Jathedar harpreet singh nu maafi mangni chahide hai panth kolo apne behaviour te panth virodi takatan naal yaari di .agar oh is nu justify karde haan te maafi nahi mangde taan uhna khilaf action hona chahida hai te chooti honi chahide hai. Oh victim card khel ke bach nahi sagde.
None of the debaters are panthiks They do not want to make unity but to make vedge They should introspect if they are are not partisan arrogant and jealous None of them has even one percent humblenessWhy you said Dhami went alone to a Jathedar Sahib Are any of you advocate to ascertain complications in implementation of ordered of Akal a Takhat ?
ਹਰਜਿੰਦਰ ਸਿੰਘ ਧਾਮੀ ਬਹੁਤ ਵਧੀਆ ਇਨਸਾਨ ਹਨ ਚਲੋ ਜੇ ਓਹਨਾ ਤੋ ਗ਼ਲਤੀ ਹੋਈ ਤੇ ਫਿਰ ਮੁਆਫੀ ਵੀ ਤਾਂ ਮੰਗੀ ਐਵੇਂ ਓਹਨਾ ਨੂੰ ਬਦਨਾਮ ਨਾ ਕੀਤਾ ਜਾਵੇ
ਬੀਬੀ ਜਗੀਰ ਕੌਰ ਜੀ ਨੂੰ ਅਪੱਦਰ ਸ਼ਬਦ ਬੋਲਣ ਲਈ ਧਾਮੀ ਸਾਹਿਬ ਜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਜਿਹੜੀ ਸ੍ਰੋਮਣੀ ਕਮੇਟੀ ਹੈ। ਉਸ ਦਾ ਪ੍ਰਧਾਨ ਇਕ ਪਾਰਟੀ ਦਾ ਨਾ ਹੋਵੇ। ਉਹ ਸਾਰਿਆ ਦਾ ਸਾਂਝਾ ਹੋਵੇ।
ਅਸੀਂ ਮਿਲ ਬੈਠ ਕੇ ਆਪਣੇ ਘਰ ਨੂੰ ਸੁਧਾਰਨ ਦਾ ਯਤਨ ਕਰੀਏ, ਨਹੀਂ ਤਾਂ ਅਸੀਂ ਧਰਮ ਦੇ ਦੇਣਦਾਰ ਹੋਵਾਂ ਗਏ ਅਤੇ
ਸਫੇ ਹਸਤੀ ਤੋੰ ਮਿਟਣ ਦਾ ਖਤਰਾ ਹੈ ।।
ਇਹ ਅਗਾਊ ਸੋਚ ਹੈੈ ਕਿ ਕੋਰਟ ਵਿੱਚ ਆਖੇਗਾ ਕਿ ਮੈਂ ਇਸ ਕੇਸ ਵਿੱਚ ਸਜਾ ਭੁਗਤ ਚੁੱਕਾ ਹਾ ।
ਇਹਨਾਂ ਕੋਈ ਮਸਲਾ ਹੱਲ ਨਹੀਂ ਹੋਣ ਦੇਣਾ
ਧਾਮੀ ਵਾਸਤੇ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜ੍ਹੇ ਹੋਣਾ ਚਾਹੀਦਾ ਸੀ ਨਾ ਕਿ ਉਨ੍ਹਾਂ ਆਗੂ ਲੋਕਾਂ ਨਾਲ ਨਾ ਕਿ ਜਿਨ੍ਹਾਂ ਦਾ ਧਰਮ ਪਰਤੀ ਕੋਈ ਜਿਆਦਾ ਵਾਹ ਵਾਸਤਾ ਨਹੀ ਹੈ
ਬਹੁਤ ਖੁਸ਼ੀ ਹੋਈ ਧਾਮੀ ਸਾਹਿਬ ਨੇ ਆਪਣੀ ਗਲਤੀ ਨੂੰ ਮੰਨਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ
ਜਦੋਂ ਬੀਬੀ ਜੀ ਨੇ ਐਸਜੀਪੀਸੀ ਮੈਂਬਰਾਂ ਨੂੰ ਮਰੀਆਂ ਜਮੀਰਾਂ ਵਾਲੇ ਕਿਹਾ ਉਸ ਤੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਗਈ ਪਰ ਕਿਉਂ
Bilkul mafi nahi milni chahidi bibi jagir kaur walo,SGPC Pardan noo narmol saja nahi chahidi.
ਇਹ ਅਗਾਊ ਸੋਚ ਹੈੈ ਕਿ ਕੋਰਟ ਵਿੱਚ ਆਖੇਗਾ ਕਿ ਮੈਂ ਇਸ ਕੇਸ ਵਿੱਚ ਸਜਾ ਭੁਗਤ ਚੁੱਕਾ ਹਾਂ⛹️♂️
ਧਾਮੀ ਜੀ ਨੇ ਮੁਆਫੀ ਮੰਗੀ ਚੰਗੀ ਗੱਲ ਹੈ। ਸੇਵਾ ਵੀ ਲੱਗ ਗਈ । ਪਰ ਬੀਬੀ ਜਗੀਰ ਕੌਰ ਨੇ ਕਦੇ ਮਾਫੀ ਨਹੀਂ ਮੰਗੀ ! ਓਸ ਨੇ ਤਾਂ ਬਹੁਤ ਵੱਡੇ ਗੁਨਾਹ ਕੀਤੇ ਹਨ।
Mr dhami is badal tool
ਬਹੁਤ ਵਧੀਆ ਧਾਮੀ ਸਾਹਿਬ ਤੁਸੀਂ ਗੁਰੂ ਦੇ ਸਿਧਾਂਤਾਂ ਦੀ ਪਾਲਣਾ ਕੀਤੀ। ਹਰੇਕ ਨੂੰ ਇਹੀ ਕਰਨਾ ਚਾਹੀਦਾ।
❤❤
Dhami sahib is a honest man. Virodhi dharah da chakarvieo chal riha hai
ਇੱਕ ਸੱਚੇ ਸੁੱਚੇ ਪੰਥਕ ਸਿਧਾਂਤਾਂ ਵਾਲੇ ਇਨਸਾਨ ਹਨ ਧਾਮੀ ਸਾਹਿਬ।
Appe Mai Rajji pujji Appe mere Bache jiyon Appe Apeel Appe daleel Appe Gunah Appe Saja Dhami
4 bande baithe tu c jehde ਧੜੇ ਨਾਲ ਉਹਦਾ ਵੀ ਪਤਾ ਬੇਸ਼ਰਮੋ ।
Bilkul mafi nahi ditti jani chahidi. Desh day kanoon mutabik saja honi chahidi hai.
ਧਾਮੀ ਸਾਹਿਬ ਨੇ ਨੀਵਾਂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਨੂੰ ਮੰਨਿਆ ਇਹੀ ਸੱਚੇ ਪੰਥਕ ਦੀ ਨਿਸ਼ਾਨੀ ਹੈ
ਹਰਜਿੰਦਰ ਸਿੰਘ ਧਾਮੀ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਪੰਥ ਨਾਲ ਜੁੜੇ ਰਹਿਣਾ ਚਾਹੀਦਾ ਕਿਸੇ ਵੀ ਵਿਅਕਤੀ ਜਾ ਵਿਸ਼ੇਸ਼ ਨਾਲ ਨਹੀਂ ਖੜਨਾ ਚਾਹੀਦਾ ਜੀ
Me K P pls keep it positive these people just making it just personal issues
Mr K P pls let these people say stay away and b positive no good wt they r doing with little knowledge
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
Jathedar da dhara kehra Aeh vee das dea karo????
ਧਾਮੀ ਸਾਹਿਬ ਬਹੁਤ ਵਧੀਆ ਇਨਸਾਨ ਹਨ ਗਲਤੀ ਮੰਨ ਲਈ ਗੱਲ ਖਤਮ ਕਰੋ ਜਿਹੜੇ ਆਦਮੀ ਇਹ ਮੀਡੀਆ ਤੇ ਬੈਠੇ ਹਨ ਇਹ ਕਦੇ ਰਾਜ਼ੀ ਨਹੀਂ ਹੋ ਸਕਦੇ ਹਰ ਬਖ਼ਤ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਲੱਗੇ ਰਹਿੰਦੇ ਹਨ
Jathedar harpreet singh nu maafi mangni chahide hai panth kolo apne behaviour te panth virodi takatan naal yaari di .agar oh is nu justify karde haan te maafi nahi mangde taan uhna khilaf action hona chahida hai te chooti honi chahide hai. Oh victim card khel ke bach nahi sagde.
None of the debaters are panthiks They do not want to make unity but to make vedge They should introspect if they are are not partisan arrogant and jealous None of them has even one percent humblenessWhy you said Dhami went alone to a Jathedar Sahib Are any of you advocate to ascertain complications in implementation of ordered of Akal a Takhat ?
ਕੇ ਪੀ ਜੀ ਕੋਈ ਨਿਰਪੱਖ ਬੰਦਾ ਤਾਂ debate ਵਿਚ ਬਿਠਾ ਲਿਆ ਕਰੋ ਜਿਹੜੇ ਤੁਸੀ ਬੰਦੇ ਬਿਠਾਏ ਨੇ ਇਹਨਾਂ ਦਾ ਤਾਂ ਚਿਹਰਾ ਦੇਖ ਕੇ ਹੀ ਪਤਾ ਲੱਗ ਜਾਂਦਾ ਬਈ ਇਹਨਾਂ ਨੇ ਕੀ ਕਹਿਣਾ ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਘਟੋ ਘੱਟ ਪ੍ਰੋ ਮਨਜੀਤ ਸਿੰਘ ਵਰਗੇ ਬੰਦੇ debate ਵਿਚ ਲਿਆ ਕਰੋ ਉਹ ਸਹੀ ਗੱਲ ਤਾਂ ਕਰਨ ਗੇ
Panje Bande tan Iko Dhare de Lagde ne aur galan duje Dhare dian karde Rehnde ne????
First time own piaree own muafinama own sewa is clea Chet ha ha ha
ਗਲਤੀ ਨਾ ਹੋਣ ਦੇ ਬਾਵਜੂਦ ਵੀ ਸਜ਼ਾ ਕਬੂਲ ਕਰਨਾ ਇਸ ਨੂੰ ਕਹਿੰਦੇ ਨੇ ਪੰਥ ਦੀ ਮਰਿਯਾਦਾ ਚ ਰਹਿਣਾ
Kp ji ajj tusy ve badalan ate dhaamy de hamaity banh gae lagda tuhanu ve badalan ne burky sitt ditty
DAMI..PANTH..TO..CHIKO
jagiro vee dhuudh dhooti nahi
ਅਕਾਲ ਤਖਤ ਸਾਹਿਬ ਦਾ ਫੈਸਲਾ ਸਿਰ ਮੱਥੇ, ਇਸ ਤੋ ਸਾਬਤ ਹੁੰਦਾ ਕਿ ਧਾਮੀ ਸਾਹਿਬ ਇੱਕ ਬਹੁਤ ਉਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਨੇ
Jathedar harpreet jindabad