Satinder g nu koi koi samj sakda ha hora singra vangu kudi.asla.jatt.jameen eh gane nahii likhda te na hi gaundda ha bhut hi dungi kalm ha ehna di song Sunan wala v m.phel PhD hona chahida ha g Punjabi boli da Mann ne sartaj parmatma hor tarakia bakhshe
ਸਰਤਾਜ ਵੀਰ ਜੀਓ ਪਹਿਲਾਂ ਮਾਣ ਹੈ ਸਿੱਖ ਧਰਮ ਚ ਪੈਦਾ ਹੋਣ ਤੇ ਦੂਜਾ ਮਾਣ ਹੈ ਪੰਜਾਬੀ ਹੋਣ ਤੇ ਬਹੁਤ ਸਾਰਾ ਫਕਰ ਹੈ ਤੁਹਾਡਾ ਫੈਨ ਹੋਣ ਤੇ
But hair ktt krwa k glt kita
Very Very nice 👌 👍 excellent job 👌 ❤❤❤❤❤❤❤❤❤❤❤❤❤❤❤
Wow keya baat a brother ❤❤❤❤❤❤❤❤❤❤❤❤❤❤❤❤❤❤
Sartaaj bro dilla te Raj karde o❤❤❤❤❤❤❤❤❤❤❤❤❤❤❤❤❤
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
Mai v ratt duty ta bhut var suniaa song❤
Mai ta hamesha sartaj nu sundi ha 😊
@@karmitakaur3390 apa v sundaa a ji
@@karmitakaur3390 jdo v free hoi da dr. Saab de song la ly de aa
ਵਾਹ ਜੀ! ਤੁਸੀਂ ਹਰੇਕ ਗੀਤ ਤੇ ਇਹ ਹੀ ਕਮੈਟ ਕਰਦੇ ਹੋ।
ਸਤਿੰਦਰ ਸਰਤਾਜ ਜੀ ਮੇਰੇ ਬਹੁਤ ਮਨ ਭਾਉਂਦੇ ਗਾਇਕ ਹਨ।ਮੈ ਸੱਤਵੀਂ ਕਲਾਸ ਵਿੱਚ ਪੜ੍ਹਦੀ ਸੀ ਜਦ ਤੋਂ ਮੈ ਸਰਤਾਜ ਜੀ ਨੂੰ ਸੁਣ ਰਹੀ ਹਾਂ, ਹੁਣ ਮੈਨੂੰ 15ਸਾਲ ਹੋ ਗਏ ਹਨ ਗੀਤ ਸੁਣਦੀ ਨੂੰ । ਹੁਣ ਮੈਂ ਪੋਸਟ ਗ੍ਰੈਜੂਏਸ਼ਨ ਕਰ ਲਈ ਹੈ।ਉਸ ਸਮੇਂ ਸਰਤਾਜ ਜੀ ਦਾ ਕੋਈ ਕੋਈ ਗੀਤ ਕਦੇ ਕਦੇ ਟੈਲੀਵਿਜ਼ਨ ਤੇ ਆਉਂਦਾ ਸੀ,ਜਿਸ ਦੀ ਮੈਨੂੰ ਬਹੁਤ ਉਡੀਕ ਹੁੰਦੀ ਸੀ। ਸਰਤਾਜ ਜੀ ਦੇ ਗੀਤ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ। ਮੈਂ ਸਰਤਾਜ ਜੀ ਦੇ ਸਾਰੇ ਗੀਤ,ਲਾਈਵ ਸੁਣ ਦੀ ਹਾਂ। ਸਰਤਾਜ ਜੀ ਨੂੰ ਜ਼ਿੰਦਗੀ ਵਿਚ ਮਿਲਣਾ ਮੇਰੀ ਆਖਰੀ ਇੱਛਾ ਬਣ ਗਈ ਹੈ। ਪ੍ਰਮਾਤਮਾ ਦੀ ਕਿਰਪਾ ਸਦਕਾ ਮੈਂ ਸਰਤਾਜ ਜੀ ਨੂੰ ਜ਼ਰੂਰ ਮਿਲਾਗੀ। ਵਾਹਿਗੁਰੂ ਮੇਰੀ ਇਹ ਇੱਛਾ ਜ਼ਰੂਰ ਪੂਰੀ ਕਰਨਗੇ।ਮੈਨੂੰ ਸਰਤਾਜ ਜੀ ਦੇ ਗੀਤਾਂ ਦੀ ਮੈਨੂੰ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ। ਸਾਰੇ ਗੀਤ ਮੇਰੇ ਦਿਲ ਨੂੰ ਬਹੁਤ ਸਕੂਨ ਦਿੰਦੇ ਹਨ। ਪਰਮਾਤਮਾ ਖ਼ੂਬ ਤਰੱਕੀਆਂ ਬਖਸ਼ੇ...❤❤❤
❤❤❤❤❤
❤❤
❤❤
Satinder g nu koi koi samj sakda ha hora singra vangu kudi.asla.jatt.jameen eh gane nahii likhda te na hi gaundda ha bhut hi dungi kalm ha ehna di song Sunan wala v m.phel PhD hona chahida ha g Punjabi boli da Mann ne sartaj parmatma hor tarakia bakhshe
Hii
ਹਜ਼ਾਰਾਂ ਉਲਝਣਾਂ ਰਾਹਾਂ ਦੇ ਵਿੱਚ , ਕੋਸ਼ਿਸ਼ਾਂ ਬੇਹਿਸਾਬ।
ਇਸੇ ਦਾ ਨਾਂ ਜ਼ਿੰਦਗੀ ਏ, ਚਲਦੇ ਰਹੋ ਜਨਾਬ.......
So true
@@AB-MusicTraxs ਸ਼ੁਕਰੀਆਂ ਜੀ 👏🏻🌹💐
@ you most welcome 🙏
👏🏻🌹💐@@AB-MusicTraxs
@@harpreethr2377 🙏
ਚਾਰ ਕਿਤਾਬਾਂ ਫੋਲ ਕੇ ਤੂੰ ਬਣਿਆ ਸਰਤਾਜ਼/ਹਾਲੇ ਅਸਲੀ ਸਫ਼ਰ ਦਾ ਹੋਇਆ ਨੀ ਆਗਾਜ਼ ❤❤
ਫਿਤਰ ਵਿੱਚ ਪਾਕੀਗ਼ਜ਼ੀ ਹਰ ਮਸਲੇ ਦਾ ਹੱਲ......ਸ਼ਾਬਾਸ਼।
ਚਾਰ ਵੀ ਕਿਤਾਬਾਂ ਪੜ੍ਹ ਹੋ ਜਾਣ , ਬਹੁਤ ਆ.. ਹਰ ਕਿਸੇ ਦੇ ਵਸ ਦੀ ਗੱਲ ਨਹੀਂ 🙏
@ranjeetkaur3586 g bilkul right 👍
Aslam o alaikum buhat umdaa MashAllah kia bat hai love from Pakistan ❤
ਵਾਹ ਸਰਤਾਜ ਸਾਬ ਕਿਆ ਬਾਤਾਂ ਨੇ ਤੁਹਾਡੀਆਂ ਇਸ ਕਲਮ ਦੀਆਂ ਪਰਮਾਤਮਾ ਹਮੇਸ਼ਾਂ ਚੜਦੀਕਲਾ ਚ ਰੱਖੇ ਤੁਹਾਨੂੰ❤❤
Sb naalo ਸੋਹਣੀ ਆਵਾਜ਼ ਦਾ ਮਾਲਿਕ❤ਜਿਉਂਦਾ ਵਸਦਾ ਰਹਿ ਵੀਰ 😊💐❤️
ਪੀਰਾ ਗੁਰੂਆ ਨੇ ਰੱਬ ਨੂੰ ਮਿਲਣ ਕੁਝ ਰਾਹ ਲੱਭੇ ਸੀ
ਕੁਝ ਨਾਹ ਸਮਝ ਲੋਕਾ ਨੇ ਉਨਾ ਰਾਹਾ ਦੇ ਨਾਮ ਰੱਖ ਦਿੱਤੇ
ਉਨਾ ਰਾਹਾ ਦੇ ਨਾਮ ਇਕ ਦੂਜੇ ਦੇ ਦੁਸਮਣ ਬਣ ਗਏ ਨੇ
ਚੱਲ ਦੋਸਤਾ ਹੁਣ ਆਪਾ ਨਾਹ ਭੁੱਲ ਜਾਈੇਏ
ਬਸ ਰਾਹ ਯਾਦ ਰੱਖੀਏ ❤
Sir ji ਸਾਰੀ ਕੈਸਿਟ ਵਿੱਚ ਸਾਰੇ ਗਾਣੇ ਬਹੁਤ ਹੀ ਸੋਹਣੇ ਨੇ।।।
ਹਰ ਬੰਦੇ ਨੂੰ ਇਸ ਕੈਸਿਟ ਦਾ ਇੱਕ ਇੱਕ ਗਾਣਾ ਸੁਣਨਾ ਚਾਹੀਦਾ ਹੈ।।।।
ਬਹੂਤ ਪਿਆਰਾ ਗੀਤ ਜੀ🎉
ਬਹੁਤ ਡੂੰਘੀਆਂ ਗਲਾ ਕਰਈਆ ਸਾਰੇ ਲਫ਼ਜ਼ ਸਸੰਸਕ੍ਰਿਤ ਦੇ ਵਿਚ ਬੋਲੇ ਨੇ
ਵਾਹਿਗੁਰੂ ਕਰੇ ਤੇਰੀ ਉਮਰ ਲੱਖਾ ਸਾਲ ਹੋਏ ਸਕੂਨ ਮਿਲ ਜਾਂਦਾ ਰੂਹ ਨੂੰ ਤੁਹਾਡੀ ਜ਼ੁਬਾਨ ਸੁਣ ਕੇ
ਕਿਆ ਬਾਤ ਹੈ ਜੀ ਰੱਬ ਨਾਲ ਨੇੜਤਾ ਹੋ ਜਾਂਦੀ ਹੈ ਸਰਤਾਜ਼ ਜੀ ਨੂੰ ਸੁਣ ਕੇ
आप जिस तरह शब्दों को एक माला में सज़ा देते हो ये होर कोई नहीं कर सकता ❤ thank you so much sir .... lots of love from Himachal Pradesh ❤
Hmm Shivani ji all time favourite singer 🎉❤
Kattai
❤❤❤❤❤❤❤
ਕਾਦਰ ਦੀ ਕੁਦਰਤ ਜੇਕਰ ਸਮਝ ਲਵੇ ਅਨਜਾਣਾ
ਸਭੇ ਸਮਝਾ ਛੱਡ ਕੇ ਮੰਨ ਲੇ ਓਸਦਾ ਭਾਣਾ❤
Sartaj saab di awaj vich ek kasesh hai. Rooh nu skoon dendi hai ❤
Thanks Dr. Satinder Sartaaj (bhai)for visiting jaipur fort rajasthan
ਸ਼ੁਕਰਾਨੇ ਪਿਆਰਿਓ ਸ਼ਬਦਾਂ ਨਾਲ ਰੂਹਾਂ ਰੌਸ਼ਨ ਕਰਨ ਲਈ🤍
❤❤❤❤❤❤❤❤❤❤❤❤❤❤❤ਸਤਿੰਦਰ ਸਰਤਾਜ ਦੀ ਰਬ ਨਾਲ ਗਹਿਰੀ ਪ੍ਰੀਤ blessed blessed blessed blessed blessed
Very True
🎉😮
ਬਹੁਤ ਸਕੂਨ ਮਿਲਦਾ ਤੁਹਾਨੂੰ ਸੁਣ ਕੇ ਸਰਤਾਜ ਜੀ ❤
ਜੈ ਜੈ ਕਾਰ ਦੇਸ਼-ਵਿਦੇਸ਼ ਜਿਸ ਸਤਿੰਦਰ ਦੀ ਮੁੜ ਲੈ ਆਇਆ ਜੈਪੁਰ ਆਪਣੀ ਸ਼ਾਇਰੀ ਦੇ ਤੀਰ ਹੁਣ ਦਿਲਾਂ ❤ਨੂੰ ਜਾ ਰਹੇ ਨੇ ਚੀਰ।
ਕੁਦਰਤੀ।
ਰੂਹ ਦੀ ਦਵਾਈ❤ ਡਾ. ਸਤਿੰਦਰ ਸਰਤਾਜ😇ਵਾਹਿਗੁਰੂ ਜੀ ਚੜੑਦੀ ਕਲਾ ਬਖਸ਼ਣ। 🙏💐
ਇਕ ਹੀ ਦਿਲ ਆ, ਸਿਰਤਾਜ ਜੀ ਕਿੰਨੇ ਵਾਰ ਜਿੱਤੂਗੇ ❤❤
ਬਕਵਾਸ ਗਾਣਿਆ ਦੇ views ਬਹੁਤ ਹੋ ਜਾਂਦੇ ਹੈ ਇੰਨੇ ਸੋਹਣੇ ਗਾਣਿਆ ਦੇ ਕਿਉਂ ਨਹੀਂ ਹੁੰਦੇ❤
ਸਰਤਾਜ ਜੀ ਆਪ ਬਹੁਤ ਸੁਲਝੇ ਹੋਏ ਗਾਇਕ ਹੋ ਜੇ ਤੁਹਾਨੂੰ ਮੇਰੇ ਵਰਗੇ ਦਾਸ ਦੀ ਕਦੇ ਲੋੜ ਪਵੇ ਤੇ pls ਜਰੂਰ ਆਹ ਸੇਵਾ ਮੈਨੂੰ ਦੇ ਦਿਓ ਕਿ ਮੈ ਤੁਹਾਨੂੰ ਇੱਕ ਵਾਰ ਆਮਨੇ ਸਾਹਮਣੇ ਦੇਖ ਤੇ ਸਕਾਂ ❤❤❤
ਫਿਤਰਤ ਵਿਚ ਪਾਕੀਜ਼ਗੀ ਹਰ ਮਸਲੇ ਦਾ ਹੱਲ❤
Pls punjabi wch Dsna ji
ਖ਼ੁਦਾ ਤੌਫ਼ੀਕ ਦੇਤਾ ਹੈ ਜਿਸੇ ਸਮਝਤੇ ਹੈਂ ਯੇ ਵੋ
ਕੈਸੇ ਅਪਨੇ ਹੀ ਹਾਥੋਂ ਸੇ ਬਨਾ ਕਰਤੀ ਹੈਂ
ਤਕਦੀਰੇਂ। ❤ ਜੈਸੇ ਆਪ ❤🙏
ਚਾਰ ਕਿਤਾਬਾਂ ਪੜ ਕੇ ਤੂੰ ਬਣਿਆ ਸਰਤਾਜ🙏🙏❤️❤️❤️
ਭਾਜੀ 5 ਵਾਰ ਗੀਤ ਸੁਣ ਲਿਆ ਹਰ ਵਾਰ ਕੁਝ ਨਵਾਂ ਸਮਝ ਲੱਗ ਰਿਹਾ
ਇਸ ਗੀਤ ਵਿੱਚ ਜੋ ਤੁਸੀਂ ਲਫ਼ਜ਼ ਪਾ ਦਿੱਤੇ ਉਸ ਤੋਂ ਪਤਾ ਲੱਗਦਾ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਹੈ
ਇੱਕ ਰੀਲ ਵਿੱਚ ਤੁਹਾਡਾ ਕਰੀਬੀ ਦੋਸਤ ਬੋਲ ਰਿਹਾ ਸੀ ਕਿ ਸਰਤਾਜ ਜੀ ਨੇ ਅਜੇ ਤੱਕ 1% ਲਿਆ ਬੋਲਿਆ ਅਜੇ ਤੇ 99% ਬਾਕੀ ਹੈ
ਤੁਹਾਡੀ ਕਲਮ ਨੂੰ ਹਰ ਵਾਰ ਸਿਜਦਾ ❤❤
ਲਫ਼ਜ਼ ਬਾਕਮਾਲ ਓਸ ਤੋਂ ਵੀ ਕਮਾਲ ਸੰਗੀਤ 💙👏
How can a person's composition be so meaningful and musically beautiful!!!
Eh ki likh dita a yaar. Kamaal kamaal kamaal. Ek ek shabad.
Bde time baad Asli Sartaaj Vikheya.
ਕੋਈ ਲਫਜ਼ ਹੀ ਨਹੀਂ ਕਹਿਣ ਨੂੰ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਸਰਤਾਜ ਸੁਣ ਕੇ ਬਾ ਕਮਾਲ ਜੁਗ ਜੁਗ ਜੀਓ❤❤❤
Bahut khub! Is andruni muhabbat aur nazar ke liye bahut shukriya. Rabb raakhaa!
Jaipur Aamer Fort Shooting Location 😍
ਵੀਰ ਸਾਨੂੰ ਵਾਰਿਸ ਸ਼ਾਹ ਦੀ ਕਲਮ ਦੁਬਾਰਾ ਮਿਲ ਗਈ ਏ
ਬਹੁਤ ਖੁਬ ਫਰਮਾਇਆ ਸ਼ਾਇਰ ਜੀ❤❤
Surtaj ji tuhada hr gana sun k eh ehsas hunda h ਜਿਵੇਂ ਕੋਈ ਵਿਛੜਿਆ ਹੋਇਆ ਸੱਜਣ ਇੱਕ ਵਾਰ ਮਿਲ ਕੇ ਫੇਰ ਵਾਪਸ ਪਰਤ ਗਿਆ ਹੋਵੇ
Sir u nu sun..k..sakoon milda..te bs k kudrat nl jurh jo
ਸਰਤਾਜ ਵੀਰ ਮੇ ਤੇਰਾ feñ ਹਾ🎉🎉
This song deserve 100 million 🔥💯
ਸਤਿੰਦਰ ਸਰਤਾਜ ਜੀ ਦੇ ਗੀਤ ਬਹੁਤ ਸੋਹਣੇ ਹੋਂਦੇ ਨੇ।ਮੰਨ ਕਰਦਾ ਬੱਸ ਸੁਣੀ ਜਾਓ।ਸਭ ਕੁਝ parfect ਹੁੰਦਾ ਗੀਤਾਂ ਵਿਚ। lyrics ਇਹਨੇ ਸੋਹਣੇ ਤੇ ਹਰ ਇਕ ਅੱਖਰ meaningful hunda। ਪਰਮਾਤਮਾ ਸਤਿੰਦਰ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ।
🌹🌹🌹🥰🥰🥰❤️❤️❤️❤️❤️❤️
ਬੇਮਿਸਾਲ ਗੀਤ
ਦੋਹਿਰੇ ਛੰਦ ਵਿੱਚ ਇਸ ਤਰ੍ਹਾਂ ਗੀਤ ਲਿਖ ਦੇਣਾ ਬਾਕਮਾਲ ਬੇਮਿਸਾਲ ਲਾਜਵਾਬ
ਛੰਦਾਬੱਧੀ ਦਾ ਜਾਦੂਗਰ
ਬਾਕਮਾਲ
❤️💐💐💐
ਵਾਹ ਸ਼ਰਤਾਜ ਵਾਹ, ਤੇਰੀ ਕਲਮ ਕਮਾਲ ਦੀ ਆ, ਲਿਖਣੀ ਰੂਹ ਦੀ ਉੱਡਰੀ ਅੰਬਰੋਂ ਪਾਰ ਦੀ ਆ🙏🏻
ਜਿਉਂਦਾ ਰਹਿ ਸੱਜਣਾਂ ਦੁਆਵਾਂ☝🏻🌄😇
6..7wari soch ke lafaj de shaddi teer...kya baat 👍👍❤️❤️😁 kinu kinu aa line wadiya lggi
❤❤😮😮
❤❤love from Pakistan Dr. Satinder Sartaaj
ਇਸ ਗ਼ੀਤ ਨੂੰ ਸਮਝਣ ਲਈ PHD ਚਾਹੀਦੀ ਆ ਸਰਤਾਜ ਵਰਗੀ ❤️❤️ ਕਿਸ ਕਿਸ ਨੂੰ ਉਡੀਕ ਰਹਿੰਦੀ ਹੈ ਸਰਤਾਜ ਜੀ ਦੇ ਗੀਤਾਂ ਦੀ ਕੌਣ ਕੌਣ ਗ਼ੀਤ ਨੂੰ ਪਸੰਦ ਕਰ ਰਹਾ ਆ ??
Veer main❤
@@harmandeepsingh6894 ਸਰਤਾਜ 😇
Bhai saab ji jindgi ch ek vaar thonu mill lwaa te jindgi safal hoje 😊😊😊
ਜਿੰਦਗੀ ਜੇਕਰ ਸਮਝਣੀ ਸਮਝ ਨੂੰ ਪਹਿਲਾ ਛੱਡ..❤❤🙏🙏😊👍👍
Waheguru thanu hmesha Khush rakhe te chardiklaa ch rakkhan ji ❤
ਬਾ-ਕਮਾਲ, ਹਰ ਇੱਕ ਤੁਕ ਸਾਗਰ ਜਿਹੀ ਡੂੰਘੀ। 🙌❤️
ਦਿਲ ਖੁਸ਼ ਹੋ ਗਿਆ ਬਹੁਤ ਸੋਹਣੀ ਅਵਾਜ ਅਤੇ ਬਹੁਤ ਸੋਹਣਾ ਗਾਇਆ
ਬਹੁਤ ਖੂਬਸੂਰਤ , ਹਰ ਲਫਜ਼ ਵਿੱਚ ਸਕੂਨ ,ਹਰ ਸ਼ਬਦ ਦਾ ਡੂੰਘਾ ਅਰਥ❤
❤❤❤love you sartaaj ji
Tuhadi likhat
Koi shabd nhiii aaa sade kol🧿😘😘😘❤
Aap beech beech me jo taal chedte ho wo bahut kamaal sir ,fort bahut Kamal ka h ji ❤️
❤
Ajj tudaa aa geet sun k sub dukh bhul gye ji😊❤❤
ਸਾਡੇ ਪਿਅਾਰੇ ਬਾਈ ਜੀ ਡਾ:- ਸਤਿੰਦਰ ਸਰਤਾਜ
ਵਾਹ ਚਾਚਾ ਸਿਆਂ ❤❤
ਵਾਹ ਸਿਰਤਾਜ ਸਿਰਤਾਜ ਤੇ ਸਿਰਫ਼ ਸਿਰਤਾਜ
ਮੈਂ 2010 ਤੋਂ ਸਰਤਾਜ ਜੀ ਨੂੰ ਸੁਣ ਰਿਹਾ ਹਾਂ
ਸਬਦ ਹੀ ਨੀ ਤੁਹਾਡੀ ਤਾਰੀਫ ਲਈ ਜੁਗ ਜੁਗ ਜਿਉ ਵਾਹਿਗੁਰੂ ਤੰਦਰੁਸਤ ਰੱਖਣ ਤਹਾਨੂੰ
🔥🔥
Waheguru ji chadi kala ch rakho kemeati heera nu jo sada lai ena wah Kamal lafaj la k aundya rehan ❤
❤❤ਅੰਬਰ ਫੋਰਟ ਦੀ ਖੂਬਸੂਰਤੀ+ ਸਰਤਾਜ ਦੀ ਕਲਮ= ਜੰਨਤ❤❤❤
ਅਵਾਜ਼ ਤੇ ਲਿੱਖਤ ਬਾ ਕਮਾਲ ਹੈ ਜੀ ਬਹੁਤ ਸੋਹਣੇ ਸ਼ਬਦ ਇੱਕ ਇੱਕ ਕਰਕੇ ਪਰੋਏ ਆ ❤❤❤
Nice video g
Punjabi Poetry is on the unmatchable level in the hands of Dr. Saheb.
but he used pure urdu to make it more soulful
Bahut khoobsurat song❤❤
ਵਾਰੇ ਜਾਵਾ ਤੁਹਾਡੀ ਕ਼ਲਮ ਤੋਂ ❤ ਜਨਾਬ ਸਤਿੰਦਰ ਸਰਤਾਜ ਸਾਬ ❤
Mere 🎉🎉🎉🎉 Ustaad ji 🥰🥰🥰 Apka Aasirvad Muj pr bna Rahe ji Shukran ji 🎉🎉❤❤❤❤
Wah ji wah salute aa tuhadi ✍✍✍ Dr satinder sartaj
Waheguru ji maharaj khush rakhan Sartaaj sir ❤ God bless uh ......
ਵਾਹ ਬਹੁਤ ਹੀ ਖੂਬਸੂਰਤ ਅਲਫਾਜ ਤੇ ਸਰਤਾਜ ਦੇ ਬੋਲ , ਜਿਊਂਦਾ ਵੱਸਦਾ ਰਹਿ ਪੁੱਤ। ❤❤❤❤
Buhat hi vadia song aa bai ji ❤❤❤
Aamer fort jaipur ❤❤
ਕਹਿਣ ਤੇ ਸੁਣਨ ਲਈ ਇਹ ਗਾਣਾ ਵਾ ਪਰ ਅਰਥ ਬਹੁਤ ਡੂੰਘੇ ਆ ਜਿਦੇ ਨਾਲ ਬੀਤੀ ਓਹੀ ਸਮਝ ਸੱਕਦਾ 😢❤
Thank you satinder ji jaipur nu riperjent kita❤
Geet da har ek lafz....ba-kmaal✍️🎧
Jug jug jee sartaazaaa🎉🎉🎉
ਮੈਨੂੰ ਲੱਗਦਾ ਕੇ ਸਤਿੰਦਰ ਪਹਿਲੀ ਵਾਰ ਆਇਆ ਸਰਤਾਜ ਦੇ ਗੀਤਾਂ ਚ
Paa ji , aapki shagird banne ka dil kar raha hai 🙏🏼 Simply soulful and great lessons 💐
Bus aehi ardas a malak agee veer tu tandrust rahe te boooht lami Umar howe ❤
No word to describe you sir....lots of respect ❤️❤️❤️❤️❤️
Veer g bhout dil krda mulakat vaste inshallah jaldi
ਦਰਗਾਹੀ ਲਫ਼ਜ਼ਾਂ ਦੀ ਹਵਾ ਰੁਮਕ ਰਹੀ ਹੈ ਸਰਤਾਜ ਲਹਿਰਾਂ ਦੇ ਵੇਗ ਨੂੰ ਮਾਣ ਰਿਹਾ ਹੈ
❤❤❤❤
Satinder Sartaaj Never Disappointed His Fans ❤❤
ਮੇਨੂੰ ਗਾਣਾ ਬਿਲਕੁਲ ਵੀ ਨੀ ਲੱਗ ਰਿਹਾ
ਇੰਝ ਲ਼ਗ਼ ਰਿਹਾ ਜਿਦਾ ਕੋਈ ਬਾਣੀ ਸੁਣ ਰਿਹਾ ਹੋਵਾ❤❤
کیا کہنے خوبصورت ۔۔۔۔بہترین❤❤❤❤❤
ਸਰਤਾਜ ਸਰ ਤੁਸੀ ਹੀ ਦਸੋ ਕਿਦਾ ਤਾਰੀਫ਼ ਕਰੀਏ ਤੁਹਾਡੀ ਕਿਸੇ ਕੋਲ ਕੋਈ ਲਫਜ਼ ਨਹੀਂ ਸਿਰਫ਼ ਤੁਸੀ ਹੀ ਦੱਸ ਸਕਦੇ ਹੋ ਸੱਚੀ ਰੱਬ ਦੀ ਮਿਹਰ ਆ ਥੋਡੇ ਤੇ ❤ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤੰਦਰੁਸਤ ਰੱਖਣ ❤
Wahh veer❤
Chalde naa eh zindagi 😊
ਨਹੀਂ ਰੀਸਾਂ ਸਾਡੇ ਸਰਤਾਜ ਦੀਆਂ ❤❤
Sartaj paji daa song da ik ik bol dil nu chu janda hai
mashallah satinder bhai boht achi hai apki song/kalam
Heartful awaz big fan satraj bhai love from Pakistanpk
I love this song my favourite singer stay happy always hamesha e tuhde song di wait rehndia mainu
Wah ji wah bahut khoob