾਜ਼ਾ ਨੀਂ ਖੋਲਿਆ
ਜਿੰਨਾ ਚਿਰ ਮਾਂ ਪਿਓ ਨੇ ਹਾਂ ਨੀਂ ਕੀਤੀ!
ਸਾਰੀ ਗਲਤੀ ਤੇਰੀ ਆ!
ਢਿੱਲੋਂ ਪ੍ਰੀਤ ਦੇ ਕਰਮ ਹੀ ਚੰਗੇ ਨੇ ਕੁੜੀਆ ਪੈਸੇ ਵਾਲੀਆ ਹੀ ਮਿਲਦੀਆਂ ਨੇ ਇਹਨੇ ਫੋਰ ਚਿਉਨਰ ਦਿੱਤੀ, ਦੂਜੀ ਨੇ ਥਾਰ ਦਵਾਤੀ, ਇੱਧਰ ਸਾਨੂੰ ਕਿਸੇ ਨੇ ਫੋਨ ਦਾ ਰਿਚਾਰਜ ਨਹੀਂ ਕਰਵਾਇਆ
🤣😂🤣😂😂😁😀😀🤣😂😂🤣hahahahahahahahahahahahaaaa
Sae va sanu ta aap dine padi
😂😂😂
Hahahhah
🤣🤣🤣🤣
ਹੌਲੀ ਹੌਲੀ ਮੀਡੀਆ ਲੋਕਾਂ ਦੇ ਬੈਡਰੂਮ ਵਿੱਚ ਪਹੁੰਚ ਗਿਆ
Media gir gea, aun Wala vakat bura hovega.
Haaa yes you are very right
😂😂😂😂
Eh sla Jio Da kmal aw.....Sade lok v hlke Pye an v char paise kithon jodliye.....pta Ni kinne k e chnl bnaly lokn ne....padd mareya va v dsde an lokn da
😂😂😂✌️
Kon kon reel dekh ke interview dekhn aya😅 like kro
ਤੁਸੀਂ ਵੀ ਏਦ੍ਹਾ ਹੀ ਠੀਕ ਆਉਦੇ ਹੋ ਯਾਰ ਕਿਸੇ ਗਰੀਬ ਨਾਲ ਵਿਯਹ ਕੀਤਾ ਹੁੰਦਾ ਦੁਗਣੀ ਇੱਜਤ ਕਰਦਾ ਤੇਰੀ
eh v gaareeb hi aa veere ehdi boli ton pta lagda...ewe koi bootha rangan nal te boodan katan nal koi ameer nhi hunda...eh chutad janian de kam hunde veer..izzatdar gharan diyan janian eda ni boldian..
@@gurdeepkaur9406 right. Ih tai boldi bohat ai, kihdi mere tukria te palde see, inu pushe banda , rab e sab nu palda ai.
🤦♂️
A kehra ameer a ade kehra factory chalde pe a . kehre paseo ameer lagde a kuri . sarkari nokri karan wala kehra ameer ch onda a sarkari nokari wala middle na ki ameer
Sahi gal aa
ਕੁੜੀਆਂ ਦਾ ਵੀ ਸਰੇਆ ਵੱਡੇ ਘਰਾਂ ਏ ਮਨ ਧੰਨ ਦੇ ਦੰਦੀਆ ਕਿਸੇ ਗਰੀਬ ਪਰਿਵਾਰ ਦਾ ਭਲਾ ਨੀ ਕਰ ਸਕਦੀਆਂ ਵਹੈਲੜ ਨੂੰ ਪਤਾ ਕਿਵੇਂ ਲੱਭਦੀਆ ਹੁਣ ਕਿਸੇ ਗਰੀਬ ਦਾ ਭਲਾ ਕਰੀ ਸਾਰਾ ਪਰਿਵਾਰ ਪਾਣੀ ਭਰੇਗਾ
ਜੇ ਇੰਨੇ ਪੈਸੇ ਹੀ ਲਾਉਣੇ ਸੀ ,ਕਿਸੇ ਆਮ ਜੇ ਬੰਦੇ ਨਾਲ ਵਿਆਹ ਕਰਵਾ ਲੈਣਾ ਸੀ, ਫੁਕਰੇ ਨਾਲ ਜਰੂਰੀ ਕਰਾਉਣਾ ਸੀ
Gall theek aa
Fukre naal ajj kll diyan kudiyan fss diyan né
@@amarjitjawanda2256 ਫੁੱਕਰੇ ਬੰਦੇ ਕੋਲੇ ਗੱਲਾ ਹੁੰਦੀਆ ਨੇ
@@silenthunter9045 ਦੁੱਖ ਵੀ ਪਾਉਦੀਆ ਨੇ
Badal singh thik keha tusi
ਚਲੋ ਬੀਬਾ ਚੰਗੀ ਗੱਲ ਐ ਕਿ ਤੇਰੇ ਨਾਲ ਤਾਂ ਜੋ ਹੋਇਆ ਸੋ ਹੋਇਆ ਪਰ ਇਸ ਤੋਂ ਬਾਅਦ ਹੋਰ ਕੋਈ ਕੁੜੀ ਦਾ ਭਵਿੱਖ ਬਚ ਸਕੇ।
ਸਬੂਤਾਂ ਦੇ ਅਧਾਰ ਤੇ ਦੇਖੀਏ ਤਾਂ ਕੁੜੀ ਸਹੀ ਜਾਪਦੀ ਆ ਅੱਗੇ ਵਾਹਿਗੁਰੂ ਜਾਣੇ 🙏🤗
Malkeet sandhu sandhu i. Love u
Shi keha Veer 👌👌
@@gippyrandhawa1742 lv u to bro 😘😍
Malkeet sandhu tusi kiho aa dear
iko coment jo vdia lge sab di soch ehe honi chaidi aw sab di respect kroo.
ਏਨਾ ਕੁ ਝ ਹੋਣ ਤੇ ਵੀ ਘਰਵਾਲ਼ੇ ਨੂੰ ਅਜੇ ਵੀ ਇੱਜਤ ਨਾਲ ਬੁਲਾ ਰਹੀ ਹੈ
Great lady
ਮੇਰੇ ਵਰਗੇ ਗਰੀਬ ਬਾਰੇ ਸੋਚਿਆ ਕਰੋ।
ਸਾਲੀਏ ਹੁਣ ਜਾਕੇ ਓਦਾ ਸਟੇਟਸ ਦੇਖ ਸਲੀ ਗਾਸਤੀ ਹੁਣ ਢਿੱਲੋਂ ਦਾ ਸਟੇਟਸ ਦੇਖ ਜਕੇ ❤
ਕੋਈ ਸਾਧਾਰਨ ਮੁੰਡਾ ਅੱਜ ਕੱਲ ਦੀਆਂ ਕੁੜੀਆਂ ਦੇ ਪਸੰਦ ਨਹੀਂ ਆਉਂਦਾ,, ਆਹ ਦੇਖਲੋ ਬਾਅਦ ਵਿਚ ਏਦਾਂ ਹੀ ਹੁੰਦੀ ਐ
Bai g ki pata je koi sidha sadha hunda ta nibh v jande
Sahi gal 22g
ਸਾਲਾ ਅੱਜਕਲ੍ਹ ਟਾਇਮ ਪਾਸ ਬਹੁਤ ਵਧੀਆ ਹੁੰਦਾ you tube ਭਰੀ ਪਈ ਧਮਾਕੇਦਾਰ ਇੰਟਰਵਿਊ ਨਾਲ
sachi gal a veer
Bilkul shii kea 🤣🤣
😂😂😂😂
Haha
😀😀
ਭਾਈ ਕੁੜੀਏ ਤੂੰ ਆਪਣੇ ਮਾਪਿਆਂ ਦੀ ਕਦਰ ਨਹੀਂ ਕੀਤੀ ਫਿਰ ਇਹ ਹਾਲ ਹੋਣਾ ਹੋਣਾ ਸੀ
01
Sahi
Ryt
Bilkul shi
Kon kon insta te reel dekh k aya 😂 ?
ਲਾਡਲਾ ਮੁੰਡਾ ਹੋਵੇ ਚਾਹੇ ਕੁੜੀ
ਘਰ ਤਾਂ ਇੱਕ ਦਿਨ ਉਜੜ ਹੀ ਜਾਦਾਂ
ਇਹ ਹੈ ਅੱਜ ਦੀ modern ਸੋਚ
E tera wehm h
@@vipmunda5585 90% hunda Bhai
Sahi A bai
Right
saare laadle nhi vigde hnde
ਤੈਨੂੰ ਤੇ ਉਹ ਕੁੜੀਆਂ ਨੂੰ ਦੇਖਕੇ ,,ਸੰਸਾਰ ਦੀਆਂ ਕੁੜੀਆਂ ਤੋ ਯਕੀਨ ਉੱਠ ਗਿਆ।
ਵਾਹਿਗੁਰੂ ਮੇਹਰ ਕਰੀ
Mtlb
Bss kr oye
Lahnat tere Tati soch te
@@smalltobeastbody7469😂😂😂😂😂🤣🤣🤣🤣
Mundeya ton ni uthea?? Samaj de vich sabh tara de bande hunde aa. Sanu apne bachea nu samjana chahi da.
ਯਾਰ ਮੇਰੇ ਵੀ ਘਰ ਵਿੱਚ ਅੱਜ ਝਗੜਾ ਹੋ ਗਿਆ ਮੇਰੀ ਵੀ ਇੰਟਰਵਿਊ ਕਰਵਾਓ,,,
Krva yrr vr da
kulwant Singh krao verr di
kulwant Singh Hahaha chl koi nha veer ghra ch hunde rehde aa
Chal sala
kulwant Singh 😂😂😂
ਜੋ ਮਰਜੀ ਕਹੀ ਜਾ ਸਾਡਾ ਤਾ dhillion veera jinda bad va❤❤❤🔥
ਜਿੰਨੀਆ ਸਿਆਣੀਆ ਗੱਲਾਂ ਕਰਦੀ ਆ ਉਨੀਂ ਤੂ ਹੈਨੀ ਕੁੜਏ
Yes u r right
😂😂😂😂😂
PB-07 WALA tennu bht pta
@@armaanmalik860 ਕਿਉ ਤੂੰ ਅੰਨਾ
ਯਰ ਕੁੜੀ ਖੁੱਲੇ ਜਿਹੇ ਸੁਬਾਹ ਦੀ ਤੇ ਗੁੱਸੇ ਜਿਹੇ ਆਲੀ ਜ਼ਰੂਰ ਲੱਗਦੀ ਪਰ ਬੋਲਦੀ ਸੱਚ ਆ ਜਮਾ ।
ਬੱਕੀ ਆ ਸਮੈਕ ਆਲੀ ਗਲ਼ ਜਮਾ ਸੱਚ ਆ ਇਹਦਾ ਡੈਡੀ ਪੀਂਦਾ
Hun fer
Sch a y lokk sale fudu ne oho londe je piche lgi jnde ne
I know her vry well...bss chup e ਭਲੀ ਏ
Varinder Brar hmmm bilkul
Billi ... I dnt believe she... oh boht zyada tez aa y g ... akhan ch akh pa k jhoot bolna koi ehto sikhe ... boht chalu jnani aa yr ...
ਬਾਕੀ Interviewer ਬਾਈ ਦਾ ਧੰਨਵਾਦ, ਜਿਹੜਾ ਪੇਂਡੂ ਵਾਲੀ ਗਲ ਨੂੰ ਉਸੇ ਵੇਲੇ ਟੋਕ ਦਿਤਾ ✊🏻
Shi gal
Si gal veer ji👍
Right
Right
@@janudevansh6301 Yess
ਰੱਬ ਕਿਸੇ ਵੀ ਮਾਂ -ਬਾਪ ਨੂੰ ਅਜਿਹੀ ਧੀ ਨਾ ਦੇਵੇ I ਉਸਨੇ ਇੱਕ ਬੇਕਾਰ ਆਦਮੀ ਲਈ ਉਨ੍ਹਾਂ ਦੀ ਜ਼ਿੰਦਗੀ ਨੂੰ ਦੁਖੀ ਅਤੇ ਨਰਕ ਬਣਾ ਦਿੱਤਾ I
ਬੇਕਾਰ ਆ ਜਨਾਨੀ a o ਨਹੀਂ ਪੈਸੇ ਖਾਗੀ ਮੇਰੇ 10k ਮਾਰ ਗਈ ਉਤੋ ਧਮਕੀਆਂ ਦਿੰਦੀ k ਕਰ ਜੌ ਕਰਨਾ a ਕਿਥਹੁ ਦੀ ਕਿਸੇ ਨੂੰ ਦੇ ਸਕਦੀ ਪੈਸੇ
Kina di gala sunke bol reha Astra’s sun jake Dhillon huna de ghr dekh jake he Ki ge oh
@@Syycotradertusi saare hai tan kul milake fitte munh hi
ਜੇ ਢਿੱਲੋਂ ਸੱਚਾ ਹੋਵੇ ਤਾਂ ਖੁਦ ਵੀ ਇੰਟਰਵਿਊ ਕਰੇ।।
ਜੇ ਆਹ ਕੁੜੀ ਹੋ ਕੇ ਸਾਹਮਣੇ ਆਈ ਤਾਂ ਉਹ ਵੀ ਆ ਸਕਦਾ
ਸਟੋਰੀਆਂ ਨਾਲ ਸੱਚ ਸਾਬਤ ਨਹੀਂ ਹੁੰਦਾ।।
Ryt
Lounda kehre muh nall interweo vich ave
Exactly👍👍👍
Dhillon nhi samra aw 😛
Manbir kaur ਤੇ ਦਾਦੀ ਸਰਕਾਰੀਆ🤔 ਚੱਕਰ ਕੀ ਆ
ਕਮੈਂਟ ਪੜਨ ਵਾਲਿਆ ਲਈ ਇੰਟਰਵਿਊ ਵਾਲਿਆ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਕੋਂਣ ਕੋਂਣ ਆਇਆ ਕਮੈਂਟਸ ਪੜਨ ਲਾਈਕ ਕਰਕੇ ਦੱਸੋ
😂😂
🤲🤲🤲 me.
@@RajuSingh-mg4gv 6gu
Hahaha😂😂😂
apa v. a
ਕਮੈਂਟ ਪੜਨ ਵਾਲੀ ਵੀ ਬੀਮਾਰੀ ਭੈੜੀ ਆਦਤ 😀😀😀😀😀😀😀
😆
😅😅😅😅
Vahli bhaidi aa bai sari video lng jndi ehi chakkr ch
yes
@@kaurkaur9747 ji
Kon kon reel dekh k aya 😂
*ਇਕ ਗਲ ਪਲੇ ਬਨ ਲੋ, ਜਿਹੜੀ ਚੀਜ਼ ਮਾ ਪਿਓ ਦੇ ਪਿਆਰ ਦਾ ਫਾਇਦਾ ਚੋਕ ਕੇ, ਤੰਗ,ਪਰੇਸ਼ਾਨ ਕਰਕੇ ਹਾਸਿਲ ਕੀਤੀ ਜਾਦੀ ਆ ਓਹ ਚੀਜ਼ ਤੁਹਾਨੂੰ ਵੀ ਹਮੇਸ਼ਾ ਪਰੇਸ਼ਾਨ ਹੀ ਕਰੇਗੀ, ਓਹ ਚਾਹੇ ਕੋਈ ਵਸਤੂ ਆ ਜਾ ਕੋਈ ਰਿਸ਼ਤਾ ਆ*
Well said.. True said.. Maa Baap ne sari dunia wekhi Hundi.. Samj hundi.. Maa baap nu dukh de k Koi khud shukhi nai reh sakda..so this big moral to others. Apne presents de opp. Hun to pehla hazar war Socho ji
Very True Mr. Singh Ji
ਸਹੀ ਕਿਹਾ ਵੀਰ
@@amanudhingra8019 Right g
Sahi gal hai vir ji
ਕੀ ਮੁੰਡੇ ਤੇ ਕੀ ਕੁੜੀਆਂ
.......ਨੀਤਾਂ ਦੋਵੇ ਪਾਸੇ ਬੁਰੀਆ!
👍👍
@@manpreetkaur-mh5po Love you darling
ਢਿਲੋਂ ਨੇ ਕਾਲਾ ਕੋਟ ਐਂਵੇ ਨੀ ਪਾਇਆ😂😂😂
Kalliya kartoota ton bachn lai paya 🤣🤣🤣🤣🤣🤣
Kudi de paiseya da paya
Sharan Sara ☺️☺️☺️☺️☺️☺️
👍
@@sonukatora6855 Ena DiMag🤣🤣🤣
ਅੱਜ ਦੋਰ ਬਦਲਤਾ ਢਿਲੋਂ ਹੁਰਾ ਨੇ 😅😅
ਗੱਭਰੂ ਦਿਲ ਤੇ ਲਾ ਗਿਆ ਸੀ 😂😂
ਸਬ ਰੋਗ ਚੱਕਤੇ ਬਾਈ ਜੀ ਹੋਣਾ ਨੇ
ਕਈ ਪੈਸੇ ਨੂੰ ਤਰਸਦੇ ਨੇ ਪਰ ਕਈ ਇਹੋ ਜਿਹੇ ਫੁਕਰੇ ਖਾ ਵੀ ਨਹੀਂ ਸਕਦੇ
daljeet Singh ਸਹੀ ਕਿਆ
Yaar eh ek number di fuddu chaval lady hai eh fukri or jhuthi sire di kehndi oh greeb c or Milan to pehla mere kol swift or os kol suv c oh kitho aai sali pagal hai ek number di
ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ
ਜੇ ਅਹਿ ਕਿਸੇ ਸਿੱਧੇ ਸਾਦੇ ਮੁੰਡੇ ਨਾਲ ਵਿਆਹ ਕਰਾਇਆ ਹੁੰਦਾ ਨਾ ਰਾਣੀ ਬਣਾ ਕੇ ਰੱਖਦਾ ਰਾਣੀ
1-1-1998 singh 🤣🤣
Eh kyu paisa khwa rahi c ehnu dr c k menu shad devne ga ehnu pta c eh koi love ni eh v preet nu lalch de rhi c
Bilkul
Ki pta kudi hi chgl hove bra
Bach gaya koi shareef banda.
ਨਾਲੇ ਨਾ ਮਰਦ ਦੱਸ ਦੀ ਆ .ਨਾਲੇ ਕਹਿੰਦੀ ਇੱਜਤ ਲੁੱਟਦਾ 🤔🤔🤔🤔🤔🤔🤔🤔
Na mard mtlb bcha ni ho skda sex ta ho skda h
🤣🤣🤣🤣🤣🤣👌
fr ki ha lulli tah khdi hundi h
🤣🤣🤣🤣🤣🤣🤣🤣🤣
ਇੱਕਲੇ ਕੱਢ ਲਾਵਾਂਗੇ ਔਖੇ ਸੋਖੇ ਪਰ ਇਹਜਾ ਸੱਪ ਨੀ ਗੱਲ ਪਾਉਂਦੇ ,,😍💪
ਤੁਸੀ ਆਪਨੇ ਮਾਪਿਆ ਦੇ ਪਿਆਰ ਦਾ ਫੈਦਾ ਚੱਕੀ
ਢਿੱਲੋ ਨੇ ਤੇਰੇ ਪਿਆਰ ਦਾ 🙏🙏
Tahi ta Vere vadde bolde aa k jo apne ma baap nu dukhi karda o aap v sukhi ni rehnda
ਸ਼ਹੀ ਗੱਲ ਵੀਰੇ
ਮਾਤਾ ਪਿਤਾ ਰਿਸ਼ਤਾ ਤੈਅ ਕਰਨ ਤਾਂ ਜ਼ਿੰਦਗੀ ਵਧੀਆ ਲੰਘਦੀ ਹੈ
ਟੋਨੀ ਵੀਰ ਨੇ ਵਧੀਅਾ ਗੱਲ ਕੀਤੀ ਕਿ ਪੇਂਡੂ ਬੁਰੇ ਨਹੀ ਹੁੰਦੇ ਗੱਲਤੀ ੲੇਹਨੇ ਅਾਪ ਕੀਤੀ ਸਿਅਾਣੀ ਨੇ ਕਹਿੰਦੀ ਪੇਂਡੂਅਾ ਨੂੰ ਬੁਰਾ ਨਾਲੇ ਸਾਰੇ ੲਿੱਕੋ ਜੇਹੇ ਨਹੀ ਹੁੰਦੇ ਮੈਡਮ ਸਗੋਂ ਪੇਂਡੂ ਕੁੱੜੀਅਾ ਅਾਪਣੇ ਮਾਪਿਅਾ ਦੇ ਕਹੇ ਤੇ ਵਿਅਾਹ ਕਰਵਾੳੁਦੀਅਾ
gurmeet gill veerji sirf ohna de ghar da mahol dasseya
Sala comnt padan da v vakhra e Mja a 😂😂😂😂😂😂
Yess sadealea
Jdo vdeo to boar hune a odo cmnt bal ho jane a
Sahi gal Ae bai main v comment padan hi aya
Right bro 😂😂😂
Manu ve Pehla comment pad ka Maja aunda yrr
Billa Harike helloji
ਢਿੱਲੋਂ ਹੀਰਾ ਬੰਦਾ ⛳🤬
Hmm
bhen ditteo ohnu lgda
Bhonk na
bhen paa de os khassi thalle
ਜੇ ਕਿਸੇ ਗਰੀਬ ਮੁੰਡੇ ਨਾਲ ਵਿਅਾਹ ਕੀਤਾ ਹੁੰਦਾ ਇਹ ਦਿਨ ਨਾ ਦੇਖਣੇ ਪੇਂਦੇ ਬੀਬਾ
oh greeb he aa
Greeb hi aa sala hor bhut kite Ambani a a. ..sala nang
Ohh garib e a piara g.ohdi wife bahut rich family to a.
firr OHH DINN DEKHANEE PAINNE C GALL aa IKK
Kaka ji kise kise pach da nhi
ਮੈ ਸਾਰੀਆ ਬੇਟੀਆ ਭੈਣਾ ਨੂੰ ਬੇਨਤੀ ਹੱਥ ਬੰਨ ਆਪਣੇ ਮਾਪਿਆ ਕਹਿਣ ਤੇ ਵਿਆਹ ਸਾਦੀ ਕਰਨ
Bilkul right bai g
@Nav Kaur love marriage to jada kam yad hundi aa
Love marriage da msla nhi tuttni hove arrange b tutt jndi a rehni hove love b reh jndi a....badl wla arrange ch b badal skda ...meri fmly ch mere saare veer te bhaina love marriage krwake sab khush ne bche b vdde ho rhe par kuj hoje ik 2je da sath dukh sukh ch fddi rkhde ne....maade din jnde aunde ne bnde te....waheguru te bhrosa rakh te maape kde naraj na kro j kise de ghrde nhi sehmat tah na krao love marriage bheno..veero
Tuhade hisse da dukh tuhanu milna hi hai jina likhya na maape bcha skde aa na koi hor insan....bs malik da naam japde rho ik din ball aa jayega....j bass hove maape mukkdar likh den apne bchya de...arrange ch b tuttna na ..tuttna fix nhi a....apo apni kismat a waheguru ji
Cmnta ali jnta lyi ਤਾੜੀਆਂ👏👏
Sira londi aa audience
Hahaha very nice
2024 ch kon dekh reha
Mee
ਜਿਹੜੀਆ ਕੁੜੀਆ ਆਪਣੇ ਮਾਪਿਆ ਦੀ ਗਲ ਨਹੀ ਮੰਨਦੀਆ ੳਹਨਾ ਨਾਲ ਇਹੋ ਹੀ ਹੁੰਦਾ ਵਧੀਆ ਹੋਇਆ
1000% sure Not fake
Aw gal kitaaa bhrwaaaa 95%fail a love mariage bro
Maa baap pela rabb ..
Satnam Ji Munda v aunde be es gall ch Kudia e ni a aundia please kudia e na keha kro Munda v aunde me es gal ch
Right g
ਰੱਬ ਸਭ ਦੀਆਂ ਧੀਆਂ ਭੈਣਾ ਨੂੰ ਖੁੱਸ਼ ਰੱਖੇ ਜੀ.ਤੇਰਾ ਵੀ ਭੈਣੇ ਰੱਬ ਭਲਾ ਕਰੇ 🙏
hoiya bhut galt hay but iss kudi nal
Jhoth bol rhi
@@preetkaur1260 ਕੀ ਕਹਿ ਸਕਦੇ ਆਪਾ ਕੇ ਇਹ ਭੈਣ ਝੂਠ ਬੋਲ ਰਹੀ ਆ ਕੀ ਪਤਾ ਸੱਚ ਬੋਲਦੀ ਹੋਵੇ.ਬਾਕੀ ਜਿਸ ਤਨ ਲੱਗੇ ਓਹੀ ਜਾਣੇ
Hnji harpreet ji theek kiha tuci
@@preetkaur1260 hanji
ਜੇ ਮਾਂ ਬਾਪ ਦੀ ਗੱਲ ਮੰਨ ਲੈਦੀ ਹੁਣ ਟੈ ਟੈ ਬੋਲਣ ਦੀ ਲੋੜ ਨਹੀਂ ਸੀ
Ena varghia nal eda chai da aa
ਧੀਆਂ ਭੈਣਾਂ ਸਭ ਦੀਆਂ ਸਾਂਜੀਆਂ ਹੁੰਦੀਆਂ ਕਿਸੇ ਨਾਲ ਵੀ ਇੱਦਾ ਨਈ ਕਰਨਾ ਚਾਹੀੰਦਾ
ਮੈ ਤਾ ਸਾਰੇ ਕਮੈਂਟ ਹੀ ਪੜਦਾ ਰਿਹਾ ਵਿਡੀਉ ਤਾ ਦੇਖੀ ਹੀ ਨੀ ਆ ਸਾਲੀ ਕਮੈਂਟ ਪੜਨ ਦੀ ਆਦਤ ਵੀ ਮਾੜੀ ਆ
😆😆
Right
😂😂
@@rajvirkaur9006 thanks
ryt
ਭੈਣੇ ਹੁਣ ਅਕਲ ਆਗੀ ਉਦੋਂ ਹੀ ਮਾਪਿਆ ਦਾ ਕਹਿਣਾ ਮੰਨਦੀ ਤਾਂ ਚੰਗਾ ਹੂੰਦਾ ਹੁਣਾ
😂😂😂😂😂ryt
ਬੀਬਾ ਜੀ ਤੁਸੀਂ ਆਪਣੇ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਰਹੇ ਆਪਣੀ ਮਰਜ਼ੀ ਦੇ ਵਿਆਹ ਦਾ ਅਜਿਹਾ ਹੀ ਨਤੀਜਾ ਹੁੰਦਾ ਹੈ
Veer g love marriage ta Mai b karwai a menu 4 saal hoge bahut ta bahut khush a
@@drbwmusic9869 mai vi Kush aa vr mai v love marriage krwi a malk di kirpa nal ik baty vi a
ਜਦੋਂ ਇਹਦਾ ਤਲਾਕ ਦਾ ਰੋਲਾ ਪੇਆ ਸੀ ਪਹਲੇ lockdown ਚ ਤਾਂ ਉਦੋ ਮੇਰਾ ਵੀ ਹੋਇਆ ਸੀ,,ਸੇਮ ਅਹਹੀ ਸਯਾਪਾ ਪੇਆ ਸੀ,,,ਸਪਰਮ ਮੇਰੇ ਵੀ ਬੋਹਤ down ਸੀ,, ਸਾਲੀ ਤਲਾਕ ਦੇ ਗਈ ,,,ਤੇ ਫੇਰ ਵਿਆਹ ਕਰਵਾਇਆ ਕੁੜੀ ਕੁਆਰੀ ਮਿਲ ਗਈ ਨਾਲੇ grejuate ਕੁੜੀ ਪਹਿਲਾ ਨਾਲੋ ਘੈਂਟ ,,,,ਦੇਸੀ ਦਵਾਈ ਲਈ ਤਾ ਜਵਾਕ ਵੀ ਜੌੜਾ ਹੋਏ ,,,,,ਹੁਣ ਪੂਰੀ ਰਾਤ ਸੱਬਲ ਫੇਰਦਾ ,,,,ਪਹਿਲਾ ਵਾਲੀ ਦਾ ਦੂਜੀ ਥਾਂ ਤੋਂ ਵੀ ਤਲਾਕ ਹੋ ਗਿਆ ਸੁਣਿਆ ,,,,,😂😂😂😂😂❤❤❤❤❤❤ਵਾਹਿਗੁਰੂ ਤੂੰ ਹੀ ਆ
ਦੇਸੀ ਦਵਾਈ ਕਿੱਥੋ ਲਈ ਸੀ ਦੱਸ ਸਕਦੇ ਹੋ??
ਦੇਣੀਆਂ ਬੁੰਡਾ ਰੋਲ ਝਾਂਸੀ ਦੀ ਰਾਣੀ ਦੇ😊😊😊
Good yaara
😂🤣😂🤣
👌
😂😂😁👌🏻
Sirrrrrrrrrrrrraaaaaaaa la ta y Ha Ha Ha
ਮੈਡਮ ਪਿੰਡਾਂ ਵਾਲਿਆਂ ਦੇ ਕਰਕੇ ਹੀ ਤੁਸੀਂ ਤਿੰਨ ਟਾਈਮ ਰੋਟੀ ਖਾਂਦੇ ਹੋ ਤੂੰ ਆਵਦੇ ਖਸਮ ਨੂੰ ਜੋ ਕਹਿਣਾ ਉਹ ਕਹਿ ਪਰ ਪੇਂਡੂਆਂ ਨੂੰ ਕੁਝ ਨੀਂ ਕਹਿਣਾ
Main ehi comment dekh reha c k kisi ne is kudi di pedu wale comment te kyu ni tippni kitti ..
Aiwen pendu pendu Kari jandi aa,
M v chandigarh ch rehnda haa par pind ch pura Punjab and India wassda h
@@manudheriyashutrana4529 beta main vi Chandigarh di haan.. viha pind vich ho gia.. maa ne sochia ke munda shehr job krda hai te shehr hi rhega but sanu in- laws de kehn te pind vich mkan bna liya ...bchhe vde hoe taan smjh lgi ke pind de lokan vich taan jealous bhut sade prti... mere bchhian nu poori trh brbaad krn di koshish kiti gai... pind chhd ke hun shehr rehnde haan... bai mere lai taan bhut burn anubhv hai pind da... sgon shehr main aisi gl nhi dekhi ...
Waise hun pind v city warge e ban gye te lok v badal gye par fer v swaad sala pind ch rehn da e aa chandigarh ta ghuman firan da swaad aa rehn da koi ni mai vkhya
@@chattarsingh5144 ji tusi Chandigarh rhe ho..
@@dmndmn9208 hnji mai CM office job krda Civil Secretariat, Chandigarh te Govt. Quarter milya hoeya so mai reha Chd par pind da swaad pind e aa
ਤੂੰ ਇਨਕਮ ਟੈਕਸ ਦਾ ਛਾਪਾ ਨਾ ਪਵਾ ਦੀ ਅਪਣੇ ਪਿਉ ਦੇ ਘਰ ਪੈਸਾ ਪੈਸਾ ਕਰੀ ਜਾਨੀ ਆ 🤣😂😂😂🤣🤣
Ryt g
@Lovepreet Dhaliwal sahi gal aaa ji
😂
Abhilash Sharma 😹😹ਸਹੀ ਗੱਲ ਆ
Shi kehya bai😂😂
ਜੇ ਤੁ ਆਪ ਹੀ ਨੀ ਬਣੀ ਮਾਂ ਪਿਓ ਦੀ
ਕਮਲੀਏ ਓ ਤੇਰਾ ਕਿਥੋਂ ਬਣੇਗਾ
Je mom dad jann varde c ta hi tuc fayda chkk gye mom dad da hun aukha kon hunda u aap hi
Haji sahi gall veerji👌👌
Ehne kehda bhaj k viah krwaya bai. Kudi nu v haq aa awdi mrji nal viah krwaun da. Eh kudi ne ta bot trust kr k rishta bnaya pr ago punjab police da smart jwan takar gya vichari nu...🤹♂
GURI GAMING 👍🏻
KUNU thank u veerji dil
d gal kehti tusi
ਨਾਲੇ ਕਹਿੰਦੀ ਉਹ ਨਾਮਰਦ ਆ
ਨਾਲੇ ਕਹਿੰਦੀ ਉਹ ਕਈ ਕੁੜੀਆਂ ਨਾਲ ਸੌਂਦਾ
ਗੱਲ ਕੁੱਝ ਸਮਝ ਨੀ ਲੱਗੀ
Jalwinder Singh : veer Namards matlab ke he is infertile( sperm count ghatt hona).. ehda matlab factory chaldi but factory cho nikkalda kuch ni..
@@aussieboy7207 O Pancho 😁😂😂😂🤣🤣🤣🤣 Yr eho ja dimag kitho aounda ?
@@JaspreetSingh-qx4go ਅੱਤ ਦਾ ਜੁਆਬ ਦਿੱਤਾ ਬਾਈ ਨੇਂ
👌👌
Jalwinder Singh bilkull sahe 22 ji
ਉਦੋ ਸੋਹਣੀਆ ਸ਼ਕਲਾ ਤੇ ਮਰਦੀਆ
ਸੋਹਣੀਆ ਸੂਰਤਾ ਦੇ ਦਿਲ ਕਾਲੇ ਈ ਹੁੰਦੈ
Good
Bohat boldi ai, ta ta ta ta .
True said
😈😈
Ryt
3:48 Was Savage And Bitter Truth Reply From Reporter 😂😂🙌🏻🌾
*33:48 te hega savage reply
@@rajatsharmaAUS sahi gall a. Soch kise di madi ho skdi a 😂😂
ਇਸ ਸਾਰੇ ਮਸਲੇ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਮਾਪਿਆਂ ਦੇ ਕਹੇ ਅਨੁਸਾਰ ਹੀ ਚਲਣਾ ਚਾਹੀਦਾ ਹੈ ਕਿਉਕਿ ਤਜ਼ਰਬਾ ਵ ਇਕ ਚੀਜ਼ ਹੁੰਦੀ ਹੈ ,
ਜੇ ਤੂੰ ਅਾਪਣੇ ਘਰ ਦਿਅਾ ਦੀ ਗੱਲ ਮੰਨ ਲੈਦੀ ਤਾ ਤੈਨੂੰ
ਅਾ ਦਿਨ ਨਾ ਦੇਖਣੇ ਪੈਦੇ ਬੀਬਾ ਸਿਅਾਣੇ ਦਾ ਕਿਹਾ ਤੇ ਅੌਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ
sahi gal aa veer...sister di v mistake aa
Good
Right Paa ji
Right. Bro
Vishwas hunda e kutti cheez a sala kise te na karo..
Eh naagin wale serial vargi nhi lgdi?!😂😂😂
😅😅😅😅
@@singhd988 😂😂
Ryt
@@GurpreetKaur-xt6wk ji pehn
🤣
32:20 hale tak ta gyi nhi😂😂
ਜਿਹੜਾ ਅਾਪਣੀ ਮਾਂ ਦਾ ਨਹੀ ੳੁਹ ਕਿਸੇ ਥਾ ਦਾ ਨਹੀ
ਦੂਜੀ ਗੱਲ
ਅਾਪਣੇ ਮਾਂ ਪਿੳੁ ਨੂੰ ਦੁਖੀ ਕਰਕੇ ਕਦੇ ਸੁੱਖ ਨੀ ਮਿਲਦਾ ਕੁੜੀੲੇ ਰੱਬ ਦਾ ਦੂਜਾ ਰੂਪ ਹੁੰਦਾ ਮਾਪੇ
ਤੂੰ ਕਿਹੜੀ ਆਪਣੇ ਮਾਂ ਬਾਪ ਦੀ ਹੋਈ ਤੇਰੇ ਨਾਲ ਏਦਾਂ ਹੀ ਹੋਣਾਂ ਸੀ
@@kulwantSingh-ee9uq ryt bro
YADI Dhaliwal 500% right
YADI Dhaliwal shi gal aa 22 G
Minu lagh da black ta eh krde aa ede kolo ene paise kitoh ageh jhooth sohna boldi aa kudi
ਮਾਪਿਆ ਦਾ ਬਾਹਲਾ ਲਾਡ ਪਿਆਰ ਹੀ ਧੀਆਂ ਪੁੱਤਾਂ ਨੂੰ ਵਿਗਾੜ ਦਾ.... 😡
ਧੰਨਵਾਦ ਡੇਲੀ ਪੋਸਟ ਵਾਲੇ ਵੀਰ ਦਾ ਕਿੰਨੇ ਵਧੀਆ ਇਨਸਾਨ ਨਾਲ ਗੱਲ ਕਰਾਈ ਨੌਜਵਾਨਾਂ ਲਈ ਮਾਰਗ ਦਰਸ਼ਕ ਬਣੇਗੀ ਇਹ ਬੀਬੀ
😂😂😂😂sahi keha 😂
Sahi keha Veer hun eh kush reh geya c dekhan nu
😂😂😂😂
Trending on reels 😂👍
Shi aa yaar mai VV ajj hee reel dekh ke aayega
Half story ta comments read krke hi pta lg jandi aa ,☺️☺️☺️
Asha ji
MEET DHALIWAL Ryt
Aho
Hanji
Ur very bad.
Menu eh ni smjh aa rii.. 30-40 Lakh kudiya kol aunda kithey,, assi ta 500 vi ghro mang k laida 😄 munde nu ta ki khavona avda kharcha massan poora krida 😅
Pa avi true😂😂😂🤣
@@shilpidhiman229 saii e yr phlan reason dsna penda kii krne aa 😄
😁😁 sab da ehi hal aa
Fr eh kehda ajooba 30-40 Lakh valla 🤔🤔🤔
Rich family de km ne sab
ਸੱਚੀ ਗੱਲ ਧੱਕੇ ਖਾ ਕੇ ਅਕਲ ਆਉਂਦੀ ਗਰੀਬ ਘਰ ਦੇ ਮੁੰਡਿਆਂ ਨੂੰ ਕੁੜੀਆਂ ਵੀ ਕੁਝ ਨਹੀਂ ਸਮਝਦੀਆਂ
ਸਹੀ ਕਿਹਾ ਵੀਰ
Right✔
ਰੱਬ ਨੂੰ ਲੇਖਾ ਦੇਣਾ ਪੈਣਾ ਭਾਈ 🙏
ਮੈਨੂੰ ਲੱਗਦਾ ਛੋਟੇ ਹੁੰਦਿਆ ਨੂੰ ਕੱਛੀਆ ਵੀ ਇਹੀ ਲੈਕੇ ਦਿੰਦੀ ਸੀ🤣🤣🤣🤣🤣🤣🤣
🤣🤣🤣🤣🤣🤣🤣
😂😂
😂😂😂😂😂
Pta ni ainna kinna k paisa uiii paisa paisa kri jndi a ,40-50 lakh to ghatt koi gl hi ni krdi ,😂
😂
ਕਮੈਂਟ ਪੜ੍ਹਣ ਦੀ ਬਿਮਾਰੀ ਕਿਨੂੰ ਆ 😂😂
Bhut zyada 😁😁😁
@@Khushpreetkaur279 😁😁 acha
Mnu
Mainu v aa
Menu bhot aa
ਮਨ ਹੁਣ ਲੋਕਾਂ ਵਿੱਚ ਤੇਰੀ ਬਹੁਤ ਇਜਤ ਹੈ। ਜਿਉਦੀ ਰਹਿ।
2023 ch kehda kehda vekhn dya harjri lvao 😂
😂😂😂
ਬੀਬਾ ਮਾ ਪਿਉ ਦੀ ਤਾ ਤੂ ਵੀ ਨਹੀ ਬਨੀ
ਪਰ ਤੇਰੇ ਨਾਲ ਗਲਤ ਹੋਇਆ
Glt te veer kudi v aaa.munda te mera nal stude kr de rrhye pe aaa kammm glt laga
Mein lower t shirt paya hoya si..... reporter feeling len lag paya 🤣🤣🤣😂😂
Oh bhaii bhai bhai 🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣🤣😂🤣😂🤣😂
😂😂😂😂😂😂😂
ਭੈਣ ਜੀ ਜਿਹੜਾਂ ਦੁੱਧ ਤੁਸੀ ਸਵੇਰੇ ਪੀਣੇ ਹੋ ਉਹ ਪਿੰਡਾਂ ਵਾਲਿਆਂ
ਦੀਆਂ ਮੱਝਾਂ ਦਾ ਹੀ ਹੁੰਦਾ
Karanveer singh Khalsa sahi gal
End gaL va jatta
Tere naL vaaa jar
Ryt
ਵੀਰ ਇਹਨੂੰ ਕੀ ਪਤਾ ਪਿੰਡਾਂ ਦੀ ਜਿ਼ੰਦਗੀ ਕੀ ਹੁੰਦੀ । ਲਾਹਨਤ ਹੈ ਇਸ ਕੁੜੀ ਨੂੰ ਜੋ ਕਹਿ ਰਹੀ ਹੈ ਕੇ ਮੈ ਕੰਮ ਨਹੀ ਕਰ ਸਕਦੀ।
17:01 insta reel aala sound nahi ta endeavour da tel 😁😁
ਦਿਲਪ੍ਰੀਤ ਸਮਰਾ ਤਾ ਸਾਗ ਵਾਗੂੰ ਸਮਾਰ ਕਿ ਰੱਖਤਾ ਕੁੜੀ ਨੇ😅😂🤣😁
ਮਨ ਸੰਧੂ ਜੀ ਸ਼ਾਇਦ ਤੁਸੀਂ ਭੁੱਲ ਗੇ ਸੀ ਕਿ ਪਿਆਰ ਖਰੀਦਿਆਂ ਨਹੀਂ ਜਾ ਸਕਦਾ
Janvir ohne pyar khridea nhi c kita c tahi paise de rhe c
U right janvir
Kudi bar bar keh rhi aa oda level nhi c kmal aa
@@nimratkaur6501 Right Ji My DEAR
ਇੱਕ ਪਾਸੇ ਕਹਿੰਨੀ ਏ ਉਹ ਨਾਮਰਦ ਹੈ ਦੂਜੇ ਪਾਸੇ ਕਹਿੰਨੀ ਏ ਕਿ ਉਹ ਕੁੜੀਆਂ ਦੀ ਹੋਟਲਾਂ ਚ ਲਿਜਾਕੇ ਇੱਜ਼ਤ ਲੁੱਟਦਾ ਆ ! ਜਦ ਉਹਦਾ ਲੱਨ ਖੜਾ ਹੀ ਨੀ ਹੁੰਦਾ ਫ਼ਿਰ ਇੱਜ਼ਤ ਕਾਹਦੇ ਨਾਲ ਲੁੱਟ ਲਈ ? ਕਲੀਅਰ ਕਰੋ ,
Bro ohde ch sperm count ghat aa esda matlab osda bacha nhi ho sakda
Ma oh bache nhi pada kar sakda ਵੀਸ਼ਾਣੂ ਘੱਟ ਵਾ lan khada hunda va
Hahaha
Hahaha
Haha
ਢਿੱਲੋਂ ਨਹੀਂ ਉਹ ਤਾਂ ਰਾਮ ਰਹੀਮ ਹੈ 😁😁😁😉
aajo 2021 wale 😂😂😂😂😂
Aa ge dso