ਸਤਿੰਦਰ ਸਰਤਾਜ ਨਾਲ ਸ਼ਾਇਰਾਨਾ ਪੋਡਕਾਸਟ, About Early Life & Professor To Singer Journey | AK Talk Show

แชร์
ฝัง
  • เผยแพร่เมื่อ 15 ธ.ค. 2024

ความคิดเห็น • 2.5K

  • @Anmolkwatraofficial
    @Anmolkwatraofficial  8 หลายเดือนก่อน +886

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @Mr.Kalyanaji
      @Mr.Kalyanaji 8 หลายเดือนก่อน +20

      Bhai ji bhut wadiya lagi sartaj bai nu sunnan Wale aa asi ena de muho niklya hr word kimti aa❤❤

    • @moneysandhu4331
      @moneysandhu4331 8 หลายเดือนก่อน +4

      Bakamaal anmol ji bakamaal sab toh vadia podcast akha nam ho gayia meria

    • @Yashika_sings
      @Yashika_sings 8 หลายเดือนก่อน +1

      ❤❤❤❤❤❤❤❤

    • @HappyHappy-mr3md
      @HappyHappy-mr3md 8 หลายเดือนก่อน +2

      Vadia aa Anmol nice❤

    • @Kaur489
      @Kaur489 8 หลายเดือนก่อน +2

      ਕਵਾਤਰਾ ਸਾਬ.. ਦਿਲ ਖੁਸ਼ ਹੋ ਗਿਆ ਅੱਜ ਤੇ..🙌💞💞

  • @ਗਿੱਲਸਾਬ7400
    @ਗਿੱਲਸਾਬ7400 8 หลายเดือนก่อน +342

    ਇੰਡਸਟਰੀ ਦਾ ਸਭ ਤੋ ਘੈਂਟ ਬੰਦਾ... ਅਵਵੇ ਨੀ ਸਿੱਧੂ ਪੈਰੀ ਹੱਥ ਲੌਂਦਾ ਸੀ ( ਸਤਿੰਦਰ ਸਰਤਾਜ )❣️💯

    • @PritiGupta-tq5jj
      @PritiGupta-tq5jj 7 หลายเดือนก่อน +1

      Wahhhh

    • @sarbjitkaur7803
      @sarbjitkaur7803 7 หลายเดือนก่อน +3

      Kado laya a

    • @singhmavi3246
      @singhmavi3246 7 หลายเดือนก่อน +2

      Sidhu aujla babbu baki industry sab respect krde ne sartaj di

    • @pendulifendculture7992
      @pendulifendculture7992 7 หลายเดือนก่อน +4

      ​@@sarbjitkaur7803 laaye c show te
      Sidhu moosewala sbb di respect karda c
      Jo ohnu maada bolde c ohna da hi jawab dinda c moosewala

    • @harshhundal09
      @harshhundal09 6 หลายเดือนก่อน +1

      True

  • @Anmolkwatraofficial
    @Anmolkwatraofficial  8 หลายเดือนก่อน +529

    ਤੁਹਾਨੂੰ ਕਿਵੇਂ ਲੱਗਿਆ ਇਹ ਪੋਡਕਾਸਟ.?

    • @karmdeepbajwa7932
      @karmdeepbajwa7932 8 หลายเดือนก่อน +6

      Bhut bhut bhut shona lgg rea

    • @ArshdeepSingh-vz7hv
      @ArshdeepSingh-vz7hv 8 หลายเดือนก่อน +6

      ਬਹੁਤ ਵਧੀਆ ਅਤੇ ਸਿੱਖਣ ਯੋਗ❤

    • @-nehaverma8089
      @-nehaverma8089 8 หลายเดือนก่อน +3

      Aahi sb to vdi wish c k tusi sartaaj sir naal podcast kro wish Puri hogii❤❤❤😇😇😇😇❣️❣️

    • @kaurnebvlogs
      @kaurnebvlogs 8 หลายเดือนก่อน +1

      I love his songs and loved this podcast

    • @jatinderjugnu9545
      @jatinderjugnu9545 8 หลายเดือนก่อน

      Dil jit lya aaj ta, sartaj g nal galbaat krke

  • @simarsharmarajat4540
    @simarsharmarajat4540 7 หลายเดือนก่อน +75

    ਮੇਰਾ ਸਭ ਤੋਂ ਵੱਧ ਪਸੰਦੀਦਾ ਗਾਇਕ ਸਤਿੰਦਰ ਸਰਤਾਜ ਦੀ😍😍😍🥰🤗 ਧੰਨਵਾਦ ਅਨਮੋਲ ਸਰ ਏਨੀਆਂ ਚੰਗੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ ਸਿਰਫ ਤੂਹਾਡੇ ਕਰਕੇ 👏🤗

    • @Mintu.ggg-68-655
      @Mintu.ggg-68-655 3 หลายเดือนก่อน

    • @Mintu.ggg-68-655
      @Mintu.ggg-68-655 3 หลายเดือนก่อน

      ❤ਬਹੁਤ ਹੀ ਸੁੰਦਰ ਸਾਫ ਤੇ ਸੁਧਰਾ ਗਾਉਣ ਵਾਲਾ ਅੱਜ ਦੇ ਟਾਈਮ ਤੇ ਉ ਹੈ ਸਤਿੰਦਰ ਸਰਤਾਜ

  • @pawanjeetsingh2536
    @pawanjeetsingh2536 6 หลายเดือนก่อน +45

    ਅਸੀ ਆਪਣੇ ਆਪ ਨੂੰ ਬਹੁਤ ਕਰਮਾ ਵਾਲੇ ਸਮਝ ਦੇ ਹਾਂ,, ਕਿ ਸਾਡੀ ਉਮਰ ਚ ਸਤਿੰਦਰ ਸਰਤਾਜ ਇੰਨਾ ਵਾਲਾ ਗਾਇਕ ਅਸੀ ਸੁਣ ਰਹੇ ਹਾਂ,, ਮੇਰਾ ਮਤਲਬ ਸਾਡੇ ਵੇਲੇ ਸਰਤਾਜ ਹੈਗਾ,, ਮੇਰਾ ਤਾ ਅਹੀ ਮੰਨਣਾ ਹੈ ਕਿ ਅੱਜ ਤੱਕ ਇਸ ਤੋਂ ਵੱਡਾ ਸਿੰਗਰ ਆਇਆ ਹੀ ਨਹੀਂ

  • @satpalsirsasatpalsirsa6661
    @satpalsirsasatpalsirsa6661 8 หลายเดือนก่อน +286

    ਦੋਵੇਂ ਰਬੀ ਰੂਹਾਂ
    ਸਤਿੰਦਰ ਸੁਰਾਂ ਦਾ ਸਰਤਾਜ
    ਅਨਮੋਲ ਸਮਾਜ ਦਾ ਸੇਵਾਦਾਰ

    • @GurpreetjippyJippy-zg9xz
      @GurpreetjippyJippy-zg9xz 8 หลายเดือนก่อน +2

      😂😂😂😂

    • @akashrana1878
      @akashrana1878 8 หลายเดือนก่อน

      No doubt lovely motivated personalities ❤

    • @Sewak0376
      @Sewak0376 7 หลายเดือนก่อน

      Bilkul ryt veer

    • @DesiVlogger395
      @DesiVlogger395 7 หลายเดือนก่อน +1

      @@GurpreetjippyJippy-zg9xz😂😂😂😂😂

  • @Rajkumari__
    @Rajkumari__ 8 หลายเดือนก่อน +126

    ਮੈਂ ਸ਼ਿਵ ਕੁਮਾਰ ਬਟਾਲਵੀ ਦੇ ਸਾਰੇ ਕਾਵਿ ਸੰਗ੍ਰਹਿ ਪੜ੍ਹੇ , ਭਰਾ ਸਤਿੰਦਰ ਸਰਤਾਜ ਦੇ ਗੀਤ ਸੁਣ ਕੇ ਲੱਗਦਾ ਕਿ ਸ਼ਿਵ ਤੋਂ ਵੀ ਅੱਗੇ ਲੰਘ ਗਏ। ਬਹੁਤ ਵਧੀਆ ਪੋਡਕਾਸਟ। ਰੂਹ ਨੂੰ ਸਕੂਨ ਮਿਲਿਆ। ਜੀਓ। ਖ਼ੁਸ਼ ਰਹੋ।

    • @gulshankamboj5195
      @gulshankamboj5195 7 หลายเดือนก่อน +7

      ਸ਼ਿਵ ਵਰਗਾ ਨਾ ਕੋਈ ਪਹਿਲਾਂ ਸੀਂ ਨਾ ਓਦੋਂ ਬਾਅਦ ਆਇਆ,

    • @jaswindersinghsraa9435
      @jaswindersinghsraa9435 7 หลายเดือนก่อน +3

      His whole life’s poety compositions will not equal to one line of any poem of shiv ,,shiv is still the best poet

    • @s.p5055
      @s.p5055 7 หลายเดือนก่อน +2

      ਇਹ ਭਾਵੇ ਦੱਸ ਵਾਰੀ ਜੰਮੇ ਸਿਵ ਵਰਗਾ ਤੇ ਕੀਤੇ ਦੂਰ ਰੇਹਾ

    • @meharshorts1
      @meharshorts1 7 หลายเดือนก่อน +4

      ਸ਼ਿਵ ਕੁਮਾਰ ਬਟਾਲਵੀ ਵਰਗਾ ਨੀ ਹੈਗਾ ਏਹ 😂

    • @meharshorts1
      @meharshorts1 7 หลายเดือนก่อน +5

      ਸਾਡੇ ਬਟਾਲੇ ਦੀ ਸ਼ਾਨ ਸੀ ਸ਼ਿਵ ਕੁਮਾਰ ਬਟਾਲਵੀ ❤

  • @Anmolkwatraofficial
    @Anmolkwatraofficial  8 หลายเดือนก่อน +367

    ਕਿਵੇਂ ਲੱਗਿਆ ਇਹ ਪੌਡਕਾਸਟ ਤੁਹਾਨੂੰ ?

    • @GAGANdeep-v3f
      @GAGANdeep-v3f 8 หลายเดือนก่อน

      Bohut vadia lga dil nu sakoon milda aa ehh podcast dakhke ❤❤❤❤

    • @HemanGill-o1e
      @HemanGill-o1e 8 หลายเดือนก่อน

      Bhut vdiya lga tuhda dwand podcast lyi ❤

    • @Sargun_lamba
      @Sargun_lamba 8 หลายเดือนก่อน

      Vdya bhot ❤

    • @parmrehal7927
      @parmrehal7927 8 หลายเดือนก่อน

      Speechless,sukoon❤

    • @harinderpreethani8147
      @harinderpreethani8147 8 หลายเดือนก่อน

      Waheguru kamaal

  • @NarinderKaur-dz3km
    @NarinderKaur-dz3km 7 หลายเดือนก่อน +55

    ਮੇਰਾ ਸਕੂਨ ਸਰਤਾਜ ਜੀ ਆ
    ਜਦੋ ਵੀ ਮੈ ਟੈਂਸ਼ਨ ਚ ਹੁੰਦੀ ਆ
    ਸਰਤਾਜ ਜੀ ਦੇ ਗਾਣੇ ਸੁਣ ਦੀ ਆ
    ਬੱਸ ਇਕ ਖਵਾਇਸ਼ ਆ ਜਿੰਦਗੀ ਚ ਇਕ ਵਾਰ ਸਰਤਾਜ ਜੀ ਨੂੰ ਮਿਲਨਾ ਆ

    • @NeelamRani-cu7ob
      @NeelamRani-cu7ob 7 หลายเดือนก่อน

      Meri vi dili ichha ki sartaj ji naal kde milaa ......

    • @garrybal29
      @garrybal29 7 หลายเดือนก่อน

      mai v milna hai 😭😭😭

    • @jagirsingh1974
      @jagirsingh1974 7 หลายเดือนก่อน

      Nyc

    • @kamalbhatti8768
      @kamalbhatti8768 6 หลายเดือนก่อน

      I wish the same way.

    • @parveenkumar-yf4pt
      @parveenkumar-yf4pt 4 หลายเดือนก่อน

      He is also my role model the things he creatively frames up and creats with in no time makes me speechless..I hv no any words for this soul ...just I can say the man with pure sole ......love from bottom....sartaaz saab tndrust rho hmesha g....

  • @punjabimusic7206
    @punjabimusic7206 7 หลายเดือนก่อน +39

    ਪਹਿਲਾਂ ਪੌਡਕਾਸਟ ਆ ਜਿਸ ਨੂੰ ਦੇਖ ਅੱਖੀ ਹੰਝੂ ਵੀ ਆਏ ਤੇ ਬੁੱਲਾਂ ਤੇ ਹਾਸਾ ਵੀ ਆਇਆ ❤ great man

    • @kamalbhatti8768
      @kamalbhatti8768 6 หลายเดือนก่อน

      ❤❤❤❤❤❤❤

  • @ranjitkaur3513
    @ranjitkaur3513 8 หลายเดือนก่อน +72

    ਸੱਚਮੁੱਚ ਦੋਵੇਂ ਰੂਹਾਂ ,ਦੋ ਪਿਊਰ ਸੋਲ ਹੋ ਵਾਹਿਗੁਰੂ ਦੋਵਾਂ ਨੂੰ ਚੜ੍ਹਦੀਕਲਾ ਬਖਸ਼ਣ ❤❤❤

  • @Punjabitruckersinbc
    @Punjabitruckersinbc 8 หลายเดือนก่อน +70

    ਦੋ ਘੰਟੇ ਹੋਰ ਬਣਾਉਂਦੇ ਪੋਡਕਾਸਟ ਅਨਮੋਲ ਬਾਈ … ਮੈਂ ਕੈਲਗਰੀ ਤੋਂ ਐਡਮੰਟਨ ਜਾ ਵੜਨਾ ਸੀ … ਰਿਡਡੀਅਰ ਕੋਲ ਮੁੱਕ ਗਿਆ ਪੋਡਕਾਸਟ ❤❤

    • @gursewaksingh5352
      @gursewaksingh5352 8 หลายเดือนก่อน +6

      ਬਹੁਤ ਵਧੀਆ ਲੱਗਾ ਭਰਾ ਤੇਰਾ ਕੁਮੈਟ ਦੇਖ ਜੋ ਤੁਸੀ ਪੰਜਾਬੀ ਚ ਲਿਖਿਆ ਪ੍ਰਦੇਸੀ ਹੋ ਕੇ ਵਾਹਿਗੁਰੂ ਖੁਸ਼ ਰੱਖੇ ਤੈਨੂੰ

  • @japjottoor8020
    @japjottoor8020 8 หลายเดือนก่อน +66

    ਸਤਿੰਦਰ ਸਰਤਾਜ ਸਿਰਾਂ ਦੇ ਤਾਜ ਨੇ ❤❤❤❤😍😍😍😍😍😍🔥🔥🔥🔥

  • @SagarSagarkumar-v5r
    @SagarSagarkumar-v5r หลายเดือนก่อน +1

    ਮੈਂ ਬਹੁਤ ਭਾਗਾਂ ਵਾਲਾ ਤੇ ਕਿਸਮਤ ਵਾਲਾ ਹਾਂ ਜੋ ਇਹ ਪੋਰਟ ਕਾਸਟ ਨੂੰ ਦੇਖਣ ਦਾ ਮੌਕਾ ਮਿਲਿਆ ਥੈਕਯੂ ਗੋਡ ਜੀ 🙏🙇💎👑🔏

  • @SukhwinderKaur-qf6bs
    @SukhwinderKaur-qf6bs 2 วันที่ผ่านมา

    ਸਰਤਾਜ ਅਨਮੋਲ ਦਾ prodkast ਬਹੁਤ ਵਧੀਆ ਲੱਗਾ ਮੈਂ ਤੇ ਸੁਣ ਕੇ ਰੋਣ ਲੱਗ ਪਈ।ਗੁਰਬਾਣੀ ਦੀ ਵਿਆਖਿਆ ਸੁਣ ਲਈ ਇਕ ਪਾਸੇ ਤੁਹਾਡਾ prodkast ਸੁਣਿਆ ਬਹੁਤ ਵਧੀਆ ਲੱਗਾ

  • @HarpalSinga-iu4mv
    @HarpalSinga-iu4mv 8 หลายเดือนก่อน +325

    ਅਨਮੋਲ ਵੀਰ ਜੀ ਅਮਰਿੰਦਰ ਗਿੱਲ ਨੂੰ ਬੁਲਾਓ ਆਪਣੇ ਪੋਡਕਾਸਟ ਤੇ🎉

    • @manjotsingh8664
      @manjotsingh8664 8 หลายเดือนก่อน +6

      Bilkul ❤

    • @Maharaja_jatt01
      @Maharaja_jatt01 8 หลายเดือนก่อน

      Bai but amrinder gill india hi ni aya kde oda sarre pyar krde aa ,, amrinder gill kde Punjab nu pyar ni krda reyal aa

    • @talwindersingh6873
      @talwindersingh6873 8 หลายเดือนก่อน +2

      Bilkul vere ❤

    • @user-kirat12345
      @user-kirat12345 8 หลายเดือนก่อน

      ਜਗਤਾਰ ਸਿੰਘ ਰਤਨਗੜ੍ਹ ਵਾਲਿਆ ਨੂੰ ਵੀ ਬੁਲਾਓ ਜੀ ਓਹਨਾ ਨੂੰ ਵੀ ਸੁਣ ਕਿ ਵੇਖਿਓ ਬਾਂ ਕਮਾਲ ਜ਼ਿੰਦਗ਼ੀ ਦੇ ਕਿੱਸੇ ਤੇ ਓਹਨਾਂ ਦੀ ਹਿਮਤ ਤੇ ਬਹਾਦਰੀ ਨੂੰ ਸਲਾਮ ਹੈ ਜੀ

    • @user-kirat12345
      @user-kirat12345 8 หลายเดือนก่อน +2

      ਤਾਂ ਜੌ ਕਿ ਹੋਰ ਲੋਕ ਵੀ ਵਧ ਤੋਂ ਵਧ ਸਪੋਰਟ ਤੇ ਪ੍ਰਮੋਟ ਕਰਨ ਏਨਾ k saath jroor deo I
      ਜੀ ਰਤਨਗੜ੍ਹ ਵਾਲਿਆ ਦਾ 🙏🙏🚩

  • @SandeepSingh-bv3js
    @SandeepSingh-bv3js 8 หลายเดือนก่อน +32

    ਦਿਲ ਨੂੰ ਸਕੂਨ ਮਿਲਦਾ ਹੈ ਸਤਿੰਦਰ ਸਰਤਾਜ ਨੂੰ ਸੁਣ ਕੇ ਤੇ ਅਨਮੋਲ ਤਾਂ ਸਭ ਤੋਂ ਉੱਪਰ ਹੈ

  • @arshdeepkaur1107
    @arshdeepkaur1107 7 หลายเดือนก่อน +13

    ਸਿਰਫ ਦਿਲ ਟੁੱਟਣ ਨਾਲ ਸ਼ਾਇਰ ਨਹੀਂ ਬਣਦੇ ❤
    Bahut sohne vichar ne sir , waheguru ji mehar rkhn ❤

  • @dukhbhajanayurvadicdawakha385
    @dukhbhajanayurvadicdawakha385 2 หลายเดือนก่อน +2

    ਸਰਤਾਜ ਜੀ ਬਹੁਤ ਹੀ ਵਧੀਆਂ ਇਨਸਾਨ ਹਨ ਮੈਂ ਇਹਨਾਂ ਨੂੰ ਖ਼ਾਲਸਾ ਕਾਲਜ ਅਮ੍ਰਿਤਸਰ ਸਾਹਿਬ ਮਿਲਿਆ ਸੀ ਮੈਂ ਇਹਨਾਂ ਕੋਲ ਖਲੋ ਕਿ ਫੋਟੋ ਕਰਵਾਉਣ ਲਈ ਆਖਿਆ ਸੀ ਇਹਨਾਂ ਨੇ ਵੱਡੇ ਪਨ ਨਾਲ ਆਪ ਅਵਾਜ ਦੇ ਕਿ ਫੋਟੋ ਕਰਨ ਦਾ ਮੌਕਾ ਦਿੱਤਾ ❤❤

  • @Gurdassinghmaan-pb42
    @Gurdassinghmaan-pb42 หลายเดือนก่อน +1

    ਬਹੁਤ ਸੋਣਾ ਬ੍ਰੋਡਕਾਸਟ 22ਜੀ ਸਤਿੰਦਰ ਸਰਤਾਜ ਬਹੁਤ ਸੋਣਾ ਬੋਲਦੇ ਆ 22ਜੀ ਜ਼ਿੰਦਗੀ ਦੀ ਇਕ ਹੀ ਖੋਹਾਇਸ਼ ਆ ਸਤਿੰਦਰ ਸਰਤਾਜ ਜੀ ਨੂੰ ਮਿਲਣਾ ਬੱਸ 👏👏👏

  • @Gurvindersingh-jt4qg
    @Gurvindersingh-jt4qg 8 หลายเดือนก่อน +31

    ਸਰਤਾਜ ਜਿਹਾ ਕੋਈ ਹੋਣਾ ਨਹੀਂ ਏਸ ਜੱਗ ਉੱਤੇ, ਹੀਰੇ ਕੋਹੀਨੂਰੇ ਦਾ ਵੀ ਸਾਹਮਣੇ ਇਹਦੇ ਕੋਈ ਮੁੱਲ ਨਹੀਂ, ਬੜੇ ਸ਼ਾਇਰ ਸੁਣੇ.... ਸੁਣੇ ਕਈ ਗੀਤਕਾਰ ਓਏ,,,ਹਰ ਫਨਕਾਰ ਆਪਣੀ ਜਗ੍ਹਾ ਤੇ ਠੀਕ ਏ,, ਪਰ ਸੱਚ ਜਾਣੀ ਸਰਤਾਜ ਸਿਆੰ ਕੋਈ ਵੀ ਤੇਰੇ ਤੁੱਲ ਨਹੀ । ❤ 💕🫠🫶

  • @upkargill7278
    @upkargill7278 7 หลายเดือนก่อน +12

    ਅਨਮੋਲ ਬੇਟਾ ਇਹ ਪੋਡਕਾਸਟ ਬਹੁਤ ਹੀ ਚੰਗਾ ਹੈ ਬਹੁਤ ਹੀ ਪਿਆਰਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿੰਦਰ ਦੀਆ ਗਲਾ ਸੁਣਾਈਆਂ ਹਨ ਪਰਮਾਤਮਾ ਤੁਹਾਨੂੰਦੋਨਾ ਨੂੰ ਤੰਦਰੁਸਤੀ ਕਾਮਯਾਬੀਬਖਸ਼ੇ

  • @dharindersharma4589
    @dharindersharma4589 7 หลายเดือนก่อน +10

    ਸਤਿੰਦਰ ਜੀ ਬਹੁਤ ਹੀ ਸ਼ਾਨਦਾਰ ਇਨਸਾਨ
    ਅਨਮੋਲ ਜੀ ਸੋਹਬਤ ਨੇ ਚਾਰ ਚੰਨ ਲਾ ਦਿੱਤੇ ਇਸ ਪੋਡਕਾਸਟ ਨੂੰ ❤❤❤

  • @user-jv7ho7ql4p
    @user-jv7ho7ql4p 2 หลายเดือนก่อน +2

    ਸਰਤਾਜ ਜੀ ਤੁਸੀ ਸੱਚਮੁੱਚ ਸਰਤਾਜ ਓ
    ਸ਼ਬਦ ਨਹੀਂ ਮੇਰੇ ਕੋਲ ਕਿ ਮੈਂ ਤੁਹਾਡੀ ਤਾਰੀਫ਼ ਕਰ ਸਕਾਂ...ਜੋ ਅਹਿਸਾਸ ਤੁਹਾਨੂੰ ਸੁਣ ਕੇ ਪੈਦਾ ਹੁੰਦੇ ਆ ਉਹ ਐ ਨੇ ਬੇਸ਼ਕੀਮਤੀ ਹੁੰਦੇ ਆ ਜੀ ਉਹਨਾਂ ਬਿਆਨਿਆ ਨਹੀਂ ਜਾ ਸਕਦਾ
    ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਿਸ਼ ਕਰਨ 🎉

  • @gurigill2996
    @gurigill2996 3 หลายเดือนก่อน +1

    ਬਹੁਤ ਕੀਮਤੀ ਇਨਸਾਨ ਨੇ ਜੀ ਸਰਤਾਜ ਸਾਬ ਵਾਹਿਗੁਰੂ ਤਰੱਕੀਆ ਬਖਸ਼ਣ ਬੜਾ ਸਕੂਨ ਮਿਲਦਾ ਜੀ ਇਹਨਾਂ ਨੂੰ ਸੁਣਕੇ

  • @HPS7837
    @HPS7837 7 หลายเดือนก่อน +9

    ਜੋ ਜੋ ਗੱਲਾਂ ਇਸ ਸੈਸ਼ਨ ਦੇ ਵਿਚ ਹੋਈਆਂ ਸਾਰੀਆਂ ਸੱਚ ਨੇ ਜਦੋਂ ਵੀ ਕਦੇ ਸਿਰ ਤੇ ਬੋਝ ਲਗਦਾ ਕੋਈ ਵਿਚਾਰ ਦੁਬਾਰਾ ਦੁਬਾਰਾ ਘੁੰਮ ਰਿਆ ਤੇ ਉਸ ਤੋਂ ਪਿੱਛਾ ਛਡਵਾਉਣ ਲਈ ਮੈ ਆਮ ਖਾਸ ਤੌਰ ਤੇ ਸਰਤਾਜ ਜੀ ਦੇ ਗੀਤ ਹੀ ਸੁਣਦਾ ਜੋ ਮੈਨੂੰ ਅਲੱਗ ਤਰ੍ਹਾਂ ਦੀ ਸ਼ਾਂਤੀ ਦਿੰਦੇ ਨੇ ਤੇ ਮੇਰੇ phone ch ੧੦੦100 ਵਿਚੋਂ ੯੭98 ਗੀਤ ਸਰਤਾਜ ਵੀਰੇ ਦੇ ਨੇ।। ਦਿਲੋਂ ਸਤਿਕਾਰ ਤੇ ਦੁਆਵਾਂ।। ਸਰਤਾਜ ਵੀਰੇ ਅਤੇ ਅਨਮੋਲ ਵੀਰੇ ਲਈ 🙏🙏🙏🙏❤️

  • @oreoshiraniandog7159
    @oreoshiraniandog7159 8 หลายเดือนก่อน +28

    I wish they had English translations especially those who did not understand their language. I'm from the Philippines who adores Dr. Satinder Sartaaj music, I love every beat of his songs even though I don't understand just feel it in my heart. I also want to watch his movie 😢

    • @garrysandhu7801
      @garrysandhu7801 8 หลายเดือนก่อน

      i can help you with translation for sure

  • @kanwardeep6975
    @kanwardeep6975 8 หลายเดือนก่อน +42

    ਕਵਤੱਰਾ ਸਾਹਬ ਇੰਨਾ ਛੋਟਾ ਕੋਈ ਪੋਡਕਾਸਟ ਹੁੰਦਾ‍‌। ਉਡੀਕ ਸਫਲ ਹੋਈ। ਸਰਤਾਜ ਸਾਹਬ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ। ਪਰਮਾਤਮਾ ਕੁੱਲ ਕਾਇਨਾਤ ਨੂੰ ਖ਼ੁਸ਼ੀਆਂ ਦੇਵੇ। ਪੋਡਕਾਸਟ ਬਹੁਤ ਚੰਗਾ ਲੱਗਿਆ। ਬਹੁਤ ਮਜ਼ੇਦਾਰ ਪੋਡਕਾਸਟ ਸੀ। ਮਾਫ਼ ਕਰਨਾ ਜੇ ਕੁਝ ਬੁਰਾ ਲੱਗਿਆ ਹੋਵੇ।🙏🙏❤️ ਬਹੁਤ ਬਹੁਤ ਧੰਨਵਾਦ ਜੀ

  • @HarjinderSingh-n4n
    @HarjinderSingh-n4n 6 หลายเดือนก่อน +8

    ਸਤਿੰਦਰ ਸਰਤਾਜ ਜੀ ਇਕ ਬਹੁਤ ਹੀ
    ਵੱਡਾ ਨਾਮ ਹੈ ਅਤੇ ਨਿਮਰਤਾ ੳਸ ਤੋਂ
    ਵੀ ਜ਼ਿਆਦਾ ਇਹਨਾਂ ਵਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਅਤੇ ਕੁਆਤਰਾ
    ਸਾਬ ਜੀ ਜਿਹੜੇ ਬਹੁਤ ਹੀ ਵਧੀਆ
    ਇਨਸਾਨ ਅਤੇ ਨਿਸ਼ਕਾਮ ਸੇਵਾ ਕਰ
    ਰਹੇ ਹਨ ਇਹਨਾਂ ਦੀ ਸਿਫਤ ਕਰਾਂ
    ਮੇਥੋ ਲਫ਼ਜ਼ ਨਹੀ ਹਨ ਮੈ ਇਹਨਾਂ ਨੂੰ
    ਦਿਲੋਂ ਧੰਨਵਾਦ ਕਰਦਾ ਹਾਂ ਮਾਲਕ ਇਹਨਾਂ ਹਜ਼ਾਰਾਂ ਸਾਲ ਉਮਰ ਕਰੇ ਕਿਉਂਕਿ ਇਹੋ ਜਿਹੇ ਫ਼ਰਿਸ਼ਤੇ ਦੁਨੀਆਂ ਵਿੱਚ ਕਿਤੇ ਵਿਰਲੇ ਹੀ ਹੁੰਦੇ ਹਨ

  • @RAJESHKUMAR-vs3hz
    @RAJESHKUMAR-vs3hz 7 หลายเดือนก่อน +5

    ਸ਼ਬਦ ਹੀ ਖਤਮ ਹੋ ਗਏ ਜ਼ਿਹਨ ਵਿਚੋਂ, ਕੀ ਤਾਰੀਫ ਕਰਾਂ। ਮੇਰੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ।ਧੰਨਵਾਦ ਅਨਮੋਲ ਜੀ ਅਤੇ ਡਾਕਟਰ ਸਤਿੰਦਰ ਸਰਤਾਜ ਜੀ 🙏🙏🙏

  • @harmansinghsarangra
    @harmansinghsarangra 8 หลายเดือนก่อน +17

    my first favorite singer ਸਤਿੰਦਰਸਰਤਾਜ second favorite bir singh love u ਸਰਤਾਜ ਭਾਜੀ ਨੂੰ ❤❤ਗਾਣੇ ਬਹੁਤ ਸੋਹਣੇ ਕੋਈ ਅੰਗਰੇਜ਼ੀ ਸ਼ਬਦ ਨਹੀਂ ਵਰਤਦੇ salute ਮੇਰੇ ਵਲੋਂ ਦਿਲੋਂ 🤗👏

  • @SandeepKaur-ym8df
    @SandeepKaur-ym8df 8 หลายเดือนก่อน +18

    ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ
    ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ...😍
    Huge respect for Sartaj sir and Anmol sir 🙏😊

  • @gursewaksingh5352
    @gursewaksingh5352 8 หลายเดือนก่อน +82

    ਜਿੰਨਾ ਵਾਰਿਸ ਸ਼ਾਹ ਨਹੀ ਦੇਖਿਆ ਸੁਣਿਆ ਉਹ ਸਰਤਾਜ ਸਾਹਬ ਦੇਖ ਲੈਣ ਇਹ ਦੂਸਰੀ ਵਾਰ ਨਹੀ ਜੰਮਣਾ ❤

    • @SKPoetry099
      @SKPoetry099 7 หลายเดือนก่อน

      Sahi gal hai

    • @JatinderSony-ny3pr
      @JatinderSony-ny3pr 4 หลายเดือนก่อน

      Bht vdia trike nal tareef kiti tusi❤

  • @j.psandhu5328
    @j.psandhu5328 7 หลายเดือนก่อน +2

    ਬਾਈ ਅਨਮੋਲ ਬਹੁਤ ਖੂਬਸੂਰਤ ਪੋਡਕਾਸ਼ਟ ਆ ਚੁਣ ਚੁਣ ਕੇ ਹੀਰੇ ਪੇਸ਼ ਕਰ ਰਿਹਾ ਜਿਓੰਦਾ ਰਿਹ ।

  • @HarpreetSingh-m8e8i
    @HarpreetSingh-m8e8i 4 หลายเดือนก่อน +3

    ਸਭ ਨੂੰ ਇੱਜ਼ਤ ਦੇਣ ਵਾਲਾ ਸਤਿੰਦਰ ਸਰਤਾਜ ਜੀ

  • @Vishal_Singh_PB-07
    @Vishal_Singh_PB-07 8 หลายเดือนก่อน +40

    ਹੁਸ਼ਿਆਰਪੁਰ ਦੀ ਸ਼ਾਨ ਡੋਕੋਟਰ ਸਤਿੰਦਰ ਸਰਤਾਜ ਜੀ ❤️

  • @MalkitsinghBittu
    @MalkitsinghBittu 8 หลายเดือนก่อน +13

    22 sartaj ne pehla rol ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰ ਦਾ ਕੀਤਾ ਸੀ। ਬਹੁਤ ਵੱਡੀ ਗੱਲ ਹੈ।

  • @Raipuria_vibes
    @Raipuria_vibes 8 หลายเดือนก่อน +47

    ਭਾਰੇ ਭਾਰੇ ਲਫਜ਼ਾਂ ਨੂੰ ਇੱਕ ਕਰ ਕੇ ਦਿਲਾਂ ਨੂੰ ਹੌਲਾ ਕਰਨਾ ਕੋਈ ਸਤਿੰਦਰ ਸਰਤਾਜ ਜੀ ਕੋਲੋਂ ਸਿੱਖੇ ❤🫶🏼

  • @lakhveer_dhimaan
    @lakhveer_dhimaan 7 หลายเดือนก่อน +2

    ਬਹੁਤ ਸੋਹਣੀ ਮੂਵੀ ਆ ਜੀ ਸ਼ਾਇਰ ਬਹੁਤ ਨਾਇਸ ਪਰਸਨ ਆ ਜੀ ਸਤਿੰਦਰ ਸਰਤਾਜ ਵਾਹਿਗੁਰੂ ਤੁਹਾਨੂੰ ਚੜਦੀਕਲਾ ਚੋ ਰੱਖੇ ਵੀਰ ਜੀ

  • @sikandersinghhundal6735
    @sikandersinghhundal6735 7 หลายเดือนก่อน +1

    ਸ਼ਾਯਰ ਫਿਲਮ ਵਿੱਚ ਲੋਕਾਂ ਵੱਲੋਂ ਸਤਿੰਦਰ ਸਰਤਾਜ ਜੀ ਨੂੰ ਰੱਬ ਵਾਂਗੂੰ ਮੰਨਿਆ ਗਿਆ, ਕੋਈ ਸ਼ੱਕ ਨਹੀਂ ਸਤਿੰਦਰ ਸਰਤਾਜ ਜੀ ਦਾ ਹਰ ਬੋਲ ਰੱਬ ਦੀ ਰਜ਼ਾ ਵਿੱਚ ਰਹਿਣਾ ਸਹਿਣਾ ਸਿਖਾਉਂਦਾ ਹੈ ਜੀ

  • @kaurcrazy4596
    @kaurcrazy4596 8 หลายเดือนก่อน +25

    Satinder sartaj is not an ordinary person he is especially blessed favourite child of god may god bless him every happyness in life

  • @bharatsharma5678
    @bharatsharma5678 6 หลายเดือนก่อน +9

    ਇੱਕ ਚੰਗੇ ਸ਼ਕਸ ਨੂੰ ਹੀ ਮਿਹਨਤੀ ਅਤੇ ਨਿੱਘੇ ਸੁਭਾਅ ਵਾਲੀ ਸ਼ਕਸ਼ੀਅਤ ਨੂੰ ਮਿਲਣ ਦਾ ਮੌਕਾ ਮਿਲਦਾ ਹੈ , ਅਤੇ ਇਹ ਮੌਕੇ ਜਿੰਦਗੀ ਭਰ ਯਾਦ ਰਹਿੰਦੇ ਹਨ | ਰੱਬ ਚੜ੍ਹਦੀ ਕਲਾ 'ਚ ਰੱਖੇ🙏💐

  • @priyankasharma3222
    @priyankasharma3222 8 หลายเดือนก่อน +28

    ਦੇਖ ਕੇ ਇੰਝ ਲੱਗਾ ਦੁਨੀਆ ਵਾਕਏ ਹੀ ਬਹੁਤ ਸੋਹਣੀ ਬਣਾਈ ਰੱਬ ਨੇ। ਇੰਨੇ ਪਿਆਰੇ ਲੋਕ ਦੇਖਣ ਨੂੰ ਜੋ ਮਿਲੇ❤

  • @HarpreetKaur-eo6qp
    @HarpreetKaur-eo6qp 7 หลายเดือนก่อน +2

    ਮਹਾਨ ਸ਼ਖਸ਼ਿਅਤ ਨੇ ਸਤਿੰਦਰ ਸਰਤਾਜ ਜੀ❤️ ਦਿਲ ਤੌ ਪਿਆਰ❤️legendary

  • @jassijassi8453
    @jassijassi8453 7 หลายเดือนก่อน +2

    ਅਨਮੋਲ ਵੀਰ ਜੀ ਬਹੁਤ ਹੀ ਵਧੀਆ ਪੋਡਕਾਸਟ ❤❤ਹੈ ਦਿਲ ਨੂੰ ਟੱਚ ਕਰ ਗਿਆ ਪੋਡਕਾਸਟ ਅਨਮੋਲ ਵੀਰ ਜੀ ਇੱਕ ਬੇਨਤੀ ਹੈ ਅਨਮੋਲ ਵੀਰ ਤੁਹਾਡੇ ਅੱਗੇ ਇੱਕ ਵਾਰ ਵਿਕਾਸ ਦਿਵਿਆ ਕਿਰਤੀ ਸਰ ਨਾਲ ਪੋਡਕਾਸਟ ਕਰੋ please ਅਨਮੋਲ ਵੀਰ ਜੀ

  • @punjabivirsaartlokgeet1983
    @punjabivirsaartlokgeet1983 6 หลายเดือนก่อน +11

    ਆਪਾਂ ਵਾਰਿਸ ਸ਼ਾਹ ਜੀ ਨੂੰ ਨਹੀਂ ਦੇਖਿਆ ਪਰ ਸਰਤਾਜ ਜੀ ਨੂੰ ਦੇਖ ਮਨ ਨੂੰ ਸਕੂਨ ਮਿਲਦਾ ਏ ਵੀ ਉਨ੍ਹਾਂ ਵਰਗੀ ਸਕੂਨ ਭਰੀ ਰੂਹ ਨੇ❤❤

  • @kahnuwaniamanpreet2213
    @kahnuwaniamanpreet2213 8 หลายเดือนก่อน +18

    ਅੱਜ ਤੱਕ ਕਿਸੇ ਵੀ ਕਲਾਕਾਰ ਦੀ ਇੰਟਰਵਿਊ ਪੂਰੀ ਨਹੀਂ ਦੇਖੀ ਪਰ ਸਰਤਾਜ ਵੀਰੇ ਨਾਲ ਇੱਕ ਰਿਸ਼ਤਾ ਹੀ ਅਡ ਹੈ love you satinder sartaj paji ❤❤ Love alot ❤

  • @antpowerhits8346
    @antpowerhits8346 8 หลายเดือนก่อน +46

    ,ਸੱਚੀ ਗੱਲ ਕਹੀ ਆ ਵੀਰ ਨੇ ਮੁਹੱਬਤ ਵਿਚ ਪੈਣ ਤੋਂ ਬਾਅਦ ਜਦੋਂ ਇਨਸਾਨ ਦਾ ਦਿਲ ਟੁਟ ਜਾਂਦਾ, ਫਿਰ ਪਹਿਲੇ ਦਿਨ ਤਾਂ ਉਹ ਬਹੁਤ ਰੋਂਦਾ।
    ਬਾਅਦ ਵਿਚ ਉਹ ਕੱਲੇ ਕੱਲੇ ਪਲ ਨੂੰ ਯਾਦ ਕਰਕੇ ਜੋ ਉਹ ਸ਼ਾਇਰੀ ਤੇ ਗੀਤ ਲਿਖਦੇ ਹਨ ਵਾਹ-ਕਮਾਲ ਹੁੰਦੇ ਆ। ਅਸੀਂ ਵੀ ਲਿਖਦੇ ਹਾਂ ਪਰ ਹਜ਼ੇ ਤੱਕ ਕੋਈ ਸਫਲਤਾ ਨਹੀਂ ਮਿਲੀ।
    ਅਸੀਂ ਤਾਂ ਕਾਪੀਆਂ ਕਾਲੀਆਂ ਕਰਦਿਆਂ ਨੇ ਹੀ ਸਵਰਗ ਵਾਸ ਹੋ ਜਾਣਾ।🙏🏻

    • @user-kirat12345
      @user-kirat12345 8 หลายเดือนก่อน +2

      Same ji

    • @daljeetkaur9935
      @daljeetkaur9935 8 หลายเดือนก่อน +2

      👌👌👌

    • @parvinderkaur0001
      @parvinderkaur0001 8 หลายเดือนก่อน +3

      ਰੱਬ ਨੇ ਜਜ਼ਬਾਤਾਂ ਨੂੰ ਵਰਕਿਆਂ 'ਤੇ ਲਾਉਣ ਦੀ ਜਾਚ ਪਾ 'ਤੀ, ਤਾਂ ਇਹਨੂੰ ਸਫਲਤਾ ਹੀ ਸਮਝੋ ਜੋ ਪ੍ਰਸਿੱਧੀ ਤੋਂ ਵੀ ਉੱਤੇ ਆ 🙏

    • @user-kirat12345
      @user-kirat12345 8 หลายเดือนก่อน +1

      Ji ਬਿਲਕੁਲ ਜੀ
      ਏਥੇ ਅਪਣਿਆ ਨੂੰ ਦਿਲ ਦੇ ਜਜਬਾਤ ਨੀ ਦਸ ਸੱਕਦੇ ਤੇ ਅਪਨੇ ਦਿਲ ਦੇ ਜਜ਼ਬਾਤ ਇੰਝ ਲਿੱਖ ਕੇ ਹੀ ਸ਼ੇਅਰ ਕਰ ਦਈਦੇ ਆ ਜੀ

    • @antpowerhits8346
      @antpowerhits8346 8 หลายเดือนก่อน

      @@user-kirat12345 koi insta account hai jiste shayri pano oo tusi

  • @kirandeepkaur4655
    @kirandeepkaur4655 11 ชั่วโมงที่ผ่านมา

    ਡੂੰਘੀਆਂ ਨੇ ਗੱਲਾਂ ਸਰਤਾਜ ਦੀਆਂ🙌🫶when i listen his songs it gives me peace. Always love Sartaj saab🫶

  • @imurtaza13
    @imurtaza13 6 หลายเดือนก่อน +17

    Best ever line said " The world is the place to do seva" 🙏 I’m a big fan of yours - Sartaaj ji...... ❤ from J&K

  • @khushipari2636
    @khushipari2636 8 หลายเดือนก่อน +18

    ਬਹੁਤ ਵਧੀਆ ਪੋਡਕਾਸਟ

  • @jasveersidhusidhu9912
    @jasveersidhusidhu9912 8 หลายเดือนก่อน +69

    ਮੇਰੀ ਮਾਂ ਬਿਮਾਰ ਸੀ ਸਾਨੂੰ ਪਤਾ ਅਸੀਂ ਸੱਤ ਦਿਨ ਹਸਪਤਾਲ ਵਿਚ ਕਿਵੇਂ ਕੱਢੇ ਮੈਂ ਤੇ ਮੇਰੇ ਵੀਰੇ ਨੇ ਸਰਤਾਜ ਨੇ ਸਹੀ ਬਿਮਾਰ ਬੰਦਾ ਤਾਂ ਔਖਾਂ ਹੀ ਔਖਾ ਨਾਲ ਵਾਲੇ ਵੀ ਔਖੇ ਵਹਿਗੁਰੂ ਤੰਦਰੁਸਤ ਰੱਖੇ ਸਭ ਨੂੰ

    • @PrabhKaur226
      @PrabhKaur226 8 หลายเดือนก่อน +1

      Ah ki gl bni 0:07

    • @anukamboj181
      @anukamboj181 5 หลายเดือนก่อน

      Smj nhi lgi

  • @sukhhrandhawa1278
    @sukhhrandhawa1278 8 หลายเดือนก่อน +11

    ❤❤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਦੇ ਰਹੋ ਅਨਮੋਲ- ਸਰਤਾਜ ਬਾਈ ਜੀ 🙏🙏

  • @keemtilal4410
    @keemtilal4410 7 หลายเดือนก่อน +2

    ਸਤਿੰਦਰ ਸਰਤਾਜ ਜੀ ਪਰਮਾਤਮਾ ਦਾ ਅਸ਼ੀਰਵਾਦ ਨੇ,
    ਪਰਮਾਤਮਾ ਹੀ ਪਿਆਰ ਹੈ,
    ਪਿਆਰ ਸਭ ਦੀ ਝੋਲੀ ਵਿੱਚ ਹੁੰਦਾ,
    ਕੋਈ ਪਾ ਲੈਂਦਾ ਕੋਈ ਗਵਾ ਲੈਂਦਾ,
    ਕੁਝ ਕੁ ਹੁੰਦੇ ਨੇ 'ਸਰਤਾਜ' ਤੇਰੇ ਹੱਥਾਂ ਦੀ ਕਲਮ,
    ਕੋਈ ਲਿਖ ਲੈਂਦਾ ਕੋਈ ਗਾ ਲੈਂਦਾ। Lal g!

  • @noorpumar3623
    @noorpumar3623 7 หลายเดือนก่อน +1

    ਸਰਤਾਜ ਸੱਚਮੁੱਚ ਦਾ ਤਾਜ ,ਕੀ ਲਿਖਾਂ ਮੈਂ ਸਿਫਤ ਤੇਰੀ ,ਮੇਰੀ ਰੂਹ ਵਿੱਚ ਗ੍ਰਿਫਤ ਤੇਰੀ, ਜਾਗਾਂ ਚਾਹੇ ਸੋਵਾਂ, ਬਸ ਇੱਕੋ ਹੈ ਇੱਛਾ ਮੇਰੀ ਤੂੰ ਮੇਰਾ ਤੇ ਮੈਂ ਤੇਰੀ ਹੋਵਾਂ ।❤

  • @Jagdish_singh-q1q
    @Jagdish_singh-q1q 8 หลายเดือนก่อน +7

    ਬਹੁਤ ਵਧੀਆ podcast ਲਗਾ ਅਨਮੋਲ ਭਾਜੀ, ਬਹੁਤ ਖੁਸ਼ੀ ਹੋਈ ਤੇ ਰੂਹ ਖੁਸ਼ ਹੋਗੀ ,
    ਸਤਿੰਦਰ ਜੀ ਤੋਂ ਬਾਅਦ ਦਿਲਜੀਤ ਜੀ , ਵਿਕਾਸ ਦਿਵਿਆ ਕਿਰਤੀ ਜੀ , ਸੰਦੀਪ ਮਹੇਸ਼ਵਰੀ ਜੀ , ਹੋ ਸਕੇ ਆਚਾਰਿਆ ਪ੍ਰਸ਼ਾਂਤ ਜੀ ਵੀ ਤੁਹਾਡੇ podcast ਵਿੱਚ ਆਉਣ ,

  • @Autophile.person
    @Autophile.person 7 หลายเดือนก่อน +9

    Sirf sartaj sir de songs vich hi nhi balki glla vich beant sakoon ae ...❣️....life bare kuj khash sikhn nu mile ❤✨

  • @antpowerhits8346
    @antpowerhits8346 8 หลายเดือนก่อน +11

    ਦੇਖੋ ਜੀ ਵੀਰ ਨੇ ਕਿਨੀ ਸੋਹਣੀ ਗੱਲ ਕੀਤੀ ਆ ਕਿ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਲੇ ਆਪਣੀ ਮਿਹਨਤ ਦੇ ਹਿੱਸੇ ਚੋਂ ਮਹਿਗੀਆਂ ਟਿਕਟਾਂ ਲੈਣ ਕੇ ਸਾਨੂੰ ਦੇਖਣ ਆਉਂਦੇ ਨੇ ਜੇ ਅਸੀਂ ਥੋੜਾ ਜ਼ਿਆਦਾ ਸਮਾਂ ਹੋਰ ਗਾ ਦਈਏ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ।
    ਜੇ ਸਾਡੇ ਗਾਉਣ ਨਾਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਆਉਂਦੀ ਆ ਤਾਂ ਇਹਨਾਂ ਲਈ
    (ਸਤਿੰਦਰ ❤ਸਰਤਾਜ ਜੀ 🙏🏻 ਲਈ )
    ਉਹੀ ਸਭ ਕੁਝ ਆ।
    ਕੀ ਐਸੇ ਨੇ ਜੋ ੨ਘੰਟੇ ਕਹਿਕੇ ੧ਘੰਟੇ ਚ ਕੰਮ‌ ਨਵੇੜ ਦਿੰਦੇ ਆ

  • @Jiaology
    @Jiaology 6 หลายเดือนก่อน +1

    I have never seen such a handsome cute boy ever in my life. Satindar Sartaj love you sir .. sending blessings and prayers from Pakistan … you one sight heals seriously your smile is soooo sweet and pure I can watch you all day long without blinking eyes… apki smile pe fidda ho gayi hon … ❤️

  • @Balpreet0411Kaur
    @Balpreet0411Kaur 7 หลายเดือนก่อน +1

    Meinu ta rona aa reha sir nu dekh k...sachi Ena ਦਾ ਦੀਦਾਰ ho bhut vadi gal hai..❤❤❤❤❤❤❤❤❤❤❤❤❤❤❤❤❤❤❤❤

  • @jasveersidhusidhu9912
    @jasveersidhusidhu9912 8 หลายเดือนก่อน +8

    ਸਤਿੰਦਰ ਸਰਤਾਜ ਤਾਜ਼ਾ ਦੇ ਤਾਜ ਆ ❤ ਵਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ

  • @harmandeepsingh6894
    @harmandeepsingh6894 8 หลายเดือนก่อน +5

    ਸਰਤਾਜ ਜੀ ਦੀਆ ਗੱਲਾਂ ਸੁਣ ਕੇ ਮੁਰਦਿਆਂ ਵਿੱਚ ਵੀ ਜਾਨ ਪੈ ਸਕਦੀ ਹੈ ❣️❣️

  • @gurbejkamal8212
    @gurbejkamal8212 8 หลายเดือนก่อน +7

    ਸਤਿੰਦਰ ਬਾਈ ਜੀ ਦੀਆਂ ਗੱਲਾਂ ਬਹੁਤ ਪਿਆਰੀਆ ਨੇ❤ਬਾਕੀ ਅਨਮੋਲ ਬਾਈ ਤੁਹਾਡਾ ਪੋਡਕਾਸਟ ਬਹੁਤ ਵਧੀਆ ਸੀ🔥ਬਾਈ ਜੀ ਇਕ ਪੋਡਕਾਸਟ ਅਰਜਨ ਢਿੱਲੋਂ ਨਾਲ ਜ਼ਰੂਰ ਕਰਿਓ 🙏🙏

  • @goyal358
    @goyal358 7 หลายเดือนก่อน +1

    ਦਿਲ ਨੂੰ ਸਕੂਨ ਮਿਲਦਾ ਬਹੁਤ, ਸਤਿੰਦਰ ਸਰਤਾਜ ਵਰਗਾ ਕੋਈ ਹੋਰ ਨਹੀਂ .....ਜੁਗ ਜੁਗ ਜੀਉ ਬਾਈ।

  • @sisterscreativity-el1ul
    @sisterscreativity-el1ul 7 หลายเดือนก่อน +2

    Best to best prodcast ❤❤❤ ❤ i love this ਸਰਤਾਜ ਸਰ ਦੀਆਂ ਗੱਲਾਂ ਸੁਣ ਕੇ ਜੋ ਸਕੂਨ ਮਿਲਿਆ ਉਹ ਹੋਰ ਕਿਤੇ ਨਹੀਂ ਆਂ ਜਿਉੰਦੇ ਵਸਦੇ ਰਹਿਣ ਰੱਬ ਲੰਮੀ ਉਮਰ ਕਰੇ ਤੰਦਰੁਸਤੀ ਬਖਸ਼ੇ i love satraj sir❤❤❤

  • @taranjeetkaur1495
    @taranjeetkaur1495 8 หลายเดือนก่อน +14

    ਪੰਜਾਬ ਪੰਜਾਬੀ ਪੰਜਾਬੀਅਤ ਦੀ ਸ਼ਾਨ ਸਤਿੰਦਰ ਸਰਤਾਜ 🙏🔥❤️ ਬਹੁਤ ਵਧੀਆ ਪੋਡਕਾਸਟ ਆ 👌❤️💯
    38:27 ਮੈਨੂੰ 'ਤਰਨ' ਨੇ ਦੱਸਿਆ ਸੀਗਾ 🙈😍🤗

    • @Hindu-vn7bv
      @Hindu-vn7bv 8 หลายเดือนก่อน

      Bhartiya aa

  • @PrdanshiMehra
    @PrdanshiMehra 8 หลายเดือนก่อน +11

    🥰ਕੀ ਲਿਖਾਂ ਤੁਹਾਡੀ ਤਾਰੀਫ਼ ਚੇ ਇਨੇ ਵਰਡੇ ਅਸ਼ੀ ਹੋਇ ਨੀ ਕਿ ਤੁਹਾਡੇ ਲਈ ਕੁਛ ਲਿਖ ਸਕੀਏ ਬਸ ਏਨਾ ਹੀ ਲਿਖਾਰੀ
    ਤੁਸੀ ਜਿਉਂਦੇ ਹਸਦੇ ਰਹੋ
    Thank u so much sir 🥰

  • @GurjeetSingh-kj3ti
    @GurjeetSingh-kj3ti 8 หลายเดือนก่อน +8

    ਸਤਿੰਦਰ ਸਿੰਘ ਸਰਤਾਜ ❤ ਬਾਈ ਜਿਉਂਦਾ ਬਾਸਦਾ ਰਹਿ ਸਾਡੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਾਰਦਾ ਰਹਿ ਅਕਾਲ ਪੁਰਖ ਵਾਹਿਗੁਰੂ ਜੀ ਲਮੀਆਂ ਉਮਰਾਂ ਬਖਸ਼ੇ 🎊🎉💐🌹❤💛🙏🏻

    • @fojasingh6107
      @fojasingh6107 3 หลายเดือนก่อน

      Hurbàmi shabad kirtan

  • @deepkamal3761
    @deepkamal3761 4 หลายเดือนก่อน

    ਬਹੁਤ ਵਧੀਆ ਅਨਮੋਲ.... ਤੁਸੀਂ ਬਹੁਤ cute ਹੋ ਸਰਤਾਜ ਜੀ ਪ੍ਰਤੀ ਤੁਹਾਡੀ excitement ਤੁਹਾਡੇ ਚਿਹਰੇ ਤੋਂ ਸਾਫ ਨਜ਼ਰ ਆ ਰਹੀ ਏ |ਸਭ ਤੋਂ ਵੱਡੀ ਗੱਲ ਤੁਸੀਂ ਕੋਈ ਰਟੇ ਰਟਾਏ ਸਵਾਲ ਨਹੀਂ ਪੁੱਛਦੇ ਤੁਸੀਂ ਬਹੁਤ natural ਤਰੀਕੇ ਨਾਲ ਗੱਲ ਕਰਦੇ ਹੋ |ਪੋਡਕਾਸਟ ਬਹੁਤ ਸ਼ਾਨਦਾਰ ਸੀ ਕਿਉਂਕਿ ਮਹਿਮਾਨ ਹੀ ਸ਼ਾਨਦਾਰ ਸੀ |ਪਰ ਬਹੁਤ ਛੋਟਾ ਸੀ, ਹਾਲੇ ਸਰਤਾਜ ਜੀ ਦੀਆਂ ਹੋਰ ਗੱਲਾਂ ਸੁਨਣ ਦਾ ਮਨ ਕਰਦਾ ਸੀ |ਬਾਕੀ ਤੁਹਾਡੀ performance ਬਹੁਤ ਵਧੀਆ ਸੀ.... "ਮੇਰੇ ਤਾਂ questions ਆਪਸ ਚ ਵੱਜਦੇ ਫਿਰਦੇ "😂😂😂you were very much excited when u said these words... God bless u 🥰❤️

  • @Sapindarkaurdhaliwal
    @Sapindarkaurdhaliwal หลายเดือนก่อน +1

    ਮੇਰਾ ਪਸੰਦੀਦਾ ਕਲਾਕਾਰ ❤❤love you Bro👍👍👌👌✌✌😍😍😊😊

  • @dharamvir4712
    @dharamvir4712 8 หลายเดือนก่อน +4

    Anmol bhaji ena vdia lga pordcast ke words hi ni dsn nu. Bhut kuj sikhn nu milda Satinder Sartaj ji dia galan toh, positivity mildi aa una nu sun ke. Bhaji jo tuc role nibha rhe aa zindagi ch, koi ni kr skda. Waheguru tuhanu te sab nu tandrustiya bakshe te sab nu chardi kla ch rakhe. Waheguru ji sarbat da bhala kreo

  • @parrymianiwala
    @parrymianiwala 8 หลายเดือนก่อน +11

    ਅੱਜ ਇੰਝ ਲੱਗ ਰਿਹਾ ਜਿਵੇਂ ਅਨਮੋਲ ਦੀ ਜਗ੍ਹਾ ਤੇ ਮੈਂ ਬੈਠ ਕੇ ਸਵਾਲ ਕਰ ਰਿਹਾ......ਧੰਨਵਾਦ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਅਨਮੋਲ ਇਸ podcast ਲਈ 🙏🏻

  • @rampalsingh5245
    @rampalsingh5245 8 หลายเดือนก่อน +7

    ਹੁਣ ਤੱਕ ਦਾ ਸੱਭ ਤੋਂ ਵਧਿਆ ਪੋਡਕਾਸਟ ❤❤❤

  • @GopiJassal-u8h
    @GopiJassal-u8h 2 หลายเดือนก่อน +1

    Pehla main apne bro nu kehndi hundi c k koi khass singar hai ni jehnu main pasand karra but jaddo sartaj g ❤aay te first song sai gaea ilove it
    Uddo hi main dasea apne bro nu k ehi a oh singar jis di menu talash c ,🙏

  • @BootaSingh635
    @BootaSingh635 5 หลายเดือนก่อน +1

    Satinder Sartaaj Ji ਦਾ ਹਰ Podcast ਮੇਰੀ ਜ਼ਿੰਦਗੀ ਵਿਚ ਨਵੇਂ (ਚੰਗੇ) ਬਦਲਾਵ ਲੈ ਕੇ ਆਉਦਾ ਹੈ। ਜਿਵੇਂ ਦੀਵਾ ਹਨੇਰੇ ਵਿੱਚ ਰੌਸ਼ਨੀ ਦਿੰਦਾ ਹੈ। ਦੀਵੇ ਦੀ ਰੌਸ਼ਨੀ ਨਾਲ ਰਾਹ ਦਿਸਦੇ ਹਨ ਇਨਸਾਨ ਉਹਨਾਂ ਰਾਹਾਂ ਵਿਚੋਂ ਸਹੀ ਰਾਹ ਆਪ ਚੁਣਦਾ ਹੈ। ਓਵੇਂ Sartaaj Ji ਦੀਆ ਗੱਲਾਂ ਰੌਸ਼ਨੀ ਵਾਂਗ ਹਨ ਜਿਨ੍ਹਾਂ ਨੂੰ ਸੁਣ ਕੇ ਮੈਂ ਸਹੀ ਰਾਹ ਤੇ ਚੱਲਦਾ ਹੋਇਆ ਸਹੀ ਕਦਮ ਚੁੱਕ ਰਿਹਾ ਹਾਂ।

  • @RAMANDEEPKAUR-tj2dp
    @RAMANDEEPKAUR-tj2dp 8 หลายเดือนก่อน +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @SureshKumari-c2o
    @SureshKumari-c2o 8 หลายเดือนก่อน +6

    Dil da sukoon Satinder Sartaj.Anmol god bless u.❤❤

  • @jaswindersinghturban
    @jaswindersinghturban 7 หลายเดือนก่อน +4

    ਪਤਾ ਹੀ ਨੀ ਲੱਗਿਆ 51 ਮਿੰਟ ਕਿਵੇ ਲੰਘ ਗਏ❤ ਜੀਅ ਕਰਦੇ ਸੁਣੀ ਜਾਈਏ ਪੋਡਕਾਸਟ ਮੁੱਕੇ ਹੀ ਨਾ🙏ਸਰਤਾਜ ਸਾਬ

  • @gurjeetsingh5877
    @gurjeetsingh5877 7 หลายเดือนก่อน +1

    ਬਹੁਤ ਵਧੀਆ ਗਾਇਕ, ਸ਼ਾਇਰ ਅਤੇ ਇਨਸਾਨ ਬਾਈ ਸਤਿੰਦਰ ਸਰਤਾਜ,,,,,

  • @ahmadmaqsood3613
    @ahmadmaqsood3613 7 หลายเดือนก่อน +1

    ਜੇ ਰੱਬ ਨੇ ਮੈਨੂੰ ਸਿਹਤ ਅਤੇ ਤੰਦਰੁਸਤੀ ਦਿੱਤੀ ਹੈ, ਤਾਂ ਮੈਂ ਕੁਝ ਵੀ ਕਰ ਸਕਦਾ ਹਾਂ
    ਜਦੋਂ ਪ੍ਰਮਾਤਮਾ ਖੁਸ਼ ਹੁੰਦਾ ਹੈ ਅਤੇ ਸੇਵਕ ਨੂੰ ਕਹਿੰਦਾ ਹੈ ਕਿ ਤੁਸੀਂ ਜੋ ਮੰਗੋ, ਉਹ ਤੁਹਾਨੂੰ ਮਿਲੇਗਾ। ਇਸ ਲਈ ਸੇਵਕ ਨੂੰ ਚਾਹੀਦਾ ਹੈ ਕਿ ਸਿਹਤ, ਸਿਹਤ ਖੇਤਰ ਦੀ ਸਰਕਾਰ ਪਰਮਾਤਮਾ ਤੋਂ ਮੰਗੇ।

  • @navdeepkaurbrar9309
    @navdeepkaurbrar9309 8 หลายเดือนก่อน +13

    Kash asi mistri hi hunde jo sartaj sir ghr lgge hunde … ohna nu mil skde … ohna nu sun skde 😌🙏🏻

    • @sippykaur8252
      @sippykaur8252 7 หลายเดือนก่อน +1

      Me Bahr cleaning da km b kita sochdi aa Kash me sartaj hona de gahr cleaning krdi tak kuch motivation sur sabar apne nal le aadi

    • @sippykaur8252
      @sippykaur8252 7 หลายเดือนก่อน +1

      Kash me ohna de gahr di mitti le aadi ❤

  • @GuruJiMotivationFacts
    @GuruJiMotivationFacts 8 หลายเดือนก่อน +7

    Satinder sartaj is the legend
    Aisha koi din nhi jis din Maine sartaaj ji k song na sune ho internal heel krte h best singer in Punjabi music industry
    I love sartaj songs
    Baba ji chaddi kala chh rakhe❤❤

    • @karnailsingh2202
      @karnailsingh2202 8 หลายเดือนก่อน +1

      Satinder Sartaj ji Great legend 🎉

  • @beimaan_sukh
    @beimaan_sukh 8 หลายเดือนก่อน +8

    ਬੜੀਆ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ❤

  • @JaspreetKaur-ty8dy
    @JaspreetKaur-ty8dy 7 หลายเดือนก่อน +1

    ਬਹੁਤ ਸਹੀ ਕਥਨ ਆ ਕਿ .... 5 second de reels ਦੇ ਜ਼ਮਾਨੇ ਚ 7 ਮਿੰਟ ਦੇ ਗਾਣੇ ਚ ਜੇ ਕੋਈ ਸਖ਼ਸ਼ ਤੂਹਾਨੂੰ ਬੰਨ ਸਕਦਾ ਤਾ ਉਹ ਸਿਰਫ ਸਤਿੰਦਰ ਸਰਤਾਜ਼ ਜੀ ਨੇ ❤❤...you truly deserve the admiration you receive ❣️

  • @dopevideos65
    @dopevideos65 8 หลายเดือนก่อน +5

    ਇਹ ਪਹਿਲਾ ਪੋਡਕਾਸਟ ਆ ਜੋ ਬਿਨ੍ਹਾਂ ਸਕੀਪ ਕਰਕੇ ਦੇਖਿਆ ❤

  • @surindersinghuppal2892
    @surindersinghuppal2892 8 หลายเดือนก่อน +5

    ਇਹਨਾ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਆ ਅਨਮੋਲ ਵੀਰ ਸੱਚੀ ਅਨਮੋਲ ਬਣ ਗਿਆ

  • @rajandeepkour5247
    @rajandeepkour5247 8 หลายเดือนก่อน +21

    ajj da shiv Kumar batalvi 😍🥰

  • @parveenkataria7760
    @parveenkataria7760 2 หลายเดือนก่อน +2

    Satinder sartaj ji pain killor n ❤

  • @kpkp1488
    @kpkp1488 7 หลายเดือนก่อน +1

    ਥੋੜਾ ਹੋਰ ਸੁਣਨਾ ਚਾਉਂਦੇ ਸੀ ਸਰਤਾਜ ਜੀ ਨੂੰ। ਪਰਮਾਤਮਾ ਤੰਦਰੁਸਤੀ ਬਖਸ਼ੇ

  • @KamaljitKaur-fy3uu
    @KamaljitKaur-fy3uu 8 หลายเดือนก่อน +5

    ਗੱਲਾਂ ਵੀ ਸ਼ਾਇਰੀ ਹੀ ਲਗਦੀਆਂ ਹਨ ਡਾਕਟਰ ਸਤਿੰਦਰ ਸਰਤਾਜ ਨਾਲ 🥰 ਬਹੁਤ ਹੀ ਵਧੀਆ ਪੌਡਕਾਸਟ 👍

    • @jagdeepsingh7375
      @jagdeepsingh7375 8 หลายเดือนก่อน

      Very nice veer podcast ❤❤

  • @Kaur489
    @Kaur489 8 หลายเดือนก่อน +7

    ਸਰਤਾਜ ਸਾਬ = ਸਕੂਨ 🌸❤

  • @sunehakatha1700
    @sunehakatha1700 8 หลายเดือนก่อน +5

    Amazing podcast.i am really enjoyed this podcast.sir v bhut ghaint insaan ne.sir v bhut kind hearted person ne.heart touching podcast si.thank you so much Anmol jo tusi inne ghaint guest audience de roohbru krade ho❤️❤️

  • @rajvirsyan1286
    @rajvirsyan1286 5 หลายเดือนก่อน +2

    ਸਤਿੰਦਰ ਸਰਤਾਜ ਮੇਰੇ ਮਨਪਸੰਦ ਕਲਾਕਾਰ ਹਨ ❤❤❤❤❤❤❤

  • @harvinderkaursoni101
    @harvinderkaursoni101 หลายเดือนก่อน

    ਸਰਤਾਜ ਜੀ ਦੇ ਗਾਣੇ ਸਾਨੂੰ ਰੱਬ ਨਾਲ ਜੋੜਦੇ ਹੈ😊😊😊😊😊❤❤❤❤❤

  • @JustreactYT
    @JustreactYT 8 หลายเดือนก่อน +10

    ਯਾਰ ਭਾਜੀ ਇਕ ਸ਼ਿਕਵਾ ਰਿਹਾ ਮੈਨੂੰ ਇਸ ਪੋਡਕਾਸਟ ਤੋਂ ਯਾਰ ਤੁਸੀਂ ਸਰਤਾਜ ਭਾਜੀ ਤੋਂ ਗਾਣਾ ਨੀ ਗਵਾਯਾ
    ਭੁੱਲੀਏ ਕਿਵੇਂ 😢

  • @rajandeepkour5247
    @rajandeepkour5247 8 หลายเดือนก่อน +4

    Vikas Diya kritika sir my favourite ❤️😍🥰

  • @seema2002
    @seema2002 8 หลายเดือนก่อน +11

    Peaceful soul ❤🌸

  • @SandeepSingh-yz6zc
    @SandeepSingh-yz6zc 4 หลายเดือนก่อน

    ਅਨਮੋਲ ਤੇ ਸਰਤਾਜ ਬਹੁਤ ਵਧੀਆ ਇੰਨਸਾਨ ਨੇ ਬਹੁਤ ਸੇਵਾ ਕਰਦੇ ਸਮਾਜ ਦੀ

  • @positivelife5215
    @positivelife5215 7 หลายเดือนก่อน +1

    Pehla podcast bs reels ch sune aa......pehli wati koi podcast full sunya
    Just because of Satinder Sartaj🙏🏻
    ਜੇ ਗਾਉਣਾ ਏ ਸਲੀਕੇ ਨਾਲ ਰੂਹਾਂ ਦੀ ਨਮਾਜ਼ ਨੂੰ
    ਇਕ ਵਾਰੀ ਸੱਜਣਾ ਸੁਣ ਲਈਂ ਸਰਤਾਜ ਨੂੰ।

  • @A.JRECORDS
    @A.JRECORDS 8 หลายเดือนก่อน +4

    Satinder Sartaj Respect Button❤