ਜਹਿਰ ਖਾ ਕੇ ਕਿਓ ਮਰੇ ਭਾਈ ਕਾਨ੍ਹ ਸਿੰਘ ਨਾਭਾ ?

แชร์
ฝัง
  • เผยแพร่เมื่อ 25 ธ.ค. 2024

ความคิดเห็น • 36

  • @sr3048
    @sr3048 2 วันที่ผ่านมา +9

    ਥਣਾਂ ਚੋਂ ਦੁਧ ਨਿਕਲਦਾ ਹੈ ,ਓਸ ਦੁਧ ਨੂੰ ਪਾਈਦਾ ਹੈ ,ਥਣਾਂ ਨਾਲ ਲਗੇ ਚਿਚੜ ਵੀ ਹੁੰਦੇ ਹਨ ,ਕਈ ਲੋਗ ਚਿਚੜ ਹੀ ਵੇਖਦੇ ਰਹਿੰਦੇ ਹਨ, ਓਹ ਦੁਧ ਨਹੀਂ ਪੀ ਸਕਦੇ।

  • @kaursinghkaursingh2549
    @kaursinghkaursingh2549 2 วันที่ผ่านมา +4

    ਵਾਲੀ ਵਧੀਆ ਜਾਣਕਾਰੀ ਐ

  • @JatinderSingh-mv5pd
    @JatinderSingh-mv5pd 2 วันที่ผ่านมา +3

    ਬਾਬੇ ਦੀਆਂ ਗੱਲਾਂ ਉਹ ਨੇ ਜੋ ਪ੍ਰਚਲਤ ਨੇ l ਜ਼ਰਾ ਸੋਚੋ ਰਾਜਾ ਹੀਰਾ ਸਿੰਘ ਨਾਭਾ ਤੇ ਉਸ ਦਾ ਪਰਵਾਰ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਭੁਗਤਿਆ ਸੀ l ਇਹ ਅੰਗਰੇਜਾਂ ਦੇ ਖਾਸ ਪਿੱਠੂ ਸਨ l ਇਹ ਅੰਗਰੇਜ਼ਾਂ ਤੋਂ ਖਿਲਤਾਂ ਹਾਸਿਲ ਕਰਦੇ ਸਨ l ਮਹਾਰਾਜਾ ਰਣਜੀਤ ਸਿੰਘ ਦੇ ਵਰਸੋਏ ਸਾਧ ਸੰਤ ਤੇ ਵਸਾਏ ਗੁਰਦੁਆਰੇ ਤੇ ਓਹਨਾ ਵਿੱਚ ਬੈਠੇ ਸਾਧ ਅੰਗਰੇਜਾਂ ਵਿਰੁੱਧ ਤੇ ਸਿੱਖ ਰਾਜ ਦੇ ਹੱਕ ਵਿੱਚ ਪ੍ਰਚਾਰ ਕਰਿਆ ਕਰਦੇ ਸਨ l ਅੰਗਰੇਜਾਂ ਨੇ ਇਹੋ ਜਹੇ ਟੁੱਕੜ ਖਾਣਿਆਂ ਰਾਹੀਂ ਉਹ ਸਾਹਿਤ ਤਿਆਰ ਕਰਵਾ ਕੇ ਆਪਣੇ ਪੱਖੀ ਨਿਜ਼ਾਮ ਤਿਆਰ ਕਰਵਾਇਆ ਤਾਂਕਿ ਉਹ ਇਹਨਾਂ ਲੋਕ ਆਸਥਾ ਦੇ ਸਥਾਨਾਂ ਰਾਹੀਂ ਸਥਾਈ ਰਾਜ ਕਰ ਸਕਣ l
    ਕਾਹਨ ਸਿੰਘ ਤੇ ਗਿਆਨੀ ਗਿਆਨ ਸਿੰਘ ਮੈਕਾਲਿਫ ਦੇ ਘਰ ਅੰਮ੍ਰਿਤਸਰ ਵਿਚ ਹੀ ਰਹਿੰਦੇ ਸਨ ਤੇ ਉਥੇ ਬੈਠ ਕੇ ਉਹ ਆਪਣੀ ਹਾਜ਼ਰੀ ਵਿੱਚ ਇਹਨਾਂ ਤੋਂ ਲਿਟ੍ਰੇਚਰ ਲਿਖਵਾਉਂਦਾ ਸੀ l
    ਜਿਸਤਰਾਂ ਬਾਬਾ ਕਹਿ ਰਿਹਾ ਬੀ ਰਾਜਿਆਂ ਤੋਂ ਦਾਨ ਮੰਗਿਆ l ਰਾਜਿਆਂ ਤੋਂ ਦਾਨ ਨਹੀਂ ਮੰਗਿਆ ਸੀ ਸਗੋਂ ਇਹਨਾਂ ਖਾਲਸਾ ਰਾਜ ਦੇ ਵਿਰੋਧੀ ਰਾਜਿਆਂ ਨੇ ਆਪਣਾ ਹਿੱਸਾ ਪਾਇਆ ਸੀ ਇਹਨਾਂ ਦੇ ਕੂੜ ਪ੍ਰਚਾਰ ਵਾਸਤੇ ਜੋ ਉਸ ਵੇਲੇ ਅੰਗਰੇਜਾਂ ਦੇ ਹਿੱਸੇ ਸਾਹਿਤ ਕੁੱਲ ਡੇਢ ਲੱਖ ਹੋਇਆ ਸੀ l
    ਜੋ ਮੌਜੂਦਾ ਸਿੱਖ ਇਤਿਹਾਸ ਝੂਠ ਨਾਲ ਭਰਿਆ ਪਿਆ ਉਹ ਸਾਰਾ ਗਿਆਨ ਸਿੰਘ ਤੇ ਇਸ ਹਰਾਮੀ ਦਾ ਤਿਆਰ ਕੀਤਾ ਹੋਇਆ ਹੀ ਹੈ l ਗਿਆਨ ਸਿੰਘ ਨੂੰ ਇਨਾਮ ਘੱਟ ਮਿਲਿਆ ਤਾਂ ਉਸ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ l ਜਿਹੜੇ ਲੋਕਾਂ ਨੂੰ ਉਸ ਵੇਲੇ ਇਹਨਾਂ ਦੀਆਂ ਹਰਕਤਾਂ ਪਤਾ ਸਨ ਓਹੀ ਇਸ ਦਾ ਵਿਰੋਧ ਕਰਦੇ ਸਨ ਪਰ ਅੰਗਰੇਜੀ ਹਕੂਮਤ ਅਗੇ ਕੋਈ ਜ਼ੋਰ ਨਹੀਂ ਚਲਿਆ l
    ਕਾਹਨ ਸਿੰਘ ਇਕ ਗਰਦਾਰ ਸੀ ਪਰ ਅੱਜ ਕਲ ਲੋਕ ਉਸ ਨੂੰ ਭਾਈ ਸਾਹਬ ਭਾਈ ਸਾਹਬ ਕਹਿੰਦੇ ਨਹੀਂ ਥੱਕਦੇ ਕਿਉਂਕਿ ਅੰਗਰੇਜਾਂ ਨੇ ਉਸ ਦਾ ਕਿਰਦਾਰ ਉੱਚਾ ਚੁੱਕਣ ਵਾਸਤੇ ਪ੍ਰਚਾਰ ਕਰਵਾਇਆ ਸੀ l ਸਾਰੇ ਸਰਕਾਰੀ ਪਿੱਠੂਆਂ ਦੇ ਕਿਰਦਾਰ ਉੱਚੇ ਨੇ ਤੇ ਮਹਾਰਾਜੇ ਦੇ ਵਫ਼ਾਦਾਰਾਂ ਦੇ ਨੀਵੇਂ l
    ਸਾਰੀ ਰਹਿਤ ਮਰਿਆਦਾ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਦੇ ਉਲਟ ਹੈ l

  • @dharamveersingh7627
    @dharamveersingh7627 2 วันที่ผ่านมา +1

    ਪੱਤਰਕਾਰੀ ਦੇ ਨਾਂ ਤੇ ਅਜਿਹੀਆਂ ਗੱਲਾਂ ਦਾ ਖਿਲਾਰਾ…ਜਿਸ ਬੰਦੇ ਨਾਲ ਗੱਲ ਕੀਤੀ ਗਈ ਤੇ ਪੱਤਰਕਾਰ ਦੋਵੇਂ ਆਪਣੀ ਵਿਦਵਤਾ ਦਾ ਜੋ ਖਿਲਾਰਾ ਪਾਇਆ….ਪਿੱਥੋ ਪਿੰਡ ਵਾਸਤੇ ਮਾੜਾ….ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਸਰਦਾਰ ਗੁਰਚਰਨ ਸਿੰਘ ਭੁੱਲਰ ਇਸੇ ਪਿੰਡ ਦੇ ਹਨ ਤੇ ਉਨ੍ਹਾਂ ਨੇ ਆਪਣੇ ਲੇਖ ਵਿੱਚ ਭਾਈ ਸਾਹਿਬ ਬਾਰੇ ਲਿਖਿਆ ਸੀ ਜੋ ਪੜ੍ਹਿਆ ਜਾਵੇ ਤਾਂ ਇਹ ਪੱਤਰਕਾਰ ਨੂੰ ਪਤਾ ਲੱਗੇ ਵੀ ਪੱਤਰਕਾਰਾਂ ਦੀ ਜਾਣਕਾਰੀ ਠੋਸ ਹੋਣੀ ਚਾਹੀਦੀ ਹੈ ।🔴

  • @bhupindersinghbajwa4720
    @bhupindersinghbajwa4720 2 วันที่ผ่านมา +6

    Bhai sahib,
    I hope you know the great contributions made by Bhai Kahan Sngh ji to Gurmat and Sikh history. Hence, you should think ten times before saying any thing negatively ve about him.
    Regards

  • @dpssingh4941
    @dpssingh4941 วันที่ผ่านมา +1

    🙏 ਸੱਚਾਈ ਕੀ ਹੈ ਇਤਿਹਾਸ ਕੀ ਹੈ 🤔🤔🤔

  • @JaswantSingh-fj2ld
    @JaswantSingh-fj2ld 2 วันที่ผ่านมา

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @surindersidhu-us6jh
    @surindersidhu-us6jh วันที่ผ่านมา +1

    ਸੁਖਪ੍ਰੀਤ ਸਿੰਘ ਉਦੋਕੇ ਹੀਦਸ ਸਕਦੇ ਨੇ ਕਾਹਨ.ਸਿੰਘ ਨਾਭਾ ਬਾਰੇ

    • @osariyeapunjab
      @osariyeapunjab 15 ชั่วโมงที่ผ่านมา

      ਵੀਰੀਓ ਇਹ ਸਿੱਖ ਕਹਾਉਂਦੇ ਵਿਦਵਾਨ ਇਤਿਹਾਸਕਾਰ ਨਿਰਪੱਖਤਾ ਨਾਲ ਸਿੱਖੀ ਸਾਹਿਤ ਰਚਦੇ ਤਾ ਸਿੱਖੀ ਸਿਧਾਂਤਾਂ ਦਾ ਅਸਲ ਵਿਚਾਰਧਾਰਾ ਲੋਕਾਈ ਤੱਕ ਪੁੱਜਦੀ , ਪਰ ਉਦੋਕੇ ਜਿਹੇ ਵੀ ਉਹਨਾਂ ਵਿੱਚੋਂ ਹਿ ਹਨ ਜਿਹੜੇ ਨਿਰਖਤਾ ਨਾਲ ਸਾਹਿਤ ਨਹੀਂ ਸਿਰਜ ਸਕੇ ਆਪਣੀ ਇੱਕ ਪੁਸਤਕ ਵਿੱਚ ਆਪ ਹੀ ਵਰਨਣ ਕੀਤਾ ਹੈ, ਕਿ ਹੋਰਨਾਂ ਦੇ ਦਬਾਅ ਵਿੱਚ ਰਚਨਾਵਾਂ ਕੀਤੀਆਂ। ਇਹਨਾਂ ਵਿੱਚ ਜੇ ਕੋਈ ਵਿਦਵਤਾ ਹੋਣ ਦਾ ਪ੍ਰਗਟਾਵਾ ਕਰਦੇ ਪਰ ਸਿੱਖੀ ਨਾਲ ਇਨਸਾਫ ਨਹੀਂ ਕਰ ਰਹੇ ਅਜਿਹੇ ਹੋਰ ਵੀ ਕਿੰਨੇ ਲੇਖਕ ਹਨ ।ਦੇ ਇਹ ਆਪਣੀ ਜ਼ਮੀਰ ਨੂੰ ਗਿਰਵੀਆਂ ਨ ਰੱਖ ਕੇ ਸਿੱਖੀ ਸਾਹਿਤ ਦੀ ਨਿਰਪੱਖਤਾ ਨਾਲ ਸੇਵਾ ਕਰਦੇ ਤਾ ਅੱਜ ਸਿੱਖੀ ਚ ਏਨੀਆਂ ਦੁਬਿਧਾਵਾਂ ਨਾ ਪੈਂਦੀਆਂ।।। ਸਿੱਖੀ ਦਾ ਫੈਲਾਅ ਸਾਰੇ ਸੰਸਾਰ ਚ ਸਹੀ ਰੂਪ ਚ ਫੈਲਿਆ ਹੁੰਦਾ। ।

  • @sukhwantsingh2513
    @sukhwantsingh2513 2 วันที่ผ่านมา

    Good jankari bapu nu kafi othintic jankari a

  • @kaursinghkaursingh2549
    @kaursinghkaursingh2549 2 วันที่ผ่านมา +3

    ਪਹਿਲੀ ਵਾਰ ਪਤਾ ਲੱਗਿਆ ਐ ਧੰਨਵਾਦ 🙏🏻ਮੋਤ ਦਾ

  • @HarpalSingh-om8ml
    @HarpalSingh-om8ml 2 วันที่ผ่านมา +2

    No one can belittle his contribution of Bhai Kahn Singh Nabha to the cause of Sikh literature of learning and scholarship.
    But the dark areas of his personality are well known to the discerning readers of Mahan Kosh.
    The interview of the elderly person of his native village in this regard is quite honest.
    The grey areas in the thinking of😅 Bhai Sahib can also be traced in his Magnum Opus 'Mahan Kosh'. The acts of omission and distortion born out of personal jealousies are evident and reflected in his treatment of dealing with some persons in the Kosh itself.
    I myself have noticed many such word entries of Bhai Sahib but the readers need only to see how contemptuously Bhai Sahib treat the famed Giani Gian Singh and his work.

  • @gurangadsinghsandhu6205
    @gurangadsinghsandhu6205 2 วันที่ผ่านมา

    Jankari mahatavepuran lagi ji.dhanwad.

  • @m.goodengumman3941
    @m.goodengumman3941 2 วันที่ผ่านมา +2

    There should be a memorial erected in honour of Bhai kaan Singh Nabha and the literature should be discussed with the youth of today. 🪯🧡🚩🙏

  • @NirpinderDhillon
    @NirpinderDhillon 2 วันที่ผ่านมา +1

    Ohna da ikk bhateeja Ranbir Singh Dhillon Mera class fellow te dost c jisda residence Bathinda ITI nazdeek Mansa road de upper hai

  • @harbhajansingh7034
    @harbhajansingh7034 2 วันที่ผ่านมา

    ਵਧੀਆ ਇਤਹਾਸਕ ਖੋਜ।

  • @PrashantSharma-ml8pg
    @PrashantSharma-ml8pg 2 วันที่ผ่านมา

    Mackalif used Bahi Kan Singh Naba, Nabha was a great scholar

  • @JatinderSingh-1202
    @JatinderSingh-1202 2 วันที่ผ่านมา

    ਗੁਰਮਤਿ ਮਾਰਤੰਡ
    ਗਰਬ ਗੰਜਨੀ ਟੀਕਾ ਵੀ ਭਾਈ ਕਾਨ੍ਹ ਸਿੰਘ ਜੀ ਨੇ ਲਿਖਿਆ ਸੀ

  • @GurtejSingh-mo8bx
    @GurtejSingh-mo8bx 2 วันที่ผ่านมา +5

    ਮੌਤ ਦੇ ਕਾਰਨ ਬਾਰੇ ਜਾਣਕਾਰੀ ਸਹੀ ਨਹੀਂ ਲਗਦੀ।

  • @KulwantSingh-gg5qe
    @KulwantSingh-gg5qe วันที่ผ่านมา

    ਕਾਨ੍ਹ ਸਿੰਘ ਨਾਭਾ ਨੇ ਇਤਿਹਾਸ ਝੂਠ ਬਹੁਤ ਲਿੱਖਿਆ ਹੈ

  • @KuldipSidhu-ro1wl
    @KuldipSidhu-ro1wl 2 วันที่ผ่านมา

    I have seen Dillon families are always close to the rulers not the ruled.

  • @HardeepSingh-xm3uu
    @HardeepSingh-xm3uu 2 วันที่ผ่านมา +1

    Stop wrong headings
    Do not trust every youtuber.

  • @jagsingh3303
    @jagsingh3303 2 วันที่ผ่านมา +1

    Kan Singh never said anything about goras

  • @GurnamSingh-kb9vo
    @GurnamSingh-kb9vo 2 วันที่ผ่านมา +2

    Paterkar g Baha’i Kahan Singh was great hithaskar balwinder Singh is not deserving vell bhai sahib was great and will be remembered by community for ever gurnam Singh kaoni muktsar translate to Punjabi language

  • @AffectionateHot-AirBallo-mp2th
    @AffectionateHot-AirBallo-mp2th วันที่ผ่านมา

    Bilkul jhooth bhai kahan slingh ji nabha purana sikh sn oh kade bhi eh kukaram nahi kar sakde dhanwad😊

  • @sukhmindersungh7211
    @sukhmindersungh7211 2 วันที่ผ่านมา

    Sikhi ton dooor narak hi hai parwar ne sikhi sambhi nai

  • @PushpinderKaur-q9k
    @PushpinderKaur-q9k 2 วันที่ผ่านมา

    😳😳😳😳😳😳😳😳😳

  • @HardeepSinghIlahi
    @HardeepSinghIlahi 2 วันที่ผ่านมา

    Kan Singh naba hai.

  • @AmardeepSingh-l1f
    @AmardeepSingh-l1f 2 วันที่ผ่านมา

    ਬਕਵਾਸ

  • @KulwinderSingh-uz7fl
    @KulwinderSingh-uz7fl 2 วันที่ผ่านมา +1

    This old man is his sreak not good wisher he was singh sabhia these pepole didnt like singh sbhias