Bhai baldev singh ji gurua ne apne janam dihare kade nahi mnae kise hithiascho nahi milda ke guru angad ji ne guru nanak ji da parkas dihara mbaya howe eh asai daram cho sade bich parwes kargia hai ona nu dekh ke aj asi apne bachia de janam dihare mnaun lag gae ha mainu khud nu pta nahi meri janam trikh keri hai te sade bade bdere ona nu bi koi pta nahi ke oho kado janme c andaje nal hi umar lkha dinde c age kehri janam trikh likhi jandi c sare anpar c pinda de bich koi kise nu bhraunda nahi c je koi paria ta deria bich hi sad bhrode c jime guru nanak ji nu pade kol paran bhejna te fer kaji kol paran bhejna
ਬਹੁਤ ਵਧੀਆ ਸਵਾਲ ਹੈ ਜੀ ਉਸ ਵੀਰ ਜੀ ਦਾ ਹੋਰ ਗਿਆਨੀ ਜੀ ਤੁਹਾਡੀਆਂ ਵੀ ਗੱਲਾਂ ਬਹੁਤ ਸੱਚੀਆ ਹੁੰਦੀਆ ਹਨ ਜੀ ਸਮਜਣ ਲਈ ਹੁੰਦਾ ਗਿਆਨੀ ਜੀ ਇਸਤਰ੍ਹਾਂ ਹੀ ਹੈ 🙏♥️🙏♥️👍
ਧੰਨਵਾਦ ਵੀਰ ਜੀਓ।
ਹੁਣ ਤਾਂ ਲੋਕਾਂ ਨੇ ਸਰਸਾ ਨਦੀ ਵਿੱਚੋਂ ਵੀ ਲੰਘਣਾ ਸ਼ੁਰੂ ਕਰ ਦਿੱਤਾ ਇੱਕ ਨਵਾਂ ਪਖੰਡ ਚੱਲ ਪਿਆ
ਕਥਾਕਾਰ ਦੀਵਾਨ ਤੋਂ ਬਾਅਦ ਪੁੱਛਦੇ ਨੇ ਇੱਕ ਦੂਸਰੇ ਨੂੰ ਕਿੰਨਾ ਝਾੜ ਨਿਕਲਿਆ ਤੇਰਾ
ਭਾਈ ਸਾਹਿਬ ਹੁਣ ਤਾਂ ਗੁਰਦੁਆਰਿਆਂ ਵਿੱਚ ਪੀਜ਼ਾ ਤੇ ਪਾਸਤੇ ਦਾ ਲੰਗਰ ਵੀ ਚੱਲ ਪਿਆ ਹੈ ਜਿਸ ਕਾਰਨ ਲੋਕ ਆਪਸ ਵਿੱਚ ਹੀ ਲੜ ਪੈਂਦੇ
ਪੁਜਾਰੀ ਬਹੁਤ ਸ਼ੈਤਾਨ ਹੈ ਗੁਰਬਾਣੀ ਨਾਲੋਂ ਤੋੜ ਕੇ ਲੋਕਾਂ ਨੂੰ ਤਿਉਹਾਰਾਂ ਤੇ ਜਨਮ ਦਿਨਾਂ ਵਿੱਚ ਪਾ ਦਿੱਤਾ
ਵੀਰ ਜੀ, ਦੁਖਾਂਤ ਇਹ ਹੈ ਕਿ ਇਸ ਮਨੁੱਖ ਨੇ ਸਭ ਕੁੱਝ ਵਪਾਰੀ ਕਰਨ ਕਰ ਲਿਆ ਹੈ। ਖਾਸ ਤੌਰ ਤੇ ਧਰਮ ਦੇ ਪ੍ਰਚਾਰ ਦੁਆਰਾ ਮਨੁੱਖਤਾ ਦਾ ਭਲਾ ਕਰਨਾ ਸੀ ਪਰ ਇਸ ਖੁਦਾ ਦੇ ਬੇਟੇ ਨੇ ਧਰਮ ਨੂੰ ਵੀ ਵਪਾਰ ਬਣਾ ਲਿਆ ਹੈ। ਸਾਡੇ ਇਤਿਹਾਸਕ ਦਿਹਾੜਿਆਂ ਦਾ ਵੀ ਵਪਾਰੀ ਕਰਨ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਬਹੁਤੇ ਇਤਿਹਾਸਿਕ ਦਿਹਾੜੇ ਰਾਜਨੀਤੀ ਦੀ ਭੇਟ ਚੜ੍ਹ ਗਏ ਹਨ।
ਬਿਲਕੁਲ ਵੀਰ ਜੀਓ।
ਮਨਾਉਣ ਅਤੇ ਯਾਦ ਕਰਨ ਵਿੱਚ ਫਰਕ ਮਹਿਸੂਸ ਕਰਨ ਦੀ ਲੋੜ ਬਾਰੇ ਤੁਹਾਡੀ ਚਰਚਾ ਵਿੱਚੋਂ ਸਮਝ ਆਈ। ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਬਿਲਕੁਲ ਸਹੀ ਵਿਚਾਰ ਤੇ ਸਹੀ ਜਾਣਕਾਰੀ ਦਿੱਤੀ ਹੈ ਜੀ । ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਸਾਡੇ ਦਿਹਾੜੇ ਮਨਾਉਣ ਦਾ ਸਟਾਈਲ ਵੀ ਫ਼ਿਲਮੀ ਸਟਾਈਲ ਵਰਗਾ ਈ ਆ। ਜਿਵੇਂ ਹੀਰੋ ਕਿਤੇ ਦੁਖੀ ਹੋ ਕੇ ਰੋਣ ਦੀ ਐਕਟਿੰਗ ਕਰਦਾ ਹੈ ਤੇ ਅਗਲੇ ਪਲ ਹੀ ਖੁਸ਼ੀ ਵਿੱਚ ਨੱਚਣ ਲੱਗ ਪੈਂਦਾ ਹੈ।ਪਰ ਅਸਲ ਵਿੱਚ ਉਸ ਦੇ ਦਿਲ ਵਿਚ ਕੁਝ ਨਹੀਂ ਹੁੰਦਾ।
ਇਸੇ ਤਰ੍ਹਾਂ ਸਾਡਾ ਹਾਲ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਾਡਾ ਕੋਈ ਮਤਲਬ ਨਹੀਂ, ਅਸੀਂ ਲੰਗਰ ਛਕਣ ਤੱਕ ਈ ਆ। ਨਹੀਂ ਤਾਂ ਜਿੰਨਾ ਨੂੰ ਦੁੱਖ ਹੁੰਦਾ ਉਨ੍ਹਾਂ ਨੂੰ ਖਾਣਾਂ ਚੰਗਾ ਨਹੀਂ ਲੱਗਦਾ।
@@AS-nc5wh ਵੀਰ ਜੀਓ ਸੌ ਪ੍ਤੀਸ਼ਤ ਸਹੀ ਗੱਲ। ਅਸੀਂ ਅੱਤ ਦਰਜੇ ਦੇ ਢੋਂਗੀ, ਪਖੰਡੀ ਅਤੇ ਡਰਾਮੇਵਾਜ ਹਾਂ। ਪੁਜਾਰੀਆਂ ਦੀਆਂ ਮੌਜਾਂ ਹੀ ਮੌਜਾਂ। ਭਾਵੇਂ ਕੋਈ ਜੰਮ ਪਵੇ ਅਤੇ ਭਾਵੇਂ ਕੋਈ ਸ਼ਹੀਦ ਹੋ ਜਾਵੇ ਇਨ੍ਹਾਂ ਨੇ ਤਾਂ ਆਪਣਾ ਲਾਗ ਲੈਣਾ ਹੈ।
ਬਹੁਤ ਵਧੀਆ ਭਾਈ ਸਾਹਿਬ ਜੀ
ਧੰਨਵਾਦ ਵੀਰ ਜੀਓ।
ਵੀਰ ਜੀ ਬਹੁਤ ਧੰਨਵਾਦ ਜੀ
@@gurcharansingh7511 ਜੀ ਆਇਆਂ ਨੂੰ ਵੀਰ ਜੀਓ।
Good 👍 vichar ❤❤❤
ਧੰਨਵਾਦ ਵੀਰ ਜੀਓ।
Verry good thoughts veer ji de
ਧੰਨਵਾਦ ਵੀਰ ਜੀਓ।
ਬਿਲਕੁਲ ਜੀ ਹਿੰਦੂਆਂ ਨਾਲੋਂ ਵੱਧ ਪਖੰਡੀ ਹੋ ਗਏ ਅਸੀ।
ਧੰਨਵਾਦ ਵੀਰ ਜੀਓ।
Bahut sahi baat hai ji
ਧੰਨਵਾਦ ਵੀਰ ਜੀਓ।
Veery,nice,words
ਧੰਨਵਾਦ ਭੈਣ ਜੀਓ।
ਬਿਲਕੁਲ ਸਹੀ ਆ ਜੀ ਬਹੁਤ ਗਿਣਤੀ ਘੱਟ ਪੜ੍ਹੀ ਲਿਖੀ ਹੈ ਜੀ।। ਕਿਉਂ ਕਿ ਗਰਾਮਰ ਤੋਂ ਬਿਨਾਂ ਗੁਰਬਾਣੀ ਨੂੰ ਸਮਝਣਾਂ ਔਖਾ ਹੈ ਜੀ।।।।
@@kuljindersingh8282 ਬਿਲਕੁਲ ਵੀਰ ਜੀਓ।
ਬਹੁਤ ਹੀ ਵਧੀਆ ਵਿਚਾਰ ਹਨ ਜੀ
ਧੰਨਵਾਦ ਵੀਰ ਜੀਓ।
ਮੈਂ ਆਪਣੇ ਅੱਖੀਂ ਵੇਖਿਆ ਹੈ ਕਿ ਲੰਗਰ ਤੇ ਜਿੰਨਾ ਖਰਚਾ ਆਉਦਾ ਹੈ ਉਸਤੋਂ ਕਿਤੇ ਜ਼ਿਆਦਾ ਉਗਰਾਹੀ ਇਕੱਠੀ ਹੋ ਜਾਂਦੀ ਹੈ ਤੇ ਹਮੇਸ਼ਾ ਇਹ ਕਹਿ ਦਿੱਤਾ ਇਹ ਵਧੀ ਮਾਇਆ ਲੰਗਰ ਵਿਚ ਹੀ ਵਰਤੀ ਜਾਵੇਗੀ ਹੋਰ ਕਿਤੇ ਨਹੀਂ ਵਰਤਣੀ । ਏਹੋ ਢੰਗ ਆ ਬਿਜ਼ਨਸ ਦਾ
ਵੀਰ ਜੀਓ, ਸੌ ਪ੍ਤੀਸ਼ਤ ਸਹੀ।
I agree ji
ਧੰਨਵਾਦ ਵੀਰ ਜੀਓ।
Sat Shri Akal ji 🙏🙏
ਸਤਿ ਸ਼ੀ੍ ਅਕਾਲ, ਵੀਰ ਜੀਓ।
ਡੂਗੀਆ ਵਿਚਹਰਾ ❤ ਧੰਨਵਾਦ ਭਾਈ ਬਲਦੇਵ ਸਿੰਘ
ਧੰਨਵਾਦ ਵੀਰ ਜੀਓ।
Baldev singh g kmaal da dimaag dita rab ne thonu lage raho ❤❤❤❤❤❤❤
@@kulwantsingh2986 ਧੰਨਵਾਦ ਵੀਰ ਜੀਓ।
ਭਾਈ ਸਾਹਿਬ ਆਪਦੇ ਵਿਚਾਰ ਬਹੁਤ ਸੋਹਣੇ ਲੱਗੇ.. ਹੁਣ ਤਾਂ ਇਹ ਵੀ ਕਹਿਣ ਲੱਗ ਗੇ ਕੀ ਇਸਾਈਆਂ ਨੂੰ 25 ਦਸੰਬਰ ਨੂੰ ਖੁਸ਼ੀਆਂ ਮਨੋਉਣ ਤੋਂ ਰੋਕੋ. ਕਮਾਲ ਹੀ ਹੋਗੀ ਪਤਾ ਨੀ ਕਦੋ ਸਮਜ ਆਵੇਗੀ ਜੀਂ।
ਵੀਰ ਜੀਓ, ਹਾਲੇ ਤਾਂ ਇਨ੍ਹਾਂ ਦਿਮਾਗ਼ ਤੋਂ ਖਾਲੀ ਲੋਕਾਂ ਦਾ ਰਾਜ ਨਹੀਂ ਹੈ। ਜੇ ਕਿਤੇ ਇਨ੍ਹਾਂ ਦਾ ਰਾਜ ਆ ਗਿਆ ਤਾਂ ਇਨ੍ਹਾਂ ਨੇ ਕਹਿਣਾ ਹੈ ਕਿ ਸਾਹ ਵੀ ਸਾਨੂੰ ਪੁੱਛ ਕੇ ਲਵੋ।
Sradhan wali gal aj samj laggi a video sun k thanks bs g
ਧੰਨਵਾਦ ਵੀਰ ਜੀਓ।
Sar Shri Akal jI
ਸਤਿ ਸ਼ੀ੍ ਅਕਾਲ ਵੀਰ ਜੀਓ
ਸ਼ਹੀਦੀ ਦਿਵਸ (ਕਿਸੇ ਵੀ) ਦਾ ਜੇ ਸਹੀ ਅਰਥਾਂ ਵਿੱਚ ਸੰਗਤਾਂ/ਪ੍ਰਬੰਧਕਾਂ ਦੇ ਮਨ ਵਿੱਚ ਕਿੰਨਾ ਕੁ ਸੋਗ ਹੁੰਦਾ ਆ ਇਸ ਦਾ ਅੰਦਾਜ਼ਾ ਲੰਗਰ ਵਿੱਚ ਬਣੇ ਵੰਨ ਸੁਵੰਨੇ ਪਦਾਰਥਾਂ ਅਤੇ ਬੜੇ ਚਾਅ ਨਾਲ ਇਹਨਾਂ ਨੂੰ ਖਾਂਦੀਆਂ ਸੰਗਤਾਂ ਨੂੰ ਵੇਖ ਕੇ ਲਗ ਜਾਂਦਾ ਆ।
@@harjinder245 ਜੀ ਵੀਰ ਜੀਓ।
❤❤❤❤❤❤
🙏🙏🙏🙏🙏
ਧੰਨਵਾਦ ਵੀਰ ਜੀਓ,
🙏🙏
@@bhupindersinghjolly7388 ਧੰਨਵਾਦ ਵੀਰ ਜੀਓ।
ਜਿਹੜੇ ਕੰਮਾਂ ਤੋਂ ਗੁਰਬਾਣੀ ਮਨਾ ਕਰਦੀ ਹੈ ਪੁਜਾਰੀ ਨੇ ਫਿਰ ਉਹੀ ਜਾਲ ਵਿੱਚ ਸਿੱਖਾਂ ਨੂੰ ਫਸਾ ਲਿਆ
ਬਿਲਕੁਲ ਵੀਰ ਜੀਓ।
100001%
@@NachhattarSingh-q5q ਧੰਨਵਾਦ ਵੀਰ ਜੀਓ।
Raaj Bina Nahi Dharam chale hain. Dharam bina SAB dale malle hain. Kithay likhaya hai ji.
ਵੀਰ ਜੀਓ ਇਹ ਸ਼ਬਦ ਸਾਡੇ ਕਿਸੇ ਗੁਰੂ ਪਾਤਸ਼ਾਹ ਨੇ ਨਹੀਂ ਕਹੇ। ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ (ਵਿਚਾਰਧਾਰਾ ਨੂੰ) ਖਤਮ ਕਰਨ ਲਈ ਪ੍ਚਾਰੇ ਗਏ ਹਨ।
Bhai baldev singh ji gurua ne apne janam dihare kade nahi mnae kise hithiascho nahi milda ke guru angad ji ne guru nanak ji da parkas dihara mbaya howe eh asai daram cho sade bich parwes kargia hai ona nu dekh ke aj asi apne bachia de janam dihare mnaun lag gae ha mainu khud nu pta nahi meri janam trikh keri hai te sade bade bdere ona nu bi koi pta nahi ke oho kado janme c andaje nal hi umar lkha dinde c age kehri janam trikh likhi jandi c sare anpar c pinda de bich koi kise nu bhraunda nahi c je koi paria ta deria bich hi sad bhrode c jime guru nanak ji nu pade kol paran bhejna te fer kaji kol paran bhejna
ਬਿਲਕੁਲ ਵੀਰ ਜੀਓ।
ਜਦੋਂ ਘਰਾਂ ਵਿੱਚ ਅਖੰਡ ਪਾਠ ਰੱਖੇ ਜਾਂਦੇ ਹਨ ਉਦੋਂ ਜਿਆਦਾਤਰ ਘਰਾਂ ਵਿੱਚ ਸੋਫਿਆਂ-ਮੰਜਿਆਂ ਤੇ ਬਹਿੰਦੇ ਹਨ, ਰਿਸ਼ਤੇਦਾਰਾਂ ਨੂੰ ਬਹਾਉਂਦੇ ਹਨ।
ਰਾਤ ਨੂੰ ਮੰਜਿਆਂ-ਪਲੰਘਾਂ ਤੇ ਸੌਂਦੇ ਹਨ। ਸਿਰ ਕਿਸ ਪਾਸੇ ਕਰਨਾ ਆ, ਪੈਰ ਕਿਸ ਪਾਸੇ ਕਰਨੇ ਹਨ ਇਸ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਆ।
ਕੀ ਇਹ ਠੀਕ ਆ, ਕੀ ਇਹ ਗੁਰਮਤਿ ਤੋਂ ਉਲਟ ਹੈ?
ਵੀਰ ਜੀਓ ਅਖੰਡ ਪਾਠ ਰੱਖਣਾ ਰਖਾਉਣਾ ਹੀ ਮਨਮੱਤ ਹੈ ਜੀ।
ਧੰਨਵਾਦ ਜੀ। 🙏🙂
ਬਿੱਲਕੁੱਲ ਸਹੀ ਕਹਿ ਰਹੇ ਹੋ ਜੀ,, ਆ ਗਾਇਕ ਲੱਚਰ ਗਾਣੇ ਗਾਉਂਦੇ ਹਨ, ਤੇ ਗੁਰੂ ਘਰਾਂ ਵਿੱਚ ਵੀ ਮੱਥੇ ਟੇਕਦੇ ਹਨ,, ਡਰਾਮੇ ਕਰਦੇ ਹਨ,,
@@MakhanSingh-xr9ow ਜੀ ਵੀਰ ਜੀਓ।