Preet Ladhu Nu Jawaab Milu Ga Thodi Wait Kro Sare Veer

แชร์
ฝัง
  • เผยแพร่เมื่อ 29 ก.ย. 2024

ความคิดเห็น • 513

  • @jayrgrewal7742
    @jayrgrewal7742 3 หลายเดือนก่อน +10

    ਪ੍ਰੀਤ ਨੂੰ ਭਲਵਾਨ ਨੇ ਵੱਡੀ ਟੀਮ ਵਿੱਚ ਮੌਕਾ ਦਿੱਤਾ ਖੇਡਣ ਦਾ ਤਾ ਹੀ ਲੋਕਾ ਦੀ ਨਿ੍ਗਾ ਵਿੱਚ ਆਇਆ ਸਿਕਾਰੀ ਕੁੱਤੇ ਵਰਗਾ ਤਾ ਲੱਕ ਸੀ ਬਾਕੀ ਹੁਣ ਭਲਵਾਨ ਤੋ ਅਲੱਗ ਆ ਲੋਕ ਦੇਖ ਲੈਣਗੇ ਕਿੰਨਾ ਟਾਈਮ ਚੱਲਦਾ

  • @VikramjitSingh-j9c
    @VikramjitSingh-j9c 3 หลายเดือนก่อน +60

    preet ne jo keha sach kehe veer asi hor bhut players kolo eh galla phalwaan gopi diya suniya k oh players nu ohna de bande paise nai dinda baki Rabb janda 🙏

    • @surajdeepsingh5595
      @surajdeepsingh5595 3 หลายเดือนก่อน +7

      bki pta ni veer jina player nu gopi ne star bnata o tanu v pta bki ethe te apne jame bache ni bn de maa pio de a te fir palwan kol mtlab nu aunde ne

    • @technicalkaran9095
      @technicalkaran9095 3 หลายเดือนก่อน +1

      Ethe koi kise di aukaat nhi koi star bna de os ch talent si gopi nu osch dikhia talent tahi nal khediyan oh dhake nal ni vdea pra

    • @surajdeepsingh5595
      @surajdeepsingh5595 2 หลายเดือนก่อน

      @@technicalkaran9095 talent har ik hunda ohnu vekhn vli akh kehe di hundi pauu sona ik metal hunda ohnu mundri bnona k gal da harr a kam ik karigar nu hi aunda

    • @technicalkaran9095
      @technicalkaran9095 2 หลายเดือนก่อน

      @@surajdeepsingh5595 adh rakhan da ki mtlb?

  • @BajbrarBajbrar
    @BajbrarBajbrar 3 หลายเดือนก่อน +89

    ਜੇਕਰ ਪ੍ਰੀਤ ਦੀਆਂ ਗੱਲਾਂ ਸੱਚੀਆਂ ਤਾਂ ਗੋਪੀ ਵੀਰ ਤੁਸੀਂ ਬੋਹਤ ਗਲਤ ਕੀਤਾ ਪ੍ਰੀਤ ਨਾਲ ।

    • @amritpalsinghchahal2919
      @amritpalsinghchahal2919 3 หลายเดือนก่อน +4

      Ki kita galt daso

    • @BajbrarBajbrar
      @BajbrarBajbrar 3 หลายเดือนก่อน +1

      @@amritpalsinghchahal2919 ਪ੍ਰੀਤ ਦੀਆਂ ਗੱਲਾਂ ਨੀ ਸੁਣੀਆਂ ਤੁਸੀਂ ?

    • @jaskaransran7225
      @jaskaransran7225 3 หลายเดือนก่อน

      @@BajbrarBajbrarpeji y link

    • @technicalkaran9095
      @technicalkaran9095 3 หลายเดือนก่อน

      Vdeo dekho osde acc te jake

    • @Satgurop
      @Satgurop 3 หลายเดือนก่อน

      Bai Gopi galat aaa

  • @GurjeetSingh-xf6kd
    @GurjeetSingh-xf6kd 3 หลายเดือนก่อน +8

    ਗੋਪੀ ਭਲਵਾਨ ਰੱਬ ਤੇ ਭਰੋਸਾ ਰੱਖ

  • @pammafaridpur2488
    @pammafaridpur2488 3 หลายเดือนก่อน +186

    ਪਿੰਕਾ ਜਰਗ ਵਾਲਾ ਸੱਚ ਹੀ ਬੋਲਦਾ ਸੀ।ਕਬੱਡੀ ਦਾ ਕਾਲਾ ਸੱਚ

    • @jagdeep55
      @jagdeep55 3 หลายเดือนก่อน +20

      ਪਿੰਕੇ ਜਰਗ ਨੇ ਕਿਸੇ ਦਾ ਹੱਕ ਨੀ ਮਾਰਿਆ।।

    • @AbikahlonKahlon
      @AbikahlonKahlon 3 หลายเดือนก่อน +19

      Preet sahi aa phlwan ji

    • @Gurijarg6
      @Gurijarg6 3 หลายเดือนก่อน +2

      Shi gal ji

    • @Dr.RSingh-y4z
      @Dr.RSingh-y4z 3 หลายเดือนก่อน

      Tenu ptaa tere munde naal Tahi ida hoyi a . Tu gareeb maaar krda a loka naal

    • @Dr.RSingh-y4z
      @Dr.RSingh-y4z 3 หลายเดือนก่อน

      Tenu ptaa tere munde naal Tahi ida hoyi a . Tu gareeb maaar krda a loka naal

  • @OscarCloths
    @OscarCloths 3 หลายเดือนก่อน +70

    Preet ladhu respect 🫡

  • @aman_pannu
    @aman_pannu 3 หลายเดือนก่อน +9

    ਮੈਨੂੰ ਪ੍ਰੀਤ ਤੇ ਗੋਪੀ ਦੀਆਂ ਨਿਜੀ ਗੱਲਾਂ ਦਾ ਨਹੀਂ ਪਤਾ। ਪਰ ਜਿਥੇ ਪ੍ਰੀਤ ਪੈਸਿਆਂ ਦੀ ਗੱਲ ਕਰ ਰਿਹਾ ਕਿ ਗੋਪੀ ਮੈਚਾਂ ਦਾ ਪਾਰਟੀਸਨ 2500-3000 ਦਿੰਦਾ ਉਥੇ ਪ੍ਰੀਤ ਤੇ ਬਾਕੀ ਪਲੇਅਰਾ ਨੂੰ ਸਮਝਣਾ ਪਵੇਗਾ ਕਿ ਸਾਈ ਗੋਪੀ ਦੇ ਮੂੰਹ ਨੂੰ ਮਿਲਦੀ ਹੈ। ਗੋਪੀ ਇੱਕ ਤਾਂ ਨਵੇਂ ਪਲੇਅਰਾ ਨੂੰ ਮੌਕੇ ਵੀ ਦੇ ਰਿਹਾ। ਬਾਕੀ ਜਿਨੀਂ ਨਿਬਗੀ ਠੀਕ ਹੈ ਝੱਗਾ ਚੁੱਕਿਆ ਆਪਣਾ ਹੀ ਫਿੱਡ ਨਂੰਗਾ ਹੋਊ।

  • @akashdeep56782
    @akashdeep56782 3 หลายเดือนก่อน +39

    Palwana jera banda sacha hunda osnu soch soch ke gallan ni aundiyan jive preet ne bolya us de face to pta lagda ki banda sach bol riha va

    • @AmanDeep-x2p
      @AmanDeep-x2p 3 หลายเดือนก่อน +1

      👍

    • @harpeeetdhillon5894
      @harpeeetdhillon5894 3 หลายเดือนก่อน +1

      Exactly

    • @happysharma3549
      @happysharma3549 3 หลายเดือนก่อน +2

      Palwan khenda soch k spastikarn deyo ga hun koi gapp bnayo ga ustad😂😂😂

    • @KiranMann-cx3qi
      @KiranMann-cx3qi 3 หลายเดือนก่อน

      👍

  • @ohisandhu828
    @ohisandhu828 3 หลายเดือนก่อน +45

    ਓਹਦੇ ਕੋਲ ਸਾਰੇ ਸਬੂਤ ਹੈ ਗੇ ਵਾਂ ਗੋਪੀ ਦੇ ਖਿਲਾਫ

    • @gopyuppal7485
      @gopyuppal7485 3 หลายเดือนก่อน +1

      Tanu vakhea preet ne

    • @Satgurop
      @Satgurop 3 หลายเดือนก่อน

      Shi aw bai tu

  • @we_trust_in_god
    @we_trust_in_god 3 หลายเดือนก่อน +47

    Preet ki ek ek baat sacchi he uska confidence se pata chalta he or gopi bhai yea video daal ke pata chal gaya tum abhi boht sidhe insan banoge ab roll dusra karoge bichare banoge😅

    • @gurpreetbassi9842
      @gurpreetbassi9842 3 หลายเดือนก่อน +6

      Preet ka over confidence na mawona o banda he fukra aa jis banda nu Chad daiya odi baad ch gal ni karni chahedi

    • @we_trust_in_god
      @we_trust_in_god 3 หลายเดือนก่อน +1

      @@gurpreetbassi9842 dekh badshah agar gopi sacch tha toh 2 mahine pehle apni baat bolta tab toh reels me badmash bana phirta tha aj preet ne kaale chithe khol diye preet ko mar dene ki dhamkiya di gai yea kesi baat hui aj uske side bhaari huyi usne sab saach samne rakh diya ab gopi bol raha he me badme jawab duga sochke gol gol ghumake gopi ko video banane me 10 bar cut lagega

    • @VarinderSingh-hn1ex
      @VarinderSingh-hn1ex 3 หลายเดือนก่อน +4

      Bai j gopi ena e mada c 6 saal kive nal reh gya preet ohde thoda time pehla ta vlog ch bol reha c mera ustaad aa sadi team ni kde tut skdi

    • @we_trust_in_god
      @we_trust_in_god 3 หลายเดือนก่อน +1

      @@VarinderSingh-hn1ex yar banda sehta he banda izzat karta he bhale vo kitna bhi chutiya ho banda nazar andaz karta he preet ne bhi kiya lekin har chiz ki limit hoti he aj kal ke time koi ustad nahi chahega ke uske chelle ka bol bala ho ustad kabhi nahi chahega yea merse zyda izzat shohrat kamaye lekin gopi daba nahi saka gopi bhool gaya tha izzat daulat shohrat sab malik deta he or chin bhi leta he

    • @preetsingh76890
      @preetsingh76890 3 หลายเดือนก่อน +3

      tu Bahuta sala na bnnn

  • @ਜੱਗਾ0523
    @ਜੱਗਾ0523 3 หลายเดือนก่อน +4

    ਸੁਖਮਨ ਜੱਟਾ ਤੇਰੇ ਵਰਗਾ ਕਿਸੇ ਨੇ ਨਹੀ ਬਣ ਜਾਣਾ❤

  • @knowledgehub1197
    @knowledgehub1197 3 หลายเดือนก่อน +57

    Preet sahi aaa pahalwan ji

  • @gurpreetsinghsingh4255
    @gurpreetsinghsingh4255 3 หลายเดือนก่อน +22

    Preet sahi aa

  • @sewakbrar8169
    @sewakbrar8169 3 หลายเดือนก่อน +8

    ਭਲਵਾਨ ਜੀ ਦੋਵੇਂ ਗੁਰੂ ਚੇਲਾ ਇੱਕਠੇ ਬੈਠੇ ਗੱਲ ਕਰ ਲਵੋ ਗੁਰ ਸਾਹਿਬ ਮੇਹਰ ਕਰਨਗੇ ਗੁਰੂ ਚੇਲੇ ਦਾ ਰਿਸ਼ਤਾ ਪਹਿਲਾ ਵਾਂਗ ਰਹੂਗਾ ਸਾਡੀ ਗੁਰੂ ਅੱਗੇ ਇਹੀ ਅਰਦਾਸ ਹੈ ਸ਼ੱਚੇ ਪਤਸ਼ਾਹ ਦੋਵਾ ਦਾ ਪਹਿਲਾਂ ਵਾਂਗ ਪਿਆਰ ਰਹੇ ❤❤❤

    • @ssgill375
      @ssgill375 2 หลายเดือนก่อน

      ਬੁੰਡ ਮਾਰ ਗਿਆ ਗੋਪੀ ।ਬੈਠਾ ਨੀ ਜਾਦਾ ਪ੍ਰੀਤ ਤੋ ਹੁਣ

  • @pdillon1843
    @pdillon1843 3 หลายเดือนก่อน +1

    ਦੋਵੇ ਆਪੋ ਆਪਣੀ ਥਾਂ ਤੇ ਆ , ਬਾਕੀ ਪ੍ਰੀਤ ਵਿੱਚ ਈਗੋ ਬਹੁਤ ਹੈ ਤੇ ਗਰਮ ਖੂਨ ਹੈ ਜਦੋ ਮਾਣ ਕਰਦਾ ਸੀ ਤਾਂ ਲੋੜੋਂ ਵੱਧ ਕਰਦਾ ਸੀ ਗੋਪੀ ਦਾ , ਆਪਣੇ ਗੱਲ ਦੇ ਲੀੜੇ ਲਾਹ ਕੇ ਵੀ ਗੋਪੀ ਦੇ ਪਵਾਉਂਦਾ ਸੀ , ਉਸਤਾਦ ਜੀ ਉਸਤਾਦ ਜੀ ਕਰਦਾ ਥੱਕਦਾ ਨਹੀ ਸੀ , ਹੁਣ ਜਦੋ ਆਪਸ ਵਿੱਚ ਅਣਬਣ ਹੋ ਗਈ ਤਾਂ 20 ਬੰਦੇ ਨਾਲ ਖਲਾੜ ਕੇ ਬੋਲਣ ਲੱਗ ਪਿਆ ਦੱਸੋ ਪ੍ਰੀਤ ਨੇ ਬੋਲੀਆਂ ਪਾਉਣੀਆਂ ਸੀ ਜੋ ਨਾਲ ਢੋਲ , ਛੈਣੇ ਵਜਾਉਣ ਲਈ ਖੜੇ ਕਰ ਲਏ । ਪਰ ਗੋਪੀ ਸਮਝਦਾਰ ਤੇ ਠਰਮੇ ਵਾਲਾ ਹੈ , ਕਾਹਲੀ ਵਿੱਚ ਜਵਾਬ ਨਹੀ ਦਿੱਤਾ , ਪਹਿਲਾਂ ਆਪਸ ਵਿੱਚ ਬੈਠ ਕੇ ਸਮਝਾਉਣ ਦੀ ਕੋਸ਼ੀਸ਼ ਕਰੂ , ਬਾਕੀ ਅਸੀ ਤਮਾਸ਼ਬੀਨ ਹਾਂ ਤਮਾਸ਼ਾ ਦੇਖਣਾ ਚਾਹੁੰਦੇ ਹਾਂ ਗੋਪੀ ਵੀਰ ਜੇ ਇਹ ਕੁਮੈਂਟ ਪੜੇਗਾ ਤਾਂ ਕੋਸ਼ਿਸ਼ ਕਰੀਂ ਸਾਂਝੇ ਬੰਦੇ ਬਠਾ ਕੇ ਗੱਲ ਨੰਬੇੜ ਲਵੀਂ ਲੋਕ ਤਾਂ ਵੇਹਲੇ ਤਮਾਸ਼ਾ ਵੇਖਣਾ ਚਾਹੁੰਦੇ , ਸਾਨੂੰ ਤੇਰੇ ਤੇ ਯਕੀਨ ਹੈ ਤੂੰ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਦੁਨੀਆ ਘੁੰਮੀ ਹੈ , ਪ੍ਰੀਤ ਨੂੰ ਲੋਕਾਂ ਨੇ ਹੱਥਾਂ ਵਿੱਚ ਲੈ ਲਿਆ , ਅੱਜ ਕਹਿ ਰਿਹਾ ਗੋਪੀ ਮੇਰਾ ਉਸਤਾਦ ਹੀ ਨਹੀਂ ਹੁਣ ਕੀ ਕਰ ਲਵੋਗੇ ਏਹੋ ਜਿਹੇ ਦਾ , ਝੂਠ ਬੋਲਣ ਨੂੰ ਕੀ ਆ ਮੈਂ ਕਹਿ ਦਿਨਾ ਮੈਂ ਪ੍ਰੀਤ ਨੂੰ ਗੋਪੀ ਵਾਸਤੇ ਦੱਸ ਲੱਖ ਫੜਾ ਕੇ ਆਇਆ ਸੀ ਪ੍ਰੀਤ ਦੇ ਘਰੇ , ਪ੍ਰੀਤ ਨੱਪ ਗਿਆ, ਇਹੋ ਜਿਹੇ ਇਲਜ਼ਾਮ ਲਾਉਂਦੇ ਚੰਗੇ ਨਹੀਂ ਲੱਗੀਦਾ। ਬਾਕੀ ਜਦੋ ਤੁਸੀਂ ਖੇਡਦੇ ਹੀ ਪੈਸੇ ਲਈ ਹੋ , ਗੋਪੀ ਦੀ ਆਪਣੀ ਟੀਮ ਹੈ ਜੇਕਰ ਲੱਗਦਾ ਗੋਪੀ ਘੱਟ ਪੈਸੇ ਦਿੰਦਾ ਤਾਂ ਦੂਜੀ ਵਾਰ ਨਾਂ ਖੇਡੋ , ਤੁਹਾਨੂੰ ਜਵਾਕਾਂ ਨੂ ਉਂਗਲ ਫੜ ਕੇ ਤੋਰਿਆ ਅੱਜ ਜਦੋ ਦੁਨੀਆ ਸਾਹਮਣੇ ਗੋਪੀ ਕਰਕੇ ਤੁਹਾਡਾ ਨਾਂ ਬਣ ਗਿਆ ਤਾਂ ਤੁਹਾਨੂੰ ਪੈਸੇ ਚੇਤੇ ਆ ਗਏ ਜੇ ਗੋਪੀ ਨਾਂ ਸ਼ੁਰੂ ਕਰਵਾਉਂਦਾ ਤਾਂ ਆਹ ਪਰਮੋਟਰ ਤੁਹਾਨੂੰ ਘਰੇ ਬੈਠਿਆਂ ਨੂੰ ਕਿੱਥੋ ਲੱਭ ਲੈਦੇ ਕਦੇ ਵੀ ਕਿਸੇ ਦਾ ਕੀਤਾ ਨਹੀਂ ਭੁਲਾਉਣਾ ਚਾਹੀਦਾ , ਖ਼ਾਸ ਕਰਕੇ ਲੋੜ ਵੇਲੇ ਜਿਸਦੇ ਗੋਡੇ ਘੁੱਟਦੇ ਰਹੇ ਹੋਵੋ ਹਾਂ ਇੱਕ ਗੱਲ ਹੋਰ , ਮਾਝੇ ਦੀ ਬੋਲੀ ਥੋੜੀ ਖੜਵੀਂ ਹੈ ਅਕਸਰ ਹੀ ਮਾਂ ਬਾਪ ਨੂੰ ਮਾਈ ਬੁੜਾ ਕਹਿ ਦਿੰਦੇ ਹਨ, ਜੇ ਪ੍ਰੀਤ ਦੇ ਡੈਡੀ ਨੂੰ ਗੋਪੀ ਨੇ ਤੇਰਾ ਬੁੜਾ ਕਹਿ ਦਿੱਤਾ ਤਾਂ ਚਾਰ ਸਾਲ ਬਾਦ ਇਸ ਗੱਲ ਦਾ ਗੁੱਸਾ ਕਰਨਾ ਨਹੀਂ ਬਣਦਾ ਬਾਕੀ ਗੋਪੀ ਫੇਰ ਬੇਨਤੀ ਹੈ ਕਿ ਬੈਠ ਕੇ ਨਬੇੜ ਲਵੋ ਤਮਾਸ਼ਾ ਨਾਂ ਬਣਨ ਦੇਵੀ ਮੇਰਾ ਵੀਰ ਤੂੰ ਸੱਚਾ ਸੀ ਤੇ ਸੱਚਾ ਹੀ ਰਹੇਗਾ ਚਾਹੇ ਸਾਰੀ ਦੁਨੀਆ ਤੈਨੂੰ ਗਲਤ ਆਖੇ , ਜੱਟਾ ਦਿਲ ਤੋ ਤੇਰੇ ਨਾਲ ਹਾਂ ਤੇ ਰਹਾਂਗੇ।❤

    • @VarinderSingh-hn1ex
      @VarinderSingh-hn1ex 3 หลายเดือนก่อน +1

      Bai swaad agya tera comment prh k yrr ik ik gl jvaa sai kiti aa

    • @VarinderSingh-hn1ex
      @VarinderSingh-hn1ex 3 หลายเดือนก่อน +1

      J gopi ena e mada c fer 6 saal ohde nal kyo khedyaa hun 4 paise aage pair shad gyaa bai etho bande da pta lgda...pehla har time ustaad ustaad krda rehnda c newzealand gye othe bol reha c dunia ch bhave lakh teama tutn sadi team ni tutdi te mhine 6 ni pyee live ho k bhandan lg pyaa bande da koi stand hi heni...nale jehda banda ehnu etho tak le k aya os bare bolna ta yr paap e aa kehnda mera mada krtaa sai gl aa oh tenu etho tak le aya ohne sachi e mada krtaa nale bolna c klla v bol skda c ene bande nal khda k boln da ki mtlb bn da chl tu nai khedna na khed ena nl but ik duje utte chikad suttn da ki mtlb ban da jo hogya so hogyaa loka da v koi haal ni yrr odo preet nu mada khi gya j ohne ajj live ho k bolta ajj gopi nu mada bnai jande aa jehde fan aa oh v eh gl bol rhe v asi tere fan aa but hun tenu unfollow kr rhe aa yr eh keho j fan hoyee jo kise de v boln te bande nu mada kehn lg gye pehli gl ta gopi nu bolna e ni chaida but kyi lok bde fuddu aa jeona hraam kr den ge j oh na v bolda ta

  • @EkamdeepSingh-ci2pq
    @EkamdeepSingh-ci2pq 3 หลายเดือนก่อน +12

    ਭਲਵਾਨ ਜੀ ਪਲੇਟਫਾਰਮ ਤੇ ਆਪ ਤੋਂ ਵੱਡਾ ਹੈਗਾ ਚੈਨਲ ਵਾਲਿਆਂ ਕੀ ਕਰਨਾ ਗੈਂਗਸਟਰ ਵਾਲੀ ਗੱਲ ਦਾਂ ਤੁਸੀਂ ਪੱਖ ਰੱਖਿਆ ਧੰਨਵਾਦ ਏਦਾਂ ਹੀ ਟਰੈਕਟਰ ਸੋਨੇ ਦੀ ਛਾਪ ਤੇ ਬੈਸਟਾ ਵਿੱਚੋ ਅੱਧ ਲੈਣਾ ਤੇ ਪ੍ਰੀਤ ਕਹਿੰਦਾ ਤੁਸੀਂ ਕਿਹਾ ਜਦੋਂ ਤੇਰਾਂ ਬੁੜਾ ਮਰਿਆ ਵੀਹ ਹਜ਼ਾਰ ਦਾਂ ਸਪਲੀਮੈਂਟ ਲੈ ਕਿ ਦਿੱਤਾ ਕੱਟ ਲੈ ਆਪਣੇ ਪੈਸੇ ਏਦਾਂ ਦੇ ਸਬਦ ਬੋਲੇ ਪ੍ਰੀਤ ਦੇ ਕਹਿਣ ਅਨੁਸਾਰ ਵੇਖ ਭਰਾਵਾਂ ਤੇਰੇ ਕੱਟੜ ਫੈਨ ਹਾਂ ਤਾਂ ਕਰਕੇ ਬੇਨਤੀ ਕਰਦੇ ਕਿ ਜਵਾਬ ਠੋਕ ਕੇ ਦਿਉ ਚੈਨਲ ਵਾਲਿਆਂ ਨੂੰ ਛੱਡ ਇਸ ਤੇ ਉਸ ਨੂੰ ਜਵਾਬ ਦੇ ਕੇ ਮੂੰਹ ਬੰਦ ਕਰ ਦਿਉ ਧੰਨਵਾਦ

    • @talwindersinghsidhu8568
      @talwindersinghsidhu8568 3 หลายเดือนก่อน

      ਸਹੀ ਕਿਹਾ ਵੀਰ

    • @jashandeepsingh6894
      @jashandeepsingh6894 3 หลายเดือนก่อน +1

      Bai pump bhut kutti cheej aa te preet nu mille ve hun mico de a te gall ikk meri yaad rakhio jehra bnda mico alle pump te udd da ohdi end de bund he patt de aa gall eh a ve ohda bhar ja ke ve kuj ne bnnyia keo ke jaffe vadde lau ga vadh paisea alle ta he kol aun ge kita kuj othe haini te bhalwaan punjab reh ke he vadia kar reha bs gall sari ahha apa nu smaj laini chidi nai kehna chida bhalwaan ji nu ve reply dao eda oda bhalwaan ne kinne vaar keha ve bhut stress rehndi pehla he jawak krke te tuhi hor strss dai jnde yr bnde kammal de he o vaise dso manu ahh preet dea fudu jea gallan paisea alia kise jawak de zindgi to jada zaruri aa jehra bnda pehla dukkhi hove kise gall to na mera veer ohnu hor dukkhi kryia kro hatth ban da mai thodee agge smatt bakshe waheguru thonu saryia nu 🙏🏼

    • @ramanbhullar9393
      @ramanbhullar9393 3 หลายเดือนก่อน +1

      @@jashandeepsingh6894pra ma preet nu ve janda te gopy nu ve par gopy bhut dhaka karda pise khade aaa preet mere pind da wa gopy ve mere lage da wa

    • @jashandeepsingh6894
      @jashandeepsingh6894 3 หลายเดือนก่อน

      @@ramanbhullar9393 chalo man laine a paise kha le bhalwaan ne te veer manu ikk gall daso paise ohnu millan kidhe krke lagge aa je tuhi kehnde je ve je bhalwaan na bah fad da kise hor ne fad laini c ta fer ja lainda preet kise hor kol ke hun mai gall ne kadni chonda keoke tu sochega kite tenu kad da pr preet nu pushe tu lun fadan ayia c fer ethe jdo koi pushda ne c odo ta bhalwaan da lun muh ch he rakh da c . Veer zindgi da nachood dassan lgga tenu shyid tu ve es gall nu pehla to jan da hove ve jehra bnda zindgi ch kise nal ve reh ke te badh ch ohnu shad janda te lokka kol badnami krda os bnde de oh pehle din to he apne andar os andr zehar rakh da bs kai var kise de zuban te oh zehar cheti a janda te kise de kuj time badh hun smji mera veer gall nu ve preet fer kalle paisea krke he judia c bhalwaan nal je paisea krke na jodia hunda tenu ve pta banda avda sir lahadu ohde pishe je koi ohdi pith pishe koi madi gall ohde barre bhave oh apas vich lakh gusse hon akkhan kadh kadh langde hon ikk dujje de sahmne de pr oh kde ve eho jehi chutyia harkt ne karuga tere ve yaar hon ge zindgi ch smaj skda hove ga es gall nu baki mai tenu ve pushna chona vr je tu dova nu jan da fer ta tenu odo to he pta honna ve bhalwaan paise kha gya preet de tu ne bolia odo hun commenta ch bade karibi dssn dye preet de rabb to darro vr mera thoda bhauta paisa koi vaddi cheej ne a yarri ch paisa nalle koi maine ne rakh da preet he lul a jehra chakka ch ayi jnda lokka de . Tu he das vr bhalwaan da jawak bimar a ohne kinnia he video ch keha ve mera mind hajje fresh ne rehnda japp krke bhut jada tension rehndi eh vr ohi jan da jinne avde te haddaye hon dukh smjia kro veer yr ke hoia thonu saryia nu hun paise oh jawak de jaan to vadh jaruri hoge dso manu akal nu hatth maro kuj bnde da sath ta ke dena utto hor dukkhi krna koi chngi gall ne . Mai preet nu banda he fer man da hun video paun de bajaye gopi nu chahe phone krda chahhe mill lainda te kehnda bhalwaan ji japp de illaj layi ahh paise mai england khed ke ayia ohde cho kuj tusi rakho te nalle je bhalwaan ne ohda mada kita ta bhalwaan soch da ve yr eh bnda ta mera chnga soch da mai eda mara krta eh sab kuj eda he hona c je preet sacha hunda par gall ta ohi aa jhooth boli jnda saream boln de tarike to pta lag da kalli kalli gall ta 2ne de pahade vangu ratti payi c hajje scha oh. Jaddda paisea da na england ja ke almost sara season la ke ve hajje puranne paisea nu mar da firda oh par marre ve keo na england ve paise ta he milan ge je koi vadh paisea alla jaffa lau 100 touch cho ikk do jaffe hunde oh ve kai vaar raider app koi galti kr janda hunda ta haini ehto kuj likhn nu hajje ve bada jee krda mera chahhe sara din lakhai jau pr mera maksad sirf te sirf sach nal khdan da na apa gopi ustad to kuj laina na preet to pr ikk banda hon de natte bolda preet nu shram krni chidi ikko thalli ch khada honna kise time lajj rakhi de os cheej de
      Agla bhave lakh maadi kar je

    • @jashandeepsingh6894
      @jashandeepsingh6894 2 หลายเดือนก่อน

      @@ramanbhullar9393preet teri bund marda tempua ta krke ohda pakh purda tu jdo tu eh comment kita odo ve preet teri bund ch fassai betha c ohne karyia eh comment

  • @MuscleGrowthYT
    @MuscleGrowthYT 3 หลายเดือนก่อน +8

    Ustad g me Pakistan tu aaa. Tuhada bht wada fan aaaa.. Te Allah kre preet ne Jo kya sb joth hove... Baki ustad g tusy lgde ni enj de Bnde... Tusy vadia insan ooo

  • @Satgurop
    @Satgurop 3 หลายเดือนก่อน +1

    Preet shi aw

  • @Adeshveersingh-et2tv
    @Adeshveersingh-et2tv 3 หลายเดือนก่อน +1

    Preet sahi aa

  • @punjabiberlin703
    @punjabiberlin703 3 หลายเดือนก่อน +6

    ਪ੍ਰੀਤ ਸੱਚਾ ਬੰਦਾ ਗੋਪੀ ਜੀ..ਤੁਸੀ ਭਾਈ ਸਾਹਿਬ ਹਰ ਕਿਸੇ ਨੂ Demotivate ਕਰਦੇ ਆਪ ਜੀ ਵੀ C ਕਲਾਸ ਪਲੇਅਰ ਹੋ 100 touch ਵਿਚੋ ਮਸਾ ਮਰ ਕੇ 2 jaffe ਹੁੰਦੈ ਆਪ ਜੀ ਦੇ ਅਜ ਦੇ ਟਾਈਮ ਵਿਚ ਤੇ ਏਹੀ ਹਾਲ 10 ਸਾਲ ਪਹਿਲਾ ਸੀ ਪ੍ਰੀਤ ਤੇ ਫਿਰ ਵੀ ਕਈ ਜੱਫੇ ਲਾ ਦਿੰਦਾ ਤੇ ਆਪ ਜੀ ਹਰ ਇੱਕ ਮੈਚ ਤੋਂ ਬਾਦ ਆਪਣੈ ਬੰਦੇ ਆ ਨੂੰ ਹੱਲਾਸ਼ੇਰੀ ਕੀ ਦੇਣੀ ਹਰ ਵਾਰ ਕਸੂਰਵਾਰ ਹੀ ਉਹਨਾ ਨੂੰ ਮੰਨਦੇ ਏਹ ਗੱਲ ਠੀਕ ਨਹੀ ਵੀਰ ਜੀ ਪ੍ਰੀਤ ਮਸਤ ਮੌਲਾ ਬੰਦਾ... ਆਪਣਾ ਧਿਆਨ ਕਰੋ ਹਰ ਕਿਸੇ ਨੂੰ ਹਰ ਵਾਰ ਝਾੜ ਹੀ ਫੇਰੀ ਜਾਣੀ ਠੀਕ ਨੀ.. ਸੱਚ ਮਨੀ ਜਿਹੜੇ ਹੁਣ ਵੀ ਤੇਰੇ ਨਾਲ ਉਹ ਵੀ ਦਿੱਲੋਂ ਤੇਨੂੰ ਪਸੰਦ ਨੀ ਕਰਦੇ ਦੂਜੀ ਗੱਲ ਆਪ ਜੀ ਲਗਾਤਾਰ ਟੂਰਨਾਮੈਂਟ ਖੇਲ ਕੇ ਦੇਖੋ ਫਿਰ ਦੱਸੇਓ ਕਿਥੇ ਕੇ ਦੁਨੀਆ ਵਸਦੀ ਰੋਜ਼ਾਨਾ ਸਿਰਫ ਇਕ ਸ਼ੋਅ ਮੈਚ ਖੇਡ ਕੇ ਆਪਣੈ ਆਪ ਨੂੰ A ਕਲਾਸ ਪਲੇਅਰ ਨਾ ਸਾਬਿਤ ਕਰੋ ਕੇ ਮੈਂ ਉਦੋਂ ਇਦਾ ਕਰ ਦਿੱਤਾ ਸੀ ਉਹ ਕਰ ਦਿੱਤਾ ਸੀ ਕੁਛ ਨ੍ਹੀ ਕੀਤਾ ਆਪ ਜੀ ਨੇ..ਫਰਿਆਦ,ਯੋਧਾ,Yadha,ਸੁਲਤਾਨ,sheelu,ਖੁਸ਼ੀ,ਮੰਗੀ ਏਹ ਹੁੰਦੀ ਗੇਮ..ਸ਼ੋਅ ਮੈਚ ਕੋਈ ਕਬੱਡੀ ਨੀ.Faul ਖੇਲ ਕੇ 2 ਜੱਫੇ ਲਾਉਣੇ ਕੋਈ ਗੇਮ ਨੀ..ਨਵੇਂ ਪਲੇਅਰ ਦੇ ਆਪ ਜੀ ਸਿੱਧਾ ਮੂੰਹ ਨੱਕ ਤੇ ਅੱਖ ਵਿਚ ਮਾਰ ਕੇ ਫੜਨਾ ਕੋਈ ਕਬੱਡੀ ਨੀ ਵੀਰ ਜੀ ਅਗਲੇ ਆਪ ਦੀ Respekt ਕਰਦੇ..ਪ੍ਰੀਤ ਨਾਲ ਸੁਲਾਹ ਸਫਾਹੀ ਕਰੋ ਰਲ ਮਿਲ ਕੇ ਖੇਡੋ ਜਿਧਰ ਮਰਜੀ ਤੇ ਹਰ ਟਾਈਮ ਆਪਣੇ ਪੁਰਾਣੇ ਕਿਸੇ ਸੁਣਾਉਣਾ ਬੰਦ ਕਰੋ ਕੰਨ ਪੱਕ ਗਏ ਜੀ..ਮਾਫ਼ ਕਰਨਾ ਪਰ ਬੜਾ ਸੋਚ ਵਿਚਾਰ ਕੇ ਲਿਖਿਆ ਵੈਸੇ ਆਪ ਜੀ ਨੂੰ ਹੁਣ ਨੀਂਦ ਨੀ ਆਉਣੀ 2 ਦਿਨ..ਵਾਹਿਗੁਰੂ ਜੀ ਆਪ ਨੂੰ ਖੁਸ਼ ਰੱਖਣ

    • @JagraajSingh-vb9qh
      @JagraajSingh-vb9qh 3 หลายเดือนก่อน +2

      Brother eh gallan shi nhi jo tu bol reha gopi palwan bare bro tu bol reha k palwan Sare match vich 2 jaffe launda te bro osnu game krde nu 20 saal ho gye te j gopi palwan hn v match vich 2 jaffe laa dinda ta ena hi bahut aa bahut vdya game kr reha palwan bro tu keha k pehla v palwan de 2 hi jaffe hunde c vir eh tera veham aa te os time gopi palwan ne bro tere wrgeya de bahut veham kdde c te koi na bro wait kro hun v palwan sb de veham kddu ga jo galt bol rhe aa te bro tu bol reha k palwan apne puraniya gallan dsda rehnda knn pakk gye sun sun bro j tere knn pakk gye aa te tu fir sunda hi kyu va kyu dekhda fir tu unfollow krde j jada tng aa tu te ethe bro sb nu pta bahut kaint kaint player ne jo 10_10 saal toh kabbadi khel rhe aa pr ohna da bhr da visa nhi lga kyuki ohna di kise vdde plyar ne baah nhi fhri bro ethe sb nu pta preet ta 4 saal badh hi canada chal gya c kyuki palwan di team vich c te palwan ne preet bahut mauka ditta bro ethe bahut plyar ne jo match jande pr side te khr k aa jnde hna nu mauka nhi milda pr bro hun preet jo mrji boli jave pr sb nu pta preet nu star bnar ohna nu mauka nhi

    • @punjabiberlin703
      @punjabiberlin703 3 หลายเดือนก่อน

      @@JagraajSingh-vb9qh theek a veer g ਆਪਣੇ ਆਪਣੇ ਵਿਚਾਰ ਆ..

    • @PalwinderSingh-cr8pq
      @PalwinderSingh-cr8pq 3 หลายเดือนก่อน

      Preet ajj gallan marda bnaya kinne,ladai vele ethy c odo lun putt laninda jehra patna c, hun bhahar ja k loka dia ungla t chdya firda

  • @arshdhillon1484
    @arshdhillon1484 3 หลายเดือนก่อน +6

    ਤੁਹਾਨੂੰ ਸਗੋਂ ਜਿਹੜੇ ਉਹਨੂੰ ਭਲਵਾਨ ਚੰਗੇ ਲੱਗਦੇ ਪ੍ਰੀਤ ਨੂੰ ਉਹ ਲੈ ਆਵੇ ਜਿਹੜੇ ਤੁਹਾਨੂੰ ਲੱਗਦੇ ਚੰਗੇ ਉਹ ਲੈ ਉਹ ਤੁਸੀਂ ਬੈਠ ਕੇ ਗੱਲ ਕਰੋ ਤੇ ਬਹੁਤ ਵਧੀਆ ਹੋਊਗੀ ਗੱਲ ਇਸ ਤਰਾਂ ਇੱਕ ਦੂਜੇ ਦੇ ਚਿੱਕੜ ਸੁੱਟਿਆ ਪ੍ਰੀਤ ਵੀ ਇਨੀ ਚਿਰ ਬਾਅਦ ਬੋਲਿਆ ਕੋਈ ਫਾਇਦਾ ਨਹੀਂ ਕਿਸੇ ਦੇ ਪਿੱਛੇ ਲੱਗ ਕੇ

    • @canada_brothers
      @canada_brothers 3 หลายเดือนก่อน

      Pteet bole na look ohnu gardar kehn dye a agle de sari kmayi metti hoon dyi c

  • @ManrajBrar-n6p
    @ManrajBrar-n6p 3 หลายเดือนก่อน

    ਗੋਪੀ ਸਾਰੇ ਪਲੇਅਰਾਂ ਦੇ ਪੈਸੇ ਵੀ ਖਾਂਦਾ ਵਾ ਤੇ ਜਿਹੜੀ ਸਾਈ ਮਿਲਦੀ ਉਹ ਵੀ ਇਕੱਲਾ ਖਾ ਜਾਂਦਾ

  • @jagroop911
    @jagroop911 3 หลายเดือนก่อน +10

    Jo krna Bai jldi kro kyu k bht bht kamm khrab lg rea plwan ji . Kyu k tuhi bht senior player o tusi majhe de

  • @Viratkohli18-j1n
    @Viratkohli18-j1n 3 หลายเดือนก่อน +2

    ਭਲਵਾਨ ਜਦੋਂ ਤੁਸੀਂ ਆਪਣੇ ਚੈਨਲ ਤੇ ਬੋਲਦਾ ਰਿਹਾ ਉਹਦੇ ਖ਼ਿਲਾਫ਼ ਉਹਨੂੰ ਭੰਡਦਾ ਸੀ ਹੁਣ ਸਚਾ ਸੀ ਤਾਂ ਨਾਲ ਦੀ ਨਾਲ ਜਵਾਬ ਦੇਣਾ ਸੀ ਹੋਰ ਚੈਨਲ ਦੀ ਕੀ ਲੋੜ ਸਚ ਹੈ ਕੋਈ ਦੱਸੋ ਸੋਚਣਾ ਕਿ

  • @Blogar105
    @Blogar105 3 หลายเดือนก่อน +2

    ਹਰ ਕੋਈ ਦੁੱਲਾ ਨੀ ਬਣ ਸਕਦਾ ਕਦਰ ਕੀਤੀ ਬੰਦੇ ਨੇ ਉਸਤਾਦ ਦੀ

  • @SAHIBSandhuSHO
    @SAHIBSandhuSHO 3 หลายเดือนก่อน +1

    ਬਾਈ ਜੀ ਤੁਸੀਂ ਪ੍ਰੀਤ ਦੀਆਂ ਗੱਲਾਂ ਦਾ ਜਵਾਬ ਅੱਜ ਇਸ ਕਰਕੇ ਨਹੀਂ ਦੇ ਸਕਦੇ ਤੁਸੀਂ ਓਸ ਚੀਜ਼ ਲਈ ਥੋੜਾ ਟਾਈਮ ਏਸ ਕਰਕੇ ਮੰਗ ਰਹੇ ਓ ਕਿਉੰ ਕਿ ਤੁਹਾਡੇ ਕੋਲ ਓਹਦੀਆਂ ਕੀਤੀਆਂ ਗੱਲਾਂ ਦੇ ਅੱਜ ਜਵਾਬ ਹੀ ਹੈ ਨੀ ਓਹਦੇ ਜਵਾਬ ਤੁਸੀਂ ਸੋਚ ਕੇ ਆਪਣੇ ਕੋਲੋਂ ਬਣਾ ਕੇ ਦੇਣੇ ਨੇ ਇਸ ਕਰਕੇ ਸਮਾਂ ਮੰਗਿਆ। ਤੁਸੀਂ ਕਿਹਾ ਕਿੱਸੇ ਚੰਗੇ ਚੈਨਲ ਨੂੰ ਬੁਲਾ ਕੇ ਆਪਣਾ ਸਪਸ਼ਟੀਕਰਨ ਦੇਵਾਂਗੇ ਆਪਾਂ ਬਾਈ ਜੀ ਚੰਗੇ ਚੈਨਲ ਆਲਾ ਝੂਠ ਆ ਇਹ ਸਿਰਫ ਏਸ ਕਰਕੇ ਬੋਲਿਆ ਗਿਆ ਵੀ ਲੋਕ ਸੋਚਣ ਗੇ ਯਰ ਚੰਗੇ ਚੈਨਲ ਆਲੇਆਂ ਤੋਂ ਟਾਈਮ ਲੈਣਾ ਪੈਂਦਾ ਪਹਿਲਾਂ ਤਾਂ ਕਰਕੇ ਗੋਪੀ ਨੇ ਜਵਾਬ ਲੇਟ ਦਿੱਤਾ ਬਾਈ ਇੱਕ ਪਾਸੇ ਤੁਸੀਂ ਕਹਿਣੇ ਆ ਆਪਣਾ ਚੈਨਲ ਰਾਜਾ ਬਹੁਤ ਗ੍ਰੋ ਕਰ ਗਿਆ ਹੁਣ ਤੇ ਮੈਨੂੰ ਲਗਦਾ ਪੰਜਾਬ ਦੇ ਹਰ ਪਿੰਡ ਹਰ ਘਰ ਵਿੱਚ ਆਪਣਾ ਚੈਨਲ ਕੋਈ ਨਾ ਕੋਈ ਵੇਖਦਾ ਆ ਬਾਈ ਫੇਰ ਤੁਸੀਂ ਆਪਣੇ ਚੈਨਲ ਤੇ ਦਿਓ ਇਹਦੇ ਤੋਂ ਵੱਡਾ ਕਿਹੜਾ ਚੈਨਲ ਹੋ ਸਕਦਾ ਹੋਰ ਕੋਈ । ਸਿਰਫ ਗੱਲਾਂ ਦੇ ਜਵਾਬ ਬਣਾ ਕੇ ਦੇਣੇ ਨੇ ਇਸ ਕਰਕੇ ਜਵਾਬ ਏਸ ਟਾਈਮ ਨੇ ਦੇ ਸਕਦੇ ਤੁਸੀਂ।

  • @harpreetdhanoa8570
    @harpreetdhanoa8570 3 หลายเดือนก่อน +6

    Preet ne galt kita bath k gal kar lenda

  • @Gill-Saab_1991
    @Gill-Saab_1991 3 หลายเดือนก่อน

    ਕੀਤੀ ਤਾਂ ਤੂੰ ਮਾੜੀ ਜਵਾਕ ਨਾਲ ਭਲਵਾਨਾ,ਹੁਣ ਜੋ ਮਰਜੀ ਕਹੀ ਚੱਲ ਮੇਰਾ ਵੀਰ

  • @alihusnain7156
    @alihusnain7156 3 หลายเดือนก่อน +4

    I am frome pakistan but mn india pujaab di kabadi buht der to te buht close to fellow kr reya preet di ek ek sahi lag rai ay koi shagird ho yaa juniar ho haq te dena chahi da a preet gopi di team da sb to aham player c

  • @Kabaddi_de_sher
    @Kabaddi_de_sher 3 หลายเดือนก่อน

    ਧਮਕੀ ਦਵਾਂ ਕਿ ਹੋਰ ਕੀ ਮਾੜਾ ਕਰਨਾ

  • @California_trucking_vlogs
    @California_trucking_vlogs 3 หลายเดือนก่อน

    ਤੁੰ ਪਿੰਕੇ ਨੁੰ ਵੀ ਗਲਤ ਕਹਿਦਾ ਸੀ ਤੁੰ ਉਸ ਦੇ ਪੈਰਾ ਵਰਗਾ ਵੀ

  • @HarpalsinghHarpal-wg4gu
    @HarpalsinghHarpal-wg4gu 3 หลายเดือนก่อน +1

    ਵੀਰ ਜੀ ਕਬੱਡੀ ਖ਼ਤਮ ਹੋਣ ਤੇ ਪਹੁੰਚ ਗਈ ਹੈ ਮੈਨੂੰ ਉਮੀਦ ਖਤਮ ਹੋ ਗਈ ਹੈ

  • @SHEHRALakhanpal
    @SHEHRALakhanpal 3 หลายเดือนก่อน +16

    Gopi buhit wadia insan ay aaaa❤

  • @GurjeetSingh-nn9zn
    @GurjeetSingh-nn9zn 3 หลายเดือนก่อน +1

    ਮੈਂ ਕਬੱਡੀ ਵਾਲੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਬੱਡੀ ਖਿਡਾਰੀਆਂ ਦਾ ਨੁਕਸਾਨ ਨਾ ਹੋਵੇ ਸੰਨਦੀਪ ਨੰਗਲ ਅੰਬੀਆਂ ਦਾ ਘਾਟਾ ਨਹੀਂ ਪੂਰਾ ਹੋ ਸਕਦਾ ਸਿਰ ਜੋੜ ਕੇ ਗੱਲ ਸਲਜਾਉ

  • @JagjitSingh-lb8gu
    @JagjitSingh-lb8gu 3 หลายเดือนก่อน

    ਪ੍ਰੀਤ ਗੂਡ ਬੰਦਾ ਗੋਪੀ ਪੈਸੇ ਦਾ ਪੁੱਤ ਲਗਦਾ

  • @LovepreetSingh-kf1im
    @LovepreetSingh-kf1im 3 หลายเดือนก่อน +1

    Tu glt a vrr mnu bht phelwNa ne dseya a
    Khende sukhman sare palyera nu hakk dinda c pr gopi paise khanda aa

  • @dailynewsupdate3456
    @dailynewsupdate3456 3 หลายเดือนก่อน +1

    ਬਾਈ ਤੇਰਾ ਦਿਲੋ ਸਤਿਕਾਰ ਸੀ ਬਹੁਤ ਵਧੀਆ ਲਗਦਾ ਸੀ ਯਾਰ ਤੂ ਸ਼ਾਇਦ ਤੂੰ ਅੱਜ ਬਹੁਤ ਚਹੁਣ ਆਲੇਆ ਦਿਲ ਤੋੜਤਾ ਇਹ ਉਮੀਦ ਨਹੀ ਸੀ ਬਾਈ ਗੋਪੀ ਤੇਰੇ ਤੋ ਪਰੀਤ ਦੀਆ ਗੱਲਾ ਦਾ ਜਲਦੀ ਜਵਾਬ ਦੇ ਵੀਰੇ ਨਹੀ ਲੋਕਾ ਨੇ ਜਿਵੇ ਤੈਨੂੰ ਚੜਾਏਆ ਲਾਹ ਦੇਣਾ ਈ ਤੇ ਜਦੋ ਚਾਹੁਣ ਆਲੇ ਰੁੱਸ ਜਾਣ ਤਾ ਬੰਦੇ ਨੂੰ ਕੁੱਤਾ ਵੀ ਪੁੱਛਦਾ ਸਾਨੂੰ ਉਡੀਕ ਰਹੂ ਤੇਰੇ ਰਿਪਲਾਈ ਦੀ 🙏🏻🙏🏻

  • @jaggjitsingh4003
    @jaggjitsingh4003 3 หลายเดือนก่อน +3

    Jagga Bhusse de 10 lakh wali gall v clear kr devi bainka pind 51000 hajar wali v

  • @GurwinderSingh-q8r
    @GurwinderSingh-q8r 3 หลายเดือนก่อน

    ਇੱਕ ਤਾਂ ਗੈਂਗਸਟਰ ਦਾ ਵੜਾਂ ਡਰ ਦਿੰਦੇ

  • @lakhveersingh6788
    @lakhveersingh6788 3 หลายเดือนก่อน +15

    ਜਿਉਦਾ ਰਹਿ ਉਸਤਾਦ ਜੋ ਬੋਲ ਦਾ ਬੋਲਣ ਦੇ

  • @samarjeetsidhu6781
    @samarjeetsidhu6781 3 หลายเดือนก่อน +40

    Y ਸਾਰੇ ਰਲ ਮਿਲ ਕੇ ਰਹੋ ਬਕੀ ਬਾਬਾ ਸੋਨੂੰ ਸਾਰੇ ਭਰਵਾਂ ਨੂੰ ਚੜਦੀਕਲਾ ਚ ਰੱਖੇ

    • @surindersingh2233
      @surindersingh2233 3 หลายเดือนก่อน +2

      ਹੁਣ ਸੋਨੂੰ ਬਾਬਾ ਕਿਹੜਾ ਨਵਾਂ ਆ ਗਿਆ ਕਬੱਡੀ ਵਿੱਚ

    • @technicalkaran9095
      @technicalkaran9095 3 หลายเดือนก่อน

      🤣

  • @bikramsidhu2614
    @bikramsidhu2614 3 หลายเดือนก่อน +1

    ਪਰਦਾਨ ਸਹੀ ਨੀ ਕੀਤਾ ਤੁਹੀ ੳਦਾ ਬਣਦਾ ਹੱਕ ਦੇਣਾਂ ਚਾਈਦਾ ਸੀ

  • @jagjotsinghjagjotsingh53
    @jagjotsinghjagjotsingh53 3 หลายเดือนก่อน +7

    Guru ramdas ji mehar krn tusi fer mil javo veer ji Ave loka lai haassa bn jada tuhada pyar mil jave bs asi khush jive mrji hove par pyar pe jave fer ❤❤❤

  • @KabaddiTWB
    @KabaddiTWB 3 หลายเดือนก่อน +2

    Gopy bai tuc 2nu🤝 (preet) ek hoz plz plz 🙏🙏

  • @Harman-v8q
    @Harman-v8q 2 หลายเดือนก่อน

    Blwana jldii miluu ehnu jwaab vekhi gopi saan jattt❤❤❤

  • @pb31aleyaar85
    @pb31aleyaar85 3 หลายเดือนก่อน

    Paise ਖਾਂਦੇ ਨੇ ਕ ਨਾ ? Ho ds bhai !?

  • @gopyuppal7485
    @gopyuppal7485 3 หลายเดือนก่อน

    ਗੋਪੀ ਵੀਰ ਸੱਚ ਬੋਲਦਾ ਵਾਂ

  • @AmarGill-e4m
    @AmarGill-e4m 3 หลายเดือนก่อน +5

    Gopi veer bhot ghaint soch da malak aa pyar nal gal krda

  • @gsp9337
    @gsp9337 3 หลายเดือนก่อน +3

    ਸਿਰੇ ਦਾ ਲਾਲਚੀ ਬੰਦਾ ਗੋਪੀ

  • @Dr.RSingh-y4z
    @Dr.RSingh-y4z 3 หลายเดือนก่อน

    Tahi tera munda Ajj bimar a chabla 😢 lakh di lahnat tere te

  • @RamandeepSingh-t3f
    @RamandeepSingh-t3f 17 วันที่ผ่านมา

    Gopi frandipuria siraaa banda ❤

  • @rupindersingh3400
    @rupindersingh3400 3 หลายเดือนก่อน +1

    Gopi ustaad ❤

  • @sunmeetsingh6140
    @sunmeetsingh6140 3 หลายเดือนก่อน

    Gopi veer naraj karta tsi,Hak 0:33 ni kisi da marna chahida ,preet thnu peo da darja denda si.very bad

  • @haarisch7524
    @haarisch7524 3 หลายเดือนก่อน

    PREET DE PESY KHAA GYA .TRACTOR DA SANMAN NHI JHRYA GYA TERE TU..TU SHOWMATACH DA PLAYER VI NI TEDD VEKH SALYA APNA KITNA PESA KHANA E GAREB PLAYERA DA

  • @sukhsukhvirsingh1043
    @sukhsukhvirsingh1043 3 หลายเดือนก่อน +3

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @mandeepsingj3943
    @mandeepsingj3943 25 วันที่ผ่านมา

    ਘੋੜੇ

  • @lifeincanada4512
    @lifeincanada4512 3 หลายเดือนก่อน

    Gopi naal aa assi
    2007 de game khed da aa agla
    Dss Onu ki kmmi a paise de,, Ena kuj mil gea te hun bs preet de e paise Marne c

  • @arshmaniarshmani9461
    @arshmaniarshmani9461 3 หลายเดือนก่อน

    Ustaad ustaad e hunda ajj kal jwakha nu pta ni...

  • @abhijotsinghdhillon2223
    @abhijotsinghdhillon2223 3 หลายเดือนก่อน +1

    ਬਾਈ ਜੀ ਲੋਕਾ ਪਿਛੇ ਲੱਗ ਕੇ ਅਪਨਾ ਪਿਆਰ ਨਾ ਖ਼ਰਾਬ ਕਰੋ ਲੋਕ ਤਾਹਨੂ ਖ਼ਰਾਬ ਕਰਦੇ ਆ ਜਾਣ ਕੇ

  • @SarajPreet-io8km
    @SarajPreet-io8km 3 หลายเดือนก่อน +5

    Gopi frandipur ❤️

  • @Sandhuvlogz-hv2ch
    @Sandhuvlogz-hv2ch 2 หลายเดือนก่อน

    ਗੋਪੀ ਭਲਵਾਨ ❤

  • @HarpreetSingh-r4g
    @HarpreetSingh-r4g 3 หลายเดือนก่อน

    ਮੰਗ ਕੇ ਲੇ ਕੇ ਗਏ ਆ

  • @SatnamSingh-ur8rz
    @SatnamSingh-ur8rz 3 หลายเดือนก่อน

    preet bilkul sach bolda hun jo koi marji bole jawe

  • @Official_tg_honey
    @Official_tg_honey 3 หลายเดือนก่อน

    preet ladhu sahi aa fuddu banaya tuhi ohda gopi veer

  • @RanjitSingh-hh6xs
    @RanjitSingh-hh6xs 3 หลายเดือนก่อน +1

    Preet scha wa❤❤❤❤💯🙏🙏♥️

  • @zaildara_da_kaka80
    @zaildara_da_kaka80 3 หลายเดือนก่อน

    Tu astad gadaar bnda a tenu bra vekhda huna c teri kabbadi vekhda c prr tu preet nll bhut glt kita thika mai dubai ch rehna kise sahmne jdo tera naa lynda c udo ago kehde c yrr gopi bnda shi ni vakyea ee gll shi a nhi shi bnda dhanwad ajj unfollow krda 🙏🙏

  • @jasleensandhu2791
    @jasleensandhu2791 3 หลายเดือนก่อน

    Gopi veer tu senior player a sare teri izat karde ne, eh gal tuhade vichkar hi nhi sago sare kabaddi jagat vich desh videsh vich felli hai, preet ne ta apna pakh rakh dita, hun tusi vi apna pakh rakhan nu der na karo, nhi ta eda lagda ki je banda sacha hunda ta ene din chup kiu reha, tusi vi gurughar beth ke soh kha ke das dena sach sach, hun preet di gal sun ke lagda oh sacha hai, har koi tuhade jawaab di wait kar reha hai, ajj di tareek vich koi vi je preet da kise tra da vi nuksaan karda hai ta shak di talwaar tuhade te latkni, te shararti lok boht ne jo eh kuj karna pasand karde ne, so please meri benti hai ki jaldi es matter nu solve kro... Ik hor gal, tuhanu yaad hona jdo khushi te dulle bga pind da vi ik duje nal panga chalda si, udo vi kise ne dulle te goliya chala ditia si te shak khushi te janda si, but khushi ne vi eda hi keha si ke asi player a, khed de a, roj grounda vich rehnde a, asi badmashia ni karde.... So vdya kita gopi jehda tu eh gal keh diti ke me koi eho jeha kam ni karda

  • @parmbhullar1708
    @parmbhullar1708 3 หลายเดือนก่อน

    Preet jina top player c o show match khed khed k ohde pale ki reh gya c sirf o apni team samjda c frndipur loka naal ladda firda c gopi kerke aje tak ohne 1 ja 2 motercycle sirf jita c tourment ta koi kedda nai c gopi te j team la k janda ta plyer nai c sadda koi pehla bhar ho jandi c

  • @gouravrana9244
    @gouravrana9244 29 วันที่ผ่านมา

    Gopi 22 best kabadi da jafi player hai. Dil da saff hai 22.

  • @SatnamSingh-ur8rz
    @SatnamSingh-ur8rz 3 หลายเดือนก่อน

    tere face to pata lag riha veer preet ne looka samne sach kyu bol dita hun

  • @SukhbirSingh-st9zp
    @SukhbirSingh-st9zp 3 หลายเดือนก่อน

    There ch te attitude hi bhut a Pra eny time jdo jffa lona tu wrong hunda

  • @BaljitSingh-vh9qy
    @BaljitSingh-vh9qy 3 หลายเดือนก่อน

    Gopi veer tnsn ni lyi di leera di hga e fukara o ta

  • @sidhutrickes6886
    @sidhutrickes6886 3 หลายเดือนก่อน

    Gopi ne galt kita yr bnda sacha ooh preet

  • @kulwinderdullat8329
    @kulwinderdullat8329 3 หลายเดือนก่อน +2

    ਰੱਬ ਸਭ ਦੇਖਦਾ ਗੋਪੀ ਉਸਤਾਦ ਜੀ🤗

  • @fankabaddide
    @fankabaddide 3 หลายเดือนก่อน

    ਪ੍ਰੀਤ ਸਹੀ ji❤❤

  • @Jassmultani-m2s
    @Jassmultani-m2s 3 หลายเดือนก่อน

    Me gopy nu parsonal jandaa kedaa de soh a menu pataa. Hi Tak sab player da hak khaa Chuka a

  • @inderbhullar22
    @inderbhullar22 3 หลายเดือนก่อน

    ਅੱਜ ਕੱਲ ਕਿਸੇ ਦੇ ਬੋਲੇ ਪਣ ਤੇ ਨਾ ਜਾਓ ਮੇਰੇ ਵੀਰ ਇਹ ਬੰਦਾ ਸੱਪ ਆ ਅੰਦਰੋ

    • @JagraajSingh-vb9qh
      @JagraajSingh-vb9qh 3 หลายเดือนก่อน

      Acha tnu sb pta tu nal reh k dekhya

  • @haarisch7524
    @haarisch7524 3 หลายเดือนก่อน

    22 tu hay e fudu banda...tu ruk k de na de..to pc bs pesa pesa krda a...preet da sanman ni jhrya gya theton. Tu bs showmatch tak e reh jana

  • @bajwa5451
    @bajwa5451 3 หลายเดือนก่อน

    Pese na maro kise player de

  • @Singh11186
    @Singh11186 2 หลายเดือนก่อน

    Preet ladhu sach bolda, kabaddi da kala sach sahmne aa gea

  • @BlAcKDiAMonD-Nagaria_Harry
    @BlAcKDiAMonD-Nagaria_Harry 3 หลายเดือนก่อน +1

    hor gangstera kolo dhamki dwa k ohnu dba k fer spastikrn dena????

  • @semstock8668
    @semstock8668 3 หลายเดือนก่อน

    Isda matlab aa gundee hege aa kabaddi vich

  • @ManuPalwan-m1k
    @ManuPalwan-m1k 3 หลายเดือนก่อน

    Gall ta baith k hi mukni aamne samne palvan ji

  • @veerpalkashyap2446
    @veerpalkashyap2446 9 วันที่ผ่านมา

    Preet sahi aa

  • @GurdasBrar-ll3is
    @GurdasBrar-ll3is 3 หลายเดือนก่อน

    Gopi sirraa banda preet kal di bhutni sibya ch ad wali gal aa

  • @sukhsharma1599
    @sukhsharma1599 3 หลายเดือนก่อน +1

    *ਚੰਗੇ ਬੰਦੇ ਨਾਲ ਮਾੜਾ ਹੰਦਾ*

  • @bhau8tq8st9z
    @bhau8tq8st9z 3 หลายเดือนก่อน +4

    Gopi bhai ji right waheguru ji tuhanu kush rekhan ❤

  • @Gatkalover629
    @Gatkalover629 3 หลายเดือนก่อน

    Y ek ustad mehnt karke player vnunda jdo koi vn janda aye hi karda preet banggu

  • @KarmjeetSingh-bq8qj
    @KarmjeetSingh-bq8qj 3 หลายเดือนก่อน

    Ruko ki je sach aa hune dso rukan nu story likhni aa praa

  • @theking-ho6jd
    @theking-ho6jd 3 หลายเดือนก่อน

    Gopi veer sorry galt coment karan lai pra mafi mainu nai c pata ik tarfa gal sun k bol daida i am realy sorry janne mafi

  • @RajbirKaur-xw6uc
    @RajbirKaur-xw6uc 3 หลายเดือนก่อน

    ਵੀਰ ਜੀ ਜੋ ਸੱਚੇ ਹੁੰਦੇ ਉਹ ਟਾਇਮ। ਨਹੀਂ ਮੰਗਦੇ

    • @punjab2153
      @punjab2153 3 หลายเดือนก่อน

      Veer g sacha te sahi bnda bhot soch k gal krda kyo k teer te mooh vicho kahe lafj dubara vapis ni aunde

  • @gopivirk7975
    @gopivirk7975 2 หลายเดือนก่อน

    Shadd jatta rabb dau ga jwaab tan sala mera tan comment v delete kr gya ethon pta lgda kon sacha aa

  • @gurjantsingh2174
    @gurjantsingh2174 3 หลายเดือนก่อน +22

    Preet shi aw 💪💪💪

  • @souravbanger8042
    @souravbanger8042 3 หลายเดือนก่อน

    I spport preet ludha

  • @harmanjeetsingh3595
    @harmanjeetsingh3595 3 หลายเดือนก่อน

    ਵੀਰ ਉਹ ਵੀ ਕਿਸੇ ਮਾਂ ਦਾ ਪੁੱਤ ਆ ਤੇ ਤੂੰ ਕਹਿੰਦਾ ਗੋਲੀ ਮਰਾਉਣੀ ਤੇਰਾ ਹੀ ਨਾ ਲੱਗਣਾ ਕੁਝ ਵੀ ਹੋ ਗਿਆ ਪ੍ਰੀਤ ਨੂੰ ਮੈਂ ਤੇ ਤੈਨੂੰ ਬੰਦਾ ਹੀ ਬੜਾ ਵਧੀਆ ਸਮਝਦਾ ਸੀ ਠੰਡੇ ਸੁਭਾਅ ਦਾ ਤੇ ਤੂੰ ਤੇ 👎👎👎

  • @ParamKahlon-s4f
    @ParamKahlon-s4f 3 หลายเดือนก่อน

    Preet sacha a eh Banda Galt a

  • @gurpartapsingh9805
    @gurpartapsingh9805 3 หลายเดือนก่อน

    Preet shi aw💪💪💪💪💪💪

  • @robinonly5099
    @robinonly5099 3 หลายเดือนก่อน +3

    Tajrba bddi wddi chiz hundi preet v chlo apni jgah sae hoyu parr gopi paji ne umr gali iss cheez ch jdo bnde ne kise kolo gunn laine honn othe fer paisa ni bohta vekhi chlo rayi gal preet di baki gopi y de naal jdo rehn lga odo to hi ehnu jann n dye a baki jihne bnaya howe eda gllan online ni kri diya behke apps ch nved lende

    • @AmarGill-e4m
      @AmarGill-e4m 3 หลายเดือนก่อน +2

      Bai gal e sari eh preet paisa paisa karn lag gya jdo bnde de dimag vich paisa aa jave fr ki ustad ki yari te ki rishte sb kuj khatm kr dinda bnda paise pishe

    • @jashandeepsingh6894
      @jashandeepsingh6894 3 หลายเดือนก่อน

      @@AmarGill-e4msahi gall a bai sukhar a parmatmaa da haige a bnde jinna nu pta ve ke chkar aa nai ta bhenchod saryia bheda he bs ohdi video vekh ke ohde lun de chdi jnde ve dso fer preet pehle dino he paise krke ayia enna kol odo lai lainda fer preet horaa to je eda he plyer smaj da avde app nu odo sochia ve paise ta eh team bnnondi a enna kol challyie dasse manu preet tu tatte fadn ayia c ustad de pehla ja vadd da england pehlaa he ethe ja ke he shuru krda khedni pehla he tkda c prret ta lakh de lahnat ehho je te prret nu dub janna chida .. dasse manu preet keo avdi choti bhen da rista kita ohdo frandipurie nu ohdo ta jija bnna lya hun jija mada lagda ohnu

  • @pb6542
    @pb6542 3 หลายเดือนก่อน

    Fayda ta tuci chukya veer Preet da

  • @jaggi5294
    @jaggi5294 3 หลายเดือนก่อน

    Bhai tu glt kita