Barkat (Official Video) Ranjit Bawa | Mahi Sharma | Black Virus | Kaptaan | New Song | Jass Records

แชร์
ฝัง
  • เผยแพร่เมื่อ 9 ก.พ. 2025
  • Barkat (Official Video) Ranjit Bawa | Mahi Sharma | Black Virus | Kaptaan | New Punjabi Song 2025 | Latest Punjabi Song 2025 | Jass Records
    🎶This is the official TH-cam Label of Jass Records.
    🎶Subscribe To Our Channel:- / officialjassrecords
    🎶 Song Credits:
    ✔ Song : Barkat
    ✔ Singer: Ranjit Bawa
    ✔ Female Lead : Mahi Sharma
    ✔ Lyrics & Composer : Kaptaan
    ✔ Music Composer : Black Virus
    ✔ Presentation By Jasvir Pall Singh
    ✔ Producer: Jasvirpall Singh & Jagjit Pal Singh
    ✔ Project By: Vipen Joshi
    ✔ Online Promotion: OVI Digital
    ✔ Publicity Design : Raman Lohat
    ✔ Edit & Color : Yatin Arora
    ✔ Asst Edit : Manik Ramgharia
    ✔ DOP : Honey Cam
    ✔ Photography : Daas Media Works
    ✔ Director : Dilsher Singh & Khushapl Singh
    ✔ Video : A Tru Makers Film
    ✔ Special Thanks: Gurinder Singh, Mani Machhiwara & Lovepreet Attapuria
    ✔Label: Jass Records
    🎶Follow on Instagram:
    🎶Jasvirpal Singh:
    / jasvirpall_singh
    / jasvirpaljassrecords
    🎶Vipen Joshi
    / vipen.joshi.3
    / vipenjoshi_jassrecords
    👉 Listen on Spotify: open.spotify.c...
    👉 Listen on Apple Music: music.apple.co...
    👉 Listen on Gaana: gaana.com/song...
    👉 Listen on TH-cam Music: • Barkat
    👉 Listen on Amazon Music: music.amazon.c...
    👉 Listen on JioSaavn: www.jiosaavn.c...
    👉 Listen instagram : / 1647927182429251
    Song Lyrics :
    Ni tere jagade aa nain jiven jugnoo
    Ni gal sunn chann rangiye
    Lagge ittaraan de baag vicho lang gye
    Ni jadon tere kolo langiye
    Dil sadde naal mile toor moraan naal ni
    Sadda nachda chubaran tere Bolaan naal ni
    Mitthi shehad naalo teekhi
    Lagge dhoop toh te chitti jinvein rooh goriye
    Ni sadde barkat ghare lagg gayi
    Jidde di aayi tu goriye
    Ni sadde barkat ghare lagg gayi
    Jidde di aayi tu goriye
    Kare ji ji tu kalle kalle jee nu kude
    Deti ghurti tu hoyi saddi dhee nu kude
    Guru ghar de pavitra tu thaan wargi
    Maa tere wargi tu mere maa wargi
    Sannu chiriyaan di chee chee
    Teri jutti di pasand choo choo goriye
    Ni sadde barkat ghare lagg gayi
    Jidde di aayi tu goriye
    Ni sadde barkat ghare lagg gayi
    Jidde di aayi tu goriye
    Suit chinn ke tu rakhe jiven larh pagg de
    Tu sohni lagge jyon diwali wale din lagade
    Chunni tilak naa dindi kithey sir toh kude
    Tu jinni mukh toh sunakkhi ohni dil toh kude
    Firrey kanwan nu nachaundi
    Paake churiyaan nee rajji teri rooh goriye
    Ni sadde barkat ghare lagg gayi
    Jidde di aayi tu goriye
    Ni sadde barkat ghare lagg gayi
    Jidde di aayi tu goriye
    Paya surma ankha ch mota mota goriye
    Ni tera milda paraat naal koka goriye
    Kite ghat gudi lagdi gulabi fullan toni
    Kaptaan kaptaan jado bole bhulaa chon
    Babe najmi sher wangu laggi payiae
    Sadde dil nu goriye
    Ni sadde barkat ghare lagg gayi
    Jidde di aayi tu goriye
    Ni sadde barkat ghare lagg gayi
    Jidde di aayi tu goriye
    ►Enjoy & Stay Connected with us :
    🔸Snapchat: / jassrecords
    🔸Facebook: / officialjassrecords
    🔸Instagram: / jassrecord
    🔸Twitter :- / jassrecords1
    (This Song Is Subject To the Copyright of Jass Records Private Limited)

ความคิดเห็น • 4.3K

  • @officialjassrecords
    @officialjassrecords  หลายเดือนก่อน +1182

    Hanji Guys Kive Lagya #Barkat Song
    Comment Your Fav Line 🙂
    Reels Banao & Tag Karo ❤

    • @matharu47
      @matharu47 หลายเดือนก่อน +105

      ❤❤

    • @matharu47
      @matharu47 หลายเดือนก่อน +35

      ❤❤😊

    • @narindersingh7824
      @narindersingh7824 หลายเดือนก่อน +16

      Vahut sohna

    • @Jugpreetsingh-m6g
      @Jugpreetsingh-m6g หลายเดือนก่อน +5

      Bhut sohna song 🎉🎉❤❤😊😊.. Dil khush ho gya geet sun ke..😊😊

    • @Jugpreetsingh-m6g
      @Jugpreetsingh-m6g หลายเดือนก่อน +6

      Starting ch mera name suneya m.. Bhut khushi hoyi🤣🤣🤣😃😃😃🎉🎉🎉❤❤😂

  • @Kulwinderkaur-m5s
    @Kulwinderkaur-m5s 24 วันที่ผ่านมา +535

    ਇਹ ਗੀਤ ਮੇਰੀ ਭਾਬੀ ਤੇ ਲੱਗਦਾ ਉਹ ਬੁਹਤ ਪੜੀ ਲਿਖੀ ਸੋਹਣੀ ਤੇ ਬੁਹਤ ਵੱਡੇ ਰਾਜੇ ਘਰ ਦੀ ਧੀ ਸਾਡੇ ਗਰੀਬਾ ਘਰ ਵਿਆਹ ਕੇ ਆਈ ਜਿਸ ਦਿਨ ਦੀ ਆਈ ਕਰਮਾ ਵਾਲੀ ਨੇ ਰੌਣਕਾਂ ਲਾ ਦਿੱਤੀਆ ਘਰ ਤੋਂ ਕੋਠੀ ਬਣ ਗਈ ਮੇਰੇ 10ਸਾਲ ਤੋਂ ਕੋਈ ਬੱਚਾ ਨੀ ਹੋਇਆ ਓਹਨੇ ਆਉਦੇ ਖੁਸ਼ੀ ਨਾਲ ਝੋਲੀ ਭਰਤੀ ਸਾਡੀ ਸਭ ਦੀ ਗੁਰਨਾਜ਼ ਕੌਰ ਮੇਰੇ ਪੇਕੇ ਘਰ ਰੌਣਕ ਲਾ ਦਿੱਤੀ ਵੀਰ ਸਰਪੰਚ ਬਣ ਗਿਆ ਸੋਨੇ ਦੀ ਕਲਮ ਨਾਲ ਲੇਖ ਲਿਖੇ ਰੱਬ ਨੇ ਮੇਰੀ ਭਾਬੀ ਦੇ ਵਾਹਿਗੁਰੂ ਕੁਲ ਜਹਾਨ ਦੀਆਂ ਖੁਸ਼ੀਆਂ ਓਹਦੇ ਕਦਮਾਂ ਚ ਹੋਣ ❤

    • @jatindersingh4604
      @jatindersingh4604 16 วันที่ผ่านมา +3

      🙏

    • @HarpreetKaur-jk5br
      @HarpreetKaur-jk5br 15 วันที่ผ่านมา

      🙏🙏🙏🙏

    • @angrejsingh2144
      @angrejsingh2144 15 วันที่ผ่านมา +11

      ਵਾਹਿਗੁਰੂ ਜੀ ਇਸ ਧੀ ਦੀ ਇੱਜ਼ਤ ਕਰੋ ਸ਼ੁਕਰ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਤਾਂ ਧੀਆਂ ਦੀ ਇੱਜ਼ਤ ਕਰਨ ਲੱਗ ਜਾਣਗੇ ਵਾਹਿਗੁਰੂ ਜੀ

    • @Sheragurdaspuri
      @Sheragurdaspuri 15 วันที่ผ่านมา +2

      ❤❤❤❤

    • @arshdeep8346
      @arshdeep8346 14 วันที่ผ่านมา +1

      Waheguru ji adya hi rakhe❤❤❤🥰🥰

  • @ashmeetbrar6919
    @ashmeetbrar6919 หลายเดือนก่อน +743

    ਕੋਈ ਸ਼ੱਕ ਨਹੀਂ ਚੰਗੇ ਸੁਭਾਅ ਅਤੇ ਚੰਗੇ ਸੰਸਕਾਰਾਂ ਵਾਲੀਆਂ ਕੁੜੀਆਂ ਘਰਾਂ ਨੂੰ ਸਵਰਗ ਬਣਾ ਦਿੰਦੀਆਂ ਨੇ ਬਹੁਤ ਸੋਹਣਾ ਗੀਤ ਲਿਖਿਆ ਅਤੇ ਗਾਇਆ ਸਾਰੀ ਟੀਮ ਨੂੰ ਮੁਬਾਰਕਾਂ ਜੀ।

    • @KuldeepSingh-p5e
      @KuldeepSingh-p5e หลายเดือนก่อน +4

      ❤❤❤❤❤❤❤❤

    • @GaganpreetKaur-q1b
      @GaganpreetKaur-q1b หลายเดือนก่อน +21

      Jhariya kudiya changiya hundiya ne ghr nu appna samjn di try krdiya ne but ouna nữ family nhi vidyea mildi 😂😂

    • @RasmiSingh-pb4ms
      @RasmiSingh-pb4ms หลายเดือนก่อน +2

      Awesome

    • @baljeetkaur6261
      @baljeetkaur6261 หลายเดือนก่อน +1

      ❤❤❤❤❤

    • @amandeep-jq8uh
      @amandeep-jq8uh หลายเดือนก่อน +11

      Jina nu family na vdhia mile oh ki krn vucharia, mere peke family de 60 member ne ena pyar a but sahure mere ene bekar dil krda rista khatam kr lva fer apdi dhee da soch k seh rhi sab

  • @pargatsingh2140
    @pargatsingh2140 หลายเดือนก่อน +651

    ਨਾ ਕੋਈ ਗੰਨ ਕਲਚਰ. ਨਾ ਫੁਕਰ ਪਣਾ ..ਨਾ ਟ੍ਰੈਕਟਰ...na koi ਜਾਤ ਪਾਤ..ਬਹੁਤ ਮੁਬਾਰਕਾਂ ਵੀਰ ਜੀ

    • @PriyanshuGupta-xn5hc
      @PriyanshuGupta-xn5hc หลายเดือนก่อน +9

      Amazing

    • @YuviSidhu-r1b
      @YuviSidhu-r1b หลายเดือนก่อน +8

      Putt kuj v howe but Sidhu moosewala top te rhuga

    • @manvirdhaliwal-cu3sy
      @manvirdhaliwal-cu3sy หลายเดือนก่อน +4

      😂😂​@@YuviSidhu-r1b

    • @musicflyrecords2409
      @musicflyrecords2409 หลายเดือนก่อน +1

      Shi gal bai😂😂​@@YuviSidhu-r1b

    • @sukhwantsingh6097
      @sukhwantsingh6097 หลายเดือนก่อน +5

      ​@@YuviSidhu-r1b baki anpi apni pasand hundi hai ji. Oh apni thaa c but bawa veer apni thaa sab apni apni thaa thik ha ji 🙏🙏 sab tay kirpa rahe ji 🙏🙏

  • @mansiarora5360
    @mansiarora5360 26 วันที่ผ่านมา +68

    ਇਹ ਗੀਤ ਸੁਣ ਕੇ ਸੁਕੂਨ ਮਿਲਿਆ 😥🥰😍।
    ਪਹਿਲੀ ਵਾਰੀ ਕਿਸੇ ਲਿਖਾਰੀ ਦੇ ਮੂੰਹੋਂ ਪਤਨੀ ,ਨੂੰਹ ਆਦਿ ਲਈ ਇੰਨੇ ਸੋਹਣੇ ਸ਼ਬਦ ਸੁਣੇ ।

  • @karmitakaur3390
    @karmitakaur3390 หลายเดือนก่อน +720

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @Jugpreetsingh-m6g
      @Jugpreetsingh-m6g หลายเดือนก่อน +3

      Bilkul right ✅✅✅💞❤😊

    • @Punjabiboy-hf2ir
      @Punjabiboy-hf2ir หลายเดือนก่อน +5

      Asha ji

    • @JagtarSingh-qb8we
      @JagtarSingh-qb8we หลายเดือนก่อน +2

      Man ta chanchal hai ji❤😊😊

    • @Lakha_Allowal
      @Lakha_Allowal หลายเดือนก่อน +6

      ਇੱਕੋ ਕਮੈਂਟ ਹਰ ਇੱਕ ਗਾਣੇ ਚ 🤔
      ਪਰ ਇਹ ਗਾਣਾ ਸੱਚੀ ਬਹੁਤ ਸੋਹਣਾ😘😀👌👌

    • @BalkarSingh-l2y
      @BalkarSingh-l2y หลายเดือนก่อน

      Asi tere nl sahmat aa 😊😊

  • @gurdas_sandhu
    @gurdas_sandhu หลายเดือนก่อน +269

    ਲਿਖਤ
    ਤਰਜ਼
    ਮਿਊਜਕ
    ਨਿਰੀ ਮੁਹੱਬਤ ❤

    • @avtaarsingh6484
      @avtaarsingh6484 หลายเดือนก่อน +1

      ਸੱਚ ਕਿਹਾ

    • @KajalVerma-i6u7d
      @KajalVerma-i6u7d หลายเดือนก่อน +1

      Good

    • @RasmiSingh-pb4ms
      @RasmiSingh-pb4ms หลายเดือนก่อน +1

      Great

    • @agyasingh4969
      @agyasingh4969 หลายเดือนก่อน

      ਚੰਗਾ ਲਿਖਿਆ, ਚੰਗਾ ਗਾਇਆ, ਚੰਗਾ ਫਿਲਮਾਕਣ❤❤

    • @FilmyWorld_1904
      @FilmyWorld_1904 28 วันที่ผ่านมา

      th-cam.com/video/ZowKzYIJhJs/w-d-xo.htmlfeature=shared

  • @MANDEEPSINGH-xf1fi
    @MANDEEPSINGH-xf1fi หลายเดือนก่อน +170

    ਆਪਣੇ ਆਪਣੇ ਲਾਈਫ ਪਾਰਟਨਰ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ

    • @robinkansal8677
      @robinkansal8677 22 วันที่ผ่านมา +1

      Vere mera ta koi life partner hi nai ha😢

    • @Priyarani-l6v
      @Priyarani-l6v 11 วันที่ผ่านมา +1

      Same ❤😂😂

    • @robinkansal8677
      @robinkansal8677 10 วันที่ผ่านมา

      @@Priyarani-l6v 😂

    • @GurnwazSingh-d7k
      @GurnwazSingh-d7k 4 วันที่ผ่านมา

      ​@@robinkansal8677❤❤❤❤🎉🎉🎉🎉🎉nice🎉🎉👍👍😊

    • @SukhdeepDhillon-i4p
      @SukhdeepDhillon-i4p 13 ชั่วโมงที่ผ่านมา

      I’m u

  • @kulwantsingh5462
    @kulwantsingh5462 28 วันที่ผ่านมา +105

    ਜੇ ਕਿਤੇ ਮੋਡਰਨ ਲਾਈਫ ਸਟਾਈਲ ਤੋਂ ਹੱਟ ਕੇ ਚੁੱਲਾ ਚੌਂਕਾਂ ਦਿਖਾਇਆ ਹੁੰਦਾ ਤਾਂ ਕਿਆ ਬਾਤਾਂ ਹੁੰਦੀਆਂ ਪਿੰਡਾਂ ਵਾਲਿਆਂ ਲਈ

    • @jagdeepsidhu1638
      @jagdeepsidhu1638 23 วันที่ผ่านมา +1

      ਸਹੀ ਗੱਲ ਆ ਬਾਈ

    • @SarbjitSingh-c8e
      @SarbjitSingh-c8e 23 วันที่ผ่านมา

      It ok Bai g

    • @mandeepsharma234
      @mandeepsharma234 21 วันที่ผ่านมา

      Bilkul sahi कहा app ne

    • @pardeepgarg1287
      @pardeepgarg1287 18 วันที่ผ่านมา

      Right 👍

    • @aveebhangu
      @aveebhangu 15 วันที่ผ่านมา +1

      Jinna sohna gaana h ❤️video v j kite aam bande nu focus ch rakh k bnai hundi te hor v wadia gall c , aam khelti badi,chulha chounka dikhaya hunda te hor v char chand lagg jande ,barkat sirf anniversary mnon walya de hi nhi ondi,hora te v aa jandi aa

  • @a.brarfannarinderbatthda3918
    @a.brarfannarinderbatthda3918 หลายเดือนก่อน +354

    ਕਪਤਾਨ ਬਠਿੰਡੇ ਵਾਲੇ ਲਈ ਇੱਕ ਲਾਈਕ ਤਾਂ ਬਣਦਾ ਹਿੱਟ ਹਿੱਟ ਗੀਤ❤❤❤

    • @RasmiSingh-pb4ms
      @RasmiSingh-pb4ms หลายเดือนก่อน +1

      Super

    • @FilmyWorld_1904
      @FilmyWorld_1904 28 วันที่ผ่านมา +1

      th-cam.com/video/ZowKzYIJhJs/w-d-xo.htmlfeature=shared

    • @Jarnailsingh-vv8by
      @Jarnailsingh-vv8by 22 วันที่ผ่านมา +2

      Mere pind bhunder da

    • @bathinda2157
      @bathinda2157 22 วันที่ผ่านมา +2

      ❤❤

    • @bathinda2157
      @bathinda2157 22 วันที่ผ่านมา

      @@Jarnailsingh-vv8bybai mlwa du plz mnu

  • @Spkuttiwal
    @Spkuttiwal หลายเดือนก่อน +1245

    ਮਾਹੀ ਸ਼ਰਮਾ ਲਈ ਇਕ ਲਾਇਕ ਤਾਂ ਬਣਦਾ❤❤❤

    • @saleemakhan9963
      @saleemakhan9963 หลายเดือนก่อน +18

      Sare like hi mahi mam wste ne ji❤❤❤

    • @saleemakhan9963
      @saleemakhan9963 หลายเดือนก่อน +9

      Mashallah ji❤❤❤

    • @Singh-cc8ep
      @Singh-cc8ep หลายเดือนก่อน +15

      ਮਾਹੀ ਸ਼ਰਮਾ ਲਈ ਦਸ ਲਾਇਕ ਬਣਦੇ ਹੈ

    • @Har-nn3mf
      @Har-nn3mf หลายเดือนก่อน +10

      Kyo teri bhua di kudi lagdi a

    • @Spkuttiwal
      @Spkuttiwal หลายเดือนก่อน +5

      @Har-nn3mf teri Massi di kudi. A mai sochya chl ehna ta bnda fr v meri saali a 😜😜

  • @sarajsingh9646
    @sarajsingh9646 หลายเดือนก่อน +202

    ਆਪਾਂ ਤਾਂ ਬਾਵੇ ਦਾ ਗੀਤ ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ.. ਕਿਉਂਕਿ ਬਾਈ ਦਾ ਹਰੇਕ ਗਾਣਾ ਹੀ ਸੋਹਣਾ ਹੁੰਦਾ ਏ,👍

  • @rupindersaini8320
    @rupindersaini8320 28 วันที่ผ่านมา +36

    Kaash hrek kudi nu eda di family mile, jo ohdi b respect krn, oh aape fe khush rkhugi sarea nu, hrek kudi deserve krdi aa eda di family ❤

  • @jagmohanshahraisar9330
    @jagmohanshahraisar9330 หลายเดือนก่อน +221

    ਗੁਰੂਘਰ ਦੇ ਪਵਿੱਤਰ ਤੂੰ ਥਾਂ ਵਰਗੀ , ਮਾਂ ਤੇਰੇ ਵਰਗੀ ਤੂੰ ਮੇਰੀ ਮਾਂ ਵਰਗੀ...❤❤

    • @armandhaliwal5306
      @armandhaliwal5306 หลายเดือนก่อน +5

      ਵੀਰੇ ਗੁਰੂ ਘਰ ਤੋਂ ਪਵਿੱਤਰ ਕੋਈ ਚੀਜ਼ ਨਹੀਂ ਹੋ ਸਕਦੀ ਗਾਣਾ ਬਹੁਤ ਚੰਗਾ ਹੈ ਪਰ ਇਹ ਲਾਈਨਾਂ ਗ਼ਲਤ ਹਨ

    • @The_ਮਨਪ੍ਰੀਤ
      @The_ਮਨਪ੍ਰੀਤ หลายเดือนก่อน +5

      @@armandhaliwal5306guru ghr da pavittar tha mtlb g othe koi jhooth ni koi hankar ni na koi oh kise toh nafrat krda shyd es base te kha howe v kudi boht pavittar aa mn pavittar a jhooth ni hankar ni koi

    • @armandhaliwal5306
      @armandhaliwal5306 29 วันที่ผ่านมา +2

      @The_ਮਨਪ੍ਰੀਤ ok brother thanks

    • @FilmyWorld_1904
      @FilmyWorld_1904 28 วันที่ผ่านมา

      th-cam.com/video/ZowKzYIJhJs/w-d-xo.htmlfeature=shared

    • @Gurpreetsohana
      @Gurpreetsohana 25 วันที่ผ่านมา

      ​@@armandhaliwal5306
      Natak karan waleya nu u bewkuf loka ne rub bna dita

  • @Jashanlikhari
    @Jashanlikhari หลายเดือนก่อน +173

    ਕੋਣ ਕੋਣ ਸਹਿਮਤ ਚਰਨ ਲਿਖਾਰੀ ਦੀ ਕਲਮ ਤੌ , ਤੇ ਰਣਜੀਤ ਬਾਵੇ ਦੀ ਆਵਾਜ ਤੌ ਫਿਰ ਕੋਈ ਗੀਤ ਆਵੇ ❤️🙏🏻

    • @FilmyWorld_1904
      @FilmyWorld_1904 28 วันที่ผ่านมา

      th-cam.com/video/ZowKzYIJhJs/w-d-xo.htmlfeature=shared

    • @KuldeepSingh-rn4ex
      @KuldeepSingh-rn4ex 11 วันที่ผ่านมา

      ਬਾਈ ਕਪਤਾਨ ਦਾ ਗੀਤ ਆ

  • @sukhdeepkaur4610
    @sukhdeepkaur4610 หลายเดือนก่อน +125

    ਜਿਉਂਦਾ ਰਹਿ ਮੇਰੇ ਵੀਰ..ਸੋਹਣਾ ਗੀਤ ਲਿਖਿਆ ਤੇ ਗਾਇਆ..ਮਾਹੀ ਸ਼ਰਮਾ ਨੇ ਚਾਰ ਚੰਨ ਲਾ ਦਿੱਤੇ ਗੀਤ ਨੂੰ

  • @jessiikaur
    @jessiikaur 11 วันที่ผ่านมา +7

    ਝੋਟਾ ਕਿਥੇ ਅਗੇ ਲੰਗਣ ਦਿੰਦਾ. 1 ਨੰਬਰ ਤੇ ਟਰੇਂਡ ਕਰੀ ਜਾਂਦਾ.... ❤️

  • @GurRehal
    @GurRehal หลายเดือนก่อน +70

    ਗਾਇਆ ਬਾਵੇ ਵੀਰ ਨੇ ਆ ਤਾਂ ਉਹਦੇ ਲਈ ਤਾਂ ਸ਼ਬਦ ਹੀ ਨੀ
    ਪਰ ਗੀਤ ਦੇ ਬੋਲ ਇਹੋ ਜਿਹੇ ਨੇ ਕਿ ਸੁਣ ਕਿ ਹਰ ਸ਼ਾਇਰ ਚਾਹੁੰਦਾ ਹੋਊ ਕਿ ਇਹ ਗੀਤ ਮੈਂ ਕਿਊਂ ਨੀ ਲਿਖਿਆ ❤

  • @AmarjeetSingh-b3u8g
    @AmarjeetSingh-b3u8g หลายเดือนก่อน +87

    ਰੂਹ ਕੱਢ ਲਈ ਗਾਣੇ ਨੇ❤❤❤

  • @harmandeepsingh6894
    @harmandeepsingh6894 หลายเดือนก่อน +88

    ਜਿਸ ਗ਼ੀਤ ਵਿਚ ਮਾਹੀ ਆ ਜਾਵੇਂ ਉਹ ਗੀਤ ਹਿੱਟ ਆ ❤️❤️❤️

  • @amansandhu6654
    @amansandhu6654 หลายเดือนก่อน +22

    ਸੁਣਨ ਤੋਂ ਪਹਿਲਾਂ ਲਾਇਕ ਬਣਦਾ ਰਣਜੀਤ ਬਾਵੇ ਵਾਸਤੇ,,,,, ਗੀਤ ਚੰਗਾ ਲੱਗੇ ਜਾਂ ਸਹੀ ਸਹੀ ਲੱਗੇ,,,,,, ਮਾੜਾ ਨੀ ਹੋ ਸਕਦਾ ਮਾਣ ਆ ਇਸ ਵੀਰ ਤੇ,,,,, Love you bro

  • @Lakha_Allowal
    @Lakha_Allowal หลายเดือนก่อน +24

    ਜਿੰਨੀ ਰੂਹ ਨਾਲ ਲਿਖਿਆ ਕਪਤਾਨ ਬਾਈ ਉਹਨਾਂ ਨੇ,ਬਾਵੇ ਬਾਈ ਨੇ ਵੀ ਵੱਟ ਕੱਢ ਦਿੱਤੇ,❤❤

  • @4walakandyaara978
    @4walakandyaara978 9 วันที่ผ่านมา +7

    ਸੱਚੀ ਸਾਡੇ ਰੌਣਕਾਂ ਲੱਗ ਗਈਆਂ ਜਿੱਦਣ ਦੀ ਮੇਰੀ ਰਾਣੀ ਆਈ ਆ love you sweet heart 😘

  • @RakeshSingh-ji3pw
    @RakeshSingh-ji3pw 21 วันที่ผ่านมา +7

    Miss you rsr ਕਮਲੀ ਨੇ 6dec 24 ਨੂ ਵਿਆਹ ਕਰਵਾ ਲਿਆ ਮੈਨੂ ਹਮੇਸ਼ਾ ਲਈ ਅਲਵਿਦਾ ਕਹਿ ਗਏ ਵਾਹਿਗੁਰੂ ਉਨੂੰ ਹਮੇਸ਼ਾ ਖੁਸ਼ ਰੇਖੇ ਜਿੱਥੇ ਵਿ ਹੋਵੇ ਮੈਨੂ ਤਾਂ ਯਾਦਾ ਦੇ ਗਈ 😢😢😢

  • @parrysidhu8785
    @parrysidhu8785 16 วันที่ผ่านมา +4

    2015 ਚ' ਮੇਰੀ ਭੈਣ ਦੇ ਵਿਆਹ ਚ' ਬਾਵਾ ਲੱਗਿਆ ਸੀ ਤੇ ਬਹੁਤ ਵਧੀਆ ਲਾਈਵ ਪਰਫਾਰਮੈਂਸ ਦਿੱਤੀ ਸੀ ਤੇ ਆਸਟਰੇਲੀਆ ਦੇ ਗੋਰੇ ਗੋਰੀਆਂ ਨਾਲ ਬਾਵੇ ਨੇ ਪੋਸਟ ਵੀ ਪਾਈ ਸੀ ਮੈਂ ਤਾਂ ਇਹ ਕਹੂੰਗਾਂ ਕਿ ਲਾਈਵ ਲਈ ਬੈਸਟ ਆ ਬਾਵਾ ...💝

  • @avtarsinghsingh6187
    @avtarsinghsingh6187 26 วันที่ผ่านมา +14

    ਵਾਹ ਜੀ ਵਾਹ ਆਹ ਹੁੰਦੇ ਆ ਪੰਜਾਬੀ ਅਤੇ ਸੱਭਿਆਚਾਰਕ ਗੀਤ 👌👌🌹😊🥰🥰ਜਿਵੇ ਮਰਜ਼ੀ ਇਹ ਗੀਤ ਨੂੰ ਆਪਣੇ ਪਰਿਵਾਰ ਵਿੱਚ ਬੈਠਕੇ ਸੁਣ ਲਵੋਂ 👌😊🌹🌹ਇੱਕ ਇੱਕ ਸ਼ਬਦ ਮੋਤੀਆਂ ਵਾਂਗ ਪਰੋਇਆ ਪਿਆ ਹੈ 👌😊🌹🌹।ਇਸ ਗੀਤ ਵਿੱਚ ਤੁਹਾਡੀ ਮਾਂ ਅਤੇ ਤੁਹਾਡੀ ਪਤਨੀ ਦੋਹਾਂ ਦਾ ਜ਼ਿਕਰ ਕੀਤਾ ਹੋਇਆ ਹੈ ਉਹ ਜਿਸ ਮਾਣ ਇੱਜਤ ਅਤੇ ਸਤਿਕਾਰ ਦੀਆਂ ਹੱਕਦਾਰ ਨੇ ਪੂਰਾ ਮਾਣ ਸਤਿਕਾਰ ਇੱਜਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਹੀ ਸੋਹਣਾ ਗੀਤ ਹੈਂ 🙏🥰🥰🥰। ਮੇਰੇ ਹਾਲੇ ਸਰਦਾਰਨੀ ਜੀ ਤਾ ਨਹੀ ਆਏ ਪਰ ਮੈਂ ਇਸ ਸੋਗ ਨੂੰ ਆਪਣੀ ਮੰਮਾ ਨੂੰ ਡੈਡੀਗੇਂਟ ਕਰਾਂਗਾ 🥰🥰🥰ਲਵਜੂ ਸੋ ਮੱਚ ਮੰਮਾ। ਕਿਉਂਕਿ ਜਿਸ ਦਿਨ ਦੇ ਮੇਰੇ ਮੰਮਾ ਘਰ ਵਿੱਚ ਆਏ ਨੇ ਸਾਡੇ ਘਰ ਪਰਿਵਾਰ ਵਿੱਚ ਬਰਕਤਾਂ ਹੀ ਬਰਕਤਾਂ ਆਈਆ ਨੇ🥰🥰ਥੈਕਸ ਵਾਹਿਗੁਰੂ ਜੀ 🙏🌹🌹😊

  • @KamniKamni-s8s
    @KamniKamni-s8s หลายเดือนก่อน +19

    22 ਕਦੇ ਵੀ ਇੰਨੇ ਵਾਰ ਗਾਣਾ ਨਹੀਂ ਸੁਨਿਆ ਜਿਨੀ ਵਾਰ ਮੈਂ ਇਹ ਗਾਣਾ ਸੁਣਿਆ

  • @SukhwinderSingh-wq5ip
    @SukhwinderSingh-wq5ip 28 วันที่ผ่านมา +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @MANDEEPSINGH-xf1fi
    @MANDEEPSINGH-xf1fi หลายเดือนก่อน +31

    ਧੀ ਲਈ ਬਹੁਤ ਵਧੀਆ ਲਾਈਨ ਲਿਖੀ ਆ ❤ਪੂਰਾ songਹੀ 👌👌

  • @jashan_fdk7
    @jashan_fdk7 หลายเดือนก่อน +45

    ਬਹੁਤ ਹੀ ਸੋਹਣਾ ਗੀਤ ਕੁਦਰਤ 22 ਰਣਜੀਤ ਨੂੰ ਤਰੱਕੀ ਬਖਸ਼ੇ

  • @hansraj3113
    @hansraj3113 หลายเดือนก่อน +10

    4ਦਿਨ ਹੋ ਗਏ watting ਵਿੱਚ trending ਚ 1 te ਦੇਖਣ ਲਈ

  • @db42dilbagsinghbuttar41
    @db42dilbagsinghbuttar41 26 วันที่ผ่านมา +2

    ਰਣਜੀਤ ਬਾਵਾ ਜੀ ਨੇ ਗੀਤ ਗਾਉਣ ਲੱਗਿਆ ਕੋਈ ਕਸਰ ਨਹੀ ਛੱਡੀ।ਸੋਨੇ ਤੇ ਸੁਹਾਗਾ ਮਾਹੀ ਸ਼ਰਮਾ ਨੇ ਕਮਾਲ ਦੀ ਐਕਟਿੰਗ ਕੀਤੀ ਹੈ

  • @gillaman07
    @gillaman07 หลายเดือนก่อน +9

    ਹਮੇਸ਼ਾ ਦੀ ਤਰਾਹ ਇਸ ਵਾਰ ਵੀ ਬਾਕਮਾਲ ਗਾਇਕੀ ਤੇ ਬਾਕਮਾਲ ਲਿੱਖਤ ❤ ਵਿਆਹਾਂ ਦੇ ਸੀਸਨ ਚ ਸਦਾਬਹਾਰ ਗੀਤ ਦੇਤਾ ਬਾਵੇ ਬਾਈ ਨੇ ❤❤

  • @SukhdeepSingh-yt3kj
    @SukhdeepSingh-yt3kj หลายเดือนก่อน +7

    ਆਪਣੀ ਘਰ ਵਾਲੀ ਤੋਂ ਦੁਖੀ ਲੋਕਾਂ ਲ਼ਈ ਤਾਂ ਬਹੁਤ ਗੀਤ ਸੁਣੇ ਆ ਪਰ ਖੁਸ਼ ਘਰਵਾਲਿਆਂ ਲਈ ਪਿਹਲੀ ਵਾਰ ਕੁਝ ਚੰਗਾ ਸੁਣਿਆਂ ਧੰਨਵਾਦ 🙏

  • @Mahi_sharma2009
    @Mahi_sharma2009 หลายเดือนก่อน +31

    ਨਿਰ੍ਹੇ ਹੀ ਜਜ਼ਬਾਤਾਂ ਨਾਲ ਭਰਿਆ ਗੀਤ ❤❤,,

  • @GurmeetSingh-ib3hv
    @GurmeetSingh-ib3hv 22 วันที่ผ่านมา +3

    ਬਿਨਾਂ ਹਥਿਆਰਾਂ ਦੇ ਫੁਕਰਪੁਣੇ ਤੋ ਕਿੰਨਾ ਸੋਹਣਾ ਲਿਖਿਆ ਤੇ ਗਾਇਆ ਤੇ ਫ਼ਿਲਮਾਇਆ ਹੈ।❤❤❤❤❤❤

  • @Preetkorda
    @Preetkorda หลายเดือนก่อน +28

    ਗਾਣਾ ਬਹੁਤ ਸੋਹਣਾ ਤੇ ਵੀਡਿਓ ਵੀ ਸੋਹਣੀ ਆ ਪਰ ਰੱਬ ਕਰੇ ਇਹਦਾ ਦਾ ਹੋ ਜਾਏ ਪੰਜਾਬ ਚ

  • @kanwardeepsingh9819
    @kanwardeepsingh9819 19 วันที่ผ่านมา +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @singerlyrics-j
    @singerlyrics-j 13 วันที่ผ่านมา +3

    ਜਿੰਨੂ ਜਿੰਨੂ ਇਹ ਗੀਤ ਸੁਣਕੇ ਬਹੁਤ ਸਕੂਨ ਮਿਲਦਾ ਉਹ ਲਾਈਕ ਕਰੋ 🫶😘

  • @artisan921
    @artisan921 หลายเดือนก่อน +19

    ਇਸ ਤੋਂ ਸੋਹਣਾਂ ਗਾਣਾ ਮੈਂ ਕਦੇ ਨੀ ਸੁਣਿਆ❤

  • @SohanSingh-pp8fb
    @SohanSingh-pp8fb 21 วันที่ผ่านมา +9

    ਬਾਈ ਜੀ ਬਹੁਤ ਸੁੰਦਰ ਲਿਖਾ ਗਿਆ ਗਾਣਾ ਗਾਇਆ ਞੀ ਬਹੁਤ ਸੋਹਣਾ ਗਿਆ 100 ਞਾਰੀ ਸੁਣ ਲਿਆ ਮਨ ਫਿਰ ਞੀ ਨੀ ਭਰਦਾ ਰੁਹ ਖੁਸ਼ ਹੋ ਗਈ ❤❤❤❤❤❤

  • @ਘਸੋਖਾਨੇ_ਆਲਾ
    @ਘਸੋਖਾਨੇ_ਆਲਾ 22 วันที่ผ่านมา +5

    ਹੁਣ ਬਾਵੇ ਬਾਈ ਦਾ ਵੀ ਵਿਆਹ ਹੋਊ ਥੋੜੇ ਟਾਈਮ ਨੂੰ

  • @satpalsinghpali8538
    @satpalsinghpali8538 21 วันที่ผ่านมา +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ 🎉

  • @ADDSGRDJ
    @ADDSGRDJ หลายเดือนก่อน +14

    ਬਹੁਤ ਸੋਹਣਾ ਪੰਜਾਬੀ ਮਾ ਬੋਲੀ ਦਾ ਬੀਬਾ ਪੁੱਤ ਬਾਵਾ। ਲਵ ਯੂ ❤

  • @BalvirSingh-cv4gj
    @BalvirSingh-cv4gj หลายเดือนก่อน +18

    ਬਾਈ ਗੀਤ ਨੇ ਤਾਂ ਰੂਹ ਖੁਸ਼ ਕਰ ਦਿੱਤੀ ਨਾਲ ਦੀ ਨਾਲ ਮਾਹੀ ਸ਼ਰਮਾ ਨੇ ਵੀ ❤❤

  • @GurbajSingh-7
    @GurbajSingh-7 หลายเดือนก่อน +25

    ਵਧੀਆ ਬਾਈ ਅੱਜ ਦੀ ਭੀੜਭਾੜ ਤੋਂ ਇੱਕ ਹਟਵਾਂ ਜਾ ਗੀਤ

  • @EndarjeetKaur
    @EndarjeetKaur 25 วันที่ผ่านมา +4

    Kaassh hrak kudi nu eda di family mile jo ohdi b respect krn oh aape fe khush khusg rkugi saea nu hrek kudi deserve krdi aa eda di family 😊😊😅❤❤❤

  • @likhariAmandeep-u7y
    @likhariAmandeep-u7y หลายเดือนก่อน +16

    ਫਿਰੋਜ਼ਪੁਰੀਆ ਇੱਕ ਲਾਈਕ ਤਾਂ ਬਣਦਾ ਹੈ ਰਣਜੀਤ ਬਾਵੇ ਲਈ❤

  • @tarsemsingh2484
    @tarsemsingh2484 หลายเดือนก่อน +8

    ਬਹੁਤ ਸੋਹਣਾ ਲਿਖਿਆ ਤੇ ❤ਬਹੁਤ ਸੋਹਣਾ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤

  • @GurpreetSinghbhukal
    @GurpreetSinghbhukal 17 ชั่วโมงที่ผ่านมา

    ❤ ਇਹ ਗੀਤ ਮੇਰੀ ਧੀ ਤੇ ਲੱਗਦਾ ਹੈ ਜਿਸ ਤਰਾਂ ਦੀ ਉਹ ਮੇਰੀ ਜਿੰਦਗੀ ਵਿੱਚ ਆਈ ਹੈ ਸਾਡੇ ਘਰ ਵਿੱਚ ਬਰਕਤ ਰਹਿਣ ਲੱਗ ਪਈਆਂ❤

  • @Jassikaur4439
    @Jassikaur4439 หลายเดือนก่อน +18

    ਸਭ ਤੋਂ ਸੋਹਣਾ ਗੀਤ ਸਭ ਤੋਂ ਸੋਹਣੀ ਵੀਡੀਓ ਸਭ ਤੋਂ ਸੋਹਣੀ ਲਿਖਤ , ਤਰਜ਼ ,ਮਿਊਜਕ ਬਾਕਮਾਲ ਸਭ🙏👍🏻👍🏻👍🏻👌🏼👌🏼👍🏻👍🏻👌🏼👌🏼👌🏼😊

  • @ETTUNEMPLOYEDUNION
    @ETTUNEMPLOYEDUNION 29 วันที่ผ่านมา +18

    ਬਹੁਤ ਬਹੁਤ ਬਹੁਤ ਹੀ ਜਿਆਦਾ ਸੋਹਣਾ ਗਾਇਆ ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਿਸ ਕਰਨ ਜੀ ਸੋਹਣੀ ਕਲਮ ਹਮੇਸ਼ਾ ਲਈ ਬਖਸ਼ਣ ਲਈ

  • @arshdeepkaur561
    @arshdeepkaur561 หลายเดือนก่อน +7

    ਬੁਹਤ ਸੋਹਣਾ ਗੀਤ ਆ ਕੋਈ ਸ਼ਬਦ ਨਹੀਂ ਆ ਕਹਿਣ ਨੂੰ ਮੈਂ ਥੋੜਾ ਗੁੱਸੇ ਸੀ ਮੇਰੇ ਸਰਦਾਰ ਨੇ ਇਹ ਗੀਤ ਸੁਣਾ ਸੁਣਾ ਕੇ ਮੈਨੂੰ ਮੰਨਾ ਲਿਆ ❤❤❤❤❤

  • @GursewakSingh-cq6cp
    @GursewakSingh-cq6cp 25 วันที่ผ่านมา +1

    ਬਾਈ ਗਾਣਾ ਸੋਹਣਾ ਬਾਈ ਵੀਡਿਓ ਵਾਲੀ ਮੌਡਰਨ ਜੀ ਆ ਪਿੰਡ ਵਾਲਾ ਮਹੌਲ ਤਾਂ ਜਮਾ ਬੀ ਨੀ ਦਿਸਿਆ

  • @bawa524
    @bawa524 22 วันที่ผ่านมา +4

    ਆਪਾਂ ਤਾਂ ਬਾਵੇ ਦਾ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਈਕ ਕਰਦੀ ਦਾ❤❤❤❤

  • @ਗੁਰੀਰਾਮੇਆਣਾ8790
    @ਗੁਰੀਰਾਮੇਆਣਾ8790 29 วันที่ผ่านมา +7

    ਮੇਰੀ ਸਰਦਾਰਨੀ ਗੁਰਪਰਮ ਕੌਰ ਰਾਮੇਆਣਾ ਵਰਗੀ ਹੈ ਕਪਤਾਨ ਬਾਈ ਦੇ ਸ਼ਬਦਾਂ ਵਿੱਚ ਜੋ ਕੁੜੀ ਏ
    ਜਿਉਂਦਾ ਰਹਿ ਕਪਤਾਨ ਸੀਆਂ ਮੈਨੂੰ ਮੇਰੀ ਸਰਦਾਰਨੀ ਦੇ ਨੇੜੇ ਤੇੜੇ ਦੇ ਸ਼ਬਦ ਦੇਣ ਲਈ ਜਿਉਂਦੀ ਰਹਿ ਸਰਦਾਰਨੀਏ
    ਇਕ ਗੱਲ ਹੋਰ ਮੈਂ ਉਹਦੈ ਨੇੜੇ ਤੇੜੇ ਵੀ ਨੀ ਫੇਰ‌ ਵੀ ਮੈਂਥੋਂ ਜਾਨ ਵਾਰ‌ ਦੀ‌ ਏ।

  • @CinemaTalk890
    @CinemaTalk890 21 วันที่ผ่านมา +2

    ਪਹਿਲਾਂ ਕੀ ਕਰਜੇ ਹੇਠ ਸੀ ਮਾਮਾ ਜਿਹੜੀ ਬਰਕਤ ਰਹਿਣ ਲਗ ਗਈ 😂😂😂😂😂

  • @tehalsingh6659
    @tehalsingh6659 10 วันที่ผ่านมา +1

    ਵੀਰ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਤੇ ਗਾਇਕੀ ਸਾਫ ਸੂਥਰੀ ਏ, ਪਰ ਤੁਹਾਨੂੰ ਦੇਖ ਕੇ ਪਤਾ ਨਹੀ ਕਿਊ ਐਵੇ ਲੱਗਦਾ ਜਿਵੇ ਤੁਸੀ ਕਿੰਨਾ ਕੂ ਨਸ਼ਾ ਕੀਤਾ ਹੁੰਦਾ ਏ ਮੈ ਤੁਹਾਡੇ ਖਾੜੇ ਵੀ ਦੇਖੇ ਨੇ ਉਥੇ ਵੀ ਤੁਹਾਡੀ ਬੋਲਣੀ ਅਜੀਬ ਜਹੀ ਲੱਗਦੀ ਏ।

  • @agyasingh4969
    @agyasingh4969 หลายเดือนก่อน +13

    ਚੰਗਾ ਲਿਖਿਆ, ਚੰਗਾ ਗਾਇਆ, ਚੰਗਾ ਫਿਲਮਾਕਣ ,ਚੰਗਾ ਮਿਉਜਕ ❤❤

  • @PammaSandeep
    @PammaSandeep หลายเดือนก่อน +13

    ਵੀਰ ਜੀ ਇਹ ਗਾਣਾ ਇਕ ਘੱਟੇ ਦਾ ਚਾਹਿਦੀ ਸੀ❤❤❤❤❤❤❤❤

  • @mannsingh8441
    @mannsingh8441 หลายเดือนก่อน +7

    ਇੰਨੇ ਸੋਹਣੇ ਗੀਤ ਗਾਉਂਦਾ ਬਾਈ ਜੋ ਰੂਹ ਨੂੰ ਸਕੂਨ ਦਿੰਦੇ ❤❤❤❤

  • @GurmeetSingh-ib3hv
    @GurmeetSingh-ib3hv 22 วันที่ผ่านมา +1

    ਮੈਂ ਗਾਣਾ ਤਿੰਨ ਦਿਨਾ ਚ 200ਵਾਰ ਗਾਣਾ ਸੁਣ ਲਿਆ ਫੇਰ ਵੀ ਬਹੁਤ ਹੀ ਮਜ਼ਾ ਆ ਰਿਹਾ ਹੈ।

  • @GurpreetSingh-cw6lt
    @GurpreetSingh-cw6lt หลายเดือนก่อน +16

    ਗੋਬਿੰਦ ਪੁਰਾ ਤੇ ਭੂੰਦੜ ਵਾਲੇ ਕਪਤਾਨ ❤❤❤ ਬਠਿੰਡਾ ਬਠਿੰਡਾ ਕਰਾਈ ਪਈ ਆ

    • @PriyanshuGupta-xn5hc
      @PriyanshuGupta-xn5hc หลายเดือนก่อน

      Best

    • @JasvirSingh-js4og
      @JasvirSingh-js4og 18 วันที่ผ่านมา

      ਕੀ ਕਪਤਾਨ ਦੋ ਬੰਦਿਆ ਦਾ ਨਾਮ ਆ??

  • @Jugpreetsingh-m6g
    @Jugpreetsingh-m6g หลายเดือนก่อน +19

    Song da "title " Bhut sohna aa 👍👍👍❤❤❤😊😊... Sade desh nu es tarha de song di jarurt aa... God bless team 🙏🙏🙏❤❤❤😊😊🎉🎉🎉

  • @SatnamSingh-gn4ke
    @SatnamSingh-gn4ke หลายเดือนก่อน +7

    ਸ਼ਬਦ ਮੁੱਕ ਗਏ ਇਸ ਗੀਤ ਦੀ ਵਡਿਆਈ ਕਰਨ ਲਈ

  • @Deepmaan06
    @Deepmaan06 หลายเดือนก่อน +12

    ਇਹੋ ਜਿਹੇ ਗਾਣੇ ਓਣੇ ਚਾਹੀਦੇ ਆ ਬਹੁਤ ਵਧੀਆ ਗਾਣਾ

  • @singerlyrics-j
    @singerlyrics-j หลายเดือนก่อน +35

    ਬਹੁਤ ਸੋਹਣਾ ਗੀਤ ਲਿਖਿਆ ਕਪਤਾਨ ਬਾਈ ਹੋਰਾਂ ਨੇ ❤ ਤੇ ਬਹੁਤ ਸੋਹਣਾ ਗਾਇਆ ਰਣਜੀਤ ਬਾਵਾ ਬਾਈ ਨੇ 🥰😘

  • @13____preet____13
    @13____preet____13 หลายเดือนก่อน +6

    Deep bajwe naal te nhi kraayea viah hun bawa naaa shdeo mahi mam ❤
    Sohni lgdi jodi❤❤

  • @Choudhry-12
    @Choudhry-12 26 วันที่ผ่านมา +1

    Mahi sharma is Attractive actress of punjabi industry 🤔🤔💚💚🇵🇰

  • @RafikNaamhey
    @RafikNaamhey หลายเดือนก่อน +12

    Kis kis ko punjabi song pasand he 😊

  • @Nashalsudharmhakma
    @Nashalsudharmhakma หลายเดือนก่อน +4

    ਬਹੁਤ ਵਧੀਆ ਗੀਤ ਅੱਜ ਕੱਲ੍ਹ ਦਾ ਸਭ ਤੋਂ ਵਧੀਆ ਗੀਤ ਜਿਉਂਦਾ ਵਸਦਾ ਰਹਿ

  • @JasKaran-k6u
    @JasKaran-k6u หลายเดือนก่อน +8

    Mahi sharma ta fr mahi sharma hi aa,,Ada bhut khoobsoorat aa ina di,kya hi baat lafz ghat pai jane ina di tareef ch❤❤❤❤❤❤❤❤❤❤❤❤❤❤❤❤❤❤❤❤❤❤❤kaptan jdo bole bulan cho😊😊

  • @ASI-AGI-AI
    @ASI-AGI-AI 28 วันที่ผ่านมา +5

    Australia me tranding 1 pr hai music me 🎉❤❤

  • @HarvinderSingh-be6iu
    @HarvinderSingh-be6iu หลายเดือนก่อน +6

    ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਅੱਤ ਕਰਵਾਤੀ ਸਿਰਾਂ

  • @MANPREETKAUR-50
    @MANPREETKAUR-50 27 วันที่ผ่านมา +2

    Woww amazing superb ❤we need this kind of songs with pure lyrics. Better coming for youth 😇

  • @MangagillOfficial-c4x
    @MangagillOfficial-c4x 23 วันที่ผ่านมา +2

    ਬਾਈ ਕਪਤਾਨ ਹੋਰਾਂ ਦੀ ਕ਼ਲਮ ਬਹੁਤ ਸੋਹਣੀ ਆ ਇਕ ਲਾਇਕ ਤਾਂ ਬਣਦਾ ❤❤

  • @SarabjitMongia
    @SarabjitMongia 24 วันที่ผ่านมา +2

    Very nice song very nice voice veer ne bohat vadiya gaya❤❤❤❤❤

  • @Yodhbir123
    @Yodhbir123 หลายเดือนก่อน +6

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤

  • @BabbuSingh-i7s
    @BabbuSingh-i7s หลายเดือนก่อน +4

    Ghait aa song ❤❤ Ranjit Bawa 22 ji 🙋🇲🇾🇲🇾 👍👍👍👍👍

  • @jaswindersingh1934
    @jaswindersingh1934 หลายเดือนก่อน +5

    ਮਾਹੀ ਨੇ ਵੀਡੀਓ ਨੂੰ ਚਾਰ ਚੰਨ ਲਾਤੇ❤❤❤

  • @ManpreetSingh-ey3xr
    @ManpreetSingh-ey3xr 29 วันที่ผ่านมา +4

    ਬਠਿੰਡੇ ਵਾਲੇ ਕਪਤਾਨ ❤❤❤❤❤

  • @Tecnology_sir
    @Tecnology_sir หลายเดือนก่อน +6

    Rooh khush Ho gayi bai ganna sun k😊❤❤❤

  • @Husandeep-o3k
    @Husandeep-o3k 18 วันที่ผ่านมา +1

    ਕੰਨਾ ਨੂੰ ਹੱਥ ਲਾਉਣ ਵਾ ਗਾਣਾ ਸਿੱਧੂ ਕੋ ਤੋੜ ਨੀ 😢❤❤❤❤

  • @HarpreetSingh-nm1vk
    @HarpreetSingh-nm1vk 26 วันที่ผ่านมา +2

    Bahut sohni awaj bahut sohna song ❤❤❤❤❤❤❤❤❤

  • @navjotkaur3025
    @navjotkaur3025 หลายเดือนก่อน +10

    ❤❤bht vdiya .... Ajj kl eda di soch te song dekhn nu ni milde....

  • @anterjotsingh3778
    @anterjotsingh3778 หลายเดือนก่อน +4

    Saade barkat ghare rehn lagg gayi jihden di aayi tu goriye bhut pyari line likhi hai kaptaan ne

  • @AmandeepSingh-is3uo
    @AmandeepSingh-is3uo 20 วันที่ผ่านมา +1

    ਕਪਤਾਨ ਦੇ ਅੱਖਰਾਂ ਨੇ ਜੋ ਰਚਿਆ ਮਹੀ ਸ਼ਰਮਾ ਤੇ ਬਾਕੀ ਟੀਮ ਲਈ ❤ ਬਾਗੋ ਬਾਗ ਕਰਤਾ

  • @drnavdeep04
    @drnavdeep04 หลายเดือนก่อน +5

    Bhut e sohne bol, 🎉🎉

  • @rivayatsidhu59
    @rivayatsidhu59 หลายเดือนก่อน +4

    Good dhee lyi word use kite

  • @sehajpreetsingh5308
    @sehajpreetsingh5308 หลายเดือนก่อน +5

    Both both sohna te vadia gaana ha Ranjit Bawa brother and Maahi Sharma mam👌❤️❣️❣️❣️🎤

  • @KirpalSingh-ts5or
    @KirpalSingh-ts5or 21 วันที่ผ่านมา +1

    ਗਾਣਾ ਲਿਖਣ ਵਾਲੇ ਨੇ ਕਮਾਲ ਕਰ ਦਿੱਤੀ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲਾ ਗਾਣਾ ਲਿਖਿਆ ਹੈ। ਗਾਉਣ ਵਾਲੇ ਰਣਜੀਤ ਬਾਵੇ ਨੂੰ ਤੇ ਸਾਰੀ ਟੀਮ ਨੂੰ ਦਿਲ ਤੋਂ ਸਲੂਟ ਆ, ਜਿੰਨੀ ਵਾਰੀ ਮਰਜ਼ੀ ਗਾਣਾ ਸੁਣੀ ਜਾਓ ਪਰ ਦਿਲ ਨਹੀਂ ਭਰਦਾ।

  • @BinderBraich
    @BinderBraich หลายเดือนก่อน +10

    ਵਾਹ ਕਪਤਾਨ ਐਦਕੀ ਗੀਤ ਦਾ ਰੁੱਖ ਬਦਲਿਆ

  • @SagarSingh70701
    @SagarSingh70701 หลายเดือนก่อน +9

    ਲਾਈਵ ਕਿੰਗ 🏆🏆🏆🏆🏆🏆❤️

  • @worldmusic2024
    @worldmusic2024 หลายเดือนก่อน +6

    Rooh Khush Hogi bai Geet Sunke

  • @mithunsharma450
    @mithunsharma450 7 วันที่ผ่านมา +1

    ਮੈ ਪੰਡਿਤ ਫੈਮਿਲੀ ਤੋਂ ਬਲੋਂਗ ਕਰਦਾ ਹਾਂ ਪਰ ਰਣਜੀਤ ਬਾਵਾ ਸਾਬ ਸੇਦੇ ਗੁਰਦਾਸਪੁਰ ਦੀ ਮਾਣ ਹੈ ਬਹੁਤ ਸ਼ੋਣਾ ਗੀਤ ਅਤੇ ਅਵਾਜ

  • @SagarKumar-vx2rc
    @SagarKumar-vx2rc หลายเดือนก่อน +10

    ਸੋਹਣਾ ❤

  • @NavdeepKaur-fz3kl
    @NavdeepKaur-fz3kl หลายเดือนก่อน +7

    Bht sohna song lyrics bcz ede song hi release krne chaihde ne . 👍👍👍

  • @Sbiclerk9438
    @Sbiclerk9438 หลายเดือนก่อน +6

    Kaptan kaptan jadho bole bhulla cho ❤

  • @SagarSingh70701
    @SagarSingh70701 หลายเดือนก่อน +7

    ਉਸਤਾਦ ਰਣਜੀਤ ਬਾਵਾ ❤️❤️❤️❤️

  • @lusheslox8771
    @lusheslox8771 13 วันที่ผ่านมา +4

    0:45 so beuetiful❤❤