Ohhhhh myyyy god. Too real. Too authentic nikku sir. Hats off to your bravery. You are true sikh. Jehde saareyan dharman nu same respect dinne aa. So innocent, happy face nikku bhaaaji
Just started listening this podcast and in between i am putting this comment I am 1995 born And your songs nikku paaji are just heart touching ❤ We will wait for your remix-remake-unplugged of your songs ❤❤❤ Thanks to Anmol Veer for inviting you and making our memories alive again Love you both truck bhar k 😊
His voice.. a song mai v bht sunya.. ❤❤ jdo bnda dukhi hunda har darwaze te jnda. Bt punab ch lok a krde aa k j sikh aa ta ohnu kite hor jan da hakk ni. O bnda kis time cho niklya ohnu he pta..
Down to earth i m very happy to seeing here m. Dil se khush hun aj ap frse successful ho gye or new journey start kr chuke h god bless uh sr all best wishes from the bottom of my heart
Jina mentally strong hunda banda ohna hii dhukh ohnda ohnu ehh zindgi dii sachaii aaa gg vas rabb da naam hii lavo nikku sir u r strong u will be strong ❤
अनमोल भाई आप बहुत खूबसूरत podcast करते हो हर रोज आपके episode देखता हूं और अपने दोस्त मित्रों को share करता हूं आप जो सेवा कर रहे हो इससे बहुत ज्यादा motivation मिलती है और हर new member के साथ आप बहुत अच्छे से बात करते हो और nikkhu singer की song बहुत दर्द भरे हैं सच में जितनी बार सुन लो दिल नही भरता बहुत बहुत दुआएं आपके साथ रब आपको ऐसे ही आगे और तरक्की करके सेवा करते रहो,
Anmol veer ji tusi great ho and tusi bhut vadhiya kam karde ho waheguru tanu hamesha chardi kla ch rakhe,veere ek post cast bai gurdas maan sahib ji nal dekho je bandi gal bhut vadhiya lagega veere thanks veere ❤ waheguru ji Khalsa Sri waheguru ji ki fathe🙏🙏
Main budda ho gaya par Eh banda budda nahi Hoya..mera haani A Eh banda.sahi gal Rab di badi Kirpa hai Rab di Nikku te . Nikku is the great Parfomer ❤❤❤❤ LAKHA FROM LUDHIANA
Inder jeet inkku paji de gane mai 2013, 14 ch sunya bhot ghaint ne. Par by face paji nu mai peli waar dekhya ❤ pr gane kamal lagde si odo vi te aaj vi sun ke o hi vibe aundiya 🧡🌼 Thankyou so much Anmol sir puraane artists nal podcast kar layi. Nikku paji fer audience samne aye podcast ch 🌻💞
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
Sara da fuddu
Bhut ghant aa bai ji❤❤ gurnam bhullar nal v kro bai ji plz podcast
ਦੇਬੀ ਮਕਸੂਸਪੁਰੀ ਦਾ ਵੀ ਪੋਡਕਾਸਟ ਕਰੋ।
Gopi farndipuria di podcast kro veer ji
@@Anmolkwatraofficial Gopi da podcast upload kro
ਬਾਈ ਕਿੱਥੋਂ ਲੇ ਆਇਆ ਯਾਰ ਬੁਹਤ ਦਿਲ ਕਰਦਾ ਸੀ ਦੇਖਣ ਨੂੰ ਬੁਹਤ ਵਧੀਆ ਲਗਾ👍👍👍👍👍👍👍👍 ਅੱਜ ਦੇ ਕਲਾਕਾਰ ਆਪਣੇ ਗਾਣੇ ਨੂੰ ਆਪਣੀ ਜ਼ਿੰਦਗੀ ਨੀ ਸਮਜਦੇ ਬਸ ਅੱਜ ਆ ਗਿਆ ਕਲ ਖਤਮ ਅਸਲੀ ਕਲਾਕਾਰ ਇਹ ਹੀ ਹੈ
ਜਦੋਂ ਬੰਦਾ ਮੁਸੀਬਤ ਵਿੱਚ ਹੋਵੇ ਤਾਂ ਖੂਹ ਵਿੱਚ ਵੀ ਉਤਰ ਸਕਦਾ ਹੈ, ਜਿਸ ਤੇ ਪੈਦੀ ਹੈ ਉਸਨੂੰ ਹੀ ਪਤਾ ਹੈ, ਚਲੋ ਸੁਕਰ ਹੈ ਬਾਈ ਦਾ ਕੰਮ ਚਲ ਪਿਆ
Sahi gal aa. Jado aag kaggi hundi pher banda idhar udhar ni dekhda jo mille oh krda.
Ohhhhh myyyy god. Too real. Too authentic nikku sir. Hats off to your bravery. You are true sikh. Jehde saareyan dharman nu same respect dinne aa. So innocent, happy face nikku bhaaaji
ਅਨਮੋਲ ਵੀਰ ਤੇ ਗੁਰਪ੍ਰੀਤ ਮਿੰਟੂ ਵੀਰ ਤੁਸੀਂ ਦੋਵੇਂ ਹੀ ਮੇਰੇ Roll model ਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਸੇਵਾ ਲੈਂਦੇ ਰਹਿਣ
ਲਾਸਟ ਤੇ ਸੰਤ ਭਿੰਡਰਾਂਵਾਲਿਆ ਦੀ ਗੱਲ ਕਰਕੇ ਨਿੱਕੂ ਵੀਰ ਜੀ ਨਜਾਰਾ ਲਿਆ ਦਿੱਤਾ, ਜਰੂਰ ਸੰਤ ਜੀ ਬਾਰੇ ਗਾਵੋ, ਜੋ ਵੀ ਹੈ ਤੁਹਾਡੇ ਕੋਲ ਲਿਖਿਆ। ਦਿਲੋਂ ਅਰਦਾਸ ਬਾਬਾ ਨਾਨਕ ਜੀ ਤੁਹਾਨੂੰ ਬਹੁਤ ਤਰੱਕੀਆਂ ਬਖਸ਼ਣ
Great 👍🏻 ❤❤❤❤❤
🥰🥰🥰🥰
ਇੰਦਰਜੀਤ ਨਿੱਕੂ ਦਾ ਸੇਂਡ ਸੋਗ
ਤੈਨੂੰ ਯਾਦ ਤਾਂ ਕਰਾ ਜੇ ਭੁੱਲੀਆਂ ਹੋਵਾਂ ਬਹੁਤ ਲੋਕ ਦੀ ਪਸੰਦ ਹੈ ਇਹ ਗੀਤ
ਦੇਬੀ ਮਕਸੂਸਪੁਰੀ ਦਾ ਵੀ ਪੋਡਕਾਸਟ ਕਰੋ।
ਦੇਬੀ ਲਈ like ਕਰੋ।
ਜੀ ਜ਼ਰੂਰ ਦੇਬੀ ਜੀ ਦੀ ਵੀ ਪੋਡਕਾਸਟ ਕਰਵਾਇਆ ਚਾਹੀਦੀ ਹੈ ਬਹੁਤ ਵਧੀਆ ਦੇਬੀ ❤❤❤
ਸਾਡੇ ਪਿੰਡ ਦਾ ਆ,ਦੇਬੀ
pehla banda jo dilo gallan kar reha ..... ana jada sach koi v nai dasda.... sab to best interview hai
ਨਿੱਕੂ ਵੀਰੇ ਏਦਾ ਹੀ ਪੋਡਕਾਸਟ ਕਰਦੇ ਰਹੋ ਦਿਲਾ ਵਿੱਚ ਤਾਂ ਹੈਗੇ ਹੀ ਉ ਪੋਡਕਾਸਟ ਨਾਲ਼ ਤੁਸੀਂ ਆਪਣੀ ਤੇ ਲੋਕਾ ਦੀ ਲਾਈਫ ਨੂੰ ਟੈਂਸ਼ਨ ਫ੍ਰੀ ਕਰ ਸਕਦੇ ਔ/ਬਹੁਤ ਹੀ ਡੀਪ ਸੀ ਪੋਡਕਾਸਟ ਬਹੁਤ ਕੁਸ਼ ਸਿੱਖਣ ਨੂੰ ਮਿਲਿਆ ਬਾਈ ਜੀ ਏਦਾ ਹੀ ਜਿੰਦਾ ਬਾਦ ਰਹੋ ਵਾਹਿਗੁਰੂ ਜੀ ਸੱਭ ਤੇ ਮੇਹਰ ਭਰਿਆ ਹੱਤ ਰੱਖੇ 🙏
Just started listening this podcast and in between i am putting this comment
I am 1995 born
And your songs nikku paaji are just heart touching ❤
We will wait for your remix-remake-unplugged of your songs
❤❤❤
Thanks to Anmol Veer for inviting you and making our memories alive again
Love you both truck bhar k 😊
ਬਾਈ ਭਾਵਾਂ ਪਿੰਡ ਤੋਂ ਮੈਂ ਕਲਸੀ ਪਰਿਵਾਰ ਨਾਲ ਜੁੜਿਆ ਬਹੁਤ ਵਧੀਆ ਇਨਸਾਨ ਨੇ ਤੁਹਾਡੇ ਬਾਰੇ ਵੀ ਉਹਨਾਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ
अनमोल वीर इंदरजीत निक्कू विर वाह क्या बात आनंद आ गया ❤ ❤ waheguru ji हमेशा खुश रखे
ਇੰਦਰਜੀਤ ਨਿੱਕੂ ਕਿਸੇ ਸਮੇਂ ਏਨੇ ਹਰਮਨ ਪਿਆਰੇ ਹੁੰਦੇ ਸਨ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਮ ਇੰਦਰਜੀਤ ਤੇ ਕਿਸੇ ਨੇ ਨਿੱਕੂ ਰੱਖ ਲਿਆ।ਬੁਰਾ ਵਕਤ ਕਿਸੇ ਤੇ ਵੀ ਆ ਸਕਦੈ ਪਰ ਸਦਕੇ ਜਾਈਏ ਇੰਦਰਜੀਤ ਨਿੱਕੂ ਦੇ ਉਹ ਔਖੇ ਹਾਲਾਤਾਂ ਵਿਚ ਵੀ ਚੜਦੀ ਕਲਾ ਵਿਚ ਰਿਹਾ।
Dar ke kemant na karo
@@SurjitSingh-l2zteri mummy to kada der 😂
His voice.. a song mai v bht sunya.. ❤❤ jdo bnda dukhi hunda har darwaze te jnda. Bt punab ch lok a krde aa k j sikh aa ta ohnu kite hor jan da hakk ni. O bnda kis time cho niklya ohnu he pta..
Bohat e sohna podcast.. hun v Inderjit nikku de songs repeat te sunde a. Inderjit nikku warga Hor koi nae..
ਨਿੱਕੂ ਵੀਰ ਸਾਡਾ ਹਰਮਨ ਪਿਆਰਾ ਗਾਇਕ ਇਹਨਾ ਦੇ ਗਾਣੇ ਸੁਣ ਕੇ ਅਸੀ ਜਵਾਨ ਹੋਏ ਜਵਾਨੀ ਟੱਪ ਗਈ ਪਰ ਨਿੱਕੂ ਵੀਰ ਦੇ ਗੀਤ ਅੱਜ ਵੀ ਸਾਡੇ ਦਿਲ ਦੇ ਬਹੁਤ ਕਰੀਬ ਨੇ ਨਸੀਬੋ ਚੇਤੇ ਕਰਦੀ ਆ ਦੁਬਾਰਾ ਕਰੋ
Nikku 22 nu sachi bhut sunia.Ajj bhi Mere kol Reels Payian ne.🇮🇳🙏🙏🙏🙏
1:01:00 ਏਨੇ ਟਾਈਮ ਤੇ ਆ ਕੇ ਮੈਨੂੰ ਨਿੱਕੂ ਬਾਈ ਜੀ ਦੀ ਗੱਲ ਨੇ ਹਿੱਲਾ ਕੇ ਰੱਖ ਤਾਂ ਬਾਏ ਗੋਡ ਇਕ ਟਾਈਮ ਮੰਨ ਅੰਦਰੋ ਭਰ ਗਿਆ ਸੀ ਤੇ ਮੈ ਰੋਕ ਨਈ ਪਾਇਆ ਆਪਣੇ ਆਪ ਨੂੰ ਕਮੈਂਟਸ ਤੇ ਵੀਡਿਓ ਟਾਈਮਿੰਗ ਐਡ ਕਰ ਕੇ ਦੱਸ ਸਭ ਨੂੰ ਕੀ ਆ ਸੱਭ ਦੇਖਿਆ ਬਾਈ ਜੀ ਨੇ /ਮੈਰਾ ਵੀ ਏਦਾਂ ਹੀ ਵਿਚਾਰ ਸੀ ਕੀ ਕੀਤੇ ਨਈ ਜਾਣਾ ਚਾਹੀਦਾ ਪੋਡਕਾਸਟ ਤੋਂ ਬਾਦ ਮੇਰਿਆ ਬੀ ਅੱਖਾਂ ਖੁੱਲ ਗਾਇਆ/ਅੰਦਰੋ ਅਵਾਜ ਆਈ ਵਾਹਿਗੁਰੂ ਜੀ 🥺 ਸੱਚੀ ਯਾਰ ਦੱਸ ਨਈ ਸੱਕਦਾ ਕਮੈਂਟ ਚ ਕੀ ਕਿੰਨਾ ਵਿਸਵਾਸ ਹੋ ਗਿਆ ਵਾਹਿਗੁਰੂ ਜੀ ਤੇ ਕੀ ਤੇਰੇ ਬਿਨਾਂ ਕੁਸ਼ ਬੀ ਨਈ ਦੁਨਿਆ ਤੇ 😇🙏
Bht sohna ਸੁੱਚਾ podcast veere g❤❤❤🧿🧿
Dil nu tach kr gayia sariya galan tuhadiya karm kri jayo phal waheguru ne appe de dena aa
ਨਿੱਕੂ ਭਾਜੀ Great
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
Waheguru ji veer nu ਤਰੱਕੀਆਂ ਬਖਸ਼ੇ ਜੀ।
Bht Wadia soch app Ji di Nikko Ji ….nice interview 👍👍
ਕਵਾਤਰਾ ਸਾਬ ਬਹੁਤ ਵਧੀਆ ਗੱਲਬਾਤ ਤੁਹਾਡੇ ਵੱਲੋ ਕੀਤੀ ਗਈ। ਪਰ ਅਫਸੋਸ, ਨਿੱਕੂ ਵੀਰ ਹਾਲੇ ਵੀ ਸਮਝਣ ਵਿੱਚ ਅਸਮਰੱਥ ਹੈ ਕਿ ਇਹਦਾ ਵਿਰੋਧ ਪਾਖੰਡੀ ਕੋਲ ਜਾਣ ਕਾਰਨ ਹੋਇਆ ਨਾ ਕਿ ਕਿਸੇ ਹੋਰ ਧਾਰਮਿਕ ਸਥਾਨ ਤੇ। ਸਭ ਧਾਰਮਿਕ ਸਥਾਨ ਅਤੇ ਧਰਮ ਸਨਮਾਨ ਯੋਗ ਹਨ। ਇਹ ਹਾਲੇ ਵੀ ਉਸੇ ਦੀ ਵਕਾਲਤ ਕਰੀ ਜਾ ਰਿਹਾ। ਹਾਲਾਂਕਿ ਲੋਕਾ ਨੇ ਪੂਰੀ ਸਪੋਰਟ ਇਸ ਲਈ ਕੀਤੀ ਸੀ ਕਿ ਸਾਡੇ ਵੀਰ ਨੂੰ ਦੁਬਾਰਾ ੳੁੱਥੇ ਨਾ ਜਾਣਾ ਪਵੇ।
Uthe jan to bad ch hi sab kush changa hoya neeku nal pehla kyu ni hoya
Salya oh baba teri v history das duga bina tera dsa
Maharaj ja ta nikku janda hai bhagwan jisnu tu pakandi dasda hai nikku lai Baba rab si samjiya.
@@amardeep6742 name ki a
ਅਗਰ ਤੁਹਾਡਾ ਪਰਮਾਤਮਾ ਤੁਹਾਡੀ ਪਰੇਸ਼ਾਨੀ ਸਹੀ ਨਹੀਂ ਕਰ ਸਕਦਾ ਤਾਂ ਦੁਨੀਆ ਦਾ ਕੋਈ ਬੰਦਾ ਸਹੀ ਨਹੀਂ ਕਰ ਸਕਦਾ ਨਿੱਕੂ ਪਰਾ ਪਰੇਸ਼ਾਨ ਸਾਰੇ ਆ ਬਾਬਿਆ ਕੋਲ ਸਾਰੇ ਨਈ ਜਾਂਦੇ ਕਦੀ ਮੇਰੇ ਘਰ ਆ ਕੇ ਦੁੱਖ ਵੇਖ ਲਈ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ
Veere same here but faith in only bapu nanak de ghar 🙏🙏🙏🙏
ਬਹੁਤ ਵਧੀਆ ਨਿੱਕੂ ਪਾਜੀ
Saaf dil de maalik ne Nikku paaji....Keep it up pajji
Love you ਨਿੱਕੂ ਬਾਈ❤
inderjit nikku ਇਕ ਬਹੁਤ ਸੱਚਾ ਤੇ ਸੁੱਚਾ ਇਨਸਾਨ ਹੈ ਹੁਣੇ ਪੋਸਕਾਸਟ ਵਿਚ ਬੋਲ਼ੇ ਨੇ ਨਿੱਕੂ ਵੀਰ ਕੇ ਮੇਨੂ ਗੀਤ ਲਿਖ ਕੇ ਦਿੰਦਾ ਸੀ ਗੁਰਨਾਮ ਗਾਮਾ ਤੇ ਗੁਰਨਾਮ ਗਾਮਾ ਦੀ ਮੌਤ ਹੋ ਗੀ ਤੇ ਊਨਾ ਦੇ ਘਰ ਵਾਲਿਆਂ ਤੋ ਪੁੱਛਿਆ ਪੱਤਰਕਾਰ ਨੇ ਕੇ ਕਿਹੜੇ ਸਿੰਗਰ ਨੇ ਤੁਹਾਡੀ ਬਾਹ ਫੜੀ ਕਿਓ ਬਿਮਾਰ ਸੀ ਗਾਮਾ ਵੀਰ ਤੂੰ ਊਨਾ ਨੇ ਕਿਹਾ ਸਾਡੇ ਘਰ ਸਿਰਫ ਇੰਦਰਜੀਤ ਨਿੱਕੂ ਹੀ ਆਇਆ ਹੋਰ ਕੋਈ ਨੀ ਬਹੁਤ ਅੱਤ ਗੀਤ ਲਿਖੇ ਨੇ ਗਾਮਾ ਜੀ ਨੇ
@@goldysandhu4630 ਗੱਲ ਵੱਖਰੀ ਗਾਮਿਆ ਦੁਨੀਆ ਤੋ ਲੁਕ ਲੁਕ ਕੇ ਰੋਂਵਾ 🥲🥲🥲🥲
Bahut sohniya gallan kitian tusin.zindgi di sachayi beyaan krti tusin...bahut vadhiya❤
ਬਹੁਤ ਅੱਛਾ ਸਿੰਗਰ ਪਤਾ ਨਹੀਂ ਕਿਉਂ ਡਾਉਨ ਆਇਆ ਬਹੁਤੇ ਸਿੰਗਰਾਂ ਨਾਲੋਂ ਸੁਰੀਲਾ ਹੈ
Nothing is permanent bro
Sab da time anda a bai
Gopi firandipuriya da podcast jaldi to jaldi upload kro bai ji❤❤
Bohat zabardast podcast reha eh, rabb jo v karda aa bhale layi krda aa te ohdi rehmat jado hundi aa taan bhikhari v raaje banjande ne, ❤❤❤❤❤
The Priceless Gems Inderjeet nikku ji and Anmol kwatra ji🙏🌺🌺
Jis te beetdi aa... Oh hi jaanda... Has has mehne marne bde sokhe hunde aa... Main v sikh aa mere dil ch v hindu dhrm layi buht respect aa
So amazing 🎉dilo bhut bhut pyar.. waheguru ji tuhanu hmesha khush rakhan
Veer ji tusi bilkul sach bolan da jigra kita ehi boht vadi gal e
Gopi frandipuria bai ji ❣️
Boot khubsurat podcast tha sir
Down to earth i m very happy to seeing here m. Dil se khush hun aj ap frse successful ho gye or new journey start kr chuke h god bless uh sr all best wishes from the bottom of my heart
Very good podcast lv u nikku paji gbu
Just Completed watching this PodCast with Nikku Veerji
You are doing an awesome job.
Transparent, & Humble person.
honest person nikku.har gal clear kiti
Bahut ghaint interview bhaji. Waheguru hamesha khush rakhe.
Nikku sir tusi pehla tra hun v song kro bhut ghant song aa sode❤❤
Bhut vadiya interview nikku bro...god bless u..Bala ji maharaj kirpa krnge.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Waheguru mehar kre ji sirf Waheguru
Not even a single second I felt like i feel like that i am listening to a podcast. That voice is so real.
Thanq veer anmol mea b commt kita c inderjit nikku veer lai thnkq 🙌🙌❤❤❤
ਮੈ ਨਿੱਕੂ ਵੀਰ ਨੂੰ ਮਿਲਿਆਂ ਸੀ ਬਹੁਤ great ਪ੍ਰਸਨੈਲਿਟੀ ਨੇ। ਕਿਸੇ ਵੀਂ ਗੱਲ ਦਾ ਕੋਈ ਹੋਮੇ ਨ੍ਹੀ ਵੀਰ ਚ ।ਨਿੱਕੂ ਬਾਈ ਜਰੂਰ ਆਉ ਇਕ ਵਾਰ ਅੱਜ ਤੱਕ ਨਿੱਕੂ ਬਾਈ ਦੀ ਪੱਗ ਕੋਈ ਵੀਂ ਨੀ ਬੰਨ੍ਹ ਸਕਿਆ। ਲੋਕ ਨਿੱਕੂ ਪੱਗ ਵੀਂ ਕਹਿੰਦੇ ਆ।❤
Bhut bhut vdia podcast anmol veer ji Dil to salute krdi tuhunu Anmol veer ji ❤❤
Gopi firandipuriya ❤❤
❤❤
❤❤
❤❤
❤❤
apne alag alag channels to apne he comment te like comment kri jnda 😂😂
Veer g bohat vadia laga ...
Gopi frandipur da podcast pao bai
❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Podcast sara hi sohna c🙏🏽
Pr aakhri gl ne keel lya 👍🏽
Nikki podcast very nice 👍👍👍👍👍🎉🎉🎉🎉🎉🎉🎉
Bahut sohna gaaanaa...❤❤❤
ਨਿੱਕੂ ਘੈਂਟ ਕਲਾਕਾਰ ਆਪਣਾ
Nikku veer ji ne jo kita shi kita jis insan da mara time chala da hove os nu hi pata huda koi duja ni samaj sakda us di mazburi nu❤
Jina mentally strong hunda banda ohna hii dhukh ohnda ohnu ehh zindgi dii sachaii aaa gg vas rabb da naam hii lavo nikku sir u r strong u will be strong ❤
ਕੌਣ ਕੌਣ ਗੋਪੀ ਫਿਰੰਦੀਪੁਰਆ ਦੀ ਪੋਡਕਾਸਟ ਦੀ ਉਡੀਕ ਕਰ ਰਿਹਾ ਲਾਈਕ ਕਰੋ❤❤
❤❤
Hnji❤❤
Hnji hnji❤❤
Tera baap 😂😂
❤❤❤❤❤❤
ਅਰਜਨ ਢਿੱਲੋਂ ਦਾ ਪੌਡਕਾਸਟ ਕਰਦੋ ਬਾਈ
Dil khush ho gya santa di gall kiti nikku ne
indarjit niku. best ❤
अनमोल भाई आप बहुत खूबसूरत podcast करते हो हर रोज आपके episode देखता हूं और अपने दोस्त मित्रों को share करता हूं आप जो सेवा कर रहे हो इससे बहुत ज्यादा motivation मिलती है और हर new member के साथ आप बहुत अच्छे से बात करते हो और nikkhu singer की song बहुत दर्द भरे हैं सच में जितनी बार सुन लो दिल नही भरता बहुत बहुत दुआएं आपके साथ रब आपको ऐसे ही आगे और तरक्की करके सेवा करते रहो,
ਗੋਪੀ ਫਿਰੰਦਿਪੁਰੀਆ ਦਾ ਪੋਡਕਾਸਟ ਕਦੋਂ ਆਉ ਗਾ ਅਨਮੋਲ ਵੀਰੇ❤❤
❤❤
Bahot udeek hai ji❤❤
Jadi hee❤❤
❤❤
Bhai ਜੀ ਗੋਪੀ ਫਰਦੀਪੁਰੀਆ ਕੌਣ ਏ
Thnxx anmol veere .. nikku is such a gem ❤❤❤❤ melodious voice amazing writing ❤❤❤❤ ..
Anmol veer ji tusi great ho and tusi bhut vadhiya kam karde ho waheguru tanu hamesha chardi kla ch rakhe,veere ek post cast bai gurdas maan sahib ji nal dekho je bandi gal bhut vadhiya lagega veere thanks veere ❤ waheguru ji Khalsa Sri waheguru ji ki fathe🙏🙏
Inderjit nikku veer di kahani same mere naal hoiea sub jidda onha keha door bell Bandi si dil di Darkhan vaddh jandi si
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bhut Vadiya singer ❤
Nikku veer we r so excited to listen u again and again
Main budda ho gaya par Eh banda budda nahi Hoya..mera haani A Eh banda.sahi gal Rab di badi Kirpa hai Rab di Nikku te . Nikku is the great Parfomer ❤❤❤❤ LAKHA FROM LUDHIANA
ਤੁਹਾਨੂੰ ਆਪਣੇ ਸਾਰੇ ਪੁਰਾਣੇ ਗਾਣੇ ਦੁਬਾਰਾ ਗੋਉਣੇ ਚਾਹੀਦੇ ਨੇ ਅੱਜ ਦੇ ਮਿਊਜ਼ਿਕ ਨਾਲ
Waheguru ji kirpa karnga nikku baji
Bout shona song ❤❤❤dil laa ka shd ta❤❤
Awesome job 👍
Very very nice Anmol ji waheguru app ji nu hamesha chardikalan ch rakhe ji God bless you
Wow seriously kine ache artist ne
Buhat vadya ji
❤❤ਇੰਦਰਜੀਤ ਨਿੱਕੂ ❤❤
Jide te mara time Ave onu pta ode te ki bitda,pla jina mrzi manteli strong Hove, anmol ji
Same with us
Rabba mehar kar
Inder jeet inkku paji de gane mai 2013, 14 ch sunya bhot ghaint ne. Par by face paji nu mai peli waar dekhya ❤ pr gane kamal lagde si odo vi te aaj vi sun ke o hi vibe aundiya 🧡🌼 Thankyou so much Anmol sir puraane artists nal podcast kar layi. Nikku paji fer audience samne aye podcast ch 🌻💞
Bai nu full support 🎉
Pagg siraa ❤❤
Pajii song nikku ale nai puldee ina jabrdast woww❤❤❤
Mitra ne dill mangea ditta hass ke sar muteyare
ਮਹਾਪੁਰਸ ਸੂਰਦਾਸ ਜੀ।
inderjit Nikku bai role model aa Sade li bnda digg k b uth gya Ehnu kehnde a jurat aala bnda ❤❤❤❤❤❤
❤❤❤ my favorite "NAAM" on repeat mode
Right bro full spot
ਬਹੁਤ ਵਧੀਆ
So pure personality 🙏🙏
Very good very nice podcast ji
Vry nice