Travel Diaries (Full Album) | Audio Jukebox | Satinder Sartaaj | New Punjabi Songs 2024

แชร์
ฝัง
  • เผยแพร่เมื่อ 30 พ.ย. 2024

ความคิดเห็น • 318

  • @charanjeetsingh2980
    @charanjeetsingh2980 20 วันที่ผ่านมา +14

    ਮੈਂ ਤਾਂ ਸਬਜ਼ੀ ਈ ਫੂਕ ਲੲੀ ਤੁਹਾਡੇ ਸੰਗੀਤ ਚ ਖੋਈ ਹੋਈ ਨੇ। ਇਕੋ ਇਕ ਫੇਵਰੇਟ ਸਿੰਗਰ😊ਡਾ. ਸਤਿੰਦਰ ਸਰਤਾਜ

    • @manishmani1371
      @manishmani1371 19 วันที่ผ่านมา +1

      🤭🤭🤭🤭🤭

    • @Vicky-tn7sl
      @Vicky-tn7sl 17 วันที่ผ่านมา

      😊❤

  • @soniabharti2323
    @soniabharti2323 14 วันที่ผ่านมา +2

    ਸਰਤਾਜ ਨੇ ਤਾਂ ਸਾਰੇ ਸਿੰਗਰ ਹੀ ਭੁਲਾ ਤੇ ❤

  • @Tuddy187
    @Tuddy187 หลายเดือนก่อน +86

    ਸਰਤਾਜ ਮੇਰਾ ਸਭ ਤੋਂ ਪਸੰਦ ਗਾਇਕ ਹੁੰਦਾ। ਨਾ ਨਸ਼ਿਆਂ ਬਾਰੇ ਗਾਉਂਦਾ ਹਾਂ, ਨਾ ਦਾਰੂ ਬਾਰੇ, ਨਾ ਬੰਦੂਕਾਂ ਬਾਰੇ। ਬੱਸ ਮਨਸੂਬੀ ਆਸ਼ਿਕ, ਜਾਂ ਬੰਦੇ ਤੋਂ ਹੋਵੇ ਜਾਂ ਕੁਦਰਤ ਤੋਂ ਹੋਵੇ। ਕੋਈ ਸ਼ਬਦ ਨਹੀਂ ਹੈ ਤਾਰੀਫ਼ ਲਈ, ਸਰਤਾਜ ਜੀ। ਇਹ ਐਲਬਮ ਦੇ ਵਿੱਚ ਸਾਰੇ ਗੀਤਾਂ ਦੇ ਨੇਕ-ਚਲਣਾਂ ਬਹੁਤ ਡੂੰਘੇ ਹਾਂ। ਜਦੋਂ ਤੂੰ ਗਾਉਂਦਾ, ਇੰਝ ਲੱਗਦਾ ਕਿ ਇਹ ਹੈ ਮੰਜ਼ਿਲ ਸਾਡੇ ਰਸਤੇ ਦੀ। ਬਹੁਤ ਸ਼ੁਕਰੀਆ ਇਸ ਦੁਨੀਆ ਨੂੰ ਤੇਰੇ ਗੀਤਾਂ ਨਾਲ਼ ਰੰਗਵਾਉਣ ਲਈ।

    • @NeelamRani-cu7ob
      @NeelamRani-cu7ob หลายเดือนก่อน +2

      Mere vi pasandida singer ny❤

    • @manishmani1371
      @manishmani1371 19 วันที่ผ่านมา

      ehnu ta asli singing kehnde aa ji .. 😇😇❤

    • @soniabharti2323
      @soniabharti2323 14 วันที่ผ่านมา

      Best coment

  • @harpreethr2377
    @harpreethr2377 หลายเดือนก่อน +35

    ਸਿੱਧੇ ਰੱਬ ਨਾਲ ਮੇਲ ਕਰਾ ਦਿੰਦੇ ਤੁਹਾਡੇ ਗਾਣੇ👏🏻🌹💐

    • @NarinderSingh-wd9dk
      @NarinderSingh-wd9dk หลายเดือนก่อน +2

      ਸਹਿਮਤ❤

    • @harpreethr2377
      @harpreethr2377 หลายเดือนก่อน +1

      @@NarinderSingh-wd9dk 👏🏻💐🌹

    • @basakhasingh4865
      @basakhasingh4865 หลายเดือนก่อน +1

      ਸੱਚੀ ਗੱਲ ਆ🎉🎉

    • @harpreethr2377
      @harpreethr2377 หลายเดือนก่อน +1

      @basakhasingh4865 👏🏻🌹💐

    • @GuruzDass
      @GuruzDass หลายเดือนก่อน +1

      ਸਹੀ ਕਿਹਾ ਜੀ 👍👍👍👍

  • @rimpybansal8008
    @rimpybansal8008 28 วันที่ผ่านมา +24

    ਸਰਤਾਜ ਸਰ ਮੈਂ ਸਿਰਫ਼ ਤੁਹਾਡੇ ਗਾਣੇ ਸੁਣਦੀ ਹਾਂ
    ਤੁਸੀਂ ਸਾਡੇ ਸ਼ਹਿਰ ਬਰਨਾਲਾ ਵਿਖੇ ਆਏ
    ਪਰ ਮੇਰੀ ਡਿਊਟੀ ਹੁਸ਼ਿਆਰਪੁਰ ਹੈ ਇਸ ਲਈ ਬਰਨਾਲਾ ਵਿਖੇ ਤੁਹਾਨੂੰ ਵੇਖ ਨਹੀਂ ਪਾਈ
    ਪਰ ਉਮੀਦ ਹੈ ਕਿ ਤੁਹਾਡੇ ਨਾਲ ਮੁਲਾਕਾਤ ਹੋ ਜਾਣੀ ਹੈ ਹੁਣ ਤਾਂ ਮੈਂ ਤੁਹਾਡੇ ਸ਼ਹਿਰ ਵਿਚ ਹਾਂ

    • @manishmani1371
      @manishmani1371 19 วันที่ผ่านมา

      deep hunde songs ji .. song hai eho jehe ki mann edi motivate ho jnda .. and thanks ji chnagi gayaki sunnan layi 😇☺

  • @pnar4889
    @pnar4889 หลายเดือนก่อน +7

    ਸਰਤਾਜ ਜੀ ਨੂੰ ਸੁਣ ਕੇ ਹਰ ਵਾਰ ਪ੍ਰੇਸ਼ਾਨੀਆਂ ਦੂਰ ਹੋ ਜਾਦੀਆਂ ਨੇ❤

  • @RehmanRajput7043
    @RehmanRajput7043 23 วันที่ผ่านมา +2

    Love you sir from pakistan❤️

  • @bealert1976
    @bealert1976 18 วันที่ผ่านมา +2

    ਜ਼ਿੰਦਗੀ ਨੂੰ ਜੇਕਰ ਅਸਲ ਵਿਚ ਸਮਝਣਾ ਹੈ ਤਾਂ ਸਰਤਾਜ ਨੂੰ ਸੁਣ ਲਓ ਤੇ ਜ਼ਿੰਦਗੀ ਨੂੰ ਬੁਹਤ ਘੱਟ ਲੋਕ ਹੀ ਸਮਝ ਪਾਉਂਦੇ ਨੇ❤❤❤❤

  • @parvindersingh8223
    @parvindersingh8223 25 วันที่ผ่านมา +7

    ਬਹੁਤ ਵਧੀਆ ਸਾਰੇ Songs 👌🏻 ਸਰਤਾਜ ਜੀ...... You r so Nice 👍🏻ਰੋਹਨੀ ਅਵਾਜ ਦਾ ਮਾਲਕ ਸਾਡਾ ਸਰਤਾਜ 👌🏻👌🏻

  • @sumandhaliwal3696
    @sumandhaliwal3696 หลายเดือนก่อน +10

    ਬਹੁਤ ਬਹੁਤ ਸ਼ੁਕਰੀਆ ਸਰਤਾਜ ਸਾਹਬ ਨਵੀਆਂ ਨਸਲਾਂ ਨੂੰ ਅਨਮੁੱਲੀਆ ਸੁਗਾਤਾਂ ਦੇਣ ਲਈ 🌺🌺

  • @amzpediatwo
    @amzpediatwo 25 วันที่ผ่านมา +2

    Wah sartaaj ji wah ❤🎉❤

  • @snehlatamalhotra7860
    @snehlatamalhotra7860 26 วันที่ผ่านมา +7

    Beautiful song Beautiful Lyrics and Beautiful person Beautiful personality Dear Sartaj ji. Love you From INDIA

  • @Jani_army
    @Jani_army หลายเดือนก่อน +16

    Love from Pakistan paji ❤

  • @simranpreetkaur0013
    @simranpreetkaur0013 หลายเดือนก่อน +8

    Thank you Sartaaj Sir❤

  • @romisingh7028
    @romisingh7028 15 วันที่ผ่านมา +1

    Thank you Satinder bhaji Irada hor majbut Karan De Lai ,love this album 😘😘😘😘😘💛💛💛💛💛💛

  • @sukhdeepbhatti2096
    @sukhdeepbhatti2096 28 วันที่ผ่านมา +3

    ਸिਤ ਸਰੀ ਅਕਾਲ ਸਰਤਾਜ ਜੀ ਬਾ ਕਮਾਲ ਹੈ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ..................................................................

    • @swarnjitmehta3443
      @swarnjitmehta3443 16 วันที่ผ่านมา

      Sartaj is d real crown of current punjabi sangeet.My favourite..

  • @neelamkumari156
    @neelamkumari156 หลายเดือนก่อน +4

    ਰੂਹਾਨੀ ਤੜਫ਼ ਉਠਣ ਲੱਗ ਜਾਂਦੀ,ਇਹਨਾਂ ਦੇ ਲਫਜ਼ ਨੂੰ ਸੁਣ ਕੇ ❤❤

  • @GagandeepSingh-br7nv
    @GagandeepSingh-br7nv 16 วันที่ผ่านมา +1

    Mere kol shbd e ni bnn ryee k kiwein treef kran .bss ina keh skda k bss headphone lgao te sarta de song lga k so jao.love you sartaz . Scho ser da taz o tusi ❤

  • @JaswindersinghJass-v2v
    @JaswindersinghJass-v2v 18 วันที่ผ่านมา +1

    Doctor saab ji mere kol ekk hi dil aa kinni baar lutoge 🎉🎉lajawab music uss to zyada tuhadi sureli awaz

  • @nav_tweets
    @nav_tweets หลายเดือนก่อน +5

    Unique e hunda hmesha sartaaj ji di album ch👏

  • @JP.57
    @JP.57 24 วันที่ผ่านมา +1

    ਸਕੂਨ ਤੇ ਸਹਿਜਤਾ ਦਾ ਸਰਮਾਇਆ ਲੱਗਦੀ ਇਹ Albumb, ਕੁਦਰਤ ਦੇ ਕਈ ਰੰਗ ਇਕੋ ਥਾਂ ਮਿਲ ਗਏ 🙏✅️

  • @dogarkhan3201
    @dogarkhan3201 19 วันที่ผ่านมา +1

    ਕੋਈ ਤੋੜ ਨੀ ਸਤਿੰਦਰ ਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Random-choices365
    @Random-choices365 หลายเดือนก่อน +5

    @satinder-sartaj thank you so much such a delightful creation. It’s actually a treat for listening. Your poetic capabilities much more appreciated than current era’s poets. It contains moral values somehow not only so-called love discussion and weapons or armament. Being an audience of your poetry and singing, I want to say thank you for your great work.💐💐💐🫡🫡🫡

  • @rubykaur1084
    @rubykaur1084 16 วันที่ผ่านมา +1

    Tuhanu sunke sabr te sakoon milda❤️🙏

  • @MandeepKaur-wr1qp
    @MandeepKaur-wr1qp 25 วันที่ผ่านมา +1

    Sattu g..... Ur voice❤❤❤❤❤🥰🥰🥰🥰🥰🥰.... I love you so much sattu g😘😘😘😘😘😘😘

  • @lovepreetgulshan8219
    @lovepreetgulshan8219 24 วันที่ผ่านมา +1

    Meri ta dil cho kuj hon j lg jnda jd sundi aa buht Annad milda sunke duniya di sb toh sohni awaz❤❤❤❤

  • @DavinderSingh-ok5kn
    @DavinderSingh-ok5kn หลายเดือนก่อน +154

    ਸਤਿ ਸ੍ਰੀ ਅਕਾਲ ਸਰਤਾਜ ਜੀ ਮੈਂ ਦੇਵਿੰਦਰ ਸਿੰਘ ਬਰਨਾਲਾ ਸ਼ਹਿਰ ਤੋਂ ਹਾਂ ਤੁਸੀਂ ਕੱਲ੍ਹ 28 ਅਕਤੂਬਰ ਨੂੰ ਸਾਡੇ ਬਰਨਾਲਾ ਸ਼ਹਿਰ ਵਿਖੇ ਆਏ ਸੀ। ਅਤੇ ਮੈਂ ਤੁਹਾਡੇ ਸ਼ੋਅ ਦਾ ਬਹੁਤ ਆਨੰਦ ਲਿਆ ਸੀ ਇਹ ਮੇਰਾ ਪਹਿਲਾ ਲਾਈਵ ਸ਼ੋਅ ਸੀ ਮੈਨੂੰ ਬਹੁਤ ਆਨੰਦ ਆਇਆ ਅਤੇ ਮੈ ਤੁਹਾਨੂੰ ਮਿਲਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੁਕੰਮਲ ਨੀ ਹੋ ਪਾਈ ਪਰ ਮੇਰੀ ਇਕ ਇੱਛਾ ਸੀ ਕਿ ਮੈ ਤੁਹਾਨੂੰ ਮਿਲਣਾ ਸੀ ਪਰ ਪੂਰਾ ਨੀ ਹੋ ਪਾਇਆ ਪਰ ਇਕ ਦਿਨ ਮੇ ਤੁਹਾਡੇ ਕੋਲ ਆਵਗਾ ਅਤੇ ਮੈ ਟੌਹੜਾ ਸਟੂਡੈਂਟ ਬਣਨਾ ਚੋਹਦਾ ਹਾਂ ਧੰਨਵਾਦ ਜੀ

  • @luckydabbatwala4957
    @luckydabbatwala4957 หลายเดือนก่อน +5

    ਆਪ ਜੀ ਦੀ ਪੁਰੀ ਐਲਬਮ ਸੁਣ ਰਿਹਾਂ ਸਾਨੂੰ ਆਪ ਜੀ ਤੇ ਬਹੂਤ ਮਾਣ ਹੈ ਜੀ ❤❤😊

  • @NehaSharma-eo9lc
    @NehaSharma-eo9lc 28 วันที่ผ่านมา +1

    Sartaaj = Sukoon💕🌸✨

  • @Dr.Trucking-y3l
    @Dr.Trucking-y3l 18 วันที่ผ่านมา +1

    Whatever I listen I always come back to Sartaj for stability & mindfulness!

  • @gurujass13
    @gurujass13 23 วันที่ผ่านมา +1

    dil ik hai ji ohh vi jit lya hai ji

  • @WhisperingMeadows1
    @WhisperingMeadows1 28 วันที่ผ่านมา +2

    Living Legend ,Dr Satinder Shab , 🙏🙏🙏❤️❤️❤️ .....Your lyrics, Your Songs, much much better then Diljit Doshandh, i don'tknow why why , just because he went to Bollywood, Sir Your Living Legend,

  • @ArshDeep-u7i
    @ArshDeep-u7i 22 วันที่ผ่านมา +1

    ਡਾ. ਸਤਿੰਦਰ ਸਰਤਾਜ ਜੀ ਦੇ ਸਾਰੇ ਗੀਤ ਸੁਣਨ ਨਾਲ ਬੰਦਾ ਕਿਸੇ ਹੋਰ ਈ ਜਹਾਨ ਵਿੱਚ ਚਲਾ ਜਾਂਦਾ ਏ
    ਡਾ. ਸਤਿੰਦਰ ਸਰਤਾਜ ਜੀ ਦੇ ਗੀਤ ਦਾ ਇੱਕ ਇੱਕ ਸ਼ਬਦ ਬਹੁਤ ਅਣਮੁੱਲਾ ਲੱਗਦਾ ਮੈਂਨੂੰ ਤਾਂ. 😊

  • @jannitruckvloger
    @jannitruckvloger 28 วันที่ผ่านมา +1

    Wah ji ustad ap jasa koi bi ni singer ha

  • @randeepkaur6310
    @randeepkaur6310 22 วันที่ผ่านมา

    Ba kmaaal g bht vadiya g❤

  • @alinasir2410
    @alinasir2410 22 วันที่ผ่านมา +1

    Ma Satinder Sartaaj paji k ilawa kisi singer k songs ni suna krta
    Bht pyar feelings hain apki awaz ma paaji
    Love from Pakistan 😍🇵🇰❤️

  • @vishnuchaliya270
    @vishnuchaliya270 28 วันที่ผ่านมา +1

    Great dr.sartaaj ji❤

  • @sakshivohra4512
    @sakshivohra4512 27 วันที่ผ่านมา +1

    Dear Satinder Sartaaj
    Your voice is like a river flowing through the soul, bringing with it waves of emotions, truths, and a sense of peace. Every note you sing, every word you pen, is filled with such purity and wisdom that it transcends the ordinary. Your lyrics resonate like whispers from a divine realm, stirring emotions we didn’t even know we held.
    When you sing, it feels like a sacred moment-a connection to something higher, something beautiful, something eternal. You remind us of our roots, our heritage, and the simple yet profound essence of love, loss, and life. It’s as if you’re not just an artist but a poet of the heart, a storyteller of the soul, weaving together the mysteries of life with grace and passion.
    Thank you for being the voice that heals, the pen that reveals, and the heart that beats within your songs. Your music is not just to be heard; it’s to be felt, cherished, and remembered.
    With all respect and admiration,
    A devoted fan

  • @sarbjitsara7615
    @sarbjitsara7615 25 วันที่ผ่านมา +2

    You're music brings so much peace and harmony clam pure magic to my soul God bless you always always always ❤❤❤

  • @pannupreet4467
    @pannupreet4467 28 วันที่ผ่านมา +1

    ਸਰਤਾਜ ਵੀਰ ਮੇਰਾ ਸਭ ਤੋਂ ਪਸੰਦੀਦਾ ਸ਼ਾਇਰ ਨੇ ❤❤❤❤❤❤❤

  • @purvitsadana2918
    @purvitsadana2918 29 วันที่ผ่านมา +2

    my new fav playlist, rahaan ch khalota is best among rest.
    thanks sartaaj ji.

  • @kisaanfencingexpert
    @kisaanfencingexpert หลายเดือนก่อน +2

    Not trending every song but every song trending in my heart

  • @mustafafazal7948
    @mustafafazal7948 หลายเดือนก่อน +3

    B brave sirtaaj paa ji 😢 kmaal o tuusi te thaday songs

  • @laalimalhewal1158
    @laalimalhewal1158 23 วันที่ผ่านมา

    Waah ji

  • @veerclasses4328
    @veerclasses4328 หลายเดือนก่อน +3

    My Dream is to Meet this legend, Satinder sartaj ❤

  • @Mukhralufjaha
    @Mukhralufjaha หลายเดือนก่อน +1

    Ik hi dil aa sartaaj sahibbb kini baar jitna vaaaa 😩💘

  • @SarbjeetKaur-q9d
    @SarbjeetKaur-q9d 27 วันที่ผ่านมา +1

    Kini Soni awaj h❤❤❤❤❤❤❤❤❤

  • @BalwinderSandhu-ks3ul
    @BalwinderSandhu-ks3ul 29 วันที่ผ่านมา

    Very good Singer and Writer Sartaaj ji

  • @surinderpandhu
    @surinderpandhu 29 วันที่ผ่านมา

    Skoon da dooja naam Satinder Sartaj....

  • @HeartlessJaaniii
    @HeartlessJaaniii หลายเดือนก่อน

    Last Song bahut Jyada Hi Gajab Hai Bhai Shabnami Yaadan🥰🥰

  • @Gagsunsingh5911
    @Gagsunsingh5911 หลายเดือนก่อน +2

    LOVE YOU ❤Sartaaj jeeyoo.......❤️❤️🎊🎊🎊

  • @v8sekhon806
    @v8sekhon806 หลายเดือนก่อน +3

    Dil to fan aa bai tere Punjab ne 3 singer ditty sanu sartaj moosewala sharry man ❤

  • @2024Moga
    @2024Moga หลายเดือนก่อน +1

    Wah! 🌹 Bahut sohna geet likhia.....
    kinni mehar kiti ae rabb ne tuhade te💐

  • @dharmindersingh4182
    @dharmindersingh4182 28 วันที่ผ่านมา +1

    ਕੋਈ ਦਰਿਆਵਾਂ ਤੇ ਹੱਥ ਦੇ ਮੰਗਦਾ ਕੋਈ ਰੂਗ ਭਰ ਸ਼ੁਕਰਾਨੇ ਕਰਦਾ ਇੱਕ ਹੈ ਜਿਹੜਾ ਰਜ਼ਾ ਚ ਰਾਜ਼ੀ ਰਹਿਣ ਦੇ ਸਦਾ ਬਾਹਨੇ ਘੜ੍ਹਦਾ

  • @harpreetsinghgehri5596
    @harpreetsinghgehri5596 26 วันที่ผ่านมา +2

    My favorite singer sartaj

  • @ManjeetsinghManjeetsingh-gq3vu
    @ManjeetsinghManjeetsingh-gq3vu 29 วันที่ผ่านมา +1

    Manjeet singh ❤❤❤❤❤❤❤namaste

  • @officialishangilltec7598
    @officialishangilltec7598 22 วันที่ผ่านมา +1

    Hr roj sirf thode gaane sun daa sir ji main
    Din di suruyat v thode songs to hi krda
    Mere dil nu skoon dinde aa thode song

  • @RavinderGill-xz5jj
    @RavinderGill-xz5jj 28 วันที่ผ่านมา

    Different joy ater listening this
    My favourite singer sartaj ❤️❤️

  • @InduBala-uw2mo
    @InduBala-uw2mo หลายเดือนก่อน +2

    ❤❤❤❤❤ Satinder Sartaaj ji ❤️❤️😍😍

  • @ksw9619
    @ksw9619 29 วันที่ผ่านมา +1

    Sartaaj de Geet haaye Seene vich Aarti di trah baith gye ne 🥺💓✨🪔🪷🎇

  • @IrfanAhmad-vl1jn
    @IrfanAhmad-vl1jn หลายเดือนก่อน

    Dr satinder sartaaj sahb ❤️

  • @gagandeepkaurchauhan7003
    @gagandeepkaurchauhan7003 หลายเดือนก่อน +2

    Wah , kudrat de sartaj

  • @salmanrowdy4806
    @salmanrowdy4806 28 วันที่ผ่านมา +1

    Love you pajji 😢

  • @VeepalKaur-ff7mv
    @VeepalKaur-ff7mv 27 วันที่ผ่านมา +1

    I am big fan sartaz mari vi Tamana tuhanu live show vich dekhna

  • @mr_mrs_badhan_
    @mr_mrs_badhan_ หลายเดือนก่อน

    Bhut vdea songs sare all time favorites ❤❤

  • @sukhwindersingh997
    @sukhwindersingh997 23 วันที่ผ่านมา +1

    ਕਰਨ ਲੱਗਿਆ ਵਡਿਆਈ ਪਰ ਲਫ਼ਜ ਨਹੀਂ ਮਿਲੇ
    ਸਰਤਾਜ ਜੀ ਵਰਗੇ, ਮਿੱਠੇ ਮੈਨੂੰ ਸਬਦ ਨਹੀਂ ਮਿਲੇ

  • @gorishankar6114
    @gorishankar6114 หลายเดือนก่อน

    Hum har traf se kosis krte hain ache insan or hmesa sb kuch shi krne ki fir bi khin na khin kudrat hme galat sabit kr hi deti hai,kisi na kisi ki traf se

  • @2024Moga
    @2024Moga 29 วันที่ผ่านมา

    "Raahan ch khalota"
    🌹Bahut Bahut Bahut Bahut Bahut vadhia song.....
    🌹"Doonge ehsaasa'n naal e ta tuhanu sab kuj milia hai"

  • @ONLYSTATUSBYLILO
    @ONLYSTATUSBYLILO 25 วันที่ผ่านมา +1

    Song sunkar bahut sukoon milta hai lekin kuchh words samajh nhi aate 😢😢😢

  • @amritsingh-hr6ve
    @amritsingh-hr6ve หลายเดือนก่อน +9

    ਵੈਸੇ ਮੈਂ ਸਰਤਾਜ ਜੀ ਦੇ ਹਰ ਗਾਣੇ ਦਾ ਧੰਨਵਾਦ ਸ਼ਾਇਰੀ ਦੇ ਰਾਹੀਂ ਕਰਦਾ ਆਂ, ਪਰ ਅੱਜ ਮੈਨੂੰ ਕੋਈ ਲਫ਼ਜ਼ ਹੀ ਨਹੀਂ ਲੱਭਿਆ ਕਿ ਕੀ ਲਿਖਾਂ, ਬਸ ਇਨਾ ਕੁ ਕਹੂੰਗਾ ਬਾ-ਕਮਾਲ ਜੀ ਬਿਸਮਿੱਲਾਹ 🙏🙏

  • @ranjitranjit6182
    @ranjitranjit6182 หลายเดือนก่อน

    Bht khoob no words bs sakoon he sakoon thanks veer ji❤❤

  • @Ginnizstudio
    @Ginnizstudio 26 วันที่ผ่านมา +1

    Kdde na puraana hon aala
    Jinne likheya te gaaya cheerewaaleya❤

  • @AmarjitSingh-wm8dg
    @AmarjitSingh-wm8dg หลายเดือนก่อน +3

    Sartaaj ji!!.❤❤

  • @zahidtariqofficial5430
    @zahidtariqofficial5430 หลายเดือนก่อน

    Love from spain and Pakistan 😊❤❤❤❤❤

  • @bhupinder543
    @bhupinder543 22 วันที่ผ่านมา

    🎉 ਗੁਲਦਸਤਾ ਕਬੂਲ ਕਰੋ

  • @arvinderkaur6127
    @arvinderkaur6127 26 วันที่ผ่านมา +1

    Fantastic Song ❤❤❤❤❤❤❤❤❤❤❤❤❤❤❤❤❤❤
    Awesome Song❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DavinderSingh-ok5kn
    @DavinderSingh-ok5kn หลายเดือนก่อน +8

    ਸਤਿ ਸ੍ਰੀ ਅਕਾਲ ਸਰਤਾਜ ਜੀ ਮੈਂ ਦੇਵਿੰਦਰ ਸਿੰਘ ਬਰਨਾਲਾ ਸ਼ਹਿਰ ਤੋਂ ਹਾਂ ਤੁਸੀਂ ਕੱਲ੍ਹ 28 ਅਕਤੂਬਰ ਨੂੰ ਸਾਡੇ ਬਰਨਾਲਾ ਸ਼ਹਿਰ ਵਿਖੇ ਆਏ ਸੀ। ਅਤੇ ਮੈਂ ਤੁਹਾਡੇ ਸ਼ੋਅ ਦਾ ਬਹੁਤ ਆਨੰਦ ਲਿਆ ਸੀ ਇਹ ਮੇਰਾ ਪਹਿਲਾ ਲਾਈਵ ਸ਼ੋਅ ਸੀ ਮੈਨੂੰ ਬਹੁਤ ਆਨੰਦ ਆਇਆ ਅਤੇ ਮੈ ਤੁਹਾਨੂੰ ਮਿਲਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੁਕੰਮਲ ਨੀ ਹੋ ਪਾਈ ਪਰ ਮੇਰੀ ਇਕ ਇੱਛਾ ਸੀ ਕਿ ਮੈ ਤੁਹਾਨੂੰ ਮਿਲਣਾ ਸੀ ਪਰ ਪੂਰਾ ਨੀ ਹੋ ਪਾਇਆ ਪਰ ਇਕ ਦਿਨ ਮੇ ਤੁਹਾਡੇ ਕੋਲ ਆਵਗਾ ਅਤੇ ਮੈ ਟੌਹੜਾ ਸਟੂਡੈਂਟ ਬਣਨਾ ਚੋਹਦਾ ਹਾਂ ਧੰਨਵਾਦ ਜੀ

  • @harmandeep6457
    @harmandeep6457 หลายเดือนก่อน +2

    Living Legend ❤

  • @chandanpassi1934
    @chandanpassi1934 หลายเดือนก่อน

    Bina Sune Sartaj ji de gane kon kon like karda 😊

  • @ultimatevideosbya.s6301
    @ultimatevideosbya.s6301 28 วันที่ผ่านมา +1

    big fan sartaz sir

  • @ssatwal4877
    @ssatwal4877 28 วันที่ผ่านมา +1

    Always att🎉…..💥💥

  • @damanjeetsingh9255
    @damanjeetsingh9255 หลายเดือนก่อน +2

    Videa Laga 😍❤️👍

  • @Jameelsajan123
    @Jameelsajan123 หลายเดือนก่อน +3

    Good stindar sartaj Sahab g ❤❤❤❤❤

  • @sarbjitbedi7131
    @sarbjitbedi7131 21 วันที่ผ่านมา

    Yourself n Anmolsher Singh Bedi seems to be synonymous.
    God bless you both.

  • @BalwinderSingh-z7f
    @BalwinderSingh-z7f 26 วันที่ผ่านมา

    Waheguru ji

  • @SS-ct4hv
    @SS-ct4hv หลายเดือนก่อน +4

    SARTAAJ😊😊😊

  • @Bikram-dt2vk
    @Bikram-dt2vk 3 วันที่ผ่านมา

    Repeat te chalda, bohat vadiya

  • @gorishankar6114
    @gorishankar6114 หลายเดือนก่อน

    Asa lgta hai saraswati ji khud aapki juba pe beth ke sabd nikalti hain✨🍃❣️

  • @PREET-os7yp
    @PREET-os7yp หลายเดือนก่อน +3

    Bin sunne comment 💜🤞🏻💜🤞🏻first comment 💜❤️

  • @gorishankar6114
    @gorishankar6114 หลายเดือนก่อน

    Aapko jinhone bhi earth pe bheja hai unhe main thankyou bolti hu ❤☺️✨

  • @habibkhan-vy8gd
    @habibkhan-vy8gd หลายเดือนก่อน +3

    Satinder Sartaj rocks

  • @PriyaKumari-ty7tv
    @PriyaKumari-ty7tv หลายเดือนก่อน

    अरे यार कोई इतना प्यार कैसे हो सकता है, फ़िर सारे का सारा कैसे हो सकता है।

  • @jasreet31
    @jasreet31 22 วันที่ผ่านมา

    ਐਵੇਂ ਲਗਦਾ ਜਿਵੇ ਮੇਰੇ ਬਾਰੇ ਹੀ ਲਿਖੇ ਹੋਣ...

  • @JagbirDhaliwal-r4z
    @JagbirDhaliwal-r4z 27 วันที่ผ่านมา

    Wah.......❤

  • @amarjitsingh740
    @amarjitsingh740 หลายเดือนก่อน

    Sakoon sakoon sakoon.

  • @DeedarPunjab
    @DeedarPunjab หลายเดือนก่อน +1

    ਕਦਰ ਤਾਂ ਕਰ ਇਸ ਜਾਮੇਂ ਦੀ ਮਰਜ਼ੀ ਉਸਦੀ ਤੇ ਸਾਹ ਉਸਦੇ ਅਸੀਂ ਪੈੜਾਂ ਦੱਬੇ ਤੁਰ ਜਾਣਾ ਮੰਜ਼ਿਲ ਉਸਦੀ ਤੇ ਰਾਹ ਵੀ ਉਸਦੇ ਐਸੀ ਖ਼ਲਕਤ ਦਿੰਤੀ ਉਸ ਨੇ ਸਭ ਦਾ ਇਕ ਕਿਰਦਾਰ ਹੋਈਆਂ ਐਸੀ ਕਿਤੀ ਸ਼ਬਦਾਂ ਦੀ ਸਜਾਵਟ ਹੁਣ ਦੀਦਾਰ ਤੋਂ ਮੈਂ ਏਕਦਾਰ ਹੋਇਆ ❤

    • @Gagsunsingh5911
      @Gagsunsingh5911 28 วันที่ผ่านมา

      Thanks Sartaaj Saab for this beautiful new album gift jeeyoo.....❤❤❤🎉🎉🎉Rabb sadda khush rakhe tuhanu.

  • @ParamjitSingh13517
    @ParamjitSingh13517 หลายเดือนก่อน

    Sat shri akal ji 💐💕🌹🙏

  • @GursewakSingh-yo4fu
    @GursewakSingh-yo4fu หลายเดือนก่อน +1

    Kinne sohne sohne lafaz te kinni peyari awaaj. ❤❤ 6 gane mere fv

  • @HumzaBinny
    @HumzaBinny หลายเดือนก่อน

    ❤️❤️❤️❤️❤️❤️❤️❤️❤️❤️💐💐💐💐💐💐💐💐💐💐💐💐💐ਕਹਿਣਾ ਨਹੀ ਕੁੱਝ ਵੀ ਕਿਉਕਿ ਕੁੱਝ ਹੈ ਨਹੀ ਕਹਿਣ ਨੂੰ❤️❤️❤️❤️❤️❤️❤️❤️💐💐💐💐💐😘😘😘😘😘😘😘😘😘😘❤️❤️❤️💐💐💐

  • @kaushalsinghal8389
    @kaushalsinghal8389 หลายเดือนก่อน +1

    Unbelievable poetry, so sweet