Tiyariyan | Hoshiar Singh (Apna Arastu) | Satinder Sartaaj, Simi Chahal | Beat Minister

แชร์
ฝัง
  • เผยแพร่เมื่อ 29 ม.ค. 2025

ความคิดเห็น • 1.8K

  • @kuldeepkainth9717
    @kuldeepkainth9717 17 วันที่ผ่านมา +44

    ਡਾ. ਸਤਿੰਦਰ ਸਰਤਾਜ ਜੀ ਦੇ ਸਾਰੇ ਗਾਣੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਨੇ। 🙏🙏 ਵਾਹਿਗੁਰੂ ਉਨ੍ਹਾਂ ਨੂੰ ਤਰੱਕੀਆਂ ਬਖਸ਼ੇ 🙏🙏

  • @bhindajand3960
    @bhindajand3960 หลายเดือนก่อน +423

    2025 ਦਾ ਗਾਣਾ ਸੱਭ ਤੋਂ ਵੱਧ ਵੱਜਣ ਵਾਲਾਂ ਵਿਅਹਾ ਵਿੱਚ ਵਾਅ ਕਮਾਲ ਲਿਖਿਆ ਤੇ ਗਾਅ ਕੇ ਚਾਰ ਚੰਨ ਲਾ ਦਿੱਤੇ ਸਰਤਾਜ਼ ਵੀਰੇ ਨੇ ਸਦਾ ਬਹਾਰ ਵਾਅ ਕਮਾਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

    • @BaljitKaur-gg6os
      @BaljitKaur-gg6os หลายเดือนก่อน +22

      ਬਾਕੀ ਤਾ ਠੀਕ ਜੀ ਪੰਜਾਬੀ ਸਹੀ ਲਿੱਖੋ ਬਾਕਮਾਲ ਤੇ ਗਾਇਆ ਹੁੰਦਾ ਰੱਬ ਰਾਖਾ 🙏

    • @farmerprotest4215
      @farmerprotest4215 หลายเดือนก่อน

      ⁠@@BaljitKaur-gg6osਪਹਿਲਾਂ ਤੁਸੀਂ ਖੁਦ “ਤਾਂ” ਸਹੀ ਕਰ ਕੇ ਲਿਖ ਕੇ ਆਓ ਫਿਰ ਦੂਜਿਆਂ ਦੀਆਂ ਗਲਤੀਆਂ ਦੇਖਿਓ..✨

    • @Raka_zinda_hai
      @Raka_zinda_hai หลายเดือนก่อน +8

      ਲਿੱਖੋ ਨਹੀਂ, ਲਿਖੋ ਹੁੰਦਾ !​@@BaljitKaur-gg6os

    • @Raka_zinda_hai
      @Raka_zinda_hai หลายเดือนก่อน +6

      ​@@BaljitKaur-gg6os "ਤਾਂ" ਹੁੰਦਾ "ਤਾ" ਨਹੀਂ ਹੁੰਦਾ

    • @BaljitKaur-gg6os
      @BaljitKaur-gg6os หลายเดือนก่อน +1

      @@Raka_zinda_hai ਧੰਨਵਾਦ ਜੀ 🙏

  • @jaggijaggisingh-fk7eg
    @jaggijaggisingh-fk7eg 22 วันที่ผ่านมา +97

    ਕੋਣ ਕੋਣ ਇਹ ਗਾਣਾ ਮੇਰੇ ਵਾਂਗੂੰ ਰਜ਼ਾਈ ਵਿਚ ਬੈਠਾ ਸੁਣ ਰਿਹਾ ਸੀ 😂😂

  • @BSgill5226
    @BSgill5226 23 วันที่ผ่านมา +9

    ਨਵੇਂ ਸਾਲ, ਨਵੀਂ ਫ਼ਿਲਮ, ਨਵੇਂ ਗਾਣੇ ਲਈ ਦਿਲੋਂ ਮੁਬਾਰਕਾਂ ❤❤❤❤❤ Sartaj 22 ji

  • @EkamSaab
    @EkamSaab หลายเดือนก่อน +84

    ਇਕ ਹੀ ਦਿਲ ਹੈ ਉਸਤਾਦ ਜੀ ਕਿਨੇ ਵਾਰ ਜਿੱਤੋਗੇ love u 😘😘😘😘😍😍

  • @harindersingh1622
    @harindersingh1622 15 วันที่ผ่านมา +6

    ਇਹਨੂੰ ਕਹਿੰਦੇ ਆ 'ਛਿੱਕੇ ਬੰਦ ' ਟੀਮ ਵਰਕ...
    ਮਿਊਜ਼ਕ, ਸ਼ਬਦ, ਲੈਅ, ਧੁੰਨ, ਭੰਗੜਾ, ਵੀਡੀਓਜ਼ ਆਦਿ....
    ਜੀਓ.... ਬਹੁਤ ਖ਼ੂਬ

  • @kewalkumar3481
    @kewalkumar3481 27 วันที่ผ่านมา +52

    ਨਾ ਗਾਣਿਆਂ ਵਿੱਚ ਪਿਸਟਲ ਹੁੰਦੇ ਨਾ ਬੰਦੂਕਾਂ ਪਰ ਗਾਣੇ ਬੰਦੂਕਾਂ ਪਿਸਟਲ ਜਿਆਦਾ ਵੱਜਦੇ ਸਰਤਿੰਦਰ ਸਰਤਾਜ ਦੇ ਪੱਕੇ ਫੈਨ❤

  • @poonamsharma-q5b
    @poonamsharma-q5b 22 วันที่ผ่านมา +25

    ਡਾ. ਸਰਤਾਜ ਨੇ ਆਪਣੇ ਸਟੈਪਸ ਨਾਲ ਗੀਤ ਨੂੰ ਹੋਰ ਵੀ ਖਾਸ ਬਣਾਇਆ

  • @lovelyofficial4937
    @lovelyofficial4937 26 วันที่ผ่านมา +21

    ਸਾਡੇ ਮਤਲਬ ਦਾ ਗਾਣਾ ਕਦੇ ਕਦੇ ਹੀ ਕੋਈ ਗਾਂਦਾ /
    ਬਹੁਤ ਖੂਬ ਗੀਤ!
    ਸ਼ੁਕਰਾਨੇ ਵੀਰ ਦੇ!

  • @balvindersinghrairai1809
    @balvindersinghrairai1809 2 วันที่ผ่านมา +2

    Ve ik pal be Jana kol❤❤❤❤❤❤❤❤❤❤❤❤❤❤❤

  • @RATNEEV81
    @RATNEEV81 หลายเดือนก่อน +79

    ਵਾਹ ਜੀ ਵਾਹ ਇੱਕ ਤਾਂ ਸਰਤਾਜ ਦੂਜਾ ਸਿੰਮੀ..........ਦੋ ਪਿਆਰੇ ਕਲਾਕਾਰ

  • @ManKaur-ev7mc
    @ManKaur-ev7mc 13 ชั่วโมงที่ผ่านมา +2

    Manu te e a sade gr v koi jaldi jaldi vya ave fr asi v a hi song te dace kreye❤❤❤❤

  • @BaljitKaur-gg6os
    @BaljitKaur-gg6os หลายเดือนก่อน +83

    ਪਤਾ ਨਹੀ ਕਿੰਨੀ ਵਾਰ ਸੁਣ ਲਿਆ ਮੰਨ ਈ ਨਹੀ ਭਰਦਾ 🙏❤️

  • @JatinderSony-ny3pr
    @JatinderSony-ny3pr หลายเดือนก่อน +27

    ਕੋਈ ਮੁਕਾਬਲਾ ਨਹੀਂ ਸਰਤਾਜ ਦਾ❤❤

  • @JasvirKaur-s6z
    @JasvirKaur-s6z 26 วันที่ผ่านมา +49

    ਸਤਿੰਦਰ ਸਰਤਾਜ ਜੀ ਮੇਰੇ ਬਹੁਤ ਹੀ ਮਨ ਭਾਉਂਦੇ ਗਾਇਕ ਹਨ। ਸਰਤਾਜ ਜੀ ਦੇ ਗੀਤ ਜਦੋਂ ਮੈਂ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਜਦ ਤੋਂ ਸੁਣ ਰਹੀ ਹਾਂ। ਅੱਜ ਮੈਨੂੰ ਸਰਤਾਜ ਜੀ ਦੇ ਗੀਤ ਸੁਣਦਿਆ 15ਸਾਲ ਹੋ ਗਏ ਹਨ। ਉਸ ਸਮੇਂ ਸਰਤਾਜ ਜੀ ਦਾ ਕੋਈ ਕੋਈ ਗੀਤ ਕਦੇ ਕਦੇ ਟੈਲੀਵਿਜ਼ਨ ਤੇ ਆਉਂਦਾ ਸੀ।ਜਿਸ ਦੀ ਮੈਨੂੰ ਬਹੁਤ ਉਡੀਕ ਹੁੰਦੀ ਸੀ।ਸਰਤਾਜ ਜੀ ਦੇ ਗੀਤ ਸੁਣ ਕੇ ਮੈਨੂੰ ਕਿੰਨਾ ਚਾਅ ਚੜ੍ਹਦਾ ਹੁੰਦਾ ਸੀ, ਜਿਸ ਦੀ ਕੋਈ ਵੀ ਹੱਦ ਨਹੀਂ। ਸਰਤਾਜ ਜੀ ਦੇ ਗੀਤ ਸੁਣ ਕੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ। ਸਰਤਾਜ ਜੀ ਨੂੰ ਜ਼ਿੰਦਗੀ ਵਿੱਚ ਮਿਲ ਕੇ ਆਉਣਾ‌ ਮੇਰੀ ਆਖਰੀ ਇੱਛਾ ਹੀ ਬਣ ਗਈ ਹੈ। ਵਾਹਿਗੁਰੂ ਜੀ ਕ੍ਰਿਪਾ ਕਰਨ ਸਰਤਾਜ ਜੀ ਨੂੰ ਜ਼ਰੂਰ ਮਿਲ ਆਉਣਾ। ਸਰਤਾਜ ਜੀ ਦੇ ਗੀਤ ਸੁਣ ਕੇ ਮੇਰੇ ਸਾਰੇ ਦੁੱਖ , ਤਕਲੀਫਾ ਦੂਰ ਹੋ ਜਾਂਦੀਆਂ ਨੇ। ਵਾਹਿਗੁਰੂ ਸਰਤਾਜ ਜੀ ਨੂੰ ਬਹੁਤ ਤਰੱਕੀਆਂ ਬਖਸ਼ੇ।❤❤❤❤❤

  • @visiblemotive.
    @visiblemotive. 10 วันที่ผ่านมา +1

    ❤❤❤❤❤❤❤❤❤

  • @arslanshaukatbhatti5938
    @arslanshaukatbhatti5938 27 วันที่ผ่านมา +16

    Docter. Sartinder Sartaj always comes up with something different and consistently lives up to expectations. Love and respect from Pakistan 🇵🇰

  • @harmankuldeep4394
    @harmankuldeep4394 4 วันที่ผ่านมา +1

  • @JaswantSinghJOHAL
    @JaswantSinghJOHAL 27 วันที่ผ่านมา +28

    ਇਹ ਹੁੰਦੀ ਹੈ ਲਿਖਣੀ ਤੇ ਗਾਇਕੀ, ,,ਇੱਥੇ ਲਾ ਕੇ ਅੱਖਾਂ ਤੇ ਖੋਪੇ ਮਾ ਰ ਕੇ ਪੁੱਠੇ ਸਿੱਧੇ ਹੱਥ ਪੈਰ ਕਹਿਣ ਗੇ ਸਾਡੇ ਵਰਗਾ ਕੋਈ ਨੀ ਲਿਖਦਾ ਤੇ ਗਾਉਂਦਾ, ❤❤

  • @GinniAwasthi-d2w
    @GinniAwasthi-d2w 21 วันที่ผ่านมา +5

    The soulfulness in Satinder's voice is unmatched! 🎤💖

  • @Jobin22
    @Jobin22 หลายเดือนก่อน +513

    ਕੌਣ ਕੌਣ ਰਜਾਈ ਵਿੱਚ ਬੈਠ ਕੇ ਸੁਣ ਰਿਹਾ ❤😅

    • @guriguri3703
      @guriguri3703 29 วันที่ผ่านมา +20

      Me

    • @kamalmehra8982
      @kamalmehra8982 29 วันที่ผ่านมา +9

      Me

    • @deepmehra6
      @deepmehra6 29 วันที่ผ่านมา +3

      Me😂 2025

    • @vinylRECORDS0522
      @vinylRECORDS0522 29 วันที่ผ่านมา +4

      ਮੈਂ ਵੀ ਰਜਾਈ ਵਿੱਚ ਬੈਠਾ ਹੀ ਸੁਣਦਾ ਹਾਂ।

    • @PiratexYT
      @PiratexYT 29 วันที่ผ่านมา +5

      Me2❤

  • @jotmajher53
    @jotmajher53 7 วันที่ผ่านมา +1

    Waaah waah waah kmaal bai Sartaj

  • @harmandeepsingh6894
    @harmandeepsingh6894 หลายเดือนก่อน +158

    ਕਿਸ ਕਿਸ ਨੂੰ ਸਰਤਾਜ sir ਦੇ ਗ਼ੀਤ ਪਸੰਦ ਹਨ ਕਰੋ ਲਾਈਕ ❤️❤️

    • @HardeepkaurHrdeep
      @HardeepkaurHrdeep 22 วันที่ผ่านมา +1

      Mainu ji❤❤

    • @InderjitKaur-r9t
      @InderjitKaur-r9t 22 วันที่ผ่านมา

      Very nice

    • @pakistanii.
      @pakistanii. 16 วันที่ผ่านมา

      مجھے بہت ھی پسند ھیں عاصمہ فراہم برمنگھم

  • @punjabifolks97
    @punjabifolks97 หลายเดือนก่อน +16

    Kya baaat haiiiii Sartaaaj ji.
    TRUE LEGEND. Met you last year & it was one of the biggest moment of my life. Dream come TRUE

  • @MandeepSingh-ew7ho
    @MandeepSingh-ew7ho 15 วันที่ผ่านมา +1

    Sirra song

  • @lakhwindersingh5628
    @lakhwindersingh5628 29 วันที่ผ่านมา +52

    ਨਵਾਂ ਸਾਲ ਦੀ ਸ਼ੁਰੂਆਤ ਸਤਿੰਦਰ ਸਰਤਾਜ ਦੇ ਗਾਣੇ ਨਾਲ । ❤❤

  • @noorrecords9095
    @noorrecords9095 11 วันที่ผ่านมา +1

    Dj king ਸਾਬਿਤ ਹੋਵੇਗਾ ਇਹ ਗੀਤ।

  • @sukhwinderrajpootofficial
    @sukhwinderrajpootofficial หลายเดือนก่อน +16

    ਸਿਰਾ ਹੀ ਕਰਤਾ ਸਰਤਾਜ ਸਾਹਬ 🙏❤ ਟੌਪ ਸੌਂਗ 2025 ਦਾ ਆਹੀ ਚੱਲਣਾ ਵਿਆਹ ਤੇ ਕਿਆ ਬਾਤ

  • @jagtaraulakhactor2495
    @jagtaraulakhactor2495 17 วันที่ผ่านมา +2

    ਬਹੁਤ ਘੈਂਟ ਗੀਤ ਐ

  • @kanwardeepsingh9819
    @kanwardeepsingh9819 หลายเดือนก่อน +17

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @MunnaKummar-v9x
    @MunnaKummar-v9x 23 วันที่ผ่านมา

    "Loving how Sartaaj's dance brings the song to life! 💃"

  • @kanwalpreetkaur3049
    @kanwalpreetkaur3049 หลายเดือนก่อน +37

    Ajj hi sochya c ke yrr satinder sartaj da nva gaana kdd au and this another beautiful song is here❤❤the vibe , lyrics , dance everything is just so damn perfect ❤❤❤❤
    Sartaaj de gaane sunn ton baad tuc speechless na hovo taan chngi trah rooh ton gaana ni sunya❤❤❤❤❤❤❤❤

    • @artimeena9710
      @artimeena9710 หลายเดือนก่อน +3

      Song hi nhi yeh movie bhi aa rhi h 7 febuary ko 🎉🎉🎉

    • @JahanzebAD
      @JahanzebAD 29 วันที่ผ่านมา +1

      Bilkul sahi kaha ap ne

  • @EntertainmentHubbbbb
    @EntertainmentHubbbbb หลายเดือนก่อน +8

    Chaa gya mera veer lehndy punjab toon bht sara payar veer ji. Super song

  • @sandeepbatth9496
    @sandeepbatth9496 29 วันที่ผ่านมา +15

    ਗੀਤ ਸਿਰਾ ਹੈ ਪਰ ਅਜਿਹੀਆਂ ਫਿਲਮਾਂ ਸਰਤਾਜ ਦੇ ਕੱਦ ਨੂੰ ਛੋਟਾ ਕਰ ਰਹੀਆਂ ਹਨ ਉਸ ਨੂੰ ਸਸਤਾ ਕਰ ਰਹੀਆਂ ਹਨ ਕਿੱਥੇ ਬਲੈਕ ਪ੍ਰਿੰਸ ਤੇ ਕਿੱਥੇ ਇਹ ਆਮ ਮਨੋਰੰਜਨ ਫਿਲਮਾਂ, ਸ਼ਾਇਰੀ ਗੀਤਕਾਰੀ ਅਤੇ ਸਾਹਿਤ ਪੱਖੋਂ ਸਰਤਾਜ ਦੀ ਕੋਈ ਕਲਾਸ ਵਿੱਚ ਨਹੀਂ ਆਉਂਦਾ ਭਾਵੇਂ ਉਹ ਦਲਜੀਤ ਹੀ ਕਿਉਂ ਨਾ ਹੋਵੇ ਪਰ ਪਤਾ ਨਹੀਂ ਕਿਉਂ...

    • @sandeepsharma-hz5ue
      @sandeepsharma-hz5ue 25 วันที่ผ่านมา +4

      Pehle trailer dekheyo fer gll kreyo, sartaj koi v film krega without massage nahi howo ,chahe ikko mikke c ja kalli jota,

  • @SimranMehra-w8y
    @SimranMehra-w8y 7 วันที่ผ่านมา +1

    Super 💯👍

  • @BaljitKaur-gg6os
    @BaljitKaur-gg6os หลายเดือนก่อน +34

    ਦਿੱਲਜੀਤ ਪੁੱਤ ਵਧੀਆ ਗਾਉਦਾ ਪਰ ਸਰਤਾਜ ਪੁੱਤ ਵਧੀਆ ਲਿੱਖਦਾ ਤੇ ਵਧੀਆ ਗਾਉਦਾ ਰੱਬ ਰਾਖਾ 🙏❤️🥳🥳🥳🥳

  • @KarandeepSingh-ik6oy
    @KarandeepSingh-ik6oy 23 วันที่ผ่านมา +2

    ❤❤❤🎉ਉਸਤਾਦ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਓ❤❤❤🎉

  • @rashpalkumar9634
    @rashpalkumar9634 26 วันที่ผ่านมา +10

    ਬਹੁਤ ਹੀ ਖੂਬਸੂਰਤ ਗੀਤ 👌🏻 ਐਂਵੇ ਤਾਂ ਨਹੀ ਅਸੀਂ ਸਰਤਾਜ ਦੇ ਮੁਰੀਦ 😇 ਕੰਠ ਕਲੇਰ ਦੇ ਧਾਰਮਿਕ ਗੀਤ (ਤੇਰੀ ਉਂਗਲੀ ਪਿਆਰਿਆ ਵੇ ਗੁਰਾਂ ਤੋਂ ਬਿਨਾਂ ਕੋਈ ਨਾਂ ਫੜੇ) ਨਾਲ ਮੇਲ ਖਾਂਦੀ ਕੰਪੋਜ਼ੀਸ਼ਨ 👌🏻 ਜੀਓ ਸਰਤਾਜ 🌿

  • @CricketHighlights-kv6fn
    @CricketHighlights-kv6fn 10 วันที่ผ่านมา +1

    Satinder love from 🇵🇰

  • @JapleenKaurMusic
    @JapleenKaurMusic หลายเดือนก่อน +19

    ਅਸੀਂ ਤਾਂ ਖਿੱਚ ਲਈਆਂ ਤਿਆਰੀਆਂ ਜੀ -- ਹੁਸ਼ਿਆਰ ਸਿੰਘ 7 ਫ਼ਰਵਰੀ ❤❤ ਅਪਣਾਂ ਅਰਸਤੂ #apnaarstu ✨

    • @GurpreetKaur-co9id
      @GurpreetKaur-co9id หลายเดือนก่อน +1

      Japleen Gud Luck Boht Sohne Lgdeo Song Ch Tuc Te Sari Team ❤

    • @GurpreetKaur-co9id
      @GurpreetKaur-co9id หลายเดือนก่อน +2

      Gud Luck Sartaaj Ji Simi Ji All Team

    • @JasmineKaur_.15
      @JasmineKaur_.15 หลายเดือนก่อน +1

      Gud luck japleen nd team for first movie

    • @JasmineKaur_.15
      @JasmineKaur_.15 หลายเดือนก่อน +2

      Gud luck sartaaj sir

    • @BobbySingh-s2m
      @BobbySingh-s2m หลายเดือนก่อน +2

      Very nice japleen

  • @RakeshSingh-ji3pw
    @RakeshSingh-ji3pw 29 วันที่ผ่านมา +8

    ਲਵ ਯੂ ਸਤਿੰਦਰ ਸਰਤਾਜ ਜੀ 2025 ਦਾ ਸੁਪਰ ਸਟਾਰ ਗਾਣਾ ਹੋਏਗਾ

  • @aqeeljuttkabotarbaz55
    @aqeeljuttkabotarbaz55 หลายเดือนก่อน +21

    Wah I'm from Pakistan but I'm big fan sartaj sing love you ❤

    • @SukhrajPanjabi
      @SukhrajPanjabi หลายเดือนก่อน +1

      Shayar movie pakistan vich lagi bi hai dek lo ji veer ji

  • @mannusingh7279
    @mannusingh7279 4 วันที่ผ่านมา +1

    It's awesome 💯💯💯 speechless

  • @MandeepSingh-z8o
    @MandeepSingh-z8o หลายเดือนก่อน +15

    ❤️ ਉਸਤਾਦ ਜੀ ❤️

  • @rajwindersingh9310
    @rajwindersingh9310 27 วันที่ผ่านมา +5

    ਪਿਸ਼ੌਰੋਂ ਜੁੱਤੀ ਆਈ ਨੀ ਤੇ ਪੱਗ ਵੀ ਰੰਗਾਈ ਨੀ...............❤❤❤❤❤❤

  • @vijayghialia619
    @vijayghialia619 หลายเดือนก่อน +12

    Mere vivah layi sartaaj ji ne menu gift de ta hun mere vivah te ahi song lggu album ch

  • @Amit-n1z
    @Amit-n1z 22 วันที่ผ่านมา

    "Hoshiar Singh will be a cinematic marvel! Anticipating the release! 🌟"

  • @rddogra281
    @rddogra281 29 วันที่ผ่านมา +4

    ANOTHER MASTERPIECE BY SIR SARTAAJ👑🤴

  • @BSgill5226
    @BSgill5226 23 วันที่ผ่านมา +1

    ਮਜ਼ਾ ਆ ਗਿਆ ਬਾਈ ਜੀ ਲੱਗੇ ਰਹੋ Saftinder Darling

  • @CuteGirl-h1o
    @CuteGirl-h1o 21 วันที่ผ่านมา

    Wedding vibes with this perfect song! 💍🎶

  • @RinkuRai-hm9im
    @RinkuRai-hm9im 20 วันที่ผ่านมา +12

    ਮੈ ਤਾਂ ਕੰਬਲ਼ ਵਿੱਚ ਸੌ ਕੇ ਦੇਖ ਰੇਹਾ

    • @Mandepd6k
      @Mandepd6k 8 วันที่ผ่านมา +2

      so k kive dek hunda🤔

    • @deepakpuri225
      @deepakpuri225 4 วันที่ผ่านมา

      Mai v jacket sir te rakh k dekh reha

    • @buntynanda286
      @buntynanda286 4 วันที่ผ่านมา

      Rajai wale nu replying hai

    • @gurkirpalSaidowalia
      @gurkirpalSaidowalia 2 วันที่ผ่านมา

      ​@@Mandepd6kpoint

  • @RadheJi-b1r
    @RadheJi-b1r 22 วันที่ผ่านมา

    "Can't wait to see Hoshiar Singh in theaters! It's going to be a blockbuster! 🎬"

  • @sanjyaboudhsanjuparlika3101
    @sanjyaboudhsanjuparlika3101 หลายเดือนก่อน +4

    What a energetic work sarkaar saab . waiting for movie

  • @Jobin22
    @Jobin22 หลายเดือนก่อน +5

    ਸਿਰਾ 🔥ਡਾ. ਸਰਤਾਜ ਜੀ PHD ਬੋਲਦੀ ਆ ਬੋਲਣ ਦੀ ਲੋੜ ਨੀ ❤

  • @Sukayna-do1ls
    @Sukayna-do1ls 23 วันที่ผ่านมา +2

    No vulgarity,no show off only purity and simplicity

  • @ishabajaj1313
    @ishabajaj1313 หลายเดือนก่อน +5

    Eagerly Waiting 🤩🤩
    Awesome Song ❤❤❤

  • @Chocogirl-c5h
    @Chocogirl-c5h 21 วันที่ผ่านมา

    The wedding anthem we all needed! 💍🎶

  • @arslangujjar3193
    @arslangujjar3193 28 วันที่ผ่านมา +5

    Sada hoshiarpuriya Munda 😍😍 my ancestors belongs to Dist. Hoshiarpur currently living in Faisalabad, Punjab Pakistan

    • @amin.gujjar4216
      @amin.gujjar4216 27 วันที่ผ่านมา +1

      Sona shzda veer hosiyarporiya❤

  • @Abhay-z3m
    @Abhay-z3m 22 วันที่ผ่านมา

    "The excitement for Hoshiar Singh is real! Counting down to the release! 🔥"

  • @SarbMalhotra-lw6ht
    @SarbMalhotra-lw6ht 17 วันที่ผ่านมา +3

    Ajj lohri te bar bar kon kon sun reha punjabiyo

  • @jeetgill-m9v
    @jeetgill-m9v หลายเดือนก่อน +4

    love u paaji
    ikk te ❤ aa kinni k vaar jittoge

  • @BloosomBeauty-u4u
    @BloosomBeauty-u4u 21 วันที่ผ่านมา

    Wedding season calls for this anthem! 💍🎤

  • @shivaniprajapat3487
    @shivaniprajapat3487 28 วันที่ผ่านมา +4

    Ek hi to dil hai
    Kitni baar jitoge satinder paaji

  • @jassiverwal3838
    @jassiverwal3838 15 วันที่ผ่านมา +1

    So nice
    Very nice
    Related to everyone 😂

  • @anterjotsingh3778
    @anterjotsingh3778 16 วันที่ผ่านมา +3

    Bhut Great and super song sartaj da

  • @RuhiMishra-w4u
    @RuhiMishra-w4u 22 วันที่ผ่านมา

    "Anticipating Hoshiar Singh to be the biggest hit of the year! 💫"

  • @Pranalianubhavane
    @Pranalianubhavane หลายเดือนก่อน +4

    Sartaaj sir ka gana and dance no words❤❤

  • @MissArshi-c8h
    @MissArshi-c8h 21 วันที่ผ่านมา

    Every wedding needs this anthem! 💍🎶

  • @Simran-n8t
    @Simran-n8t หลายเดือนก่อน +5

    Wonderful ❤❤❤more excited for the movie after this beautiful song in every aspect ❤❤❤❤❤❤❤❤❤❤❤❤

  • @mangeramjangir1567
    @mangeramjangir1567 29 วันที่ผ่านมา +7

    0:38 top line

  • @Jasssoun
    @Jasssoun 8 วันที่ผ่านมา +1

    🎉

  • @DeepikaSaini-ps8zq
    @DeepikaSaini-ps8zq 12 วันที่ผ่านมา +1

    ❤ Nice 👍❤

  • @HusnaSheikh-f3g
    @HusnaSheikh-f3g 21 วันที่ผ่านมา

    Satinder’s stage presence is unreal! ✨🎤

  • @CuteGirl-h1o
    @CuteGirl-h1o 21 วันที่ผ่านมา

    This dance anthem is a hit at every party! 💃🔥

  • @Sukayna-do1ls
    @Sukayna-do1ls 23 วันที่ผ่านมา

    ਦਿਲ ਨੀਂ ਭਰਦਾ ਯਾਰ ਵਾਰ ਵਾਰ ਇਹ ਗੀਤ ਸੁਣ ਸੁਣ ਕੇ,,

  • @RuhiMishra-w4u
    @RuhiMishra-w4u 22 วันที่ผ่านมา

    "This is going to be a blockbuster for sure! Hoshiar Singh is a must-watch! 🎬"

  • @satnamSingh-pi6xi
    @satnamSingh-pi6xi 13 วันที่ผ่านมา +1

    What is nice song love it😊❤❤❤❤❤❤❤❤.

  • @Kumkum-y8j
    @Kumkum-y8j 23 วันที่ผ่านมา

    "Satinder Sartaaj's dance moves are mesmerizing! 💃"

  • @sadiahussain2192
    @sadiahussain2192 21 วันที่ผ่านมา +2

    So loving and touching lyrical melodious song❤love it❤

  • @AananSingh-yc2px
    @AananSingh-yc2px 21 วันที่ผ่านมา

    Satinder Sartaaj, you never disappoint! 👏🎶

  • @baldeepbenipal2244
    @baldeepbenipal2244 22 วันที่ผ่านมา

    ਵਿਆਹਾਂ ਦਾ ਸੀਜ਼ਨ ਤੇ ਵਿਆਹ ਵਾਲਾ ਗੀਤ 😍😍😍❤❤❤❤

  • @RajaPatel-g1y
    @RajaPatel-g1y 23 วันที่ผ่านมา

    "This movie will be a blockbuster hit! So excited for Hoshiar Singh! 🎬"

  • @Devilback-z5p
    @Devilback-z5p 23 วันที่ผ่านมา

    "Satinder Sartaaj's lyrics always have a depth that touches the soul. ❤️"

  • @SaviMishra-b1z
    @SaviMishra-b1z 22 วันที่ผ่านมา

    "Loving how Sartaaj's dance adds vibrancy to the song! 🎶"

  • @AstheticBoy-w3q
    @AstheticBoy-w3q 21 วันที่ผ่านมา

    Sartaaj, you always bring the dance vibes! 💃🎶

  • @Chocogirl-u6s
    @Chocogirl-u6s 21 วันที่ผ่านมา

    This track will rock every wedding in 2025! 🎶🔥

  • @Bestuuu-k9c
    @Bestuuu-k9c 21 วันที่ผ่านมา

    This song is all about the wedding vibes! 💍🎶

  • @RitikKhaan
    @RitikKhaan 22 วันที่ผ่านมา

    "Hoshiar Singh is destined to be a blockbuster! Can't wait for February 7th! 🌟"

  • @HYBRID_49
    @HYBRID_49 4 วันที่ผ่านมา

    🎉🎉🎉❤❤❤love from me to the song

  • @AdiBhai-m9h
    @AdiBhai-m9h 22 วันที่ผ่านมา

    "Eagerly waiting for Hoshiar Singh! It's going to be a blockbuster! 🎉"

  • @RitiShukla-w3q
    @RitiShukla-w3q 22 วันที่ผ่านมา

    "Sartaaj's dance is a beautiful blend of passion and elegance! 🎶"

  • @Haya-wv6bj
    @Haya-wv6bj 21 วันที่ผ่านมา

    Satinder’s dance moves are fire! 🔥💃

  • @Ritika-l5b
    @Ritika-l5b 23 วันที่ผ่านมา

    "Satinder Sartaaj's soulful voice brings life to this song. 🎶"

  • @CuteGirl-h1o
    @CuteGirl-h1o 21 วันที่ผ่านมา

    Satinder's music always sets the vibe! 🔥🎤

  • @amrit.sandhu01
    @amrit.sandhu01 22 วันที่ผ่านมา +1

    Wow! Bhot sohna geet 😍❤❤

  • @KaliMishra-f4y
    @KaliMishra-f4y 23 วันที่ผ่านมา

    "His moves are so fluid and captivating, just like his singing! 🌟"

  • @SparkleSoul-q3t
    @SparkleSoul-q3t 21 วันที่ผ่านมา

    This track is a wedding favorite! 💖🎶

  • @skshorts79
    @skshorts79 15 วันที่ผ่านมา +2

    Dr.Sartaj ke gane sunke sukoon mil jata h.Love from Mewat Rajasthan ❤

  • @Bidiyaa-g1o
    @Bidiyaa-g1o 22 วันที่ผ่านมา

    "Anticipating Hoshiar Singh to be a blockbuster! The excitement is real! 🔥"

  • @UnkiMishra
    @UnkiMishra 23 วันที่ผ่านมา

    "Hoshiar Singh is going to be a sensational hit! So looking forward to it! 🌟"