Imtehan | Satinder Sartaaj | Neeru Bajwa | Shayar | Latest Punjabi Song 2024 | New Punjabi Song 2024

แชร์
ฝัง
  • เผยแพร่เมื่อ 23 เม.ย. 2024
  • Neeru Bajwa Entertainment Present the Sad number 'Imtehan' by Satinder Sartaaj from upcoming Punjabi movie 'Shayar' featuring Satinder Sartaaj & Neeru Bajwa
    Song - Imtehan (Official Video)
    Movie - Shayar
    Singer - Satinder Sartaaj ft Neeru Bajwa
    Lyrics & Composer - Satinder Sartaaj
    Music - Gags Studioz
    Mix and Master - Sameer Charegaonkar
    Label - Speed Records
    Movie Credits:-
    Directed by - Uday Pratap Singh
    Written by - Jagdeep Warring
    Produced by - Santosh Subhash Thite
    Singer | Lyricist | Composer - Satinder Sartaaj
    Qawwali Lyrics - Harinder Kaur
    Music by - Beat Minister, Gag Studioz, Gurmeet Singh
    Co-Producer - Upkar Singh
    DOP - Sandeep Patil
    Editor - Bharat S Raawat
    Song Assistant Editor - Garry Rajowal
    Associate Director - Varinder Sharma
    First AD - Nitin Kalra
    Background Score - Raju Singh
    Sound Designer - Parikshit Lalvani
    DI Colorist - Robert Lang (After Studios)
    Choreographer - Arvind Thakur
    Costumes - Nitasha Bhateja
    Art - Alok Halder
    VFX - Shudhanshu Jaiswal
    Line Production - Mandeep Taunque Films
    Post Production - Varun Bansal (Final Step)
    Publicity Design - Bir Singh
    Visual Promotion - Move-e-wale
    Poster Stills - K Raj Famous Films
    World Wide Distribution - OMJEE GROUP
    Production designer -- Alok Halder, Mrinal G Das
    Spotify htinyurl.com/2k7xfj8e
    Insta tinyurl.com/3df7xfnu
    Apple Music tinyurl.com/5e6n32hy
    iTunes tinyurl.com/bdferyda
    Gaana tinyurl.com/2df85ee2
    JioSaavn tinyurl.com/yxd38mjt
    Amazon tinyurl.com/32m3fzfz
    TH-cam Music tinyurl.com/54864nvc
    Like || Share || Spread || Love
    Enjoy & stay connected with us!
    ► Subscribe to Speed Records : bit.ly/SpeedRecords
    ► Like us on Facebook: / speedrecords
    ► Follow us on Twitter: / speed_records
    ► Follow us on Instagram: / speedrecords
    ► Follow on Snapchat : / speedrecords
    OldSchoolTieIndia -
    th-cam.com/channels/X6X.html...
    Speed Records Haryanvi
    TH-cam: bit.ly/2kSrhZK
    Instagram: / speedharyanviofficial
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
    Speed Records Bhojpuri -
    TH-cam: bit.ly/2y8HSez
    Instagram: bit.ly/2xM2WYL
    Snapchat: / speedbhojpuri
    Oops TV -
    Oops TV Facebook Link - / oopstvfun
    Poon Poon -
    Snapchat - / poonpoon0001
    TH-cam - bitly.com/2hwYOnx
    Facebook - / officialpoonpoon
    Instagram - / poonpoonofficial
  • เพลง

ความคิดเห็น • 647

  • @karmitakaur3390
    @karmitakaur3390 หลายเดือนก่อน +582

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @ElivishYadav-EY
      @ElivishYadav-EY หลายเดือนก่อน +6

      ❤❤

    • @palengland8845
      @palengland8845 หลายเดือนก่อน +7

      Mnu v pasand

    • @satisfy_music
      @satisfy_music หลายเดือนก่อน +6

      ਜਾ ਓਏ ਜਨਾਨਿਆ ਹੋਰ ਕੰਮ ਕਰ ਲੈ 😂

    • @Dhaliwal_farm6
      @Dhaliwal_farm6 หลายเดือนก่อน

      ❤❤

    • @rajnirajni3283
      @rajnirajni3283 หลายเดือนก่อน +5

      ਸਰਤਾਜ ਦੇ ਗਾਣੇ ਹੁੰਦੇ ਈ ਇਦਾ ਦੇ ਆ skoonable 🥰

  • @harmandeepsingh6894
    @harmandeepsingh6894 หลายเดือนก่อน +113

    ਸਰਤਾਜ ਜੀ ਮੈ ਸ਼ਾਇਰ ਫਿਲਮ ਦੇ ਆਖ਼ਰੀ 20 ਮਿੰਟ ਰੱਜ ਕੇ ਰੋਇਆ ਸੱਚ ਦੱਸਾਂ ਇਦਾ ਦੀ ਕੋਈ ਹੋਰ ਮੂਵੀ ਨਹੀਂ ਆ ਜਦੋਂ ਤੁਸੀਂ ਗਾਉਂਦੇ ਓ ਤਾਂ ਮੁਰਦਿਆਂ ਵਿੱਚ ਵੀ ਜਾਨ ਪੈ ਜਾਂਦੀ ਆ ਮੈਨੂੰ ਇਸ ਗੀਤ ਦੀ ਬਹੁਤ ਉਡੀਕ ਸੀ ਜਦੋ ਦਾ ਮੂਵੀ ਦੇਖ ਕੇ ਆਇਆ ❣️❣️❣️❣️❣️❣️❣️❣️❣️❣️

    • @Preet_groha
      @Preet_groha หลายเดือนก่อน

      ​@@harmandeepsingh6894❤Aww ... Dekhni ta main pakka hi aa bro kehnda si ajj Netflix to download krke laike aau ga ..... But rona ta banda te je main oss time cinema ch hundi ta appa dove ronde .... 🥺🥺

    • @Preet_groha
      @Preet_groha หลายเดือนก่อน

      @@harmandeepsingh6894 main hune hi maahi Sharma di video upload kiti aa .. bhut emotional aa dekho jake

    • @user-wb9sb8dw7w
      @user-wb9sb8dw7w หลายเดือนก่อน

      @@Preet_groha tusi labho thuhade dil nu koi ghaat a bina vajeh koi ni ronda g

    • @sahibsandhu3713
      @sahibsandhu3713 17 วันที่ผ่านมา +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gaddukabaddi1804
      @gaddukabaddi1804 3 วันที่ผ่านมา

      Movie nm

  • @Harnoor_kaur_sidhu
    @Harnoor_kaur_sidhu หลายเดือนก่อน +87

    ਸਤਿੰਦਰ ਸਰਤਾਜ ❤
    ਬਾਬਾ ਭਲੀ ਕਰੇ ❤️
    ਸ਼ੁਕਰ ਏ ਰੱਬ ਦਾ ਸਾਡੇ ਵਾਰੀ ਸਤਿੰਦਰ ਜੰਮ ਦਿੱਤਾ ❤🤗

    • @palengland8845
      @palengland8845 หลายเดือนก่อน +1

      Hlo

    • @palengland8845
      @palengland8845 หลายเดือนก่อน +2

      Ji sartaj bhut bhadiya

    • @sumitjangid5326
      @sumitjangid5326 หลายเดือนก่อน

      ❣❣❣❣❣❣❣❣❣ati sunder

    • @HarmanSingh-uy9et
      @HarmanSingh-uy9et หลายเดือนก่อน

      ❤❤

    • @gurjeetsinghosho
      @gurjeetsinghosho หลายเดือนก่อน +1

      Sangeet geet
      Sanu us dunya ch le jade kudye jo sadya kalpnawa ne.
      Sartaj ji da ahsas kine janma da hona.
      Kina ishq ch rahe hone.
      Ishq majaji ishq haqi ban giya.
      Sab rab da khel e.
      Mja lo.
      And ik shanti e.
      Jithe sirf insan sirf dekhda de.
      Bolna ruk jaada.
      Bas najar uthi ta sab pad lendi.
      Rukdi ta shanti di gumnam dunyaa ch kho jadi.
      Pta nahi mai v likhda likhda kite kho raha.
      Ha sarta great hai

  • @Pushpinder._.singh143
    @Pushpinder._.singh143 หลายเดือนก่อน +40

    ਸੰਗੀਤ ਇੱਕ ਰੂਹਾਨੀ ਅਹਿਸਾਸ ਹੈ
    ਬਾਕੀ ਸਭ ਬਕਵਾਸ ਹੈ!
    ਜੋ ਅਜਿਹਾ ਸੰਗੀਤ ਪਰੋਸੇ
    ਬਸ ਇੱਕ ਸਰਤਾਜ ਤੋਂ ਹੀ ਆਸ ਹੈ 😊🥰

  • @keemtilal4410
    @keemtilal4410 หลายเดือนก่อน +94

    ਮੈਂ ਤਾਂ ਸਰਤਾਜ ਜੀ ਦੇ ਗੀਤ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦਾ ਹਾਂ।

  • @harpreetwaraich7605
    @harpreetwaraich7605 หลายเดือนก่อน +169

    ਆਰਜੂ - ਇੱਛਾ, ਖਾਹਿਸ਼, ਤਮੰਨਾ, ਸੱਧਰ, ਚਾਹਨਾ
    ਇਮਤਿਹਾਨ - ਪ੍ਰੀਖਿਆ, ਪੜਤਾਲ
    ਇਬਤਿਦਾ - ਆਰੰਭ, ਸੁਰੂਆਤ, ਮੁੱਢ
    ਅਜ਼ਾਨ - ਬਾਂਗ, ਉੱਚੀ ਆਵਾਜ਼ ਚ ਬੁਲਾਉਣਾ
    ਅਹਿਦ/ਅਹਦ - ਬਚਨ, ਇਕਰਾਰ , ਵਾਅਦਾ
    ਮਾਦਾ - ਬਲ, ਜ਼ੋਰ, ਨਾਰੀ, ਤਾਕਤ, ਸਮਰੱਥਾ
    ਜਫਾ - ਵਿਸ਼ਵਾਸਘਾਤ
    ਸਿਤਮ - ਜੁਲਮ, ਧੱਕਾ, ਅੱਤਿਆਚਾਰ
    ਸਬਾਬ - ਭਲਾਈ, ਨੇਕੀ, ਪੁੰਨ
    ਇੰਤਖਾਬ - ਚੋਣ, ਪਸੰਦ
    ਫਿਰਦੌਸ - ਸਵਰਗ
    ਹਵਾਲਾ:- (ਮਹਾਨ ਕੋਸ਼- ਭਾਈ ਕਾਹਨ ਸਿੰਘ ਨਾਭਾ)🙏

    • @DashmeshelectricalAndtel-ku9cd
      @DashmeshelectricalAndtel-ku9cd หลายเดือนก่อน +2

    • @rupindersingh6860
      @rupindersingh6860 หลายเดือนก่อน +4

      ਇਹੀ ਰੱਬ ਦੇ ਘਰ ਦਾ ਰਾਹ ...........ਉਹੀ ਆਰਜ਼ੂ ਜਗਾਉਂਦਾ ਉਹੀ ਇਮਤਿਹਾਨ ਲੈਂਦਾ

    • @lovesmile7356
      @lovesmile7356 หลายเดือนก่อน +1

      Thankyou🌹

    • @randeepsingh9902
      @randeepsingh9902 หลายเดือนก่อน +1

      🙏

    • @BAKSG888
      @BAKSG888 หลายเดือนก่อน +2

      Ajaan nmaaj subha wali

  • @narindersinghtinku7094
    @narindersinghtinku7094 2 วันที่ผ่านมา +1

    ਕਿਸ ਨੂੰ ਆਪਣੇ ਪਿਆਰ ਨਾਲ 10 ਸਾਲ ਬਾਅਦ ਗੱਲ ਕਰਨ ਦਾ ਮੋਕਾ ਮਿਲਿਆ ਤੇ ਇਕ ਬਾਰ ਫਿਰ ਰੂਹ ਨੂੰ ਤਸੱਲੀ ਹੋਈ love you 😘

  • @Faizi_371
    @Faizi_371 หลายเดือนก่อน +11

    کمال ہو گیا سرتاج صاحب آپ اس وقت پاکستان اور انڈیا میں سب سے پیارے شاعر ہو
    ❤❤❤🇵🇰🇪🇸

  • @bhartibhogal5258
    @bhartibhogal5258 หลายเดือนก่อน +42

    ਕਮੈਂਟ ਪੜ੍ਹਨ ਆਉਣੀ ਆ ਮੈਂ ਜਦੋਂ ਵੀ ਇਨ੍ਹਾਂ ਵਧੀਆ ਦੇਖਣ ਨੂੰ ਮਿਲਦਾ ਸੱਭ ਕੁੱਝ ਕਿ ਸਾਡੇ ਕੋਲ ਤਾਂ ਲਫ਼ਜ਼ ਹੀ ਨਹੀਂ ਹੁੰਦੇ 🌸💐❤️ ਜੀਓ 🧿💞

    • @yadvirsingh5376
      @yadvirsingh5376 หลายเดือนก่อน

      ਸਰਤਾਜ ਲ‌ਈ ਲੋਕਾਂ ਦੀ ਮੁਹੱਬਤ ਬੋਲਦੀ ਹੈ ਜੀ ਕਮੈਂਟਾਂ ਚ

    • @bhartibhogal5258
      @bhartibhogal5258 หลายเดือนก่อน

      @@yadvirsingh5376 ਹਾਂਜੀ ਹਾਂਜੀ ❤️🌸

  • @YT-Technical2.0
    @YT-Technical2.0 หลายเดือนก่อน +53

    Satinder Sartaaj Fan's Attendance Here 🔥🔥💯💯💫💫

    • @palengland8845
      @palengland8845 หลายเดือนก่อน +1

      Hlo

    • @raymafzal1462
      @raymafzal1462 หลายเดือนก่อน

      i love satinder sartaaj songs

    • @dilipmann3325
      @dilipmann3325 หลายเดือนก่อน

      Here

    • @Garrygamijattlife
      @Garrygamijattlife หลายเดือนก่อน

      Nice singing jatta 🎉

    • @syedalinaqvi9308
      @syedalinaqvi9308 14 วันที่ผ่านมา

      I am a biggest fan of sar satinder sartaaj❤❤❤❤

  • @pawanmarahar5487
    @pawanmarahar5487 หลายเดือนก่อน +62

    ਤੁਹਾਡੇ ਵਰਗਾ ਕੁੱਲ ਜਹਾਨ ਵਿੱਚ ਕੋਈ ਨਹੀਂ ਸਤਿੰਦਰ ਸਰਤਾਜ ਜਿਉਂਦੇ ਵਸਦੇ ਰਹੋ ਵਾਹਿਗੁਰੂ ਤਹਾਨੂੰ ਹਮੇਸ਼ਾ ਤੰਦਰੁਸਤ ਰੱਖਣ

  • @hathwals
    @hathwals หลายเดือนก่อน +19

    ਸਰਤਾਜ ਜੀ
    ਇਹਦਾਂ ਹੀ ਨਾਲ਼ ਨਾਲ਼ ਰਹਿਯੋ ਜਿੱਦਾਂ ਹੋ ਮਹਿਰਬਾਨ ਹਾਲੇ...❤

  • @gurpavitarsingh9266
    @gurpavitarsingh9266 หลายเดือนก่อน +14

    ਸਰਤਾਜ ਨੀ ਕਿਸੇ ਨੇ ਬਣ ਜਾਣਾ,ਘਰ ਘਰ ਸ਼ਾਇਰ ਜੰਮਦੇ ❤❤

  • @surinderpal912
    @surinderpal912 หลายเดือนก่อน +62

    ਜਿਥੇ ਬਾਕੀ ਕਲਾਕਾਰ ਅੱਜ ਦੇ ਦੌਰ ਵਿੱਚ ਇਕ ਦੋ ਕੰਸੈਪਟ ਹਾਹਾ ਹੀ ਹੀ ਤੇ ਭੂਤ ਚੁੜੈਲਾਂ ਦੁਆਲੇ ਹੀ ਫ਼ਿਲਮਾਂ ਬਣਾਈ ਜਾਂਦੇ ਆ
    ਸਤਿੰਦਰ ਭਾਜੀ ਹੁਣੀ ਹਟ ਕੇ ਸ਼ਾਇਰ ਫਿਲਮ ਬਣਾਈ ਆ. ਰੂਹ ਖੁਸ ਹੋ ਗਈ

  • @harryrai001
    @harryrai001 หลายเดือนก่อน +15

    Jdo tusi as movie ch keha c ਆਸ਼ਕਾ ਨੂੰ ਮਜਾਕ ਨਹੀਂ ਕਰੀ ਦਾ ਮੈ ਉਸ ਸਮੇ ਮੇਰੇ ਹੰਜੂ ਆਏ ਤੁਹਾਡੀ ਮੂਵੀ ਦੀ ਕਾਫੀ ਵਦੀਆ ਸੀ ਤੇ ਮੈ ਪਹਿਲੇ ਦਿਨ ਪਹਿਲਾ ਸ਼ੋ ਦੇਖਿਆ .ਸੁੱਕਰਾਨਾ ਆਪ ਦਾ
    ਮੂਵੀ ਚ ਸਾਰੇ ਗੀਤ ਤੇ ਸ਼ੇਅਰ ਸਬ ਵਦੀਆਂ 💘❤️

  • @balwantkaur3309
    @balwantkaur3309 หลายเดือนก่อน +14

    ਸਰਤਾਜ ਪੁੱਤਰ ਜੀ ਤੁਹਾਡੀ ਮਿੱਠੀ ਅਵਾਜ਼ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤਰੱਕੀ ਬਖਸ਼ਣ

    • @saabgill3489
      @saabgill3489 หลายเดือนก่อน

      Tuhadi age kinni dassoge

  • @SonofSardaRDillo
    @SonofSardaRDillo หลายเดือนก่อน +34

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ

  • @rupindersingh6860
    @rupindersingh6860 หลายเดือนก่อน +8

    ਇਹੀ ਰੱਬ ਦੇ ਘਰ ਦਾ ਰਾਹ ...........ਉਹੀ ਆਰਜ਼ੂ ਜਗਾਉਂਦਾ ਹੈ ਉਹੀ ਇਮਤਿਹਾਨ ਲੈਂਦਾ ਹੈ

  • @Lovepreetsingh-uo9xv
    @Lovepreetsingh-uo9xv หลายเดือนก่อน +8

    ਬਾਈ ਦੇ ਲਫਜ਼ ਹੀ ਬਹੁਤ ਸੋਹਣੇ ਹੁੰਦੇ ਆ ਕਿ ਸਾਡੇ ਕੋਲ ਇਹੋ ਅਜਿਹੇ ਸ਼ਬਦ ਨਹੀ ਹੁੰਦੇ, ਦੁਨੀਆਂ ਦਾ ਇਕੱਲਾ ਕੈਰਾ ਇਨਸਾਨ ਜੋ ਸਭ ਤੋਂ ਵੱਧ ਕੁਦਰਤ ਨਾਲ ਮੋਹ ਰੱਖਿਆ ਹੈ ❤❤❤❤

  • @GurmeetSinghWriter
    @GurmeetSinghWriter หลายเดือนก่อน +2

    Very nice voice

  • @guriteddi9526
    @guriteddi9526 หลายเดือนก่อน +11

    ਤੁਹਾਡੀ ਅਵਾਜ ਸੋਣੀ ਸੱਭ ਤੋਂ
    ਮੱਗਾ ਜਾ ਮੱਗਾ ਤਹਾਨੂੰ ਰੱਬ ਤੋ
    ਦੁਨੀਆ ਤੇ ਬਥੇਰੇ ਫਿਰਦੇ
    ਪਰ ਸਾਡਾ ਸਰਤਾਜ ਅੱਗੇ ਸੱਭ ਤੋਂ
    😢😢😢😢 I love ju ਸਿਰ

  • @gurlalsingh1578
    @gurlalsingh1578 หลายเดือนก่อน +15

    Album release kardo ਸਾਰੀ shayar movie de songs di❤❤❤😢

  • @PB_31malwa
    @PB_31malwa หลายเดือนก่อน +9

    ਸ਼ਬਦ ਮੁੱਕ ਜਾਂਦੇ ਨੇ ਆਪ ਜੀ ਦੀ ਸਿਫਤ ਅੱਗੇ ਸਰਤਾਜ਼ ਸਾਹਿਬ 🎉🎉❤❤

    • @punjabifolks97
      @punjabifolks97 หลายเดือนก่อน

      th-cam.com/video/KKbZRdFB5MI/w-d-xo.htmlsi=uX2DciXtwykX252w
      Waqt di tor pulaundy (Shayr Movie Song) , please checkout & show some support ❤️

  • @PB23FGS
    @PB23FGS หลายเดือนก่อน +8

    ਜਿਉਂਦਾ ਰਹਿ ਸ਼ਾਇਰਾ ,,,😊

  • @jagroopuddat5746
    @jagroopuddat5746 หลายเดือนก่อน +10

    ਇੱਕ ਇੱਕ ਲਫ਼ਜ਼ ਕਮਾਲ ਦੇ,,,,, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,,,, ਤਰੱਕੀਆਂ ਬਖਸ਼ੇ ਪ੍ਰਮਾਤਮਾ

  • @Rssvjiii
    @Rssvjiii หลายเดือนก่อน +9

    ਇਸ ਸਦੀ ਚ ਤੇਰਾ ਕਈ ਤੋੜ ਨਹੀ ਸਰਤਾਜਾ

  • @rajaludhar1293
    @rajaludhar1293 หลายเดือนก่อน +5

    sartaj ji ap varga koi ni is duniya te waheguru tannu hamesha khosh rakhan

  • @dhindsaravinder
    @dhindsaravinder หลายเดือนก่อน +7

    ਬਾ ਕਮਾਲ ਫ਼ਿਲਮ..ਬਾ ਕਮਾਲ ਗਾਣਾ ...❤️

  • @gurvindrguru
    @gurvindrguru หลายเดือนก่อน +6

    ਕਦੇ ਜਾਨ ਕੱਢ ਲੈੰਦਾ ਸਾਇਰ ..ਕਦੇ ਜਾਨ ਚ ਜਾਨ ਪਾ ਦਿੰਦਾ...

    • @Kapil_dev93
      @Kapil_dev93 หลายเดือนก่อน

      ❤❤❤

  • @sukh31
    @sukh31 หลายเดือนก่อน +12

    ਯਰ ਤੂੜੀ ਸਿੱਟੀ ਜਾਨਾ ਫ਼ਿਲਮ ਦੇਖਣੀ ਸੀ ਸ਼ਾਇਰ ❤

    • @SurinderKumar-sd7ok
      @SurinderKumar-sd7ok หลายเดือนก่อน

      Shi gal a veer

    • @anshdeep3311
      @anshdeep3311 หลายเดือนก่อน

      Bhut sohni movie aa veer ..

    • @anshdeep3311
      @anshdeep3311 หลายเดือนก่อน

      Neeru Mr jandi end te ...

  • @Nnaaddiiyyaa7
    @Nnaaddiiyyaa7 หลายเดือนก่อน +3

    Kon kon sartaj ka song pura sunta hai attandance lagawo

  • @rohailwrites1096
    @rohailwrites1096 7 วันที่ผ่านมา

    Sartaj jee????
    Milna chonda han men taanu... Kadi moda deyo... Dekhna chonda han rabb dee is kamal dee cheex nu.... ❤

  • @randeepsingh9902
    @randeepsingh9902 หลายเดือนก่อน +2

    ਆਏ ਹਾਏ ਸੋਹਣਿਓ ਫੇਰ ਧਮਾਕਾ

  • @osamarazzaq2015
    @osamarazzaq2015 หลายเดือนก่อน +3

    Satinder used many pure words of Urdu ... Such a great things and beautiful vibes for Urdu lover
    Love from Lahore
    We are proud of Punjabi and then Urdu ❤

  • @oldbeats6926
    @oldbeats6926 25 วันที่ผ่านมา +1

    پنجاب کے بہترین گلوکار ہیں سرتاج صاحب ۔

  • @apkaehsan
    @apkaehsan 4 วันที่ผ่านมา

    2 Loves in Punjabi Music industry NFAK & Dr. Satinder Sartaj ,
    mohabbatan de tokray tuaday waastay chahrde punjab aaleo for having Sartaj sb, dher pyar from Lehnda punjab

  • @terajass3170
    @terajass3170 หลายเดือนก่อน +3

    Jakhma nu skoon milda song sun k.. 😢😢😢😢 satrtaj da mureed aa eh dil. Kmla

  • @LovePreet-bb6tl
    @LovePreet-bb6tl หลายเดือนก่อน +3

    His voice like heaven 😊😇😇😇

  • @karanthind1755
    @karanthind1755 หลายเดือนก่อน +4

    ਬਾਕਮਾਲ ਲਿਖਤ ਅਤੇ ਅਵਾਜ਼ ਉਸਤਾਦ ਜੀ 🙏

  • @GurpreetSingh-ip6gm
    @GurpreetSingh-ip6gm หลายเดือนก่อน +3

    Jdo phd wale gana likhn ge ta kmaal honi hi hai ❤❤❤❤

  • @kantaakaurzafar8361
    @kantaakaurzafar8361 หลายเดือนก่อน +1

    Slaam guru ji❤❤❤

  • @manishchaudhary2908
    @manishchaudhary2908 หลายเดือนก่อน +1

    Rooh nu skoon den wali awaj

  • @rimpydevi4965
    @rimpydevi4965 หลายเดือนก่อน +4

    Satnam waheguru ji maharkaro krepakro ji❤❤❤❤❤❤❤❤❤

  • @kakamurid5219
    @kakamurid5219 หลายเดือนก่อน +2

    ਮਿਊਜ਼ਿਕ ਐਂਡ ਕੰਮਪੋਜੀਸ਼ਨ ਹਾਏ ਕਿਆ ਬਾਤ ਐ ❤❤

  • @sukhveersingh7451
    @sukhveersingh7451 หลายเดือนก่อน +1

    ਯਾਰ interval ਤੋਂ ਬਾਦ ਤਾਂ ਬੰਦਾ ਇਹ ਮੂਵੀ ਦੇਖ ਕਿ ਰੋਣ ਲਈ ਮਜਬੂਰ ਹੋ ਜਾਂਦਾ,, ਬਹੁਤ ਵਧੀਆ ਮੂਵੀ ਹੈ ਸ਼ਾਇਰ ਤੇ ਇਸ ਦੇ ਸਾਰੇ song ਵੀ

  • @gurpreetsingh626
    @gurpreetsingh626 หลายเดือนก่อน +2

    ਰੂਹ ਕੱਢ ਲੈਨੇ ਓ ਜਨਾਬ ਆਪਾ ਖੋ ਦਿੰਦੇ ਤੁਹਾਨੂੰ ਸੁਣਦੇ

  • @aviofficial6989
    @aviofficial6989 หลายเดือนก่อน +3

    Jis jisko ye song achha laga vo like kre❤❤

  • @harpreet6950
    @harpreet6950 หลายเดือนก่อน +2

    ਬਹੁਤ ਸੋਹਣੀ ਫਿਲਮ ਸਾਰੇ ਜਰੂਰ ਦੇਖਕੇ ਆਇਓ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ❤

  • @PARAMJITSINGH-wp7zg
    @PARAMJITSINGH-wp7zg หลายเดือนก่อน +2

    ਕੱਲ ਹੀ ਦੇਖੀ ਫਿਲਮ ਬਹੁਤ ਵਧੀਆ ਹੈ।

  • @shahidrajpoot786
    @shahidrajpoot786 หลายเดือนก่อน +1

    قربان جاواں تیری شاعری تو سرتاج شاعرہ

  • @ManpreetSingh-wq8ug
    @ManpreetSingh-wq8ug หลายเดือนก่อน +2

    ਸ਼ਾਇਰ ਬਹੁਤ ਜ਼ਿਆਦਾ ਸੋਹਣੀ ਫਿਲਮ ਆ ਜੀ 🎉🎉

  • @rajneetkaurnamanpreetkaur9819
    @rajneetkaurnamanpreetkaur9819 หลายเดือนก่อน +3

    ਕਮਾਲ ਦੇ ਸ਼ਬਦ ਹੁੰਦੇ ਨੇ ਸਾਰੇ ਗੀਤਾ ਦੇ ਮੇਰਾ ਪਸੰਦੀਦਾ ਗਾਇਕ🎉🎉

  • @faryadahmad5103
    @faryadahmad5103 หลายเดือนก่อน +1

    A voice that weaves through heart's own loom,
    Turning silence into a blossoming bloom.
    Too much love From Pakistan❤ For Sajjan Sartaj ❤

  • @JinderSikanderpuria
    @JinderSikanderpuria หลายเดือนก่อน +1

    Waah Kaya baatan 💔💔💔

  • @NishanSingh-dr2lj
    @NishanSingh-dr2lj หลายเดือนก่อน +2

    ਤਰੀਫ਼ ਤੋਂ ਵੀ ਉੱਪਰ ਦੀਆਂ ਗੱਲਾਂ ਨੇ ਤੁਹਾਡੀ ਫ਼ਿਲਮ ਜੀ

  • @DheRisAaB
    @DheRisAaB หลายเดือนก่อน +1

    ਜਿਨਾਂ ਨੇ ਤੇਰੀ ਆਰਜੂ ਜਗਾਈ
    ਉਹਨਾਂ ਨੇ ਲੈਣੇ ਇਮਤਿਹਾਨ ਹਾਲੇ ❤💯 🎉
    ਵਾਹ ਜੀ ਵਾਹ ❤❤

  • @HarpreetSingh-we7uj
    @HarpreetSingh-we7uj หลายเดือนก่อน +2

    ਲਿਖਤ ਬਾ ਕਮਾਲ ਤੇ ਸੰਗੀਤ ਅਨੰਦ ਭਰਿਆ ❤❤ ਮੁਹੱਬਤਾਂ ਪਿਆਰਿਓ

  • @badhana9433
    @badhana9433 หลายเดือนก่อน +2

    ਸਾਇਰ 20ਵੀ ਸਦੀ ਦਾ ❤

  • @kjkaurcheema5059
    @kjkaurcheema5059 หลายเดือนก่อน +2

    I wish him to have long life because we can’t live without listening to Sartaj mesmerizing songs. Every time he brings something deep rooted in souls, I would say he is soulful sufi.

  • @thakurgirl9134
    @thakurgirl9134 9 วันที่ผ่านมา

    Oh zindagi hi kadi jis vich imtehan nyi❤

  • @virdi.47
    @virdi.47 หลายเดือนก่อน +3

    WMK 💯❤️🫠
    ਰੂਹ ਦਾ ਸਕੂਨ ...🫠

  • @poojakaur6822
    @poojakaur6822 หลายเดือนก่อน +1

    ਏ ਗੀਤ ਉਣਾ ਈ ਕਰੀਬ ਹੋ ਗਿਆ ਜਿਨ੍ਹਾਂ ਰੁੱਤਬਾ ਏ। ਹਕੀਕੀ ਮੋਹੱਬਤ ਆਸ ਦੁਆ ਸਭ ਕੁੱਝ ਹੈਗਾ ਇਸ ਗੀਤ ਚ । ਜਿਉ ਪਿਆਰਿਓ 🤗🤲🤗🙇‍♂️ ਸਜਦੇ ❣️🙏

  • @GurjeetKaur-dp7nx
    @GurjeetKaur-dp7nx หลายเดือนก่อน +2

    ਕਿ ਸਿਫ਼ਤ ਲਿਖਾ ਮਾਹੀ ਜੀ ਆਪ ਜੀ ਦੀ ਮੇਰੇ ਕੋਲ਼ ਕੋਈ ਲਫਜ਼ ਹੀ ਨਹੀਂ ❤❤

  • @Jitkaur803
    @Jitkaur803 หลายเดือนก่อน +1

    ਜਿਹਨਾਂ ਨੇ ਤੇਰੀ ਆਰਜੂ ਜਗਾਈ , ਉਨਾਂ ਨੇ ਲੈਂਣੇ ਇਮਤਿਹਾਨ ਹਾਲੇ ❤🙂

  • @gurpreet_rahi_22
    @gurpreet_rahi_22 หลายเดือนก่อน +2

    ਬਹੁਤ ਖੂਬਸੂਰਤ ਸਰਤਾਜ ਸ਼ਾਯਰ ❤

  • @gurpreetkaurrr
    @gurpreetkaurrr หลายเดือนก่อน +2

    ਮੁਹੱਬਤਾਂ ਪਿਆਰਿਆ ❤

  • @GurpreetGuri-cr1zi
    @GurpreetGuri-cr1zi หลายเดือนก่อน +1

    Suker waheguru da ..es khoon khrabe De geeta vich koi esa skhs hain jo rooh nu skoon dinda.. A parmtma es satinder De ser ese tra taj sjayi rakhe..

  • @SAVAGEGAMING353
    @SAVAGEGAMING353 หลายเดือนก่อน +2

    22 eda da ਕਲਾਕਾਰ ਦੁਨੀਆ ਤੇ ਕਦੀ v ਨਹੀਂ ਆਉਣਾ

  • @SonofSardaRDillo
    @SonofSardaRDillo หลายเดือนก่อน +1

    ਸਤਿੰਦਰ ਸਰਤਾਜ
    ਬਾਬਾ ਭਲੀ ਕਰੇ
    ਸ਼ੁਕਰ ਏ ਰੱਬ ਦਾ ਸਾਡੇ ਵਾਰੀ ਸਤਿੰਦਰ ਜੰਮ ਦਿੱਤਾ

  • @kindurai2941
    @kindurai2941 หลายเดือนก่อน +1

    ਬਾਈ ਖੋਰੇ ਕਿੱਤੇ ਬੈਠ ਕੇ ਲਿਖਦਾ ਆ ਇੰਨੇ ਸੋਹਣੇ ਗੀਤ❤❤❤

  • @mandeepkaurmandeepkaur316
    @mandeepkaurmandeepkaur316 หลายเดือนก่อน +1

    ❤ jorr se unke hi tut te hain jo ❤ ku her gila lagate hain...sayer ohh hote jo surrgul jha main khud ku saat bnate hain ❤

  • @dehleez_e_sartaj
    @dehleez_e_sartaj หลายเดือนก่อน

    شاعر ، شآعںانا ، ستندر سرتاج ❤😊
    All songs ❤ 😊 shayar movie ❤

  • @user-kf8ge3uu1x
    @user-kf8ge3uu1x หลายเดือนก่อน +2

    ❤ ਦੁਆਵਾਂ.... 🤲

  • @sajansingh-tg2ih
    @sajansingh-tg2ih หลายเดือนก่อน +1

    bhut vdia geet bhi💝🫶🏻

  • @JawadKhan-rf7fm
    @JawadKhan-rf7fm หลายเดือนก่อน +1

    Ustaad jii 🙏❤️

  • @sukhpreetjammu1561
    @sukhpreetjammu1561 หลายเดือนก่อน +1

    This movie is gonna dominate Punjab Cinema. Great work and great shayri

  • @gurditsingh7704
    @gurditsingh7704 หลายเดือนก่อน +1

    Duniya te Hor paida nhi ho skda sartaaj wrga

  • @WariterBanty
    @WariterBanty หลายเดือนก่อน +1

    Love you bro ❤❤❤❤❤❤❤❤❤❤❤❤

  • @Siyaram_boutique_point
    @Siyaram_boutique_point หลายเดือนก่อน +1

    Ye jodi hi att kraati hh❤❤

  • @amanpreetsingh5788
    @amanpreetsingh5788 หลายเดือนก่อน +1

    ਮੈਂ ਸਾਰਿਆ ਦੇ comments ਨਾਲ ਸਹਿਮਤ ਹੁੰਦੀ ਹਾਂ .......... i love sartaaj .

  • @calisthenics_00
    @calisthenics_00 26 วันที่ผ่านมา

    Ki akha srtaj bhi
    Ruh kde khush hundi a
    Kde ro pendi a sode song sunke .......

  • @BahadarsinghSandhu-bd4ig
    @BahadarsinghSandhu-bd4ig หลายเดือนก่อน +1

    Satinder sartaj ❎️ Sura da sartaj ✅️

  • @paramjit131
    @paramjit131 หลายเดือนก่อน +2

    ਬਾ ਕਮਾਲ ੨੨ ਜੀ 👌👌🙏🙏🙏🙏🙏

  • @GSBhamrah31
    @GSBhamrah31 หลายเดือนก่อน +1

    No doubt PHD boldi hai

  • @anterjotsingh3778
    @anterjotsingh3778 หลายเดือนก่อน +1

    Super se uper song sartaj

  • @sidhuandakaka1118
    @sidhuandakaka1118 หลายเดือนก่อน +1

    ਸਾਡੀ ਉਮਰ ਵੀ ਲੱਗੇ ਸ਼ਾਇਰਾਂ ਤੁਸੀਂ ਸਾਡੀ ਰੂਹ ਬੜਾ ਦਿੱਤਾ..🙏🏻

  • @Status_vibes_1
    @Status_vibes_1 หลายเดือนก่อน +1

    ❤❤❤

  • @TheManpreetMani
    @TheManpreetMani หลายเดือนก่อน +1

    Wahh Kyaa Baat ee Srjiii Bahut Khúbhsurãt Geet 💐🎶🩷🙌🏾🎬 ee jiii..

  • @sonisinghdhaliwal7230
    @sonisinghdhaliwal7230 29 วันที่ผ่านมา

    ਬਹੁਤ ਕੁਝ ਯਾਦ ਕਰਾਵੇਗਾ 😢😢😢

  • @ajayndrasingh5987
    @ajayndrasingh5987 หลายเดือนก่อน +1

    Akheer aisa sawaab karna...onna gul ton gulaab karna💜🧡
    Asi jarur milange

  • @geetmehra6275
    @geetmehra6275 หลายเดือนก่อน

    ਵਾਹ ਕਮਾਲ ਜੀ❤❤❤❤

  • @TarlokDhillon
    @TarlokDhillon หลายเดือนก่อน +1

    Bot pyara song aa man ni parda sun sun ke wawawawa 22 ji

  • @ginniginni3645
    @ginniginni3645 หลายเดือนก่อน +1

    ਰੂਹਾਨੀ ਮੁਹੱਬਤ ਦੇ ਪ੍ਰੋਫੈਸਰ ਸਰਤਾਜ ਸਾਹਿਬ

  • @Shayarsartaj1234
    @Shayarsartaj1234 หลายเดือนก่อน +1

    ਅੱਜ ਜਾ ਰਿਹਾ ਪੰਜਾਬ ਤੋਂ ਮਸਕਟ repeat ਤੇ ਚੱਲ ਰਿਹਾ ❤❤❤❤

  • @gurnamkaur5735
    @gurnamkaur5735 หลายเดือนก่อน +1

    Very meaningful lyrics totally full of deeply words.my best wishes for u Sartaaj God bless you 👐👍

  • @davinderkaur1629
    @davinderkaur1629 หลายเดือนก่อน

    ਬਹੁਤ ਹੀ ਵਧੀਆ ❤❤❤

  • @kashifjamilniazi1932
    @kashifjamilniazi1932 หลายเดือนก่อน +1

    #Satindar_Sartaj Big Fan Sir From Punjab Pakistan 🇵🇰

  • @its_gurlal_pb02
    @its_gurlal_pb02 8 วันที่ผ่านมา

    Sartaj ta fir sartaj hi aa 😮😮

  • @DeepSingh-el1fb
    @DeepSingh-el1fb 18 วันที่ผ่านมา

    ਵਾਹ ਜੀ ਵਾਹ ਜਿੰਨੀ ਵਾਰ ਸੁਣਾ ਓਨੀ ਵਾਰ ਫੇਰ ਦੁਬਾਰਾ ਸੁਣਾ
    ਦਿਲ ਨੂੰ ਛੂਹ ਜਾਣ ਵਾਲੀ ਸ਼ਖ਼ਸੀਅਤ ,ਅਵਾਜ ਤੇ ਲਿਖਤ ❤❤

  • @PunjabiLyricsVideos
    @PunjabiLyricsVideos 5 วันที่ผ่านมา

    ਸਮਝ ਨੀ ਆਉਂਦੀ ਸਰਤਾਜ-ਸ਼ਾਇਰ ਜਾਨ 'ਚ ਜਾਨ ਪਾਉਂਦਾ ਜਾਂ ਜਾਨ ਹੀ ਕੱਢ ਲੈਂਦਾ.. ?!